Тёмный

ਪੰਜਾਬ ਵਿੱੱਚ ਬਦਾਮ ਪੈਦਾ ਕਰ ਬਾਪੂ ਨੇ ਕਰਵਾਈ ਬੱਲੇ ਬੱਲੇ। ਘਰ ਵਿੱਚ ਹੀ ਤਿਆਰ ਕੀਤੀ ਬਦਾਮਾ ਦੀ ਬਗੀਚੀ Pal Daudhar 

RMB Television
Подписаться 997 тыс.
Просмотров 382 тыс.
50% 1

#RMBTelevision #RMBTelevisionInterviews #PalSinghDaudhar
ਮਾਲੀ ਸੰਪਰਕ ਨੰਬਰ:- 9915103870

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 646   
@gurlabhsra1998
@gurlabhsra1998 4 года назад
ਖੇਤੀ ਮੰਤਰੀ ਚਾਹਿਦਾ ਬਾਪੂ ਜੀ ਜੋ ਪੰਜਾਬ ਸੋਨੇ ਦੀ ਚਿੜੀ ਬਣ ਸਕੇ
@rdsR7aarseven14
@rdsR7aarseven14 4 года назад
ਬਜੁਰਗ ਦੀਆਂ ਗਲਾਂ ਹੀ ਬਦਾਮ ਵਰਗੀਆ ਨੇ , ਮਨ ਖੁਸ ਹੋ ਗਿਆ ਵੀਰੋ
@rinkukhela9016
@rinkukhela9016 4 года назад
ਕੋਈ ਬੰਦਾ ਵੀ ਮਿਲਦਾ ਜੋ ਬੂਟਿਆਂ ਨੂੰ ਪਿਆਰ ਕਰਦਾ ਹੋਵੇ ਉਹਨੂੰ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ,
@shubhsidhupunjabimundda6087
@shubhsidhupunjabimundda6087 4 года назад
ਮੈਨੂੰ ਵੀ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਐ।
@Kulwindersingh-yo1et
@Kulwindersingh-yo1et 4 года назад
@@shubhsidhupunjabimundda6087 ਮੇਰੇ ਕੋਲ ਵੀ ਏ ਬਦਾਮ ਦਾ ਬੂਟਾ
@rinkukhela9016
@rinkukhela9016 4 года назад
@@shubhsidhupunjabimundda6087 khushi hoyi eh janke,, ehna nal pyar da ehsas ohi kr skda jis nu ehna nal dil to lgaav hunda, fer inj mehsoos hunda jive eh apni juban smjde hon
@JoginderSingh-ph9ur
@JoginderSingh-ph9ur 4 года назад
@@Kulwindersingh-yo1et ਲੱਗਦੇ ਆ। ਕਿਥੋਂ ਲਿਆ ਸੀ ।
@LovepreetSingh-si9el
@LovepreetSingh-si9el 3 года назад
Meri wife nu bhut shonk a full butea da sade chotte jehe ghr vich mini nrsry bna rkhi usne asi city ch rehnde aa jagah thori pr usda shounk bhut vdda
@ARSHDEEPSINGH-ec1nq
@ARSHDEEPSINGH-ec1nq 4 года назад
ਸਾਡੇ ਬਜੁਰਗ ਸਾਡੀ ਸ਼ਾਨ🙏
@gurpartapsingh5947
@gurpartapsingh5947 4 года назад
ਬੱਚੇ ਬਹੁਤ ਵਧੀਆ ਕੰਮ ਹੈ ਤੁਹਾਡਾ ਸਲਾਮ ਹੈ ਇੰਨਾ ਬਜੁਰਗਾਂ ਨੂੰ
@sukhveersingh3371
@sukhveersingh3371 3 года назад
ਬਾਈ ਬਾਬੇ ਦਾ ਨੰਬਰ ਦੱਸੇ
@karamjitkaur2459
@karamjitkaur2459 4 года назад
ਬਹੁਤ ਵਧੀਆ ਇਟਰਵਿਊ ਹੈ ਜੀ। ਪੱਤਰਕਾਰ ਤੇ ਬਾਪੂ ਜੀ ਦੇਵਾਂ ਦਾ ਧੰਨਵਾਦ। ਇਸ ਤਰਾਂ ਦੀਆਂ ਹੋਰ ਵੀਡੀਉਜ ਵੀ ਬਣਾ ਕੇ ਪਾਇਆ ਕਰੋ ਜੀ। ਵੈਸੇ ਹਰ ਕੋਈ ਬਾਪੂ ਜੀ ਵਾਂਗ ਖੁਲੇ ਦਿਲ ਵਾਲਾ ਨਹੀਂ ਹੁੰਦਾ
@davindersingh2343
@davindersingh2343 4 года назад
ਏਥੇ ਲੋਕਾ ਬਾਰੇ ਤਾ ਲੋਕ ਬਹੁਤ ਪੋਕਦੇ ਕੇ ਪੰਜਾਬੀ ਬੋਲੀ ਬਾਰੇ ਲੋਕ ਗਲਤ ਬੋਲਦੇ ਪਰ ਆਪ ਤੇ ਲੋਕਾ ਦੇ ਮੈਸਜ ਤਾ ਅੰਗਰੇਜੀ ਵਿੱਚ ਵਿੱਚ ਹੋਏ ਹੁੰਦੇ ਹਨ ਪਹਿਲਾ ਲੋਕ ਆਪਣੇ ਆਪ ਨੂੰ ਸੁਧਾਰਨ ਫੇਰ ਕਿਸੇ ਲਈ ਬੋਲਿਆ ਕਰਨ
@rabbrakha11
@rabbrakha11 3 года назад
ਸੰਗਤ ਨੂੰ ਬੇਨਤੀ ਕੇ ਸ਼ੁਗਰ free ਆਲੇ ਪੌਦੇ ਦਾ ਕੀ ਨਾਮ ਆ, ਜਰੂਰ ਦੱਸੋ ਕੋਈ
@YashMultani17singh
@YashMultani17singh 4 года назад
baki glla diya glla babe di soch baut wadhiya, kehnda loka de jwak khan ge pun lagguga
@pindadalifestyle682
@pindadalifestyle682 2 года назад
ਸੂਗਰ ਦਾ ਪੇੜ ਮੈ ਵੀ ਲਾਇਆ ਵੀਰ ਜੀ ਬਹੁਤ ਕੌੜਾ ਪੱਤੇ ਤੋੜਦੇ ਆ ਫਿਰ ਵੀ ਮੂੰਹ ਕੌੜਾ ਹੋ ਜਾਂਦਾ
@dhaliwalrecords7809
@dhaliwalrecords7809 4 года назад
i like it वाह बापू कमाल करती 👌👍🙏
@harjeetsingh6428
@harjeetsingh6428 4 года назад
बापूजी बड़े चंगे बंदे हैं बात सुन के रूहू खुश हो गई बहुत अच्छे बंदे हैं बापूजी आपको भगवान लंबी उम्र दे खुले दिलवाले हैं
@premlatagupta6837
@premlatagupta6837 4 года назад
I salute..his simplicity.and effort also his love for plants..He is inspiring. Others too No chemical sprays..well aware. Of health hazards..who says less educated people r not aware ...He is living example..I'm fond of plants too
@rattansingh6498
@rattansingh6498 7 месяцев назад
ਬਹੁਤ ਵਧੀਆ ਇੰਟਰਵਿਊ ਹੈ, ਬਦਾਮਾਂ ਦੇ ਬੂਟੇ ਮੇਰੇ ਕੋਲ ਵੇਰਕਾ ਅੰਮ੍ਰਿਤਸਰ ਵੀ ਹਨ, ਅਤੇ ਉਨ੍ਹਾਂ ਨੂੰ ਬਦਾਮ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਲੱਗਦੇ ਹਨ
@singhbaljinder136
@singhbaljinder136 4 года назад
ਸੁੰਡੀ ਜਾ ਕੋਈ ਪੰਛੀ ਫਲ ਖਾਦਾ ਹੋਵੇ ਕੋੜੀ ਮਿਰਚ ਦੀ ਪੀਸ ਕੇ ਸਪਰੈ ਕਰੋ ਨਾਂ ਹੀ ਸੁੰਡੀ ਲੱਗੁ ਤੇ ਨਾਂ ਪੰਛੀ ਖਾਵੇ
@KingHunter3597
@KingHunter3597 3 года назад
ਜਸ ਬਾਈ, ਕਿਸ ਏਰੀਏ ਵਿੱਚ ਹੈ ਜੀ ਇਹ ਪਿੰਡ❔
@ਸਿੱਧੂਸਰਦਾਰਮਾਲਵੇਵਾਲੇ
ਡਾਕਟਰ ਪਾਲ ਸਿੰਘ ਦੋਧਰ ਜਾਨਵਰਾਂ ਦਾ ਵੀ ਬਹੁਤ ਵਧੀਆ ਇਲਾਜ ਕਰਦਾ ਦੇਸ਼ੀ ਤਰੀਕੇ ਤੇ ਅੰਗਰੇਜ਼ੀ ਤਰੀਕੇ ਨਾਲ
@garry2226
@garry2226 4 года назад
plz baba g da no.send kr deyo plz
@ravinderbhullar9748
@ravinderbhullar9748 Год назад
ਵੀਰ ਬਦਾਮਾ ਦੇ ਬੂਟੇ ਮੇਰੇ ਨਾਨੇ ਦੇ ਲਾਏ ਹੋਏ ਸੀ 1980.81 ਚ ਅਸੀ ਖੁਦ ਝਾੜਦੇ ਹੁੰਦੇ ਸੀ ਪੰਜਾਬ ਚ ਬਦਾਮ ਪਹਿਲਾ ਵੀ ਹੁੰਦੇ ਸੀ ਇਹ ਕੌਈ ਨਵੀ ਚੀਜ ਨਹੀ ਪਰ ਉਦੋ ਸੋਸਲ ਮੀਡੀਆ ਨਹੀ ਸੀ
@ਪੰਜਾਬੀ-ਲ9ਡ
@ਪੰਜਾਬੀ-ਲ9ਡ 3 года назад
ਇਕ ਸੇਅਣਾ ਸੋ ਨੇਅਣਾ ਇਕ ਬਰਾਬਰ ਹੈ
@harmindersingh8349
@harmindersingh8349 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਬੱਖਸ਼ਣਹਾਰ ਹੈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੁਸੀਂ ਬਜ਼ੁਰਗ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🌹🌹🌹🌹🙏🙏🙏🙏🙏
@mdhr1029
@mdhr1029 4 года назад
ਬਾਬਾ ਜੀ jehre khas khas d ਕਰਨ ਨੂੰ ਫਿਰਦੇ aa ona b ਸੁਨੇਹਾ dedeo
@jattboypb06
@jattboypb06 3 года назад
ਸਾਡੇ ਘਰ ਵਿਚ ਆਲੂਬੁਖਾਰੇ ਦੇ ਦੋ ਬੂਟੇ ਹਨ ਬਹੁਤ ਫਲ ਲਗਦਾ ਹੈ ਬਹੁਤ ਮਿਠੇ ਹੁੰਦੇ ਹਨ
@jasrai2536
@jasrai2536 4 года назад
Good Job bapu ji.....kus sikho Ena ton hun de..bapu kine khus ne te hun sare kende sade ghar bi a evi lage a bapu da sonk a hasde wasde raho......
@mohitgarg6401
@mohitgarg6401 4 года назад
Thanks g
@jasrai2536
@jasrai2536 4 года назад
ford dhillon bohot jini life india kadi ona cher bohot kam Kitta.te tenu ki problem a coment me kitaa
@jasrai2536
@jasrai2536 4 года назад
ford dhillon te a tuuuu ki hunda punjab reh k bolna ni onda tuhanu....coment me Kitta te tuhanu ki problem hae daseo menu ....
@jasrai2536
@jasrai2536 3 года назад
@ford dhillon me bahar
@karamjitkaur2459
@karamjitkaur2459 4 года назад
ਵਧੀਆਂ ਇਟਰਵਿਊ ਹੈ ਜੀ। ਪੱਤਰਕਾਰ ਨੇ ਸੰਜੀਦਾ ਸਵਾਲ ਪੁੱਛੇ ਹਨ ਤੇ ਬਾਪੂ ਜੀ ਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਹੈ। ਇਸ ਤਰਾਂ ਦੀਆ ਵਿਡੀਉਜ ਨਾਲ ਬਾਕੀ ਲੋਕਾਂ ਦੀ ਜਾਣਕਾਰੀ ਤੇ ਹਿੰਮਤ ਵੀ ਵਧਦੀ ਹੈ। ਬਾਪੂ ਜੀ ਖੁਲੇ ਦਿਲ ਵਾਲੇ ਲੱਗੇ।
@beautifullife3804
@beautifullife3804 4 года назад
ਅੱਜ ਤੋਂ 25 ਸਾਲ ਪਹਿਲਾਂ ਤੋਂ ਹੀ ਸਾਡੇ ਘਰ ਬਾਦਾਮ ਤੇ ਆਲੂ ਬਖਾਰਾ ਵੀ ਸੀ।ਨਾਸਪਤੀ ਵੀ ਸੀ
@IPSSaini
@IPSSaini 4 года назад
ਵੀਰ ਜੀ ਮੇਰੇ ਘਰ ਬਦਾਮ ਦਾ 11-12 ਸਾਲ ਦਾ ਬੂਟਾ ਹੈ, ਫ਼ਲ ਦੇਂਦਾ ਹੈ... ਆਲੂ ਬੁਖਾਰਾ 6 ਸਾਲ ਪਹਿਲਾਂ ਲਾਇਆ ਸੀ,,, ਪਿਛਲੇ ਸਾਲ ਹੀ ਪਹਿਲਾ ਫ਼ਲ ਉਤਰਿਆ ਹੈ... ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ... ਆਪਣੇ ਪੰਜਾਬ 'ਚ ਇਹ ਬੂਟੇ ਕਾਮਯਾਬ ਨੇ... ਸਾਡੇ ਰੋਪੜ੍ ਜ਼ਿਲੇ 'ਚ ਹਸ਼ਿਆਰਪੁਰ ਜ਼ਿਲੇ ਦੇ ਇੱਕ ਰਿਟਾਇਰਡ ਡੀ. ਐੱਸ. ਪੀ. ਸਾਬ੍ਹ ਨੇ ਸੇਬ ਦਾ ਬਾਗ਼ ਲਗਾਇਆ ਹੋਇਆ ਹੈ... ਪੀ. ਏ. ਯੂ. ਲੁਧਿਆਣਾ ਨੇ 4 ਸਾਲ ਪਹਿਲਾਂ ਸੇਬ ਦੀ ਐਸੀ ਕਿਸਮ ਤਿਆਰ ਕੀਤੀ ਹੈ ਜੋ ਕਿ ਖਾਸਤੌਰ 'ਤੇ ਪੰਜਾਬ ਲਈ ਹੀ ਹੈ...
@hsingh8797
@hsingh8797 4 года назад
Μνμμ
@karnailsinghrathour1036
@karnailsinghrathour1036 4 года назад
ਬਈ ਅਾਪਣਾ ਨੰਬਰ ਦੱਸੋ
@rajindergill8624
@rajindergill8624 4 года назад
ਖਰੋਟ ਦੇ ਬੂਟੇ ਲੱਗੇ ਹੋਏ ਨੇ PAU ਵਿੱਚ
@SINGHGURPREET1984
@SINGHGURPREET1984 10 месяцев назад
Saini saab tuhada pind kihra hai Jarror dasso
@worldtour7193
@worldtour7193 4 года назад
I love Indian Sikh people
@davinderdebi3889
@davinderdebi3889 4 года назад
ਬਾਬਾ ਜੀ ਸਾਡੇ ਹੁਸ਼ਿਆਰਪੁਰ ਜਿਲੇ ਵਿਚ ਸੇਬਾ ਦਾ ਬਾਗ਼ ਲੱਗਿਆ ਹੋਇਆਂ ਹੈ ਪਿੰਡ ਚੋਹਾਲ ਵਿਚ
@gurpiarbrar8995
@gurpiarbrar8995 4 года назад
22g nobar phone da
@rajasaini3249
@rajasaini3249 4 года назад
Hoshiarpur vich haige Apple 🍏 da farm
@kumarravi7966
@kumarravi7966 4 года назад
Kithe karke. number hega tuhade kol
@rajasaini3249
@rajasaini3249 4 года назад
kumar Ravi paji number nahi haiga pind chochal aaaaaa mata chintpurni road uthe jake puch sakde tusi
@kalashrma3605
@kalashrma3605 4 года назад
@@rajasaini3249 hoshiarpur ta bai himachal de nal lag janda ethe ta hona e sb kush
@jagmohansidhu1173
@jagmohansidhu1173 4 года назад
Sadde pind allu bakharya da boota laga ode te near about 50 kg per month leh jande ne ..Rasulpur ( mallah) in ludhiana
@rajwantsingh8968
@rajwantsingh8968 4 года назад
Vera jeounda rah.
@ss-eq4hz
@ss-eq4hz 4 года назад
Mere ghr v hai eh
@fashiondesigner4200
@fashiondesigner4200 4 года назад
ਬਾਈ ਜੀ ਤੁਹਾਨੂੰ ਚੜਦੀਕਲਾ ਬਖ਼ਸਣ ਵਾਹਿਗੁਰੂ ਜੀ। ਬਾਈ ਇਕ ਦਿਨ ਤੁਹਾਨੂੰ ਮਿਲਣ ਅਵਾਗੇ। ਤੁਸੀ ਸਾਡੇ ਨੇੜੇ ਦੇ ਪਿੰਡ ਡ ਦੇ ਹੀ ਹੋ।
@satwantkaur3199
@satwantkaur3199 4 года назад
@garry2226
@garry2226 4 года назад
baba g da no.lai ke de do plz
@SINGHGURPREET1984
@SINGHGURPREET1984 10 месяцев назад
Bai ji bapu pal Singh daudhar da no Jarror dasso ji
@karnveer1924
@karnveer1924 3 года назад
ਗੁਲਸਤਾਨ ਨਰਸਰੀ ਦਾ ਭਲੇਖਾ ਹੀ ਆ ਹੋਰ ਰੋੜ ਤੇ ਵਧੀਆ ਨਰਸਰੀਆਂ ਗੁਲਸਤਾਨ ਵਾਲੇ ਹਕਾਰੇ ਬਾਲੇ ਆ ਗਲਤ ਬੋਲਦੇ ਆ ਮੈ ਗਿਆ ਸੀ ਉਹਨਾ ਦੇ ਪੌਦੇ ਨਹੀ ਚਲਦੇ ਫੇਰ ਰੋੜ ਤੋ ਨਰਸਰੀਆਂ ਉਥੋ ਲਿਆਦੇ
@mohinderkochhar5398
@mohinderkochhar5398 4 года назад
ਬਾਬਾ ਜੀ ਸਤਿਸ੍ਰੀ ਅਕਾਲ ਪਹਿਲਾ ਤਾਂ ਆਪ ਦੀ ਸੋਚ ਤੇ ਮੇਹਨਤ ਨੂੰ ਸਲਾਮ। ਮੈਂਨੂੰ Medicinenal Plants ਘਰ ਚ ਲਗਾਣ ਦਾ ਸੌਂਕ ਹੈ। ਬਾਬਾ ਜੀ ਆਪ ਦਾ Contact No ਤੇ Time ਆਪ ਨਾਲ ਜਿਸ ਵੇਲੇ ਫੋਨ ਤੇ ਗਲਬਾਤ ਕਰ ਸਕਦਾ ਹਾਂ ਤੇ address 1. ਸ਼ੁਗਰ ਨੂੰ ਖਤਮ ਕਰਣ ਦਾ ਬੂਟੇ ਦਾ ਨਾਮ ਮਿਲਣ ਦਾ ਪਤਾ ਤੇ ਬੂਟੇ ਦੀ ਫੋਟੋ 2. ਨੀਲਾ ਥੋਥਾ ਦੇ Spray ਦਾ ਕੀ Formula ਕਿਉਕਿ ਬੂਟਿਆਂ ਨੂੰ ਬੀਮਾਰੀ ਲਗ ਜਾਂਦੀ ਹੈ। ਆਪ ਸਦੈਵ ਪੰਜਾਬ ਚ ਪੈਹਲ ਕਰਦੇ ਰਹੋ ਜੀ। ਧੰਨਵਾਦ MS Kochhar Chief Engineer Marine Merchant Navy ਪੂਨੇ ( ਮਹਾਰਾਸ਼ਟਰਾ)
@loryofthelord4716
@loryofthelord4716 2 года назад
ਬਾਪੂ ਦਾ ਫ਼ੋਨ ਨੰਬਰ ਤੇ ਦੇ ਦੋ ਬਾਈ ਜੀ ਸ਼ੂਗਰ ਵਾਲੇ ਬੂਟੇ ਬਾਰੇ ਪੁਸ਼ਣਾ ਸੀ
@KulwantSingh-ff4ju
@KulwantSingh-ff4ju 4 года назад
ਬਦਾਮ ਹੁੰਦਾ ਹੈ ਪੰਜਾਬ ਵਿੱਚ ਮੇਰੇ ਕੋਲ ਇੱਕ ਬੂਟਾ ਹੈ 25-30 ਨਗ ਲੱਗੇ ਬਾਕੀ ਝਾੜ ਤੇ ਹਨੇਰੀ ਨੇ
@JagtarSingh-kf1vq
@JagtarSingh-kf1vq 4 года назад
9915103870
@NirmalSingh-eq7ly
@NirmalSingh-eq7ly 4 года назад
ਕੁਲਵੰਤ ਸਿੰਘ, ਬਦਾਮਾਂ ਦਾ ਟੇਸਟ ਦੱਸੋ ਕਿਸ ਤਰ੍ਹਾਂ ਦਾ ਹੈ ।ਮੇਰੇ ਬੂਟੇ ਦੇ ਬਦਾਮਾਂ ਦਾ ਟੇਸਟ ਕੁਝ ਕੁ ਕੁਸੈਲਾ ਜਿਹਾ ਸੁਆਦ ਹੈ ।
@karnailsinghrathour1036
@karnailsinghrathour1036 4 года назад
ਬਈ ਅਾਪਣਾ ਨੰਬਰ ਦੱਸੋ
@indrakaur5952
@indrakaur5952 4 года назад
ਪਲੀਜ ਅੰਕਲ ਜੀ ਆਪਣਾ ਪੂਰਾ ਅਡਰੈਸ ਅਤੇ ਫੋਨ ਨੰਬਰ ਦੱਸੋ।
@lakhwinderlakhi9410
@lakhwinderlakhi9410 4 года назад
ਅੰਕਲ ਜੀ ਨੇ ਨੰਬਰ ਦੀਤਾ ਜੀ
@sabibrar43
@sabibrar43 4 года назад
9872769043 call me baby manu bohat show hai butay da plz apna naber do
@harminderkaur8519
@harminderkaur8519 4 года назад
Punjab aap Sara kush grow kar sakda, punjab phir mirh ke amir bann sakda.
@gurdasmann2757
@gurdasmann2757 4 года назад
@Karamjit Singh tuhade ghar di video hai eh....
@gurdasmann2757
@gurdasmann2757 4 года назад
@Karamjit Singh ਤੁਹਾਡਾ ਬਾਪੂ ਬਹੁਤ ਚੰਗਾ ਬੰਦਾ ਹੈ ਜਿਸਨੇ ਅਗਲੀਆਂ ਪੀੜ੍ਹੀਆਂ ਵਾਸਤੇ ਫਲਦਾਰ ਬੂਟੇ ਲਗਾਏ 👏👏👏👏👏🙏🙏🙏🙏
@akshyamor1630
@akshyamor1630 4 года назад
Sugar de pode da ki naa hai pura dso please
@AliALI-ni9vc
@AliALI-ni9vc 4 года назад
Mere Dady ne 1995 ch ghar ch aalubukhara uga dita c,, Te fal bi lgya c
@sonyvalu6137
@sonyvalu6137 10 месяцев назад
ਬਹੁਤ ਹੀ ਵਧੀਆ ਸੋਚ ਬਾਬੇ ਦੀ
@The_Rv_MATTU
@The_Rv_MATTU 4 года назад
*ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ....* Motivation to youngsters
@balvirsingh9650
@balvirsingh9650 4 года назад
ਬਾਪੂ ਦੀ ਸ਼ਕਲ ਦੇਵ ਥਰੀਕੇ ਵਾਲੇ ਨਾਲ ਮਿਲਦੀ
@sarbjitsingh6069
@sarbjitsingh6069 4 года назад
ਬਾਬਾ ਜੀ ਮਲੇਰਕੋਟਲੇ ਵਾਲੇ ਮਾਲੀ ਦਾ ਨੰਬਰ ਵੀ ਭੇਜ ਦਿਓ ਧੰਨਵਾਦੀ ਹੋਵਾਂਗੇ
@sonukalra3344
@sonukalra3344 4 года назад
1q
@kashmirsingh9862
@kashmirsingh9862 4 года назад
Baba ji Aisa Musalman da number do Jiska buddhay Lete Hain
@gurjeetsingh597
@gurjeetsingh597 4 года назад
9915103870
@ManpreetSingh-wf8pu
@ManpreetSingh-wf8pu 2 года назад
minu v number chai da bai
@ranjitchohalta5032
@ranjitchohalta5032 3 года назад
ਪਾਨੀਪਤ ਵਿਚ ਸੇਬਾਂ ਦਾ ਬਾਗ ਹੈ
@kamdiyangallan5038
@kamdiyangallan5038 4 года назад
ਵਾਹ ਜੀ ਵਾਹ,,,, ਅਹਾ ਜੱਟ ਤਾ ਜੀ ਰੱਬ ਦਾ ਰੂਪ ਹੈ,,,,,,ਲੋਕੀ ਐਵੇਂ ਮੰਦਰਾਂ ਗੁਰਦੁਆਰਿਆਂ ਵਿੱਚ ਤੁਰੇ ਫਿਰਦੇ ਨੇ,,,
@rajwantkaur4937
@rajwantkaur4937 4 года назад
Well done ....babu g....tusi bahut vadiya kamm soachya....nd mnuu bahut vadiya lga....ki tusi kisi nu ...rokde nhi.......koi fruit len tho.....👍👍👍👌👌 Mnu thde (kinnu) 🍊🍊wli gl v bahut vadiya lgiii ... Aur sugar free plant ..... punn kro.....koi koi hunda ae bapu g ....thde wrga....keep it up ..👍👍👍🙏🙏🙏
@SukhjinderSingh-ip4uv
@SukhjinderSingh-ip4uv 2 года назад
ਬਾਈ ਜੀ ਬਾਬੇ ਦਾ ਨੰਬਰ ਦੇ ਸਕਦੇ ਹੋ
@riyagautam3256
@riyagautam3256 4 года назад
Baba ji Dilon thoda bahut bahut Thanks jo tusi guide kita rabb lambi Umar deve🙏👌💐
@daljitvehniwalia2178
@daljitvehniwalia2178 3 года назад
ਸੰਭਾਲੋ ਦਾ ਬੂਟਾ
@harmeetkaur5199
@harmeetkaur5199 4 года назад
Bahut ziyada vadia ਆਨੰਦ ਆਇਆ ਹੈ ਭਾਈ ਜੀ ਬੱਸ ਅੱਗੇ ਵਧਣ ਏਹੀ ਅਰਦਾਸ ਹੈ
@prithipalsingh5290
@prithipalsingh5290 4 года назад
ਜੇਕਰ ਸਾਡੇ ਪੰਜਾਬ ਵਿੱਚ ਇਹ ਫਲ ਦੇਣ ਵਾਲੀਆਂ ਫਸਲਾਂ ਦੀ ਬਿਜਾਈ ਹੋ ਸਕਦੀ ਹੈ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ,,, ਸਾਨੂੰ ਇਸ ਕਣਕ ਚੋਲ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਚਾਹੀਦਾ ,, ਤਾਂ ਕੇ ਸਦਾ ਸਾਡਾ ਪੰਜਾਬ ਤੇ ਪੰਜਾਬ ਵਾਸੀ ਆਪਣੀ ਜਿੰਦਗੀ ਖੁਸ਼ਹਾਲੀ ਚ ਜੀ ਸਕਣ ਤੇ ਤਰੱਕੀ ਦੀ ਰਾਹ ਤੇ ਚਲ ਸਕਣ
@parmjitclair3467
@parmjitclair3467 4 года назад
Very good, i did really like, myself love gardening.
@JaswinderSingh-kg3lr
@JaswinderSingh-kg3lr 4 года назад
ਸਾਡੇ ਸੇਬਾ ਦਾ ਬੂਟਾ ਲੱਗਿਆ ਹੈ ਚਾਰ ਸਾਲ ਬਾਅਦ ਫਲ ਲੱਗਿਆ ਹੋਇਆ ਹੈ
@pindumekhma9977
@pindumekhma9977 4 года назад
Bathinda ch mngwone aa boote
@harmanghuman3496
@harmanghuman3496 4 года назад
Jo lok comment krde ne k sade v bahut Badami bute hn Gal bapu de fakr subha Dil di h jo chote bachia nu kintu te badam khwake Aap Swarga da jhuta mehsus krda h WAHEGURU SUKHI Rakhe Lmi Umar Bakhshe J Grewal da Dhanwad
@Babbubites
@Babbubites 4 года назад
Sade pind pichhle 30 saal to a badam da buta Badam v lagde a har saal Ohnu v dikhao
@manjitsinghbhogal8
@manjitsinghbhogal8 4 года назад
Bahut sohni Interview a Bapu ta dillo saaf Banda ajkal koi ini jaankari Kadi ni dinda na dasda Reporter Paji ne v bahut sohni Interview kiti
@gurpreetbhatti8580
@gurpreetbhatti8580 2 года назад
ਵੀਰ ਜੀ ਜੇ ਬਾਪੂ ਜੀ ਦਾ ਨੰਬਰ ਮਿਲ ਜਾਵੇ ਤਾਂ ਇਹਨਾਂ ਨਾਲ ਸੰਪਰਕ ਕਰਨਾ ਬਾਪੂ ਜੀ ਦਾ ਸੁਭਾਅ ਵਧੀਆ ਲੱਗਿਆ
@rajindergill8624
@rajindergill8624 4 года назад
ਬਾਈ ਜੀ ਬਦਾਮਾਂ ਦੇ ਬੂਟੇ ਆਪ ਦੇ ਘਰ ਵਿਚ ਤਿਆਰ ਕਰਦਾਗੇ ਜਿਨੇ ਕਹੋਗੇ
@iqbalsidhu594
@iqbalsidhu594 4 года назад
Y g kinne de devoge boote 4 5 boote laine aa y g plz
@LovepreetSingh-si9el
@LovepreetSingh-si9el 3 года назад
Mere dady nu sugar problem bhut aa jithe jakhm ho jada utho do do mhine theak nhi hunda
@naturetouchtv934
@naturetouchtv934 2 года назад
I am watching from Dubai Boht achi video ha so nice
@premlatagupta6837
@premlatagupta6837 4 года назад
U am highly impressed with his love for plants and simplicity.
@maxpreet2461
@maxpreet2461 4 года назад
sugar wala butta bahut jaroori aa ajj de time vich
@pardipsingh7444
@pardipsingh7444 2 года назад
ਵਾਹਿਗੁਰੂ ਜੀ ਬਾਪੂ ਜੀ ਦੇ ਮੇਹਰਾ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾ ਤਰ੍ਹਾ ਦੇ ਪੌਦੇ ਲਾਉਂਦੇ ਰਹਿਣ ਜੀ, ਵਾਹਿਗੁਰੂ ਜੀ ਵੀਰਾ ਭੈਣਾ ਅਤੇ ਬੱਚਿਆ ਤੇ ਮੇਹਰ ਕਰਨ ਅਤੇ ਇਸ ਬਾਬੂ ਦੀ ਤਰ੍ਹਾ ਹਰੇਕ ਕੋਈ ਵੱਧ ਤੋ ਦਰਖੱਤ ਲਾਉਣ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ, ,
@vinayshastri1207
@vinayshastri1207 4 года назад
ਜਿਹੜਾ ਫੋਨ ਨ ਹ ਉਸ ਨੂੰ ਕਾਲ ਕਰੀਏ ਤਾਂ ਇਹ ਆਖਦਾ ਮਾਲਕਾਂ ਨਾਲ ਗਲ ਕਰੋ ਅਤੇ ਫਿਰ ਉਨ੍ਹਾਂ ਨੂੰ ਕਾਲ ਕਰੀਏ ਤਾਂ ਫੋਨ ਨੰਬਰ ਹ ਨੀ ਮਾਲਕਾਂ ਦਾ ਨੰਬਰ ਦਸੋ ਜੀ
@aarifaroosa7962
@aarifaroosa7962 4 года назад
9853442000 veer aa nbr mera or me khud hi owner aa bro
@VeenaRani-v4z
@VeenaRani-v4z 6 месяцев назад
Pal Singh dauderbadam wala
@ਸਿੱਧੂਰਾਜਵਿੰਦਰ
Jehda boota sugar wala ohda name jarur dasso
@naturetouchtv934
@naturetouchtv934 2 года назад
Purni pathi ko pani me dalna ha ya wase he plz bata day
@bhupindersingh-kt2cc
@bhupindersingh-kt2cc 4 года назад
ਵਧੀਅਾ, ਮਹਿਕਾਂ ਵੰਡਦੀ ਮੁਲਾਕਾਤ, ੲਿਹੋ ਜਿਹੇ ਸਾਫ ਬੰਦਿਅਾਂ ਦੇ ਅਾਸਰੇ ਧਰਤੀ ਟਿਕੀ ਹੋੲੀ ਹੈ
@RaviMehmi
@RaviMehmi 4 года назад
boht vdiya soch hai baba g di waheguru mehar krn ji sugar di dwayi wale boote da ki naam hai ji
@ਕਿਸਾਨਮਜਦੂਰਏਕਤਾਜਿੰਦਾਬਾਦ-ਗ4ਲ
10:03 ਸ਼ੂਗਰ ਫ੍ਰੀ ਬੂਟਾ।
@KarmjeetKaur-jy3li
@KarmjeetKaur-jy3li 5 месяцев назад
Bhii Mu bhut shoka seda ghra sre Tere ta bota lage ve a bhii
@RajinderKaur-ie4lf
@RajinderKaur-ie4lf 4 года назад
ਬਹੁਤ ਵਧੀਆ ਵੀਡਿਓ
@nirmalsinghbrar1496
@nirmalsinghbrar1496 3 года назад
ਮਾਲੀ ਦਾ ਨੰਬਰ change ho ਗਿਆ।। ਨਵਾਂ ਨੰਬਰ ਮਿਲ ਸਕਦਾ?
@deepkaur1356
@deepkaur1356 4 года назад
Dil kinna saaf aa baba g da Vse tn ajj kal koi v kise nl success wala formula share e nhi krda.
@anjaananjaan5107
@anjaananjaan5107 4 года назад
Great man shares his fruits and medicinal plants with others rather than make money.
@karamjeetsekhon3208
@karamjeetsekhon3208 4 года назад
Bapu ji app great ho... Nature nu payaar karn vale ho Satguru aap nu good health bakshe...
@kamleshkapil8291
@kamleshkapil8291 4 года назад
बहुत बढ़िया बाबा जी मन खुश हो गया बादाम देख के
@rajgill1832
@rajgill1832 2 года назад
bai ji kina ku kharcha aa janda 2 plants da
@baljotsingh283
@baljotsingh283 4 года назад
aah ohi bnda ni jehda pehla dstar bnda c
@ParveshKumar-hc2rb
@ParveshKumar-hc2rb 4 года назад
भा जी तुसीं ग्रेट हो इद्दा ही लगे रहो सेब बी हो ही जाऊ।***प्रवेश हिमाचल***।
@krishanlal8535
@krishanlal8535 4 года назад
*पवित्र बाइबल *नीतिवचन - **24:17**-18* *जब तेरा शत्रु गिर जाए तब तू आनन्दित न हो, और जब वह ठोकर खाए, तब तेरा मन मगन न हो।कहीं ऐसा न हो कि यहोवा परमेश्वर यह देख कर अप्रसन्न हो और अपना क्रोध उस पर से हटा ले और तुझे रगडे* *भाइयो परमेश्वर का भय मानते हुए आगे बढते जाओ, अपनी समझ का सहारा लेकर दूसरों के लिए खड्डे खोदने वाले उन्ही गड्ढों में दिखाई पडेंगे। खुद पवित्र जीवन जीते रहें आप दुष्टों का विनाश होते हुए देखोगे परंतु हमारा पोरसन इन्सानियत के दुश्मनों के लिए दुआ करते रहना है ताकि परमेश्वर उन पर अनुग्रह करे वे बचे रहें आमीन हालेलुइया🙏*
@ManpreetSingh-wf8pu
@ManpreetSingh-wf8pu 2 года назад
bai ji jo number tusi deta o galt aa
@rubygaba7724
@rubygaba7724 4 года назад
Bapu hi da number send kro ji pls
@kangz.3064
@kangz.3064 4 года назад
aloobhukhare ta sade lgde aa vr
@SandeepSingh-oo8ls
@SandeepSingh-oo8ls Год назад
Sugar de butte da name das do koi
@gurmukhdhudike5159
@gurmukhdhudike5159 4 года назад
ਬਾਪੂ ਜੀ ਸਿਓ ਤੁਹਾਡੇ ਗੁਆਂਢ ਪਿੰਡ 4 ਕਿਲੋ ਮੀਟਰ ਤਖਾਣ ਵੱਧ ਵਿੱਚ ਪਰਿੰਸੀਪਲ ਸ੍ ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਲੱਗੇ ਹੋਏ ਹਨ
@preetmj3199
@preetmj3199 4 года назад
ਸ਼ੂਗਰ ਵਾਲੇ ਬੂਟੇ ਦਾ ਨਾਮ ਦੱਸੋ ਜੀ
@lalkalovely9020
@lalkalovely9020 4 года назад
Sahib
@supinderkaur5748
@supinderkaur5748 4 года назад
Baba ji no ਮੁਸਲਮਾਨ ਦਾ ਦੇ ਦੋ
@ramindersingh399
@ramindersingh399 2 года назад
Maler kotla dy mali da no Bapu ji tusi aapnna no daso ji
@SukhdevSingh-pz7qn
@SukhdevSingh-pz7qn 4 года назад
Bhut bhut bdhia jekr sarian di soch is Tran di ho jave tan bhut kuj bdlia Ja skda he
@avtarsinghshahi5387
@avtarsinghshahi5387 4 года назад
ਬਾਪੂ ਜੀ ਸ਼ੂਗਰ ਦਾ ਪੌਦਾ ਕਿਥੋਂ ਮਿਲੇਗਾ
@buntylehra2684
@buntylehra2684 4 года назад
Mere.kol.hai.y.g.free
@jaswinderuppal309
@jaswinderuppal309 4 года назад
ਆਲੂਬਖਾਰਾ ਸਾਡੇ ਕਈ ਸਾਲਾਂ ਤੋਂ ਲੱਗ। ਕੋਈ ਖਾਸ ਗੱਲ ਨਹੀਂ
@malkitsran5704
@malkitsran5704 4 года назад
ਜੇਕਰ ਕੋਈ ਚੰਗਾ ਕੇ ਰਿਹਾ ਜੀ ਮਾੜਾ ਵੀ ਕਿ ਅਾ, ਤੁਸੀ ਪਹਿਲਾ ਕਿੰਨੇ ਕੂ ਲੋਕਾਂ ਨੂੰ ਦੱਸਿਆ, ਅਗਲਾ ਕਹਿੰਦਾ ਭਾਈ ਜੀ ਮਰਜੀ ਆਵੋ ਸਿੱਖਾਂ ਲਈ
@narinderpalsingh8271
@narinderpalsingh8271 4 года назад
ਹੁਸ਼ਿਆਰਪੁਰ ਚ ਸੇਬਾਂ ਦਾ ਬਗੀਚਾ ਹੈ
@FSmith-zu6zk
@FSmith-zu6zk 4 года назад
Amazing Gentleman. I love listening to him, so much passion for his plants. God Bless him.
@amritpalsinghamritpal5621
@amritpalsinghamritpal5621 4 года назад
ਵਾਹ ਜੀ ਵਾਹ । ਬਾਪੂ ਸਿਰਾ ਲਾਤਾ 💪💪💪👌👌
@ManpreetSingh-wf8pu
@ManpreetSingh-wf8pu 2 года назад
baba ji da mobile no mil sakda ??
@ramanmota8117
@ramanmota8117 4 года назад
Bhot dil kush hogya Bapu ji di gala sun ke Parmeshwar hamesha kush rakhan Jis tara owna vishwas hai us tara us iman nal oh cut rehe hai
@JaswinderSingh-vd4lz
@JaswinderSingh-vd4lz 4 года назад
ਬਹੁਤ ਹੀ ਧੰਨਵਾਦ ਇਸ ਬਾਬਾ ਜੀ ਦਾ,ਜਿੰਨਾ ਨੇ ਆਪਣੀ ਮਿਹਨਤ ਕਰਕੇ ਬਦਾਮ ਦੇ ਬੂਟੇ ਲਗਾ ਕੇ, ਦੱਸ ਦਿੱਤਾ ਕਿ ਮੇਹਨਤ ਕਰਕੇ ਕੁਝ ਵੀ ਪੰਜਾਬ ਦੀ ਜਮੀਨ ਤੇ ਉਗਾ ਸਕਦੇ ਹਾਂ,ਅਸੀ ਬਾਬਾ ਜੀ ਦਾ ਦਿਲੋ ਬਹੁਤ ਧੰਨਵਾਦ ਕਰਦੇ ਹਾਂ, ਹੁਣ ਇਹਨਾਂ ਨੇ ਸਿਓ ਦਾ ਬੂਟਾ ਲਾਉਣ ਦਾ ਫੈਸਲਾ ਲਿਆ,ਸਾਨੂੰ ਆਸ ਹੈ ਕਿ ਉਹ ਵੀ ਸੇਬ ਦੇ ਬੂਟੇ ਲਗਾ ਕੇ ਕਮਜਾਪੀ ਹਾਸਲ ਕਰਨ ਗੇ,
@vimmybedi188
@vimmybedi188 4 года назад
Good baba ji it's your hard work results salute h baba ji ko
@surinderche3354
@surinderche3354 4 года назад
What a honest man bapu Pal Singh ji, no secret,open talk any body can take advantage, only hope that greedy people don’t harm baba ji, proud of you. Love you my punjabi bapu.
@Sikhmotivationlive
@Sikhmotivationlive 4 года назад
Garmi ch uper green net la do
@MandeepKaur-mg6ve
@MandeepKaur-mg6ve 4 года назад
Very good bapu ji he is good farmer
Далее
I Took An iPhone 16 From A POSTER! 😱📱 #shorts
00:18