Тёмный
No video :(

ਬੱਬੂ ਮਾਨ ਦਾ ਕੱਟੜ ਫੈਨ ਬਣਕੇ ਗਾਲ੍ਹਾਂ ਕੱਢਣ ਵਾਲੇ ਤੋਂ ਗਿੱਲ ਮਾਣੂੰਕੇ ਨੇ ਮੰਗਵਾਈ ਮਾਫ਼ੀ ? 

Daily Post Punjabi
Подписаться 2,7 млн
Просмотров 18 тыс.
50% 1

#DailyPostPunjabi #punjabnews #babbumaan #gillmanuke
ਬੱਬੂ ਮਾਨ ਦਾ ਕੱਟੜ ਫੈਨ ਬਣਕੇ ਗਾਲ੍ਹਾਂ ਕੱਢਣ ਵਾਲੇ ਤੋਂ ਗਿੱਲ ਮਾਣੂੰਕੇ ਨੇ ਮੰਗਵਾਈ ਮਾਫ਼ੀ ?, ਕੀ ਮਸ਼ਹੂਰੀ ਲਈ ਗਿੱਲ ਕਰ ਰਿਹਾ ਖੰਟ ਵਾਲੇ ਨੂੰ ਟਾਰਗੇਟ ?
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 186   
@AmanSingh-xs3ej
@AmanSingh-xs3ej Год назад
Babbu Maan saab ✌️
@AmanSingh-xs3ej
@AmanSingh-xs3ej Год назад
Maan saab jan 💕
@nikkadhillon7101
@nikkadhillon7101 Год назад
ਮੈਨੂੰ ਤਾ ਪਤਾ ਹੀ ਅੱਜ ਲੱਗਾ ਵੀ ਇਹ ਬਾਈ ਵੀ ਕਲਾਕਾਰ ਆ 🤣
@tumvonhirhe9561
@tumvonhirhe9561 Год назад
Hahahaha😂😂😂
@harshbarmi8350
@harshbarmi8350 Год назад
Mere yaar ehde gittan de millions ch view a RU-vid te😁 Vaise mainu v ajj hi pta lageya k eh v geet gaunda 🤔🤔
@anjuthakur7765
@anjuthakur7765 Год назад
Menu b ajj e pta lga😂😂😂😂
@Rajwinderchahal904
@Rajwinderchahal904 10 месяцев назад
Aunda time dekh tere ustad nu ehne hi nhi kanghn deena nle Jo bande dam rakhde hon ohi kr skde ah comment ch bolan nlo sidde matthe dekh Lou agle nl
@vinodchoudhary8713
@vinodchoudhary8713 8 месяцев назад
😂😂😂😂😂
@13ramneek23
@13ramneek23 Год назад
ਯਰ ਅਸੀਂ ਤਾਂ ਸਿੱਧੂ ਦੇ ਵੀ ਸੁਣਦੇ ਆ ਮਾਣ ਦੇ ਵੀ ਗਾਣੇ ਸੁਣਦੇ ਆ ਬਹੁਤ ਦੁੱਖ ਆ ਅਸੀਂ ਹੀਰਾ ਖੋ ਲਿਆ ਤੇ ਕੋਈ ਓਹਦਾ ਘਾਟਾ ਪੂਰਾ ਨੀ ਕਰ ਸਕਦਾ ਪਰ ਅਹਿਜੇ ਬੰਦੇ ਸਿਰਫ ਅਪਣਾ ਫਾਇਦਾ ਸੋਚਦੇ ਆ ਲੋਕਾਂ ਨੂੰ ਵੀ ਸਮਜਦਾਰ ਹੋਣਾ ਚਾਹੀਦਾ ਤੇ ਏਦਾ ਦਿਆ ਨੂੰ ignore ਕਰਨਾ ਚਾਹੀਦਾ
@ranajatt9715
@ranajatt9715 Год назад
ਨਿਸ਼ਾਨ ਝੁਲੇ ਤੇ ਕਯੋ ਰੋਂਦਾ ਸੀ ਫਿਰ ਅੜਬ ਪੰਜਾਬੀ, ਜਿੰਨਾ ਚਿਰ ਅੱਸੀ ਦੋਗਲਿਆਂ ਦੇ ਬਾਹ 🦾 ਨੀ ਦਿੰਦੇ, ਓਨਾ ਚਿਰ ਪਾਣੀ ਛੱਡੋ ਤੁਬਕਾ ਨੀ ਦਿੰਦੇ 😂😂😂😂😂 , ਵੀਰੇ ਬਾਬੂ ਦਾ ਸਟੈਂਡ ਹੈਨੀ ਕੋਈ, ਇਹ ਭਾਈ jagtaar ਸਿੰਘ ਹਵਾਰੇ ਦੇ ਗਾਣੇ ਵੀ ਗਾਉਂਦਾ ਤੇ ਜਿਨੂੰ ਭਾਈ ਸਹਿਬ ਹੋਣਾ ਨੇ ਗੱਡੀ ਚੜਾਇਆ, ਓਹਨਾਂ ਦੀ ਬਰਸ਼ੀ ਤੇ ਸਰਧਾਂਜਲੀ ਦੇਣ ਵੀ ਜਾਂਦਾ, ਵੀਰੇ ਇਹ ਕੌੜਾ ਸੱਚ ਆ 😂😂😂😂😂😂
@bhaustatus4908
@bhaustatus4908 Год назад
ਕਿੰਨਿਆ ਦਾ ਚੱਲੇ ਤੋਰੀ ਫੁਲਕਾ ਫੋਟੋ ਨਾਲ ਲਾਕੇ ਬੇਈਮਾਨ ਦੀ ❤
@MandeepSingh-st5up
@MandeepSingh-st5up 8 месяцев назад
Teno aa ohh ta ta photo lagdi aa
@jujharsingh7240
@jujharsingh7240 Год назад
ਤੇਰਾ ਨਹੀਂ ਸੀ ਪਤਾ ਤੂੰ ਕਲਾਕਾਰ ਹੈ ਬੱਬੂ ਮਾਨ ਨੂੰ ਮਾੜਾ ਬੋਲ ਕੇ ਚੜ੍ਹਾਈ ਨੀਂ ਹੋਣੀ
@PunjabBlodaRAJ
@PunjabBlodaRAJ Год назад
ਹਥਿਆਰਾਂ ਵਾਲੀ ਗੱਲ ਬੱਬੂ ਮਾਨ ਬਾਈ ਜੀ ਨੇ ਆਪਣੀ ਹੱਡ ਬੀਤੀ ਬਿਆਨਾਂ ਕੀਤੀ ਆ?? ਤਨੂੰ ਮੈ ਬਹੁਤ ਵਧੀਆ ਇਮਾਨਦਾਰ ਸਮਝ ਤਾਂ ਅਸੀਂ ਤੋ ਇਕ ਬਹੁਤ ਮਾੜੀਆਂ ਗੱਲਾਂ ਕੀਤੀਆਂ ਫਹਿਮੀ ਲਈ
@ManbirMaan1980
@ManbirMaan1980 Год назад
ਦੁੱਕੀ ਦੇ ਉਹ ਬੰਦੇ ਨਹੀਂ ਹੁੰਦੇ ਜਿਹੜੇ ਕਿਸੇ ਕਲਾਕਾਰ ਪਿੱਛੇ ਲੋਕਾਂ ਨੂੰ ਗਾਲਾਂ ਕੱਢਦੇ ਆ,ਇਹ ਲੋਕ ਸ਼ੋਸ਼ਲ ਮੀਡੀਆ ਤੇ ਹੀ ਸ਼ੇਰ ਹੁੰਦੇ
@harindersingsing9499
@harindersingsing9499 4 месяца назад
Love you Maan Saab g ❤️
@deeparora1323
@deeparora1323 11 месяцев назад
@yotiyitu3272
@yotiyitu3272 Год назад
Jis da pla kush nhi oss nu Babbu maan jaad aa janda aa
@tumvonhirhe9561
@tumvonhirhe9561 Год назад
Shii gll aa bai
@jimmylee9531
@jimmylee9531 Год назад
Bach ke Tera number na lg je kite 😂😂lukda fire agle ghre poch ge 😂😂
@ravindergill8228
@ravindergill8228 Год назад
babbu mann bhut moosewla😂😂 jihra fame dinda
@MandeepSingh-st5up
@MandeepSingh-st5up 8 месяцев назад
Babbu ne ho gya roti ho gye ve Yaad aa gye ohh 2 Hun hani ode Ch kuj
@jaspreetkaurjas2316
@jaspreetkaurjas2316 Год назад
Sidhu moosewala legend never die
@happysharma6895
@happysharma6895 3 месяца назад
Very good gill bhai manuke bhai
@garrybajwa3112
@garrybajwa3112 Год назад
Babbu maan zindabaad
@jasdeepgrewal1700
@jasdeepgrewal1700 Год назад
Babbu Maan 💯💯💯💯
@tumvonhirhe9561
@tumvonhirhe9561 Год назад
Babbu maan 💓
@fanbabbumaande6920
@fanbabbumaande6920 Месяц назад
ਬੱਬੂ ਮਾਨ ਦਾ ਨਾਮ ਲੈਕੇ ਮਸ਼ਹੂਰੀ ਭਲਦਾ ਗਿੱਲ ਮਾਣੂਕੇ ਵਾਲਾ
@pammasidhu1914
@pammasidhu1914 5 месяцев назад
ਗਿੱਲ ਮਾਣਕੂ ਬਾਈ ਸਹੀ ਗੱਲ ਕਰਦਾ
@gursimranbhatti8943
@gursimranbhatti8943 Год назад
24 ghaanta nale ninddhe parouna nu, nale ode kale kale geet yaad ne 🤣🤣🤣🤣
@moadkheri833
@moadkheri833 Год назад
Babbu Maan jindabad
@GurvinderSinghRajput
@GurvinderSinghRajput 7 месяцев назад
Sidhu Moose wala 💪💪💪💪💪💪👌👌👌👌👌😘😘😘😘😘
@rajveersyan2515
@rajveersyan2515 Год назад
Sab fame palde aa babbu bai to
@tumvonhirhe9561
@tumvonhirhe9561 Год назад
Sahi gll aa bai
@gagandeepsingh5760
@gagandeepsingh5760 Год назад
😁🤑
@paramjeetsingh9583
@paramjeetsingh9583 Год назад
Very good Gill bai
@goodjosh3871
@goodjosh3871 Год назад
ਗਿੱਲ ਸਹੀ ਹੈ
@karanvirk5574
@karanvirk5574 Год назад
ਮਸ਼ਹੂਰ ਹੋਣ ਦਾ ਬਹੁਤ ਵਧੀਆ ਤਰੀਕਾ ਪਰਾ
@thakursaab6073
@thakursaab6073 9 месяцев назад
Duniya ka sacha Banda a Gaya 👏👏👏👏
@sukhchainsingh4463
@sukhchainsingh4463 Год назад
Babbu Maan sahab zindabad
@ranjitdhillon759
@ranjitdhillon759 11 месяцев назад
ਸੱਚ ਹੀ ਕਿਹਾ ਮੁੰਡੇ ਨੇ
@sajanparjapatikumar6545
@sajanparjapatikumar6545 9 месяцев назад
❤️❤️❤️❤️ siraaa gill
@LovepreetSingh-my8tw
@LovepreetSingh-my8tw 4 месяца назад
Babbu Maan
@Panduboys950
@Panduboys950 Год назад
100%
@sukhbhullarfzk3012
@sukhbhullarfzk3012 5 месяцев назад
ਬਾਈ ਜੀ ਨਾ ਲੜੋ ਲੋਕਾਂ ਨੂੰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆਪਾਂ ਉਸ ਦਾ ਇਨਸਾਫ ਮੰਗੀਏ
@GursewakSingh-rl8tv
@GursewakSingh-rl8tv 8 месяцев назад
Babbu Maan 🌪️🌪️🌪️🌪️🌪️🦅💯🌪️🦅💯
@kunal1153
@kunal1153 Год назад
Babbu maan zindabad
@paramjeetsingh9583
@paramjeetsingh9583 Год назад
Good sir g
@jimmybrar4651
@jimmybrar4651 Год назад
Sidhu zindabad
@sajanparjapatikumar6545
@sajanparjapatikumar6545 9 месяцев назад
Sidhu 🌪️🌪️🌪️🌪️
@GURMEETSINGH-sj8et
@GURMEETSINGH-sj8et Год назад
Fame chahida veer nu bus Babbu maan tai kafee research kari hai
@bhaustatus4908
@bhaustatus4908 Год назад
ਵੈਸੇ ਤੂੰ ਕਹਿੰਦਾ ਹਥਿਆਰਾ ਵਾਲੇ ਗੀਤ ਦਾ ਨੋਜਵਾਨੀ ਤੇ ਕੋਈ ਪਰਭਾਵ ਨੀ ਪੈਦੀ ਫਿਰ ਦੂਜੀ side ਲੱਚਰਤਾ ਆਲੇ ਗੀਤਾਂ ਦਾ ਕਿਵੇ ਪਰਭਾਵ ਪੈਜੂ , ? ਇਹ ਦਸੋ
@user-zj9ti3vj9i
@user-zj9ti3vj9i 9 месяцев назад
Legend sidhu Moose wala
@vinodchoudhary8713
@vinodchoudhary8713 8 месяцев назад
Kade kalakar banega 22 ,khantia mehar kru
@karamjitdhillon3715
@karamjitdhillon3715 Год назад
ਯਾਰ ਸਾਡੇ ਲੋਕ ਕਿੱਧਰ ਨੂੰ ਜਾ ਰਹੇ ਆ ਇੱਕ ਬੰਦਾ ਦੁਨੀਆਂ ਤੋਂ ਜਾਂ ਚੁੱਕਾਂ ਆ ਅਸੀਂ ਉਸ ਨੂੰ ਹਾਲੇ ਵੀ ਮਾੜਾ ਕਹੀਂ ਜਾਂਦੇ ਆ ਸਿੱਧੂ ਨੂੰ ਹੁਣ ਮਾੜਾ ਕਹਿਣ ਦਾ ਕੀ ਮਤਲਬ ਆ
@chrisk4158
@chrisk4158 8 месяцев назад
You are 100%right
@amrikatwal2841
@amrikatwal2841 7 месяцев назад
Love you by jee don't look back move forward can't make everyone happy amrik from canada
@gurpreetgondara5448
@gurpreetgondara5448 6 месяцев назад
Vadda happen
@parminderkumar119
@parminderkumar119 Год назад
O ਤੈਨੂੰ ਪੁੱਛਿਆ ਕਿਸੇ ਨੇ ਗੀਤ ਤੇਰਾ ਚੱਲਦਾ ਕੋਈ ਨੀ ਮਸਹੂਰ ਹੋਣ ਲਈ ਬੱਬੂ ਬਾਈ ਦੇ ਪੈਰਾ ਦੀ ਗੱਲ ਕਰਨੀ ਪੈਣੀ ਤੈਨੂੰ ਮਾਣੂੰਕੇ
@SekhonSaab-hl4uh
@SekhonSaab-hl4uh Год назад
Jis din enu koi takkar gya na ma da putt ene kalakar banan ton pehla ee tangya jana
@premsingh993
@premsingh993 Год назад
Patarkaar v emi babbu maan nu support kri janda aa...babbu maan di den ki aa emi lok ohde magar lagey aa..
@gutumverma5020
@gutumverma5020 Год назад
Patarkar darda
@surleenc
@surleenc Год назад
Ehhnu fame hii chahhida hor kii Pehla ehhnu kon jaanda c Mainu tan aap nii pata c ehh singer aa
@harshbarmi8350
@harshbarmi8350 Год назад
ਕਲਾਕਾਰਾਂ ਨੂੰ ਜਿਆਦਾ ਸੀਰੀਅਸ ਨੀ ਲੈਣਾ ਚਾਹੀਦਾ ਤੇ ਏਸ ਕਲਾਕਾਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ
@sarabjeetsinghsarbe5021
@sarabjeetsinghsarbe5021 5 месяцев назад
5911ha 🎉
@karanailSingh-qk2mv
@karanailSingh-qk2mv 2 месяца назад
Asi vi babbu Maan de katad fan ha per is da matlab eh ta nhi kise vi singer nu galat bolo jaroori nhi hunda kee soshal media te pa ke dekiea jave kee asi katad fan ha veer ji sare singer hi change ne ok
@mrandmrsdhillon3340
@mrandmrsdhillon3340 Год назад
Babbu maan nu target kita
@SekhonSaab-hl4uh
@SekhonSaab-hl4uh Год назад
Babbu maan 22 di jutti de brober ve ni tu sala chawal
@DilbagKhan-kr7rv
@DilbagKhan-kr7rv 10 месяцев назад
Veery good veer
@raghvirsidhu5560
@raghvirsidhu5560 Год назад
Yaar ki eh Duki da Banda ni. Oda da hi sala patrkaar 😂
@gurwindersingh3779
@gurwindersingh3779 Год назад
Gill manuke very Talented Singer, Waheguru Mehar kru Tere te bhai 🙏🏿
@harmeetdhandari3780
@harmeetdhandari3780 Год назад
😂😂😂😂
@Gskphonefix
@Gskphonefix 10 месяцев назад
Fuddu sala mera
@palasingh3889
@palasingh3889 Год назад
👌💪👌
@indertiger1088
@indertiger1088 8 месяцев назад
Gill vadia bnda
@yadwindergillramneet5023
@yadwindergillramneet5023 Год назад
Changa kita bai gill
@rajuarora3163
@rajuarora3163 10 месяцев назад
ਫੁਕਰਾ ਬੰਦਾ ਏਹ
@PardeepSingh-bf4zl
@PardeepSingh-bf4zl Год назад
Very good gill bro
@manveergill7214
@manveergill7214 Год назад
Gill manuke ♥️
@mrgop7599
@mrgop7599 Год назад
Gill bai
@KuldeepSingh-bu9xg
@KuldeepSingh-bu9xg Год назад
Siraa 22 gill manuke
@HackerTV4
@HackerTV4 19 дней назад
Bnde nu apna mind set karna chahida ..gane sun k koi bnda ni maar da ...baki singer sare gud ne
@AmrikSingh-hp1dh
@AmrikSingh-hp1dh 11 месяцев назад
ਬਾਈ,ਤੇਰਾ,ਸਾਨੂ,ਅੱਜ,ਪੱਤਾ,ਲੱਗਾ,ਤੂ,ਵੀ,ਸਿੰਗਰ,ਆ,ਬੱਬੂ,ਮਾਨ,ਲੈਜੱਟ,ਆ,ਵੀਰੇ,ਕਿੱਥੇ,ਤੂ,ਘੁੱਮ,ਰਿਹਾ❤
@NavdeepSingh-bb3ur
@NavdeepSingh-bb3ur 4 месяца назад
Bae ji guru granth sahib ch vi kaha Gaya ki Jo hatayar a oho sada phir a 😢😢
@vivekchumber420
@vivekchumber420 Год назад
Veer ji sardar bolda ,sardar, baba nanak,Jatt di jun buri , boli , holi , waras Nalwa de , att de shikari veer ji aaa gaane sun lo ek var te app ji voice te bahut surili aa app ji vi gaane kadd de rao aa si app ji de gaane ya di wait kr rahe ha nale app ji de bai sidhu bai ne ta koi guns te gaane hi nhi kadeya pls us nu vi kaho ki kaddo
@MandeepSingh-st5up
@MandeepSingh-st5up 8 месяцев назад
Sidhu Di Rees ni huni leera to
@sukhwindersinghsukhipatial3421
Books 📖 padeya karo Kise naal na Ladeya karo Books changi padeya karo Dadhi cut ✂️ sardar Conterversy di katar
@bullsofpunjab3946
@bullsofpunjab3946 Год назад
Gill right🫡
@GurpreetSingh-vh3ux
@GurpreetSingh-vh3ux Год назад
Sale kade pyaar kita jado pyaar karu ga fer pta lag babbu maan ki cheej aa 💪💪
@user-oy7ts6yl2d
@user-oy7ts6yl2d 9 месяцев назад
Babbu diya bheda 😂😂
@jasssyan7207
@jasssyan7207 Год назад
Babbu Maan ne ki marha kita tera
@happyna3060
@happyna3060 9 месяцев назад
Manu aaj pta laga a be kalakar wa😂😂😂😂😂
@Aman-pm5wc
@Aman-pm5wc Год назад
Fudu banda
@SekhonSaab-hl4uh
@SekhonSaab-hl4uh Год назад
Tu cheej ki aa oye salya Tera ve demaag Hill gya sala neetu shatran Wale da munda lgda tu mnu o ve idda ee famous hoya
@dharamveergill3740
@dharamveergill3740 7 месяцев назад
❤❤❤❤❤babbu maan ❤❤❤❤❤❤❤
@JasveerSingh-jx6lp
@JasveerSingh-jx6lp 9 месяцев назад
Mao Mao 😂😂😂chill😂😂😂
@Harjit0364
@Harjit0364 Год назад
ਕੁਝ ਨੀ ਹੈਗਾ ਕਿਸੇ ਹਲਕੇ je ਤੋਂ ਮੁਆਫੀ mangaa es Bai nu eda lagda vi jida sikander ne Europe ਜਿੱਤ ਲਿਆ ਹੋਵੇ
@Harjit0364
@Harjit0364 Год назад
ਜੇਹੜੇ ਗੀਤਾਂ ਨੂੰ ਇਹ ਨਿੰਦ ਰਿਆ ਉਹ ਗਾਣੇ je ehnu nahi ਪਸੰਦ ਤਾਂ ਨਾ ਸੁਣੇ ਅੰਦਰੋ jealous bol Rahi bnde de ho kuch ni
@SohanaSafar-qs6cu
@SohanaSafar-qs6cu Месяц назад
Eh patarkR dabu😂 da pakha
@nikkadhillon7101
@nikkadhillon7101 Год назад
ਬਾਈ ਜੀ ਹੁਣ ਇਹ ਕੌਣ ਆ
@thakursaab6073
@thakursaab6073 9 месяцев назад
😂😂😂😂
@jaildarsaab5001
@jaildarsaab5001 11 месяцев назад
Main ta isnu vekhya e aaj aa....eh v singer aa????
@HarjapSunner-jd9fb
@HarjapSunner-jd9fb Месяц назад
🐏🐏🐏🐏🐏🐏😂😂😂💪
@jasssyan7207
@jasssyan7207 Год назад
Yaar babbu maan kehrha ehnu kehnda k tusi lokan nu gallan kaddo
@DavinderdhillonMusic
@DavinderdhillonMusic Год назад
ਊਏ ਪੂਤ, ਤੂੰ ਕੁਝ ਨੀ ਜਾਣਦਾ,
@happyna3060
@happyna3060 9 месяцев назад
Tenu a gana da hun pta laga oye😂😂😂😂
@gurpreetdhindsa4437
@gurpreetdhindsa4437 Год назад
Saria nu Babbu Maan e q bura lgda..
@JasveerSingh-jx6lp
@JasveerSingh-jx6lp 9 месяцев назад
😂sethi nhi bhed nal khol 😂😂😂😂😂😂😂😂
@simarjeetdhillon9909
@simarjeetdhillon9909 Год назад
Sirra Gill bro 👌❤️
@Lovishsaini-pr8ff
@Lovishsaini-pr8ff Год назад
Bai tre bhi gane sun li thik aa jonsa to babbu maan nu galat gane gava kha ton
@ffgamersaab4523
@ffgamersaab4523 Год назад
Gal sahi aa andhebhgat hona galt aa ...chahe oh sidhu saab de hon chahe maan saab de chache babiya de hon ....je koi gal krni tarak naal kro
@user-yx2ft1zm7z
@user-yx2ft1zm7z 8 месяцев назад
Je jhabbu Sheh de Sakda taa waal leak karke thodi hawa ghata v sakda aapdia khaccha da, tube pataka v maar jandi hundi
@nvdeep.s
@nvdeep.s 9 месяцев назад
Fake acount ala gal shi ae ... aa hun sidhu de maa peo bishnoi koi maadya posta poo pyea ... nale j mohre krde na ta 1 thapda ch moot nikalda
@singhgill3270
@singhgill3270 Год назад
Gill saab publicity vadiya milju babbu maan nal controve,,, karke
@jaggabrar8781
@jaggabrar8781 Год назад
Gill manuke fudu singer jo babbu Maan ne likh ta ga ta ih khach ki rees karu
@karanailSingh-qk2mv
@karanailSingh-qk2mv 2 месяца назад
Bai kise singer nu galat mada na bolo
@Lovishsaini-pr8ff
@Lovishsaini-pr8ff Год назад
Bai babbu maan ne galat ne kana bai thikk aa
@KuldeepSingh-co5rd
@KuldeepSingh-co5rd Год назад
Moosewala nal koi lena dena ni gill tu ni bachda put
Далее
I Took a LUNCHBAR OFF A Poster 🤯 #shorts
00:17
Просмотров 2,1 млн
Avaz Oxun - 10 yillik yubiley konsert dasturi 2023
2:52:33
I Took a LUNCHBAR OFF A Poster 🤯 #shorts
00:17
Просмотров 2,1 млн