Тёмный

ਚਾਹ ਵਾਲੀ ਕੁੜੀ (ਰਈਆ) | Mandeep Singh Manna 

Mandeep Singh Manna
Подписаться 12 тыс.
Просмотров 123 тыс.
50% 1

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 755   
@jotmaan2619
@jotmaan2619 17 дней назад
ਆ ਹੁੰਦੀ ਐ ਅਸਲ ਤੇ ਨਸਲੀ ਬੰਦਿਆਂ ਦੀ ਨਿਸ਼ਾਨੀ ਵਾਹ ਯੋਧਿਆ ਜਿਉਂਦੇ ਵਸਦੇ ਰਹੋ ਅਬਾਦ ਰਹੋ ਧੰਨ ਗੁਰੂ ਰਾਮਦਾਸ ਸਾਹਿਬ ਤੁਹਾਡੇ ਕੋਲੋਂ ਸੇਵਾ ਲੈਂਦੇ ਰਹਿਣ ਧੰਨਵਾਦ ਮੰਨਾ ਸਾਬ
@user-ce3md1yx3y
@user-ce3md1yx3y 17 дней назад
ਮਨਦੀਪ ਸਿੰਘ ਮੰਨਾ ਦੋ ਕਹਿੰਦਾ ਕਰਕੇ ਦਿਖਾਉਂਦਾ ਹੈ ਸਲੂਟ ਹੈ ❤
@sattibains4818
@sattibains4818 17 дней назад
​@@PUNJABI_SHORTS_MAKER sidha phone krta tusin mangann lyi, Kush kam kro help karne wale hath apne aap tohade kol pahunch jannge
@JazyBiman
@JazyBiman 17 дней назад
🙏😢😢😢
@manjeetsinghlakhian6672
@manjeetsinghlakhian6672 15 дней назад
Hun ki kruga manna
@harwinderbassi6927
@harwinderbassi6927 17 дней назад
ਬਹੁਤ ਧੰਨਵਾਦ ਬਾਈ ਦਾ ਮਦਦ ਕੀਤੀ ਗਰੀਬ ਦੀ ਵਾਹਿਗੁਰੂ ਸਾਰਿਆਂ ਤੇ ਮੇਹਰ ਕਰੇ
@kaushaldevinder3918
@kaushaldevinder3918 17 дней назад
ਧੀ ਰਾਣੀ ਦੇ ਹੌਂਸਲੇ ਤੇ ਹਿੰਮਤ ਨੂੰ ਅਤੇ ਮਨਦੀਪ ਵੀਰ ਜੀ ਤੁਹਾਡੀ ਸੁਹਿਰਦਤਾ ਨੂੰ ਸਲਾਮ
@SS-qz6zg
@SS-qz6zg 17 дней назад
ਬਹੁਤ ਵਧੀਆ ਕਿਹਾ ਭਾਜੀ ਨੇ ਕਿ ਬੱਚੀ ਮਿਹਨਤ ਕਰ ੲਹੀ ਗਲਤ ਰਸਤੇ ਨਹੀਂ ਤੁਰੀ❤
@SATNAMSINGH-bv5vp
@SATNAMSINGH-bv5vp 17 дней назад
ਸਰਦਾਰ ਮਨਦੀਪ ਸਿੰਘ ਮੰਨਾ ਜੀ ਧੰਨਵਾਦ ਜੀ
@harmeetsinghghumaan8601
@harmeetsinghghumaan8601 17 дней назад
Very tru welcome ❤ sa mr manna ji be bravo for good views life is move on
@gurjeetrandhawa3413
@gurjeetrandhawa3413 16 дней назад
ਇਸ ਦੇ father ਨੂੰ ਵੀ ਮਿਲੋ
@user-gl7nl3dm1t
@user-gl7nl3dm1t 17 дней назад
ਮਨਦੀਪ ਸਿੰਘ ਮੰਨਾ ਜੀ ਬੋਹਤ ਧਨਵਾਦ ਜੀ ਵਾਹਿਗੂਰੂ ਚੜਦੀਕਲਾ ਕਲਾ ਰੱਖੇ ਆਪ ਜੀ ਦੀ
@rajku5446
@rajku5446 17 дней назад
ਧੰਨ ਏ ਕੁੜੀ ਦਾ ਸਿਦਕ ਜੋ ਚਾਹ ਦੇ ਕੰਮ ਨਾਲ 2 ਪਾੜਾਈ ਵੀ ਕਰਦੀ ਆ
@sukhrajsandhu691
@sukhrajsandhu691 16 дней назад
ru-vid.com/video/%D0%B2%D0%B8%D0%B4%D0%B5%D0%BE-vhf0S5VYnL4.htmlsi=JoL5MIcGHK4r8ot1
@sgg566
@sgg566 16 дней назад
es de father di viedo v dheko jinu ine sharbi nashedi kheha o amritdhari hai te pind wale v gawahi bhar rhehe ne
@sukhrajsandhu691
@sukhrajsandhu691 16 дней назад
@@rajku5446 ru-vid.com/video/%D0%B2%D0%B8%D0%B4%D0%B5%D0%BE-vhf0S5VYnL4.htmlsi=JoL5MIcGHK4r8ot1
@GurmeetSingh-ud1dv
@GurmeetSingh-ud1dv 17 дней назад
ਸ਼ਾਬਾਸ਼ ਵੀਰੋ ਜਾਗੋ ਪੰਜਾਬੀਓ ਰਲ ਮਿਲ ਕੇ ਹੰਭਲਾ ਮਾਰੀਏ ਮਦਦਤ ਕਰੀਏ
@baldevsingh8811
@baldevsingh8811 17 дней назад
ਮਨਦੀਪ ਸਿੰਘ ਮੰਨਾ ਤੇਰਾ ਬਹੁਤ ਬਹੁਤ ਧੰਨਵਾਦ ਭਰਾਵਾਂ
@paramjitsandhu8821
@paramjitsandhu8821 17 дней назад
ਬਹੁਤ ਵਧੀਆ ਕੀਤਾ ਮਨਦੀਪ ਸਿੰਘ ਵੀਰ ਨੇ ਧੰਨਵਾਦ ਕਰਦੇ ਵੀਰ ਮਨਦੀਪ ਸਿੰਘ ਦਾ
@user-yg7uz4dd2l
@user-yg7uz4dd2l 17 дней назад
ਮਨਦੀਪ ਗਈ ਨੇ ਬੋਹਤ vadiya ਕਮ ਕੀਤਾ ❤❤🎉
@Pret361
@Pret361 17 дней назад
ਧੰਨ ਧੰਨ ਰਾਮਦਾਸ ਗੁਰੂ ਮੰਨਾ ਜੀ ਤੁਹਾਨੂੰ ਧੰਨ ਗੁਰੂ ਰਾਮਦਾਸ ਜੀ ਨੇ ਬਹੁਤ ਕੁਝ ਦੇਣਾ ਬਹੁਤ ਕੁਝ। ਵਾਹਿਗੁਰੂ ਤੁਹਾਡੀ ਫੈਮਲੀ ਨੂੰ ਬਹੁਤ ਚੜਦੀ ਕਲਾਂ ਰੱਖਣ । ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ।🙏
@SS-qz6zg
@SS-qz6zg 17 дней назад
ਨਸ਼ਿਆਂ ਨੇ ਬੇੜਾ ਗਰਕ ਕਰ ਦਿੱਤਾ ਬਹੁਤ ਘਰ ਬਰਬਾਦ ਕਰ ਦਿੱਤੇ ਇਸਦਾ ਇੱਕੋ ਹੱਲ ਹੁਣ ਨੌਜਵਾਨ ਜਾਗਰੂਕਤਾ ਮੁਹਿੰਮ ਚਲਾਉ ਤਾਂ ਕਿ ਆਉਣ ਵਾਾਲੀਆ ਪੀੜੀਆਂ ਬਚ ਜਾਣ😢
@user-bk6um2st3u
@user-bk6um2st3u 17 дней назад
ਬਹੁਤ ਧੰਨਵਾਦ ਵੀਰ ਜੀ 👍
@BalwinderSingh-bj9el
@BalwinderSingh-bj9el 16 дней назад
Nashe nhi ma me heet jyada hai
@BalwinderSingh-bj9el
@BalwinderSingh-bj9el 16 дней назад
Das Das addmi chaiye
@BalwinderSingh-bj9el
@BalwinderSingh-bj9el 16 дней назад
Bap ko bi dikhao
@BalwinderSingh-bj9el
@BalwinderSingh-bj9el 16 дней назад
Dadi aur bap jinda hai pind wale bi hai unse bi milo kyon bewkoof bna rhe. Ho
@deepkiran-ce4vf
@deepkiran-ce4vf 14 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਏਸ ਵੀਰ ਜੀ ਤੇ ਮੇਹਰ ਕਰਨੀ 🙏🙏🙏🙏
@chamkaursingh5203
@chamkaursingh5203 17 дней назад
ਸਰਦਾਰ ਮਨਦੀਪ ਸਿੰਘ ਮੰਨਾ ਜੀ 👍👍👍👍👍👍ਧੰਨਵਾਦ ਜੀ
@harpreetkaur1392
@harpreetkaur1392 17 дней назад
Number send kardo ji
@user-xc2fq9rm8d
@user-xc2fq9rm8d 17 дней назад
ਸਰਦਾਰ ਮਨਦੀਪ ਸਿੰਘ ਮੰਨਾ ਧੰਨਵਾਦ ਜੀ
@DhAliwAlsAAb000
@DhAliwAlsAAb000 16 дней назад
ਟੱਟੁ ਦਾ ਧੰਨਵਾਦ ਪਿਊ ਦਾ ਪੱਖ ਵੀ ਸੁਣੇ। surkhab tv te sach peya peyo di interview pyi a oh suna.. evi muh chuk ke sala rajniti kar lag janda harek jaga
@jasbirsingh3717
@jasbirsingh3717 17 дней назад
ਬਹੁਤ ਬਹੁਤ ਧੰਨਵਾਦ ਮਨਦੀਪ ਵੀਰ ਜੀ ਤੇ ਨਾਲ ਹੀ ਮੇਰੇ ਬਾਕੀ ਵੀਰ ਜਿੰਨਾ ਨੇ ਇਹ ਮੱਦਦ ਕਰਨ ਦਾ ਇਕ ਉਪਰਾਲਾ ਕੀਤਾ। ਸਤਗੁਰ ਜੀ ਤੁਹਾਡੇ ਕੰਮ ਕਾਜ਼ ਨੂੰ ਹੋਰ ਅੱਗੇ ਵਧਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@Lovenature-nt8zm
@Lovenature-nt8zm 17 дней назад
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@RajpalSingh-wc1bn
@RajpalSingh-wc1bn 17 дней назад
ਬਹੁਤ ਵਧੀਆ ਗੱਲ ਹੈ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@vikramjit9891
@vikramjit9891 13 дней назад
ਦੀਲ ਕੁਸ਼ ਕਰਤਾ ਮਨਾ ਜੀ ਅਸੀ ਲੋਕਾਂ ਨੂੰ ਦੀਲ ਤੋ ਅਪੀਲ ਕਰਦਾ ਹਾਂ ਪੰਜਾਬ ਨੁ ਇਸ ਤਰਾ ਦੇ ਬੰਦਿਆ ਦੀ ਲੋੜ ਹੈ ਜੌ ਏਨਾ ਪੰਜਾਬ ਦਾ ਦਰਦ ਰਖਦੇ ਨੇ ਲੋਕੋ ਹਜੇ ਵੀ ਸੋਚੋ ਇਸ ਤਰਾ ਦੇ ਬੰਦੇ ਅੱਗੇ ਲ਼ ਕੇ ਆਵੋ ਮਣੇ ਵਰਗੇ ਸਾਫ ਦੀਲ ਆਦਮੀ ਮਨਾ ਜੀ ਅਸੀ ਥੋੜੇ ਨਾਲ ਹਾਂ ਵਾਹਿਗਰੂ ਥੋਨੂੰ ਹਰ ਏਕ ਖੁਸ਼ੀ ਦੇਵੇ ਪ੍ਰਮਤਾ ਲਮੀ ਉਮਰ ਕਰੇ ਮਣੇ ਬਾਈ ਜੀ ❤❤❤❤❤❤❤❤❤❤❤❤❤❤❤❤😂😢
@user-on7ps2bx9t
@user-on7ps2bx9t 17 дней назад
ਮਦਦ ਕਰਨੇ ਵਾਲੇ ਤੁਹਾਡੀ ਪਰਮਾਤਮਾ ਹਰ ਮੈਦਾਨ ਫਤਿਹ ਬਖਸ਼ੇ ਚੜ੍ਹਦੀਆਂ ਕਲਾ ਚ ਬਖਸ਼ੇ ਅਸੀਂ ਪ੍ਰਦੇਸ਼ ਵਿੱਚ ਬੈਠ ਕੇ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਇਥੇ ਬੈਠੇ ਕਰ ਸਕਦੇ ਹ ਰੱਬ ਤੁਹਾਨੂੰ ਹਰ ਮੈਦਾਨ ਫਤਿਹ ਕੁਰਸੀ ਤੰਦਰੁਸਤੀਆਂ ਬਖਸ਼ਿਸ਼ ਚੜ੍ਹਦੀ
@samra3957
@samra3957 17 дней назад
ਸਰਦਾਰ ਮਨਦੀਪ ਸਿੰਘ ਮੰਨਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਬਹੁਤ ਤਰੱਕੀ ਬਖਸਣ ਜੀ, ਆਪ ਜੀ ਇਸ ਭੈਣ ਦੀ ਮਦਦ ਕਰੀ ਆਪ ਜੀ ਨੇ,❤❤❤❤❤❤🙏🏻🙏🏻🙏🏻🙏🏻🙏🏻
@guribhullar8248
@guribhullar8248 17 дней назад
Bahut vadia sir ❤ ਰੱਬ ਤੁਹਾਨੂੰ ਵੀ ਹੋਰ ਤਰੱਕੀਆਂ ਬਖਸ਼ੇ ।ਹਮੇਸ਼ਾ ਖੁਸ਼ ਰਹੋ ਤੇ ਖੁਸ਼ ਰੱਖੋ
@lakhbirsinghteja2827
@lakhbirsinghteja2827 17 дней назад
ਭਾਜੀ ਧੰਨਵਾਦ ਆ ਤੁਹਾਡਾ ਜੋ ਇਸ ਧੀ ਦੀ ਮਦਦ ਕਰਨ ਲਈ
@SukhdevSingh-zi2xc
@SukhdevSingh-zi2xc 17 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@chmaliadlgali9707
@chmaliadlgali9707 13 дней назад
Es bachi di video ne rola dita 😢 , Allah Ta'aala Mandeep Sing Manna ji nu lambi umer devay. Smaaj de dukh dard wandoun wala bohat oocha insaan. 👏👏
@gurdeepkaur2506
@gurdeepkaur2506 17 дней назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਤੰਦਰੁਸਤੀ ਬਖਸਣ ਚੜ੍ਹਦੀ ਕਲਾ ਚਾ ਰੱਖਣ
@gurlalbhullar2730
@gurlalbhullar2730 17 дней назад
ਬਾਈ ਜੀ ਸੱਚੀ ਰੋਣਾ ਆ ਗਿਆ ਵੀਡਿਓ ਦੇਖ ਕੇ ਧਨਵਾਦ ਤੁਹਾਡਾ ਤੁਸੀ ਮਦਦ ਕੀਤੀ
@sukwindersingh1241
@sukwindersingh1241 15 дней назад
ਸ਼੍ਰੀ ਵਾਹਿਗੁਰੂ ਜੀ ਇਹ ਤਾਂ ਦੋਨੇ ਭੈਣ ਭਰਾਵਾ ਨੂੰ ਤੰਦਰੁਸਤੀ ਬਖਸ਼ੀ ਅਤੇ ਚੜਦੀ ਕਲਾ ਵਿੱਚ ਰੱਖੀ ਸੱਚੇ ਪਾਤਸ਼ਾਹ
@avtars.dhindsa8381
@avtars.dhindsa8381 17 дней назад
ਵੀਰ ਮੰਨ ਜੀ ਤੁਹਾਡਾ ਬਹੁਤ ਧੰਨਵਾਦ ਇਸ ਬੇਟੀ ਦੀ ਸਹਾਇਤਾ ਕੀਤੀ
@rajmohindersingh2869
@rajmohindersingh2869 17 дней назад
ਬੀਬਾ ਜੀ ਆਪਣੇ ਆਪ ਨੂੰ ਸੰਭਾਲੋ, ਹਿੰਮਤ ਰੱਖੋ ਵਾਹਿਗੁਰੂ ਜੀ ਦੀ ਮੇਹਰ ਸਦਕਾ ਸੱਭ ਠੀਕ ਹੋ ਜਾਵੇਗਾ।
@SukhwinderSingh-wq5ip
@SukhwinderSingh-wq5ip 17 дней назад
ਬਹੁਤ ਵਧੀਆ ਬਾਈ ਜੀ
@surajdeepsingh5595
@surajdeepsingh5595 16 дней назад
ਸਤਿ ਸ੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਜੇ ਤੁਸੀਂ ਥੋੜਾ ਜਿਹਾ ਮੁੱਦਿਆਂ ਦੀ ਢਾਈ ਤੇ ਜਾਇਆ ਕਰੋ ਤੁਸੀਂ ਬਹੁਤ ਡੂੰਘਾ ਸੋਚਦੇ ਜੇ ਹਰ ਇੱਕ ਚੀਜ਼ ਨੂੰ ਲੈ ਕੇ ਮਾਂ ਪਿਓ ਅੱਡ ਹੋਏ ਚਲੋ ਬੱਚਿਆਂ ਦੇ ਜੋ ਬੀਤੀ ਉਹ ਮਾੜੀ ਗੱਲ ਆ ਉਹ ਵੀ ਬੱਚੇ ਚੰਗੇ ਨਹੀਂ ਹੁੰਦੇ ਜਿਹੜੇ ਜਿਉਂਦੇ ਜੀ ਆਪਣੇ ਪਿਓ ਨੂੰ ਮਾਰ ਦੇਣ ਬਗੈਰਤ ਜਨਾਨੀ ਆਪ ਵਸੀ ਨਹੀਂ ਤੇ ਬੱਚਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆ ਪੈ ਰਹੀਆਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜਿਹੜੀ ਉਮਰ ਸ਼ੌਂਕ ਪੂਰੇ ਕਰਨ ਦੀ ਹੁੰਦੀ ਆ ਉਹ ਉਮਰੇ ਕੰਮ ਕਰਨਾ ਪੈ ਰਿਹਾ ਆਦੇ ਮਾੜੀ ਜਨਾਨੀ ਨਾ ਹੋਵੇ ਘਰ ਚ ਤੇ ਘਰ ਸਵਰਗ ਬਣ ਜਾਂਦਾ ਵਾੜੀ ਜਨਾਨੀ ਨਾ ਹੋਵੇ ਘਰ ਚ ਘਰ ਸਵਰਗ ਬਣ ਜਾਂਦਾ ਜਾਂ ਜਨਾਨੀ ਮਾੜੀ ਆ ਤੇ ਸਵਰਗ ਨੂੰ ਨਰਕ ਬਣਾ ਕੇ ਰੱਖ ਦਿੰਦੀ ਆ ਉਹੀ ਕਰਤੂਤਾਂ ਇਹਦੀ ਮਾਂ ਨੇ ਕੀਤੀਆਂ ਕਿਤੇ ਪਿਓ ਦਾ ਪੱਖ ਵੀ ਲਓ ਇੱਥੇ ਰਈਏ ਪੁਲ ਥੱਲੇ ਬਹਿ ਗਏ ਵੀਡੀਓ ਤੇ ਬਣਾ ਤੀ ਜੇ ਉਹ ਪਿਓ ਦੇ ਪਿੰਡ ਵੀ ਜਾਓ ਤੇ ਉਥੋਂ ਜਾ ਕੇ ਪਿਓ ਦਾ ਵੀ ਪੱਖ ਲਓ ਮੇਰੀ ਤੁਹਾਡੇ ਅੱਗੇ ਬੇਨਤੀ ਆ
@sarabjeetmottan5113
@sarabjeetmottan5113 17 дней назад
Rab onha vich vasda Jo rab de bande di kadar karde ne Jida Mandeep Singh g good job sir😊
@baljitsinghcheema-bo1cw
@baljitsinghcheema-bo1cw 17 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@kulwindersingh-dx1cv
@kulwindersingh-dx1cv 17 дней назад
ਮ❤ਸਲਾਮ
@gurcharansingh9720
@gurcharansingh9720 16 дней назад
ਬਹੁਤ ਵਧੀਆ ਸਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@GursahibSingh-kv4jy
@GursahibSingh-kv4jy 17 дней назад
ਪ੍ਰਮਾਤਮਾ ਤੁਹਾਨੂੰ ਬਲ ਬਖਸ
@karamjeetsingh4567
@karamjeetsingh4567 17 дней назад
ਮੰਨੇ ਭਾਜੀ ਸਤਿਗੁਰ ਤਰੱਕੀਆਂ ਬਖ਼ਸ਼ਣ ਤੁਹਾਨੂੰ
@championgamemap6485
@championgamemap6485 17 дней назад
ਚੰਗੀ ਸੋਚ ਦੇ ਮਾਲਕ ਮੰਨਾ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ❤
@inderjitsingh990
@inderjitsingh990 17 дней назад
ਧੰਨਵਾਦ ਬਾਈ ਜੀ,ਇਸ, ਨੂੰ ਕਹਿੰਦੇ ਨੇ, ਅਨੇਕ ਕਮਾਈ ਧੰਨਵਾਦ ਤੁਹਾਡਾ ਮੰਨਾ,ਵੀਰ
@BalwinderSingh-mc1lq
@BalwinderSingh-mc1lq 17 дней назад
Bhaji manna saab ji great ❤ thanks
@Amzik-ds5bo
@Amzik-ds5bo 17 дней назад
ਧਨਵਾਦ, ਭਾਈ ,ਜੀ,ਮਨਾ,ਜੀ,
@user-en4no9vu4l
@user-en4no9vu4l 15 дней назад
ਸਾਡੀਆਂ ਦੁਵਾਵਾਂ ਤੁਹਾਡੇ ਨਾਲ ਨੇ ਮਨਦੀਪ ਸਿੰਘ ਜੀ
@avtarbuttar385
@avtarbuttar385 15 дней назад
ਮਨਦੀਪ ਮੰਨਾ ਜੀ, ਬਹੁਤ ਧੰਨਵਾਦ!
@user-wi1hg5mj6j
@user-wi1hg5mj6j 17 дней назад
Heart touch video... God bless you sister... Waheguru ji tenu hmesha chardikla vich rakhna... Sardar ji ta bhut bhut thanks 🙏 jina ne eni help kitti 🙏🙏😊😊😊
@user-fx3vl6uc5u
@user-fx3vl6uc5u 14 дней назад
Sardar Mandeep Singh manna ji aap ji da bahut bahut Vdaiya kitta thunkes Pajji 🙏🙏🙏🙏🙏🙏
@jassidhaliwal7615
@jassidhaliwal7615 15 дней назад
ਬਹੁਤ ਵਧੀਆ ਮੰਨਾ ਜੀ ❤
@harrykang6478
@harrykang6478 17 дней назад
ਵਾਹਿਗੁਰੂ ਜੀ 🙏🙏 ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਅਤੇ ਤੁਹਾਡੀਆਂ ਕਮਾਈਆਂ ਵਿਚ ਵਾਧਾ ਕਰਨ ਜਿੰਨਾ ਨੇ ਇੱਕ ਲੋੜਵੰਦ ਭੈਣ ਲਈ ਇਹਨਾਂ ਦਿਲ ਖੋਲ੍ਹ ਕੇ ਸਾਥ ਦਿੱਤਾ,,,,,,,, ਮਨਦੀਪ ਸਿੰਘ ਮੰਨਾ ਭਾਜੀ ਜਿਉਂਦੇ ਵਸਦੇ ਰਹੋ ❤❤❤❤❤❤
@balrajsingh7566
@balrajsingh7566 16 дней назад
ਧੰਨਵਾਦ ਮਨਦੀਪ ਸਿੰਘ ਵੀਰ ਜੀ 🙏🙏🙏🙏
@lakhbirsingh2667
@lakhbirsingh2667 17 дней назад
Sardar sahib bahut bahut dhanwad ji
@simranbatth8334
@simranbatth8334 17 дней назад
Very nice bro 🙏🙏ਤੁਸੀਂ ਬਹੁਤ ਵਧੀਆ ਕੀਤਾ ਉਸ ਬੇਟੀ ਦੀ ਮਦਦ ਕਰਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏
@pritpalsingh8317
@pritpalsingh8317 17 дней назад
ਬਹੁਤ ਹੀ ਵਧੀਆ ਉਪਰਾਲਾ ਸਮਾਜ ਸੇਵਾ ਇਸ ਤਰਾਂ ਹੀ ਹੋਵੇ ❤❤
@SukhwinderSingh-qv3vm
@SukhwinderSingh-qv3vm 17 дней назад
ਵਾਹਿਗੁਰੂ ਜੀ ਧੰਨਵਾਦ ਜੀ
@gurpalsingh5609
@gurpalsingh5609 17 дней назад
ਮਨਦੀਪ ਸਿੰਘ ਮੰਨਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@rupinderkaur7252
@rupinderkaur7252 17 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਦੁਨੀਆਂ ਇਮਾਨਦਾਰੀ ਤੇ ਹੀ ਟਿਕੀ ਹੋਈ ਹੈ ਜੀ
@malkitkaur9429
@malkitkaur9429 16 дней назад
ਮੇਰਾ ਤਾਂ ਵੀਡੀਓ ਦੇਖ ਕੇ ਬਹੁਤ ਰੋਣਾ ਆ ਰਿਹਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਬੱਚੇ ਬਹੁਤ ਬਹੁਤ ਬਹੁਤ ਤਰੱਕੀਆਂ ਕਰਨ, ਮੇਰੇ ਕੋਲ ਦੇਣ ਨੂੰ ਪੈਸੇ ਤਾਂ ਨਹੀਂ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਹਰ ਰੋਜ਼ ਕਰਾਂਗੀ ਬੱਚਿਆਂ ਲਈ , ਮਨਦੀਪ ਸਿੰਘ ਮੰਨਾ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ 🙏🙏
@ManpreetKaur-pt3kl
@ManpreetKaur-pt3kl 16 дней назад
ਕੁੜੀ ਤੇ ਮਾਂ ਝੂਠ ਬੋਲਦੇ ਪਏ ਵਿਚਾਰਾ ਪਿਓ ਗੁਰਸਿੱਖ ਆ ਓਹਨੂੰ ਨਸ਼ੇੜੀ ਬਣਾਈ ਜਾਂਦੀਆਂ 🙏🏻wmk ਅਕਲ ਦਵੇ ਲੋਕਾਂ ਨੂੰ
@vishalbanga9777
@vishalbanga9777 15 дней назад
ਵਾਹਿਗੁਰੂ ਜੀ ਭੈਣ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻
@HarpreetKaur-ix9ed
@HarpreetKaur-ix9ed 16 дней назад
ਮਨਦੀਪ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏🏻👍👍👍🙏🏻ਗੁਰੂ ਜੀ ਤੁਹਾਡੀ ਕਮਾਈ ਵਿਚ ਬਰਕਤ ਪਾਵੇ
@jassajasvir9184
@jassajasvir9184 17 дней назад
, ਮਨਦੀਪ ਸਿੰਘ ਅੰਕਲ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਵਿਡੀਉ ਦੇਖ ਕੇ ਮਨ ਬਹੁਤ ਖੁਸ਼ ਹੋਈਆਂ ਇਹ ਕੰਮ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਬੱਚਾ ਸੜਕਾਂ ਤੇ ਨਾ ਰੁਲੇ
@JAGSEERSIDHU
@JAGSEERSIDHU 17 дней назад
सरदार मनदीप सिंह जी बहुत बहुत धन्यवाद 100000 का 10 लाख देगा आपकोभगवान🎉🎉
@user-sg8rl8kf6b
@user-sg8rl8kf6b 15 дней назад
ਬਹੁਤ ਵਧੀਆ ਵੀਰ ਜੀ
@user-sk1gi9xi5r
@user-sk1gi9xi5r 16 дней назад
Sardar mandeep singh manna ji dilo salute. Waheguru tuhanu te tuhadi soch nu Chardiklaa vich rakhe 🙏🙏🙏👍👍
@jagdeepdhindsa7253
@jagdeepdhindsa7253 17 дней назад
Mandeep manna veer ah tan tc life ch ,,,sab ton nek kam kita waheguru ji sonu lammi umer bakshe🎉🎉
@AmandeepSingh-ln2fx
@AmandeepSingh-ln2fx 15 дней назад
ਚੰਗਾ ਬੰਦਾ ਮਨਦੀਪ ਸਿੰਘ ਮੰਨਾ
@nishansingh7575
@nishansingh7575 17 дней назад
ਮੰਨੇ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇੰਹਰ ਕਰਨ
@gogisingh4272
@gogisingh4272 17 дней назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏
@satwindersingh-mm1mb
@satwindersingh-mm1mb 17 дней назад
Jo insaan kise gareeb di help krda ranb ohna ly har jga Shai hunda🙏🙏 Waheguru jee chardi kla ch rakhe veer g tuhanu🙏🙇‍♂️
@Gurbanivichar13132
@Gurbanivichar13132 17 дней назад
Ese ਤਰ੍ਹਾਂ ਇਕ ਦੂਜੇ ਦੀ ਬਾਂ ਫੜੀ ਰੱਖੋ
@progaming9303
@progaming9303 17 дней назад
ਮਨਦੀਪ ਸਿੰਘ ਜੀ ਬਹੁਤ ਚੰਗੀ ਸੋਚ ਹੈ ਤੁਹਾਡੀ
@SaloniGil
@SaloniGil 12 дней назад
yes amen amen God bless you sis g❤❤👍👍👍👑👑
@harvindersingh4294
@harvindersingh4294 17 дней назад
ਬਹੁਤ ਵਧੀਆ ਕਾਰਜ ਮੰਨਾ ਭਾਜੀ.... ਰੱਬ ਤੁਹਾਨੂੰ ਹੋਰ ਵੀ ਚੰਗੇ ਕਾਰਜ ਕਰਨ ਦਾ ਬਲ ਬਖਸ਼ੇ... ਹੋਰ ਲੋਕ ਵੀ ਤੁਹਾਥੋਂ ਪ੍ਰੇਰਨਾ ਲੈਣ... "ਮੈਂ ਅਕੇਲਾ ਚਲਾ ਥਾ ਜਾਨਿਬੇ ਮੰਜਿਲ.....
@singhkarnail3953
@singhkarnail3953 17 дней назад
MANDEEP SINGH MANNA JI WAHEGURU JI TUHANU LAMMI UMMER TE TARAKKI BAKHSHE (FROM ITALY)🙏🙏🙏🙏🙏👍👍👍👍👍♥️
@chathapb3169
@chathapb3169 15 дней назад
Waheguru ji 😢
@championgamemap6485
@championgamemap6485 17 дней назад
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@s.psandhu590
@s.psandhu590 17 дней назад
ਮੈਨੂੰ ਸ਼ਬਦ ਨਹੀਂ ਸੁਝ ਰਹੇ ਜਿਨ੍ਹਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ , ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਤੁਹਾਨੂੰ ਤੰਦਰੁਸਤੀ ਤੇ ਅਜਿਹੇ ਹੋਰ ਕੰਮ ਕਰਨ ਲਈ ਬਲ ਬਖਸ਼ਣ,ਤੁਹਾਡਾ ਬਹੁਤ ਬਹੁਤ ਧੰਨਵਾਦ
@Sahil-km2rk
@Sahil-km2rk 16 дней назад
Mandeep singh manna g dilo respect and dhanvad ND lv u dilo...
@sugrabegum6021
@sugrabegum6021 17 дней назад
ਕਿਸੇ ਦਾ ਬਾਪ ਮਾੜਾ ਨਾ ਹੋਵੇ .ਸਾਡੇ ਵ ਹੈ ਇਕ ਵੀਰ ਜੋ ਬੱਚਿਆ ਨਲ ਮਾ ਨਲ ਇੰਜ ਕਰਦੇ ਆ
@binderkaurbhullar4559
@binderkaurbhullar4559 16 дней назад
Y es da baap mada ne es de maa he Ghar vitch hor kahsma nu bulaunde c baap koe nachede ne jene v ena chawla ne apne baap te eljam. Lagae sab jhuthe nekle rupeya v es da ke se ne nahe koheya hona sab dahrame a
@jajbatan_di_duniya
@jajbatan_di_duniya 15 дней назад
ਇਕੱਲੀ ਵੀਡੀਓ ਇਕ ਪੱਖ ਦੇਖ ਕੇ ਜੱਜ ਨਾ ਕਰੋ ਦੋਨੋ ਪੱਖ ਸੁਣੋ
@user-zc7dd6pe5s
@user-zc7dd6pe5s 17 дней назад
ਵੈਰੀ good ਮਨਦੀਪ ਬਾਈ ਜੀ
@OnkarSingh-zw2lv
@OnkarSingh-zw2lv 17 дней назад
ਵਾਹਿਗੁਰੂ ਜੀ ਮਿਹਰ ਕਰਯੋ ਇਨਾ ਤੇ
@gursahibsingh9374
@gursahibsingh9374 17 дней назад
ਵਾਹਿਗੁਰੂ ਚੜਦੀ਼ਕਲਾ ਬਖਸ਼ੇ ਵੀਰ ਜੀ ਨੂੰ
@SinghSingh-xq5ux
@SinghSingh-xq5ux 17 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਆਪ ਜੀ ਤੇ ਮੇਹਰ ਕਰੇ ਕਿ ਆਪ ਹਮੇਸ਼ਾ ਲਈ ਚਂੜਦੀਕਲਾ ਚ ਰਹੋ ਧੰਨਵਾਦ ਕੁਲਦੀਪ ਸਿੰਘ ਜਵੰਦਾ
@Karan5310.
@Karan5310. 17 дней назад
Waheguru ji waheguru ji 🙏🙏🙏🙏🙏
@balvirsingh9650
@balvirsingh9650 16 дней назад
ਅਖੌਤੀ ਧਰਨਿਆਂ ਚ ਲੋਕ ਸੇਵਾ ਦੇ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜੇ ਸੱਚੀ ਸੇਵਾ ਕਰਨੀ ਤਾਂ ਇਹ ਲੋੜਵੰਦਾਂ ਦੀ ਕਰੋ ਜਿਵੇਂ ਇਹ ਵੀਰਾਂ ਕੀਤੀ ਧੰਨਵਾਦ
@parvinderraju7985
@parvinderraju7985 17 дней назад
Manna ji, you are doing a great service to Society. Really, God help those who help themselves.
@rajsinghgill7999
@rajsinghgill7999 17 дней назад
ਮਨਦੀਪ ਸਿੰਘ ਜੀ ਤੁਸੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਮਿਹਰ ਕਰੇ
@KaramjitSingh-ni1qu
@KaramjitSingh-ni1qu 17 дней назад
ਵਾਹਿਗੁਰੂ ਜੀ ਮੇਹਰ ਕਰਨਾ ਵੀਰ ਮੰਨੇ ਉਪਰ
@user-iv7vt2lg5m
@user-iv7vt2lg5m 14 дней назад
Waheguru G🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻
@jaswantkahlon2595
@jaswantkahlon2595 17 дней назад
MANDEEP JI WAHEGURU JI BHALA KARE JI WAHEGURU JI WAHEGURU JI
@jasschander7327
@jasschander7327 17 дней назад
ਵਾਹਿਗੁਰੂ ਜੀ ਸਭਨਾਂ ਨੂੰ ਤੰਦਰੁਸਤੀ ਬਖਸੇ
@JaspalSingh-qc4uy
@JaspalSingh-qc4uy 17 дней назад
ਪਰਮਾਤਮਾ ਚੜਦੀ ਕਲਾ ਬਖਸ਼ੇ ਬੁੱਟੇ ਭਾਜੀ ਪਰਮਾਤਮਾ ਚੜਦੀਆ ਕਲਾ ਤੈਨੂੰ ਬਖਸ਼ੇ ਪਰਮਾਤਮਾ ਹਰ ਖੁਸ਼ੀਆਂ ਖੇੜੇ ਦੇਵੇ ਤੈਨੂੰ ਸੱਚੇ ਪਾਤਸ਼ਾਹ ਉਮਰਾਂ ਵੱਡੀਆਂ ਕਰੇ ਸੱਚਾ ਬੰਦਾ ਉਹੀ ਹੁੰਦਾ ਜਿਹੜਾ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਤਤੀ ਵਾ ਨਾ ਲੱਗੇ ਤੈਨੂੰ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਪਰਮਾਤਮਾ ਤੇਰੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ੇ ਜਿਹੜਾ ਤੋਂ ਸਾਰਿਆਂ ਦੀ ਹੈਲਪ ਲਈ ਮੋਹਰੇ ਹੁੰਨਾ ਬਹੁਤ ਮਨ ਖੁਸ਼ ਹੁੰਦਾ ਜਦੋਂ ਇਹ ਚੀਜ਼ਾਂ ਦੇਖੀਦੀਆਂ ਪਰਮਾਤਮਾ ਚੜਦੀਆ ਕਲਾ ਬਖਸ਼ੇ ਤੈਨੂੰ
@surjitdhillon9833
@surjitdhillon9833 17 дней назад
Shri.waheguru.ji.beta.ji.te.hor. Kirpa.karoo.ji
@manpreet0114
@manpreet0114 17 дней назад
Bhut vadia sardar ji
@user-fx3vl6uc5u
@user-fx3vl6uc5u 14 дней назад
Waheguru ji ka khalsa waheguru ji ki fathe
@jitsingh8827
@jitsingh8827 17 дней назад
ਮੰਨਾ ਜੀ ਸਲੂਟ ਆ
@user-qz3bl7xh8w
@user-qz3bl7xh8w 14 дней назад
Waheguru Mehar Kare Thude te Singh saab and kudi te v
@malkitkaur9429
@malkitkaur9429 16 дней назад
ਜਿੰਨਾ ਨੇ ਬੱਚਿਆਂ ਦੀ ਮੱਦਦ ਕੀਤੀ ਉਨ੍ਹਾਂ ਨੂੰ ਦਿਲੋਂ ਸਲੂਟ ਆ ਮੇਰਾ 🫡🙏🙏
@TarsemSingh-ym9rc
@TarsemSingh-ym9rc 16 дней назад
J sarkar awe de km kre taan sab kush rehn eh km TUC kita waheguru mehr krn tuhade te👍🏻👍🏻👍🏻🙏🏻🙏🏻🙏🏻
@rajbansal940
@rajbansal940 16 дней назад
Bhot vadiya lgya sir ah video dekh ke
@jinderthind284
@jinderthind284 15 дней назад
Dhan guru Ramdas Ji
Далее
УРА! Я КУПИЛ МЕЧТУ 😃
00:11
Просмотров 584 тыс.
УРА! Я КУПИЛ МЕЧТУ 😃
00:11
Просмотров 584 тыс.