Тёмный

ਚਾਹ ਵੇਚ ਵਾਲੀ ਕੁੜੀ ਦੇ ਗੁਰਸਿੱਖ ਪਿਤਾ ਅਤੇ ਦਾਦੀ ਨੇ ਦੱਸੀ ਅਸਲ ਕਹਾਣੀ | Tea Girl Story | Tarantaran 

Surkhab Tv
Подписаться 777 тыс.
Просмотров 293 тыс.
0% 0

ਚਾਹ ਵੇਚ ਵਾਲੀ ਕੁੜੀ ਦੇ ਗੁਰਸਿੱਖ ਪਿਤਾ ਅਤੇ ਦਾਦੀ ਨੇ ਦੱਸੀ ਅਸਲ ਕਹਾਣੀ | Tea Girl Story | Tarantaran
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 984   
@SurkhabTv
@SurkhabTv 17 дней назад
☕ ਚਾਹ ਵੇਚਣ ਵਾਲੀ ਕੁੜੀ ਨੇ ਗੁਰਸਿੱਖ ਪਿਤਾ ਨੂੰ ਨਸ਼ੇੜੀ ਕਹਿ ਕੇ ਕੀਤਾ ਝੂਠਾ ਬਦਨਾਮ 🥲 📌 ਪਿਤਾ ਬਹੁਤ ਸ਼ਰੀਫ ਗੁਰਸਿੱਖ, ਆਟੋ ਚਲਾ ਕੇ ਕਰਦਾ ਗੁਜ਼ਾਰਾ , ਸਾਰਾ ਪਿੰਡ ਗਵਾਹੀ ਭਰਦਾ 🔺 ਕੁੜੀ ਦੀ ਮਾਂ ਦੇ ਗਲਤ ਸੰਬੰਧਾਂ ਕਰਕੇ ਰੁਲ ਰਹੇ ਬੱਚੇ 🔺 ਕੁੜੀ ਦੀ ਪੁਰਾਣੀ Interview ਦਾ ਲਿੰਕ - ru-vid.com/video/%D0%B2%D0%B8%D0%B4%D0%B5%D0%BE-u5lPvNi0cxA.html ਜਿਸ ਵਿੱਚ ਉਸਨੇ ਆਪਣੇ ਪਿਤਾ ਤੇ ਗੰਭੀਰ ਇਲਜਾਮ ਲਗਾਏ ਸਨ .. - ਕੱਲ 11 July 2024 ਨੂੰ ਦੁਬਾਰਾ ਚਾਹ ਵੇਚਣ ਵਾਲੀ ਲੜਕੀ ਦਾ ਪੱਖ ਦਰਸ਼ਕਾਂ ਨਾਲ ਸਾਂਝਾ ਕਰਾਂਗੇ .. ਧੰਨਵਾਦ ਜੀ
@iqbalbrar2942
@iqbalbrar2942 17 дней назад
Good job
@sukhwantkaur2962
@sukhwantkaur2962 17 дней назад
ਬਹੁਤ ਵਧੀਆ ਕੀਤਾ ਵੀਰ ਜੀ ਸਚਾਈ ਸਾਹਮਣੇ ਲਿਆਉਣ ਲਈ 😢
@sakinderkaur846
@sakinderkaur846 17 дней назад
Je ma glt hei fir ghr kon shud da .bap kive ma d care kr reha .a kudi glt hei.
@simranrana9297
@simranrana9297 17 дней назад
😢😢
@kulwantdeol1313
@kulwantdeol1313 17 дней назад
Waheguru ji ❤❤❤ baapu g bhut tars aa reha Gharwaali te kuri lai bhut glt gll aa
@desasingh7038
@desasingh7038 17 дней назад
ਕੁੜੀ ਆਪਣੀ ਮਾਂ ਦੇ ਪਿਛੇ ਲਗ ਕੇ ਗੁਰਸਿੱਖ ਪਿਤਾ ਨੂੰ ਬਦਨਾਮ ਕਰ ਰਹੀ ਹੈ ਬੜੀ ਸ਼ਰਮ ਦੀ ਗੱਲ ਹੈ ਕਲਯੁਗੀ ਪਤਨੀ ਦੀ ਮਾੜੀ ਕਰਤੂਤ ਹੈ
@balvirkaurbatth9655
@balvirkaurbatth9655 17 дней назад
ਮੁੰਡੇ ਨੂੰ ਵੀ ਨਾਲ ਰੱਖਿਆ ਹੋਇਆ ਬੱਚੇ ਮਾਂ ਦੀ ਬੋਲੀ ਬੋਲ ਰਹੇ ਨੇ ਬਹੁਤ ਗਲਤ ਮਾਂ ਨਾਲ ਬੱਚੇ ਨੇ ਝੂਠ ਬੋਲਣ ਦੀ ਸਜ਼ਾ ਮਿਲੀ ਚਾਹੀਦੇ ਨੇ 🙏
@Vicky-yy3ed
@Vicky-yy3ed 17 дней назад
ਬਾਈ ਕਾਟ ਕਰੋ ਇਸ ਕੁੜੀ ਦਾ Like ਕਰੋ
@balkarsingh-nn5le
@balkarsingh-nn5le 17 дней назад
ਸਹੀ ਗੱਲ ਆ
@sonyvalu6137
@sonyvalu6137 17 дней назад
ਸਹੀ ਗੱਲ ਹੈ ਜੀ। ਪੈਸੇ ਇਕੱਠੇ ਕਰਨ ਲਈ ਡਰਾਮਾ ਕਰਦੀਆਂ ਮਾਵਾਂ ਧੀਆਂ
@lakhwindersingh5096
@lakhwindersingh5096 17 дней назад
ਕੋਈ ਸ਼ਰਮ ਆਉਂਦੀ ਹੈ ਮਾੜੀ ਮੋਟੀ ਤੁਹਾਨੂੰ ਮਾਵਾਂ ਧੀਆਂ ਨੂੰ ਗੰਦ ਪਾਇਆ ਤੁਸੀਂ ਸਾਰੇ ਪੰਜਾਬ ਵਿੱਚ
@BalwinderKaur-xq7xj
@BalwinderKaur-xq7xj 17 дней назад
ਮਾਂ ਗਲਤ ਆ ਮਾਂ ਧੀ ਬਹੁਤ ਚਲਾਕ ਨੇ ਦਾਨੀ ਵੀਰ ਪੈਸਾ ਵਾਪਸ ਲੈਣ ਸੱਸ ਤੇ ਪਤੀ ਨੂੰ ਇਹ ਜਨਾਨੀ ਨਹੀਂ ਪੁੱਛਦੀ
@harmanxbrar9842
@harmanxbrar9842 17 дней назад
ਇਹੋ ਜਿਹੀਆਂ ਜਨਾਨੀਆਂ ਆਸਕਾ ਮਗਰ ਲੱਗਕੇ ਬੰਦਿਆਂ ਨੂੰ ਮਰਵਾ ਦਿੰਦੀਆਂ ਹਨ ਰੋਜ ਹੀ ਖਬਰਾ ਸੁਣਦੇ ਹਨ ਰੱਬ ਹੀ ਰਾਖਾ ਪੰਜਾਬ ਦਾ
@dilveersingh2547
@dilveersingh2547 17 дней назад
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਸੱਚਾਈ ਸਭ ਦੇ ਸਾਹਮਣੇ ਲਿਆਉਣ ਲਈ
@ManinderBatth-vz5mw
@ManinderBatth-vz5mw 17 дней назад
ਇਹ ਹੁੰਦਾ ਦਾਦੀ ਮਾਂ ਪਿਆਰ,, ਬੇਬੇ ਕਹਿੰਦੀ ਜਮੀਨ ਲਵੋ, ਘਰ ਦੇ ਮਾਲਿਕ ਬਣੋ, ਪਰ ਘਰ ਤਾਂ ਆਓ ਪੁੱਤ,,,, ਪੁੱਤ ਕਿਹਾ ❤❤
@sakinderkaur846
@sakinderkaur846 17 дней назад
A kudi ni ghr tikdi ma te javegi dramebaj
@BajSingh-di6pi
@BajSingh-di6pi 17 дней назад
@@sakinderkaur846 ਸਹੀ ਕਿਹਾ
@tanurajpoot8822
@tanurajpoot8822 14 дней назад
Sachi yr rona aa geye aa seen dekh ke 🥺🥹
@musclehutbodybuilding2583
@musclehutbodybuilding2583 6 дней назад
​@@tanurajpoot8822rona ta ni aeya par gussa jaror aeya kudi te. Haram da khan di adat pe gayi ajj kal loka nu. Koi time aa jana jado sach ch lod wand loka nu vi help nahi mildi aaon wale time ch
@gurarpansingh3475
@gurarpansingh3475 17 дней назад
ਇਸ ਕੁੜੀ ਨੇ ਗੁਰਸਿੱਖ ਪਿਤਾ ਨੂੰ ਬਦਨਾਮ ਕਰਕੇ ਚੰਗਾਂ ਨਹੀ ਕੀਤਾ ਇਸ ਦਾ ਡੰਡ ਮਾਂਵਾਂ ਧੀਆਂ ਨੂੰ ਭੁਗਤਣਾ ਪੲੇਗਾ
@JazyBiman
@JazyBiman 17 дней назад
🙏🙏🙏🙏🙏😭😭😭😭😭😭😭😭😭😭😭😭😭😭🤲🤲🤲🙏🙏🙏😭😭
@GurpreetSingh-td8xd
@GurpreetSingh-td8xd 17 дней назад
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ। ਮੇ ਤਰਨ ਤਾਰਨ ਦਾ ਪਿੰਡ ਢੋਟੀਆਂ ,,,,ਮੈਨੂੰ ਲੱਗਦਾ ਪਿਉ ਠੀਕ ਵਾਂ ਮਾਂ ਗਲਤ ਵਾ😢
@MajorSingh-ug6rj
@MajorSingh-ug6rj 16 дней назад
ਵੀਰ ਜੀ ਤੁਹਾਡੇ ਪਿੰਡ ਇਕ ਪਰਿਵਾਰ ਆ ਉਹਦੇ ਬਾਰੇ ਦੱਸਿਆ ਸੀ ਤਿੰਨ ਕੁੜੀਆਂ ਮਾਂ ਬਾਹਰ ਪਿਤਾ ਦੀ ਮੌਤ ਹੋ ਗਈ ਹੈ ਪਲੀਜ਼ ਦੱਸਿਓ ਜੀ
@pb46singh43
@pb46singh43 16 дней назад
ਬਾਈ ਢੋਟੀਆਂ ਦਾ ਮੁੰਡਾ ਕਮਲਜੀਤ ਸੀ ਕਮਲ ਕਹਿੰਦੇ ਨੇ ਉਹਨੇ ਬ੍ਰਹਾਮਣਾ ਦੀ ਖੁਫ਼ੀਆ ਨਾਲ ਵਿਆਹ ਕਰਵਾਇਆ ਸੀ ਅਗਰ ਜਾਣਦੇ ਤਾਂ ਦੱਸਿਓ ਜਰੂਰ
@GurpreetSingh-td8xd
@GurpreetSingh-td8xd 16 дней назад
@@pb46singh43 ਜ਼ਰੂਰ ਵੀਰ
@Alessandro1186
@Alessandro1186 17 дней назад
ਕਲਯੁਗ ਹੈ ਭਾਈ। ਇੱਥੇ ਕਿਸੇ ਧੀ ਪੁਤ ਦਾ ਯਕੀਨ ਨਹੀਂ ਰਿਹਾ
@RajwinderSharma-uh6qv
@RajwinderSharma-uh6qv 16 дней назад
ਸਹੀ ਕਹਾ ਬੀਰ ਜੀ ਮਾ ਬੱਚਿਆਂ ਕਿਮੇ ਮਰਜ਼ੀ ਸਕਾ ਦੇਵੇ ਜੀ ਬੱਚਿਆਂ ਨੂੰ ਕੀ ਪਤਾ ਹੁੰਦਾ ਕੇ ਮਾ ਗੱਲ ਹੈ ਬੱਚਿਆਂ ਨੂੰ ਤਾ ਹੁੰਦਾ ਹੈ ਮੇਰਾ ਪਾਪਾ ਮੇਰੀ ਮਾਂ ਨੂੰ ਕੁਟ ਮਰ ਕਰਦਾ ਹੈ ਮੇਰੇ ਨਾਲ ਵੀ ਇਸੇ ਤਰਾ ਹੀ ਰਹਾ ਹੈ ਜੀ੍ ਰੱਬ੍ ਜੋ ਮਨਜੂਰ ਹੈ ਬੰਦਾ ਕੀ ਕਰੇ ਜੀ
@Alessandro1186
@Alessandro1186 16 дней назад
@@RajwinderSharma-uh6qv ਭਾਜੀ ਇੱਕਲਾ ਤੁਹਾਡੇ ਨਾਲ ਨਹੀ ਬਹੁਤ ਸਾਰੇ ਬੰਦਿਆਂ ਨਾਲ ਇੱਦਾ ਹੋ ਰਿਹਾ ਹੈ, ਮੇਰੇ ਨਾਲ ਵੀ ਕੁੱਛ ਇੱਦਾ ਹੀ ਹੋਇਆ ਜੀ।
@balvantsingh5257
@balvantsingh5257 17 дней назад
ਇਸ ਕੁੜੀ ਨੇ ਹੋਰ ਲੋੜਵੰਦਾਂ ਦੀ ਮਦਦ ਵੀ ਬੰਦ ਕਰਾ ਦੇਣੀ ਹੈ ਕਿਓਕ ਹੁਣ ਕਿਸੇ ਨੇ ਕੁੜੀਆ ਤੇ ਜਕੀਨ ਨਹੀਂ ਕਰਨਾ
@Gillsaab.551
@Gillsaab.551 17 дней назад
ਬਿਲਕੁਲ ਸੱਚਾਈ ਏ ਸਿੰਘ ਸਾਹਿਬ ਸਚ ਬੋਲ ਰਿਹਾ ਏ
@jyotiromana5035
@jyotiromana5035 16 дней назад
Ryt bro aje assi hlp krn lge si but waheguru g kirpa nlo chl sch smne a gya
@amnindersingh6218
@amnindersingh6218 14 дней назад
Father saab di help kro ​@@jyotiromana5035
@bschungha8542
@bschungha8542 17 дней назад
ਬੱਚਿਆਂ ਤੋਂ ਸਪੱਸ਼ਟ ਕਰਵਾਓ ਉਹਨਾਂ ਦੀ ਉਮਰ ਛੋਟੀ ਸੀ ਮਾਂ ਕੁਲਹਿਣੀ ਹੈ ਬੱਚੇ ਮਿਸ ਗਾਈਡ ਹੋ ਗਏ
@AmarjeetKaurSandhu174
@AmarjeetKaurSandhu174 17 дней назад
ਸਾਡਾ ਪਿਉਂ ਵੀ ਗੁਰਸਿੱਖ ਸੀ ਪਰ ਸੁਭਾਅ ਬਹੁਤ ਗਰਮ ਸੀ ਪਰ ਸਾਡੀ ਮਾਂ ਨੇ ਕਦੇ ਨਹੀਂ ਪਿਉ ਪ੍ਰਤੀ ਨਫ਼ਰਤ ਪੈਦਾ ਨਹੀਂ ਕੀਤੀ ਜਿਵੇਂ ਕਿਵੇਂ ਨਿਭਾ ਹੀ ਲਈ ਅਜ ਪਿਤਾ ਜੀ ਨਹੀਂ ਹਨ ਪਰ ਸਾਡੇ ਔਖ਼ੇ ਸੌਖੇ ਸਮੇਂ ਸਾਡੇ ਪਿਉ ਨੇ ਹੀ ਸਾਥ ਦਿੱਤਾ ਕਿਸੇ ਹੋਰ ਨੇ ਨਹੀਂ ਦਿੱਤਾ ਨਾ ਦੇਣਾ 😢😢
@sakinderkaur846
@sakinderkaur846 17 дней назад
Khandaani loka de ehi pehchaan hei.a kudi bap nu badnam krke pese le rahi .
@AmarjeetKaurSandhu174
@AmarjeetKaurSandhu174 17 дней назад
@@sakinderkaur846 ਸਹੀ ਕਿਹਾ ਤੁਸੀਂ ਮਾਪਿਆਂ ਦੀ ਸ਼ਰਮ ਵਸਾਉਂਦੀ ਸੀ ਧੀਆਂ ਨੂੰ ਪਰ ਇਸ ਵਿਚ ਇਸ ਕੁੜੀ ਦੀ ਗਲਤੀ ਨਹੀਂ ਕਿਉਂਕਿ ਜੋ ਮਾਂ ਨੇ ਸਿਖਿਆ ਦਿੱਤੀ ਉਹੀ ਬੋਲਣਾ ਐਸੀ ਵੀ ਐਨੀ ਉਮਰ ਵਿੱਚ ਆਪਣੇ ਭੂਆ ਚਾਚਿਆਂ ਦੀਆਂ ਚਲਾਕੀਆਂ ਨਹੀਂ ਸੀ ਸਮਝਦੇ ਹੁਣ ਸਭ ਸਮਝ ਆ ਗਈ
@gurirehal4006
@gurirehal4006 16 дней назад
ਹਾਜੀ
@Daske.WaleSahi
@Daske.WaleSahi 16 дней назад
ਖਾਨਦਾਨੀ ਧੀਆਂ ਭੈਣਾਂ ਕੱਟ ਲੈਂਦੀਆਂ ਦੁੱਖ ਦਰਦ ਸਹਿ ਕੇ ਵੀ ਪਰਿਵਾਰ ਨੂੰ ਪਾਲਦੀਆਂ
@mohinderkaur5165
@mohinderkaur5165 17 дней назад
ਇਹ ਕੁੜੀ ਬਹੁਤ ਗਲਤ ਹੈ ਜਿਹੜੀ ਆਪਣੇ ਪਿਉ ਨੂੰ ਨਸ਼ੇੜੀ ਕਹਿੰਦੀ ਹੈ
@Inderjitsingh60025
@Inderjitsingh60025 17 дней назад
Hor ki ਆਖੇ
@NirmalSingh-bz3si
@NirmalSingh-bz3si 17 дней назад
ਕੁੜੀ ਗਲਤ ਆ ??
@RameshKumar-fr1vz
@RameshKumar-fr1vz 17 дней назад
ਲੋਕਾਂ ਧੰਧਾ ਬਣਾ ਲਿਆ ਪੈਸੇ ਕਠੈ ਕਰਨਾ ਕਿਉਕਿ ਲੋਕਾਂ ਨੂੰ ਵੇਖ ਵੇਖ ਵੀਡੀਓ ਪਾਓ ਤੇ ਲੋਕਾਂ ਬਿਨਾਂ ਪੁਛ ਪੜਤਾਲ ਪੈਸੇ ਪਾਉਣ ਲੱਗ ਜਾਂਦੇ ਸਚ ਬੋਲਦਾ ਅਨਮੋਲ ਕਵਾਤਰਾ ਕੇ ਏਵੇਂ ਕਿਸੇ ਨੂੰ ਪੈਸੇ ਨਾ ਦੇਓ ਲੋਕਾਂ ਧੰਧਾ ਬਣਾ ਲਿਆ ਪੈਹਲਾਂ ਜੋ ਮਰਜ਼ੀ ਲੱਛਣ ਕਰੋ ਬਾਅਦ ਚ ਰੋ ਕੇ ਵਿਖਾਓ ਜਦੋਂ ਨੂੰ ਪਤਾ ਲਗਦਾ ਉਹਨੇਂ ਨੂੰ ਲੋਕਾਂ ਨੋਟਾਂ ਨਾਲ ਤੋਲ ਦੇਣਾ ਇਹ ਕਸੂਰਵਾਰ ਲੋਕ ਹਨ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@hundalsaab3706
@hundalsaab3706 17 дней назад
ki pta odi maa galt ho sakdi a jehri bhar mooh mardie hoyu f🍑di dindi hoyu
@prabhjotsingh1015
@prabhjotsingh1015 17 дней назад
Kudi glt ni ma di peevish hi sahi ni batchey ta ohi boln gay jo ma n sekhayea
@Agamghuman899
@Agamghuman899 17 дней назад
ਪਿਤਾ ਸੱਚ ਬੋਲ ਰਿਹਾ
@Daske.WaleSahi
@Daske.WaleSahi 16 дней назад
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਸਾਰੀ ਸਚਾਈ ਸਾਹਮਣੇ ਲਿਆ ਦਿੱਤੀ
@jaskaranbrar1697
@jaskaranbrar1697 17 дней назад
ਉਹ ਕੁੜੀ ਜਿਹੜਾ 20000 ਰੂਪੈ ਕਹਿਦੀ ਸੀ ਮੈਥੋਂ ਖੋਹ ਕੇ ਲੈ ਗਏ ਉਹ ਵੀ ਉਸ ਨੇ ਝੂਠ ਮਾਰਿਆ ਹੋਣਾ ਪੱਕਾ ਉਸ ਦੀ ਮਾਂ ਨੇ ਸਿਖਾਇਆ ਹੋਣਾ ਜੀ। ਕਹਿਦੇ ਔਰਤ ਵਿੱਚ 365ਚਲਿੱਤਰ ਹੁੰਦੇ ਆ ਜੀ। ਕੁੜੀ ਦਾ ਪਿਉ ਤੇ ਅਸੀਂ ਸਾਰੇ ਪੰਜਾਬੀ ਉਸਦੇ ਦੋ ਚਲਿੱਤਰ ਵੀ ਨੀ ਸਹਾਰ ਸਕੇ ਫੇਰ ਪਿਉਂ ਨੂੰ ਕਿਵੇਂ ਮਾੜਾ ਕਹਿ ਦੇਈਏ ਜੀ। ਅਸੀਂ ਉਸ ਗੁਰ ਸਿੱਖ ਪਿਉਂ ਨੂੰ ਬੇਨਤੀ ਕਰਦੇ ਆ ਵੀ ਜੇ ਮੁੰਡਾ ਕੁੜੀ ਘਰੇ ਆਉਣਾ ਚਾਹੁੰਦੇ ਹਨ ਤਾ ਲੈ ਆਵੀ ਪਰ ਉਸ ਜਨਾਨੀ ਤੇ ਵਿਸ਼ਵਾਸ ਨਾਂ ਕਰੀ ਵੀਰ ਦੋਨੋਂ ਮਾਵਾਂ ਧੀਆਂ ਮਾਤਾ ਤੇ ਤੁਹਾਨੂੰ ਕੁੱਝ ਵੀ ਕਰ ਸਕਦੀਆਂ ਜੀ ਜਦੋਂ ਸਾਰੇ ਇੰਡੀਆ ਤੇ ਬਹਾਰ ਬੈਠੇ ਵੀਰਾਂ ਨੂੰ ਬੁੱਧੂ ਬਣਾ ਸਕਦੀਆਂ ਤਾਂ ਉਹਨਾਂ ਜ਼ਮੀਨ ਪਿੱਛੇ ਪਤਾ ਨੀ ਤੁਹਾਨੂੰ ਕੀ ਕਰ ਦੇਣਾ ਜੀ। ਏਥੇ ਹੁਣਦੇ ਜ਼ਮਾਨੇ ਵਿੱਚ ਕਿਸੇ ਤੇ ਅੱਖਾਂ ਮੀਚ ਕੇ ਵਿਸ਼ਵਾਸ਼ ਨਾਂ ਕਰਿਆ ਕਰੋ ਵੀਰ ਜੀ।ਸਭ ਵਹਿਲੇ ਬੈਠ ਕੇ ਮੁਫ਼ਤ ਦਾ ਖਾਣ ਨੂੰ ਫਿਰਦੇ ਰਹਿੰਦੇ ਆ ਜੀ।ਦੋ ਅਮੋਸਨਲ ਗੱਲਾਂ ਕਰਕੇ ਠੱਗ ਲੈਂਦੇ ਆ ਜੀ। ਸੱਚ ਮੁੱਚ ਗਰੀਬ ਮੱਦਦ ਵੱਲੋਂ ਰਹਿ ਜਾਂਦਾ ਤੇ ਇਹੋ ਜਿਹੇ ਬੱਚੇ ਵਿਡਿਉ ਪਾ ਕੇ ਮੱਦਦ ਲੈ ਜਾਂਦੇ ਹਨ ਤੇ ਬੇਵਕੂਫ ਬਣਾ ਜਾਂਦੇ ਹਨ ਜੀ।ਮੱਦਦ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਆ ਜੀ। ਵਹਿਗੁਰੂ ਜੀ ਸਭ ਤੇ ਮੇਹਰ ਕਰਨ ਜੀ।
@kulwantkaur2157
@kulwantkaur2157 17 дней назад
ਇਹ ਕੁੜੀ ਤਾਂ ਮਿ ਤੋਂ ਵੱਧ ਤੇਜ ਆ ਚੰਗੇ ਭਲੇ ਬਾਪ ਨੂੰ ਨਸ਼ੇੜੀ ਕਹੀ ਜਾਂਦੀ ਆ। ਇਨ੍ਹਾਂ ਮਾਵਾਂ ਧੀਆਂ ਦੀ ਮਦਦ ਕਰਨ ਦੁ ਕੋਈ ਲੋੜ ਨਹੀਂ
@user-xf8xu2ww9u
@user-xf8xu2ww9u 16 дней назад
ਉਸ ਪੱਤਰਕਾਰ ਨੇ ਬਹੁਤ ਗਲਤ ਕੀਤਾ ਹੈ ਜਿਸ ਨੇ ਪਹਿਲਾਂ ਉਹਨਾਂ ਦੀ ਵੀਡੀਓ ਵਿਖਾਈ ਅਤੇ ਦੂਜਾ ਪੱਖ ਨੇ ਵਿਖਾਇਆ ਜਿਸ ਕਰਕੇ ਕਿੰਨੇ ਹੀ ਲੋਕ ਬੇਵਕੂਫ ਬਣੇ ਹਨ
@user-yy2zx6cm9g
@user-yy2zx6cm9g 17 дней назад
ਆਹ ਵੀਡੀਓ ਕੁੜੀ ਤੱਕ ਪਹੁੰਚਾਓ ਤਾਂ ਕਿ ਉਹਨੂੰ ਸੱਚਾਈ ਦਾ ਪਤਾ ਚੱਲੇ ਕਿ ਸ਼ਰਮ ਆਵੇ ਆਪਣੀ ਮਾਂ ਤੇ
@VimpiDhillon
@VimpiDhillon 16 дней назад
sarm ki onnu dalli haram de va puri, paise aa lyi kita kutti ne sab
@balvantsingh5257
@balvantsingh5257 17 дней назад
ਪੱਟਿਆ ਪਹਾੜ ਨਿਕਲਿਆ ਚੂਹਾ ਕੁੜੀ ਬਹੁਤ ਚਲਾਕ ਨਿਕਲੀ ਏਡਾ ਵੱਡਾ ਧੋਖਾ ਦੁਨੀਆ ਨੂੰ ਮੂਰਖ ਬਣਾ gi ਕੁੜੀ 😊😊
@SukhdepKaur-dy1ku
@SukhdepKaur-dy1ku 16 дней назад
ਬਾਕੀ ਜਿਹੜੀਆ storiya ਪਾਉਂਦੀਆਂ ਸਾਰਿਆ ਦੇ ਪਰਿਵਾਰਾਂ ਨਾਲ ਗਲ ਕਰ k pta ਲਗੇ ਹਲਾਤ ਸਾਰੇ ਹੈ ਕਹਾਣੀਆਂ ਸੁਣਾਓਦੇ ਆ
@RECORDB
@RECORDB 16 дней назад
ਅਗਲੀ ਜੱਟਾਂ ਦੀ ਕੁੜੀ ਆ
@SukhdepKaur-dy1ku
@SukhdepKaur-dy1ku 16 дней назад
@@RECORDB ਜੱਟਾਂ ਤੇ ਦੂਜਿਆ ਕੁੜੀਆ ਚ ਕਿ ਫਰਕ ਹੁੰਦਾ ਅੱਜ ਕਲ ਸਾਰੀਆ e 1 ਬਰਾਬਰ aa
@HarwinderSingh-yy3co
@HarwinderSingh-yy3co 17 дней назад
ਗਂਸਤੀਆ ਕੀ ਜਾਨਣ ਅਹਿਮੀਅਤ ਗੁਰਸਿੱਖਾ ਦੀ
@user-pd5du2ur3j
@user-pd5du2ur3j 17 дней назад
ਇਹ ਤਾਂ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਜੀ ਸਚਾਈ ਸਾਹਮਣੇ ਆ ਹੀ ਗਈ
@malkitkaur9429
@malkitkaur9429 17 дней назад
ਬੰਦਾ ਤਾਂ ਵਿਚਾਰਾ ਠੀਕ ਲੱਗਦਾ , ਓਹ ਜਨਾਨੀ ਹੀ ਗਲਤ ਹੋਵੇਗੀ, ਬਹੁਤ ਦੁੱਖ ਹੁੰਦਾ ਇਹੋ ਜਿਹੀਆਂ ਵੀਡੀਓ ਦੇਖ ਕੇ 😢😢
@jagwindersingh1025
@jagwindersingh1025 17 дней назад
ਵਾਈ,ਜੀ,ਬਹੁਤ, ਵਦੀਆ,ਕੀਤਾ,ਆਪ,ਜੀ,ਨੇ,ਸੱਚ,ਦਿਖਾ,ਦਿਤਾ,ਜਦੋਂ, ਗਰੇਵਾਲ,ਸਾਹਾਬ,ਨੇ, ਵੀਡੀਓ,ਪਾਈ,ਸੀ,ਤਾਂ,ਮੇਂ,ਤੇ, ਕਿਹਾਂ ਘਰ,ਬੀ,ਗੱਲ, ਕੀਤੀ,ਸੀ,ਕਿ,ਦੂਜਾ,ਕੁੜੀ,ਦੇ,ਪਿਤਾ,ਜੀ,ਦਾ,ਪੱਖ,ਬੀ,ਲੈਣਾ, ਚਾਹੀਦਾ,ਹੈ,ਕੁੜੀ,ਹਦ,ਤੋਂ, ਜਿਆਦਾ,ਤੇਜ਼,ਸਾ਼ਤਰ,ਹੈ,ਇਹੋ,ਜਹੇ,ਝੂਠੇ,ਲੋਕਾਂ,ਦੀ,ਕੋਈ,ਮਦਾਦ,ਨਹੀ,ਕਰਨੀ, ਚਾਹੀਦੀ,ਹੈ, ਅਮ੍ਰਿਤਧਾਰੀ,ਸਿੰਘ,ਦੀ,ਫੁੱਲ,ਮਦਾਦ,ਕਰੋ, ਧੰਨਵਾਦ, ਜੀ
@rsandhu7646
@rsandhu7646 16 дней назад
ਇਸ ਕੁੜੀ ਜਿਹੇ ਲੋਕਾਂ ਕਰਕੇ ਕਈ ਵਾਰ ਲੋੜਵੰਦ ਵੀ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ।
@jagdevkaur3144
@jagdevkaur3144 17 дней назад
ਪਹਿਲਾਂ ਤੋਂ ਹੀ ਇਸ ਕੁੜੀ ਦੀ ਕਹਾਣੀ ਝੂਠੀ ਲਗ ਰਹੀ ਸੀ😢😢😢😢
@user-iw4yk6gu2i
@user-iw4yk6gu2i 17 дней назад
BUNDE DE KOIE NE SUNDA😢😢😢
@jpj903
@jpj903 16 дней назад
Sahi gal aa kudi chalak lagdi c shakal ton hi
@RajaKahlon-wf3nu
@RajaKahlon-wf3nu 17 дней назад
ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਪਹਿਲਾ ਬੱਚਿਆਂ ਨੂੰ ਸੱਚੇ ਸਮਝਦੇ ਰਹੇ ਲੱਖ ਲਾਹਣਤ
@user-ok9yu4pi2r
@user-ok9yu4pi2r 17 дней назад
ਇਸਸ ਤਰ੍ਹਾਂ ਤਾ ਕਿਸੇ ਨੇ ਜਿਹੜੇ ਲੋੜਵੰਦ ਆ ਉਨ੍ਹਾਂ ਦੀ ਵੀ ਮਦਦ ਨਹੀਂ ਕਰਨੀ। ਇਹ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
@KawaljitKaur-fh9cx
@KawaljitKaur-fh9cx 17 дней назад
ਇਹ ਮਾਵਾਂ ਧੀਆਂ ਗਲਤ ਹਨ ਪਿਉ ਸਹੀ ਹੈ ਝੂਠੇ ਇਲਜਾਮ ਲਾੲਏ ਹਨ ਮਾਵਾਂ ਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@user-zg8zb4uf6r
@user-zg8zb4uf6r 17 дней назад
ਇਸ ਕੁੜੀ ਨੇ ਆਪਣੇ ਗੁਰਸਿੱਖ ਗੁਰਸਿੱਖ ਪਿਓ ਨੂੰ ਨਸ਼ੇਰੀ ਕਹਿ ਕੇ ਬਹੁਤ ਬਹੁਤ ਗਲਤ ਕੀਤਾ ਸਾਡੇ ਪੰਜਾਬੀ ਵੀਰ ਬਹੁਤ ਛੇਤੀ ਭਾਵਕ ਹੋ ਜਾਂਦੇ ਹਨ ਪਹਿਲਾਂ ਦੂਸਰਾ ਪੱਖ ਵੀ ਦੇਖ ਕੇ ਹੀ ਮਦਦ ਕਰਨੀ ਚਾਹੀਦੀ ਹੈ
@kawaljitsinghkaka39
@kawaljitsinghkaka39 17 дней назад
ਬੋਤ ਮਾੜੀ ਗੱਲ ਹੈ ਏ ਵੀਰ ਤਾਂ ਜੱਟ ਕਿਸਾਨ ਜੱਟ ਨੇ
@Sandeep_Sandhu
@Sandeep_Sandhu 17 дней назад
ਦੁਰ ਫਿੱਟੇ ਮੂੰਹ ਮਾਂ ਧੀ ਦੇ, ਪਹਿਲਾਂ ਲੱਗਦਾ ਸੀ ਕਿ ਮਾਂ ਗਲਤ ਹੈ ਤੇ ਕੁੜੀ ਨੇ ਤੇ ਮਾਂ ਦਾ ਸਾਥ ਦੇਣਾ ਸੀ
@sainigurnoor1403
@sainigurnoor1403 17 дней назад
ਇਨਸਾਫ ਹੋਣਾ ਚਾਹੀਦਾ ਕਿਉਕਿ ਹਰ ਵਾਰ ਅੋਰਤ ਸਹੀ ਨਹੀਂ ਹੁੰਦੀ ਇਥੇ ਜਿਹੜਾ ਝੂਠ ਬੋਲ ਦਾ ਉਹਦਾ ਫੈਸਲਾ ਰੱਬ ਦੀ ਕਚਹਿਰੀ ਚ ਹੋ ਜਾਣਾ
@lovedeepratol5542
@lovedeepratol5542 17 дней назад
ਮਾਂ ਨੇ ਪਿਤਾ ਖਿਲਾਫ ਗਲਤ ਗੱਲਾ ਕਹਿ ਦਿੱਤੀਆ ਧੀ ਪੁੱਤ ਨੂੰ ਉਹ ਪਿਤਾ ਨੂੰ ਗਲਤ ਸਮਝੇ ਨੇ ਬਚਪਨ ਤੋ ਮਾ ਨੇ ਪਿਤਾ ਖਿਲਾਫ ਜੋ ਦਿਮਾਗ ਵਿੱਚ ਭਰਤਾ ਬੱਚੇ ਉਹੀ ਸਮਝਦੇ ਨੇ 😢
@SurkhabTv
@SurkhabTv 17 дней назад
ਕੱਲ ਨੂੰ ਦੁਬਾਰਾ ਚਾਹ ਵੇਚਣ ਵਾਲੀ ਲੜਕੀ ਦਾ ਪੱਖ ਦਰਸ਼ਕਾਂ ਨਾਲ ਸਾਂਝਾ ਕਰਾਂਗੇ .. ਧੰਨਵਾਦ ਜੀ
@deep.54321
@deep.54321 17 дней назад
Okay kudi hun Bolan jogi hovegi.. ohne te sbb jooth boleya
@KaurJ-oh6mk
@KaurJ-oh6mk 17 дней назад
ਹਾਂਜੀ ਜਰੂਰ ਕਰੋ ਕੱਲ ਨੂੰ ਕੁੜੀ ਦੀ intrviw
@TractorSauda
@TractorSauda 16 дней назад
ਧੀ ਨੂੰ ਮਾਂ ਨੇ ਗਲਤ ਗਾਈਡ ਕਰ ਦਿੱਤਾ
@Baljinder_00786
@Baljinder_00786 17 дней назад
ਸੇਵਾ ਕਰਨ ਵਾਲਿਆ ਨੂੰ ਦੋਨੋ ਪਾਸਿਓ ਪਹਿਲਾ ਗੱਲ ਕਰੀ ਚਾਹੀਦਾ ਆ ਫੇਰ ਕਰੋ
@Jollyfaishon
@Jollyfaishon 17 дней назад
Baljinder pajji pls mera channel v like te subscribe krdo ru-vid.comyGBMXsNhlEE?si=Ug0g1sZYgrY_rPAr
@user-fq9xe6pw2r
@user-fq9xe6pw2r 17 дней назад
ਬਾਪੂ ਜੀ ਸਿੱਖ ਸਰਦਾਰ ਹਨ, ਕੁੜੀ ਦਾ ਪਹਿਰਾਵਾ ਦੱਸਦਾ ਓਹ ਮਾ ਵਰਗੀ ਆ
@jagdevkaur3144
@jagdevkaur3144 17 дней назад
ਪਿਤਾ ਐਨਾ ਗੁਰਸਿੱਖ ਬੰਦਾ ਐ ਤੇ ਇਸ ਝੂਠੀ ਕੁੜੀ ਨੇ ਉਦਣ ਦੀ ਸਿਰ ਤੇ ਚੁੰਨੀ ਵੀ ਲੈਣੀ ਮੁਨਾਸਿਬ ਨਹੀਂ ਸਮਝੀ ਵੈਸੇ ਵੀ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦੇ ਹਾਂ ਤਾਂ ਸਿਰ ਢੱਕ ਕੇ ਹੀ ਬਣਾਉਂਦੇ ਹਾਂ😢😢
@GurpreetSingh-td8xd
@GurpreetSingh-td8xd 17 дней назад
ਪਿਉ ਠੀਕ ਵਾਂ ,,,,ਗੇਮ ਖੇਡੀ ਕੁੱੜੀ ਮਾਂ ਨੇ,,,,
@user-mh9zv9bz8g
@user-mh9zv9bz8g 17 дней назад
ਜਿਹੜੀ ਮਾਂ ਨੂੰ ਰੋਟੀ ਨੀ ਦਿੰਦੀ ਓਹ ਜਨਾਨੀ ਕਿੰਨੀ ਸਹੀ ਹੋਉ
@RampalSingh-ht1jj
@RampalSingh-ht1jj 17 дней назад
ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੁੜੀ ਮਸ਼ਹੂਰ ਹੋਣ ਲਈ ਆਪਣੇ ਪਿਓ ਨੂੰ ਬਦਨਾਮ ਕਰ ਰਹੀ ਆ।
@kavisharhardeepsinghvairon5841
@kavisharhardeepsinghvairon5841 17 дней назад
ਜਨਾਨੀ ਬਹੁਤ ਗਲਤ ਜਾਪਦੀ ਬੱਚਿਆਂ ਦੀ ਜਿੰਦਗੀ ਖਰਾਬ ਕਰ ਰਹੀ ਹੈ। ਜਿਹੜੇ ਵੀਰ ਬੱਚਿਆਂ ਦੀ ਮੱਦਦ ਕਰ ਰਹੇ ਹਨ, ਜਿਹਨਾਂ ਵਿੱਚ ਸਤਿਕਾਰ ਯੋਗ ਵੀਰ ਮੰਨਾ ਜੀ ਅੰਮਿ੍ਤਸਰ ਵਾਲੇ ਇਹਨਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਬੈਠਾ ਕੇ ਪਰਿਵਾਰ ਨੂੰ ਇੱਕ ਥਾਂ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਸ ਪਰਿਵਾਰ ਦਾ ਭਲਾ ਕਰਨ।
@gurarpansingh3475
@gurarpansingh3475 17 дней назад
ਕਲਯੂਗ ਵਿੱਚ ਸਭ ਜਾਇਜ ਹੈ ਫਿਰ ਤਾਂ ਇਸ ਕੁੜੀ ਦੀ ਮਦਦ ਕਰਨ ਦੀ ਕੋਈ ਲੋੜ ਨਹੀਂ ਇਸ ਦੀ ਮਾਂ ਜਿਵੇਂ ਕੁੜੀ ਨੂੰ ਸਿੱਖਾਕੇ ਲੋਕਾ ਤੋਂ ਪੈਸੇ ਵਟੋਰ ਦੀ ਐ ਇਸ ਦੇ ਬਿਪ ਦੀਆਂ ਜਰੂਰ ਸੁਣਨੀਆਂ ਚਾਹੀਦੀਆਂ ਹਨ ਤਾਂਹੀਓ ਰਿਸਤੇਦਾਰ ਇੰਨਾਂ ਨੂੰ ਤਾਨੇ ਮਹਿਣੇ ਦੇਦੇਂ ਨੇ ਸਕੂਲ ਵਾਲੇ ਬੱਚੇ ਚਾਹ ਵਾਲੀ ਕਹਿ ਕੇ ਮਜਾਕ ਖਰਦੇ ਹਨ ਇਹ ਤਾਂ ਕੁੜੀ ਬਹੁਤ ਢੌਕ ਕਰਕੇ ਪੈਸੇ ਲੈਂਦੀ ਆਪਣੇ ਕੇਫੇ ਬਣਾਉਣ ਲੲੀ
@panavkahlon7179
@panavkahlon7179 17 дней назад
Mere papa nhi aa par a gal sun k bhut duhk hoya 😢
@user-ls1ct6xu2q
@user-ls1ct6xu2q 17 дней назад
O ñi Ghar varn valian mavan dheean bdkaran es bnde da nuksan krngian
@BhupinderSingh-yg8cg
@BhupinderSingh-yg8cg 17 дней назад
ਜੇ ਇਹ ਗੁਰਸਿੱਖ ਵੀਰ ਸਹੀ ਹੈ ਤਾਂ ਇਹਨਾਂ ਬੱਚਿਆਂ ਦੀ ਮਾਂ ਨੂੰ ਅਤੇ ਬੱਚਿਆਂ ਦੀ ਮੱਦਦ ਨਹੀਂ ਕਰਨੀ ਚਾਹੀਦੀ। ਮੇਰੀ ਸੋਚ ਮੁਤਾਬਕ ਹੁਣ ਇਹੋ ਜਿਹੀ ਜਨਾਨੀ ਨੂੰ ਘਰ ਨਹੀਂ ਵੜਣ ਦੇਣਾ ਚਾਹੀਦਾ।
@amarjitsingh2775
@amarjitsingh2775 17 дней назад
ਸੱਚੀ ਕਲਯੁਗ ਆ ❤❤
@sikh8396
@sikh8396 17 дней назад
ਬਿਲਕੁਲ ਠੀਕ ਹੈ ਸੱਚੀ ਆ ਗੱਲਾ
@jassbraich1972
@jassbraich1972 16 дней назад
ਵਾਹਿਗੁਰੂ ਜੀ ਜੇ ਇਸ ਗੁਰਸਿੱਖ ਦੀ ਗੱਲ ਸੱਚੀ ਹੈ ਤਾਂ ਅੱਗੇ ਤੋਂ ਕਿਸੇ ਨੇ ਕਦੇ ਕਿਸੇ ਦੀ ਮਦਦ ਨਹੀਂ ਕਰਨੀ
@MS-nt8cx
@MS-nt8cx 17 дней назад
ਕੁੜੀ ਬਹੁਤ ਚਲਾਕ ਹੈ। ਕੁੜੀ ਨਵੀ-ਨਵੀ ਸ਼ੋਸ਼ਲ ਮੀਡੀਆ ਤੇ ਆਈ ਥੋੜਾ ਟੈਮ ਰੁੱਕ ਜਾਉ ਇਹ ਵੀ ਖੁੱਲਰ ਪੀਜੇ ਵਾਲਿਆਂ ਵਾਂਗ ਨੱਚੂ-ਗਾਉ ਰੀਲਾਂ ਤੇ
@harkamalpreetsingh1742
@harkamalpreetsingh1742 17 дней назад
Sahi keha veerea vokh vakh kardiea masoor hon diea mariea
@VimpiDhillon
@VimpiDhillon 16 дней назад
bhut dalli haram de va, paise aa lye loka nu bawkof banaya, dalli kutti
@BaldeepSingh-zt3nf
@BaldeepSingh-zt3nf 17 дней назад
ਲੋਕ ਪੈਸੇ ਠੱਗਣ ਦੇ ਚੱਕਰ ਵਿੱਚ ਸਭ ਕੁੱਝ ਭੁੱਲ ਜਾਦੇ ਹਨ ।ਬਹੁਤ ਹੀ ਨਿੰਦਣਯੋਗ ਘਟਨਾ
@user-xt1sx9pm5s
@user-xt1sx9pm5s 17 дней назад
ਕੁੜੀ ਹੁਣ ਸਾਹਮਣੇ ਆ ਕੇ ਗੱਲ ਕਰੇ ਪਹਿਲਾਂ ਰੋ ਕੇ ਦਿਖਾ ਰਹੀਆਂ ਹੁਣ ਗੱਲ ਕਰੇ
@GurjBrar
@GurjBrar 16 дней назад
ਵੀਰੇ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਸੱਚਾਈ ਸਾਹਮਣੇ ਲਿਆਂਦੀ। ਕਿਉਂਕਿ ਕੁੜੀ ਬਹੁਤ ਜਿਆਦਾ ਬਦਨਾਮ ਕਰ ਰਹੀ ਸੀ ਪਿਓ ਨੂੰ। ਸੱਚਾਈ ਸਾਹਮਣੇ ਲਿਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਮਦਦ ਕਰਨ ਵਾਲੇ ਵੀਰਾਂ ਨੂੰ ਵੀ ਕਹਿੰਦੇ ਆਂ ਵੀ ਮਦਦ ਕਰੋ ਪਰ ਪਹਿਲਾਂ ਸੱਚਾਈ ਦੋਨਾਂ ਧਿਰਾਂ ਤੋਂ ਜਰੂਰ ਜਾਨਿਆ ਕਰੋ। ਇਕ ਨਰਿੰਦਰ ਤੇ ਰੁਪਿੰਦਰ ਚੇਨਲ ਵਾਲੇ ਵੀ ਬਹੁਤ ਜਿਆਦਾ ਆਪਦੇ ਮਾਂ ਪਿਓ ਨੂੰ ਬਦਨਾਮ ਕਰਨੀ ਇਸੇ ਤਰ੍ਹਾਂ ਉਹਨਾਂ ਦੀ ਵੀ ਕਿਤੇ ਸੱਚਾਈ ਸਾਹਮਣੇ ਲਿਆਓ। ਉਸ ਕੁੜੀ ਦੀ ਵੀ ਮਾਂ ਇਸ ਤਰ੍ਹਾਂ ਦੀ ਹੋਈ ਸੀ ਇੱਕ ਨੂੰ ਛੱਡਿਆ ਹੀ ਦੂਜਾ ਵੀ ਮਾੜਾ ਸੀ। ਕਿਉਂਕਿ ਮੈਂ ਕਈ ਵਾਰੀ ਉਹਨਾਂ ਦੀ ਵੀਡੀਓ ਦੇਖਦਾ ਹੁੰਦਾ ।। ਉਹ ਵੀ ਬਹੁਤ ਲਾਲਚੀ ਹਨ। ਮੇਰੀ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਨਾ ਲਾਗ ਡਾਟਾ ਮੈਂ ਸਿਰਫ ਸੱਚਾਈ ਪੇਸ਼ ਕੀਤੀ ਆ। ਜੇ ਤਾਂ ਉਹਨਾਂ ਨੂੰ ਗੱਲ ਕਰਨ ਨੂੰ ਕਹੀਏ ਤਾਂ ਕਹਿੰਦੇ ਟਾਈਮ ਨਹੀਂ ਜੇ ਕਹੀਏ ਪੈਸੇ ਦੇਣੇ ਸੀ ਉਹਦੇ ਵਾਸਤੇ ਗੱਲ ਕਰਨੀ ਤਾ ਮਿੰਟ ਹੀ ਕਰ ਲੈਂਦੇ ਆ। ਬਹੁਤ ਦੁੱਖ ਲੱਗਿਆ ਪੈਸੇ ਦੀ ਖਾਤਰ ਲੋਕ ਇੰਨਾ ਗਿਰ ਸਕਦੇ ਆ। ਕਿਉਂਕਿ ਦਾਨ ਦੇਣ ਵਾਲਾ ਪੈਸਾ ਬਹੁਤ ਔਖਾ ਕਮਾਉਂਦਾ ਏ। ਇਹ ਨਹੀਂ ਉਸਨੇ ਦਰਖਤ ਨਾਲੋਂ ਤੋੜ ਤੋੜ ਕੇ ਦੇ ਦਿੰਦੀ ਆ। ਅੱਜਕੱਲ ਲੋਕ ਝੂਠ ਬੋਲਣ ਲੱਗੇ ਮਿੰਟ ਹੀ ਲਾਉਂਦੇ ਆ। ਨਰਿੰਦਰ ਰੁਪਿੰਦਰ ਚੈਨਲਵਾਲੇ ਵੀ ਤੁਸੀਂ ਵੀਡੀਓ ਖੋਲ ਕੇ ਦੇਖਿਓ ਵੀ ਬਹੁਤ ਵਿੱਚ ਝੂਠ ਬੋਲਦੇ ਆ। ਕਿਸੇ ਦਾ ਵੀ ਇਲਾਜ ਕਰਾਉਣਾ ਜਾਂ ਕਿਸੇ ਨੂੰ ਕੋਈ ਪੜਾਉਣਾ ਲਿਖਾਉਣਾ ਸਿੱਧੀ ਪੇਮੈਂਟ ਹੋਸਪੀਟਲ ਚ ਜਾਂ ਸਕੂਲ ਚ ਕਰਿਆ ਕਰੋ। ਅਗਲੀ ਨੂੰ ਪੈਸੇ ਨਾ ਦਿਓ ਉਹਦੇ ਨਾਲ ਇਨਸਾਨ ਨਿਕੰਮਾ ਬਣ ਜਾਂਦਾ ਹੈ। ਉਹ ਕੋਈ ਕੰਮ ਨਹੀਂ ਕਰਦਾ ਫਿਰੇ। ਜੇਮੈਥੋਂ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਮੰਗਦਾ।🙏🙏
@NirmalSingh-bz3si
@NirmalSingh-bz3si 17 дней назад
ਇਸ ਕੁੜੀ ਤੋਂ ਪੈਸੇ ਵਾਪਸ ਲੈਕੇ ਇਸ ਮਾਤਾ ਨੂੰ ਦਿੱਤੇ ਜਾਣ??ਇਹ ਮੰਨੇ ਹੋਰੀਂ ਐਵੇ ਕੁੜੀ ਦੇ ਗਲ ਲੱਗ ਕੇ ਰੋਈ ਜਾਦੇ ਨੇ ??ਇਸ ਚਤਰ ਕੁੜੀ ਤੋਂ ਪੈਸੇ ਵਾਪਸ ਲੈਕੇ ਮਾਤ ਜੀ ਨੂੰ ਦਿੱਤੇ ਜਾਣ ? ??
@Harpreetsingh-ze5nc
@Harpreetsingh-ze5nc 17 дней назад
ਕੋਈ ਲੱਖਾ ਰੁਪਏ ਚੋਰੀ ਕਰ ਲੈਜੇ ਦੁੱਖ ਨਹੀ ਹੁੰਦਾ । ਪਰ ਜਦੋ ਸੱਚੇ ਬੰਦੇ ਨੂੰ ਕੋਈ ਝੂਠਾ ਸਾਵੰਤ ਕਰੇ। ਫੇਰ ਏਮੇ ਲੱਗਦਾ ਜਿੰਦਗੀ ਤੋ ਵੀ ਕੀਮਤੀ ਚੀਜ ਲੋਕਾ ਨੇ ਖੋਹ ਲਈ ਹੋਵੇ
@sukhjitsingh6668
@sukhjitsingh6668 16 дней назад
ਧੰਨਵਾਦ ਵੀਰ ਪੱਤਰਕਾਰ ਦਾ ਜਿਸਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ
@gurmukhsingh9717
@gurmukhsingh9717 17 дней назад
ਜਿਸ ਬੰਦੇ ਨੇ ਗੁਰੂ ਸਾਹਿਬ ਜੀ ਦਾ ਬਾਣਾ ਪਾਇਆ ਉਸ ਦੀ ਨੇ ਆਪਣੇ ਪਿਉਂ ਨੂੰ ਸ਼ਰਾਬੀ ਬਣਾ ਦਿੱਤਾ ਬੜੀ ਸ਼ਰਮ ਵਾਲੀ ਗੱਲ ਇਸ ਧੀ ਵਾਸਤੇ ਜ਼ਨਾਨੀ ਨੇ ਆਪਣੇ ਨਜ਼ਾਰੇ ਵਾਸਤੇ ਆਪਣੇ ਬੱਚਿਆਂ ਨੂੰ ਕਿਹਾ ਤੁਸੀਂ ਆਪਣੇ ਪਿਉਂ ਨੂੰ ਸ਼ਰਾਬੀ ਬਣਾ ਦਿਉਂ ਧੀ ਏ ਤੈਨੂੰ ਮਦਦ ਦੀ ਲੋੜ ਸੀ ਤਾਂ ਉਦਾਂ ਹੀ ਮੰਗ ਲੈਂਦੇ ਤੁਸੀਂ ਆਪਣੇ ਚੰਗੇ ਪਿਉਂ ਨੂੰ ਸ਼ਰਾਬੀ ਬਣਾ ਕੇ ਗ਼ਲਤ ਕਿਤਾ
@user-ce3md1yx3y
@user-ce3md1yx3y 17 дней назад
ਸੱਚ ਸਾਹਮਣੇ ਲਿਆਉਣ ਲਈ ਸੁਰਖ਼ਾਬ ਚੈਨਲ ਦਾ ਬਹੁਤ ਧੰਨਵਾਦ ਇਹ ਵੀਡੀਉ ਦੇਖ ਕੇ ਦਾਨੀ ਲੋਕਾਂ ਦਾ ਦਿਲ ਟੁੱਟ ਜਾਵੇਗਾ ਸੱਚ ਕਹਿੰਦੇ ਨੇ ਰੰਨਾਂ ਚੰਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ
@balkarchauhan
@balkarchauhan 17 дней назад
ਜਦੋਂ ਕੁੱੜੀ ਨੇ ਇੰਟਰਵਿਊ ਕਰਦੀ ਸੀ ਉਸ ਦੇ ਹੱਥ ਫੋਨ 1 ਲੱਖ ਰੁਪਏ ਵਾਲ਼ਾ ਫੋਨ ਆ ਤੇ ਆਪਣੇਂ ਬਾਪੂ ਸਿੱਖ ਹੋਂਕੇ ਬਦਨਾਮ ਕਰਨ ਲੱਗ ਹੋਈ ਆ
@Gurpreet1957
@Gurpreet1957 17 дней назад
ਬੱਚੀ ਮਿਹਨਤ ਕਰਦੀ ਆ ਕੁਝ ਵੀ ਖਰੀਦ ਸਕਦੀ ਆ ਤੇ ਇਹ ਅੰਕਲ ਨੂੰ ਜਦੋ ਪਤਾ ਸੀ ਘਰਵਾਲੀ ਗਲਤ ਆ ਤਾਂ ਇਹਨੇ ਆਪਣੀ ਬੇਟੀ ਨੂੰ ਉਹਦੇ ਕੋਲ ਕਿਉਂ ਛੱਡਿਆ ਸੀ ।
@sattibains4818
@sattibains4818 17 дней назад
​@@Gurpreet1957 oh veere keyon kufar tolde ho, chah bhech ke oh starting vich hi badda phone, kaka chalu janania nu jannda ni hale tu
@singhkang1314
@singhkang1314 17 дней назад
@@Gurpreet1957 veere saria koshisha kitya ci
@user-fq9xe6pw2r
@user-fq9xe6pw2r 17 дней назад
@kulvindersarao5221
@kulvindersarao5221 17 дней назад
ਕੰਮ ਕਰਨ ਨੂੰ ਦੀਪਕ ਢਾਬਾ ਸੀ ਸਰਮ ਕਰੋ
@singhsaab6992
@singhsaab6992 17 дней назад
ਮੈਂਨੂੰ ਤੇ ਪਹਿਲੇ ਹੀ ਕੁੜੀ ਤੇਜ਼ ਲੱਗ ਰਹੀ ਸੀ
@iqbalsinghdeol7488
@iqbalsinghdeol7488 13 дней назад
ਮਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਸ ਨੇ ਆਪਣੇ ਬੱਚਿਆਂ ਨੂੰ ਗਲਤ ਰਸਤੇ ਪਾਇਆ
@nirmalsinghbajwa8708
@nirmalsinghbajwa8708 16 дней назад
ਤੁਹਾਡਾ ਕਿਥੇ ਭਲਾ ਹੋਉ ਮਾਵਾਂ ਧੀਆਂ ਦਾ ਭਗਤ ਮਾਂ ਪੁੱਤ ਨੂੰ ਰੁਲਾਓਣ ਡੲਈਆ ਜੇ ਤੇ ਬਦਨਾਮ ਕਰਨ ਡੲਈਆ ਜੇ ਵਿਚਾਰੀ ਮਾਂ ਦਾ ਲੱਕ ਵੀ ਇਸ ਫਾਫਣ ਨੇ ਤੋਣਿਆ ਹੈ ਇੱਸ ਵੀਰ ਦੇ ਵੱਡੇ ਭਰਾ ਨੇ ਵੀ ਆਤਮ ਹੱਤਿਆਂ ਇੱਸ ਫਾਫਣ ਦਾ ਕਰਕੇ ਕੀਤੀ ਹੈ
@ramsingh209
@ramsingh209 17 дней назад
ਕੁੜੀਏ ਤੇਨੂੰ ਸਰਮ ਨਹੀਂ ਆਈ । ਪਿਉਂ ਤੇਰਾ ਬਹੁਤ ਵਧੀਆ ਬੰਦਾ ਹੈ। ਹੁਣ ਬੋਲ ਕੀ ਬੋਲਦੀ ਆ।ਤੂ ਵੀ ਮਾਂ ਵਰਗੀ ਹੋ ਗਈ ਹੈ।365ਚਲਿਤਰ ਹੈ ਤੇਰੀ ਮਾਂ ਦੇ ਬਣਦੀਆਂ ਦੁੱਧ ਧੋਤੀਆ।
@ranbirsingh-jm3dq
@ranbirsingh-jm3dq 16 дней назад
ਕਿੰਨੀ ਗਲਤ ਗੱਲ ਆ ਕਾਰਵਾਈ ਹੋਣੀ ਚਾਹੀਦੀ ਕੁੜੀ ਤੇ ਕੁੜੀ ਦੀ ਮਾਂ ਤੇ ਲੋਕਾਂ ਕੋਲ ਪੈਸੇ ਠੱਗਣ ਦਈਆਂ
@ravinderkaur9715
@ravinderkaur9715 17 дней назад
Pita bilkul galat nahi h 100% sahi h
@maninderkaur1031
@maninderkaur1031 17 дней назад
ਕੁਛ ਕੋ ਲੋਕਾਂ ਦੇ ਝੂਠ ਕਰ ਕੇ ਜੋ ਸੱਚੀ ਲੋੜ ਵੰਦ ਨੇ ਓਹਨਾ ਦਾ ਭਲਾ ਹੋਣਾ ਹਟ ਜਾਣਾ। ਬਹੁਤ ਗਲਤ ਚਲ ਪਿਆ । ਅੱਗੇ ਅੱਗੇ ਸਮੇਂ ਵਿੱਚ 100 ਵਾਰ ਸੋਚੋ ਕਿਸੇ ਨੂੰ ਦਾਨ ਦੇਣ ਲੱਗੇ ਦਾਨ ਦੀ ਜਗ੍ਹਾ ।ਪਾਪ ਨਾ ਲੱਗ ਜਣਾ।
@sukhwantkaur2962
@sukhwantkaur2962 17 дней назад
ਕੁੜੀ ਨੇ ਵੇਖਿਆ ਸ਼ੋਸ਼ਲ ਮੀਡਿਆ ਤੇ ਆ ਕੇ ਪੈਸਾ ਇਕੱਠਾ ਕਰਨਾ ਸੌਖਾ ਆ, ਵਿਚਾਰੇ ਬਣ ਕੇ, ਬਾਕੀ ਮਾਂ ਜੋ ਦਸਦੀ ਰਹੀ ਉਹੀ ਬੱਚੇ ਮਨ ਜਾਂਦੇ, ਜਨਾਨੀ ਆਪਣੀਆਂ ਗਲਤੀਆਂ ਥੋੜਾ ਦੱਸੀਆ ਹੋਣੀਆ,ਇਹ ਥੋੜੀ ਪਤਾ ਸੀ ਪਿਤਾ ਨੇ ਵੀ ਲੱਭ ਜਾਣਾ
@sattibains4818
@sattibains4818 17 дней назад
💯 janani marri aa , Rab bachaye eho je to
@sarbjitsaini4706
@sarbjitsaini4706 17 дней назад
ਲੱਖ ਲਾਹਨਤ ਇਸ ਕੁੜੀ ਤੇ ਨਾਲ ਹੀ ਇਸ ਦੀ ਮਾ ਤੇ ਜਿਨ੍ਹਾਂ ਨੇ ਪੈਸੇ ਦੀ ਖਾਤਰ ਆਪਣੇ ਗੁਰਸਿੱਖ ਪਿਤਾ ਨੂੰ ਹੀ ਨਸ਼ੇੜੀ ਦੱਸਿਅਾ ਜੇ ਉਹ ਮਾੜੇ ਕੰਮਾਂ ਤੋਂ ਰੋਕਦਾ ਸੀ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਉੱਪਰ ਗਲਤ ਇਲਜਾਮ ਲਗਾ ਦਿਉ ਕੁਝ ਤਾ ਸ਼ਰਮ ਕਰਨੀ ਸੀ ਲੇਖਾਂ ਹਿਸਾਬ ਇਬੇ ਹੀ ਦੇਣਾ ਪੈਣਾ ਆ
@karamjitsingh1900
@karamjitsingh1900 17 дней назад
ਯਰ ਕੋਈ ਹੋਰ ਹੁੰਦਾ ਤਾ ਮੰਨ ਵੀ ਲੈਂਦੇ ਪਰ ਇਹ ਤਾਂ ਗੁਰਸਿੱਖ ਬੰਦਾ ਵਾ ਉਤੋਂ ਸਿਧਾ ਸਾਧਾ, ਮੈਨੂੰ ਲੱਗਦਾ ਮਾਂ ਆਪ ਤਾਂ ਗ਼ਲਤ ਸੀ ਤੇ ਕੁੜੀ ਨੂੰ ਵੀ ਵਿਗਾੜ ਦਿੱਤਾ
@billavirk1127
@billavirk1127 17 дней назад
ਇਹ ਹੈ। ਅਸਲ ਸਚਾਈ
@KulwinderSingh-dc6be
@KulwinderSingh-dc6be 17 дней назад
Dadi and father great
@sikandersingh3453
@sikandersingh3453 17 дней назад
ਬਹੁਤ ਵਧੀਆ ਕੀਤਾ ਸਚ ਸਾਹਮਣੇ ਆਇਆ
@user-xq8jw4pu2r
@user-xq8jw4pu2r 17 дней назад
ਕੁੜੀ ਨੂੰ ਬਹੁਤ ਪੈਸਾ ਮਿਲ ਗਿਆ। ਰੋ ਕੇ ਵੀਡੀਓ ਪਾ ਦਿੰਦੀ ਸੀ।
@tarsemsingh55024
@tarsemsingh55024 17 дней назад
ਵਾਹਿਗੁਰੂ ਮਿਹਰ ਕਰੋ ਸਰਬੱਤ ਦਾ ਭਲਾ ਹੋਵੇ ਜੀ
@prabhjotkaur629
@prabhjotkaur629 17 дней назад
ਮੇਰੇ ਦਿਮਾਗ ਵਿੱਚ ਆਇਆ ਸੀ ਕਿ ਸਾਨੂੰ ਦਾਨ ਕਰਨ ਤੋਂ ਪਹਿਲਾਂ ਸਾਰਾ ਪਿਛੋਕੜ ਪੁੱਛ ਕਿ ਫਿਰ ਦਾਨ ਕਰਨਾ ਚਾਹੀਦਾ ਹੈ ਗੱਲ ਸੁਣ ਕੇ ਫਿਰ ਸੱਚ ਦਾ ਪਤਾ ਲੱਗੇਗਾ ਵਾਹਿਗੁਰੂ ਕਿਰਪਾਕਰਨ ਸੁਮਤ ਸੋਝੀ ਉੱਚਾ ਸੁੱਚਾ ਜੀਵਨ ਪਰਿਵਾਰ ਨੂੰ ਬਖਸ਼ਣ 🙏🙏
@GurmeetSingh-nm4qw
@GurmeetSingh-nm4qw 17 дней назад
ਲੱਖ ਦੀ ਲਾਹਨਤ ਹੈ ਇਸ ਤਰ੍ਹਾਂ ਦੀ ਧੀ ਤੇ
@SaroopSingh-pg8hi
@SaroopSingh-pg8hi 16 дней назад
ਉਹ ਮਾਂ ਧੀ ਹੀ ਗਲਤ ਹੈ ਜੀ ਰਬ ਤੋ ਵੀ ਡਰ ਨਹੀ ਲੱਗਿਆ
@GurpreetSingh-td8xd
@GurpreetSingh-td8xd 17 дней назад
ਪੱਤਰਕਾਰ ਨੂੰ ਬਹੁਤ ਬਹੁਤ ਪਿਆਰ🎉
@bikramgill5035
@bikramgill5035 17 дней назад
ਕੁੜੀ ਗਲਤ ਹੈ
@Gillsaab.551
@Gillsaab.551 17 дней назад
ਉਹਨਾ ਕੋਲੋ ਸਾਰੇ ਪੈਸੇ ਵਾਪਸ ਲੈਣ ਦਾਨੀ ਸੱਜਣ
@PankajKumar-tu6ny
@PankajKumar-tu6ny 17 дней назад
VEER JI TUSI KENE DETE RUPEA ❤BAPAS TUSI LE LO 😂😂❤😂😂
@Indo.canaria_88
@Indo.canaria_88 17 дней назад
Ohne sahi gal kitti a.main Dita a 200 euro ​@@PankajKumar-tu6ny
@balcollection3105
@balcollection3105 16 дней назад
​@@PankajKumar-tu6nyPrra tayari see puri
@kinggaming8975
@kinggaming8975 16 дней назад
😮
@Gillsaab.551
@Gillsaab.551 16 дней назад
@@PankajKumar-tu6ny apna whatsapp no send kr photo pa Dene an..ja ke apni cha wali bhain puch lai..
@sikandersingh7611
@sikandersingh7611 16 дней назад
ਪੈਸਾ ਹੀ ਮੇਨ ਰਹਿ ਗਿਆ ਇੱਜਤ ਦਾ ਕੋਈ ਫਿਕਰ ਨਹੀ ਇਹ ਬੰਦਾ ਸੱਚਾ ਹੈ 100%
@jaskaranbrar1697
@jaskaranbrar1697 17 дней назад
ਆ ਧੀਆਂ ਦੇ ਹਾਲ ਦੇਖਲੋ ਮੱਦਦ ਕਰਨ ਵਾਲਿਉ ਮਾਂ ਚਗਲ ਆ ਤੇ ਪੁੱਤਾਂ ਧੀਆਂ ਨੂੰ ਮਗਰ ਲਾ ਕੇ ਗੁਰ ਸਿੱਖ ਇਨਸਾਨ ਨੂੰ ਚਗਲ ਤੀਵੀਂ ਬਦਨਾਮ ਕਰੀ ਜਾਂਦੀ ਹੈ ਜੀ। ਮੰਨੇਂ ਵੀਰ ਨੂੰ ਕਹੋ ਹੁਣ ਪਿਉਂ ਦੀ ਵੀ ਗੱਲ ਸੁਣੇ ਜੀ।
@jagdishsingh9965
@jagdishsingh9965 17 дней назад
ਵਾਹਿਗੁਰੂ ਜੀ ਕਲਯੁਗ ਹਰ ਰੰਗ ਵਿਖਾ ਰਿਹਾ ਹੈ..
@RampalSingh-ht1jj
@RampalSingh-ht1jj 17 дней назад
ਪਤਰਕਾਰ ਵੀਰ ਤੁਸੀਂ ਸੱਚ ਸਾਹਮਣੇ ਲਿਆਂਦਾ। ਇੱਕ ਗਲ ਸੱਚ ਆ ਕੇ ਸ਼ਿਕੇ ਦੇ ਦੋ ਪਹਿਲੂ ਹੁੰਦੇ ਆ। ਜੋ ਹੁੰਦਾ ਏ ਓਹ ਦਿਸਦਾ ਨਹੀਂ।
@user-rv9ou7yd9l
@user-rv9ou7yd9l 17 дней назад
😢😢 kudiye rbb vrge peo te ena vda ilzam j apne daddy ji nl khd di apni maa nu smjha k ghr nu ik krde 😢
@user-rw2kd6ti1k
@user-rw2kd6ti1k 17 дней назад
ਕੁੜੀ ਦੇ ਨਾਲ ਮਿਸ ਯੂਜ ਹੋਇਆ ਹੈ ਮਾਂ ਨੇ ਗਲਤ ਫੱਟੀ ਪੜਾਈ ਹੈ ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਤੇ ਕੁੜੀ ਬਹੁਤ ਛੋਟੀ ਸੀ
@TaraSingh-gs2qz
@TaraSingh-gs2qz 17 дней назад
ਵੀਰੇ ਨ ਆਰ ਇਨਾ ਦੀ ਪੋਤੀ ਹੋਤਾ ਮਤਬਲੀ ਨੇ ਇਹਨਾਂ ਨੂੰ ਕੋਈ ਮਦਦ ਨਹੀਂ ਕਰਨੀ ਚਾਹੀਦੀ ਜਦੋਂ ਉਹ ਬੁੜੇ ਹੋ ਕੇ ਘਰ ਛੱਡ ਗਏ
@jagjitsatnam1631
@jagjitsatnam1631 16 дней назад
ਬਾਪੂ ਜੀ ਬਿਲਕੁਲ ਸੱਚ ਬੋਲ ਰਹੇ ਨੇ
@AvtarSingh-pw7fv
@AvtarSingh-pw7fv 17 дней назад
ਬੱਚੇ ਛੋਟੇ ਸਨ ਮਾਂ ਨੇ ਜੋ ਸਿਖਾਇਆ ਉਹ ਪੱਤਰਕਾਰਾਂ ਨੂੰ ਦੱਸ ਰਹੇ ਹਨ ਸੋ ਇਸ ਵਿਚ ਕਸੂਰ ਬੱਚਿਆਂ ਦਾ ਨਹੀਂ ਉਨਾਂ ਦੀ ਮਾਂ ਦਾ ਹੈ ਜਿਸ ਨੇ ਜਿਥੇ ਆਪਣੇ ਗੁਰਸਿੱਖ ਪਤੀ ਨੂੰ ਬਦਨਾਮ ਕਰ ਐਸ਼ ਪ੍ਰਸਤੀ ਕੀਤੀ ਹੈ
@PreetKaur-qg5ij
@PreetKaur-qg5ij 16 дней назад
Kudi koi choti bachi ni c onu v sab ptaa hona par osne ne v skim layi femous hon lyi
@penduunionzindaad
@penduunionzindaad 17 дней назад
ਕੌਣ ਕਿਸੇ ਦੀ ਮਦਦ ਕਰੂ ਅੱਜ ਕੱਲ ਦੇ ਸਮੇਂ ਚ
@sikh8396
@sikh8396 17 дней назад
ਵਾਹਿਗੁਰੂ ਜੀ ਮੇਹਰ ਕਰੋ
@surinderpalkaur8943
@surinderpalkaur8943 17 дней назад
ਇਹ ਸਾਇਦ ਦਿੱਲੀ ਵਾਲੀ ਕਹਾਣੀ ਦੇਖ ਕੇ ਖੋਖਾ ਲਾਇਆ ਲੱਗਦਾ ਡਰਾਮਾ ਹੈ ਘਰ ਮਾਤਾ ਦਾ ਕੀ ਹਾਲ ਹੈ ਬਾਪ ਵੀ ਸਹੀ ਗੱਲ ਕਰ ਰਿਹਾ ਕਹਾਣੀ ਸ਼ੱਕੀ ਲੱਗਦੀ ਹੈ ਜਾਂਚ ਕੀਤੀ ਜਾਵੇ
@MiracleMoM__Mrs.ManjinderKaur.
@MiracleMoM__Mrs.ManjinderKaur. 14 дней назад
ਜਨਾਨੀ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ ਤੇ ਉਹ ਹੀ ਘਰ ਨੂੰ ਨਰਕ ਬਣਾ ਦਿੰਦੀ ਹੈ 😢 ਦੁੱਖ ਹੋਇਆ ਬਾਪੂ ਨੂੰ ਰੋਂਦਾ ਦੇਖ ਕੇ.... 😭 ◾ ਵਾਹਿਗੁਰੂ ਜੀ 🙏 ਮਿਹਰ ਕਰੋ...... ਕਲਯੁਗ ਸ਼ਿਖਰ ਤੇ ਆ 😢ਕੀ ਬਣੂ ਦੁਨੀਆ ਦਾ 😢
@sadhsingh2036
@sadhsingh2036 17 дней назад
ਮਾਵਾ ਧੀਆ ਗਲਤ ਪਰ ਪਿਉ ਬਦਨਾਮ ਕੀਤਾ,,ਭਰਾਵੋ ਇਹ ਮਾਵਾ ਧੀਆ ਦੀ ਕੋਈ ਵੀ ਹੈਲਪ ਨਾ ਕਰੋ ,,ਜਣਾ ਖਣਾ ਹੈਲਪ ਮੰਗਣ ਲੱਗ ਜਾਦਾ
@sakinderkaur846
@sakinderkaur846 17 дней назад
Ena nal koe lein deina na krn .a kise Diya v skya ni
@DanishBaporia777
@DanishBaporia777 17 дней назад
ਤਾੜੀ ਇਕ ਹੱਥ ਨਾਲ ਨਹੀਂ ਦੋਨਾਂ ਨਾਲ ਵਜਦੀ ਹੈ, ਇਸ ਕਰਕੇ ਗਲਤੀ ਇਕ ਦੀ ਨਹੀਂ ਦੋਨਾਂ ਦੀ ਹੋਵੇਗੀ ਬਿਨਾਂ ਕਿਸੇ ਨੂੰ ਮਿਲ਼ੇ ਉਸ ਨਾਲ ਬੈਠੇ ਕਿਸੇ ਨੂੰ ਜੱਜ ਕਰਨਾ ਵਧੀਆ ਗੱਲ ਨਹੀ
@LS73937
@LS73937 17 дней назад
16:46
@SandhuHarjit
@SandhuHarjit 17 дней назад
ਗਲਤੀ ਆਪਣੀ ਸਾਰਿਆ ਦੀ ਆ ਕਿਸੇ ਨੇ ਮਾੜੇ ਜਹੇ ਹੰਜੂ ਸੁੱਟੇ ਨੀ ਤੇ ਅਸੀਂ ਪਿੱਛੇ ਲੱਗੇ ਨੀ ਏਨਾ ਮਾੜਾ ਕੋਈ ਪਿਓ ਨੀ ਹੋ ਸਕਦਾ ਕੇ ਆਪਣੀ ਕੁੜੀ ਨੂੰ ਬਾਹਰ ਕੱਢ ਕੇ ਸੁੱਟ ਦੇਵੇ ਹਾਲੇ ਵੀ ਟਾਇਮ ਆ ਸਮਝ ਜਾਵੋ ਨਹੀਂ ਤਾਂ ਇਸ ਕੁੜੀ ਵੱਲ ਦੇਖ ਕੇ ਹੋਰ ਵੀ ਬਹੁਤ ਘਰਾਂ ਵਿਚ ਡਰਾਮੇ ਸ਼ੁਰੂ ਹੋ ਜਾਣੇ ਘਰ ਖਰਾਬ ਹੋ ਜਾਣੇ ਬਹੁਤ ਲੋਕਾਂ ਦੇ ਇਸ ਨੂੰ ਇਥੇ ਹੀ ਨੱਥ ਪਾ ਦੋ
@penduLana-fm7pz
@penduLana-fm7pz 16 дней назад
ਸੁਰਖ਼ਾਬ ਵਾਲੇ ਵੀਰ ਦਾ ਧੰਨਵਾਦ ਜੀ ਜਿਸ ਨੇ ਸਚਾਈ ਲੋਕਾਂ ਸਾਹਮਣੇ ਪੇਸ਼ ਕੀਤੀ
@Lakhvirsingh-bv2im
@Lakhvirsingh-bv2im 17 дней назад
ਵੀਰ ਜੀ ਇਹ ਸਿਰਫ view ਲੈਣ ਲਈ ਕਹਿੰਦੀ ਹੈ। ਇਹ ਗੁਰਸਿੱਖ ਵਿਅਕਤੀ ਦੀ ਕੋਈ ਗਲਤੀ ਨਹੀਂ। ਸਿਰਫ ਬਦਨਾਮ ਕਰਕੇ ਇਹ ਲੜਕੀ ਲੋਕਾਂ ਕੋਲ਼ੋਂ ਹਮਦਰਦੀ ਲਈ ਨਾਟਕ ਕਰਦੀ ਹੈ।
Далее
Новые iPhone 16 и 16 Pro Max
00:42
Просмотров 1,5 млн
Она Может Остановить Дождь 😱
00:20