Тёмный

ਗੋਗੀ ਗੀਤਕਾਰ ਦੇ ਇਹਨਾਂ ਬੋਲਾ ਨੇ ਰੂਹ ਨੂੰ ਹਿੱਲਾਂ ਕੇ ਰੱਖ ਦਿੱਤਾ ਮੇਰੇ ਵੀ ਅੱਖਾਂ ਚ ਹੱਝੂ ਆ ਗਏ ਜੀ… 

Pal Kharoud
Подписаться 972 тыс.
Просмотров 592 тыс.
50% 1

#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
Instagram Id_ pal_kharoud66
...
ਮੋ. 7 3 0 7 0 0 0 0 8 5 👈 Only Whatsapp Pls

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@gurarpansingh3475
@gurarpansingh3475 2 года назад
ਮਨ ਨੂੰ ਬਹੁਤ ਖੁਸੀ ਮਿਲੀ ਗੋਗੀ ਨੂੰ ਹੱਸਦਾ ਵੇਖਕੇ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖੋ ਜੀ
@satwinderkaur9520
@satwinderkaur9520 2 года назад
Waheguru Maher kare 🙏
@actermodalartistswritterpu2842
@actermodalartistswritterpu2842 2 года назад
ਕਿੰਨਾ ਸੋਹਣਾ ਲਿਖਦਾ ਗੋਗੀ ਵੀਰ ਗੀਤ ਵਾਹਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ ਜੀ 🙏🙏
@surjitkaur4741
@surjitkaur4741 2 года назад
👍👉🏿🙏🙏🙏🙏🙏💗
@sukhsandhu2682
@sukhsandhu2682 2 года назад
ਪਾਲ ਸਿੰਘ ਖਾਲਸਾ ਵੀਰ ਜੀ ਦਿੱਲੋ ਧੰਨਵਾਦ ਆ ਆਪ ਜੀ ਦਾ ਅੱਜਕਲ੍ਹ ਦੀ ਮਤਲਬੀ ਦੁਨੀਆਂ ਵਿੱਚ ਤਾਡੇ ਵਰਗੇ ਰੱਬੀ ਰੂਹਾਂ ਬਹੁਤ ਘੱਟ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਇਵੇਂ ਮਾਸੂਮ ਲਚਾਰਾ ਦੀ ਬਾਹ ਫੜਦੇ ਰਹੋ ਜੀ 💕💕💕💕💕🌺🌺🌺🌺🌺🌺🙏🙏🙏🙏
@manjitkaurch7937
@manjitkaurch7937 2 года назад
Waheguru ji 🙏
@pamsarao6373
@pamsarao6373 2 года назад
ਪਾਲ ਵੀਰੇ ਤੇਰੀ ਸੇਵਾ ਨੂੰ ਸਿਜਦਾ ਹੈ ਵਾਹਿਗੁਰੂ ਤੁਹਾਡੇ ਤੇ ਆਪਣੀ ਕਿਰਪਾ ਦਾ ਹੱਥ ਹਮੇਸ਼ਾ ਬਣਾਈ ਰੱਖੇ
@jassyaar5911
@jassyaar5911 2 года назад
ਵਾਹਿਗੁਰੂ ਜੀ ਪਾਲ ਵੀਰੇ ਤੇ ਗੋਗੀ ਵੀਰ ਦੇ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰੱਖੇ ਤੇ ਦੋਵੇ ਵੀਰਾ ਨੂੰ ਖੂਬ ਤਰੱਕੀਆ ਦੇਣ ਵਾਹਿਗੁਰੂ ਜੀ। "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"। 🙏🙏🙏🙏🙏🙏
@baljitkaur6827
@baljitkaur6827 2 года назад
Waheguru ji sarey bacheyan nu khush ty tandrust rakhan sada
@jassyaar5911
@jassyaar5911 2 года назад
@@baljitkaur6827 🙏🙏🙏
@jagdeepbrar5576
@jagdeepbrar5576 2 года назад
ਪਾਲ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@neetugold6136
@neetugold6136 2 года назад
ਸ਼ੁਕਰ ਐ ਗੋਗੀ ਵੀਰਾ ਠੀਕ ਹੋਣਾਸ਼ੁਰੂ ਹੋ ਗਿਆ।ਧੰਨ ਬਾਬਾ ਨਾਨਕ ।
@KuldeepSingh-eq5cw
@KuldeepSingh-eq5cw 2 года назад
ਪਾਲ਼ ਬਾਈ ਜੀ ਦੀ ਨਰਮਾਈ ਨੂੰ ਸਲਿਊਟ, ਵਾਹਿਗੁਰੂ ਜੀ ਗੋਗੀ ਬਾਈ ਨੂੰ ਠੀਕ ਕਰਨ
@gurinderkaurjohar6898
@gurinderkaurjohar6898 2 года назад
ਵਾਹਿਗੁਰੂ ਕਰੇਗਾ ਗੋਗੀ ਬਹੁਤ ਜਲਦੀ ਠੀਕ ਹੋ ਜਾਵੇਗਾ ਇਹ ਪਾਲ ਪੁੱਤਰ ਦੀ ਹਿੰਮਤ ਨਾਲ ਹੋਇਆ ਹੈ ਵਾਹਿਗੁਰੂ ਇਨਾ ਨੂ ਚੜਦੀ ਕਲਾ ਵਿਚ ਰੱਖਣ 🙏🏻
@Lovepreet_Brar15
@Lovepreet_Brar15 2 года назад
ਵੀਰ ਗੋਗੀ ਬਹੁਤ ਜਲਦੀ ਠੀਕ ਹੋ ਜਾਵੇਗਾ ਵੀਰ ਸੰਸਦਾ ਨੂੰ ਅਪਣਾ ਘਰ ਹੀ ਸਮਝ ਮੇਰੇ ਵੀਰ ੲੇਥੋ ਹੀ ਤੇਰੀ िਜਦੰਗੀ ਦੀ ਨਵੀ ਸਰੂਅਤ ਹੋਣੀ ਹੈ ਪਾਲ ਵੀਰ ਰॅਬ ਤੁਹਾਢੀ ੳੁਮਰ ਲੰਮੀ ਕਰੇ ਵੀਰ ਜੀ ਬਹਤ ਬਹੁਤ ਧੰਨਵਾਦ
@khalsedaraj9076
@khalsedaraj9076 2 года назад
@@Lovepreet_Brar15 trrrrrrrrr4asaaaasapppppdfwe
@parletsplay_5708
@parletsplay_5708 2 года назад
How is u r helpe singh or singer need every one hart cleane sorry
@kulvirkaur22
@kulvirkaur22 2 года назад
Waheguru ji ka khalasa waheguru ji ki fateh
@nscricketnews299
@nscricketnews299 2 года назад
Waheguru ji mehar karo
@channicharanjeet77
@channicharanjeet77 2 года назад
ਜਦੋਂ ਦਾ ਮੈਂ ਲੱਗਿਆ ਹਾਲਾਤਾਂ ਕੋਲੋਂ ਸਿੱਖਣਾ, ਉਦੋਂ ਈ ਸ਼ੁਰੂ ਕੀਤਾ ਜ਼ਜ਼ਬਾਤਾਂ ਕੋਲੋਂ ਲਿਖਣਾ, ਕਈ ਦਿੰਦੇ ਸੀਗੇ ਮਿਹਣੇ, ਕਈ ਮਾਰਦੇ ਸੀ ਟੌਟ, ਕਈ ਆਖਦੇ ਸੀ ਹੁੰਦੇ ਆ ਪੁਰਾਣੇ ਤੇਰੇ ਥੌਟ, ਚੰਗਿਆਂ ਸਮਿਆਂ ਚ ਜਿਹੜੇ ਨਾਲ ਖੜ੍ਹੇ ਸੀ, ਮਾੜਾ ਟਾਇਮ ਆਇਆ ਬੰਦ ਕਰਗੇ ਸੀ ਟਾਕੀਆਂ, ਜਿੱਤ ਗਏ ਮਾਸਟਰਮਾਈਡਾਂ ਆਲੇ ਬੰਦੇ, ਅਸੀਂ ਹਾਰ ਗਏ ਆ ਸਾਡੇ ਤੋਂ ਨਾ ਹੋਈਆਂ ਚਲਾਕੀਆਂ….। ✌🏻👌
@amrindersingh923
@amrindersingh923 2 года назад
ਰੂ ਨੂੰ ਸਕੂਨ ਮਿਲਦਾ ਪਾਲ ਬਾਈ ਤੇਰੀਆ ਵੀਡੀਓ ਦੇਖ ਕੇ ਪਰਮਾਤਮਾ ਸਾਰੇ ਵੀਰਾਂ ਤੇ ਮਿਹਰ ਭਰਿਆ ਹੱਥ ਰੱਖ ਏ ਸੱਤ ਸ੍ਰੀ ਅਕਾਲ ਜੀ
@AmritKaur-rn5fw
@AmritKaur-rn5fw 2 года назад
Sachi kha ji tusi bhut hi jafa sakoon. Milda a
@mohd.salman555
@mohd.salman555 2 года назад
@@AmritKaur-rn5fw zd
@ManjeetKaur-dz4us
@ManjeetKaur-dz4us 2 года назад
ਗੋਗੀ ਬੇਟਾ ਤੁਹਾਨੂੰ ਖੁਸ਼ ਵੇਖ ਕੇ ਰੂਹ ਨੂੰ ਸ਼ਕੂਨ ਮਿਲਿਆ। ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾ ਬਖਸ਼ੇ।⛳🤲🙏🙏🙏🙏🙏🙏🙏🙏🙏🙏🙏🙏🙏
@cheemajas9865
@cheemajas9865 2 года назад
Waheguru ji mehar krn gogi veer jldi theak hovea
@sandeepguraya2445
@sandeepguraya2445 2 года назад
ਵੀਰ ਜੀ ਮੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ ਮੈਨੂੰ ਪੂਰੀ ਉਮੀਦ ਏ ਕੀ ਗੋਗੀ ਵੀਰ ਬਹੁਤ ਜਲਦ ਬਿਲਕੁਲ ਠੀਕ ਹੋ ਜਾਣਗੇ ਮੈ ਰੋਜ ਗੋਗੀ ਵੀਰ ਲਈ ਸੱਚੇ ਦਿਲੋਂ ਅਰਦਾਸ ਕਰਦੀ ਹਾਂ
@sarbjeetsingh8834
@sarbjeetsingh8834 2 года назад
Good
@kamaljitsinghtoor6433
@kamaljitsinghtoor6433 2 года назад
R Ji
@balcollection3105
@balcollection3105 2 года назад
🙏🏼sister
@sandeepmaan3339
@sandeepmaan3339 2 года назад
ਤੁਸੀ ਵੀ ਰਾਜ਼ੀ ਰਹੋ
@sandeepmaan3339
@sandeepmaan3339 2 года назад
ਦਾਤਾ ਜੀ ਭਲੀ ਕਰਨ ਸੰਦੀਪ ਜੀ
@MixPunjabipk
@MixPunjabipk 2 года назад
ਵਾਹਿਗੁਰੂ ਜੀ ਚੱੜ੍ਹਦੀ ਕਲਾਂ ਵਿੱਚ ਰੱਖੇ ਗੋਗੀ ਵੀਰ ਨੂੰ
@sukhpreetsidhu5976
@sukhpreetsidhu5976 2 года назад
ਮੈ ਰੱਬ ਨੂੰ ਤੇ ਨਹੀ ਵੇਖਿਆ ਜੇ ਰੱਬ ਹੈ ਤਾ ਪਾਲ ਵੀਰ ਵਰਗਾ ਹੋਣਾ🙏
@lakhwinderkaur7418
@lakhwinderkaur7418 4 месяца назад
🙏🙏🙏🙏🙏
@gurpreetsuman503
@gurpreetsuman503 Месяц назад
Waheguru jii thik krn jldi ਗੋਗੀ ਵੀਰੇ ਜੀ waheguru jii mehr krn sab te 🙏🙏🙏🙏
@happymaan7717
@happymaan7717 2 года назад
ਗੋਗੀ ਵੀਰ ਨੂੰ ਖੁਸ਼ ਦੇਖਕੇ ਮਨ ਨੂੰ ਬਹੁਤ ਖੁਸ਼ੀ ਹੋਈ ਜਦ ਪਹਿਲਾਂ ਵਿਡਿਓ ਦੇਖ ਦੇ ਸੀ ਗੋਗੀ ਉਦਾਸ ਹੁੰਦਾ ਸੀ ਪਰ ਅੱਜ ਬਹੁਤ ਖੁਸ਼ ਹੈ ਜਿਉਂਦਾ ਰਹਿ ਮੇਰੇ ਪਾਲ ਵੀਰ 🙏🏻🙏🏻🙏🏻🙏🏻🙏🏻🥰🥰🥰🥰🥰😍😍😍😍😍😍
@bimalchawla5599
@bimalchawla5599 2 года назад
Kharod veer g, no word to say thanx for being part of god,s group for taking care of needy, keep it up, i request all community to come forward join hands with these kind of duty which Society looking from all of us. ਗੋਗੀ get well soon.
@HarpreetSingh-li9ze
@HarpreetSingh-li9ze 2 года назад
Nice 👍 bro ♥️
@ManmeetSandhu-Music
@ManmeetSandhu-Music 2 года назад
ਬਹੁਤ ਹੀ ਸੋਹਣੀ ਲਿਖਤ ਆ ਬਾਈ ਦੀ ਬਾਬਾ ਜਲਦੀ ਹੀ ਤਰੱਕੀਆਂ ਬਖਸ਼ੂ 🙏❤😍🤗
@harmandeepsingh833
@harmandeepsingh833 2 года назад
ਸੱਚੀ ਗੱਲ ਆ ।ਗੋਗੀ ਵੀਰ ਅੱਜ ਹੱਸਿਆ। ਅਕਾਲ ਪੁਰਖ ਜੀ ਦਾ ਧੰਨਵਾਦ 🙏🙏🙏🙏🙏🙏
@shehnaazkaur8784
@shehnaazkaur8784 2 года назад
ਦਿਲ ਖੁਸ਼ ਹੋ ਗਿਆ ਗੋਗੀ ਵੀਰ ਨੂੰ ਖੁਸ਼ ਦੇਖ ਕੇ ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖਣ ਦੋਵੇਂ ਵੀਰਾਂ ਨੂੰ 🙏
@Spot-Music19
@Spot-Music19 2 года назад
❤️❤️ ਬਾਈ ਕਿੰਨਾ ਸੋਹਣਾ ਲਿਖਿਆ ਬਾਈ ਨੇ❤️❤️
@Spot-Music19
@Spot-Music19 2 года назад
ਆਪਾ ਬੇਜ਼ੁਬਾਨਾਂ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਜੋਕੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਜਾ ਕਿਸੇ ਵੀ ਤਰ੍ਹਾ ਤਕਲੀਫ਼ ਵਿਚ ਹੁੰਦੇ ਆ। ਇਕ ਬੇਜੁਬਾਨ ਦੀ ਸਾਰੀ ਅੱਖ ਕੀੜਿਆਂ ਨੇ ਖਾਲੀ ਸੀ ਬਹੁਤ ਮਾੜੇ ਹਾਲਾਤਾਂ ਨਾਲ ਲੜ ਕੇ ਜਿਉਂਦਾ ਹੈ ਇਹ ਬੱਚਾ ਏਹ ਵੀਡਿਓ ਆਪਣੇ ਚੈਨਲ ਤੇ ਜਾਕੇ ਵੇਖੋ ਤੇ ਸ਼ੇਅਰ ਵੀ ਕਰੋ ਜੀ ❤️🙏🙏 request for suport us we help street animals free of cost।
@Bgmi-lovers-Punjab56
@Bgmi-lovers-Punjab56 2 года назад
Hnji bai tusi v bhut sohna Kam krde oo g Animals d sewa karke keep it up veer
@jjakmsksks2585
@jjakmsksks2585 2 года назад
veer g gogi nu dr kol v lizao medicn vgara kha k jaldi thk houga 🙏
@Spot-Music19
@Spot-Music19 2 года назад
@@Bgmi-lovers-Punjab56 thanks ji apne Circle vich Jrur sanjhi kreo ji ❤️
@Spot-Music19
@Spot-Music19 2 года назад
@tokra tv fan club thank you g apne Circle vich Jrur sanjhi kreo ji
@honeySingh-zm9le
@honeySingh-zm9le 2 года назад
Dil khush ho gya aj vir nu thik dakh k a sab pal veer sdaka hoya rab pal veer nu lmbia umer bakshe
@taribrar9158
@taribrar9158 2 года назад
ਪਾਲ ਵੀਰ ਜੀ ਦੀ ਵਾਹਿਗੁਰੂ ਉਮਰ ਲੰਮੀ ਕਰੇ ਗੋਗੀ ਵੀਰ ਬਹੁਤ ਬਹੁਤ ਪਿਆਰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ
@ajayratti7798
@ajayratti7798 2 года назад
Pal veer g tusi rab ho mere dilo salute aa mere ladle pra nu God bless you pal 22 and waheyguru bless you ❤🙏
@mohammadaadil1055
@mohammadaadil1055 2 года назад
Pal Bai rab da roop hai ek es duniya tai
@avneetjagera5769
@avneetjagera5769 2 года назад
♥️❤️💖💓♥️❤️💖 ਮੇਰਾ ਸਹੋਨਾ ਵੀਰ ਗੋਗੀ💓👍👍👍👍🙏🙏🙏🙏🙏🙏🙏🙏 ਗੋਗੀ ਤੂੰ ਅਨਾਥ ਨਹੀ ਤੂੰ ਤਾ ਸਾਡੇ ਦਿਲ ਵਿਚ ਵਸਦਾ love you 💖💖👌🙏
@lalysingh4323
@lalysingh4323 2 года назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖਣ ਬਾਈ ਜੀ 🙏🙏🙏
@simarjeetsingh9579
@simarjeetsingh9579 2 года назад
ਹੰਜੂ ਆ ਗਏ ਅੱਖਾਂ ਚ ਵਾਹਿਗੁਰੂ ਜੀ 😭 ਪਾਲ ਵੀਰੇ ਪ੍ਰਮਾਤਮਾ ਇਹਦਾ ਹੀ ਨਾਲ ਰਹਿਣ ਤੁਹਾਡੇ
@sukhmaansaab1963
@sukhmaansaab1963 2 года назад
ਗੋਗੀ ਵੀਰ ਹੁਣ ਰੋਇਆ ਨਾ ਕਰ ਖੁਸ਼ ਰਹਿ ,ਇਥੇ ਬਹੁਤ ਪਰਿਵਾਰ ਵੱਡਾ ਅਾ ,, ਬਾਬਾ ਨਾਨਕ ਜੀ ਮੇਹਰ ਕਰੂਗੇ
@cheema4278
@cheema4278 2 года назад
Bilkul sahi kia veere
@OG000.1
@OG000.1 2 года назад
Ryt
@nirmladevi1325
@nirmladevi1325 2 года назад
Tusi bahut badhiya kam kar rahe ho
@HarpreetSingh-li9ze
@HarpreetSingh-li9ze 2 года назад
Very nice 👍👍👌 veer ji waheguru ji waheguru ji
@khizarhayatindianscooty6526
@khizarhayatindianscooty6526 2 года назад
paal veer ji bahut bahut kamaal di video aj bara maza aeya khizar wazirabad pakistan
@bathindianboys277
@bathindianboys277 2 года назад
💝ਵਾਹਿਗੁਰੂ ਜੀ ਮੇਹਰ ਕਰਨਾ ਵੀਰ ਤੇ 🙏
@kalasoni8267
@kalasoni8267 8 месяцев назад
Waheguru ji 🙏 waheguru ji 🙏 waheguru ji 🙏 waheguru ji 🙏
@harpreetkaur8063
@harpreetkaur8063 2 года назад
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@Funny_head
@Funny_head 2 года назад
I request you please never ever misuse his talent ...He is a real heart 💎... I know people do these kind of things they often get their benefits from others and they don't evem mention the real name and never give credits to real talents ... I wish these things will never happen with this pure soul ... Waheguru bless him more and more .... Kharoud ji aap iske bhagwan se kam nahin... Waheguru aap Sab par meher rakhe hamesha.... Love from J&K....❤❤❤❤
@JashanphotographyFattamaloka
@JashanphotographyFattamaloka 2 года назад
ਉਡੀਕਾਂ ਗੋਗੀ ਦੇ ਗੀਤਾਂ ਦੀ
@balbirsakhon6729
@balbirsakhon6729 2 года назад
ਸਤਪਾਲ ਵੀਰੇ ਜਿਉਂਦੇ ਵੱਸਦੇ ਰਹੋ ਪਾਲ ਵੀਰੇ ਅੱਜ ਗੋਗੀ ਵੀਰੇ ਦੀ ਖੁਸ਼ੀ ਦੇਖ ਸਾਡੇ ਅੱਖਾਂ ਚ ਖੁਸ਼ੀ ਦੇ ਅੱਥਰੂ ਆਗਏ ਸੁੱਕਰਾਨਾਂ ਕਰਦੇ ਹਾਂ ਗੁਰੂ ਸਾਹਿਬ ਜੀਆਂ ਦਾ। ਾਹਿਗੁਰੂ 🙏🥳🌹🌹🌹🌹🌹🙏
@sukhdeep3250
@sukhdeep3250 2 года назад
ਦੁਨੀਆਂ ਤੇ ਇਹ ਜਿਹੇ ਇਨਸਾਨ ਬਹੁਤ ਘੱਟ ਮਿਲ਼ਦੇ ਨੇ ਸਲਾਮ ਵੀਰ ਜੀ ਤਹਾਨੂੰ
@tarsemmannp5499
@tarsemmannp5499 2 года назад
🌹🌹love you ਗੋਗੀ ਵੀਰ
@mannumanindar9237
@mannumanindar9237 2 года назад
Waheguru ji gogi veer de chehre te hamesha idha hi Khushi rahe .
@HarpalSingh-uv9ko
@HarpalSingh-uv9ko 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣ।
@sukhmanjotsingh7427
@sukhmanjotsingh7427 2 года назад
ਗੋਗੀ ਵੀਰ ਬਹੁਤ ਵਧੀਆ ਲਿਖਦਾ ਵੀਰ ਨੂੰ ਵਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ
@ਜੱਟਵੈੜ-ਜ4ਪ
@ਜੱਟਵੈੜ-ਜ4ਪ 2 года назад
ਬਾਬਾ ਦੀਪ ਸਿੰਘ ਜੀ 🙏ਮੇਰੇ ਜਿਹੇ ਪਾਪੀ ਦੀ ਉਮਰ ਵਿ ਸਾਡੇ ਵੀਰ (pal kharod) ਨੂੰ ਲੱਗ ਜਾਵੇ ! ਇਨੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ! ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ (pal kharod) ਦੇ ਰੂਪ ਵਿੱਚ 🙏
@japnoorkiller
@japnoorkiller 2 года назад
ਜਿਉਦਾ ਰਹੇ ਪਾਲ ਬਾਈ ਜੀ ਮੇਰੀ ਵੀ ਉਮਰ ਲੱਗ ਜਾਏ ਪਾਲ ਬਾਈ ਜੀ ਨੂੰ 🙏
@sandeepsran7153
@sandeepsran7153 2 года назад
ਪਾਲ ਵੀਰ ਜੀ ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ ਤੁਸੀ ਗੋਗੀ ਵੀਰ ਨੂੰ ਨਰਕ ਭਰੀ ਜ਼ਿੰਦਗੀ ਚੋ ਕੱਢ ਕੇ ਇੱਕ ਨਵਾਂ ਜੀਵਨ ਦਿੱਤਾ ਹੈ। ਬਹੁਤ ਖੁਸ਼ੀ ਮਿਲਦੀ ਆ ਗੋਗੀ ਵੀਰ ਨੂੰ ਠੀਕ ਹੋਇਆ ਵੇਖ ਕੇ 😇🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਪਾਲ਼ ਵੀਰ ਜੀ ਤੁਹਾਨੂੰ ਅਤੇ ਤੁਹਾਡੇ ਕੋਲ ਆਏ ਹੋਏ ਸਾਰੇ ਵੀਰਾਂ ਨੂੰ ।
@gursidhu895
@gursidhu895 Год назад
ਬਾਈ ਜੀ ਸ਼ਬਦ ਨਹੀਂ ਹੈਗੇ ਤੁਹਾਡੀ ਸਿਫਤ ਕਰਨ ਲਈ ਪਾਲ ਵੀਰੇ ਤੁਹਾਡੀ ਸੋਚ ਨੂੰ ਸਲਾਮ ਆ❤❤❤❤
@hssekhongaming6985
@hssekhongaming6985 2 года назад
ਬਹੁਤ ਵਧੀਆ ਗੋਗੀ ਵੀਰ
@jhalmansingh6435
@jhalmansingh6435 2 года назад
ਵਾਹਿਗੁਰੂ ਚੜਦੀਕਲਾ ਬਖਸ਼ੇ ਹੋਏ🌹🌹🌹🌹🙏🙏🙏
@amritrai2389
@amritrai2389 2 года назад
goggi veer tuci kuhsh raho
@bhanguboy22
@bhanguboy22 2 года назад
.
@deepdhillon685
@deepdhillon685 2 года назад
ਗੋਗੀ ਬਾਈ ਰੋਇਆ ਨਾ ਕਰ ਵੀਰੇ ਹੱਸਦਾ ਬਹੁਤ ਸੋਹਣਾ ਲੱਗਦਾ ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਦੇਣ ਤੈਨੂੰ ਤੈਨੂੰ ਖੁਸ਼ ਦੇਖ ਕੇ ਅੱਜ ਰੂਹ ਨੂੰ ਸਕੂਨ ਮਿਲਿਆ ਮੇਰੀ ਨੂੰ ਵਾਹਿਗੁਰੂ ਆਪਣਾ ਫਰਜ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ☬☬☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬☬☬
@raipuriabrothers8888
@raipuriabrothers8888 2 года назад
Veere waheguru ji thonu lambiya umran bakshan ji.... waheguru ji ka khalsa Shri waheguru ji ki Fateh 🙏🙏
@jassisekhon6335
@jassisekhon6335 2 года назад
ਪੁੱਤ ਗੋਗੀ ਤੁੰ ਜਲਦੀ ਠੀਕ ਹੋ ਜਾਵੇਗਾ ਵਹਿਗੁਰੂ ਨੇ ਕਿੰਨਾ ਦਿਮਾਗ ਦਿੱਤਾ ਜੋ ਕਿਸੇ ਦੀ ਲਾਈਨ ਹੁੰਦੀ ਹੈ ਪਾਲ ਬੇਟੇ ਉਸ ਨੂੰ ਉਹੀ ਚੰਗਾ ਲੱਗਦਾ ਵਹਿਗੁਰੂ ਮੇਹਰ ਕਰਨਗੇ ਸਭ ਸਮਝ ਹੈ ਗੋਗੀ ਨੂੰ ਪਰ ਡਰ ਮੰਨ ਵਿੱਚ ਹੈ
@sukhraj_singh1999
@sukhraj_singh1999 2 года назад
10:14 gogi first time khush dekhya he like his art gogi apne profession nu pyar krda, as a lyrcist i know his feelings
@ParminderKaur-mp6lm
@ParminderKaur-mp6lm 2 года назад
Bht Khushi hoyi gogi veer nu khush vekh k
@sukhdeep3250
@sukhdeep3250 2 года назад
ਸ਼ੁਕਰ ਕਰੋ ਇਸ ਵੀਰ ਦਾ ਕਰੋਂ ਜਿਸ ਨੇ ਗੋਗੀ ਨੂੰ ਸੰਭਾਲਣ ਆ
@kamalsandhu3155
@kamalsandhu3155 2 года назад
Waheguru ji de kirpa naal gogi veer jaldi thik ho jayega nd paal Veer ji waheguru ji blessed
@deepjhajj5872
@deepjhajj5872 2 года назад
Waheguru ji trakiya bakshan mere veer nu hmehsa khush rho♥️♥️
@sidhuboutiques8665
@sidhuboutiques8665 2 года назад
Gogi bai bahut sohna likhda khrod bai🙏
@sarnjeetsinghjeetsingh2485
@sarnjeetsinghjeetsingh2485 11 месяцев назад
ਵਾਹਿਗੁਰੂ ਭਾਈ ਪਾਲ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@jaspreetkaur1097
@jaspreetkaur1097 2 года назад
Very nice .bhut nice lagea Gogi theek ho raha.bus khush rahe .God bless him.
@paramjit5356
@paramjit5356 2 года назад
🙏 waheguru ji de kirpa nale aje gogi veer kine sone lagse ae 🤗 Raja sahibe ji kirpa karan hamasha 😀raie ina de face te🙏
@jassikaur8781
@jassikaur8781 2 года назад
Waheguru ji chardikala kere veer gogi t veer pal d sir t mehar bharat hath rekhan
@gurpreetsandhu9374
@gurpreetsandhu9374 2 года назад
ਵਾਹਿਗੁਰੂ ਜੀ ਗੋਗੀ ਵੀਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣਾ🙏
@Janni7275
@Janni7275 2 года назад
Sir.Good Job. Vaheguru.g kirpa banaye rakhan aap bhaiyon ka.
@whatwillyousay3705
@whatwillyousay3705 2 года назад
Waheguru ji ka khalsa waheguru ji ki fateh Talented gogi veer saada Pal veer jinna dhanwaad ohna thoda
@ਦੇਸ਼ਮੇਰਾਪੰਜਾਬ-ਡ4ਥ
ਵਾਹਿਗੁਰੂ ਮੇਹਰ ਕਰੀ ਤੰਦਰੁਸਤ ਰੱਖਣ ਗੋਗੀ ਵੀਰ ਨੂੰ ਤੇ ਜਿੰਨੇ ਵੀ ਹੋਰ ਸੰਸਥਾਂ ਦੇ ਵਿੱਚ ਰਹਿੰਦੇ ਆ
@manuke_graphics3699
@manuke_graphics3699 2 года назад
ਵਾਹਿਗੁਰੂ ਜੀ ਮੇਹਰ ਕਰਨਗੇ ਸਭ ਤੇ.. ਬਾਈ ਤੁਸੀਂ ਬੋਹਤ ਚੰਗੇ ਕਰਮ ਕ੍ਰ ਰਹੇ ਓ ❤️❤️❤️
@paramjitdhaliwal5648
@paramjitdhaliwal5648 2 года назад
ਬਹੁਤ ਖੁਸ਼ੀ ਮਿਲੀ ਗੋਗੀ ਨੂੰ ਹੱਸਦੇ ਵੇਖ ਕੇ
@narinderpalkaur9134
@narinderpalkaur9134 2 года назад
Bhutttt sohnaa likhea 🙏🙏 waheguru ji mehar krn 🙏🙏 tuhanu jldii thik kr den 🙏🙏pal sir nu lambi umer den
@randhawaguri6160
@randhawaguri6160 2 года назад
ਪਾਲ ਪਾਜੀ ਦੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਆ ਕਰੋ ਸਾਰੇ ❤🙏🙏
@dr.prabhjyotkour1
@dr.prabhjyotkour1 2 года назад
He just needs love and support....God bless your team who is doing great work 🙏🙏🙏🙏
@Harjindersingh-xi3un
@Harjindersingh-xi3un 2 года назад
Veer khush ho gya ta rab khush krta g Bai Pal g
@kulwinderkaur3771
@kulwinderkaur3771 2 года назад
Waheguru ji ka khalsa waheguru ji ki fateh 🙏🙇‍♀️
@x_.karan__4645
@x_.karan__4645 2 года назад
Boht boht vadia bol likhe vir ne
@AmandeepSingh-ed1pr
@AmandeepSingh-ed1pr 2 года назад
ਗੋਗੀ ਨੂੰ ਤੇ ਪਾਲ ਪਜੀ ਦੀ ਹਿਮਤ ਵਾ ਵਾਹਿਗੁਰੂ ਕੁਸ਼ ਰੱਖ ਸਭ ਨੂੰ🙏🙏🙏🙏❤️
@jashandeep6452
@jashandeep6452 2 года назад
pal veer rabb tohanu anniaa khusiaa deve rabb tandrustiya bakhsn sadi umar aap gnu lgg jave❤❤❤❤❤❤
@amandeepminhas7135
@amandeepminhas7135 2 года назад
Monty Veer ji Thanks so much 🙏 gogi so happy today Waheguru ji Maher kro
@karamjitsekhon498
@karamjitsekhon498 Год назад
Thanks meet gogi bro ,eh sab too badi help ah, after veer pal...God bless you all my brother's
@nareshbhatia8751
@nareshbhatia8751 2 года назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
@jotmaan8962
@jotmaan8962 2 года назад
Bohat Khushi hoi gogi g nu Khush Dekh k
@gurpreetsidhu6896
@gurpreetsidhu6896 2 года назад
Sony veer is to good such a kind person ❤️❤️
@AvtarSingh0590
@AvtarSingh0590 2 года назад
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖਸ਼ਣ ਭਾਈ ਸਭ ਨੂੰ 🙏👍
@chanansinghmohiwalia4629
@chanansinghmohiwalia4629 2 года назад
ਵੀਰ ਬਹੁਤ ਸੋਹਣਾ ਗਾਉਂਦਾ ਹੋਂਸਲਾ ਰੱਖ ਵੀਰ
@BalwinderSingh-zj1ky
@BalwinderSingh-zj1ky Год назад
ਗੋਗੀ ਵੀਰ ਦੇ ਮੂੰਹੋਂ ਅਨਾਥ ਸ਼ਬਦ ਸੁਣ ਕੇ ਸੱਚੀ ਅੱਖਾਂ ਭਰ ਆਈਆਂ ਨੇ, ਮਾਂ ਪਿਉ ਦੇ ਜਾਣ ਦੀ ਵੀਰ ਦੇ ਦਿਲ ਤੇ ਡੂੰਘੀ ਸੱਟ ਵੱਜੀ ਹੈ।
@harshdeepsingh-fz9zb
@harshdeepsingh-fz9zb 2 года назад
Dhan Han punjabi ! Madaat karan layi hamesha tyaar rehnde ❤️
@NowReactTime
@NowReactTime 2 года назад
Jado me tuadi video dekhta jado mere anshu ajate c ....bhai goggi bhai ko jai guru ji
@sandhuschannel2114
@sandhuschannel2114 2 года назад
Waheguru ji gogi veer nu tandrusti bakshan and jedee veer ajj aye ohnaa daa v dilo thanks,pal khroud Veer tuhadi sewa nu dilo salute aa ❤️👍👌👍🙏
@nimmagillgill5643
@nimmagillgill5643 2 года назад
Gogi veer ne geet Bhut sona likheya.. Pal veer da vi bhut bhut thnx ji..
@championgamemap6485
@championgamemap6485 2 года назад
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ
@nimmagillgill5643
@nimmagillgill5643 2 года назад
Gogi veer ne geet Bhut sona likheya.. Pal veer da vi bhut bhut thnx.. The one I 🙏🙏
@johanrahul
@johanrahul 2 года назад
Pal bai ji bahut bahut dhanyawad tuhada, tusi bahut bahut hi vdiya kamm kar rahe ho. Rab mehar kare tuhade saareya te tuhadi saari family te....
@charaninsan4263
@charaninsan4263 2 года назад
Gogi bro nu khush dekh k bhut jyada khushi hoi.
@neetucyprus4771
@neetucyprus4771 2 года назад
Thank you jesus Goggi bro getting better health wise thank you bro pal helping him
@HarpreetSingh-uc8ui
@HarpreetSingh-uc8ui 2 года назад
ਗੋਗੀ ਵੀਰ ਵੀ ਜ਼ਿੰਦਾਬਾਦ ਲਚਕਾਣੀ ਵਾਲੇ ਸਿੰਘ ਭਾਜੀ ਵੀ ਜ਼ਿੰਦਾਬਾਦ 👍👍🙏🙏
@nikenike4994
@nikenike4994 2 года назад
🙏🏻🙏🏻🙏🏻🙏🏻🙏🏻ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖੋ ਜੀ ਗੋਗੀ ਬੀਰ ਤੇ🙏🙏🙏🙏🙏
@jaskaranjitkaur7509
@jaskaranjitkaur7509 2 года назад
ਗੋਗੀ ਵੀਰੇ ਦੇ ਅੰਦਰ ਦਰਦ ਬਹੁਤ ਝਲਕਦਾ ਜੀ ਆਪਣਿਆ ਦੇ ਵਿਛੋੜੇ ਬਹੁਤ ਆਸਿਹ ਹੁੰਦੇ
@milf_rizzler
@milf_rizzler 2 года назад
Love you pal kharoud veer , bot changa kam kar rahe o , rab chardi kla vich rakhe❤️🙏
@santparkashkaur4646
@santparkashkaur4646 2 года назад
Waheguru Ji di kirpa nl Gogi thk aa pehla bilkul v thk ho jana jldi God bless you Goggi bhut shona likhya 🌺🌺🙏
@stephenphillips1387
@stephenphillips1387 2 года назад
What a remarkable come back to recovery for this young man. All he needed was care, support and much love. I sulute you for all that you have done. God bless you and our sikh brothers. I look forward to see the day of the opening ceremony of the wonderful building being built. I hope to come to India when it is built and to be at the ceremony. NZ
@Sukhtips001
@Sukhtips001 2 года назад
Waheguru ji di kirpa ho gye hai ji
@mandeepktiwana5438
@mandeepktiwana5438 2 года назад
Waheguru ji mehar krn gogi veer ta🙏🙏🥰pal veer jii tusi boht shone Kam krr reho🙏
@paramjeetaulakh2820
@paramjeetaulakh2820 10 месяцев назад
WAHE GURUJI MEHAR KARAN SARI TEAM TEY
Далее
УГОСТИЛ БЕЛКУ МОРОЖЕНЫМ#cat #cats
00:14
Батя всех бургеров на 7000 ккал!
00:55
Школьник угомонил бандита!
01:00
УГОСТИЛ БЕЛКУ МОРОЖЕНЫМ#cat #cats
00:14