Тёмный

ਅਕਾਲੀ ਦਲ ਦੇ ਮੌਜੂਦਾ ਹਾਲਾਤ 'ਤੇ ਖੁੱਲ੍ਹ ਕੇ ਬੋਲੇ Manjit Singh GK, ਦੱਸ 'ਤੀਆਂ ਅੰਦਰਲੀਆਂ ਗੱਲਾਂ 

Jagbani
Подписаться 2,3 млн
Просмотров 55 тыс.
50% 1

ਅਕਾਲੀ ਦਲ ਦੇ ਮੌਜੂਦਾ ਹਾਲਾਤ 'ਤੇ ਖੁੱਲ੍ਹ ਕੇ ਬੋਲੇ Manjit Singh GK, ਦੱਸ 'ਤੀਆਂ ਅੰਦਰਲੀਆਂ ਗੱਲਾਂ, ਸੁਣੋ ਪੂਰਾ INTERVIEW
#AkaliDal #ManjitSinghGK #SukhbirBadal #MajitGKInterview

Опубликовано:

 

26 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@bhagwantsingh1641
@bhagwantsingh1641 3 дня назад
G K ਜੀ ਤੁਸੀ ਪੰਜਾਬ ਦੇ ਆਮ ਲੋਕਾਂ ਨੂੰ ਨੀ ਮਿਲੇ, ਤੁਸੀ ਤਾਂ ਅਕਾਲੀ ਦਲ ਦੇ ਵਰਕਰਾਂ ਨੂੰ ਮਿਲਕੇ ਅੰਦਾਜ਼ਾ ਲਾ ਲਿਆ ਜੀ ।
@bhagwantsingh1641
@bhagwantsingh1641 3 дня назад
G K ਤਾ ਸੁਖਵੀਰ ਨੂੰ ਹੀ ਅਕਾਲੀ ਦਲ ਸਮਝਦੇ ਨੇ । ਕੀ ਬਾਦਲਾਂ ਤੋ ਪਹਿਲਾਂ ਅਕਾਲੀ ਦਲ ਨਹੀ ਸੀ ?
@pargatsingh-nf8zm
@pargatsingh-nf8zm 5 дней назад
ਸੋਢੀ ਸਾਹਿਬ ਸੁਖਬੀਰ ਜਿਨੀਆ ਮਰਜ਼ੀ ਮੁਆਫੀਆ ਮੰਗੀ ਜਾਣ ਲੋਕਾ ਵੋਟ ਨਹੀ ਪਾਉਣੀ ਇਹ ਸਾਰੇ ਹੀ ਲੀਡਰ ਬਣੇ ਫਿਰਦੇ ਹਨ ਸਾਰੇ ਪਾਸੇ ਹੋ ਜਾਣ ਕਿਸੇ ਵਧੀਆ ਧਾਰਮਕ ਲੀਡਰ ਨੂੰ ਜੋ ਸਾਰਿਆ ਵਿਚ ਪਰਵਾਨਤ ਹੋਵੇ ਨੂੰ ਪ੍ਰਧਾਨ ਬਣਾਇਆ ਜਾਵੇ ਅਤੇ ਨਵੀਂ ਲੀਡਰਸ਼ਿਪ ਪੈਦਾ ਕੀਤੀ ਜਾਵੇ ਪਰਵਾਰਵਾਦ ਬੰਦ ਕੀਤਾ ਜਾਵੇ ਨਵੀਂ ਲੀਡਰਸ਼ਿਪ ਇਨਾ ਪੈਦਾ ਨਹੀ ਹੋਣ ਦਿੱਤੀ
@dhanasingh4699
@dhanasingh4699 4 дня назад
ਬਾਦਲ ਤੇ ਇਤਬਾਰ ਨਹੀਂ ਕਰਨਾ
@deeprataindia1170
@deeprataindia1170 5 дней назад
ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਉਮੀਦਵਾਰ ਖੜ੍ਹਾ ਕਰਕੇ ਵਲਟੋਹਾ ਸਾਹਿਬ ਦੇ ਬੋਲਣ ਨਾਲ ਵੋਟ ਬੈਂਕ ਟੁੱਟ ਗਿਆ ਇਹ ਬਹੁਤ ਵੱਡਾ ਕਾਰਣ ਬਣਿਆ। ,,ballu ਰਟੈਂਡਾ,,
@inderpalsingh4958
@inderpalsingh4958 2 дня назад
ਬਿਲਕੁਲ ਠੀਕ
@mandeepsandhu9690
@mandeepsandhu9690 2 дня назад
@deeprataindia 1170, ਭਰਾ ਗੱਲ ਤੁਹਾਡੀ ਵੀ ਸਹੀ ਹੈ ਪਰ ਸਭ ਤੋਂ ਵੱਡੀ ਮਾਰ ਇਹਨਾਂ ਝੋਠੇ ਅਕਾਲੀਆ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਤੇ ਸਰਸੇ ਵਾਲੇ ਬਲਾਤਕਾਰੀ ਨੂੰ ਆਪੇ ਜਥੇਦਾਰ ਬਣਕੇ ਦਿੱਤੀ ਹੋਈ ਮਾਫ਼ੀ ਨੇ ਇਹਨਾਂ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਿਹੜੇ ਗੁਰੂ ਦੇ ਨਹੀਂ ਬਣੇ ਓਹ ਲੋਕਾਂ ਦੇ ਕਿੱਥੇ ਬਣ ਜਾਣਗੇ ਸੋ ਹੁਣ ਬਾਦਲਾ ਦੀ ਕਬਰ ਪੁੱਟੀ ਗਈ
@bahadursingh9718
@bahadursingh9718 3 дня назад
ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੀ ਬਹੁਤ ਸੇਵਾ ਕੀਤੀ ਹੈ ਪਰ ਸਾਰੇ ਇੱਕ ਮੁੱਠੀ ਇੱਕਠੇ ਹੋ ਕੇ ਨਵੇਂ ਪ੍ਰਧਾਨ ਨੂੰ ਚੁੱਣੋ।ਏਕੇ ਵਿੱਚ ਬਰਕਤ ਹੈ ਜਿੰਨ੍ਹਾਂ ਚਿਰ ਏਕਤਾ ਨਹੀਂ ਉੰਨ੍ਹਾ ਚਿਰ ਬਰਕਤ ਨਹੀਂ। ਧੰਨਵਾਦ ਸਹਿਤ
@satnambhullar2211
@satnambhullar2211 5 дней назад
ਮਾਫੀਆ ਗਲਤੀਆ ਦੀ ਹੁੰਦੀਆ ਨਾਂ ਕੇ ਗੁਨਾਹਾ ਦੀ ਮਾਫ਼ੀ ਹੁੰਦੀ
@gurnamdhandhi4741
@gurnamdhandhi4741 3 дня назад
ਬਿਜ਼ਨੈਸ ਮੈਨ ਹਨ ਇਹ ਹੈ ਵਾਹਿਗੁਰੂ ਜੀ ਦਾ ਨਾਉਂ ਲੈਣਾ ਚਾਹੀਦਾ ਹੈ ਇਹ ਲੋਕ ਧਰਮ ਦਾ ਵਧੀਆ ਇਸਤੇਮਾਲ ਕਰਨਾ ਜਾਣਦੇ
@DARSHANKAUR-zh7qx
@DARSHANKAUR-zh7qx 5 дней назад
G k ਸੱਚ ਬੋਲ। ਕਿਓ ਡਫਿੰਡ ਕਰਦਾਂ ਸੁਖਬੀਰ ਨੂੰ।
@s.psandhu590
@s.psandhu590 5 дней назад
ਅੱਜ ਦਾ ਅਕਾਲੀ ਦਲ ਤਾਂ ਕਦੇ ਦਾ ਮੁੱਦਿਆਂ ਤੋਂ ਭਗੌੜਾ ਹੋ ਚੁੱਕਾ ਭਵਿੱਖ ਵਿੱਚ ਹੋਰ ਵੀ ਮਾੜਾ ਸਮਾਂ ਆ ਰਿਹਾ
@GillGill-fy8kv
@GillGill-fy8kv 5 дней назад
ਜੋ ਮਰਜੀ ਕਰੋ ਲਵੋ ਲੋਕਾ ਨਹੀ ਮੰਨਣਾ ਸੁਖਬੀਰ ਇੱਕ ਹਾਰ ਲੲਈ ਤਿਆਰ ਰਹੋ ਲੋਕ੍ਰ ਕਹਿੰਦੇ ਜਿੰਨਾ ਚਿਰ ਇਹ ਪਾਸੇ ਹੁੰਦਾ
@tejwantsingh3114
@tejwantsingh3114 5 дней назад
ਜੀ ਕੇ ਜੀ ਕੀ ਸੁਖਬੀਰ ਨੇ ਤਿਆਗ ਦੀ ਭਾਵਨਾ ਵਿਖਾਈ ਐ ? ਨਹੀਂ! ਕਦੀ ਬਾਦਲਾਂ ਨੇ ਕੌਮ ਨੂੰ ਇਕਜੁੱਟ ਕਰਨ ਲਈ ਰੋਲ ਨਿਭਾਇਆ? ਸੋਚੋ ਵਿਚਾਰੋ!
@GillGill-fy8kv
@GillGill-fy8kv 5 дней назад
ਬੇ ਜੀ ਪੀ ਮੰਨੀ ਨਹੀ ਲੋਕ ਕਹਿੰਦੇ ਮੀਟੰੱਗ ਜਾਵੇਗੇ ਪਰ ਨਹੀ ਪਾੳਣੀ ਵੋਟ ਸੁਖਬੀਰ ਨੂੰ
@user-bs1tg4my2u
@user-bs1tg4my2u 2 дня назад
ਗਲਤੀਅਆ ਦੇ ਨਾਲ ਨਾਲ ਸੁਖਵੀਰ ਬਹੁਤ ਕਮਜੋਰ ਪਰਧਾਨ ਤੇ ਬੇਸਮਝ ਹੈ😢😢😢😢😢😢😢😢😢😢😢
@sandhu3507
@sandhu3507 5 дней назад
ਮਨਜੀਤ GK ਨੇ ਪਹਿਲਾਂ ਵੀ ਬਾਦਲਾਂ ਟੱਬਰ ਦੇ ਦੱਲਪੁਣੇ ਕਰਕੇ ਛਿੱਤਰ ਖਾਂਦੇ ਸੀ “ ਪਰ ਇਸ ਦਗੜਦੱਲੇ ਨੂੰ ਅਜੇ ਵੀ ਅਕਲ ਨਹੀ ਆਈ “ ਚਵਲੋ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਾ ਕੇ ਕੀ ਕਰੋਗੇ “ ਜਦੋ ਪੰਜਾਬ ਦੇ ਲੋਕਾਂ ਨੇ ਹੀ ਸੁਖਬੀਰ ਬਾਦਲ ਨੂੰ ਪੂਰੀ ਤਰਾਂ ਨਕਾਰ ਦਿੱਤਾ “ ਪਰ ਬਾਦਲ ਜੁੰਡਲੀ ਦੇ ਚਾਪਲੂਸ ਮਨਜੀਤ GK ਵਰਗਿਆਂ ਨੂੰ ਪੰਜਾਬ ਦੇ ਲੋਕਾਂ ਵੱਲੋ ਵਾਰ ਵਾਰ ਦੇਖਿਆ ਜਾਂਦਾ ਸੀਸਾ ਅਜੇ ਵੀ ਨਹੀ ਦਿਸ ਰਿਹਾ, “ ਚਾਪਲੂਸ ਅਜੇ ਵੀ ਬਾਦਲ ਬਾਦਲ ਬਾਦਲ ਕਰੀ ਜਾਂਦੇ ਨੇ, “ ਦੁਰ ਲਾਹਨਤ ਬੇਸ਼ਰਮੋ ਤੁਹਾਡੇ ਜੰਮਣ ਦੇ
@jagjitsinghkubey145
@jagjitsinghkubey145 2 дня назад
Sr manjeet Singh ji dhanwaad ji for speaking
@harwinder2601
@harwinder2601 4 дня назад
ਉਸ ਵੇਲੇ ਦੇ ਲੀਡਰਾਂ ਨਾਲ਼ੋਂ ਉਸ ਵੇਲੇ ਦੇ ਵਰਕਰ ਅਤੇ ਪੈਰੋਕਾਰਾਂ ਦੇ ਹਾਣ ਦੇ ਹੁਣ ਅਕਾਲੀ ਦਲ ਵਿੱਚ ਨਹੀਂ ।
@GurnamSingh-nm8pr
@GurnamSingh-nm8pr 5 дней назад
ਤੁਸੀਂ ਲੀਡਰ ਕਿਊੰ ਨਹੀਂ ਬਣੇ ਹੁਣ ਤਕ ਸ਼ਾਇਦ ਤੁਹਾਨੂੰ ਹੀ ਸਰਨੇ ਰਾਹੀਂ ਪਰਧਾਨ ਬਣਾ ਦਿੰਦੇ।
@GurnamSingh-nm8pr
@GurnamSingh-nm8pr 5 дней назад
ਇਹਨੂੰ ਬਾਹਰਲੈ ਮੁਲਕਾਂ ਵਿਚ ਇਹਦੀ ਛਿਤਰਾਂ ਨਾਲ ਹੋਈ ਸੇਵਾ ਵੀ ਯਾਦ ਕਰਵਾੳ ਜਰਾ।
@HarjinderSINGH-gh6hr
@HarjinderSINGH-gh6hr 2 дня назад
ਐਤਕੀਂ ਐਧਰ ਵੀ ਜੂਤ ਖ਼ੜਕੂ, ਇਹਨਾਂ ਨੂੰ ਆਉਣ ਦੇ ਸਹੀ ਇੱਕ ਵਾਰੀ ਪਿੰਡਾਂ ਚ .. 😊
@harjotsingh3947
@harjotsingh3947 5 дней назад
We need new leadership in Akali Dal and panch pardhani system needs to be implemented. Status quo can’t be accepted.
@GillGill-fy8kv
@GillGill-fy8kv 5 дней назад
ਪੰਜਾਬ ਦੇ ਬਾਦਲ ਨੂੰ ਨਹੀ ਪਸੰਦ ਕਰਦੇ ਭਾਵੇ ਪਿੰਡਾ ਜਾਕੇ ਸਰਵਾ ਕਰਵਾ ਲਵੋ
@peterhundal8108
@peterhundal8108 3 дня назад
ਅਕਾਲੀ ਦੱਲ ਨੂੰ ਡੋਬਣ ਦਾ ਇੱਕ ਹੀ ਕਾਰਣ ਹੈ, ਬਾਦਲ ਬਾਦਲ ਬਾਦਲ ਇੱਸ ਕਾਰਣ ਨੂੰ ਪਾਸੇ ਕਰ ਦਿਓ ਅਕਾਲੀ ਦੱਲ ਖੜਾ ਹੋ ਜਾਵੇਗਾ
@pargatsingh-nf8zm
@pargatsingh-nf8zm 5 дней назад
ਸੋਢੀ ਸਾਹਿਬ ਜੀਕੇ ਸਾਹਿਬ ਕਹਿਆ ਕਿ ਇੰਦਰਾ ਗਾਂਧੀ ਫਿਰ ਆ ਗਈ ਸੀ ਵੀਰ ਜੀ ਉਸ ਨੇ ਸਿਆਸੀ ਗਲਤੀ ਕੀਤੀ ਸੀ ਦੂਜਿਆ ਨੇ ਵੀ ਉਹੋ ਜਹੀ ਗਲਤੀ ਕੀਤੀ ਉਹ ਫਿਰ ਆ ਗਈ ਪਰ ਬਾਦਲਾ ਨੇ ਸਿਆਸੀ ਨਾ ਸਭ ਤੋ ਵੱਡੀ ਧਾਰਿਮਕ ਗਲਤੀ ਕੀਤੀ ਹੈ ਸਾਧ ਦੀ ਪੁਸ਼ਾਕ ਮੁਆਫ਼ੀ ਜਥੇਦਾਰਾਂ ਨੂੰ ਆਪਦੇ ਘਰ ਤਲਬ ਕਰਨਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਗੋਲੀਕਾਂਡ ਸੈਣੀ ਨੂੰ ਡੀਜੀਪੀ ਲਾਉਣਾ ਆਲਮ ਨੂੰ ਮੀਤ ਪ੍ਰਧਾਨ ਲਾਉਣਾ ਪਰਵਾਰਵਾਦ ਅਕਾਲੀਆ ਵਿਚ ਨੋਜਾਵਨਾ ਦਾ ਸਿੱਖੀ ਸਰੂਪ ਵਿਚ ਨਾ ਹੋਣਾ ਅਕਾਲੀ ਦਲ ਨੂੰ ਲੈ ਬੈਠਾ ਹੈ ਨਵੀਂ ਲੀਡਰਸ਼ਿਪ ਹੀ ਅਕਾਲੀਦਲ ਬਚਾ ਸਕਦੀ ਹੈ
@HarjinderSINGH-gh6hr
@HarjinderSINGH-gh6hr 2 дня назад
ਲੋਕਾਂ ਚ ਬਹੁਤ ਜਿਆਦਾ ਗੁੱਸਾ, ਥੋਨੂੰ ਮੁਆਫ਼ ਨਹੀਂ ਕਰਨਾ, ਭਾਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੁੱਠੇ ਲਮਕ ਜਾਓ, ਸਾਰੇ ਦੇ ਸਾਰੇ! ਮੁਆਫ਼ੀ ਗ਼ਲਤੀ ਦੀ ਹੁੰਦੀ ਐ, ਗੁਨਾਹਾਂ ਦੀ ਸਜ਼ਾ ਹੁੰਦੀ ਆ! 🦁🦁
@pritpalsingh8317
@pritpalsingh8317 5 дней назад
ਇਹ ਸਾਰੇ ਹਿੰਮਤੀ ਨਹੀਂ! ਕੀ ਅਕਾਲੀ ਦਲ ਬਾਦਲ ਸਾਹਬ ਹੀ ਹਨ! ਸਾਰੀ ਉਮਰ ਠੇਕਾ ਲੈ ਲਿਆ ਇੱਕੋ ਪਰਵਾਰ ਨੇ! ਬਾਕੀ ਸਾਰੇ ਅਕਾਲੀ ਜੀਰੋ ਹੀ ਨੇ ਐਡੇ ਜੁੱਸਿਆਂ ਵਾਲੇ! ਸਾਰਾ ਨਜਲਾ ਸੁਖਬੀਰ ਸਿੰਘ ਜੀ ਤੇ ਹੀ ਡਿੱਗਣਾ ਕਿਉਕਿ ਪਾਰਟੀ ਦੇ ਡਿਕਟੇਟਰ ਹੀ ਸੁਖਬੀਰ ਸਿੰਘ ਜੀ ਸਨ! ਡੇਰੇ ਦੇ ਪੋਸਟਰਾਂ ਦੀ ਰਾਖੀ ਤੇ ਸਿੱਖਾਂ ਦੀ ਕੁੱਟ ਇਸੇ ਅਕਾਲੀ ਦਲ ਨੇ ਹੀ ਕੀਤੀ! ਦੱਸ ਸਾਲ ਸਰਕਾਰ ਚ ਰਹਿਕੇ ਬੰਦੀ ਸਿੰਘਾਂ ਬਾਰੇ ਕੋਈ ਗੱਲ ਨਹੀਂ ਕੀਤੀ! ਸੈਣੀ ਦੀ ਪੁਸ਼ਤ ਪਨਾਹੀ ਤੇ ਆਲਮ ਨੂੰ ਗੱਲ ਨਾਲ ਕੀਹਨੇ ਲਾਇਆ! ਕੌਮ ਨਾਲ ਜਿੰਨੀਆਂ ਗਦਾਰੀਆਂ ਅਕਾਲੀਆਂ /ਬਾਦਲਾਂ ਨੇ ਕੀਤੀਆਂ ਸੌ ਜਨਮ ਚ ਦੇਣੀਆਂ ਪੈਣਗੀਆਂ, ਯਾਦ ਰੱਖੋ! 🙏
@harbansbadesha
@harbansbadesha 5 дней назад
ਕਲ ਬੀਜੇਪੀ ਨਾਲ, ਪਰਸੋਂ ਬਾਦਲਾਂ ਨਾਲ, ਅੱਜ ਗੁਰਦਵਾਰਾ ਖੁੱਸਿਆ,ਤਾਂ ਫੇਰ ਬਾਦਲਾਂ ਨਾਲ , ਕਦੇ ਕੋਈ ਪੱਕਾ ਸਿਧਾਂਤ ਬਣਾਓ ਜੈ ਸੁਖਬੀਰ ਨਾ ਹੋਵੇ ਤਾਂ ਕਿ ਅਕਾਲੀ ਦਲ ਖਤਮ ਹੋ ਜਾਵੇਗਾ, ਬ੍ਥੇਰਾ ਲੁਟ ਲਿਆ,ਹਨ ਕਿਸੈ ਹੋਰ ਨੂੰ ਮੌਕਾ ਦੇਵੋ
@BhupinderSinghmangtBhupi-mn7zb
ਸੁਖਬੀਰ ਬਾਦਲ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਲੀਡਰ ਹੈ ਪਾਰਟੀ ਪਰ ਮੇਰੇ ਹਿਸਾਬ ਨਾਲ ਪਿੰਡ ਦਾ ਮੈਂਬਰ ਪੰਚਾਇਤ ਬਣਦਾ ਕਾਬਲ ਨਹੀਂ ਜਿਸ ਦਿਨ ਇਸੇ ਰਾਮ ਰਹੀਮ ਨੂੰ ਅਕਾਲ ਤਖਤ ਤੋਂ ਬਰੀ ਕਰਾਇਆ ਮੇਰੇ ਕੋਲ ਵੱਡੇ ਅਟਵਾਲ ਸਾਹਿਬ ਬੈਠੇ ਸੀ ਮੈਂ ਉਹਨਾਂ ਨੂੰ ਜਿਹਦੇ ਕਹਿ ਦਿੱਤਾ ਵੀ ਹੁਣ ਬੜੀ ਪੀਸ ਫੁਲ ਸਰਕਾਰ ਚੱਲਦੀ ਸੀ ਹੁਣ ਇਹ ਸੁਖਬੀਰ ਗਿਆ ਵੀ ਇਹ ਉਹ ਅਕਾਲ ਤਖਤ ਮਹਾਰਾਜਾ ਰਣਜੀਤ ਸਿੰਘ ਨੂੰ ਤੁਹਾਨੂੰ ਕੇ 100 ਕੋੜੇ ਦੀ ਸਜ਼ਾ ਦਿੱਤੀ ਸੀ ਕੋੜਿਆਂ ਦੀ ਸਜ਼ਾ ਦਿੱਤੀ ਸੀ ਇਹਨੂੰ ਇੱਕ ਚਿੱਠੀ ਤੇ ਬਰੀ ਕਰਤਾ ਕੀ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵੱਡਾ ਹੈ
@mscharik52
@mscharik52 2 дня назад
Every talk nd fact is very true G k Is a true sportsman well done
@JagtarSingh-gj1xm
@JagtarSingh-gj1xm 3 дня назад
ਜਦੋਂ ਰਦ ਕਰਤੇ ਫੇਰ ਕੀ। ਕਹਣਾ
@DARSHANKAUR-zh7qx
@DARSHANKAUR-zh7qx 5 дней назад
ਜਿਸ ਬੰਦੇ ਦੇ ਸਿਰ ਸ਼ਿਟੀ ਰੱਖ ਦਿਓ ਗੁਰੂ ਸਾਹਿਬ ਉਸ ਨੂੰ ਤਾਕਤ ਦੇ ਦੇਵੇਗਾ।
@drsatnamgill3854
@drsatnamgill3854 3 дня назад
ਸਿੱਖ ਕੌਮ ਨੇ ਸੁਖਬੀਰ ਬਾਦਲ ਨੂੰ ਕਦੇ ਵੀ ਨਹੀਂ ਸਵੀਕਾਰ ਕਰਨਾ ਅਤੇ ਨਾ ਹੀ ਕੀਤਾ ਹਾਲੇ ਤੱਕ ਜੀ ਜਿਨ੍ਹਾਂ ਨੁਕਸਾਨ ਬਾਦਲਕਿਆਂ ਨੇ ਸਿੱਖ ਕੌਮ ਦਾ ਕੀਤਾ ਉਨਾਂ ਕਿਸੇ ਹੋਰ ਨੇ ਨਹੀਂ ਕੀਤਾ ਜੀ ਜੀ
@surindersingh-tj2vb
@surindersingh-tj2vb 2 дня назад
Good. G. K. Sabb. Apni. Parti. Nu. Bachan. Lai. Ikathay. Hovo. ❤❤❤❤❤❤
@GurnamSingh-nm8pr
@GurnamSingh-nm8pr 5 дней назад
ਇੰਟਰਵਿਊ ਕਰਨ ਵਾਲੇ ਮਿਤਰ ਨੂੰ ਨਾਲ ਦੀ ਨਾਲ ਪਬਲਿਕ ਦੇ ਕਮੈਂਟਸ ਵੀ ਵਾਚਣੇ ਚਾਹੀਦੇ ਹਨ।
@manjindersehgal8531
@manjindersehgal8531 5 дней назад
g k sab ik siane leader han ina de pita di kom nu bohat vadi den hai
@bikramsingh3691
@bikramsingh3691 День назад
ਬਾਕੀ ਪੰਜਾਬ ਵਿੱਚ ਬਾਦਲ ਟੱਬਰ ਤੋ ਬਿਨਾ ਕੋਈ ਨੀ ਹੈ ਬਾਦਲ। 🥄🥄🥄🥄🔧🔧🔧🔧
@skymaster825
@skymaster825 5 дней назад
Spineless, opportunistic no scruples 😮
@balwindersinghbrar5963
@balwindersinghbrar5963 5 дней назад
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@iqbalsingh5034
@iqbalsingh5034 5 дней назад
ਬਿਲਕੁੱਲ ਸਹੀ ਪੰਜਾਬ ਜਿਥੇ ਕਦੇ ਕਿਸੇ ਪਿੰਡ ਵਾਲੇ ਨੇ ਆਪਣੇ ਸਿਰ ਢੱਕਣ ਵਾਸਤੇ ਮਕਾਨ ਬਣਾਉਣਾ ਹੁੰਦਾ ਸੀ ਤਾਂ ਆਪਣੇ ਰੇਹੜੀ/ ਗੱਡੇ ਤੇ ਜਦ ਚਾਹੇ ਕਿਸੇ ਵੀ ਨਹਿਰ/ਨਾਲੇ/ ਟਿੱਬੇ ਚੋਂ ਰੇਤਾ ਲਿਆ ਸਕਦਾ ਸੀ ਤੇ ਬਾਦਲਾਂ ਨੇ ਆਪਣੇ ਹੋਟਲਾਂ ਦੀ ਗਿਣਤੀ ਵਧਾਉਣ ਲਈ ਰੇਤਾ ਲਿਆਉਣ ਤੇ ਜਜੀਆ ਰੂਪ ਟੈਕਸ ਰਾਹੀਂ ਪੈਸਾ ਇਕੱਠਾ ਕੀਤਾ ਤੇ ਬਿਨਾ ਸਰਤ ਬੀਜੇਪੀ ਨੂੰ ਹਮਾਇਤ ਦੇ ਕੇ ਐਸਾ ਮੌਕਾ ਦਿੱਤਾ ਕਿ ਉਹ ਬੀਜੇਪੀ ਜਿਸ ਦੀਆਂ ਪੂਰੇ ਭਾਰਤ ਵਿੱਚ ਕਦੇ 50 ਸੀਟਾਂ ਨਹੀਂ ਸਨ ਆਉਂਦੀਆਂ ਉਹਨਾਂ ਨੂੰ ਇਨਾਂ ਸਕਤੀਸ਼ਾਲੀ ਬਨਣ ਵਿੱਚ ਗੂੰਗੇ-ਬੋਲੇ ਬਣਕੇ ਆਪਣੇ ਪਰਿਵਾਰ ਲਈ ਸੈਂਟਰ ਸਰਕਾਰ ਦੀਆਂ ਕੁਰਸੀਆਂ ਦਾ ਆਨੰਦ ਮਾਣਿਆਂ ਤੇ ਪੰਜਾਬ ਦੇ ਹਰੇਕ ਮੁੱਦੇ ਨੂੰ ਵਿਸਾਰ ਦਿੱਤਾ। ਪੰਜਾਬੀਆਂ ਦੀ ਜਿੰਦ ਜਾਨ ਸਰੀ ਅਕਾਲ ਤਖਤ ਸਾਹਿਬ ਨੂੰ ਗੁਲਾਮ ਜਥੇਦਾਰ ( ਤੋਤੇ ਰੂਪੀ ਜਥੇਦਾਰ) ਲਗਾ ਕੇ ਸਿੱਖ ਕੌਮ ਦੀ ਆਨ,ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਭ ਤੋਂ ਉਪਰ ਇਹ ਲੀਡਰ ਜੋ ਸਟੇਜਾਂ ਤੇ ਜਾਂ ਮੀਡੀਆ ਤੇ ਬੋਲਦੇ ਹਨ, ਇਹ ਰੀਅਲ ਲਾਈਫ ਵਿੱਚ ਬਿਲਕੁੱਲ ਅਮਲ ਨਹੀਂ ਕਰਦੇ, ਜੋ ਇਹ ਕਹਿੰਦੇ ਹਨ ਉਸਤੇ ਇਹ ਕਦੇ ਵੀ ਖਰੇ ਨਹੀਂ ਉੱਤਰਦੇ, ਇਹੀ ਕਾਰਨ ਹੈ ਕਿ ਅਜ ਪਬਲਿਕ ਹਰ ਸਿਆਸੀ ਲੀਡਰ ਤੇ ਵਿਸਵਾਸ਼ ਨਹੀਂ ਕਰਦੀ।
@Singh_Is_King2023
@Singh_Is_King2023 День назад
ਮੇਰੇ ਖਿਆਲ ਨਾਲ ਹਰ ਪਾਰਟੀ ਚ ਇਕ ਪ੍ਰਵਾਰ ਨੂੰ ਇਕ ਹੀ ਟਿਕਟ ਦੇਣੀ ਚਾਹੀਦੀ ਹੈ ਜੀ ਇਸ ਤਰ੍ਹਾਂ ਨਹੀਂ ਕਿ ਬਾਪ cm. ਪੁੱਤ ਪੀਐਸ. ਪੋਤਰਾ ਐਮ ਐਲ ਏ. ਨੂਹ ਚੇਅਰਮੈਨ. ਰਿਸ਼ਤੇਦਾਰ ਕੌਂਸਲਰ ਇਹ ਸਭ ਵੀ ਬੰਦ ਹੋਣਾ ਚਾਹੀਦਾ ਹੈ ਜੀ
@Singh_Is_King2023
@Singh_Is_King2023 День назад
GK ਸਾਬ੍ਹ ਤੁਸੀਂ ਸਾਰਿਆ ਨੇ ਰਲਮਿਲ ਕੇ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਸੀ ਤੇ ਹੁਣ ਜਦੋਂ ਸਾਰੇ ਰਲਮਿਲ ਕੇ ਕਹਿ ਰਹੇ ਨੇ ਕਿ ਬਾਦਲ ਪ੍ਰਧਾਨ ਨੂੰ ਬਦਲਿਆ ਜਾਵੇ ਤੇ ਇਸ ਵਿੱਚ ਹਰਜ਼ ਹੀ ਕੀ ਹੈ ਜੀ
@Singh_Is_King2023
@Singh_Is_King2023 День назад
GK ਸਾਬ੍ਹ ਜੀ ਪੰਜਾਬ ਚ ਬੀਜੇਪੀ ਨੂੰ ਇਹ ਬਾਦਲ ਪ੍ਰਵਾਰ ਹੀ ਲੈਕੇ ਆਇਆ ਸੀ ਜੀ
@gurjaipalsingh2463
@gurjaipalsingh2463 5 дней назад
Akalidal ch jina chir sukbir a kush ne bana sukbir nu bar karo fir akalidal aap he jit jae
@PalveerDhillon98
@PalveerDhillon98 2 дня назад
ਜੇ ਕੇ ਜੀ ਕਦੇ ਹਲਕਾ ਭਦੌੜ ਦੇ ਪਿੰਡ ਮਹਿਤਾ ਆਇਉਓ ਠਾਰਾ ਸੋ ਚੋ ਪਚਾਸੀ ਵੋਟਾ ਪੲਈਆ। ਨੇ
@jalourSingh-bz4dj
@jalourSingh-bz4dj 5 дней назад
ਜੀ ਕੇ ਹਿਸਾਬ ਤੁਸੀਂ ਕਹਿ ਰਹੇ ਹੋ ਲੋਕਾਂ ਨੇ ਸਵਾਲ ਨਹੀਂ ਪੁੱਛੇ ਲੋਕ ਉਹਦੇ ਅੰਦਰ ਭਾਂਬੜ ਵੱਗਦੇ ਬਲਦੇ ਨ ਅਜੇ ਵੀ ਭਾਂਬੜ ਜੇ ਅਸੀਂ ਪੱਕੇ ਅਕਾਲੀ ਵੀ ਅਸੀਂ ਕਹਿੰਦੇ ਸਾਡੇ ਅੰਦਰ ਭਬੜ ਬਲਦੇ ਆ ਕਿਵੇਂ ਉਹ ਸ਼ਾਂਤ ਹੋਣਗੇ ਤੁਸੀਂ ਇਥੇ ਬੈਠ ਕੇ ਗੱਪਾਂ ਮਾਰੀ ਜਾਦੇ ਹੋ ਤਾਂ ਹੀ ਤਾਂ ਤੁਹਾਡਾ ਬੇੜਾ ਗਰਕ ਹੋਇਆ ਕੋਈ ਸੱਚ ਬੋਲਿਆ ਕਰੋ ਹਿੰਮਤ ਰੱਖੋ ਸੱਚ ਬੋਲਣ ਦੀ
@AmrikSingh-kd8bf
@AmrikSingh-kd8bf 4 дня назад
ਜੋ ਬਿਗਾੜ ਤੋਂ ਬਿਲੀ ਬਣ ਸਕਦਾ ਹੈ। ਉਹ ਬਿਲੀ ਤੋਂ ਬਿਗਾੜ ਵੀ ਬਣ ਸਕਦਾ ਹੈ।
@user-gb3mx5zo1t
@user-gb3mx5zo1t День назад
ਜੀ ਕੇ ਸਾਹਿਬ ਵੋਟਾਂ ਅਸੀ ਵੀ ਪਾਉਂਦੇ ਰਹੇ ਆ ਪਰ ਯਾਦ ਰੱਖਣਾ ਬਾਦਲ ਸਾਹਿਬ ਪਰਿਵਾਰ ਇਕੱਲਾ ਰਹਿ ਜਾਣਾ ਦੇਖ ਲੈਣਾ ਦੋ ਸੀਟਾਂ ਦੱਸਤਾ ਇਨਾਂ ਦੀ ਜਗਾ ਖਾਲਸਾ ਜੀ ਆ ਜਾਣੇ ਆ
@ShamsherSingh22-k6f
@ShamsherSingh22-k6f 21 час назад
Manjit Singh. Asa Good lider and the allways Truth
@EternalMelodies1
@EternalMelodies1 5 дней назад
Sukhbir Badal family sideline
@baljitsingh-schumann2266
@baljitsingh-schumann2266 День назад
Vadhia insan han, gk sahb
@DARSHANKAUR-zh7qx
@DARSHANKAUR-zh7qx 5 дней назад
ਆਪਣੇ ਪਿੰਡ ਕੋਟ ਬਾਦਲ ਖਾਂ ਆਕੇ ਸਰਵੇ ਕਰਵਾ ਲੈ
@KuljinderSinghBajwa-mc5le
@KuljinderSinghBajwa-mc5le 15 часов назад
ਜੀ ਕੇ ਸਾਹਿਬ ਜੀ ਦੋ ਕੰਮ ਕਰ ਕੇ ਦੇਖੋ ਇੱਕ ਤਾ ਪਾਰਟੀ ਦੇ ਨਾਮ ਨਾਲੋ ਬਾਦਲ ਦੀ ਜਗਾ ਸਿਰਫ ਪਾਰਟੀ ਕਰ ਕੇ ਦੇਖੋ ਦੂਜਾ ਪੁਰਾਣੇ ਲੀਡਰਾਂ ਨੂੰ ਸਰਪ੍ਰਸਤ ਰੱਖਿਆ ਜਾਵੇ ਨਵੇ ਅਤੇ ਨੋਜਵਾਨ ਅਗੇ ਲਿਆ ਕੇ ਪਾਰਟੀ ਚਲਾਉਣ ਦੀ ਕੋਸ਼ਿਸ਼ ਕਰੋ ਸੁਖਬੀਰ ਸਿੰਘ ਨੂੰ ਪ੍ਰਧਾਨ ਰਹਿਣ ਦਿਤਾ ਜਾਏ
@oldantiquethinghsmaster.ha2526
ਇਕੱਲਾ ਪੰਜਾਬ ਲਈ ਠੀਕ ਨਹੀਂ ਜੀ, ਦੇਸ਼ ਦਾ ਤਾਂ ਪਤਾ ਹੀ ਹੈ ਉਹ ਕੀ ਕਰਨਾ ਚਾਹੁੰਦੇ ਹਨ।
@Singh_Is_King2023
@Singh_Is_King2023 День назад
ਅਕਾਲੀ ਦਲ ਚੋ ਕਿਸੇ ਨੂੰ ਵੀ ਪ੍ਰਧਾਨ ਬਣਾ ਲਿਆ ਜਾਵੇ ਸੁਖਬੀਰ ਨੂੰ ਛੱਡ ਕੇ। ਤੇ ਇਹ ਧੜ੍ਹੇਬੰਦੀ ਨੂੰ ਇਕ ਕੀਤਾ ਜਾਵੇ
@BalwinderKaur-qu9ls
@BalwinderKaur-qu9ls 5 дней назад
Sukha rupi chicher tei simro rupi jok kiwei lahugee Akali dsl tei SGPC to
@nonibasra8179
@nonibasra8179 2 дня назад
Good luck Gk sahib
@SwarnButtar-mr4wo
@SwarnButtar-mr4wo 5 дней назад
Manjit Singh ji please you guys all time using Akalthstk please you people using for your own benefit, nough is nough public under stand all politicians they settle their kids in abroad now they play the game with the innocent public on the name of Akalthakat all Akalidal leaders mean nothing regarding Akal that please stop it please work for the people thanks
@user-xm5un1vf7l
@user-xm5un1vf7l 2 дня назад
Badal Akali DAL. Badal tolaa nu duur kro. Finish
@ajaybatra2024
@ajaybatra2024 5 дней назад
GK nu leader nahi dealer Aakho Apni hond vastae hath paerr marda phirda Delhi vich ki kita oh dasse
@dr.gurwinderparhar3422
@dr.gurwinderparhar3422 День назад
ਸਿਆਸੀ ਸੱਤਾ 'ਤੇ ਕਾਬਜ਼ ਹੋਣ ਲਈ ਸੁਖਬੀਰ ਸਿੰਘ ਬਾਦਲ ਦੇ ਰਵੱਈਏ 'ਚ ਅਸਥਾਈ ਬਦਲਾਅ ਹੋ ਸਕਦਾ ਹੈ
@ajabsingh2610
@ajabsingh2610 2 дня назад
ਜੀਕੇ ਜਿਨ੍ਹਾਂ ਵਡੀਆ ਬਂਜਰ ਗਲਤੀਆ ਕੀਤੀਆ ਉਨਾ ਨੂੰ ਲਾਭੇ ਕਰੋ
@AmandeepSingh-eb7pk
@AmandeepSingh-eb7pk 5 дней назад
Mai smjhda!!! Mai smjhda!!! Mai smjhda!!!
@Singh_Is_King2023
@Singh_Is_King2023 День назад
GK ਸਾਬ੍ਹ ਜੀ ਬਾਕੀ ਪਾਰਟੀਆ ਦੇ ਪ੍ਰਧਾਨ ਵੀ ਬਦਲੇ ਜਾਂਦੇ ਨੇ ਕੋਈ ਰੌਲਾ ਨਹੀਂ ਹੁੰਦਾ। ਪਰ ਸੁਖਬੀਰ ਬਾਦਲ ਪ੍ਰਧਾਨਗੀ ਕਿਉ ਨਹੀ ਛੱਡ ਰਿਹਾ???
@mandeepbharaj5793
@mandeepbharaj5793 21 час назад
ਮਨਜਿੰਦਰ ਸਿਰਸਾ ਵੀ ਤੁਹਾਡਾ ਹੀ ਤਿਆਰ ਕੀਤਾ ਹੋਇਆ ਸੀ ਜੋ ਤੁਹਾਡੇ ਲੱਤ ਮਾਰ ਗਿਆ
@kulvindersingh8659
@kulvindersingh8659 День назад
Nyc
@NirmalSingh-qq9bj
@NirmalSingh-qq9bj 5 дней назад
Sukha amli wil never come back
@harjotsingh3947
@harjotsingh3947 5 дней назад
5 pardhani system bnaya jave. Ik Sikh philosopher hove, ik economist hove, ik dharmik sakhsiyat hove, ik politician hove tae ik hor member lya jaave ohhh hindu community cho lya jana chahida
@KhushpalSingh-sx7zw
@KhushpalSingh-sx7zw 4 дня назад
jungists candidate should be come forward to lead the sikhis. Election should be hold every 5 year after.
@parminderkaur7844
@parminderkaur7844 5 дней назад
Good questions asking to Sikh's BJP leaders.
@kuldeepsinghdhiman2759
@kuldeepsinghdhiman2759 2 часа назад
ਇਹ ਭਾਪਾ ਨਹੀਂ ਸਧਰ ਸਕਦਾ ਪਹਿਲਾਂ ਵੀ ਇਹਨੂੰ ਸੁਖਬੀਰ ਦੀ ਜੁੱਤੀਚੱਟਣ ਕਰਕੇ ਵਿਦੇਸ਼ ਵਿਚ ਕੁਟ ਪਈ ਸੀ ਪਰ ਲਗਦਾ ਹੈ ਹੁਣ ਦੁਬਾਰਾ ਲੋੜ ਹੈ।
@lakhbirsingh7475
@lakhbirsingh7475 День назад
ਜੀ ਕੇ ਸਾਹਬ ਮੈ ਲਖਬੀਰ ਸਿੰਘ ਰਮਦਾਸ ਤੋ ਦੋ ਕਰੋਡ ਲਗੈਗਾ ਅਕਾਲੀ ਦਲ ਇਕ ਨੰਬਰ ਤੇ ਨਾ ਆਇਆ ਮੇਰੀ ਧੌਨ ਲਾਹ ਦਿਉ ਇਕ ਵਾਰ ਪਰਖੋ
@KsNumberdar
@KsNumberdar День назад
ਸੁੱਚਾ ਸਿੰਘ ਛੋਟੇਪੁਰ ਨੂੰ ਪ੍ਰਧਾਨਗੀ ਦੋ ਜੀ ਆਮ ਆਦਮੀ ਦੀ ਪ੍ਰਧਾਨਗੀ ਲੈ ਕੇ ਵੇਖ ਲੋ ਕਿੱਥੇ ਖੜਾ ਕਰਤਾ ਸੀ
@HarpalSingh-uq4yp
@HarpalSingh-uq4yp 3 дня назад
ਜੀ ਕੇ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਸੀ ਮਾੜੇ ਟਾਇਮ ਵਿੱਚ ਸੁਆਰਥ ਛੱਡ ਕੇ ਪਾਰਟੀ ਦੇ ਹੱਕ ਵਿੱਚ ਖੜੇ ਹੋਏ ਧੰਨਵਾਦ ਜੀ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@Singh_Is_King2023
@Singh_Is_King2023 День назад
ਕੋਈ ਹੋਰ ਲੀਡਰ ਅਕਾਲੀ ਦਲ ਨੂੰ ਖੜ੍ਹਾ ਕਰ ਸਕਦਾ ਪਰ ਸੁਖਬੀਰ ਬਾਦਲ ਨਹੀ
@gurmeetsinghraigurmeetsing5521
ਜੀ ਕੇ ਸਾਬ ਅਸਲੀ ਸਿੱਖ ਨੇ ਜਿਸ ਨੇ ਮਾੜੇ ਟੲਈਮ ਅਕਾਲੀ ਦਲ ਦਾ ਸਾਥ ਦਿੱਤਾ ਬਾਕੀ ਸਾਰੇ ਕੁਰਸੀ ਦੀ ਲਾਲਸਾ ਰੱਖੀ ਫਿਰਦੇ ਨੇ ਉਹ ਸਿਰਫ ਕੁਰਸੀ ਦੇ ਭੁਖੇ ਨੇ
@Kang_dulla.
@Kang_dulla. 3 дня назад
ਜਥੇਦਾਰ ਗੁਰਮੁੱਖ ਸਿੰਘ। ਸੀ
@skymaster825
@skymaster825 5 дней назад
@17:01 no one is indispensable.
@krishandandiwal4159
@krishandandiwal4159 2 дня назад
ਪੰਜਾਬ ਦਾ ਲੁੱਟਿਆ ਹੋਇਆ ਪੈੱਸਾ ਵਾਪਿਸ ਕਰਾਓ ਸੁੱਖੇ ਤੋ ਇਹਦੀ ਜੁੰਡਲੀ ਤੋ , ਇਹਨਾਂ ਗੱਲਾ ਵਿਚ ਕੋਈ ਦਮ ਨਹੀਂ ਮਾਫ਼ੀ ਨਾਲ ਕੁੱਛ ਨਹੀਂ ਹੋਣਾ ,ਬਾਦਲਾ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ
@bschungha8542
@bschungha8542 2 дня назад
ਅਕਾਲੀ ਦਲ ਲੋਕਾਂ ਦੇ ਦਿਲਾਂ ਵਿਚ ਬਸਦਾ ਪਰ ਲੋਕ ਬਾਦਲ ਪਰਵਾਰ ਨਾਲ ਗੁੱਸੇ ਹਨ
@ramanpreetsingh1403
@ramanpreetsingh1403 2 дня назад
ਤੁਸੀਂ ਫੇਰ ਉਹੀ ਗਲਤੀ ਕਰ ਰਹੇ ਹੋ। ਸੁਖਬੀਰ ਬਾਦਲ ਚੰਦੂਮਾਜਰਾ ਢੀਂਡਸੇ ਹੋਰ ਲੱਟਰਨ ਪੱਟਰਨ ਭਾਵੇਂ ਜੋ ਮਰਜੀ ਕਰ ਲੈਣ ਪਰ ਇਹਨਾਂ ਨੇ ਬੁਰਛਾਗਰਦੀ ਇੱਡੀ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨੇ ਹੁਣ ਇਹਨਾਂ ਨੂੰ ਵੋਟਾਂ ਨੀ ਪਾਉਣੀਆਂ। ਅਕਾਲੀ ਦਲ ਬਚਾਉਣਾ ਇਹਨਾਂ ਸਾਰਿਆਂ ਨੂੰ ਖੁੱਡੇ ਲੈਨ ਲਾਉਣ ਨਵੇਂ ਭਰੋਸੇਯੋਗ ਬੰਦੇ ਆਉਣ ਫੇਰ ਕੁੱਛ ਹੋ ਸਕਦਾ। ਮਾਫੀਆਂ ਮੰਗ ਲਵੇ ਬਾਦਲ ਨੱਕ ਰਗੜ ਲਵੇ ਹੁਣ ਲੋਕ ਨੀ ਮਗਰ ਲੱਗਦੇ ਇਹਦੇ
@jasisandhu
@jasisandhu День назад
ਅਮਿ੍ਰਤਪਾਲ ਦੀ ਸਹਾਇਤਾ ਲਈ ਯੱਕਦਮ ‌ਲਹਿਰ ਉਠੇ ਤਾਂ ਅਕਾਲੀ ਦਲ ਖੜ ਹੋ‌ ਜਾਈਗਾ
@surjanrandhawa8130
@surjanrandhawa8130 2 дня назад
Gk jina marzi zor mar lvo jado tak sukhbir nahi hatega tab tak akali dal nu punjab pasand nahi karda bahut jiyada vidroh aa badal pariwar nal
@PremSingh-tq1mc
@PremSingh-tq1mc 2 дня назад
ਅਕਾਲੀ ਦਲ ਦਾ ਖੜਗੇ ਸਰਦਾਰ ਮਨਜੀਤ ਸਿੰਘ ਜੀ ਕੇ
@mandeepbharaj5793
@mandeepbharaj5793 21 час назад
ਚਰਨਜੀਤ ਸਿੰਘ ਬਰਾੜ ਤਾ ਵਿਚਾਰਾ ਅਕਾਲੀਆਂ ਪਿੱਛੇ ਕੁੱਟ ਖਾਂਦਾ ਰਿਹਾ
@ajaybatra2024
@ajaybatra2024 5 дней назад
Koym de gardar ne leader nahi koum de dealer ne
@drsatnamgill3854
@drsatnamgill3854 3 дня назад
ਸਾਰਿਆਂ ਨੂੰ ਪਾਸੇ ਕਰ ਦਿੱਤਾ ਜਾਵੇ ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ ਜੀ ਪਾਰਟੀ ਉਪਰ ਉਠ ਖੜ੍ਹਾ ਹੋਵੇਗਾ ਜੀ
@jagmohansingh9525
@jagmohansingh9525 День назад
ਜੀਕੇ ਦੀ ਤੁਸੀਂਗੁਰੂ ਸਾਹਿਬ ਪਿਠ ਦਿਤੀ ਸੁਖਬੀਰ ਦੇ ਵਲ ਮੂੰਹ ਕੀਤਾ ਸੇਮ ਸੇਮ ਸੇਮ 🤣🤣
@mandeepsandhu9690
@mandeepsandhu9690 2 дня назад
G k ji hun Badal khatam ne tusi akali dal nu badala naal na jodo badal hi akali dal thodo ne so kaddo ehna nu nhi hun loka ne appe kad dene ne kq k 37 saal to kabaj ne bhut time de dita ehna guruya de doshiya nu
@Harmanmeetkaur-nk7iz
@Harmanmeetkaur-nk7iz 2 дня назад
mara kol hi ji
@HarinderSingh-vd7ow
@HarinderSingh-vd7ow 5 дней назад
How GK has again become a boot licker of BADAL. Funny😂😂😂. Have some spine
@amrikathwal2119
@amrikathwal2119 2 дня назад
Last Question right sodi sabb es karke dubb reha akali dal
@daljitsingh4430
@daljitsingh4430 5 дней назад
Pehla kuj hun kuj main samjda main samjda
@ashoksingla3855
@ashoksingla3855 5 дней назад
Ki melllitent ko agree karke Sahi hota
@parmjitsinghrandhawa3154
@parmjitsinghrandhawa3154 5 дней назад
Manjit Singh Parkash and Sukhbir are Dogras Sikh Sangat not forgive them Not gave Justice for killing Sikh youth, but Appointed Alam, Saini and given pardon to Sarsa Sadh
@kamleshdutt2814
@kamleshdutt2814 5 дней назад
Lok vote keon nahi pa rahe h
@user-xm5un1vf7l
@user-xm5un1vf7l 2 дня назад
Eh Indra dee story sunoda. Hun o time nee
@bschungha8542
@bschungha8542 2 дня назад
ਬਾਈ ਜੀ ਸ਼ਰਮ ਪਾਣੀ ਵਿੱਚ ਘੋਲ ਕੇ ਪੀ ਗਏ ਕਿਵੇਂ ਸਾਫ਼ ਮੁੱਕਰਦੇ ਹੋ ਜਦੋਂ ਤੇਰੇ ਤੇ ਕੁਰਪਸ਼ਨ ਦਾ ਪਰਚਾ ਦਰਜ ਹੋਇਆ ਸੀ ਪਾਣੀ ਪੀ ਕੇ ਕੋਸਦਾ ਸੀ
@user-kf2ff9cr1c
@user-kf2ff9cr1c 29 минут назад
GK ਵੀ ਥਾਲੀ ਦਾ ਬੈਂਗਨ ਆ ਕੁਰਸੀ ਦਾ bhukha
@user-xh6uz1il8d
@user-xh6uz1il8d День назад
ਹੁਣ ਵੀ ਤੁਸੀਂ ਤਾਂ ਬੀਜੇਪੀ ਨਾਲ ਸਮਝੌਤਾ ਕਰਨ ਨੂੰ ਫਿਰਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਇਹ ਅੰਮ੍ਰਿਤਪਾਲ ਦਾ ਨਾਮ ਪੈਨੇ ਇੱਕ ਵਾਰੀ ਬਿਨ ਲਿਆ
@Japji-uy7mh
@Japji-uy7mh 5 дней назад
😢😢😢😢😢😢😢
@bhupindersing6347
@bhupindersing6347 2 дня назад
Patarkar ji akali dal 3 no nahi 4 no. hai.
@AmritpalSingh-li2ju
@AmritpalSingh-li2ju 2 дня назад
ਜੀ ਕੇ ਝੂਠ ਬੋਲ ਰਿਹਾ ਹੈ ਅਤੇ ਸੁਖਬੀਰ ਦੀ ਝੋਲੀ ਚੁੱਕੀ ਕਰ ਰਿਹਾ ਹੈ ।
@TarsemKhaira
@TarsemKhaira 5 дней назад
push 2 thak ge lok
Далее