Тёмный

ਕੋਰਟ ਨੇ ਐੱਸ ਐੱਚ ਓ ਨੂੰ ਬਣਾਇਆ ਕੁਲਹਿਰੀ ਮੋਰ  

WORLD NEWS
Подписаться 29 тыс.
Просмотров 150 тыс.
50% 1

ਕੋਰਟ ਨੇ ਐੱਸ ਐੱਚ ਓ ਨੂੰ ਬਣਾਇਆ ਕੁਲਹਿਰੀ ਮੋਰ #public #juge #cm #police #court #Punjabinews #govtofpunjab

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 523   
@baldevsingh5505
@baldevsingh5505 25 дней назад
ਨੌਕਰੀ ਤੋਂ ਬਰਖ਼ਾਸਤ ਹੋਣਾਂ ਚਾਹੀਦਾ, ਇਹੋ ਜ਼ਿਹੇ ਆਦਮੀ, ਇਨਸਾਨ ਦੇ ਭੇਸ਼ ਵਿੱਚ ਹੈਵਾਨ ਹਨ 🙏🙏
@gurdhiannaberdarsaab4782
@gurdhiannaberdarsaab4782 4 часа назад
Judge saab is great person sluite aa
@jotsidhu9297
@jotsidhu9297 25 дней назад
ਇਹੋ ਜਿਹਾ ਜਜ ਚਾਹੀਦਾ ਹੈ ਤਾਂ ਜੋ ਪੁਲਿਸ ਨੂੰ ਸਮਝ ਆ ਸਕੇ
@naharsingh1255
@naharsingh1255 25 дней назад
ਜਜ ਸਾਹਿਬ ਜੀ ਬਹੁਤ ਵਧੀਆ ਤੁਹਾਡੀ ਸੋਚ ਨੂੰ ਸਲੂਟ ਹੈ ਪਰਚਾ ਹੋਵੇ ਅਤੇ ਡਿਸਮਿਸ ਕਰਕੇ ਘਰ ਦਾ ਰਸਤਾ ਦਿਖਾਉਣ ਦੀ ਲੋੜ ਹੈ
@LakhvirSingh-le8vj
@LakhvirSingh-le8vj 25 дней назад
ਇਹੋ ਜਿਹੇ S.h.o ਨੂੰ ਸਾਰੀ ਉਮਰ ਜੇਲ ਵਿਚ ਸੜਨ ਦਿਉ
@sandhusahil3275
@sandhusahil3275 25 дней назад
ਇਹਨਾ ਬੁਚੜਾ ਨੂ ਸਜਾ ਜਰੂਰ ਹੋਣੀ ਚਾਹੀਦੀ
@ArshdeepSingh-oh4qk
@ArshdeepSingh-oh4qk 25 дней назад
ਐਸ ਐਚ ਓ ਫੌਰਨ ਬਰਖਾਸਤ ਕੀਤਾ ਜਾਵੇ ਜੱਜ ਸਾਹਿਬ ਨੂੰ ਸਲਾਮ ਐਂ ਬੇਟਾ
@gurcharansinghgill8093
@gurcharansinghgill8093 24 дня назад
ਵਾਹਿਗੁਰੂ ਜੀ ।। ਪਹਿਲਾਂ ਤਾਂ ਓਸ ਜਜ ਸਾਹਿਬ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ।। ਜਿਨ੍ਹਾਂ ਵਿੱਚ ਅਜੇ ਮਨੁੱਖਤਾ ਦਾ ਦਰਦ ਹੈ ਜੀ । ਮੇਰੇ ਖਿਆਲ ਹੈ ਕਿ ਏਹ ਜਜ ਸਾਹਿਬ ਜੀ ਕਿਸੇ ਧਰਮੀ ਪਰਿਵਾਰ ਦਾ ਮੈਂਬਰ ਹੋਵੇਗਾ ਜਿਸ ਨੇ ਓਸ ਨੌਜਵਾਨ ਦੀ ਪੁਕਾਰ ਸੁਣੀ ਹੈ ਅਤੇ ਉਸ ਨੂੰ ਬੇਲ ਦੇ ਕੇ ਉਸ ਦਾ ਮੈਡੀਕਲ ਕਰਵਾਇਆ ਹੈ ਜੀ ।।। 9:58
@sukhsukh178
@sukhsukh178 24 дня назад
ਗੈਂਗਸਟਰ ਨੂੰ ਤਾਂ ਜਵਾਈ ਬਣਾ ਕੇ ਰੱਖਦੇ ਨੇ ਡਰਦੇ ਤੇ ਖਰੀਦਦਾਰੀ ਵੀ ਕਰਾਉਂਦੇ ਨੇ ਥਾਣਿਆਂ ਵਿੱਚ ਦੱਲੇ ਬਣ ਕੇ ਕੁੜੀਆਂ ਵੀ ਸਪਲਾਈ ਕਰਦੇ ਨੇ ਤੇ ਬਾਅਦ ਵਿੱਚ ਭਜਾਉਂਦੇ ਵੀ ਨੇ ਪਰ ਆਮ ਲੋਕਾਂ ਨੀ ਕੀੜੇ ਮਕੌੜੇ ਸਮਝਦੇ ਨੇ ਇਹਨਾ ਸਾਰਿਆਂ ਨੂੰ ਡਿਸਮਿਸ ਕਰਕੇ ਪਰਚਾ ਦਰਜ ਕਰਨਾ ਚਾਹੀਦਾ ਹੈ ।
@MohinderSingh-ht8ue
@MohinderSingh-ht8ue 25 дней назад
ਐਸ ਐਚ ਓ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਾਨੂੰਨ ਨੂੰ ਹੱਥ ਕੇ ਨਹੀਂ ਲਊਗਾ ਤੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ
@RanjeetSingh-rm7rf
@RanjeetSingh-rm7rf 25 дней назад
ਸੂਲਟ ਹੈ ਐਸ ਜੱਜ ਨੂੰ ਇਸ ਐਸ ਐਚ ਓ ਨੂੰ ਪਰਚਾ ਦੇ ਕੇ ਜੇਲ੍ਹ ਭੇਜਿਆ ਜਾਵੇ
@JasveerSingh-g1j
@JasveerSingh-g1j 25 дней назад
ਜੱਜ ਸਾਹਬ ਇਹ ਤਕੜੀ ਜੀ ਸਜ਼ਾ ਦਿਓ ਜਿਹੜਾ ਉਮਰ ਭਰ ਇਥੇ ਸੜੇ ਗਾਂਹ ਵਾਸਤੇ ਕੋਈ ਹੋਰ ਮੁਲਾਜ਼ਮ ਧੱਕਾ ਨਾ ਕਰ ਸਕੇ ਤਿੰਨ ਡਿਸਮਿਸ ਕਰਕੇ ਘਰੇ
@JasveerSingh-g1j
@JasveerSingh-g1j 25 дней назад
ਐਸ ਐਚ ਓ ਨੂੰ ਡਿਸਮਿਸ ਕਰਕੇ ਘਰੇ ਸਦਾ ਲਈ
@gurpalsingh5609
@gurpalsingh5609 24 дня назад
ਬਹੁਤ ਬਹੁਤ ਧੰਨਵਾਦ ਜੱਜ ਸਾਹਿਬ ਜੀ ਦੋਸੀ ਪੁਲਿਸ ਵਾਲਿਆਂ ਉੱਤੇ ਕੇਸ ਪਾਇਆ ਜਾਵੇ ਜੀ ਅਤੇ ਨੌਕਰੀ ਤੋਂ ਹਟਾ ਕੇ ਘਰ ਭੇਜ ਦਿੱਤਾ ਜਾਵੇ ਜੀ
@BalwinderSingh-zu2xt
@BalwinderSingh-zu2xt 25 дней назад
ਜੱਜ ਸਾਹਿਬ ਨੂੰ ਸਲੂਟ ਐਂ ਵੀਰ ਜੀ ਇਨ੍ਹਾਂ ਨੂੰ ਵੀ ਇਸੇ ਤਰ੍ਹਾਂ ਕੁਟਾਪਾ ਕੀਤਾ ਜਾਵੇ ਜੀ ਪੁਲਿਸ ਵਾਲਿਆਂ ਦਾ ਫੇਰ ਮੰਨਾਂਗੇ ਇਨਸਾਫ਼ ਹੈਗਾ ਅਜੇ
@gurmeetsingh7278
@gurmeetsingh7278 25 дней назад
ਸਲੂਟ ਜੱਜ ਸਾਹਿਬ
@bachittarsingh8429
@bachittarsingh8429 24 дня назад
Bachttersingh
@user-shama88
@user-shama88 25 дней назад
ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਨਾਂ ਕਿ ਕੁੱਟਣਾ ਟੀਕਾ ਲਾਉਣ ਆ ਗਲਤ ਹੈ
@baggasingh9234
@baggasingh9234 24 дня назад
ਜੇਕਰ ਸਾਰੇ ਦੇਸ਼ ਦੇ ਵਿੱਚ ਇਹੋ ਜਿਹੇ ਨੇਕ, ਦੇਵਤਿਆਂ ਵਰਗੇ ਜੱਜ ਸਾਹਿਬ ਹੋਣ ਤਾਂ ਦੇਸ਼ ਸਵਰਗ ਬਣ ਜਾਵੇਗਾ ਜੀ,,, ਧਨਵਾਦ ਜੀ ਜੱਜ ਸਾਹਿਬ ਜੀ ਦਾ,,,,🌹🌹🌹🌹🌹
@GurwinderSingh-ts1bk
@GurwinderSingh-ts1bk 25 дней назад
ਇਹੋ ਜਿਹਿਆਂ ਨੂੰ SHO ਪਤਾ ਨਹੀਂ ਕੌਣ ਲਾ ਦਿੰਦਾ ਹੈ ਜੋ ਕਿ ਸਿਪਾਹੀ ਲੱਗਣ ਦੇ ਵੀ ਕਾਬਿਲ ਨਹੀਂ ਹੁੰਦਾ। ਹੁਣ ਇਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਬਸ 🙏🙏
@user-dl1wu6nf6x
@user-dl1wu6nf6x 25 дней назад
ਮਾਨਸਾ ਪੁਲਿਸ ਦੀ ਗੁੰਡਾਗਰਦੀ ਮੁਰਦਾਬਾਦ ਪਰਚਾ ਕਰਕੇ ਮੁਲਜ਼ਮ ਪੁਲੀਸ ਵਾਲਿਆਂ ਨੂੰ ਤੁਰੰਤ ਜੇਲ੍ਹ ਵਿੱਚ ਸਿੱਟਿਆ ਜਾਵੇ।
@user-ex5hg4qm1t
@user-ex5hg4qm1t 25 дней назад
ਪੰਜਾਬ ਪੁਲਿਸ ਨੂੰ ,ਕਨੂੰਨ ਦੇ ਦਇਰੇ ਵਿੱਚ ਰਹਿ ਕੇ ਕੰਮ ਕਰਣਾ ਚਾਹੀਦਾ ਹੈ,ਗੁੰਡਾਗਰਦੀ ਬਰਦਾਸ਼ਤ ਨਹੀਂ ,
@ranjitsingh5797
@ranjitsingh5797 25 дней назад
ਜੱਜ ਸਾਹਿਬ ਨੇ ਸੱਚ ਸੁਣ ਕੇ ਸਹੀ ਕੀਤਾ ਸਤਿ ਸ੍ਰੀ ਅਕਾਲ ਜੱਜ ਸਾਹਿਬ ਨੂੰ l
@rooftopgardenpunjab8116
@rooftopgardenpunjab8116 25 дней назад
ਲੜਕੇ ਦਾ ਸਾਥ ਦਿਓ ਪੁਲਸ ਬਹੁਤ ਜਿਆਦਾ ਗਲਤ ਕਰਦੈ ਆ
@SurjitSingh-rd1ih
@SurjitSingh-rd1ih 25 дней назад
ਜੇ ਉਸ ਨੇ ਹੁਟਰ ਲੁਆਲਿਆ ਤਾਂ ਉਸ ਨੂੰ ਮੋਟਾ ਜਰਮਾਨਾ ਕਰ ਦਿੰਦੇ ਆਪ ਹੀ ਸਿੱਖੀਆਂ ਆ ਜਾਣੀਂ ਸੀ
@jasvirsinghdhaliwal7673
@jasvirsinghdhaliwal7673 25 дней назад
SHOਨੂੰ ਡਿਸ਼ ਮਿਸ ਕੀਤਾ ਜਾਵੇ
@sukhwindersidhu9105
@sukhwindersidhu9105 25 дней назад
ਵੀਰ ਜੀ ਇਸ ਮੁੰਡੇ ਨੇ ਹਿੰਮਤ ਕਰਕੇ ਜੱਜ ਸਾਹਿਬ ਨੂੰ ਆਪਣੇ ਉਤੇ ਹੋਏ ਜ਼ੁਲਮ ਬਾਰੇ ਦੱਸਿਆ ਅਤੇ ਜੱਜ ਸਾਹਿਬ ਵੀ ਬਹੁਤ ਵਧੀਆ ਸਨ ਜਿਨ੍ਹਾਂ ਨੇ ਨਿਆਂ ਕੀਤਾ ਹੈ ਪਰ ਪਤਾ ਨਹੀਂ ਹੋਰਨਾਂ ਕਿੰਨੇ ਨੋਜਵਾਨਾਂ ਮੁੰਡਿਆਂ ਨਾਲ ਪੁਲਿਸ ਨੇ ਜ਼ੁਲਮ ਕੀਤਾ ਹੋਵੇਗਾ ਅਤੇ ਨਜਾਇਜ਼ ਜੇਲ੍ਹ ਅੰਦਰ ਬੰਦ ਕੀਤਾ ਹੋਵੇਗਾ ਵੀਰ ਜੀ ਪੁਲਿਸ ਨੇ ਇਸ ਨੋਜਵਾਨ ਨੂੰ ਵੀ ਬਹੁਤ ਡਰਾਇਆ ਧਮਕਾਇਆ ਹੋਵੇਗਾ ਕਿ ਜੇਕਰ ਤੂੰ ਜੱਜ ਸਾਹਿਬ ਅੱਗੇ ਕੁੱਝ ਬੋਲਿਆ ਤਾਂ ਤੇਰੀ ਖ਼ੈਰ ਨਹੀਂ।ਪਰ ਮੈਂ ਇਥੇ ਜੱਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨਸਾਫ ਕੀਤਾ ਹੈ। ਵੀਰ ਜੀ ਇਸ ਨਿਆਂ ਕਰਕੇ ਜੱਜ ਸਾਹਿਬ ਜੀ ਦਾ ਲੋਕਾਂ ਨਾਮ ਅਤੇ ਮਾਣ ਸਤਿਕਾਰ ਬਹੁਤ ਵਧਿਆ ਹੈ।
@dharamparwana2413
@dharamparwana2413 19 дней назад
ਠਾਣੇਦਾਰ ਨੂੰ ਤਰੁੰਤ ਡਿਸ਼ ਮਿਸ ਕੀਤਾ ਜਾਣਾ ਚਾਹੀਦਾ ਹੈ। ਇਹ ਮਾਨ ਸਹਿਬ ਪਹਿਲ ਦੇ ਅਧਾਰ ਤੇ ਐਕਸ਼ਨ ਲੈਂਦਿਆਂ ਤਰੁੰਤ ਕਾਰਵਾਈ ਕਰੇ
@dharamparwana2413
@dharamparwana2413 19 дней назад
ਭਰਾਵਾਂ ਪੁਲਿਸ ਵੀ ਲੁੱਚਿਆਂ ਦੀ ਯਾਰ ਹੈ। ਸ਼ਰੀਫਾਂ ਨੂੰ ਦਬਾਉਂਦੀ ਹੈ ਅਤੇ ਗੁੰਡਿਆਂ ਤੋਂ ਡਰਦੀ ਹੈ। ਇਹਨਾਂ ਨੇ ਬਹੁਤ ਅੱਤ ਚੁੱਕੀ ਹੋਈ ਹੈ
@gurjindersingh956
@gurjindersingh956 25 дней назад
ਰੱਬ ਦਾ ਡਰ ਭੁੱਲ ਗਏ ਇਹ ਵਰਦੀ ਪਾਅ ਕੇ ਇਹਨਾ ਦੀਆ ਗਲਤੀਆਂ ਕੀਤੀਆ ਇਹਨਾ ਦੀ ਔਲਾਦ ਭੁਗਤਦੀ
@laljitsinghkang7219
@laljitsinghkang7219 24 дня назад
ਪੁਲਸ SHO ਨੂੰ ਡਿਸਮਿਸ ਕਰੋ ਅੱਗੇ ਤੋਂ ਦੂਜੀਆਂ ਨੂੰ ਵੀ ਅਕਾਲ ਆ ਜਾਵੇ
@Sidhubrothers1997
@Sidhubrothers1997 25 дней назад
ਪਰਚਾ ਦਰਜ ਕਰੋ ਅਤੇ ਸਸਪੈਂਡ ਕਰੋ
@sukhveersidhu8081
@sukhveersidhu8081 25 дней назад
Suspend nhi dismiss hona chahida
@surkhmandermaanmaan3935
@surkhmandermaanmaan3935 23 дня назад
ਜਿਹੜੇ ਲੋਕ ਇਸ ਤਰ੍ਹਾਂ ਦਾ ਕਰਦੇ ਹਨ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਾਅਦ ਵਿੱਚ ਬਹੁਤ ਜ਼ਿਆਦਾ ਦੁੱਖੀ ਹੁੰਦੀ ਹੈ
@JasveerSingh-g1j
@JasveerSingh-g1j 25 дней назад
ਜੱਜ ਸਾਹਿਬ ਨੂੰ ਸਲੂਟ ਸਲਾਮ
@tarlochansingh3590
@tarlochansingh3590 25 дней назад
ਜੱਜ ਨੇ ਠੀਕ ਕੀਤਾ ਨਿਆਂ ਮਿਲਨਾ ਚਾਹੀਦਾ ਹੈ
@GoluDhaliwal-zv3rk
@GoluDhaliwal-zv3rk 25 дней назад
ਜੱਜ ਸਾਹਿਬ ਨੂੰ ਸਲੂਟ ਜੀ
@ranfatehsingh9399
@ranfatehsingh9399 24 дня назад
SHO ਨੂੰ ਡਿਸਮਿਸ ਕੀਤਾ ਜਾਵੇ.....ਮੁੰਡੇ ਨੂੰ ਇਨਸਾਫ ਦਿਵਾਇਆ ਜਾਵੇ
@mann-kg4pg
@mann-kg4pg 25 дней назад
ਭਾਈ ਇੱਕ ਰਾਤ ਮੈਂ ਬਠਿੰਡਾ ਪਾਰ ਕਰ ਰਿਹਾ ਸੀ। ਰਾਤ ਦੇ ਕੋਈ ਨੌਂ ਵਜੇ ਹੋਣ। ਇਸੇ ਤਰ੍ਹਾਂ ਦੀ ਗੱਡੀ ਮੇਰੇ ਅੱਗੇ ਕੱਢ ਕੇ ਗਾਲਾਂ ਕੱਢਣ ਲੱਗ ਗਏ। ਸ਼ਰਾਬ ਪੀਤੀ ਹੋਈ ਸੀ। ਪਰ ਇਕੱਲਾ ਮਸਾਂ ਹੱਥ ਜੋੜ ਕੇ ਜਾਨ ਬਚਾਈ। ਬਠਿੰਡੇ ਦੇ ਬਜ਼ਾਰ ਵਿੱਚ ਇਹੋ ਜਿਹੇ ਲਫੰਗੇ ਬਹੁਤ ਆ ਜੀ। ਪਰ ਇਹਨਾਂ ਜ਼ਿਆਦਾ ਨਹੀਂ ਸੀ ਕੁੱਟਣਾ ਚਾਹੀਦਾ। ਥੋੜਾ ਜਿਹਾ ਗਰਮ ਕਰਦੇ। ਘਰਦਿਆਂ ਨੂੰ ਚਾਹੀਦਾ ਬੱਚਿਆਂ ਵੱਲ ਧਿਆਨ ਦੇਣ। ਬਾਕੀ ਪੁਲਿਸ ਬਹੁਤ ਜ਼ਿਆਦਾ ਦੁਰਵਿਹਾਰ ਕਰਦੀ ਹੈ।
@rampreetgrewal1138
@rampreetgrewal1138 25 дней назад
ਕੋਰਟ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ sho ਤੇ ਨਾਲ ਦੇ ਪੁਲਸ ਕਰਮਚਾਰੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ।
@BaljinderSingh-lq7lt
@BaljinderSingh-lq7lt 25 дней назад
S.h.o. nu dissmiss karo .. 307 da parcha darz karwo..jail bejjo
@satpalmehta741
@satpalmehta741 25 дней назад
ਪਰਚਾ ਦਰਜ ਕਰੋ ਅਤੇ ਸੁਸਪੈਂਡ ਕਰੋ ਜੀ
@maurfilmproduction7402
@maurfilmproduction7402 25 дней назад
ਇੰਨਾ ਪੁਲਸ ਮੁਲਾਜ਼ਮਾ ਨੂੰ ਡਿਸਮਿਸ ਕੀਤਾ ਜਾਵੋ
@YsosnJdid
@YsosnJdid 25 дней назад
ਬਾਈ ਜੀ ਇਹ s h o ਤਾਂ ਬਹੁਤ ਘਮੰਡੀ ਤੇ ਹੰਕਾਰਿਆ ਹੋਇਆ ਹੈ
@1GB117
@1GB117 25 дней назад
ਪੰਜਾਬ ਦੀ ਜਵਾਨੀ ਸਿਰਫ ਪੁਲਿਸ ਨੇ ਮੁਕਾਈ ਅੱਜ ਤੀਕ
@satwantsingh3067
@satwantsingh3067 25 дней назад
ਪੰਜਾਬ ਪੁਲਸ ਕੀ ਇਨਸਾਫ਼ ਦੇ ਸਕਦੀ ਹੈ 84 ਵੇਲੇ ਕੀ ਕੀ ਹੋਇਆ sho ਦੀਆਂ ਚੀਕਾਂ ਪਵਾਦਿਓ
@ShamLal-oc8xx
@ShamLal-oc8xx 25 дней назад
ਪੁਲੀਸ ਦਾ ਕੁੱਟਣਾ ਸਰਾਸਰ ਗ਼ਲਤ ਹੈ, ਕੋਈ ਵੀ ਵਿਅਕਤੀ ਕਿਸੇ ਨਾਲ ਸ਼ਰਾਰਤ ਕਰਕੇ ਚੋਰੀ ਛੁਪੇ ਹੁਟਰ ਵਗੈਰਾ ਲਾ ਦੇਵੇ
@PritamSingh25800
@PritamSingh25800 25 дней назад
Thanks justice Very Good Vaheguru Aap nu Hor Chardi Kala Vich Rakhe BabA pritam singh X Army
@zaildarcheema106
@zaildarcheema106 25 дней назад
ਪੁਲੀਸ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਨੇ ਪਹਿਲਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਧੀਆਂ ਭੈਣਾਂ ਮਾਵਾਂ ਬੱਚਿਆਂ ਨੂੰ ਮਾਰਕੇ ਖਪਾ ਦਿੱਤਾ ਉਹਨਾਂ ਨੂੰ ਕੁੱਝ ਨਹੀਂ ਹੋਇਆ ਨਾਂ ਹੋਣਾ ਇਹਨਾਂ ਨੂੰ
@InderjeetSingh-gd2us
@InderjeetSingh-gd2us 25 дней назад
ਪੰਜਾਬ ਵਿੱਚ ਗ਼ਲਤ ਕੰਮ ਪੁਲਿਸ ਹੀ ਕਰਦੀ ਹੈ ਦੋਸ਼ੀ ਆਮ ਲੋਕਾਂ ਨੂੰ ਬਣਾਇਆ ਜਾਂਦਾ ਹੈ
@charnjeetkaur7934
@charnjeetkaur7934 25 дней назад
Very good jujj sahib saloot
@satwantsingh3067
@satwantsingh3067 25 дней назад
ਮਾਨਸਾ ਕਿਹੜੇ ਜਿਲੇ ਵਿਚ ਪੈਂਦਾ ਜੇਕਰ ਬਠਿੰਡਾ ਵਿਚ ਪੈਂਦਾ ਐਸਐਸਪੀ ਜੀ ਓਸ sho ਨੂੰ ਘਰ ਨੂੰ ਤੋਰੋ dismiss
@harmeetkaur9971
@harmeetkaur9971 25 дней назад
ਮਾਨਸਾ ਵੀ ਜ਼ਿਲ੍ਹਾ ਹੈ ਜੀ
@SunnyGill899
@SunnyGill899 25 дней назад
😂😂😂 mansa khud e jilla mama 😂😂😂 tu kihdi duniya vich e...
@SunnyGill899
@SunnyGill899 25 дней назад
@@harmeetkaur9971 🤣 accha ji menu ta pta e nhi c
@SunnyGill899
@SunnyGill899 25 дней назад
@@harmeetkaur9971 hello harmeet ji 🙏 ਸਤਿ ਸ਼੍ਰੀ ਅਕਾਲ ji ...
@sukhsukh178
@sukhsukh178 24 дня назад
ਮਾਨਸਾ ਜਿਲ੍ਹਾ ਹੈ ।
@rajkumar-sj5fj
@rajkumar-sj5fj 25 дней назад
Judge Saab ne bahut badhiya judgement kiti Salute judge Saab ❤
@LekhRaj-my9xt
@LekhRaj-my9xt 24 дня назад
ਕਾਰਵਾਈ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ । ਅਗਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਨੂੰ ਟਿੱਚ ਸਮਝਕੇ ਅਜਿਹਿਆਂ ਹਰਕਤਾਂ ਕਰਨ ਤਾਂ ਇੰਨਾਂ ਨੂੰ ਫਾਂਸੀ ਹੀ ਦੇ ਦੇਣੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਸਬਕ ਮਿਲੇ ।
@jagdishsharma3497
@jagdishsharma3497 25 дней назад
Good
@BaljinderSingh-lq7lt
@BaljinderSingh-lq7lt 25 дней назад
Very nice
@GurmukhsinghGurmukhsingh-qw7zv
@GurmukhsinghGurmukhsingh-qw7zv 21 день назад
ਜੱਜ ਸਾਹਿਬ ਨੇ ਵਧੀਆ ਇਨਸਾਫ਼ ਦਿੱਤਾ ਇਹਨਾਂ ਨੂੰ ਸਲੂਟ। ਤਾਂ ਬਣਦਾ ਜਲਾਦ ਐਸ਼ ਐਚ ਓ ਨੂੰ ਅਤੇ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਜਾਵੇ
@manmohansingh7426
@manmohansingh7426 24 дня назад
ਅਜਿਹੇ ਪੁਲਿਸ ਵਾਲੇ ਬਰਖਾਸਤ ਹੋਣੇ ਚਾਹੀਦੇ ਹਨ। ਅਜਿਹੇ ਪੁਲਸੀਆਂ ਕਰਕੇ ਹੀ ਪੰਜਾਬ ਚ ਗੁਨਾਹ ਵਧੇ ਹਨ।
@ajmersingh1983
@ajmersingh1983 23 дня назад
ਜੱਜ ਸਾਹਿਬ ਜੀ ਨੇ ਵੀ ਬਹੁਤ ਵਧੀਆ ਢੰਗ ਨਾਲ ਪੁਲਿਸ ਨੂੰ ਜੱਜ ਕੀਤਾ ਹੈ ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ
@AmarSingh-gp2hd
@AmarSingh-gp2hd 25 дней назад
ਪੰਜਾਬ ਇੱਕ ਦੇਸ਼ ਹੈ 🚩 ਇਸ ਦਾ ਹੱਲ ਆਜ਼ਾਦੀ ਹੈ 🚩 ਜੋ ਹੁਣ ਦਿੱਲੀ ਦੇ ਗੁਲਾਮ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩
@user-mp1cg7jb4v
@user-mp1cg7jb4v 22 дня назад
ਜੱਜ ਸਹਿਬ ਸਾਰੇ ਏਦਾ ਦੇ ਹੋਣੇ ਚਾਹੀਦੇ ਹਨ
@gursimranjeetsingh6026
@gursimranjeetsingh6026 25 дней назад
ਜਿਹੜੇ ਬੰਦੇ ਤੇ ਵੀਰ ਜੀ ਪਹਿਲਾਂ ਪਰਚੇ ਦਰਜ ਨੇ ਗੱਡੀ ਦੇ ਹੂਟਰ ਲਾ ਕੇ ਉਹ ਘੁੰਮ ਰਿਹਾ ਗਾ ਇਹਦਾ ਮਤਲਬ ਉਹ ਵੀ ਤਾਂ ਬਹੁਤਾ ਚੰਗਾ ਨਹੀਂ ਹੋ ਸਕਦਾ ਹਾ ਜੇ ਪੁਲਿਸ ਨੇ ਜਾਤੀ ਕਰੀਏ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹ ਪਰ ਮੁੰਡੇ ਨੂੰ ਤੁਸੀਂ ਕਲੀਨ ਚਿੱਟ ਤਾਂ ਨਾ ਦਿਓ ਨਾ ਤੁਸੀਂ ਆਪ ਹੀ ਦੱਸ ਰਹੇ ਹੋ ਉਹਦੇ ਤੇ ਪਰਚੇ ਦਰਜ ਆ ਪਹਿਲਾਂ
@sikhwarrior7283
@sikhwarrior7283 25 дней назад
Tu s ho da ki lgda? Munde ne glti keti jormana lao*kutn da ki mtlb"j tera apna put hove fir sho di side lenda?
@gurtejsingh1262
@gurtejsingh1262 22 дня назад
ਜੱਜ ਸਾਬ ਨੁ ਦਿਲੋਂ ਸਲੂਟ ,ਪੁਲਿਸ ਵਾਲੇ ਬੁੱਚੜ ਦੇ ਜੇਲ ਚ ਸੁੱਟੀਆ ਜਾਵੇ ,ਚਿਤੜਾ ਤੇ ਮਝਾ ਆਲੇ ਟਿਕੇ ਲਾਏ ਜਾਨ੍ 🙏🏼
@gurjitchahal9107
@gurjitchahal9107 25 дней назад
ਪੁਲਸ ਕੋਲ ਬੱਸ ਇੱਕ ਹੀ ਕਹਾਣੀ ਹੁੰਦੀ ਹੈ..ਸਾਡੀ ਡਿਊਟੀ ਚ ਵਿਘਨ ਪਾ ਰਿਹਾ ਸੀ. ਜਾ ਸਾਡੀ ਵਰਦੀ ਨੂੰ ਹੱਥ ਪਾਉਂਦਾ ਸੀ
@Dharampal-fd4em
@Dharampal-fd4em 25 дней назад
Veri veri good jaj Sahab
@HarpreetSingh-rl3hm
@HarpreetSingh-rl3hm 25 дней назад
Paterker veer ji very good soch very good insfa mansa
@narinderpalsinghmavi9058
@narinderpalsinghmavi9058 18 дней назад
ਪੰਜਾਬ ਪੁਲਿਸ ਮੁਰਦਾਬਾਦ ਸੀ ਤੇ ਮੁਰਦਾਬਾਦ ਹੀ ਰਹੇਗੀ
@BalrajSingh-wv2fy
@BalrajSingh-wv2fy 12 дней назад
ਬਹੁਤ ਵਧੀਆ ਫ਼ੈਸਲਾ ਜੱਜ ਸਾਹਿਬ ਵੱਲੋਂ
@balrajdeepsingh615
@balrajdeepsingh615 18 дней назад
ਸਲੂਟ ਜੱਜ ਸਾਹਬ ਨੂ ਕੋਈ ਵੀ ਜੱਜ ਇਹੋ ਜਿਹੇ ਚਾਹੀਦਾ
@meharsingh8439
@meharsingh8439 24 дня назад
ਵੀਰ ਜੀ ਇਹੋ ਜਿਹੇ ਜੱਜ ਸਾਡੇ ਸਮਾਜ ਚ ਹੋਣੇ ਚਾਹੀਦੇ ਨੇ ਜੋ ਇਨਸਾਫ ਦੇਣ ਬੇਅਦਬੀ ਦਾ ਇਨਸਾਫ ਜੱਜਾਂ ਨੇ ਅੱਜ ਤੱਕ ਨਹੀਂ ਦਿੱਤਾ ਉਹ ਮਹਾਰਾਜ ਜਾਣਦਾ ਕਿਰਪਾ ਕਰੇ ਇਹਨਾਂ ਜੱਜਾਂ ਦੇ ਜੋ ਬੇਅਦਬੀ ਦਾ ਇਨਸਾਫ ਭਵ ਲੱਗਦੇ ਅੱਗੇ ਕੱਢ ਕੇ ਦਿਖਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kashmirsingh9995
@kashmirsingh9995 11 дней назад
ਸਲੂਟ ਹੈ ਜੱਜ ਸਹਿਬ ਜੀ ਨੂੰ
@user-ce4po7dk1y
@user-ce4po7dk1y 14 дней назад
ਸਾਡੇ ਦੇਸ਼ ਦੀ ਤ੍ਰਾਸਦੀ ਹੈ ਆਪਣਾ ਮੁੰਡਾ ਪੁਲਿਸ ਵਿਚ ਹੋਵੇ,ਫਿਰ ਕਹਿਣਗੇ ਸਾਰੀ ਪੁਲਿਸ ਮਾੜੀ ਨੀ ਹੁੰਦੀ। ਸਾਡਾ ਤਾਂ ਹੱਥ ਜੋੜ ਜੋੜ ਲੰਘਦੈ।
@GeyanSingh-qz4xb
@GeyanSingh-qz4xb 23 дня назад
ਇਹੋ ਜਿਹੇ SHO ਨੂੰ ਡਿਸ ਮਿਸ ਕਰਨਾ ਚਾਹੀਦਾ ਹੈ👍👍👍👍 ੯
@kirpalsingh552
@kirpalsingh552 25 дней назад
To be dismissed and lodge FIR against police
@Bhullar555-vw8cu
@Bhullar555-vw8cu 20 дней назад
ਜੱਜ ਸਾਬ ਸਾਰੇ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਜਾਵੇ ਕਿਰਪਾ ਕਰਕੇ ਜੀ
@sukhipandher8819
@sukhipandher8819 22 дня назад
ਸਹੀ ਗੱਲ ਆ ਕੁੱਟਣਾ ਨੀ ਚਾਹੀਦਾ ਅਗਰ ਕੋਈ ਜਿਆਦਾ ਸਿਰ ਤੇ ਚੜ੍ਹ ਦਾ ਕਲਮ ਨਾਲ ਕੁੱਟੋ ਅਗਲੇ ਨੂੰ ਨਾ ਕੇ ਸਰੀਰਕ ਤੌਰ ਤੇ 🙏 ਕਲਮ ਏਹੋਜੀ ਹੋਵੇ ਜਿਸਨੂੰ ਜੱਜ ਵੀ ਚੈਲੇਂਜ ਨਾ ਕਰੇ ✌️
@GaganNaberdar
@GaganNaberdar 16 дней назад
Bai takde ghar da munda hou huter launa parsnal gaddi te apradh par eh Patarkar apradh ni Manda sho nu galat keh riha
@demosingh1968
@demosingh1968 23 дня назад
ਇਹੋ ਜਿਹੇ ਐਸ ਐਚ ਓ ਨੂੰ ਨੋਕਰੀ ਤੋਂ ਬਰਖਾਸਤ ਕਰਕੇ ਘਰ ਨੂੰ ਤੋਰਨਾ ਚਾਹੀਦਾ ਏ
@user-bo7de1ou1n
@user-bo7de1ou1n 24 дня назад
ਜੱਜ'ਸਾਹਬ'ਦਾ ਧੰਨ'ਵਾਦ'ਆ'ਜੀ ਬੋਹਤ'ਗਲਤ'ਕੀਤਿ'ਠਾਣੈ'ਦਾਰਨੈ'ਜੇ'ਹੂਟਰ'ਵਜ'ਗਿਆ'ਊਸ'ਬਣਦੀ'ਕਾਰ'ਵਾਈ'ਹੋਣੀ'ਚਾਹੀਦੀ'ਸੀ'ਇਨਾ'ਹਰ'ਰੋਜ'ਪੰਜਬ'ਵਿਚ'ਹਰਰੋਜ'ਕੀਈ'ਕੀਕੀ'ਹੋਰੈਆ'ਉਹੋ'ਤਾ'ਕਾਬੂ'ਹੋ'ਨਹੀ'ਰਹੈ
@deepchand6605
@deepchand6605 16 дней назад
VERY GOOD ਜੱਜ ਸਾਹਿਬ ਜੀ।
@BalrajSingh-wv2fy
@BalrajSingh-wv2fy 12 дней назад
ਜਿੰਨਾ ਨੇ ਗਲਤੀ ਕੀਤੀ ਆ ਓਹਨਾ ਨੂੰ ਡਿਊਟੀ ਤੋਂ ਪੱਕਾ ਛੁੱਟੀ ਕੀਤੀ ਜਾਵੇ
@SurinderSingh-ti5fl
@SurinderSingh-ti5fl 24 дня назад
S h o ਨਾਲ ਬਹੁਤ ਵਧੀਆ ਹੋਇਆ ਰਕਸ਼ਾ ਬੰਧਨ ਦੀਆਂ ਮੁਬਾਰਕਾਂ s h o
@labhsingh661
@labhsingh661 24 дня назад
ਬਹੁਤ ਹੀ ਸਲਾਹੁਣਯੋਗ ਫੈਸਲਾ। ਨਹੀਂ ਤਾਂ ਪੁਲਿਸ ਐਨੀ ਹੰਕਾਰੀ ਹੋਈ ਪਈ ਐ ਬੰਦੇ ਨੂੰ ਬੰਦਾ ਨਹੀਂ ਸਮਝਦੇ।
@gurmejsingh8971
@gurmejsingh8971 11 дней назад
ਜੱਜ ਸਾਹਿਬ ਜੀ ਨੂੰ salut ਹੈ ਜੀ
@SahibSingh-fg8ur
@SahibSingh-fg8ur 13 дней назад
ਲੋਕ ਗ਼ਲਤੀ ਕਰਨ ਤਾਂ ਮਹੋਲ ਖ਼ਰਾਬ ਹੁੰਦਾ ਜੇ ਪੁਲਿਸ ਗਲਤੀ ਕਰੇ ਤਾਂ ਸ਼ਹਿਰ ਦਾ ਮਹੋਲ ਖ਼ਰਾਬ ਹੁੰਦਾ ਇਹਨਾਂ ਪੁਲਿਸ ਵਾਲਿਆਂ ਨੂੰ ਡਿਸ਼ਮਿਸ ਕੀਤਾ ਜਾਵੇ
@pb26propartyhub39
@pb26propartyhub39 14 дней назад
ਜੱਜ ਸਾਹਿਬ ਨੂੰ ਸਲਾਮ ਹੈ ਜੀ।
@lovie5h271
@lovie5h271 24 дня назад
ਡਾਕਟਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਮੈਡੀਕਲ ਕਰ ਕੇ ਬੱਚੇ ਨੂੰ ਫਿੱਟ ਲਿਖਿਆ ਸੀ।
@gurmeetsangha8021
@gurmeetsangha8021 21 день назад
ਸਰਕਾਰ ਨੂੰ ਚਾਹੀਦਾ ਹੈ ਇਸ ਉਪਰ ਤੁੰਰਤ ਐਕਸ਼ਨ ਲੈਣ ਚਾਹੀਦਾ ਹੈ
@balwinderkhangura5983
@balwinderkhangura5983 24 дня назад
ਨੌਕਰੀ ਤੋਂ ਬਰਖਾਸਤ ਕਰਕੇ 307ਪਰਚਾਦਰਜ ਕਰਕੇ ਸਜ਼ਾ ਦਿੱਤੀ ਜਾਵੇ
@deepaksandheysunam4787
@deepaksandheysunam4787 25 дней назад
Shame Punjab police 🚨🚓
@AvtarSingh-om1dq
@AvtarSingh-om1dq 24 дня назад
ਜੱਜ ਨੂੰ ਸਲੂਟ ਹੈ. ਇਹ ਪੁਲਸ ਮੁਲਾਜ਼ਮ ਸਾਰੇ ਦੇ ਸਾਰੇ ਡਿਸਮਿਸ ਹੋਣੇ ਚਾਹੀਦੇ ਹਨ ਤਾਂ ਹੀ ਨੌਜਵਾਨ ਨੂੰ ਇਨਸਾਫ ਮਿਲੇਗਾ.
@combatdress
@combatdress 7 дней назад
ਫਾਰਚੂਨਰ ਗੱਡੀ ਤੇ ਹੂਟਰ ਲਾਇਆ ਕਿਸੇ ਦਿਹਾੜੀਦਾਰ ਦਾ ਜਵਾਕ ਤਾਂ ਹੈਨੀ! ਕਿਸੇ ਅਮੀਰ ਘਰ ਦਾ ਜਵਾਕ ਹੋਵੇਗਾ ਤਾਂਹੀ ਜੱਜ ਸਾਹਿਬਾਂ ਨੇ ਹਿੰਮਤ ਦਿਖਾਈ ਹੂ
@jagjitsingh6085
@jagjitsingh6085 25 дней назад
Thank you Jaj saheb ji
@surrecords1
@surrecords1 25 дней назад
ਇੰਨਾ ਗੰਦਾ ਕੰਮ ਕਰਨ ਵਾਲੇ suspend ਹੋਣੇ ਚਾਹੀਦੇ ਨੇ, ਤਾਂ ਕਿ ਬਾਕੀ ਪੁਲਸ ਵਾਲਿਆ ਨੂੰ ਅਕਲ ਆਵੇ ਰੋਅਬ ਤੇ ਲੋਕਾ ਤੇ ਦਬਾ ਨਾ ਪੌਣ 👍🏻👍🏻👍🏻
@SatnamSingh-zk4ce
@SatnamSingh-zk4ce 25 дней назад
Salute jaj shab nu ,
@user-hr3bl5rv3w
@user-hr3bl5rv3w 24 дня назад
ਐਸੇ SHO ਦੀ ਪ੍ਰਾਪਰਟੀ ਦੀ ਜਾਂਚ ਕਰ ਕੇ ਫਾਲਤੂ ਜਬਤ ਕਰੋ ਨਾਲੇ ਡਿਸ ਮਿਸ ਕਰੋ
@mansimramsimran3064
@mansimramsimran3064 23 дня назад
Jaj SAB thank you very so much
@bhindersinghmeetk1330
@bhindersinghmeetk1330 24 дня назад
ਪੁਲਿਸ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@Gurukk95
@Gurukk95 21 день назад
ਜਿਹੜੇ ਮੁੰਡੇ ਦੀ ਸੁਪੋਰਟ ਕਰੀ ਜਾਂਦੇ ਓ ਉਹਦੇ ਤੇ ਲੁਧਿਆਣੇ ਪਹਿਲਾਂ ਈ ਚਿੱਟੇ ਦੇ ਪਰਚੇ ਆ। ਕਰ ਲੈਣ ਦਿਓ ਕੰਮ ਪੁਲਿਸ ਨੂੰ।
@World_News45
@World_News45 21 день назад
ਕਿੰਨੇ ਨੰਬਰ ਐਫ਼ਆਈਆਰ ਦਰਜ ਆ ਦੱਸੋ ਜੀ
@Gurukk95
@Gurukk95 21 день назад
FIR 266 3/11/2017
@amarjitkalsi9934
@amarjitkalsi9934 25 дней назад
ਇਨੀ ਗੁੰਡਾਗਰਦੀ ਪੁਲਸ ਨੂੰ ਨਹੀ ਕਰਨੀ ਚਾਹੀਦੀ
@BaljinderSingh-qo6jy
@BaljinderSingh-qo6jy 16 дней назад
ਇਸ ਤਰਾ ਦੇ ਨੇਕ ਸੋਚ ਵਾਲੇ ਜੱਜ ਸਾਹਿਬ ਹੋਣੇ ਚਾਹਿਦੇ ਹਨ ਸਲੋਟ ਜੀ ਜੱਜ ਸਾਹਿਬ
@inderpalsingh9393
@inderpalsingh9393 23 дня назад
ਸੰਬੰਧਿਤ ਲੋਕਾਂ ਤੇ ਇਰਾਦਾ ਕਤਲ ਧਾਰਾ ਲੱਗਣੀ ਚਾਹੀਦੀ ਹੈ |
@AmandeepSingh-ro7kz
@AmandeepSingh-ro7kz 22 дня назад
ਪੰਜਾਬ ਪੁਲਿਸ ਧੱਕਾ ਕਰਦੀ ਝੂਠੇ ਪਰਚੇ ਕਰਦੀ
@gurwinderdairyfarm91
@gurwinderdairyfarm91 8 дней назад
ਬਾਈ ਜੀ ਤੁਹਾਡਾ ਬਹੁਤ ਧੰਨਵਾਦ ਅਜਿਹੇ ਮੁੱਦੇ ਚੁੱਕਣ ਲਈ ਸਲੂਟ ਆ ਬਾਈ ਜਾ ਤੁਹਾਨੂੰ ਪਰ ਪੁਲਿਸ 84 ਦਾ ਦੋਰ ਲਿਆ ਰਹੀ ਹੈ
@darshandarshi919
@darshandarshi919 25 дней назад
ਅਜਿਹੇ ਬੱਚਿਆਂ ਦੇ ਮਾਪਿਆ ਨੂੰ ਗੱਡੀਆਂ ਦੇਣ ਤੋ ਪਹਿਲਾਂ ਸੋਚਨਾ ਚਾਹੀਦਾ ਸੀ ਕਿ ਹੋਟਰ ਕਿਉ ਲਗਵਾਇਆ ਹੈ
@JaswinderSinghBhullar-d6o
@JaswinderSinghBhullar-d6o 23 дня назад
ਵਾਹਿਗੁਰੂ ਮੇਹਰ ਭਰਿਆ ਹੱਥ ਰਖੇ
@HarpalSingh-le5pr
@HarpalSingh-le5pr 25 дней назад
Very good iss tra chahida c police te action hona chahida hai
Далее
ФОКУС -СВЕТОФОР
00:32
Просмотров 118 тыс.