Тёмный

ਚੰਡੀਗੜ ਤੌ ਦੱਸਿਆ ਕੁੜੀ ਨੇ university ਦਾ ਹਾਲ New punjabi podcast EP03 

MITTRAN DA PODCAST
Подписаться 106 тыс.
Просмотров 81 тыс.
50% 1

Spotify Link - open.spotify.c...

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 337   
@mittrandapodcast208
@mittrandapodcast208 2 года назад
ਸਾਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ 🙏 ਇਸ podcast ਵਿੱਚ ਮੈ ਸਵਾਲ ਪੁੱਛਦਾ ਸਵਰੀਤ ਕੋਲ਼ੋਂ ਕੇ ਤਹਾਨੂੰ ਯਾਦ ਹੈ ਅੰਮ੍ਰਿਤਸਰ ਵਿੱਚ ਜੋ ਹੋਇਆ ਤੇ ਉਹ ਜਵਾਬ ਦੇ ਵਿੱਚ ਕਹਿੰਦੀ ਹੈ ॥ ਹਾਂ ਮੈਨੂੰ ਯਾਦ ਹੈ ਕਈ ਵਾਰ ਮੇਰੇ ਡੈਡੀ ਮੈਨੂੰ ਜਿੱਥੇ ਪ੍ਰਾਕਰਮਾਂ ਕਰਦੇ ਉੱਥੋ ਅਕਸਰ ਲੰਘਦੇ ਸਮੇਂ ਕਹਿੰਦੇ ਸੀ ਇੱਥੇ terrorist ਰੱਖੇ ਸੀ ॥ ਉਹ fact ਦੱਸ ਰਹੀ ਸੀ ਤੇ ਇਹ ਸੱਚ ਹੈ ॥ ਖਬਰਾ ਵਿੱਚ ਉਸ ਸਮੇਂ ਸਾਡਿਆਂ ਯੋਧਿਆਂ ਨੂੰ ਭਾਰਤੀ ਮੀਡਿਆ ਅੱਤਵਾਦੀ ਦੱਸਦਾ ਸੀ ॥ ਪਰ ਬਿਲਕੁਲ ਇਹ ਗੱਲ। ਅਸੀਂ ਵੀਡਿੳ ਵਿੱਚ ਕਲੀਅਰ ਨਹੀਂ ਕਰ ਸਕੇ ਉਹਦੇ ਲਈ ਮਾਫ਼ੀ 🙏 ਸਾਡਾ ਜਾ ੳਹਦਾ ਦਿਲ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਸੀ ॥ ਅਸੀਂ ਨਵੇਂ ਹਾਂ ਸਾਡਾ ਸਿਰਫ ਮਕਸਦ ਧੀਆਂ ਭੈਣਾਂ ਪੁੱਤਰ ਭਰਾ ਤੇ ਚੰਗੀਆਂ ਚੀਜ਼ਾਂ ਨੂੰ ਅੱਗੇ ਲੈਕੇ ਆਉਣਾ ਹੈ ॥ ਪਰ ਕੰਮ ਕਰਦਿਆਂ ਗਲਤੀਆਂ ਹੋ ਜਾਂਦੀਆਂ ਹਨ ਤੇ ਜੇ ਕੋਈ ਕੁੜੀ ਮਾੜਾ ਮੋਟਾ ਉੱਪਰ ਥੱਲੇ ਬੋਲ ਦਿੰਦੀ ਹੈ ਤਾਂ ਥੋੜੀ ਜਿਹੀ ਉਹਨਾਂ ਨੂੰ ਅਸੀ ਛੂਟ ਦੇ ਦਇਆ ਕਰੀਏ ਕਿਉਂਕ ਜੇ ਅਸੀ ਉਹਨਾਂ ਨੂੰ starting ਵਿੱਚ ਰੋਕਣਾ ਟੋਕਣਾ ਸ਼ੁਰੂ ਕਰ ਦਿੱਤਾ ਤਾਂ ਉਹ ਡਰ ਜਾਣ ਗਈਆਂ ਘਬਰਾ ਜਾਣ ਗਈਆਂ so ਅਸੀਂ ਵੀ ਥੋੜਾ ਜਿਹਾ ਕੁੜੀਆਂ ਨਾਲ coprate ਕਰ ਲਿਆ ਕਰਈਅੇ ॥ ਮੈ ਨਹੀਂ ਕਹਿ ਰਿਹਾ ਅਸੀਂ ਕਿਸੇ ਨੂੰ ਅਪਣੇ ਇਤਿਹਾਸ ਨਾਲ ਛੇੜ ਛਾੜ ਕਰਨ ਦਈਅੇ ॥ ਮੈ ਕਹਿ ਰਿਹਾ ਜੇ ਕਿਸੇ ਸਾਡੀ ਅਪਣੀ ਬੱਚੀ ਕੋਲ਼ੋਂ fact ਦੱਸਣ ਲੱਗਿਆ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ ਤਾਂ ਉਹਨੂੰ ਅਸੀਂ ਸੱਚ ਦੱਸਕੇ ਉਹਦੀ ਨੋਲਜ ਵਿੱਚ ਇਜਾਫਾ ਕਰੀਏ ਨਾ ਕੇ ਉਹਨੂੰ ਝਿੜਕ ਕੇ ਘਰ ਬੈਠਾ ਦੀਅੇ ॥ ਸਾਡੇ ਕੋਲ਼ੋਂ ਗਲਤੀ ਹੋਗੀ ਅਸੀਂ ਉਦੋਂ ਮੋਕੇ ਤੇ ਉਹਨੂੰ correct ਨਹੀਂ ਕੀਤਾ ॥ ਉਹਦੇ ਲਈ ਸਾਰਿਆਂ ਕੋਲ਼ੋਂ ਹੱਥ ਜੋੜਕੇ ਮਾਫ਼ੀ 🙏🙏🙏 ਅਸਲ ਵਿੱਚ ਗਲਤੀ ਮੇਰੀ ਤੇ ਫਰੈਸ਼ੀ ਦੀ ਕਿਸੇ ਹੋਰ ਦੀ ਨਹੀਂ ਕਿਉਂਕਿ ਸਾਡਾ ਫ਼ਰਜ਼ ਬਣਦਾ ਜੇ ਕਿਸੇ ਨੂੰ ਨਹੀਂ ਪਤਾ ਉਹਨੂੰ ਦੱਸਣਾ ❤️
@manvirbhangu1304
@manvirbhangu1304 2 года назад
sahi gal aa veere ajj kal baccheya nu proper nhi pta odo 84 time ki hoya c saada farz banda ohna eh sariya gallan pyar nal samjhaiye na ki ohna nu gusse ho k dasiye es tarah asi ohna nu jodange nhi sgon todange baki saadi bahan lai gud luck bhut vadiya c podcast ajj da
@Inderdeol79
@Inderdeol79 2 года назад
ਵੀਰ ਮੈਂ ਇਹੀ ਸੋਚਿਆ ਸੀ ਕਿ ਤੂੰ ਕਿਉਂ ਨੀ ਟੋਕਿਆ ਬਾਈ ਪਰ ਅੱਜ ਦਾ ਪ੍ਰੋਗਰਾਮ ਕੁਝ ਜ਼ਿਆਦਾ ਵਧੀਆ ਮੁੱਦਾ ਨੀ ਸੀ ਜਿੰਨਾ ਵਧੀਆ ਤੇਰੀਆਂ ਵੀਡੀਓ ਦੇਖ ਕੇ ਲੱਗਦਾ ਉਸਦੇ ਮੁਕਾਬਲੇ 30% ਸੀ ਕਿਸੇ ਮਸਲੇ ਤੇ ਪਕੜ ਨੀ ਬਣੀ ਵੀਰ
@malkeitkaur3046
@malkeitkaur3046 2 года назад
Write in English I cannot read Punjabi.
@pb16vlogs22
@pb16vlogs22 2 года назад
Siraa video y love u ❤️❤️
@ਜੱਟਵੈੜ-ਜ4ਪ
@ਜੱਟਵੈੜ-ਜ4ਪ 2 года назад
#Itali🔥# fresh y ਆਲੇ ਵਿਰੋ ਖਿਚਕੇ ਰਖੋਂ ਕੰਮ🌶ਨੂੰ!
@gaggidhalio74
@gaggidhalio74 2 года назад
Jdo italy wala gal ਸਣੋਂਦਾ ਹੁੰਦਾ Freshy - ਬਿਲਕੁਲ,ਬਿਲਕੁਲ,ਬਿਲਕੁਲ Bahut vdia dova nu congrats
@___I.P.C___
@___I.P.C___ 2 года назад
ਬਹੁਤ ਵਧੀਆ ਪ੍ਰੌਗਰਾਮ ਜਿਉਂਦੇ ਵੱਸਦੇ ਰੱਹੌ ਖੁਸ਼ ਰਹੌ
@jattbande7597
@jattbande7597 2 года назад
Freshy di nature sirraaa. Kudi muhre jyada ni khullda.. shy aa munda te hraami v.. italy wala jindabaad te kudi lyi respect👍🏻👍🏻 proud of you keep it up❤❤
@indeep984
@indeep984 2 года назад
Love ur Tshirt. Legend never dies. Justice for Sidhu Moosewaala
@hakamsingh9509
@hakamsingh9509 2 года назад
Waheguru ji meher kro ji. Sade 2 veera ta sadi pheen nu chardi kla wakshan. Big sport bro
@baljinderkaur6051
@baljinderkaur6051 2 года назад
Overall video is very good … tusi vadiya kam kar rahe keep it up .. 👍 main hune thoda time pehle to e tuhadi videos dekhni shuru kitiya ne bhut vadiya lagdiya …
@payalsaini6243
@payalsaini6243 Год назад
Pehle to mei freshy di bhut fan a jdo d pta lga tuc mukerin to oo te att krai pai a tuc ta🎉🎉🎉
@preetii0992
@preetii0992 2 года назад
Bhaii...just salute to your thinking ❣️.... waheguru mehar kre tuhde dona te .....baki lab you both of you and i support you verreeee ❣️❣️❣️
@jashan_uk
@jashan_uk Год назад
Bhot Vadia lagda tuhadiya gallan sun k Mai oda Gurdaspur to ha te Mukerian aynde jande se lage hi penda mukerian Mai Bhot time to tuhanu Tuhade Maine channel te follow kar rehya se par mnu pta hi ni laga ki Tusi apne lage rehnde ho Maine ve hon uk aya ha par chalo kade raab ne chaya te jrur mila gye. Baki love you Dona Veera nu❤
@harindersingh9134
@harindersingh9134 2 года назад
Bro galtian odo tak galat hundea jad tak tuc nahi manda but tuc khud es chej ni except kr raha o. Boht vadea laga .tuc boht vadea km kr raha o nahi ta aj da halat jo social media ta ho reha rab he rakha a..good work .God bless you 🙏
@gopi1387
@gopi1387 2 года назад
Rabb lambi umar kare thuhadi and family di
@SSMAAN-hg8ft
@SSMAAN-hg8ft 2 года назад
ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਬਹੁਤ ਅੱਗੇ ਜਾਵੋ ਗੇ ਫ਼ੁੱਲ ਸਪੋਟ ਵੀਰੇ 👍❤️👍🙏🙏
@Kushti365
@Kushti365 2 года назад
ਭਾਜੀ ਮੋਹ ਦੀ ਗੱਲ ਕਰਦੇ ਇੱਕ ਵਾਰੀ ਬਹੁਤ ਸੋਹਣੀ ਕਹਾਣੀ ਆ ਪੰਜਾਬੀ ਫਿਲਮਾਂ ਚੁਟਕਲਿਆਂ ਦੇ ਸਿਰ ਤੇ ਨਹੀਂ ਚੱਲਣੀਆਂ
@Gourav4015
@Gourav4015 2 года назад
Itly wala Bhai kya itom bnai hai yr rabb ne bhut syaana veer tu ehni knowledge kitho le k aa janda mere veer
@bhardwaj7383
@bhardwaj7383 2 года назад
Glad to see the punjabi youtubers who are doing different and new things. They are not following the crowd and trying to glorify serious and critical issues of the punjab.
@princesandhu1110
@princesandhu1110 Год назад
03:00 Aapa v Guru Ki Wadali, Chheharta Sahib, Amritsar rhi da aa g...Born nanke pind Distt. Gurdaspur te Dadka pind Distt Tarn Taran
@allworld5237
@allworld5237 2 года назад
Legend never die 🙏#Justiceforsidhumoosewala 💔💔
@pooniarajsthan8916
@pooniarajsthan8916 2 года назад
ਆ ਗਈ ਵੀਡੀਓ ਸਾਡੇ ਵੀਰ ਦੀ ਕਈ ਵੱਲੋਂਗਰਾ ਨੂੰ ਟਟੀਆਂ ਲੱਗ ਗਈਆਂ ਹੋਣ ਗਿਆ
@user-md7mi9fp8h
@user-md7mi9fp8h 2 года назад
❤‍🔥ਸਿੱਧੂ ਮੂਸੇਆਲਾ 🦅
@Harpreetsingh-d1i
@Harpreetsingh-d1i 12 дней назад
ਨਡਾਲੇ ਤੋਂ ਦੁਸਾਹਾ ਮੁਕੇਰੀਆਂ ਤੇ ਮੁਕੇਰੀਆਂ ਦੇ ਇੱਕ ਘਰ ਵਿੱਚ ਦਰਵਾਜ਼ੇ ਲਾ ਕੇ ਆਏ ਹਾਂ ਵੀਰ।।
@maithilipathak9064
@maithilipathak9064 2 года назад
Really this time the podcast is even better!🥰
@diljitboss156
@diljitboss156 2 года назад
Baba ji ki hal chal a ji love you bro ❤️🐎💪 justice for 🐎👑🦁sidhu moosewala 🐎👑🦁
@jassk9202
@jassk9202 Год назад
Nice video and very entertaining podcast..May waheguru ji bless u with great growth and be healthy and wealthy
@malkiatsingh3297
@malkiatsingh3297 Год назад
You all three have good knowledge about the current matters thanks
@hirdeysekhon8741
@hirdeysekhon8741 2 года назад
Bai podsact todha ja nikka bnia kro bakki love u a bai❤️
@harsimransingh3260
@harsimransingh3260 2 года назад
Sat Sri Akal Paji. Mai v Gurdaspur toh ha. Bahut vadia lgya tusi sare majhe toh ho. Tuhadi videos normally kdi kdi dekhda c pr hun pakka follower. Paji Mukerian to GSP 24kms hai. Mind na kryo but hun 3 join hogye Maza aayega Hor jyada. Bahut information hai is video ch. Good. Majhe aale
@meowkaurgrewal
@meowkaurgrewal 2 года назад
Boht vadia information as always. Thonu dekh dekh k mein roasting start kiti ae 6 month to. Qismat ch reha ta kde kthe video bnavange. Hongia kudia v podcast vich ya hor tra dia videos ch vlogging to bina, bt eh aa na v ohna dia videos enia chldia ni ta pta ni lgda, bt koini time bdluga kdi ta.❤❤
@Dhillonjatt13
@Dhillonjatt13 2 года назад
Carry on Bro Apni Full Support Va Tnu
@ਜੱਟਵੈੜ-ਜ4ਪ
@ਜੱਟਵੈੜ-ਜ4ਪ 2 года назад
#justicefor🙏shubh deep Singh (sidhu moose wala) 💔
@amanpreetkaurkahlon319
@amanpreetkaurkahlon319 Год назад
ਬਾਈ ਜੀ ਤੁਸੀਂ ਪੁੱਛ ਰਹੇ ਸੀ ਸਮਰੀਤ ਭੈਣ ਹੁਣਾ ਨੂੰ ਕਿ ਅੱਜ-ਕੱਲ੍ਹ ਕੀ ਚੱਲ ਰਿਆ ਪੰਜਾਬ ਚ ਯੂਥ ਬਾਰੇ ਤੇ ਮੈਂ ਸਾਰਿਆਂ ਬਾਰੇ ਤਾਂ ਨਹੀਂ ਕਹਿ ਸਕਦੀ ਪਰ ਮੈਂ ਕਾਲਜ job kiti as assistant professor te last year mai shdea clg ਬਾਈ ਸਾਡੇ ਕਾਲਜ ਵਿੱਚ ਜਾਂਦਾ ਧਿਆਨ ਬੱਚਿਆਂ ਦਾ ਰੀਲਾਂ ਬਨਾਣ ਵਿੱਚ ਤੇ ਬੱਸ hangout girls boys party ਹੋਰ ਕੁਜ ਨੀ ਚੱਲਦਾ ਸੀ ਕਦੀ ਕੋਈ ਕਿਸੇ ਖਾਸ ਮੁੱਦੇ ਤੇ ਨਹੀਂ ਗਲ ਕਰਦਾ ਕਲਾਸਾਂ ਵਿੱਚ ਵੀ ਫ਼ੋਨ ਨਹੀਂ ਛੱਡਦੇ ਸੀ ਕਹੀ ਜਾਨਾਂ ਬੱਸ ਉਹਨਾਂ ਨੂੰ ਕੋਈ teacher jada keh dinda ta “ Tenu bahr tklange eda uda hunda neyanea kol ਫਿਰ ਬਹੁਤ ਹੈਰਾਨੀ ਹੁੰਦੀ ਕਿ ਸਾਡੇ ਟਾਈਮ ਇੱਦਾਂ ਸੋਚ ਹੀ ਨਹੀਂ ਹੁੰਦੀ ਸੀ ਇਕ ਸਿੰਪਲ ਜਹੀ ਜ਼ਿੰਦਗੀ ਸੀ ਨਾਲ ਦੇ ਕੋਲ ਜਾਂਦਾ ਪੈਸੇ ਆ ਜਾ ਸਾਡੇ ਕੋਲ਼ੋਂ ਜਿਆਦਾ ਵਧੀਆ ਚੀਜ਼ਾਂ ਇਸ ਵੱਲ ਧਿਆਨ ਘੱਟ ਹੀ ਹੁੰਦਾ ਸੀ ਹੁਣ ਬੱਸ ਨਿਆਣੇ ਵੀ ਦਿਖਾਵੇ ਪਿੱਛੇ ਲੱਗ ਗਏ ਨੇ ਮੈਂ post graduation kiti a bai 2013ch cmplte phn ni hunda c kol par kdi mngea v nhi c ghrdea to So mai kehna eh chauni a k kafi kuj bdl rea a social media krke jrurat a upcoming generation nu ik sedh den di ik rah di khan di Baki pta ni bhla kuj Tuc Italy wale bai te freshi bai vdhia km kr rhe a ik dusra pkh v dikha rhe a vlogers da kiuki vlogers nu v chaida a k dikhawa na krde hoye vdhia msg den loka nu bchea nu Baki tuc sab muddea te v gl krde rehnde a god bless yu
@manindersingh1198
@manindersingh1198 Год назад
Jee o jatta
@DavinderSingh-hr1sx
@DavinderSingh-hr1sx 2 года назад
Bahut vadiya program Dona veera da
@chandeepdhindsa9553
@chandeepdhindsa9553 2 года назад
Bhut vadia kamm kr rhe o bai tuc 💥
@SonuSingh-mi6cu
@SonuSingh-mi6cu Год назад
Veerji bahut ache very good
@sukhvirkaur224
@sukhvirkaur224 2 года назад
Veere podcast do bhaina gurdeep grewal and rupinder sandhu v krde ne...oh v bohat acha content hunda hai
@inderpreetsinghmultani1630
@inderpreetsinghmultani1630 2 года назад
Freshy veere nu v bolan deya karo😁 Dhak payi tuc mitro keep up the good work💪 I am from Mukerian⛳️
@thewarrior679
@thewarrior679 2 года назад
Freshy te Maninder bai great jodi
@bittuchambal3008
@bittuchambal3008 2 года назад
Good job brother's God bless you all❤❤❤❤❤❤❤❤❤❤
@majhedejatti8968
@majhedejatti8968 2 года назад
Eh content bht vdiya ❤🥰
@anshu1476
@anshu1476 2 года назад
Shukar yaar video upload kiti Nice to see this video
@jsinghdhillon2018
@jsinghdhillon2018 2 года назад
Bahut ghaint program hai, God bless you all and keep it up 👍
@Baljeetsingh-lt4xc
@Baljeetsingh-lt4xc 2 года назад
Bhut vdia dono Pb de Current topics te gl kiti Good luck
@PUNJABIVIRALhalchal
@PUNJABIVIRALhalchal 2 года назад
Lage sade gurdaspur mukerian sade
@beborana3195
@beborana3195 2 года назад
A kiti gal vadiya freshy guest v bulaunye chaide vich vich 👍👍👍👍 podcast ch info mildi hai mein hor v podcast dekhdi Han regarding movies other topics
@PalwinderSingh-hb9sz
@PalwinderSingh-hb9sz 2 года назад
Freshy te itlaly wale dowe gwandi o apne jatto bhut vadia kam khich k rakho mere pra full support aa verro wmk
@Gourav4015
@Gourav4015 2 года назад
Paji bhut vdiya khich k rakho Kam mein v veer ji Gurdaspur to aa
@rajvarwal1050
@rajvarwal1050 2 года назад
Veer ji God bless you 👍👍👍
@shindersandhu5034
@shindersandhu5034 2 года назад
I like u shirt brro keepit up we support u alwa
@sailaddishahji659
@sailaddishahji659 2 года назад
Good job veere 👏❤️ bhot vadiya vedio
@jashan0113
@jashan0113 2 года назад
Freshy bai kudi nal gall krde kitte na kitte sangda bai 😅😅
@thesherputt
@thesherputt 2 года назад
vadhia podcast va baiji
@manpreetkaurmanu99
@manpreetkaurmanu99 Год назад
Very nice podcast bro god bless you bro
@HRMNHOOD
@HRMNHOOD 2 года назад
FRESHY BRO WHY U SO SERIOUS IN PODCASTS BTW 👁️
@DavinderSingh-xk2gq
@DavinderSingh-xk2gq 2 года назад
Veer dekh ni hundi joggi film rona ah jnda a ❤️🇰🇼🇰🇼
@kattaa9972
@kattaa9972 2 года назад
vechra freshy y sangi gya 😘😘😂😂😂😂
@payalsaini6243
@payalsaini6243 Год назад
And mei dona di bhut fan a❤ full support 🎉
@gill6132
@gill6132 2 года назад
U both r really amazing and down to earth every point, every statement based on truth keep going ❤
@manpreetkamboj9348
@manpreetkamboj9348 2 года назад
Love you veero🤗jyode vasde raho gbu❤️
@singhkaram4027
@singhkaram4027 2 года назад
Veere boht sohni video he .. Boht sohnia gllaa ketiia .. Nvii paneeri nu request vloggers nu chd ke apne punjab de mudia te dhyan devo like culture , politics , education , sikhi ithas etc .. Vloggers di daily routine dekh tuc koi cm , dsp, teacher , doctor, etc nae bann jana .. Je koi vloggers da bhagat ethe he ta sun lao .
@manpreetparmar9776
@manpreetparmar9776 2 года назад
Bhaji ek gll kehnii c k soft target ta mnde aa lokk coz hun asi foreign countries ch aye hunde aa ta sade pishe poori family hundi aa Means k poori family di responsibility hundi aa ta krke v sade munde koi pnga ni lende ek ta eh reason ho gya te duja kyi bndeyn kol papers v ni hunde ta krke v kyi eda deyn pngeyn to door rehnde ne Bkki ta me tuhdi gll na agree krda aa k soft target mnde ne but sade soft hon de reasons bht hunde ne te main reason ta family wala aa Jo ki mnu lgda aa bkki sareyn de apna point of view huna aa Te bkki bhajis and bhenji podcast bhtt vdia c KEEP IT UP 🙌
@jassveer8837
@jassveer8837 2 года назад
Bhut vdy a video hundia na veer ji thoda 🙏 rab mehar kr mara veer ta
@tarangill3590
@tarangill3590 2 года назад
Vadia soch aa brother thodi 👍🏻
@troubelmekar7243
@troubelmekar7243 2 года назад
Veer kinu pta aa apne ithaas bare ohde nal gal karya Karo college aa vich kudiya nu sant bare ehhe kuj dasde aa sant aa nu atwadi kahi jande ohnu kalli nu daso oh kon se jehde othe shaheed hoye aa
@baba_voss2183
@baba_voss2183 2 года назад
I like this content bringing new ppl in podcasts. U guys need to bring more ppl like others
@p4pankajchoudhary
@p4pankajchoudhary Год назад
I love in pathankot ji🚨🚨💕💕💕💕💕
@daddyg2102
@daddyg2102 2 года назад
in the full vedio freshy like : sale manu bolen hi nhi dede yrrrrr
@Harwindersingh6007
@Harwindersingh6007 Год назад
veere ajj kal canada ch deaths bohat ho rahia ne ohna baare podcast kro...
@gurkirat_singh
@gurkirat_singh 2 года назад
Kaka balli nu podcast vich le k ayo bai
@jeetdhillon7343
@jeetdhillon7343 2 года назад
Agreed bring him too.
@malkiatsingh3297
@malkiatsingh3297 Год назад
Thanks for everything especially moosewala shirt
@gaganmalwai
@gaganmalwai Год назад
Bai tusi dowe sirra hi o lub u yaaro 😍😍😍
@jeetdhillon7343
@jeetdhillon7343 2 года назад
Keep doing podcast diff ppl you guys doing great job.
@deepthandi7428
@deepthandi7428 2 года назад
Ground level te sarkar zero in six months good topic bhra
@VickyVerma-et2ut
@VickyVerma-et2ut Год назад
Ma Pathankot to bro ji manu tabada podcast bahut vadiya lagda ji i love italy wala bro ji❤❤❤❤
@deepdeep2435
@deepdeep2435 2 года назад
nice veer ji☺☺👌👌👌👌👌
@guriabhi90
@guriabhi90 2 года назад
A gye sade veer love u dona nu
@DutchPunjabiReaction
@DutchPunjabiReaction 2 года назад
Freshy Fass Gaya 22 Soch Reha k Kudi nu ki puchde aa ta oh 3 saal de bache waang stories shuru kar Dendi Aa😂😂😂😂
@Kamalsingh-or1tx
@Kamalsingh-or1tx 2 года назад
Podcast vdia c bai…bs kuddi nu knowledge ght aa jo jo topic te tuc gl kri aa…koi zrurt vse lg ny c rahi kuddi di podcast ch bki ta sb vdia👍👍
@simransharan24
@simransharan24 2 года назад
poora hak wa22 ji lok ta bhut bokde wa 👍
@navwahla6693
@navwahla6693 2 года назад
veer ji.... jo new song aaya goldy malak da..... net video ch ohe bare jrur gal kryo.... bht vdia song aa..... vloggers lyi khaas karke jo har ek angle to aavdi gharwali vikhaunde ne te paise kmaunde ne......
@sandhuschannel2114
@sandhuschannel2114 2 года назад
Bahut vddiyaa program krde o pakhdee muddeyaa di gal 👍
@sukhdeepsandhu3104
@sukhdeepsandhu3104 Год назад
34: 00 mint te bai kehn laga c koi v line hove bave pod….. st kehn laga c freshy sira
@harkaranbhullar3863
@harkaranbhullar3863 2 года назад
Very nice... aa hunda content creation. 💓
@DavinderSingh-xk2gq
@DavinderSingh-xk2gq 2 года назад
Boh vadia uprala veer kuj vadia sab nalo 🇰🇼🇰🇼🇰🇼
@manpreetkaur-il5ds
@manpreetkaur-il5ds 2 года назад
Very nice podcast.God bless you brothers.Sorry a small request please do not mind.Please give each other space to talk. Keep on interrupt each other.It bes hard to understand.God bless you.🙏😊
@MANISHKUMAR-nq1gs
@MANISHKUMAR-nq1gs 2 года назад
Yr y ਕੁਲੜ da koi ਹੱਲ ਕਰੋ yr 🙏🙏
@vikramjeet893
@vikramjeet893 2 года назад
Vdia podcast.
@PrabhBadesha
@PrabhBadesha Год назад
ਵੀਰ ਜੀ ਮੈ ਇਸ ਲਈ ਕੋਈ ਵੀ ਗਰੁਪ ਜੁਆਇਨ ਨਹੀ ਕਰਦਾ ਚਾਹੇ whatsapp ਜਾ ਕੋਈ ਹੋਰ ਕਿਉ ਕਿ ਲੋਕ ਬਹੁਤ ਘਟੀਆ ਚੀਜਾ ਨੂੰ shear ਕਰਦੇ ਨੇ
@gurpreetsingh-cl6mv
@gurpreetsingh-cl6mv 2 года назад
Comedy ne punjabi industry nu lai Bana wa naale 😊😂
@letscooktogether1996
@letscooktogether1996 2 года назад
My mother is from Amritsar.Oh dasde hunde aa ki truck bhar bhar k lashaan jandiya c.Bahut army lgi c . Khoono khoon hoyea peya c amritsar .bahut awaaja andiya c dooro dooro goliya diya.Sara scenerio dseya ohna ne ,bahut rona aayea sun k.
@vickyvickt1477
@vickyvickt1477 Год назад
Jaspreet sahi kiha tusi😥😥
@jashan.mundii56
@jashan.mundii56 2 года назад
The World Bank's Board of Executive Directors today approved a loan of USD 150 million to the Indian state of Punjab to help the state better manage its financial resources and improve access to public services. Bai es te vi charcha kro
@Kaurvlogs99
@Kaurvlogs99 2 года назад
Thank you so much for something greatttttt, I just love to hear these amazing topic, ... I just love you both❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ thanks you bro for this different contents for our youth
@gurpreetgill5694
@gurpreetgill5694 2 года назад
I like your podcast.👍
@gaganbanipal8701
@gaganbanipal8701 2 года назад
Awsm podcast dude
@amandeepkaurk7966
@amandeepkaurk7966 Год назад
Veer mukerian toh 👍🏻👍🏻
@MrSpammm
@MrSpammm Год назад
No paji California ch law hai k tusi fully automatic gun nai buy kar sakde
@stevensingh7313
@stevensingh7313 2 года назад
👍👍👍👍👍
@parimalhotra4436
@parimalhotra4436 2 года назад
Freshy sir ❤️ tuhnU jina pyaar deyi eh ohna ghatt Italy wale bro v ghaint vedio mnu bss freshy sir Italy wale sir karna dutta sir tuc sbh bhot vdia vedio bnde o ❤️ tuhDi eni mehnat lgdi ehnu bna vich nd tuc loka nu aware KrDe Oo eh duplicate start toh eh sare bnd hone chai 😪
@dilpreetgill6159
@dilpreetgill6159 2 года назад
Ghaint video but slightly different between vdo and audio Overall excellent 👍🏻 ❤
@MandeepKaur-te9gw
@MandeepKaur-te9gw 2 года назад
Tanda v hai veer ji
Далее
LOLLIPOP-SCHUTZ-GADGET 🍭 DAS BRAUCHST DU!
00:28
ЭТО НАСТОЯЩАЯ МАГИЯ😬😬😬
00:19