Тёмный

ਚੜ੍ਹਦੇ ਸੂਰਜ ਦੀ ਧਰਤੀ ਤੇ। ਪਹਾੜਾਂ ਦਰਿਆਵਾਂ ਦੇ ਅੰਗ ਸੰਗ। Cycling in mountains of Arunachal Pradesh। Ghudda 

Ghudda Singh
Подписаться 173 тыс.
Просмотров 89 тыс.
50% 1

#cycling #punjab #arunachal #ghudda #dev #nature #mountains
ਠੀਕ ਆ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਸਵੀਰਾਂ ਬਣਾ ਲਈਆਂ। ਪੂਜਣ ਲੱਗਪੇ, ਮੱਥੇ ਟੇਕਣ ਲੱਗਪੇ।
ਜਪੁਜੀ ਸਾਹਿਬ, ਆਸਾ ਦੀ ਵਾਰ ਪੜ੍ਹਨ ਲੱਗੇ, ਸਾਰਾ ਕੁਛ ਠੀਕ ਆ।
ਪਰ ਸੱਚੇ ਪਾਤਸ਼ਾਹ ਏਹਤੋਂ ਵੀ ਕਿਤੇ ਅੱਗੇ ਨੇ। ਬਹੁਤ ਦੂਰ, ਜਿੱਥੋਂ ਤੱਕ ਅਸੀਂ ਕਦੇ ਸੋਚਿਆ ਵੀ ਨਹੀਂ।
ਅਸੀਂ ਲੇਹ ਵੱਲ ਗਏ। ਕਾਰਗਿਲ ਸ਼ਹਿਰ ਲੰਘਦਿਆਂ ਸੁਰੂ ਦਰਿਆ ਦੇ ਕੰਢੇ ਬੋਰਡ ਲੱਗਾ ਵੇਖਿਆ ਕਿ ਏਥੇ ਗੁਰੂ ਨਾਨਕ ਦੇਵ ਜੀ ਆਏ। ਗੁਰਦੁਆਰਾ ਪੱਥਰ ਸਾਹਬ ਦੇਖਿਆ। ਬੋਧੀਆਂ ਨਾਲ ਗੱਲ ਬਾਤ ਕੀਤੀ। ਕਹਿੰਦੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਨਕਲਾਮਾ ਕਹਿਕੇ ਸੰਬੋਧਨ ਕਰੀਦਾ । ਓਹ ਜਾਣਦੇ ਨੇ।
ਲੇਹ ਸ਼ਹਿਰ ‘ਚ ਗੁਰੂ ਸਾਹਬ ਦੀ ਯਾਦ ‘ਚ ਬਣਿਆ ਗੁਰੂ ਘਰ ਦੇਖਿਆ। ਹੁਣ ਇਹਨਾਂ ਸੁੰਨੇ ਪਰ ਬੇਹੱਦ ਸੋਹਣੇ ਰਾਹਾਂ ਤੇ ਸਫਰ ਕਰ ਰਹੇ ਆਂ। ਸਾਡੇ ਫ਼ੌਜੀਆਂ ਤੇ ਟਰੱਕ ਡਰਾਇਵਰਾਂ ਬਿਨ੍ਹਾਂ ਕੋਈ ਪੰਜਾਬੀ ਇਸ ਇਲਾਕੇ ਨੂੰ ਜਾਣਦਾ ਨਹੀਂ। ਪਰ ਸੱਚੇ ਪਾਤਸ਼ਾਹ ਨੇ ਓਹਨ੍ਹਾਂ ਸਮਿਆਂ ‘ਚ ਏਹਨ੍ਹਾਂ ਰਾਹਾਂ ਤੇ ਸਫਰ ਕੀਤਾ।
ਤਵਾਂਗ ਤੋਂ ਅੱਗੇ ਗੁਰੂ ਸਾਹਿਬ ਦੀ ਯਾਦ ‘ਚ ਬਣਿਆ ਗੁਰੂ ਘਰ ਆ। ਕਿੱਡੀ ਕਮਾਲ ਦੀ ਗੱਲ ਆ। ਓਦੋਂ ਗੁਰੂ ਸਾਹਬ ਏਥੇ ਪਹੁੰਚੇ ।
ਅਸੀਂ ਹਿੰਦੀ ਬੋਲਕੇ ਡੰਗ ਲਾਹ ਲਈਦਾ । ਏਟੀਐੱਮ ਕਾਰਡ ਕੋਲ ਆ, ਗੂਗਲ ਮੈਪ ਕੋਲ ਨੇ।
ਤੇ ਸੱਚੇ ਪਾਤਸ਼ਾਹ ਨੇ ਪੰਜ ਸਦੀਆਂ ਪਹਿਲਾਂ ਇਹ ਇਲਾਕੇ ਫਰੋਲ ਮਾਰੇ। ਜਪੁਜੀ ਸਾਹਿਬ ਆਸਾ ਦੀ ਵਾਰ ਵਰਗੀਆਂ ਪਵਿੱਤਰ ਬਾਣੀਆਂ ਇਹਨ੍ਹਾਂ ਸਫਰਾਂ ਦੇ ਤਜਰਬੇ ‘ਚੋਂ ਨਿੱਕਲੀਆਂ ਨੇ।
ਕਿਧਰੇ ਗੁਜਰਾਤ, ਬੁਖਾਰਾ, ਸ੍ਰੀਲੰਕਾ, ਢਾਕਾ, ਜਗਨਨਾਥ ਪੁਰੀ, ਓੜੀਸਾ, ਲੱਦਾਖ। ਕਿਆ ਬਾਤਾਂ ਨੇ।
ਸਫਰਾਂ ਤੇ ਗਿਆਂ ਨੂੰ ਪਾਤਸ਼ਾਹ ਹੋਰ ਵੀ ਪਿਆਰੇ ਤੇ ਨੇੜੇ ਲੱਗਦੇ ਨੇ….ਘੁੱਦਾ

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 258   
Далее
Какой звук фальшивый?
00:32
Просмотров 154 тыс.
Батя всех бургеров на 7000 ккал!
00:55
Какой звук фальшивый?
00:32
Просмотров 154 тыс.