Тёмный

ਚਰਨਜੀਤ ਬਰਾੜ ਦਾ ਅਹਿਮ ਇੰਟਰਵਿਊ | 'ਜਥੇਦਾਰ ਕਰਨ ਸੁਖਬੀਰ ਬਾਦਲ ਦੀ ਚਿੱਠੀ ਜਨਤਕ' | EP 38 | Blunt Voice 

Blunt Voice
Подписаться 11 тыс.
Просмотров 52 тыс.
50% 1

ਚਰਨਜੀਤ ਬਰਾੜ ਦਾ ਅਹਿਮ ਇੰਟਰਵਿਊ
'ਜਥੇਦਾਰ ਕਰਨ ਸੁਖਬੀਰ ਬਾਦਲ ਦੀ ਚਿੱਠੀ ਜਨਤਕ'
#punjab #shiromaniakalidal #punjabi #sukhbirsinghbadal #charanjitbrar #bluntvoice #simranjeetsinghkotkapura #akalidal #politics #news #interview #jathedargianiharpreetsingh #jathedar #letter #akaltakhatsahib

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 211   
@jagdevbrar6100
@jagdevbrar6100 Месяц назад
ਆਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਨਿਘਾਰ ਵੱਲ ਧੱਕ ਦਿੱਤਾ ਹੈ ਹੁਣ ਵੀ ਸਾਰੇ ਵਲ੍ਹ ਛਲ੍ਹ ਕੱਢ ਕੇ ਮਹਾਂਰਾਜਾ ਰਣਜੀਤ ਸਿੰਘ ਵਾਂਗ ਮੁਆਫੀ ਮੰਗੀ ਜਾਵੇ ਤਾਂ ਸੰਗਤਾਂ ਮੁਆਫ਼ ਕਰ ਦੇਣ ਗੀਆਂ ਬਹੁਤ ਬਹੁਤ ਧੰਨਵਾਦ ਜੀ
@dalbirsingh5890
@dalbirsingh5890 Месяц назад
ਅਕਾਲ ਤਖ਼ਤ ਸਾਹਿਬ ਨੂੰ ਹਰ ਸਿੱਖ ਸਮਰਪਿਤ ਹੈ ਇਕ ਪਰਿਵਾਰ ਅਤੇ ਉਸ ਨਾਲ ਜੁੜੇ ਖ਼ਾਸ ਚਮਚਿਆਂ ਤੋਂ
@npsbrar560
@npsbrar560 Месяц назад
ਬਹਿਬਲ ਵਿੱਚ ਦੋ ਕਤਲ, ਕਈਆਂ ਨੂੰ ਅਪਾਹਜ ਕਰਕੇ, ਕਈ ਨਿਰਦੋਸ਼ ਲੋਕਾਂ ਤੇ ਪੁਲਿਸ ਦਾ ਤਸ਼ੱਦਦ ਕਰਾਕੇ ਅਕਾਲ ਤਖ਼ਤ ਤੋਂ ਮਾਫ਼ੀ ? ਇਸਦਾ ਕੋਈ ਮਤਲਬ ਨਹੀਂ ਬਣਦਾ।
@gurvailsingh3849
@gurvailsingh3849 Месяц назад
ਸੁਖਬੀਰ ਬਾਦਲ ਅੱਜ ਤੱਕ ਡੇਰੇ ਦੇ ਖਿਲਾਫ ਨਹੀ ਬੋਲੀਆਂ ਸਮਝ ਵਾਲੀ ਗੱਲ ਆ
@jugrajsohi-iy5zz
@jugrajsohi-iy5zz Месяц назад
ਠੀਕ ਹੈ ਬਰਾੜ ਸਾਬ ਤੁਸੀਂ ਵੀ ਬਹੁਤ ਵਿਸਵਾਸ ਕਰਦੇ ਸੀ (ਠੱਗ ਟੋਲੇ ਤੇ) ਪਰ ਹੁਣ ਪਿਛਾਂਹ ਵੱਲ ਜਾਣ ਦੀ ਗਲਤੀ ਨਾ ਕਰ ਲਿਉਂ। ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ।
@chamkaursingh6614
@chamkaursingh6614 Месяц назад
ਇਹ ਤਾਂ ਸਭ ਤੋਂ ਵੱਡਾ ਡਿਫੈਂਡਿਰ ਸੀ ਪਾਰਟੀ ਦਾ, ਕਿਸੇ ਗਲੋਂ ਨਰਾਜ਼ ਹੋਇਆ ਲਗਦਾ ਹੈ। ਦਲੀਲਾਂ ਬਹੁਤ ਕਰ ਲੈਂਦਾ ਹੈ ਬਰਾੜ। ਪਿਹਲਾਂ ਪਾਰਟੀ ਦੇ ਹਕ ਚ ਕਰਦਾ ਸੀ, ਹੁਣ ਵਿਰੋਧ ਚ।
@jaswant.singhkhalsa264
@jaswant.singhkhalsa264 Месяц назад
ਬਰਾੜ ਸਾਹਿਬ ਜੀ ਨਿਰੰਕਾਰੀ ਕਾਂਡ ਤੋ ਬਾਅਦ ਮਲੂਕਾ ਸਾਹਿਬ ਨੇ ਜੇਲ੍ਹ ਵਿੱਚ ਮੈਨੂੰ ਕਿਹਾ ਕਿ ਸਾਨੂੰ ਤਾ ਵੋਟਾ ਵਾਸਤੇ ਨਿਰੰਕਾਰੀ ਕੋਲ ਵੀ ਜਾਣਾ ਪਵੇਗਾ ਤੂੰ ਬਣਿਆ ਰਹਿ ਵੱਡਾ ਸਿੰਘ
@romysandhusandhu3359
@romysandhusandhu3359 Месяц назад
ਸ੍ਰ ਚਰਨਜੀਤ ਸਿੰਘ ਬਰਾੜ ਜੀ ਬਹੁਤ ਵਧੀਆ ਇਨਸਾਨ ਹਨ ਜੀ,,,, ਵਾਹਿਗੁਰੂ ਜੀ ਆਪ ਨੂੰ ਚੜਦੀ ਕਲ੍ਹਾ ਵਿੱਚ ਰੱਖਣ ਜੀ,,,, ਬਾਦਲ ਪਰਿਵਾਰ ਨੂੰ ਤੇ ਮਜੀਠੀਆ ਪਰਿਵਾਰ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ,,,,
@rajbrar487
@rajbrar487 Месяц назад
ਅੱਛਾ?..ਤੇ ਟਿਕਟ ਮਿਲ ਜਾਂਦੀ ਤੇ ਜਿੱਤ ਜਾਂਦਾ,ਫਿਰ ਇਸਨੇ ਭੌਂਕਣ ਨਹੀਂ ਸੀ ਇਸਨੇ
@jaskaranromana9060
@jaskaranromana9060 Месяц назад
ਹੁਣ ਇਹ ਦੱਸਣਗੇ ਕਿ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ
@Gagandeepsingh-gx2db
@Gagandeepsingh-gx2db Месяц назад
ਪਹਿਲਾਂ ਸੁਖਬੀਰ ਨੇ ਦੱਸਿਆ ਸੀ ਕਿ ਜਥੇਦਾਰ ਨੇ ਕੀ ਕਰਨੈ, ਹੁਣ ਇਹ ਵੀ ਦੱਸਣਗੇ।
@SandeepSingh-tf7ft
@SandeepSingh-tf7ft Месяц назад
ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ
@narinderpalsingh5349
@narinderpalsingh5349 Месяц назад
ਸਹੀ ਗੱਲ ਹੈ,,,,ਬਾਦਲ ਪਰਿਵਾਰ ਨੇ ਪੰਥਕ ਪਰੰਪਰਾਵਾਂ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢
@aulakhsingh5103
@aulakhsingh5103 Месяц назад
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:24
@SukhwinderSingh-xk7mn
@SukhwinderSingh-xk7mn Месяц назад
ਇਹ ਸਾਰੇ ਹੁਣ Fas ਗੇ Lagde Akali Dal ਨੂੰ ਸਹੀ Rasta ਨਹੀਂ Labh Riha Galti Te Galti ਕਰੀ Ja ਰਹੇ Waheguru ji Bhala ਕਰਨ ਜੀ
@SandeepSingh-tf7ft
@SandeepSingh-tf7ft Месяц назад
ਫਾਟਕ ਬੰਦ ਸੀ..ਖੁੱਲਣ ਵਿਚ ਘੜੀ ਲੱਗ ਜਾਣੀ ਸੀ..ਸਕੂਟਰ ਸਟੈਂਡ ਤੇ ਲਾ ਕੋਲ ਰੁੱਖ ਹੇਠ ਠੰਡੀ ਥਾਂ ਆਣ ਬੈਠਾ..ਇੱਕ ਬਾਬੇ ਹੁਰੀਂ ਅੱਖਾਂ ਮੀਟੀ ਬੈਠੇ ਸਨ..ਸੋਚਿਆ ਥੋੜਾ ਲਾਹਾ ਲੈ ਲਵਾਂ..ਹੱਥ ਜੋੜ ਸਵਾਲ ਕਰ ਦਿੱਤਾ..ਬਾਬਾ ਜੀ ਜਿੰਦਗੀ ਦੀ ਪਟੜੀ ਲੀਹੋਂ ਲਹਿ ਗਈ..ਮਾਂ ਬਾਪ ਨਿਆਣੇ ਸਿਆਣੇ ਸਭ ਸਾਥ ਛੱਡ ਗਏ..ਦੁੱਖਾਂ ਦਾ ਪਹਾੜ ਟੁੱਟ ਪਿਆ..ਸਮਝ ਨਹੀਂ ਆਉਂਦੀ ਹੁਣ ਕੀ ਕਰਾਂ? ਅੱਖੀਆਂ ਖੋਲੀਆਂ..ਉੱਤੋਂ ਥੱਲੇ ਤੀਕਰ ਵੇਖਿਆ..ਆਖਣ ਲੱਗੇ ਕਦੇ ਜੂਠਾ ਭਾਂਡਾ ਸਾਫ ਕੀਤਾ? ਮਨ ਹੀ ਮਨ ਸੋਚਿਆ..ਭਲਾ ਆਹ ਕਿੱਦਾਂ ਦਾ ਸਵਾਲ ਹੋਇਆ..! ਦੋਬਾਰਾ ਪੁੱਛਿਆ ਬਾਬਾ ਜੀ ਕੀ ਆਖਿਆ? ਇਸ ਵੇਰ ਉੱਚੀ ਸਾਰੀ ਅਵਾਜ ਵਿਚ ਪੁੱਛਣ ਲੱਗੇ ਓਏ ਕਦੇ ਜੂਠੇ ਨੂੰ ਮਾਂਜਿਆ ਈ? ਆਖਿਆ ਬਾਬਾ ਜੀ ਨਹੀਂ..ਅਜੇ ਤੱਕ ਆਹ ਨੌਬਤ ਤੇ ਨਹੀਂ ਆਈ! ਆਖਣ ਲੱਗੇ ਫੇਰ ਮਾਂਜ ਕੇ ਵੇਖੀ..ਜੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਵਧ ਰਗੜਨਾ ਪੈਂਦਾ! ਏਨੇ ਨੂੰ ਗੱਡੀ ਲੰਘ ਗਈ..ਫਾਟਕ ਖੁੱਲ ਗਿਆ..ਪਰ ਕਦੇ ਦਾ ਮੇਰੇ ਅੰਦਰ ਬੰਦ ਪਿਆ ਇੱਕ ਹੋਰ ਫਾਟਕ ਵੀ ਖੁੱਲ ਗਿਆ! ਦਿਲ ਵਿਚ ਪਤਾ ਨੀ ਕੀ ਆਈ..ਫੇਰ ਪਰਤ ਆਇਆ..ਦੋਬਾਰਾ ਮੱਥਾ ਟੇਕਿਆ..ਇਜਾਜਤ ਲੈ ਕੇ ਇੱਕ ਸਵਾਲ ਹੋਰ ਪੁੱਛ ਲਿਆ..ਬਾਬਾ ਜੀ ਤਿੜਕੇ ਹੋਏ ਦਾ ਕੋਈ ਇਲਾਜ ਹੈ..? ਆਖਣ ਲੱਗੇ ਤਿੜਕੇ ਹੋਏ ਦਾ ਕੋਈ ਇਲਾਜ ਨਹੀਂ..ਅੱਗ ਵਿੱਚ ਢਾਲ ਕੇ ਨਵਾਂ ਹੀ ਬਣਾਉਣਾ ਪੈਂਦਾ! ਫੋਟੋ ਵਿਚਲੇ ਕਿਰਦਾਰ ਵੀ ਤਿੜਕੇ ਘੜੇ ਦੇ ਪਾਣੀ..ਤਰੁਬਕ ਤਰੁਬਕ ਕਰਕੇ ਡਿਗਦੇ ਮੁੱਕਦੇ ਹੋਏ..ਤਿੜਕੇ ਹੋਏ ਦਾ ਇਲਾਜ ਲੱਭਦੇ..ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕੇ ਜਿਹੜਾ ਯੂਗੋ ਯੁੱਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਬ ਦੀ ਕਰੋਪੀ ਅਤੇ ਸੰਗਤ ਦੇ ਮੇਹਣੇ ਦਾ ਸ਼ਿਕਾਰ ਹੋ ਜਾਵੇ..ਕਿਥੇ ਬੱਚਦਾ! ਹਰਪ੍ਰੀਤ ਸਿੰਘ ਜਵੰਦਾ
@DarshanSingh-hl6dl
@DarshanSingh-hl6dl Месяц назад
ਅਕਾਲ ਸਾਹਿਬ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਵੀਰ ਦੇ ਤੋਤੇ ਅਾ........ਫਤਹਿ.
@user-wt5ex4pd9y
@user-wt5ex4pd9y Месяц назад
ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸੁਪਰੀਮ ਪਾਵਰ ਨੇ ਸਿੱਖ ਪੰਥ ਦੀ। ਫਿਰ ਉਹ ਤੁਹਾਡੇ ਕਹਿਣ ਤੇ ਚਿੱਠੀ ਨੂੰ ਜਨਤਕ ਕਰਨ ਫਿਰ ਤਾਂ ਇਸਦਾ ਮਤਲਬ ਸਭ ਸਿੱਖ ਪੰਥ ਤੁਹਾਡੇ ਮੁਤਾਬਕ ਹੀ ਚੱਲੇ।
@tarsemsingh7494
@tarsemsingh7494 Месяц назад
ਬਰਾੜ ਸਾਹਿਬ ਸੇ੍ਰ ਦਿਲ ਲੀਡਰ ਪਰ ਲੇਟ ਹੋਗੇ ਜੀ
@jugrajsingh6318
@jugrajsingh6318 Месяц назад
ਲਫਾਫਾ ਕਲਚਰ ਬੰਦ ਹੋਣਾ ਚਾਹੀਦਾ
@tejaspreetsingh6090
@tejaspreetsingh6090 Месяц назад
ਸਾਨੂੰ ਤਾਂ ਇਹ ਜਾਪਦਾ ਹੈ ਕਿ ਇਹ ਵੀ ਸਾਰੀ ਆਪਸ ਵਿੱਚ ਗਿਣੀ ਮਿੱਥੀ ਰਾਏ ਹੈ, ਤੇ ਇਹ ਮੁੜ ਕੇ ਸੁਖਬੀਰ ਬਾਦਲ ਨੂੰ ਲੋਕਾਂ ਸਾਹਮਣੇ ਸਹੀ ਵਿਖਾਉਣ ਲਈ , ਤੇ ਪ੍ਰਧਾਨ ਤੇ ਤੋਰ ਤੇ ਉਸ ਨੂੰ ਪੱਕਾ ਕਰਨ ਲਈ ਇਹ ਸਾਰਾ ਕੁੱਝ ਇੱਕ ਗਿਣਿਆ ਮਿੱਥਿਆ ਡਰਾਮਾ ਹੈ ਜਿਸ ਨਾਲ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦੱਲ ਅਤੇ ਸੁਖਬੀਰ ਬਾਦਲ ਦੇ ਪੱਖ ਵਿੱਚ ਕੀਤਾ ਜਾ ਸਕੇ।
@karamsingh5855
@karamsingh5855 Месяц назад
ਇਹ ਰਾਜਨੀਤਕ ਸਲਹਾਕਾਰ ਸੀ ਸੁਖਬੀਰ ਬਾਦਲ ਦਾ ਇਹ ਦਫਤਰ ਚਲਾਉਂਦਾ ਸੀ ਕੀ ਜੋ ਸੁਖਬੀਰ ਬਾਦਲ ਵੱਲੋ ਚਿਠੀਆਂ ਗਈਆ ਕੀ ਉਹ ਚਰਨਜੀਤ ਸਿੰਘ ਬਰਾੜ ਨੇ ਲਿਖੀਆਂ ਸਨ ਅਤੇ ਜੋ ਟੀ ਵੀ ਚੈਨਲਾ ਤੇ ਬੋਲਦਾ ਸੀ ਕੀ ਉਹ ਠੀਕ ਸੀ ਜਾ ਅਜ ਬਰਾੜ ਬੋਲ ਰਿਹਾ ਉਹ ਠੀਕ ਹੈ ਜੇਕਰ ਸੁਖਬੀਰ ਬਾਦਲ ਗਲਤ ਸੀ ਫਿਰ ਇਹ ਬਰਾੜ ਕਿਉ ਸੁਖਬੀਰ ਬਾਦਲ ਦਾ ਕਲਰਕ ਰਿਹਾ ਇਸ ਨੂੰ ਛੱਡ ਦੇਣਾ ਚਾਹੀਦਾ ਸੀ ਇਸ ਕਰਕੇ ਇਹ ਗਲਤ ਬੋਲ ਰਿਹਾ ਹੈ
@punjjaabdesh8659
@punjjaabdesh8659 Месяц назад
ਇਹਦੇ ਜਿੰਨਾ ਲਾਲਚੀ ਪੂਰੇ ਅਕਾਲੀ ਦਲ ਚ ਕੋਈ ਨੀ
@Gill-wasdf
@Gill-wasdf Месяц назад
ਪੂਰੀ ਸਿੱਖ ਕੌਮ ਹੀ ਚਾਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ
@GurpreetJatana-re5mo
@GurpreetJatana-re5mo Месяц назад
ਸਹੀ ਗੱਲ ਆ ਬਰਾੜ ਸਾਹਿਬ ਜੀ
@balkarsingh9655
@balkarsingh9655 Месяц назад
Good Brar sahib
@jangsinghchandumajra8575
@jangsinghchandumajra8575 Месяц назад
ਸੁਖਬੀਰ ਸਿੰਘ ਬਾਦਲ ਨੁੰ ਅਕਾਲੀ ਦਲ਼ ਤੋਂ ਬਾਹਰ ਕਢਣ ਦੀ ਸਖਤ ਲੋੜ ਹੈ ਜੀ.
@hakamsingh6861
@hakamsingh6861 Месяц назад
ਅਜੇ ਭੀ ਸੁਖਵੀਰ ਹੀ ਦਂਸੂ ਜਥੇਦਾਰ ਨੂੰ ਕੀ ਕਰਨਾ ਚਾਹੀਦੈ।
@MOR.BHULLAR-PB05
@MOR.BHULLAR-PB05 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@SandeepSingh-tf7ft
@SandeepSingh-tf7ft Месяц назад
ਸੁਖਵੀਰ ਬਾਦਲ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਪਾਰਟੀ ਦਾ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਸੀ ਜਿਸ ਦੀ ਪੰਜਾਬ ਨੂੰ ਤੇ ਸਿੱਖੀ ਨੂੰ ਬਹੁਤ ਦੇਣ ਹੈ ਅਕਾਲੀ ਦਲ ਪਾਰਟੀ ਨੂੰ ਅਕਾਲੀ ਦਲ ਬਾਦਲ ਬਣਾਇਆ ਇਹਨਾ ਨੇ ਉਸ ਤੋ ਬਾਅਦ ਅਕਾਲੀ ਦਲ ਦਾ ਖਾਲੀ ਦਲ ਬਣਾ ਦਿੱਤਾ ਇਹ ਹਾਲ ਸੁਖਵੀਰ ਤੇ ਮਜੀਠੀਆ ਨੇ ਕੀਤਾ ਪਾਰਟੀ ਦਾ ,ਸੀਨੀਅਰ ਲੀਡਰਾ ਦੀ ਬਹੁਤ ਦੇਣ ਹੈ ਅਕਾਲੀ ਦਲ ਨੂੰ ਪ੍ਰਕਾਸ ਸਿੰਘ ਬਾਦਲ ਦੇ ਬਰਾਬਰ ਕੰਮ ਕੀਤਾ ਜੇਲ੍ਹਾ ਕੱਟੀਆ ਸੁਖਵੀਰ ਤੇ ਮਜੀਠੀਆ ਨੇ ਕਿਹੜੀ ਜੇਲ੍ਹ ਕੱਟੀ ਹੈ ਪਾਰਟੀ ਲਈ
@hardevsingh6468
@hardevsingh6468 Месяц назад
ਬਿਲਕੁਲ ਸਾਰਾ ਪੰਥ ਹੀ ਕਹਿਣਾ ਚੋਰੀ.ਮੋਰੀ ਜੋ.ਮਰਜੀ ਕਰੋ ਨਹੀ.ਤਾ ਪਹਿਲਾ ਵਾਂਗੂ.ਧਰਨੇ ਲਗਣਗੇ
@GurdipSingh-nh5gn
@GurdipSingh-nh5gn Месяц назад
ਇਕ ਕਲਰਕ ਨੂੰ ਭਰਤੀ ਕਰਨ ਵਾਲਾ ਅਫਸਰ ਨੂੰ ਕੀ ਕਲਰਕ ਸਜ਼ਾ ਦੇ ਸਕਦਾ। ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਗਾਇਆ ਗਿਆ ਹੋਵੇ ਤੇ ਤਾਂ ਕੀ ਓਹੀ ਜਥੇਦਾਰ ਉਸ ਪ੍ਰਧਾਨ ਨੂੰ ਸਜ਼ਾ ਸੁਣਾਉਣ ਦੀ ਹਿੰਮਤ ਰੱਖੇ ਗਾ। ਓਹਨਾਂ ਨੇ ਸੁਖਬੀਰ ਬਾਦਲ ਵਲੋਂ ਦਿੱਤਾ ਜਵਾਬ ਦਾ ਲਫਾਫਾ ਲੈਣ ਲੱਗਿਆ ਵੀ ਨੀਵੀਂ ਪਾਈ ਹੋਈ ਸੀ।
@gursharnchahal096
@gursharnchahal096 Месяц назад
ਇਹ ਅਕਾਲ ਤਖਤ ਦੇ ਜਥੇਦਾਰ ਤੋੰ ਵੀ ਉਪਰ ਹੈ
@JaspalSingh-mp5mx
@JaspalSingh-mp5mx Месяц назад
ਸੁਖਬੀਰ ਬਾਦਲ ਹਟਾਓ ਅਕਾਲੀ ਦਲ ਬਚਾਓ
@user-gd9pp9hy2r
@user-gd9pp9hy2r Месяц назад
348th.Like.💚🙏🙏 SSA jio All Brother s.👍👌👌 Form Advocate GS Khaira Ldh.☝️☝️☝️✍️✍️💯👏💚
@wassebba
@wassebba Месяц назад
ਬਰਾੜ ਸਾਹਿਬ 🙏
@balbirgill9961
@balbirgill9961 Месяц назад
ਜਦੋਂ ਮਸੰਦ ਜਥੇਦਾਰ ਗੁਰਬਚਨੀਆ ਤੇ ਉਸ ਦਾ ਮੁੰਡਾ 5* ਹੋਟਲ ਬਣਾ ਰਹੇ ਸੀ ਤੇ ਤੇਰੇ ਵਰਗੇ ਬੰਦੇ ਉਸ ਮਸੰਦ ਪਰਿਵਾਰ ਨੂੰ ਰਾਏ ਦਿੰਦੇ ਸੀ ਕਿ ਹੋਟਲ ਦਾ ਡਿਜ਼ਾਈਨ ਕੀ ਹੋਣਾ ਚਾਹੀਦੈ ਤੇ ਹੋਟਲ 5* ਨਹੀ ਸਗੋਂ 7* ਹੋਵੇ ਤਾ ਮਸੰਦ ਪਰਿਵਾਰ ਨੂੰ ਫਾਇਦਾ ਹੋਵੇਗਾ ।ਹੁਣ ਤੁਸੀ ਬਾਗੀ ਤੇ ਸੁਖਬੀਰ ਇੰਸਾਂ ਭਾਵੇ ਤੱਤੇ ਤੇ ਤੇ *** ਰਗੜ ਲਿਓ ਪਰ ਪੰਜਾਬੀ ਕਦੇ ਇਤਬਾਰ ਨਹੀ ਕਰਨਗੇ ।ਆਮੀਨ
@kamaldeepdhillon8487
@kamaldeepdhillon8487 Месяц назад
BARAR SAAB YOU ARE DOING WELL, DEFINITELY ONE DAY AKALI DAL WILL RISE & WE WILL GET HONEST AKALI LEADER, LOVE &RESPECT FROM TORONTO (CANADA)
@bb-vi5db
@bb-vi5db Месяц назад
ਬਾਗੀ ਸ਼ਬਦ ਬੁਲਾਰੇ ਜਾਣ ਕੇ ਬਬੋਲਣ ਵਾਲੇ ਜਾਣ ਸੀਨੀਅਰ ਵਿਆਕਤੀਆ ਨੁ ਬਾਗੀ ਕਹਿਣਾ ਸ਼ਰਮ ਦੀ ਗੱਲ ਹੈ ਪੱਤਰਕਾਰ ਵੀ ਬਾਦਲ ਤੋ ਕਾਣੇ ਹਨ
@surjitkhosasajjanwalia9796
@surjitkhosasajjanwalia9796 Месяц назад
ਕੀ ਕਿਸੇ ਦਾ ਜਾਣ ਬੁੱਝ ਕੇ ਵੱਡਾ ਨੁਕਸਾਨ ਕਰ ਕੇ,, ਮਾਫ਼ੀ ਮੰਗੀ ਜਾ ਸਕਦੀ ਹੈ??? ਹੁਣ ਜਨਤਾ ਨੇ ਮਾਫ ਕਰੀਂ ਕਰਨਾ
@SandeepSingh-tf7ft
@SandeepSingh-tf7ft Месяц назад
ਅਕਾਲੀ ਦਲ ਸੀ ਨਾ ਕੇ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਨੇ ਬੇੜਾ ਗਰਕ ਕਰਤਾ ਪਾਰਟੀ ਦਾ ਸੁਖਵੀਰ ਬਾਦਲ ਦੀ ਕੀ ਦੇਣ ਹੈ ਅਕਾਲੀ ਦਲ ਨੂੰ
@bakhtawarsinghdhaliwal5011
@bakhtawarsinghdhaliwal5011 Месяц назад
ਸ ਬਰਾੜ ਸਾਹਿਬ ਸ਼ੁਖਬੀਰ ਬਾਦਲ ਸਿੱਖਾਂ ਦੇ ਕੌਮ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੇ ਜੇਕਰ ਜਥੇਦਾਰ ਫੈਸਲਾ ਬਾਦਲ ਤੇ ਬਾਦਲ ਲਾਆਣੇ ਦੇ ਹੱਕ ਵਿੱਚ ਦੇਵੇਗਾ ਤਾਂ ਜਥੇਦਾਰ ਇਸ ਲਾਅਣੇ ਨੂੰ ਤਾਂ ਮੁਆਫ਼ ਕਰ ਸਕਦੇ ਹਨ ਪਰ ਕੌਮ ਮੁਆਫ਼ ਕਰਨ ਵਾਲੀ ਨਹੀਂ। ਮੇਰੀ ਉਮਰ ਛਿਪੰਜਾ ਸਾਲ ਦੀ ਹੋ ਗਈ ਹੈ ਪਰ ਮੈਂ ਆਪਣੀ ਹੋਸ਼ ਵਿੱਚ ਇਹਨਾਂ ਢੀਠ ਤੇ ਬੇਸ਼ਰਮ ਅਕਾਲੀ ਦਲ ਦਾ ਪ੍ਧਾਨ ਨਹੀਂ ਦੇਖਿਆ।
@avtarsinghmeet102
@avtarsinghmeet102 Месяц назад
ਪੰਥ ਚਰਨਜੀਤ, ਚੰਦੂਮਾਜਰਾ, ਜਗੀਰ ਕੌਰ, ਢੀਂਡਸਾ ਹੀ ਆ ਜਥੇਦਾਰ ਸਾਹਿਬ ਦਾ ਫੈਸਲਾ ਆ ਜਾਣ ਦਿਉ ਤੁਹਾਡੇ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ
@hakamsingh6861
@hakamsingh6861 Месяц назад
ਧਰਨੇ ਚ ਗੋਲੀ ਕਿੳ ਚਲਵਾਈ ਸੁਖਬੀਰ ਨੂੰ ਵੋਟਾਂ ਚਾਹੀਦੀਆਂ ਲੋਕ ਨਹੀ ਚਾਹੀਦੇ।
@DJPlay1
@DJPlay1 Месяц назад
💯💯
@dhiansingh3103
@dhiansingh3103 Месяц назад
ਗੁਰੂ ਸਾਹਿਬ ਜਾਂ ਅਕਾਲ ਤਖ਼ਤ ਸਿੱਖ ਕੌਮ ਸਰਬ ਉੱਚ ਸੁਪਰੀਮ ਪਾਵਰ ਹੈ, ਉਨਾਂ ਕੋਲ ਕੋਈ ਵੀ ਚਿੱਠੀ ਬੰਦ ਲਿਫ਼ਾਫ਼ਾ ਨਹੀਂ ਜੇਬ ਵਿੱਚੋਂ ਨਿਕਲਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਬੰਦੇ ਦੇ ਦਿਲ ਨੂੰ ਸਗੋਂ ਜਾਣਦੇ ਹਨ, ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਕੋਲ ਆਪਣੇ ਦਿਲ ਦਾ ਅੰਦਰਲਾ ਰਾਜ ਸਹੀ ਸਹੀ ਦੱਸ ਦੇਣਾ ਚਾਹੀਦਾ ਹੈ ।
@harpreetagriinformation9862
@harpreetagriinformation9862 Месяц назад
Bahut vadia uprala kita charanjeet
@jasbirsaini2126
@jasbirsaini2126 Месяц назад
Maffi mang lo per hun vota ni pendiya thunu
@lakindersinghsidhu8786
@lakindersinghsidhu8786 Месяц назад
Good job brar saab
@navdeepsingh-ty8zm
@navdeepsingh-ty8zm Месяц назад
Jio bradh sahib tuci v badshah ho sch boland vala king
@SuratSinghsandhu
@SuratSinghsandhu Месяц назад
Sikh kom da bera gark badal ne kita hai ji Thanks
@karamsingh5855
@karamsingh5855 Месяц назад
ਇਹ ਚਰਨਜੀਤ ਸਿੰਘ ਬਰਾੜ ਸ਼ਭ ਤੋ ਵੱਡਾ ਚਮਚਾ ਸੀ ਸੁਖਬੀਰ ਬਾਦਲ ਦਾ ਇਹ ਕਿਸੇ ਦੀ ਸ਼ਤਿ ਸ਼੍ਰੀ ਆਕਾਲ ਵੀ ਨਹੀ ਮੰਨਦਾ ਸੀ ਇਹ ਕਿਸੇ ਦੇ ਨਾਲ ਹਥ ਵੀ ਨਹੀ ਮਲਾੳਦਾ ਸੀ ਇਸ ਦੇ ਆਪਣੇ ਹਲਕੇ ਰਾਜ ਪੁਰੇ ਵਿੱਚ ਇਸ ਨਾਲ 4 ਜਥੇਦਾਰ ਨਹੀ ਹਨ ਇਸ ਨੂੰ ਕੋਈ ਨਹੀ ਜਾਣਦਾ ਇਸ ਨੂੰ ਆਪਣੇ ਜਿਲੇ ਵਿੱਚ ਇਸ ਨੂੰ ਅਜ ਸੁਖਬੀਰ ਬਾਦਲ ਬੁਲਾ ਲਏ ਇਹ ਹੁਣੇ ਬਾਗੀ ਆ ਦੇ ਖਿਲਾਫ ਬੋਲਣ ਲੱਗ ਜਾਵੇਗਾ ਇਹ ਸਿਖ ਹੀ ਨਹੀ ਦਾੜੀ ਰਗਣ ਵਾਲਾ ਸਿਖ ਨਹੀ ਚੁਗਲ ਖੋਰ ਹੈ
@punjjaabdesh8659
@punjjaabdesh8659 Месяц назад
ਬਹੁਤ ਲਾਲਚੀ ਬੰਦਾ ਇਹ
@sukhwantkaur8330
@sukhwantkaur8330 Месяц назад
ਸੁਖਬੀਰ ਤੋਂ ਪਾਸੇ ਹੋਏ ਸਾਰੇ ਅਕਾਲੀ ਮੈਂਬਰ ਬਹੁਤ ਗੁੱਝੇ ਭੇਤ ਖੋਲ ਰਹੇ ਨੇ। ਸੁਖਬੀਰ ਕੁਰਸੀ ਨਾਲ ਚੰਬੜਿਆ ਬੈਠਾ ਹੈ। ਪਰ ਗਲਤੀਆਂ ਦੇ ਜ਼ਿੰਮੇਵਾਰ ਸਾਰੇ ਹਨ। ਚਾਹੇ ਇਹ ਸੁਖਬੀਰ ਤੇ ਵੱਡੇ ਬਾਦਲ ਤੋਂ ਡਰਦੇ ਬੋਲਦੇ ਸਨ।ਬੋਲਦੇ ਸਾਰੇ ਸਨ।ਜਨਤਾ ਨੂੰ ਕੁਝ ਨਹੀਂ ਸਮਝਦੇ ਸਨ।ਇਹ ਸਾਰੇ ਮੈਂਬਰ ਪਾਸੇ ਹੋਣ।ਨਵੇਂ ਸਿਰੋਂ ਅਕਾਲੀ ਦਲ ਬਣੇ।
@jagdev5863
@jagdev5863 Месяц назад
❤❤🙏🏻🙏🏻
@saudagarsingh8799
@saudagarsingh8799 Месяц назад
ਬਰਾੜ ਸਾਹਿਬ ਜਦ ਅਕਾਲੀ ਦਲ ਛੱਡ ਕੇ ਪੀ ਪੀ ਵਿੱਚ ਗਿਆ ਸੀ ਉਸ ਦਿਨ ਤੇਰਾਂ ਦਿੱਲ ਕਿਉਂ ਨਹੀਂ ਦੁਖੀਆਂ ਅਜ ਤੁਹਾਡਾ ਦਿੱਲ ਜਾਂਦਾ ਹੀ ਦੁਖੀ ਜਾਂਦਾ ਕਿਉਂ ਕੀ ਬੀ ਜੇ ਪੀ ਦੀ ਉਂਗਲ ਲੱਗੀ ਹੋਈ ਐ
@DJPlay1
@DJPlay1 Месяц назад
😯😯💯
@ashcroftriverinn5790
@ashcroftriverinn5790 Месяц назад
Bhai sahib don’t forget Your Akali Dal rejected by people. You avoiding answer the question. This the fact Akali Dal Badal Finished never come back.
@jogindersinghsandhu9611
@jogindersinghsandhu9611 Месяц назад
ਜਿੰਨਾ ਚਿਰ ਜਥੇਦਾਰ ਸਾਹਿਬ ਜੀ ਦੀ ਪਦਵੀ ਸਾਲਾਂ ਦੇ ਹਿਸਾਬ ਨਾਲ ਨਹੀ ਕੀਤੀ ਗਈ ਉਨ੍ਹਾਂ ਚਿਰ ਸਹੀ ਫੈਸਲਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਥੇਦਾਰ ਸਾਹਿਬ ਲਾਲਚ ਵੱਸ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਭਾਵ ਹੇਠ ਫੈਸਲੇ ਕਰਦੇ ਰਹਿਣਗੇ
@Avtar-xu1dd
@Avtar-xu1dd Месяц назад
ਚਰਨਜੀਤ ਸਿੱਧਾ ਸਿੱਧਾ ਜਥੇਦਾਰ ਸਾਹਿਬ ਨੂੰ ਚੈਲੇਂਜ ਕਰ ਰਿਹਾ ਹੈ ਜੋ ਪੰਥ ਦੇ ਸਿਰਮੌਰ ਹਨ ਸਭ ਤੋ ਮਹਾਨ ਹਸਤੀ ਹਨ ?
@jattanachauaala1101
@jattanachauaala1101 Месяц назад
ਜਦੋਂ ਇਹਨੂੰ ਅਕਾਲ ਤਖ਼ਤ ਤੇ ਵਿਸ਼ਵਾਸ ਨੀਂ ਜਥੇਦਾਰ ਤੇ ਵਿਸ਼ਵਾਸ ਨੀਂ ਫਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀ ਕਰਨ ਗਏ ਸੀ
@SandeepSingh-tf7ft
@SandeepSingh-tf7ft Месяц назад
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ: ਜਥੇਦਾਰ ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ ਲਿਫ਼ਾਫ਼ਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪਾਈ ਜਾਵੇ ਠਲ! ਚੰਡੀਗੜ੍ਹ, 25 ਜੁਲਾਈ (): ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ। ਇਹ ਸਮੇਂ ਦੀ ਬਹੁੱਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ। ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ। ਜਥੇ: ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ। ਉੱਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲਕੋਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ। ਸੋ ਸੁਖਬੀਰ ਸਿੰਘ ਬਾਦਲ ਦਾ ਸਪੱਸਟੀਕਰ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ। ਜਥੇਦਾਰ ਸੁੱਚਾ ਸ਼ਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ। ਸੋ ਸੰਗਤ ਨੂੰ ਉਸ ਰੋਸ ਚੋ ਕੱਢਣ ਲਈ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਦਾ ਹੈ ਤਾਂ ਪ੍ਰਧਾਨਗੀ ਛੱਡ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ। ਜਦ ਕਿ ਸਪੱਸਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।
@ashcroftriverinn5790
@ashcroftriverinn5790 Месяц назад
This family massive damage done Khalsa Panth. Sukhbir Badal must be step down Immediately lost credibility among public . This is galtiya. Bujar Pap done by Akali Dal Badal.Guru Granth sahib Beadbi Was bib sin bujar Pap Not Galtiya.
@SandeepSingh-tf7ft
@SandeepSingh-tf7ft Месяц назад
ਸੁਖਵੀਰ ਬਾਦਲ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਪਾਰਟੀ ਦਾ ਪੰਜਾਬ ਦੇ ਲੋਕਾ ਨੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਪਿੱਛੇ ਬਾਦਲ ਵੀ ਗਲਤ ਲਾਉਣ ਦਿੱਤਾ ਸੁਖਵੀਰ ਬਾਦਲ ਤੇ ਮਜੀਠੀਆ ਦੀ ਕੀ ਅਕਾਲੀ ਦਲ ਨੂੰ ਕੀ ਦੇਣ ਹੈ ਕਿਹੜੀ ਕਾਲੇ ਪਾਣੀ ਦੀ ਜੇਲ੍ਹ ਕੱਟੀ ਹੈ ਇਹਨਾ ਨੇ ਪਾਰਟੀ ਲਈ ਪਰ ਪਾਰਟੀ ਜਰੂਰ ਖ਼ਤਮ ਕਰਤੀ ਇਹਨਾ ਦੋਨਾ ਨੇ ਛੋਟੀ ਜੀ ਉਦਾਹਰਣ ਹੈ ਲਹਿਰੇ ਹਲਕੇ ਹਰ ਵਾਰ ਹਰ ਚੋਣ ਚ ਬਾਦਲ ਪਰਿਵਾਰ ਕਾਂਗਰਸ ਪਾਰਟੀ ਦੀ ਮੱਦਦ ਕਰਵਾਉਂਦੇ ਸੀ ਅਕਾਲੀ ਦਲ ਦੇ ਉਮੀਦਵਾਰ ਨੂੰ ਖੁੱਦ ਹਰਵਾਉਦੇ ਸੀ ਹੁਣ ਤੁਸੀ ਖੁੱਦ ਦੱਸੋ ਸੁਖਵੀਰ ਪਾਰਟੀ ਨੂੰ ਮਜ਼ਬੂਤ ਕਰਦਾ ਸੀ ਜਾ ਕਮਜੋਰ ਕਰਦਾ ਸੀ ਢੀਂਡਸਾ ਪਰਿਵਾਰ ਵੀ ਆਪ ਦੀ ਇਮਾਨਦਾਰੀ ਕਰਕੇ ਲੋਕਾ ਦੇ ਦੁੱਖ ਸੁੱਖ ਚ ਜਾ ਕੇ ਆਪ ਦੇ ਦਮ ਤੇ ਜਿੱਤਿਆ ਸੀ ਲਹਿਰਾ ਸੀਟ ਪਰ ਸੁਖਵੀਰ ਹੋਰ ਤਾ ਕਾਂਗਰਸ ਪਾਰਟੀ ਦੀ ਮੱਦਦ ਕਰਦੇ ਸੀ
@mohindersinghparhar3729
@mohindersinghparhar3729 Месяц назад
ਜਥੇਦਾਰ ਸਾਹਿਬ ਜੇ ਕਰ ਨਿਰਪੱਖ ਹਨ ਤਾਂ ਬਾਦਲਾਂ ਦਾ ਜਵਾਬ ਜਨਤਕ ਕਰਨਾ ਚਾਹੀਦਾ ਹੈ॥ ਜੇ ਕਰ ਪਬਲਿਕ / ਸੰਗਤ ਨੂੰ ਪੂਰੀ ਤਰਾਂ ਵਿਸ਼ਵਾਸ ਨਹੀ ਲਿਆ ਜਾਂਦਾ ਤਾਂ ਇਹ ਲੀਡਰਾਂ / ਜਥੇਦਾਰਾ ਲਈ ਬਹੁਤ ਘਾਤਕ ਸਿੱਧ ਹੋਵੇਗਾ ॥ ਕੋਈ ਚਲਾਕੀ ਨਹੀਂ ਚੱਲੇਗੀ ॥
@dayasingh8859
@dayasingh8859 Месяц назад
ਤੁਸੀਂ ਦੋਵੇਂ ਦੱਲੇ ਨੇ ਲਿਖਿਆ ਚਿਠੀਆਂ ਤੂੰ ਤਾ ਚੀਮਾ ਨੇ ਪੱਤਰਕਾਰ ਇਹ ਵੱਡਾ ਦੱਲੇ ਮਸੰਦਾਂ ਬੇਸ਼ਰਮ ਨਮੂਨਾ ਲੋਕਾਂ ਨੇ ਦੂਜਾ ਹੁਣ ਤੂੰ ਦੱਸਣਗੇ ਕਿ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ ਹੈ ਕੋਮ ਦਾ ਵੱਡਾ ਦੁਸ਼ਮਣ ਤੁਸੀਂ ਖੱਚ ਕਿਸੇ ਥਾਂ ਦਾ ਵਹਿਗੁਰੂ ਜੀ ਦੂਰੋ ਰੋ ਇਨ੍ਹਾਂ ਲੋਕਾਂ ਤੂੰ
@Unlimitedvideos-rm7zd
@Unlimitedvideos-rm7zd Месяц назад
ਬਾਈ ਸਬ ਤੋਂ ਵੱਡੀ ਖੱਚ ਸੁੱਖਾ ਅਮਲੀ ਆ
@hakamsingh6861
@hakamsingh6861 Месяц назад
ਹੁਣ ਜਿਨਾਂ ਭੌਕਦੇ ਹੋ ਜੇ ਉਦੋਂ ਬਾਦਲਾਂ ਨੂੰ ਸੁਲਾਹ ਦਿੰਦੇ ਅਜ ਵਰਗੇ ਹਾਲਾਂਤ ਨਾ ਹੁੰਦੇ?ਉਦੋਂ ਮਲਾੲਈ ਖਾਂਦੇਰਹੇ ਹੁਣ ਲੋਕ ਇਨਾਂ ਨੂਂ ਰੋਟੀ ਭੀ ਪਾੳਣੋ ਹਟਗੇ।.
@jitsingh8827
@jitsingh8827 Месяц назад
ਹੁਣ ਤਾਂ ਚਰਨਜੀਤ ਬਰਾੜ ਅਕਾਲ ਤਖ਼ਤ ਸਾਹਿਬ ਨੂੰ ਦੱਸ ਰਿਹਾ ਕਿਵੇਂ ਕਰਨਾ
@Unlimitedvideos-rm7zd
@Unlimitedvideos-rm7zd Месяц назад
ਸਬ ਨੂੰ ਪਤਾ ਜਥੇਦਾਰ ਸਾਬ ਨੂੰ ਕੋਣ ਦਸ ਰਿਹਾ ਕੇ ਕੀ ਕਰਨਾ ਆ ਸਮਾਂ ਬਹੁਤ ਬਲਵਾਨ ਆ ਹੁਣ ਬਾਦਲ ਦਲ ਖਤਮ ਅਮਲੀ ਪੁਲ ਜੈ CM ਦੀ ਕੁਰਸੀ
@harpreetsingh5620
@harpreetsingh5620 Месяц назад
Charanjeet brar zindabad
@sukhjinderkhakh3799
@sukhjinderkhakh3799 Месяц назад
ਯਕੀਨ ਕਿਸ ਤੇ ਕਰੀਏ ਇਹ ਵੀ ਤੇ ਜਿਹੜੇ ਬਾਹਰ ਕੱਡੇ ਸਾਰੇ ਲੂਟ ਵੀ ਲਿਆ ਪਾਰਟੀ ਵਿਚ ਰਹਿ ਕੇ ਹੁਣ ਗੱਲਾ ਮਾਰ ਰਹੇ ਹਰਾਮੀਉ ਉਸ ਟਾਇਮ ਕੁਤਿਉ ਕਿਓ ਨਹੀ ਬੋਲੇ ਹੁਣ ਭੌਕਣ ਡਹੇ ਜੋ
@hakamsingh6861
@hakamsingh6861 Месяц назад
ਜਥੇਦਾਰ ਦੀ ਨਿਯੁਕਤੀ ਪੰਥਕ ਮੈਂਬਰ ਕਰਦੇ ਐ ਕਿ ਅਕਾਲੀ ਦਲ ਦਾ ਪਰਧਾਨ ਨੂੰ ਕਰਨਾ ਚਾਹੀਦੈ ਕੀ ਅਧਿਕਾਰ ਸੁਖਬੀਰ ਨੂੰ ਨਿਯੁਕਤੀ ਕਰਨ ਦਾ?
@gurmitsingh2445
@gurmitsingh2445 Месяц назад
very nice ❤❤❤❤❤
@kuljeetsingh3100
@kuljeetsingh3100 Месяц назад
ਕੋਰਟਾਂ ਦੇ ਜੱਜ ਅਮਿਤ ਸ਼ਾਹ ਦੇ ਵਿਰੁੱਧ ਕੋਈ ਫੈਸਲਾ ਨਹੀਂ ਦਿੱਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਦੇ ਵਿਰੁੱਧ ਕੋਈ ਫੈਸਲਾ ਨਹੀਂ ਲੈਂਦੇ
@rbrar3859
@rbrar3859 Месяц назад
ਚਰਨਜੀਤ ਸਿੰਘ ਬਰਾੜ, ਦਾ ਅਕਾਲੀ ਦਲ ਨੂੰ ਬਹੁਤ ਦੇਣ ਹੈ, ਇਹ ਹਮੇਸ਼ਾ ਸੱਚ ਬੋਲਦੇ ਸੀ। ਪਰ ਚੀਮੇ ਵਰਗੇ ਮਾੜੇ ਤੇ ਨਕੱਮੇ ਸਲਾਹ ਕਾਰ ਨੇ ਬਾਦਲਾਂ ਦਾ ਬੇੜਾ ਗਰਕ ਕਰ ਦਿੱਤਾ ਹੈ।
@KuldeepKaur-du3mq
@KuldeepKaur-du3mq Месяц назад
Ki den ji apne pind vich sarpanchi da election jitt ke dikhawe
@BaljinderSingh-pb7tp
@BaljinderSingh-pb7tp Месяц назад
ਜੇਕਰ ਨਵਾਂਸ਼ਹਿਰ ਹਲਕਾ ਇੰਚਾਰਜ ਲਾਇਆ ਗਿਆ ਹੰਦਾ ਫਿਰ ਸੁਖਵੀਰ ਸਿੰਘ ਬਾਦਲ ਸਹੀ.ਸਨ.ਇਸ ਨੁ.ਲੱਗਦਾ ਕਿ.ਬਸ.ਪਾਰਟੀ.ਮੇਰੀ ਨਾਲ ਚਲਾਉਣ ਇਸ ਦਾ.ਹੰਕਾਰ ਆ ਗਿਆ ਪਾਰਟੀ ਵਿਚ ਇਜਤ.ਹੁੰਦੀ ਇਸ ਨੂ.ਛੇਤੀ.ਅਕਲ.ਅਆ.ਜਾਏਗੀ
@baljindersinghkhalsa3807
@baljindersinghkhalsa3807 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਬੇੜਾ ਹੀ ਗਰਕ ਇਹਨਾਂ ਦੇ ਭਾਪੇ ਪ੍ਰਕਾਸ਼ ਚੰਦ ਬਾਦਲ ਨੇ ਕੀਤਾ ਸੰਨ 1978 ਵਿੱਚ ਸਭ ਤੋਂ ਪਹਿਲਾਂ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਫਿਰ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਗਦਾਰੀ ਕੀਤੀ ਫੇਰ 1993 ਵਿੱਚ ਜਥੇਦਾਰ ਜਗਦੇਵ ਸਿੰਘ ਕੌਉਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਫਿਰ 2015 ਵਿੱਚ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਕੋਟਕਪੂਰੇ ਨੇਹੱਥੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਈਆਂ ਇਹਦੇ ਵਿੱਚ ਇਹਨਾਂ ਦਾ ਭਾਪਾ ਪ੍ਰਕਾਸ਼ ਚੰਦ ਬਾਦਲ ਤੇ ਪ੍ਰਕਾਸ਼ ਚੰਦ ਬਾਦਲ ਦਾ ਅਕਾਲੀ ਦਲ ਸਾਰਾ ਜਿੰਮੇਵਾਰ ਹੈ ਭਾਵੇਂ ਉਹ ਸੁਖਬੀਰ ਵਾਲਾ ਹੋਵੇ ਤੇ ਭਾਵੇਂ ਉਹ ਬਾਗੀ ਹੋਵੇ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ , ਇਹਨਾਂ ਸਾਰਿਆਂ ਨੂੰ ਤਾਂ ਧਰਤੀ ਹੇਠਾਂ ਖੂਹੀ ਵਿੱਚ ਗੱਡ ਕੇ ਉੱਪਰ ਸਿੱਖ ਸੰਗਤ ਨੂੰ ਜੰਗਲ ਪਾਣੀ ਕਰਨਾ ਚਾਹੀਦਾ ਹੈ , ਜਿਵੇਂ ਕਿ ਇਤਿਹਾਸ ਵਿੱਚ ਪਹਿਲਾਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ , ਇਸਦਾ ਕੀ ਮਤਲਬ ਹੋਇਆ ਕਿ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਦਸ ਦਿਨ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਰਤਨ ਅਤੇ ਜੋੜੇ ਸਾਫ ਕਰਨ ਦੀ , ਇਹ ਸੇਵਾ ਤਾਂ ਸੰਗਤ ਆਪਣੀ ਸ਼ਰਧਾ ਨਾਲ ਹੀ ਬਹੁਤ ਕਰ ਰਹੀ ਹੈ
@SukhwinderSingh-hc3mp
@SukhwinderSingh-hc3mp Месяц назад
Tusi anpdo dso ke jathedaar kyon chithi jantak krn, tanke tusi vikau maal " media trial" kr sko? Kisse judge nu ja,e tusi mdi kiha hai ke oh aapni judgement den ton pehlan aapni discussion jantak krn? Tuhade varge vikau maal Sikh dharm nu sab ton vadi dhah laa rahe ho. Latho sikhan de glon ate chup krke aapne ghar baitho. Chodar di bhall vich bakwaas krde firde ho.
@harsharansinghkandhola1585
@harsharansinghkandhola1585 Месяц назад
Political party should fix.two term for MP and MLA.After that politicians should work for party and state.
@Navreetkaur-dc3vr
@Navreetkaur-dc3vr Месяц назад
Good job🎉
@gillpower
@gillpower Месяц назад
Secret letters and meetings wìth Takhat Jathedar have no place in Akal Takhat. Every thing must hapoen in Sangat.
@Nanak-rc1go
@Nanak-rc1go Месяц назад
ਬਰਾੜ ਤਾਂ ਦਲੇਰੀ ਨਾਲ ਦਿਲ ਖੋਲਕੇ ਗੱਲਾਂ ਕਰਦਾ। ਸੱਚ ਠੋਕਕੇ ਬੋਲਦਾ।
@Nanak-rc1go
@Nanak-rc1go Месяц назад
ਬਰਾੜ ਦੇ ਸੱਚ ਦਾ ਬਦਲ ਨੀ ਕੋਈ। ਚੀਮਾ ਤੇ ਗਰੇਵਾਲ ਤਾਂ ਕਹਿੰਦਾ ਅਸੀ ਹਰਰੋਜ ਅਰਦਾਸ ਚ ਮਾਫੀ ਮੰਗਦੇ ਹਾਂ॥ ਫਿਰ ਅਕਾਲ ਤਖ਼ਤ ਤੋਂ ਹੁਕਮ ਨਾਮੇ ਕਿਉਂ ਕਰਵਾਉਂਦੇ ਰਹੇ ਨੇ ਬਾਦਲ।
@gurpalsinghgill7046
@gurpalsinghgill7046 Месяц назад
ਪੱਤਰਕਾਰ ਸਾਹਿਬ ਖਾਣ ਵਾਲਿਆਂ ਵਿਚ ਇਹ v ਆਉਂਦੇ ਹਨ
@harmandhillon6768
@harmandhillon6768 Месяц назад
Please ask about drugs lords also which leader is involved
@ashcroftriverinn5790
@ashcroftriverinn5790 Месяц назад
Accused can’t go straight in court judge Chamber hand over evidence to trail Judge. That thing Sukhbir did approach Hand over direct letter Jathedar. He did closed door meeting with Jathedar this is nonsense this kind of Meeting must stopped In Future. This is not Acceptable to Panth.
@narindersingh2387
@narindersingh2387 Месяц назад
ਇਹ ਸੀਕਰੇਟ ਵੋਟ ਡੌਕੀਮੈਂਟ ਹੈ ਡਿਸਕਲੋਜ ਨਹੀਂ ਹੋ ਸਕਦਾ
@saudagarsingh8799
@saudagarsingh8799 Месяц назад
ਬਰਾੜ ਸਾਹਿਬ ਤੁਸੀਂ ਅਕਾਲ ਤਖ਼ਤ ਸਾਹਿਬ ਸੰਕ ਕਰ ਰਹੇ ਹੋ ਜੇ ਤੁਹਾਨੂੰ ਇਤਬਾਰ ਨਹੀਂ ਤੁਸੀਂ ਅਕਾਲ ਤਖ਼ਤ ਸਾਹਿਬ ਕਿਉਂ ਗਏ ਸੀ ਜਦੋਂ ਬਿਸਵਾਸ ਹੀ ਨਹੀਂ ਕਰ ਰਹੇ
@BalwinderKaur-qu9ls
@BalwinderKaur-qu9ls Месяц назад
Let us see what Jathedar does? Favours Badals or truthfully gives judgment
@jaguar.3gamer34
@jaguar.3gamer34 Месяц назад
ਚਰਨਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਏ ਫਿਰ ਸਭ ਠੀਕ-ਠਾਕ ਹੋਣ ਲੱਗ ਪਏ ਗਾ
@varinderjitsingh8717
@varinderjitsingh8717 Месяц назад
Good comants
@vickykahal1202
@vickykahal1202 Месяц назад
ਵਿੱਚ ਤਾਂ ਸੀ ਪਰ ਫੈਸਲਾ ਊਸ ਦਾ ਕੱਲੇ ਦਾ ਸੀ ਇਹੀ ਤਾ ਰੋਸਾ ਕਿ ਕਰੀ ਬਾਦਲ ਜਾਦੇ ਤੇ ਭੁਗਤਣਾ ਪਾਰਟੀ ਨੂੰ ਪਵੇ
@Navreetkaur-dc3vr
@Navreetkaur-dc3vr Месяц назад
🎉🎉
@armansidhu9202
@armansidhu9202 Месяц назад
Brar saab tuhade nal aw khich k rakho kam
@gurmailkhangura1953
@gurmailkhangura1953 Месяц назад
Chor chor masare😊 bhai,hun sahi sabat ho rahi hai.
@KesarRurak
@KesarRurak Месяц назад
If jather not disclosed the band lifafa of Sukhbir Singh then it will be very clear that jather will not be spared by the public
@farmertv5483
@farmertv5483 Месяц назад
Brar saaab ji bilkul sahi o tuci thok k stand rakho,badal ajjj mittti a punjab ch bnya rhe prdhn ki fayda eho jhi prdngi da jisne jitttna hi nhi,brar saaab vrge leader aggey aaaaney chahide a ji,,,,,,satnam singh brar from fzr
@BalwinderKaur-qu9ls
@BalwinderKaur-qu9ls Месяц назад
Bai ji in that band lafafa decision is written it has to be announce only by the Jathedaar
@hardevsingh6545
@hardevsingh6545 Месяц назад
Akali Cheema wrote Apology letter of Ram Rahim Sirsa,it is sured that letter has no SIGN of the later who himself deneyed he asked Takhat leniency.
@turlochanmalhi3130
@turlochanmalhi3130 Месяц назад
Media should stop on the nonsense on questioning the status of Akal Thakat. Let me be outright,Akal Thakat is oxygen to every Guru loving Sikhs. Most of us do not trust the Musand sitting there.
@user-wt5ex4pd9y
@user-wt5ex4pd9y Месяц назад
ਮਲਾਈ ਕੋਕ ਤੇ ਨਾਲ ਖਾਂਦਾ ਰਿਹਾ ਬਰਾੜ ਹੁਣ ਕਹਿੰਦੇ ਵੀ ਸੁਖਬੀਰ ਮਾੜਾ ਪਹਿਲਾਂ ਕਹਿਣਾ ਸੀ ਜਦੋਂ ਪਾਵਰ ਸੀ ਤੁਹਾਡੇ ਕੋਲੇ
@iqbalsandhuiqbalsingh2779
@iqbalsandhuiqbalsingh2779 Месяц назад
Brar Saab Right
@Nanak-rc1go
@Nanak-rc1go Месяц назад
ਬਰਾੜ ਚ ਸੱਚ ਬੋਲਣ ਦੀ ਦਲੇਰੀ ਬਹੁਤ ਹੈ।
@BaljeetSingh-lu2jz
@BaljeetSingh-lu2jz Месяц назад
ਦੇਰ ਆਏ ਦਰੁਸਤ ਆਏ, ਚਲੋ ਹੁਣ ਤਾਂ ਬੋਲਿਆ ਕੋਈ
@ivirbrar
@ivirbrar Месяц назад
ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜਥੇਦਾਰ ਸਾਹਿਬਾਨ ਚਰਨਜੀਤ ਸਿੰਘ ਬਰਾੜ ਨੂੰ ਬੁਲਾ ਕੇ ਚਿੱਠੀ ਪੜਾ ਦੇਣ ? ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਰਣਾਂ ਵਿਚ ਹੈ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਛਡ ਦਿੱਤਾ ਤੁਸੀ ਬਾਈ ਕੀ ਲੈਣਾ ਕਿ ਕੀ ਲਿਖਿਆ ਕੀ ਨਹੀਂ ? ਗੱਲ ਸਾਰੀ ਪਬਲੀਸਿਟੀ ਦੀ ਹੈ ਉਹ ਮਿਲਦੀ ਪਈ ਹੈ ਬਿਨਾ ਇਕ ਆਨਾ ਲੱਗੇ ਮਸ਼ਹੂਰ ਹੋ ਗਏ ਰੋਜ਼ ਇਕ ਹੀ ਗੱਲ ਕੀ ਚਰਨਜੀਤ ਸਿੰਘ ਬਰਾੜ ਨੂੰ ਸਿੱਖ ਕੌਮ ਦਾ ਦਰਦ ਹੈ? BIG NO ਸੁਖਬੀਰ ਸਿੰਘ ਬਾਦਲ ਨੂੰ ਪਾਣੀ ਪੀਪੀ ਕੋਸਦੇ ਹੋ ਕਿ ਕੌਮ ਵਿਚ ਸਾਖ ਬਣ ਜਾਵੇ ਤੇ ਫੇਰ ਕਿਤੋਂ ਇਲੈਕਸ਼ਨ ਲੜ ਕੇ ਜਿੱਤਾਂ !! ਲੋਕੋ ਸਮਝੋ ਪੰਥ ਦੀ ਨਹੀਂ ਆਪਣੇ ਸਿਆਸੀ ਕੈਰੀਅਰ ਦੀ ਫ਼ਿਕਰ ਹੈ
@PSBedi-xk2vv
@PSBedi-xk2vv Месяц назад
Big Drama will be their enjoy 😂
@KaramChahal-z8q
@KaramChahal-z8q Месяц назад
ਜਨਤਕ,ਕਰੇ,ਜਥੇਦਾਰ,ਪੰਥ, ਨੂੰ ਗੁਮਰਾ,ਨਾ,ਕਰੋ
Далее
Прохожу маску ЭМОЦИИ🙀 #юмор
00:59
Butch REACT to Creative way to fix damaged tile!
00:46
ВОТ ЧТО МЫ КУПИЛИ НА ALIEXPRESS
11:28
Прохожу маску ЭМОЦИИ🙀 #юмор
00:59