Тёмный

ਚਾਰ ਮਹੀਨਿਆਂ ਤੋਂ ਸੜਕਾਂ ਤੇ ਲਾਵਰਿਸਾਂ ਵਾਂਗ ਭਟਕਦੀ ਭੈਣ ਦਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਗੁਹਾਟੀ ਅਸਾਮ ਤੋਂਮਿਲਿਆ ਘਰ 

Manukhta Di Sewa Society Ludhiana
Подписаться 1 млн
Просмотров 226 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

11 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 362   
@barinderkaurhundal9856
@barinderkaurhundal9856 6 месяцев назад
ਸ਼ੁਕਰ ਆ ਪ੍ਰਮਾਤਮਾ ਦਾ ਇਸ ਭੈਣ ਦਾ ਘਰ ਪਰਿਵਾਰ ਮਿਲ ਗਿਆ
@SurjitSingh-qq2qu
@SurjitSingh-qq2qu 6 месяцев назад
ਭਵਾਨੀ ਦੀ ਮਦਦ ਕਰਨ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਜੀ, ਤੁਸੀਂ ਮਦਦ ਕੀਤੀ ਭਵਾਨੀ ਨੂੰ ਉਸਦਾ ਪਰਿਵਾਰ ਮਿਲ ਗਿਆ, ਵਿਛੜਿਆਂ ਦਾ ਮਿਲਾਪ ਕਰਾ ਦਿੱਤਾ। 🙏 ਧੰਨ ਹੈ ਤੁਹਾਡੀ ਸੇਵਾ🙏❤️❤️❤️❤️❤️ ਵਾਹਿਗੁਰੂ ਜੀ ਸਾਰੇ ਹੀ ਸੇਵਾਦਾਰ ਵੀਰਾਂ, ਮਦਦ ਕਰਨ ਵਾਲੇ ਵੀਰਾਂ ਨੂੰ ਚੜਦੀ ਕਲਾ ਬਖਸ਼ਣ ਜੀ, 🙏ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਪੁੱਤਰਾਂ ਧੀਆਂ ਨੂੰ ਲੋਹੜੀ ਦੀਆਂ ਅਤੇ ਮਾਘੀ ਦੀਆਂ ਲੱਖ ਲਖ ਵਧਾਈਆਂ ਜੀ🙏🙏🙏🙏🙏
@shrinivassaraswat3517
@shrinivassaraswat3517 6 месяцев назад
ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ये मैने google ट्रांसलेट से पंजाबी में ट्रांसलेट करके लिखा है सिर्फ अपने पंजाबी सिख भाइयों के लिए में राजस्थान से हु और मुझे पंजाबी आती नहीं है वाहे गुरु जी का खालसा वाहे गुरु जी की फतेह
@Canada-zv3ii
@Canada-zv3ii 5 месяцев назад
Thanks brother 🙏
@jindugill2203
@jindugill2203 6 месяцев назад
ਅੱਜ ਦੇ ਯੁੱਗ ਦੇ ਨਾਨਕ ਵੀਰ ਗੁਰਪ੍ਰੀਤ ਜੀ।🙏🏻 ਤੁਹਾਨੂੰ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ।🙏🏻
@laddisingh2242
@laddisingh2242 6 месяцев назад
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤❤❤
@deepkang5081
@deepkang5081 6 месяцев назад
ਸ਼ੁੱਕਰ ਆ ਰੱਬਾਂ ਤੇਰੀ ਦੁਨੀਆਂ ਵਿੱਚ ਭਲੇ ਇਨਸਾਨ ਵੀ ਰਹਿੰਦੇ ਨੇ ❤
@KilaSingh513
@KilaSingh513 6 месяцев назад
@robikumer1543
@robikumer1543 6 месяцев назад
❤❤
@gurcharnsingh1389
@gurcharnsingh1389 6 месяцев назад
Waheguru ji
@jagdeep512
@jagdeep512 5 месяцев назад
@user-mz5wt9np8k
@user-mz5wt9np8k 3 месяца назад
😥👏❤
@abhishekabhi3135
@abhishekabhi3135 6 месяцев назад
ਦੁਨੀਆਂ ਦਾ ਅੰਤ ਤਾ ਕਦੋ ਦਾ ਹੋ ਜਾਣਾ ਸੀ. .ਸਿਰਫ ਤੁਹਾਡੇ ਜੇਹਿਆ ਰੱਬੀ ਰੂਹਾ ਨੇ ਬਚਾ ਕੇ ਰੱਖਿਆ ਦੁਨੀਆ ਨੂੰ. .ਵਹਿਗੁਰੂ ਵਾਹਿਗੁਰੂ
@Edits.by.Vexten5
@Edits.by.Vexten5 6 месяцев назад
ਬਹੁਤ ਸੱਚ ਕਿਹਾ
@abhishekabhi3135
@abhishekabhi3135 6 месяцев назад
@@Edits.by.Vexten5 thandwad sis..waheguru
@BabyVerma-sr9wq
@BabyVerma-sr9wq 25 дней назад
​@@Edits.by.Vexten5hanji vir ji🎉🎉🎉🎉
@HarneetKalas-nf8nd
@HarneetKalas-nf8nd 6 месяцев назад
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SukhwinderSingh-wq5ip
@SukhwinderSingh-wq5ip 6 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@manjeetkaur4326
@manjeetkaur4326 6 месяцев назад
ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਸਭ ਤੇ
@jaswindersingh9351
@jaswindersingh9351 6 месяцев назад
ਵਾਹਿਗੁਰੂ ਤੰਦਰੁਸਤੀ ਬਖਸ਼ੇ ਸਾਰੀ ਟੀਮ ਨੂੰ🙏
@santlashmanmuni6045
@santlashmanmuni6045 6 месяцев назад
ਵੀਰ ਗੁਰਪ੍ਰੀਤ ਸਿੰਘ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਸੇਵਾ ਦਿੱਤੀ ਹੈ ਜਿਸ ਵਿਚ ਤੁਸੀਂ 💯 ਪ੍ਰਤੀਸ਼ਤ ਕਾਮਯਾਬ ਹੋ ਸ਼ਬਦਾਂ ਬਿਆਨ ਨਹੀਂ ਕੀਤਾ ਜਾ ਸਕਦਾ।ਸੇਵਕ ਕਉ ਨਿਕਟੀ ਹੋਇ ਦਿਖਾਵੈ ਸਚੁ ਨਾਮੁ ਆਧਾਰੁ।। ਸੇਵਕ ਕਉ ਸੇਵਾ ਬਨਿ ਆਈ ਹੁਕਮ ਬੂਜ ਪਰਮ ਪਦੁ ਪਾਈ।।
@renukaahuja664
@renukaahuja664 6 месяцев назад
ਧੰਨਵਾਦ ਵੀਰ ਜੀ ਆਪ ਜੀ ਵਲੋਂ ਕੀਤੇ ਗਏ ਉਪਰਾਲੇ ਕਾਰਨ ਭਿਵਾਨੀ ਦਾ ਘਰ ਮਿਲ ਗਿਆ 🙏🙏
@babitarani1904
@babitarani1904 6 месяцев назад
ਵਾਹਿਗੁਰੂ ਜੀ ਭਾਜੀ ਨੂੰ ਲੰਮੀ ਉਮਰ ਬਖਸ਼ੇ
@unitedcolors2920
@unitedcolors2920 6 месяцев назад
ਵਾਹਿਗੁਰੂ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏
@sadhsingh2036
@sadhsingh2036 6 месяцев назад
ਸਵੇਰੇ ਪੰਜ ਵਜੇ ਦਾ ਟਾਇਮ ਏ,ਗੁਰੂ ਜੀ ਮੇਹਰ ਕਰੁ ਬਾਈ ਤੇ ਚੜਦੀਕਲਾ ਰੱਖਣਗੇ ,ਬਾਜਾ ਵਾਲੇ,,ਬਾਈ ਧੰਨ ਤੁਸੀ ਤੇ ਧੰਨ ਆਪ ਜੀ ਦਾ ਕੰਮ
@HarneetKalas-nf8nd
@HarneetKalas-nf8nd 6 месяцев назад
❤ ਗੁਰਪ੍ਰੀਤ ਵੀਰ ਜੀ ਸ਼ਬਦ ਛੋਟੇ ਪੈ ਗੲਏ ਨੇ ਕਹਿਣ ਲੲਈ ਕਿੰਨੇ ਪਰਿਵਾਰ ਵਿੱਛਲੇ ਹੋਏ ਤੁਹਾਡੇ ਕਰਕੇ ਆਪਹ ਵਿੱਚ ਮਿਲੇ ਕਿੱਨੇ ਲੌਕਾ ਨੂੰ ਛੱਤ ਤੇ ਰੋਟੀ ਪਾਣੀ ਹਰ ਇੱਕ ਸਹੂਲਤ ਮਿਲਜੀ ਹੈ ਸਿਰਫ ਤੁਹਾਡੇ ਕਾਰਨ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@user-fu7qj3em9u
@user-fu7qj3em9u 6 месяцев назад
🙏🏾ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@user-kt2bs3ts6l
@user-kt2bs3ts6l 6 месяцев назад
Gudia de nal nal es doggy di vi kismat nu bagh lag gay rab de bande de hath lag gay.jeonde raho veer
@johalhundalmusicofficial
@johalhundalmusicofficial 6 месяцев назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@Sandhu_Canadian
@Sandhu_Canadian 20 дней назад
Bai g sachi Tohanu Waheguru ne khas Chunia aa Sadi ja hor jehre paise wale ja gande leader ja vade sewak punjab de chawla Marde AAA Bs Jehre Tuci Ta Una Sab De Baap aa Bai GGGG🙏🙏🙏🙏🙏♥️♥️♥️♥️♥️🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🙏🙏🙏♥️♥️♥️♥️♥️♥️♥️🇨🇦🇨🇦🇨🇦🇨🇦❤️❤️❤️❤️❤️😍😍😍🎁🎁🎁🎁🎁♥️♥️♥️♥️♥️
@sukhwindersingh2162
@sukhwindersingh2162 5 месяцев назад
ਮੇਰੇ ਵਿਰੋ ਮੈ ਉਹਨਾਂ ਲੋਕਾਂ ਨੂੰ ਇਹ ਇੱਕ ਹੀ ਗੱਲ ਕਿਹਣਾ ਚਾਹੁੰਦਾ ਹਾਂ ਜਿਹੜੇ ਪਖੰਡੀਆਂ ਦੇ ਡੇਰਿਆਂ ਤੇ ਧੱਕੇ ਖਾਦੇ ਫਿਰਦੇ ਨੇਂ ਉਹ ਮਿੰਟੂ ਬਾਈ ਜੀ ਦੇ ਦਰਸ਼ਨ ਕਰ ਲੈਣ ਸਮਝੌ ਜੈ ਰੱਬ ਦੇ ਦਰਸ਼ਨ ਕਰ ਲਏ
@user-st9xq3nw3r
@user-st9xq3nw3r 6 месяцев назад
Oh my God .She is so innocent.Thank God she is from a caring family.Waheguru ji bless Gurpreet and all team🙏🏼
@mamtarani5030
@mamtarani5030 6 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@Harleenbajwax00
@Harleenbajwax00 6 месяцев назад
Manukhta di sewa society nu lohri dia lakh lakh vadiya🙏🙏Baba ji sde gurpreet veer nu hamesha kush rkhn te sre parivar te mehr krn🙏🙏 Waheguru ji ka Khalsa waheguru ji ki fateh🙏🙏
@BKK454
@BKK454 6 месяцев назад
Oh Chota jeha baccha 😻🐕🤗🥺😢😭😭😭❤️🙌🙌🙌
@sukhdhaliwal3135
@sukhdhaliwal3135 4 месяца назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ManinderjeetSingh-td2yz
@ManinderjeetSingh-td2yz 6 месяцев назад
Swarg bare sunnya bohat kug ha par manu lagda swarg manukhta sewa center to sohna nai ho sakda nark swarg sabb atha hi a dekhan wali akhh chahidi Parmatma sare pariwar chaddi kala ch rakhan bai app nu te app team ko hamesha khus rakha Parmatma duniya de har khushi tuhnu wahaguru ji 🙏🙏🙏
@surinderkaur-jo4gl
@surinderkaur-jo4gl 6 месяцев назад
ਵਾਹਿਗੁਰੂ ਗੁਰਪ੍ਰੀਤ ਵੀਰ ਜੀ ਸਾਡੇ ਦਿਲਾ ਚ ਵੱਸਦੇ ਨੇ ਪ੍ਰਮਾਤਮਾ ਮਿਹਰ ਭਰਿਆ ਹੱਥ ਰਖਣ ਮੇਰੇ ਵੀਰ ਗੁਰਪ੍ਰੀਤ ਸਿੰਘ ਤੇ❤
@RadheSham-yg5sf
@RadheSham-yg5sf 6 месяцев назад
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🌹🙏
@ashupreet83
@ashupreet83 6 месяцев назад
Rabb Tandrustia Bakhse Supnya de Ghar te ❤
@deeprataindia1170
@deeprataindia1170 6 месяцев назад
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ।
@siriramsharma423
@siriramsharma423 4 месяца назад
This is the real and most desirable service of humanity. Well done. Waheguru bless you.
@chinchiya8692
@chinchiya8692 6 месяцев назад
🙏🌹Veer ji jitni bhi Tarif Karun utani kam hai aapki Bhagwan Ho aap🌹🙏
@malkitsingh0031
@malkitsingh0031 6 месяцев назад
ਗੁਰਪ੍ਰੀਤ ਬਾਈ ਇਹ ਦੁਨੀਆ ਬੱਲਦ ਦੇ ਸਿੰਗਾਂ ਤੇ ਨਹੀਂ, ਥੋਡੇ ਵਰਗੇ ਭਲੇ ਪੁਰਸ਼ਾਂ ਦੀਆਂ ਨੇਕੀਆਂ ਤੇ ਖੜ੍ਹੀ ਐ, ਜਿੰਦਾ ਰਹਿ ਵੀਰ🙏🙏 👍👍👏👏
@kuljeetkaur3081
@kuljeetkaur3081 6 месяцев назад
Bht khushi hoi eh video dekh koi v apneya ton door na hove❤❤ waheguru ji mehar krn Sab te
@vivek.bhalla
@vivek.bhalla 6 месяцев назад
U r great sir, ek parivaar mila dita. Oh v kese di maa kese di dhee.
@Alessandro1186
@Alessandro1186 6 месяцев назад
ਸ਼ੁਕਰ ਗੁਰੂ ਨਾਨਕ ਸਾਹਿਬ ਜੀਆਂ ਦਾ
@deepakbawa8346
@deepakbawa8346 2 месяца назад
Asli definition sardaar di tuci oh sir jo apne guru a ne sanu sikha aya waheguru ji hmesha tuhade te apna hath rakhan
@jaghawara7733
@jaghawara7733 5 месяцев назад
Wah mereya rabba bohat khushi hoyi bhen da ghar mil gya kyuki thode time pehla rescue video dekhi te hun eh video dekh ke khushi hoyi boht. Rab warga aasra tuhada.
@user-ok5bi9ss1e
@user-ok5bi9ss1e 6 месяцев назад
Dhan Hai ji Bai ji dhan Jo Ana kuch Kar reha Ana vadiya subha Hai ❤like Karo es bai ji vaste Waheguru ji Ana nu bahut lami Umar deve
@unseenemotionz
@unseenemotionz 6 месяцев назад
ਰਬ ਬੰਦਿਆ ਵਿਚ ਹੀ ਵਸਦਾ ਯਕੀਨ ਹੋ ਗਿਆ
@parminderkaur3523
@parminderkaur3523 6 месяцев назад
ਵਾਹਿਗੁਰੂ ਤੇਰਾ ਸ਼ੁਕਰ ਹੈ
@ranjitgill7432
@ranjitgill7432 6 месяцев назад
ਵੀਰ ਜੀ ਕੋਈ ਸਬਦ ਨਹੀ ਮਿਲ ਰਿਹਾ ।ਕਿ ਲਿਖੀਏ?ਜੋ ਵੀ ਲਿਖਾ ਬਸ ਥੋੜਾ ਹੈ।ਵਾਹਿਗੁਰੂ ਜੀ ਤੁਹਾਡਾ ਭਲਾ ਕਰਨ।
@BalwinderSingh-gd6ub
@BalwinderSingh-gd6ub 6 месяцев назад
Waheguru ji waheguru ji waheguru ji waheguru ji❤❤ waheguru ji❤
@roseindustries9669
@roseindustries9669 6 месяцев назад
VEER JI TUSI RAB RUPP HO
@user-qh1vp3mt6v
@user-qh1vp3mt6v 6 месяцев назад
Love you sir ji. Ma baba nanak ko tho daka nahi par vo aap jasa hi hoga. Aap asli rab rup ho.
@kuldipshina8298
@kuldipshina8298 6 месяцев назад
Veerji parmatma tuhanu hamesha khus rukhay oh maa kinni khuskismat aa jisnay tuhaday jaisay betay nu junam ditta ❤
@balvirdhaliwal1041
@balvirdhaliwal1041 6 месяцев назад
ਜਦੋ ਕੋਈ ਵਿਛੜਿਆ ਹੋਇਆ ਆਪਣਿਆਂ ਨੂੰ ਮਿਲਦਾ ਹੈ। ਬਹੁਤ ਖੁਸ਼ੀ ਹੁੰਦੀ ਹੈ। ਵਾਹਿਗੁਰੂ ਜੀ। 🙏
@paramnigah564
@paramnigah564 6 месяцев назад
ਵਾਹਿਗੁਰੂ ਜੀ ਮੇਹਰ ਕਰੋ ਸਾਨੂੰ ਵੀ ਸਾਡੇ ਵਿਛੜੇ ਨੂੰ ਮਿਲਾ ਦੋ
@AvtarSingh-pw7fv
@AvtarSingh-pw7fv 6 месяцев назад
ਬੜੀ ਖੁਸ਼ੀ ਦੀ ਗੱਲ ਹੈ ਕਿ ਕੁੜੀ ਦਾ ਪਰਿਵਾਰ ਮਿਲ ਗਿਆ ਪਰ ਇੱਕ ਗੱਲ ਹੈ ਕਿ ਕੁੜੀ ਕਿਤੇ ਉਤਰ ਭਾਰਤ ਵਿੱਚ ਹੀ ਰਹਿ ਰਹੀ ਲੱਗਦੀ ਹੈ ਕਿਉਂਕਿ ਅਸਾਮ ਦੀ ਬੋਲੀ ਜਾਂ ਅਸਾਮੀ ਟਚ ਇਸ ਦੀ ਬੋਲੀ ਵਿਚੋਂ ਨਹੀਂ ਮਿਲਦਾ
@amansandhu4864
@amansandhu4864 6 месяцев назад
Waheguru Ji 🙏
@balrajkaur7477
@balrajkaur7477 6 месяцев назад
Waheguru gi waheguru gi waheguru gi 🙏🏻 gurpreet veer your very nice person waheguru gi give you long life 🙏🏻
@ManjitKaur-nz9ok
@ManjitKaur-nz9ok 6 месяцев назад
Waheguru Ji 🙏🏻❤️🙏🏻
@RamanSandhu388
@RamanSandhu388 6 месяцев назад
God bless you all family members always be happy
@jagtarsinghaujla9489
@jagtarsinghaujla9489 6 месяцев назад
waheguru ji di mehr hoyi es bhain te usde ghar wale mil gye
@jaswinderkaur8866
@jaswinderkaur8866 6 месяцев назад
Thanks veer ji waheguru ji mahar karo❤️❤️🙏🙏🥰🥰
@user-ls4tb3qs8p
@user-ls4tb3qs8p 6 месяцев назад
Mintu Veere Dhanwad tuhada ehna nu ghar labh ke Ghar dia nu milaoun ly
@mountaingirl894
@mountaingirl894 3 месяца назад
Yarr jyada se jyada in ko follow karo sab milkar please 🙏🙏🙏🙏
@sarbjeetgill3868
@sarbjeetgill3868 6 месяцев назад
Waheguru ji tuhano hmesha tarkian deve god bless you brother
@sumandeep6825
@sumandeep6825 6 месяцев назад
Waheguru g kirpa krn iss bhen te
@kaursukhwant9757
@kaursukhwant9757 6 месяцев назад
Waheguru ji chardi klaa vich rakhe jiyunde vasde raho sewa karn walyo
@jasmeenkhan.9577
@jasmeenkhan.9577 6 месяцев назад
Alhumdulillah.. Good work sir Allah bless you
@essencefinder7845
@essencefinder7845 6 месяцев назад
God is one... God bless you Sardar ji... App avtar roop ho. Bhagwan ke .. Kalyug me... Nahi toh manvta khatam ho jaye
@kaptansingh627
@kaptansingh627 6 месяцев назад
Waheguru ji ka Khalsa waheguru ji ki Fateh ji
@user-kd1hb1hu5b
@user-kd1hb1hu5b 6 месяцев назад
Veer ji aap ka thanks
@harbhajankaur3716
@harbhajankaur3716 6 месяцев назад
ਵਾਹਿਗੁਰੂ ਜੀ 🙏
@VikasKumar-kb7ko
@VikasKumar-kb7ko 6 месяцев назад
Waheguru ji mehar krn apni sb te 🙏❤
@ashoksood8785
@ashoksood8785 6 месяцев назад
Waheguru jee aap par sada mehar rakhe waheguru waheguru waheguru waheguru jee
@rohanmavi2578
@rohanmavi2578 6 месяцев назад
Vadde vir wahaguru ji hemesha khus rakhe tnu
@sumanrekha378
@sumanrekha378 6 месяцев назад
Thnxx rabb g 🙏🙏
@gurnamsinsh8508
@gurnamsinsh8508 6 месяцев назад
ਵਾਹਿਗੁਰੂ ਜੀ
@SukhdevSingh-gy9ln
@SukhdevSingh-gy9ln 6 месяцев назад
Rubthenuwadiomarkeraverynice
@rajdeepkaur6032
@rajdeepkaur6032 6 месяцев назад
Waheguru Ji Chardikala wali lambi Umar bakshana ji aap sab nu ji❤🙏🏻♥️
@balwinderarora650
@balwinderarora650 6 месяцев назад
God ho tusi Gurpreet veer g waheguru aap de umaar lambi kry
@Amandeep-iz5em
@Amandeep-iz5em 6 месяцев назад
Waheguru Ji meher kero bhan te🙏🙏🙏🙏
@premlalpremlal5900
@premlalpremlal5900 6 месяцев назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@radhakeshabad
@radhakeshabad 5 месяцев назад
Ik oh lok ne jo majboor da faida chukde ne te ikk eh veer g jo niswarth sewa krde ne. Bachiya nu narak cho kad dende ne....rabb warga insaan.,
@khushbrar828
@khushbrar828 6 месяцев назад
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰ ਨੂੰ
@gshara1
@gshara1 6 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ। 🙏
@pindasingh4281
@pindasingh4281 6 месяцев назад
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਿਓ ਵੀਰ ਨੂੰ
@surinderpal9032
@surinderpal9032 6 месяцев назад
Thank you so much veer ji🙏🙏
@AmitKumar-jw2jg
@AmitKumar-jw2jg 6 месяцев назад
Bhaut sona uprala bhaji salute
@sonymaan5704
@sonymaan5704 6 месяцев назад
ਵਾਹਿਗਰੂ ਜੀ
@ManjeetKaur-rz7mq
@ManjeetKaur-rz7mq 5 месяцев назад
Waheguru ji gurpreet veer di Umar lambi rkhe ..tandrust rkhe hmesha
@AmanDeep-ss6be
@AmanDeep-ss6be 6 месяцев назад
Satnam Shri Waheguru Ji Mehar kran Ji 🙏🏻
@AmarjeetSingh-ed6xi
@AmarjeetSingh-ed6xi 6 месяцев назад
Waheguru ji🙏
@shivanirawat6256
@shivanirawat6256 6 месяцев назад
Video dekh kar bhut acha laga .... di apne ghar wapas ja rhe h ....dil ki bhut achi h ..... Or sir ap log bi bhut ache ho ❤
@rammurti1973
@rammurti1973 6 месяцев назад
Thanks sir ji
@prateetdhillon441
@prateetdhillon441 6 месяцев назад
So nice of you veerji. God bless you
@indiaindian1181
@indiaindian1181 6 месяцев назад
Waheguru waheguru waheguru waheguru waheguru
@peeraramchoudhary-he7mx
@peeraramchoudhary-he7mx 6 месяцев назад
बोहोत बोहोत धन्यवाद आपका पाजी भगवान आपको हमेशा खुश रखे
@lifelessons069
@lifelessons069 6 месяцев назад
Gurpreet vir varge Loki ajj v Sade Punjab di Ann Bann Shaan bnai rakhi bethe ne, ❤ nahi mere vargea ne pata nahi kina ku Naam khraab kita Punjab da. 😢
@Dharm.s1313
@Dharm.s1313 6 месяцев назад
Waheguru Ji ne kar diti Mehar
@harjinderkaur3978
@harjinderkaur3978 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@bhullarjatt6504
@bhullarjatt6504 6 месяцев назад
God Bless You 🙌 Minttu Veer Ji ❤❤❤❤❤❤❤❤❤
@AvtarSingh-mc8en
@AvtarSingh-mc8en 6 месяцев назад
Dhan gurpreet ji tuhada kirdar salute parvar mila dita ji bhut bhut dhanwad thanks
@BhupinderSingh-lf2bn
@BhupinderSingh-lf2bn 6 месяцев назад
God. Bless you ever.mahan seva. Of human being.
@kourbains5243
@kourbains5243 6 месяцев назад
Gurpreet biji appnu Lodhi Diya bahut bahut mubarak ho bahut Khushi Hui bahan ko apna Ghar mil Gaya
@lakhvirbrar4072
@lakhvirbrar4072 6 месяцев назад
Good job, u really great brother
@gurusharanpalsinghrandhawa6069
@gurusharanpalsinghrandhawa6069 6 месяцев назад
Waheguru Ji Ka Khalsa Waheguru Ji Ki Fateh 🌹🌹
Далее
Я читаю переписки сына
00:18
Просмотров 651 тыс.
МЕГА ФОКУС С КАЛЬКУЛЯТОРОМ
00:33
Я читаю переписки сына
00:18
Просмотров 651 тыс.