Тёмный

ਘਰਾਂ ਚ ਫ਼ਰਸ਼ ਲਾਉਣ ਵਾਲੀਆਂ ਟਾਈਲਾਂ ਦੀ ਹੋਲਸੇਲ ਦੁਕਾਨ , ਫੀਆ ਠਿਕਾਣਾ, ਲਿੱਖਕੇ ਰਖਲੋ ਜ਼ਿੰਦਗੀ ਚ ਕੰਮ ਆ ਸਕਦਾ Khabri D 

Khabri Dakia
Подписаться 354 тыс.
Просмотров 589 тыс.
50% 1

ਘਰਾਂ ਚ ਫ਼ਰਸ਼ ਲਾਉਣ ਵਾਲੀਆਂ ਟਾਈਲਾਂ ਦੀ ਹੋਲਸੇਲ ਦੁਕਾਨ , ਖੁਫੀਆ ਠਿਕਾਣਾ , ਦੁਕਾਨਾਂ ਵਾਲੇ ਵੀ ਇੱਥੋਂ ਲੈਕੇ ਜਾਂਦੇ ਨੇ
#tile #tileforhome #tiledesign #punjabivideo #punjabinews #todaypunjabinews #latestpunjabinews #punjabiinterview #rajasthan_tile #khabridakia

Опубликовано:

 

2 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 203   
@sukhwolverhampton9292
@sukhwolverhampton9292 2 года назад
ਧਨਾਸ (ਚੰਡੀਗੜ੍ਹ) ਵਾਲਾ ਰੇਟ ਹੀ ਹੈ ਕੋਈ ਜਿਆਦਾ ਫ਼ਰਕ ਨਹੀਂ ਹੈ 10.20ਰੁਪਏ ਦਾ ਪੇਟੀ ਪਿੱਛੇ ਫ਼ਰਕ ਹੈ 👍👍👍 ਧਨਾਸ ਜਾਕੇ ਵੀ ਪਤਾ ਕਰ ਲਿਉ 🙏🙏
@baggagrewal6927
@baggagrewal6927 Год назад
ਧਨਾਸ ਕਿੱਥੇ ਕੁ ਆ ਬਾਈ
@amenvirdi2852
@amenvirdi2852 Год назад
@@baggagrewal6927 chandigarh
@mahakaalkalikavatar3449
@mahakaalkalikavatar3449 2 года назад
ਜਲੰਧਰ ਏਰੀਆ ਵਾਲੇ ਇਕ ਵਾਰ ਬੂਟਾਂ ਮੰਡੀ ਨਾਰੀ ਨਿਕੇਤਨ ਲਾਗੇ ARK ਢਾਬਾ ਆ ਤੇ ਢਾਬੇ ਦੇ ਇਕਦਮ ਨਾਲ ਸੇਠੀ SETHI ਸੇਨਟਰੀ ਵਾਲੇ ਆ। ਬਾਈ ਜੀ ਮੈਂ ਕੋਈ ਕਮਿਸ਼ਨ ਨਹੀਂ ਖਾਣਾ ਉਹਨਾਂ ਤੋਂ ਬਸ ਮੈਨੂੰ ਵੀ ਇਕ ਵੀਰ ਨੇ ਉਹਨਾਂ ਦੀ ਦੁਕਾਨ ਦੱਸੀ ਸੀ।ਉਥੋਂ ਦੀ ਮਾਲਕਣ ਮੈਡਮ ਜੀ ਬਹੁਤ ਹੀ nice ਲੇਡੀ ਆ ਤੇ ਬਹੁਤ ਪਿਆਰ ਨਾਲ ਬੋਲਦੇ ਆ। ਤੇ ਉਹਨਾਂ ਕੋਲ ਸਮਾਨ ਵੀ ਹਰ ਤਰ੍ਹਾਂ ਦਾ ਆ ਕੁਆਲਟੀ wise, ਉਹਨਾਂ ਕੱਲੀਆਂ ਟਾਈਲਾਂ ਹੀ ਨਹੀਂ ਰੱਖੀਆਂ ਹੋਈਆਂ ਨਾਲ ਹਰ ਤਰ੍ਹਾਂ ਦਾ sanitary ਬਾਥਰੂਮ fittings ਇਥੋਂ ਤਕ਼ ਕੇ whirlpool ਦੇ ਚੁੱਲ੍ਹੇ ਵੀ 2 ਤਰ੍ਹਾਂ ਦੇ ਰੱਖੇ ਹੋਏ ਆ। ਲਾਗੇ ਰਹਿਣ ਵਾਲੇ ਵੀਰ ਲੰਘਦੇ ਵੜਦੇ ਇਕ ਵਾਰ ਰੇਟ ਜਰੂਰ ਪੁੱਛ ਲਿਓ। ਉਹਨਾਂ ਦੇ ਸਾਹਮਣੇ bombay tiles ਵਾਲਿਆਂ ਦਾ 50 ਰੁਪਏ ਬਾਥਰੂਮ tiles ਪਿੱਛੇ ਰੇਟ ਜਿਆਦਾ ਸੀ। ਇਹਨਾਂ ਦਾ 240 ਦਾ ਡੱਬਾ ਸੀ 1x1 6 ਟਾਈਲਾਂ 9 ਫੁਟ ਵਾਲਾ। ਤੇ bombay ਵਾਲਿਆਂ ਦਾ 290 ਦਾ ਸੀ।
@GurpreetSingh-jg3pg
@GurpreetSingh-jg3pg 2 года назад
ਮਹਿੰਗੀ ਪਵੇਗੀ ਕਿਉਂਕਿ ਕਿਰਾਇਆ ਬਹੁਤ ਪੈ ਜਾਵੇਗਾ ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿਉਂਕਿ ਟਾਇਲਾਂ ਬਾਰੇ ਮੈਨੂੰ ਕਾਫੀ ਜਾਣਕਾਰੀ ਹੈ ਮੈਂ ਟਾਇਲ ਮਿਸਤਰੀ ਹਾਂ। ਭਰਾਵਾ ਤੈਨੂੰ ਵਿਉ ਮਿਲ ਗਏ ਬੱਸ ਠੀਕ ਹੈ
@jazzsingh2447
@jazzsingh2447 2 года назад
sahi gal
@LAKHWINDERSINGH-vj5fk
@LAKHWINDERSINGH-vj5fk 2 года назад
3-4 ghara valea ne agar ral k leni howe ta veer sasti v pei jawegi. tuhada pta ni veer g but bahutea mistriya da shop valea nal v commision hunda a .😃
@pritamsingh5756
@pritamsingh5756 2 года назад
ਸਸਤੀ ਕਿੱਥੋਂ ਮਿਲੇਗੀ
@baldevsinghsahota8563
@baldevsinghsahota8563 2 года назад
ਬਿਲਕੁਲ ਸਹੀ a
@amrikkalsi5838
@amrikkalsi5838 2 года назад
ਪੰਜਾਬ ਨਾਲੋਂ ਬਹੁਤ ਮਹਿੰਗੀ ਪਵੇਗੀ ਟਰਾਂਸਪੋਰਟ ਖਰਚਾ ਬਹੁਤ ਪਵੇਗਾ
@simrandeep3939
@simrandeep3939 2 года назад
Hioo
@simrandeep3939
@simrandeep3939 2 года назад
👍
@dulichand9604
@dulichand9604 2 года назад
ਟਰੱਕ ਦਾ ਖਰਚਾ ਵੀ ਦੱਸਕੇ ਫਿਰ ਦੱਸਣਾ ਸੀ ਕਿ ਡੱਬਾ ਕਿਸ ਰੇਟ ਦਾ ਪੈਂਦਾ ਹੈ ਜੀ
@BaljitSingh-ij2lw
@BaljitSingh-ij2lw 2 года назад
4000
@luciferr420
@luciferr420 2 года назад
jeh prawa etho v lene taan v 36000+ labour 18000 + cement raita da krcha 70000 ch taan and jeh local lene 80-90 ch pendi teh m 1 lakh ch pathar lva lya naale 10-15 saal jana nai kite tiles naalo pathar shi rhnda fislda nai bnda chahe paani dhulya hove
@Bhavneetsingh365
@Bhavneetsingh365 2 года назад
Very good sir
@rakeshkataria9290
@rakeshkataria9290 2 года назад
ਏਸ ਨਾਲੋ ਸਸਤਾ ਪੰਜਾਬ ਦੇ ਕਿਸੇ ਵੀ ਸ਼ਹਿਰ ਚੋਂ ਏਹ tiles ਮਿਲ ਜਾਣੀ ਆ, ਕੌਣ ਖਜਲ ਹੋਣਾ ਚਾਹੁੰਦਾ ਹੈ ਦੂਜੀ ਸਟੇਟ ਜਾ ਕੇ।
@paramjitsinghnardoo
@paramjitsinghnardoo Год назад
22g punjab ch koi khaas jagaan? Tiles cheap & strong. Lod hai
@kamaljit3430
@kamaljit3430 2 года назад
Thanks pji g 👍
@SunnyDhanoa
@SunnyDhanoa Год назад
ਵੀਰੇ ਤੇਰੀ ਪੰਜਾਬੀ ਬਹੁਤ ਘੈਂਟ ਆ….ਪੱਟੀਮੇਸ ਕਰੀ ਤੁਰਿਆ ਆਉਨੈ ਯਾਰ 😂
@bhagatcool3903
@bhagatcool3903 2 года назад
Its a common rate..this not a wholesale price 😀
@mahingasingh4610
@mahingasingh4610 2 года назад
ਡੀਜ਼ਲ ਟੋਲ ਟੈਕਸ ਗੱਡੀ ਦਾ ਟੈਕਸ ਹੋਰ ਬਹੁਤ ਖਰਚੇ ਪੈਦੇ ਨੇ
@JagtarSingh-cd5tf
@JagtarSingh-cd5tf 2 года назад
Nic
@anshveerbirring6630
@anshveerbirring6630 2 года назад
👍👍👍👍👍
@avtarparmar5462
@avtarparmar5462 2 года назад
ਬੇਕਾਰ ਰੇਟ ਆ ਪੰਜਾਬ ਵਿੱਚ ਇਸ ਤੋਂ ਘੱਟ ਮਿਲਦਾ
@seratgill6224
@seratgill6224 2 года назад
Kithe milda
@jasbirsinghdhillon4315
@jasbirsinghdhillon4315 2 года назад
Very nice 👍Rate
@simranjeetsran3555
@simranjeetsran3555 2 года назад
NYC
@lakhwindersandhu3303
@lakhwindersandhu3303 2 года назад
Very good
@rajinderkaur6087
@rajinderkaur6087 2 года назад
👌👌👌👌👍👍
@pb1363
@pb1363 2 года назад
Company v ds kheri aa y barend da frk aa bht sare fir ke dekh lye koi frk ni jehe je paise lavgee ohi ji chezzz milkoo
@kiranjotdhillon2636
@kiranjotdhillon2636 2 года назад
Mast
@gurjindersingh3077
@gurjindersingh3077 2 года назад
Good👌👌👍👍🙏🙏
@souravkumar-fg7jx
@souravkumar-fg7jx 2 года назад
Very nice bro
@baldevverma4994
@baldevverma4994 2 года назад
Nice
@gurjeetkapoor1909
@gurjeetkapoor1909 2 года назад
Eh dealers li thik e bcz o jyada quantity lende ne falts, apartments, villa bnan li... Jihne apna ghar bnana howe te fir koi jyada farrk ni... Baaki apna hisaab lga k dekhlo Sare janne ki pta kise nu sahi v pai jawe
@Kunwarajit
@Kunwarajit 2 года назад
Box company dey hunde aa bai vich material normal use hunda local factory da banyia
@kawalsahni6778
@kawalsahni6778 2 года назад
Labour ehni mehngi a, tile sasti la ke faeda ni
@deepkamal9006
@deepkamal9006 2 года назад
Veer ji, mistri lagan wala v naal dedo aur total final labour cement material per foot da rate dasso
@sukhdevsinghgrewalgood9947
@sukhdevsinghgrewalgood9947 2 года назад
Good y ji
@sukhwindersinghsirsa108
@sukhwindersinghsirsa108 2 года назад
वाहेगुरु जी
@khusmankaurbhullar9401
@khusmankaurbhullar9401 2 года назад
Hng verre bhut saste a bhdra tile Rajasthan ch
@bhindergill9842
@bhindergill9842 2 года назад
Nice,ji
@official_nahar_sab2898
@official_nahar_sab2898 2 года назад
Paji Nanu kiraya bhi poochh lo
@mamtachoudhary5237
@mamtachoudhary5237 2 года назад
Kha pe hai je shop
@surjitgill6411
@surjitgill6411 2 года назад
ਬਾਈ ਫੋਨ ਨੰਬਰ ਵੀ ਦੇ ਦਿਓ। ਮੋਗਾ ਤੋਂ ਕਿੰਨੇ ਕਿਲੋਮੀਟਰ ਹੈ ਕਿਰਾਇਆ ਕਿੰਨਾ ਪੳਊ
@RajVeer-wc8sl
@RajVeer-wc8sl 2 года назад
Ncy
@vikramjeetsingh3297
@vikramjeetsingh3297 2 года назад
Very nice Thanks ❤️❤️
@sona.bajwa5209
@sona.bajwa5209 2 года назад
Kajaria & johnson. Compny de wargi tile nhi koi v veer . Ohna di bna video veer
@pardeepbansal8226
@pardeepbansal8226 2 года назад
530/- box KotShamir bathinda - bansal tiles to lalo bai sade kolo double charge bai g
@DeepSingh-ej2ol
@DeepSingh-ej2ol 2 года назад
👌👌👌👌👌👌👌👌
@gagandeepsinghgill9310
@gagandeepsinghgill9310 2 года назад
Kyedi city name dso ji
@MandeepKaur-wd8vr
@MandeepKaur-wd8vr 2 года назад
Veer ji bahut meher bani shit uper ki rate si bai tyle da
@gurpreetsandhu9701
@gurpreetsandhu9701 2 года назад
Bai punjab vich koi ada de shop haige wa te video upload karo jarur
@ksbhatti8790
@ksbhatti8790 2 года назад
ਵੀਰ ਜੀ ਸੋਅ ਰੂਮ ਦਾ ਨੰਬਰ ਪਾ ਦਿਓ ਜੀ ਸਹਿਰ ਦਾ ਨਾਮ ਪਾ ਦਿਓ ਜੀ
@seesalmasih8786
@seesalmasih8786 2 года назад
Tile ta sasti mil jaygi.panjab me le ke aane ke liye kirayeaa buut lag jauga.
@SimranjeetKaur-qt1ct
@SimranjeetKaur-qt1ct 2 года назад
Kithe a shop
@amarjitsingh287
@amarjitsingh287 2 года назад
Kajaria or Johanson hai milegi ta dasna
@satwinderbasraon1
@satwinderbasraon1 2 года назад
Je ik tile thud je fer kine ch payu je koi len jayu,, siyane kehande kam Hamesha nede de sales showroom te mistri ton karauna chahida
@sukhchainsingh8313
@sukhchainsingh8313 2 года назад
ਸੋਚੋ ਜੇ 4 ਡੱਬੇ ਬਚ ਗਏ ਰਾਜਸਥਾਨ ਮੋੜਨ ਚਲੇ ਜਾਇਓ
@varindersingh9950
@varindersingh9950 2 года назад
ਬਾਈ ਜੋ ਡਾਬਲ ਚਾਰਜਰ ਦਾ ਜੋ ਰੇਟ 532 ਜੋ ਉਹ ਪੰਜਾਬ ਵਿੱਚ ਰਾਜਪੁਰਾ ਸਾਹਿਰ ਵਿੱਚ 570 ਰੁਪਏ ਉੱਥੇ ਖਰਚਾ ਵੀ ਬਹੁਤ ਬਣ ਜਾਵੇਗਾ
@ramansahni8810
@ramansahni8810 2 года назад
Kehdi jga rajpure vich
@TossFarmer
@TossFarmer 2 года назад
22g koi company da maal nhi ...kise v city nalo 2,4 rupees da he fark huna hai mai gya koi feda nhi
@avreetkauravreet4967
@avreetkauravreet4967 2 года назад
Kdo gye c veer ji
@TossFarmer
@TossFarmer 2 года назад
@@avreetkauravreet4967 veer march 2021
@harjeetji4281
@harjeetji4281 Год назад
😊
@mandeepkaur-ld4dg
@mandeepkaur-ld4dg 2 года назад
Bahi shib sadhey Ludhiana 90 rs piece milda daba 6 pieces milda eh ta mehngia bohat hao
@prabhdeepsingh6892
@prabhdeepsingh6892 2 года назад
Hanji daso
@gurmailsingh6601
@gurmailsingh6601 2 года назад
ਨੰਬਰ ਦੋ ਬਾਰ ਬੋਲੀਆਂ ਕਰੋਂ ਸਮਝ ਨਹੀਂ ਆਉਂਦੀ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ
@aasamsingh2136
@aasamsingh2136 2 года назад
Asi bhi Urmar tanda
@harjitkaurchauhanchauhan4754
@harjitkaurchauhanchauhan4754 2 года назад
Vadiya rate hai
@kuldeepsingh-cy8jt
@kuldeepsingh-cy8jt 2 года назад
BER..G..BOHAT..BADEYA.GAREBA.DA..BHLLA..HOGA..BER..G..
@vaidrashpalsinghyog9851
@vaidrashpalsinghyog9851 2 года назад
ਸਾਰੇ ਨੰਬਰ ਬੰਦ ਆਉਣ ਨੇ
@kavitayt7440
@kavitayt7440 2 года назад
Company ta puchna c ??
@kashmirsinghajtani1843
@kashmirsinghajtani1843 2 года назад
Hi Me new kothi Bansi 10000sker Dutt tiles Leni
@neelamkhan2074
@neelamkhan2074 2 года назад
Kithe aw shop
@gholasingh6758
@gholasingh6758 2 года назад
Eh rate Punjab me hai
@SmartSavingSolutions
@SmartSavingSolutions 2 года назад
Carriage charges kitne hai dear
@surinderkaur8945
@surinderkaur8945 2 года назад
ਪੰਜਾਬ ਵਿੱਚ ਭੋਜਨਾਂ ਹੈ ਕੋਟਕਪੂਰਾ ਤਾਂ ਕਿਨਾਂ ਖਰਚਾ ਹੋਵੇ ਤੇ ਸਟੋਰੀ ਕੋਠੀ ਬਾਹਰ ਕੰਧਾਂ ਨੂੰ ਲਾਉਣੀਆ ਨੇ
@AnilSharma-jm6xv
@AnilSharma-jm6xv 2 года назад
Bhaji jyada tiles gujrat to aandia ne
@harshailsandhu7472
@harshailsandhu7472 2 года назад
Bahut mehgiya hai bhai 200 to 250 nu ta Zirakpur Chandigarh ch mil rhiya
@jatt-fi4bg
@jatt-fi4bg 2 года назад
🤔
@sukhnahar5559
@sukhnahar5559 2 года назад
Veer a prize ta punjab cho v mili jandi aa yr koi bhuta fark ni same he aa
@SatnamSingh-so2wy
@SatnamSingh-so2wy 2 года назад
👏👏👏👏👏👏👏👏👏👍👍👍👍👍👍👍👍👌
@vikrantsharma6746
@vikrantsharma6746 2 года назад
Veer ji City naam tey dus deyo
@harjotsingh514
@harjotsingh514 2 года назад
Box ch
@sukhrai4075
@sukhrai4075 2 года назад
55ਰਪਏ।ਫੁਟ।ਲਈ।ਅਸੀ।ਪੰਜਾਬ।ਤੋ।ਸਕਰੈਜ ਲਸ।
@AnilSharma-jm6xv
@AnilSharma-jm6xv 2 года назад
Bhai ji foot wich tiles nhi aandi mm wich hi aandi hai
@surinderlovy
@surinderlovy 2 года назад
Mitar puri detail paya kr.... Na shehar da naam daseya na showroom da naam
@inderjitsodhi7480
@inderjitsodhi7480 Год назад
Veer ji duble layer ithe bhi mide a
@pipalsingh2088
@pipalsingh2088 2 года назад
Ferozepur tk puhchane ka kitna khrach ayega 🙏
@a-sgame1131
@a-sgame1131 Год назад
Ferozepur
@jobanpreet0052
@jobanpreet0052 2 года назад
Veera please shop Kitha a address Dsna
@gurpalsingh6208
@gurpalsingh6208 2 года назад
Kon kada rat da fark a mara a he com a ji
@gurpreetguri4032
@gurpreetguri4032 2 года назад
Kon c City ha veer ji
@balrajsingh4369
@balrajsingh4369 2 года назад
Bai rajasthan ch ta Tile factory bhut ghat a morbi jana pau reporting karn gj
@bhagsingh8046
@bhagsingh8046 2 года назад
Kon sa city ka namm
@singhbalkaran9130
@singhbalkaran9130 2 года назад
ਏ।ਟੈਲਾ।ਬੇਕਾਰ ਹਨ।ਕੁੱਝ ਦੇਰ ਬਾਅਦ ਉਖੜ ਜਾਦਿਆ।ਜੇਕਰ ਇਕ।ਟੈਲ।ਉਖੜ ਗੀ,ਸਾਰਾ ਕਮਰਾ,ਬੇਕਾਰ ਜਿੰਨੇ ਦੀ ਟੈਲ।ਉਨੀ ਲਵਾਈ ਦਸਾਂ ਸਾਲਾਂ ਬਾਅਦ ਫਿਰ ਉਹ ਪੈਸੇ ਦੀ ਬਰਬਾਦੀ ਪਟਤੇ।ਇਨ੍ਹਾਂ ਟੈਲਾ।ਨੇ,ਜਿਮੀਦਾਲ
@simranjeetkaur462
@simranjeetkaur462 2 года назад
Hoo
@unbox13
@unbox13 2 года назад
Transport da kharcha shop da kharcha labor kharcha ni kadna Bai shopkeeper ne or apne ghar v palna hai
@saabbaljit3428
@saabbaljit3428 2 года назад
??????
@kharoudk5869
@kharoudk5869 2 года назад
Veer transport da karcha v po ga
@RanjitKaur-pc9ez
@RanjitKaur-pc9ez 2 года назад
Address sd karo
@satwinderpalkaur7928
@satwinderpalkaur7928 2 года назад
Ani door piasy jyada kraya
@dimpypuri1870
@dimpypuri1870 Год назад
यह सब कुछ वीडियो में सस्ता बताते हैं जब खरीदने जाओगे ना तो वह बोलेंगे भाई साहब यह अच्छी क्वालिटी में इसका रेट बहुत ज्यादा है
@yojiraj2601
@yojiraj2601 2 года назад
ਕੋਈ rate ਫਰਕ ਨਹੀਂ
@harjeetsinghmaan7005
@harjeetsinghmaan7005 Год назад
1 box rate 380 62 de paise 34000 kihda hisab
@ranjitsinghrana8154
@ranjitsinghrana8154 2 года назад
A ret te sanu Athe hi mil ju
@Ardaas.16
@Ardaas.16 2 года назад
Chandigarh Mohali Best Price Hai
@Arain095
@Arain095 2 года назад
Quality ni vdia lgdi na hi text vdia aa ine... Normal rate aa ehe
@chahaldogfarm2818
@chahaldogfarm2818 2 года назад
ਮੇਰੇ ਨਾਲ 20000 ਛੱਡੋ 25000 ਹਜ਼ਾਰ ਠੇਕਾ ਕਰਲੋ
@sukhjeetsingh6563
@sukhjeetsingh6563 2 года назад
Rampura phul aajo saste rate aa ji
@sampurangrewal5740
@sampurangrewal5740 2 года назад
ਕੀ ਸਸਤੀ ਹੈ , ਏਨੀ ਸਸਤੀ ਪੱਤਰਕਾਰੀ ਨਾ ਕਰੋ , ਬੋਲਣਾ ਸਿੱਖੋ , ਮਿਹਨਤ ਕਰੋ ਕਾਮਯਾਬ ਹੋਜੋਗੇ, ਦਿਖਿਆਦੇ ਨਹੀਂ , ਦਿਖਾਦੋ।ਟਾਇਲਜ ਵੱਧ ਗੁਜਰਾਤ ਵਿੱਚ ਬਣਦੀਆਂ ਨੇ ।
@jazzsingh2447
@jazzsingh2447 2 года назад
eh ta bhrava daahdi nalo muchaan wadd janiyan , rate uni inki da hi ferk hai kiraya bohat pai jana
@BalramSingh-cx9kq
@BalramSingh-cx9kq 9 месяцев назад
ਕਿੱਥੇ ਮਿਲਦੀ ਆ ਟੈਲਾ
@mdbuttar7766
@mdbuttar7766 Год назад
1000sqf 23750 da na k 36000
Далее
🎸РОК-СТРИМ без ФАНЕРЫ🤘
3:12:10
Просмотров 1,4 млн