Тёмный

ਦੇਖੋ ਕਿਓ ? ਪੰਜਾਬ ਪੁਲਿਸ ਦੇ ਜਵਾਨ ਨੂੰ ਮਾਂ ਸੰਗਲ ਨਾਲ ਬੰਨਕੇ ਰੱਖਣ ਤੇ ਮਜਬੂਰ ਘਰ ਦੀ ਛੱਤ ਖੁਰਚ ਖੁਰਚ ਕੇ ਤੋੜ ਦਿੱਤੀ 

Pal Kharoud
Подписаться 967 тыс.
Просмотров 536 тыс.
50% 1

Apna Farz Sewa Society Vill Lachkani Patiala
Mobile 7307000085

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 388   
@DCOSarkar
@DCOSarkar Год назад
i’m from Pakistan 🇵🇰 Wahe Guru Chardi Kala Bakhshy Veer Tuhano Bohut Vadiya Kam Kar Rahy Ho Tusi ❤❤
@deepachahal8048
@deepachahal8048 Год назад
ਵਾਹਿਗੁਰੂ ਮੇਹਰ ਕਰੀ ਦਾਤਿਆ ਤੇਰੀ ਦੁਨੀਆ ਤੇ ਵੀਰ ਸੱਚੀ ਰੂਹ ਦਾ ਮਾਲਕ ਪਾਲ ਵੀਰ ਖੁਸ਼ ਰਹੇ ਵੀਰ ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਅਪੀਲ ਕੀਤੀ ਜਾਵੇ ਪਾਲ ਵੀਰ ਜੀ
@davindersinhdavinder4666
@davindersinhdavinder4666 Год назад
ਇਸ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ
@KuldeepSingh-cx2iq
@KuldeepSingh-cx2iq Год назад
ਖਾਲਸਾ ਜੀ ਬਹੁਤ ਵਢਾ ਉਪਰਾਲਾ ਹੈ ਵਾਹਿਗੁਰੂ ਸੰਸਥਾ ਦੀ ਚੜਦੀ ਕਲਾ ਰਖਣ ਧੰਨਵਾਦ ਵੀਰ ਜੀ
@tencomplustwo
@tencomplustwo Год назад
ਵਾਹਿਗੁਰੂ ਸਾਹਿਬ ਜੀਓ ਆਪ ਜੀ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ
@dhillonjatt7650
@dhillonjatt7650 Год назад
ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।
@mohinderpalbatra735
@mohinderpalbatra735 Год назад
¹0
@gursidhu895
@gursidhu895 Год назад
ਪੰਜਾਬ ਪਲਿਸ ਵਾਲਿਓ ਦੇਖ ਲਵੋ ਇਸ ਵੀਰ ਨੇ ਵੀ ਕਿਸੇ ਗਰੀਬ ਨਾਲ ਧੱਕਾ ਕੀਤਾ ਹੋਊ ਤਾਂ ਗੁਰੂ ਮਾਹਰਾਜ ਨੇ ਏਨੀ ਵੱਡੀ ਸਜਾ ਦਿੱਤੀ ਏ, ਸਮਜ ਜਾਓ ਕਿਸੇ ਵੱਲ ਵੇਖ ਕੇ ਨਹੀਂ ਤਾਂ ਮਾਹਰਾਜ ਦਾ ਧੱਕਾ ਲੱਗਾ ਲੋਟ ਨੀ ਆਉਂਦਾ ਮਾਹਰਾਜ ਡਾਂਗ ਨ੍ਹੀ ਮਾਰਦੇ ਮੱਤ ਹੀ ਮਾਰਦੇ ਆ ਗੁਰੂ ਸਾਬ ਵਾਹੇਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਪਾਲ ਵੀਰੇ ਨੂੰ ਜਿਨ੍ਹਾਂ ਦੇ ਦਿਲ ਵਿੱਚ ਸੱਚਾ ਰੱਬ ਵੱਸਦਾ ਏ ਪਰਮਾਤਮਾ ਸਰਬੱਤ ਦਾ ਭਲਾ ਕਰੇ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManmeetSandhu-Music
@ManmeetSandhu-Music Год назад
ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏❤
@ravinderkumar8106
@ravinderkumar8106 Год назад
Koti koti parnam 🙏🙏
@sultaansandhu3650
@sultaansandhu3650 Год назад
Punjab police nu ta main v pasand ni karda but insaniyat de nate shda faraz y waheguru ji veer nu jaldi thik kar den 🙏 I salute u bai satpal ji waheguru ji thonu chad di kla vich rakhn 🙏🙏🙏🙏
@samersarao1525
@samersarao1525 Год назад
Bhai harr punjab police walla mada ni hunda.. plz kirpa karr k saria nu putha na bollo
@lalisidhu8108
@lalisidhu8108 Год назад
ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ
@SandeepSingh-gl7dt
@SandeepSingh-gl7dt 7 месяцев назад
ਵਾਹਿਗੁਰੂ ਜੀ ਮੇਰੇ ਵੀਰ ਪਾਲ ਸਿੰਘ ਜੀ ਨੂੰ ਲੰਮੀਆ ਉਮਰਾ ਕਰੀ
@harmanaulakh6153
@harmanaulakh6153 Год назад
ਓਏ ਪੁਲਿਸ ਵਾਲਿਓ ਨਾਂ ਰਿਸ਼ਵਤ ਲਿਆ ਕਰੋ ਨਾਂ ਨਿਰਦੋਸ਼ਾ ਤੇ ਝੂਠੇ ਪਰਚੇ ਪਾਇਆ ਕਰੋ ਆ ਵੇਖਲੋ ਵਾਹਿਗੁਰੂ ਜੀ ਦੀ ਮਾਰ ਪਰ ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਵੀਰ ਠੀਕ ਹੋਜੇ
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ। ਸਾਰਿਆਂ ਨੂੰ ਚੜ੍ਹਦੀਕਲਾ ਬਖਸ਼ੋ ਜੀ।
@kawaldhillon7907
@kawaldhillon7907 Год назад
ਜਸਵੰਤ ਸਿੰਘ ਜੀ ਤੇ mahar ਕਰਨ
@SandeepSingh-fk2rx
@SandeepSingh-fk2rx Год назад
ਵਾਹਿਗੁਰੂ ਜੀ ਮੇਹਰ ਕਰਨ 🙏
@Beautifu837
@Beautifu837 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@bbhbv2358
@bbhbv2358 Год назад
Love you panjab ❣️💖🌺🌼 God bless you all team 😇
@user-ek7py1hb3p
@user-ek7py1hb3p 4 месяца назад
ਪਾਲ ਵੀਰ ਮੇਰਾ ਅੱਗੇ ਪਿੱਛੇ ਕੋੲਈ ਨਹੀ ਹੈਗਾ ਪਰ ਮੈ ਤੁਹਾਡੇ ਨਾਲ ਏ ਸੇਵਾ ਕਰਨੀ ਚਹੁੰਦਾ ਹਾ ਹਰ ਥਾਂ ਜਾਵਾਗਾ ਇਕ ਦਿਨ ਮੈ ਜਰੂਰ ਆਵਾਗਾ ਜੇ ਤੁਸੀ ਸਵੀਕਾਰ ਕਰੋਗੇ ਠੀਕ ਨਹੀ ਤਾ ਸਾਡਾ ਵਾਹਿਗੁਰੂ ਰਾਖਾ ਪਰ ਬਾਬਾ ਜੀ ਮੈ ਰੱਖਣੇ ਠੋਕਕੇ ਈ ਆ ਮੈ ਉਹਨਾ ਦਾ ਬੰਦਾ ਚੁੱਕ ਕੇ ਲੈ ਆਊਣਾ ਮੈ ਕਹਿਣਾ ਕਰ ਸੇਵਾ ਇਸ ਸੰਸਸਥਾ ਵਿਚ ਤੈਨੂੰ ਪਤਾ ਲੱਗੇ ਗੁਲਾਮੀ ਦਾ ਬਾਬਾ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ
@ransinghjanga5023
@ransinghjanga5023 Год назад
वेरी गुड यही सच्ची इंसानियत है बगैर जाति धर्म देखे बिना मदद करते हां वेरी वेरी नाइस
@user-ek7py1hb3p
@user-ek7py1hb3p 4 месяца назад
ਬਾਕੀ ਬਾਬਾ ਜੀ ਕਿਸਨੇ ਕਿਥੇ ਪਾਪ ਕੀਤੇ ਏ ਤਾ ਵਾਹਿਗੁਰੂ ਜਾਣਦਾ ਪਰ ਅਸੀ ਇਸ ਵੀਰ ਦਾ ਭਲਾ ਮੰਗਦੇ ਆ ਕੇ ਵਾਹਿਗੁਰੁ ਇਸ ਨੂੰ ਬਿਲਕੁਲ ਠੀਕ ਕਰਦੇ ਪਰ ਏ ਹਰ ਸਰਕਾਰੀ ਨੋਕਰੀ ਵਾਲੇ ਨੂੰ ਸਬਕ ਏ ਕੇ ਵੀਰ ਜਰਾ ਧਿਆਨ ਨਾਲ ਕੁਝ ਵੀ ਹੋ ਸਕਦਾ ਬਾਬਾ ਜੀ ਤੁਹਾਨੂੰ ਵਾਹਿਗੁਰੂ ਲੰਬੀ ਉਮਰ ਬਖਸੇ ਸਾਡੀ ਵੀ ਤੈਨੂੰ ਲੱਗਜੇ
@pawartailor120
@pawartailor120 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏🙏🙏🙏🙏
@raipuriabrothers8888
@raipuriabrothers8888 Год назад
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@Gurwindervlogs
@Gurwindervlogs Год назад
ਵਾਹਿਗੁਰੂ ਭਲੀ ਕਰੇ ਜਸਵੰਤ ਸਿੰਘ ਬਾਈ ਤੇ
@mirze_wala4419
@mirze_wala4419 Год назад
waheguru ji ina veera jaldi thik krn sade sohne veer pal nu himt
@dilwale806
@dilwale806 Год назад
Inshallah Dua karenge bhai theek ho jaega Ham form 🇵🇰 Pakistan se Hain
@SKaur_multani
@SKaur_multani 9 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ
@RavinderSingh-zw7nm
@RavinderSingh-zw7nm Год назад
Waheguru ji isnu bhut jaldi recover kro ji...changga mara waqat chlda rhndda.... jaswant vir.bhut jaldi theek hoju
@ekamjottakhar6357
@ekamjottakhar6357 Год назад
Paal veer ji tusi bhott vadiya kam kr rye o tusi mer sohne veer ji o waheguru ji twanu lambiya umra bakshe 🙏🙏🙏🙏
@gauravkashyap5133
@gauravkashyap5133 Год назад
Waheguru ji ka khalsa waheguru ji ki fateh 🙏🙏 waheguru mehr kre
@kaurmanjeet7363
@kaurmanjeet7363 Год назад
waheguru ji 🙏
@jassghotra8991
@jassghotra8991 Год назад
waheguru ji mehar karan jldi jldi veer thik howe te aapne ghare mud k vapis awe te oh moment dakh k bhut khushi howegi ♥️🙏
@Mrsdasiya
@Mrsdasiya Год назад
Friend
@JatinderSingh-on2br
@JatinderSingh-on2br Год назад
Waheguru ji 🙏🙏🙏🙏🙏
@kulveerkaur1936
@kulveerkaur1936 Год назад
Waheguru g meher krio sb te 🙌🙌🙌🙌🙏🙏🙏
@HardeepSingh-zx2pw
@HardeepSingh-zx2pw Год назад
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@ganibaaz
@ganibaaz Год назад
rab thuda warga loga nu hamasha amar rakhya 🙏🙏
@SukhjiderDhaliwal
@SukhjiderDhaliwal 5 месяцев назад
Satpal Khalsa ji Veri good Waheguru Waheguru Waheguru Waheguru
@ajitsingh7679
@ajitsingh7679 Год назад
I don't like Punjab police ਪਰ ਫੈਰ ਵੀ ਅਰਦਾਸ ਹੈ ਕਿ ਵਾਹਿਗੁਰੂ ਜੀ ਮਿਹਰ ਕਰਨ ਇਸ ਪੁਲਿਸ ਵਾਲੇ ਤੇ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@farhanrajpoot782
@farhanrajpoot782 Год назад
Veer g asi pakistan 🇵🇰 Lahore to a love u pakistan 🇵🇰 Punjab tay India Punjab Sanja a good work veer g mashallah
@navivarma3288
@navivarma3288 Год назад
Veer tu kr k dakh 24 hour duty fr lgo pata tanu ame bole jana tu
@Karanvirk09
@Karanvirk09 Год назад
He is not Punjab police anymore he is a sick person people like you have so much hatred inside why you wrote you don’t like Punjab police ethe likhan di ki lod c we don’t care what you think and your opinion just write prayers for him 🙏
@user-ok6sm1tz1p
@user-ok6sm1tz1p Год назад
Oye pra sareya rb ਦੇ bnde aa ee ਤਾਂ hlaat bnaunde aa
@ashokg571
@ashokg571 Год назад
​@@farhanrajpoot782 q
@SukhjiderDhaliwal
@SukhjiderDhaliwal 5 месяцев назад
Waheguru Waheguru Ji Waheguru Waheguru Ji Pal Khalsa ji Veri good
@AMANDEEPKAUR-fw4yl
@AMANDEEPKAUR-fw4yl Год назад
Waheguru ji maher karo god bless you veer ji 🙏🏻🙏🏻
@bediaman727
@bediaman727 Год назад
Waheguru g Mehar karna veer g ta 🙏🙏
@channel12929
@channel12929 Год назад
بڑے افسوس کی بات ہے گھر دوبارہ بن جاتے ہیں لیکن انسانیت کو بچائیں اور انسانیت کو بنائیں۔ آپ ماں جی کے بیٹے کو ڈاکٹر صاحب کے پاس لیکر جائیں۔شکریہ
@DalipKumar-ov8oj
@DalipKumar-ov8oj Год назад
Waheguru Mehar Karo ji
@saboorali6501
@saboorali6501 Год назад
I am from Pakistan,,, veer g bht Acha mission hai apka…. May you be blessed and successful
@gurajaibsighgurajaibsingh3974
Waheguru ji waheguru ji waheguru ji waheguru ji
@manisidhu8038
@manisidhu8038 Год назад
Whaguru ji veer nu jaldi thick Kern Jo apne ma bap nu hasda basta polic dee job kre mere balo a tano mano whaguru age ardas a
@hdhxccf1851
@hdhxccf1851 Год назад
Wahe guru je mehar kare ga es veer te
@shaguftayaseen1606
@shaguftayaseen1606 Год назад
Sikh brother aap bohat asha kaam kar rahy ho.mai aap ki har episode dakhti hoo.punjabi Christian woman Lahore. I am also disable woman at the age of 44.
@sidhumoosewala9796
@sidhumoosewala9796 Год назад
Waheguru Ji waheguru ji 🙏🙏🙏🙏🙏🙏🙏🙏🙏
@bhupinder846
@bhupinder846 Год назад
ਵਾਹਿਗੁਰੂ ਭਲੀ ਕਰੇ ਵੀਰੇ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ
@parasdhillon1642
@parasdhillon1642 Год назад
ਜਿਉਂਦੇ ਰਹੋ ਭਾਈ ਪਾਲ ਸਿੰਘ ਜੀ
@MuhammadArshad-uo6me
@MuhammadArshad-uo6me Год назад
محبت اور مثبت رویوں کے متلاشی پریشانی لینے واے مریض
@jagmohasingh3520
@jagmohasingh3520 Год назад
Jaswant veer ji no waheguru ji jaldi theek kar de Nanak Naam Chaddi Kala Tere pane sabka Bhala waheguru ji
@vijaykumars4503
@vijaykumars4503 Год назад
WaheGuru ji ka Khalsa waheguru ji ki Fateh 🙏
@kulwinderkaur3771
@kulwinderkaur3771 Год назад
Waheguru ji ka khalsa waheguru ji ki fateh 🙏🙇‍♀️🙏🙏🙇‍♀️🙏🙇‍♀️
@Gurwindervlogs
@Gurwindervlogs Год назад
ਵਾਹਿਗੁਰੂ ਮੇਹਰ ਕਰਨ ਸਾਰਿਆਂ ਤੇ
@Choudhary.94
@Choudhary.94 Год назад
धन्य हैं ओ माता जिन्हे इस रब वरगै पुत्त नू जन्म दिता , वेखो वीर दा सेवा,भा स्लूट ह वीरजी
@AbdulMajeed-wb9zj
@AbdulMajeed-wb9zj Год назад
Bhai you’re doing great job god bless you abdul majeed from New York usa
@tawanna7323
@tawanna7323 Год назад
God bless you and your team.🙏🙏🙏
@NareshKumar-qe1zc
@NareshKumar-qe1zc Год назад
Baba ji Rab is bir nu thik kar debe. Baba ji app ji bahut bhle bala karam kar rehe ho ji Rab app ji nu hor Himmat deve ji.
@rajjoshah1846
@rajjoshah1846 Год назад
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🙏🙏🌹👏👏🌹🤲🤲🕋🌹👍👍👍
@honeysandhu4296
@honeysandhu4296 Год назад
Waheguru ji mehar karan veer nu thik karan
@AliHaider-xo4lb
@AliHaider-xo4lb Год назад
السلام علیکم بھائی اللہ تعالی اس بھائی کو صحت تندرستی بخشے اور جو آپ کام کر رہے ہیں وہ بہت ہی اچھا ہے جب آپ کو دن دگنی رات چوگنی ترقی دے
@sukhjitsingh2198
@sukhjitsingh2198 Год назад
ਪਾਲ ਵੀਰ ਰੱਬ ਰੂਪ ਵਹਿਗੁਰੂ ਜੀ ਸਭ ਦਾ ਭਲਾ ਕਰਨ ਜੀ
@fiazahmed2170
@fiazahmed2170 Год назад
Very good job sir g God bless you 🙏
@SUKHMAN_GAMING_YT6700
@SUKHMAN_GAMING_YT6700 Год назад
ਵਾਹਿਗੁਰੂ ਜੀ ਮੇਹਰ ਕਰਨ
@amandeepsingh-yk4nt
@amandeepsingh-yk4nt Год назад
ਵਹਿਗੁਰੂ ਜੀ ਮਿਹਰ ਕਰੋ
@jagseersingh4028
@jagseersingh4028 Год назад
Waheguru g mehar karo g
@anmolbasra426
@anmolbasra426 Год назад
Waheguru ji mehar krn ji 🙏
@satwantsingh6863
@satwantsingh6863 Год назад
ਦਾਤਾ ਭਲੀ ਕਰੇ
@sekhoaagya9155
@sekhoaagya9155 Год назад
Waheguru ji
@raoisrar1741
@raoisrar1741 Год назад
good work,,,love you veer ❤from Punjab Pakistan
@hardeepdhilon3278
@hardeepdhilon3278 Год назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@tarsemlal3847
@tarsemlal3847 Год назад
Very nice👍👍👍 aap logon k liye Bhagwan ho bhai guru ka khalsa bhai guru ki fate 🙏🙏🙏🙏
@abtarsingh2282
@abtarsingh2282 Год назад
Waheguru aap ji te apna hamesha mehar bharya hath rakhan
@4Gpigeonandaseelpoint829
@4Gpigeonandaseelpoint829 Год назад
Allah apki hifazat kare humesha 🤲 or Sahat de Ameen 🤲
@MANREET702
@MANREET702 Год назад
*ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰਨ*
@BalkarSingh-jz1du
@BalkarSingh-jz1du Год назад
Waheguru ji mehr krn gye ji ena te
@happymaan7717
@happymaan7717 Год назад
ਵਾਹਿਗੁਰੂ ਜੀ🙏🙏
@iftikharnawaz66
@iftikharnawaz66 Год назад
Bohat acha parogarm ha bhai main Pakistan se dekhta hun
@bhupinder846
@bhupinder846 Год назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ
@Khawarziaabbas
@Khawarziaabbas Год назад
Sardar g ap bohat Acha kam kar rahay ho.
@boharsingh7604
@boharsingh7604 Год назад
Waheguru Ji Mehar Karo ji 🙏🙏🙏🙏
@sewakbrar8987
@sewakbrar8987 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sajjadahmed3675
@sajjadahmed3675 Год назад
Mashallah very nice 👍
@user-he4jj5qz2j
@user-he4jj5qz2j Год назад
ਵਾਹਿਗੁਰੂ ਜੀ ਵਾਹਿਗੁਰੂ ਜੀ
@mafiavillagevlogs9091
@mafiavillagevlogs9091 Год назад
امیزنگ محاورات خوبصورت
@akshya6091
@akshya6091 Год назад
Wahaguru is Bahi ko jarur police ma barti Kara ta apna Garh ko basai
@naveenword
@naveenword Год назад
प्रमआत्मा कि कृपया आप पर बनी रहे । वाहेगुरु । हरिॐ
@billabrarbrara1789
@billabrarbrara1789 Год назад
Vichari bebe ji nu kini aas hai pal kharoud bai di v mera putt thk hoju 😊
@user-ek7py1hb3p
@user-ek7py1hb3p 4 месяца назад
ਬਾਬਾ ਜੀ ਇਕ ਕੋਮੈਟ ਮੈ ਕੀਤਾ ਉਹਨਾ ਲੲਈ ਜਿਨਾ ਗੁਜਰਾਂ ਜਾਂ ਸਾਡੇ ਭਰਾ ਪੰਜਾਬੀ ਸਿੱਖ ਜਿਨਾ ਨੇ ਸਾਡੇ ਭਰਾ ਗੁਲਾਮ ਕੀਤੇ ਨੇ ਸੁਕਰ ਕਰੋ ੳਏ ਦੁਸਟੋ ਰਾਖਸੋ ਉਏ ਪਾਪੀਊ ੳਏ ਲੱਖ ਲਾਹਨਤੋ ਕੇ ਏ ਬਾਬਾ ਜੀ ਤੁਹਾਨੂੰ ਪਿਆਰ ਨਾਲ ਸਮਝੋਊਦਾ ਨਹੀ ਤੁਹਾਡੇ ਗੋਲੀ ਮਾਰ ਦੇਣੀ ਚਾਹੀਦੀ ਬਾਬਾ ਜੀ ਤੁਹਾਨੂੰ ਵਾਹਿਗੁਰੂ ਲੰਮੀ ਉਮਰ ਬਖਸੇ ਇਸੇ ਤਰਾਂ ਤੁਸੀ ਸੇਵਾ ਕਰਦੇ ਰਹੋ
@championgamemap6485
@championgamemap6485 Год назад
ਵਾਹਿਗੁਰੂ ਜੀ ਮੇਹਰ ਕਰੇ
@ginder____sangrur3793
@ginder____sangrur3793 Год назад
Waheguru mehar kre SBB te g
@thelasdride1680
@thelasdride1680 Год назад
Bhi jan love you big fan love from Pakistan very very good
@rajniashok7001
@rajniashok7001 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@gurpreetsingh-qb9tz
@gurpreetsingh-qb9tz Год назад
Waheguru ji kro kirpa sb te
@sultaansandhu3650
@sultaansandhu3650 Год назад
Main notice kita kina v disturb hove koi satpal bai da face dekh k sant ho janda ahni kirpa bai satpal te waheguru ji di ❤🙏
@jyotidhaliwal579
@jyotidhaliwal579 Год назад
Waheguru ji Waheguru ji Waheguru ji Waheguru ji Waheguru ji Waheguru ji
@KuldeepChauhan786
@KuldeepChauhan786 Год назад
Waheguru Mehar kari Malka
@fiazahmed2170
@fiazahmed2170 Год назад
You are great man Sir g 🙏
@JAMMURajput6532
@JAMMURajput6532 Год назад
JAI SHRI RAM JI 🌺🌹🏵️🌻🌼🕉️🚩🇮🇳🙏. SATNAM SRI WAHEGURU JI 🌺🌹🏵️🌹🌺💐🕉️🚩🇮🇳🙏
Далее
Butch REACT to Creative way to fix damaged tile!
00:46
Самое неинтересное видео
00:32
Просмотров 678 тыс.