Тёмный

ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti 

Mitti ਮਿੱਟੀ
Подписаться 1,1 млн
Просмотров 65 тыс.
50% 1

ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 129   
@bittumushal6654
@bittumushal6654 24 дня назад
ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ
@Pargatsarao936
@Pargatsarao936 21 день назад
ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏
@kaurharjit4321
@kaurharjit4321 21 день назад
ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗
@kuldeepbal8920
@kuldeepbal8920 24 дня назад
ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤
@JaswinderSingh-io7uo
@JaswinderSingh-io7uo 20 дней назад
❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤
@gianghotra9137
@gianghotra9137 20 дней назад
ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤
@krizma_Ravi787
@krizma_Ravi787 24 дня назад
ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ
@kulwindersingh-dh1hq
@kulwindersingh-dh1hq 24 дня назад
ਆਮੀਨ
@SaroopSingh-pg8hi
@SaroopSingh-pg8hi 23 дня назад
ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ
@Singh-fo4bu
@Singh-fo4bu 24 дня назад
ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
@amriksinghaulakh3965
@amriksinghaulakh3965 23 дня назад
ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏
@user-zv4oe6eh9c
@user-zv4oe6eh9c 24 дня назад
ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ ਚਗਲ ਚਾਹ ਕਮਲ ਤੋ ਚੰਗੇ ਹੈ❤❤❤❤
@kabalsinghbhojiankabalsing2470
@kabalsinghbhojiankabalsing2470 24 дня назад
ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@sukhjitsingh6668
@sukhjitsingh6668 24 дня назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@AjitSingh-bi6rz
@AjitSingh-bi6rz 23 дня назад
Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney
@NPB9513
@NPB9513 24 дня назад
ਬਹੁਤ ਵਧੀਆ ਪਤੱਰਕਾਰ ਸਾਬ
@pyarasinghmarba3690
@pyarasinghmarba3690 24 дня назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ
@fatehsingh5898
@fatehsingh5898 24 дня назад
ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ
@gagansingh9714
@gagansingh9714 24 дня назад
ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏
@user-sq9gd5fj3q
@user-sq9gd5fj3q 21 день назад
ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ
@kskaryanastore
@kskaryanastore 6 дней назад
. ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ
@inderjit748
@inderjit748 23 дня назад
BAI JI TE BHAN JI NU WAHEGURU JI. CHARDIKLA TANDRUSTI BAKSHAN
@balbirsinghusajapmansadasa1168
@balbirsinghusajapmansadasa1168 24 дня назад
ਵਾਹਿਗੁਰੂ ਜੀ
@baljitsingh9615
@baljitsingh9615 24 дня назад
ਹਾਂ ਇਹਨਾਂ ਨੂੰ ਲੌੜ ਆ halp ਦੀ
@gurindersingh-xb9tz
@gurindersingh-xb9tz 23 дня назад
ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ
@panditsanju8483
@panditsanju8483 24 дня назад
Ram ji babe baapu ji par maher karyo😊❤
@MohanSingh-gt9ks
@MohanSingh-gt9ks 24 дня назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@damanpreetkaurboparai4761
@damanpreetkaurboparai4761 24 дня назад
Waheguru ji mehar kro ji
@happysinghsahota2171
@happysinghsahota2171 23 дня назад
ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏
@hardyalsingh7926
@hardyalsingh7926 24 дня назад
Sachi thade piyar ne ta rwa dita waheguru bahut himat dewe
@Ghantshikari
@Ghantshikari 24 дня назад
ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ
@happysharma933
@happysharma933 17 дней назад
Right bro
@happysharma933
@happysharma933 17 дней назад
Right bro
@varinderkaur5027
@varinderkaur5027 24 дня назад
Bapu dia akha vitch dukh bahut hh
@25536
@25536 24 дня назад
Waheguru kre hrek bebe bapu ehna wang khush rehn ❤❤❤❤❤
@user-kp6gi7gx5w
@user-kp6gi7gx5w 23 дня назад
Good..mata.ji
@user-dd4xl3ed1g
@user-dd4xl3ed1g 23 дня назад
Babbu maan nu chahida es bapu gg di madad kree
@Rupinderkau265
@Rupinderkau265 24 дня назад
Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢
@user-tk9fq9sx2y
@user-tk9fq9sx2y 18 дней назад
ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ
@simmusidhu6488
@simmusidhu6488 24 дня назад
Bahut vadia bapu ji God bless both of you.. always be happy both of you 😊
@JagjitSingh-lb8gu
@JagjitSingh-lb8gu 24 дня назад
Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢
@hardyalsingh7926
@hardyalsingh7926 24 дня назад
😢
@hardyalsingh7926
@hardyalsingh7926 24 дня назад
Sacha kirti ah
@saabtrucking4391
@saabtrucking4391 21 день назад
ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ
@user-mj3ww3oi1d
@user-mj3ww3oi1d 24 дня назад
ਬਾਪੂ ਜੀ ਮੇਰੇ ਵੀ ਇੱਕ ਧੀ ਹੈ
@Balwindersingh-px1ip
@Balwindersingh-px1ip 24 дня назад
❤️❤️ rab tuhade nal aa bapu bebe g🙏🏻
@amarpalsingh3888
@amarpalsingh3888 24 дня назад
Salam hai eh Mata ji te eh bapu de val vekh ke
@1godbless.12
@1godbless.12 24 дня назад
God Bless Bai ji 🙏 waheguru Mehar kare 🤞
@babbusandhu3133
@babbusandhu3133 24 дня назад
Very good
@sukhjeetsingh91
@sukhjeetsingh91 24 дня назад
Waheguru ji mehar krn ❤️
@jashangill9219
@jashangill9219 19 дней назад
Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤
@gurvinderbal3389
@gurvinderbal3389 24 дня назад
Wmk👏👏👏
@onkarsinghvlogs9809
@onkarsinghvlogs9809 24 дня назад
Babe bapu ji love you❤
@simranrana9297
@simranrana9297 24 дня назад
Waheguru ji 🤲 😢😢🤲🤲🙏🙏
@jasvirdhillon9091
@jasvirdhillon9091 24 дня назад
Waheguru g, waheguru g, waheguru g, waheguru g, waheguru g.....
@KuldipSingh-jr4bb
@KuldipSingh-jr4bb 19 дней назад
Waheguru mehar kro😊
@AffectionateBabyKittens-vr7oh
@AffectionateBabyKittens-vr7oh 22 дня назад
Waheguru ji Waheguru ji Dhani Dhani Baba deep singh ji
@rajeshgoyal2447
@rajeshgoyal2447 14 дней назад
Waheguru ji mehar rakhna babay baapu tay
@usbaljindersi
@usbaljindersi 24 дня назад
Wmk
@sunnydharni2281
@sunnydharni2281 24 дня назад
Love you Bebe Bapu ji❤❤❤❤❤❤❤❤❤❤❤❤ God bless you
@mannusidhu8527
@mannusidhu8527 24 дня назад
Anchor veer good
@PINDWALIMASTI
@PINDWALIMASTI 24 дня назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@gurmaildhaliwal9510
@gurmaildhaliwal9510 19 дней назад
God bless you baba Baby
@SatnamSingh-su3kq
@SatnamSingh-su3kq 24 дня назад
Waheguru ji
@user-fk9qz5xy2l
@user-fk9qz5xy2l 24 дня назад
Waheguru ❤
@sandepsingh376
@sandepsingh376 24 дня назад
Waheguru kirpa karay tandtursti bakshey
@piyarasingh8764
@piyarasingh8764 24 дня назад
❤❤
@user-sh4uw1eg1d
@user-sh4uw1eg1d 24 дня назад
Nice👍
@pbx-preetsingh295
@pbx-preetsingh295 24 дня назад
Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe
@satveendersinghkala
@satveendersinghkala 24 дня назад
Dhan Dhan Shri Guru Pita Gobind Singh Gi
@rana7018josan
@rana7018josan 24 дня назад
Waheguru waheguru
@gurmeetcheema896
@gurmeetcheema896 22 дня назад
Waheguru ji 👏👏
@ravinderkaur5229
@ravinderkaur5229 24 дня назад
Patarkàr nice
@hakamsingh6351
@hakamsingh6351 22 дня назад
Be happy always happy God bless you
@hardyalsingh7926
@hardyalsingh7926 24 дня назад
Waheguru bahut himat deve t
@shubhpreetghuman1344
@shubhpreetghuman1344 20 дней назад
Waheguru ji ❤
@user-by1ff9qh1p
@user-by1ff9qh1p 24 дня назад
🎉🎉
@kamalshergill2583
@kamalshergill2583 24 дня назад
❤️❤️❤️
@AmanSingh-km4ub
@AmanSingh-km4ub 24 дня назад
👍
@Shankar-rb9wh
@Shankar-rb9wh 24 дня назад
❤❤❤❤❤❤
@barjinderdhillon6503
@barjinderdhillon6503 23 дня назад
Help them
@jangrailsingh
@jangrailsingh 24 дня назад
Muda patarkar very nice
@sunnydharni2281
@sunnydharni2281 24 дня назад
❤❤❤❤❤❤❤
@ramanshah5909
@ramanshah5909 24 дня назад
Waheguru ji mehar karo🙏
@gauravchhabra5578
@gauravchhabra5578 23 дня назад
🙏
@user-ys4lr5it5l
@user-ys4lr5it5l 24 дня назад
❤❤❤❤❤
@user-ui9cy3bo2r
@user-ui9cy3bo2r 20 дней назад
❤❤❤❤
@MontyBrar-mu4ek
@MontyBrar-mu4ek 22 дня назад
Bapu and Bebe are made for each other
@AffectionateBabyKittens-vr7oh
@AffectionateBabyKittens-vr7oh 22 дня назад
Waheguru ji Waheguru ji 🙏
@user-tk9fq9sx2y
@user-tk9fq9sx2y 19 дней назад
Main v ਬਹੁਤ
@Shankar-rb9wh
@Shankar-rb9wh 24 дня назад
❤❤❤❤❤❤❤❤❤❤❤ Hello
@jangrailsingh
@jangrailsingh 24 дня назад
Babu man chaida baby bapu di help kare
@user-hn4vs2wj5u
@user-hn4vs2wj5u 22 дня назад
❤❤❤❤❤❤❤❤
@satnamkahlon8398
@satnamkahlon8398 24 дня назад
Waheguru mehar rakhan chardikala bakhashn
@Romana967
@Romana967 18 дней назад
🙏🙏🙏🙏🙏🙏
@JaswinderSingh-fy7zi
@JaswinderSingh-fy7zi 18 дней назад
Aa cha vali nalo changa baba
@Gur.nav.kaur.Aulakh-eh8zy
@Gur.nav.kaur.Aulakh-eh8zy 24 дня назад
ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde
@reviewguy13222
@reviewguy13222 24 дня назад
😢
@randhawabrothers4458
@randhawabrothers4458 24 дня назад
Mere ghar a jao papa ji😢
@user-xe4nf4ql2h
@user-xe4nf4ql2h 24 дня назад
waheguru ji mehar karega
@reenarani-bh2kz
@reenarani-bh2kz 24 дня назад
Ihna di sewa krni bndi cha wali kudi toh dhiyan hta k edr dita jave
@krizma_Ravi787
@krizma_Ravi787 24 дня назад
O Mere Malka Mehar Kar
@user-xe4nf4ql2h
@user-xe4nf4ql2h 24 дня назад
Bapu Da pura Naam Ki He
@user-tk9fq9sx2y
@user-tk9fq9sx2y 18 дней назад
Main v app hi ਕਮਾ ਕੈ ਖਾਂਦੀ ਹੈ
@user-oc4ct3wv7j
@user-oc4ct3wv7j 21 день назад
Life da asli annad aa va paise ta faltu di gal aa
Далее
ТЫ С ДРУГОМ В ДЕТСТВЕ😂#shorts
01:00
ТЫ С ДРУГОМ В ДЕТСТВЕ😂#shorts
01:00