Тёмный

ਚਾੜਤਾ ਚੰਨ ! ਵੱਟਗੇ ਚੁੱਪ ਖੈਰਖਵਾਹ ! ਕਰਤੀ ਸ਼ੁਰੂ ਸਰਗਰਮੀ ਸੁਖਬੀਰ ਨੇ… Punjab Television 

Punjab Television
Подписаться 327 тыс.
Просмотров 44 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 199   
@deepbrar.
@deepbrar. 10 дней назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਗੁਰਗੱਦੀ ਦਿਵਸ ਦੀਆਂ *ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ*
@AjminderSingh-r5l
@AjminderSingh-r5l 10 дней назад
ਸਰਦਾਰ ਹਮੀਰ ਸਿੰਘ ਜਗਤਾਰ ਸਿੰਘ ਜੀ ਰੰਧਾਵਾ ਜੀ ਇਸ ਵੇਲੇ ਪੰਜਾਬ ਨਾਲ ਸਬੰਧਤ ਸਿੱਖ ਆਗੂ ਜਿਹੜੇ ਇਸ ਵੇਲੇ ਬੀਜੇਪੀ ਵਿੱਚ ਸ਼ਾਮਿਲ ਹੋ ਕੇ ਟੋਪ ਦੇ ਆਹੁੰਦੇ ਲੈ ਕੇ ਸੱਤਾ ਦਾ ਅਨੰਦ ਮਾਣ ਰਹੇ ਹਨ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਨਾਲ ਹਨ ਜਾਂ ਖਿਲਾਫ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਘੱਟ ਗਿਣਤੀਆਂ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਵਨੀਤ ਬਿੱਟੂ ਰਾਣਾ ਸੋਢੀ ਮਨਜਿੰਦਰ ਸਿਰਸਾ ਦਿੱੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਆਦਿ ਲੀਡਰਾ ਨੂੰ ਹਰਿਆਣਾ ਵਿੱਚ ਬੀਜੇਪੀ ਵਲੋਂ ਰਾਮ ਰਹੀਮ ਨੂੰ ਵਾਰ ਵਾਰ ਪਰੋਲ ਦੇਣ ਵਾਲੇ ਜੇਲਰ ਨੂੰ ਟਿਕਟ ਦੇਣ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ
@deepbrar.
@deepbrar. 10 дней назад
ਹੰਕਾਰ ਚ ਚੂਰ ਘਮੰਡੀ ਵਿਅਕਤੀ ਨੂੰ ਨਾ ਤਾਂ ਆਪਣੀਆਂ ਗ਼ਲਤੀਆਂ *ਦਿੱਖਾਈ ਦਿੰਦੀਆਂ ਹਨ ਨਾ ਦੂਜਿਆਂ ਦੀਆਂ ਚੰਗੀਆਂ ਗੱਲਾਂ*
@deepbrar.
@deepbrar. 10 дней назад
ਦੂਜਿਆਂ ਦੀ ਮੱਦਦ ਕਰਨ ਲਈ ਜ਼ਰੂਰੀ ਨਹੀਂ ਹੈ ਕੇ ਤੁਸੀਂ ਤਾਕਤਵਰ ਜਾਂ ਅਮੀਰ ਹੋਵੋ *ਸਿਰਫ ਤੁਹਾਡਾ ਰਹਿਮ ਦਿਲ ਹੋਣਾ ਹੀ ਕਾਫੀ ਹੈ*
@pargatsingh-nf8zm
@pargatsingh-nf8zm 10 дней назад
ਰੰਧਾਵਾ ਜੀ ਜੇਕਰ ਕਿਸੇ ਨੂੰ ਖ਼ਤਮ ਕਰਨਾ ਹੋਵੇ ਤਾ ਚੀਜਾ ਫ਼ਰੀ ਦੇ ਦੇਵੋ ਉਹ ਘਰ ਸਟੇਟ ਖਤਮ ਹੋ ਜਾਂਦੀ ਹੈ ਲੋੜ ਵਾਲੇ ਬੰਦਿਆ ਨੂੰ ਸਰਵੇ ਕਰਕੇ ਫਰੀ ਦੇਣੀ ਚਾਹੀਦੀ ਹੈ
@baljitsingh6957
@baljitsingh6957 10 дней назад
ਮੁਫ਼ਤ ਬਿਜਲੀ ਤੇ ਮੁਫ਼ਤ ਬੱਸ ਸਫ਼ਰ ਬੰਦ ਕਰਕੇ ਇਸ ਨੂੰ ਸਾਰੇ ਲੋਕਾਂ ਲਈ ਸਸਤਾ ਕਰਨਾ ਚਾਹੀਦਾ ਹੈ।ਇਹ ਰੇਤੇ ਤੋਂ 22 ਹਜ਼ਾਰ ਕਰੋੜ ਇਕੱਠੇ ਕਰਨ ਨੂੰ ਕਹਿੰਦੇ ਸੀ ਕਿੱਧਰ ਗਏ ਇਹਨਾਂ ਦੇ ਦਮਗਜੇ।
@MewaSingh-q3f
@MewaSingh-q3f 10 дней назад
ਹਾਂ ਜੀ ਕੀਤੇ ਨੇ ਕੱਠੇ ਉਹ ਬਾਈ ਹਜਾਰ ਕਰੋੜ ਉਹ ਸਭ ਇਹਨਾਂ ਦੀਆਂ ਜੇਬਾਂ ਚ ਜਾ ਰਹੇ ਨੇ ਸਿਰਫ ਰੇਤੇ ਚੋਂ ਬਾਕੀ ਵੱਖਰੇ ਮਾਲ ਮਹਿਕਮਾ , ਸ਼ਰਾਬ ,ਕੇਬਲ , ਟਰਾਂਸਪੋਰਟ , ਪੁਲਿਸ , ਬਿਜਲੀ ,ਐਜੀਕੇਸਨ ਸਿਸਟਮ ਚੋ ਜਿਵੇਂ ਟੀਚਰਾਂ ਦੀਆਂ ਬਦਲੀਆਂ ਜਾਂ ਨਵੇ ਰੱਖਣੇ
@chanansingh3853
@chanansingh3853 10 дней назад
ਜੇ ਪੰਜਾਬ ਦੇ ਲੋਕ ਅਜੇ ਵੀ ਨਾ ਸਮਝੇ ਨਾ ਜਾਗੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ
@gur9213
@gur9213 9 дней назад
ਬਹੁਤ ਜ਼ਿਆਦਾ ਜਾਣਕਾਰੀ ਦਿੰਦੇ ਨੇ ਸ ਹਮੀਰ ਸਿੰਘ ਜੀ ਧੰਨਵਾਦ ਜੀ
@amrikathwal2119
@amrikathwal2119 10 дней назад
ਨਹੀ ਜਾ ਆ ਸਕਦਾ ਤਨਖਾਹੀਆ ਕਿਤੇ ਜੇ ਇਸ ਤਰਾਂ ਜਾਏ ਆਏ ਤਾਂ ਸਜ਼ਾ ਤਨਖਾਹੀਆ ਕੀ ਹੋਇਆ ਫਿਰ ਘਰ ਬੈਠੇਸੋਚੇ ਕੱਲਾ ਬਹਿਕੇਕਿ ਮੈਂ ਗੁਨਾਹ ਕਿਹੜੇ ਨਹੀ ਕੀਤੇ ….. ਬਹੁਤ ਕੀਤੇ ਇਹ ਤਾਂ ਜ਼ਮੀਰ ਦੀ ਗੱਲ ਆ ਕਿ ਘਰ ਵਾਲੀ ਵੀ ਕਹੇਂ ਕਿ ਇੱਡੇ ਮਾੜੇ ਕੰਮ ਕੀਤੇ ਸਾਨੂੰ ਨਾ ਬੁਲਾਈ ਉਨੇ ਚਿਰ ਜਦੋ ਆਮ ਮੁਆਫੀ ਨਹੀ ਮਿਲਦੀ ਇਸ ਦਾ ਮੰਜਾ ਚੁਕਕੇ ਘਟਦਿਆਂ ਨੂੰ ਡੰਗਰਾਂ ਦੇ ਵਾੜੇ ਚ ਡਾਹ ਦੇਣਾ ਚਾਹੀਦਾ
@sahibsinghcheema4151
@sahibsinghcheema4151 9 дней назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@AvtarSingh-vx5pg
@AvtarSingh-vx5pg 10 дней назад
ਸੋਦਾ ਸਾਧ ਨੂੰ ਜ਼ਮਾਨਤ ਦੇਣ ਲਈ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ।ਪਰ ਸੁਨਾਰੀਆ ਜੇਲ੍ਹ ਦੇ ਜੇਲਰ ਨੂੰ ਟਿਕਟ ਸੋਦਾ ਸਾਧ ਨੂੰ ਜੇਲ੍ਹ ਵਿੱਚ ਸਾਰੀਆਂ ਸੁਖ ਸਹੂਲਤਾਂ ਦੇਣ ਦੇ ਬਦਲੇ ਦਿੱਤੀ ਗਈ ਹੈ। ਭਾਜਪਾ ਦੇ ਸਿੱਖ ਭੇਖ ਵਾਲੇ ਝੋਲ਼ੀ ਚੁੱਕ ਅਤੇ ਸਭ ਤੋਂ ਵੱਡੇ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲਿਆਂ ਲਈ ਇਹ ਇੱਕ ਸ਼ਰਮਨਾਕ ਸਥਿਤੀ ਹੈ।ਪਰ ਰਾਸ਼ਟਰਵਾਦੀ ਸਿੱਖ ਪੁੱਜ ਕੇ ਬੇਸ਼ਰਮ ਨੇ। ਸਿੱਖ ਖਾੜਕੂਆਂ ਨੂੰ ਧਰਮ ਦੇ ਨਾਮ ਉੱਤੇ ਭੰਡਣ ਵਾਲੇ ਕਾਮਰੇਡ ਲਾਣੇ ਦੀ ਤਾਂ ਹੁਣ ਦੰਦਲ ਈ ਨਹੀਂ ਟੁੱਟਣੀ। ਉਹਨਾਂ ਨੂੰ ਤਾਂ ਹੁਣ ਬੇਸ਼ਰਮ ਕਹਿਣਾ ਵੀ ਬੇਸ਼ਰਮ ਸ਼ਬਦ ਦੀ ਬੇਇਜਤੀ ਐ
@punjjaabdesh8659
@punjjaabdesh8659 9 дней назад
ਸਹੂਲਤ ਛੱਡਣ ਲਈ ਤਿਆਰ ਹੋਣ ਦੀ ਤਾਂ ਗੱਲ ਈ ਛੱਡੋ ਸਰ, ਲੋਕ ਤਾਂ ਪੱਲਿਓਂ ਪੈਸੇ ਦੇ ਕੇ ਪੰਜਾਬ ਦਾ ਕਰਜ਼ਾ ਤਾਰਨ ਲਈ ਤਿਆਰ ਹੋਗੇ ਸੀ। ਜਦੋਂ ਬਦਲਾਅ ਵਾਲਿਆਂ ਦੀ ਸਰਕਾਰ ਬਣੀ ਸੀ, ਲੋਕਾਂ ਨੂੰ ਇਹਤੇ ਭਰੋਸਾ ਬਹੁਤ ਸੀ। ਲੋਕ ਭਗਵੰਤ ਮਾਨ ਦਾ ਹਰ ਤਰ੍ਹਾਂ ਸਾਥ ਦੇਣ ਲਈ ਤਿਆਰ ਸੀ। ਓਦੋਂ ਕੁਝ ਲੋਕ ਇਸ ਗੱਲ ਨੂੰ ਚੱਕ ਰਹੇ ਸੀ ਕਿ ਸਾਰੇ ਪੰਜਾਬੀ, ਬਾਹਰਲਿਆਂ ਦੇ ਸਾਥ ਨਾਲ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਤਿਆਰ ਸਨ। ਸਮਾਂ ਪਾ ਕੇ ਬਦਲਾਅ ਨੇ ਬੁਰੀ ਤਰ੍ਹਾਂ ਭਰੋਸਾ ਤੋੜਤਾ, ਲੋਕ ਕੀ ਕਰਨ।
@Surjeet_singh.
@Surjeet_singh. 10 дней назад
ਜਿਹੜੇ ਬੀਜੇਪੀ ਦੇ ਵਿਚ ਬੈਠੇ ਨੇ ਸਿੱਖ ਤੇ ਸਿੰਘ ਅਖਵਾਉਂਦੇ ਨੇ ਕੀ ਉਹਨਾਂ ਦੀ ਜ਼ਮੀਰ ਜਾਗਦੀ ਹੈ ਕਿ,,,,
@sukhmindersingh4843
@sukhmindersingh4843 10 дней назад
ਜ਼ਮੀਰ ਨੂੰ ਮਾਰ ਕੇ ਹੀ ਬੀਜੇਪੀ ਵਿੱਚ ਗਏ
@baljitsingh6957
@baljitsingh6957 10 дней назад
ਟਿਊਬਵੈਲਾਂ ਦੀ ਮੁਫ਼ਤ ਬਿਜਲੀ ਨੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਸੀ। ਪੰਜਾਬ ਦਾ ਆਰਥਿਕ ਪੱਖੋਂ, ਪੌਣਪਾਣੀ, ਤੇ ਨੌਜੁਆਨੀ ਦਾ ਖਾਤਮਾ ਇੱਥੋਂ ਹੀ ਸ਼ੁਰੂ ਹੋਇਆ।
@amrikathwal2119
@amrikathwal2119 10 дней назад
ਹੁਣ ਲੋੜ ਆ ਜੋ ਵੀ ਕਿਸੇ ਨੂੰ ਵੀ ਕੋਈ ਬਰਾਦਰੀ ਹੋਵੇ ਗਰੀਬ ਅਮੀਰ ਜੋ ਮਰਜ਼ੀ ਸਬ ਨੂੰ ਬੰਦ ਹੋਣਾ ਚਾਹੀਦਾ ਮੁਫ਼ਤ ਕਿਝ ਨਹੀ ਚਾਹੀਦਾ ਸਿਰਫ ਮੈਡੀਕਲ ਤੇ ਸਿੱਖਿਆ ਫ੍ਰੀ ਚਾਹੀਦੀ ਤੇ MLA MP ਨੂੰ ਵੀ ਇਸ ਘੇਰੇ ਚ ਲੈਕੇ ਬੰਦ ਹੋਣੇ ਚਾਹੀਦੇ
@charanjitsinghkhalsa1273
@charanjitsinghkhalsa1273 10 дней назад
ਰਧਾਂਵਾ ਜੀ। ਮੈ ਇਕ ਸਾਲ ਪਹਿਲਾ ਜਦੋਂ ਇਕ ਲੇਖ "ਆਰ ਐਸ ਐਸ, ਜਨਸੰਘ ਤੇ ਭਾਜਪਾ" ਦੀ ਤ੍ਰਿਵੈਣੀ ਨੂੰ ਸਿੱਖ ਕੌਮ ਦੀ ਜਮਾਂਦਰੂ ਦੁਸ਼ਮਣ ਲਿਖਿਆ ਸੀ। ਉਸ ਦੇ ਅਖੀਰ ਚ ਸੋਦੇਸਾਧ ਨੂੰ ਵਾਰ ਵਾਰ ਪੈਰੋਲ ਤੇ ਰਿਹਾਅ ਕਰਨ ਦੇ ਮੁਦੇ ਨੂੰ ਵਿਚਾਰਨ ਲਈ ਲਿਖਿਆ ਸੀ। ਮੈ ਉਸ ਲੇਖ ਨੂੰ ਆਪ ਜੀ ਦੇ ਮਾਧਿਅਮ ਰਾਹੀ ਦੁਬਾਰਾ ਕੌਮ ਕੋਲ ਪਹੁੰਚਾਉਣਾ ਚਾਹੁੰਦਾ ਹਾਂ।
@meharsampley5125
@meharsampley5125 9 дней назад
This is best team of Generalists doing very good analysis of political activities specifically on punjab issues !! Outstanding
@kuldeepsinghkuldeepsingh3468
@kuldeepsinghkuldeepsingh3468 10 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@MewaSingh-q3f
@MewaSingh-q3f 10 дней назад
ਭਾਜਪਾ ਸਿੱਖਾਂ ਨੂੰ ਆਪਣਾ ਘਰ ਦੇਣਾ ਚਾਹੰਦੇ ਨੇ ਤੇ ਦੇਣਗੇ ਵੀ ਤੇ ਅਸੀ ਤਿਆਰ ਬੈਠੇ ਆ ਲੈਣ ਲਈ ਆਪਣੇ ਆਲ਼ਣੇ ਦਾ ਆਪਣਾ ਹੀ ਸੁਆਦ ਹੁੰਦਾ
@amrikathwal2119
@amrikathwal2119 10 дней назад
ਤਿੰਨ ਦਿਨ ਹੋ ਗਏ ਜੀ ਸ਼ਾਮਲ ਹੋਏ ਤੇ ਟਿਕਟ ਦੀ ਗੱਲ ਨੂੰ ਮੈਂ ਸ਼ੇਅਰ ਕੀਤੀਸੀ ਸੋਮਵਾਰ ਨੂੰ ਤੁਸੀ ਵੀ ਲੇਟ ਹੋ ਗਏ ਖ਼ਬਰ ਕਰਨ ਵਿੱਚ ਰੰਧਾਵਾ ਜੀ ਜੇਲ ਸੁਪਰਟੈਡ ਵਾਲੀ
@BaljeetKaur-jh6ko
@BaljeetKaur-jh6ko 10 дней назад
😢😢😢😢😢😢😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😢😢o😢😢😢😢
@SAGAR89249
@SAGAR89249 10 дней назад
ਰੰਧਾਵਾ ਸਾਹਿਬ ਆਪ ਜੀ ਬਹੁਤ ਵਧੀਆ ਪੱਤਰਕਾਰ ਹੋ ਪਰ ਪਿਛਲੇ ਤਿੰਨ ਚਾਰ ਦਿਨ ਤੋ ਆਪ ਜੀ ਦੀ ਇੰਟਰਵਿਊ ਸੁਣ ਰਿਹ ਸੀ ਤੁਸੀ ਸੋਦੇ ਸਾਧ ਨੂੰ ਹਰ ਇੰਟਰਵਿਊ ਵਿੱਚ ਰਾਮ ਰਹੀਮ ਸਿੰਘ ਰਾਮ ਰਹੀਮ ਸਿੰਘ ਬੋਲੀ ਜਾਦੇ ਹੋ ਹੈ ਉਹ ਕੁੱਤਾ ਦੱਲਾ ਹੋ ਆਪ ਜੀ ਸ਼ਬਦ ਦਾ ਖਿਆਲ ਰੱਖਿਆ ਕਰੋ ਜੀ ਬਹੁਤ ਧੰਨਵਾਦ
@user-yh5is5gt7s
@user-yh5is5gt7s 9 дней назад
ਸ੍ਰ ਹਮੀਰ ਸਿੰਘ ਜੀ, ਇਹ ਵੀ ਅੰਕੜੇ ਵੀ ਲੋਕਾਂ ਸਾਹਮਣੇ ਪੇਸ਼ ਕਰੋ ਕਿ ਇਹਨਾਂ ਲੀਡਰਾਂ ਅਤੇ ਬਿਊਰੋਕ੍ਰੇਟਸ ਦੀ ਸਿਕਿਯੋਰਿਟੀਜ਼ ਉਤੇ ਗੈਰ ਜ਼ਰੂਰੀ ਖਰਚਾ ਕਿੰਨਾ ਹੈ।
@BaljeetSingh-wi1tu
@BaljeetSingh-wi1tu 10 дней назад
ਇਸ ਚੈਨਲ ਤੇ ਸਾਰੀ ਡਿਟੇਲ ਬਹੁਤ ਹੀ ਵਧੀਆ ਹੁੰਦੀ ਹੈ।ਪ੍ਰੰਤੂ ਮੈਨੂੰ ਇਕ ਗਲ ਦੀ ਸਮਝ ਨਹੀਂ ਆ ਰਹੀ ਕਿ ਇਹਨਾਂ ਪ੍ਰੋਗਰਾਮਾਂ ਚ ਡੇਰਾ ਵਰਸਿਜ ਸਿਖ ਬਿਰਤਾਂਤ ਹੀ ਕਿਉਂ ਸਿਰਜਿਆ ਜਾ ਰਿਹੈ।ਸੌਦਾ ਸਾਧ ਨੇ ਕਤਲ ਅਤੇ ਬਲਾਤਕਾਰ ਤਾਂ ਬਿਨਾਂ ਕਿਸੇ ਭੇਦ ਭਾਵ ਦੇ ਹਿੰਦੂ ਸਿਖਾਂ ਸਮੇਤ ਸਭ ਦੇ ਕੀਤੇ ਨੇ?
@Lal_singh1
@Lal_singh1 9 дней назад
ਕਿਉਂਕਿ ਉਸਨੇ ਸਿੱਖਾਂ ਦੇ ਗੁਰੂ ਦਾ ਭੇਖ ਧਾਰਿਆ ਸੀ, ਕਿਉਂਕਿ ਉਸਨੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿੱਚ ਰੋਲਿਆ ਸੀ , ਕਿਉਂਕਿ ਉਸਨੇ ਗੀਤਾ ਜਾਂ ਕੁਰਾਨ ਦੀ ਬੇਅਦਬੀ ਨਹੀਂ ਕੀਤੀ ਸੀ! ਇਸ ਲਈ ਕਿ ਪੰਜਾਬ ਵਿੱਚ ਰੌਲਾ ਕਤਲ ਜਾਂ ਬਲਾਤਕਾਰ ਦਾ ਨਹੀਂ, ਬੇਅਦਬੀ ਦਾ ਹੈ।
@sukhdevsinghbhatti3235
@sukhdevsinghbhatti3235 10 дней назад
ਸਬਸਿਡੀ ਖਤਮ ਕਰ ਦਿਓ ਗਰੀਬ ਮਜ਼ਦੂਰ ਨੂੰ ਛੱਡ ਕੇ ਫਰੀ ਬਿਜਲੀ ਹੋਵੇ ਭਾਂਵੇ ਕੋਈ ਹੋਰ ਸਭ ਸੀਡੀ ਹੋਵੇ ।ਫਰੀ ਬੱਸ ਸੇਵਾ ਜਯਤਰਾ ਬਗੈਰਾ ।ਧਾਰਮਿਕ ਫਰੀ ਜਾਤਰਾ ਬਣ ਹੋਣੀ ਚਹਿਦੀਂ ਅ
@balwantsinghdhadda2644
@balwantsinghdhadda2644 10 дней назад
Very nice discussion Randhawa Ji
@amrikathwal2119
@amrikathwal2119 10 дней назад
ਜੋ ਸ਼ਪਸ਼ਟੀਕਰਣ ਦੇਣ ਜਾ ਰਹੇ ਸਾਬਕਾ ਮੰਤਰੀ ਸੰਤਰੀ ਉਹ ਸਹੀ ਲਿਖਕੇ ਦੇਣ ਕਿ ਜੋ ਫੈਸਲੇ ਲਏ ਉਸ ਵਿੱਚ ਸ਼ਾਮਲ ਸੀ ਜਾਂ ਬਾਅਦ ਚ ਸੱਦ ਕੇ ਦਸਤਖਤ ਕਰਾਏ ਇਹ ਪੱਕਾ ਆ ਇਹ ਟਬਰਕਦੇ ਵੀ ਮੋਹਰੇ ਨਹੀ ਆ ਸਕਦਾ ਜੋ ਇੰਨਾਂ ਨੇ ਚੰਮ ਦੀਆਂ ਚਲਾਈਆਂ ਹੁਣ ਮੋਕਾ ਮੰਜੀ ਠੋਕਣ ਦਾ
@nirmalsinghnarain1952
@nirmalsinghnarain1952 8 дней назад
ਸਂ ਜਗਤਾਰ ਸਿੰਘ ਜੀ ਪਹਿਲਾ ਘਰ ਦੀ ਸਕਿਓਰਿਟੀ ਵਿਆਜ ਦਿੱਤਾ ਜਾਦਾ ਸੀ ਹੂਣ ਲਖਾਂ ਟਿਊਬਵੈੱਲ ਦਾ ਕੂਨੈਕਸ਼ਨ ਲੈਣ ਲਈ ਦਿਤਾ ਜਾਂਦਾ ਹੈ ਉਹਨਾ ਦੇ ਬਿੱਲ ਨਾਲੌ ਵਿਆਜ ਵਧ ਜਾਦਾ ਹੈ ਫਿਰ ਬਿੱਲ ਮੁਆਫ ਕਿਵੇ ਹੋਇਆ ਧੰਨਵਾਦ
@penduLana-fm7pz
@penduLana-fm7pz 10 дней назад
ਸੁਰਜੀਤ ਸਿੰਘ ਬਰਨਾਲਾ ਦੇ ਰਾਜ ਵਿੱਚ ਸ਼ੁਰੂ ਹੋਇਆ ਇਹ ਪੰਗਾ ਮੰਡੀ ਫੀਸ ਮੁਆਫ਼ ਕਰਨਾ ਮਹਾਂ ਗ਼ਲਤੀ ਸਿੱਧ ਹੋਗੀ
@JPSINGH-ef8vz
@JPSINGH-ef8vz 10 дней назад
Differential between the sound of Sh and S is of paramount importance . Thanks .
@baljeetsingh5966
@baljeetsingh5966 10 дней назад
ਅੱਜ ਗੱਲ ਚੱਲ ਰਹੀ ਜੈ ਕਿ ਬੀ ਜੇ ਪੀ ਜੋ ਕਰਨਾ ਕਰਕੇ ਰਹਿੰਦੀ ਹੈ ਕਿਸੇ ਦੀ ਪਰਵਾਹ ਨਹੀ ਕਰਦੀ ਇਸੇ ਤਰਾਂ ਦੁਖਵੀਰ ਵੀ ਉਹਨਾਂ ਦੇ ਹੀ ਪੂਰਨਿਆ ਤੇ ਚੱਲ ਰਿਹਾ ਉਹ ਕਹਿੰਦਾ ਜੋ ਮਰਜ਼ੀ ਕਰਲੋ ਤਨਖਾਇਆ ਕਰਾਰ ਦੇ ਲੋ ਦੋਸ਼ੀ ਗਰਦਾਨ ਦਿਉ ਕੋਈ ਪਰਵਾਹ ਨਹੀ ਪਰ ਮੈਂ ਪਰਦਾਨਗੀ ਨਹੀ ਛੱਡਣੀ ਉਸ ਨੇ ਛੱਡਣੀ ਵੀ ਨਹੀ ਲੋਕਾਂ ਨੇ ਬੇਸਰਮਾ ਵਾਂਗ ਫਿਰ ਉਸ ਨੂੰ ਹੀ ਜਿਤਾ ਦੇਣੀ ਪੈਸੇ ਦੇ ਜ਼ੋਰ ਤੇ ਉਸ ਨੇ ਫਿਰ ਜਿੱਤ ਜਾਣਾ
@ramansharma5614
@ramansharma5614 10 дней назад
ਅੱਜ ਯਾਦ ਆ ਰਹੀ ਹੈ ਸਾਰੀਆਂ ਕੁਰੀਤੀਆਂ ਦੀ , ਪਹਿਲਾਂ ਸ਼ਾਇਦ ਇਹ ਸਭਕੁਝ ਨਜਰੇ ਨਹੀਂ ਚੜਿਆ ਲੱਗਦਾ!
@Lal_singh1
@Lal_singh1 9 дней назад
ਬੀਜੇਪੀ ਹਮੇਸ਼ਾ ਹੀ ਨੈਗੇਟਿਵ ਵੋਟਾਂ ਤੇ ਟੇਕ ਰੱਖਦੀ ਹੈ।
@narindersandhu8298
@narindersandhu8298 10 дней назад
ਤਿੰਨਾਂ ਸਰਦਾਰਾਂ ਨੂੰ ਸਤਿ ਸ੍ਰੀ ਆਕਾਲ ਸੱਚੀ ਪੱਤ੍ਰਕਾਰੀ ਲਈ ਤੁਸੀਂ ਵਧਾਈ ਦੇ ਪਾਤਰ ਹੋ
@ParamjitSingh-i1h
@ParamjitSingh-i1h 10 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੀਬੀ ਚੋਟਕੀ ਦੇ ਵਿਆਹ ਦਾ ਖਰਚਾ ਵੀ ਕਰਨਾ ਤਾਂ ਪੈਟਰੋਲ ਡੀਜ਼ਲ ਵਧਾਇਆ ਭਾਈ ਉਹਦੇ ਪੈਸੇ ਹੀ ਪੈਟਰੋਲ ਤੇ ਉਧਰੋਂ ਕੱਢਣੇ ਆ ਵਿਆਹ ਦਾ ਖਰਚਾ ਚੁਟਕੀ ਦੇ
@RavinderSingh-u2y
@RavinderSingh-u2y 10 дней назад
ਰੰਧਾਵਾ ਸਾਹਿਬ ਓਹਨੂੰ ਕੰਜਰ ਨੂੰ ਸਿੰਘ ਨਾ ਬੋਲੋ।
@BhupinderSingh-l2x
@BhupinderSingh-l2x 10 дней назад
ਕੋਈ ਵੀ ਚੀਜ਼ ਮੁਫ਼ਤ ਵਿੱਚ ਨਹੀਂ ਮਿਲਣੀ ਚਾਹੀਦੀ। ਇਸ ਨਾਲ ਪੜ੍ਹੇ ਲਿਖੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਹੈ। ਸਾਡਾ ਤਾਂ ਇਹ ਹਾਲ (ਕੰਜ਼ਰੀ ਦਾ ਪੁੱਤ ਕਰੇ ਵਪਾਰ, ਲਿਆਵੇ ਵਿਆਜੂ ਦੇਵੇ ਉਧਾਰ)।
@user-es7xp2pt2n
@user-es7xp2pt2n 10 дней назад
Very Good
@MewaSingh-q3f
@MewaSingh-q3f 10 дней назад
ਇਹ ਡੇਰੇ ਸਭ ਪੰਜਾਬ ਚ ਭਾਰਤੀ ਡੀਪ ਸਟੇਟ ਨੇ ਪਰਮੋਟ ਕੀਤੇ ਨੇ ਤੇ ਬਣਾਏ ਨੇ ਤੇ ਛੱਤਰੀ ਦਿੱਤੀ ਹੋਈ ਆ
@jagjitsingh5212
@jagjitsingh5212 10 дней назад
Good news and views thanks Randhawa saab Hamir saab and jagtar saab ❤🙏🙏🙏
@LakhwinderSingh-tp8oy
@LakhwinderSingh-tp8oy 10 дней назад
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@msghumman6695
@msghumman6695 10 дней назад
ਲੱਗਦਾ ਜਗਤਾਰ ਸਿੰਘ ਹੋਣਾ ਦਾ ਜ਼ਮੀਨ ਨਾਲ ਵਾਹ ਨਹੀ ਲੱਗਦਾ ਜੱਟ ਕੀ ਕਹਿੰਦਾ ਸਾਡਾ ਬਿੱਲ ਮੁਆਫ ਚਾਹੀਦਾ ਹੈ ਸਰਕਾਰ ਦੇ ਘਾਟੇ ਵੱਲ ਉਨਾ ਦਾ ਕੀ ਮਤਬਲ ਉਨਾ ਜੱਟਾ ਕਿਸਾਨਾਂ ਨੂੰ ਪੁਛਣਾ ਜਿਹੜੇ ਕਿਸਾਨਾਂ ਨੂੰ ਬਿੱਲ ਤਾਰਨਾ ਪੈਂਦਾ ਸੀ ਕੈਪਟਨ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਪਤਾ ਸੀ ਲੋਕ ਸਭਾ ਦੀਆਂ ਦੋ ਸੀਟਾਂ ਮਿਲੀਆਂ ਸਨ ਆਖ਼ਰ ਬਿੱਲ ਮੁਆਫ ਕਰਨੇ ਪਏ ਸੀ ਪਰ ਫਿਰ ਵੀ ਸਰਕਾਰ ਰਪੀਟ ਨਹੀ ਸੀ ਹੋਈ ।
@user-qf6jd1de6q
@user-qf6jd1de6q 9 дней назад
Good. News
@kiransinghgill1793
@kiransinghgill1793 10 дней назад
19:10 ਜਗਤਾਰ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਕੋਈ ਸੋਚ ਨਹੀਂ ਰਿਹਾ ਤੁਸੀਂ ਸੋਚ ਸੋਚ ਕੇ ਅੱਖਾਂ ਦਾ ਸਾਰਾ ਘੇਰਾ ਕਾਲਾ ਕਰ ਲਿਆ ਤੁਹਾਡੀ ਦਿਨੋ ਦਿਨ ਸਿਹਤ ਘਟਦੀ ਜਾਂਦੀ ਲੱਗਦੀ ਹੈ ਇੰਨੀ ਵੀ ਟੈਂਸ਼ਨ ਅਕਾਲੀਆਂ ਦੀ ਨਾ ਲਿਆ ਕਰੋ ਕੋਈ ਗੱਲ ਨਹੀਂ ਇਸ ਤਰ੍ਹਾਂ ਕਿਸੇ ਦੇ ਮਾਰਿਆ ਨਹੀਂ ਕੋਈ ਮਰਦਾ ਤੇ ਤੁਹਾਡੇ ਮਾਰਿਆਂ ਵੀ ਕਿਸੇ ਨੇ ਮਰਨਾ ਨਹੀਂ ਘੱਟੋ ਘੱਟ ਆਪਣਾ ਖੂਨ ਨਾ ਸਾੜਿਆ ਕਰੋ। ਬਾਕੀ ਬਿਜਲੀ ਮੁਆ🎉ਫੀ ਦੀ ਤੁਹਾਡੇ ਹਿਸਾਬ ਨਾਲ ਸਾਰੀ ਸਹਾਇਤਾ ਕੇਂਦਰ ਵੱਲ ਨੂੰ ਜਾ ਰਹੀ ਹੈ ਤਾਂ ਇਹ ਵੀ ਕਿਰਪਾਲਤਾ ਕਰ ਦੇਣੀ ਸੀ ਕਿ ਦੱਸ ਦੇਣਾ ਸੀ ਕਿ ਫਿਰ ਕਿਸਾਨ ਨੂੰ ਜਦੋਂ ਉਸਦੀ ਫਸਲ ਦਾ ਮੁੱਲ ਮਿਲਦਾ ਕੀ ਉਹਦੇ ਵਿੱਚ ਬਿਜਲੀ ਦਾ ਕੀਤਾ ਹੋਇਆ ਖਰਚਾ ਜੁੜ ਕੇ ਜਿਆਦਾ ਰਕਮ ਦਿੱਤੀ ਜਾਂਦੀ ਸੀ ਜਦੋਂ ਇਨਾਂ ਖਰਚਿਆਂ ਦਾ ਉਸ ਨੂੰ ਮਿਲ ਰਹੇ ਮੁੱਲ ਤੇ ਫਰਕ ਕੀ ਕੋਈ ਨਹੀਂ ਪੈਂਦਾ ਤਾਂ ਫਿਰ ਇਹ ਸਹਾਇਤਾ ਕਿਸਾਨ ਲਈ ਹੀ ਲਾਹੇਵੰਦ ਹੋਵੇਗੀ ਨਾ ਕਿ ਕੇਂਦਰ ਨੂੰ.... ਚਾਹੇ ਅਨਾਜ ਕੇਂਦਰ ਲੈ ਕੇ ਜਾਵੇ ਪਰ ਉਹ ਮੁੱਲ ਲੈ ਕੇ ਜਾਂਦੇ ਨੇ... ਹਾਂ ਜੇਕਰ ਫਸਲ ਦਾ ਸਮਰਥਨ ਮੁੱਲ ਵਿੱਚ ਕੀਤੇ ਗਏ ਖਰਚਿਆਂ ਨੂੰ ਜੋੜ ਕੇ ਸਮਰਥਨ ਮੁੱਲ ਤੈਅ ਕੀਤਾ ਜਾਵੇ ਫਿਰ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਪ😢😢ਰ ਜਦੋਂ ਤੱਕ ਉਹ ਹੁੰਦਾ ਹੀ ਨਹੀਂ ਉਨਾ ਹੀ ਦੇਰ ਤੱਕ ਸਿੱਧਾ ਸਿੱਧਾ ਇਹ ਫਾਇਦਾ ਕਿਸਾਨ ਨੂੰ ਹੀ ਹੈ ਅਤੇ ਅਕਾਲੀਆਂ ਦਾ ਵਿਰੋਧ ਕਰਨ ਲਈ ਐਵੇਂ ਕਿਸਾਨਾਂ ਦਾ ਵਿਰੋਧ ਨਾ ਕਰਿਆ ਕਰੋ
@karanbirsingh732
@karanbirsingh732 10 дней назад
Good job
@KuldeepSingh-gn7dt
@KuldeepSingh-gn7dt 10 дней назад
ਰੰਧਾਵਾ ਜੀ, ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਤੁਸੀਂ ਸਾਰਿਆਂ ਨੇ ਇਕ ਕਹਾਵਤ ਅਕਸਰ ਸੁਣੀ ਹੈ। "ਮੰਜੇ ਦੇ ਸਿਰਹਾਨੇ ਵਾਲੇ ਪਾਸੇ ਸਿਰ ਕਰਕੇ ਲੰਮਾ ਪਿਆ ਜਾਵੇ ਜਾਂ ਪੈਦ ਵਾਲੇ ਪਾਸੇ ਸਿਰ ਕਰਕੇ ਲੰਮਾ ਪਿਆ ਜਾਵੇ ਲੱਕ ਹਮੇਸ਼ਾ ਵਿਚਕਾਰ ਹੀ ਰਹੇਗਾ" ਜੇਕਰ ਕੋਈ ਚੀਜ਼ ਸਰਕਾਰ ਵਲੋਂ ਫਰੀ ਦਿੱਤੀ ਜਾਂਦੀ ਤਾ ਕਿਸੇ ਹੋਰ ਚੀਜ਼ ਤੇ ਟੈਕਸ ਲੱਗੇਗਾ😮
@Nanak-rc1go
@Nanak-rc1go 10 дней назад
Ssa ji.
@gurmailsingh994
@gurmailsingh994 10 дней назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@GurnekSingh-l6c
@GurnekSingh-l6c 10 дней назад
985th.Like.🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯👏
@meghsinghdhindsa3195
@meghsinghdhindsa3195 10 дней назад
ਸਤਿ ਸ੍ਰੀ ਅਕਾਲ ਸਰਦਾਰ ਹਮੀਰ ਸਿੰਘ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਹਰਜਿੰਦਰ ਸਿੰਘ ਰੰਧਾਵਾਂ ਸਾਬ ਜੀ 🙏 🙏
@msghumman6695
@msghumman6695 10 дней назад
Good
@darshansingh2893
@darshansingh2893 9 дней назад
2 ਰੁਪਏ ਯੂਨਿਟ ਕਰ ਦਿੱਤੀ ਜਾਵੇ ਹੋਰ ਕੋਈ ਸੈਸ ਨਾ ਲੱਗੇ ਫਰੀ ਸਿਸਟਮ ਬੰਦ ਕਰ ਦਿੱਤਾ ਲਗਭਗ ਹਰ ਇੱਕ ਆਦਮੀ ਦੇ ਹਿਸਾਬ ਵਿੱਚ।ਆ ਜਾਵੇਗੀ ਜੇਕਰ1000 ਯੂਨਿਟ ਖਪਤ ਹੋ ਜਾਵੇ ਤਾਂ ਵੀ ਕੁੱਲ2000 ਬਿੱਲ ਆਵੇਗਾ ਜੇਕਰ ਬਿਜਲੀ ਚੋਰੀ ਵੀ ਹੁੰਦੀ ਉਹ ਵੀ ਘੱਟ ਜਾਵੇਗੀ ਨਾਲ ਹੀ ਪਾਵਰਕਾਮ ਪੈਰਾਂ ਸਿਰ ਹੋ ਜਾਊ
@harjinderkaur3978
@harjinderkaur3978 10 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@sidhualbumsphotos769
@sidhualbumsphotos769 10 дней назад
Congratulations to Harjinder Singh Randhawa. S hamir Singh and S kirpal Singh ji Wonderful discussion .The Bureuro Crats after retirement there Should be cooling periods for 2 to 3 years after only they can join politics. There is one more Words that is CONFLICTS OF INTEREST. All MPAND MLA and up to Prime minister of the Country. All elected Leaders are public Servants of the people of India. They can not Fabour any body or any organization as per law of the Country .In India it is totally disregarded and even they not no about it. But in western Democracies If any leader is found that some leader have favoured some body and it proved he have Resign from his post. Jarnail singh
@jagtarsidhu3758
@jagtarsidhu3758 10 дней назад
O creator lord of the universe please bless Sikh nation with a bold and honest leader for the Punjabies.
@gurdeepsingh1403
@gurdeepsingh1403 10 дней назад
ਜਗਤਾਰ ਸਿੰਘ ਜੀ, ਕਾਂਗਰਸ ਬਲੂ ਸਟਾਰ ਓਪਰੇਸ਼ਨ ਕਰਕੇ ਦਿੱਲੀ ਚ ਸਿੱਖ ਜੀਨੋਸਾਈਡ ਕਰਕੇ ਵੀ ਸਿੱਖ ਹਿਤੈਸ਼ੀ ਪਾਰਟੀ ਹੈ ਬੀਜੇਪੀ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖਾਂ ਦੀ ਦੁਸ਼ਮਣ ਪਾਰਟੀ ਬਣ ਗਈ.. ਵਾਹ ਜੀ ਕਿਆ ਮੋਰਾਂਲਿਟੀ ਹੈ ਜੀ.. ਮੈਂ ਕੋਈ ਦੁੱਧ ਧੋਤੀ ਪਾਰਟੀ ਨਹੀਂ ਮੰਨਦਾ ਬੀਜੇਪੀ ਨੂੰ, ਇੱਹ sab ਵੋਟਾਂ ਲਈ ਕਰਦੇ ਹਨ...
@charanjitsinghkhalsa1273
@charanjitsinghkhalsa1273 10 дней назад
ਜਿਨੇ ਬੀਜੇਪੀ ਨਾਲ ਸਬੰਧਤ ਲੋਕ ਬਲਾਤਕਾਰ ਦੇ ਕੇਸਾ ਚ ਫਸੇ ਹੋਏ ਹਨ ਉਹਨਾ ਨੁੰ ਰਿਹਾਅ ਕਰ ਦਿਤਾ ਗਿਆ। ਗੁਜਰਾਤ ਦੇ ਬਲਾਤਕਾਰ ਚ ਸਜਾ ਯਾਫਤਾ ਲੋਕਾ ਨੂੰ ਪਿੱਛਲੇ ਸਾਲ 15 ਅਗਸਤ ਦੇ ਬਹਾਨੇ ਰਿਹਾਅ ਕਰ ਦਿੱਤਾ। ਜਦੋਂ ਕੇ ਦੂਜੇ ਪਾਸੇ ਮੋਦੀ ਵਲੋ ਔਰਤ ਨੁੰ ਆਪਣੀ ਸ਼ਕਤੀ ਦਸ ਰਹੇ ਹੋਣ ਤੇ ਔਰਤਾ ਲਈ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਪੇਸ਼ ਕੀਤਾ ਗਿਆ ਹੋਵੇ।
@sandhu3507
@sandhu3507 10 дней назад
ਪੱਤਰਕਾਰ ਰੰਧਾਵਾ ਵੀ ਪ੍ਰੇਮੀ ਸੁਖਬੀਰ ਇੰਸਾ ਬਾਦਲ ਵਾਂਗ ਪੱਗ ਚ ਸਿਰ ਫਸਾਈ ਫਿਰਦਾ “ ਵੈਸੇ ਇਹਨਾਂ ਦੋਵਾ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਬਾਰੇ ਕੁਝ ਨਹੀ ਪਤਾ “ ਰੰਧਾਵਾ ਐਵੇਂ ਬੇਸ਼ਰਮਾ ਵਾਗ ਸਰਦਾਰ ਸੁਖਬੀਰ ਸਰਦਾਰ ਸੁਖਬੀਰ ਕਰੀ ਜਾਂਦਾ “ 2007 ਵਿੱਚ ਧੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵੇਲੇ ਰਾਮ ਰਹੀਮ ਵਲੋਂ ਪਾਏ ਵਸਤਰ ( ਡਰੈੱਸ ) ਪ੍ਰੇਮੀ ਸੁਖਬੀਰ ਬਾਦਲ ਨੇ ਭੇਜੀ ਸੀ, “ ਫਿਰ ਸਾਧ ਰਾਮ ਰਹੀਮ ਦੀ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਰਕੇ ਪ੍ਰੇਮੀ ਸੁਖਬੀਰ ਬਾਦਲ ਅਤੇ ਚਾਪਲੂਸ ਪ੍ਰੇਮੀ ਦਲਜੀਤ ਚੀਮੇ ਨੇ ਚਿੱਠੀ ਵਿੱਚ ਖਿਮਾ ਦਾ ਜਾਚਕ ਸ਼ਬਦ ਸ਼ਾਮਲ ਕੀਤਾ “ ਫਿਰ ਪ੍ਰੇਮੀ ਸੁਖਬੀਰ ਇੰਸਾ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਧੱਕੇ ਨਾਲ ਮਾਫੀ ਦਵਾਈ ਸੀ “ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ 94 ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸੀ, “ ਪ੍ਰੇਮੀ ਸੁਖਬੀਰ ਬਾਦਲ ਉਦੋ ਪੰਜਾਬ ਦਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਸੀ“ ਜਦੋ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ ਸੀ “ ਬਾਅਦ ਚ ਬੇਸ਼ਰਮ ਪ੍ਰੇਮੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ, “ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਪ੍ਰੇਮੀ ਸੁਖਬੀਰ ਇੰਸਾ ਦੇ ਪਿਓ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ, “ ਪ੍ਰੇਮੀ ਸੁਖਬੀਰ ਇੰਸਾ ਬਾਦਲ ਅਤੇ ਪ੍ਰਕਾਸ਼ ਬਾਦਲ ਨੇ ਸੈਂਕੜੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਕੇ ਕਤਲੇਆਮ ਕਰਨ ਵਾਲੇ ਬੁੱਚੜ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਲਗਾਇਆ, “ ਇਹਨਾਂ ਕਾਲੀ ਕਰਤੂਤਾ ਤੋ ਬਾਅਦ ਵੀ ਕਿਸੇ ਨੂੰ ਜੇ ਪ੍ਰੇਮੀ ਸੁਖਬੀਰ ਇੰਸਾ ਬਾਦਲ ਅਕਾਲੀ ਲੀਡਰ ਲੱਗਦਾ “ ਤਾਂ ਉਸ ਬੰਦੇ ਨੂੰ ਜਾਂ ਅਕਾਲੀ ਸ਼ਬਦ ਦਾ ਮਤਲਬ ਨਹੀ ਪਤਾ ਜਾਂ ਫਿਰ ਉਹ ਦਿਮਾਗੀ ਬੀਮਾਰ ਹੈ,
@baljitsingh6957
@baljitsingh6957 10 дней назад
ਇਹ ਝਾੜੂ ਪਾਰਟੀ ਪਹਿਲੀਆਂ ਸਰਕਾਰਾਂ ਤੇ ਤਨਜ਼ ਕੱਸਿਆ ਕਰਦੀ ਸੀ ਖ਼ਾਸ ਕਰਕੇ ਭਗਵੰਤ ਮਾਨ,ਕਿ ਕਦੇ ਖਜ਼ਾਨਾ ਵੀ ਖ਼ਾਲੀ ਹੋਇਆ ਕਰਦੇ ਹਨ। ਸਰਕਾਰ ਨੇ ਹੁਣ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਯੂਨਿਟਾਂ ਤੇ ਚੰਨੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਤਿੰਨ ਰੂਪੈ ਦੀ ਸਬਸਿਡੀ ਬੰਦ ਕਰਕੇ ਆਮ ਲੋਕਾਂ ਤੇ ਆਰਥਿਕ ਬੋਝ ਪਾਕੇ ਆਪਣੀ ਕਹਿਣੀ ਤੇ ਕਰਨੀ ਵਿੱਚਲੇ ਅੰਤਰ ਨੂੰ ਸਪੱਸ਼ਟ ਕਰ ਦਿੱਤਾ ਹੈ। ਆਪਣੀਆਂ ਸਹੂਲਤਾਂ, ਆਪਣੀਆਂ ਤਨਖਾਹਾਂ ਵਧਾਉਣ ਵੇਲੇ ਖਜ਼ਾਨਾ ਤਕੜਾ ਤੇ ਭਰ ਜਾਂਦਾ ਹੈ। ਮੁਲਾਜ਼ਮਾਂ ਦੀਆਂ ਡੀਏ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ, ਤਨਖ਼ਾਹ ਕਮਿਸ਼ਨ ਦੇ ਬਕਾਏ, ਬੰਦ ਕੀਤੇ ਭੱਤੇ ਬਾਰੇ ਇਹਨਾਂ ਦਾ ਵਿੱਤ ਮੰਤਰੀ ਮੂੰਹ ਤੇ ਚੇਪੀ ਲਾਈ ਬੈਠਾ ਹੈ। ਲਾਹਨਤ ਇਹੋ ਜਿਹੀ ਸਰਕਾਰ ਦੇ।
@kanwaljitsingh2150
@kanwaljitsingh2150 9 дней назад
For doing work of Rs 100, budget grant of Rs 110 is required and taxes of 121 is levied.
@HarpalSingh-jw4yh
@HarpalSingh-jw4yh 10 дней назад
ਕਰੋਨੇ ਵੇਲੇ ਜਦੋਂ ਕਿਸੇ ਨੂੰ ਕਰੋਨਾ ਹੋ ਜਾਦਾਂ ਸੀ ਸਾਰੇ ਉਸ ਦੂਰ ਰਹਿੰਦੇ ਸੀ ਸੁਖਬੀਰ ਨੂੰ ਤਨਖਾਈਆ ਕਰੋਨਾ ਉਸ ਤੋਂ ਸਾਰਿਆਂ ਨੂੰ ਦੂਰ ਰਹਿਣਾ ਚਾਹੀਦਾ
@harmeetsinghganda127
@harmeetsinghganda127 10 дней назад
Sardar Hamir Singh Ji, What a wonderful journalist you are? I respect him a lot. He is a straightforward , knowledgeable , impartial, well explainer and honest in journalism. He has the ability to analyze the matters.He speaks without any fear. No gol mol answer. I never met him and even don’t know about him except listening him on your channel. I do not live in India. God bless him. Dr. Harmeet Singh
@tejasingh8330
@tejasingh8330 9 дней назад
Good news gi 🎉
@gurbaxsinghbedi2696
@gurbaxsinghbedi2696 10 дней назад
ਸਿਰਫ ਬਿਜਲੀ ਮੁਫਤ ਨਹੀ,ਸੀਵਰੇਜ ਮੁਫਤ, ਪਾਣੀ ਮੁਫਤ, ਬੀਬੀਆਂ ਨੂ ਬਸ ਕਿਰਾਏ ਫ੍ਰੀ,। ਟੈਕਸ ਨਵੇਂ ਲਗਣਗੇ ਹੀ। ਰੇਤਾ ਤੇ ਸ਼ਰਾਬ ਵਿਚ ਫੇਹਲ ਹੋ ਗਏ ਹਨ।
@sakattarsingh7114
@sakattarsingh7114 10 дней назад
Respected Randhawa Saab ji 🙏 S Hameer Singh ji 🙏 S jagtar Singh ji 🙏 Sat Sri Akal G
@jaswantrai5840
@jaswantrai5840 10 дней назад
Sr Hamir singh, Jagtar Singh je, Randhawa je de discussion, purposeful hai.very correct assessment of Indian system
@jarnailsingh9949
@jarnailsingh9949 9 дней назад
40539th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@sewaksinghshamiria4488
@sewaksinghshamiria4488 10 дней назад
ਕੋਈ ਵੀ ਚੀਜ਼ ਮੁਫ਼ਤ ਨਹੀਂ ਸਸਤੀ ਹੋਵੇ ਜੀ
@BittuSingh-fk2je
@BittuSingh-fk2je 10 дней назад
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@sunnysarpanch1983
@sunnysarpanch1983 9 дней назад
ਇਹਨਾਂ ਨੂੰ ਪਹਿਲਾਂ 10 ਏਕੜ ਤੋ ਉੱਪਰ ਮੋਟਰਾਂ ਦੇ ਬਿੱਲ ਲਾਉਣੇ ਚਾਹੀਦੇ ਨੇ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀ ਪੈਂਦਾ ਤੇ ਨਾਲੇ ਹੀ ਪਿੰਡਾਂ ਚ ਤਿੰਨ ਕਿਲੋਵਾਟ ਤੋ ਉੱਪਰ ਬਿੱਲ ਆਉਣੇ ਚਾਹੀਦੇ ਨੇ ਤੇ ਸ਼ਹਿਰਾਂ ਵਿੱਚ ਵੀ 3 ਕਿਲੋਵਾਟ ਤੋ ਵੱਧ ਬਿੱਲ ਲੈਣੇ ਚਾਹੀਦੇ ਨੇ ਤੇ ਜਿਹੜੇ ਘਰ ਚ ਕੋਈ ਸਰਕਾਰੀ ਨੌਕਰੀ ਹੈ ਉਹਨਾਂ ਤੋਂ ਵੀ ਬਿੱਲ ਲੈਣੇ ਚਾਹੀਦੇ ਨੇ ਫੇਰ ਹੀ ਪੰਜਾਬ ਦੀ ਹਾਲਤ ਥੋੜੀ ਸੁਧਰ ਸਕਦੀ ਹੈ ।
@tejaspreetsingh6090
@tejaspreetsingh6090 10 дней назад
ਕੋਈ ਨਵੀਂ ਗੱਲ ਨਹੀਂ,brijbhushan ਨੂੰ ਵੀ ਇੱਸ ਤਰਾਂ ਹੀ favour ਕੀਤਾ ਸੀ ਬੀਜੇਪੀ ਨੇਂ।
@barinderjanday8240
@barinderjanday8240 9 дней назад
Free electricity should be for real poor people
@user-jw4nc9lf2o
@user-jw4nc9lf2o 10 дней назад
ਤਨਖਾਹਈ ਨੂੰ ਜੀ ਜੀ ਜੀ ਕਿਉਂ ਜਗਤਾਰ ਸਿੰਘ ਜੀ.
@sarwansingh895
@sarwansingh895 10 дней назад
👌🌹🙏
@jaswantrai5840
@jaswantrai5840 10 дней назад
Punjab de politicians especially BJP, congress ate AAP vale jailor nu ticket da virodh ne karn ge. Eh lok ve criminal rapist ton votes de hope kar rahe ne.
@JugrajSingh-wv8nb
@JugrajSingh-wv8nb 10 дней назад
Randhawa ji tusi ram Rahim insa nal Singh kiyon wartde ho
@RavinderSingh-u2y
@RavinderSingh-u2y 10 дней назад
ਰੰਧਾਵਾ ਸਾਹਿਬ ਵੀ ਕਿਤੇ ਸੋਧਾ ਸਾਧ ਦਾ ਫਲੋਅਰ ਹੀ ਲਗਦਾ
@KamaljitSandhar-mp5il
@KamaljitSandhar-mp5il 10 дней назад
True hindu who belive in guru granth sahib ji he will never vote to bjp in punjab
@baba__ji999
@baba__ji999 10 дней назад
🌹🌹🌹🙏🙏🙏
@Takdir-Singh_Gill
@Takdir-Singh_Gill 10 дней назад
Nice discussion.
@HarpalSingh-ue2yn
@HarpalSingh-ue2yn 10 дней назад
ਖਾਲਸਾ ਧਰਮ ਵਿਰੁਧ ਕਰਕੇ ਧਰਮ ਦੰਡ ਦਾਅਧਿਕਾਰੀ ਭਾਈ ਕਾਹਨ ਸਿਂਘ ਨਾਭਾ,
@nirmalsinghnarain1952
@nirmalsinghnarain1952 8 дней назад
ਤਿਨਾ ਭਰਾਵਾ ਨੂਂ ਸਤਿ ਸ੍ਰੀ ਅਕਾਲ ਜੀ ਅਕਾਲੀ ਤਾਂ ਬੀਜੇਪੀ ਪਖੀ ਹਨ ਉਹ ਕਿਵੇ ਵਿਰੋਧ ਕਰਨਗੇ ਧੰਨਵਾਦ
@VedParkash-c9j
@VedParkash-c9j 10 дней назад
ਪੈਰੋਲ ਅਦਾਲਤ ਦਿੰਦੀ ਹੈ ਜਾਂ ਜੇਲ ਦਾ ਸੁਪਰਿੱਦੇਂਟ
@sukhmindersingh4843
@sukhmindersingh4843 10 дней назад
ਅਦਾਲਤ ਵਿੱਚ ਕੈਦੀ ਦਾ ਰਿਕਾਰਡ ਅਤੇ ਸਿਫਾਰਸ਼ ਜੇਲ੍ਹ ਸੁਪਰਡੈਂਟ ਹੀ ਕਰਦਾ ਹੈ, ਬਾਕੀ ਅਦਾਲਤਾਂ ਵੀ ਕਿੰਨੀਆਂ ਕੁ ਆਜ਼ਾਦ ਹੋ ਕੇ ਚੱਲਦੀਆਂ ਹਨ ਪੂਰਾ ਦੇਸ਼ ਜਾਣਦਾ
@amrindersingh1965
@amrindersingh1965 10 дней назад
ਰੰਧਾਵਾ ਓਸ ਕਤੀੜ ਸਾਧ ਨੂੰ ਪਿਛਲੇ ਕੁੱਝ ਦਿਨ ਤੋਂ ਸਿੰਘ ਲਾ ਕੇ ਸੰਬੋਧਨ ਕਰ ਰਿਹੈ ਕੀ ਕੁੱਝ ਰਾਸ਼ਨ ਭਾਲਦੈਂ???????
@amrikathwal2119
@amrikathwal2119 10 дней назад
ਮੈਨੂ ਯਾਦ ਆ ਮੋਟਰਾਂ ਦਾ ਬਿੱਲ ਅਸੀ ਸਾਲ ਦਾ ਇਕ ਬਾਰ ਜਮਾ ਕਰਾ ਦਈ ਦਾ ਸੀ ਤੇ ਸਾਲ ਬਾਅਦ ਸਾਨੂੰ ਤਕਰੀਬਨ ਦੋ ਮਹੀਨੇ ਫ੍ਰੀ ਮਿਲ ਜਾਂਦਾ ਸੀ ਰੋਜ਼ ਲਾਈਨਾਂ ਚ ਨਹੀ ਲੱਗਣਾ ਪੈਂਦਾ ਨਾ ਸਮਾਂ ਬਰਬਾਦ ਹੁੰਦਾ ਤੇ ਘਰ ਦੇ ਬਿਜਲੀ ਬਿੱਲ ਵੀ ਅਸੀ ਐਡਵਾਸ ਦਿੰਦੇ ਤੇ ਬਿੱਲ ZERO ਆਉਂਦਾ ਫੋਨ ਦਾ ਵੀ ਇਸ ਤਰਾਂ ਲੈਡਲਾਈਨਾ ਦਾ ਵੀ
@bikkarsingh3583
@bikkarsingh3583 10 дней назад
ਤੁਹਾਡੀਆਂ ਪੋਸਟਾਂ ਬਹੁਤ ਲੰਬੀਆਂ ਹੁੰਦੀਆਂ ਹਨ ।
@user-qf6jd1de6q
@user-qf6jd1de6q 9 дней назад
Free. Elect. For. Big. Farmer stop
@ajaibsinghpanesarCanada
@ajaibsinghpanesarCanada 10 дней назад
S S A 🙏🙏🙏🙏🙏🙏🙏🙏🙏🙏 to all members/ viewers present at this time in program
@rashmiarora7225
@rashmiarora7225 8 дней назад
They say, " VINASH KALE, VIPREET BUDHI" seems it's coming true for BJP. They are ignoring what's written on the wall.
@harnekmalhans7783
@harnekmalhans7783 10 дней назад
True true
@ksbrar4893
@ksbrar4893 10 дней назад
ਕੋਈ ਵੀ ਚੀਜ਼ ਮੁਫ਼ਤ ਦੇ ਕੇ ਜੰਤਾ ਨੂੰ ਮੰਗਤੇ ਨਾ ਬਣਾਓ ਸਗੋਂ ਹਰ ਚੀਜ਼ ਸਸਤੀ ਉਪਲਬਧ ਕਰਾਈ ਜਾਵੇ ਤਾਂ ਕਿ ਉਨ੍ਹਾਂ ਦਾ ਆਪਾ ਸਨਮਾਨ ਬਚਿਆ ਰਹੇ।
@user-qf6jd1de6q
@user-qf6jd1de6q 9 дней назад
Reduce. Of. Govt. Vechile
@surjeetsingh8809
@surjeetsingh8809 10 дней назад
👍👍👍👍👌
@HarbansSingh-zs7vz
@HarbansSingh-zs7vz 10 дней назад
Good ji
@parbhpreetsingh1799
@parbhpreetsingh1799 10 дней назад
Randhawa saab, Sunil jaghar ne kuch het c baba bare, k jo ehe kol gea oh khatam..hoya,. 1st sept da interview hai car vich, so that means bjp going from Haryana ...poora stress naal bole Jakhar
@sadhusinghbrar5017
@sadhusinghbrar5017 10 дней назад
Jagtar ji 300 units are also being given free not only tubwels
@ajaibsinghpanesarCanada
@ajaibsinghpanesarCanada 10 дней назад
S S A 🙏🙏🙏 Randhawa Sahib ji S.Hamir Singh ji and S.Jagtar Singh ji
@darshansinghchahal9534
@darshansinghchahal9534 10 дней назад
Sir Baljinder kaur MLA talwandi sabo vallo refinery da issue bde jordar tarike naal uthaya gya c, par tusi discuss nahi keeta
@ramansharma5614
@ramansharma5614 10 дней назад
ਬਾਕੀ ਕਿਉਂ ਛੱਡੋ ? ਮਮਤਾ ਦਾ ਨਾਮ ਭੁਲ ਗਏ ਹਮੀਰ ਜੀ !
@mehmasingh8126
@mehmasingh8126 10 дней назад
ਰੰਧਾਵਾ ਜੀ , ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਤਨਖਾਹ ਵੀ ਹੁੰਦੀ ਹੈ?
@AmarjitSingh-he7vn
@AmarjitSingh-he7vn 10 дней назад
Randhawa ji Electricity 3 Rs unit mehngi karti ik middle class family te 5000 to 6000 da boj pa dita par bikau media is 4:50 bare chup hai tuhada ki vichar hai aj da mukh muda ih hona chhahida c
@gagandeep520
@gagandeep520 10 дней назад
Jagtar singh is acting as a spokesman of Aam Aadmi Party. Jagtar singh never speak against AAP. If anything comes against bhagwant maan then Jagtar always go back to Badal’s and captain that they use to same thing. Jagtar singh g if you are defending bhagwant in sake of badal and Captain then what’s the change? Jagtar g please join AAP and then attend debates as AAP spokesman . Please do fair journalism
Далее
ЗАБЛУДИЛИСЬ В ТРАВЕ #shorts
00:25
Просмотров 316 тыс.
Тарковский - гений
00:48
Просмотров 461 тыс.
MINECRAFT CREPPER EXPLODES SHARK PUPPET!
00:15
Просмотров 6 млн
Sidhu ਕਰੂ ਵਾਪਸੀ! | NEWS THAT MATTERS
1:01:29
ЗАБЛУДИЛИСЬ В ТРАВЕ #shorts
00:25
Просмотров 316 тыс.