Тёмный

ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ 

Daily Post Punjabi
Подписаться 2,7 млн
Просмотров 220 тыс.
50% 1

ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

1 ноя 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 498   
@satnamjassar8705
@satnamjassar8705 3 года назад
ਮੈ ਵੀ ਹੁਸ਼ਿਆਰਪੁਰ ਤੋਂ ਹੀ ਹਾਂ,ਬਹੁਤ ਖੁਸ਼ੀ ਹੋਈ ਜਦ ਬਾਬਾ ਜੀ ਨੇ ਸਾਰੇ ਏਰੀਏ ਦੇ ਨਾਮ ਲਏ ਪਿੰਡਾਂ ਵਾਰੇ ਦੱਸ ਰਹੇ ਹਨ।।ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ।🙏🏻
@47203752raju
@47203752raju 4 года назад
ਹੁਸ਼ਿਆਰਪੁਰੀਏ ਬਾਬੇ ਦੀਆਂ ਗੱਲਾਂ ਬਹੁਤ ਬਹੁਤ ਵਧਿਆ ਨੇ।ਮਨ ਖੁਸ਼ ਹੋ ਜਾਦਾ
@mohinderpal3950
@mohinderpal3950 28 дней назад
CT
@ranvirchahaltraveller1719
@ranvirchahaltraveller1719 4 года назад
ਪਾਕਿਸਤਾਂਨ ਜਿੰਦਾਬਾਦ ਬਾਬੇ ਨਾਂਨਕ ਦੀ ਧਰਤੀ ਨੂੰ ਮੈਂ ਕਦੇ ਵੀ ਮੁਰਦਾਬਾਦ ਨਹੀ ਕਹਿ ਸਕਦਾ
@sansangha1682
@sansangha1682 4 года назад
NEVER!!
@bittumand9088
@bittumand9088 4 года назад
Canghi soach good ver
@gurneetsandhu5206
@gurneetsandhu5206 4 года назад
Right
@ajmersinghguru1085
@ajmersinghguru1085 4 года назад
Love you veer
@Manraj.official
@Manraj.official 4 года назад
Boht changi soch hai.... Har mulak zindabaad hi houna chahida... Chahe OH india hove ya Pakistan 😊
@user-yj2dc2mq2q
@user-yj2dc2mq2q 4 года назад
ਬਾਬਾ ਨਾਨਕ ਜੀ ਦੀ ਜਨਮ ਭੂਮੀ ਨੂੰ ਸਲਾਮ ਏ🙏🙏🙏💓💓
@KulwinderKaur-ko1zp
@KulwinderKaur-ko1zp 4 года назад
ਅਸੀ ਹਰਿਆਣੇ ਭੂਗੇ ਰਹਿੰਦੇ ਹਾਂ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ
@Pahrabai39
@Pahrabai39 3 года назад
sada pind bhatolian aa ji. bhikhowal nanke aa
@RanjitSingh-kp2xl
@RanjitSingh-kp2xl 3 года назад
mam main khas hariane to aa g
@jassijagseer6248
@jassijagseer6248 4 года назад
ਲਵ ਯੂ ਲਹਿੰਦਾ ਪੰਜਾਬ
@AjitSingh-rl6yt
@AjitSingh-rl6yt 4 года назад
ਬਾਬਾ ਜੀ ਮਜ਼ਾ ਆ ਗਿਆ, ਮੈਂ ਤਲਵਾੜਾ ਤੋਂ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਤਲਵਾੜਾ ਦੀ ਪਹਿਲਾਂ ਤਹਿਸੀਲ ਦਸੂਹਾ ਸੀ, ਬਾਬਾ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ ਮਨ ਹਰਾ-ਭਰਾ ਹੋ ਗਿਆ
@user-yp4fb5bd7k
@user-yp4fb5bd7k 4 года назад
ਬੱਲੇ ਬਾਬਾ ਤੇਰੇ ਕੋਈ ਜਵਾਬ ਨਹੀ ਤੇਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਲਹਿੰਦੇ ਪੰਜਾਬ ਦੀ ਧਰਤੀ ਤੇ ਵਸਣ ਵਾਲਿਆ ਦੀ
@anitagarg5620
@anitagarg5620 4 года назад
ਬਾਬਾ ਜੀ ਤੁਹਾਡੀਆਂ ਗੱਲਾਂ ਅਤੇ ਆਪਣੀ ਜ਼ਿੰਦਗੀ ਤੇ ਬਣਾਈਆਂ ਕਵਿਤਾਵਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ
@kakusingh1081
@kakusingh1081 4 года назад
ਬਾਬਾ ਜਦੋ ਆਪਣੇ ਪਿੰਡ ਦਾ ਨਾਮ ਲੈੰਦਾ ਅੱਖਾਂ ਚ ਚਮਕ ਆ ਜਾਂਦੀ ਆ...ਜੰਮਨ ਭੋਇ ਦਿਲ ਚੋ ਨਹੀਂ ਨਿਕਲ ਸਕਦੀ
@BalwinderSingh-rs2mr
@BalwinderSingh-rs2mr 4 года назад
ਬਿਲਕੁਲ ਸਹੀ ਕਿਹਾ ਵੀਰ ਨਹੀਂ ਭੁਲਦੀ ਜੰਮਣ ਭੋਇ ਜੀ ਵਸਦੇ ਰਹਿਣ ਪੰਜਾਬੀ
@harjeesingh2273
@harjeesingh2273 4 года назад
Veer g eh gal mashoor hai ki hoshiarpurian dey andron hoshiarpur nahi kad sakdey
@deepjudge2581
@deepjudge2581 4 года назад
ਸਾਡੇ ਜ਼ਿਲ੍ਹੇ ਦੀ ਵਿਰਾਸਤ 👌👌ਵਾਹਿਗੁਰੂ ਮੇਹਰ ਕਰੇ 🙏🙏
@gwsidhudeep4413
@gwsidhudeep4413 4 года назад
Sach veer
@ManjitKaur-yz6oj
@ManjitKaur-yz6oj 3 года назад
ਬਾਬਾ ਜੀ ਦੀ ਪੰਜਾਬੀ ਬੋਲੀ ਸੁਣ ਕੇ ਦਿਲ ਖੁਸ਼ ਹੋ ਗਿਆ ਜੀ
@arvindsud600
@arvindsud600 4 года назад
I am from Hoshiarpur best city in the world
@subhashraghuvansh3858
@subhashraghuvansh3858 4 года назад
ਗੱਲਾਂ ਹੱਸਣ ਦੀਆਂ ਨਹੀਂ ਗੱਲਾਂ ਲੜ ਬੰਨਣ ਵਾਲੀਆਂ ਨੇ।
@sahibjeetsinghgrewal2946
@sahibjeetsinghgrewal2946 4 года назад
ਜੇ ਪੰਜਾਬ ਇਕ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ । ਹੇ ਰੱਬਾ ਕਾਸ਼ ਦੋਨੋ ਪੰਜਾਬ ਇਕ ਹੋ ਜਾਣ , ਤੇ ਆਪਣਾ ਵਿਰਸਾ ਸੰਬਾਲ ਲੈਣ ।
@gurmejsinghjosan5207
@gurmejsinghjosan5207 3 года назад
Bout Khubsurat jadan sanjhian keetian shukreea
@HarjinderSingh-nb6mq
@HarjinderSingh-nb6mq 3 года назад
@@gurmejsinghjosan5207 aa
@jaksonmury5240
@jaksonmury5240 3 года назад
ਭਾਜੀ ਇਸੇ ਸਾਲ 2021 ਵਿਚ ਪਾਕਿਸਤਾਨ ਬਾਡਰ ਟੁੱਟ ਜਾਣਾ ਆ ਭਾਰਤ ਇੱਕ ਦੇਸ਼ ਬਣ ਜਾਣਾ ਆ ਸਿਰਫ ਦੋ ਤਿੰਨ ਮਹੀਨੇ ਹੋਰ ਦੇਖੋ
@sirftum9548
@sirftum9548 3 года назад
@@jaksonmury5240 oh kive vire
@jaksonmury5240
@jaksonmury5240 3 года назад
@@sirftum9548 ਸੰਤ ਬਾਬਾ ਅਜੀਤ ਸਿੰਘ ਜੀ ਹੰਸਾਂਲੀ ਵਾਲਿਆਂ ਨੇ ਕਿਹਾ ਸੀ
@tripatcheema871
@tripatcheema871 4 года назад
ਬਾਪੂ ਤੈਨੂ ਗਲ ਲਾਉਣ ਨੂੰ ਦਿਲ ਕਰਦੈ। ਸਾਡੇ ਬਾਪੂ ਵੀ ਪਾਕਿਸਤਾਨੋ ਆਏ ਨੇ।ਜਿਲਾ ਕੁਜਰਾਂਵਾਲਾ ਖਲੀਲ ਦਾ ਚਕ
@chamkaurshergill5131
@chamkaurshergill5131 4 года назад
ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ
@preetsandhu2688
@preetsandhu2688 4 года назад
ਸਹੀ ਗੱਲ ਆ ਬਾਬੇ ਨਾਨਕ ਦੀ ਧਰਤੀ ਨੂੰ ਮਾੜਾ ਕਿਵੇ ਕਹਿ ਸਕਦੇ ਆ
@Amriksingh12445
@Amriksingh12445 4 месяца назад
ਮੈਂ ਵੀ ਹੁਸ਼ਿਆਰਪੁਰ ਤੋਂ ਹਾਂ। ਬਾਬਾ ਜੀ ਨੂੰ ਸਤਿਕਾਰ ਹੈ ਜੀ।🙏
@balluklairballuklair332
@balluklairballuklair332 4 года назад
ਬਾਬਾ ਜੀ ਜਿਉਂਦੇ ਵਸਦੇ ਰਹੋ ਜੀ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🌹
@parmeetsingh3326
@parmeetsingh3326 4 года назад
ਆਉਣਾ ਮੁਕਤਸਰ ਮੇਲੇ ਮੈ ਵਾਹ ਜੀ ਬਾਬਾ ਜੀ ਮੇਰੇ ਸ਼ਹਿਰ ਨੂੰ ਤੁਸੀ ਯਾਦ ਕੀਤਾ । auna muktsar mele me mere city nu yad karan layee dhanwad baba ji
@harbanslal9550
@harbanslal9550 3 года назад
Very nice
@rananouman3904
@rananouman3904 4 года назад
Wah baba g wah Allah pak twananu salamat rakhay Ameen ❤️❤️❤️❤️
@mannusingh1115
@mannusingh1115 3 года назад
Salute to reporter Veerji. Kinni sohni Punjabi....Naresh Kumar Shad great Urdu shayar was also born in Urmar Tanda, Hoshiarpur. Love & respect to bujurg saab, frm Delhi ,India
@baljitkaur2452
@baljitkaur2452 4 года назад
Amazing..kini chamak a cherry te..baba hi de accent bilkul duab ey de a room kush ho gae galbaat sun k
@humanitygonetofinish5783
@humanitygonetofinish5783 3 года назад
Beeba pakistaan jaan magron vi sadi bhasha Bolna nahi bhuliya khursheed hoshiarpuri us da accent aj vi sade warga gae kiyon jivien hishiarpu vich hi rahinda hae
@malkitsingh2672
@malkitsingh2672 3 года назад
ਬਹੁਤ ਬਹੁਤ ਪਿਆਰ ਬਾਬਾ ਜੀ ❤️🙏🏼
@gurmeetbalian3212
@gurmeetbalian3212 3 года назад
🙏ਵਹੀਗੁਰੂ ਜੀ ਏ ਦੁਰੀਆ ਕਦੋ ਖਤਮ ਹੋਣ ਗਿਆ 🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ 🙏🙏😢😢😢
@jagatkamboj9975
@jagatkamboj9975 2 месяца назад
Love you pak Punjabi veero te bhaino khush raho Allah waheguru khushiyan bakshey 🙏🫶🙏
@jeet7770
@jeet7770 4 года назад
Garhshankar wle like kro😀😀
@JasvirSingh-de2zi
@JasvirSingh-de2zi 4 года назад
Nic Ji
@rinkusadhowal2086
@rinkusadhowal2086 4 года назад
Garhshankar
@parminderaulakh9370
@parminderaulakh9370 4 года назад
👍👍
@usmangujjar5725
@usmangujjar5725 4 года назад
@@rinkusadhowal2086 garhshankar meray Nanay da pind..
@santoshsaini4638
@santoshsaini4638 3 года назад
वीर जी बहुत बढिया🙏💕 मुलाकात शायर खुरशीद होशियार पुरी जी के साथ, बहुत👏✊👍 बढिया शायरी सुनने को मिली, धन्यवाद🙏💕🙏💕🙏💕🙏💕
@Jagvindergoldy
@Jagvindergoldy 4 года назад
ਬੱਲੇ ਬਾਬਾ ਤੇਰੇ ਰੂਹ ਨੂੰ ਸਕੂਨ ਦੇ ਦਿੱਤਾ
@harpreetkaur5022
@harpreetkaur5022 3 года назад
Bapu ji salam hai tuhanu you remember every village
@makhanbrarlangiana6057
@makhanbrarlangiana6057 4 года назад
ਸਿਮਰਨਜੋਤ ਵੀਰ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਹਾ ਜੀ ਤੁਸੀ ਵੀਰ ਜੀ ਪਰੋਗਰਾਮ ਬਹੁਤ ਹੀ ਵਧੀਆ ਤੇ ਸਲਾਗਾਯੋਗ ਦਿਖਾਉਦੇ ਹੋ ਜੀ ਜੋ ਤੁਸੀ ਪਾਕਿਸਤਾਨ ਦੇ ਵੀਰਾ ਦਾ ਪਰੋਗਰਾਮ ਪੇਸ਼ ਕੀਤਾ ਹੈ ਜੀ ਸਚ ਜਾਣਿਉ ਜਿਵੇ ਮੈਨੂੰ ਕੁੱਝ ਲਭ ਗਿਆ ਹੋਵੇ ਜਿਸ ਦੀ ਮੈਨੂੰ ਬੜੇ ਹੀ ਚਿਰ ਤੋ ਰੀਝ ਸੀ ਵੇਖਣ ਦੀ ਪਲੀਜ ਵੀਰ ਜੀ ਲਹੋਰ ਸ਼ਹਿਰ ਬਾਰੇ ਵੀ ਵਿਖਾਉ ਜੀ ਪਾਕਿ ਸਤਾਨ ਦੇ ਭਰਾਵਾ ਨੂੰ ਮੇਰੇ ਵਲੋ ਕੋਟਿਨ ਕੋਟਿ ਧੰਨਵਾਦ ਜੀ
@sohalblogsohal2910
@sohalblogsohal2910 4 года назад
Brar g chanle." Ik pind Punjab the." You tube te dekho.
@gurdeepsinghbhullar3033
@gurdeepsinghbhullar3033 3 года назад
Wah g Wah Pakistani baba g Hosiarpuri . Dill khush kar Ditta. Baba g nu Sun ke Nazare Aa gya. Makarh Saab Daily Post Punjabi tv Channels da Dhanwad.
@GurpreetSingh-pk3qu
@GurpreetSingh-pk3qu 4 года назад
ਸਿਮਰਨਜੋਤ ਵੀਰ ਨੂੰ ਬਹੁਤ ਬਹੁਤ ਬਹੁਤ ਪਿਆਰ ਕਰਦਾ ਹਾਂ ਵਾਹਿਗੁਰੂ ਮੇਹਿਰ ਕਰੇ ਵੱਡੇ ਵੀਰ ਤੇ
@rupsu7481
@rupsu7481 4 года назад
ਬਾਬਾ ਜੀ ਦਾ ਪਿੰਡ ਗੜ੍ਹਸ਼ੰਕਰ ਕੋਲ ਨਹੀਂ, ਹੁਸ਼ਿਆਰਪੁਰ-ਦਸੂਹਾ ਰੋਡ ਤੇ ਕਸਬਾ ਹਰਿਆਣੇ ਕੋਲ ਗੜ੍ਹੀ aadowal ਹੈ।
@obliviouslypurple4532
@obliviouslypurple4532 4 года назад
GOOD JOB bapu JEE FROM HOSHIARPURIA LIVE in CANADA EDMONTON BALLE BALLE
@thinkingofsikhs4376
@thinkingofsikhs4376 4 года назад
Eh bapu ji mare pind de ne.... pind Adamwal Ghari .. Distt - Hoshiarpur
@Iradho
@Iradho 3 года назад
Kithe k penda veere pind eh ? Boht vdia interview Gharshankar kukadmajara side ya fr Ghardiwal bhunga side ?
@Italyvlogs601
@Italyvlogs601 3 года назад
@@Iradho garhdiwala bhunga dhootan de kol aa
@inderpalgill4018
@inderpalgill4018 4 года назад
Haryana bhunnga pind aa prr baabe ne sarre zille de pind ginna te,,love Garhshankar 👌🏻
@sukhvindersingh2554
@sukhvindersingh2554 4 года назад
Mithi punjabi boli babe di, heart touching.
@afaanalvi5966
@afaanalvi5966 4 года назад
*Edar hally v khalas panjabi aa........tussi odhar hindi mix kar ditti panjabi ech*
@sukhvindersingh2554
@sukhvindersingh2554 4 года назад
@@afaanalvi5966 sahi gall hai bhai.
@harbanskaur180
@harbanskaur180 4 года назад
Bahut hi vadia Babaji. Bahut changa lagia.....
@harbanslal9550
@harbanslal9550 3 года назад
Ji
@bhinderbhinder1567
@bhinderbhinder1567 4 года назад
ਸਿਮਰਨਜੋਤ ਭਰਾ ਧੰਨਵਾਦ 47 ਦੀਆ ਰੁਹਾ ਦੇ ਦਰਸ਼ਨ ਕਰਵਾਏ
@naveenkumar2043
@naveenkumar2043 4 года назад
Baba Ji tusi aoo Hoshiarpur Mai ve hariane da aa pind ghugial district Hoshiarpur
@asifgujjar5696
@asifgujjar5696 4 года назад
Sada v pind haryana ambala dy vich ha markanda nadi dy uty hamidpur my WhatsApp number is 00923163862970
@kulrajsingh9653
@kulrajsingh9653 4 года назад
Asif gujjar g mai gurdaspur to pind Beli da rehan wala j koi v tuhada wal sade pind da banda hou ta jaroor dasyo.8283821771. Eh Beli pind saara hi musalmaan biradri da c.
@JaspalSingh-nx5jo
@JaspalSingh-nx5jo 3 года назад
What a great man he still crave for his mother land singing in its praise. I just couldn't control my tears and emotions because my forefathers also came from Pakistan Punjab.
@japgobindsingh6795
@japgobindsingh6795 4 года назад
How touching he is still calling his will age my village meaning khet
@RajveerSingh-dq3ik
@RajveerSingh-dq3ik 3 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@punjab2290
@punjab2290 4 года назад
ਚੱੜਦੇ ਲਹਿੰਦੇ ਪੰਜਾਬ ਨੂੰ ਇੱਕ ਕਰਦੇ ਬਾਬਾ ਨਾਨਕ ਜੀ
@HarjitSingh-bt2pc
@HarjitSingh-bt2pc 4 года назад
ਟਾਂਡਾ ਜਿਲਾ ਹੁਸ਼ਿਆਰਪੁਰ ਤੋਂ ਬਹੁਤ ਸਾਰੀਆਂ ਮੁਬਾਰਕਾਂ। ।ਆਉ ਕਦੇ .ਜੀ ਆਇਆਂ ਨੂੰ ।
@ajitsondhi6881
@ajitsondhi6881 4 года назад
Wah wah beautiful.
@AmanSingh-ps8br
@AmanSingh-ps8br 4 года назад
Miss u baba. Hi. Waheguru ji tuhanu har Khushi dawa ji hoshiarpur di. Shaan ho tusi ji
@desijatt5469
@desijatt5469 4 года назад
Wah g wah jeyonde vasde Raho baba g
@balwindersinghbrar2339
@balwindersinghbrar2339 3 года назад
Baba g jeonde raho , , bht khoob , tuhade pind ne khone chahide c , bht dukh hunda tuhadi umer de lokan nu sun k jinna vand da santaap handaya 🥺
@ballumahi4935
@ballumahi4935 4 года назад
ਬੱਲੇ ਬੱਲੇ ਬਾਬਾ ਜੀ....
@davindersinghbhangal7298
@davindersinghbhangal7298 4 года назад
Very nice ji🙏
@jaksonmury5240
@jaksonmury5240 3 года назад
ਹੁਸ਼ਿਆਰਪੁਰ❤️🙏🇨🇦😘❤️♥️♥️♥️♥️♥️♥️
@inderjitrandhawa3731
@inderjitrandhawa3731 4 года назад
ਬਹੁਤ ਵਧੀਅਾ ਵੀਰ ਜੀ.ਜੇ ਤੁਸੀ ਪਾਕਿਸਤਾਨ ਗੲੇ ਹੋੲੇ ਹੋ ਤਾ ਪਾਕਿ ਵਿੱਚ ਕਿਸੇ ਬਾਬੇ ਦੀ ਪੰਜਾਬ partition ਦੀ ਵਿਡਿੳ ਬਣਾ ਲੋ.
@farmerrecordz4533
@farmerrecordz4533 3 года назад
Jiyo baba g ।।dilo ❤️ pyar satkar baba ji Ropar waleo walo ।।।।sare Punjab walo❤️❤️❤️❤️❤️❤️🙏🙏🙏🙏
@samsingh1692
@samsingh1692 4 года назад
Babaji love and respect from hoshiarpur punjab. Bhut vadhiya
@raghubirsamesong6815
@raghubirsamesong6815 4 года назад
िਸਮਰਨਜੋਤ ਵੀਰ ਜੀ ਧੰਨ ਵਾਦ ਹੁिਸਅਾਰਪੁਰੀ ਸਾिਹਬ ਨਾਲ िਮਲਾੳੁਣ ਲ਼ੲੀ
@RavinderSingh-pm9nh
@RavinderSingh-pm9nh 3 года назад
These are the real gems of Punjab. May Baba ji live long and healthy life !
@InderjitSingh-mu5co
@InderjitSingh-mu5co 3 года назад
Bahot khoob.
@gurdeepsinghbhullar3033
@gurdeepsinghbhullar3033 3 года назад
Balle Balle Baba Hohiarpuri g.Aap g nu Sun ke Nazare Aa gya. Wah Wah Baba g. Jee Karda Suni Jayiae.
@user-nx8ot5bz2f
@user-nx8ot5bz2f 4 месяца назад
Wah baba. Ji Kamal karti from Toronto canada
@bushrakahloon7699
@bushrakahloon7699 4 года назад
Wah baba ji wah thanku daily post punjab 🙏
@JaswantSingh-en2of
@JaswantSingh-en2of 3 года назад
ਜੀ ਕਰਦਾ ਤੈਨੂੰ ਗਲਵਕੜੀ ਪਾਉਣ ਨੂੰ ਦਿਲ ਕਰਦਾ ਅਸਲ ਪੰਜਾਬੀ ਹੈ ਤੁਸੀਂ
@balwinderbath4184
@balwinderbath4184 3 года назад
Wah ji, Hoshiarpur Saab, Bahut sundar likheya tusi
@narviarsingh5827
@narviarsingh5827 4 года назад
Nice video 👌 👌
@goverdhanbajaj9627
@goverdhanbajaj9627 4 года назад
love of mother land never forget
@ballumahi4935
@ballumahi4935 4 года назад
Veer ji Baba Faqiriya and Baba Bumb ji nu V record kro ji.... Bdi mehrbani hovegi
@sunnygosal8712
@sunnygosal8712 3 года назад
Babaji nu slute main west punjab nu bahut miss kardi han waheguruji kre adure punjab poore ek ho kan
@punjabistatus7688
@punjabistatus7688 3 года назад
ਵਾਹਿਗੁਰੂ ਜੀ ਵਾਹਿਗੁਰੂ ਚਡ਼ਦੀ ਕਲਾ ਚਰਹਿਣ ਦੋਵੇਂ ਪੰਜਾਬ
@sukhrajbrar9780
@sukhrajbrar9780 4 года назад
Salute a eas nek pavitar rooh nu
@DesiInfotainer
@DesiInfotainer 4 года назад
Balle Baba Khursheed Balle. Boht wadia
@amirshahzad8668
@amirshahzad8668 3 года назад
Assalamo alekum khayyam sir ki Hall a tusi koi video nhi bna rhe?
@tejindersinghchahal1795
@tejindersinghchahal1795 4 года назад
VERY VERY GOOD JI
@HarjeetSingh-mb8rc
@HarjeetSingh-mb8rc 10 месяцев назад
Waheguru Ji Maher kra tuhadae te❤❤❤
@davinderkumar9808
@davinderkumar9808 4 года назад
Veer dil Khush ho giya
@kulveersingh686
@kulveersingh686 4 года назад
Nice video 👍
@sarajmanes5983
@sarajmanes5983 4 года назад
WAH JI WAH KYA BAAT H LAJAWAB DIL KHUSH HO GYA H JI JIODE RAHO BABA JI THANKS
@iqbalsingh3573
@iqbalsingh3573 4 года назад
Well done baba Ji 👍 Very nice interview
@sarbjeetsinghropar3888
@sarbjeetsinghropar3888 4 года назад
Babu love you ❤️ roper to
@punabiempire6294
@punabiempire6294 4 года назад
Baba ji sade hi area de Pinda da jikar kr rhe ho...w proud of you baba ji
@bhupindersingh7215
@bhupindersingh7215 4 года назад
ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਹਿ ਜੀ
@GurjantSingh-np9hr
@GurjantSingh-np9hr 4 года назад
Nyc baba jiii
@HarpalSingh-uv9ko
@HarpalSingh-uv9ko 4 года назад
Nice g god bless you.
@sonuone1984
@sonuone1984 4 года назад
Es bapu ji ne ta kmal kr diti e inne sone lafaza ch punjab byan kr dita bot dhanwad
@ostharman6196
@ostharman6196 4 года назад
Wah baba g tusi great ho
@gurpreetbadowalia458
@gurpreetbadowalia458 3 года назад
Dil kush ho gya
@gurpreetgurpreetsingh6888
@gurpreetgurpreetsingh6888 4 года назад
ਵਾਹ ਜੀ ਵਾਹ ਆਪਣਾ ਸਹਿਰ ਹੁਸਿਆਰਪੁਰ
@jaspalsingh6901
@jaspalsingh6901 3 года назад
Bohut nice g
@SATPALSINGH-xu3gw
@SATPALSINGH-xu3gw 4 года назад
Very good 22 g
@rampalsharma676
@rampalsharma676 3 года назад
Allah da banda tenu aslamelekam Nalagarh Distt solan HP india
@MandeepSinghKambojNaushehraPan
@MandeepSinghKambojNaushehraPan 3 года назад
Very nice good Baba ji
@dalipsingh8749
@dalipsingh8749 Год назад
Baba ji asi tuhade pinde de kol hi rehnde aa jehre tusi pinde de sare naam le asi ena punde vich kam kar chuke aa asi lenter paun da kam karde aa asi roz naame pind jande aa kam karn asi tuhade pind v kam kar chuke aa baba ji tuhadiya gallan sun k dil khush ho gya
@Vicky-xv9ct
@Vicky-xv9ct 3 года назад
waheguru meher rkhe bajurga te .....lambi umar bakshe 🙏
@maninderbansal726
@maninderbansal726 3 года назад
Bahut khoob kavita❤️
@arjunverma446
@arjunverma446 4 года назад
Kaya baat Hai Baba Ji chaa gye
@sawindersingh4628
@sawindersingh4628 4 года назад
ਵਾਹ ਬਾਪੂ ਕਮਾਲ ਕਰ ਦਿੱਤੀ ਡੱਬੀ ਵਿੱਚ ਪਾਕੇ ਰੱਖਣਾ ਪੁਉ
@guribanth8768
@guribanth8768 4 года назад
ਮੈ ਦਸੂਹਾ ਤੋ ਹਾ ਜੀ
@singhgurpreet5398
@singhgurpreet5398 3 года назад
No words for this man ☝🙏🤘👌
@komalkhera6461
@komalkhera6461 3 года назад
End Video Veer Ji
@parminderaulakh9370
@parminderaulakh9370 4 года назад
Bai Baba g aj ena Dil Khush hoyeya k Mai byan nhi kr sakda
@rattanjotgill9223
@rattanjotgill9223 4 года назад
Wowwww He is amazing man God bless.him
Далее
Идея под заказ😂
00:20
Просмотров 168 тыс.