Тёмный

ਘੋੜਿਅਾਂ ਦੇ ਨੁਖਤੇ ਸੁਣੋ ਤੇ ਸ਼ੇਅਰ ਕਰੋ ਵੀਡੀਓ,,, 

Shonki Sardar
Подписаться 666 тыс.
Просмотров 95 тыс.
50% 1

#sukhjinder_singh_lopon
#harbhej_sidhu
#preet_lopon
#raj_bapu

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 275   
@khalistanjindabad9729
@khalistanjindabad9729 4 года назад
ਕਿਆ ਬਾਤ ਐ 💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌👌👌ਲੋਪੋ ਵਾਲਿਆਂ ਜਿਉਂਦਾ ਰਹਿ
@ManbirMaan1980
@ManbirMaan1980 4 года назад
ਜਿਹੜਾ ਬੰਦਾ ਬਜੁਰਗਾਂ ਦੀ ਸੰਗਤ ਕਰਦਾ ਉਹ ਜਿੰਦਗੀ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ
@amardeepsingh3836
@amardeepsingh3836 3 года назад
ਬਜ਼ੁਰਗਾਂ ਦੇ ਤਜ਼ਰਬੇ ਜ਼ਿੰਦਗੀ ਬਦਲ ਦਿੰਦੇ ਬਸ ਮਾਲਕ ਬਾਪੂ ਹੋਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਬਾਪੂ ਅਪਣਾ ਹੱਥ ਆਪਣੇ ਨੌਜਵਾਨਾਂ ਤੇ ਬਣਾਈ ਰੱਖਣ🙏🏻🙌🏻
@sonygill8656
@sonygill8656 3 года назад
ਸੁਖਜਿੰਦਰ ਲੋਪੋ ਵਾਲਿਆ ਬਾਪੂ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ ਧੰਨਵਾਦ ੨੨ 👍👍👍👍
@modernagricu3006
@modernagricu3006 4 года назад
Wahh ਬਾਪੂ ਨੂੰ ਰੱਬ ਲੰਮੀ ਉਮਰ ਦੇਵੇ
@avtargrewal3723
@avtargrewal3723 4 года назад
ਬਾਪੂ ਜੀ ਇਕ ਕੀਮਤੀ ਹੀਰਾ ਜਿਹੜਾ ਲੱਭਦਾ ਨਹੀਂ ਜਿਹੜੇ ਨੁਕਤੇ ਬਾਪੂ ਜੀ ਦਸੇ ਨੇ ਬਹੁਤ ਧਿਆਨ ਦੇਣ ਵਾਲੇ ਨੁਕਤੇ ਨੇ ਤੇ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆ ਇੰਨੀ ਦੂਰ ਤੋ ਆ ਕੇ ਇੰਟਰਵਿਊ ਕਰਦੇ ਨੇ
@ਮਾਲਵੇਆਲਾਪਰੌਣਾ
ਯਾਰ ਏਨੀਆ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ ਫੇਰ ਵੀ ਡਿਸਲਾਇਕ ਚੰਗੀ ਗੱਲ ਨਹੀਂ । ਨਾਲ਼ੇ ਡਿਸਲਾਇਕ ਕਰਨ ਵਾਲਿਆਂ ਲਈ ਮੇਰੇ ਵੱਲੋਂ ਜਿਨੀਂ ਗੰਦੀ ਗਾਲ਼ ਓ ਸੋਚ ਸਕਦੇ ਆ ਸਮਝ ਲਵੋ ਓ ਮੇਰੇ ਵੱਲੋਂ ਤੇ ਜਿਨੇ ਵੀ ਲੋਪੋਂ ਵਾਲੇ ਨੂੰ ਪਿਆਰ ਕਰਦੇ ਨੇ ਉਹਨਾ ਵੱਲੋਂ
@harshbabsekon8541
@harshbabsekon8541 4 года назад
ਸਹੀ ਗਲ ਹੈ ਬਾਈ ਜੀ
@Majhailpb58
@Majhailpb58 3 года назад
ਬੁਜੁਰਗਾ ਤੋ ਜੋ ਕੁਝ ਸਿੱਖਣ ਨੂੰ ਮਿਲਦਾ ਵਾ ਉਹ ਕਿਤਾਬਾ ਚੋ ਵੀ ਨੀ ਮਿਲਦਾ...🙏🙏 ਪਰਮਾਤਮਾ ਬਾਪੂ ਜੀ ਨੂੰ ਲੰਮੀਆਂ ਉਮਰਾ ਬਖਸ਼ੇ...🙏🙏 ਮੈਂ ਵੀ ਜਰੂਰ ਬਾਪੂ ਜੀ ਨੂੰ ਮਿਲਾਗਾ...🙏🙏
@gurvindersinghbawasran3336
@gurvindersinghbawasran3336 2 года назад
ਬਾਪੂ ਜੀ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਬਾਪੂ ਜੀ ਗੁਣਾ ਦੀ ਗੁਥਲੀ ਆ,, ਓਹਨੇ ਹੀ ਚੰਗੇ ਇਨਸਾਨ ਸੁਭਾਅ ਦੇ ਮਾਲਕ ਬਾਪੂ ਰਾਜ ਰਾਜੇਆਣਾ ਜੀ ❤️❤️🙏🙏🙏
@avtargrewal3723
@avtargrewal3723 4 года назад
ਬਾਪੂ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆਂ ਤੇ ਬਹੁਤ ਘਟ ਨੇ ਜੋ ਸਾਨੂੰ ਨਜਰ ਨਹੀਂ ਆਉਂਦੇ ਲੋਪੋ ਵਾਲੇ ਵੀਰ ਦਾ ਧੰਨਬਾਦ ਜੀ ਜਿਹੜਾ ਕੀਮਤੀ ਇੰਟਰਵਿਊ ਕਰਦੇ ਹਨ
@parminderhanda8646
@parminderhanda8646 9 месяцев назад
Bappu da narm subah dil dia gehraia nu tumda bappu dia glaa sunke lagda bappu sach much hi Dil da raja waheguru chaddikla rakhe ❤❤❤❤
@jagmeetmaan9068
@jagmeetmaan9068 2 года назад
ਇਸ ਬਾਪੂ ਕੋਲ ਸਾਰਾ ਦਿਨ ਬਹਿ ਕੇ ਗੱਲਾਂ ਸੁਣਨ ਨੂੰ ਜੀ ਕਰਦਾ ।। ਜਿਉਂਦਾ ਰਹਿ ਲੋਪੋਂ ਵਾਲਿਆਂ
@ਮਾਲਵੇਆਲਾਪਰੌਣਾ
ਕਿਆ ਬਾਤਾਂ ਜੀ ਬਹੁਤ ਖੂਬ ਬਾਪੂ ਜੀ
@kuldeepdhillon9292
@kuldeepdhillon9292 4 года назад
ਘੋੜਿਆਂ ਦੀ ਦੁਨੀਆਂ ਦਾ ਬਾਦਸ਼ਾਹ ਮਿਲਣ ਸਾਰ ਰੂਹ
@sikandarbrar8146
@sikandarbrar8146 2 года назад
ਬਾਬੇ ਦੀਆਂ ਗੱਲਾਂ ਬਹੁਤ ਜਾਣਕਾਰੀ ਵਾਲੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਦੀਆਂ ਦੀਆਂ ਹੋਰ ਵੀਡੀਉ ਬਣਾਕੇ ਪਾਉ
@kiranshergill7763
@kiranshergill7763 3 года назад
My Taya Ji 🙏 Really a humble personality 🙏 Sir Thanks for the interview.
@preetkhaira4123
@preetkhaira4123 3 года назад
Veer contact deo g
@harshdeep1360
@harshdeep1360 Год назад
No ke taya da
@gurvindersingh8733
@gurvindersingh8733 3 года назад
ਬਾਪੂ ਸਾਡਾ ਜਿਉਂਦਾ ਰਹੇ ਲੋਪੋ ਵਾਲਿਆਂ ਸਲੂਟ ਬਾਈ ਜੀ
@jatinderbatth994
@jatinderbatth994 4 года назад
ਬਹੁਤ ਵਧੀਆ interview ਸੀ ਬਾਈ ਜੀ , ਐਵੇਂ ਦੀਆ ਗੱਲਾਂ ਜਾਨਵਰ ਬਾਰੇ ਬਜੁਰਗਾ ਤੋ ਹੀ ਸਿੱਖਣ ਨੂੰ ਮਿਲਦੀਆਂ।
@saqibalichannel
@saqibalichannel 4 года назад
We Pakistani Muslim jutts love our Sikh jutt brothers.
@amanbrar5780
@amanbrar5780 4 года назад
Love you bro
@jassajatt94
@jassajatt94 3 года назад
Love u brother
@Sandeepsingh-jl3fo
@Sandeepsingh-jl3fo 3 года назад
Love you bro
@harmandeep3439
@harmandeep3439 3 года назад
🤝🤝🤝
@chaudhry6769
@chaudhry6769 3 года назад
Sardar G great personality ♥️❤♥️ Love from Punjab Pakistan ♥️❤♥️
@GurpreetSingh-bh3pd
@GurpreetSingh-bh3pd 3 года назад
ਬਹੁਤ ਵਧੀਆ ਵੀਰ ਜੀ ਇਹੋ ਜਿਹੀਆ ਵੀਡਿੳੇ ਨੁਕਤੇ ਵਾਲਿਆ ਜ਼ਰੂਰ ਲਾਇਵ ਕਰੋ ਆ ਕਰੋ
@varindersingh118
@varindersingh118 4 года назад
Bapu ji bahot vadia Ensan ne Bapu ji gala bahot vadia lagya
@jagdeepbrar2868
@jagdeepbrar2868 4 года назад
One of the most trusted person in horse world. ਬਾਈ ਰਾਜ।
@kdhindsa568
@kdhindsa568 4 года назад
ਬਾਪੂ ਨੀ ਭੁੱਲਦਾ ਜੀ ਸਾਰੀ ਉਮਰ
@aprambhinder450
@aprambhinder450 3 года назад
Kia baat a eh bjurag khajana ne sadda jeonda reh bai loppon alea buht vdia subhaa tuhada ehna khjanea cho Khjana kadna v kise kise da e km a. Te tera eh subhaa hega bai. Jeonda vasda reh rb teri mehnt nu fall lai jaave bai. Njare le.
@sukhdevkaur5767
@sukhdevkaur5767 4 года назад
ਬਹੁਤ ਖੂਬ
@ranaheerakhan8931
@ranaheerakhan8931 3 года назад
Very great excellent information about horses. Thank you so much for great Video. Baba Gee is a great True Person and beautiful Personality. Lovers of horses. Sardar Sakider Lopo wallya you are a great True Person. Stay Blessed.
@RamSingh-vi2qu
@RamSingh-vi2qu 2 года назад
ਬਾਪੁ ਜੀ 🙏🙏 ਸੋਂਕੀ ਸਰਦਾਰ ਚੈਨਲ ਟੀਮ ਨੂੰ ❤️ ਪਿਆਰ
@amandeepbrar5413
@amandeepbrar5413 Год назад
My grand father Papa Raj. Proud of you ❤
@gurmeetsidhu9240
@gurmeetsidhu9240 4 года назад
very good job ji ਵਾਹਿਗੁਰੂ ਜੀ ਮੇਹਰ ਰਖੇ ਸੋਡੇ ਤੇ
@yadwinderyaadi9952
@yadwinderyaadi9952 3 года назад
Bahut vadhia gallan bapu ji diya
@inderjittiwana7369
@inderjittiwana7369 4 года назад
ਲੋਪੋ ਵਾਲਿਆ ਬਹੁਤ ਖੂਬ ਸਪ ਬਾਰੇ ਡਿਟੇਲ ਦੀ ਸਮਝ ਘੱਟ ਆਈ ਜਿਉਂਦੇ ਰਹੋ ਬਾਈ
@gurpartapsingh5947
@gurpartapsingh5947 4 года назад
ਗੱਲ ਬਿਲਕੁਲ ਸਹੀ ਹੈ ਬਾਪੂ ਜੀ ਦੀ ਮੇਰੇ ਦਾਦਾ ਜੀ ਨੇ ਲਾਇਲਪੁਰ ਰੇਲ ਗੱਡੀ ਨਾਲ ਊਠ 4 ਮੀਲ ਭਜਾ ਦਿੱਤਾ ਸੀ ਅੰਗਰੇਜ਼ ਅਫਸਰ ਨੇ 20ਰਪਏ ਇਨਾਮ ਦਿੱਤਾ ਸੀ
@jssidhu4503
@jssidhu4503 4 года назад
Bohtt khoob ...odo 20 rupee v 20 hajaar vrge c
@steezyeasy2148
@steezyeasy2148 4 года назад
Bapu love you you are great 👍 man god blast you
@gagandeepsinghgagandeep256
@gagandeepsinghgagandeep256 4 года назад
ਬਾਪੂ ਨੂੰ ਨਹੀਂ ਭੁੱਲ ਸਕਦੇ ਬਾਈ ਜੀ
@gurpreetchahal6963
@gurpreetchahal6963 2 года назад
Bai g bot vadiya interview h bappu g da
@mianmian4233
@mianmian4233 3 года назад
Bohat sohne video good very good
@sunnykhaira6451
@sunnykhaira6451 11 месяцев назад
ਵਾਹਿਗੁਰੂ ਜੀ
@spigeon9778
@spigeon9778 4 года назад
Bapo dea very nice gai
@jitenderbrar514
@jitenderbrar514 4 года назад
Best interview ever
@gagandeepsinghgagandeep256
@gagandeepsinghgagandeep256 4 года назад
ਬਹੁਤ ਧਨਵਾਦ ਜੀ
@windersingh2887
@windersingh2887 4 года назад
Bai ji dil di gal karn laga sale mere sade lok ajj aine fuddu keh laie papi keh laie j koi changi gal karda ohnu v dislike kari jande a eh tan sale gurbani kirtan kad k vekh lao sale lok gurbani nu v dislike kari jande a bhaut dukh lagda yar
@RajeshSharma-gi6xw
@RajeshSharma-gi6xw 4 года назад
Great SAR 🇮🇳🌹 Shimla HP
@Sandeepsingh-jl3fo
@Sandeepsingh-jl3fo 3 года назад
Bapu bhot changa insan aa
@harmanrandhawa2449
@harmanrandhawa2449 3 года назад
Mahraaaj 🙏🏻 Banda maran wali gal sach aaa...m rho gal apne fufad ji kolo 3 saal pehle suni hoi aaa.. purani gal aa pakistan wele di.. ❤️🙏🏻🙏🏻🙏🏻🙏🏻🙏🏻
@iqbalsinghiqbalsingh4102
@iqbalsinghiqbalsingh4102 3 года назад
ਵੀਰ ਜੀ ਪੱਗ ਬੰਨ ਕੇ ਬਾਹਲੇ ਸੋਹਣੇ ਲੱਗਦੇ ਸਰਦਾਰਾਂ ਨਾਲ ਗੱਲ ਕਰਦੇ ਪੱਗ ਬੰਨ ਕੇ ਇੰਟਰਵਿਊ ਕਰਿਆ ਕਰੋ ਵੀਰ ਜੀ ਵਧੀਆ ਲੱਗਦਾ ਮਨ ਚ ਗੱਲ ਆਈ ਤੇ ਤੁਹਾਡੇ ਨਾਲ ਸਾਂਝੀ ਕਰ ਲਈ
@KulwantSingh-ff4ju
@KulwantSingh-ff4ju 4 года назад
ਬਿਲਕੁੱਲ ਸੱਚੀ ਗੱਲ ਬੋਤੇ ਦਾ ਖੋਰ ਬਹੁਤ ਮਾੜਾ ਹੁੰਦਾ ਅਸੀਂ ਅੱਖੀ ਵੇਖਿਆਂ
@gurwindersinghkahllon4153
@gurwindersinghkahllon4153 4 года назад
Waheguru Umar lambi kare bapu ji d veer ji
@zaildarkuldeep8451
@zaildarkuldeep8451 4 года назад
Very good. Heart very happy. Very nice formula bapu Raj si does gives for people.
@harpreetsingh2045
@harpreetsingh2045 4 года назад
Veer no deyo ge Bai da
@harpreetsingh2045
@harpreetsingh2045 4 года назад
Plz
@harpreetsingh2045
@harpreetsingh2045 4 года назад
Main Dubai to a
@harpreetsingh2045
@harpreetsingh2045 4 года назад
Interview karde a plz
@N.s137
@N.s137 4 года назад
Hor lab bai punjab ch bhut kush pye purane kund lab
@rajkapoor4307
@rajkapoor4307 2 года назад
🕉️ भाई आपका धन्यवाद इतनी बड़ी चलती फिरती यूनिवर्सिटी का साक्षात्कार करवाया। एक और काम आपको करना है और वह यह है कि पूरन सिंह जी की लिखी हुई घोड़ों पर की किताब ढूंढनी है कौन बंदा इस बापू से ले गया और वापस देने को नहीं आया और वह किताब फिर इस बापू को वापस देni है
@parmmall5561
@parmmall5561 4 года назад
ਜੀੳਦਾ ਰੇਹ ਲੇਪੋਵਾਲੇਆ ਵੀਰ
@yarasingh4040
@yarasingh4040 2 года назад
Very Good work.
@akashchaudhary546
@akashchaudhary546 4 года назад
ਵੀਰ ਜੀ ਸਾਡੀ ਇਕ ਝੋਟੀ ਨੂੰ ਸਰਹਾ ਹੋ ਗਿਆ ਸੀ ਬਹੁਤ ਮੁਸਕਿਲ ਨਾਲ ਡਾਕਟਰੀ ਇਲਾਜ ਨਾਲ ਬਚਾਈ ਆ। 5-6 ਡਾਕਟਰ ਤਾਂ ਹੱਥ ਖੜੇ ਕਰ ਗਏ ਸੀ
@manpreetsidhu4723
@manpreetsidhu4723 4 года назад
ਬਾਪੂ ਦੀ ਇਕ ਇੰਟਰਵਿਊ ਹੋਰ ਕਰੋ ਜੀ
@TarlochanManes
@TarlochanManes 4 года назад
ਬਹੁਤ ਵਧੀਆ ਬਾਪੂ ਦੀਆ ਗੱਲਾ ਤੇ ਬਾਪੂ ਜੀ ਵੀ
@amardeepsinghbhattikala189
@amardeepsinghbhattikala189 2 года назад
Veer bapu raj legend of punjab
@tablafusion6447
@tablafusion6447 4 года назад
Kya baat bapu ji di🙏🙏🙏🙏
@kulwinderdeol813
@kulwinderdeol813 2 года назад
Very good lopo wala
@sarwanbajwa8074
@sarwanbajwa8074 4 года назад
ਬਾਈ ਜੀ ਡਿਸਲਾਇਕ ਕਰਨ ਵਾਲੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਦੱਬ ਦਿੰਦੇ ਨੇ ਯਾਂ ਕਿਸ ਗੱਲ ਦਾ ਗੁੱਸਾ ਏ ਜਿਹੜਾ ਡਿਸਲਾਇਕ ਕਰ ਕੇ ਕੱਡਦੇ ਨੇ ।
@aprambhinder450
@aprambhinder450 3 года назад
Sahi gl a yr es video nu v dislike krn valla banda ta bs jeluis e krda hou bai nl jehra video dekhn to bina e dislike walla button dab dinda hou.
@prof.kuldeepsinghhappydhad5939
@prof.kuldeepsinghhappydhad5939 2 года назад
Great 👍
@bharmaltoksiya1931
@bharmaltoksiya1931 4 года назад
Babu ji day Gyan de kitab Bano take duniya nu Ishika fayada milega 🙏 waheguru ji mehar kare 🙏
@sonisidhusidhu2678
@sonisidhusidhu2678 2 года назад
Waheguru.bapu.g.
@gurpreetdhillon2830
@gurpreetdhillon2830 Год назад
Boht vadia ❤️❤️
@ishfaq1197
@ishfaq1197 Год назад
ماشاءاللہ
@nirmalsidhu5777
@nirmalsidhu5777 3 года назад
Bhut vadia baba g
@arshdeepvirk7314
@arshdeepvirk7314 3 года назад
Waheguru je mahar rakhna Bjurga ta
@sandeepsaini9847
@sandeepsaini9847 4 года назад
Very good nice videos
@Animal.Husbandry
@Animal.Husbandry 4 года назад
Thanks For Sharing....
@gurlabhsingh6577
@gurlabhsingh6577 4 года назад
ਖੁੱਨਣ ਕਲਾੰ ਵਾਲੇ ਨਾਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇ
@jaswinderkisana4805
@jaswinderkisana4805 4 года назад
Bapu nu rab khush rakhe
@JaspreetsidhoSingh
@JaspreetsidhoSingh 4 года назад
Bai Lopu wala god bless you veer g
@sukhchainsinghsahota2468
@sukhchainsinghsahota2468 4 года назад
ਨਜ਼ਾਰਾ ਆ ਗਿਆ 🙏🙏
@yadwinderyaadi9952
@yadwinderyaadi9952 3 года назад
Love u bapu
@MandeepSingh-cv2wy
@MandeepSingh-cv2wy 3 года назад
Wah waheguru mehar bapu te
@kamalbains9938
@kamalbains9938 4 года назад
Kya baatan bjurgo swaad aa gya
@gurdasbrarkotli6641
@gurdasbrarkotli6641 2 года назад
Good💝💝💚🙏🙏
@gurjeetsingh4976
@gurjeetsingh4976 3 года назад
Jo gall bappu ne 15 mint te kiti buss gall ee ethe mukk jandi aa Sare lokk ehna bang honn kini soni duniya hoo jave
@jaswinderkaur7765
@jaswinderkaur7765 4 года назад
Rabb lambi ummar te tandrusti baxe.
@pushpindersingh8751
@pushpindersingh8751 4 года назад
Love you bapu ji
@jyotish.kundli-
@jyotish.kundli- 3 года назад
Bai ji. Bapu ji nu meri sat sri akal jarur deo. Parmatma chadhi kala te tandrusti bakshe.. Baba bohar aa bapu ji RAJ RAJEANA horse world da
@karmjitgill6005
@karmjitgill6005 4 года назад
Bappu sira banda bai
@navtejsinghkhosa8705
@navtejsinghkhosa8705 2 года назад
Very nice
@karmjeetkaur1185
@karmjeetkaur1185 3 года назад
sahi gal chacha ji👌👌👌👌
@lalimalhi5199
@lalimalhi5199 3 года назад
Gud Nice ji
@prabhdeepsingh1772
@prabhdeepsingh1772 4 года назад
ਰਾਜ ਫੁੱਫੜ ਜੀ ਬਹੁਤ ਹੀ ਵਧਿਆ ਤੇ ਨੇਕ ਦਿਲ ਬੰਦੇ ਨੇ ।
@karamsinghvirk3160
@karamsinghvirk3160 3 года назад
Bhra ehna da address ya number mil skda ?
@prabhdeepsingh1772
@prabhdeepsingh1772 3 года назад
ਪਿੰਡ ਰਾਜਿਆਣਾ ਬਾਘਾਪੁਰਾਣਾ ਮੋਗਾ ਨੰਬਰ ਹੈ ਨੀ ਬਾਈ ਮੇਰੇ ਕੋਲ ।
@karamsinghvirk3160
@karamsinghvirk3160 3 года назад
@@prabhdeepsingh1772 shukriya veere
@Jaswindersingh-nk3ln
@Jaswindersingh-nk3ln 4 года назад
VERY good ji
@kinderbirsingh3747
@kinderbirsingh3747 2 года назад
Ok.good.nice
@bittugill7644
@bittugill7644 4 года назад
Rab roop bapu ji
@ਵੜੈਚਸਟੱਡਫਾਰਮਨੰਗਲਾ
Nice video veer
@jassgill1319
@jassgill1319 4 года назад
God bless u 🙏🏻❤️ jatta
@amardeepsinghwaraich843
@amardeepsinghwaraich843 2 года назад
Sirra banda bappu
@amardeepsinghbhattikala189
@amardeepsinghbhattikala189 4 года назад
Thanks brother for sharing the video
@rupindersidhu6191
@rupindersidhu6191 4 года назад
amazing video.. black snake and ਛੋਲੇ da kee nuksa ?? kis bimari to a ??
@GurpreetSingh-wu5yl
@GurpreetSingh-wu5yl 2 года назад
Nice 🙏
@bharmaltoksiya1931
@bharmaltoksiya1931 3 года назад
Waheguru ji
@tajindersingh929
@tajindersingh929 3 года назад
Wah
@lakhwindersinghkahalwan7113
@lakhwindersinghkahalwan7113 3 года назад
ਏ ਆ ਸਾਡਾ ਬਾਪੂ
@sonamahal3501
@sonamahal3501 4 года назад
Bapu g ik chalde firde hospital ne. Lambi umer hove bapu g di
@bilurana4354
@bilurana4354 4 года назад
Interview best h uncle g ka
Далее