Тёмный

ਚਾਹ ਵਾਲੀ ਕੁੜੀ ਦਾ ਸੱਚ ਆਇਆ ਸਾਮਣੇ | ਪਿਓ ਨੇ ਖੋਲਤੇ ਸਾਰੇ ਭੇਤ | Viral Punjabi Girl | Pinda Vale Rider 

Pinda Vale Rider
Подписаться 92 тыс.
Просмотров 346 тыс.
50% 1

ਚਾਹ ਵਾਲੀ ਕੁੜੀ ਦਾ ਸੱਚ ਆਇਆ ਸਾਮਣੇ | ਪਿਓ ਨੇ ਖੋਲਤੇ ਸਾਰੇ ਭੇਤ | Viral Punjabi Girl | Pinda Vale Rider
#viral #viralgirl #viralnews #viralpunjabinews

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@KuldeepSingh-yt2fi
@KuldeepSingh-yt2fi 20 дней назад
ਪਿਓ ਧੀ ਦਾ ਰਿਸ਼ਤਾ ਬਹੁਤ ਵੱਡਾ ਤੇ ਪਵਿੱਤਰ ਹੈ, ਇਸ ਧੀ ਨੂੰ ਦੇਖ ਕੇ ਬਹੁਤ ਦੁੱਖ ਲੱਗਾ ਕਿ ਪਿਓ ਦੀ ਚਿੱਟੀ ਦਾੜੀ ਵੱਲ ਵੇਖ ਗਲਤ ਨਾ ਬੋਲ
@SandeepSingh-zp8cw
@SandeepSingh-zp8cw 20 дней назад
Sahi keha peo vicara apni mata di sewa kar reha aa kudi natk kar rahi aa maa wargi
@KarmjeetKaur-jy3li
@KarmjeetKaur-jy3li 19 дней назад
Bhaii sare father ikjo nahi hunda Theek kuj glta vi hunda aa
@KarmjeetKaur-jy3li
@KarmjeetKaur-jy3li 19 дней назад
Kuj loka da father kajar vi hunda a g
@AmandeepSinghAmandeepSin-jo9ss
@AmandeepSinghAmandeepSin-jo9ss 20 дней назад
ਕੁੜੀ ਬਹੁਤ ਤੇਜ਼ ਆ , ਜਿਦਾਂ ਅੱਜ਼ ਕਲ ਚੱਲਦਾ ਸੜਕ ਤੇ ਆ ਕੇ ਕੁੱਝ ਵੀ ਕਰਨ ਲੱਗ ਜਾਉਂ, ਦੁਨੀਆਂ ਉਸ ਨੂੰ ਤਰਸ ਦੀ ਨਿਗਾਹਾਂ ਨਾਲ ਦੇਖਦੀਆਂ,ਪਰ ਕੁੜੀ ਨੇ ਬਹੁਤ ਝੂਠ ਬੋਲੀਆਂ ਆਪਣੇ ਪਿਤਾ ਬਾਰੇ ,ਆਕਲ ਤਾ ਲੱਗਦਾ ਹੀ ਨਹੀਂ ਨਸ਼ਾ ਕਰਦਾਂ ਕੋਈ, ਨਸ਼ੇ ਵਾਲੇ ਦੀ ਤਾ ਅਲੱਗ ਤੋਂ ਪਛਾਣ ਆ ਜਾਦੀ ਆ ,ਤੇਜ ਆ ਕੁੜੀ,
@satnamsinghghuman6776
@satnamsinghghuman6776 19 дней назад
Right
@jaspalsangha1512
@jaspalsangha1512 19 дней назад
Great coverage
@BaljeetKaur-cb4mh
@BaljeetKaur-cb4mh 20 дней назад
5 ਸਾਲ ਦੀ ਕੁੜੀ ਤੇ ਮੁੰਡਾ 2 ਸਾਲ ਦਾ ਨਿੱਕੇ ਹੁੰਦੇ ਤੋਂ ਹੀ ਓਹਨਾ ਦੀ ਮਾਂ ਓਹਨਾ ਦੇ ਮਨ ਵਿੱਚ ਪਿਓ ਪ੍ਰਤੀ ਗਲਤ ਗੱਲਾਂ ਭਰ ਰਹੀ ਸੀ ਤਾਂ ਹੀ ਕੁੜੀ ਇਸ ਤਰਾਂ ਖਿਲਾਫ ਆ ਜਦੋਂ ਛੋਟੀ ਸੀ ਕੁੜੀ ਓਦੋ ਤੋਂ ਓਹਨਾ ਦੀ ਮਾਂ ਇਹੀ ਕਹਿੰਦੀ ਹੋਣੀ ਆ ਕਿ ਥੋਡਾ ਪਿਉ ਥੋਨੂੰ ਛੱਡ ਗਿਆ ਤੇ ਮੈਂ ਥੋਨੂੰ ਪਾਲ ਕੇ ਵੱਡਾ ਕੀਤਾ ਤਾਂ ਬੱਚੇ v ki krn 😢 par ਸਭ ਗਲਤ ਆ ਯਰ ਇਹੋ ਜਿਹੀ ਮਾਂ ਕਿਸੇ ਦੀ ਵੀ ਨਾ ਹੋਵੇ 😢
@varinderpalkaur9082
@varinderpalkaur9082 18 дней назад
Yes exactly right ✅️
@BaljeetKaur-cb4mh
@BaljeetKaur-cb4mh 16 дней назад
@@varinderpalkaur9082 ji bilkul
@randhirrandhawa9841
@randhirrandhawa9841 19 дней назад
ਜਿਹੜਾ ਬੰਦਾ ਆਪਣੀ ਬੁੱਡੀ ਮਾਂ ਦੀ ਸੇਵਾ ਕਰਦਾ ਉਹ ਕਿਵੇ ਗਲਤ ਹੋ ਸਕਦਾ ?
@kawaltej9152
@kawaltej9152 20 дней назад
ਅਸੀਂ ਇਹਨਾਂ ਦੇ ਪਿੰਡ ਦੇ ਬਾਬਾ ਜੀ ਬਹੁਤ ਵਧੀਆ ਇਨਸਾਨ ਬਾਬਾ ਬਿਲਕੁਲ ਸੱਚ ਬੋਲ ਰਿਹਾ
@kaurj8453
@kaurj8453 20 дней назад
Kuri galt ha hisa lan layi jooth boldi ha Bacha nu father kut ni sakda Mari bati15 sal di ha ja galat boldi ha ja galt study pisa kut dadni ha Ta hi changa citizens ban sakda han
@TaubaReaction
@TaubaReaction 19 дней назад
Veer ki scooty ki bilkul Puri Veer ki jhooth bol rahi hai
@hunter0298
@hunter0298 19 дней назад
ਏ ਤੇ ਗੱਲ ਵੀ 250 ਦੀ ਸਪੀਡ ਤੇ ਕਰਦੀ ਆ ਰਿਪੋਟਰ ਵੀ ਕਿੱਨਾ ਵੱਡਾ ਹੋਣਾ ਉਮਰ ਚ ਵੱਡਾ ਛੇਟਾ ਵੀ ਨੀ ਵੇਖ ਰਹੀ ਭੈਣੋ ਤੇ ਭਰਾਵੋ ਮੰਦਦ ਸੋਚ ਸਮਜ ਕੇ ਕਰੋ stop help. Without result
@jagjeetbullet8715
@jagjeetbullet8715 19 дней назад
shi ji
@bainsfarm3100
@bainsfarm3100 18 дней назад
❤❤❤❤
@Gillsaab.551
@Gillsaab.551 20 дней назад
ਕੁੜੀ ਫੁੱਲ ਡਰਾਮੇਬਾਜ ਦੇਖੋ ਕਿਵੇ ਬੋਲ ਰਹੀ ਏ ਸਚ ਸਾਮਨੇ ਆਇਆ।ਸਿੰਘ ਸਾਹਬ ਸਚ ਬੋਲ ਰਿਹਾ ਜੀ
@manavgarav7991
@manavgarav7991 20 дней назад
ਲੱਖ ਲਾਹਨਤ ਇਹਨਾਂ ਧੀਆਂ ਦੇ ਜਿਹੜਾ ਪਿਉ ਅਜੇ ਤੱਕ ਬੁੱਢੀ ਮਾਂ ਦੀ ਦੇਖਭਾਲ ਕਰ ਰਿਹਾ। ਉ ਪਿਉ ਬੱਚਿਆਂ ਪ੍ਰਤੀ ਕਿੰਝ ਗ਼ਲਤ ਹੋ ਸਕਦਾ ਹੈ। ਬਹੁਤ ਗ਼ਲਤ ਹੈ
@gurdeepsinghsoutha5196
@gurdeepsinghsoutha5196 19 дней назад
ਪਿਉ ਤਾਂ ਭਗਤ ਬੰਦਾ ਆ ਯਾਰ 😢😢
@HIRASINGH-zf3pd
@HIRASINGH-zf3pd 16 дней назад
@@gurdeepsinghsoutha5196 ਵੀਰੇ ਮੇਰੇ ਵੀ ਚਾਚਾ ਆ ਓ ਵੀ ਸਿਰੇ ਦਾ ਗੰਦਾ ਬੰਦਾ ਸੀ ਤੇ ਵੇਖਣ ਨੂੰ ਨਿਰਾ ਭਗਤ ਆ ਪਰ ਕੰਮ ਵੇਖੋਗੇ ਤੇ ਪਤਾ ਲੱਗੂਗਾ
@jindersinghjindersingh8402
@jindersinghjindersingh8402 20 дней назад
ਕੁੜੀ ਤੇਜ਼ ਆ ਇਸ ਦੇ ਪੈਸੇ ਬੰਦ ਕੀਤੇ ਜਾਣ ਮਾਂ ਪਿਓ ਨੂੰ ਬੋਲਣ ਨਹੀਂ ਦੇ ਰਹੀ ਕੁੜੀ
@BALDEVSINGH-uf1po
@BALDEVSINGH-uf1po 20 дней назад
ਇਹ ਕੁੜੀ ਝੂਠ ਬੋਲਕੇ,ਲੋਕਾਂ ਨੂੰ ਜਜ਼ਬਾਤੀ ਬਣਾ ਕੇ,ਆਪਣਾ ਕਾਰੋਬਾਰ ਚਲਾ ਲਵੇਗੀ,ਪਰ ਇਸਦੀ ਬੋਲਚਾਲ ਤੋਂ ਲਗਦਾ ਇਹ ਕਾਮਯਾਬ ਨਹੀਂ ਹੋਵੇਗੀ।ਲੋਕ ਹੁਣ ਇਸਦੀ ਮੱਦਦ ਸੋਚ ਕਿ ਹੀ ਕਰਨਗੇ।
@SandeepSingh-zp8cw
@SandeepSingh-zp8cw 20 дней назад
Hanji maa wargi pasa hethn wali
@jaswinderjaswinder9101
@jaswinderjaswinder9101 20 дней назад
Sahi kiha kudi galt aa pesse lyi jhuth boldi aa
@kawalpreetkaur3610
@kawalpreetkaur3610 19 дней назад
, Bahut teaj jaban ha madam thude
@mangakalkat5141
@mangakalkat5141 19 дней назад
ਬਿਲਕੁਲ ਸਹੀ ਅਸੀਂ ਜਾਣਦੇ ਇਨ੍ਹਾਂ ਨੂੰ ਭਾਊ
@jotgill802
@jotgill802 19 дней назад
ਸਹੀ ਗੱਲ ਆ
@diljeetkaur5858
@diljeetkaur5858 20 дней назад
ਬਾਪੂ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਜੀ ♥️🙏🏻🙏🏻
@parmindersingh2081
@parmindersingh2081 20 дней назад
ਜੇਕਰ ਕੁੜੀ ਸਿਆਣੀ ਹੁੰਦੀ ਤਾਂ ਉਸ ਦਾ ਫਰਜ਼ ਬਣਦਾ ਸੀ ਕਿ ਆਪਣੇ ਮਾਂ ਬਾਪ ਦੋਹਾਂ ਦਾ ਮਿਲਾਪ ਕਰਵਾਉਂਦੀ ਫੇਰ ਕਹਿੰਦੇ ਕਿ ਕੁੜੀ ਸਿਆਣੀ ਆ ਪਰ ਇਹ ਤਾਂ ਉਲਟਾ ਪਿਓ ਨੂੰ ਈ ਉਲਟਾ ਬਦਨਾਮ ਕਰ ਰਹੀ ਹੈ ਜੀ ਇਹ ਸੱਭ ਡਰਾਮੇਂ ਸ਼ੋਸ਼ਲ ਮੀਡੀਆ ਤੇ ਪੈਸੇ ਇਕੱਠੇ ਕਰਨ ਲਈ ਈ ਕਰਦੀ ਹੈ
@AmarjitChahal-eg5sr
@AmarjitChahal-eg5sr 20 дней назад
ਇਹ ਕੁੜੀ ਨੂੰ ਜ਼ਮੀਨ ਖਰਚੇ ਚਾਹੀਦੇ ਇਹ ਬੋਲਣ ਦਾ ਪਤਾ ਨੀ ਪਿਓ ਕੀ ਹੁੰਦਾ ਕੁੜੀ ਗ਼ਲਤ ਬੰਦਾ ਗ਼ਲਤ ਨਹੀਂ ਹੁੰਦਾ
@veerchahal6263
@veerchahal6263 19 дней назад
Kudi galat aa ji sahi gal aa
@bosehatta7769
@bosehatta7769 20 дней назад
ਕੁੜੀ ਸਹੀ ਨਹੀ ਆ ਕਿੰਨਾ ਬੋਲ ਦੀ ਪਿਉ ਜਿਹਾ ਚੰਗਾ ਭਾਵੇ ਮਾੜਾ ਪਿਉ ਤਾ ਪਿਉ ਹੁੰਦਾ ਕੁੜੀ ਨੂੰ ਘਰ ਦੇਖਣੇ ਚਾਹੀਦਾ ਆ ਆਪਣਾ
@manjitkaur-zu6fu
@manjitkaur-zu6fu 20 дней назад
@@bosehatta7769 ਕਿਊ ਰੱਬ ਨੇ ਔਰਤ ਨੂੰ ਗੂੰਗੀ ਪੈਦਾ ਕੀਤਾ ਤੇ ਬੰਦਿਆ ਨੂੰ ਜੀਭ ਦਿੱਤੀ ਹੈ ਜਦੋ ਮਾ ਬਾਪ ਦਿਊ ਦੇ ਜੀ ਮਰ ਜਾਣ ਫਿਰ ਊਹਨਾ ਦੀ ਜਗਾਹ ਬੱਚਿਆਂ ਨੂੰ ਹੀ ਬੋਲਣਾ ਪੈਦਾ ਜਿਸ ਤਾ ਲੱਗੇ ਸੌਹ ਤਨ ਜਾਣੇ
@harpreetsinghrandhawa7772
@harpreetsinghrandhawa7772 20 дней назад
ਸਿਆਣੇ ਕਹਿੰਦੇ ਪਿੳ ਭਾਵੇਂ ਕੰਜ਼ਰ ਵੀ ਹੋਵੇ, ਉਸਦੀ ਕਦਰ ਕਰਨੀ ਚਾਹੀਦੀ ਹੈ
@bosehatta7769
@bosehatta7769 19 дней назад
@@harpreetsinghrandhawa7772 ਹਾ ਜੀ ਠੀਕ ਕਿਹਾ ਤੁਸੀ
@kawalpreetkaur3610
@kawalpreetkaur3610 19 дней назад
,saraam zuth bol rai , bapu ji bilkul sahi na
@bosehatta7769
@bosehatta7769 19 дней назад
@@kawalpreetkaur3610 hji
@gurlalsingh4107
@gurlalsingh4107 19 дней назад
ਕੁੜੀਆਂ ਤਾਂ ਹੋਰ ਵੀ ਨੇ ਦੋ ਮਜ਼ਦੂਰੀ ਕਰਦੀਆਂ ਲੋਕਾਂ ਦੇ ਖੇਤਾਂ ਵਿੱਚ ਉਨਾਂ ਨੂੰ ਕੋਈ ਨਹੀਂ ਪੁਛਦਾ
@Bhajansingh-js6nh
@Bhajansingh-js6nh 19 дней назад
Very good ਬਿਲਕੁਲ ਸਹੀ ਕਿਹਾ gurdial ji
@user-fp1wk7rj6v
@user-fp1wk7rj6v 18 дней назад
Bilkul sahi gll kahi aw veerey
@inderjeetpurewall7663
@inderjeetpurewall7663 20 дней назад
ਮਾਂ ਧੀ ਨੂੰ ਘਰ ਵਾਪਿਸ ਨਹੀ ਲੈ ਕੇ ਆਉਂਣਾ ਚਾਹੀਦੀ ।ਜਦੋ ਘਰ ਦੀ ਜਨਾਨੀ ਸਹੀ ਨਾ ਹੋਵੇ ਤਾਂ ਘਰ ਖਰਾਬ ਹੋ ਜਾਂਦਾ ਹੈ।
@KiranjeetKaur-yn8vu
@KiranjeetKaur-yn8vu 20 дней назад
ਕੁੜੀ ਤੇ ਮਾਂ ਗਲਤ ਨੇ ਪਿਉ ਸਹੀ ਹੈ
@user-xq8jw4pu2r
@user-xq8jw4pu2r 20 дней назад
ਜਿੰਨਾ ਤੋਂ ਵੀ ਇਹਨੇ ਪੈਸੇ ਠੱਗੇ ਆ ਸਾਰੇ ਵਾਪਸ ਕਰਾਉ। ਇਹੋ ਜਿਹੀਆਂ ਤੋੰ ਡਰਦੇ ਦਾਨੀਂ ਲੋੜਵੰਦਾਂ ਦੀ ਮਦਦ ਨੀਂ ਕਰਦੇ। ਬਹੁਤ ਪੈਸੇ ਬਣਾ ਗਈ ਐਵੇਂ ਇਮੋਸਨਲ ਕਰਕੇ।ਇਹਨੇਂ ਤਾਂ ਆਪਦਾ ਅੰਮਰਿਤ ਧਾਰੀ ਪਿਉ ਵੀ ਨੀਂ ਬਖਸਿਆ।ਉਹਨਾਂ ਕੋਲ ਜਮੀਨ ਤੇ ਆਟੋ ਹੁਣ ਵੀ ਹੈ ਇਹ ਕਹਿੰਦੀ ਵੇਚ ਕੇ ਖਾ ਗਿਆ। ਸਾਰਾ ਪਿੰਡ ਤਾਂ ਨੀਂ ਝੂਠ ਬੋਲਦਾ।ਹੁਣ ਵੀ ਇਹਦੀ ਬੋਲੀ ਦੇਖੋ ਭੱਜ ਭੱਜ ਪੈੰਦੀ ਹੈ।ਕਦੇ ਇਹਦੇ ਸਿਰ ਤੇ ਚੁੰਨੀ ਨੀ ਰੱਖਦੀ
@sonygill1311
@sonygill1311 20 дней назад
ਐਹੋ ਜਿਹੀਆਂ ਰਾਡਾਂ ਨੇ ਹੋਰ ਕੀ ਕਰਨਾਂ ਬਿਨਾਂ ਇਲਜ਼ਾਮ ਤੋਂ ਬਾਪੂ ਬਿਲਕੁਲ ਠੀਕ ਐ
@harpreetsinghrandhawa7772
@harpreetsinghrandhawa7772 20 дней назад
ਵਾਹਿਗੁਰੂ ਜੀ, ਕੋਈ ਵੀ ਘਰ ਬਰਬਾਦ ਨਾ ਹੋਵੇ, ਸਾਰੇ ਜੀਅ ਆਪਸ ਵਿੱਚ ਰਲਮਿਲ ਕੇ ਰਹਿਣ, ਵਿਸ਼ਵਾਸ ਰੱਖਣ
@shamdhiman8717
@shamdhiman8717 20 дней назад
ਘਰ ਦੀ ਰਾਂਡ ਨੇ ਬੱਚੇ ਵਿਗਾੜੇ ਕੁੜੀ ਮਾਂ ਨਾਲੋ ਵੱਧ ਕੇ ਪੀਓ ਨੂੰ ਬਦਨਾਮ ਕਰੇ ਮਾੜੀ ਗੱਲ
@thakarsingh6687
@thakarsingh6687 20 дней назад
ਬਚੋ ਇਸ ਕੁੜੀ ਤੋ ਇਸ ਨੂੰ ਪੈਸਾ ਨਾ ਦਿੱਤਾ ਜਾਵੇ ਜੇੜੇ ਦਿੱਤੇ ਨੇ ਓਹ ਵੀ ਵਾਪਸ ਲੁਓ
@SandeepSingh-zp8cw
@SandeepSingh-zp8cw 20 дней назад
Hanji billkul sahi aa
@virindersingh4501
@virindersingh4501 19 дней назад
Sahi
@Ghantshikari
@Ghantshikari 19 дней назад
Sahi gal aa
@ranjitpossi
@ranjitpossi 19 дней назад
ਸਰਦਾਰ ਸਾਹਿਬ ਨੂੰ ਦੇਖਕੇ ਅਤੇ ਗੱਲਬਾਤ ਤੋਂ ਬਿਲਕੁਲ ਨਹੀਂ ਲਗਦਾ ਕਿ ਇਹ ਨਸ਼ਾ ਕਰਦੇ ਹੋਣਗੇ । ਇਹਨਾਂ ਦੀ ਬੇਟੀ ਆਪਣੇ ਸੁਆਰਥ ਲਈ ਆਪਣੇ ਪਿਤਾ ਨੂੰ ਬਦਨਾਮ ਕਰ ਰਹੀ ਹੈ ਪਰ ਪਿਤਾ ਅਤੇ ਦਾਦੀ ਦਾ ਦਿਲ ਦੇਖੋ ਉਹ ਆਪਣੀ ਧੀ ਲਈ ਦੁਆਵਾਂ ਮੰਗ ਰਹੇ ਹਨ ।
@KangDeepMusic
@KangDeepMusic 19 дней назад
ਵਾਹਿਗੁਰੂ ਇਸ ਬਾਪੂ ਤੇ ਮੇਹਰ ਭਰਿਆ ਹੱਥ ਰੱਖੇ ਬਾਪੂ ਦੇ ਆਪਣੇ ਹੀ ਵੈਰੀ ਬਣ ਗੇ ਇਹੋ ਜਹੀ ਘਰਵਾਲ਼ੀ ਤੇ ਧੀ ਕਿਸੇ ਨੂੰ ਨਾ ਦਵੇ 🙏
@bhagsingh9035
@bhagsingh9035 20 дней назад
ਕੁੜੀ ਮਾਂ ਨਾਲੋਂ ਵੱਧ ਤੋਂ ਵੱਧ ਤੇਜ ਹੈ ਕੁੜੀ ਨੇ ਜੋ ਸੋਚਿਆ ਸੀ ਇਸ ਦਾ ਕੰਮ ਚਲ ਗਿਆ ਹੈ ਪੈਸੇ ਆਉਣ ਲੱਗ ਪਏ ਨੇ।
@SandeepSingh-zp8cw
@SandeepSingh-zp8cw 20 дней назад
Hmmm sahi aa
@gurdeepkaur4259
@gurdeepkaur4259 20 дней назад
Tuci krao apne ghar eh comm
@user-wi8zt1rn4w
@user-wi8zt1rn4w 20 дней назад
ਕੁੜੀ ਗਲਤ
@RameshKumar-fr1vz
@RameshKumar-fr1vz 20 дней назад
ਕੋਈ ਸਚ ਕਹੇ ਤਾਂ ਮਿਰਚਾਂ ਲਗਦਿਆਂ ਹੈ ਠਗੀਂ ਦਾ ਲਕ ਬੰ ਨ ਲਿਆ ਦੋਵੇਂ ਮਾਵਾਂ ਧੀਆਂ ਨੇ ਧੀ ਤਾਂ ਚਾਰ ਗੂਣਾ ਵਧ ਨਿਕਲੀ ਮਾਂ ਨਾਲੋਂ ਵੀ। ਲਖ ਦੀ ਲਾਹਨਤ ਹੈ ਵੇਸੇ ਹੈਲਪ ਮੰਗਦੀ ਨੂੰ ਕੀ ਮੋਤ ਪੈਂਦੀ ਸੀ*******
@NavdeepSingh-vp9cx
@NavdeepSingh-vp9cx 20 дней назад
ਬਿਲਕੁਲ ਬਾਈ ਸੱਚਮੁੱਚ ਕੰਮ ਚੱਲ ਪਿਆ,
@gurusevachd
@gurusevachd 20 дней назад
ਬਾਈ ਜੀ ਪਿੰਡ ਦਾ ਇਕ ਦੋ ਚਾਰ ਬੰਦੇ ਗਲਤ ਹੋ ਸਕਦੇ ਆ ਪੂਰੇ ਦਾ ਪੂਰਾ ਪਿੰਡ ਬਾਪੂ ਦੇ ਬੇਬੇ ਦੇ ਨਾਲ ਖੜਾ ਏ ਤੇ ਸਾਰਾ ਪਿੰਡ ਗਲਤ ਨਹੀਂ ਹੋ ਸਕਦਾ ਇਹ ਕੁੜੀ ਤੇ ਮਾਂ ਗਲਤ ਹੈ
@rajkhalsa_02
@rajkhalsa_02 19 дней назад
ਮੈਨੂੰ ਤਾ ਬਾਪੂ ਜੀ ਦੀ ਸੇਹਤ ਤੋ ਲੱਗਦਾ ਕੀ ਇਹ ਨਸੇੜੀ ਜਾ ਸਰਾਬੀ ਨਹੀ ਲੱਗ ਰਿਹਾ ਜਨਾਨੀ ਗਲਤ ਲੱਗ ਰਹੀ ਬੱਚਿਆ ਨੂੰ ਵੀ ਵਿਗਾੜ ਰਹੀ
@user-zj6qb4mo7c
@user-zj6qb4mo7c 19 дней назад
ਕਈ ਵਾਰ ਲੋਕ ਆਖਦੇ ਹੁੰਦੇ ਨੇ ਪੁੱਤ ਵਡਾਉਣ ਜਮੀਨਾਂ ਤੇ ਧੀਆਂ ਦੁੱਖ ਵੰਡਾਉਦੀਆਂ ਨੇ ਬਾਈ ਜੀ ਇਹ ਕਲਯੁੱਗ ਏ ਕਲਯੁੱਗ ਇੱਥੇ ਕੋਈ ਪਤਾ ਨੀ ਲਗਦਾ ਜਿਹੜੀਆਂ ਮੂੰਹ ਕਾਲਾ ਕਰਕੇ ਪਿਉਂ ਦਾ ਜਣੇ ਖਣੇ ਨਾਲ ਨਿਕਲ ਜਾਂਦੀਆਂ ਜਾਂ ਇੱਜਤ ਤੇ ਦਾਂਗ ਲਾ ਦਿੰਦੀਆਂ ਉਹ ਤਾਂ ਜਹਿਰ ਨਾਲੋਂ ਵੀ ਖਤਰਨਾਕ ਨੇ ਦੁੱਖ ਤਾਂ ਪ੍ਰਮਾਤਮਾ ਦੀ ਖੇਡ ਏ ਅੱਜ ਮੇਰੀ ਝੋਲੀ ਕੱਲ ਕਿਸੇ ਹੋਰ ਦੇ ਤੇ ਪੁੱਤਾਂ ਨੂੰ ਜਿਆਦਾਂ ਬਦਨਾਮ ਕਰੀ ਜਾਣਗੇ ਕਈ ਸਿਆਣੇ ਲੋਕ
@manjindersinghsidhu1275
@manjindersinghsidhu1275 20 дней назад
ਕੁੜੀ ਨੂੰ ਝੂਠ ਬੋਲਣ ਦੀ ਸਜਾ ਮਿਲਣੀ ਚਾਹੀਦੀ ਆ ਜਿਥੇ ਵੀ ਪੈਸੇ ਤੇ ਸਮਾਨ ਦਿੱਤਾ ਉਹ ਵਾਪਸ ਲਵੋ ਤਾਂ ਕਿ ਇਹਨੂੰ ਸੁਰਤ ਆਵੇ ਕਿ ਲੋਕਾਂ ਨੂੰ ਗੁੰਮਰਾਹ ਕਿਵੇਂ ਕਰੀਦਾ
@Ghantshikari
@Ghantshikari 19 дней назад
Sahi gal aa vr
@ManpreetSingh-vt7lm
@ManpreetSingh-vt7lm 18 дней назад
Ryt 22
@rooplal7836
@rooplal7836 20 дней назад
ਪੈਸੇ ਦੀ ਦੁਨੀਆਂ ਹੋ ਗਈ ਰਿਸ਼ਤੇ ਨਾਤੇ ਖੂਹ ਚ ਪੈਣ ਅਜਾਦੀ ਹਰ ਕੋਈ ਲੱਭਦਾ❤🙏🎤✍🚶🚶‍♀️👩‍🎓👨‍🎓👏
@sadhaaulakh3349
@sadhaaulakh3349 19 дней назад
ਨਸ਼ਾ ਕਰ੍ਨ ਵਾਲੇ ਆਪਣੀ ਮਾਂ ਪਿਓ ਨੂੰ ਨਹੀਂ ਸਾਭਦਾ ਪਰ ਕੁੜੀ ਤੇ ਮਾਂ ਗਲਤ ਹਨ
@user-lf7pb5tj3g
@user-lf7pb5tj3g 20 дней назад
ਆਪਣੇ ਘਰਾਂ ਚ ਕਲੇਸ਼ ਘੱਟ ਹੁੰਦਾ ਤੇ ਲੋਕ ਤਮਾਸ਼ਾ ਦੇਖਦੇ ਨੇ ਤੇ ਇੱਕ ਦੂਜੇ ਨੂੰ ਭੜਕਾਉਣ ਦਾ ਕੰਮ ਕਰਦੇ ਨੇ।ਰਲ ਮਿਲ ਕੇ ਰਹਿਣਾ ਚਾਹੀਦਾ ਹੈ।
@jalourSingh-bz4dj
@jalourSingh-bz4dj 20 дней назад
ਦੇਖਣ ਦੇਖਣ ਵਿੱਚ ਹੀ ਲੱਗਦਾ ਕਿ ਕੁੜੀ ਠੀਕ ਨਹੀਂ ਹੈ ਬੜੀ ਸ਼ਿਆਰ ਚਲਾਕ ਹੈ ਗੁਰਸਿੱਖ ਪਿਤਾ ਦੀ ਕੁੜੀ ਸਿਰ ਤੇ ਟੋਪੀ ਪਹਿਨਦੀ ਹੈ ਬੜੀ ਹੁਸ਼ਾਰ ਕੁੜੀ ਹੈ ਬਜ਼ੁਰਗ ਸ਼ਰੀ ਬੰਦੇ ਹਨ ਇਹ ਲੋਕਾਂ ਤੋਂ ਪੈਸੇ ਲੈਣ ਦੀ ਖਾਤਰ ਇਹ ਕੰਮ ਕਰ ਰਹੀ ਹੈ ਇਹੋ ਜਿਹੇਗੀ ਸਪੋਰਟ ਨਾ ਕੀਤੀ ਜਾਵੇ ਜੀ
@manjindersinghsidhu1275
@manjindersinghsidhu1275 20 дней назад
ਸਮੂਹ ਦੇਸ਼ ਵਿਦੇਸ਼ ਵਸਦੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਪਹਿਲਾਂ ਪੂਰੀ ਪੜਤਾਲ ਕਰਕੇ ਹੀ ਕਿਸੇ ਦੀ ਮੱਦਦ ਕਰਿਆ ਕਰੋ
@har-ak_simran_karo
@har-ak_simran_karo 20 дней назад
ਸਾਰੇ ਵੀਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇਕ ਪਿਉ ਤੇ ਇਲਜਾਮ ਲਾਉਣਾ ਗਲਤ ਹੈ ਕਿਉਂਕਿ ਉਹ ਆਪਣੀ ਮਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਭੈਣ ਨੂੰ ਬੇਨਤੀ ਹੈ ਬਾਪ ਨੂੰ ਗਲਤ ਨਾ ਬੋਲ ਬੈਠ ਕੇ ਗੱਲ ਨਬੈੜ ਲਵੋ ਕਿਉ ਬੁੱਢੇ ਵਾਰ ਦੁੱਖ ਦੇ ਰਹੇ ਹੋ 🥺🙏🏻🙏🏻
@GurdeepSingh-hh6go
@GurdeepSingh-hh6go 19 дней назад
ਅੱਜ ਕੱਲ ਦੀਆਂ ਕੁੜੀਆਂ ਦੀ ਹੱਦ ਹੋ ਗਈ। ਇਹ ਮੰਨ ਮਰਜੀ ਕਰਦੀਆਂ ਹਨ। ਪਿਓ ਨੂੰ ਬਦਨਾਮ ਕਰਦੀਆਂ ਆਪ ਸਭ ਕੁਝ ਗਲਤ ਕਰ ਰਹੀਆਂ ਹਨ। ਏਨਾਂ ਨੂੰ ਦੁਬਾਰਾ ਘਰੇ ਨਾਂ ਲਿਆਦਾ ਜਾਵੇ। ਕੁੜੀ ਗਲਤ ਹੈ ਸਭ ਕੁੱਝ ਸਾਫ ਕਰ ਦੇਣਗੀਆਂ। ਧੰਨਵਾਦ
@parmjitkaur2020
@parmjitkaur2020 20 дней назад
ਕੁੜੀ ਗਲਤ ਬਹੁਤ ਬੋਲਦੀ
@HIRASINGH-zf3pd
@HIRASINGH-zf3pd 18 дней назад
ਵੀਰੇ ਕਿਸੇ ਦੇ ਘਰ ਪਤਾ ਨਹੀ ਕੀ ਹੁੰਦਾ ਆਪਾ ਸੋਚ ਸਮਝ ਕੇ ਗਲਤ ਮੈਸਜ ਕਰੀਏ ਕੋਈ ਪਤਾ ਨਹੀ ਕਿਸੇ ਦੇ ਘਰ
@ParamjitSingh-g7c
@ParamjitSingh-g7c 20 дней назад
ਮਾਂ ਧੀ ਹੀ ਗਲਤ ਏ ਬਾਈ ਜੀ
@KangDeepMusic
@KangDeepMusic 19 дней назад
ਇਹੋ ਜਹੀ ਕੁੜੀ ਕਿਸੇ ਨੂੰ ਨਾ ਦਵੇ ਆਪਣੇ ਗੁਰ ਸਿੱਖ ਬਾਪ ਨੂੰ ਬਦਨਾਮ ਕਰਨ ਲਈ ਲੋਕਾਂ ਤੋ ਪੈਸੇ ਠੱਗ ਰਹੀਆਂ ਮਾਂ ਧੀ ਜੋ ਮਾਂ ਸੱਖਾ ਰਹੀ ਆਹ ਕੁੜੀ ਉਮੈ ਹੀ ਕਰ ਰਹੀ ਆਹ ਇਸਦੀ ਮਾਂ ਇੱਕ ਮੁੰਡੇ ਨਾਲ ਗਲਤ ਕੰਮ ਕਰਦੀ ਫੜੀ ਗਈ ਹੁਣ ਉਹ ਮੁੰਡਾ ਕੈਨੇਡਾ ਰਹਿੰਦਾ
@kashmirattalan2538
@kashmirattalan2538 20 дней назад
ਕੁੜੀ ਬਹੁਤ ਤਿੱਖੀ ਅਤੇ ਚਲਾਕ ਹੈ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ. ਦੁੱਧ ਦਾ ਦੁੱਧ ਅਤੇ ਪਾਣੀ ਪਾਣੀ ਕੀਤਾ ਜਾਵੇ.
@BhupinderSingh-yg8cg
@BhupinderSingh-yg8cg 20 дней назад
ਇਹਨਾਂ ਮਾਂ ਧੀ ਨੂੰ ਹੁਣ ਘਰ ਨਹੀਂ ਵਾੜਣਾ ਚਾਹੀਦਾ ਜੀ। ਇਹ ਜਾਨਾਨੀ ਜੇ ਹੁਣ ਘਰ ਆ ਵੀ ਗਈ ਤਾਂ ਇਹ ਆਪਣੇ ਘਰ ਵਾਲੇ ਦਾ ਨੁਕਸਾਨ ਕਰੇਗੀ ਅਤੇ ਇਸ ਗੁਰਸਿੱਖ ਨੂੰ ਜਾਨ ਤੋਂ ਵੀ ਮਾਰ ਸਕਦੀ ਹੈ ਜੀ।
@BaljitSingh-bj4vm
@BaljitSingh-bj4vm 20 дней назад
ਜਿਹੜੀ ਟੋਪੀ ਪਾਵੇ ਉਹ ਅੰਮ੍ਰਿਤਧਾਰੀ ਪਿੳ। ‌ਨੂੰ। ਪਸੰਦ ਕਿਵੇਂ ਕਰੇਗੀ।
@FReNzyJaGgi
@FReNzyJaGgi 19 дней назад
ਕੁੜੀ ਦਾ ਪਿਉ ਦੇਖ ਚੰਗਾ ਭਲਾ ਬੰਦਾ ਵਾ ਕੋਈ ਨਸ਼ੇੜੀ ਨਹੀਂ ਲਗਦਾ ,, ਕੁੜੀ ਸਾਰਾ ਗਲ ਗਲਤ ਆ,,
@Amritpal95828
@Amritpal95828 20 дней назад
ਬਾਪੂ haje ਵੀ ਕਹੀ ਜਾਂਦਾ ਕਿ ਕੁੜੀ ਨੂੰ ਮਾ ਸਿਖਾਉਂਦੀ ਆ. ਪਰ ਕੁੜੀ ਦੀਆ ਗੱਲਾਂ ਤੋ ਲੱਗਦਾ ਕੁੜੀ ਮਾ ਨੂੰ ਸਿਖਾਉਂਦੀ ਹੋਣੀ....
@realfriend2981
@realfriend2981 20 дней назад
ਕੁੜੀ ਬਹੁਤ ਲਾਲਚੀ ਹੈ ਜੀ
@user-gw5tb9bs4o
@user-gw5tb9bs4o 20 дней назад
ਅੱਜ ਕੁੜੀ ਦੀ ਬੋਲਬਾਣੀ ਦੇਖੋ ਤੇ ਪਹਿਲੀਆਂ ਵੀਡਿਓ ਦੇਖੋ ਕਿੰਨੀ ਬੇਚਾਰੀ ਲਗਦੀ ਸੀ ਮਦਦ ਕਰਨ ਵਾਲੇ ਵੀਰ ਵੀ ਪਹਿਲਾਂ ਦੋਨਾਂ ਪੱਖਾਂ ਦੀ ਜਾਣਕਾਰੀ ਲੈ ਲਿਆ ਕਰੋ
@SandeepSingh-zp8cw
@SandeepSingh-zp8cw 20 дней назад
Pase den walyaan ne peo da pakh ne suneya
@user-zs4dm1pd5v
@user-zs4dm1pd5v 20 дней назад
Rt
@BalwantSingh-uf6xt
@BalwantSingh-uf6xt 20 дней назад
ਧੀਏ ਮਾਂ ਮਗਰ ਨਾ ਲੱਗ ਚੁੱਪ ਕਰਕੇ ਆਪਣੀ ਮਾਂ ਨੂੰ ਸਮਝਾ ਕੇ ਆਪਣੇ ਘਰ ਆ ਜਾਂ ਆਪਣੇ ਭਰਾ ਨੂੰ ਨਾਲ ਲੈਕੇ ਖਾਲਸਾਈ ਪ੍ਰੀਵਾਰ ਐਂ ਜ਼ਿੰਦਗੀ ਨਹੀਂ ਲੰਘਣੀ ਬੇਟਾ।
@user-xt1es2tl7z
@user-xt1es2tl7z 20 дней назад
ਧਿਆਂ ਨੂੰ ਆਪਣੇ ਪਿਉ ਪ੍ਰਮਾਤਮਾ ਹੁੰਦਾ ਹੁੰਦਾ ਹੈ ਤੇਰਾ ਤਾਂ ਪਿਤਾ ਜੀ ਹੀ ਗੁਰੂ ਕਾ ਸਿੱਖ ਜਿੱਸ ਤਰ੍ਹਾਂ ਤੁਸੀਂ ਪਿਤਾ ਇਲਜ਼ਾਮ ਲਗਾਏ ਪਿਤਾ ਬਿੱਲਕੁਲ ਸੱਹੀ ਇੰਨਸਾਨ ਲੱਗਦੇ ਹੱਨ ਤੁਹਾਡੇ ਮਾਂ ਤੇ ਤੁਹਾਡੇ ਵਿੱਚ ਹੀ ਕੋਈ ਨੁਕਸ਼ ਲੱਗਦਾ ਜੋ ਮਾਂ ਕਿਸੇ ਹੋਰ ਇੰਨਸਾਨ ਨਾਲ ਰਹਿ ਸੱਕਦੀ ਹੈ ਉਹ ਬੱਚਿਆਂ ਨੂੰ ਵੀ ਇੱਹੀ ਕੁੱਝ ਸਿਖਾਏਗੀ ਪਿਤਾ ਨੇ ਆਪਣੀ ਪੱਤਨੀ ਤੁਹਾਡੀ ਮਾਂ ਦੇ ਜਿੰਨੇ ਬੰਦਿਆਂ ਨਾਲ ਨਿਜਾਈਜ਼ ਸਬੰਧ ਦੱਸੇ ਇੱਹ ਬਿੱਲਕੁਲ ਤੁਹਾਡੀ ਮਾਂ ਦੀ ਹੀ ਗੱਲ਼ਤੀ ਹੈ ਧੀਆਂ ਤੁਸੀਂ ਜਵਾਨ ਹੋ ਆਪਣੇ ਪਿਤਾ ਜੀ ਦੇ ਨਾਲ ਰੱਹੋ ਪਿਉ ਤਾਂ ਪਿਉ ਹੀ ਹੁੰਦਾ ਹੈ
@gurpreet3622
@gurpreet3622 20 дней назад
ਧੰਨਵਾਦ ਪੱਤਰਕਾਰ ਵੀਰ ਦਾ ਨਜ਼ਾਰਾ ਲਿਆਤਾ
@gurusevachd
@gurusevachd 20 дней назад
ਬਹੁਤ ਗਲਤ ਹੈ ਇਸ ਕੁੜੀ ਲਈ ਔਰ ਬੋਲੀ ਵੀ ਬਹੁਤ ਗਲਤ ਆ ਪਰ ਇਹ ਪਹਿਲਾ ਵੀਡੀਓ ਚ ਤਾਂ ਕਹਿੰਦੀ ਸੀਗੀ ਮੇਰੇ ਪਿਓ ਮਾਰੇ ਨੂੰ ਦੋ ਸਾਲ ਹੋ ਗਏ ਯਾਰ ਕੋਈ ਧੀ ਪੁੱਤ ਆਪਣੇ ਬਾਪ ਦੇ ਉੱਤੇ ਵੀ ਸਕਸੈਸ ਲੇ ਸਕਦਾ ਬਹੁਤ ਗਲਤ ਹੈ ਸਤੀ ਲਈ
@khushwindersingh7570
@khushwindersingh7570 20 дней назад
ਇਹ ਕੁੜੀ ਪਤਰਕਾਰ ਵੀਰ ਨੂੰ ਬੋਲਣ ਦਿੰਦੀ .ਇਸ ਦਿੱਤੀ ਗਈ ਸੇਵਾ ਵਾਪਸ ਲੈਣ
@GurpreetSingh-td8xd
@GurpreetSingh-td8xd 19 дней назад
ਬਾਪੂ ਬਿਲਕੁੱਲ ਸਹੀ ,,ਕੁੱੜੀ ਮਾਂ ਨੇ ਪੈਸਾ ਅਕੱਠੇ ਕਰਨ ਦਾ ਕਾਡ ਖੇਡੀਆਂ ,,,ਪਤਾ ਪੰਜਾਬੀ ਭੋਲੇ ਵਾ ਪੈਸੇ ਲੱਖਾਂ ਆ ਜਾਣਾ 🎉
@FatehDeol-yw1go
@FatehDeol-yw1go 20 дней назад
ਮਾਂ। ਦੀ। ਬਦਮਾਸ਼ੀ। ਧੀ। ਰੁਲਦੀ। ਫਿਰਦੀ। ਪਿਓ। ਗੁਰ। ਸਿੱਖ। ਬੰਦਾ। ਭਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਭਾਈ
@ManjitSingh-mm1yz
@ManjitSingh-mm1yz 20 дней назад
ਫੇਮਸ ਹੋਣ ਵਾਸਤੇ ਕੁੜੀ ਨੇ ਆਪਣੇ ਪਿਤਾ ਤੇ ਦਾਦੀ ਨੂੰ ਨੀਵਾਂ ਦਖਾਕੇ ਬਹੁਤ ਮਾੜਾ ਕੀਤਾ ਹੱਦ ਹੋ ਗਈ
@user-mk8jx3xj7y
@user-mk8jx3xj7y 20 дней назад
ਇਸ ਕੁੜੀ ਨੂੰ ਜਿੱਨੀ ਵੀ ਮਦਦ ਰਾਸ਼ੀ ਜਾਂ ਹੋਰ ਸਮਾਨ ਦਿੱਤਾ ਹੈ ਵਾਪਸ ਲੈ ਕੇ ਧੋਖਾ-ਧੜੀ ਦਾ ਪਰਚਾ ਕਰਵਾਓ,ਗੰਦ ਪਾਇਆ ਹੋਇਆ, ਇਹਨਾਂ ਲੋਕਾਂ ਦਾ ਕਰਕੇ ਮਦਦ ਦੇ ਸਹੀ ਹੱਕਦਾਰ ਕੋਲ ਮਦਦ ਨਹੀਂ ਪਹੁੰਚਦੀ।
@sardarni5353
@sardarni5353 20 дней назад
Schi ਪਿਓ ਨੂੰ ਦੇਖ ਕੇ ਤਰਸ ਆਉਂਦਾ ਆ😔 ਕੁੜੀ ਨੂੰ ਸੱਚ ਬੋਲਣਾ ਚਾਹੀਦਾ ਸੀ, ਲੋਕਾਂ ਨੂੰ ਵੀ ਪਾਗ਼ਲ ਬਣ ਰਹੀ ਆ 😢😢 ਲੋਕੀਂ ਪਤਾ ਨੀ ਕਿਦਾ help ਕਰ ਰਹੇ ਆ ਓਨਾ ਨੂੰ ਕੀ ਪਤਾ ਕ ਇਹ ਸਭ ਇਕ ਡਰਾਮਾ 😢😢😢
@paramjitkaur8825
@paramjitkaur8825 20 дней назад
ਸਹੀ ਗਲ ਆ ਼ਜੀ ਜਿਸ ਨੂੰ ਜਰੂਰਤ ਹੈ ਉਸ ਦੀ ਮਦਦ ਨਹੀ ਹੂੰਦੀ ਦੂਜੇ ਨਜਾਇਜ ਫਾਇਦਾ ਲੈ ਜਾਂਦੇ ਆ ਪਹਿਲਾ ਪਿੰਡ ਦੇ ਲੋਕਾ ਕੋਲੋ ਪੁੱਛਗਿੱਛ ਕਰਕੇ ਫਿਰ ਜਿੰਨੀ ਮਰਜੀ ਹੈਲਪംਕਰੋ ਜੀ
@kawalpreetkaur3610
@kawalpreetkaur3610 19 дней назад
Enaa ta sakhtai nal push gesh howa sara sach shmnaa ay jauo bapu ji bilkul sahi bol raha
@AmandeepSinghAmandeepSin-jo9ss
@AmandeepSinghAmandeepSin-jo9ss 20 дней назад
ਪਤਰਕਾਰ ਵੀਰ ਕੁੜੀ ਨੂੰ ਤੁਸੀਂ ਹੀ ਦੱਸ ਦਿੰਦੇ ਕਿਦਾਂ ਗਲ ਕਰੀ ਦੀ ਆ ਸਾਹਮਣੇ ਵਾਲੇ ਨਾਲ ਕਿਦਾਂ ਉਂਗਲਾਂ ਕਰ ਕਰ ਗੱਲ ਕਰਦੀ ਆ ,ਕਿੰਨੀ ਆਕੜ ਆ ਗਈ ਜਿਸ ਦਿਨ ਦਾ ਪੈਸਾ ਆਊਣ ਲੱਗ ਗਿਆ , ਭਰਾਂ ਤਾ ਭਗਤ ਲੱਗਦਾ ਪਰ ਕੁੜੀ ਬਹੁਤ ਤੇਜ਼ ਆ , ਦਿਮਾਗ ਨਾਲ ਚੱਲਦੀਆ ,ਕਿਦਾ ਪੈਸਾਂ ਘਡਾਉਣਾ ਲੋਕਾਂ ਦਿਆਂ ਜੇਬਾਂ ਵਿਚੋਂ
@SurinderKaur-td8ye
@SurinderKaur-td8ye 20 дней назад
Kuthi bot chlaak hai ma magar lag k pio nu galat bol rhiàa sass di sewa na Karan lai gharo bhaj gai bot chlaak hai dono mava dhia ena nu paise na dio
@AmandeepSinghAmandeepSin-jo9ss
@AmandeepSinghAmandeepSin-jo9ss 20 дней назад
@@SurinderKaur-td8ye ਧੀਆਂ ਤਾਂ ਬਹੁਤ ਚੰਗੀਆਂ ਨੇ ਵਿੱਚ ਜੋ ਆਪਣੇ ਮਾਂ ਪਿਓ ਦੀ ਇੱਜਤ ਕਰਦੀਆਂ ਨੇ ਪਰ, ਇਹ ਕੁੜੀ ਨੇ ਪਿਓ ਦੀ ਚਿੱਟੀ ਦਾੜੀ ਦੀ ਸ਼ਰਮ ਵੀ ਨਹੀਂ ਕੀਤੀ ਇਸਦੇ ਨਾਲ ਮਾਂ ਰਲੀ ਹੋਈ ਆ ਬਹੁਤ ਚਲਾਕ ਨੇ ਦੋਨੋ
@minturoomigill2997
@minturoomigill2997 19 дней назад
ਕੁੜੀ ਨੂੰ ਬਹੁਤ ਸ਼ਰਮ ਆਉਣੀ ਚਾਹੀਦੀ ਹੈ, ਆਪਣੇ ਪਿਓ ਨੂੰ ਬਦਨਾਮ ਕਰਦੀ ਹੈ ਅਮ੍ਰਿਤਧਾਰੀ ਨੂੰ , ਕੁੜੀਆ ਤਾਂ ਆਪਣੇ ਪਿਤਾ ਦਾ ਕਰਦੀਆਂ ਬਹੁਤ ਹੁੰਦੀਆ, ਇਹ ਕੀ ਕੀਤਾ ਤੂੰ ਕੁੜੀਏ,
@hakamsinghhakamsinghhakams4664
@hakamsinghhakamsinghhakams4664 17 дней назад
ਬਚਿਆਂ ਦਾ ਪਿਤਾ ਬਿਲਕੁਲ ਸਹੀ ਹੈ।।ਧੀੰ ਰਾਣੀ ਗਲਤ ਇਲਜਾਮ ਲਾਅ ਰਹੀ ਹੈ ।ਵਾਹਿਗੁਰੂ ਜੀ ਸੁਮਤ ਬਖਸ਼ਣ ਜੀ ।
@sukdevaulakh7840
@sukdevaulakh7840 20 дней назад
ਕੁੜੀ ਦਾ ਪਹਿਰਾਵਾ ਤੇ ਅੱਖ ਤੇ ਬੋਲ ਚਾਲ ਤੋ ਸਾਬ ਲਾ ਲਈ ਦਾ। ਏ ਤੁਹਾਨੂੰ ਨਹੀਂ ਪੱਧਰੀ ਦਿਸਦੀ ਆ
@SuchaSandhu-ki5zb
@SuchaSandhu-ki5zb 20 дней назад
Ver 1 hor interview vich dadi ne dasea bila Banda pind da edi ma kol suru to anda c kudi dea akha vakh lage samj
@harjitkaur9545
@harjitkaur9545 20 дней назад
Sahi aa kudi di look dekh k nai lgda eh kudi sahi aa, kiddan ik amritdhari sikh nu badnaam kr rahi aa isnu tan waheguru ji he dekhange
@Gillsaab.551
@Gillsaab.551 20 дней назад
@@sukdevaulakh7840ਰਿਪੋਰਟਰ ਦੇ ਸਵਾਲ ਪੁੱਛਣ ਤੇ ਕੁੜੀ ਪੂਰੀ ਡਰ ਪਈ ਏ ਸੱਚ ਸਾਹਮਣੇ ਆਉਣ ਤੇ
@dilharjit5784
@dilharjit5784 19 дней назад
Kapri aa chalako 😡😡😡🤬🤬
@KarmjeetKaur-jy3li
@KarmjeetKaur-jy3li 19 дней назад
Canada vich kudye da kapda vi dehklo othe Ki. Krdaye kudye Theek kudi bharr glta vi boli da hunda sode vi Koi kudi Ho gea theek
@ManjitSingh-hq5wn
@ManjitSingh-hq5wn 20 дней назад
ਕੁੜੀ ਤੋਂ ਸਾਰੇ ਪੈਸੇ ਵਾਪਿਸ ਲੳ ਪੂਰੀ ਜਾਣਕਾਰੀ ਲੈਕੇ ਹੀ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ
@lalalalisa807
@lalalalisa807 19 дней назад
ਕੁੜੀ ਦੀ ਕੋਈ ਮੱਦਦ ਨਾ ਕੀਤੀ ਜਾਵੇ ਲਾਹਨਤ ਅਜਿਹੀ ਔਲਾਦ ਤੇ
@jassijassi8736
@jassijassi8736 19 дней назад
ਪਿੳੁ ਜੇ ਗੱਲਤ ਵੀ ਹੋਵੇ ਤਾਂ ਵੀ ਧੀ ਅਾਪਣੇ ਪਿੳੁ ਦੀ ਪੱਤ ਲਕੋ ਲੈਦੀ ਅਾ ਪਰ ੲਿਹ ਕੁੜੀ ਪਿੳੁ ਨੰ ਗਲਤ ਕਿਹ ਕੇ ਪੈਸੇ ਖਾ ਰਹੀ ਹੈ ੲਿਹ ਬਹੁਤ ਗਲਤ ਕੁੜੀ ਅਾ ਜੋ ਅਾਪਣੇ ਪਿੳੁ ਨੂੰ ਮਾੜਾ ਬੋਲ ਰਹੀ ਅਾ ਮੈ ਤਾਂ ਕੁੜੀ ਦੀ ਬੋਲੀ ਸੁਣ ਕੇ ਹੈਰਾਨ ਹੋ ਗਿਅਾ ਥੋੜੇ ਜੇ ਪੈਸੇਅਾ ਕਰਕੇ ਅਾਪਣੇ ਪਿੳੁ ਨੂੰ ਬਦਨਾਮ ਕਰ ਰਹੀ ਅਾ
@lakhwindersingh5096
@lakhwindersingh5096 20 дней назад
ਇਹ ਕੁੜੀ ਸ਼ਰੇਆਮ ਚੋਰ ਬੋਲ ਰਹੀ ਹੈ ਵੀਰ ਜੀ ਇਹਦੀ ਕੋਈ ਮਦਦ ਨਾ ਕੀਤੀ ਜਾਵੇ
@amarjitkaurchauhan
@amarjitkaurchauhan 19 дней назад
Larki over clevr hai mata de sikha te bol rhi hai
@rajumalhi899
@rajumalhi899 20 дней назад
ਖ਼ਾਲਸਾ ਜੀ ਬਿਲਕੁੱਲ ਸੱਚ ਬੋਲਦੇ ਆ ਜਿਨ੍ਹਾਂ 1980 ਵਿੱਚ ਗੁਰੂ ਲੜ ਲੱਗੇ ਆ ਇਨ੍ਹਾਂ ਨੂੰ ਕਿਹਾ ਗਿਆ ਨਸ਼ਾ ਕਰਦੇ ਆ
@AvtarSidhu-wv4sj
@AvtarSidhu-wv4sj 20 дней назад
ਕੁੜੀ ਨੂੰ ਮਾਂ ਦਾ ਸਿਖਾਇਆ ਹੋਇਆ ਕੋਈ ਚੰਗਾ ਬੰਦਾ ਪਰਿਵਾਰ ਨੂੰ ਇਕੱਠਾ ਕਰ ਸਕਦਾ
@gurbhejlattiya4429
@gurbhejlattiya4429 20 дней назад
ਕੁੜੀ ਨੂੰ ਹੋਣਾ ਬਾਪੂ ਕਿਹੜਾ ਫੋਨ ਵੇਖਦਾ ਇਹਨੂੰ ਕਹਿਨੇ ਦੱਸਣਾ ਪਰ ਰੱਬ ਨੂੰ ਮੰਨਣ ਵਾਲੇ ਨੂੰ ਵਾਹਿਗੁਰੂ ਬਚਾ ਹੀ ਲੈਦਾ
@rajdeepsinh4051
@rajdeepsinh4051 20 дней назад
ਕੁੜੀ ਸਿਰੇ ਦੀ ਲੰਡਰ ਆ ਇਸਦੀ ਮਾਂ ਵੀ ਲੰਡਰ
@gurmit4206
@gurmit4206 20 дней назад
ਸਾਰੇ ਪੈਸੇ ਵਾਪਿਸ ਕਰਾਉ veer ਜੀ ਦੀ ਮਦਦ ਕਰੋ ।
@user-xq8jw4pu2r
@user-xq8jw4pu2r 20 дней назад
ਬਿਲਕੁਲ ਠੀਕ ਕਿਹਾ ਤੁਸ਼ੀ
@SandeepKaur-ov5dd
@SandeepKaur-ov5dd 20 дней назад
ਕੁੜੀ ਬਹੁਤ ਗ਼ਲਤ ਕਰ ਰਹੀ ਆ ਪਰ ਕੁੜੀਨੂੰ ਏਦਾ ਨਹੀਂ ਕਰਨਾ ਚਾਹੀਦਾ ਆ ਕੁੜੀ ਦਾ ਪਿਉ ਸੱਚ ਬੋਲ ਰਿਹਾ ਵਾਂ
@tarlochansingh1806
@tarlochansingh1806 20 дней назад
ਪਤਰਕਾਰ ਵੀਰ ਜੀ ਬੇਨਤੀ ਹੈ ਕਿ ਤੁਸੀ ਜੋ ਥਾਨੇਦਾਰ ਸਾਹਬ ਨੂੰ ਸਦੋ ਤੇ ਇਨ੍ਹਾਂ ਬਜ਼ੁਰਗਾਂ ਦਾ ਓਹੋ ਟੇਸਟ ਕਰਾ ਲੈਣ ਸਾਰਾ ਸੱਚ ਸਾਹਮਣੇ ਆਵੇ ਮਾਦਾਦ ਕਰਣ ਵਾਲਿਆਂ ਕੋਈ ਮਾੜਾ ਨਹੀਂ ਕੀਤਾ ਪਰ ਜਿਹੜੇ ਅਸਲੀ ਲੋੰੜਵੰਦ ਇਹੇ ਓਨਾ ਦਾ ਵੀ ਹੱਖ ਮਾਰੇ ਹਨ
@Baljeet-pi4sg
@Baljeet-pi4sg 20 дней назад
ਪਿਉ ਵਿਚਾਰਾਂ ਰੋ ਪਿਆ ਬਹੁਤ ਤਰਸ ਆਇਆ
@HarjinderSinghSandhu-tg3qv
@HarjinderSinghSandhu-tg3qv 20 дней назад
ਇਹ ਕੁੜੀ ਬਹੁਤ ਚਾਤਰ ਤੇ ਚਲਾਕ ਹੈ ਜੋ ਮਾਂ ਕਹਿੰਦੀ ਹੈ ਉਹੀ ਬੋਲ ਦੀ ਹੈ ਇਹ ਬੇਟੀ ਦੇ ਨਾਮ ਤੇ ਕਲੰਕ ਹੈ ਇਸ ਦਾ ਬਾਈਕਾਟ ਕਰੋ
@surjitkaur8577
@surjitkaur8577 19 дней назад
ਕੁੜੀ ਬਿਲਕੁਲ ਗਲਤ ਆ ਬਹੁਤ ਰਫ ਬੋਲਦੀ ਆ
@harbansthind3579
@harbansthind3579 20 дней назад
ਪਤਰਕਾਰ ਵੀਰ ਜੀ। ਇਹ ਲੜਕੀ ਤੇ ਇਸ ਦੀ ਮਾਂ ਤੇ ਬਣਦੀ ਕਾਰਵਾਈ ਕਰਨ ਦੀ ਲੋੜ ਹੈ।
@lakhwindersingh-vd8kn
@lakhwindersingh-vd8kn 20 дней назад
ਸਹੀ ਗੱਲ ਹੀ ਕਹੀ ਐ ਸਿਆਣਿਆਂ ਨੇ ਜ਼ਨਾਨੀ ਬਦਕਾਰ ਨਾ ਮਿਲੇ ਕਿਸੇ ਨੂੰ
@surjansingh4737
@surjansingh4737 20 дней назад
🙏
@rajumalhi899
@rajumalhi899 20 дней назад
ਬੱਚੇ ਤਾਂ ਆਪਣੀ ਮਾਂ ਦੀ ਕਰਦੇ ਆ ਕਿਉਂ ਕੇ ਉਹਨਾ ਬੱਚਿਆਂ ਨੂੰ ਅਕਲ ਹੀ ਇਹੋ ਜਹੀ ਦਿੱਤੀ ਆ
@naibsingh_1235
@naibsingh_1235 19 дней назад
ਲੌਂਕਾ ਨੂੰ ਅਤੇ ਮੀਡੀਆ ਚੈਨਲਾਂ ਨੂੰ ਸ਼ੌਚ ਸਮਝ ਕੇ ਆਪਣੀ ਮਦਦ ਕਰਨੀ ਚਾਹੀਦੀ ਹੈ। ਕਿਸੇ ਮਾਂ ਪਿਓ ਨੂੰ ਗ਼ਲਤ ਨਹੀਂ ਕਹਿ ਸਕਦੇ
@user-ht7dp7ol6i
@user-ht7dp7ol6i 20 дней назад
ਪਿਤਾ ਸਹੀ ਆ ਮਾਵਾਂ ਧੀਆਂ ਗਲਤ ਵੀਰ ਜੀ
@gurmailsingh-hz3rd
@gurmailsingh-hz3rd 20 дней назад
ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਲੜਕੀ ਨੇ ਪਿਉ ਦੀ ਇਜਤ ਨਹੀਂ ਕੀਤੀ ਪੈਸਾ ਮੁੱਕ ਸਮਝ ਲਿਆ ਹੈ ਸੰਗਤ ਜੀ
@parminderkaurgill9000
@parminderkaurgill9000 20 дней назад
ਕੁੜੀ ਬਹੁਤ ਗਲਤ ਬੋਲ ਰਹੀ
@sunnyaviation
@sunnyaviation 19 дней назад
Sardar ji, bilkul sach bol rahe hain..
@mewasingh3980
@mewasingh3980 19 дней назад
ਕੁੜੀ ਪੈਸਾ ਬਣਾਉਣ ਦੇ ਚੱਕਰ ਵਿੱਚ ਹੈ ਏਸ ਕਾਰਨ ਪਿਉ ਤੇ ਅਲਜਾਮ ਲਾਏ ਨੇ
@sandyaulakh7153
@sandyaulakh7153 20 дней назад
ਕੁੜੀ ਬਹੁਤ ਚਲਾਕ ਆ ਇਨਾ ਨੂੰ ਪਤਾ ਲੱਗ ਗਿਆ ਪੈਸਾ ਕਿ ਦਾ ਆਉਣਾ
@Vickygill-bl3sx
@Vickygill-bl3sx 20 дней назад
ਮਨਾ ਜੀ ਹੁਣ ਕਿ ਬੋਲਦੇ ਹੋ ਜੀ ਪਹਿਲਾ ਗੱਲ ਦੀ ਪੜਤਾਲ ਕਰਿਆ ਕਰੋ ਫਿਰ ਮਦਦ ਕਰੋ ਜੀ
@harcharansingh1737
@harcharansingh1737 20 дней назад
ਮੰਨਾ ਨੇ ਬਹੁਤ ਗਲਤ ਕੀਤਾ
@GurdeepSingh-ec1fb
@GurdeepSingh-ec1fb 20 дней назад
ਜੋ ਪੈਸਾ ਕੁੜੀ ਨੂੰ ਦਿੱਤਾ ਸੋ ਵਾਪਸ ਲਿਆ ਜਾਵੇ
@ManpreetKaur-pt3kl
@ManpreetKaur-pt3kl 20 дней назад
ਕੁੜੀ ਤੇ ਮਾਂ ਹੀ ਗਲਤ ਕੀਤਾ ਵਿਚਾਰਾ ਬਾਬਾ ਤਾਂ ਗੁਰਸਿੱਖ ਆ wmk🙏🏻
@trending-here-430
@trending-here-430 20 дней назад
ਮੇਰੀ ਕੋਈ ਇਨਾਂ ਨਾਲ ਦੁਸ਼ਮਣੀ ਨਹੀਂ ਹੈਗੀ ਕੁੜੀ ਦੇ ਨਾਲ ਨਾ ਉਹਦੀ ਮਾਂ ਨਾਲ ਵੀਰ ਜੀ ਜੇ ਥੋੜਾ ਜਿਹਾ ਇਹਨਾਂ ਨੂੰ ਸੋਧ ਕੇ ਸੱਚਾਈ ਪੁੱਛੀ ਜਾਵੇ ਤਾਂ ਬਹੁਤ ਵਧੀਆ ਗੱਲ ਤਾਂ ਕਿ ਹੋਰ ਠਗਣੀਆਂ ਨੂੰ ਵੀ ਨਸੀਹਤ ਮਿਲ ਜਾਵੇ ਖਾਲਸਾ ਤਾਂ ਸੱਚੇ ਬੰਦਿਆਂ ਦੀ ਮਦਦ ਕਰਦੇ ਨੇ ਪਰ ਇਹੋ ਜਿਹੇ ਝੂਠੇ ਬੰਦਿਆਂ ਦੀ ਮਦਦ ਕਰਕੇ ਲੋਕੀ ਹਲਾ ਸ੍ਰੀ ਦੇ ਦਿੰਦੇ ਨੇ ਹੋ ਸਕਦਾ ਮੇਰੇ ਅਲਫਾਜ਼ ਗਲਤ ਹੋਣ ਪਰ ਮੇਰੇ ਦਿਲ ਵਿੱਚ ਜੋ ਸੀ ਮੈਂ ਕਹਿ ਦਿੱਤਾ ਗਲਤੀ ਵਾਸਤੇ ਮਾਫੀ ਮੰਗਣ ਹਾ
@SandeepSingh-zp8cw
@SandeepSingh-zp8cw 20 дней назад
Hanji bilkul sahi keha people sahi aa te kudi galt aa
@user-st9xq3nw3r
@user-st9xq3nw3r 19 дней назад
ਮਾਂ ਨੇ ਬੱਚਿਆਂ ਦਾ ਬਰੇਨ ਵਾਸ਼ ਕਰ ਦਿੱਤਾ .ਬੱਚੇ ਛੋਟੇ ਸੀ.ਪਰ ਹੁਣ ਤਾਂ ਸਹੀ ਗਲਤ ਆਪ ਦੇਖ ਸਕਦੇ ਹਨ.ਵੈਸੇ ਆਹ ਜਿਹੜਾ ਬੱਚਿਆਂ ਦੇ ਪਾਪਾ ਇਕੱਠੇ ਰਹਿਣ ਦੀ ਗੱਲ ਦੂਸਰੀ ਵਿਡੀਉ ਵਿੱਚ ਕਹੀ.ਮੇਨੂੰ ਠੀਕ ਨਹੀਂ ਲੱਗੀ.ਜੇ ਇੰਨੇ ਆਪਸੀ ਰਿਲੇਸ਼ਨ ਖ਼ਰਾਬ ਸੀ ਤੇ ਮਾਂ ਦਾ ਚਾਲ-ਚਲਣ ਠੀਕ ਨਹੀਂ ਸੀ ਤਾਂ ਕੋਈ ਫਾਇਦਾ ਹੀ ਨਹੀ.
@kamaljitkaur6687
@kamaljitkaur6687 20 дней назад
ਕੁੜੀ ਝੂਠ ਬੋਲਦੀ ਆ ਜੂ
@kuljinderdhaliwal3241
@kuljinderdhaliwal3241 19 дней назад
ਜੇ ਕੁੜੀ ਪਿਓ ਨੂੰ ਬਦਨਾਮ ਨਾ ਕਰਦੀ ਲਾਲਚ ਨਾ ਕਰਦੀ ਹੰਕਾਰ ਨਾ ਕਰਦੀ ਪੰਜਾਬੀ ਨੇ ਵਾਧੂ ਪੇਸਾ ਦੇ ਦੇਣਾ ਸੀ ਪਰ ਲਾਲਚ ਬੂਰੀ ਬਲਾ ਹੈ ਇੱਹ ਕਹਿੰਦੀ ਸੀ ਮੈ ਅੇਕਟਰ ਬਣਨਾ ਹੈ ਸੱਚ ਐਕਟਿੰਗ ਤਾ ਕਰ ਗਈ ਪੰਜਾਬ ਨੂੰ ਮੂਰਖ ਬਣਾ ਗਈ ਹੈ ਮੇਰੇ ਵਰਗੇ ਬਹੁਤ ਸੀ ਜੋ ਮੱਦਦ ਲਈ ਪੇਸੇ ਇਕੱਠੇ ਕਰ ਰਹੇ ਸੀ ਪਰ ਚੰਗਾ ਹੋਇਆ ਸੱਚ ਸਾਹਮਣੇ ਆ ਗਿਆ ਹੁਣ ਖਾਲਸਾ ਜੀ ਮਾਤਾ ਜੀ ਨੂੰ ਮੱਦਦ ਭੇਜਾਗੇ ਜੋ ਜਰੂਰਤ ਮੰਦ ਹਨ ਝੂਠੇ ਦਾ ਲਾਲਚੀ ਦਾ ਸਾਥ ਦੇਣ ਤੇ ਪਾਪਾ ਦੇ ਭਾਗੀ ਹੋਵਾਗੇ ਬੇਨਤੀ ਸੰਗਤ ਨੂੰ ਕਿ ਕਿਸੇ ਦੀ ਮੱਦਦ ਕਰਨ ਤੋ ਪਹਿੱਲਾ ਪੜਤਾਲ ਕਰ ਲਈ ਜਾਵੇ ਗਲਤ ਬੰਦੇ ਦੀ ਕਦੇ ਵੀ ਮੱਦਦ ਨਾ ਕੂਤੀ ਜਾਵੇ ਜਿਵੇ ਇੱਸ ਕੁੜੀ ਦਾ ਠੱਕਠਕਾ ਚੱਲ ਪਿਆ ਸੀ ਡਰ ਹੁਣ ਵੀ ਹੈ ਕਿ ਜੋ ਕੁੜੀ ਨੇ ਅਕਾਊਟ ਨੈੱਟ ਤੇ ਪਾਇਆ ਹੈ ਕਿਤੇ ਲੋਕ ਪੈਸਾ ਨਾ ਹੁਣ ਵੀ ਪਾਈ ਜਾਣ
@user-dt5vi1wf7j
@user-dt5vi1wf7j 19 дней назад
ਬਾਪੂ ਜੀ ਸਤਿ ਸ੍ਰੀ ਅਕਾਲ🙏 ਜੀ ਬਾਪੂ ਜੀ ਬਿੱਲਕੁਲ ਸਹੀ ਗੱਲਾਂ ਕਰ ਰਹੇ ਹਨ ਤੇ ਸਹੀ ਹਨ ਵਾਹਿਗੁਰੂ ਜੀ🙏 ਇਹੋ ਜਿਹੀਆਂ ਘੱਟੀਆ ਔਰਤਾਂ ਨੂੰ ਮੱਤ ਬਖਸ਼ੀ ਵਾਹਿਗੁਰੂ ਜੀ🙏
@sukhdeepdhindsa6157
@sukhdeepdhindsa6157 20 дней назад
ਕੋਮਲ ਕਹਿੰਦੀ ਸੀ ਵੀ ਟੈਂਪੂ ਮੇਰੇ ਨਾਨਕਿਆਂ ਨੇ ਦਿੱਤਾ ਸੀ ਤੇ ਉਵੀ ਵੇਚ ਦਿੱਤਾ ਸੀ ਪਰ ਟੈਂਪੂ ਤੇ ਘਰ ਈ ਖੜਾ
@Sandeep_Sandhu
@Sandeep_Sandhu 20 дней назад
ਬਕਵਾਸ ਕਰਦੀ ਕੁੜੀ ਤੇ ਓਦੀ ਮਾਂ, ਪਿਓ ਬਿਲਕੁਲ ਸੱਚਾ
@BalwinderKaur-xq7xj
@BalwinderKaur-xq7xj 20 дней назад
ਕੁੜੀ ਗਲਤ ਆ ਕਿਵੇਂ ਬੋਲਦੀ ਮਾਂ ਵਰਗੀ ਆ ਵੱਸਣਾ ਏਸ ਕੁੜੀ ਨੇ ਵੀ ਸੋਹਰੇ ਘਰ ਮਾਂ ਵਾਂਗ
@JagroopSingh-xy9ji
@JagroopSingh-xy9ji 12 дней назад
Sai gll a ji
@user-ps1ty5bi5g
@user-ps1ty5bi5g 19 дней назад
ਬਹੁਤ ਗਲਤ ਗੱਲ ਹੈ ਕੁੜੀ ਦੀ ਪਿਤਾ ਬੱਚਿਆਂ ਲਈ ਪਿਤਾ ਹੀ ਹੁੰਦਾ ਇਹਨਾਂ ਨੀ ਪਿਤਾ ਨੂੰ ਮਾੜਾ ਬੋਲਣਾ ਉਹ ਵੀ ਧੀ ਦੇ ਮੂਹੋ ਸ਼ੋਭਾ ਨਹੀਂ ਦਿੰਦੇ ਕੀ ਪੈਸਾ ਬਹੁਤ ਅਜਦਾ ਜਰੂਰੀ ਨਹੀਂ ਹੁੰਦੇ ਆਪਣੇ ਮਾਪਿਆਂ ਦੀ ਇੱਜ਼ਤ ਵੱਲ ਦੇਖਣਾ ਚਾਹੀਦਾ ਇਹਨਾਂ ਨੂੰ ਨਾਲੇ ਪਿਤਾ ਆਪਣੇ ਬੱਚਿਆਂ ਲਈ ਜਾਨ ਕੁਰਬਾਨ ਕਰਨੀ ਪਵੇ ਤਾਂ ਕਰ ਸਕਦਾ
@trending-here-430
@trending-here-430 20 дней назад
ਕੁੜੀ ਦਾ ਐਟੀਟਿਊਡ ਦੇਖੋ ਇਹਦੀ ਬੋਲਣ ਦੀ ਲੈਂਗੁਏਜ ਦੇਖੋ ਠੀਕ ਹ ਨਾ ਸਾਰਾ ਪਿੰਡ ਤਾਂ ਤੇਰੇ ਪਿਓ ਵਾਲਾ ਤੁਹਾਡੇ ਵੱਲ ਤਾਂ ਕੋਈ ਵੀ ਨਹੀਂ ਹੈਗਾ ਪਿੰਡ ਵਾਲੇ ਮਦਦ ਕਰਨ ਨਾ ਕਰਨ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਲੋਕਾਂ ਨੂੰ ਠੱਗ ਠੱਗ ਹਥਿਆਇਆ ਹੈਗਾ ਵੀ ਕੋਈ ਗੱਲ ਨਹੀਂ ਜੇ 100 ਬੰਦਾ ਨਾ ਮਦਦ ਕਰੂਗਾ ਤਾਂ ਹਜ਼ਾਰਾਂ ਬੰਦਾ ਸੋਸ਼ਲ ਮੀਡੀਆ ਤੇ ਮਦਦ ਕਰਨਗੇ ਪਰ ਮੀਡੀਆ ਵਾਲਿਆਂ ਨੂੰ ਵੀ ਚਾਹੀਦਾ ਮੂੰਹ ਮੱਥਾ ਦੇਖ ਕੇ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਇਹੋ ਜਿਹੇ ਬੇਗੁਰੇ ਬੰਦਿਆਂ ਦੀ ਮਦਦ ਨਹੀਂ ਕਰਨੀ ਚਾਹੀਦੀ ਇਹ ਕੁੜੀ ਸਿਰੇ ਦੀਆ
@GurdevSingh-jr9xb
@GurdevSingh-jr9xb 20 дней назад
ਕਰਤੁਤ ਕੁੜੀ ਦੀ, ਪਿਉਂ ਬਿਲਕੁਲ ਸਹੀ, ਜਿੰਨਾਂ ਪੈਸੇ ਦਿੱਤੇ ਇਹਨਾਂ ਤੋਂ ਵਾਪਸ ਲੈਕੇ ਬਜ਼ੁਰਗਾਂ ਨੂੰ ਦੇਣੇ ਚਾਹੀਦੇ
@randhirrandhawa9841
@randhirrandhawa9841 19 дней назад
ਇਸ ਕੁੜੀ ਦੀ ਗੱਲ ਬਾਤ ਅਤੇ ਅੰਦਾਜ ਵਿਚ ਪੈਸੇ ਮਿਲਣ ਕਾਰਣ ਬਦਲਾਅ ਆ ਗਿਆ
@gurpalgill9314
@gurpalgill9314 19 дней назад
ਅਗਰ ਬੱਚਿਆਂ ਨੂੰ ਜਾਂ ਘਰਵਾਲੀ ਨੂੰ ਕੁੱਟਦਾ ਸੀ ਤਾਂ ਚਾਰ ਤੇ ਦੋ ਸਾਲ ਦੇ ਬੱਚੇ ਨੂੰ ਯਾਦ ਨਹੀਂ ਰਹਿੰਦਾ। ਇਸ ਤੋਂ ਸਾਬਤ ਹੁੰਦਾ ਕਿ ਮਾਂ ਨੇ ਜੋ ਸਿਖਾਇਆ ਉਹ ਹੀ ਬੱਚੀ ਬੋਲਦੀ ਹੈ।
Далее
Я КУПИЛ САМЫЙ МОЩНЫЙ МОТОЦИКЛ!
59:15
Ouch.. 🤕
00:30
Просмотров 5 млн