Тёмный

ਚਿੜੀ ਜਨੌਰਾਂ ਦੇ ਭਾਗਾਂ ਦੀ ਫਸਲ ਬੀਜਣ ਵਾਲਾ ਬਜ਼ੁਰਗ ਕਿਸਾਨ ਜੋੜਾ 

Discovered By Lens
Подписаться 226 тыс.
Просмотров 581 тыс.
50% 1

Description :- This video is about the bird loving couple Jagmail Singh and Balwinder Kaur. This elderly couple has been working for the rehabilitation of birds for almost fifty years. They have hundreds of sparrows living in their own home to whom they provide both food and protection. This couple believes that birds are very important for human existence.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
RU-vidrs :-
• RU-vidr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #sparrow #Birds #birdsnest #birdlovers #birdfeeding #birdfeeder #chidiyan #Panchipremi #kudrtpremi #oldpunjab #farmer #kisan #DBLVideos #DBLChannel

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 584   
@samarjitsinghpb06
@samarjitsinghpb06 Год назад
ਜਦੋ ਅਸੀ ਨਿੱਕੇ ਸੀ ਉਦੋ ਸਾਡੇ ਕਚੇ ਘਰ ਸੀ ਤਾਂ ਸਾਡੇ ਘਰ ਵਿੱਚ ਤਿੰਨ ਚਿੜੀਆਂ ਰਹਿੰਦੀਆਂ ਸੀ ਅਸੀ ਤਿੰਨ ਭੈਣ ਭਾਈ ਸਾ ਅਸੀ ਤਿੰਨਾ ਨੇ ਇਕ ਇਕ ਚਿੜੀ ਮੱਲੀ ਹੋਈ ਸੀ ❤️❤️o ਦਿਨ ਬੜੇ ਜਾਦ ਆਉਦੇ ਨੇ ਪਰ ਲੱਭਦੇ ਨਹੀਂ
@JarnailSingh-iu7cu
@JarnailSingh-iu7cu Год назад
ਉਹ ਦਿਨ ਨਹੀ ਮੁੜਕੇ ਆਉਂਣੇ, ਯਾਦਾਂ,ਰਹਿ, ਜਾਣੀਆਂ
@krishanmohan2385
@krishanmohan2385 Год назад
Love u brother
@ਗੁਰਦੀਪਸਿੰਘਟਿਵਾਣਾ
ਬਹੁਤ👍💯 ਖੂਬ ਬਾਪੂ ਤੇ ਮਾਤਾ ਜੀ ਸਤਿਨਾਮ🙏 ਵਾਹਿਗੁਰੂ ਜੀ
@KHOTA-SIKKA
@KHOTA-SIKKA Год назад
Sahi e ajj sab bulh gye
@eizioauditor1567
@eizioauditor1567 Год назад
Sade ghar v eh ek vaddi photo de pishe rehndia si,par hun ehna di jagah koie hor hi nasal di chiding aa gayee hun ,eh nahi dikhdia
@GaganDeep-pu7re
@GaganDeep-pu7re Год назад
ਬੇਬੇ ਬਾਪੂ ਤੁਹਾਨੂੰ ਪਰਮਾਤਮਾ ਤੰਦਰੁਸਤ ਰੱਖੇ ਪਰਤਾਂਮਾ ਤੁਹਾਡੀ ਉਮਰ ਲੰਮੀ ਕਰੇ🙏🙏🙏🙏🙏🙏🙏
@paramjitjodhpur8224
@paramjitjodhpur8224 Год назад
ਬਹੁਤ ਵਧੀਆ ਸੋਚ ਬਜੁਰਗ ਜੋੜੇ ਦੀ। ਵਧੀਆ ਉਪਰਾਲਾ ਤੇ ਜਾਨਵਰਾਂ ਦੀ ਸੁਰੱਖਿਆ ਲਈਅਗਾਂਹਵਧੂਸੋਚ।
@sarbjeetkaur7324
@sarbjeetkaur7324 Год назад
ਇਸ ਤਰ੍ਹਾਂ ਦੇ ਲੋਕ ਹੋਣੇ ਚਾਹੀਦੇ ਨੇ ਦੁਨੀਆ ਵਿਚ ਸਾਨੂੰ ਵੀ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ।
@manpreet7788
@manpreet7788 Год назад
🙏🌷⚘ਬਹੁਤ ਤਾਕੜੀ ਸੋਚ ਅਕਾਲ ਪੁਰਖ ਵਾਹਿਗੁਰੂ ਬੇਬੇ ਬਾਪੂ ਨੂੰ ਚੜਦੀ ਕਲਾ ਵਿਚ ਰੱਖੇ⚘🌷🙏
@Fit_pluse96
@Fit_pluse96 Год назад
dhann aa eh #roooha….sanu youth nu sade vaddya de nakshe kadma te chalna chaida❤
@mdeepsinghrehal4650
@mdeepsinghrehal4650 Год назад
ਵਾਹਿਗੁਰੂ ਵਾਹਿਗੁਰੂ.. ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ🙏🙏 ਸੌ ਵਾਰੀ ਸਲੂਟ ਤੁਹਾਨੂੰ ਬਜ਼ੁਰਗੋ ਤੇ ਮੇਰਾ ਪੈਰੀ ਪੈਣਾ ਸਵੀਕਾਰ ਕਰਿਓ ਜੀ 🙏🙏
@raipallpall5452
@raipallpall5452 Год назад
China dor. Na vrto bucheaa nu v roko ptung baji to punchhi bchao bchhao
@bahadaursingh7435
@bahadaursingh7435 Год назад
ਬੇਬੇ ਜੀ ਬਾਪੂ ਜੀ ਪਿੰਡ ਕੇੜਾ ਜੀ ਵਾਹਿਗੁਰੂ ਸੋਨੂ ਚੜਦੀ ਕਲਾ ਵਿੱਚ ਰੱਖੇ
@DiscoveredByLens
@DiscoveredByLens Год назад
ਪਿੰਡ ਧਨੌਲਾ ਜ਼ਿਲ੍ਹਾ ਬਰਨਾਲਾ
@MalkeetSingh-ey4vp
@MalkeetSingh-ey4vp Год назад
ਵਾਹਿਗੁਰੂ ਭਲਾ ਕਰੇ ਤੁਹਾਡੇ ਤੇ ਤੁਹਾਡੀ ਲੰਬੀ ਉਮਰ ਕਰੇ
@ishu7289
@ishu7289 Год назад
ਬਹੁਤ ਵਧੀਆ ਲੱਗਾ
@harvirkaur8152
@harvirkaur8152 Год назад
ਸਾਰੇ ਹੀ ਇਸ ਤਰਾ ਬਣ ਜਾਣ ਵਾਹਿਗੁਰੂ ਜੀ
@ssschatha
@ssschatha Год назад
ਵਾਹ ਅਸਲ ਰੂਪ ਮਨੁੱਖੀ ਜ਼ਿੰਦਗੀ ਦਾ
@talwindersingh463
@talwindersingh463 Год назад
🙏💐💐🙏👍
@kajalsharma1140
@kajalsharma1140 Год назад
wow my old mom dad well wisher birds appreciate love u ..
@jagdevkaur3144
@jagdevkaur3144 Год назад
ਬਹੁਤ ਬਹੁਤ ਧੰਨਵਾਦ ਬੇਬੇ ਜੀ ਬਾਪੂ ਜੀ ਤੁਹਾਡੀ ਅੱਛੀ ਸੋਚ ਨੂੰ ਸਲਾਮ ਇਹ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਦੇਖਿਆ ਐ ਕਿ ਜਦੋ ਸਾਡੇ ਚਾਚੇ ਤਾਏ ਦਾਦੇ ਕੋਈ ਫ਼ਸਲ ਬੀਜਦੇ ਸੀ ਇਹੀ ਕਹਿੰਦੇ ਹੁੰਦੇ ਸੀ ਚਿੜੀ ਜਨੌਰ ਦੇ ਭਾਗਾਂ ਦਾ ਰਾਹੀ ਪਾਂਧੀ ਦੇ ਭਾਗਾਂ ਦਾ ਤਾਹੀਂ ਤਾਂ ਰੱਜ਼ ਕੇ ਖਾਂਦੇ ਸੀ ਘਰਾਂ ਵਿੱਚ ਵੱਡੇ ਬਜ਼ੁਰਗਾਂ ਦਾ ਭਾਗ ਹੂੰਦਾ ਸੀ ਨਾਲੇ ਤੁਸੀਂ ਹੁਣ ਦੇ ਹਾਲਾਤ ਵੀ ਦੇਖ ਹੀ ਰਹੇ ਉ ਜੀ 🙏🏿 ਧੰਨਵਾਦ
@mrsmusafirsingh6671
@mrsmusafirsingh6671 Год назад
ਵਾਹਿਗੁਰੂ ਜੀ ਚੜ੍ਹਦੀ ਕਲਾ, ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ਜੀ। ਵਾਹ, ਚਿੜੀਆਂ ਦੇਖੇ ਮੁੱਦਤਾਂ ਹੋ ਗਈਆਂ, ਰੂਹ ਖੁਸ਼ ਹੋ ਗਈ। ਪਹਿਲਾਂ ਸਭ ਕਿਸਾਨ ਪਸ਼ੂ ਪੰਛੀਆਂ ਦੇ ਹਿੱਸੇ ਦੇ ਦਾਣੇ ਛੱਡ ਦਿੰਦੇ ਸੀ।ਵਾਢੀ ਤੋਂ ਬਾਅਦ 15-20 ਦਿਨ ਖੇਤ ਨਹੀਂ ਵਾਹੇ ਜਾਂਦੇ ਸੀ ਤਾਂ ਪੰਛੀ ਪਸ਼ੂ ਚੁਗ ਸਕਣ, ਕਿਉਂਕਿ ਇਹੀ ਮੌਸਮ ਪੰਛੀਆਂ ਦੇ ਪ੍ਰਜਣਨ ਦਾ ਹੁੰਦਾ ਹੈ।
@Krishanjalal
@Krishanjalal Год назад
Hun agg la dinnde a
@krishanmohan2385
@krishanmohan2385 Год назад
Vah mere vadde bhra kash sareyan di soch eho jihi ho jaye
@nanimangat8735
@nanimangat8735 Год назад
ਸਲੂਟ ਐ ਤੁਹਾਡੀ ਸੋਚ ਨੂੰ,ਤੁਹਾਡੀ video ਦੇਖਕੇ ਬਹੁਤ ਖੁਸ਼ੀ ਹੋਈ।ਸਾਨੂੰ ਵੀ ਬਚਪਨ ਵਿੱਚ ਮਾਂ ਬਾਪ ਨੇ ਇਹੀ ਸਿਖਾਇਆ ਸੀ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਅੱਜ UK ਵਿੱਚ ਵੀ ਹਮੇਸ਼ਾਂ ਸਵੇਰ ਨੂੰ ਪੰਛੀਆਂ ਦੀ ਸੇਵਾ ਮਿਲਦੀ ਐ।ਮਾਲਕ ਦਾ ਲੱਖ ਲੱਖ ਸ਼ੁਕਰ ਐ 🙏🙏🙏🙏🙏
@prabhjotsinghlally.456
@prabhjotsinghlally.456 Год назад
Hji🙏🙏🙏
@balwinderkaursembhi803
@balwinderkaursembhi803 Год назад
ਬਹੁਤ ਵਧੀਆ ਬਾਈ ਜੀ ਤੇ ਬੇਬੇ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਕਰੇ 🙏🙏👍👍👌👌
@pushpindersingh949
@pushpindersingh949 Год назад
ਸਤਿਕਾਰਯੋਗ ਬਾਪੂ ਜੀ ਅਤੇ ਬੇਬੇ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਅਤੇ ਸਿਹਤਮੰਦ ਰੱਖੇ। ਅਸਲ ਵਿੱਚ ਤੁਸੀਂ ਹੀ ਜੈਵਿਕ ਵਿਭਿੰਨਤਾ ਲਈ ਕੰਮ ਕਰ ਰਹੇ ਹੋ ਬਾਕੀ ਤਾਂ ਖਬਰਾਂ ਵਿੱਚ ਰਹਿਣ ਲਈ ਹੀ ਗੋਸ਼ਟੀਆਂ, ਸੈਮੀਨਾਰ ਅਤੇ ਚਰਚਾ ਹੀ ਕਰ ਰਹੇ ਹਨ ।
@harjindarsingh1975
@harjindarsingh1975 Год назад
ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜਦੀ ਕਲਾ ਚ ਰੱਖਣਾ
@sandhujatt1362
@sandhujatt1362 Год назад
ਬਹੁਤ ਵਧਿਅਾ ਬਾਪੂ ਬੇਬੇ ਜੀ ..🐥🐥🐧
@kindajawandajawanda1068
@kindajawandajawanda1068 Год назад
ਬਾਬਾ ਜੀ ਅਸੀਂ ਵੀ ਹਰ ਰੋਜ਼ ਚਿੜੀਆ ਨੂੰ ਚੋਗਾ ਪਾਉਦੇ ਹਾ ਕੋਠੇ ਤੇ ਕੋਡੀਆ ਵਿਚ ਪਾਣੀ ਚਾਹੇ ਮੀਹ ਹੋਵੇ ਚਾਹੇ ਹਨੇਰੀ ਚਾਹੇ ਸਿਆਲ ਹੋਵੇ ਚਾਹੇ ਗਰਮੀ ਅਸੀ ਚੁਗਾ ਪਾਉਣਾ ਹੀ ਪਾਉਣਾ ਕਬੂਤਰ ਚਿੜੀਆ ਗਟਰਾ ਤੋਤੇ ਹੋਰ ਵੀ ਪੰਛੀ
@sitadevi7456
@sitadevi7456 Год назад
ਰੂਖਾ ਥੱਲੇ ਬੈਠਿਏ ਦੇਂਦੇ ਛਾਂਵਾਂ ਵਰਗੀ ਛੱਤ, ਮਾਪਿਆ ਕੋਲ ਬੈਠਿਏ ਦੇਂਦੇ ਦੁਨਿਆ ਭਰ ਦੀ ਮੱਤ। ਬੇਬੇ ਬਾਪੂ ਆਪ ਜੀ ਨੂੰ ਸਪਰਿਵਾਰ ਨਮਨ 🙏🙏🙏🙏 ਹਸਦੇ ਰਹੋ ,ਤੇ ਵਸਦੇ ਰਹੋ । ❤😊
@GurcharanDhillon
@GurcharanDhillon Год назад
ਬਹੁਤ ਵਧੀਅਾ ਵੀਚਾਰ ਨੇ ਭੈਣ ਜੀ..
@Official_lakhwinder__007
@Official_lakhwinder__007 Год назад
Bhut vada punn da kam aa bebe bapu ji rab tunu kush rakhe lambe umar deve duniya hun pappi huye phirde aa
@MADAMONFIRE
@MADAMONFIRE Год назад
ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਜੀ ਤੁਹਾਡੇ ਤੇ
@jatindersingh1809
@jatindersingh1809 Год назад
Waheguru ji chardikla bakse sab nu
@harphoolsingh7661
@harphoolsingh7661 Год назад
ਬਹੁਤ ਵਧੀਆ ਜੀ
@surjeetkaur4585
@surjeetkaur4585 Год назад
ਮੈਂ ਵੀ ਹਰ ਰੋਜ਼ ਆਪਣੇ ਪਲਾਂਟ ਵਿੱਚ ਹਰ ਰੌਜ਼ ਦਾਣੇ ਅਤੇ ਪਾਣੀ ਪਾਉਂਦੀ ਹਾਂ ਬਹੁਤ ਜਾਨਵਰ ਦਾਣੇ ਅਤੇ ਪਾਣੀ ਪੀਣ ਆੳਦੇ ਹਨ ਪਰ ਇਹ ਚਿੜੀਆਂ ਨਹੀਂ ਹਨ ਦੇਖਣ ਨੂੰ ਰੂਹ ਤਰਸੇ ਗੲੀ ਹੈ
@baljitsidhu8912
@baljitsidhu8912 Год назад
ਬਹੁਤ ਸ਼ਾਨਦਾਰ ਉਪਰਾਲਾ ਕੀਤਾ ਹੈ ਭਾਈ ਸਾਹਿਬ ਅਤੇ ਭੈਣ ਜੀਓ। ਧੰਨਵਾਦ ਹੈ ਜੀ। ਬਹੁਤ ਦਾਨ ਪੁੰਨ ਦਾ ਕਰਮ ਹੈ ਜੀ।ਜੀਅ ਦਇਆ ਪਰਵਾਨੁ ਹੈ ਜੀ।
@FilmyBoyzzz
@FilmyBoyzzz Год назад
ਆਨੰਦ ਆ ਗਿਆ ਜੀ,ਬਚਪਨ ਯਾਦ ਆ ਗਿਆ 👌👌
@SK-io4gd
@SK-io4gd Год назад
ਬਹੁਤ ਵਧੀਆ ਸੋਚ ਹੈ ਬੇਬੇ ਬਾਪੂ ਜੀ ਦੀ
@parmjeetboy5718
@parmjeetboy5718 Год назад
Waheguru ji mehar Rakhi Sab Te
@charatsinghvirk4847
@charatsinghvirk4847 Год назад
Bhut vadhia uprala 🥰
@ikodapasara8143
@ikodapasara8143 Год назад
Very exciting and wonderful thoughts ! ਪੰਛੀ ਤੇ ਜਾਨਵਰ ਬੰਦੇ ਤੋ ਸਿਆਣੇ !
@babbusaini5781
@babbusaini5781 Год назад
ਬੇਬੇ ਬਾਪੂ ਨੂੰ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@charanjeetgill1708
@charanjeetgill1708 Год назад
ਬਾਪੂ ਬੇਬੇ ਜੀ ਰੱਬ ਦਾ ਰੂਪ ਨੇ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਨੇ ਚਿੜੀਆਂ ਬਹੁਤ ਘੱਟ ਗਈਆਂ ਨੇ ਘਰਾਂ ਵਿੱਚ ਆਲ੍ਹਣੇ ਲਗਾਉ ਦਾਣੇ ਪਾਉ ਜੀ ਕੁਦਰਤ ਨੂੰ ਪਿਆਰ ਕਰੋ
@surjitsingh-bk5ob
@surjitsingh-bk5ob Год назад
Main apna bachpan ch bout dekhia sada ghar balya vich alna hunda c chidia da
@punjabiawazkhaniyan
@punjabiawazkhaniyan Год назад
ਬੇਬੇ ਬਾਪੂ ਬਹੁਤ ਸੋਹਣਾ ਕੰਮ ਕਰ ਰਹੇ ਹੋ ਮੈਨੂੰ ਬਹੁਤ ਚੰਗਾ ਲੱਗਿਆ ਦੇਖ ਕੇ 👏🤗👌 ਇਹਨਾਂ ਨੂੰ ਕਹਿੰਦੇ ਨੇ ਅਸਲੀ ਬਜ਼ੁਰਗ ਜੋ ਆਪਣੀ ਪੀੜ੍ਹੀ ਨੂੰ ਚੰਗੀ ਸਿੱਖਿਆ ਦੇ ਰਹੇ ਨੇ
@JaspalSingh-ul6ys
@JaspalSingh-ul6ys Год назад
ਵਾਹ ਵਾਹ ਵਾਹ ਬੇਬੇ ਬਾਪੂ ਜੀ ਨਮਸਕਾਰ ਆਪ ਜੀ ਦੇ ਚਰਨਾ ਵਿਚ 🙏🙏🙏🙏🙏🙏🙏
@inderjeetpb1993
@inderjeetpb1993 Год назад
ਵਾਹਿਗੁਰੂ ਜੀ 🙏🙏🙏🙏🙏
@bikrampalsingh4766
@bikrampalsingh4766 Год назад
ਇਹ ਹੈ ਇਨਸਾਨੀਅਤ, ਇਹ ਹੈ ਮਹਾਨ ਸੇਵਾ, ਮੈਨੂੰ ਨਹੀਂ ਲਗਦਾ ਇਹ ਕੋਈ ਪੰਛੀਆਂ ਨੂੰ ਗੁਲਾਮ ਬਣਾਉਣ ਵਾਲੀ ਗੱਲ ਐ, ਅੱਜ ਦੇ ਸਿਆਣੇ ਮਨੁੱਖ ਨੇ ਖੇਤਾਂ ਵਿਚ ਕੋਈ ਝਾੜੀਨੁਮਾ ਦਰਖ਼ਤ ਜਾਂ ਵੇਲ ਨਹੀਂ ਛੱਡੀ ਸਭ ਵੱਢ ਸੁਟੇ, ਘਰ ਪੱਕੇ ਹੋ ਗਏ, ਇਹਨਾਂ ਛੋਟੇ ਪੰਛੀਆਂ ਨੇ ਤਾਂ ਝਾੜੀਆਂ ਜਾਂ ਕੱਚੇ ਘਰਾਂ ਵਿਚ ਹੀ ਆਲ੍ਹਣੇ ਬਣਾਉਣੇ ਹੁੰਦੇ ਨੇ ਸੋ ਇਹਨਾਂ ਬਜ਼ੁਰਗਾਂ ਦਾ ਇਹ ਬਹੁਤ ਮਹਾਨ ਉਪਰਾਲਾ ਹੈਗਾ, ਕੋਟਾਨਿ ਕੋਟ ਧੰਨਵਾਦ ਹੈ ਇਹਨਾਂ ਬਜ਼ੁਰਗਾਂ ਦਾ ਜਿਹਨਾਂ ਨੇ ਪ੍ਰਕਿਰਤੀ ਨੂੰ ਜਿੰਦਾ ਰੱਖਿਆ ਤੇ ਕੁਦਰਤ ਨਾਲ ਪ੍ਰੇਮ ਰਚਿਆ ਹੋਇਆ l
@RajdeepSingh-vf4mw
@RajdeepSingh-vf4mw Год назад
Boht sohna uprala g 👍🏻
@mehra6889
@mehra6889 Год назад
ਅੱਜ ਫਸਲਾ ਨੂੰ ਇੰਨਾ ਕੀੜਾ ਕਿਊ ਪੈਦਾ ਪੰਛੀ ਦੀ ਗਿਨਤੀ ਘੱਟ ਗਈ ਬਹੁਤ ਫਾਇਦਾ ਸੀ ਪੰਛੀਆ ਦਾ
@rajdeepkaur6032
@rajdeepkaur6032 Год назад
Wow Sooo Beautiful Cute nd Sweet My Favorite Sparrows 😍 💕 ❤️ 💗 💙 💖 😍 Waheguru Ji Tandrusti Bhari Lambi Umar Bakshan Sade Ehna Bajurga nu ❤️ 💙 Bhout Bhout Vaddi Sewa Kar rahe nd Soch kinni vadia Sab nu ewe di Soch rakhni Chahidi nd Sab nu ewe hi peyaar krna chadia Insaaniyat nu 🐦 🦜 🦚 🐦 🦜 🦚Birds nd Animals Nu ❤️ Waheguru Ji Bless nd Healthy All Of You
@harbanskaur8146
@harbanskaur8146 Год назад
ਸਾਰੇ ਜੀਵ ਵਾਹਿਗੁਰੂ ਦੀ ਉਪਜ ਹੈ ਤੇ ਇਹ ਧਰਤੀ ਤੇ ਸਭ ਦਾ ਬਰਾਬਰ ਹੱਕ ਹੈ ਮਾਂ-ਬਾਪੂ ਬਹੁਤ ਹੀ ਵਧੀਆ ਸੋਚ ਤੇ ਕਰਨੀ ਦੇ ਮਾਲਿਕ ਹਨ
@bhullarsaab7630
@bhullarsaab7630 Год назад
ਧਰਮ ਹੈਗਾ ਤਾਂ ਹੀ ਧਰਤੀ ਬਚੀਂ ਹੈ ਮਾਤਾ ਜੀ ਅਤੇ ਬਾਪੂ ਜੀ ਨੂੰ ਮੱਥਾ ਟੇਕਦਾ ਹਾਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jio4g177
@jio4g177 Год назад
ਬਹੁਤ ਸੋਹਣੀ ਵੀਡੀਓ
@preetsukh5294
@preetsukh5294 Год назад
ਵਾਹ ਮੇिਰਅਾ ਬਾਪੂ ਵਾਹ ਮੇਰੀਏ ਬੇਬੇ ਵਾिਹਗੁਰੂ ਕਦੇ ਘਾਟ ਨਈ ਅਾੳੁਣ ਦੇਵੇਗਾ ਇਸ ਘਰ िਵਚ
@PreetKaur-nl2jq
@PreetKaur-nl2jq Год назад
bahut vadhya bebe bapu ji
@SonuSonu-ram777
@SonuSonu-ram777 Год назад
ਨਮਸਕਾਰ ਹੈ ਤੁਹਾਡੀ ਸੇਵਾ ਨੂੰ ਬੈਬੇ ਬਾਪੂ ਜੀ
@reetmaan776
@reetmaan776 Год назад
Wah ji thanks
@preetkaur9896
@preetkaur9896 Год назад
ਵਾਹਿਗੁਰੂ ਤੇਰਾ ਸੁਕਰ ਹੈ 🙏🙏🙏🙏🙏
@sarbjitkaur9960
@sarbjitkaur9960 Год назад
Waheguru ji
@GurpreetKaur-sg4tf
@GurpreetKaur-sg4tf Год назад
Waheguruji asp nu tandrusti bakshe
@goldysahota8722
@goldysahota8722 Год назад
Bhut maja adda ..panchi chug ge dekh k. Mai v ਕੋਠੇ ਤੇ ਪਾਣੀ ਤੇ ਦਾਣਾ ਰਖਦਾ. ਸਵੇਰੇ ਤਾਂ ਹੋਰ ਵੀ ਬਹੁਤ ਆਨੰਦ ਆਦਾ ਜਦ ਚੂਕਦੀਆ ਨੇ
@merenanakji8246
@merenanakji8246 Год назад
ਜਿਸ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਉਸਨੂੰ ਬੇਬੇ ਬਾਪੂ ਜੀ ਦੇ ਘਰ ਭੇਜ ਦੋ ਹਫਤੇ ਵਾਸਤੇ। ਓਸ ਤੋਂ ਬਾਅਦ ਦੇਖੋ ਕਿੱਥੇ ਜਾਂਦੀ ਹੈ ਇਹ ਬਿਮਾਰੀ ।
@punjabisongwriterbazida6269
ਮੈਂ ਵੀ ਹਰ ਰੋਜ ਏਨ੍ਹਾ ਪੰਸ਼ੀਆਂ ਨੂੰ ਚੋਗਾ ਪਾਉਂਦਾ ਹਾਂ, ਪਾਣੀ ਵੀ, ਸਾਫ ਪਾਣੀ ਮੈ ਏਨ੍ਹਾ ਦਾ ਬਹੁਤ ਧਿਆਨ ਰੱਖਦਾਂ। ਰੱਬ ਦੀ ਰੂਹ ਹੁੰਦੇ ਨੇ ਏਹੇ, ਸਾਡੇ ਘਰ ਵਿਚ ਸਾਰਾ ਦਿਨ ਰਹਿੰਦੇ ਨੇ।
@indrajram5786
@indrajram5786 Год назад
Very good.
@hpsdhillon4172
@hpsdhillon4172 Год назад
Vaoooo great
@shindersamra4020
@shindersamra4020 Год назад
Godlbless, 🙏🏼🙏🏼🙏🏼
@renukaahuja664
@renukaahuja664 Год назад
ਬਹੁਤ ਵਧੀਆ ਉਪਰਾਲਾ, ਸਤਿ ਸ੍ਰੀ ਆਕਾਲ ਬੇਬੇ ਜੀ ਅਤੇ ਬਾਪੂ ਜੀ 🙏🙏
@kulwantdosanjh7559
@kulwantdosanjh7559 Год назад
bebe bapu ji waheguru ji tuhanu hamesha chardi cal wich rakhe
@sukjitsingh6248
@sukjitsingh6248 Год назад
ਬੇਬੇ ਜੀ ਬਾਪੂ ਜੀ ਪਰਮਾਤਮਾ ਤੁਹਾਡੇ ਮੇਹਰ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ
@djmaanpatiala4049
@djmaanpatiala4049 Год назад
Mere bappu ji har roj Dana ve te roti tod ke Pande se 120 sal oumar bhog ke gae te ajj to m ve pava ga
@gurmeetvadhaian1822
@gurmeetvadhaian1822 Год назад
ਬੇਬੇ ਜੀ,ਬਾਪੂ ਜੀ ਸਜਦਾ ਕਰਦੇ ਹਾ ਜੀ ਤੂੰਹਾਨੂੰ, ਬੇਹੱਦ ਸਕੂਨ ਮਿਲਿਆ
@enokumari6699
@enokumari6699 Год назад
Nice ji
@rupindersinghshergill9307
@rupindersinghshergill9307 Год назад
WAHEGURU JI BABE JI BAPU JI CHARDI CHALA VICH RAKHAN
@inderjitkaur6690
@inderjitkaur6690 Год назад
ਇਹਨ੍ਹਾ ਬਜੁਰਗਾਂ ਤੋਂ ਸਿੱਖਣਾ ਚਾਹੀਦਾ ਜਿੰਦਗੀ ਜਿਊਣ ਦਾ ਤਰੀਕਾ ਕੁਦਰਤ ਨੂੰ ਪਿਆਰ ਕਰਨ ਦੀ ਸਿੱਖਿਆ ਮਿਲਦੀ ਆ ਉਰੇ ਤਾਂ ਹੁਣ ਬੰਦੇ ਨੂੰ ਬੰਦਾ ਨੀ ਸਮਝਿਆ ਜਾਂਦਾ ਸਾਨੂੰ ਕੁਸ਼ ਨਾ ਕੁਸ਼ ਸਿੱਖਣਾ ਜਰੂਰ ਚਾਹੀਦਾ ਬਜੁਰਗੋ ਤੰਦਰੁਸਤ ਤੇ ਚੜ੍ਹਦੀ ਕਲਾਚ ਰਹੋ ਸੌ ਸੌ ਵਾਰ ਨਮਸ਼ਕਾਰ ਥੋਨੂੰ 🙏🙏🙏👍👍👍👍❤❤❤❤❤❤❤
@BaljinderSingh-py8gh
@BaljinderSingh-py8gh Год назад
Good g
@RAJWINDERSINGH-rc5vy
@RAJWINDERSINGH-rc5vy Год назад
ਬਾਈ ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਆਪਣੇ ਘਰ ਵਿੱਚ ਪਾਣੀ ਵਾਲੇ ਪਾਂਡੇ ਜੁਰੂਰ ਤਾਰੂ🙏🙏
@tirathsingh6539
@tirathsingh6539 Год назад
ਸੱਚੀ ਦਿਲ ਜਿੱਤ ਲਿਆ ❤️❤️❤️🙏
@bhinderduhewala2853
@bhinderduhewala2853 Год назад
ਪੰਛੀ ਬਹੁਤ ਪਿਆਰੇ ਹੁੰਦੇ ਹਨ ਬੋਲ ਵੀ ਬਹੁਤ ਮਿੰਠੇ ਹੁੰਦੇ ਹਨ ਪਰ ਰੱਬ ਬਾਰੇ ਇਨਾ ਨੂੰ ਕੋਈ ਗਿਆਨ ਨਹੀਂ ਹੁੰਦਾ ਰੱਬ ਬਾਰੇ ਜਾਣਕਾਰੀ ਬੰਦੇ ਨੂੰ ਹੁੰਦੀ ਹੈ
@pargatsandhu3990
@pargatsandhu3990 Год назад
ਮਾਤਾ ਭੂਲੇ ਨੀ ਅਸੀਂ ਵੀ ਦਾਣੇ ਪਾਉਣੇ
@indervirmundi4448
@indervirmundi4448 Год назад
Waheguru Dhan waheguru Ji
@ajaykumar7756
@ajaykumar7756 Год назад
ਵਿਚ ਦੁਨੀਆ ਸੇਵ ਕਮਾਈੇਐ ਤ ਦਰਗਹਿ ਬੈਸਣ ਪਾਈਐ। (ਮਹਲਾ 1)
@jassbhatti9499
@jassbhatti9499 Год назад
Baba nanak ji tuhanu hamesha khush te tandrust rakhan ji 🙏🙏
@rajinderbarnala8778
@rajinderbarnala8778 Год назад
Bebe bapu ji nu waheguru ji charde kla vich rakhna🙏🙏
@surjitsinghsingh3210
@surjitsinghsingh3210 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji
@sapna1088
@sapna1088 Год назад
Dhan Dhan Guru Ramdas Ji 🙏🙏🙏🙏
@zzzsingh7977
@zzzsingh7977 Год назад
Tuhanu Waheguru ji ne rehmat Bakshi hai inna di sewa karn nu te sachi dil nu bohat sukun milya video dekh ke
@luckytanda
@luckytanda Год назад
ਅਮੀਰ ਬਜੁਰਗ
@dhillonkanwal7880
@dhillonkanwal7880 Год назад
ਇਹਨੂੰ ਕਹਿੰਦੇ unconditional love.. ਜਦ ਆਪਣੇ ਬੱਚੇ ਬਿਨਾਂ ਪਰਾਂ ਦੇ ਸਤ ਸਮੁੰਦਰ ਪਾਰ ਉਡਾਰੀ ਮਾਰ ਜਾਂਦੇ ਚੋਗਾ ਚੁਗਣ ਤੇ ਇਹ ਪਰਾਂ ਦੇ ਹੁੰਦਿਆਂ ਸਾਡਾ ਹੱਥਾਂ ਦੇ ਚੋਗੇ ਚ ਸਬਰ ਕਰ ਸਾਡੇ ਆਸ ਪਾਸ ਚਿਹਕਦੇ ਨੇ ਰੌਣਕ ਲਾਓੰਦੇ ਨੇ, ਇੱਕਲਤਾ ਨੂੰ ਦੂਰ ਕਰਦੇ ਨੇ.... ਜੀਓ ਬੇਬੇ ਬਾਪੂ ਜੀ ਜੀਵੇ ਤੁਹਾਡਾ ਪੰਛੀ ਪਰਿਵਾਰ ❤️❤️👍🏻
@BalwinderSingh-yu4tq
@BalwinderSingh-yu4tq Год назад
ਮਾਤਾ ਜੀ ਇਹ ਚਿੜੀਆਂ ਵਿਚਾਰੀਆਂ ਅਲੋਪ ਹੀ ਹੋ ਗਈਆਂ।
@rupinderpalsingh2942
@rupinderpalsingh2942 Год назад
ਸਕੂਨ ਭਰੀ ਜਿੰਦਗੀ ਇਹਨੂੰ ਕੰਹਿਦੇ ਆ
@anureetkaurmann1374
@anureetkaurmann1374 Год назад
ਮੇਰੇ ਘਰ ਵਿੱਚ ਪੋਦੇ ਲੱਗੇ ਹੋਏ ਹਨ ਜਿਸ ਤੇ ਬਹੁਤ ਸਾਰੀਆ ਕਾਲੀਆ ਚਿੜੀਆ ਅਤੇ ਘੁਗੀਆ ਅਤੇ ਕਾਟੋਆ ਨੇ ਆਲਣੇ ਪਾਏ ਜਦੋ ਉਨਾ ਬੱਚੇ ਦਿਤੇ ਮਨ ਖੁਸ ਹੋਇਆ ਪਰ ਹੋਲੀ ਹੋਲੀ ਘਟਣ ਲੱਗੇ ਫਿਰ ਇਕ ਦਿਨ ਮੈ ਇਕ ਆਲਣੇ ਵਿਚ ਸੱਪ ਦੇਖਿਆ ਮੈਨੂੰ ਲੱਗਿਆ ਵੀ ਸੱਪ ਨੇ ਹੀ ਸਾਰੇ ਖਤਮ ਨਾ ਕੀਤੇ ਹੋਣ ਮਨ ਬਹੁਤ ਉਦਾਸ ਹੋਇਆ
@DiscoveredByLens
@DiscoveredByLens Год назад
ਲੱਕੜ ਦੇ ਆਲਣੇ ਲਾਓ ਘਰ ਵਿੱਚ, ਕੰਡਿਆਂ ਵਾਲੇ ਦਰੱਖਤ ਲਾਓ ਜਿਵੇਂ ਬੇਰੀ, ਬੋਗਨ ਵੇਲ(ਗੇਟ ਵੇਲ) ਆਦਿ ਓਥੇ ਸੱਪ ਨਹੀਂ ਆਉਂਦਾ।
@anureetkaurmann1374
@anureetkaurmann1374 Год назад
@@DiscoveredByLens thanks for your precious advice
@tarsematwal9217
@tarsematwal9217 Год назад
ਬਾਪੂ ਬੇਬੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਇਹ ਸੋਚ ਸਭ ਨੂੰ ਦੁਆਰਾ ਬਣਾਉਣੀ ਪੈਣੀਆ
@SukhwinderSinghBabluTurnakj5hd
ਬਹੁਤ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@tirathkaur847
@tirathkaur847 Год назад
ਮੇਰੀ ਮਾਂ ਕੋਲ ਵੀ ਘਰ ਵਿਚ ਚਿੜੀਆਂ ਰਹਿ ਦੀਆਂ ਸੀ,ਮਾਂ ਕਹਿਦੀ ਇਹ ਮੇਰੇ ਨਾਲ ਗੱਲਾਂ ਕਰਦੀਆਂ ਮਾਂ ਇਕੱਲੀ ਰਹਿਦੀ ਸੀ ,ਮਾਂ ਨੇ ਕਹਿਣਾ ਹੁਣ ਇਹ ਮੇਰੇ ਬੱਚੇ ਆ,ਪਰ ਇਕ ਦਿਨ ਮਾਂ ਵੀ ਚਲੀ ਗਈ ਤੇ ਚਿੜੀਆਂ ਵੀ ਗਾਇਬ ਹੋ ਗਈਆ,😭😭
@SukhdeepSingh-fg4ex
@SukhdeepSingh-fg4ex Год назад
ਵਾਹਿਗੁਰੂ ਮੇਹਰ ਕਰਨ ਜੀ
@gurdialsinghdhillon792
@gurdialsinghdhillon792 Год назад
ਵਾਹਿਗੁਰੂ ਜੀ ਹਮੇਸਾ ਰੱਬ ਵੀ ਉਸ ਘਰ ਹੀ ਖੁਸ਼ੀਆਂ ਖੇੜੇ ਦਿੰਦਾ ਹੈ। ਜਿੱਥੇ ਜੀਵ ਜੰਤ ਦੀ ਸੇਵਾ ਕੀਤੀ ਜਾਂਦੀ ਹੈ। ਬਹੁਤ ਸੋਹਣਾ ਉਪਰਾਲਾ ਹੈ। ਬੇਬੇ ਬਾਪੂ ਜੀ ਦਾ ਜੋ ਜਾਨਵਰਾ ਦੀ ਦੇਖ ਰੇਖ ਕਰਦੇ ਹਨ। ਨਹੀਂ ਤਾ ਚਿੜੀ ਕਾ ਤੋਤਾ ਕਾਟੋ (ਗਾਲੜ ) ਗਟਾਰਾ ਘੁੱਗੀਆਂ ਇਸ ਤਰਾਂ ਦੇ ਜਾਨਵਰ ਹੁਣ ਦੇਖਣ ਵਿੱਚ ਨਹੀਂ ਮਿਲਦੇ। ਕਿਉਂ ਕਿ ਹੁਣ ਸਾਡੇ ਕੱਚੇ ਘਰ ਨਹੀਂ ਰਹੇ। ਹੁਣ ਅਸੀਂ ਕੋਠੀਆਂ ਪਾ ਲਈਆਂ ਜਿੱਥੇ ਨਾ ਮੱਖੀ ਨਾ ਮੱਛਰ ਨਾ ਚਿੜੀ ਜਨੌਰ। ਹੁਣ ਇਨਸਾਨ ਆਪਣੇ ਆਪ ਵਿੱਚ ਬਹੁਤ ਸਿਆਣਾ ਹੋ ਗਿਆ। ਧੰਨ ਹੋ ਬਜ਼ੁਰਗੋ ਜੋ ਆਪਣਾ ਪੁਰਾਣਾ ਵਿਰਸਾ ਸੰਭਾਲ਼ੀ ਬੈਠੇ ਹੋ। ਬਹੁਤ ਸੋਹਣਾ ਕੰਮ ਕਰ ਰਹੇ ਹੋ। ਜਾਨਵਰਾਂ ਨੂੰ ਦਾਣਾ ਪਾ ਕੇ ਇਹਨਾਂ ਦੀ ਦੇਖ ਭਾਲ ਕਰਕੇ ਚੰਗੀ ਸੇਵਾ ਲੈ ਰਹੇ ਹੋ। ਵਾਹਿਗੁਰੂ ਜੀ ਤੁਹਾਡੀ ਹਮੇਸਾ ਚੜ੍ਹਦੀ ਕਲਾ ਰੱਖੇ। ਹਮੇਸਾ ਖੁੱਸ ਰਹੋ ਜੀ। ਸਤਿ ਸ੍ਰੀ ਅਕਾਲ God bless you
@BaljeetSINGH-mz5qz
@BaljeetSINGH-mz5qz Год назад
Sab to badia video ji dil Khush Ho giya ji video dekh kea ji bapu babe nu chrdi kala ch rake ji waheguru ji
@GURDEEPSINGH-nw1lu
@GURDEEPSINGH-nw1lu Год назад
ਬਹੁਤ ਸੋਹਣੀ ਸੋਚ । ਇਸਨੂੰ ਜਿੰਦਗੀ ਚ ਅਪਣਾਉਣ ਦੀ ਕੋਸਿਸ਼ ਕਰਾਗਾ
@jazzyGill0666
@jazzyGill0666 Год назад
ਅੱਜ ਦੇ ਬੱਚਿਆ ਨੇ ਤਾਂ ਚਿੜਿਆ ਦੇਖਿਆ ਵੀ ਨਹੀ ਹੋਣੀਆ
@balkiatsingh2505
@balkiatsingh2505 Год назад
ਵਾਹਿਗੁਰੂ ਜੀ🙏
@NavjotKaur-rh3fe
@NavjotKaur-rh3fe Год назад
Bhout vadia lagea,kini nimarta ,kinna pyar kudrat te rabb naal
@sonyfoujigurdaspur
@sonyfoujigurdaspur Год назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@RavinderSingh-lr2wt
@RavinderSingh-lr2wt Год назад
Waheguru ji aap ji nu Chardikala vich rakhan ji atey aap ji dey parivar nu sada sukhi rakhan ji.(Ravinder Singh Ajit Singh nagar Jammu)
@YoutubeTrend001
@YoutubeTrend001 Год назад
जिस तरहा 4 लाख (view) लोगों के देखे के बाद 500 comments हैं उसी तरह पशी 🦜🕊️🦢🦆🦚🦃 बचे है। बाकि आप कूद समझ गए होंगे
@ਪਿੰਡਾਂਵਾਲ਼ੇ22
I understand .. So nice bebbe papu ji you always smile 💖putsggsessj👍
@nirmalbhamra6345
@nirmalbhamra6345 Год назад
Waheguru ji 👏❤️👏👏👏👏
@Punjab55belt
@Punjab55belt Год назад
Janwar te pandhi da v ensan jinna he rutba aw ensan ne ta kabja kita hoeya
@sandeepkt7668
@sandeepkt7668 Год назад
ਇਨਸਾਨੀਅਤ ਦੀ ਮਸਾਲ ਬੇਬੇ ਬਾਪੂ 🙏🙏
@dsdhadwal1778
@dsdhadwal1778 Год назад
Chat Chat parnam Sardar ji I am also doing this job.
@karamjeetdhaliwal8898
@karamjeetdhaliwal8898 Год назад
Salute Babe babu ji
Далее
🦊🔥
00:16
Просмотров 308 тыс.