Тёмный
No video :(

ਗ੍ਰੰਥੀ ਦਾ ਦਰਦ-ਖੁਦ ਗ੍ਰੰਥੀ ਨੇ ਰੋ ਰੋ ਕੀਤਾ ਬਿਆਨ ਤੇ ਦੱਸਿਆ ਸਿੱਖਾਂ ਨੂੰ ਕਿਵੇਂ ਮਿਲੇਗਾ ਆਪਣਾ ਘਰ 

Akaal Channel
Подписаться 1,2 млн
Просмотров 102 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RU-vid :- goo.gl/EYvzFR

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@jassingh5066
@jassingh5066 4 года назад
ਪਹਿਲੀ ਵਾਰ ਪੰਜਾਬ ਦੇ ਸਹੀ ਹਲਾਤਾਂ ਨੂੰ ਸਾਹਮਣੇ ਲੈ ਕੇ ਆਏ ਹੋ ਤੁਸੀਂ! ਬਹੁਤ ਬਹੁਤ ਧੰਨਵਾਦ ਤੁਹਾਡਾ!
@BAJWASINGH
@BAJWASINGH 4 года назад
ਵਾਹਿਗੁਰੂ ਜੀ ਦਾਸ ਵੀ ਗ੍ਰੰਥੀ ਸਿੰਘ ਹੈ ਗੁਰੂ ਦੀ ਕਿਰਪਾ ਨਾਲ 17 ਸਾਲ ਤੋਂ ਇੱਕ ਜਗ੍ਹਾ ਤੇ ਸੇਵਾ ਨਿਭਾ ਰਿਹਾ ਹਾਂ। ਆਪਣੇ ਬੱਚਿਆਂ ਨੂੰ ਦਾਸ ਨੇ ਪੜ੍ਹਾ ਕੇ ਕੋਰਸ ਕਰਵਾ ਦਿੱਤਾ ਹੈ। ਉਹ ਮੇਰੇ ਵਾਂਗ ਗੁਰਦੁਆਰਾ ਸਾਹਿਬ ਦੀ ਸੇਵਾ ਨਹੀਂ ਨਿਭਾਉਣ ਗੇ।
@paramjitkaur6872
@paramjitkaur6872 4 года назад
ਅੱਖਾਂ ਭਰ ਆਈਆਂ ਗ੍ਰੰਥੀ ਸਿੰਘ ਨੂੰ ਭਾਵੁਕ ਹੋ ਕੇ ਇਹ ਕਹਿੰਦਿਆਂ ਸੁਣ ਕੇ "ਆਪਾਂ ਨੂੰ ਕੱਢ ਤਾ ਇੱਥੋਂ "😢😢😢😢😢 ਐਦਾਂ ਈ ਹੁੰਦਾ ਐ ਜੀ ਲੋਕ ਇਹ ਨਹੀਂ ਕਹਿਣਗੇ ਗ੍ਰੰਥੀ ਬਦਲ 'ਤਾ ਇਹੀ ਕਹਿੰਦੇ ਆ ਬਾਬਾ ਕੱਢ 'ਤਾ ਜੋ ਕਿ ਗਲਤ ਗੱਲ ਐ ਤੇ ਇਹ ਗੱਲ ਹੈ ਵੀ ਬਹੁਤ ਦੁੱਖ ਵਾਲ਼ੀ। ਕਿਤੇ ਟਿਕਣ ਈ ਨੀਂ ਦਿੰਦੇ ਪ੍ਰਬੰਧਕ ਗ੍ਰੰਥੀ ਨੂੰ ਤੀਜੇ ਕ ਦਿਨੋਂ ਬਦਲ ਦਿੰਦੇ ਐ। ਇਹ ਗੱਲ ਬਹੁਤ ਮਾੜੀ ਤੇ ਦੁੱਖ ਵਾਲ਼ੀ ਆ। ਦੂਜੀ ਗੱਲ ਬਹੁਤ ਬਹੁਤ ਧੰਨਵਾਦ ਮਖੂ ਸਾਹਬ ਦਾ ਜਿੰਨਾਂ ਨੇ ਵਧੀਆ ਢੰਗ ਨਾਲ ਗ੍ਰੰਥੀ ਸਿੰਘ ਦੀ ਗੱਲਬਾਤ ਸੁਣੀ ਨਹੀਂ ਤਾਂ ਇਹਨਾ ਦੇ ਜਿਆਦਾਤਰ ਪ੍ਰੋਗਰਾਮਾਂ ਵਿੱਚ ਇਹ ਆਪ ਵੱਧ ਬੋਲਦੇ ਆ ਦੂਜੇ ਦੀ ਗੱਲ ਘੱਟ ਸੁਣਦੇ ਆ। ਅਗਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੱਟ ਦਿੰਦੇ ਆ। ਧੰਨਵਾਦ ਜੀ ਦੋਵਾਂ ਦਾ ਵਧੀਆ ਤੇ ਸੱਚੀ ਗੱਲਬਾਤ ਲਈ। 🙏🙏🙏🙏
@dilbagsingh8178
@dilbagsingh8178 4 года назад
ਆਹ ਗ੍ਰੰਥੀ ਸਿੰਘ ਸ਼ਰਧਾਂਜਲੀ ਦੇਣ ਵਾਲੀ ਗੱਲ ਬਹੁਤ ਸੱਚੋ ਸੱਚ ਕਹੀਂ ਪਰ ਬੋਲਦਾ ਕੋਈ ਨਹੀਂ ਧੰਨਵਾਦ ਮੱਖੂ ਸਾਹਿਬ ਜੀ ਦਾ
@amangill4677
@amangill4677 4 года назад
ਮੱਖੂ ਸਾਬ ਇਹ ਸਾਰੀਆਂ ਚੀਜ਼ਾ ਲੲੀ ਤੁਸੀ ਜ਼ਿੰਮੇਵਾਰ ਹੈ। ਜੇਕਰ ਤੁਸੀ ਸਮਾਂ ਰਹਿੰਦੇ ਆਪਣੇ ਫਰਜ਼ ਨਿਭਾਏ ਹੁੰਦੇ ਤਾਂ ਸਾਨੂੰ ਅੱਜ ਆਹ ਦਿਨ ਨ ਦੇਖਣੇ ਪੈਂਦੇ।
@manmohangrewal7822
@manmohangrewal7822 4 года назад
ਗ੍ਰੰਥੀ ਸਿੰਘ ਨੇ ਬਿਲਕੁਲ ਸਹੀ ਕਿਹਾ ਹੈ ਕਿ ਜਿੰਨਾ ਚਿਰ ਸਿੱਖੀ ਵਿੱਚ ਊਚ-ਨੀਚ ਖ਼ਤਮ ਨਹੀਂ ਹੁੰਦੀ ਉਨਾ ਚਿਰ ਸਿੱਖੀ ਬਚ ਨਹੀਂ ਸਕਦੀ।
@simransandhu8046
@simransandhu8046 4 года назад
Jattbad ne Sab to zada beragarak Kita Hoya sikhi da
@MalkeetSingh-qy9lm
@MalkeetSingh-qy9lm 4 года назад
ਊਚ ਨੀਚ ਸਿੱਖੀ ਵਿਚ ਬੰਦ ਹੋਣੀ ਚਾਹੀਦੀ ਹੈ ।ਜਦੋਂ ਬੰਦਾ ਸਿੰਘ ਹੀ ਸੱਜ ਗਿਆ ਫਿਰ ਉਹ ਗੁਰੂ ਜੀ ਦਾ ਸਿੰਘ ਹੈ, ਬਸ ।ਜਾਤ ਪਾਤ ਤਾਂ ਵੈਸੇ ਵੀ ਨਹੀ ਹੋਣੀ ਚਾਹੀਦੀ ।ਇਹ ਭੇਦ ਭਾਵ ਬੰਦ ਹੋਣਾ ਚਾਹੀਦਾ ਹੈ ।
@gurdeepsinghsingh6273
@gurdeepsinghsingh6273 4 года назад
mazhabi sikh deh nal kivehe thokha kita , rangerete da bhuga case chalda riha , kiyo
@amarjeet-iy4zi
@amarjeet-iy4zi 4 года назад
Khalsthan. Jindabad
@SukhdeepSingh-tr5bh
@SukhdeepSingh-tr5bh 4 года назад
@@simransandhu8046 hat's of ਦਿਲ ਤੋਂ ਆਸ ਕਰਦਾ ਹਾਂ ਕਿ ਸਾਰਿਆਂ ਜੱਟਾਂ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ! ਵਾਹਿਗੁਰੂ ਤੁਹਾਡੀ ਸੋਚ ਨੂੰ ਅੱਗੇ ਵੀ ਚੜ੍ਹਦੀਕਲਾ ਬਖਸ਼ੇ 👏
@jagveersinghamrohaup3858
@jagveersinghamrohaup3858 4 года назад
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।ਵੀਰ ਜੀ ਆਪ ਜੀ ਦੀਆਂ ਗੱਲਾਂ ਸੱਚੀਆਂ ਨੇ।
@balwindersinghkhalsa2370
@balwindersinghkhalsa2370 Год назад
ਮਖੂ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗ੍ਰੰਥੀ ਸਿੰਘ ਸਾਹਿਬ ਦਾ ਐਨਾ ਬੁਰਾ ਹਾਲ ਐ ਬਸ ਪੁੱਛੋ ਨਾ
@JaspalSingh-qs7xx
@JaspalSingh-qs7xx 4 года назад
ਸਹੀ ਗੱਲ ਆ ਵੀਰ ਜੀ ਬਹੁਤ ਬੁਰਾ ਹਾਲ ਐ ਪਿੰਡਾਂ ਵਿੱਚ ਗ੍ਰੰਥੀ ਸਿੰਘਾਂ ਦਾ ਕੀ ਬਣੂੰ ਕੌਮ ਦਾ
@ParmjeetSingh-lf9cx
@ParmjeetSingh-lf9cx 4 года назад
ਪਹਿਲਾਂ ਮਹੰਤਾਂ ਤੋਂ ਗੁਰਦੁਆਰੇ ਛਡਾਏ ਸੀ,ਹੁਣ ਮੈਨੇਜਰਾਂ, ਪ੍ਰਧਾਨਾਂ ਤੋਂ ਛੁਡਾਓ।
@rajwinderhundal8271
@rajwinderhundal8271 4 года назад
ਬਹੁਤ ਹੀ ਵਧੀਆ ਵਿਚਾਰ 🙏🙏
@dilshersingh6166
@dilshersingh6166 4 года назад
ਸੱਤ ਸ਼੍ਰੀ ਆਕਾਲ ਵਾਹਿਗੂਰੁ ਜੀ ਮੱਖੂ ਸਾਹਿਬ ਸਹੀ ਵਿਚਾਰ
@khalsadeshpunjab3680
@khalsadeshpunjab3680 4 года назад
ਵਾਹਿਗੁਰੂ ਜੀ ਦੇ ਪਿੱਛੇ ਬਹੁਤ ਵੱਡੀ ਸਿਆਸਤ ਚੱਲ ਰਹੀਆਂ ਏਜੰਸੀਆਂ ਦੀ ਹੋਰ ਕੋਈ ਨਹੀਂ
@DilbagSingh-kw8ud
@DilbagSingh-kw8ud 4 года назад
ਵੀਰ ਬੱਚਾ ਸਾਡੇ ਕੋਲੋਂ ਸਿਖ ਸਾਨੂੰ ਸਮਝਦੇ ਨੇ ਤੇ ਸਾਨੂੰ ਫਕਰ ਹੋਣਾ ਚਾਹੀਦਾ ਹੈ
@gurdeepkaurgoraya4074
@gurdeepkaurgoraya4074 4 года назад
ਵਾਹਿਗੁਰੂ ਕਿਰਪਾ ਕਰੋ ਲੋਕਾਂ ਨੂੰ ਸੁਮੱਤ ਬਖਸੋ ਜੀ।
@raghbirsinghsaini2020
@raghbirsinghsaini2020 4 года назад
ਦਾਸ ਨੂੰ ਇਉਂ ਪ੍ਰਤੀਤ ਹੁੰਦਾ ਹੈ, ਅਕਾਲ ਚੇਨੈਲ ਸੁਣ ਕੇ ਜਿਵੇਂ ਸਾਰਾ ਕਲਯੁੱਗ ਦਾ ਵਰਤਾਰਾ ਹੀ ਵਰਤ ਰਿਹਾ ਹੋਵੇ,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
@mahindersinghraipehowa9743
@mahindersinghraipehowa9743 4 года назад
ਞਾਹਿਗੁਰੂ ਹੀ ਮੇਹਰ ਕਰਨ ਜੀ ਪਿੰਡ ਦਿੇਅਾਂ ਕਮੇਟੀ ਅਾਂ ਤੇ ! ਜਿਹੜਾ ਹਾਲ ਪਿੰਡਾਂ ਵਿੱਚ ਗਰੰਥੀ ਅਾ ਨਾਲ ਹੋ ਰਿਹਾ ਹੈ ! ਅਗਾਹਾਂ ਗਰੰਥੀ ਅਾ ਦੇ ਬਚੇ ਗਰੰਥੀ ਨਹੀਂ ਬਣ ਰਹੇ ! ਬੜਾ ਔਖਾ ਹੋ ਗਿਆ ਹੈ ਸਮਾ ਲਗੁਹੁਣਾ ?ਵਾਹਿਗੁਰੂ ਜੀ ਮੇਹਰ ਕਰਨ ਜੀ
@kamaljeetthind8245
@kamaljeetthind8245 4 года назад
Hathi.vali.chal.chalo
@SukhbirSingh-wx2kb
@SukhbirSingh-wx2kb 4 года назад
ਸੱਚ ਦੇ ਰਾਹ ਤੇ ਚਲਣਾ ਬਹੁਤ ਮੁਸ਼ਕਿਲ ਹੈ ਪਰ ਇਸ ਰਾਹ ਤੇ ਭੀੜ ਨਹੀਂ ਮਿਲਦੀ।
@jaspalbrar4538
@jaspalbrar4538 4 года назад
ਵੀਰ ਜੀ ਮੈ ਮੋਗੇ ਤੋ ਦਸ ਰਿਹਾ ਹਾ ਸਾਡਾ ਗਰੰਥੀ ਸਿੰਘ 6ਸਾਲ ਤੋ ਸੇਵਾ ਕਰ ਰਿਹਾਹੈ ਮੈ ਗੁਰੂ ਘਰ ਦੀ ਕਮੇਟੀ ਵਿੱਚ ਮੈਂਬਰ ਹਾ ਜਦੋ ਦੇ ਇਹ ਵੀਰ ਜੀ ਆਏ ਹਨ ਇਹਨਾਂ ਨੇ ਪੋਥੀਆਂ ਮੰਗਵਾ ਕੇ ਸੰਗਤ ਨੂੰ ਗੁਰਬਾਣੀ ਆਪ ਪੜਨ ਲਾਇਆ ਅਤੇ ਵੀਰਾਂ ਭੈਣਾਂ ਨੂੰ ਸੰਥਿਆ ਸੁਰੂ ਕੀਤੀ ਅਤੇ ਨਿਤਨੇਮ ਤੋ ਬਾਅਦ 1ਘੰਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ 90%ਸੰਗਤ ਸਹੀ ਆਖਦੀ ਹੈ ਅਫਸੋਸ 10%ਸੰਗਤ ਜੋ ਡੇਰੇ ਵਾਲਿਆਂ ਦੇ ਪੁਜਾਰੀ ਹੈ ਉਹ ਗਰੰਥੀ ਸਿੰਘ ਨੂੰ ਅਤੇ ਸਾਨੂੰ ਬਹੁਤ ਮਾੜਾ ਕਹਿੰਦੇ ਹਨ ਪਰ ਪਰਵਾਹ ਨਹੀਂ ਕੀਤੀ ਸਚ ਕੋਈ ਸੁਣਨ ਨੂੰ ਤਿਆਰ ਨਹੀਂ ਪਰਮਾਤਮਾ ਉਹਨਾਂ ਤੇ ਵੀ ਕਿਰਪਾ ਕਰੇਗਾ ਸੋ ਵੀਰ ਜੀ ਦਿਲ ਨਾ ਛਡਣਾ
@amarjeetsandhusandhu1049
@amarjeetsandhusandhu1049 4 года назад
ਅੱਜ 40 ਪੁਰਸੇਂਟ ਗੁਰੂਦਵਾਰਿਆਂ ਵਿਚ ਪ੍ਰਧਾਨ ਸਿਰ ਤੋਂ ਮੋਨੇ ਹੈ ਬਾਬਾ ਜੀ ਸੁਧਾਰ ਕਰੋ ਜੀ
@SandhuRecord-kb3li
@SandhuRecord-kb3li 4 года назад
ਜੇ ਗ੍ਰੰਥੀ ਅਰਥਾਂ ਸਮੇਤ ਸੰਥਿਆ ਕਰੇ ਤਾਂ ਬਹੁਤ ਵਧੀਆ ਗੱਲ ਏ ਪਰ ਫੇਰ ਵੀ ਤਾਂ ਲੋਕਾਂ ਨੇ ਓਹੀ ਵਿਹਾਰ ਕਰਨਾ ਗ੍ੰਥੀ ਨਾਲ ਫੇਰ ਕਿਹੜਾ ਉੱਚਾ ਰੁਤਬਾ ਦੇ ਦੇਣਾ
@panjdrya
@panjdrya 4 года назад
ਖਾਲਸਾ ਜੀ ਇਗੰਲੇਡ ਸੁਣਿਆ ਸੀ ਕਿ ਜਦੋ ਡੇਢ ਸਦੀ ਪਹਿਲਾ ਕਰਿਸਚਨ ਚਰਚ ਨੇ ਫੇਸਲਾ ਕੀਤਾ ਕਿ ਅਫਰੀਕਨਾ ਨੂੰ ਈਸਾ ਦੇ ਲੜ ਲਾੳਣਾ ਹੈ ਉਸ ਵੇਲੇ ਅਫਰੀਕਨ ਜਾਗਲੀ ਸਨ ਜਾਨਵਰਾ ਵਾਗ ਨੰਗੇ ਹੀ ਜੰਗਲਾ ਵਿੱਚ ਘੁਮਦੇ ਸਨ । ਹਵਾਈ ਜਹਾਜ ਰਾਹੀ ਕੱਪੜੇ ਸੁਟੇ ਗਏ ਅਫਰੀਕਨਾ ਨੁ ਪਤਾ ਹੀ ਨਹੀ ਸੀ ਕੱਪੜੇ ਕੀ ਹੁਦੇ ਹਨ ਉਹ ਆਦਮ ਖੋਰ ਜਾਗਲੀ ਕਹਿਦੇ ਹਨ ਦਸ ਪਾਦਰੀ ਜਹਾਜ ਰਾਹੀ ਅਫਰੀਕਾ ਵਿੱਚ ਉਤਾਰੇ ਗਏ ਉਹਨਾ ਜਾਗਲੀਆ ਨੇ ਪਾਦਰੀ ਧਰਤੀ ਤੇ ੳਤਰਦੇ ਹੀ ਮਾਰ ਦਿਤੇ ਬੜਾ ਅੋਖਾ ਹੋਇਆ ਪਰ ਚਰਚ ਕਹਿਦਾ ਕਿ ਇਹਨਾ ਅਫਰੀਕਨਾ ਨੂ ਇਨਸਾਨ ਬਣਾੳਣਾ ਇਨਸਾਨਾ ਵਾਗ ਜਿੳਣ ਤਰੀਕਾ ਦਸਣਾ । ਵੇਟੀਕਨ ਚਰਚ ਨੇ ਅਨਾੳਸ ਕੀਤਾ ਕਿ ਸਾਨੂ ਪਾਦਰੀ ਚਾਹੀਦੇ ਹਨ ਜੋ ਅਫਰੀਕਾ ਜਾਣ ਤੇ ਈਸ਼ੂ ਦਾ ਸੁਨੇਹਾ ਦੇਣਾ ਹੈ ਜਾਨ ਦਾ ਖਤਰਾ ਵੀ ਹੈ ।। ਕਹਿੰਦੇ ਕਿ ਅਫਰੀਕਾ ਜਾਣ ਵਾਲਿਆ ਦੀਆ ਲਾਇਨਾ ਲੱਗ ਗਈਆ , ਹੁਣ ਲੱਗ ਪਗ ਸਾਰਾ ਅਫਰੀਕਾ ਇਸਾਈ ਹੈ ।। ਮਾਫ ਕਰਨਾ ਸਾਡੇ ਪਰਚਾਰ ਵਿੱਚ ਬਹੁਤੇ ਬੇਰੁਜਗਾਰੀ ਦੇ ਮਾਰੇ ਆਏ ਹਨ ਜੋ ਸ਼ਰਧਾ ਤੇ ਬੰਦਗੀ ਤੋ ਕੋਰੇ ,, ਜਿਨਾ ਨੇ ਪੁਰਾ ਗੁਰ ਇਤਹਾਸ ਤੇ ਸਿੱਖ ਇਤਹਾਦ ਪੜਿਆ ਹੀ ਨਹੀ ।। ਬਹੁਤਾਤ ਇਹੋ ਹੈ ਜਦੋ ਸਿਦਕ ਭਰੋਸਾ ਹੀ ਨਹੀ ਤੇ ਸੰਗਤਾ ਤੋ ਉਮੀਦ ਕਿ ਸਾਨੂੰ ਬਾਬਾ ਬੁੰਢਾ ਜੀ ਮੰਨੋ !! ਕਿੳਕਿ ਪਰਚਾਰ ਤਾ ਕੰਡਿਆ ਦਾ ਰਸਤਾ ਹੈ ।। ਗੁਰ ਕੀ ਮਤ ਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ... ਨਾਨਕ ਕੇ ਘਰ ਕੇਵਲ ਨਾਮ .. ਬਹੁਤੇ ਗ੍ਰੰਥੀ ਸਾਹਿਬਾਨ ਭਜਨ ਬੰਦਗੀ ਤੋ ਕੋਹਾ ਦੂਰ ਤੇ ਸਿਮਰਨ ਭਜਨ ਦੇ ਮੁਖਾਲਫਤ ਕਰਨ ਵਾਲੇ ਹਨ ,,, ਜੁੜਿਆ ਹੋਇਆ ਹੀ ਜੋੜੇ ਗਾ ... ਭੁਲ ਚੁਕ ਦੀ ਮਾਫੀ
@preetpalsingh4847
@preetpalsingh4847 4 года назад
Nice
@preetpalsingh4847
@preetpalsingh4847 4 года назад
Nice
@preetpalsingh4847
@preetpalsingh4847 4 года назад
Nice
@anuroopsahitsamvaadmanch8248
@anuroopsahitsamvaadmanch8248 4 года назад
ਪਹਿਲਾਂ ਗ੍ਰੰਥੀ ਸਿੰਘ ਅਰੋੜਾ ਖੱਤਰੀ ਪਿਤਾ ਪੁਰਖੀ ਹੀ ਜਿਆਦਾ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਸਨ ਪਿਛਲੇ ਤੀਹ ਕੁ ਸਾਲ ਤੋਂ ਇਹ ਕਿੱਤਾ ਦੂਜੀਆਂ ਜਾਤਾਂ ਵਿਚ ਰੋਜ਼ਗਾਰ ਵਜੋਂ ਅਪਣਾਏ ਗਿਆ ਉਸਤੋਂ ਬਾਅਦ ਗਿਰਾਵਟ ਦੀਆਂ ਹੱਦਾਂ ਮੁੱਕ ਗਈਆਂ ਜੱਟਵਾਦ ਦਪ੍ਰਧਾਗੀਆਂ ਵਜੋਂ ਕਬਜ਼ਾ ਹੋਇਆ ਸ਼ੁਰੂਆਤ ਬਾਦਲਕਿਆਂ ਦੇ ਲਾਣੇ ਨੇ ਕੀਤੀ ਹੁਣ ਤਾਂ ਪੰਜਾਬ ਦੇ ਪੂਰੇ ਸਿਸਟਮ ਨੂੰ ਜੱਟਵਾਦ ਦੀ ਪੰਜਾਲੀ ਥੱਲੇ ਦੇਣ ਲਈ ਸੋਚ ਸਮਝ ਕੇ ਕੀਤੇ ਜਾ ਰਿਹਾ ਹੈ ਜੱਟਵਾਦ ਦੇ ਕਾਬਜ ਹੋਣ ਨਾਲ ਹਰ ਪਾਸੇ ਰਿਸ਼ਵਤਖੋਰੀ ਗੁੰਡਾਗਰਦੀ ਚਰਮਸੀਮਾ ਤੇ ਹੈ ਭਲੇ ਲੋਕ ਚੁੱਪ ਸ਼ਾਂਤ ਰਹਿਣ ਲਈ ਮਜਬੂਰ ਹਨ
@ashuwalia146
@ashuwalia146 4 года назад
ਆਹ ਗ੍ਰੰਥੀ ਸਿੰਘ ਸ਼ਰਧਾਂਜਲੀ ਦੇਣ ਵਾਲੀ ਗੱਲ ਬਹੁਤ ਸੱਚੋ ਸੱਚ ਕਹੀਂ ਪਰ ਬੋਲਦਾ ਕੋਈ ਨਹੀਂ ਗ੍ਰੰਥੀ ਸਿੰਘ ਨੇ ਬਿਲਕੁਲ ਸਹੀ ਕਿਹਾ ਹੈ ਕਿ ਜਿੰਨਾ ਚਿਰ ਸਿੱਖੀ ਵਿੱਚ ਊਚ-ਨੀਚ ਖ਼ਤਮ ਨਹੀਂ ਹੁੰਦੀ ਉਨਾ ਚਿਰ ਸਿੱਖੀ ਬਚ ਨਹੀਂ ਸਕਦੀ।
@birbalsingh8119
@birbalsingh8119 4 года назад
ਮੱਖੂ ਵੀਰ ਜੀ ਮੈ ਵੀ ਗਰੰਥੀ ਸਿੰਘ ਹਾ ਪਰ ..ਅਨਪੜ ਬੂਜੜ ਬਣੇ ਚੋਧਰੀ .ਪਰਬੰਧਕ..ਗਰੰਥੀ ਦਾ ਸਾਥ ਦੇਣ ਵਾਲੇ ਬਹੁਤ ਘੱਟ ਨੇ.ਕਮੇਟੀ ਨਾਲ ਜਿਅਾਦਾ ਹੁੰਦੇ ਨੇ.ਅਕਾਲ ਤਖਤ ਸਾਹਿਬ ਦੀ ਮਰਿਅਾਦਾ .ਨਿਭਾੳੁਣ ਲੲੀ ਜੋਰ ਪਾੳੁਦੇ ਹਾ..ਤਾ ਕਲੇਸ ਹੁੰਦੇ ਹਾ
@apandeep6490
@apandeep6490 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਮੈ ਤੁਹਾਨੂੰ ਪੁਛਣਾ ਚਾਹੁੰਦੀ ਹਾ ਕਿ ਸਾਡੇ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਉਸ ਦਾ ਬਾਪ ਵੱਡਾ ਬਾਦਲ ਤੇ ਉਸ ਪਰਿਵਾਰ ਨੇ ਕਿਹੜਾ ਅੰਮ੍ਰਿਤ ਛਕਿਆ ਕੋਈ ਹੈ ਜਵਾਬ
@gurbaxsingh4383
@gurbaxsingh4383 4 года назад
ਮਖੂ ਸਾਹਿਬ ਜਾਤੀਵਾਦ ਅਜੇ ਬਹੁਤ ਹੈ। ਮੇਰਾ ਇਕ ਦੋਸਤ IFS ਅਫਸਰ ਹੈ ਜਿਹੜਾ ਕਿ ਭਾਰਤ ਵਿੱਚ ਸਭ ਤੋਂ ਸੀਨੀਅਰ ਸੀ ਅਤੇ IFS ਦੇ Exam ਵਿੱਚ ਮੈਰਿਟ ਦੇ ਅਧਾਰ ਤੇ ਸਿਲੈਕਸ਼ਨ ਹੋਇਆ ਸੀ ਪਰੰਤੂ ਉਸ ਨੂੰ ਵਿਭਾਗ ਦਾ ਮੁਖੀ ਪ੍ਰਮੋਟ ਇਸ ਕਰਕੇ ਨਹੀਂ ਹੋਣ ਦਿੱਤਾ ਕਿਉਂ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ।ਇਹ ਮਾਮਲਾ ਉਸ ਵੇਲੇ ਦੇ ਮੁੱਖ ਮੰਤਰੀ ਦੇ ਸਮੇਂ ਦਾ ਹੈ।
@nardeshkumar5874
@nardeshkumar5874 4 года назад
ਸੱਚ ਕਹਿਣਾ ਬਹੁਤ ਅੌਖਾ, ਜੇ ਕੋੲੀ ਹਿੰਮਤ ਕਰਕੇ ਬੋਲ ਦੇਵੇ ਤਾਂ ਸੁਣਨਾ ੳੁਸਤੋ ਵੀ ਜਿਅਾਦਾ ਅੌਖਾ ਹੈ ।
@korbinbrayan4794
@korbinbrayan4794 3 года назад
I realize Im pretty randomly asking but do anyone know a good site to stream newly released tv shows online?
@livemusiccompanybadhnikala9517
@livemusiccompanybadhnikala9517 4 года назад
ਮੱਖੂ ਸਾਬ ਗ੍ਰੰਥੀ ਸਿੰਘ ਬ ਿਲਕੁਲ। । ਸਹੀ ਆ ਜੀ ਸਾਡੇ ਲੋਕ ਆ ਬੜਾ ਰੋਲਾ ਪੲਉਦੇ ਆ ਅਸੀ ਸਿੱਖੀ ਨੂੰ ਬੜਾ ਮੰਨਦੇ ਪਰ ਅਜੇ ਤੱਕ ਇਹਨਾ ਗੁਰੂ ਦੀ ਗੱਲ ਤਾ ਮੰਨੀ ਨੀ ਇਹ ਸਭ ਪੈਸੇ ਇਕਠੇ ਝਰਨ ਵਾਲੇ ਆ ਜੀ ਇਸੇ ਕਰਕੇ ਹੁਣ ਤੱਕ ਜਾਤਪਾਤ ਨਹੀ ਖੱਤਮ ਹੋਈ ਜੀ
@mrkulwantgrewal
@mrkulwantgrewal 4 года назад
ਯਾਰ ਮਜ਼ਦੂਰੀ ਕਰਲੋ, ਜਰੂਰ ਤੁਸੀ ਦੁੱਕੀ ਦੁੱਕੀ ਦੇ ਬੰਦਿਅਾਂ ਕੋਲੋਂ ਜ਼ਲੀਲ ਹੋਣੈ। ਜਦ ਕੋੲੀ ਘਰ ਦਾ ਜੀਅ ਮਰੇ ਤਾਂ ਭੋਗ ਪਾੳੁਣ ਤੇ ਅਰਦਾਸ ਕਰਨ ਨੂੰ ਗਰੰਥੀ ਨਹੀ ਮਿਲਣਾ ਚਾਹੀਦਾ।
@amriksingh9589
@amriksingh9589 11 месяцев назад
ਮੱਖੂ ਸਾਹਿਬ ਕੱਲੀ ਕੱਲੀ ਗੱਲ ਇਨੀ ਸੱਚੀ ਹੈ ਕਿ ਜੇ ਇਸ ਦੇ ਅੰਦਰ ਤੱਕ ਵੜ ਕੇ ਲਾਇਵ ਦਿਖਾਇਆ ਜਾਵੇ ਕੋਈ ਵੀ ਬੱਚਾ ਗ੍ਰੰਥੀ ਰਾਗੀ ਗੂਰੁ ਦਾ ਵਜ਼ੀਰ ਬਣਨ ਲਈ ਤਿਆਰ ਨਹੀਂ ਹੋਣ ਮੈ ਵੀ ਆਪਣੇ ਅੱਖੀ ਦੇਖਿਆ ਹੈ ਇਕ ਗੰਥੀ ਸਿੰਘ ਨੇ ਤਨਖਾਹ ਵਧਾਉਣ ਨੂੰ ਕਿਹਾ ਕਿ 4500,ਸੋ ਨਾਲ ਕੁਝ ਨਹੀਂ ਬਣਦਾ ਮੇਰਾ ਮੋਟਰਸਾਈਕਲ ਵਿਚ 7--8-,ਸੋ ਦਾ ਤੇਲ ਮੱਚਦਾ ਹੈ ਤਨਖਾਹ ਤਾ ਨਹੀਂ ਵਧਾਈ ਪ੍ਰੋਗਰਾਮ ਲਵਾ ਕੇ ਗ੍ਰੰਥੀ ਸਿੰਘ ਨੂੰ ਕਹਿੰਦੇ ਬਾਬਾ ਜੀ ਆਪਣਾ ਸਮਾਨ ਬੰਨ ਲੳੁ ਉਨਾ ਨੇ ਕਿਹਾ ਕਿ ਮੈਂ ਸਾਮ ਨੂੰ ਰਹਿਰਾਸ ਸਾਹਿਬ ਕਰ ਕੇ ਸਵੇਰੇ ਨਿੱਤਨੇਮ ਕਰ ਕੇ ਚਲਾ ਜਾਉ ਗਾ ਕਹਿੰਦੇ ਇਹ ਕੁਝ ਸਾਡੇ ਬੱਚੇ ਕਰ ਲੈਣ ਗੇ ਤੁਸੀਂ ਆਪਣੇ ਸਮਾਨ ਲੱਦਣ ਲਈ ਗੱਡੀ ਮਗਾਉ ਹੂਣ ਤਾ ਮੁਡੇ ਸੇਵਾ ਕਰਨ ਵਾਲੇ ਸਮਾਨ ਲਦਾ ਦੇਣ ਗੇ ਕੱਲ ਨੂੰ ਔਖੇ ਹੋਵੇ ਗੇ ਡੇਡ ਘੱਟੇ ਵਿੱਚ ਸਮਾਨ ਚੱਕਾ ਦਿੱਤਾ ਮੋਨੇ ਘੋਨੇ ਆ ਨੇ 24, ਦਿਨਾਂ ਦੀ ਤਨਖਾਹ ਦਿੱਤੀ 9,ਸੋ ਰੁਪਏ ਕੱਟ ਕੇ 36,ਸੋ ਰੁਪਏ ਦੇ ਦਿੱਤੇ ਕਿ ਜੇ ਇਕ ਮਹੀਨੇ ਦੀ ਪੂਰੀ ਤਨਖਾਹ ਦੇ ਦੇਂਦੇ ਕਿਹੜੀ ਜਾਨ ਨਿੱਕਲ ਜਾਦੀ ਜਵਾਬ ਵੀ ਆਪ ਦਿੱਤਾ ਤਨਖਾਹ ਵੀ ਕੱਟ ਲੲੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇਖੇ ਕਿ ਕਰਤੂਤਾਂ ਕਰ ਰਹੇ ਨੇ ਤੁਹਾਡੇ ਪਿਆਰਿਆਂ ਨਾਲ
@sskherisingh5223
@sskherisingh5223 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
@HarmanSingh-sp7dn
@HarmanSingh-sp7dn 4 года назад
ਬਾਈ ਜੀ ਪੰਜਾਬ ਦੇ ਹਾਲਾਤ ਮਡੇ ਨੇ ਜਾਤ ਪਾਤ ਪੰਜਾਬ ਵਿੱਚ ਜਦੇ ਨੇ ਸਾਡੇ ਹਰਿਆਣਾ ਵਿੱਚ ਬਿਲਕੁਲ ਨਹੀਂ ਹੈ 🙏🙏🙏
@Sidhu-13113
@Sidhu-13113 4 года назад
Bahut wadiaa keha ji 🙏 bilkul ਸੱਚੀ ਗੱਲ ਹੈ।।
@officialbhaisohansingh
@officialbhaisohansingh 4 года назад
ਮੱਖੂੂ ਜੀ ਸਭ ਤੋ ਪਹਿਲਾ ਪੰਜ ਕਕਾਰੀ ਹੋਣ ਉਹਨਾ ਦੀਆ ਫੋਟੋਆ ਦਰਬਾਰ ਸਾਹਿਬ ਜਾਣ
@amansidhu8677
@amansidhu8677 4 года назад
ਵੀਰ ਜੀ ਗਗਨਦੀਪ ਵੀਰ ਬਿਲਕੁਲ ਸਹੀ ਗਲ ਕਰ ਰਹੇ ਹਨ
@Sidhu-13113
@Sidhu-13113 4 года назад
ਵੀਰ ਜੀ ਆਪ ਜੀ ਆਪਣਾ ਮੋਬਾਈਲ ਨੰਬਰ ਜਰੂਰ ਦਿਓ ਜੀ। ਦਾਸ ਵੀ ਗ੍ਰੰਥੀ ਸਿੰਘ ਹੈ ਜੀ। ਆਪ ਜੀ ਦੇ ਨਾਲ਼ ਗੱਲ਼ ਬਾਤ ਦੀ ਸਾਂਝ ਪਾਉਣੀ ਹੈ ਜੀ ਵੀਰ ਮੱਖੂ ਸਾਹਿਬ ਜੀ
@khalsaestate5526
@khalsaestate5526 4 года назад
Sr. Sahib tusy akal Chanel bnyaa. Tusy Granthi di Union bnyo. Jis vich Granthi sab Punjab da Katha kro. Advertise ment kro. Ta har village valy granthy di sar lyo.
@khalsaestate5526
@khalsaestate5526 4 года назад
Jo granthy sahib nu Problms Andi a. Ohna da tusy union bna ka Hal kro. Ina nu v och pdviya hasal hon. Ja sdi bni nu parn vala Granthy dukhi a, ta kina dukh li gal a. Jo drink vgra da savan krda a, medical hova, ohna nu bahr kdya jva. Path nu bachya jva.
@khalsaestate5526
@khalsaestate5526 4 года назад
Jannini baz a Jo granthy, osdy history ta pata lg e jndi a. Os nu v kdya jva. Vdiya granthy nu pahl dity jvaa. Union bna ka , govt nal gal kity jva, osda bachya nu admission next class cha e Mila. Ta Jo study tao vanja na rahn bacha.
@khalsaestate5526
@khalsaestate5526 4 года назад
Baba hi di gal sahy a. Granthy nu bani da arath pav pata hona chida a. Makhu sahib tady wording bht sudh a. Bt baba vichara bht bachan a. Osdy khamoshi bht dard sapaty firdi a. Ma ta ahy kha ga. Tnu ma bht och sakhs Manda. Tusy es da Hal jaror kro. Union bnyo Granthy sahban di.
@nirolsoch6812
@nirolsoch6812 4 года назад
ਮੈਂ ਵੀ ਗ੍ੰਥੀ ਸਿੰਘ ਹਾਂਚ 8847241964
@rupinderatwal7448
@rupinderatwal7448 4 года назад
ਸਹੀ ਗੱਲ ਵੀਰ ਦੀ
@HarpreetKaur-vy9ki
@HarpreetKaur-vy9ki 3 месяца назад
ਵਾਹਿਗੁਰੂ ਜੀ ਬਹੁਤ ਤਰਾਂ ਦੇ ਹਨ ਲੋਕ ਜਿਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਪਤਾ ਵੀ ਹੁੰਦਾ ਹੈ ਪਰ ਸਮਝਦੇ ਨਹੀ
@SukhbirSingh-wx2kb
@SukhbirSingh-wx2kb 4 года назад
ਗ੍ਰੰਥੀ ਸਿੰਘ ਜੀ ਠੀਕ ਕਹਿ ਰਹੇ ਹਨ। ਇਹਨਾਂ ਗੁਰੂ ਕੇ ਵਜੀਰ ਅਖਵਾਉਣ ਵਾਲਿਆਂ ਦੀ ਕੋਈ ਵੀ job security ਨਹੀਂ ਹੁੰਦੀ। ਬਹੁਤ ਹੀ ਮਾੜੀ ਗੱਲ ਹੈ।
@factsofeducation3816
@factsofeducation3816 4 года назад
Veer g dil na sadio sache bande na waheguru jrur kharda kuj time prikhiaa lenda
@sukhlalhiteshi2108
@sukhlalhiteshi2108 4 года назад
गुरू गृँथ साहिब मे मानव जीवन के लिए शिक्षा का भँडार भरा पड़ा है। जब शिक्षा ही नहीं ली फिर क्यों टेकना। गुरु के पाँव तभी छूऐ जा ते हैं जिनसे कोई शिक्षा गृहण की होती है। ओर गुरु का आशीर्वाद लिया जाता है। वाहेगुरू मेहर करें।
@temmurai3240
@temmurai3240 4 года назад
ਮੱਖੂ ਸਾਹਿਬ ਜੀ.. ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਨੀਵੀਂ ਆ ਜਾਤ ਆ ਨੂੰ ਅਮਿ੍ਤ ਛਕਾ ਕੇ ਸਿੰਘ ਸਜਾਇਆ।।। ਗੁਰੂ ਜੀ ਨੇ ਜਾਤ ਪਾਤ ਨੂੰ ਖਤਮ ਕੀਤਾ।।ਪਰ ਜੇ ਜਾਤ ਪਾਤ ਖਤਮ ਹੋ ਗਈ ਤਾਂ ਰਾਜਨੀਤੀ ਕੋਣ ਕਰੂ।। ਧਰਮ ਨੂੰ ਵਪਾਰ ਬਣਾਇਆ।।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@erharcharanrauke5519
@erharcharanrauke5519 4 года назад
ਸਹੀ ਕਿਹਾ ਜੀ
@CE-cy6wh
@CE-cy6wh 4 года назад
ਬਿਹਰੂਪੀਏ ਲੋਕਾਂ ਦਾ ਸਿੱਖਾਂ ਦੇ ਗੁਰੂ ਤੇ ਕਬਜ਼ਾ ਹੈ । ਪੰਜਾਬ ਵਿੱਚ ਰਹਿਣ ਵਾਲਾ ਹਰ ਸਿੱਖ ਗੁਲਾਮ ਹੈ । ਅੱਜ ਦੀ ਤਰੀਕ ਵਿੱਚ ਬ੍ਰਾਹਮਣਵਾਦੀ ਸੋਚ ਤੋ ਪਰਭਾਵਿਤ ਲੋਕਾਂ ਦਾ ਬੋਲਬਾਲਾ ਹੈ । ਜੱਟਵਾਦ ਬ੍ਰਾਹਮਣਵਾਦੀ ਸੋਚ ਦੀ ਪੈਦਾਵਾਰ ਹੈ ।
@r.s.m9967
@r.s.m9967 Год назад
ਗ੍ਰੰਥੀ ਸਿੰਘਾ ਲਈ ਸਰੋਮਨੀ ਕਮੇਟੀ ਸਪੈਸ਼ਲਟਰੇਨਿੰਗ ਸਕੂਲ ਖੋਲੇ ਜਾਣ ਉਹ ਹੀ ਗ੍ਰੰਥੀ ਰੱਖੇ ਜਾਣ ਜੀ
@avtargrewal3723
@avtargrewal3723 4 года назад
ਮਖੂ ਸਾਬ ਜੀ ਗਲ ਵੀਰ ਦੀ ਬਿੱਲ ਕੁੱਲ ਸਹੀ ਕਿਹਾ ਗ੍ਰੰਥੀ ਸਿੰਘ ਇਕ ਤਾਂ ਉਸਨੂੰ ਨਮੋਸ਼ੀ ਝਲਣੀ ਪੈ ਰਹੀ ਇਕ ਮਿੰਟ ਲਾਉਂਦੇ ਹਾਂ ਗ੍ਰੰਥੀ ਸਿੰਘ ਗੁਰੂ ਘਰੋਂ ਬਾਹਰ ਜਾਣ ਦਾ ਇਕ ਉਸ ਦਾ ਗੁਜਾਰਾ ਵੀ ਮੁਸਕਲ ਨਾਲ ਹੁੰਦਾ
@SukhwinderSingh-qv3vm
@SukhwinderSingh-qv3vm Год назад
ਵਾਹਿਗੁਰੂ ਜੀ
@SukhdevSingh-kl9gj
@SukhdevSingh-kl9gj 4 года назад
੧.ਗਰੰਥੀ ਸਿੰਘ ਕੇਵਲ ਉਸੀ ੲਿਲਾਕੇ ਦਾ ਹੀ ਹੋਣਾ ਚਾਹੀਦਾ। ਜਿਸ ਸਥਾਨ ਤੇ ਜਾਂ ਨੇੜੇ ਗੁਰੂ ਘਰ ਹੋਵੇ। ੨.ਗਰੰਥੀ ਸਿੰਘਾਂ ਨੂੰ ਪਰਬੰਧਕ,ਤੇ ਕਮੇਟੀਆਂ ਵਾਲੇ ਗੁਰੂ ਕਾ ਵਜੀਰ ਨਹੀਂ ਆਪਣਾਂ ਨੌਕਰ ਸਮਝਦੇ ਨੇ। ੩. SGPC ਦੇ ਵਿੱਚ ਨਿਭਾ ਲੱਗੇ ਲੋਕਾਂ ਨੂੰ ਪੁੱਛੋ ਕਿ ਤੁਸੀਂ ਕੀ ਕੰਮ ਕਰਦੇ ਹੋ ਕਹਿਣਗੇ ਮੈਂ SGPC ਦਾ ਮੁਲਾਜ਼ਮ ਹਾਂ ਨਾ ਕਿ ਗੁਰੂ ਘਰ ਦਾ ਸੇਵਾਦਾਰ।
@dhillonboys630
@dhillonboys630 4 года назад
ਵੀਰ ਜੀ ਉਹ ਬਿੱਲਕੁਲ ਠੀਕ ਕਹਿੰਦੇ ਹਨ, ਕਿਉਂਕਿ ਉਹ ਪੈਸੇ ਲੈਕੇ ਡਿਊਟੀ ਕਰਦੇ ਹਨ ਨਾ ਕਿ ਫਰੀ, ਸੇਵਾਦਾਰ ਪੈਸੇ ਲੈਕੇ ਸੇਵਾ ਨਹੀਂ ਕਰਦਾ
@baljindersinghkhalsa1672
@baljindersinghkhalsa1672 4 года назад
Bilkull sahi Khalsa Ji
@jasbirkour804
@jasbirkour804 4 года назад
Waheguruji 🙏 mehar Karan
@gurnamsingh6163
@gurnamsingh6163 Год назад
ਅਸੀ ਏਸ ਸਾਰੀ ਗੱਲ ਦਾ ਦੋਸ ਸ੍ਰੋਮਣੀ ਕਮੇਟੀ ਨੂੰ ਦਿੱਦੇ ਆ ਕਿਊ ਕੇ ਏਹ ਹੱਲ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ ਜੇ ਕਰੇ ਹੋ ਸਕਦਾ ਸ਼੍ਰੋਮਣੀ ਕਮੇਟੀ ਮਜਬੂਰ ਹੋਵੇ ਕਿਸੇ ਤਾਕਤ ਦੇ
@amandeepwander1160
@amandeepwander1160 4 года назад
Right Singh Saab ji
@BalwinderKaur-nx4kv
@BalwinderKaur-nx4kv Год назад
ਗ੍ਰੰਥੀ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ।
@lakhwindersinghsingh29
@lakhwindersinghsingh29 10 месяцев назад
ਬਿਲਕੁਲ ਸਹੀ ਹੈ ਵੀਰ ਜੀ
@samiesamie3117
@samiesamie3117 4 года назад
Sat Sri akal ji 🙏🙏
@kultarsingh5750
@kultarsingh5750 4 года назад
Bulkul sahi kahiya ji
@sarabjitsingh5960
@sarabjitsingh5960 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਵੀ ਗਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ। ਸਿੰਘ ਸਾਹਿਬ ਦੀ ਗੱਲ ਸਹੀ ਹੈ ਕਿ ਜੱਟਾਂ ਦੇ ਗੁਰੂ ਦੁਆਰੇ ਤੁਸੀਂ ਹੋਰ ਕਿਸੇ ਨੂੰ ਸੰਥਾ ਨਹੀਂ ਕਰਵਾ ਸਕਦੇ😢😢😢😢😢😢😮
@avtarbajwa4652
@avtarbajwa4652 4 года назад
Sant jarlail Singh bhindhra wale khalsa ji jindabad ena Di soch te paihra den Di lodh a khalsa ji..
@jagirsingh4770
@jagirsingh4770 4 года назад
Barhi vadiya soch de malik han eh granthi sinkh.Waheguru ji kirpa bnayee rakhan ehna te.Bahut vaddi ghalna ghal rahe han eh.
@talvindersingh6463
@talvindersingh6463 4 года назад
Waheguru ji
@demongamer4708
@demongamer4708 4 года назад
ਹਰੇਕ ਗ੍ਰੰਥੀ ਸਿੰਘ ਦੀ ਤਨਖ਼ਾਹ ਘੱਟੋ-ਘੱਟ ੨੦੦੦੦ ਹਜ਼ਾਰ ਰੁਪਏ ਹੋਵੇ ਇੰਨ੍ਹਾਂ ਨੇ ਵੀ ਪ੍ਰੀਵਾਰ ਪਾਲਣਾ ਹੁੰਦੈ ਅੱਜ ਕੱਲ੍ਹ ਪ੍ਰਧਾਨ ਵੀ ਇਹੋ ਜਿਹੇ ਨੇ ਜਿਹੜੇ ਕਦੇ ਨਿੱਤਨੇਮ ਵੀ ਨਹੀਂ ਕਰਦੇ ਸਿੰਘ ਸਾਹਿਬ ਜੀ ਦੀਆਂ ਗੱਲਾਂ ਸੌਂ ਪ੍ਰਸੈਂਟ ਸੱਚ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@rajpritpalsinghjhowr1818
@rajpritpalsinghjhowr1818 4 года назад
ਮਖੂ ਸਾਬ ਭਾਈ ਗਗਨਦੀਪ ਸਿੰਘ ਜੀ ਬਿਲਕੁਲ ਠੀਕ ਕੈਹ ਰਹੇ ਨੇ ਗ੍ਰੰਥੀ ਸਿੰਘਾਂ ਦੀ ਤਰਾਸਦੀ ਬਿਲਕੁਲ ਠੀਕ ਬਿਆਨ ਕਰ ਰਹੇ ਨੇ ਕਈ ਵਾਰੀ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਮੇਂ ਵੱਡ ਟੁਕ ਵੀ ਹੋ ਜਾਂਦੀ ਆ ਜੀ ਗੋਲਕ ਕਰਕੇ
@ranjitsingh8834
@ranjitsingh8834 4 года назад
Bhaji thanks this is true and you can keep going please waheguru ji waheguru ji
@bahadersingh5583
@bahadersingh5583 4 года назад
Granthi singh de dil ch bahut dard a.
@KulwantSingh-ec8nf
@KulwantSingh-ec8nf 4 года назад
VERY RIGHT SUBJECT IS TAKEN FOR DISPLAY. GRANTHEE SINGH SAYING VERY RIGHT POSITION OF TODAYS. MAKHU SAHIB IT YOUR GOOD EFFORT. REPEAT IT AND CONTINUE SUCH PROGRAMME. BABA KULWANT SINGH PURI
@amarjeetsandhusandhu1049
@amarjeetsandhusandhu1049 4 года назад
ਅਕਾਲ ਚੈਨਲ ਵਾਲਿਓ ਵੀਡੀਓ ਲਗਾਤਾਰ ਚਲਾਯਾ ਕਰੋ ਹਰਪ੍ਰੀਤ ਸਿੰਘ ਜੀ
@SukhdevSingh-ib9eh
@SukhdevSingh-ib9eh Год назад
ਘਾਟਾ ਤਾਂ ਸਾਡੇ ਵਿੱਚ ਨੇ ਅਸੀ ਗ੍ਰਰੰਥੀ ਸਿੰਘ ਨੂੰ ਭੇਂਟਾਂ ਰੋ ਕੇ ਦਿੰਦੇ ਵੀ ਰੋਦੇ ਹਾ।
@anuroopsahitsamvaadmanch8248
@anuroopsahitsamvaadmanch8248 4 года назад
ਅੱਜ ਤੋਂ ਤੀਹ ਚਾਲੀ ਸਾਲ ਪਹਿਲਾਂ ਅਕਾਲੀਆਂ ਨੇ ਪੇਂਡੂਪੰਚਾਇਤੀ ਸਸਿਟਮ ਨੂੰ ਸਿਆਸੀ ਰੰਗਤ ਦਿੱਤੀ ਸਰਪੰਚ ਪਿੰਡ ਦੇ ਨਹੀਂ ਅਕਾਲੀਆਂ ਦੇ ਬਣਨ ਲੱਗੇ ਮਜਬੂਰ ਹੋ ਕੇ ਵਿਰੋਧੀ ਧੜੇ ਨੂੰ ਕਾਂਗਰਸ ਦੀ ਸ਼ਰਨ ਵਿੱਚ ਜਾਣਾ ਪਿਆ ਇਹ ਮੇਰੀ ਨਿੱਜੀ ਅਨੁਭਵ ਚੋਂ ਬਣੀ ਰਾਇ ਹੈ
@HarpreetSingh-cd7hy
@HarpreetSingh-cd7hy 4 года назад
ਗਰੰਥੀ ਸਿੰਘਾ ਵਾਰੇ ਚੰਗੇ ਫੈਸਲੇ ਲੈਣੇ ਚਾਹੀਦੀ ਹਨ ਪਰਧਾਨ ਵੀ ਅਮੰਰਿਤਧਾਰੀ ਹੋਣੇ ਚਾਹੀਦੇ ਹਨ
@moneysandhu2602
@moneysandhu2602 4 года назад
Sab thekh keha ji
@sukhpalsinghsingh75
@sukhpalsinghsingh75 4 года назад
Makhu saab pinda vich aa ke vekho tuhanu pata lagg javega jaati vaad kidda falia hoyea.Stage te bolna bahut sokha.bhai saab bilkul sahi keh rahe ne.
@jassingh5066
@jassingh5066 4 года назад
ਜਿਸ ਪੰਥ ਵਿਚ ਉਸਦੇ ਗ੍ਰੰਥੀ ਨੂੰ ਸੱਚ ਬੋਲਣ ਦੀ ਵੀ ਆਜ਼ਾਦੀ ਨਹੀਂ ਹੈ ਤਾਂ ਇਸ ਦਾ ਮਤਲਬ ਉਹ ਪੰਥ ਪੂਰੇ ਦਾ ਪੂਰਾ ਸਿਆਸੀ ਪਾਰਟੀਆਂ ਦੇ ਅਧੀਨ ਹੈ। ਨਾਲੇ ਸਿਆਸਤ ਦੇ ਹਾਲਾਤ ਦੇਖ ਕੇ ਤਾਂ ਇਹ ਲਗਦਾ ਧਰਮ ਨੂੰ ਸਭ ਤੋਂ ਪਹਿਲਾਂ ਇਹਨਾਂ ਤੋਂ ਬਚਾਉਣ ਦੀ ਲੋੜ ਹੈ ।
@HarmanSingh-sp7dn
@HarmanSingh-sp7dn 4 года назад
Bohta sahi gal ha veer ji etha jat pat lay ka baty ne lok 😥😥
@darkroyalking
@darkroyalking 4 года назад
ਸਹੀ ਗੱਲ ਵੀਰ ਜੀ ਇਸ ਹਲ ਹੈ ਖਾਲਿਸਤਾਨ ਹੈ ਵੀਰ ਜੀ
@gursharankaur1311
@gursharankaur1311 4 года назад
He said every thing right
@SurinderSingh-ih1dk
@SurinderSingh-ih1dk 4 года назад
WAH WAH WAH WAH KYA BAAT KAHI HAI BHAI SAHAB NE . PANJAAB CHE JAATIWAD HAI........ HA HA HA ......BILKUL G SAHI GALL HAI TWADDY EK. KAUDA SACH .....
@kiranshergill7763
@kiranshergill7763 4 года назад
Waheguru 🙏
@BalwinderSingh-rn5hv
@BalwinderSingh-rn5hv 4 года назад
Waheguru
@panjdrya
@panjdrya 4 года назад
ਬੰਦਗੀ ਤੇ ਗਿਆਨ ਸ਼ਮਸ਼ ਤਬਰੇਜ ਨੂੰ ਕਿਹਾ ਗਿਆ ਸ਼ਮਸ਼ ਤੁਸੀ ਰੱਬ ਦੇ ਭੇਤੀ ਹੋ ਪਰ ਤੁਹਾਡੇ ਕੋਲ ਸਬਦਾ ਦਾ ਭੰਡਾਰ ਨਹੀ ਜੋ ਲੋਗਾ ਦਾ ਭੱਲਾ ਕਰ ਸਕੋ ਕੁਝ ਸਬਦੀ ਗਿਆਨ ਹਾਸਲ ਕਰੋ ਪੁਛਿਆ ਕਿਥੇ ਜਾਵਾ ਦਸਿਆ ਗਿਆ ਮੁਲਾਨਾ ਰੂਮੀ ਕੋਲ ਜਾੳ ਉਹ ਵੱਡੇ ਉਸਤਾਦ ਹਨ । ਸ਼ਮਸ਼ ਸਾਹਬ ਮੋਲਾਨਾ ਰੂਮੀ ਦੇ ਮਦਰੱਸੇ ਪਹੁਚਦੇ ਹਨ ਮੋਲਾਨਾ ਮਦਰੱਸੇ ਵਿੱਚ ਦੇ ਪਾਣੀ ਤਲਾਅ ਕਿਨਾਰੇ ਆਪਣੇ ਕਿਤਾਬਾ ਦੇ ਭੰਡਾਰ ਸਾਭ ਰਹੇ ਹਨ । ਸ਼ਮਸ਼ ਸਾਹਬ ਆਦਾਵ ਕਰਦੇ ਹਨ ਪਰ ਮੋਲਾਨਾ ਧਿਆਨ ਨਹੀ ਦੇਦੇ ਦੁਬਾਰਾ ਆਦਾਵ ਕੀਤਾ ਮੋਲਾਨਾ ਨਹੀ ਦੇਖਦੇ ਸ਼ਮਸ਼ ਕਿਤਾਬਾ ਵੱਲ ਹੱਥ ਕਰਕੇ ਕਹਿੰਦੇ ਹਨ ਕਿ ਮੁਲਾਨਾ ਇਹ ਕੀ ਹੈ , ਮੋਲਾਨਾ ਰੂਮੀ ਨੇ ਸ਼ਮਸ ਵੱਲ ਤੱਕਿਆ ਵੱਡੀ ਪੱਗ ਬੇਤਰਤੀਬਾ ਪਹਿਰਾਵਾ ਸਮਝ ਗਏ ਪੜਿਆ ਨਹੀ , ਮੋਲਾਨਾ ਕਹਿੰਦੇ ਇਹ ਉਹ ਜੋ ਤੂ ਨਹੀ ਜਾਣਦਾ , ਸ਼ਮਸ਼ ਨੇ ਹੱਥ ਨਾਲ ਧੱਕਾ ਮਾਰਿਆ ਕੁਝ ਕਿਤਾਬਾ ਪਾਣੀ ਵਿੱਚ ਸੁਟ ਦਿਤੀਆ ਮੋਲਾਨਾ ਰੂਮੀ ਚੀਕ ਉਠੇ ਉਹ ਗਾਫਲਾ ਇਹ ਕੀ ਕੀਤਾ ਸਦੀਆ ਦਾ ਗਿਆਨ ਪਾਣੀ ਵਿੱਚ ਡੋਬ ਦਿਤਾ .ਪਰ ਤੂ ਗਾਫਿਲ ਅਨਪੜ ਕੀ ਜਾਣੇ ਗਿਆਨ ਕੀ ਹੁੰਦੇ ,, ਕਹਿੰਦੇ ਹਨ ਸ਼ਮਸ਼ ਤਬਰੇਜ ਪਾਣੀ ਵਿੱਚ ਉਤਰਿਆ ਕਿਤਾਬ ਚੁਕਦਾ ਹੱਥਾ ਨਾਲ ਝਾੜਦੇ ਜਿਵੇ ਮਿੱਟੀ ਝੜਦੀ ਹੈ ਪਾਣੀ ਝੜ ਜਾਦੇ ਕਿਤਾਬਾ ਖੂਸ਼ਕ ਕਰਕੇ ਬਾਹਰ ਰੱਖੀ ਜਾਦੇ ਹੈ । ਮੋਲਾਨਾ ਰੂਮੀ ਹੈਰਾਨ ਹੋ ਪੁਛਦੇ ੳ ਇਹ ਕੀ , ਸ਼ਮਸ਼ ਕਹਿੰਦੇ ਜੋ ਤੂ ਨਹੀ ਜਾਣਦਾ ... ਗੁਰ ਕੀ ਮੱਤ ਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ,,,
@DilbagSingh-kw8ud
@DilbagSingh-kw8ud 4 года назад
ਮਖੁ ਸਾਬ ਜੀ ਠੀਕ ਬੌਲ ਰਹੇ ਹੋ ਪਰ ਹਰ ਕੰਮ ਵਿੱਚ ਦਬਾ ਪੈਦਾ ੲੇ ਸਰਕਾਰੀ ਨੌਕਰੀ ਆ ਚ ਦਬਾ ਪੈਦਾ ੲੇ
@sarbjitkaur7217
@sarbjitkaur7217 4 года назад
Bilkul Sahi kiha granthi Singh ji ne mere mama ji v ek gurduware granthi he oh v aapne bhacheya nu pathhi nahi bnona chohde..kio ki gujara bhut mushkil hunda
@bstcsharjah552
@bstcsharjah552 4 года назад
100% true guru sahib ji kirpa karan
@gurdeepsinghsingh6273
@gurdeepsinghsingh6273 4 года назад
i ever saw in mumbai , all punjabi together in gurudawara , from all district of punjab , from all caste , even brahmin punjabi , kumar , from childhood i saw , every one meet each other happly , from 11 year i visited 65 percent punjab , jatt show diference it is truth ,
@sevaksingh4396
@sevaksingh4396 4 года назад
Veer makhu ji tanx jii
@GurdeepSingh-xx4tt
@GurdeepSingh-xx4tt 4 года назад
Waheguru ji waheguru ji 🙏🙏🌹🌹🙏🙏
@gur9930
@gur9930 4 года назад
It is very painful to see the conditions of Granthis of Punjab. I have also seen the members of selecting committee of granthis they have not even 'kesh'.All decisions have been taken by influential and powerful persons although they are not able to select a Granthi..hard steps should be taken to improve the mental conditions of Granthis.
@Gurpreetsingh-ro6fz
@Gurpreetsingh-ro6fz 4 года назад
Waheguru ena garanthi bhai Ji nu chardi kala Bakshe
@user-bv9wh1hk9t
@user-bv9wh1hk9t Год назад
Waheguru,mehar,jarur,baldy,Karna,ge
@paramjitkaurdandiwal5194
@paramjitkaurdandiwal5194 4 года назад
Is granthi sahib diyaa gallan sachiya khiyaan ne.
@parvindarparvindarsinghsin8014
@parvindarparvindarsinghsin8014 4 года назад
WAHEGURU JI KA KHALSHA WAHEGURU JI KI FATHE KHALSHA JI RUB AGGE ARDAAS KARYA KARO OH
@diwakarsingh439
@diwakarsingh439 4 года назад
Very nice granthi sab
@amarjeet-iy4zi
@amarjeet-iy4zi 4 года назад
Sachch. Hamesha. Kaorha. Lagda Aaaaa
@jaswinderkaur5399
@jaswinderkaur5399 4 года назад
Waheguru jii Mehar kre
@noorrathour4988
@noorrathour4988 4 года назад
ਕੌਮ ਦੇ ਹੀਰੇ ਪਰਚਾਰਕ ਹਰਪ੍ਰੀਤ ਸਿੰਘ ਜੀ ਮੱਖੂ ਜਿਨਾ ਨੇ ਏਸ ਮੁਧੇ ਨੂੰ ਸੰਗਤਾਂ ਸਾਮ੍ਹਣੇ ਲੇ ਆ ਦਾ
@Never_Forget84
@Never_Forget84 4 года назад
I beg to all committee,s,, please please prefer SIKHISM and stay away from ego,,and professionalism.. Waheguru
@user-vn2dg2op9v
@user-vn2dg2op9v Год назад
ਸੰਗਤਾਂ,ਦੇਗ ਲਈ, ਦੇਸੀ ਘਿਓ,, ਦੇ ਕੇ ਜਾਣ,, ਕਮੇਟੀ ਮੈਂਬਰ, ਲੈ ਜਾ ਕੇ,, ਘਿਓ , ਦੁਕਾਨ ਤੇ ਵੇਚ ਦਿਓ, ਇੱਕ ਪੈਕਟ, ਗਗਨ ,, ਘਿਓ ਲੈ ਲਿਆ , ਬਾਕੀ ਪੈਸੇ,ਜੇਬ ਵਿੱਚ, ਗਗਨ ਦਾ ਪੈਕਟ ਗੁਰੂ ਘਰ,, ਦੇਗ ਵਾਸਤੇ। ਧੰਨਵਾਦ ਜੀ।
@jasvirrana6450
@jasvirrana6450 4 года назад
Bilkuk sach bole Bhai ji
@pavittergill265
@pavittergill265 4 года назад
ਬਹੁਤ ਮਾੜੇ ਹਾਲਤ ਨੇ ਪੰਜਾਬ ਦੇ ਰਬ ਹੀ ਰਾਖਾ
@jaspreetsingh1285
@jaspreetsingh1285 4 года назад
Malak tandrustia bakse Ji Sarea nu
@Kala_Kendra
@Kala_Kendra 4 года назад
ਅੱਜ ਦੇਖੋ ਭਾੲੀ ਨਿਰਮਲ ਸਿੰਘ ਦੇ ਬਰਖਲਾਬ ਬੋਲਿਅਾ ਜਾ ਰਿਹਾ
Далее
СЛАДКОЕЖКИ ПОЙМУТ😁@andrey.grechka
00:11