Тёмный

ਛੋਟੇ ਜਿਹੇ ਬੱਚੇ ਤੋਂ ਸਿੱਖਣ ਮੋਟੀਆਂ ਤਨਖਾਹ ਲੈ ਕੇ ਰਿਸ਼ਵਤ ਮੰਗਣ ਵਾਲੇ, ਅੱਜ ਸੁਣੋ ਕਿਵੇਂ ਕਰਦਾ ਹੈ ਗੁਜ਼ਾਰਾ 

Punjabi Lok Channel
Подписаться 2 млн
Просмотров 177 тыс.
50% 1

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 682   
@sukhdeepjohal1569
@sukhdeepjohal1569 4 года назад
ਦਿਲੋਂ ਸਲਾਮ ਹੈ ਇਸ ਬੱਚੇ ਨੂੰ, ਜੋ ਅਸਲੀ ਸਿੱਖ ਹੈ ਉਹ ਕਦੀ ਵੀ ਮੰਗ ਕੇ ਨਹੀ ਖਾਂਦਾ ਪ੍ਰਮਾਤਮਾ ਇਸ ਬੱਚੇ ਨੂੰ ਤਰੱਕੀਆਂ ਤੇ ਕਾਮਯਾਬੀ ਬਖਸ਼ੇ
@jaswantsinghkhalsa8875
@jaswantsinghkhalsa8875 4 года назад
ਅੱਖਾਂ ਭਰ ਆਈਆਂ ਇਹ ਵਿਡੀਉ ਦੇਖ ਕੇ... ਸੱਚੇ ਪਾਤਸ਼ਾਹ ਮੇਹਰ ਕਰ ਇਸ ਮਾਸੂਮ ਬੱਚੇ ਤੇ...
@ਸੁਖਦੇਵਸਿੰਘ-ਘ8ਛ
🙏🙏🙏🙏👌❤🌹
@amarjitsinghdhillondhillon776
@amarjitsinghdhillondhillon776 4 года назад
ਵੀਰ ਸਿਰਫ ਦਾਨੀ ਵੀਰਾ ਕਰਕੇ ਹੀ ਪੰਜਾਬ ਬਚਿਆ ਹੋਇਆ ।ਜੇ ਦਾਨੀ ਵੀਰ ਨਾ ਹੋਣ ਤਾ ਪੰਜਾਬ ਨੁੰ ਗ਼ੁਲਾਮ ਹੋਣ ਤੋ ਕੋਈ ਨਹੀ ਬਚਾ ਸਕਦਾ ।
@user-vi4np1ke3b
@user-vi4np1ke3b 4 года назад
ਪੰਜਾਬ ਹੁਣ ਕਿਹੜਾ ਅਜਾਦ ਏ
@SatpalSingh-ms3hq
@SatpalSingh-ms3hq 4 года назад
ਬਹੁਤ ਧੰਨਵਾਦ ਦਾਨੀ ਸੱਜਣਾਂ ਦਾ,ਇਹੋ ਜਿਹੇ ਗਰੀਬ ਲੋਕਾਂ ਦੀ ਮਦਦ ਲਈ।
@Preetjassar
@Preetjassar 4 года назад
Rishwat ਲੈਣ ਵਾਲੇ ਜੇ ਸੁਧਰ ਗਏ ਤਾ ਦੇਸ਼ ਦੀ ਨੁਹਾਰ ਬਦਲ ਜਾਵੇਗੀ.
@amritpalsinghamritpal5621
@amritpalsinghamritpal5621 4 года назад
ਗਰੀਬ ਬੱਚੇ ਦੀ ਮੱਦਦ ਕੀਤੀ ਜਾਵੇ । ਖਾਲਸਾ ਜੀ
@RajKumar-ge1gl
@RajKumar-ge1gl 4 года назад
Waheguru ji
@brilliance2680
@brilliance2680 4 года назад
ਇਹ ਦਿਲ ਦਾ ਅਮੀਰ ਬੱਚਾ ਹੈ ।ਹੀਰਾ ਕੌਮ ਦਾ।
@AmritpalSingh-fz6hp
@AmritpalSingh-fz6hp 4 года назад
ਵਾਹਿਗੁਰੂ ਜੀ ਮੇਹਰ ਕਰੋ, ਸ੍ਰੋਮਣੀ ਕਮੇਟੀ ਜੇ ਮਦਦ ਕਰਦੀ ਹੁੰਦੀ ਤਾਂ ਸਿੱਖੀ ਕਿੱਥੋਂ ਤੋਂ ਕਿੱਥੇ ਤਕ ਪਹੁੰਚ ਜਾਣੀ ਸੀ। ਜੇ ਸ੍ਰੋਮਣੀ ਕਮੇਟੀ ਬਾਹ ਫੜੇ ਤਾਂ ਹਰ ਕੋਈ ਸਿੱਖ ਕਾਮਜਾਬ ਹੁੰਦਾ ।
@bababoharmanak864
@bababoharmanak864 4 года назад
ਵੀਰ ਸੱਚ
@harmeetsingh5179
@harmeetsingh5179 4 года назад
ਵੀਰ sgpc ਅਾਪਣੀ ਜੁਮੇਵਾਰੀ ਪੁਰੀ ਤਨਦੇਹੀ ਨਾਲ िਨਭਾ ਰिਹ ਹੈ ਸੁਖੇ ਦਾ ਘਰ ਗੋਲਕਾ िਵਚੋ ਹੀ ਚਲਦਾ ਹੈ ਹੋਰ िਕ ਕਰੇ ਤੁਸੀ ਵੀ ਦਾਨ ਕਰੋ ਸੁਖੇ ਲਈ ਹੁਣ ਇਹ ਨਾ ਪੁਛੋ ਸੁਖਾ,.ਕੋਣ ਹੈ,
@Pindaale1313
@Pindaale1313 4 года назад
Ohna da tn appda didh ni barda
@jakarnsinghsinghsamra993
@jakarnsinghsinghsamra993 4 года назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
@GurpreetSingh-yi5no
@GurpreetSingh-yi5no 4 года назад
ਵੀਰ ਜੀ ਜੇ ਸ਼ਰੋਮਣੀ ਕਮੇਟੀ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਨ ਲਗ ਪਈ ਤਾ ਓਨਾ ਦੀ ਜਾਇਦਾਦ ਵਿੱਚ ਵਾਧਾ ਕਿਵੇਂ ਹੋਵੇਗਾ
@jassimehramehra5241
@jassimehramehra5241 4 года назад
Sai gal aa bai g
@harjeetkaur6821
@harjeetkaur6821 4 года назад
@@jassimehramehra5241 I
@rupinder_singh_hr24
@rupinder_singh_hr24 4 года назад
Shi gal veer ji
@ParminderSingh-nn6jl
@ParminderSingh-nn6jl 4 года назад
j apni jimevaari nibhvye shromni kmety y koi ni greeb rhna fr
@dailypostofpunjab909
@dailypostofpunjab909 4 года назад
je shromni kmeti apna farj nibhawe ta dhadrian walean nu ki lod a ladan di
@indergarry3423
@indergarry3423 4 года назад
ਵੀਰ ਲੋਕ ਟਿਕ ਟੋਕ ਵਾਲ਼ਿਆਂ ਬਾਰੇ ਸੋਚਦੇ ਆ ਇਹੋ ਜਿਹੇ ਬੰਚੇ ਦਾ ਨੀ
@GurpreetSingh-nw3sc
@GurpreetSingh-nw3sc 4 года назад
Shi gal bro 👍
@preetains1171
@preetains1171 4 года назад
🙏
@mrandmrsrathour4840
@mrandmrsrathour4840 4 года назад
God bless you putu g
@robinpreet7945
@robinpreet7945 4 года назад
Tik too walea nu promot KR ke help krde ho is di help kro jehra ki mehnt krda na ki tik tok te video bna ke ja fir mangda ga sgo di mehnt krda yr is di help kro
@gurtejsinghsidhu9161
@gurtejsinghsidhu9161 4 года назад
ਸਰਦਾਰ ਜੀ ਦੀ ਸੋਚ ਸਲੂਟ ।
@babitamukrram1750
@babitamukrram1750 4 года назад
ਵੀਰੇ ਖੁਸ ਰੱਖਣ ਤੁਹਾਨੂੰ ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ 🙏🙏🙏🙏🙏
@karanbazidwala
@karanbazidwala 4 года назад
ਵਾਹਿਗੁਰੂ ਤੇਨੂੰ ਹਰ ਖੁਸ਼ੀ ਦੇਵੇ ਵੀਰਾ ਇਹੋ ਅਰਦਾਸ ਰਹੂਗੀ ਤੇਰੇ ਵੱਡੇ ਭਰਾ ਦੀ ❤️❤️🙏
@ਹਰਜਿੰਦਰਸਿੰਘਰੰਧਾਵਾ
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
@narmalsingh5370
@narmalsingh5370 4 года назад
ਜੇਕਰ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਦੇ ਗਰੀਬ ਗੁਰਸਿੱਖ ਬੱਚਿਆਂ ਦੀ ਮਦਦ ਕਰਨ ਲੱਗ ਪਈ ਤਾਂ ਸੁਖਬੀਰ ਬਾਦਲ ਦੇ ਮੰਦਬੁੱਧੀ ਬੱਚੇ ਲਈ ਜਾਇਦਾਦ ਕਿਵੇਂ ਇਕੱਠੀ ਹੋਵੇਗੀ
@fatehsingh6550
@fatehsingh6550 4 года назад
ਵਾਹਿਗੁਰੂ ਜੀ ਜਰੂਰ ਇਸ ਸਿੱਖ ਬੱਚੇ ਦੀ ਹੋਰ ਵੀ ਸੰਗਤਾਂ ਮੱਦਦ ਕਰਨ
@sarbatdabhalaarmysewasocie3976
@sarbatdabhalaarmysewasocie3976 4 года назад
Sgpc ta RSS di sastha hagi aa ohna ne kithe help krni aa sikh bachiya di tahi ta sikh aaj kal esai ban rhe aa same on sgpc
@ashupal310
@ashupal310 4 года назад
नमस्कार दोस्तों हमारे पंजाब के राजा और हमारी सरकारो को तो अब अपनी प्रजा के दुख दर्द दिखाई ही नहीं दे रहे। तब ही तो हमारे सभी सरकारी कार्यालयों और सरकारी संस्थानों को Private करने मे लगे हुए हैं। हमारे देश के सभी सरकारी कर्मचारियों की पैंशन बन्द कर अपनी ओर अपने सभी साथियों की 4 - 8 पैंशन और अपनी अपने परिवार की चिकित्सा उपचार और सुख सुविधाएं बढाने मे लगे हुए हैं। यह हमारा पक्ष पाती कानून है।
@BalkarSingh-uh2lh
@BalkarSingh-uh2lh 4 года назад
good nows
@rizensandhu3315
@rizensandhu3315 4 года назад
@@ashupal310 bilkul sahi gal kiti veer merey...thanks....
@rizensandhu3315
@rizensandhu3315 4 года назад
@@sarbatdabhalaarmysewasocie3976 yaar tusi har gal ch RSS nu na lia karo free ch tusi ehna di add kari jaandey ho eh tan oh chaundey aa....
@sonuaulakh5855
@sonuaulakh5855 4 года назад
ਬਾਬਾ ਜਸਦੀਪ ਸਿੰਘ ਜੀਆਂ ਨਾਲ ਸੰਪਰਕ ਕਰੋ ਓਹ ਘਰ ਬਨਵਾ ਦੇਣਗੇ ਪਰਵਾਰ 🙏🏼🙏🏼
@kahlongurdaspuria4889
@kahlongurdaspuria4889 4 года назад
Salut dani veera nu ,100 chittar kutte baimana nu jina karke (NRI ) aur dani veera nu samj ni a rahi k kaun sahi kaun galat keo k 80% gharde e baiman ne kutte ne
@kahlongurdaspuria4889
@kahlongurdaspuria4889 4 года назад
Vere saromni kamtee di pain di L,,,,,,,,,,,,,,,,
@kahlongurdaspuria4889
@kahlongurdaspuria4889 4 года назад
Saromni kamitte da jada karcha jagiro te simro di shaving te a janda e
@msrayat6409
@msrayat6409 4 года назад
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ਗੁਰੂ ਮਹਾਰਾਜ ਜੀ ਦੱਸਦੇ ਹਨ ਕੈ ਮੇਰਾ ਜਨਮ ਦਾ ਮਨੋਰਥ ਏਹੀ ਹੈ ਕੈ ਇਨਸਾਨੀਅਤ ਦੀ ਸੁਰਕ੍ਸ਼ਾ ਤੇ ਦੁਸ਼ਟਤਾ ਦਾ ਨਾਸ਼ ਕਰਨਾ ਖਾਲਸੇ ਦੀ ਸਾਜਨਾ ਕੀਤੀ (ਅਕਾਲ ਪੁਰਖ਼ ਕੀ ਫੌਜ ) ਖਾਲਸਾ ਸੋਈ ਨਿਰਧਨ ਕੌ ਪਾਲੇ ਖਾਲਸਾ ਸੋਈ ਜੋ ਦੁਸ਼ਟ ਕੌ ਗਾਲੇ🙏🙏
@Sukhwinder5567.
@Sukhwinder5567. 4 года назад
ਵਾਹਿਗੁਰੂ ਜੀ ਇਸ ਛੋਟੇ ਬੱਚੇ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਹਰਜੀਤ ਗਰੇਵਾਲ ਪਤਰਕਾਰ ਭਾਜੀ ਤੇ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👵🏽👳🏽‍♀️🧕🏽🧕🏽😢😢😭😭😭
@yadwindersingh2118
@yadwindersingh2118 4 года назад
ਸਲਾਮ ਆ ਇੰਨੀ ਗਰੀਬੀ ਚ ਵੀ ਰੱਬ ਦਾ ਸਾਥ ਨੀ ਛੱਡਿਆ ਸਿੱਖੀ ਕਾਇਮ ਰੱਖੀ ਮਾਲਕ ਮਦਦ ਕਰਨ ਜੋਗਾ ਕਰੇ ਇਸ ਵੀਰ ਦੀ ਮਦਦ ਜਰੂਰ ਕਰਾਂਗੇ
@Dhami1984
@Dhami1984 4 года назад
This is a true sikh. Sikh never bags. Salute bita ji. May god bless you with great life.
@salindersingh2364
@salindersingh2364 4 года назад
ਜੇ ਸ਼ੋਮਣੀ ਕਮੇਟੀ ਵੱਲੋਂ ਸਿੱਖਾਂ ਦੀ ਮਦਦ ਕਰਨੀ ਸੁਰੂ ਕਰ ਦਿੱਤੀ ਜਾਵੇਗੀ ਤਾਂ ਇਨ੍ਹਾਂ ਦੀਆਂ ਜਾਇਦਾਦਾਂ ਲੱਖਾਂ ਤੋਂ ਕਰੋੜਾਂ ਕਿਸ ਤਰ੍ਹਾਂ ਹੋਣ ਗਈਆਂ । ਪਰ ਗਲਤੀ ਸਾਡੀ ਆਪਣੀ ਹੈ ਸਾਧ ਸੰਗਤ ਜੀ ।
@brarvlogs5531
@brarvlogs5531 4 года назад
ਇਹੋ ਜਿਹਾ ਬੱਚਿਆ ਦੀ ਮੱਦਦ ਕਰਨੀ ਚਹੀਦੀ ਨੂਰ ਵਰਗੀਆ ਨੂੰਂ ਐਵੇ ਲੱਖਾ ਰੁਪਏ ਦੇਈ ਜਾਦੇ ਘੂਸੇ ਲੋਕ
@sarbjeetkaur68
@sarbjeetkaur68 4 года назад
ਵਾਹਿਗੁਰੂ ਜੀ
@tsdvlogs9894
@tsdvlogs9894 4 года назад
ਵਾਹਿਗੁਰੂ ਜੀ ਜਿਊਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 😭😭😭🙏🙏🙏
@sarbjeetkaur68
@sarbjeetkaur68 4 года назад
ਪੰਜਾਬੀ ਵੀਰਾ ਨੂੰ ਬੇਨਤੀ ਹੈ ਕਿ ਕਮੈਂਟ ਪੰਜਾਬੀ ਵਿੱਚ ਕਰੇਆ ਕਰੋ ਜੀ
@navideol2644
@navideol2644 4 года назад
ਠੀਕਾ ਜੀ।
@skaur9372
@skaur9372 4 года назад
Mere phone te comments Punjabi vich nahi hude ji
@rizensandhu3315
@rizensandhu3315 4 года назад
@@skaur9372 you are right some phones in vich can not writes in pb.i.....
@parwindersingh2838
@parwindersingh2838 4 года назад
Theek bhen ji maaf krna
@gillsaab_7270
@gillsaab_7270 4 года назад
@@skaur9372 sister Chinese Ch krlo😃😃
@rajakashmirwala7107
@rajakashmirwala7107 4 года назад
I am muslim but I love sikh brother and sisters
@msrayat6409
@msrayat6409 4 года назад
ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਤੱਪ ਜਾ ਭਗਤੀ ਨਹੀਂ ਹੈ
@kedarnath3661
@kedarnath3661 4 года назад
पंजाबी और नेपाली लोगो को मैने आज तक भीख मांगते नही देखा ,मेहनत में यकीन रखते हैं यह कौम,आरमी मैं भी यही कौम आगे जा कर लडती है, मार्शल कौम है यह लोग।
@VarinderSingh-se4cg
@VarinderSingh-se4cg 4 года назад
ਸਿੱਖੋ ਕੁਜ ਪੰਜਾਬ ਨੂੰ ਲੁੱਟ ਕੇ ਖਾਣ ਵਾਲੇਓ ਇਸ ਬੱਚੇ ਕੋਲੋਂ ਹੱਕ ਸੱਚ ਦੀ ਕਮਾਈ ਕੇਨੂੰ ਕਹਿੰਦੇ ਨੇ ਵਾਹਿਗੁਰੂ ਜੀ ਮੇਹਰ ਕਰਨ
@tonysinghsingh4368
@tonysinghsingh4368 4 года назад
Waheguru ji
@bablusingh-gn8mw
@bablusingh-gn8mw 4 года назад
Veer g is bache da koi contact no send karyo veer g ja is no te coll krna plz 9646322711
@JaswantSingh-tw4ub
@JaswantSingh-tw4ub 4 года назад
ਇਸ ਅਸਲ िਸॅਖ ਹੋਣ ਤੇ ਬॅਚੇ ਮਾਣ ਹੈ
@amreeksingh1602
@amreeksingh1602 4 года назад
Waheguru je
@sandhu_1
@sandhu_1 4 года назад
ਸਾਡੇ ਪੰਜਾਬ ਵਿੱਚ ਦਾਨੀ ਸੱਜਣਾਂ ਦੀ ਕੋੲੀ ਘਾਟ ਨਹੀਂ ਸਦਕੇ ਜਾਵਾਂ ਪੁੱਤਰਾਂ ਤੇਰੇ ਤੋਂ ਤੈਨੂੰ ਸਿੱਖੀ ਸਰੂਪ ਵਿਚ ਦੇਖ ਕੇ ਦਿਲ ਖੁਸ਼ ਹੋ ਗਿਆ ਕਿਰਪਾ ਕਰਕੇ ਮੇਰੇ ਨੰਬਰ ਤੈ ੲਿਸ ਸਿੱਖ ਬੱਚੇ ਦਾ ਮੋਬਾਈਲ number ਦਿੱਤਾ ਜਾਵੇ
@unwantedarmy8143
@unwantedarmy8143 4 года назад
Waheguru ji mahar Karo sab t
@Jagrajsingh1992
@Jagrajsingh1992 4 года назад
Bahut Dhanwad punjabi lokk channel da jo ess bache da msg sab samaj nu msg pucha rahe aa waheguru ji mehar rakhan sab te
@msrayat6409
@msrayat6409 4 года назад
ਗੁਰਬਾਣੀ ਸਾਨੂੰ ਦੱਸਦੀ ਹੈ ਤਖਤੈ ਰਾਜ ਬਹਾਲੀਐ ਜੋ ਤਖਤੈ ਲਾਇਕ ਹੋਇ ਜਿਸ ਕਾ ਤੰਨ ਮੰਨ ਧਨ ਸਭ ਤਿਸੁ ਕਾ ਸੋਈ ਸੁਗੜ ਸੁਜਾਨੀ
@harmanrandhawa4045
@harmanrandhawa4045 4 года назад
ਸਮਾ ਨਾ ਸਾਭਿਆ ਤਾ ਨਵਾਬੀਆ ਵਲੀ ਕੌਮ ਇਜ ਹੀ ਭਟਕੂ
@msrayat6409
@msrayat6409 4 года назад
ਸਿੱਖ ਨੂੰ ਪ੍ਰਮਾਤਮਾ ਨੇ ਵੌਹਤ ਬਖ਼ਸ਼ਸ਼ ਕੀਤੀਆਂ ਇਮਾਨਦਾਰ ਲੀਡਰ ਦੀ ਘਾਟ ਹੈ ਪ੍ਰਮਾਤਮਾ ਪੂਰੀ ਕਰੇ ਚੰਗਾ ਹੈਡ ਹੀ ਚੰਗਾ ਕਰ ਸਕਦਾ ਹੈ ਜਿਸ ਕਾ ਤੰਨ ਮੰਨ ਧਨ ਸਭ ਤਿਸੁ ਕਾ ਸੋਈ ਸੁਗੜ ਸੁਜਾਨੀ ਪਾਪਾਂ ਬਾਝਹੁ ਹੋਵੇ ਨਾਹੀ ਮੁਇਆ ਸਾਥਿ ਨਾ ਜਾਈ // ਪਾਵਨ ਅੰਗ 417
@AmandeepSingh-je5yq
@AmandeepSingh-je5yq 4 года назад
ਬਾਦਲ ਦੇ ਦੋ ਕਮਰੇ ਸ਼ਿਰੋਪਿਅਾ ਤੇ ਕਰਪਾਨਾ ਭਰੇ ਪੲੇ ਪਰ ਦਿਲ਼ ਨਹੀ ਕਿਸ਼ੈ ਗ਼ਰੀਬ ਦੇ ਦੇੲੀੲੈ
@deepudk5148
@deepudk5148 4 года назад
Love you Putt😘😘😘😘😍
@hardeepsinghkhosa5161
@hardeepsinghkhosa5161 4 года назад
ਵਾਹਿਗੁਰੂ ਬੱਚੇ ਤੇ ਮੇਹਰ ਪਰਿਅਾ ਹੱਥ ਰਖੋ ਜੀ ਬਾਪ ਬੇਟੇ ਦੇ ਦਿਨ ਬਦਲ ਦਿੳੁ ਚੰਗੇ ਦਿਨ ਲਿੳੁ ੳੁਹਣਾ ਨੂੰ ਅਾਵਦਾ ਘਰ ਦਿੳੁ ਤੇ ਅਾਵਦਾ ਚੰਗਾ ਵਦਿਅਾ ਕਮ ਦਿੳੁ ਵਾਹਿਗੁਰੂ ਵਾਹਿਗੁਰੂ ਤੁੰ ਹੀ ਸਬਦਾ
@msrayat6409
@msrayat6409 4 года назад
ਦਸਵੰਦ ਗੁਰੂ ਦੀ ਗੋਲੀਕ ਗਰੀਬ ਦਾ ਮੂੰਹ ਗੁਰੂ ਨਾਨਕ ਦੇ ਖਜਾਨੇ ਵਿੱਚ ਅਮੀਰ ਲ਼ੋਕ ਮਾਇਆ ਪਾਉਦੇ ਹਨ ਤੇ ਲੋਡ਼ ਬੰਦ ਲੋਡ਼ ਦੇਣ ਵਾਸਤੇ ਗੁਰੂ ਸਾਹਿਬ ਦਾ ਸਾਨੂੰ ਆਦੇਸ਼ ਹੈ ਘਾਲ ਖਾਇ ਕਿਸ਼ ਹੱਥੋਂ ਦੇਹਿ ਨਾਨਕ ਰਾਹੁ ਪਸ਼ਨਾਈ ਸਹਿ ਜੋ ਸੋਨਾ, ਪੈਸਾ, ਚਾਂਦੀ ਅਸੀਂ ਧਾਰਮਿਕ ਅਸਥਾਨ ਤੇ ਬਲੌਕ ਕਰਕੇ ਰਖਿਆ ਹੈ? ਅੰਧਵਿਸ਼ਵਾਸ? ਉਸਨੂੰ ਲੋਡ਼ ਬੰਦ ਤੇ ਸ਼ਿਕਸ਼ਾ, ਸੇਹਿਤ, ਰੋਜਗਾਰ, ਮਕਾਨ, ਵਾਤਾਵਰਨ ਲਾ ਕੈ ਦੇਸ਼ ਨੂੰ ਗਰੀਬੀ ਨੂੰ ਦੂਰ ਕਰੀਏ ਜਿਥੇ ਨੀਚ ਸਮਾਲਾਣੰ ਤਿਥੈ ਨਦਰਿ ਤੇਰੀ ਬਖ਼ਸ਼ਿਸ਼ ਪ੍ਰਮਾਤਮਾ ਦੀ ਖ਼ੁਸ਼ੀ ਹੋਵੇਗੀ ਸਰਬਤ ਦਾ ਭਲਾ ਮਾਨਵ ਸੇਵਾ ਸਭ ਤੋਂ ਉਤਮ ਸੇਵਾ ਹੈ🙏
@jotsidhu7050
@jotsidhu7050 4 года назад
waheguru jii 🙏🙏
@arorachannel8851
@arorachannel8851 4 года назад
🙏🙏🙏 waheguru maher kre ehna di...🙏🙏 Kyu mai enne joga nai ho ess bache nu dee ska.. Mai ta bss ardas krda aw... Waheguru g khyal rakhna ehna da te sada sab da vi... Waheguru g ka khalsa waheguru g ki fathe...🙏🙏
@RanjitSingh-mf3lb
@RanjitSingh-mf3lb 4 года назад
ਅੱਖਾਂ ਵਿਚੋ ਪਾਣੀ ਨਹੀਂ ਰੁਕ ਰਿਹਾ ਬਹੁਤ ਮਾਸੂਮ ਬੱਚਾ ਜੀ ਵਾਹਿਗੁਰੂ ਮੇਹਰ ਕਰਨ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ
@bainssaab1298
@bainssaab1298 4 года назад
sgpc da har district vich school or hospital hona cahida,mari ehi mang hai 🙏🙏🙏
@starcricketersharma8022
@starcricketersharma8022 4 года назад
Rona aagya yr is bcche vare sun ke rab tuhanu chardi kla vich rkhe chote vir 🙏🙏😘😘
@RupDaburji
@RupDaburji 4 года назад
ਗ੍ਰੰਥੀ ਸਾਹਿਬ ਦਾ ਧੰਨਵਾਦ ਜਿਹਨਾਂ ਇਸ ਇਮਾਨਦਾਰ ਗਰੀਬ ਬੱਚੇ ਨੂੰ ਲੋਕਾਂ ਦੇ ਸਨਮੁੱਖ ਕੀਤਾ । ਸਾਨੂੰ ਸਾਰਿਆਂ ਨੂੰ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ
@thankyoujesus5739
@thankyoujesus5739 4 года назад
ਅਸੀਂ ਲੋਕ ਟਿਕ ਟੋਕ ਵਾਲਿਆ ਨੂੰ ਤਾ ਬਹੁਤ ਸ਼ੇਤੀ ਸਾਟਰ ਬਣਾ ਦਿੰਦੇ ਹਾਂ ,ਸਾਨੂੰ ਇਸ ਤਰ੍ਹਾਂ ਦੇ ਲੋੜਵੰਦ ਦੀ ਵੀ ਸੇਵਾ ਕਰਨੀ ਚਾਹੀਦੀ ਹੈ,,
@GurpreetSingh-nh9it
@GurpreetSingh-nh9it 4 года назад
Sikho langar lon nu main Mana ni karda par apne kom nu v boht madad di jaroorat aa apni kom da pehla bhala karlo❣️❣️🙏🙏🙏🙏
@AnmolSingh-dj4ze
@AnmolSingh-dj4ze 4 года назад
Yaar kise v gal te Langer nu vich kyo le Aude ho Jaan de veer gusse nu🙏
@GurpreetSingh-nh9it
@GurpreetSingh-nh9it 4 года назад
@@AnmolSingh-dj4ze o pra ajj kal baiye langar khaake baad nu gallan karde aa main eh ni kia ki langar na laao par pehla apne dharm da bhala karlo Matlab apni neev majboot karo ..j apne gareeb lokan da bhala kardo taa v fal ona hi milna 🙏🙏🙏🙏
@dheerajverma4721
@dheerajverma4721 4 года назад
@@GurpreetSingh-nh9it guru gobind singh v patna de ne
@official_virk0333
@official_virk0333 4 года назад
shi gll ae veer
@gp1313s
@gp1313s 4 года назад
🙏♥️ kirpa karo Baba Deep Singh Ji ♥️🙏
@user-eq9gm6ok6o
@user-eq9gm6ok6o 4 года назад
SGPC ਕਮੇਟੀ ਕੀ ਕਰੇ ਵੀਰ ਉਹਨਾਂ ਦੇ ਆਪਦੇ ਖਜਾਨੇ ਪੂਰੇ ਰਹਿਣੇ ਚਾਹੀਦੇ ਆਪ ਬਾਦਲ ਵਰਗੇ ਦੀ ਜੇਬ ਚੋਂ ਤੇ ਕਮੇਟੀ ਦੇ ਦੇ ਆਹੁਦੇਦਾਰਾਂ ਦੇ ਨਾਮ ਨਿਕਲਦੇ ਵੀਰੋ ਉਹ ਹੁਣ ਸਮਾਂ ਨਹੀਂ ਜਿਸ ਸਮੇਂ ਗਲਤੀ ਦੀ ਮਹਾਰਾਜਾ ਰਣਜੀਤ ਸਿੰਘ ਵਰਗੇ ਨੂੰ ਕੌੜੇ ਦੀ ਸਜ਼ਾ ਮਿਲੀ ਸੀ ਹੁਣ ਤੇ ਗਲਤੀ ਵਾਲੇ ਨੂੰ ਸਨਮਾਨ ਦਿਵਾਇ ਜਾਂ ਦੇ ਆ ਕੌਣ ਕਰੇਗਾ ਰਾਖੀ ਤੇ ਰਖਿਆ
@gurmakhsingh6674
@gurmakhsingh6674 4 года назад
ਨਾਕੇ ਤੇ ਰਿਸ਼ਵਤ ਲੈਣ ਵਾਲਿਆ ਦੇ ਮੂਹ ਤੇ ਚਪੈਟ ਮਾਰੀ ਗਰੀਬ ਨੇ
@Singh-mj2eq
@Singh-mj2eq 4 года назад
ਮਾਸੂਮੀਅਤ❤🙏
@msrayat6409
@msrayat6409 4 года назад
ਗੁਰਦਵਾਰੇ ਰਾਜਨੀਤੀ ਜਾ ਚੌਦ੍ਹਰ ਵਾਸਤੇ ਨਹੀਂ ਗੁਰਦਵਾਰੇ ਸੇਵਾ ਤੇ ਸਿਮਰਨ ਵਾਸਤੇ ਹਨ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਆਵਸ਼ਕ ਰਹੇ ਮਾਨਵ ਦੀ ਸੇਵਾ ਸਭ ਤੋਂ ਵੱਡਾ ਤੱਪ ਹੈਂ 🙏🌹🙏
@davinderpal3102
@davinderpal3102 4 года назад
Grand salute Sardar ji jiyo tusi bhut badiya ho or emandar ho
@davinderaulakh3256
@davinderaulakh3256 4 года назад
Waheguru ji waheguru ji waheguru ji 🙏 🙏🙏 🙏
@RajKumar-je7yh
@RajKumar-je7yh 4 года назад
Waheguru waheguru
@prabhjotsinghpandher1813
@prabhjotsinghpandher1813 4 года назад
ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਏ।ਬਾਲ ਤੋਂ ਬਰੀਕ, ਖੰਡੇ ਨਾਲੋਂ ਤਿੱਖੀ ਏ।
@SurjitSingh-qw7ok
@SurjitSingh-qw7ok 4 года назад
Waheguru ji Mehr Karo ji is Parvar te🙏⛳
@nirmalsingh3674
@nirmalsingh3674 4 года назад
ਵਾਹਿਗੁਰੂ ਜੀ ਮੇਹਿਰ ਕਰਨ ਇਹ ਸੱਚਾ ਸਿੱਖ ਬੱਚਾ
@amarjitsingh4651
@amarjitsingh4651 4 года назад
ਪਰਮਾਤਮਾ ਇਸ ਬੱਚੇ ਦੀ ਉਮਰ ਲੰਬੀ ਕਰੇ
@punjabfastnews2328
@punjabfastnews2328 4 года назад
🙏ਸਤਿਨਾਮੁ ਸ਼੍ਰੀ ਵਾਹਿਗੁਰੂ 🙏 ਸੱਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬ ਦੀਆਂ ਖਾਂਸ ਕਰਕੇ ਸਿੱਖਾ ਦੀਆ ਤੇ ਹਾਲ ਵੀ ਪੰਜਾਬ ਦਾ ਈ ਮਾੜਾ ਲੁੱਟ ਕੇ ਖਾਂਹ ਰਹੇ ਨੇ ਲੀਡਰ
@GurbanibsMusic
@GurbanibsMusic 4 года назад
ਵਾਹਿਗੁਰੂ ਜੀ ਇਸ ਬਚੇ ਦੇ ਸਦਾ ਅੰਗ ਸੰਗ ਹੋਵਣ ਜੀ
@sanamdeepsingh2440
@sanamdeepsingh2440 4 года назад
Waheguru gg
@gurdevkaur1209
@gurdevkaur1209 6 месяцев назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਬੱਚੇ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਵੀਡੀਓ ਦੇਖਕੇ ਮਨ ਬੋਹਤ ਹੀ ਦੁੱਖੀ ਹੋ ਗਿਆ ਜੀ
@jpawasthi3161
@jpawasthi3161 4 года назад
ये बच्चा नहीं साक्षात ब्रह्म है ये ज़न नहीं जनार्दन है मै इसके चरित्र और आचरण को नमन करता हूं।
@avtarsinghsaini6229
@avtarsinghsaini6229 4 года назад
🙏🙏ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਸ ਬੱਚੇ ਤੇ ਪਰਿਵਾਰ ਨੂੰ ਲੱਖ ਲੱਖ ਖੁਸੀਆਂ ਬੱਖਸਣ ਜੀ ਹੱਥ ਜੋੜਕੇ ਇਹੋ ਅਰਦਾਸ ਆ ਵਾਹਿਗੁਰੂ ਜੀ 🙏🙏
@harmansinghsangar7525
@harmansinghsangar7525 4 года назад
NRI Veer Ne bahut mahanati Kiti Punjab Li real hero NRI Veer Waheguru Ji Mehar karna NRI Veera Te
@babbusingh1403
@babbusingh1403 4 года назад
V good
@ghuman6219
@ghuman6219 4 года назад
Great 🙏🙏
@anmolsidhu5644
@anmolsidhu5644 4 года назад
Wahe guru ji 🙏🙏🙏
@AVTARSingh-ex5jq
@AVTARSingh-ex5jq 4 года назад
Waheguru ji Waheguru ji ☝
@harpreetsahota2807
@harpreetsahota2807 4 года назад
Thanks God ji es bache di tusi sun lee
@sunnyludhiana3704
@sunnyludhiana3704 4 года назад
Dosto dilo eda de bandyan nu slam hai . Jo help karan nu mure aa rhe ne .
@amriksingh-wf2un
@amriksingh-wf2un 4 года назад
Waheguru ji waheguru 🙏🙏🙏🙏🙏
@sumervlogs111
@sumervlogs111 4 года назад
ਜਿਹੜੇ ਡਿਸਲਾੲਿਕ ਕਰਨ ਵਾਲਿਅਾ ਤੋ ਵੀ ਵਾਹਿਗੁਰੂ ਜੀ ਰੋਡ ਤੇ ਅੈਨਕਾਂ ਟੋਫੀਅਾਂ ਵੇਚਣ ਦੀ ਸੇਵਾ ਲਵੇ
@deeprataindia1170
@deeprataindia1170 4 года назад
Thanks veera da jina ne jindadile vakhai,bache di hosla afjai kiti. ,,,ballu ratainda,,,
@ravindersinghlahoriya9422
@ravindersinghlahoriya9422 4 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@SurinderSingh-ud2qd
@SurinderSingh-ud2qd 4 года назад
Waheguru ji mehar kro ji 🙏🙏🙏👌
@deepkokri7298
@deepkokri7298 4 года назад
ਸ਼੍ਰੋਮਣੀ ਕਮੇਟੀ ਤਾਂ ਹੈ ਹੀ ਬਾਦਲਾਂ ਵਾਸਤੇ ਉਸ ਤੋਂ ਤਾਂ ਕੋਈ ਆਸ ਨੀ
@harchandkaul5821
@harchandkaul5821 4 года назад
ਸ੍ਰੋਮਣੀ ਕਮੇਟੀ ਪ੍ਰਕਾਸ਼ ਬਾਦਲ ਤਾਂ ਸੱਚੀ ਆਰ ਐਸ ਐਸ ਦੀ ਰਖੈਲ ਬਣ ਕੇ ਰਹਿ ਗਈ
@balbirsingh4174
@balbirsingh4174 4 года назад
Waheguru waheguru Dhan dhan sri guru Nanak Dev ji wahegutu mehar kran
@sumsumsung2805
@sumsumsung2805 4 года назад
Waheguru ji sabh nu Himmat deve.🙏👍💞💖💛💛🌻🌹🍀🍁💐💞
@jasbirsingh1908
@jasbirsingh1908 4 года назад
Waheguru ji Waheguru ji Waheguru ji Waheguru ji Waheguru ji. Garib bache nu duniya de sare sukh debi mere sache patshah jio. Waheguru ji ka khalsa Waheguru ji ki fateh.
@davinderkahlon741
@davinderkahlon741 4 года назад
Very nice veer ji
@puaadhkachhokra9320
@puaadhkachhokra9320 4 года назад
E sikh sardar da bacha e baai Dashm pita da bacha Waheguru bhala kre is chhote singh da
@yadwindergill914
@yadwindergill914 4 года назад
ਭਾਜੀ ਸਿੱਖ ਦੇ ਵਿੱਚੋ ਕਦੇ ਵੀ ਸਿੱਖੀ ਨਿਕਲਦੀ ਨਹੀ ਤੇ ਨਾ ਹੀ ਕੱਢੀ ਜਾ ਸਕਦੀ ਹੈ....ਸਿੱਖ ਕਦੇ ਵੀ ਮੰਗ ਕਿ ਨਹੀ ਖਾਂਦਾਂ ਤੇ ਹਮੇਸ਼ਾ ਕਿਰਤ ਵਿੱਚ ਵਿਸ਼ਵਾਸ ਰੱਖਦਾ ਹੈ...ਵਾਹਿਗੁਰੂ ਮਿਹਰ ਕਰਨ ਜੀ....
@pssandhupalwindersingh9
@pssandhupalwindersingh9 4 года назад
BAHUT SOHNI SOCH TUHADI VEER JI
@pritpalsingh7180
@pritpalsingh7180 4 года назад
ਜਿਹੜੇ ਲੋਕ ਤਨਖਾਹ ਦੇ ਨਾਲ ਨਾਲ, ਦਫਤਰਾਂ ਵਿੱਚ ਬੈਠ ਕੇ ਰਿਸਵਤ ਲੈਣ ਲਈ ,ਲੋਕਾਂ ਦੇ ਮੂੰਹ ਵਲ ਤੱਕਦੇ ਰਹਿੰਦੇ ਹਨ, ਉਹਨਾਂ ਲੋਕਾਂ ਨੂੰ ਇਸ ਬੱਚੇ ਕੁਝ ਸਿਖਣ ਦੀ ਲੋੜ, ਗਲਤ ਤਰੀਕੇ ਨਾਲ ਇੱਕਠਾ ਕੀਤਾ ਧੰਨ , ਗਲਤ ਜਗ੍ਹਾ ਤੇ ਹੀ ਲਗਦਾ ਹੈ
@MohinderKaurDandiwal
@MohinderKaurDandiwal 4 года назад
ਵਾਹਿਗੁਰੂ ਜੀ ਬੱਚੇ ਨੂੰ ਖ਼ੁਸ ਰੱਖਣ
@dskahlon6872
@dskahlon6872 4 года назад
Thanks your channel because so many peoples helped of this boy similar help is required for the PARDDHAN Head of the shiromni committee.he is very poor and is urgently need for his livelihood.
@baljeetkaur8762
@baljeetkaur8762 4 года назад
waheguroji
@kamalpreet1785
@kamalpreet1785 4 года назад
🙏🙏Sewak ko prabh paalnhara,sewak ki raakhe nirankara🙏🙏
@raviinder80
@raviinder80 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । good Beta ji God bless you Beta ji God bless you Beta ji
@androiduser7508
@androiduser7508 4 года назад
Waheguru Ji Sare Sansaar te Mehar kreyo Ji 🙏
@Jatha_bhindran
@Jatha_bhindran 4 года назад
ਆਈ ਏ ਐਸ ਅਤੇ ਆਈ ਪੀ ਐਸ ਕਰਨ ਵਾਲੇ ਲੱਖਾਂ ਤਨਖਾਹਾਂ ਫਿਰ ਲਗਜ਼ਰੀ ਠਾਠ ਬਾਠ ਵਾਲੇ ਲੋਕਾਂ ਨੂੰ ਜੇ ਰੱਬ ਚੇਤੇ ਹੋਵੇ ਤਾਂ ਕਦੇ ਵੀ ਬੇਈਮਾਨੀ ਨਾਲ ਕਮਾਇਆ ਪੈਸਾ ਘਰ ਨਾ ਵਰਤਣ ਪਰ ਜਦੋਂ ਮੂੰਹ ਨੂੰ ਲੱਗ ਜਾਵੇ ਫਿਰ ਇਹ ਪੜੇ ਲਿਖੇ ਹੋ ਕੇ ਮਾਂ ਪਿਓ ਭੈਣ ਨੂੰ ਵੀ ਨਹੀਂ ਬਖਸ਼ਦੇ। ਵਾਹਿਗੁਰੂ ਜ਼ਮੀਰ ਜਾਗਦੀ ਰੱਖਣ।
@gurbhejsingh7619
@gurbhejsingh7619 4 года назад
Sacha sikh
@yadwindersingh4209
@yadwindersingh4209 4 года назад
Boht vdia gll bache di madad krn lyi lok agge aye
@msrayat6409
@msrayat6409 4 года назад
‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ। ਸਰਕਾਰਾਂ ਵੱਲੋਂ ਅਜੇ ਵਿਚਾਰਿਆ ਜਾਣਾ ਬਾਕੀ ਹੈ ਕਿ ਕਿੰਨੇ ਵਿਦਿਆਰਥੀ ਕਿਸ ਖੇਤਰ ਦੀ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਰੋਜ਼ਗਾਰ ਲਈ ਕਿਸ ਤਰ੍ਹਾਂ ਦੀਆਂ ਤਰਜੀਹਾਂ ’ਤੇ ਕੰਮ ਕੀਤਾ ਜਾਵੇ
@harrysaab3733
@harrysaab3733 4 года назад
Waheguru waheguru waheguru
@gurwinderkaur8681
@gurwinderkaur8681 4 года назад
God bless you my sun
Далее
New-Comers Life in CANADA | Hamdard tv |
14:36
Просмотров 886 тыс.