Тёмный

ਜਗਦੀਪ ਥਲ਼ੀ ਨਾਲ ਦੀਪ ਸਿੱਧੂ ਦਾ Exclusive ਇੰਟਰਵਿਊ, ਜੇ ਨਿਹੰਗ ਸਿੰਘਾਂ ਦੀ ਥਾਂ ਤੁਸੀਂ ਹੁੰਦੇ ਤਾਂ ਕੀ ਕਰਦੇ ! 

Punjabi Lok Channel
Подписаться 2 млн
Просмотров 96 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel
deep sidhu , deep sidhu speech , lakhimpur kheri , antim ardaas, gurbani , kirtan , kisan andolan , kheti bill , bjp , rss, jagdeep singh thali

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 508   
@ninderpalkour2094
@ninderpalkour2094 3 года назад
ਬਾਈ ਦੀਪ ਸਿੰਘ ਸਿੱਧੂ ਦੇ ਵਿਚਾਰ ਬਹੁਤ ਵਧੀਆ ਨੇ ਅਸੀਂ ਸਿੰਘਾਂ ਅਤੇ ਦੀਪ ਸਿੱਧੂ ਨਾਲ ਸਹਿਮਤ ਹਾਂ । ਸਭ ਨੂੰ ਸਾਥ ਦੇਣਾ ਚਾਹੀਦਾ ਹੈ । ਗਲ ਸਾਡੇ ਗੁਰੂ ਸਾਹਿਬ ਤੇ ਆਇ ਹੈ ।
@chamkaursingh3605
@chamkaursingh3605 3 года назад
ਵੀਰ ਇਹ ਸਾਡੇ ਧਰਮ ਨੂੰ ਛੇੜ ਛਾੜ ਕਰਕੇ ਸਾਡੇ ਦਿਲਾਂ ਨੂੰ ਵਲੂੰਧਰਿਆ ਗਿਆ ਹੈ।
@agamdeep5474
@agamdeep5474 3 года назад
BILKUL. SAHI. 22. G.
@samrathsingh8354
@samrathsingh8354 3 года назад
ਬਹੁਤ ਵਧੀਆ ਵਿਚਾਰ ਦੀਪ ਵੀਰ ਦੇ।
@FF_team__1
@FF_team__1 3 года назад
ਬਹੁਤ ਵਧੀਆ ਗੱਲ ਕਹੀ ਹੈ ਸਿੱਧੂ ਬਾਈ‌ ਨੇ
@rajbirsingh631
@rajbirsingh631 3 года назад
ਬਹੁਤ ਵਧੀਆ ਵਿਚਾਰ ਬਾਈ ਜੀ।🦁ਪੰਜਾਬ ਦਾ ਦੀਪ ਸਿੱਧੂ ਜਿੰਦਾਬਾਦ 💪💪
@kauragill1185
@kauragill1185 3 года назад
ਬਹੁਤ ਹੀ ਵਧੀਆ ਵਿਚਾਰ ਦੀਪ ਵੀਰ ਜੀ ਸਹੀ ਗੱਲ ਹੈ 💪💪💪👌👌👌👌👍👍👍👍💖💙💚💛💜💓💕❤❤
@prabjit7425
@prabjit7425 3 года назад
ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਜਰਨੈਲਾਂ ਵੱਲੋਂ ਦਿੱਤੇ ਜੁਆਬ ਸੁਣਕੇ ਠੰਡ ਪੈ ਗਈ ਆ । ਗੁਰੂ ਦੀਆਂ ਫੌਜਾਂ ਦੇ ਜਰਨੈਲਾਂ ਨੇ ਪੱਤਰਕਾਰਾਂ ਨੂੰ ਜੁਆਬ ਦੇ ਕੇ ਮਜਾ ਲਿਆ ਦਿੱਤਾ 🚩🚩 ।
@harpinderbhullar5719
@harpinderbhullar5719 3 года назад
ਨਹਿੰਗ ਸਿੰਘ ਜਥੇ ਬੰਦੀਆ ਦੇ ਅੱਗੇ ਸਿਰ ਝੁੱਕਦਾ ਦੀਪ ਬਾਈ ਜਿੰਦਾਬਾਦ ਕਿਸਾਨ ਲੀਡਰ ਸਰਕਾਰ ਦੇ ਟੋਟ ਆ
@JatinderSingh-ef6nd
@JatinderSingh-ef6nd 3 года назад
Ja Sarkar da tot hunda fer andolan kasto karda andolan kisan ledra na he suru keta ha skm jindabad ✌️
@baljeetkaur8856
@baljeetkaur8856 3 года назад
Deep sidhu amit sha da dost hai or baar sikha de sikha de kr reya eh hindu sikh ch kleyam krauna chaunda
@mr.legend8902
@mr.legend8902 3 года назад
@@baljeetkaur8856 koi vi gall sahi Kar reha
@navdeepsinghbrar1016
@navdeepsinghbrar1016 3 года назад
@@baljeetkaur8856 right
@bhupinderkaurmangat6640
@bhupinderkaurmangat6640 3 года назад
ਸਾਡੇ ਦੋਨੇ ਵੀਰ ਚੜਦੀ ਕਲਾ ਵਾਲੇ ਹਨ ਨੌਜਵਾਨਾਂ ਇਕੱਠੇ ਹੋ ਕੇ ਹੰਭਲਾ ਮਾਰੋ ਤਾਂ ਜਿੱਤ ਸੱਚ ਦੀ ਹੋਣੀ ਹੈ
@bsingh1310
@bsingh1310 3 года назад
ਵੈਰੀ ਨਾਈਸ ਬਾਬਾ ਜਗਸੀਰ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@komalpreetsingh6422
@komalpreetsingh6422 3 года назад
ਵੀਰ ਜੀ ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ 🙏🏻🙏🏻🙏🏻🙏🏻
@hirasinghhirasingh6029
@hirasinghhirasingh6029 3 года назад
ਦੀਪ ਸਿੱਧੂ ਨੇਕ ਬੰਦਾ ਹੈ ਜੀ
@JaskaranSingh-rp3ty
@JaskaranSingh-rp3ty 3 года назад
ਵੀਰ ਜੀ ਤੁਹਾਡੇ ਵਿਚਾਰ ਵਧੀਆ ਹਨ ਵਿਕੇ ਹੋਏ ਲੋਕਾਂ ਨੂੰ ਸਮਝ ਜਾਣ
@prabjit7425
@prabjit7425 3 года назад
ਕਾਮਰੇਡ ਲਾਣਾ ਤੇ ਦੀਪ ਸਿੱਧੂ ਬਾਰੇ ਵੀ ਗਲਤ ਬੋਲਦੇ ਸਨ । ਕਾਮਰੇਡਾਂ ਦਾ ਵੀ ਪਤਾ ਲੱਗ ਚੁੱਕਾ ਹੈ ਕਿ ਉਹ ਸਰਕਾਰ ਕੋਲ ਵਿੱਕੇ ਹੋਏ ਹਨ ।
@jassyjudge7639
@jassyjudge7639 3 года назад
ਥਲੀ ਸਾਬ you are great ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswantSingh-wh9pt
@JaswantSingh-wh9pt 3 года назад
ਖਾਲਸੇ ਨੇ ਜੋ ਕੀਤਾ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਲਈ ਕੀਤਾ ਇਸ ਦੇ ਲਈ ਸਾਨੂੰ ਜੋਵੀ ਕਰਬਾਨੀ ਕਰਨੀ ਪੈਂਦੀ ਹੈ ਅਸੀਂ ਕਰਾਗੇ ਕਸਾਨੀ ਮਸਲੇ ਬਾਅਦ ਵਿੱਚ
@singh-cx8oq
@singh-cx8oq 3 года назад
ਬਹੁਤ ਵਧੀਆ ਉੱਪਰਲਾ ਖਾਲਸਾ ਪੰਥ ਜੀ🙏
@hirasinghhirasingh6029
@hirasinghhirasingh6029 3 года назад
26 ਬਾਦ ਇਸ ਚੈਨਲ ਬਹੁਤ ਵਧੀਆ ਜੀ ਅਵਾਜ਼ ਉਠ
@singh-cx8oq
@singh-cx8oq 3 года назад
ਬਿਲਕੁਲ ਸਹੀ ਗੱਲ ਦੀਪ ਵੀਰ ਦੀ
@bhupinderdhaliwal7096
@bhupinderdhaliwal7096 3 года назад
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪ ਮੰਨਦੇ ਹਾਂ ਹੁਣ ਲੋਕਾਂ ਦੇ ਪਿਓ ਬਹੁਤ ਹਨ ਜਿਸ ਦੀ ਜੇਬ ਵਿੱਚ ਚਾਰ ਪੈਸੇ ਉਹੀ ਪਿਓ ਬਾਕੀ ਗ੍ਰੰਥ ਸਾਡੇ ਕੁਛ ਵੀ ਨਹੀਂ ਲਗਦੇ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਬਾਪ ਹਨ
@HarpreetSingh-ve5du
@HarpreetSingh-ve5du 3 года назад
ਜਗਹ।
@bsingh1310
@bsingh1310 3 года назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@justthinkaboutit4991
@justthinkaboutit4991 3 года назад
Te jehda tere ghar betha oh kisda pio aa
@bsingh1310
@bsingh1310 3 года назад
@@justthinkaboutit4991 ਉਹ ਸੰਸਾਰਿਕ ਤੇ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਿਕ ਨੇ ਵਹਿਗੁਰੂ ਜੀ ਸਮਝਣ ਦੀ ਕੋਸ਼ਿਸ਼ ਕਰੋ ਸਤਿ ਸ੍ਰੀ ਅਕਾਲ ਸਭ ਨੂੰ
@justthinkaboutit4991
@justthinkaboutit4991 3 года назад
@@bsingh1310 eni bareek akal nai hai darya di pra ji tuhade vaang sab beda ne ik pase nu turia
@satwinderpanju9049
@satwinderpanju9049 3 года назад
ਗੱਲ ਕਰਨ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਦੀਪ ਸਿੱਧੂ ਦਾ
@hirasinghhirasingh6029
@hirasinghhirasingh6029 3 года назад
26ਬਾਦ ਸਾਰੇ ਚੈਨਲ ਵਾਲੇ ਦੀਪ ਸਿੱਧੂ ਨੂੰ BJP ਬੰਦਾ ਕਹਿੰਦੇ ਸੀ ਪੱਰ ਥਲੀ ਸਾਬ ਕਿਹਾ ਸੀ ਕਿ ਸਮੇਂ ਨਾਲ ਪਤਾ ਲੱਗੂ ਹੁਣ ਬਿੱਲਕੁਲ ਸਹੀ ਕਿਹਾ ਹੁਣ
@avtarjhand2579
@avtarjhand2579 3 года назад
Right ji
@KambOjarsh2373
@KambOjarsh2373 3 года назад
Abu bjp da bnda he a eh rsss da bnd aa baki kuj vidwaana nu nhi pta ehne ta lakhe nu dokha dita oh v chaar waar eh bnda shi nhi a baki Waheguru mehr kre kissan majdoor ekta zindabaad
@GaganArshbawa9991
@GaganArshbawa9991 3 года назад
੧੦੦% ਸਹੀ ਗੱਲਾਂ ਕੁਮਿੰਟ ਵਿੱਚ ਕਹਿਣ ਨਾਲੋ ਇਨ੍ਹਾਂ ਤੇ ਅਮਲ ਹੋਣਾ ਅਮਲ ਕਰਨਾ ਜਰੂਰੀ ਆ....ਹਮੇਸ਼ਾ ਤੁਹਾਡੇ ਨਾਲ ਦੀਪ ਵੀਰ
@arvinderkaur6127
@arvinderkaur6127 3 года назад
ਬਹੁਤ ‌ਹੀ ਵਧੀਆ ਵਿਚਾਰ ਦੀਪ ਪੁੱਤ ਤੇਰੇ ਜਿਉਂਦਾ ਰਹਿ ਪੁੱਤ ❤️
@baldevchungha2298
@baldevchungha2298 3 года назад
ਦੀਪ ਸਿੱਧੂ ਜੀ ਗਰੇਟ ਮਨੁੱਖ ਹੈ ਸਿੱਧੂ ਅਸੀਂ ਤੇਰੇ ਨਾਲ ਹਾਂ ਤੇਰੀ ਸੋਚ ਕਮਾਲ ਹੈ ਤੇਰੇ ਤੋਂ। ਸਾਰੇ ਡਰਦੇ ਹਨ ਇਸ ਕਰਕੇ ਤੇਰੀ ਹਰ ਗੱਲ ਦਾ ਵਿਰੋਧ ਕਰਦੇ ਹਨ
@SukhwinderSingh-pl9ss
@SukhwinderSingh-pl9ss 3 года назад
Very Good Veer Ji Bahut Waddia
@sanjgill1974
@sanjgill1974 3 года назад
Bilkul sahi. Dar lagda ke ehna BP high ho janda haters da ke pataka na pe jave 😆
@GurwinderSingh-ts1bk
@GurwinderSingh-ts1bk 2 года назад
ਦੀਪ ਸਿੱਧੂ ਬਾਈ ਸਾਡੇ ਪੰਜਾਬ ਦਾ ਅਣਖੀ ਯੋਧਾ ਸੀ ਦੀਪ ਸਿੱਧੂ ਬਾਈ ਅਮਰ ਰਹੇ 🚩🚩🚩🚩🚩🚩🚩🚩🚩
@varindersinghdhaliwal4305
@varindersinghdhaliwal4305 3 года назад
ਸਾਡੇ ਬਹੁਤ ਹੀ ਸਤਿਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਦੀ ਬਹੁਤ ਵੱਡੀ ਕੁਰਬਾਨੀ ਹੈ। ਦੋਸ਼ੀ ਨੂੰ ਸੋਧਾਂ ਲਾ ਕੇ ਬਹੁਤ ਹੀ ਵੱਡੀ ਕੁਰਬਾਨੀ ਕੀਤੀ ਹੈ। ਨਿਹੰਗ ਸਿੰਘਾਂ ਦੀ ਮੈਂ ਦਿਲੋਂ ਸਪੋਟ ਕਰਦਾ ਹਾਂ। ਸਾਰੀ ਕੌਮ ਨੂੰ ਨਿਹੰਗ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਹੈ ਆਪਣੇ ਸਤਿਕਾਰਯੋਗ ਨੇ। 🦅🦅🦅🦅🚩🚩🚩🚩🦁🦁🦁🦁🙏🏻🙏🏻🙏🏻🙏🏻
@jatinderdeol6942
@jatinderdeol6942 3 года назад
ਜਮੀਨਾਂ ਨਾਲੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਪਿਆਰੇ ਹਨ। ਗੁਰੂ ਮਹਾਰਾਜ ਜੀ ਦੀਆਂ ਫੋਜਾਂ ਨੇ ਦੁਸ਼ਟ ਨੂੰ ਸੋਧਾ ਲਾ ਕੇ ਬਿਲਕੁਲ ਸਹੀ ਕੀਤਾ।
@hartejsingh57
@hartejsingh57 3 года назад
ਬਹੁਤ ਵਧੀਆ ਵਿਚਾਰ ਵੀਰ ਜੀ
@prabjit7425
@prabjit7425 3 года назад
ਜਿਹੜੇ ਸਬੂਤ ਮੰਗਦੇ ਹਨ ਕੀ ਉਹ ਜੁਆਬ ਦੇ ਸਕਦੇ ਹਨ ਕਿ ਚੌਰਾਸੀ ਵਿੱਚ ਸ਼ਰੇਆਮ ਸਿੱਖਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾ ਕੇ ਸਾੜਿਆ ਗਿਆ ਸੀ ਅਤੇ ਉਹਨਾਂ ਦੇ ਸਬੂਤ ਵੀ ਹਨ । ਉਹਨਾਂ ਨੂੰ ਹਾਲੇ ਤੱਕ ਵੀ ਸਜਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ ??
@sandeepspain1392
@sandeepspain1392 3 года назад
ਹੁਣ ਮੈਨੂੰ ਢੱਡਰੀਆਂ ਵਾਲਾ ਦਸੇ ਕੀ ਬਰਗਾੜੀ ਦੇ ਸਬੂਤ ਨੀ ਸੀ ਫਿਰ ਕੀ ਬਣਿਆ ਤੁਸੀਂ ਲੋਕ ਅੱਜ ਬਾਬੇ ਨਾਨਕ ਤੇ ਉਂਗਲ ਚੁਕਣੀ ਸੀ ਕੇ ਮਨੀਕਰਨ ਪਾਣੀ ਚ ਕਿਵੇ ਰੋਟੀਆਂ ਬਣਾ ਲਈਆਂ ਮਰਦਾਨੇ ਨੇ je ਅੱਜ ਪਾਣੀ ਓਥੇ ਓਬਲ ਦਾ ਨਾ ਹੁੰਦਾ ਲੱਖ ਲਾਹਨਤ ਏ ਤੇਰੇ
@ਅਣਖੀ
@ਅਣਖੀ 3 года назад
parbjit . j sadi kaum naal dhakka Hoya a tan es da matlub eh nahi k Hun Asi kise Naal dhakka kariye...,Aman Nihang singh bjp naal kado miliya te Q miliya te Eh pese dain vali gall Os time Midiya ch Q nahi dassi Aman ne ? Jad k Kai chennla te Interview pai a Aman di Es beadvi ton pehla di..! Te os bande nu maarn vale Nihang singh v Aman de Jathe de aa.! Ehna ne Hath vadd ta pair vadd ta ..par os ne beadvi kabool ni kiti.. Fir v ohh Sade guru aa de name te Ardaas karda reha ..Eh kehnde k os ne Maniya k asi 39 jaane aaye aa.. jad eh gall manni os time video Q nahi bnaai.. ? ohde cheeka maarde di bna li ...vaade hath di bna li.. kabool karde di Q nahi bnaai? Eh bjp naal mil k Kissan dharna chakwaun da kamm kita gya a..!
@DeepSingh-ux2oh
@DeepSingh-ux2oh 3 года назад
Ehda matlab eh niklada k bina kassor to banda maar do, Kal nu rab na kre tere pariwar nal v eda hoya fer tu saboot mangega ya nahi?
@nachhattarsingh5455
@nachhattarsingh5455 3 года назад
ਦੀਪ 10001%
@amandeepsinghaman8891
@amandeepsinghaman8891 3 года назад
ਬਹੁਤ ਹੀ ਵਧੀਆ ਵਿਚਾਰ ਦੀਪ ਸਿੱਧੂ ਜੀ
@prabjit7425
@prabjit7425 3 года назад
ਨਿਹੰਗ ਸਿੰਘਾਂ ਨੂੰ ਮੋਰਚਾ ਛੱਡ ਕੇ ਬਿੱਲਕੁਲ ਨਹੀਂ ਜਾਣਾ ਚਾਹੀਦਾ ਹੈ। ਜਿਸ ਦਿਨ ਗੁਰੂ ਦੀਆਂ ਫੌਜਾਂ ਇੱਥੋਂ ਚਲੇ ਗਈਆਂ ਤਾਂ ਉਸੇ ਸਮੇਂ ਕਾਮਰੇਡਾਂ ਨੇ ਸਰਕਾਰ ਨਾਲ ਮਿਲ ਕੇ ਗਿਰਫਤਾਰੀਆਂ ਦੇ ਕੇ ਮੋਰਚਾ ਖਤਮ ਕਰ ਦੇਣਾ ਹੈ। ਸਰਕਾਰ ਅਤੇ ਕਾਮਰੇਡ ਬਹੁਤ ਸਮੇਂ ਤੋਂ ਗੁਰੂ ਦੀਆਂ ਫੌਜਾਂ ਨੂੰ ਨਹੀਂ ਚਾਹ ਰਹੇ ।
@HarvinderSingh-wq6sn
@HarvinderSingh-wq6sn 3 года назад
ਦੀਪ ਵੀਰ ਜੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
@parmjitsingh3396
@parmjitsingh3396 3 года назад
ਗੁਰੂ ਕੀ ਕਿਰਪਾ ਨਾਲ ਹੁੰਦਾ ਜੋ ਵੀ ਹੁੰਦਾ 🙏🙏🙏🙏🙏🙏🙏🙏🙏
@SukhwinderSingh-mv7rd
@SukhwinderSingh-mv7rd 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
@manjinderbrar4312
@manjinderbrar4312 3 года назад
Very good bai ji
@mejarsingh1579
@mejarsingh1579 3 года назад
Deep sidhu jindabaad ( waheguru)
@jungsingh7912
@jungsingh7912 3 года назад
ਵਾਹਿਗੁਰੂ ਜੀ ਵਾ ਵੀਰੇ
@babbidj422
@babbidj422 3 года назад
ਰਚਨਾ ਨਾਲ ਸੁਣਿਆ ਜਿਹੜੀ ਤੁਹਾਡੀ ਸੁੰਨਤ ਕਰਾਉਂਦਾ ਹੈ ਜਿਵੇਂ ਦੁਨੀਆਂ ਨੂੰ ਪਤਾ ਨਹੀਂ
@gagandeepsinghgill846
@gagandeepsinghgill846 3 года назад
Deep sidhu zindabad
@balrajrajpal219
@balrajrajpal219 3 года назад
ਵਾਹ ਬਾਈ ਦੀਪ
@prabjit7425
@prabjit7425 3 года назад
ਢੰਡਰੀਆਂ ਵਾਲੇ ਨੂੰ ਹੰਕਾਰ ਬਹੁਤ ਹੋ ਗਿਆ ਹੈ ਜੋ ਬੇਅਦਬੀ ਦਾ ਸਬੂਤ ਮੰਗ ਰਿਹਾ ਹੈ । ਉਸ ਨੂੰ ਕੋਈ ਸਮਝਾਵੇ ਕਿ ਨਿਹੰਗਾਂ ਸਿੰਘ ਤੰਬੂਆਂ ਵਿੱਚ ਬੈਠੇ ਹਨ । ਉਸ ਦੇ ਪ੍ਰਮੇਸ਼ਰ ਦਵਾਰ ਵਿੱਚ ਨਹੀਂ ਰਹਿ ਰਹੇ ਜੋ ਕੈਮਰੇ ਲਗਾ ਲੈਣ ।
@PB38Babbal
@PB38Babbal 3 года назад
ਵਾਰ ਵਾਰ ਬੇਅਦਬੀ ਹੋਣਾ ਮੇਰੇ ਖਿਆਲ ਨਾਲ ਸਿੱਖਾਂ ਨੂੰ ਜਾਣ ਬੁੱਝ ਕੇ ਕ੍ਰੋਧਤ ਕਰ ਰਹੇ ਹਨ ਤੇ ਭੜਕਾ ਰਹੇ ਹਨ ਤਾਂ ਜੋ ਇਹ ਵੱਡ ਕੱਟ ਵੱਲ ਆ ਜਾਣ ਅਤੇ ਇਹਨਾਂ ਦੀ ਸਵੀ ਲੋਕਾਂ ਵਿਚ ਜਾਲਮ ਵਾਲੀ ਕੀਤੀ ਜਾਵੇ। ਜਿਵੇਂ ਤਾਲੀਬਾਨ ਕਰਦੇ। ਮਤਲਬ ਕਿ ਆਉਣ ਵਾਲੀ ਪੀੜ੍ਹੀ ਇਹ ਸਮਝੇ ਕਿ ਇਹ ਯੋਧੇ ਨਹੀਂ ਜਾਲਮ ਹਨ। ਕੱਟੜਵਾਦੀ ਸੋਚ ਪੈਦਾ ਕਰ ਰਹੇ ਹਨ।ਸਾਡੇ ਇਤਿਹਾਸ ਵਿਚ ਹੇਰ ਫੇਰ ਕਰਕੇ ਹੋਰ ਵੀ ਕਾਫੀ ਇਵੇਂ ਦਾ ਕੁਝ ਹੋ ਰਿਹਾ ਜੋ ਸਿੱਖਾਂ ਨੂੰ ਬਦਨਾਮ ਕਰਨ ਵੱਲ ਜਾ ਰਿਹਾ‌। ਬਾਕੀ ਸੁਚੇਤ ਰਹਿਣ ਦੀ ਜ਼ਰੂਰਤ ਹੈ 🙏
@gunpreetkaur4379
@gunpreetkaur4379 3 года назад
Correct... Ehi hai sach
@jodhabatth698
@jodhabatth698 3 года назад
Deep ji singh sajo fir agge vado
@grewal9011
@grewal9011 3 года назад
Veere. Punjab da politics vich kise bi party kol koi vi. Reason nahi. Ki duji party nu blame krke party nu galat dikha ke Votes mangi ah jan kyu ki kise party ne ni koi. Vikas ni kita. Bas ik dujje nu badnam krn lai eh kuj kr rhe ah.
@royalpunjabi2463
@royalpunjabi2463 3 года назад
ਕਿਸਾਨ ਆਗੂ ਸਰਕਾਰੀ ਹਨ ਇਹ ਸਰਕਾਰ ਅਨੁਸਾਰ ਚੱਲਦੇ ਨੇ
@harkamalsinghgill6048
@harkamalsinghgill6048 3 года назад
sahi bilkul veerji
@Gatkalover629
@Gatkalover629 3 года назад
ਦੀਪ y ਜ਼ਿੰਦਾਬਾਦ
@m.s.chahal3164
@m.s.chahal3164 3 года назад
ਸਾਰੇ ਲੀਡਰ ਪਹਿਲਾ ੲੇਕਾ ਕਰਲੋ ਫੇਰ ਗੱਲ ਕਰੋ ਸਾਰੀਅਾ ਸਿੱਖ ਜਥੇਬੰਦੀਅਾ ਨੂੰ ਬੇਨਤੀ ੲੇ ਸਾਰੇ ਲੰਗਰ ਬੰਦ ਕਰੋ ਕਾਮਰੇਡਾ ਨੂੰ ੳੁਹਨਾਂ ਦੀ ਅੌਕਾਤ ਵਿਖਾਓੁ ਚੜੂਨੀ ਸਾਬ ਨੂੰ ੲਿਸ ਕਮੈਟ ਵਿੱਚੋ ਬਾਹਰ ਰੱਖਣਾ ਬਾਕੀ ਪੰਜਾਬ ਦੇ ਖੱਸੀ ਲੀਡਰਾਂ ਲੲੀ ੲਿਹ ਕਮੈਟ ਕੀਤਾ
@hirasinghhirasingh6029
@hirasinghhirasingh6029 3 года назад
ਦੀਪ ਸਿੱਧੂ ਬਹੁਤ ਵਧੀਆ ਵੀਚਾਰ ਹਨ
@stat9728
@stat9728 3 года назад
Deep bhai hamesha shi bolda .
@inderjitrao3618
@inderjitrao3618 3 года назад
LOVE YOU VEER SIDHU , PROUD OF YOU
@tirathsingh6539
@tirathsingh6539 3 года назад
ਬਹੁਤ ਵਧੀਆ ਸੋਚ ਸਿੱਧੂ ਸਾਬ🙏🙏
@mehakdeepkaur7461
@mehakdeepkaur7461 3 года назад
👌👌👍👍
@mindasingh8179
@mindasingh8179 3 года назад
Very good speech sidhu bro kisaan ekta jindabaad
@rajwantkaur9639
@rajwantkaur9639 2 года назад
Very nice conversation thanks 🙏 doing sidhu Amar he💐
@chardikla9937
@chardikla9937 3 года назад
Waheguru ji
@balwindercheema4917
@balwindercheema4917 3 года назад
ਉਹਨਾਂ ਲੋਕਾਂ ਨੂੰ ਕੀ ਕਹਿਏ ਜਿਹੜੇ ਲੋਕ ਦੋਸ਼ੀਆਂ ਦਾ ਸਾਥ ਨਹੀਂ ਛੱਡਦੇ ਸਿਖਾਂ ਤੇ ਸਿੱਖੀ ਦੀ ਗੱਲ ਨਹੀਂ ਕਰਦੇ
@paramjeetkaur8422
@paramjeetkaur8422 3 года назад
Deep sidhu Punjab da babbar sher aa
@justthinkaboutit4991
@justthinkaboutit4991 3 года назад
Oh prava bharla banda o punjab da ni.
@manjitsingh-sl4dz
@manjitsingh-sl4dz 3 года назад
Waheguru ji chardikala ch rakho sare Punjab nu
@jatindersingh3765
@jatindersingh3765 3 года назад
ਬਾਈ ਤੇਰੇ ਨਾਲ ਹਾ ਲਾਲ ਕਿਲੇ ਵਾਲੀ ਨਾਕਰੀ ਕਿਤੇ ਵੇਖ ਦੇ ਹੀ ਰਿਹ ਜਾਈਏ
@gurtazzsingh2773
@gurtazzsingh2773 3 года назад
Shabase ਸਿੱਧੂ g।
@jashandeepsingh7260
@jashandeepsingh7260 3 года назад
Deep Sidhu jindabad 👍👍
@mikarai9566
@mikarai9566 3 года назад
ਅਸੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ ਰੋਟੀ ਬਿਨਾਂ ਤਾ ਰਹੇ ਜਵਾਗੇ ਪਰ ਅਫਸੋਸ ਦੀ ਗੱਲ ਆ ਜਿਹੜੇ ਅੱਜ ਵੀ ਨਿਹੰਗ ਸਿੰਘਾਂ ਨੂੰ ਗਲਤ ਕਹਿੰਦੇ ਨੇ
@parminderkaurgill9000
@parminderkaurgill9000 3 года назад
ਦੀਪ ਸਿੱਧੂ ਜਿੰਦਾਬਾਦ
@GurmeetSingh-qc7pb
@GurmeetSingh-qc7pb 3 года назад
Deep Great
@singhharjit5937
@singhharjit5937 3 года назад
Deep veer doing good job
@parminderkaurgill9000
@parminderkaurgill9000 3 года назад
ਜਿੰਨਾ ਸਤਿਕਾਰ ਸਿੱਖ ਕੋਮ ਸਾਰੇ ਧਰਮਾ ਦਾ ਕਰਦੀ ਹੈ
@mannuusingh8074
@mannuusingh8074 3 года назад
ਖਾੜਕੂਆਂ ਨੇ ਵੀ ਤਾਂ ਜੰਗਲਾਂ ਚ ਰਹਿ ਕੇ ਹੀ ਗੁਰੂ ਦੇ ਨਿੰਦਕ ਸੋਧਣ ਦੀ ਪਲੇਨਿੰਗ ਬਣਾਇਆਂ ਸੀ
@iqbalsinghdhaliwal4666
@iqbalsinghdhaliwal4666 3 года назад
Deep Sidhu Zindabad
@tajinderkaur9860
@tajinderkaur9860 3 года назад
Deep Sidhu ji bilkul sahi bolda 🙏 sach bolda 🙏. Waheguru ji waheguru ji Mager Karan ji 🙏🙏
@ਿੲਸ਼ਰਸਵੈਚ
@ਿੲਸ਼ਰਸਵੈਚ 3 года назад
satnaam shri waheguru ji jinda baad
@ProGaming-yq7fe
@ProGaming-yq7fe 3 года назад
Good.sapech.vir.ji
@mehmasingh3973
@mehmasingh3973 3 года назад
ਦੀਪ ਬਾਈ ਜਿਦਾਬਾਦ ਸੱਚ ਬੋਲਣਾ ਹਰੇਕ ਦੇ ਵੱਸ ਦੀ ਗੱਲ ਨਹੀਂ
@satnamsingh9162
@satnamsingh9162 3 года назад
Sapart bay deep sidhu jindabad👊💥
@sanbirsidhu710
@sanbirsidhu710 3 года назад
We support Deep sidhu
@balbirkaur246
@balbirkaur246 3 года назад
U are right, i support you.
@mannusandhu3637
@mannusandhu3637 3 года назад
Delhi v aavo g vari vari 🙏🙏🙏🙏🙏🙏 Kisan Mazdoor Ekta Zindabad 👍👍👍
@parminderkaurgill9000
@parminderkaurgill9000 3 года назад
ਉਹ ਸਾਰੇ ਲੀਡਰ ਤਾ ਜੱਗੀ ਬਾਬੇ ਦੇਪੈਰਾ ਦੀ ਧੂੜ ਵਰਗੇ ਨਹੀ ਉਥੇ ਧੀਆ ਭੈਣਾ ਵੀ ਸਨ ਉਹਣਾ ਵਿੱਚ ਅਣਖ ਹੈ
@gurvindersingh2008
@gurvindersingh2008 3 года назад
Waheguru ji mehar karna ji waheguru ji
@bhagwantkaur9007
@bhagwantkaur9007 3 года назад
ਦੀਪ ਬਾਦਿ ਪਵਾਈ ਬਹੁਤ ਵਧੀਆ 👍
@bhagwantkaur9007
@bhagwantkaur9007 3 года назад
ਦੀਪ ਵੀਰ ਬਹੁਤ ਵਧੀਆ 👌
@baggusingh1796
@baggusingh1796 3 года назад
Deep Sidhu Zindabaad
@kaursonia6456
@kaursonia6456 3 года назад
Right veer
@gurmeetdhaliwal2757
@gurmeetdhaliwal2757 2 года назад
Punjab Khalistan sarkar Raj zindabad 2027
@brownuniqueboy7799
@brownuniqueboy7799 3 года назад
ਦੀਪ ਬਾਈ ਅਸਿ ਤੁਹਾਡੇ ਨਾਲੇ॥ਦੀਪ ਬਜ਼ੀ ਦੀ ਗੁਲ ਜਮਾ ਸਾਹੀ
@lakhvirsingh20
@lakhvirsingh20 3 года назад
Sat shri akaal
@sharnkaurs3194
@sharnkaurs3194 3 года назад
Deep sidhu bahut sujbaan hai sb no es da sath dena chahida hai Deep sidhu zindabad zindabad zindabad hai tei rehuga
@amantiwanatiwana9889
@amantiwanatiwana9889 3 года назад
Deep Sidhu 👌👌
@ChardaPunjab-p6e
@ChardaPunjab-p6e 3 года назад
Deep bai ji tussi Bilkul Right kehnde aa. Lakhe nu v hun chaida ki jethebindia walea da shat shad k ek hona chaida aa
@SatinderSingh1
@SatinderSingh1 3 года назад
Jma sahi glaan deep Sidhu veer diya
@RanjitSingh-mf2sv
@RanjitSingh-mf2sv 3 года назад
Veri neic
@prabjit7425
@prabjit7425 3 года назад
ਜੇਕਰ ਕਿਸੇ ਸਰਕਾਰ ਦੇ ਕੁੱਤੇ ਮੀਡੀਏ ਦੇ ਕੁੱਤੇ ਪੱਤਰਕਾਰ ਵਿੱਚ ਹਿੰਮਤ ਹੈ ਤਾਂ ਇਸ ਖਾਲਸਾ ਫੌਜ ਦੇ ਮੁੱਖੀ ਜਰਨੈਲਾਂ ਦੇ ਸਵਾਲਾਂ ਦੇ ਜੁਆਬ ਦੇਣ ।
@daljitchahal1962
@daljitchahal1962 3 года назад
ਵਧੀਆ ਕੀਤਾ ਨਿਹੰਗ ਸਿੰਘਾ ਨੇ ਬੇਅਦਬੀ ਕਰਨ ਵਾਲਾ 100 ਵਾਰ ਸੋਚੁਗਾ
@gurpalkaur7356
@gurpalkaur7356 3 года назад
Wahe guru ji
@rajkumarsaini1999
@rajkumarsaini1999 3 года назад
Salute thali sahib
@brownuniqueboy7799
@brownuniqueboy7799 3 года назад
Deep sidhu bai 😍 asi tere naal aa 🙏
@RandhirSingh-co4kp
@RandhirSingh-co4kp 3 года назад
ਦੀਪ ਵੀਰ,,ਅੱਜ ਕੱਲ ਦੱਲੇ ਬੰਦਿਆ ਦਾ ਟਾਇਮ ਆ ਜੋ ਨਾਸਤਿਕ ਕਿਸਮ ਦੇ ਲੋਕ ਨੇ
@Jogindersingh-dr8op
@Jogindersingh-dr8op 3 года назад
ਦੀਪ ਬਲਾਰਾ ਚੰਗੈ, ਪਰ ਬੰਦਾ ਚੰਗਾ ਏ ਜਾ ਮਾੜਾ ਇਹ ਪਤਾ ਲੱਗੂ ਹਜੇ ।
@PrinceKumar-cf7ek
@PrinceKumar-cf7ek 3 года назад
God bless🙏 💐💐💐💐💐🙏
@deepghuman8199
@deepghuman8199 3 года назад
ਖਾਲਿਸਤਾਨ ਹੀ ਹੱਲ ਆ ਪੰਜਾਬ ਦਾ
@harjitdomeli1395
@harjitdomeli1395 3 года назад
What beautiful words by deep sidhu ji
@gurnoorss9094
@gurnoorss9094 3 года назад
Kisaan majduoor ekta zindabad zindabad
Далее