Тёмный

ਗੈਂਗਸਟਰਾਂ ਦੀ ਦੁਨੀਆਂ 'ਚ ਰਹਿਕੇ ਜੇਲ੍ਹ ਕੱਟਣ ਮਗਰੋਂ ਕਿਵੇਂ ਬਣ ਗਿਆ Singer ? | Pro Punjab Tv 

Pro Punjab Tv
Подписаться 1,2 млн
Просмотров 231 тыс.
50% 1

ਗੈਂਗਸਟਰਾਂ ਦੀ ਦੁਨੀਆਂ 'ਚ ਰਹਿਕੇ ਜੇਲ੍ਹ ਕੱਟਣ ਮਗਰੋਂ ਕਿਵੇਂ ਬਣ ਗਿਆ Singer ?
ਗਾਇਕ ਬਣਿਆਂ ਤਾਂ ਸਿੰਗੇ ਨਾਲ ਕਿਉਂ ਪੈ ਗਿਆ ਪੰਗਾ
Singga ਕਹਿੰਦਾ ਤੇਰੀਆਂ ਮੁੱਛਾਂ ਪੱਟਾਂਗੇ ਮੈਂ ਕਿਹਾ ਦਮ ਹੈ ਤਾਂ....
Music industry ਤੇ ਗੈਂਗਸਟਰਾਂ ਦੇ ਨਾਤੇ ਦੇ ਕੀਤੇ ਖੁਲਾਸੇ
#GillManuke #Jail #Singer #Singga #MusicIndustry #Controversy #SidhuMooseWala #PunjabiSinger #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

22 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 512   
@bajsinghpannu
@bajsinghpannu 2 года назад
ਬਿਲਕੁਲ ਸਹੀ ਕਿਹਾ ਬਹੁਤ ਸਾਰੇ ਨੌਜਵਾਨਾਂ ਨੂੰ ਵਾਪਸ ਪੁਲਿਸ ਹੀ ਨਹੀਂ ਆਉਣ ਦਿੰਦੀ
@dhaliwalsaab5911
@dhaliwalsaab5911 Год назад
ਬਹੁਤ ਘੈਂਟ ਤੇ ਖਰਾ ਬੰਦਾ ਹੈ ਗਿੱਲ , ਮੇਰਾ ਪੁਰਾਣਾ ਯਾਰ ਹੈ, ਹਰੇਕ ਬੰਦੇ ਦੀ ਬਹੁਤ ਇੱਜਤ ਕਰਦਾ ਹੈ ਗਿੱਲ। ਯਾਰਾਂ ਦਾ ਯਾਰ ਹੈ ਤੇ ਪਹਾੜ ਵਾਂਗੂੰ ਯਾਰਾਂ ਮਗਰ ਖੜ੍ਹਨ ਵਾਲਾ ਹੈ। ਰੱਬ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਯਾਰਾ। ਅਸੀਂ ਸਾਰੇ ਤੇਰੇ ਨਾਲ ਹਾਂ।
@DiljitSingh-ez8tj
@DiljitSingh-ez8tj Год назад
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 🙏
@sukhwindersinghsukhwinder1089
ਵੀਰ ਜੀ ਬਾਈ ਦੀਆਂ ਗੱਲਾਂ ਤੋਂ ਹੀ ਲੱਗਦਾ ਹੈ ਕਿ ਵੀਰ ਯਾਰਾਂ ਨਾਲ ਖੜਨ ਵਾਲਾ ਹੈ
@surleenc
@surleenc Год назад
Bai banda tan chal vadhiya but fame lain lyyi singgha ja babbu maan nu galat boli janda
@harnamsingh258
@harnamsingh258 Год назад
ਬਹੁਤ ਹੀ ਵਧੀਆ ਲੱਗਿਆ ਗਿੱਲ ਵੀਰ ਵਾਰੇ ਜਾਣ ਕੇ ਬਹੁਤ ਮੇਹਨਤ ਕਰੀ ਵੀਰ ਨੇ ਵਾਹਿਗੁਰੂ ਜੀ ਮੇਹਰ ਚੜਦੀ ਕਲਾ ਵਿੱਚ ਰੱਖੇ
@bsingh1310
@bsingh1310 Год назад
ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@Gill-fq7zn
@Gill-fq7zn Год назад
Londo sala
@sukhwindersinghsukhwinder1089
ਵੀਰ ਮੈਂ ਤੇਰੇ ਗਾਣੇ ਤਾਂ ਸਾਇਦ ਹੀ ਸੁਣੇ ਹੋਣ,ਪਰ ਤੇਰੀਆਂ ਗੱਲਾਂ ਤੋਂ ਸਾਦਗੀ ਝਲਕਦੀ ਹੈ,ਵਾਹਿਗੁਰੂ ਜੀ ਤੇਰੀ ਬਾਂਹ ਜਰੂਰ ਫ਼ੜੇਗਾ। ਤੂੰ ਲੱਗਾ ਰਹਿ ਵੀਰ
@dilpreet3789
@dilpreet3789 Год назад
ਬਹੁਤ ਘੈਂਟ ਬੰਦਾ ਗਿੱਲ ਬਾਈ ਹੀਰਾ ਇਨਸਾਨ ਹੈ ਦਿਲ ਦਾ ਰਾਜਾ ।
@cheemajattsaab8306
@cheemajattsaab8306 Год назад
ਗਿੱਲ ਮਾਣੋ ਕੇ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਕਸ਼ੇ ਬੰਦਾ ਦਿਲ ਦਾ ਸਾਫ ਆ ਵੀਰ ਤੁਸੀਂ ❤🙏👌⚔️💪
@user-ky2pf9bm3p
@user-ky2pf9bm3p Год назад
ਜ਼ਨਾਨੀ ਜਿਆ ਹੈਗਾ ਸਾਲਾਂ ਸਿੰਘਾਂ
@IamStillAround
@IamStillAround Год назад
Baba Manochahal G de Pind to Bai ?
@sarajmanes4505
@sarajmanes4505 Год назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਗੱਲ ਬਾਤ ਬਾਈ ਕਹਿੰਦਾ ਚੰੜਦੀ ਕੱਲਾ ਵਿੱਚ ਰਹਿਦੇ ਹਾ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@HardeepSingh-HH88
@HardeepSingh-HH88 Год назад
ਦਸਤਾਰ ਨਾਲ ਪਿਆਰ ਰੱਖੀ ਵੀਰ ਸ੍ਰੀ ਵਾਹਿਗੁਰੂ ਜੀ ਕਿਰਪਾ ਬਹੁਤ ਕਰਨਗੇ
@PrabhjotSingh-ku5nv
@PrabhjotSingh-ku5nv Год назад
Bada vadhia.. Sardaar munda hai... Waheguru kirpaa kare.... Singhe di manjji thoke... Apni. Singing de naal
@varindersohivarindersohi4342
ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ
@balbirsinghusajapmansadasa1168
ਗ਼ੁੱਸਾ ਬਾਈ ਅਜੇ ਵੀ ਬਹੁਤ ਆ।ਨਾਮ ਜਪਿਆ ਕਰ ਮੇਰਾ ਭਾਊ।ਚੜਦੀ ਕਲਾ ਰੱਖੇ ਵਾਹਿਗੁਰੂ ।ਮੇਰੇ ਕੋਲ ਧਾਰਮਿਕ ਗੀਤ ਆ ਜੇ ਕਰਨੇ ਤਾਂ ਦੱਸੀਂ।
@JD-pendu
@JD-pendu 2 года назад
ਤੂੰ ਆਵਦੀ ਮੇਹਨਤ ਕਰੀ ਚੱਲ ਵੀਰ ਤੇ ਕਿਸੇ ਵਿਵਾਦ ਵਿਚ ਨਾ ਪੈ। ਮੈ ਤਾ ਇਹੀ ਸਲਾਹ ਦੇ ਸਕਦਾ ਆਵਦੇ ਤਜੁਰਬੇ ਦੇ ਹਿਸਾਬ ਨਾਲ। ਕਈ ਵਾਰ ਵਿਵਾਦ ਫ਼ਾਇਦਾ ਵੀ ਦੇ ਜਾਂਦੇ ਪਰ ਅੰਤ ਵਿਚ ਨੁਕਸਾਨ ਹੀ ਦੇਂਦੇ
@Chahal5911_
@Chahal5911_ Год назад
Proud aa veere tere te je singga naal starting naa hundi tan kise hor tarike naal ho jandi rabb raah kadh hee dinde ne. 👍👍❤️
@manindermaan733
@manindermaan733 2 года назад
Kaint interview veer di vdia lgya sch sun k 🙏🏻❤️
@grewalgarry
@grewalgarry 2 года назад
100% ਸੱਚਾਈ ਦੱਸੀ ਗਿੱਲ ਨੇ। 👍🏼
@AbhishekKumar-lu7if
@AbhishekKumar-lu7if Год назад
100% lie pehla keha si asi singga karke aaya hun kehnda mere nal dhokha Eh sach ta lagda ni fame layi karda eh
@deeprataindia1170
@deeprataindia1170 Год назад
ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।ਆਪਜੀ ਦੇ ਗੀਤ ਬਹੁਤ ਹੀ ਹਿੱਟ ਹੋਣ ਜੀ।। ,,Ballu ਰਟੈਂਡਾ,,
@zoomzoomjagdeep9089
@zoomzoomjagdeep9089 Год назад
ਵਾਹਿਗੁਰੂ ਜੀ ਬਚਾਅ ਲਉ ਪੰਜਾਬ ਦੇ ਨੋਜਵਾਨਾਂ ਤੇ ਬਹੁਤ ਮਾੜਾ ਸਮਾਂ ਆ ਰਿਹਾ ਗਾ
@Keeratkalervlogs2068
@Keeratkalervlogs2068 Год назад
ਜਿਉਂਦੇ ਵੱਸਦੇ ਰਹੋ ਵੀਰ ,ਵਹਿਗੁਰੂ ਤੁਹਾਡੇ ਵਾਂਗੂ ਸਭ ਨੂੰ ਮਾੜੇ ਰਾਹਾਂ ਤੋਂ ਮੋੜਨ,ਤੁਸੀਂ ਹੋਰ ਵੀ ਤਰੱਕੀ ਕਰੋ
@liveyungstayhappy4424
@liveyungstayhappy4424 Год назад
Nyc talk, ਬਿਲਕੁੱਲ ਸੱਚ
@varinderkumar9045
@varinderkumar9045 Год назад
Golden heart man God bless you
@sunrisesunset979
@sunrisesunset979 Год назад
ਵਾਹਿਗੁਰੂ ਸੁਮੱਤ ਬਖ਼ਸ਼ੇ, ਚੜੱਦੀ ਕਲਾ ਬਖ਼ਸ਼ੇ । ਸਿੱਖੀ ਸਰੂਪ ਦਾ ਚੰਗੇ ਕੰਮਾਂ ਨਾਲ ਮਾਣ ਵਧਾਉਣ । ਚੱੜਦੀ ਕਲਾ ਹੋਵੇ ।ਮਾਲਿਕ ਅੰਗ-ਸੰਗ ਸਹਾਈ ਹੋਵੇ ।
@GurmukhSingh-fc2ik
@GurmukhSingh-fc2ik Год назад
Hol
@SurajKumar-cf7ic
@SurajKumar-cf7ic Год назад
He is absolutely right sir . I have already been in patiala jail for 2 months.police official put imposter case on me with gangsters.police make gangsters totally agreed.
@bharmaltoksiya1931
@bharmaltoksiya1931 Год назад
Shehi kaha aapne singh sahab ji 🙏
@jattblogger3630
@jattblogger3630 Год назад
Love u GiLL bro
@sonudoabia3820
@sonudoabia3820 Год назад
I support u bai.Waheguru chardi kalan rakhan
@sharanjitsinghgill7181
@sharanjitsinghgill7181 Год назад
Very nice g God bliss you brother
@gillxsahil
@gillxsahil Год назад
Gill 22 salute aa yrrrr😘
@horseaddict9847
@horseaddict9847 Год назад
ਬਹੁਤ ਵਧੀਆਂ ਵੀਰ
@MSGaminG-cc4dz
@MSGaminG-cc4dz Год назад
Very good Interview. Thanks Bro
@JyotiYadav-mx1zv
@JyotiYadav-mx1zv Год назад
He told the truth ,jo loki pasand krde Ohi prosna.....te keda sidhu hathyar sutt aya kise de ghar ,,22,23 di age ch he is matured very matured person kinne sach bol rahe aa
@jaskaur3128
@jaskaur3128 Год назад
Boht acchay veer tuse vapis ay new life vich waheguru ji kamyabi bakshay tuhanu ek bura time se oh veer jis toh tuse appnay dum nay bahar ah gay veer jo v karna per zameer nu na maran dayna parmatma da dar rakhna bake sabh vadeya howay ga🙏🙏🙏🙏🙏proud of u bro🙏
@bhorsingh9618
@bhorsingh9618 Год назад
Waheguru g veer nu chardikla ch rkho meher bhrya hath rkho bai de sir te
@sukhrajkaur6118
@sukhrajkaur6118 Год назад
ਤੂੰ ਵੀਰੇ ਮਿਹਨਤ ਕਰ ਪੰਜਾਬੀ ਤੇਰਾ ਸੁਆਗਤ ਕਰਨਗੇ ਇਸ ਸੰਗੀਤ ਦੀ ਦੁਨੀਆ ਚ
@styleebathinda6917
@styleebathinda6917 Год назад
hlo kha se ho
@roopkhalsa9172
@roopkhalsa9172 Год назад
Gill manuke
@sukhrajkaur6118
@sukhrajkaur6118 Год назад
@@LakhwinderSingh-4975 ਮੈਂ ਇਹ ਸਭ ਟਕਨੌਲਜੀ ਜਾਂ ਸ਼ੋਸ਼ਲ ਮੀਡੀਆ ਐਪ ਨਹੀਂ ਵਰਤਦੀ ਸਰ
@Jasvirsingh-mf4nf
@Jasvirsingh-mf4nf Год назад
@@LakhwinderSingh-4975 \\\\
@jatinderbatth9434
@jatinderbatth9434 Год назад
Sahi gall aa sis
@harminderkaur4712
@harminderkaur4712 Год назад
ਸੁਆਗਤ ਹੈ ਵੀਰ ਦਾ ਧੰਨਵਾਦ
@babaldeepsinghbrampton3305
@babaldeepsinghbrampton3305 Год назад
Bahut sidhya gallan veer dia ❤️❤️✔️✔️
@B_S-H-I-V-A
@B_S-H-I-V-A Год назад
ਲੰਡੂ ਸਿੰਗਰ ਆ ਸਿਗਾਂ ਤੇਰੀ ਆਵਾਜ ਉਸਤੋਂ ਕਿੱਤੇ ਜ਼ਿਆਦਾ ਵਧੀਆ ਹੈ ਤੁਸੀ ਮੇਹਨਤ ਕਰੋ ਰੱਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਅੱਗੇ ਵੀ ਸੋਹਣੇ ਸੋਹਣੇ ਗੀਤ ਲਿਆਉਂਦੇ ਰਹੋ ਬਹੁਤ ਮੇਹਰ ਕੀਤੀ ਹੈ ਤੁਹਾਡੀ ਵਾਹਿਗੁਰੂ ਜੀ ਨੇ
@jagminderbains3858
@jagminderbains3858 Год назад
Yr main janda es nu Sade college ch hi c
@wayon7272
@wayon7272 Год назад
​@@jagminderbains3858 laddoo vandie fr...
@SINGGA295
@SINGGA295 Год назад
Tera dad aa singga
@B_S-H-I-V-A
@B_S-H-I-V-A Год назад
@@SINGGA295 ਜਿਸ ਹਿਸਾਬ ਨਾਲ ਤੈਨੂੰ ਬੁਰਾ ਲੱਗਾ ਮੈਨੂੰ ਲਗਦਾ ਤੇਰਾ ਡੈਡੀ ਹੈ ਉਹ ਨਾਲੇ ਸਿੰਗਰਾਂ ਨੂੰ ਡੈਡੀ ਬਣਾਉਣ ਦਾ ਰਿਵਾਜ਼ ਤੁਹਾਡੇ ਘਰੇ ਹੋਣਾ
@beast-dj8du
@beast-dj8du Год назад
@@B_S-H-I-V-A shi jawab Dita pra ehnu taka ke jawab dita
@Haryanaboys602
@Haryanaboys602 Год назад
Bilkul thik keh reha veer🙏
@balrajbrarbalrajbrar8749
@balrajbrarbalrajbrar8749 Год назад
Good bro 👍 bahut vadia
@jagmeetdhaliwal4850
@jagmeetdhaliwal4850 Год назад
God bless u veere 🙏wmk🙏
@muhammadarslangujjar688
@muhammadarslangujjar688 2 года назад
Sad story 😢💔
@manpreetsingh-yh4ft
@manpreetsingh-yh4ft Год назад
Proud aa tere te veer... Keep it up🤟💪💪❤️
@Pstr.malkit
@Pstr.malkit Год назад
God bless you veer sidhu vangu hneri Lia de bai
@stalemateplayz7339
@stalemateplayz7339 Год назад
Waheguru ji Chaddikala bakshan Veera 🙏 🙏
@santokhsingh227
@santokhsingh227 Год назад
Waheguru mehar kare veer je
@poojabanth260
@poojabanth260 Год назад
Waheguru 🙏 god bless you Baai g
@punjabistatus5152
@punjabistatus5152 Год назад
Bahut vadhiya veer lghiya reh mehnat jaari rakh waheguru tera sath dauga
@MayurPanghaal
@MayurPanghaal Год назад
Good luck to you brother ... Glad you made it out of the mess. My you achieve all success in life. ✌
@varindersingh4167
@varindersingh4167 Год назад
ਬਹੁਤ ਵਧੀਆ ਗੱਲਾਂਬਾਤਾਂ ਕੀਤੀ ਆ
@jasbirkaur6962
@jasbirkaur6962 Год назад
V nice beta God bless you
@rajwinderbajwa4693
@rajwinderbajwa4693 Год назад
Waheguru tenu chardikla chh rakhe
@jassisidhu1783
@jassisidhu1783 Год назад
👌👌👌👌💯⛳sach SAb
@SandeepSingh-rw3zy
@SandeepSingh-rw3zy 2 года назад
Shi gall aa veer
@MayurPanghaal
@MayurPanghaal Год назад
100℅ true
@gurdeepbrar4357
@gurdeepbrar4357 Год назад
Gill sirrraaaa banda 👍 keep it up 👍
@Nadarsandhu911
@Nadarsandhu911 Год назад
Bai ton Puri ਸ਼ਿਦੱਤ ਨਾਲ਼ ਮੇਹਨਤ ਕਰ ਅਸੀ ਤੇਰੇ ਨਾਲ ਆ
@poojabanth260
@poojabanth260 Год назад
Full support
@JaswantSingh-JSG
@JaswantSingh-JSG Год назад
God bless you bro.
@raisabbgamer4227
@raisabbgamer4227 7 месяцев назад
Naic veer ji
@snapooworlds3493
@snapooworlds3493 Год назад
Good bro.. and tereya gla to lgda a v tu sach bol reha a good babe👍🏻👍🏻
@balvinderkaur3454
@balvinderkaur3454 Год назад
Gabru gill God bless you.. praisable interview 👍
@windersingh9211
@windersingh9211 Год назад
ਬਹੁਤ ਸੋਹਣੀਆਂ ਗੱਲਾਂ ਵੀਰ ਨੇ ਕੀਤੀਆਂ
@jaideepnanda4023
@jaideepnanda4023 Год назад
Good bro motivation life
@deep1983
@deep1983 Год назад
very raw interview.. after a long i heard someone talking facts and being realistic. ...
@prabh2009
@prabh2009 Год назад
Ghaint Bai 👍
@gurjotsingh_88
@gurjotsingh_88 Год назад
Siraaa bnda 22 gill manuke
@shaanbhullar5403
@shaanbhullar5403 Год назад
(Gill manuke) jeonda reh veere rab lammiya umraa karre ❤️
@GoldySingh-vq2cu
@GoldySingh-vq2cu Год назад
nyc interviews
@parveenrai4587
@parveenrai4587 Год назад
Waah ohhh gilla sachi aa ne teriyan gallan te sachayi aa veer tu sach bolda god bless u
@karandeepsingh1721
@karandeepsingh1721 Год назад
ਵੀਰ ਜੀ ਅਕਾਲ ਪੁਰਖ ਤਹਾਨੂੰ ਤਰੱਕੀਆਂ ਬਖਸ਼ਏ ।
@NeettaSarpanchrecords
@NeettaSarpanchrecords Год назад
Best of luck gill veere
@LagnaRising-mg5ix
@LagnaRising-mg5ix 6 месяцев назад
God bless you always
@deepmaster92
@deepmaster92 8 месяцев назад
Veer main song ni sune tere..but ajj galan te bolan da style bahut vadiya laggiya. Carry on stay blessed.
@mrgill5194
@mrgill5194 Год назад
God bless you bro duniya toh bacha rkheo baki kise di tension na leo
@mr-jobanstar6763
@mr-jobanstar6763 Год назад
Nice brother ਗਿੱਲ ji
@lovebadinpur1195
@lovebadinpur1195 Год назад
Lv u 💯
@BaljitSingh-nr7dh
@BaljitSingh-nr7dh 2 года назад
Good video 📹 👍 👌
@ManiSingh-hy8fy
@ManiSingh-hy8fy Год назад
ਇੱਕ ਗੱਲ ਬਾਈ ਦੀ ਸਹੀ ਲਗੀ ਕੇ ਪੰਜਾਬ ਪੁਲੀਸ ਦਾ ਸਭ ਤੋਂ ਵੱਡਾ ਹੱਥ ਹੁੰਦਾ ਮੁੰਡਿਆਂ ਨੂੰ ਗੈਂਗਸਟਾਰ ਦੀ ਦਲਦਲ ਵਿਚ ਧੱਕਣ ਲਈ
@GulzarCheekewala
@GulzarCheekewala Год назад
Round ❤️
@kakusingh1081
@kakusingh1081 Год назад
ਵਧੀਆ
@vickybaloora5028
@vickybaloora5028 Год назад
Waheguru mehar karan sahi raste te lakke jaan nu
@AmritSingh-tn9xr
@AmritSingh-tn9xr Год назад
Good Putra bahut Vadiya kita Jo tun waps Aa gya jug jug ji te Dabb k mhent Kar
@GurjitSingh-mu9si
@GurjitSingh-mu9si Год назад
Very nice
@gurisandhu6057
@gurisandhu6057 Год назад
Sab to vadia song bai tera tu Star a singa kon apa ne jande kese nu apne tu singer aa ❤️❤️bai
@user-yy6qt8zc3s
@user-yy6qt8zc3s Год назад
Zbr dast... Love from Pakistan...❤️
@harrygill1873
@harrygill1873 Год назад
👍👍👍👍👍👍
@BaldevSingh-fg8fx
@BaldevSingh-fg8fx Год назад
Veer ji ma thohada song parcha bhohat sunda
@Manjeetsingh-mg3zk
@Manjeetsingh-mg3zk Год назад
👍👍
@mohitbajaj1283
@mohitbajaj1283 Год назад
Pehli war koi interview wadia lgya sir eho jihe loko di interview zrur krya kro jo ki youngsters nu motivate kare good work sir👍🤔🥰
@jantasandhu3576
@jantasandhu3576 Год назад
ghant a jatta 👍👍👍👍👍
@Vickympga0786
@Vickympga0786 Год назад
Gil pra Sira aa ❤❤❤
@doctor1756
@doctor1756 Год назад
Keep Your morale up bro. U are a fighter. Very few people can swim up against the current. Take recluse in Gurbani and practice meditation daily. Guru babaji will never let u go astray, guide and lift u up when down. Punjabis are the heirs of Hari Singh Nalwa, Baba Deep Singh, Baba Banda Singh Bahadar. All brave fighters, inside out. U are from this lineage. Make us proud bro!! Take care..
@ajypalsingh-zr5ug
@ajypalsingh-zr5ug 3 месяца назад
Proud of you gill sab
@rajveergill6036
@rajveergill6036 Год назад
Nice bro
@kulwindersangha7085
@kulwindersangha7085 Год назад
Shote veer gill tubohat ghant sardar lagda aapbe aap nu sab ke rakhi God bless you
@Deathroute07
@Deathroute07 Год назад
Chotte Veer A chija ch kuj ni rkhya baut badiya kita mere veer Ma pyo d respect kro bs !!!!!
@harpalsinghsarliharpalsing6979
Very good
@rhauling4993
@rhauling4993 Год назад
ਸਭ ਸਾਲ਼ੇ ਗੈਂਸਟਰ , ਸਿੰਗਰ ਜਾਂ ਪਤਰਕਾਰ 🤣
@SonuSingh-df4dh
@SonuSingh-df4dh Год назад
ਏਵੀ ਤਾ ਥੋੜੇ ਦਿਨ ਪਿਹਲਾ ਗੋਲੀ ਮਾਰਨ ਦੀਆ ਗੰਲਾ ਕਰਦਾ ਸੀ ਲਤਾ ਵਡਣ ਦੀਆ ਗਲਾ ਕਰਦਾ ਸੀ
@HarpreetSingh-oz4eo
@HarpreetSingh-oz4eo Год назад
Sahi Gal
@iqbalsingh2699
@iqbalsingh2699 Месяц назад
❤❤❤❤❤❤❤❤
Далее
Приметы
01:00
Просмотров 161 тыс.