Тёмный

ਨਾਗਾਲੈਂਡ ਦੇ ਬਜ਼ਾਰ। ਸੱਪ ਵੀ ਵਿਕਦੇ ਏਥੇ। ਦੀਮਾਪੁਰ ਦਾ ਭਲਵਾਨੀ ਗੇੜਾ। Cycling on Nagaland। Ghudda । Day-36 । 

Ghudda Singh
Подписаться 173 тыс.
Просмотров 101 тыс.
50% 1

#punjab #cycling #ghudda #assam #dev #sikandar #nature ##fitness #mountains #dimapur #nagaland

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 303   
@TokraTv
@TokraTv 2 года назад
ਘੁੱਦੇ ਹੁਣੀ ਸਾਨੂੰ ਸਾਰੇ ਪਾਸੇ ਘੁਮਾਈ ਜਾਂਦੇ ਆ 🙏❤️
@BalwinderSingh-rd7wc
@BalwinderSingh-rd7wc 2 года назад
Veer tusi v vdiya video bnode ho. Pls. Ghudde veer nu support kro chnanal growth ch
@madhomalli7321
@madhomalli7321 2 года назад
So true thanks 🙏🏽
@harpreetsinghdhatt1252
@harpreetsinghdhatt1252 2 года назад
ਬਹੁਤ ਵਧੀਆ ਬਾਈ ਜੀ….ਧੰਨਵਾਦ , ਸਾਨੂੰ ਹਰ ਰੋਜ ਨਵੀਆਂ ਥਾਂਵਾਂ ਦਿਖਾਉਣ ਲਈ…ਅਸੀਂ ਵੀ ਤੁਹਾਡੇ ਨਾਲ ਨਾਲ ਸਫਰ ਕਰ ਰਹੇ ਹਾਂ..ਚੜ੍ਹਦੀ ਕਲਾ…!! 🙏🙏
@satwantsingh5187
@satwantsingh5187 2 года назад
ਬਹੁਤ ਵਧੀਆ ਲੱਗਿਆ , ਨਾਗਾਲੈਂਡ ਚ ਵੀ ਸਿੱਖ ਭਰਾਵਾਂ ਨੂੰ ਸਿੱਖੀ ਸਰੂਪਾਂ ਵਿੱਚ ਦੇਖਕੇ
@satwantsingh5187
@satwantsingh5187 2 года назад
ਪਰਿਵਾਰਕ ਗੀਤ ਗਾਇਆ ਕਰੋ ਬਾਈ ਘੁੱਦੇ ,ਸਾਰੇ ਲੋਕ ਪਰਿਵਾਰਾਂ ਚ ਬੈਠਕੇ ਵਲੋਗ ਦੇਖਦੇ ਨੇ
@rizrathod7926
@rizrathod7926 2 года назад
True veer
@balvirbainsbains4384
@balvirbainsbains4384 2 года назад
ਵਾਹਿਗੁਰੂ ਜੀ ਛੋਟੇ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ਸਾਨੂੰ ਨੌਰਥ ਈਸਟ ਇੰਡੀਆ ਦੇ ਦਰਸ਼ਨ ਕਰਾਉਣ ਲਈ
@sarbjitsingh3011
@sarbjitsingh3011 Год назад
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਬਾਈ ਬਲਦੇਵ ਅਤੇ ਬਾਈ ਸਿਕੰਦਰ! ਬਾਈ ਪੱਚੀ ਤੀਹ ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਤੀਆਂ ਜੀ! ਬਹੁਤ ਬਹੁਤ ਧੰਨਵਾਦ ਜੀ!!
@punjjaabdesh8659
@punjjaabdesh8659 2 года назад
ਇਕ ਵੀਡੀਓ ਤੀਹ ਪੈਂਤੀ ਮਿੰਟ ਚ ਮੁੱਕ ਜਾਂਦੀ ਆ, ਜਦੋਂ ਸਵਾਦ ਜਾ ਆਉਣ ਲੱਗਦਾ, ਵੀਡੀਓ ਮੁੱਕ ਜਾਂਦੀ ਆ ।ਏਸ ਕਰਕੇ ਦੋ ਤਿੰਨ ਵੀਡੀਓਜ਼ ਕੱਠੀਆਂ ਕਰਕੇ ਦੇਖਦਾਂ, ਆਨੰਦ ਆ ਜਾਂਦਾ । ਬਹੁਤ ਵਧੀਆ ਵੀਰਿਓ ,ਖਿੱਚੀ ਚੱਲੋ ਕੰਮ ਨੂੰ, ਥੋਡੇ ਨਾਲ ਈ ਆਂ ।🚴‍♂️🚴‍♂️🚴‍♂️
@karmjitdhesi3616
@karmjitdhesi3616 6 месяцев назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਭਾਜੀ ❤🇮🇳🛩️🇨🇦
@JaswinderSingh-io7uo
@JaswinderSingh-io7uo 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਮੈਂ ਜਾਣਕਾਰੀ ਦਿੱਤੀ ਗਈ ਹੈ👌👌👌👌👌
@manjitgill3975
@manjitgill3975 2 года назад
Aaa va sade real star Punjab de.........jo sade bchea nu shi sed dinde aa meri 3 saal di bchi va jiyada smjh ta nayi aandi onu prr video rojj dekhdi aa ehna veera di aur sanu v maan hunda jdo onu shi sed mildi aaa oho sanu hun to khendi aaa ke paapa mai v cycle lena ....lvvv yuhhhh bai...........
@shivdevsingh8458
@shivdevsingh8458 2 года назад
ਸਤ ਸ੍ਰੀ ਅਕਾਲ ਵੀਰ ਜੀ 🙏 ਸਾਰਿਆਂ ਨੂੰ। ਤੁਹਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਬਹੁਤ ਵਧੀਆ ਲਗਦੀਆ ।
@gurmelsingh8065
@gurmelsingh8065 2 года назад
ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਮਾਪੇ। ਜਵਾਨੀ ਮਾਣੋ। ਜਾਣਕਾਰੀ ਲਈ ਧੰਨਵਾਦ। ਤੁਹਾਡਾ ਚੇਤਾ ਆਓਂਦਾ ਹੈ।
@onlinekirtan7472
@onlinekirtan7472 2 года назад
ਬਹੁਤ ਵਧੀਅਾ ਬਾੲੀ ਜੀ ਕੋਹਿਮਾ ਵੀ ਬਹੁਤ ਸੋਹਣੀ ਜਗ੍ਹਾ ਸਿਮੈੇਟਰੀ ਬਣੀ ਹੋੲੀ ਅਾ ਓਥੇ ਸਿੱਖ ਫੌਜੀਅਾਂ ਦੇ ਨਾਮ ਲਿਖੇ ਅਾ
@kirpaldhillon3874
@kirpaldhillon3874 2 года назад
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਧੀਆ ਵੀਰੇ ਤੁਸੀ ਪੁਰਾਣੀਆ ਯਾਦਾਂ ਤਾਜ਼ਾ ਕਰਵਾ ਦਿਤੀਆ। ਕਿਉਕਿ ਮੈ 1993 ਤੋਂ 1997 ਤਕ ਆਸਾਮ ਵਿਚ ਰਿਹਾ ਹਾਂ।ਅਸੀ ਜੋਰਹਾਟ ਰਹਿੰਦੇ ਸੀ।ਕੰਮ ਗੱਡੀ ਦਾ ਹੋਣ ਕਾਰਨ ਸਾਰੇ ਘੁੰਮੇ ਸੀ।ਤਿੰਨ ਸੁਖੀਆ ਤੋਂ ਸਿਲੀਗੁੜੀ ਤਕ।ਵਾਹਿਗੁਰੂ ਤੁਹਾਡੇ ਅੰਗਸੰਗ ਸਹਾਈ ਹੋਣ ਅਤੇ ਸਦਾ ਚੜਦੀ ਕਲਾ ਰਖਣ। ਧੰਨਵਾਦ ਵੀਰਿਆਂ ਦਾ।
@mrsingh7580
@mrsingh7580 Год назад
Great, you are absolutely brilliant. Thanks. Love from Scotland.🙏🙏
@manpreetgerwal4954
@manpreetgerwal4954 2 года назад
Vero bhut vadiya lagea ji
@satnamgill5361
@satnamgill5361 2 года назад
Beautiful Gurdwara sahib. Nice city tour
@dharmindersekhon9680
@dharmindersekhon9680 2 года назад
ਧੰਨਵਾਦ ਜੀ ਬਹੁਤ ਵਧੀਆ ਬਾਈ ਜੀ
@baljindersinghkhalsa1504
@baljindersinghkhalsa1504 2 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰ ,,🙏🙏
@gurcharan1979
@gurcharan1979 2 года назад
ਰੱਬ ਚੜ੍ਹਦੀਕਲਾ ਚ ਰੱਖੇ ਤੁਹਾਨੂੰ
@carshot0789
@carshot0789 2 года назад
Bai sikandar diyan akhan ਚਮਕਣ ਲੱਗ ਜਾਂਦੀਆਂ ਜਦੋਂ ਗਾਣਾ ਗਾਉਂਦਾ। Kya baat hai... Jeonde Vasde raho bhravo
@sbpsjharsahib4314
@sbpsjharsahib4314 2 года назад
ਬਹੁਤ ਬਹੁਤ ਧੰਨਵਾਦ ਵੀਰੋ ਨਵੀਆਂ ਜਾਣਕਾਰੀਆਂ ਦੇ ਣ ਲਈ
@kuljitsinghsekhon2014
@kuljitsinghsekhon2014 2 года назад
ਸਤਿ ਸ੍ਰੀ ਅਕਾਲ ਵੀਰੋ ਦੁਆਵਾਂ ਸਤਿਕਾਰ ਹਰ ਵੇਲੇ ਰਹਿੰਦਾ ਏ ਤੁਹਾਡੇ ਵਲੋਗ ਦਾ ਇੰਤਜ਼ਾਰ 🚲🚴🏻‍♀️🚴🏿‍♂️🌹🌹🌹❤️❤️❤️💪💪💪🙏🙏🙏
@harjitrandhawa1874
@harjitrandhawa1874 2 года назад
Ssa veer ji
@kuljitsinghsekhon2014
@kuljitsinghsekhon2014 2 года назад
@@harjitrandhawa1874 ਬਾਈ ਜੀ ਸਤਿ ਸ੍ਰੀ ਅਕਾਲ
@qamaruzzaman346
@qamaruzzaman346 2 года назад
Visit of Deemapur is very informative and interesting
@narwinderrai8655
@narwinderrai8655 2 года назад
ਬਾਈ ਇਥੇ living root bridge ਜਰੂਰ ਦੇਖਣਾ ਤੇ ਸਾਨੂੰ ਦਿਖਾਉਣਾ
@karankaurgill759
@karankaurgill759 2 года назад
Thats in Meghalaya.
@punjabi-ae-zubane9708
@punjabi-ae-zubane9708 2 года назад
Oh meghalaya vich aa bai
@sarajmanes4505
@sarajmanes4505 2 года назад
Sat Shri Akal Ji Very Informative & Amazing Video Happy & Great Journey God Bless You Long Life And Good Health Thanks Dear Bro 🍫 😊 🙏
@bohar5315
@bohar5315 2 года назад
ਗੋਦੇ ਵੀਰ ਬਹੁਤ ਬਹੁਤ ਵਧੀਆ ਹੈ ਇੰਝ ਮਹਿਸੂਸ ਹੁੰਦਾ ਹੈ। ਕਿ ਜਿਸ ਤਰ੍ਹਾਂ ਅਸੀਂ ਵੀ ਆਪ ਜੀ ਨਾਲ ਘੁੰਮ ਰਹੇ ਹੋਈਏ। ਇੰਡੀਆ ਦੇ ਦਰਸ਼ਨ ਦੀਦਾਰੇ ਕਰਾਉਣ ਲਈ ਸ਼ੁਭਕਾਮਨਾਵਾਂ ਪਰਮਾਤਮਾ ਆਪ ਜੀ ਦੀਆਂ ਯਾਤਰਾਵਾਂ ਦੌਰਾਨ ਅੰਗਸੰਗ ਸਹਾਈ ਹੋ ਕਿ ਯਾਤਰਾਵਾਂ ਸਫ਼ਲ ਕਰਾਵੇ ।
@fire-xp3ll
@fire-xp3ll 2 года назад
good vir ji per dev banda khushi naal hai,
@Jaspreetsinghg151
@Jaspreetsinghg151 2 года назад
ਚੜਦੀਕਲਾ ਬਖਸ਼ੇ ਬਾਬਾ ਨਾਨਕ ਵੀਰ ਜੀ ਤੁਹਾਨੂੰ ❤️❤️❤️🙏🙏🙏
@manpreetsinghbrarboy2558
@manpreetsinghbrarboy2558 2 года назад
Waheguru Mehar Kare Veera ty
@parkashlal3340
@parkashlal3340 2 года назад
ਬਹੁਤ ਬਹੁਤ ਸ਼ੁਕਿਰੀਆ ਪੁੱਤ ਸਾਨੂੰ ਨਵੇਂ। ਨਵੇਂ ਸ਼ਹਿਰ ਦਿਖਾਉਣ ਲਈ ਅਸੀਂ ਤੁਹਾਡੇ ਸ਼ੋ ਬਹੁਤ ਦਿੱਲ ਲਾ ਕੇ ਦੇਖ ਦੇ ਹਾਂ ਕੈਨੇਡਾ ਤੋ ਬੀ ਸੀ ਤੋ ਹਾ ਜੀ
@satvindersingh1027
@satvindersingh1027 2 года назад
Veer prahvo sat shiri akaal aap da program bohut vadiya lagda hai bohut himat hai kini brfili hvate syklante safer
@pindlibrary.....6296
@pindlibrary.....6296 2 года назад
Jug jug jio shero Sat Shari Akaal Ghudda veer Sikander veer te Dev veer nu
@ravibhatti5948
@ravibhatti5948 2 года назад
ਵੀਰੇ ਲੋਕਲ ਲੋਕਾ ਵਿਚ ਵਿਚਰ ਕੇ ਉਹਨਾ ਦੀ ਜੀਵਨ ਸ਼ੈਲੀ ਬਾਰੇ ਦਸਿਆ ਕਰੋ
@Inderjitsingh-ny9if
@Inderjitsingh-ny9if 2 года назад
🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@sunnyghuman6122
@sunnyghuman6122 2 месяца назад
Nice video paji
@pallirai26
@pallirai26 2 года назад
ਬਹੁਤ ਵਧੀਆ ਜਾਣਕਾਰੀ ਦਿਲੋ ਧੰਨਵਾਦ ਤਿੰਨੇ ਵੀਰਾ ਦਾ ਸਭ ਤੋ ਮੇਨ ਗੱਲ ਆਪਣਾ ਧਿਆਨ ਰੱਖਣਾ। ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
@balbirsingh9587
@balbirsingh9587 Год назад
ਉਹ ਜਿਹੜੀ ਗੱਲ ਗੁਰਦੁਆਰਾ ਸਾਹਿਬ ਅੱਗੇ ਲਿਖੀ ਹੋਈ ਹੈ ਉਹ ਲਗਦੀ ਤਾਂ ਸੋਹਣੀ ਹੈ ਪਰ ਉਸਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਗਲਤ ਹੈ ਕਿਉਂਕਿ ਉਹਨਾਂ ਨੇ ਇਹ ਸ਼ਬਦ ਨਹੀਂ ਆਖੇ.. ਜੇ ਉਹਨਾਂ ਦੁਆਰਾ ਕਿਹਾ ਗਿਆ ਹੈ ਤਾਂ ਤੱਥ ਪੇਸ਼ ਕਰੇ ਕੋਈ ..
@balwantattal7132
@balwantattal7132 2 года назад
Wahh WAhh Veer jio
@ashokkumarkesar
@ashokkumarkesar 2 года назад
Sikander veer tuta dil lagda
@gurdeepsingh135
@gurdeepsingh135 2 года назад
Good morning g amazing place 🇮🇳🇬🇧👍
@rinkubeimaan7783
@rinkubeimaan7783 2 года назад
ਘੁੱਦੇ ਹੋਣੀ ਵੱਡੀ ਗੱਲ ਬਾਤ❤️
@indiannorway
@indiannorway 2 года назад
nice to see bhalwani chakar of dimapur , wish u nice journey ahead
@mahadevtourandtravel2343
@mahadevtourandtravel2343 2 года назад
Very good veer ji
@kanwalshergarh
@kanwalshergarh 2 года назад
💐👌🙏 ਸਤਿ ਸ਼੍ਰੀ ਅਕਾਲ ਜੀ
@karankaurgill759
@karankaurgill759 2 года назад
Inner line permit is required to visit the states that shares the international border with myanmar. Arunachal p.,Nagaland,Manipur, Mizoram are states that do so;so ILP is required in all these states.
@varrisingh
@varrisingh 2 года назад
Its British law....nothing related it with Myanmar thing!
@dragongamerz7819
@dragongamerz7819 2 года назад
Bhut vdia vlog
@jagaveet4483
@jagaveet4483 2 года назад
Good 👍 veer g
@jagjitsandhu1676
@jagjitsandhu1676 2 года назад
ਵਧੀਆ ਲਗਿਆ 👍
@gaggumehra5066
@gaggumehra5066 2 года назад
ਬਹੁਤ ਸੋਨਾ ਬਲੋਗ ਸੀ ਬੱਸ ਬਾਈ ਆਗਾਦਾ ਦਾ ਵਿ ਸਾਨੂੰ ਸਫਰ ਇੱਦਾ ਹੀ ਦਿਖਾਦੇ ਰਿਹੋ
@F.S._Sidhu
@F.S._Sidhu 2 года назад
Parmatma sda chardi kla ch rakhe Sare Veera nu
@Mandeepsingh-qi9jq
@Mandeepsingh-qi9jq 2 года назад
Carry on bro
@gurmitkaursahota3984
@gurmitkaursahota3984 2 года назад
Very nice 👍 Nagaland barre bahut wadhia jankari diti you Dev and Sikandar tuhada tinna da bahut bahut dhanwad waheguru mehar bharia hath rakhan 🙏🙌❤️🇨🇦
@narinderpal7681
@narinderpal7681 2 года назад
Waheguru Ji chardi kala bakhshe ❤️🎉🎊
@ParamjitSingh-ok8he
@ParamjitSingh-ok8he 2 года назад
ਨਾਗਾਲੈਂਡ ਦੇ ਅੱਜ ਹਾਲਾਤਾਂ ਬਾਰੇ ਸਹੀ ਜਾਣਕਾਰੀ ਦਿੱਤੀ ਹੈ। ਏਥੇ ਪੰਜਾਬ ਨਾਲੋਂ ਜਿਆਦਾ ਫੀਸਦੀ ਹੈ ਪੜ੍ਹੇ-ਲਿਖੇ ਲੋਕ ਹਨ।ਜਿਵੇਂ ਜਿਵੇਂ ਤਰੱਕੀ ਹੋ ਰਹੀ ਹੈ ਖਾਸ ਕਰਕੇ ਖੇਤੀਬਾੜੀ ਚ ਓਵੇਂ ਰਹਿਣ ਸਹਿਣ ਵੀ ਬਦਲ ਰਿਹਾ ਹੈ।
@jassloft
@jassloft 2 года назад
ਅੰਮ੍ਰਿਤ ਵੀਰ ਕੋਚ ਸਾਬ ਸੁਸਤ ਰਹਿੰਦੇ ਆ
@KuldipSingh-qz2ti
@KuldipSingh-qz2ti 2 года назад
🙏🙏🙏🙏🙏
@malkeetbhullar9646
@malkeetbhullar9646 2 года назад
Very good 22
@happysingh113
@happysingh113 2 года назад
Filam to jada swaad y tuhadia video dekh k aonda 👍👍👍
@madhomalli7321
@madhomalli7321 2 года назад
Good morning all brothers nu । ਨਿੱਘਾ ਪਿਆਰ ਸਾਰਿਆਂ ਨੂੰ । ਰੱਬ ਤੁਹਾਡੀ ਚੜਦੀ ਕਲਾ ਰੱਖੇ । ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬੱਖਸ਼ੇ। 💕💕💕💐💐💐।
@KuldeepSingh-jx6ng
@KuldeepSingh-jx6ng 2 года назад
Bahut bahut bahut hi vadhia....
@RajanKumar-vs9dv
@RajanKumar-vs9dv 2 года назад
Love u bros from Italy 🇮🇹
@harwindersingh-zi7sg
@harwindersingh-zi7sg 2 года назад
Love u bro, jio waheguru tuhanu tandrustiya dewe........
@gurpreetbrar957
@gurpreetbrar957 2 года назад
ਬਹੁਤ ਵਧੀਆਂ ਬਾਈ ਜੀ 🙏🙏🙏👍👍🚲👍
@mintumonga6219
@mintumonga6219 2 года назад
Good.veer.j
@Singhsingh-gx9kw
@Singhsingh-gx9kw 2 года назад
Sat Sri Akal ji ☬。. Vakya hi vadiya tarike naal sambhyaa Gurughar naale idda di tha te naale Punjab Bank bahr di tha te . Pura Sikhi di jhlak nazar aundi .
@jaggibai9726
@jaggibai9726 2 года назад
ਸੋਹਣਾ ਸ਼ਹਿਰ ਵਧੀਆ ਜਾਣਕਾਰੀ ....
@h_sgaming2842
@h_sgaming2842 2 года назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@sukhjitsainishamindersingh3457
@sukhjitsainishamindersingh3457 2 года назад
Great veer ji ❤️🙏🏻👌
@noblecomputers7891
@noblecomputers7891 2 года назад
Thanks for giving us great information
@jshergill4689
@jshergill4689 2 года назад
Very good nice bai ji waheguru ji
@BalwinderSingh-zz1yi
@BalwinderSingh-zz1yi 2 года назад
ਵਾਹਿਗੁਰੂ ਜੀ
@gurbachansingh7116
@gurbachansingh7116 2 года назад
GHUDDA JI AND.SAREBIR.AAP.JINDA BAD.WAHE.GURU KIRPA.KARAN.JI
@preetdhaliwal2727
@preetdhaliwal2727 2 года назад
Amazing 👌❤️❤️❤️💤
@charankaur3743
@charankaur3743 2 года назад
🙏🏻 sat Sri Akaal 🙏🏻 bht badiya video 📸
@AmarjitSingh-pb4jr
@AmarjitSingh-pb4jr 2 года назад
Waheguru ji ka khalsa Waheguru ji ki fateh jio sarea nu
@Gurmeetsingh-fv8do
@Gurmeetsingh-fv8do 2 года назад
ਰੱਬ ਚੜ੍ਹਦੀ ਕਲਾ ਵਿੱਚ ਰੱਖੇ
@Thenavneetkaur
@Thenavneetkaur 2 года назад
Bella mitro bahut kushi hoi app sab nu dekh ka app v pandit shree ram metro station tambu lava c JOTSIDHU a vr Talwandi sabo too sukhi brar nal c election's ch o do ramesh nal nal gal hoi c gud vr keep it up
@harpartapsingh1580
@harpartapsingh1580 2 года назад
Great job 👏
@Jattjogi0038
@Jattjogi0038 2 года назад
ਬਾਈ ਬਹੁਤ ਇੰਤਜ਼ਾਰ ਕਰਾਉਣੇ ਓ ਯਾਰ। ਛੇਤੀ ਅਪਲੋਡ ਕਰਦਿਆ ਕਰੋ 🙏🙏🙏🙏 ਜੀਓ
@damanpreet223
@damanpreet223 2 года назад
ਬਹੁਤ ਵਾਰ ਗਿਆ ਹਾਂ ਮੈਂ ਦੀਮਾਪੁਰ ਨਾਗਾਲੈਂਡ ਵਿੱਚ
@lovpreetsingh3449
@lovpreetsingh3449 2 года назад
Bhaut intzar karana painda video da y
@Vicky98153
@Vicky98153 2 года назад
ਚਾਹ ਦੇ ਵੈਰੀ 😉 ☕😊👍🏻
@kamaldhillon638
@kamaldhillon638 2 года назад
Very nice very beautiful sir thanks 🙏🙏
@sukhjeetmangat9236
@sukhjeetmangat9236 2 года назад
ਸਤਿ ਸ੍ਰੀ ਆਕਾਲ ਵੀਰੋ🇨🇦🇨🇦
@deeptravels2768
@deeptravels2768 2 года назад
Beautiful 🥰
@kuljitkanda1276
@kuljitkanda1276 2 года назад
ਬਾਈ ਜੀ ਇੱਕ ਦਿੱਨ 95 ਦੀ ਗੱਲ ਡੀਮਾਪੁਰ ਦੇ ਵਿੱਚ ਅੱਡਰ ਗਰੋਡ ਵਾਲੀਆ ਨੇ ਪੁਲਸ ਵਾਲਿਆਂ ਦੀ ਆਮੋ ਸਾਮਣੀ ਗੋਲੀਆਂ ਚਲਾਈਆਂ ਫਿਰ ਦੁਕਾਨਾ ਦੇ ਸੱਟਰਾ ਦਾ ਖੜਾਕਾ ਵੀ ਗੋਲੀਆਂ ਤੋਂ ਤੇਜ ਸੀ ਅਸੀਂ ਵੀ ਬਜਾਰ ਵਿੱਚ ਗੇੜਾ ਕੱਢਦੇ ਰਹਿੰਦੇ ਸੀ ਪਰਮਾਤਮਾ ਸਬ ਦਾ ਭਲਾ ਕਰੀ ਚੱਕੀ ਚਲੋ ਕੰਮ ਪੰਜਾਬ ਜਿੰਦਾਬਾਦ
@lovelybains6896
@lovelybains6896 2 года назад
Waheguru ji 🙏
@gurijohal7768
@gurijohal7768 2 года назад
Bahut sohana gaunda sakader veer ❤️❤️love u jatta
@nishangill9153
@nishangill9153 2 года назад
ਸਤਿ ਸ੍ਰੀ ਆਕਾਲ ਜੀ 🙏 ਪਿੰਡ ਦੁੱਬਲੀ ਤੋ
@jagsirsran7403
@jagsirsran7403 2 года назад
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਜੀ
@gurpreetmallhi5840
@gurpreetmallhi5840 2 года назад
ਸਤਿ ਸ਼੍ਰੀ ਅਕਾਲ ਜੀ
@hardeepsherpuri5999
@hardeepsherpuri5999 Год назад
Ghudde veer video to bhut kuch sikhan nu milda
@Kissantelevision
@Kissantelevision 2 года назад
ਬਹੁਤ ਵਧੀਆ ਵੀਰੇ ਬਾਬਾ ਚੜ੍ਹਦੀਕਲਾ ਚ ਰੱਖੇ ❤️💞
@BalwinderSingh-zz1yi
@BalwinderSingh-zz1yi 2 года назад
ਚੜਦੀ ਕਲਾ
@harcharansingh6121
@harcharansingh6121 2 года назад
Hemkunt Moter 🙏 Thanks Harjinder Singh We are very HAPPY to see you
@husanlal7589
@husanlal7589 2 года назад
Bahut wadhia place dikhun te aap ji the dhanwad
@jikarmohammed5846
@jikarmohammed5846 2 года назад
ਬਹੁਤ ਵਧੀਆ ਲੱਗਿਆ👍 🌹🙏
@sukhrajkaur554
@sukhrajkaur554 2 года назад
Bahut vdiya km kr rhe ho tusi veer ji
@malkitsinghsidhu3598
@malkitsinghsidhu3598 2 года назад
Waheguru ji🌷🌷
Далее
Семья с двойным дном. Рассказ
2:45:06
Семья с двойным дном. Рассказ
2:45:06