Тёмный

ਗੋਰਿਆਂ ਦੇ ਘਰਾਂ ਵਿਚ ਜਾ ਕੇ ਭੀਖ ਮੰਗਦੇ ਸਰਦਾਰਾਂ ਦੀ ਹੋਈ ਵੀਡਿਓ ਵਾਇਰਲ | AOne Punjabi Tv | 

Aone Punjabi Tv
Подписаться 403 тыс.
Просмотров 65 тыс.
50% 1

AOne Punjabi Tv Presents
ਗੋਰਿਆਂ ਦੇ ਘਰਾਂ ਵਿਚ ਜਾ ਕੇ ਭੀਖ ਮੰਗਦੇ ਸਰਦਾਰਾਂ ਦੀ ਹੋਈ ਵੀਡਿਓ ਵਾਇਰਲ | AOne Punjabi Tv |
ਦੇਖੋ ਇਹ ਲੋਕ ਕਿਵੇਂ ਕਰ ਰਹੇ ਨੇ ਸਰਦਾਰਾਂ ਨੂੰ ਬਦਨਾਮ
ਪੰਜਾਬੀਆਂ ਨੇ ਹੀ ਇਨ੍ਹਾਂ ਭੀਖ ਮੰਗਦੇ ਫੜਿਆ |
#uk #punajb #punjab #sikh #carfew #punjabnews #todaynews #aonenews #oanepunjabitv #latestnews #dailnews #punjabpolice #punjabnews #punjabinews
Subscribe Us On Our Social Media Platforms
Website aonepunjabitv.com/
RU-vid : / aonenewslive
Facebook : / aonepunjabitv
Twitter : / aonepunjabi
Instagram : www.instragram....
For Advertisment & Personal contact
Email : aonelivepunjab@gmail.com
Mobile : +91 9478484087

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 182   
@sadhusingh8152
@sadhusingh8152 4 года назад
ਵੀਰ ਜੀ ਤੁਸੀਂ ਪੰਜਾਬੀਅਾਂ ਦੀ ਅਣਖਦੀ ਗੱਲ ਕੀਤੀ ਤੁਹਾਡਾ ਧੰਨਵਾਦ
@kalaanmol
@kalaanmol 6 месяцев назад
ਬਾਈ ਜੀ ਸੋਡਾ ਧੰਨਵਾਦ ਜੀ ਤੁਸੀਂ ਸਿੱਖਾਂ ਦੀ ਅਣਖ ਦੀ ਗੱਲ ਕੀਤੀ ਹੈ ਇਹੋ ਜਿਹੇ ਲੋਕਾਂ ਨੇਂ ਸਿੱਖ ਧਰਮ ਨੂੰ ਬਦਨਾਮ ਕੀਤਾ
@sukhwantkaur8330
@sukhwantkaur8330 4 года назад
ਸਿੱਖ ਕਦੀ ਵੀ ਭੀਖ ਨਹੀਂ ਮੰਗਦਾ। ਭੁੱਖਾ ਰਹਿ ਸਕਦਾ ਏ। ਬਹੁਤ ਬੁਰੀ ਗੱਲ ਆ ਇੰਨਾਂ ਲੋਕਾਂ ਲਈ।
@avtarsingh4833
@avtarsingh4833 4 года назад
ਇਹ ਆਪਣੇ ਬੱਚਿਆਂ ਨੂੰ ਵੀ ਭੀਖ ਮੰਗਣਾ ਸਿਖਾਉਣਗੇ।
@JatinderSingh-yn6wj
@JatinderSingh-yn6wj 4 месяца назад
ਖਬਰ ਸੁਣਦਿਆਂ ਵੂ ਸ਼ਰਮ ਆਉਂਦੀ ਏ ਪਈ,
@harjinderkaur4612
@harjinderkaur4612 4 года назад
ੲਿਹ ਭੀਖ਼ ਮੰਗਣ ਵਾਲੇ ਸਿੱਖ ਨਹੀਂ ਹੋ ਸਕਦੇ ਇਨਾਂ ਦੀ ਤਫਤੀਸ਼ ਕਰੋ
@AmarjitSingh-zt8cb
@AmarjitSingh-zt8cb 4 года назад
ਵਿਚਾਰਿਆਂ ਦੀ ਕੋਈ ਮਜਬੂਰੀ ਹੋਵੇਗੀ। ਹੁਣ ਇਹ ਤੇਰੇ ਕੋਲੋਂ ਕਾਰਡ ਮੰਗਦੇ ਨੇ ਹੁਣ ਤੈਨੂੰ ਡਰ ਪੈ ਗਿਆ ਕਿਤੇ ਮੈਨੂੰ ਇਸ ਨ ਖਵਾਉਣਾ ਪੈ ਜਾਵੇ । ਤੈਨੂੰ ਕਹਿ ਰਹੇ ਨੇ ਕਿ ਕੋਈ ਕੰਮ ਦਿਵਾ ਦੇਵੋ। ਤੂੰ ਆਪਣੇ ਆਪ ਨੂੰ ਵੱਡਾ ਸਿੱਖ ਕਹਾਉਂਦਾ ਨ ਤੇਰੇ ਸਿਰ ਤੇ ਪੱਗ ਨ ਤੇਰੇ ਮੂੰਹ ਤੇ ਦਾੜ੍ਹੀ । ਤੇਰੇ ਵਰਗੇ ਸਿੱਖ ਕੌਮ ਨੂੰ ਜ਼ਿਆਦਾ ਬਦਨਾਮ ਕਰਦੇ ਨੇ। ਚਾਹੀਦਾ ਤਾਂ ਇਹ ਸੀ । ਕਿ ਤੂੰ ੳਹਨਾਂ ਨੂੰ ਕਹਿੰਦਾ ਭਲੇ ਮਾਣਸੋ ਮੰਗੋ ਨ ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਮੇਰੇ ਕੋਲੋਂ ਲੈਣ ਲਵੋ ।
@shubhsidhupunjabimundda6087
@shubhsidhupunjabimundda6087 4 года назад
ਇਹ ਤਾਂ ਬਹੁਤ ਹੀ ਪੁਰਾਣੀ ਵੀਡੀਓ ਐ। ਹੁਣ ਦੀ ਨਹੀਂ। ਮੈਂ ਤਾਂ ਇਹ ਬਹੁਤ ਚਿਰ ਪਹਿਲਾਂ ਦੇਖੀ ਸੀ।
@lyricssabhisanghapandrawal
@lyricssabhisanghapandrawal 4 года назад
ਸਹੀ ਕਿਹਾ ਜੀ ਮੈਂ ਵੀ ਇਹ ਵੀਡੀਓ ਬਹੁਤ ਦੇਰ ਪਹਿਲਾਂ ਦੇਖੀ ਸੀ ਇਹ ਚੈਨਲ ਵਾਲਿਆਂ ਨੂੰ ਕੋਈ ਹੋਰ ਵੀਡੀਓ ਮਿਲਦੀ ਨਹੀਂ ਤਾਂ ਪੁਰਾਣੀਆਂ ਵੀਡੀਓ ਚੱਕ ਕੇ ਪਾ ਦਿੰਦੇ ਆ
@gurcharansingh5534
@gurcharansingh5534 3 месяца назад
Bhut ਮਾੜੀ ਗੱਲ ਹੈ। ਸਿੱਖਾਂ ਦਾ ਨਾਮ ucha kro, Bhai Saheb ਚੰਗਾ ਕੀਤਾ।sidhe raste paon
@jaseersingh8344
@jaseersingh8344 2 года назад
यह वही लोग हैं जिन्होंने श्री गुरु गोविंद सिंह जी महाराज से मुक्तसर साहिब जी की धरती पर तनखाहे मांगी थी
@ASingh1699k
@ASingh1699k Год назад
Panjabi ni rahe English likhlo 🙏🏼
@GurmeetSingh-nm4qw
@GurmeetSingh-nm4qw 5 месяцев назад
ਭਾਈ ਸਾਹਬ ਜੀ ਇਹ ਸਿੱਖ ਨਹੀਂ ਹਨ ਕੇ ਪੀ ਐਲ ਗਿੱਲ ਬੇਅੰਤ ਬੁੱਚੜ ਦੀਆਂ ਦੋ ਨੰਬਰਾਂ ਦੀਆਂ ਪੈਦੇਸ਼ਾ ਹਨ
@GotaSingh-gj7dq
@GotaSingh-gj7dq 3 месяца назад
ਜਦੋਂ ਬੲਈਏ, ਪੰਜਾਬ ਵਿੱਚ ਕੰਮ ਕਰਕੇ ਖਾ ਸਕਦੇ ਨੇ ਤਾਂ ਇਨਾਂ ਨੂੰ ਕੀ ਬਵਾਸੀਰ ਹੋਈ ਹੈ ਸਿੱਖ ਨਹੀਂ ਢੋਂਗੀ ਹੋਣਗੇ
@sukhjitpal6793
@sukhjitpal6793 Год назад
Ih masand ne ih sikh ho hi ni sakde . Dubb maran di gal e. Bha ji tuhada thanks tusi vadhia kitta
@MalkitSingh-kv5ly
@MalkitSingh-kv5ly 4 года назад
Very Good paterkar Sahib .
@gurpalsingh5634
@gurpalsingh5634 3 месяца назад
Veer. Ji. Zindabad
@daljitkaur5824
@daljitkaur5824 Год назад
ਨਹੀ ਹੋ ਸਕਦਾ ਸਿੱਖ ਕੋਈ ਹੋਰ ਹੋਣਾ ਜੀ👌
@user-ln5ii3nq8p
@user-ln5ii3nq8p 4 года назад
ਜੇ ੲੇ ਬੇਸ਼ਰਮ ਨੇ ਤੂੰ ਇਨ੍ਹਾਂ ਤੋਂ ਵਡਾ ਬੇਸ਼ਰਮ ਜ਼ੋ ਆਪਣੇ ਜਲੂਸ ਕੱਢਿਆ ਹੈ
@MangatSingh-dp2to
@MangatSingh-dp2to 4 года назад
ਜੇ ਇਹ ਭੀਖ ਮੰਗਦੇ ਨੇ ਭੀਖ ਮੰਗਣ ਤੋਂ ਹਟਾਓਣ ਲਈ ਇਹਨਾਂ ਨੂੰ ਕਿਸੇ ਕੰਮ ਤੇ ਲਾਓ ਕੋਈ ਕੰਮ ਦਿਓ ਨਹੀ ਭੁਖ ਮੰਗਣਗੇ
@gorabadshah4478
@gorabadshah4478 4 года назад
No street bagger in Sikh comminiy But these two person r ........ Sikh religion
@GurjitSingh-yf2wj
@GurjitSingh-yf2wj 4 года назад
Tusi video bana k kina k vada kam kita.fuddu sale video bna k vairal karke apna jalus kadahi jande aa.
@sandhumajor2854
@sandhumajor2854 4 года назад
ਇਹ ਵੀਡੀਓ ਬਣਾਉਣ ਵਾਲਾ ਸਭ ਤੋਂ ਵੱਡਾ ਬੇਵਕੂਫ ਬੰਦਾ ਹੈ ਜੋ ਆਪਣੇ ਆਪ ਨੂੰ ਬੜਾ ਵੱਡਾ ਧਰਮ ਤੇ ਕੌਮ ਠੇਕੇਦਾਰ ਸਮਝ ਰਿਹਾ ਹੈ ਮੈਂ ਇਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਕੀ ਸਾਬਿਤ ਕਰਨਾ ਚਾਹੁੰਦਾ ਏਂ ਵੀਡੀਓ ਬਣਾ ਕੇ
@BalwinderKaur-nx4kv
@BalwinderKaur-nx4kv Месяц назад
ਸਾਰੀਆਂ ਗੱਲਾਂ ਵੀਡੀਓ ਪਾ ਕੇ ਜਲੀਲ ਨਹੀ ਕਰੀਦਾ ਪਹਿਲਾਂ ਪਤਾ ਤਾਂ ਕਰ ਲਵੋ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ
@bathindapb0325
@bathindapb0325 4 года назад
ਇਹ ਭੀਖ ਮੰਗਣ ਲਈ ਗਈ ਹੈ
@RanjeetSingh-lh6nm
@RanjeetSingh-lh6nm 4 года назад
ਜਦੋ ਉਹ ਕੰਮ ਦੀ ਮੰਗ ਕਰ ਰਹੇ ਆ ਯਾਰ ਭੁੱਖੇ ਬੰਦੇ ਮੰਗਣ ਗੇ ਜਦੋ ਭਰਾ ਤੈਥੋ ਜਦੋ ਉਹ ਨੰਬਰ ਮੰਗ ਦੇ ਵੀ ਕੰਮ ਦਵਾ ਦੇ ਤੂੰ ਫੇਰ ਕਰ ਮਦਦ ਜੇ ਵਾਲਾ ਬਦਨਾਮੀ ਤੋ ਡਰਦਾ ਕਰਨਾ ਥਰਨਾ ਕੁਝ ਨੀ ਗੱਲਾਂ ਮਰਵਾ ਲੋ ਉਹ ਬੰਦੇ ਫਸੇ ਆ ਕੰਮ ਨੀ ਮਿਲਦਾ
@AmandeepKaur-je4nj
@AmandeepKaur-je4nj 2 года назад
ਇਹਨੇ ਉਹਨਾਂ ਦੀ ਬਦਨਾਮੀ ਕਰਕੇ ਆਪਨਾ ਨਾਮ ਕਰ ਲਿਆ , ਚੰਗਾ ਨਹੀਂ ਕੀਤਾ।
@mantabsinghmantab1074
@mantabsinghmantab1074 Год назад
Weheguru Ji Mehar Kara
@bhagsingh8487
@bhagsingh8487 Год назад
ਚਿਤਰ, ਮਾਰੋ, ਇਨਾ, ਦੇ, ਇਨਾ, ਨੂੰ, ਪੰਜਾਬ, ਭੇਜੁ
@VirSingh-nj3dc
@VirSingh-nj3dc 2 месяца назад
ਹੋਰ ਬੱਚੇ ਅਨਪੜ੍ਹ + 2 ਕਰਕੇ ਬਾਹਰ ਭੇਜੋ ।ਬੱਚਿਆਂ ਨੂੰ ਪੜ੍ਹਨ ਨਾ ਦਿਓ।
@AmarjitSingh-rt2cz
@AmarjitSingh-rt2cz Месяц назад
वीर जी हमारी कॉम बरबाद हो गई पढ़ाई से दूर +2 सिर्फ पासपोर्ट बनाने के लिए पंजाब खाली हो गया चावल की खेती कर कर के जमीन बंजर गुरुद्वारे सुबह कोई सिख नही दिखता
@Harpreetsingh-H
@Harpreetsingh-H 4 года назад
ਆਹ ਚੈਨਲ ਵਾਲੇ ਪੁਰਾਣੀ ਵਿਡੀਓ ਪਾ ਕੇ ਕੀ ਸਾਬਤ ਕਰਨਾ ਚਾਹੂੰਦੇ ਨੇ
@mohindersingh8893
@mohindersingh8893 4 года назад
ਇਹ ਭੀਖ ਮੰਗਣ ਵਾਲੇ ਸਿਖ ਨਹੀ ਹੌ ਸਕਦੇ ਇਹ ਕੌਈ ਸਿਖਾਂ ਨੂੰ ਬਦਨਾਮ ਕਰਨ ਵਸਤੇ ਯਾ ਤਾਂ ਡਰਾਮਾ ਕਰ ਰਹੇ ਨੇ ਜੇ ਇਹ ਵਾਕਿਆ ਹੀ ਭੀਖ ਮੰਗ ਰਹਿ ਨੇ ਤਾਂ ਭੀ ਇਹ ਸਿਖ ਨਹੀ ਕੌਈ ਭੇਖਾਧਾਰੀ ਨੇ ਜੌ ਸਿਖੀ ਬਾਣਾ ਪਾ ਕੇ ਪਖੰਡੀ ਮੰਗਣ ਚੜ ਪੈਂਦੇ ਨੇ ਸਿਖ ਤਾਂ ਲੌੜ ਪੈਂਣ ਤੇ ਉਧਾਰ ਤਾ ਫੜ ਲਗਾ ਪਰ ਮੰਗਦਾ ਨਹੀਂ ਸੰਤਾਲੀ ਦੇ ਉਜਾੜੇ ਵੈਲੇ ਸਿਖਾਂ ਨੇ ਕਿਸੇ ਅਗੇ ਹਥ ਨਹੀਂ ਅਡੇ ਭੁਖੇ ਰਹਿ ਲਿਆ ਹੈ
@lyricssabhisanghapandrawal
@lyricssabhisanghapandrawal 4 года назад
ਇਹ ਵੀਡੀਓ ਤਿੰਨ ਚਾਰ ਸਾਲ ਪੁਰਾਣੀ ਆ AONE PUNJABI TV ਵਾਲਿਓ ਕੋਈ ਨਵੀਂ ਵੀਡੀਓ ਨਹੀਂ ਲੱਭਦੀ ਤਾਂ ਪੁਰਾਣੀਆਂ ਚੱਕ ਕੇ ਪਾ ਦਿਆ ਕਰੋ।
@simran1999ss
@simran1999ss 4 года назад
ੲਿਹ ਬਹੁਤ ਪ੍ਰਾਣੀ ਵੀਡੀਓ ਹੈ
@akemsingh7482
@akemsingh7482 Год назад
DPOT KITA JAWA VEERA LAKH LANT 😭😭
@ASingh1699k
@ASingh1699k Год назад
Galam kauma de dharam eda he vrte jande. Ik hal azadi
@navdeepsingh-vl8uo
@navdeepsingh-vl8uo 4 года назад
Dhadrewale ve ehi kam karda video sareya duniya samne sikh kaum de badnami sawaal karda ,tusi ve apne wah wahi layi galat kar rahe ho ,video nahi se viral karna chaeda
@sarmukhsingh2075
@sarmukhsingh2075 29 дней назад
ਗੁਸਾ ਬਹੁਤ ਲੱਗੇਗਾ ਸੱਚ ਬੋਲਨ ਤੇ ਹਰ ਇਕ ਧਰਮ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜੋ ਸਮੈਕ ਅਫੀਮ ਪੈਸਤ ਭੰਗ ਗੋਲਿਆ ਸਰਾਬ ਦਾ ਸੇਵਨ ਕਰਦੇ ਹਨ ਗੈਗਸਟਾਰ ਚੋਰੀ ਕਰਨੀ ਬਲਾਤਕਾਰੀ ਲੋਕਾਂ ਤੋ ਪਰਸ ਖੋਹਣੇ ਫਿਰੋਤੀਆ ਮੰਗਨੀਆ ਜੇ ਕੋਈ ਨਾ ਦੇਵੇ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਮਾਰਨਾംਗੁਰਦੁਆਰੇ ਮੰਦਰਾ ਮਸੀਤਾ ਵਿਚ ਪੁਜਾਰੀ ਜਾਂ ਗ੍ੰਥੀ ਮੋਲਵੀ ਦੀਆ ਕਰਤੂਤਾਂ ਆਮ ਵੀਡੀਓ ਵਿੱਚ ਆਉਦੀਆਂ ਹਨ ਜੋ ਬੀਬੀਆਂ ਨਾਲ ਗ਼ਲਤ ਹਰਕਤਾ ਕਰਦੇ ਹਨംਤੇ ਫਿਰ ਮਾਫ਼ੀਆ ਮੰਗਦੇ ਹਨ ਜਦੋ ਐਡੇ ਵੱਡੇ ਗੁਨਾਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਗਰਕ ਹਨ ਫੇਰ ਭੀਖ ਮੰਗਨਾ ਤੇ ਇੰਨਾ ਵਾਸਤੇ ਬਹੁਤ ਛੋਟੀ ਗੱਲ ਹੈംਇਸ ਕਰਕੇ ਪਰਮਾਤਮਾ ਅੱਗੇ ਬੇਨਤੀ ਹੀ ਕਰਨੀ ਚਾਹੀਦੀ ਹੈ ਕਿ ਕਿਰਪਾ ਕਰਕੇ ਮੈਨੂੰ ਐਹੋ ਜਿਹੀਆ ਕੁਰੀਤੀਆਂ ਤੋ ਬਚਾਕੇ ਰੱਖੀം
@manjeetsingh4111
@manjeetsingh4111 4 года назад
Chanel walia purani video pa k Ke sabit karna tussi
@Ashmeet4706
@Ashmeet4706 4 года назад
Ehna nu piyar nal samjao. Ehda video viral karke jaloos na kadvaya kro sikh kom da.
@ASingh1699k
@ASingh1699k Год назад
Kro viral patta lagge galami kithe tak lai gai Sikh kaum nu.
@jaswant5395
@jaswant5395 4 месяца назад
ਇਹ ਊਹਹੋ ਹਨ ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹਨ ਇਹਨਾਂ ਦੇ ਬੂੜੇ ਆ ਕੁੱਝ ਕਰਦੇ ਸਨ
@sharmaprinjey83
@sharmaprinjey83 Год назад
Hadd ho geyi yrrrr Sara World Punjabi nu salute karde aa yrrrrr tusi punjbia da naam Dabo dita yrrr
@mamtabhutani9359
@mamtabhutani9359 4 года назад
Usne mafi mangi hai tu guru ji nu manda hai ta esnu koi kamm da rsahta de eh visitor Visa te hai te aaj world vich transportation te busiess sare band hai majbori hai ya eh galat hai par maafi mangan te ta guru ji vi maaf kar dende hai
@HarvinderSingh-eq8rc
@HarvinderSingh-eq8rc 4 года назад
Tuci ana nu pushu ki majboori a q ada mang rahe ne ki tuhade kol km ni ja ada passe mng ke guzara krde ho
@onlyaap1493
@onlyaap1493 4 года назад
Good soch
@VijaySharma-jh8or
@VijaySharma-jh8or 3 месяца назад
Ehna de Punjab de adress daso ta jo ehna de ghar dian nu vi sharamsar kita jave
@user-wc1sl7hn6y
@user-wc1sl7hn6y 5 месяцев назад
@jayk5227
@jayk5227 4 года назад
pehlan help karke dekh lainde , ehna di bhandi karn to pehlan. je help lain de bawajood v eho jehe kam karde tad kuch kehna c. before making fun of our community please try to help them first. no one is perfect here in this world.
@bhajibhaji4283
@bhajibhaji4283 4 года назад
Eh ohi lok ne Jo Punjab CH gurudwareya de na te kanak mang mang k boriya tempu par k le jande ne patede chor haramkhor ne
@SurjitSingh-fd8nz
@SurjitSingh-fd8nz 4 года назад
Rt
@DalipSingh-ey9jd
@DalipSingh-ey9jd 21 день назад
Shame on these people
@ManjitSingh-wz7hr
@ManjitSingh-wz7hr 4 года назад
Bai ji eh sikha nu badnaam karan di sajis lagdi hai
@ajaysharma9051
@ajaysharma9051 8 месяцев назад
Sikh kaum ke jodhey, enjoy😊😊😊😊😊😊
@adityasabarwal2064
@adityasabarwal2064 4 года назад
👍👍HELLO CHRISTIANITY DI MAT JESUS CHRIST JI MAT WAH OR CHRISTIANITY TOH VADDA DUNIYA TA KOI NHI WOH EH TAN PURA ALL WORLD JANDA 👍👍
@lyricssabhisanghapandrawal
@lyricssabhisanghapandrawal 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਸ ਦੁਨੀਆਂ ਵਿੱਚ ਵਾਹਿਗੁਰੂ ਤੋਂ ਵੱਡਾ ਕੋਈ ਵੀ ਨਹੀਂ ਵਾਹਿਗੁਰੂ ਨੂੰ ਹੀ ਅੱਲਾ God ਪਰਮਾਤਮਾ ਅਣਗਿਣਤ ਨਾਵਾਂ ਨਾਲ ਬੁਲਾਇਆ ਜਾਂਦਾ ਹੈ।
@adityasabarwal2064
@adityasabarwal2064 4 года назад
🌹🌹🌹🌹GOD JESUS CHRIST JI TOH VADDA TAN ALL WORLD VICH KOI NHI WAH EH TAN PRABHU YESHU MASIH JI KE TARIF HAI🌹🌹🌹🌹
@lyricssabhisanghapandrawal
@lyricssabhisanghapandrawal 4 года назад
ਅਸੀਂ ਕਿਸੇ ਨੂੰ ਪਰਮਾਤਮਾ ਤੋਂ ਵੱਡਾ ਕਦੇ ਸੋਚ ਵੀ ਨਹੀਂ ਸਕਦੇ ਉਸ ਪਰਮਾਤਮਾ ਦੇ ਹੀ ਬੇਅੰਤ ਨਾਮ ਹਨ ਕੋਈ GOD ਕਹਿੰਦਾ ਹੈ ਕੋਈ ਅੱਲਾਹ ਕੋਈ ਰਾਮ ਕੋਈ ਵਾਹਿਗੁਰੂ ਬੁਲਾਉਂਦਾ ਹੈ ਅਤੇ ਮੂਰਖ ਹਨ ਉਹ ਲੋਕ ਜਿਹੜੇ ਦੂਸਰੇ ਦੇ ਧਰਮ ਨੂੰ ਗਲਤ ਅਤੇ ਆਪਣੇ ਧਰਮ ਨੂੰ ਉੱਚਾ ਦੱਸਦੇ ਹਨ ਸਭ ਧਰਮ ਅਲੱਗ ਅਲੱਗ ਰਾਹ ਹਨ ਉਸ ਬੇਅੰਤ ਪ੍ਰਭੂ ਤੱਕ ਪਹੁੰਚਣ ਲਈ ਬਾਕੀ ਸਿੱਖ ਕਦੇ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਸਾਡਾ ਇਤਿਹਾਸ ਦੇਖ ਲਵੋ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਹਨ ਹਰ ਸਿੱਖ ਪਰਮਾਤਮਾ ਦਾ ਲੱਖ ਲੱਖ ਕਰੋੜ ਕਰੋੜ ਵਾਰ ਸ਼ੁਕਰ ਕਰਦਾ ਹੈ ਕਿ ਵਾਹਿਗੁਰੂ ਜੀ ਨੇ ਸਾਨੂੰ ਆਪਣੇ ਲਈ ਕੁਰਬਾਨ ਹੋਣ ਦਾ ਹੁਕਮ ਦਿੱਤਾ ਅਤੇ ਅੱਜ ਵੀ ਹਰ ਸਿੱਖਨੂੰ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇਪਾਤਸ਼ਾਹ ਜੀ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਹਰ ਸਾਹ ਉੱਤੇ ਤੁਹਾਡਾ ਹੀ ਹੱਕ ਹੈ ਜਿੱਦਾਂ ਮਰਜੀ ਜਦੋਂ ਮਰਜੀ ਲੈ ਲਿਓ ਸਾਹਿਬ ਜੀ
@amar6996
@amar6996 4 года назад
ਵੀਰ ਜੀਇਹ ਭਾਪੇ ਨੇ ਭਾਪੇ ਇਹ ਕੰਮ ਕਨੇਡਾ ਵਿੱਚ ਵੀ ਹੋਣ ਲੱਗ ਪਿਆ ਇਹਨਾ ਨੂੰ ਫੜੋ ਤੇ ਪੁਲੀਸ ਨੂੰ ਕਾਲ ਕਰੋ ਦੱਸੋ ਕੇ ਫਰਾਡ ਕਰਦੇ ਨੇ ਇਹ ਦਿਨੇ ਸ਼ਰਾਬ ਪੀਕੇਲੋਕਾਂ ਦੇ ਘਰੇ ਫਿਰਦੇ ਨੇ ਮੈਂ ਵੀ ਵਿਨਕਉਵਰ ਵਿੱਚ ਪੁਲੀਸ ਨੂੰ 2 ਭਾਪੇ ਫੜਾਏ ਨੇ ਬਿਲਕੁਲ ਇਹੀ ਕੰਮ ਕਰਦੇ ਸੀ ਲੋਕੀਂ ਠੀਕ ਹੀ ਕਹਿੰਦੇ ਨੇ 1 ਭਾਪਾ 100 ਸਿਆਪਾ
@baldeepsinghadvocate3747
@baldeepsinghadvocate3747 4 года назад
Bilkul theek 22 g
@jaspreetsingh5836
@jaspreetsingh5836 4 года назад
Pape salle
@barindersingh8017
@barindersingh8017 4 года назад
at least they are ashamed
@manjitsinghtiger
@manjitsinghtiger 4 года назад
Who ever made this video did not really explain what exactly these two persons were doing or how they were asking for money. There is no need to put this video on social media,
@sarvjitdeol9622
@sarvjitdeol9622 4 года назад
ਇਹ ਸਿੱਖ ਨਹੀਂ ਹੋ ਸਕਦੇ ਇਨ੍ਹਾਂ ਨੂੰ ਸ਼ਰਮ ਆਓਣੀ ਚਾਹੀਦੀ ਹੈ
@pachukoking2963
@pachukoking2963 4 года назад
Ehna vaaste "juttian da langar devo". Bhaji ehna di photos viral karo. They have the right to beg and we have the right to take pictures cause they are on public property
@preetranu5441
@preetranu5441 4 года назад
Jio up bio j
@ostharman6196
@ostharman6196 4 года назад
Very bad
@user-bk3nr7fd3v
@user-bk3nr7fd3v 7 месяцев назад
I Punjab Aakar mango
@karmjitmann2650
@karmjitmann2650 4 года назад
Omg😭
@RamKumar-cu4xo
@RamKumar-cu4xo Год назад
Juloos. Tan. Sgpc. Ne. Bathera. Kadh. Di ta. Gurudwarina. Cho. Satra. Da. Sona. Chori. Karna. Suru kar ya.
@RamKumar-cu4xo
@RamKumar-cu4xo Год назад
Sare. Dharma. De. Nam. Te. Thagi. Chalti. Hai. Asli. Dharm. Insaniyat. Hai. Ehna. Dharma. Da. Chehra. Chado. Nek. Kamai. Karo
@taranjitsingh9573
@taranjitsingh9573 Год назад
Ae mae ve dake se wykan Coventry vich ae 2 sardar 1woman aa . Guru gar de pathe bann ka v magdde ne
@JasPinder-gx3xs
@JasPinder-gx3xs 5 месяцев назад
bhulgaae,kurbani,bhughat,singh,di,,r,s,dhaliwall,
@poonamsahota8525
@poonamsahota8525 Год назад
Canada America ona loka to mgn hi ta jande ne .
@SurjeetSingh-io2vu
@SurjeetSingh-io2vu 4 года назад
If you have any problems. You may go in Gurudwara Sahib tell guru sangat.they will solve your problems. But never begging.
@rosatrujillo8894
@rosatrujillo8894 4 года назад
So sad
@sultanmasih4966
@sultanmasih4966 Год назад
Main. Jwaan. See. Te. Budda. Ho. Gaya. Dharmi. Dee ans. Nu. Kadi. Mangde. Nahi. Vekhya. Jai. Masih. Dee
@tejvirmann3781
@tejvirmann3781 9 месяцев назад
Jhai be beich dundy ney these people
@user-wc1sl7hn6y
@user-wc1sl7hn6y 5 месяцев назад
Dor to dor
@sewasingh2442
@sewasingh2442 Год назад
Kai saal puraani vedio hai baar baar nahi paani chaahidi
@gurmeetsingh6903
@gurmeetsingh6903 Год назад
Veer. Bad
@gursevkgursevksingh4242
@gursevkgursevksingh4242 4 года назад
O SRM kro
@JaswinderKaur-ox6ph
@JaswinderKaur-ox6ph 4 года назад
Eh depot karo eh sikhan de badnai kar rahe han
@adityasabarwal2064
@adityasabarwal2064 4 года назад
HELLO SHARM KARO SIYANA BANDA WAH TUSI KIDA BOL RAHA HO
@BalwinderSingh-pf2nr
@BalwinderSingh-pf2nr 6 месяцев назад
DAANG FERO CHAWLAA’n Nu ????
@ParamjitSingh-kn4jw
@ParamjitSingh-kn4jw 4 года назад
Very Bad😥
@bestone1364
@bestone1364 Год назад
Dubke mrjao lahntio.waheguru ne HTH ditte Kirt nai kr skde.lahnat aa
@baljeetkaur2072
@baljeetkaur2072 4 года назад
Ehna di padtal bahut jaroori hai eh kon log han jaroori hai
@SurjitSingh-fd8nz
@SurjitSingh-fd8nz 4 года назад
Bhatde honge, tusi ni ehna nu samjha sakde. Ehna da khandani kam ehi hai, eh Sare ehi kam karde ne, patiala aa ke vekh sakde oo. Ehna da khandani kam hai
@sukhjeetsingh1034
@sukhjeetsingh1034 4 года назад
Sahi kiha bhaji boli bhe uhna di ha
@sukhwinderrehill9590
@sukhwinderrehill9590 Год назад
America'che magta bnke pura priwaar hi khtam krditta eh kmm nhi karskde pagal lok
@maninderjit5891
@maninderjit5891 7 месяцев назад
Juttian de ghat aa. rehna nu India bhejna chahida
@psingh3523
@psingh3523 4 года назад
Hun coronavirus karke sare European countries ch visitors aune bnd kete han te eh video 2 weeks pehla upload kete gye hai . Koi senses ne bndi.
@babalsidhu3471
@babalsidhu3471 4 года назад
Oh ah ta bahut purani video aa. Aaj kitho lab ke pate.
@jsdhillon5551
@jsdhillon5551 2 месяца назад
Enha da kasur nahi bachea da ksur a agr sab nhi sakde tan blonde kion ne
@manjitsinghkaka5795
@manjitsinghkaka5795 4 года назад
Video pa ke bari izat bnaye sikhan di
@harbansjassi9471
@harbansjassi9471 5 дней назад
Jaruri nahi darhi kesh wala pagg bannan wala sikh hove
@sukhdoab834
@sukhdoab834 4 года назад
U should first know their family back ground.
@ostharman6196
@ostharman6196 4 года назад
Eh Sikh nahi ho sakde
@jassdhillon866
@jassdhillon866 3 месяца назад
Koi Banda ve fadhi madad Kar di Kar diya
@user-wc1sl7hn6y
@user-wc1sl7hn6y 5 месяцев назад
Yaar koe majburi lgdi aa minnu ta
@rajkumarnarula5424
@rajkumarnarula5424 Год назад
Asikh nahi ho sakda veer g
@RAKESHKUMAR-wq5lw
@RAKESHKUMAR-wq5lw Год назад
India vich ta bahut hun bheekh magde
@kulwantheer315
@kulwantheer315 4 года назад
Sharam karo. Sikh kaum saare world vich sewa kar ke mashhoor ho rahi hai. Tusi gark jao
@baldevsinghbaldevsinghmakk5615
@baldevsinghbaldevsinghmakk5615 2 месяца назад
ਲੱਖਾਂ ਲਾਹਨਤਾਂ ਝੂਠੇ ਬੇਈਮਾਨਾਂ ਨੂੰ .
@mahakaal1227
@mahakaal1227 4 года назад
Chal koi na🤒🤒🤒 Kittey hor jaa k shi😁😂😃😂😁
@AmandeepSingh-tl3oe
@AmandeepSingh-tl3oe 4 года назад
Yeh sab jhuth hai bat koi hogi batai koi.ja rahi.hai
@tarloksinghmultani7432
@tarloksinghmultani7432 4 года назад
Durlahnat
@simranjeetkaur-on4mh
@simranjeetkaur-on4mh 4 года назад
Chal bharava hun bus kar kyon apne Lola de beijti kari jana pore world de ok
@simranjeetkaur-on4mh
@simranjeetkaur-on4mh 4 года назад
Mande han uh sikh nahi ,hindu nahi,Muslim nahi,ate na hi eshai par insan ta hai naa
@simranjeetkaur-on4mh
@simranjeetkaur-on4mh 4 года назад
Mane eh ni kehndi ki bekh mungna cungi gal hai par bekh insaan apne app nu maar ke hi mumgda hai par manu lagda hai ase sare hi mungte dunya te par sada mungan da tarika jarur alug alug hai, asi sare hi rub de bande han eh hi such hai
@baljindersingh6341
@baljindersingh6341 4 года назад
I don't trust in this video
@rajparkash8815
@rajparkash8815 4 года назад
Demands bahut te bahut kuch kra deindiya
@gurmindertoor
@gurmindertoor Месяц назад
22 data akali leder aa
@GurmitSingh-jl6dk
@GurmitSingh-jl6dk Год назад
Bhaji tusi eda kyu sari duniya de samne ena di insult kr rhe.ohnu nu kmm dwa do kite, bheekh mangna is bad.but kmm di help kro ohna di.bhaji eda video viral krke tusi sikhan di kinni k ijjat bna rhe ho.
@amangill4404
@amangill4404 4 года назад
Bhaji bas .... buhat sohna Bolde o... badnaam tuci v kar rahe oo..
Далее
Standoff 2 is a true horror! #standoff #horror #meme
00:13
Почему не Попал?!
00:15
Просмотров 41 тыс.