Тёмный
No video :(

ਨਿਹੰਗ ਪੂਹਲੇ ਨੂੰ ਸਾੜਣ ਵਾਲੇ ਹਰਚੰਦ ਸਿੰਘ ਨੇ ਕਰ ਦਿੱਤੇ ਨਵੇਂ ਖੁਲਾਸੇ, ਜਦੋਂ ਮੈਂ ਪਹਿਲੀ ਵਾਰੀ ਪੂਹਲੇ ਦੇ ਪਿੰਡ.... 

Hamdard Media Group Canada
Подписаться 1,3 млн
Просмотров 668 тыс.
50% 1

#AjitSinghPoohla #NavtejGaggu #BalwinderJatana #Harchandsingh #NihagPoohla #Punjabnews #Hamdardtv
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@KuldeepSingh-wi4fy
@KuldeepSingh-wi4fy 2 года назад
ਵੀਰ ਜੀ ਤੁਸੀਂ ਮਜਬ ਦੇ ਚਕਰ ਵਿਚ ਨਾ ਜਾਓਮੈ ਵੀ ਇਕ ਜੱਟ ਹਾਂ ਪਰ ਐਨ ਆਈ ਆਰ ਵੀਰਾਂ ਨੂੰ ਤੁਹਾਡੇ ਬਾਰੇ ਜਰੂਰ ਸੋਚਣਾ ਚਾਹੀਦਾ ਓਹਨਾ ਲਈ ਕੋਈ ਵੱਡੀ ਗੱਲ ਨਹੀਂ ਧਨਵਾਦ ਵੀਰ ਜੀ
@MD-ht2xr
@MD-ht2xr 2 года назад
Ryt
@jattvadh3103
@jattvadh3103 2 года назад
Ae vir daa na piche reh gya mari gall ae gugu vir nu sab credit milea Sara
@psshergill3762
@psshergill3762 2 года назад
ਵੀਰ ਦੀ ਸੇਵਾ ਨੂੰ ਅਣਗੌਲਿਆ ਕੀਤਾ ਗਿਆ ਹਰ ਤਰੀਕੇ ਦੀ ਮਦਦ ਕਰਨੀ ਬਣਦੀ ਆ ਵੀਰ ਦੀ
@lakhbirsidhu5271
@lakhbirsidhu5271 2 года назад
Pass madad vadasi vee nee carni chide ha.
@malkitshing3461
@malkitshing3461 Год назад
Meri umar tuhade nal Khalsa ji
@jagbirsingh6946
@jagbirsingh6946 2 года назад
ਭਾਈ ਹਰਚੰਦ ਸਿੰਘ ਭਾਈ ਨਵਤੇਜ ਸਿੰਘ ਗੱਗੂ ਦੋਵਾਂ ਵੀਰਾਂ ਦੀ ਬਹੁਤ ਵੱਡੀ ਕੁਰਬਾਨੀ ਆ ਆਪਣੀ ਜਾਨ ਨੂੰ ਦਾਅ ਤੇ ਲਾਕੇ ਪੂਲੇ ਪਾਪੀ ਨੂੰ ਸੋਦਾ ਲਾਇਆ ਬਹੁਤ ਧਨਵਾਦ ਸਿੰਘਾ ਦਾ ਮਹਾਰਾਜ ਸਦਾ ਚੜੱੱਦੀ ਕਲਾ ਚ੍ ਰਖੇ ਦੋਵਾਂ ਵੀਰਾਂ ਨੂੰ
@jaspreetbhullar8398
@jaspreetbhullar8398 2 года назад
ਵਾਹਿਗੁਰੂ ਜੀ ਵੀਰ ਹਰਚੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@gurpreepsandhu7586
@gurpreepsandhu7586 2 года назад
ਐਨਾ ਦੋਮਾ ਵੀਰਾ ਨੇ ਬੋਹਤ ਵਧੀਆ ਕੰਮ ਕੀਤਾ ਸੀ , ਜੇਲ ਵਿੱਚ ਗੱਗੂ ਵੀਰ ਸਾਡੇ ਨਾਲ ਵੀ ਰਿਹਾ ਸੀ , ਗੱਗੂ ਵੀਰ ਹੁਣ ਵੀ ਬੋਤ ਵਧੀਆ ਕੰਮ ਕਰਦਾ 🙏🏼🙏🏼🙏🏼🙏🏼🙏🏼
@ibadatbrar3954
@ibadatbrar3954 Год назад
4: 4:38 36
@harjinderkaur4612
@harjinderkaur4612 2 года назад
ਬੇਸ਼ਕੀਮਤੀ ਕੁਰਬਾਨੀ ਵੀਰ ਜੀ ਦੀ ਜਿਊਂਦੇ ਵੱਸਦੇ ਰਹਿਣ ਇਹ ਵੀਰੇ
@pargatsinghkhalistangroup7433
@pargatsinghkhalistangroup7433 6 месяцев назад
ਸਿੱਖ ਕੌਮ ਦੇ ਦਿਲਾਂ ਦੀ ਧੜਕਣ ਭਾਈ ਹਰਚੰਦ ਸਿੰਘ ਭਾਈ ਨਵਤੇਜ ਸਿੰਘ ਜੀ ਇਹ ਕੌਮ ਦੇ ਜ਼ਿੰਦਾ ਸ਼ਹੀਦ ਹੈ ਸਿੱਖ ਕੌਮ ਨੂੰ ਇਹਨਾਂ ਯੋਧਿਆਂ ਉੱਤੇ ਹਮੇਸ਼ਾ ਫ਼ਖ਼ਰ ਰਹੇਗਾ ਜੀ
@puranepapi
@puranepapi Год назад
ਰੰਗਰੇਟਾ ਗੁਰੂ ਕਾ ਬੇਟਾ । ਸਿੰਘ ਸੂਰਮਾ❤ ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤❤
@ASingh1699k
@ASingh1699k 6 месяцев назад
Sikh Guru da betta waheguru ji chardi kala bakshan 🙏🏼
@satnamesingh1387
@satnamesingh1387 2 года назад
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਆਪਣੇ ਸਿੰਘਾਂ ਨੂੰ
@gorayasingh6930
@gorayasingh6930 2 года назад
ਅਕਾਲ ਅਕਾਲ ਅਕਾਲ ਹਰਚੰਦ ਸਿੰਘ ਨਵਤੇਜ ਸਿੰਘ ਗੁੱਗੂ ਦੋਵੇਂ ਵੀਰ ਗੁਰੂ ਕੇ ਬਾਜ਼ 🦅🦅⚔️⚔️❤️❤️
@rajsinghgill4030
@rajsinghgill4030 2 месяца назад
ਕਿਸ ਗੱਲ ਤੋਂ ਗੁਰੂ ਦਾ ਬਾਜ਼, ਜੇ ਦੋਵਾਂ ਵਿਚ ਦਮ ਸੀ ਮੁਕਬਲਾ ਕਰਦੇ ਪੁੱਲੇ ਨਾਲ , ਇੱਕ ਬੰਦਾ ਅੰਦਰ ਬੰਦ ਤੇ ਤੁਸੀ ਅੱਗ ਲਾਉਂਦੇ ਜੋਂ, ਖੋਤਿਆ ਵਾਲਾ ਕੰਮ ਕੀਤਾ
@nuclearboy2740
@nuclearboy2740 25 дней назад
ਪੂਲੇ ਨੇ ਕੀਤੇ ਤੇਰੀ ਮਾ ਨੂੰ ਚੋਦੇਆ ਤੇ ਨਹੀ ਸੀ​@@rajsinghgill4030
@malooksingh7137
@malooksingh7137 2 года назад
ਬਾਈ ਜੀ ,ਇਹ ਸੂਰਮੇ ਹਨ lezend ਜਿੰਨਾ ਨੇ ਕੌਮ ਲਈ ਆਪਣੀ ਜਾਨ ਤਲੀ ਤੇ ਰਖ ਕੇ ਜਿੰਦਾ ਸ਼ਹੀਦੀ ਦਿੱਤੀ ਦੋਨੋ ਵੀਰਾ ਨੂੰ ਸਲੂਟ ਹੈ ਪਰ ਹਰਚੰਦ ਬਾਈ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ।
@krishansaini5947
@krishansaini5947 2 года назад
Banda sanman paramveer cakaer de do
@onkarsahota1677
@onkarsahota1677 2 года назад
@@krishansaini5947 ਤੂੰ ਪਰਮਵੀਰ ਚੱਕਰ ਆਪਣੀ ਡੈਣ ਭਾਰਤ ਮਾਤਾ ਤੋਂ ਲੈਕੇ ਆਪਣੀ ਰਿੰਡਬੂ ਵਿੱਚ ਪਾਲੈ
@kawalpreetkaur3610
@kawalpreetkaur3610 Год назад
Saluot veer ji
@kawalpreetkaur3610
@kawalpreetkaur3610 Год назад
saluot ha veer ji
@manjeetsandhu7234
@manjeetsandhu7234 Год назад
Very good and nice 🌿🌿🌿🙏
@surjitkaur1895
@surjitkaur1895 Год назад
ਪੁੱਤਰ ਹਰਚੰਦ ਸਿੰਘ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਚੜ੍ਹਦੀ ਕਲਾ ਵਿਚ ਰਹਿਣ।
@tejinderkaur6571
@tejinderkaur6571 2 года назад
ਸਲਾਮ ਸਿੰਘ ਕੋ ਦੇ ਹੀਰੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ
@lakhvirsinghsinghlakhvir4382
@lakhvirsinghsinghlakhvir4382 2 года назад
N. R. I. Veero. Dak. Lo. Veer. Saba
@BaljitSingh-bj4vm
@BaljitSingh-bj4vm Год назад
ਕੋਟਿ ਕੋਟਿ ਪ੍ਰਣਾਮ ਭਾਈ ਹਰਚੰਦ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ
@manivirk4292
@manivirk4292 2 года назад
ਹਰਚੰਦ ਸਿੰਘ ਵੀਰ ਜੀ ਬਿਲਕੁਲ ਸੱਚ ਬੋਲ ਰਹੇ ਆ ਵਾਹਿਗੁਰੂ ਇਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖੇ
@tonybajwa5958
@tonybajwa5958 2 года назад
Batch and Harchand. Singh da pind ki hal
@jagtarsingh388
@jagtarsingh388 Год назад
@@tonybajwa5958⁰-
@surjitsandhu8277
@surjitsandhu8277 Год назад
@@tonybajwa5958 0p
@karamjitpannu1171
@karamjitpannu1171 Год назад
​@@jagtarsingh388a❤❤❤❤ aa oknu😊 no ok ok ki🎉, 7:02 ok de cc🎉😢😮😊
@rajsinghgill4030
@rajsinghgill4030 2 месяца назад
ਜ਼ੇ ਮਾਲਕ ਚਾਹੇ ਤਾਂ ਤੇਰੇ ਨਾਲ ਵੀ ਕਿਸੇ ਦਿਨ ਇਸਤਰਾਂ ਹੋ ਜਾਵੇ ਫੇਰ,
@DavinderSingh-ny9yj
@DavinderSingh-ny9yj 11 месяцев назад
ਵੀਰ ਜੋ ਤੁਸੀਂ ਕੀਤਾ ਨੀਚ ਪੁਲਿਸ ਕੈਟ ਬੁੱਚੜ ਪੂਹਲੇ ਨੂੰ ਨਰਕਾਂ ਨੂੰ ਤੋਰਿਆ ਬਹੁਤ ਵੱਡੀ ਸੇਵਾ ਰੱਬ ਨੇ ਕਰਵਾਈ ਤੁਹਾਡੇ ਤੋਂ ਬਹੁਤ ਜ਼ੁਲਮ ਕੀਤਾ ਸੀ ਕੁੱਤੇ ਪੂਹਲੇ ਨੇ 🙏
@eshanpal13
@eshanpal13 2 года назад
ਸਾਨੂੰ ਮਾਣ ਏ ਤੇਰੇ ਤੇ ਵੀਰੇ ਸਾਡੀ ਕੋਮ ਦਾ ਨਾਮ ਉੱਚਾ ਕੀਤਾ
@BaljindersinghBaljinder-gg9ur
@BaljindersinghBaljinder-gg9ur 11 месяцев назад
ਮੈਂ ਮਜ਼ਬੀ ਸਿੱਖ ਨਹੀਂ ਕਹਿੰਦਾ ਕਿਉਂ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ,ਪਰ ਖਾਲਸਾ ਜੀ ਸਲੂਟ ਸਲੂਟ ਹੈ ਤੁਹਾਨੂੰ
@ParmjitKaur-ds8lm
@ParmjitKaur-ds8lm 4 месяца назад
ਮਜ਼ਹਬੀ ਸਿੱਖ ਧਰਮ ਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਪਰ ਸਮੇਂ ਦੀਆਂ ਸਰਕਾਰਾਂ ਤੇ ਮਸੰਦਾਂ ਨੇ ਇਸ ਨੂੰ ਜਾਤ ਬਣਾ ਦਿੱਤਾ
@RanjitSingh-ym3bk
@RanjitSingh-ym3bk 2 года назад
ਵਹਿਗੁਰੂ ਆਪ ਜੀ ਤੇ ਪਰਿਵਾਰ ਨੂੰ ਚੜਦੀ ਕਲਾ ਰੱਖੇ।
@lakhwindersandhu1529
@lakhwindersandhu1529 2 года назад
ਭਾਵੇਂ ਤੁਸੀਂ ਮਜ੍ਹਬੀ ਸਿੱਖ ਹੋ। ਮੈਂ ਜੱਟ ਸਿੱਖ ਹਾਂ, ਤੇਰੇ ਚਰਨਾਂ ਵਿੱਚ ਝੁਕਦਾ ਹਾਂ।
@Harjindersingh-yp4pq
@Harjindersingh-yp4pq 2 года назад
ਵੁਰ ਆਪ ਸਿੱਖ ਹਾ ਜਾਤੀ ਨਾਲ ਸਿੱਖ ਦਾ ਕੋਈ ਸਬੰਧ ਨਹੀ ਬਾਕੀ ਤੁਹਾਡੇ ਵਿਚਾਰ ਨਾਲ ਮੈ ਵੀਰ ਦੋਵੇ ਵੀਰਾ ਨੂੰ ਸਲਾਮ ਕਰਦਾ
@baljindersinghbrar3541
@baljindersinghbrar3541 2 года назад
Rang reeta gur da beta
@SS-qz6zg
@SS-qz6zg 2 года назад
Baba Jeevan singh de puttar🙏
@saabbhaini1200
@saabbhaini1200 2 года назад
ਸਿੱਖੀ ਵਿੱਚ ਜਾਤ ਪਾਤ ਨਹੀਂ ਵੇਖੀ ਜਾਂਦੀ ਵੀਰੇ ਸਿੱਖੀ ਅਪਣਾਓ ਜਾਤਾਂ ਨਹੀਂ 🙏🙏
@jaspaldingnoth3680
@jaspaldingnoth3680 2 года назад
Waa o tay ray sikha nu zattan vich tolln vallia
@JaswantSingh-te9xt
@JaswantSingh-te9xt 2 года назад
ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ। ਹਰਚੰਦ ਸਿੰਘ ਜੀ ਤੁਹਾਡੇ ਤੇ ਨਵਤੇਜ ਸਿੰਘ ਗੱਗੂ ਤੇ ਪੰਥ ਨੂੰ ਮਾਣ ਹੈ
@balwantkaurchahal8382
@balwantkaurchahal8382 2 года назад
ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਮਾਣ ਰਹੇਗਾ ਕੌਮ ਨੂੰ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਜੀ
@singhvirk8147
@singhvirk8147 2 года назад
DX
@narindersinghfoji6342
@narindersinghfoji6342 2 года назад
@@balwantkaurchahal8382 t
@sodhildh5857
@sodhildh5857 Год назад
Waheguru cardi kala b rakhana app g n
@kuldeepkaur-po5zt
@kuldeepkaur-po5zt 2 года назад
ਕੌਮ ਦੇ ਹੀਰੇ ਓ ਤੁਸੀਂ ਵੀਰ ਜੀ। ਗੁਰੂ ਰਾਮਦਾਸ ਜੀ ਨੇ ਬਹੁਤ ਵੱਡੀ ਸੇਵਾ ਲਈ ਆ ਤੁਹਾਡੇ ਕੋਲੋ। ਵਾਹਿਗੁਰੂ ਚੜਦੀ ਕਲਾ ਬਖਸ਼ੇ ਪਰਿਵਾਰ ਨੂੰ।
@ajaypal7485
@ajaypal7485 2 года назад
Sahi gall a Kuldeep kaur Ji
@lakhvirsinghsinghlakhvir4382
@lakhvirsinghsinghlakhvir4382 2 года назад
Slkh. Com. Da. Hero. Salut. G
@naginderpalsingh9094
@naginderpalsingh9094 2 года назад
Wshiguru
@bhupinder1966
@bhupinder1966 2 года назад
nNKHM,M
@pritamsinghbhullarp9852
@pritamsinghbhullarp9852 2 года назад
@@lakhvirsinghsinghlakhvir4382 ⁰1q
@SukhveerSingh-of2wb
@SukhveerSingh-of2wb 11 месяцев назад
Eh asli ਰੰਘਰੇਟੇ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਾਡਲੀ ਫ਼ੌਜ ਕਿਹਾ c maan aa ਬਾਈ ਤੇਰੇ ਤੇ❤
@NailBarYT
@NailBarYT 3 месяца назад
Bilkul sahi veere
@bikramsandhu2137
@bikramsandhu2137 2 года назад
ਅੱਨ ਆਰ ਵਾਰੋਂ ਇਸ ਵੀਰ ਦੀ ਮੱਦਦ ਕੀਤੀ ਜਾਵੇ
@lakhbirsidhu5271
@lakhbirsidhu5271 2 года назад
Ph. Nom. Count nomber.
@dharmindersinghkhalsa7713
@dharmindersinghkhalsa7713 2 года назад
ਬਹੁਤ ਹੀ ਵਧੀਆ ਕੀਤਾ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਹਰਚੰਦ ਸਿੰਘ ਵੀਰ ਤੇ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@ambergill982
@ambergill982 Год назад
ਬਿਲਕੁਲ ਸੱਚਾ ਬੰਦਾ ਪਰ ਕੋਈ ਦੁੱਖ ਸਮਝ ਨੀ ਰਿਹਾ ਰੱਬੀ ਰੂਹ 🙏🙏🙏
@jaspreetbhullar8398
@jaspreetbhullar8398 2 года назад
ਸਿੱਧੂ ਵੀਰ ਜੀ ਦੇ SYL ਗੀਤ ਨੇ ਕਿੰਨੇ ਯੋਧਿਆਂ ਦੀ ਕੁਰਬਾਨੀਆਂ ਤੋਂ ਸਾਨੂੰ ਜਾਣੂੰ ਕਰਵਾਇਆ 🙏🙏 ਧੰਨ ਤੇਰੀ ਸਿੱਖੀ ਧੰਨ ਤੇਰੇ ਸਿੱਖ ਬਾਜਾਂ ਵਾਲਿਆ 🙇🙇🙇🙇🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤️❤️ ਵਾਹਿਗੁਰੂ ਜੀ ਸਿੱਧੂ ਵੀਰ ਜੀ ਦੀ ਮੌਤ ਦਾ ਇਨਸਾਫ਼ ਜ਼ਰੂਰ ਕਰੀ 😭😭😭😭💔💔 #legendneverdie 🕊️🕊️ #justiceforsidhumoosewala 😭😭🙏
@sukhpreetsingh4280
@sukhpreetsingh4280 Год назад
Kde ehnaaa nu. Appreciate na kri meraa veer. Sabkuj. Sidhu e krgya
@RakeshKumar-xc8to
@RakeshKumar-xc8to 4 месяца назад
❤❤
@kulwindergill7483
@kulwindergill7483 2 года назад
ਸਲਾਮ ਬਾਈ ਜੀ ਤੁਹਾਨੂੰ ਜਿਹੜਾ ਤੁਸੀਂ ਪਾਪੀ ਨੂੰ ਸਾੜ ਕੇ ਮੌਤ ਦੇ ਘਾਟ ਉਤਾਰਿਆ
@lakhvirsinghsinghlakhvir4382
@lakhvirsinghsinghlakhvir4382 2 года назад
Waheguru. Veer. Ta. Mare. Krni
@kavisharhardeepsinghvairon5841
@kavisharhardeepsinghvairon5841 2 года назад
ਜਿਸ ਤਰ੍ਹਾਂ ਪਹਿਲ ਕਦਮੀ ਹਰਚੰਦ ਸਿੰਘ ਨੇ ਕੀਤੀ ਇਸ ਤਰ੍ਹਾਂ ਹੀ ਇੰਦਰਾ ਗਾਂਧੀ ਨੂੰ ਸੋਧਣ ਦੀ ਪਹਿਲ ਕਦਮੀ ਕੇਹਰ ਸਿੰਘ ਅਤੇ ਬੇਅੰਤ ਸਿੰਘ ਨੇ ਕੀਤੀ ਸੀ ਸਤਵੰਤ ਸਿੰਘ ਨੂੰ ਤਿਆਰ ਕੀਤਾ ਸੀ।
@dhanwantmoga
@dhanwantmoga 2 года назад
Hanji
@punjabi1854
@punjabi1854 2 года назад
ਉਹਨਾ ਦੀ ਕਿਸੇ ਨੇ ਕੱਦਰ ਨੱਹੀ ਪਾਈ ਹੈ। ਸਿੰਖਾ ਨੂੰ ਚਾਹੀਦਾ ਸੀ ਕਿ ਉੰਨਾ ਦੀਆ ਪੱਤਨੀਆ ਨੂੰ ਸੋਨੇ ਨਾਲ ਤੋਲ ਦਿੰਦੇ।
@sehbazsingh2942
@sehbazsingh2942 4 месяца назад
ਬੇਅੰਤ ਸਿਘ ਤੇ ਕੇਅਰ ਸਿੰਘ ਪਿਛੇ ਛੱਡਤਾ ਤੇ ਸਤਵੰਤ ਸਿਘ ਦਾ ਜ਼ਿਆਦਾ ਸ਼ਨਮਾਨ ਕੀਤਾ ਇਹੋ ਹਾਲ ਕੌਮ ਦਾ
@AdityaSharma-dr3dk
@AdityaSharma-dr3dk 2 месяца назад
​@@dhanwantmoga.zs
@Amritbani-bz6dg
@Amritbani-bz6dg 2 месяца назад
ਬਿਲਕੁਲ ਜੀ
@harjindersinghsandhu702
@harjindersinghsandhu702 2 года назад
ਇਸ ਵੀਰ ਦੀ ਮੱਦਦ ਸਿੱਖ ਕੌਮ ਨੂੰ ਜਰੂਰ ਕਰਨੀ ਚਾਹੀਦੀ ਹੈ
@lakhbirsidhu5271
@lakhbirsidhu5271 2 года назад
Ph nomber to cot nomber.
@SukhwinderSingh-qm1eu
@SukhwinderSingh-qm1eu 2 года назад
Right g ess veer nu help di lod aa sangta nu bainti hai bhai Harchand g di help jaroor kiti jawe dhanwaad
@jaswinderarora4650
@jaswinderarora4650 2 года назад
ਐਨ ਆਰ ਆਈ ਵੀਰੋ ਪੈਸਿਆਂ ਨਾਲ ਵੀਰ ਦੀ ਮਦਦ ਕਰੋ ਤਾਂਜੋ ਬੱਚੇ ਪਾਲ ਸਕੇ
@PremiumCars884
@PremiumCars884 2 года назад
0000000000000000000000
@sikhgamer1638
@sikhgamer1638 2 года назад
Hnji bilkul veer di hilp kro
@deepakchaani7665
@deepakchaani7665 2 года назад
Right gagu nu hospital banake stand ho geya, harchand nu help di lorr hain
@lakhbirsidhu5271
@lakhbirsidhu5271 2 года назад
Nomber.
@krishansaini5947
@krishansaini5947 2 года назад
Maraya ta ine be banda hi a
@miss.sardarni232sardarni8
@miss.sardarni232sardarni8 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਹੁਤ ਬਹੁਤ ਧੰਨਵਾਦ ਏਨਾ ਵੀਰਾਂ ਦਾ ਜਿੰਨਾ ਨੇ ਪੂਹਲੇ ਦੁਸ਼ਟ ਮਾਰਕੇ ਪੰਜਾਬ ਦੀ ਇੱਜਤ ਬਚਾਈ ਬੇਨਤੀ ਹੈ ਕਿ ਗੁੱਗੂ ਵੀਰ ਜੀ ਤੇ ਮਾਇਆ ਵਾਲਾ ਹੈ ਉਦਾ ਕੰਮ ਵਧੀਆ ਚੱਲ ਰਿਹਾ ਹੈ ਪਰ ਵੀਰ ਹਰਚੰਦ ਸਿੰਘ ਥੋੜੀ ਮੰਦੀ ਹਾਲਤ ਵਿੱਚ ਹੈ ਏਸ ਵੀਰ ਦੀ ਵਦ ਚਡਕੇ ਮਦਦ ਕੀਤੀ ਜਾਵੇ
@lakhbirsidhu5271
@lakhbirsidhu5271 2 года назад
Salute dill sa veer ji nee ph nomber lakh ta vadasi vee madad karan.
@pavitarsingh8008
@pavitarsingh8008 2 года назад
ਵੀਰਾ ਨੂੰ ਚੜ੍ਹਦੀ ਕਲਾ ਬਖਸੇ ਵਾਹਿਗੁਰੂ ਜੀ
@dilawarsingh988
@dilawarsingh988 2 года назад
ਹਰਚੰਦ ਸਿੰਘ ਨਵਤੇਜ ਸਿੰਘ ਗੁਗੂ ਵੀਰ ਦੋਵਾ ਦੀ ਬਹੂਤ ਵੱਡੀ ਕੁਰਬਾਨੀ ਆ ਜੋਧਿਆ ਪਾਪ ਦੀ ਜੜ ਪੁਟੀ ਆ ਵੀਰਾ ਨਾਲ ਜੇਲ ਵਿਚ ਸੰਗਤ ਕਰਨ ਦਾ ਮੌਕਾ ਮਿਲਿਆ ਹੀਰੇ ਕੌਮ ਦੇ
@kalyaniubal8103
@kalyaniubal8103 2 года назад
🙏🙏ਦੋਵਾਂ ਵੀਰਾਂ ਨੂੰ ਸਲੂਟ ਪਰ ਦੋਵਾਂ ਨੂੰ ਇਕੋ ਜਿਹਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ
@BaljinderSingh-ti4lo
@BaljinderSingh-ti4lo 2 года назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਇਨ੍ਹਾਂ ਸੂਰਵੀਰ ਵੀਰਾ ਨੂੰ
@KuldeepSingh-wi4fy
@KuldeepSingh-wi4fy 2 года назад
ਬਿਲਕੁਲ ਸਹੀ ਗੱਲ ਇਹ ਵੀਰ ਵੀ ਬਰਾਬਰ ਦਾ ਹੱਕ ਦਾਰ ਇਕੱਲੇ ਗੁਗੂ ਨੂੰ ਹੀਰੋ ਨਾ ਬਣਾਇਆ ਜਾਵੇ
@parvindersingh7490
@parvindersingh7490 2 года назад
Is bande da yogdaan braver da c par highlights gaggu hogia ik ne tel sutia dujje ne Aag lai fer kamm Dona di hai
@kaurkaur9058
@kaurkaur9058 2 года назад
ਓ ਗੱਗੂ ਵੀਰ ਤੇਜ ਏ ਓ ਆਪ ਹੀ ਜ਼ਿਆਦਾ ਆਪਣੇ ਬਾਰੇ ਦੱਸਦਾ ਏ ਵੀਰ ਨੂੰ ਐਨਾ ਨਈ ਹੈ ?
@ManpreetSingh-wk7sw
@ManpreetSingh-wk7sw 2 года назад
Gugu bdaa dramebaaz banda,eda vadda hospital bnaa leya,mul vat Lea one apne kitey da
@jasssingh8835
@jasssingh8835 2 года назад
Guru tej banda
@tharmindersingh897
@tharmindersingh897 2 года назад
ਹੁਣ ਇਹਨਾਂ ਦੋਵਾਂ ਚ ਵੀ ਜਾਤ ਪਾਤ ਦਾ ਜੇਹਰ ਘੋਲ ਦੋ
@goldysandhu4630
@goldysandhu4630 2 года назад
ਇਹ ਹਰਚੰਦ ਵੀਰ ਸਾਡੇ ਪਿੰਡ ਦੇ ਲਾਗੇ ਤੋ ਨੇ ਗੱਗੂ ਵੀਰ ਤੇ ਹਰਚੰਦ ਵੀਰ ਨੇ ਬਹੁਤ ਨੇਕ ਕੰਮ ਕੀਤਾ ਏ ਪੂਹਲੇ ਗੰਦ ਨੂੰ ਸਾੜ ਕੇ ਬਹੁਤ ਲੋਕਾ ਨੂੰ ਮਾਰਿਆ ਏ ਇਹਨੇ ਪੂਹਲੇ ਸਾਡੇ ਸੂਏ ਵਿਚ ਅਕਸਰ ਹੀ ਰੋਜ ਲਾਸਾ ਰੁੜਕੇ ਆਉਂਦੀਆਂ ਹੁੰਦੀਆ ਸੀ ਬਹੁਤ ਤੱਸਦਤ ਕਰਦਾ ਸੀ ਇਹ ਪੂਹਲਾ ਫਿਰ ਵਾਹਿਗੁਰੂ ਜੀ ਨੇ ਵੀ ਓਹ ਜਿਹੀ ਹੀ ਸਜ਼ਾ ਦਿੱਤੀ ਨਾ ਪੂਹਲੇ ਨੂੰ ਕਹਿੰਦੇ ਨੇ ਜੈਸੀ ਕਰਨੀ ਵੈਸੀ ਭਰਨੀ ਓਹੀ ਹਾਲ ਹੋਇਆ ਪੂਹਲੇ ਦਾ
@bikaramjeetsingh7360
@bikaramjeetsingh7360 2 года назад
Harchand ne kehnde veere apne pind vich 1 sone di chai badle mapeya da ekala ekala putt mareya c ta krke jail gya c
@jaskransingh3552
@jaskransingh3552 2 года назад
ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ
@Rajinderbath
@Rajinderbath 2 года назад
ਮੀਡੀਆ ਵਾਲਿਉ ਤੁਸੀਂ ਵਧਾਈ ਦੇ ਪਾਤਰ ਹੋ ਜੋ ਹੀਰੇ ਵਰਗੇ ਇਨਸਾਨ ਦੀ ਇੰਟਰਵੀਉ ਲਈ ਨਹੀਂ ਤਾਂ ਅੱਜ-ਕੱਲ੍ਹ ਮੀਡੀਆ ਵਾਲੇ ਜਣੇ ਖਣੇ ਦੀ ਇੰਟਰਵੀਉ ਲੈਣ ਤੁਰ ਪੈਂਦੇ ਆ 🙏
@GurpreetSingh-ui7vq
@GurpreetSingh-ui7vq 2 года назад
ਕੋਮ ਦੇ ਹੀਰੇ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਤਹਾਨੂੰ ਵੀਰ ਜੀ
@GurjeetSingh-bt4yc
@GurjeetSingh-bt4yc 2 года назад
ਸਿੱਖਾਂ ਨੂੰ ਕੌਮ ਦੇ ਹੀਰਿਆਂ ਦਾ ਮੁੱਲ ਪਾਉਣਾ ਨਹੀਂ ਆਉਂਦਾ, ਇਸੇ ਕਰਕੇ ਦਿਨ ਪ੍ਰਤੀ ਦਿਨ ਗੁਲਾਮੀਂ ਦਾ ਭਾਰ ਵਧਦਾ ਜਾ ਰਿਹਾ ਹੈ ।
@sukhbirsinghbhullr5973
@sukhbirsinghbhullr5973 2 года назад
waheguru ji 🙏🏼 ardas hai app ji age komi jodhe sada chaddikala vich rahin
@kamaljeetkaur7963
@kamaljeetkaur7963 Год назад
ਬਹੁਤ ਵਧੀਆ ਕੀਤਾ ਵੀਰ ਹਰਚੰਦ ਸਿੰਘ ਜੀ ਵਾਹਿਗੁਰੂ ਮੇਹਰ ਕਰੇ ਜੀ
@James-Prinsep
@James-Prinsep 10 месяцев назад
ਬਹੁਤ ਵੱਡਾ ਕੰਮ ਕੀਤਾ ਤੁਸੀਂ ਇਨਸਾਫ ਦਵਾਇਆ ਉਹਨਾਂ ਬੇਕਸੂਰ ਲੋਕਾਂ ਨੂੰ ਜਿਨ੍ਹਾਂ ਨੂੰ ਪੂਹਲੇ ਨੇ ਕੋਹ ਕੋਹ ਕੇ ਕਤਲ ਕੀਤਾ ਵੀਰ ਜੀ, ਆਵਦੀ ਜ਼ਿੰਦਗੀ ਦੀ ਜੀਵਨੀ ਜਰੂਰ ਲਿਖੋ
@uspentertainment3395
@uspentertainment3395 Год назад
ਹਰਚੰਦ ਜੀ ਦੀਆਂ ਗੱਲਾਂ ਵਿਚ ਸੱਚ ਝਲਕਦਾ ਹੈ। ਗੱਗੂ ਵੀਰ ਤਾਂ ਕਹਿ ਰਹੇ ਸਨ ਕੇ ਇਹ ਜਵਾਕ ਸਨ ਪਰ ਸੱਚ ਇਹ ਹੈ ਕੇ ਦੋਨੋਂ ਇਕ ਸਾਥ ਸਨ
@kavisharhardeepsinghvairon5841
@kavisharhardeepsinghvairon5841 2 года назад
ਹਰਚੰਦ ਸਿੰਘ ਮਾੜੀ ਕੰਬੋ ਕੀ ਵਿੱਚ ਰਹਿਣ ਵਾਲਾ ਦੂਜਾ ਸੁੱਖਾ ਸਿੰਘ ਪੈਦਾ ਹੋਇਆ।
@BaldevSingh-ow4vn
@BaldevSingh-ow4vn 2 года назад
ਸਹੀ ਕਿਹਾ
@KulwinderSingh-lk8tt
@KulwinderSingh-lk8tt 2 года назад
ਜਿਉਂਦਾ ਰਹਿ ਸੂਰਮਿਆਂ ! ਕੌਮ ਨੂੰ ਮਾਨ ਆ ਤੇਰੇ ਤੇ 🙏 💪
@jigardeep3590
@jigardeep3590 2 года назад
ਸੈਲੂਟ ਇੰਨਾਂ ਭਰਾਵਾਂ ਨੂੰ
@INDGamer_2o
@INDGamer_2o 2 года назад
@@jigardeep3590 😎🙏🙏🙏🙏 in
@ambergill982
@ambergill982 Год назад
ਬਾਈ ਕੌਮ ਮਾਣ ਹੀ ਕਰ ਸਕਦੀ ਮਦਦ ਨੀ ਜਿਸ ਤਰ੍ਹਾਂ ਵੱਡਾ ਵੀਰ ਦੱਸਦਾ ਮੈ ਮਜਬੀ ਸਿੱਖ ਹਾਂ ਪਰ ਗੁਰੂ ਰਾਮਦਾਸ ਜੀ ਕਿਰਪਾ ਕਰਕੇ
@tarsemdeol3496
@tarsemdeol3496 Год назад
Pee
@tarsemdeol3496
@tarsemdeol3496 Год назад
​@@ambergill982😢😂😂
@ParamjitSingh-qd4rq
@ParamjitSingh-qd4rq 6 месяцев назад
ਬਹੁਤ ਵੱਡੀ ਸੇਵਾ ਹੈ ਜੀ, ਇਹਨਾਂ ਵੀਰਾਂ ਦੀ। ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ ਏਹੋ ਜਿਹੇ ਹੀਰੇ। ਜਾਤ -ਪਾਤ ਦੇ ਦਾਇਰਿਆਂ ਤੋਂ ਉੱਪਰ ਉੱਠ ਕੇ ਸਤਿਕਾਰ ਦੇਣਾ ਬਣਦਾ ਹੈ, ਸਭ ਨੂੰ।
@sarvjitsingh1369
@sarvjitsingh1369 2 года назад
ਬਾਈ ਜੀ ਸਿੱਖ ਕੌਮ ਦਾ ਹੀਰੋ ਹੈ । ਕੌਮ ਨੂੰ ਬਾਈ ਦੀ ਆਰਥਿਕ ਮੱਦਤ ਕਰਨੀ ਬਹੁਤ ਜਰੂਰੀ ਹੈ ਜੀ ।
@gurjantsingh-se3ll
@gurjantsingh-se3ll 2 года назад
bilkulsach
@SandeepKaur-we5sf
@SandeepKaur-we5sf 2 года назад
🙏🏻🙏🏻🙏🏻🙏🏻ਹਾ ਜੀ
@manindersingh5284
@manindersingh5284 Год назад
ਹਰਚੰਦ ਸਿੰਘ ਨੂੰ ਜੇਲ ਵਿੱਚ ਸਜਾ ਕਿਉ ਹੋਈ ਸੀ?
@user-jk3tf9yn7v
@user-jk3tf9yn7v Год назад
​@@gurjantsingh-se3llਜ੍ਹਜ੍ਹਜ੍ਹਜ੍ਹਸਸ੍ਹਸ੍ਹੲੲ❤🎉 ਤੋਂ ਐਬਧ ਐਬ
@GurpalDhillon-ls2ed
@GurpalDhillon-ls2ed Год назад
Bai jail ch kihre jurm ch gia c oh v push lo 14 sala da munda ik tole sone di chain da karke marta
@user-xt1gz1uu4r
@user-xt1gz1uu4r 2 года назад
ਭਾਈ ਹਰਚੰਦ ਸਿੰਘ ਨਵਤੇਜ ਸਿੰਘ ਗੁਰੂ ਕੇ ਸਿੰਘਾਂ ਕੋਟਿ ਕੋਟਿ ਪ੍ਰਣਾਮ ਜੀ
@SatnamSingh-xf9iv
@SatnamSingh-xf9iv 11 месяцев назад
ਮੈਂ ਵੀ ਇੱਕ ਵਾਰ ਪੂਹਲੇ ਨੂੰ ਦੇਖਿਆ, ਉਦੋਂ ਤਾਂ ਉਹ ਬਾਹਰ ਸੀ, ਸੱਚਮੁੱਚ ਕਾਫ਼ੀ ਦਹਸ਼ਤ ਸੀ, ਨਿਹੰਗਾਂ ਤੋਂ ਇਲਾਵਾ ਸਰਕਾਰੀ ਸੁਰੱਖਿਆ ਲੈਕੇ ਘੁੰਮਦਾ ਸੀ।
@baba-pw7ii
@baba-pw7ii Год назад
ਹਰਚੰਦ ਸਿੰਘ ਜੀ ਅਾਪਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਹਰ ਕਰੇ ਜੀ...
@pargatsinghsarao
@pargatsinghsarao 2 года назад
ਜਿਊਂਦਾ ਰਹਿ ਵੀਰ ਇਤਿਹਾਸ ਵਿਚ ਨਾਮ ਦਰਜ ਕਰਗੇ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏
@SahibsinghSandhu-ze7ue
@SahibsinghSandhu-ze7ue Год назад
ਜਿਵੇਂ ਗੱਗੂ ਦੀ ਮਦੱਦ ਕੀਤੀ ਆ ਉਵੇਂ ਸ੍ਰ ਹਰਚੰਦ ਸਿੰਘ ਵੀਰ ਦੀ ਵੀ ਮੱਦਦ ਕਰਨੀ ਬਹੁਤ ਜ਼ਰੂਰੀ ਹੈ
@jassimaan7098
@jassimaan7098 11 месяцев назад
ਮਜ਼ਬੀ ਸਿੰਘ ਸਾਹਿਬ ਤੁਹਾਨੂੰ ਸਲਾਮ‌ ਹੈ, ਰੰਘਰੇਟੇ ਗੁਰੂ ਕੇ ਬੇਟੇ
@udhamsingh6388
@udhamsingh6388 2 года назад
ਸ਼੍ਰੋਮਣੀ ਕਮੇਟੀ ਨੂੰ ਇਸ ਵਿਰੇ ਨੂੰ ਨੋਕਰੀ ਦੇਣੀ ਚਾਹੀਦੀ
@amanbhatti419
@amanbhatti419 9 месяцев назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖੇ ਜੀ
@ajaysarhali8156
@ajaysarhali8156 2 года назад
ਭਾਵੇਂ ਕੇ ਇਹਨਾ ਨੇ ਜੋ ਕਾਰਜ ਕੀਤਾ ਉਸ ਅੱਗੇ ਪੈਸਾ ਕੁਝ ਵੀ ਨਹੀਂ ਹੈ,ਪਰ ਪੈਸੇ ਬਹੁਤ ਕੁਝ ਆ,ਜਿਸ ਤਰਾਂ ਗੱਗੂ ਵੀਰ ਨੂੰ ਹਸਪਤਾਲ ਖੁਲਵਾ ਕੇ ਦਿੱਤਾ ਉਸੇ ਤਰਾਂ ਹਰਚੰਦ ਸਿੰਘ ਖ਼ਾਲਸਾ ਦੀ ਵੀ ਮਦਦ ਕਰਨੀ ਚਾਹੀਦੀ ਸੀ,ਇਸੇ ਕਰਕੇ ਕੋਈ ਅੱਗੇ ਨਹੀਂ ਆਉਂਦਾ,ਅਗਲਾ ਕਹਿੰਦਾ ਮੈਂ ਕੀ ਲੈਣਾ ਪੰਗੇ ਚ ਪੈ ਕੇ ਕੋਈ ਸਾਥ ਨਹੀਂ ਦਿੰਦਾ ਬਾਅਦ ਵਿੱਚ,
@singhparam9539
@singhparam9539 4 месяца назад
Veer gaggu de peo kol account si jina vi paiha aunda si sara us kol aunda si te sara paiha laike baige. Pr veer harchand da naam pta vi ni dsea
@lovepreetverma6986
@lovepreetverma6986 Год назад
ਇਸ ਦਰਿੰਦੇ ਨੂੰ ਇਹੀ ਸਜਾ ਬਣਦੀ ਸੀ ਜਿਊਂਦਾ ਰਹਿ ਵੀਰੇ ਤੇ ਇੱਕ ਦੋ ਬਾਕੀ ਦੇ ਵੀਰ ਨਵਤੇਜ ਗੁੱਗੂ ਅਤੇ ਹੈਪੀ ਵੀਰ ਜਿਊਂਦੇ ਰਹੋ ਪੰਜਾਬ ਦੇ ਯੋਧੇਓ 💯💖💪
@jasvirsingh6413
@jasvirsingh6413 11 месяцев назад
ਕੌਮ ਦਾ ਹੀਰਾ ਭਾਈ ਹਰਚੰਦ ਸਿੰਘ ਜੀ , ਜਿਉਦਾ ਰਹਿ ਸੂਰਮਿਆਂ , ਸਿੱਖ ਕੌਮ ਨੂੰ ਹਮੇਸ਼ਾ ਤੇਰੇ ਤੇ ਮਾਣ ਰਹੇਗਾ।
@ashokathwal3833
@ashokathwal3833 Год назад
ਮਜਬੀ ਸਿੱਖ ਕੌਮ ਜਿੰਦਾਬਾਜ ਜਿੰਦਾਬਾਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏 🙏
@RanjitSingh-yc9rp
@RanjitSingh-yc9rp 2 года назад
ਵਾਹਿਗੁਰੂ ਜੀ ਚੜਦੀ ਕਲਾ ਚ ਰਖਣ ਵੀਰ ਨੂੰ
@bittuchehal2824
@bittuchehal2824 2 года назад
ਬਹੁਤ ਵੱਧੀਆ ਕੰਮ ਕਰ ਗਿਆ ਗੁਰੂ ਦੇਆ ਬੰਦੇਆ ਵਾਹੇ ਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਤੇ ਪਰਿਵਾਰ ਨੂੰ
@drsohan1109
@drsohan1109 2 года назад
ਕੌਮ ਦੇ ਹੀਰੇ ਨੇ ੲੇ ਵੀਰ ਿੲਕੋ ਜਿੰਨੀ ਿੲੱਜਤ ਕਰਿਅਾਕਰੋ
@surinderkaur6165
@surinderkaur6165 2 года назад
Harchand singh is the pride of sikh community, May Wahegurru ji bless him with wordly and heavenly blisses
@protejasinghdhandra8025
@protejasinghdhandra8025 Год назад
ਦੁਸਟਾਂ ਨੂੰ ਸੋਧਾ ਲਾਉਣ ਲਈ ਭਾਈ ਹਰਚੰਦ ਸਿੰਘ ਤੇ ਭਾਈ ਨਵਤੇਜ ਗੁੱਗੂ ਵਰਗੇ ਸਿੱਖ ਕੌਮ ਦੇ ਮਹਾਨ ਹੀਰੇ ਵਿਰਲੇ ਹੀ ਜਨਮ ਲੈਂਦੇ ਨੇ। ਦਿਲੋਂ ਸਲਾਮ ਇਨ੍ਹਾਂ ਨੌਜਵਾਨਾਂ ਦੇ ਸਮਾਜ ਵਿੱਚੋਂ ਗੰਦ ਸਾਫ਼ ਕਰਨ ਵਾਲੇ ਉਚੇ ਕਿਰਦਾਰ ਨੂੰ।
@malkitchand4197
@malkitchand4197 Год назад
ਵੀਰ। ਹਰਚੰਦ।ਸਿੰਘ। ਜੀ।ਬਿਲਕੁਲ। ਸੱਚ। ਬੋਲਦਾ। ਵਾਹਿਗੁਰੂ। ਜੀ।ਚੜਦੀ। ਕਲਾ।ਵਿਚ। ਰੱਖਣ। ਜੀ।ਕੋਮ।ਦਾ।ਹੀਰਾ।ਸਭ ਦਲੇਰੀ। ਦੀਆ। ਗੱਲਾ। ਨੇ।ਖਾਲਸਾ। ਜੀ।ਫਰਕ। ਨਹੀ। ਚਾਹੀਦਾ। ਜੀ
@HarpalSingh-uv9ko
@HarpalSingh-uv9ko Год назад
ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
@BhagwanSingh-zy3qr
@BhagwanSingh-zy3qr Год назад
ਕੋਮ ਦੇ ਹੀਰੇ ਬਹੁਤ ਵਧੀਆ ਪਲਾਨਿੰਗ ਕੀਤੀ ਪਾਪੀ ਪੂਹਲੇ ਨੂੰ ਸੋਧਣ ਲਈ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
@gurkiratkaurnatt7065
@gurkiratkaurnatt7065 2 года назад
ਅੈਨ ਆਰ ਆਈ ਵੀਰੋ ਜਰੂਰ ਸਪੋਰਟ ਕਰੋ ਇਹ ਬਹਾਦਰ ਵੀਰ ਦੀ
@sandeepgill5418
@sandeepgill5418 2 года назад
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਿੱਖ ਕੌਮ ਦੇ ਯੋਦਾ ਮਾਣ ਸਨਮਾਨ ਕਰਨ ਚਾਹੀਦਾ ਬਹੁਤ ਵੱਡੀ ਕੁਰਬਾਨੀ ਕੀਤੀ ਦੋ ਯੋਦਾ
@ManjitSingh-pm1bq
@ManjitSingh-pm1bq 2 года назад
Veer yodhe harchand nu sat sri akal
@geaviladlageaviladla8807
@geaviladlageaviladla8807 2 года назад
ਸਿਮਰਨਜੀਤ ਸਿੰਘ ਮਾਨ ਨੇ ਇਨ੍ਹਾਂ ਦੀ ਸਾਰ ਨਹੀਂ ਲਈ ਕੀ ਇਹ ਖਾਲਸੇ ਦਾ ਹਿੱਸਾ ਨਹੀਂ
@dalbirsakhowalia9338
@dalbirsakhowalia9338 2 года назад
ਸਿਮਰਨਜੀਤ ਸਿੰਘ ਮਾਨ ਸਿਰਫ ਗੁਗੂ ਨੂੰ ਘਰ ਮਿਲਣ ਕੁਝ ਸਾਲ ਪਹਿਲਾਂ ਆਇਆ। ਇਸ ਨੂੰ ਜਾਤੀ ਵਿਤਕਰਾ ਆਖ ਸਕਦੇ ਹਾਂ।
@renjeetsingh8574
@renjeetsingh8574 2 года назад
ਸਿੱਖ ਲੀਡਰਾਂ ਦਾ ਕੰਮ ਸਿਰਫ ਬਿਆਨ ਦਾਗਣਾ ਹੈ ਸਿੱਖਾਂ ਦੇ ਹੱਕਾਂ ਲਈ ਕਰਨਾ ਕੁੱਝ ਨਹੀਂ
@sardulsingh5053
@sardulsingh5053 4 месяца назад
ਹਰਚੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਅਤੇ ਸੂਰਬੀਰ ਜੋਧਾ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ
@jassbhangu4738
@jassbhangu4738 2 года назад
Asli Sikh waheguru ji
@ajaysarhali8156
@ajaysarhali8156 2 года назад
ਹਰਚੰਦ ਸਿੰਘ ਤੇ ਨਵਤੇਜ ਗੱਗੂ ਦੋਵੇਂ ਸਿੱਖ ਕੌਮ ਤੇ ਅਨਮੋਲ ਹੀਰੇ ਨੇ ਕੋਈ ਸ਼ੱਕ ਨਹੀਂ,ਪਰ ਜਦੋਂ ਨਵਤੇਜ ਗੱਗੂ ਜੇਲ ਤੋਂ ਬਾਹਰ ਆਇਆ ਤਾਂ ਉਸ ਦਾ ਸਿੱਖ ਕੌਮ ਨੇ ਮਾਣਤਾਣ ਕੀਤਾ ਤੇ ਉਸ ਨੂੰ ਹਸਪਤਾਲ ਵੀ ਖੁਲਵਾ ਕੇ ਦਿੱਤਾ,ਪੈਸੇ ਵੀ ਬਹੁਤ ਦਿੱਤੇ,ਪਰ ਜਦੋਂ ਹਰਚੰਦ ਸਿੰਘ ਖ਼ਾਲਸਾ ਬਾਹਰ ਆਇਆ ਤਾਂ ਇਸ ਦਾ ਸਵਾਗਤ ਕਰਨ ਲਈ ਬਹੁਤ ਥੋੜ੍ਹੇ ਸਿੱਖ ਗਏ ਸੀ,ਤੇ ਇਸ ਨੂੰ ਕੋਈ ਚੰਗਾ ਕਾਰੋਬਾਰ ਵੀ ਨਹੀਂ ਖੋਲ੍ਹ ਕੇ ਦਿੱਤਾ, ਜਾਂ ਕਹੀਏ ਖੋਲ ਕੇ ਹੀ ਨਹੀਂ ਦਿੱਤਾ,ਭਾਵੇਂ ਏ ਗੱਲ ਸਹੀ ਆ ਕੇ ਇਹਨਾਂ ਨੇ ਕਿਹੜਾ ਪੇਸੈ ਖਾਤਰ ਪੂਹਲਾ ਮਾਰਿਆ ਹੋਣਾ,ਜਾਂ ਉਸਨੂੰ ਮਾਰਨ ਦੇ ਕਾਹਦੇ ਪੈਸੇ,ਪਰ ਫੇਰ ਵੀ ਜੇ ਦੇਣਾ ਸੀ ਤੇ ਦੋਵਾਂ ਨੂੰ ਬਰਾਬਰ ਦਾ ਦਿੰਦੇ,ਜੋ ਕੇ ਹਰਚੰਦ ਸਿੰਘ ਆਪਣੀ ਇੱਕ ਇੰਟਰਵਿਊ ਵਿੱਚ ਵੀ ਕਹਿੰਦਾ ਹੈ ਕੇ ਮੇਰੇ ਨਾਲ ਜਾਤੀ ਵਿਤਕਰਾ ਕੀਤਾ ਗਿਆ ਹੈ ਤੇ ਮੈਨੂੰ ਵੀ ਇੱਦਾਂ ਹੀ ਲੱਗਦਾ ਹੈ,
@BittuSingh-hv7sf
@BittuSingh-hv7sf 2 месяца назад
ਜੇਕਰ ਬਾਈ ਜੀ ਜਾਤੀ ਵਿਤਕਰਾ ਨਾਂ ਹੁੰਦਾ ਤਾਂ ਅੱਜ ਸਿੱਖ ਧਰਮ ਦੁਨੀਆਂ ਤੇ ਫੈਲੀਆ ਹੁੰੰਦਾ
@SatnamSingh-vc9jo
@SatnamSingh-vc9jo 2 года назад
ਬਾਬਿਆਂ ਦੀਆਂ ਬਹੁਤ ਐਕਡਮੀਆਂ ਵੀਰ ਦੇ ਬੱਚੇ ਵਧੀਆ ਐਕਡਮੀਆਂ ਚ ਪੜਨੇ ਚਾਹੀਦੀ ਹਨ ਜਥੇਬੰਦੀ ਮਦਦ ਕਰਨੀ ਚਾਹੀਦੀ ਹੈ ਵੀਰ ਬਹੁਤ ਕੁਰਬਾਨੀ ਹੈ ਜਾਤ ਪਾਤ ਕੋਈ ਫਰਕ ਨਾ ਕਰੋ
@UttamSingh-rc9lz
@UttamSingh-rc9lz Год назад
ਵੀਰ ਹਰਚੰਦ ਸਿੰਘ ਤੂੰ ਦਸ਼ਮ ਪਿਤਾ ਜੀ ਦਾ ਅਸਲੀ ਬੇਟਾ ਹੈਂ।
@deeppreet2026
@deeppreet2026 Год назад
ਬਹੁਤ ਵਧੀਅਾ ਕੀਤਾ ਬਾੲੀਅਾਂ ਨੇ ..ਜਿਵੇ ਪਾਪੀ ਪੂਹਲੇ ਨੇ ਭਾੲੀ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨਾਲ ਕੀਤਾ ਓਵੀ ਹੀ ਸਾਲਾ ਦੱਲਾ ਗਿਅਾ ਨਰਕਾਂ ਨੂੰ
@Seerat1213
@Seerat1213 Год назад
ਗੁਗੂ ਨੂੰ ਕੌਮ ਨੇ ਵੀ ਬਹੁਤ ਫਾਇਦਾ ਦਿੱਤਾ ਅਤੇ ਨਾਮ ਵੀ ਸਾਰਾ ਉਸਦਾ ਹੋਇਆ ਹੈ ਪਰ ਇਸ ਵੀਰ ਨੂੰ ਕੋਈ ਕੋਈ ਜਾਣਦਾ ਹੋਵੇਗਾ ਇਸ ਵੀਰ ਵੱਲ ਵੀ ਕੌਮ ਨੂੰ ਧਿਆਨ ਦੇਣਾ ਚਾਹੀਦਾ ਕੌਮ ਦੇ ਯੋਧੇ ਸਿਰ ਝੁੱਕਦਾ ਹੈ ਯੋਧਿਆਂ ਅੱਗੇ ਵਾਹਿਗੁਰੂ ਜੀ ਕਿਰਪਾ ਕਰਨ ਵੀਰ ਉਪਰ
@rupinderdhillon9990
@rupinderdhillon9990 2 года назад
ਜਿੳਦੇ ਰਹਿ ਸੋਹਣਿਆਂ love you bro
@jagrajsandhu8421
@jagrajsandhu8421 7 месяцев назад
ਬਹੁਤ ਵਧੀਆ ਕੰਮ ਕੀਤਾ ਸੀ ਇਸ ਵੀਰ ਨੇ ਸਿੱਖ ਕੌਮ ਦੇ ਯੋਧਿਆਂ ਜੁਝਾਰੂਆਂ ਵਿੱਚੋਂ ਹਨ, ਦੁਸ਼ਟ ਨੂੰ ਸੋਧਣ ਲਈ ਤੁਸੀਂ ਵਧਾਈ ਦੇ ਪਾਤਰ ਹੋ, ਇਹ ਸਰਕਾਰੀ ਤੰਤਰ ਦੇ ਪਾਲਤੂ ਟਾਊਟਾਂ ਵਿੱਚ ਸਨ ਪੂਹਲਾ ਅਤੇ ਮਰੀਕੋ , ਬਾਦਲਕਿਆਂ ਦੇ ਚੱਪੂਆਂ ਵਿਚੋਂ ਹਨ, ਵਲਟੋਹੇ ਵਰਗੇ ਮਲੰਗ ਵੀ ਇਹਨਾਂ ਦੀ ਸਹਿਮਤੀ ਤੇ ਚੱਲਦੇ ਸੀ,
@tiwanasgroup1925
@tiwanasgroup1925 2 года назад
ਹਰਚੰਦ ਸਿੰਘ ਵੀਰ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ
@alakhjotsingh5994
@alakhjotsingh5994 Год назад
sikh history ਚ ਤੁਹਾਡਾ ਨਾਮ ਹਮੇਸ਼ਾ ਚਮਕਦਾ ਰਹੇਗਾ ਪਰ ਇਹ ਸਿੱਖਾਂ ਵਾਸਤੇ ਬਹੁਤ ਨਾਮੋਸ਼ੀ ਵਾਲੀ ਗੱਲ ਹੈ ਤੁਹਾਡੀ ਕਿਸੇ ਸਿੱਖ ਸੰਸਥਾ ਨੇ ਬਾਂਹ ਨੀ ਫੜੀ
@sukhwindersinghrandhawa4810
ਵੀਰੋ ਤੁਹਾਡੀ ਕੀਤੀ ਸੇਵਾ ਨੂੰ ਸਲਾਮ ਹੈ।
@tikasahib8205
@tikasahib8205 2 года назад
Harchand paji zindabad
@gill7053
@gill7053 2 года назад
Spot krni chaide aa veer di Real heros ne eh salute aa veer dil ton
@lakhbirsidhu5271
@lakhbirsidhu5271 2 года назад
Veer the harchan ph nomber cot nomber vadasi vee pas mada caran chaide ha sikh com nam coha keet.
@rbrar3859
@rbrar3859 2 года назад
ਵਾਹਿਗੁਰੂ ਜੀ ਨੇ ਮੇਹਰ ਕੀਤੀ ਸਿੰਘਾ ਨੇ ਸੋਧਾ ਲਾ ਦਿੱਤਾ
@chindchamkor6831
@chindchamkor6831 Год назад
ਬਾਈ ਹਰਚੰਦ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਵੀਰ ਕੋਮ ਦਾ ਹੀਰਾ ਬਹੁਤ ਵੱਡੀ ਕਰਬਾਨੀ ਆ ਦੁਸ਼ਟ ਨੂੰ ਸੋਧਿਆ
@user-ze8tl3le9t
@user-ze8tl3le9t 11 месяцев назад
ਦੋਵਾ ਸਿੰਘ ਸੂਰਮਿਆ,,,ਤੋ ਬਿਨਾ ਕੋਈ ਕਾਰਜ ਪੂਰਾ ਨਹੀ ਹੋਇਆ,,,ਭਾਵੇ ਮੱਸੇ ਰੰਗੜ ਦਾ ਸਿਰ,,,ਸੁੱਖਾ ਜਿਦਾ,,,,,,ਬੋਤਾ ਸਿੰਘ,ਗਰਜਾ ਸਿੰਘ,,,,ਸੇਵਾ ਗੱਗੂ ਤੇਹਰਚੰਦ,,,,,ਦੋਵਾਨੇਸੇਵਾਦਾ ਮੌਕਾ,ਪੂਹਲੇ ਦਾ ਕੀਰਤਨ ਸੋਹਲਾ ਪੜੀਆ
@dalvindersinghmukhi2837
@dalvindersinghmukhi2837 2 года назад
Navtej guggu and Harchand Singh nu sat sat namanskar Satnam Waheguru
@bs.kotli1Official
@bs.kotli1Official Год назад
ਯਾਰ ਆ ਜ਼ਾਤ ਪਾਤ ਨਾਂ ! ਦਿਖਾਇਆ ਕਰੋ ਵਾਹਿਗੁਰੂ ਜੀ ਨੇ ਇੰਨਸਾਨ ਬਣਾਏ ਸੀ , ਬੱਸ ਵੀਰ ਦੀ ਹੈਲਪ ਕਰਨੀ ਜ਼ਰੂਰੀ ਬਣਦੀ ਹੈ ਵਾਹਿਗੁਰੂ ਖੁੱਸ਼ ਉਦੋਂ ਹੁੰਦਾ ਜਿਦੋ ਕਿਸੇ ਲੋੜ ਬੰਦ ਨੁੰ ਹੈਲਪ ਕਰੋ !! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@jagaavirk5242
@jagaavirk5242 2 года назад
ਬਾਈ ਜੀ ਆਪ ਅਸਲੀ ਹਿਰੋ ਹੋ ਕੋਮ ਦਾ । ਉਸ ਦੁਸ਼ਟ ਪੁਲੇ ਨੂੰ ਗਡੀ ਚੜਾਇਆ । ਆਪ ਜੀ ਨੂ ਸਲੂਟ ਆ ਮੇ ਬਹੁਤ ਜਾਦਾ ਸਰਮਿਂਦਾ ਹਾਂ ਕੀ ਸਾਡੇ ਧਰਮ ਦੇ ਠੇਕੇਦਾਰਾਂ ਨੇ ਆਪ ਦਾ ਸਨਮਾਨ ਨਹੀ ਕਿਤਾ ਮੇਂ ਆਪ ਦੀ ਚਾੜਦੀ ਕਲਾ ਦੀ ਅਰਦਾਸ ਕਾਰਦਾੰ । ਤੇ ਏਹ ਵੀ ਅਰਦਾਸ ਕਾਰਦਾ ਕੀ ਆਪ ਜੀ ਦੀ ਸੇਵਾ ਕਰਨ ਦਾ ਮੌਕਾ ਮਿਲੇ । ਵਾਹਿਗੁਰੂ ਜੀ
@surjitmander5498
@surjitmander5498 Год назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੋਹਾਨੂ 🙏🏻🙏🏻🙏🏻🙏🏻
@rajindersingh8304
@rajindersingh8304 2 года назад
ਰੰਗਰੇਟਾ ਗੁਰੂ ਕਾ ਬੇਟਾ ਬਾਈ ਹਰਚੰਦ ਸਿੰਘ ਰੰਗਰੇਟਾ
@balrajsingh3392
@balrajsingh3392 2 года назад
Bht sohna kam kita sade yodhea ne waheguru mehar kre sade singha te 🙏🙏🙏🙏🙏
@RajSingh-jj6jd
@RajSingh-jj6jd 2 года назад
ਬਹੁਤ ਵਧੀਆ ਕੰਮ ਕੀਤਾ ਬਾਈ ਜੀ
@dalvindersinghmukhi2837
@dalvindersinghmukhi2837 2 года назад
Rangrety guru ke Betty Satnam Waheguru
@goldysandhu4630
@goldysandhu4630 2 года назад
ਚੈਨਲ ਵਾਲਿਓ ਵੀਡਿਓ ਜਲਦੀ ਸ਼ੁਰੂ ਕਰਿਆ ਕਰੋ ਜੀ ਐਵੇਂ ਪਹਿਲਾ ਸ਼ੋਟ ਜਿਹੇ ਦਿਖਾਈ ਜਾਂਦੇ ਰਹਿੰਦੇ ਹੋ ਜਦੋਂ ਵੀਡਿਓ ਹੀ ਪੂਰੀ ਦੇਖ ਲੈਣੀ ਫਿਰ ਕਿਉ ਟਾਈਮ ਖਰਾਬ ਕਰਦੇ ਹੋ ਜੀ ਤੁਸੀ ਵੀ ਵੱਡੇ ਟੀਵੀ ਚੈਨਲ ਵਾਂਗੂ ਕਰਨ ਲੱਗ ਗਏ ਫਿਰ ਤੁਹਾਡੇ ਤੇ ਉਣਾ ਵਿਚ ਕੀ ਫਰਕ ਰਹਿ ਗਿਆ ਵੀਰੇ ਜਲਦੀ ਸੁਰੂ ਕਰਿਆ ਕਰੋ ਯਾਰੋ
@KulwantSingh-rh6oo
@KulwantSingh-rh6oo 2 года назад
ਬਹੁਤ ਵਧੀਆ ਜੀ ਹਰਚੰਦ ਸਿੰਘ ਬਿਲਕੁਲ ਸੱਚ ਬੋਲ ਰਿਹਾ ਅੱਜ ਗੁੱਗੂ ਝੂਠ ਬੋਲ ਰਿਹਾ ਮੈਂ ਕੱਲੇ ਨੇ ਤੇਲ ਸੁੱਟਿਆ ਅੱਗ ਲਾਈ ਪਰ ਇਹ ਸਾਡਾ ਇਤਹਾਸ ਹੈ ਕਿਤੇ ਵੀ ਪਾਪੀ ਨੂੰ ਸੋਧਾ ਲਾਇਆ ਗੁਰੂ ਸਾਹਿਬ ਜੀ ਨੇ ਜੋੜੀ ਬਣਾਈ ਹੈ ਗੁਰੂ ਸਾਹਿਬ ਜੀ ਦੇ ਸਾਹਿਬ ਜਾਦਿਆਂ ਤੋਂ ਲੈਕੇ ਸਤਵੰਤ ਬਿਅੰਤ ਸਿੰਘ ਤੱਕ ਗੁੱਗੂ ਮਾਇਆ ਦੀ ਖਾਤਰ ਝੂਠ ਬੋਲ ਰਿਹਾ ਹੈ। ਸੰਗਤ ਨੂੰ ਵੀ ਚਾਹੀਦਾ ਹਰਚੰਦ ਸਿੰਘ ਦਾ ਵੀ ਮਾਨ ਸਤਿਕਾਰ ਕਰੇ ਦੋਹਾਂ ਵੀਰਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਦੋਹਾਂ ਚੋਂ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ
@samriajailaram9721
@samriajailaram9721 2 года назад
ਇਸ ਵੀਰ ਦੀ ਮੱਦਦ ਕਰੋ ਇੱਕ ਕਰੋੜਪਤੀ ਬਣ ਗਿਆ ਦੂਜਾ ਹਰਚੰਦ ਸਿੰਘ ਰੋੜਪਤੀ ਕਿਓਂ
@sukhagill3502
@sukhagill3502 7 месяцев назад
जात है जो जाती नही
@tajindersingh1526
@tajindersingh1526 4 месяца назад
Ver gagu veer ne apnai kolo bahut pasai laga ke hospital khara kita gagu ver v bahut asha kar riha free loka ilaj karda ma othai dasvand de k aya
Далее