Тёмный

ਛੋਟੇ ਸ਼ੁੱਭ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੱਧੂ ਦਾ ਪਹਿਲਾ Interview | Daily Post PHH 

Daily Post Punjab Haryana Himachal
Подписаться 104 тыс.
Просмотров 148 тыс.
50% 1

ਛੋਟੇ ਸ਼ੁੱਭ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੱਧੂ ਦਾ ਪਹਿਲਾ Interview
'ਸਿੱਧੂ ਦੇ ਜਾਣ ਦੇ ਜ਼ਖ਼ਮ ਇੰਝ ਨੇ ਜਿਵੇਂ ਨਸ਼ੇ ਦੀ ਤੋੜ ਲੱਗਦੀ ਹੋਵੇ'
Exclusive Interview with Balkaur Sidhu @Daily Post#DailyPostPHH #dailypostpunjabi #dailyposttv
Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
Watch Daily Post PHH on
Tata Sky Channel Number- 1933
Fastway Channel Number- 111
Dish Tv - 1192
airtel- 567
DEN- 533
hathway- 768
--------------------------------------------------------------------------------------------------------
Watch Daily Post Punjab Haryana Himachal and stay tuned for all latest update and breaking news in Punjabi and Hindi
Subscribe to our channel: / @dailypostphh
Official website: dailypostindia.in/
Like us on Facebook: / dailypostphh
Follow us on Twitter: / dailypostphh
Follow us on Instagram: / dailypost_phh

Опубликовано:

 

27 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 348   
@himanshu_srivastava_123
@himanshu_srivastava_123 24 дня назад
#justiceforsidhumoosewala #sidhumoosewala LEGENDS_NEVER_DIE⛳⛳⛳❤️‍🔥❤️‍🔥❤️‍🔥
@fiazahmed2170
@fiazahmed2170 21 день назад
Love you Sidhu bhai form Pakistan but long time living in Barcelona Spain ❤❤
@sarassinghjoy9734
@sarassinghjoy9734 Месяц назад
ਸਿੱਧੂ ਵੀਰ ਦੀ ਮੌਤ ਦਾ ਘਾਟਾ ਮੇਰੀ ਲਾਈਫ ਦਾ ਪਹਿਲਾਂ ਐਸਾ ਘਾਟਾ ਵੇਖਿਆ ਜਿਹੜਾ ਲੱਖਾਂ ਕਰੋੜਾਂ ਅਣਜਾਣਾ ਦੇ ਦਿਲ ਚ ਵ ਖੋਹ ਜਿਹੀ ਪਾ ਗਿਆ। ਇੱਦਾ ਐਡੀ ਵੱਡੀ ਮੌਤ ਕਦੀ ਨੀ ਦੇਖੀ ਕਦੀ ਨੀ feel ਕੀਤੀ। ਰੱਬ ਨੂੰ ਵ ਅਫ਼ਸੋਸ ਹੋਇਆ ਇਸ ਕਰ k ਓਹਨੂੰ ਫੇਰ ਤੋਂ ਮੋੜਨਾ ਪਿਆ।
@honeysekhuwas1592
@honeysekhuwas1592 Месяц назад
ਦਿਲੋਂ ਸਤਿਕਾਰ ਸਾਡੇ ਬਾਪੂ ਜੀ ਨਾਲ ਗੱਲ ਬਾਤ ਕਰਨ ਲਈ
@CookingwithwaliaRd
@CookingwithwaliaRd Месяц назад
Rona aa jnda yr bappu g nu eda dekh ke😢😢
@rehmatkaur9831
@rehmatkaur9831 22 дня назад
Miss you Legend always❤😢😢 #justiceforsidhumoosewala
@SimranKaur-ed2ml
@SimranKaur-ed2ml 22 дня назад
Love you forever SIDHU MOOSEWALA
@rajveerkaur5346
@rajveerkaur5346 Месяц назад
ਬਾਪੂ ਜੀ ਨਸ਼ੇ ਵਾਂਗੂ ਮੈਨੂੰ ਖੋਹ ਪੈਂਦੀ ਆ, tuc tan phir father c🥹
@ranikhan-wy4zb
@ranikhan-wy4zb Месяц назад
Bhot dua nikalti hai dil se sidhu ke liye Allah usko jha bhi rakhe khush rakhe 🤲🏻
@charanjitrandhawa6067
@charanjitrandhawa6067 Месяц назад
ਮਨ ਕਰਦਾ ਬਾਈ ਸਿੱਧੂ moosewala ਦੀਆਂ ਗੱਲਾਂ ਸੁਣੀ ਹੀ ਜਾਈਏ, ਏਹ ਦਰਦ ਘੱਟ ਦਾ ਨਹੀ ਦਿਨ ਬ ਦਿਨ ਵੱਧ ਦਾ ਜਾਂਦਾ ਹੈ 😢
@hardeepsinghcheema429
@hardeepsinghcheema429 Месяц назад
100 %ਸਹੀ
@baldevraj246
@baldevraj246 Месяц назад
❤​@@hardeepsinghcheema429
@manpreetkaurmanpreettung1406
@manpreetkaurmanpreettung1406 Месяц назад
Sahi keha dil nhi brda sidhu Dia gallan sun ke
@user-bf5xo9sv9d
@user-bf5xo9sv9d Месяц назад
Love from Lahore ❤❤❤
@ZafarAnsariHere
@ZafarAnsariHere 25 дней назад
I Miss You Legend Sidhu Moose Wala Bhai 💔🥺😭
@entertainmentno.1366
@entertainmentno.1366 14 дней назад
ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਮੇਤ ਸਮੁੱਚੀ ਰਿਕਾਰਡਿੰਗ ਟੀਮ ਨੂੰ ਸਲੂਟ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kanwalpreets1181
@kanwalpreets1181 27 дней назад
ਮੈਨੂੰ ਲੱਗਦਾ ਕਿਸੇ ਨੇ provoked ਕਰਕੇ ਬਾਈ ਨੂ ਘਰੋਂ ਬਾਹਰ ਬੁਲਾਇਆ ਬਾਈ ਦਲੇਰ ਸੀ ਚਲਾ ਗਿਆ ਕਤਲ ਪਿੱਛੇ ਸਰਕਾਰਾਂ ਹਨ ਨਹੀਂ ਤਾ ਬਿਸਨੋਈ ਬਹੀਏ ਦੀ ਕੀ ਔਕਾਤ ਸੀ ਮੇਰੇ ਰਿਸ਼ਤੇਦਾਰ ਦੀ ਮਦਦ ਕੀਤੀ ਸੀ ਬਾਈ ਨੇ ਨਕਲੀ ਲੱਤ ਪਵਾ ਕੇ ਦਿੱਤੀ ਚੂਲਾ ਪਵਾ ਕੇ ਦਿੱਤਾ DMC ludhiana ਤੋ 3 ਲੱਖ ਖ਼ਰਚਾ ਬਾਈ ਨੇ ਦਿੱਤਾ ਪਰ ਕਹਿੰਦਾ ਸੀ ਮੇਰਾ ਨਾਮ ਨਾ ਦੱਸਿਓ ਰੱਬ ਰੂਪੀ ਰੂਹ ਸੀ ਮੈ ਗਵਾਹ ਹਾਂ ਮੌਕੇ ਦਾ❤
@jagmeetsingh5302
@jagmeetsingh5302 Месяц назад
ਬਾਪੂ ਜੀ ਤੁਹਾਡੇ ਨਾਲ ਹਾ
@sarojrani1048
@sarojrani1048 Месяц назад
My mother was also wholly solely attached with farming. If she was sick , she goes to fields and gets satisfaction. Sidhu Moosewala a pure soul and saadh human.
@user-sp9ff6rr7c
@user-sp9ff6rr7c Месяц назад
ਮੇਰੇ ਪਿੰਡ ਜਵਾਹਰਕੇ ਵਿਚ ਇਹ ਮੰਦਭਾਗੀ ਘਟਨਾ ਵਾਪਰੀ ਮੈਨੂੰ ਇਸਦਾ ਬਹੁਤ ਜ਼ਿਆਦਾ ਅਫਸੋਸ ਹੈ ਕਾਸ਼ ਕਿਤੇ ਅਸੀਂ ਸਿੱਧੂ ਨੂੰ ਬਚਾ ਪਾਉਂਦੇ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਸਾਡੇ ਪਿੰਡ ਵਿੱਚ ਇਹ ਘਟਨਾ ਹੋਈ ਸੀ ਉਸ ਦਿਨ ਸਾਡੇ ਪਿੰਡ ਤਵੇ ਬੰਦ ਹੋ ਗਏ ਸਨ। ਇੰਝ ਲੱਗਦਾ ਸੀ ਜਿਵੇਂ ਕੋਈ ਕਾਲਜੇ ਵਿਚੋਂ ਰੁੱਗ ਭਰ ਕੇ ਲੈ ਗਿਆ ਹੋਵੇ। ਅੱਜ ਵੀ ਸਿੱਧੂ ਦੀ ਖੋਅ ਕਾਲਜੇ ਵਿੱਚ ਪੈਂਦੀ ਹੈ। ਧੰਨ ਹਨ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਜੀ ਜਿਨ੍ਹਾਂ ਨੇ ਇੰਨਾ ਹੌਸਲਾ ਕਰਕੇ ਛੋਟੇ ਸਿੱਧੂ ਨੂੰ ਸਾਡੀ ਸਭ ਦੀ ਝੋਲੀ ਵਿਚ ਪਾਇਆ ਹੈ। ਸਾਨੂੰ ਬਹੁਤ ਉਮੀਦਾਂ ਹਨ ਛੋਟੇ ਸਿੱਧੂ ਤੋਂ ਪਰਮਾਤਮਾ ਕਰੇ ਉਨ੍ਹਾਂ ਨੂੰ ਸਾਡੀ ਵੀ ਉਮਰ ਲੱਗ ਜਾਵੇ।
@tajwrsingh5990
@tajwrsingh5990 Месяц назад
💎 ਹੀਰਾ ਸੀ ਹੀਰਾ ਸਿੱਧੂ 🫡
@manumandeep
@manumandeep Месяц назад
Veere❤❤
@ranjeetkaur1095
@ranjeetkaur1095 Месяц назад
Legend never dies ❤
@dalrajsahota5146
@dalrajsahota5146 Месяц назад
true
@hardeepsinghcheema429
@hardeepsinghcheema429 Месяц назад
ਸਹੀ ਗੱਲ ਜੀ ਸਿੱਧੂ moosewala ਦੀ ਮੌਤ ਪੁਰਾਣੀ ਹੁੰਦੀ ਨਹੀਂ I
@gurpreetsandhu4214
@gurpreetsandhu4214 Месяц назад
love u sidhu put ਜਦੋ ਤੱਕ ਅਸੀ ਜਿਊਂਦੇ ਹਾ ਤੈਨੂੰ ਭੁਲ ਨਹੀ ਸਕਦੇ ਕਾਸ਼ ਤੇਰੀ ਥਾ ਮੈ .ਮਰ ਜਾਦੀ
@MurliSharma-nd7hs
@MurliSharma-nd7hs 28 дней назад
Love you legend ❤❤❤
@shubhdeepsidhu5911
@shubhdeepsidhu5911 Месяц назад
5:50 35:30 struggle 17:00 down to earth kheti 18:20 24:57 government ne marwaya
@gurtejchahlgurtejchahl6385
@gurtejchahlgurtejchahl6385 Месяц назад
Sidhu hi। ਵਾਪਸ ਆਇਆ ਮੇਰਾ ਦਿਲ khnda
@awaisahmed7202
@awaisahmed7202 Месяц назад
Love from Pakistani Punjab Bapu ❤
@rashadbatteyblogs1122
@rashadbatteyblogs1122 Месяц назад
ਰੋਟੀ ਖਾਂਦਿਆ ਇੰਟਰਵਿਊ ਲਗਾ ਲਈ ਬੁਰਕੀ ਨਹੀਂ ਲੰਘੀ..... ਯਾਦ ਆ ਗਈ ਓਸ ਵੱਖਤ ਦੀ ਜਿਓੰਦੇ ਮਾਪਿਆਂ ਦਾ ਜਦੋਂ ਪੁੱਤ ਮਰਦਾ ਹਿੱਕ ਉੱਤੇ ਆਕੇ ਕਾਲਾ ਨਾਗ ਲੜਦਾ
@GauravK-91
@GauravK-91 Месяц назад
ਰੁੱਤਬਾ 🙏
@luckymaan415
@luckymaan415 Месяц назад
Same veer
@user-qc7fx3gl9u
@user-qc7fx3gl9u 27 дней назад
Kaash kite oh time dobara ah jave jad sidhu bai khetan vichon live hunda si miss you bai ❤❤❤
@vivekraja2651
@vivekraja2651 21 день назад
Justice For Sidhu Moose Wala ⛳🕊️
@Real_Loin.13
@Real_Loin.13 5 дней назад
Looda Mera Justice
@Mehra_recod
@Mehra_recod 29 дней назад
Ajj to kuj saal baad sidhu moose Wale di Puri life di movie jrur Bano gi ❤
@moviesclub8195
@moviesclub8195 Месяц назад
Miss you sidhu moose wala
@MajorsinghKalyan
@MajorsinghKalyan Месяц назад
ਬਲਕੌਰ ਸਿੰਘ ਜੀ? ਕਿਸੇ ਦੇ ਕੋਈ ਬੱਸ ਦੀ ਕੋਈ ਗੱਲ ਨਹੀਂ ਉਹਦੀ ਘੱਟ ਤੋ ਘੱਟ ੨੦੦ ਸੌ ਸਾਲ ਭਗਤੀ ਕੀਤੀ ਹੋਈ ਸੀ ਬਹੁਤ ਵੱਡਾ ਸਾਧ ਸੀ ਯਾਰ
@VillageWaliFamily
@VillageWaliFamily Месяц назад
Love u sidhu bhai from Pakistan
@kaurpower3974
@kaurpower3974 Месяц назад
Justice for sidhu mossewale🙏🏻🙏🏻
@psycho0086
@psycho0086 Месяц назад
Great Legend ਬਾਪੂ ਬਲਕੌਰ ਸਿੰਘ ਜੀ
@pb43samrala
@pb43samrala Месяц назад
LEGEND NEVER DIE❤ #justiceforsidhumoosewala
@rupindermavi8770
@rupindermavi8770 Месяц назад
ਜਿਸ ਨੂੰ ਜੋ ਸਮਝਣਾ ਹੈ ਉਹ ਸਮਝੀ ਜਾਣ।ਪਰ ਜਿਸ ਨੇ ਹੀਰੇ ਵਰਗਾ ਪੁੱਤ ਖੋਇਆ ਹੋਵੇ ਉਹ ਕੋਈ ਪਾਰਟੀ ਨੀ ਦੇਖਦਾ।ਬਸ ਕੋਈ ਪਾਰਟੀ ਹੋਵੇ ਬਾਪੂ ਜੀ ਨੂੰ ਇਨਸਾਫ ਦਿਵਾਉਣ ਵਾਲੀ ਹੋਵੇ
@baldevraj246
@baldevraj246 Месяц назад
@hardeepsinghcheema429
@hardeepsinghcheema429 Месяц назад
ਤੁਹਾਡੀ ਗੱਲ 100% ਸਹੀ ਹੈ
@manpreetkaurmanpreettung1406
@manpreetkaurmanpreettung1406 29 дней назад
Sahi gal a vire
@GurneetSingh-hf6kl
@GurneetSingh-hf6kl 28 дней назад
ਜਿਸ ਤੰਨ ਲੱਗੇ ਉਹ ਤੰਨ ਜਾਣੇ
@rajdeep3329
@rajdeep3329 16 дней назад
bilkul sahi ji
@user-sp9ff6rr7c
@user-sp9ff6rr7c Месяц назад
ਸਿੱਧੂ ਸਾਡੇ ਸਭ ਦੇ ਦਿਲਾਂ ਵਿਚ ਵੱਸਦਾ ਹੈ। ਰਹਿਦੀ ਦੁਨੀਆਂ ਤੱਕ ਸਿੱਧੂ ਸਾਡੇ ਦਿਲਾਂ ਵਿਚ ਵੱਸਦਾ ਰਹੇਗਾ। ਬਾਪੂ ਬਲਕੌਰ ਜੀ ਦੇ ਹੌਸਲੇ ਨੂੰ ਸਿਜਦਾ ਕਰਦੇ ਹਾਂ।
@rajvinderkaur4235
@rajvinderkaur4235 Месяц назад
Dil.vich khoo pendi 😢sachi edda sher warga put miti krr dita 😢😢😢😢😢
@Real_Loin.13
@Real_Loin.13 5 дней назад
Aahnkar Tah Ravan da nahi Reya Sidhu tah Chij ki Si fer Aahnkar de Bhare nu Fir Sara Aahnkar Todta Begane Putta Ne Maar Maar Goliyan Sachi Legend Bnata Fer Begane Putta Ne
@mandeep__hayer
@mandeep__hayer Месяц назад
ਹਜੈ ਮੁੰਕਿਆ ਨੀ❤
@SS-qz6zg
@SS-qz6zg Месяц назад
ਵੀਰ ਜੀ ਤੁਸੀਂ ਰਾਜਨੀਤੀ ਤੋਂ ਦੂਰ ਹੀ ਰਹੋ ਪਰਮਾਤਮਾਂ ਜਰੂਰ ਸਿਧੂ ਪੁੱਤ ਨੂੰ ਇਨਸਾਫ ਦੇਵੇਗਾ ਰਾਜਨੀਤਕ ਲੋਕ ਤਾਂ ਆਪਣੇ ਮਾਂ ਬਾਪ ਦੇ ਵੀ ਨਹੀਂ ਹੁੰਦੇ ਸਾਰੇ ਲੋਕਾਂ ਦੀਆਂ ਦੁਆਵਾਂ ਨਾਲ ਜੇ ਸਿਧੂ ਪੁਤਰ ਵਾਪਿਸ ਆਇਆ ਤਾਂ ਲੋਕਾਂ ਦੀਆਂ ਦੁਆਂਵਾਂ ਨਾਲ ੲੁਨਸਾਫ ਵੀ ਮਿਲੇਗਾ
@sarojrani1048
@sarojrani1048 Месяц назад
Balkaur Singh Sidhu ji will have to enter this currupt political system. None of the political mafia parties will give justice to Sidhu Moosewala. I request Moosewala fans , don't appeal Balkaur Singh ji remain away from politics.
@fiazahmed2170
@fiazahmed2170 21 день назад
Miss you sidhu Moose wala❤
@user-vl1rt3pp8e
@user-vl1rt3pp8e Месяц назад
M jab bhi sidhu k Bapu or maa nu dekhti Hun m khud ko nhi rok pati khud hi ankho m ansu ajate h inhe dekh k lagta h ye mere hi family k h or sidhu jaise mera apna hi h m bhagwan se hmesha inke liye ek hi cheez mangungi k jinhone in maa baap ka bacha Cheena h bhagwan kbhi unhe chen ki zindgi na jeene d unko iska bhugtan ise zindgi m krna pdega
@Real_Loin.13
@Real_Loin.13 5 дней назад
Or Jinke Bache Sidhu ki vjah se Marre vo kisi MAA k Bache nahi the kya unki MAA se Toh koi ni puchta jinko Sidhu ne marvaya
@happysarpanch2286
@happysarpanch2286 Месяц назад
ਬੌਂਬੇ ਦੀਆਂ ਸੜਕਾਂ ਤੇ 5911 🚜🚜
@Natures_Wayfarers
@Natures_Wayfarers 27 дней назад
ਸਿੱਧੂ ਮੇਰਾ ਜਮਾਤੀ ਸੀ, ਕਾਲਜ ਟਾਇਮ ਕਦੇ ਨੀ ਸੀ ਸੋਚਿਆ ਕਿ ਸਿੱਧੂ ਦੋ ਸਾਲਾ ਵਿੱਚ ਦੁੰਨੀਆ ਹਿਲਾ ਕੇ ਰੱਖ ਦੇਵੇਗਾ, ਅਤੇ ਏਨੀ ਚੜਤ ਤੋ ਬਾਦ ਓਸ ਦੀ ਮੋਤ ਏਸ ਤਰਾ ਹੋਵੇਗੀ, 😢
@vickysinghvicky2618
@vickysinghvicky2618 Месяц назад
ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤
@England6678
@England6678 Месяц назад
😆😆😆
@psycho0086
@psycho0086 Месяц назад
😂😂😂
@vectorarun3818
@vectorarun3818 Месяц назад
​@@England6678 humanity died in comment section 😞
@gurpreet8244
@gurpreet8244 Месяц назад
👎🏿👎🏿👎🏿👎🏿
@England6678
@England6678 Месяц назад
@@vectorarun3818 seeyane banjo k sari umar neeyane hi rehna kadi eh lina lok tractora te likhwonde c bhagat singh lai udham singh lai te tuc ik singer lai eh wart rahe
@deepdhaliwal8977
@deepdhaliwal8977 Месяц назад
Wahaguru insaaf karga papi log da mastermind da ve #Justice for sidhu moose wala 🙏
@lalitthakurvlogs
@lalitthakurvlogs Месяц назад
King will always be king 👑🔥. King of Panjabi industry n world forever 🌎. Legend never die 🦁. Moosa wala 👑🔥💪🏻🦁👑
@Meetansh-wb7ud
@Meetansh-wb7ud Месяц назад
29 legend never die miss u subhdeep Sidhu mosse wala
@riprecords1372
@riprecords1372 Месяц назад
ਵਾਹਿਗੁਰੂ ਜੀ 🙏
@rehanakosar1335
@rehanakosar1335 Месяц назад
Bapuji you are so courageous and intelligent, all sidhu fans around the world are standing in support with you for justice. You are so right all communities, white, black, muslim, hindu sikh etc loved your son dearly. He was one in a million and had fame and popularity like princess Diana and Michael Jackson. I dont think any punjabi artist can ever reach his height of popularity or talent. Justice for Sidhu Moosewala. He is missed so dearly, it is so heart breaking.
@thienypham2738
@thienypham2738 Месяц назад
come on bro, not just in India also the whole Asia right now, no one no one even all K-POP industry can reach to Sidhu's level. That's why I said really lots of time that Sidhu really deserved for getting title the GOAT of Asian hip-hop, bro I am come from South East Asia here and no rapper/hip-hop artist from my region where I was born can reach to his level (it's a really big shame that no one in other parts of Asia outside South Asia know who is that guy Sidhu). Also I am really sorry that the biggest crime Sidhu get only was born in India, which is a country 70% full of ppl with NO MIND, NO STUDY, POVERTY everywhere. Imagine what if Sidhu was born in Korea or Japan, I am really sure that he should have been recognized as a national music treasure and get massive popular worldwide even same as or better than BTS, black pink and some other really famous K-POP stars with meaningless lyrics and boring music :((
@Sandynatt5911
@Sandynatt5911 Месяц назад
Awesome interview Jagdeep bro👍
@hujcoxjro7277
@hujcoxjro7277 Месяц назад
Waheguru ji waheguru ji waheguru ji ❤❤❤❤
@jatt920
@jatt920 Месяц назад
Legendary singer
@ekamsshorts2790
@ekamsshorts2790 Месяц назад
Sidhu bai ji
@rishi9297
@rishi9297 Месяц назад
Keerey paen gey paapio jinha ney Sidhu Baee nu Maarya 😢😢😢😢😢😢😢😢😢#Justiceforsidhumoosewala
@Real_Loin.13
@Real_Loin.13 5 дней назад
Teh jede Sidhu karke Marre Ooh kisi de Putt Ni Sige k Or Election Time Sidhu nall dikhe Samne Group de Shooter or Fer Balkaur Singh nu Hospital Milan Aaye Si photo Gawah ne Frari katwande ne or fir chupi kyo watde hai As Gall teh
@Mnisharma7193
@Mnisharma7193 Месяц назад
ਪਰਮਾਤਮਾ ਜੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਬੇੜਾ ਗਰਕ ਕਰ ਦਿਓ
@Parmarth21
@Parmarth21 Месяц назад
Amen
@Desiyaar2969
@Desiyaar2969 Месяц назад
Sidhu❤❤❤ vera never forget😢
@shamshersingh-gx3gs
@shamshersingh-gx3gs Месяц назад
Waheguru ji
@miajangur
@miajangur Месяц назад
Full respect and support.... #justiceforSidhu
@navpreetkaur4726
@navpreetkaur4726 Месяц назад
Weheguru g always stay with bapu ji ❤😢😊
@AmandeepSingh-bu4wn
@AmandeepSingh-bu4wn Месяц назад
ਵਾਹਿਗੁਰੂ ਜੀ
@pb43samrala
@pb43samrala Месяц назад
ਵਾਹਿਗੁਰੂ ਜੀ 🙏❤️
@ProfessorSKVirk
@ProfessorSKVirk 23 дня назад
✨✨✨✨✨✨ Stay Strong Veer G 🌷
@jgjit5320
@jgjit5320 Месяц назад
Bht Galt hoya sidhu naalCongress aaun do insaaf jrur milu paak saaf clear milu vishwas a pura waheguru ji mehar krn 🙏🙏
@raigamers1068
@raigamers1068 Месяц назад
Right 👍 bappu je koi jarur badla lou ga je 😢😢❤❤ time di wait,,,,,,,,
@RajRani-nr5wk
@RajRani-nr5wk Месяц назад
बिलकुल सही
@kuljeetbrar7043
@kuljeetbrar7043 Месяц назад
Miss you sidhu really 😢 dukh hunda
@kanwaljitkaur-no3wr
@kanwaljitkaur-no3wr 8 дней назад
Chote sidhu nu rab 100 de ve
@BalvinderKour-dr2fc
@BalvinderKour-dr2fc Месяц назад
Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤
@sarojrani1048
@sarojrani1048 Месяц назад
You are 100^ right.veer ji.
@SandeepKaur-qm6cv
@SandeepKaur-qm6cv Месяц назад
Waheguru ji 🙏
@lovelysaini2447
@lovelysaini2447 14 дней назад
Waheguru Ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dspdavinderpal2849
@dspdavinderpal2849 Месяц назад
Babpu g God bless you always
@PowerofMedia24
@PowerofMedia24 19 дней назад
Nice Interview 🎉🙏
@gurvindersidhugermany3693
@gurvindersidhugermany3693 Месяц назад
Justitie for sidhu Moose wala Daily post Jagdeep Singh Sandhu ji and Nitka meshasvri ji tusi bhuat vadhia interview kita
@Deep_Arora.
@Deep_Arora. 7 дней назад
#JusticeforSidhuMooseWala Rest in power 22ji Legend never die 1993 - ♾️
@lovelysaini2447
@lovelysaini2447 14 дней назад
Waheguru Ji ❤❤❤❤❤❤❤❤❤❤❤❤❤❤❤❤
@sahilrana8783
@sahilrana8783 Месяц назад
Love you too Jaan Sidhu mossawala Bhai ... miss you too Jaan ❤️
@iamritrandhawa
@iamritrandhawa Месяц назад
Heart wrenching 💔💔
@sarabjotsinghsingh1452
@sarabjotsinghsingh1452 Месяц назад
Justice for sidhu moosewala 💔 🙏
@mikeb6476
@mikeb6476 Месяц назад
Bapu Balkaur ji Zindabaad ❤️❤️❤️❤️❤️❤️
@Lovecrackmehkmawala
@Lovecrackmehkmawala Месяц назад
Miss uu sidhu brother mosawala
@SandeepKaur-qm6cv
@SandeepKaur-qm6cv Месяц назад
Sidhu nu marbon waleya da kakh na rave 😭
@Bhaktitv790
@Bhaktitv790 Месяц назад
Miss you so much rip sidhu moose wala veer ji ❤️❤️❤️❤️❤️and tnx u waheguru ji tusi chote sidhu moose wala veer ji nu dobara bhejta waheguru ji blessed u chote sidhu moose veer ji 🙏🙏🙏🙏
@_RAKESH_1996
@_RAKESH_1996 Месяц назад
Me fan sidhu moose Wala daa 2017 see life Time
@amarjit6119
@amarjit6119 Месяц назад
❤❤❤❤
@hundalsaab3706
@hundalsaab3706 Месяц назад
ਕੰਜਰ ਪੂਣਾ ਸੀ ਸੁਣਦੇ ਰਹਿਣਾ ਜੇ ਜੂਰਤ ਨੂੰ ਝੋਟਾ ਗਾਉਦਾ ਨਾ ❌ ਕਿਵੇ ਪਤਾ ਲੱਗਦਾ ਸਾਨੂੰ tupac ਦਾ “” ਜੇ industry ਵਿੱਚ ਸਿੱਧੂ ਆਉਦਾ ਨਾ…! justiceforsidhumoosewala ❤
@prmjitkaur1448
@prmjitkaur1448 Месяц назад
Waheguru ji kirpa karni priwar te
@malkeetkourkour1310
@malkeetkourkour1310 20 дней назад
Love U sidhu veera
@luckluck9112
@luckluck9112 Месяц назад
Good luck 💕
@vancouverweather96
@vancouverweather96 Месяц назад
moose era❤️
@user-mp3bj9ip7e
@user-mp3bj9ip7e Месяц назад
Miss you veere 😭😭😭😭😭😭
@majorauluck5275
@majorauluck5275 Месяц назад
#justiceforsidhumossewala
@LOVEPuri-cw6fr
@LOVEPuri-cw6fr Месяц назад
WAHEGURU JI
@lovefamily-RRA
@lovefamily-RRA Месяц назад
Legend never die ❤❤❤❤asi insaaf lamage legend
@Abhicommunication976
@Abhicommunication976 Месяц назад
Miss U sidhu bro #Justice For Sidhu bhai ❤❤
@gursharansingh9233
@gursharansingh9233 20 дней назад
Bai💕💕
@harrykharoud3693
@harrykharoud3693 Месяц назад
justiceforsidhubai hmesha dil ch rakha gye bai tnu
@AngrejSingh-yd3wc
@AngrejSingh-yd3wc Месяц назад
Waheguru ji🙏🙏❤
@NarinderSingh-wm8bs
@NarinderSingh-wm8bs Месяц назад
❤❤❤❤❤❤❤
@sarojrani1048
@sarojrani1048 Месяц назад
Singh soorma hun uthna chahida Waheguru ji
@balwinder-bc8db
@balwinder-bc8db Месяц назад
Chota sidhu BAs mossewala de song te act kar deve stage te bas hor kush nahi chahida.❤❤❤ justice for sidhu mossewala ❤❤❤❤❤
@EmaanFatima-si7dw
@EmaanFatima-si7dw 13 дней назад
Miss u alot shubh deep
Далее
Sidhu Moose Wala | Exclusive Interview 2020
1:38:39
Просмотров 6 млн