Тёмный

16 ਸਾਲ ਦੀ ਭੈਣ ਨਾਲ ਸੜਕ 'ਤੇ ਚਾਹ ਵੇਚਣ ਨੂੰ ਮਜਬੂਰ ਛੋਟਾ ਭਰਾ, ਕਹਿੰਦਾ ਸ਼ਰਮ ਆਉਂਦੀ ਹੈ, ਕੋਈ ਚਾਰਾ ਨਹੀਂ ਰਿਹਾ || 

Daily Post Punjabi
Подписаться 2,8 млн
Просмотров 82 тыс.
50% 1

16 ਸਾਲ ਦੀ ਭੈਣ ਨਾਲ ਸੜਕ 'ਤੇ ਚਾਹ ਵੇਚਣ ਨੂੰ ਮਜਬੂਰ ਛੋਟਾ ਭਰਾ, ਕਹਿੰਦਾ ਸ਼ਰਮ ਆਉਂਦੀ ਹੈ, ਕੋਈ ਚਾਰਾ ਨਹੀਂ ਰਿਹਾ !
#DailyPostPunjabi #PunjabNews #teastall #hardworking #brothersister #latestnews #newsofpunjab #dailypostpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 317   
@amandeepkaur5437
@amandeepkaur5437 3 месяца назад
ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।ਵਾਹਿਗੁਰੂ ਜੀ ਇਸ ਪਰਿਵਾਰ ਤੇ ਹਮੇਸ਼ਾ ਆਪਣੀ ਮੇਹਰ ਬਣਾਈ ਰੱਖਿਉ।
@sukhdevdhillon6187
@sukhdevdhillon6187 3 месяца назад
ਧੀ ਮੇਰੀ ਦਾ ਹੋਸਲਾ ਬਹੁਤ ਵੱਡਾ ਵਾਹਿਗੁਰੂ ਜੀ ਤਰੱਕੀਆਂ ਜ਼ਰੂਰ ਬੱਖਸਣ ਗੇ
@satwindersingh-mm1mb
@satwindersingh-mm1mb 2 месяца назад
Same position a bhene meri v menu v bhut lok tane marde ne k tu kam ni koi tu keda dc lagna but mere man ch o galla bhariya hoyia ne te ma safal ho k ona nu jwab zrur dena eh meri jidd a😢
@satwindersingh-mm1mb
@satwindersingh-mm1mb 2 месяца назад
Hlo Aman You belong to khanna
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@parminderkaurbrar394
@parminderkaurbrar394 3 месяца назад
ਓਹ ਪੱਤਰਕਾਰ ਵੀਰ ਜੀ ਸ਼ਰਮ ਵਾਲੀ ਕਿਹੜੀ ਗੱਲ ਹੈ ਕੰਮ ਤਾਂ ਬੰਦੇ ਦਾ ਕਰਮ ਹੈ ਬੱਚੇ ਦੁਖੀ ਨਾਂ ਹੋਵੋ ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਮਨੋਕਾਮਨਾ ਜਰੂਰ ਪੂਰੀ ਕਰਨਗੇ ਵਿਸ਼ਵਾਸ ਰੱਖੋ ਓਸ ਵਾਹਿਗੁਰੂ ਜੀ ਤੇ
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@gurpalsingh5609
@gurpalsingh5609 3 месяца назад
ਵਾਹਿਗੁਰੂ ਜੀ ਇਸ ਧੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@harafangle9473
@harafangle9473 3 месяца назад
ਰੋਵੋ ਨਾ ਪੁੱਤ ਕੰਮ ਕਰਨਾ ਕੋਈ ਮਾੜਾ ਨਹੀਂ ਇੱਜਤ ਨਾਲ ਜੀਵੋ ਇਕ ਦਿਨ ਤੁਸੀਂ ਜਰੂਰ ਕਾਮਯਾਬ ਹੋਵੋਂਗੇ 🙏🙏🙏🙏🙏😭😢
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@Ps_Gamer_34
@Ps_Gamer_34 3 месяца назад
ਵੈਰੀ ਗੁੱਡ ਬੱਚਿਉ ਹਿੰਮਤ ਨਾ ਹਾਰਿਉ ਮੇਹਨਤ ਨਾ ਛਡਿਉ 👍👍👍👍
@Food_294
@Food_294 3 месяца назад
ਸਾਰੇ ਪੰਜਾਬੀ ਆਪਣੇ ਲੋਕਾਂ ਦਾ ਸਾਥ ਦੋ ਚੰਗੇ ਆ ਚਾਹੇ ਮਾੜੇ ਬਾਕੀ ਵਾਹਿਗੁਰੂ ਸਭ ਤੇ ਕਿਰਪਾ ਕਰੇ 🙏
@SukhdevSingh-cp8nn
@SukhdevSingh-cp8nn 3 месяца назад
ਮਿਹਨਤ ਨੂੰ ਪਰਮਾਤਮਾ ਇਕ ਦਿਨ ਜਰੂਰ ਭਾਗ ਲਾਵੇਗਾ
@swaransingh4649
@swaransingh4649 3 месяца назад
ਪੁੱਤਰ ਅਫਸਰ ਬਣੇਗੀ, ਪੜਾਈ ਨਾ ਛੱਡੀ, ਵਾਹਿਗੁਰੂ ਸਾਥ ਦੇਣ ਗੇ
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@sarbjitsaini4706
@sarbjitsaini4706 3 месяца назад
ਕੋਈ ਗਲ ਨਹੀਂ ਬੇਟਾ ਜੀ ਆਪਣਾ ਕੰਮ ਕਰਨ ਵਿੱਚ ਕੋਈ ਹਰਜ ਨਹੀਂ ਗੁਰਦਾਸ ਮਾਨ ਜੀ ਦਾ ਗਾਣਾ ਰੋਟੀ ਹਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾ ਕਰੀਏ ਪੁੱਤਰ ਜੀ ਕਿਸੇ ਦੀ ਪਰਵਾਹ ਨਾ ਕਰੋ ਜੀ ਜਿੰਦਗੀ ਵਿੱਚ ਠੋਕਰਾਂ ਖਾ ਖਾ ਹੀ ਬੰਦਾ ਆਪਣੀ ਕਾਮਯਾਬੀ ਵਲ ਵਧਦਾ❤❤❤❤❤
@waheguruwahegurutuheetu546
@waheguruwahegurutuheetu546 2 месяца назад
ਧਿਆਨ ਨਾਲ ਸੁਣਿਓ ਮਾਂ ਕਹਿੰਦੀ ਇਹਨਾਂ ਦੇ ਪਿਓ ਨਾਲ ਕੋਈ ਸੰਪਰਕ ਨਹੀਂ ਹੋਇਆ ਧੀ ਕਹਿੰਦੀ ਬਾਪ ਦੇ ਮੇਹਣੇ ਦਾ ਮੁੱਲ ਮੋੜਨਾ ਬਾਪ ਜਿਓਂਦਾ ਏ ਗੁਰਸਿੱਖ ਆ ਏਹ੍ਹ ਕਹਿੰਦੇ ਸੀ ਮਰ ਗਿਆ ਏ ਉਸ ਬਾਪੂ ਦੀ ਵੀਡੀਓ ਵੀ ਆਗੀ ਸੱਚ ਸਾਹਮਣੇ ਆ ਗਿਆ ਝੂਠੀਆਂ ਮਾਵਾਂ ਧੀਆਂ ਦਾ
@harvirkaur8152
@harvirkaur8152 3 месяца назад
ਬਹੁਤ ਘੈਂਟ ਦੋਨੋ ਭੈਣ ਭਰਾ ਮਿਹਨਤ ਕਰਦੇ ਨੇ ਪਰਮਾਤਮਾਂ ਚੜ੍ਹਦੀ ਕਲਾ ਚ ਰਖਣ
@jas_shorts_2710
@jas_shorts_2710 3 месяца назад
ਬੇਨਤੀ ਹੈ ਉਸ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਜਿਸ ਸਕੂਲ ਵਿੱਚ ਲੜਕਾ ਪੜਦਾ ਹੈ ਉਹ ਇਸ ਬੱਚੇ ਨੂੰ ਸਟੇਜ ਚੜਾ ਕੇ ਉਸ ਦੀ ਪ੍ਰਸੰਸਾ ਕਰਨ ਇਸ ਨਾਲ ਬੱਚੇ ਦਾ ਹੌਸਲਾ ਵੀ ਵਧੇਗਾ ਅਤੇ ਨਾਲ ਪੜਨ ਵਾਲੇ ਬੱਚੇ ਉਸ ਦਾ ਮਜ਼ਾਕ ਵੀ ਨਹੀਂ ਉਡਾੳਣ ਗੇ ਆਪਣੇ ਆਪ ਹੀ ਉਹ ਚੁੱਪ ਕਰ ਜਾਣਗੇ। ਜੋ ਵੀ ਕੋਈ ਇਹਨਾਂ ਬੱਚਿਆਂ ਦੇ ਇਲਾਕੇ ਦਾ ਮਨੁੱਖ ਇਹਨਾਂ ਬੱਚਿਆਂ ਨੂੰ ਜਾਣਦਾ ਹ ਕਿਰਪਾ ਕਰਕੇ ਇਹਨਾਂ ਦੇ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਮੇਰਾ ਇਹ ਸੁਝਾਅ ਭੇਜ ਦਿੳ । ਬੱਚਿਆਂ ਦਾ ਹੋਸਲਾ ਵਧੇਗਾ ਅਤੇ ੳਉਹ ਆਪਣਾ ਕੰਮ ਬੇਝਿਜਕ ਹੋ ਕੇ ਕਰ ਸਕਣਗੇ। ਅਤੇ ਹੋਰ ਬੱਚੇ ਉਹਨਾਂ ਦਾ ਮਜ਼ਾਕ ਨਹੀਂ ਉਡਾੳਣ ਗੇ।
@gurpreetmaan9388
@gurpreetmaan9388 3 месяца назад
ਕੋਈ ਗੱਲ ਨਹੀਂ ਪੁੱਤ। ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਨੇਹਾ ਕੱਕੜ ਦੇ ਪਿਤਾ ਵੀ ਕੁਲਚੇ ਬਣਾਉਂਦੇ ਹੁੰਦੇ ਸੀ।
@harpreetsinghhs986
@harpreetsinghhs986 3 месяца назад
Court ਵੀ ਕੋਈ ਇਨਸਾਫ ਨਹੀਂ ਦਿੰਦੀ,ਕਹਿਣ ਦੀਆਂ ਈ ਗੱਲਾਂ ਨੇ, ਸੰਵਿਧਾਨ ਦੀਆਂ ਧੱਜੀਆਂ ਉਡਾ ਰੱਖੀਆਂ ਨੇ
@malkitkaur9429
@malkitkaur9429 3 месяца назад
ਪੁੱਤ ਰੋਵੋ ਨਾ ਤੁਸੀਂ ਤਾਂ ਪੁੱਤ ਮਿਹਨਤ ਕਰਦੇ ਹੋ ਪੁੱਤ , ਤੁਸੀਂ ਬਹੁਤ ਤਰੱਕੀਆਂ ਕਰਨੀਆਂ ਮੇਰੇ ਬੱਚਿਓ ,
@sukhjitsingh5514
@sukhjitsingh5514 3 месяца назад
ਬੱਚੇ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ
@gurdialsingh3149
@gurdialsingh3149 3 месяца назад
ਬੇਟੀ ਦੀ ਸੋਚ ਬਹੁਤ ਵੱਡੀ ਹੇ ਜਰੂਰ ਇੱਕ ਦਿਨ ਕਾਮਜਾਬ ਜਰੂਰ ਹੋਣਗੇ ਪੱਤਕਾਰ ਨੱੰਗਲ ਕਹਿਣ ਦਾ ਢੰਗ ਨਹੀਂ ਉਹਨਾ ਦਾ ਹੋਸਲਾ ਤੋੜਦਾ ਕੰਮ ਕੋਈ ਛੋਟਾ ਵੱਡਾ ਨਹੀਂ ਹਿਮਤ ਨਾਲ ਸਾਰਾ ਕੰਮ ਅਸਾਨ ਹੋ ਜਾਦਾ good luck 👍👍👍
@jaswinderkaurjaswinder7026
@jaswinderkaurjaswinder7026 3 месяца назад
ਪਤਰਕਾਰ ਵੀਰੇ ਸ਼ਰਮ ਇਹਨਾਂ ਬਚਿਆ ਨੂੰ ਨਾਂ ਕਹੋ ਇਹ ਮਿਹਨਤ ਕਰਕੇ ਇਜ਼ਤ ਦੀ ਰੋਟੀ ਖਾਂਦੇ ਨੇ ਸਰਮੁ ੳਹਨਾ ਨੂੰ ਕਹੋ ਜੋ ਆਪਣੇ ਇਹਨਾਂ ਵੀਰਾਂ ਦੀ ਮਦਦ ਕਰਨ ਦੀ ਬਜਾਏ ਸੜਕਾਂ ਤੇ ਸਪੀਲਾ ਤੇ ਲੰਗਰ ਲਾਂਦੇ ਨੈ
@gogisingh4272
@gogisingh4272 2 месяца назад
ਬੱਚੇ ਤੁਸੀਂ ਮਿਹਨਤ ਕਰਦੇ ਹੋ ਰੋਣਾ ਨਹੀਂ ਵਾਹਿਗੁਰੂ ਜੀ ਮੇਹਰ ਕਰਨ ਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@narindernanua9870
@narindernanua9870 3 месяца назад
ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ❤
@AmarjitChahal-eg5sr
@AmarjitChahal-eg5sr 3 месяца назад
ਪੁੱਤ ਕੰਮ ਦਾ ਕੋਈ ਮੇਹਣਾ ਨੀ
@gurmukhsingh9717
@gurmukhsingh9717 3 месяца назад
ਕੋਈ ਗੱਲ ਨਹੀਂ ਧੀ ਏ ਤੁਸੀਂ ਆਪਣਾਂ ਕੰਮ ਕਰਦੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
@LakhvirSingh-tf1zv
@LakhvirSingh-tf1zv 3 месяца назад
ਵਾਹਿਗੁਰੂ ਜੀ 🙏🏽 ਮੇਹਰ ਕਰੀ 🙏🏽 ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ
@JaswinderKaur-ei8wm
@JaswinderKaur-ei8wm 3 месяца назад
ਪਤਰਕਾਰ ਨੁੰ ਇਹੋ ਸਵਾਲ ਨਹੀ ਕਰਨੇ ਕੰਮ ਕਰਨ ਵਿਚ ਕੋਈ ਸ਼ਰਮ ਨਹੀ ਬੱਚਿਉ ਹਿਮਤ ਨਾਲ ਕੰਮ ਕਰੋ ਜਰੂਰ ਕਾਮਯਾਬ ਹੋਵੋਗੇ ਪ੍ਰਮਾਤਮਾ ਮੇਹਰ ਕਰੇ।
@shivanisharma5562
@shivanisharma5562 3 месяца назад
ਕੋਈ ਨਾ ਕੋਈ ਸਿੰਘ ਜ਼ਰੁਰ ਰੱਬ ਭੇਜੁਗਾ, ਅਜੇ ਤੇਰੀ ਵੀਡੀਓ ਕਿਸੇ ਵਧਿਆ ਸਿੰਘ ਨੇ ਨਹੀ ਦੇਖੀ,ਜਿਸ ਦਿਨ ਇਹ ਵੀਡੀਓ ਕਿਸੇ ਸਿੰਘ ਨੇ ਦੇਖ ਲੀ ਤਾਂ, ਤੇਰੇ ਦਿਨ ਸਿੱਧੇ ਆ ਜਾਣਗੇ
@BikramjitSingh-cc4ow
@BikramjitSingh-cc4ow 3 месяца назад
ਵਹਿਗੁਰੂ ਜੀ ਮੇਹਰ ਕਰੋ ਜੀ ਭੈਣ ਤੇ
@satnwaheguru7698
@satnwaheguru7698 3 месяца назад
ਹਾਏ ਰੱਬਾ ਗਰੀਬੀ ਇਹ ਇਹੋ ਜਹੀ ਆ ਕੇ ਸ਼ੱਪਾ ਵਾਗੂ ਡੰਗਦੀ ਆ ਸਾਰੇ ਸੋਕ ਮਰ ਜਾਦੇ ਆ😢😢😢😢😢
@DeepGill-wg2ur
@DeepGill-wg2ur 3 месяца назад
ਪੱਤਰਕਾਰ ਬੇਵਕੂਫ਼ ਓਹਦਾ ਐਡਰੈੱਸ ਵੀ ਸ਼ੇਅਰ ਕਰੋ ਫਾਲਤੂ ਸਵਾਲ ਪੁੱਛੀ ਜਾਣ ਡਿਆ
@DeepkaurDeepkaur-gf5gi
@DeepkaurDeepkaur-gf5gi 3 месяца назад
Rayya dist Amritsar shahed darshan college opposite
@simranbawa2460
@simranbawa2460 3 месяца назад
ਕੋਈ ਗੱਲ ਨਹੀ ਬੇਟਾ ਤਾਹਨੇ ਮਿਹਣੇ ਹੀ ਕਾਮਯਾਬ ਬਣੋਂਦੇ ਹਨ
@sunnybainsa2679
@sunnybainsa2679 3 месяца назад
ਇਹ ਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਹੱਥਾਂ ਨਾਲ ਮਿਹਨਤ ਕਰ ਰਹੇ ਹਨ ਬੱਚੇ ਦੋਨੇ ਹੀ ਭੈਣ ਭਰਾ ਇੱਕ ਦੂਸਰੇ ਨੂੰ ਸਪੋਰਟ ਕਰ ਰਹੇ ਨੇ ਇੱਕ ਦੂਸਰੇ ਦਾ ਰਿਸ਼ਤਾ ਮਜਬੂਤ ਹੋ ਰਿਹਾ ਹੈ ਤੇ ਕੋਈ ਗੱਲ ਨਹੀਂ ਜ਼ਿੰਦਗੀ ਚ ਤਾਂ ਚੜਾ ਆਉਂਦੇ ਹੀ ਰਹਿੰਦੇ ਹਨ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਘਬਰਾਉਣਾ ਨਹੀਂ ਚਾਹੀਦਾ ਬਲਕਿ ਕਿਸੇ ਨਾ 420 ਕਰਨਾ ਕਿਸੇ ਨੂੰ ਧੋਖਾ ਦੇਣਾ ਇਹ ਸ਼ਰਮ ਦੀ ਗੱਲ ਹੈ ਮਿਹਨਤ ਕਰਨਾ ਕੋਈ ਸ਼ਰਮ ਦੀ ਗੱਲ ਨਹੀਂ ਹੈ ਬਾਕੀ ਨਾ ਸਰਕਾਰੀ ਸਕੂਲ 'ਚ ਪੜ੍ਹਨਾ ਸ਼ਰਮ ਦੀ ਗੱਲ ਹੈ ਤੇ ਨਾ ਹੀ ਜਿਹੜੇ ਬੱਚੇ ਕਹਿ ਰਹੇ ਨੇ ਉਹ ਜਿਵੇਂ ਬੱਚਾ ਕਹਿ ਰਿਹਾ ਕਿ ਮੇਰੇ ਸਟੂਡੈਂਟ ਮੇਰੇ ਕਲਾਸਮੇਟ ਨੇ ਉਹ ਮੇਰਾ ਮਜ਼ਾਕ ਉੜਾਊਗੀ ਮੈਨੂੰ ਸ਼ਰਮ ਆਉਂਦੀ ਹੈ ਪਰ ਨਹੀਂ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਹੈ ਜੋ ਆਪਣੇ ਬਾਪ ਦੇ ਪੈਸਿਆਂ ਤੇ ਐਸ਼ ਕਰਦੇ ਨੇ ਆਪਣੀਆਂ ਭੈਣਾਂ ਦੇ ਪੈਸਿਆਂ ਤੇ ਐਸ਼ ਕਰਦੇ ਨੇ ਵਿਦੇਸ਼ਾਂ ਵਿੱਚ ਭੇਜ ਕੇ ਉਹਨਾਂ ਤੋਂ ਪੈਸੇ ਮੰਗਾਉਂਦੇ ਨੇ ਇੱਥੋਂ ਤੱਕ ਕਿ ਕੁੜੀ ਉੱਥੇ ਕੀ ਕਰ ਰਹੀ ਹ ਉਹ ਨਹੀਂ ਉਹਨਾਂ ਨੂੰ ਪਤਾ ਪਰ ਉਹਨਾਂ ਦੇ ਪੈਸਿਆਂ ਤੇ ਐਸ਼ ਕਰਦੇ ਨੇ ਨਸ਼ਾ ਕਰਦੇ ਨੇ ਵੇਸਟ ਪੈਸੇ ਕਰਦੇ ਨੇ ਘਰੋਂ ਚੋਰੀ ਕਰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਤੇ ਉਹਨਾਂ ਬੱਚਿਆਂ ਨੂੰ ਇਸ ਬੱਚੇ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਭਾਈ ਸਾਹਿਬ ਜੀ ਮੋਦੀ ਜੀ ਨੇ ਵੀ ਤਾਂ ਚਾਹ ਹੀ ਵੇਚੀ ਸੀ ਤੇ ਅੱਜ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਤੇ ਜਿਹੜਾ ਇੱਕ ਚਾਹਿਆ ਵੇਚਣ ਵਾਲਾ ਜਿਹੜਾ ਉਹ ਉਹਨੇ ਕਿਸੇ ਮੇਰਾ ਮੈਨੂੰ ਨਾਂ ਨਹੀਂ ਚੇਤਾ ਪਰ ਉਹ ਬਹੁਤ ਜਿਆਦਾ ਮਸ਼ਹੂਰ ਹੈ ਡੋਲੀ ਟੱਪਰੀ ਚਾਏ ਵਾਲਾ ਉਹ ਵੀ ਤਾਂ ਬੜਾ ਮਸ਼ਹੂਰ ਹੋ ਗਿਆ ਹੈ ਕੋਈ ਗੱਲ ਨਹੀਂ ਅਸੀਂ ਚੰਗਾ ਟਾਈਮ ਜ਼ਿੰਦਗੀ ਚ ਨਹੀਂ ਰਹਿੰਦਾ ਤੇ ਮਾੜੇ ਟਾਈਮ ਦੀ ਵੀ ਖਾਸੀਅਤ ਹੈ ਕਿ ਉਹ ਵੀ ਜ਼ਿੰਦਗੀ ਚ ਨਹੀਂ ਰਹਿੰਦਾ। ਖੁਦਾ ਤੁਹਾਨੂੰ ਬਲੈਸ ਕਰੇ ਤੇ ਤੁਹਾਨੂੰ ਡਿਵਾਇਨ ਹੈਲਪਰ ਦਵੇ✝️🛐
@s.k_studio9058
@s.k_studio9058 3 месяца назад
Meri sister ji bhaiji dukhi na ho aapji , khuda ne aapji k y bure din khushi mein badal dena hai mera yakin hai jldi hi aapji k acche din aane wale hai khuda reham or karam farmaye aapji pr😊🙏
@IQBALSINGH-wf9dv
@IQBALSINGH-wf9dv 3 месяца назад
ਬੱਚਿਓ ਦਿਲ ਤਾਂ ਬਹੁਤ ਦੁਖੀ ਹੋਇਆ ਤੁਹਾਡੀ ਕਹਾਣੀ ਸੁਣ ਕੇ ਲੇਕਿਨ ਮਜਬੂਰ ਹਾਂ ਸਾਡੇ ਵੀ ਚਾਰ ਬੱਚੇ ਆ ਅਸੀਂ ਵੀ ਆਪਣਾ ਗੁਜ਼ਾਰਾ ਇਸੇ ਤਰਾਂ ਤੁਹਾਡੇ ਵਾਂਗੂ ਕਰਦੇ ਆਂ ਬਸ ਕਲਾ ਜਾਣਾ ਮੈਂ ਕਮਾਉਣ ਵਾਲਾ ਚਾਰ ਬੱਚੇ ਪੰਜਵੀਂ ਵਾਰੀ ਵਾਈਫ ਛੇਵਾਂ ਮੈਂ ਛੇ ਜਣੇ ਆ ਪਰ ਸਾਡੇ ਪਾਸ ਨਹੀਂ ਚਲਦਾ ਜੇ ਵੱਸ ਚੱਲਦਾ ਫਿਰ ਬੱਚਾ ਜਿੱਦਾਂ ਤੁਹਾਡੀ ਵੀਡੀਓ ਦੇਖੀ ਨਾ ਸੂਰਜ ਚੜਨ ਤੋਂ ਪਹਿਲੇ ਪਹਿਲੇ ਕੱਲ ਦਾ ਸੂਰਜ ਚੜਨ ਤੋਂ ਪਹਿਲੇ ਪਹਿਲੇ ਤੁਹਾਡੇ ਕੋਲ ਪਹੁੰਚਦੇ ਪਰ ਪਰਮਾਤਮਾ ਨੇ ਸਾਨੂੰ ਵੀ ਇਨਾ ਕੀ ਲਿਤਾ ਜੋ ਜਿੱਦਾਂ ਰਾਜੀ ਹ ਉਦੀ ਰਜਾ ਵਿੱਚ ਰਹਿਣਾ ਪੈਂਦਾ
@gurdeepkaur8814
@gurdeepkaur8814 3 месяца назад
Waheguru ji meher karu bhachya tey
@harpreetsinghhs986
@harpreetsinghhs986 3 месяца назад
ਓ ਮਾਮਾ ਇਹ ਤਾਂ ਦੱਸ ਦੇ ਦੁਕਾਨ ਕਿਥੇ ਆ
@anoopanoopsingh1574
@anoopanoopsingh1574 3 месяца назад
Amritsar Rayya
@jagroopkaur3524
@jagroopkaur3524 3 месяца назад
ਕੋਈ ਨਾ ਪੁੱਤ ਜੀ ਵਾਹਿਗੁਰੂ ਤੁਹਾਡੇ ਨਾਲ ਆ ਤੁਸੀਂ ਮਿਹਨਤ ਕਰੋ ਜੀ
@SatbirMehta-wq1ky
@SatbirMehta-wq1ky 2 месяца назад
Sister is very strong … she will give reply who r teasing the family
@NishanSingh-tp5tb
@NishanSingh-tp5tb 3 месяца назад
ਪਿਆਰੇ ਬੱਚਿਓ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ
@gurdeepkaur2506
@gurdeepkaur2506 3 месяца назад
ਕੋਈ ਗੱਲ ਨੀਂ ਛੋਟੀ ਭੈਣ ਹੌਸਲਾ ਨੀਂ ਛੱਡਣਾ ਵਾਹਿਗੁਰੂ ਜੀ ਨੂੰ ਬਹੁਤ ਤਰੱਕੀਆਂ ਬਖ਼ਸ਼ਣ ਗੇ ਪਾਠ ਕਰ ਆ ਕਰੋਂ
@BaljeetKaur-cb4mh
@BaljeetKaur-cb4mh 3 месяца назад
Yr Rona aa gya bilkul mere veere warga mere sache paatshaah trakkia baksho es veer nu es bhen nu saare ardass kryo veero te bheno ke ena de haalaat theek hon 😢
@sumanjeetkaur3064
@sumanjeetkaur3064 3 месяца назад
God bless you my dear brother and sister ji❤
@gurmukhsingh2059
@gurmukhsingh2059 3 месяца назад
ਚੋਰੀ ਮਿਹਣਾ ਹੈ ਕੰਮ ਦਾ ਕੋਈ ਮਿਹਣਾ ਨਹੀਂ ਡਿੱਗ ਡਿੱਗ ਸਵਾਰ ਹੁੰਦੇ ਹਨ
@RoyalSehaj007
@RoyalSehaj007 2 месяца назад
Proud of you bete es sharm vali kyoe gal nahi bhar ja ke gorea de gulami karn nalo kite vadea ga bete khus raho well done kise vare na socho lok ta eda he boli jade ne Parmatma tuhadia saria kamana puria kre
@Dhadwarsaabyoutubechinnel2171
@Dhadwarsaabyoutubechinnel2171 3 месяца назад
Sikh nri vera nu hath jod ka vanti he ina mehnati bachia de help jarur Karan vaki sara Punjab de sangat nu vanti he jeni v badh chaka ina de help keti java 🙏🙏🙏🙏🙏
@BalwinderKaur-py8jt
@BalwinderKaur-py8jt 3 месяца назад
ਸ਼ਰਮ ਤਾਂ ਪਤਰਕਾਰ ਨੂੰ ਆਉਣੀ ਚਾਹੀਦੀ ਜੋਂ ਇਹੀ ਸੁਆਲ ਕਰਦਾ ਲਾਹਨਤ ਹੈ ਕੋਈ ਚੰਗੀ।ਗਲ ਨਹੀਂ ਆਉਂਦੀ ਤਾਂ ਗੁਰੇਜ ਕਰਨ
@pushpinderkaur6059
@pushpinderkaur6059 3 месяца назад
Your brother and mom are also great. God bless you all
@kashbassey9149
@kashbassey9149 3 месяца назад
Its so upsetting to watch the children crying God bless you all..no shame in selling tea We are so proud of you...i would love to sell tea ❤❤❤
@Sukhdubai100
@Sukhdubai100 3 месяца назад
ਮਿਹਨਤ ਕਰਦੇ ਰਹੋ ਲੋਕਾਂ ਦਾ ਕੰਮ ਆ ਬੋਲਣਾ ਪੈਣ ਤੇ ਭਾਈ ਬਹੁਤ ਵਧੀਆ ਕੰਮ ਆ ਕੋਈ ਗੱਲ ਨਹੀਂ ਪ੍ਰਭੂ ਨੇ ਤੁਹਾਨੂੰ ਬਹੁਤ ਉੱਪਰ ਲੈ ਕੇ ਜਾਣਾ ਮਿਹਨਤ ਨਾ ਛੱਡਿਓ ਲੋਕਾਂ ਦਾ ਕੰਮ ਆ ਭੌਂਕਣਾ ਭੌਂਕਣ ਦੋ apna youtube channel bno... nal nal video pao
@JasbirKaur-lk5co
@JasbirKaur-lk5co 2 месяца назад
ਇਹਦੇ ਸਹੁਰਿਆ ਦੀ ਪੰਚਾਇਤ ਨੇ ਕਿਹਾ ਨਜਾਇਜ ਸਬੰਧਾ ਕਾਰਨ ਅਲੱਗ ਰਹਿਦੇ ।ਪਤੀ ਅੰਮਿਰਤ ਧਾਰੀ ਹੈ ਜਮੀਨ ਘਰ ਹੈ।
@RajwantkaurGill-m7w
@RajwantkaurGill-m7w 3 месяца назад
Bhai ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਆਹ ਜੀ ਹੈਲਪ krro chotte bcche aah ❤❤❤ mai vi naal ha tuhade
@KuldeepKaur-oc8cn
@KuldeepKaur-oc8cn 3 месяца назад
Wahaguru Ji Tuhanu Trkiya Bakhshay
@billunagi7969
@billunagi7969 2 месяца назад
Waheguru ji
@manjubala8753
@manjubala8753 3 месяца назад
koi wi kam chota ya wda nahi hunda, rab jaroor brand bnau
@KuldeepKaur-oc8cn
@KuldeepKaur-oc8cn 3 месяца назад
Bachio Mahnat Krn Da koi Mahna Nhi Wahaguru Ji Tuhanu Chardi Kla Bakhshay Wahaguru Ji Tuhaday Supnay Puray Kray
@HARJITSINGH-qz6gy
@HARJITSINGH-qz6gy 2 месяца назад
Waheguru ji kirpa kro.
@diljindersingh4133
@diljindersingh4133 3 месяца назад
Good efforts bacche
@gurdeepkaur2506
@gurdeepkaur2506 3 месяца назад
ਰੋਣਾ ਨੀਂ ਵੀਰੇ ਮੇਹਨਤ ਨੀਂ ਛੱਡਣੀ ਕੋਈ ਵੀ ਕੰਮ ਛੋਟਾਂ ਵੱਡਾ ਨੀਂ ਹੁੰਦਾਂ
@ReetaDevee-p1x
@ReetaDevee-p1x 3 месяца назад
ਪੱਤਰਕਾਰਾਂ ਨੂੰ ਸਿਰਫ ਸਰਦਾਰਾਂ ਦੇ ਬੱਚੇ ਹੀ ਨਜਰ ਆਉਦੇ ਹਨ ਦੂਜੇ ਜਿਹੜੇ ਮਜਦੂਰੀ ਕਰਦੇ ਹਨ ਉਹ ਨਜਰ ਨਹੀਂ ਆਉਦੇ
@user-ox1fw1rc9j
@user-ox1fw1rc9j 3 месяца назад
ਚੱਲ ਹੱਟ ਗਉ ਮੰਮੀ ਮੂਤ ਪੀਣਾ
@RajinderKumar-by1fd
@RajinderKumar-by1fd 3 месяца назад
ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🙏
@karanschannel5172
@karanschannel5172 3 месяца назад
😢 waheguru jiii 😢
@psingh201
@psingh201 3 месяца назад
ਵੀਰ ਜੀ ਕਿਹੜੀ ਸ਼ਹਿਰ ਦੀ ਵੀਡੀਓ ਹੈ, ਭਾਈ ਸਾਹਿਬ ਜੀ ਕੋਈ ਫੋਨ ਨੰਬਰ ਦਿਉ, ਗੁਰੂ ਦੇ ਸਿੱਖਾ ਨੂੰ ਬੇਨਤੀ ਹੈ ਜਿੰਨੀ ਸਰਧਾ ਹੈ ਉਨਾ ਦੀ ਮੱਦਦ ਕੀਤੀ ਜਾਵੇ, ਸਿਰਮੌਰ ਜਥੇਬੰਦੀਆ ਕਿਥੇ ਹਨ
@gurnamsingh4259
@gurnamsingh4259 3 месяца назад
I appreciate to you dear sister 🙏.God bless you 🙏.
@HARJITSINGH-qz6gy
@HARJITSINGH-qz6gy 2 месяца назад
God bless u both
@ManjeetKaur-b2v
@ManjeetKaur-b2v 3 месяца назад
Mere puttar rabb tnu tarkiya bakshe
@waheguruwahegurutuheetu546
@waheguruwahegurutuheetu546 2 месяца назад
ਕਰੈਕਟਰ ਲੈਸ ਔਰਤ ਨੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ
@Amzik-ds5bo
@Amzik-ds5bo 3 месяца назад
ਮੇਹਨਤ, ਕਰਨ, ਵਾਲਿਆ, ਨੁੰ,ਕਾਮਯਾਬ ਹੌ,ਜਾਣਾ,ਏ,
@bharpursryumkkbysingh4337
@bharpursryumkkbysingh4337 2 месяца назад
Brother vichara bohat bhola
@sandeepsidhu9610
@sandeepsidhu9610 3 месяца назад
ਵਾਹਿਗੁਰੂ ਜੀ
@GurudevSingh-i8y
@GurudevSingh-i8y 2 месяца назад
Waheguru
@RanjitKaur-uy9cl
@RanjitKaur-uy9cl 3 месяца назад
❤❤
@pupindersingh7603
@pupindersingh7603 2 месяца назад
Meri ni ki bhain te nike bhra kam koi shota badda nhi honda... Wahe guru ji da jaap mann vich karde rho te apne kam vich lge rho.... Waheguru ji todde ang.. Sng hunn.. Tussi vdo. Fullo ji
@KulwinderKaur-ps2ms
@KulwinderKaur-ps2ms 3 месяца назад
dhan guru Ramdas ji maherkaro g
@BalwinderKaur-yw1vt
@BalwinderKaur-yw1vt 3 месяца назад
Baty sada khush raho aap
@rajvirsingh8670
@rajvirsingh8670 3 месяца назад
Ik din jaroor tarakiya karougaa ,parmatma tuhada sabar parkh riha aa.
@pushpinderkaur6059
@pushpinderkaur6059 3 месяца назад
Salute to you Komal. Great girl
@saiclabdasuya9483
@saiclabdasuya9483 2 месяца назад
ਪੱਤਰਕਾਰ ਸਾਹਿਬ ਹੋਸਲਾ ਦੇਣ ਦਾ ਤਰੀਕਾ ਸਿੱਖੋ ਗੱਲ ਇੰਝ ਕਰੋ ਜੋ ਨੈਗੇਟਿਵ ਨਾ ਫੈਲੇ ਜਿਸ ਦੀ ਇੰਟਰਵਿਊ ਲੈ ਰਹੇ ਹੋ
@KuldeepSingh-wn9ll
@KuldeepSingh-wn9ll 3 месяца назад
ਵਾਹਿਗੁਰੂ 🙏
@SureshRani-s8n
@SureshRani-s8n 3 месяца назад
Beta ji rona nhi Waheguru ji mehar kre ji 🙏🏻
@Rockytandi-fh5ij
@Rockytandi-fh5ij 3 месяца назад
God bless you dear sister ❤❤❤❤❤
@RavitaRani-y8l
@RavitaRani-y8l 3 месяца назад
Best of luck beta god grace you
@preetsidhu6030
@preetsidhu6030 3 месяца назад
Waheguru mehr kre 🙏
@ninderkaur8465
@ninderkaur8465 3 месяца назад
ਤੁਸੀ ਇਹ ਤਾ ਦਸੋ ਬਚੇ ਕਿਹੜੇ ਸਹਿਰ ਕਿਥੇ ਨੇ ਜੋ ਕੋਈ ਇਹਨਾ ਨੂੰ ਮਿਲ ਸਕੇ
@anoopanoopsingh1574
@anoopanoopsingh1574 3 месяца назад
Amritsar Rayya
@Antarpreet586
@Antarpreet586 3 месяца назад
Rayya near baba bakala sahib
@harbansharbans9979
@harbansharbans9979 3 месяца назад
ਵਾਹਿਗੁਰੂ.. ਜੀ... ❤️❤️❤️❤️❤️
@fatehsingh5898
@fatehsingh5898 2 месяца назад
Up bihar wale kade ਨਹੀ ਰੋਦੀ ਕੰਮ ਹੀ ਪੂਜਾ ਹੈ ਹਰ ਹਾਲ ਖੁਸ ਰਹਿਦੇ ਨੇ
@amrindersingh8210
@amrindersingh8210 3 месяца назад
ਪਿਆਰੇ ਬੱਚਿਓ ਚੋਰੀ ਮਹਿਣਾ ਜਾਰੀ ਮਹਿਣਾ ਮਿਹਨਤ ਕਰਨੀ ਕੋਈ ਮਿਹਣਾ ਨਹੀਂ ਮਿਹਨਤ ਕਰਕੇ ਹੀ ਸਫ਼ਲਤਾ ਮਿਲਦੀ
@luckymaan415
@luckymaan415 3 месяца назад
Menu mera bhra pyara ,itho pta lgda bhen bhai da kina guda pyar aa .
@narinderbrar1203
@narinderbrar1203 3 месяца назад
ਪੱਤਰਕਾਰ ਦਾ ਇੰਟਰਵਿਊ ਲੈਣ ਦਾ ਢੰਗ ਬਿਲਕੁਲ ਸਹੀ ਨਹੀਂ ਧੱਕੇ ਨਾਲ ਜਖਮ ਤੇ ਲੂਣ ਦਾ ਕੰਮ ਕਰ ਰਿਹਾ।
@zoradon265
@zoradon265 3 месяца назад
Waheguru ji Mehar kri🙏🙏👌👌
@LakhbirKaur-nk3xr
@LakhbirKaur-nk3xr 3 месяца назад
God bless you bche ❤
@jaskiratsingh-r9p
@jaskiratsingh-r9p 3 месяца назад
Beta waheguru ji nal ne
@kumarsahani1514
@kumarsahani1514 2 месяца назад
Sharam kadi? , mihnat karde a koi choir nahi . God bless you kids❤
@balwantsingh-m1p
@balwantsingh-m1p 2 месяца назад
ਪੁੱਤ ਕਿਹੜਾ ਪਿੰਡ ਜਾਂ ਸ਼ਹਿਰ ਹੈ ਜਰੂਰ ਮਿਲਾਂਗਾ ਜਰੂਰ ਦੱਸਣਾ
@surindersinghsandhu5231
@surindersinghsandhu5231 3 месяца назад
Help kro jina nu Waheguru ji nai help Karan di samratha Bakshi a
@punjabivloggarsimar
@punjabivloggarsimar 3 месяца назад
Waheguru ji 🙏🙏🙏🙏mehar kreo bachheyan te🙏🙏🙏🙏🙏
@bindarattan6547
@bindarattan6547 3 месяца назад
Waheguru ji waheguru ji waheguru ji
@darshansingh2024
@darshansingh2024 3 месяца назад
Waheguru ji waheguru ji
@BaljinderKaur-n2m3p
@BaljinderKaur-n2m3p 3 месяца назад
Waheguru ji wahegu👍ru waheguru waheguru ♥️
@SandeepKaur-ju4du
@SandeepKaur-ju4du 3 месяца назад
Waheguru ji 🙏
@jasbirsingh8182
@jasbirsingh8182 3 месяца назад
Weheguru. Ji
@sukhrajsingh3280
@sukhrajsingh3280 3 месяца назад
Sharm kaddi veer ,,,lgy rho ,,WMK 🙏🙏🙏
@Sukhdubai100
@Sukhdubai100 3 месяца назад
ਜੋ ਵੀ ਲੋਕ ਇਸ ਸ਼ਹਿਰ ਦੇ ਨੇ ਜਰੂਰ ਹੈਲਪ ਕਰੋ ਤੇ ਚਾਹ ਜਰੂਰ ਪੀ ਕੇ ਆਓ
@mandeepkaursona6960
@mandeepkaursona6960 3 месяца назад
Veere himmat dende na ki puchhde ki shrm aandi k nahi eh kehna chahida ki mehnat karde ho mangke thoda kha rhe 😞beta Waheguru ji tuhanu bht tarakki bakhshan te mehnat karde rho ♥️patarkar ji address ta daseya ni faltu sawal tusi bht puchh laye bacheyan toh 😡
Далее
КОТЯТА НАУЧИЛИСЬ ГОВОРИТЬ#cat
00:13