Тёмный

ਸਿੱਖ ਕੌਮ ਦਾ ਇਤਿਹਾਸ । Downfall of Sikh Empire | Sikh History  

Kalyug Talks with Jaani
Подписаться 2,5 тыс.
Просмотров 78 тыс.
50% 1

In this powerful and insightful episode of *Kalyug Talks*, I have the honor of speaking with renowned Sikh philosopher Giani Sher Singh Ji. Together, we delve into the profound history of the Sikh community, covering pivotal moments that have shaped Sikhism as we know it today. We explore the formation of the Khalsa, a defining moment for Sikhs, the rise of the mighty Sikh Empire, and its eventual decline under British rule.
Giani Sher Singh Ji also shares lesser-known stories that shed light on the bravery, resilience, and spiritual depth of the Sikh people, drawing from the rich tapestry of our heritage. This conversation is filled with deep reflections on Sikh values, traditions, and historical struggles, making it a must-watch for not just Sikhs, but for anyone interested in learning more about this incredible history. Don’t miss this chance to gain a deeper understanding of the Sikh legacy

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 310   
@gurkiratsingh854
@gurkiratsingh854 10 дней назад
ਵਿੱਦਿਆ ਦਾਤੇ ਗਿਆਨੀ ਸ਼ੇਰ ਸਿੰਘ ਜੀ ਮੁੱਖ ਪ੍ਰਚਾਰਕ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 🙏🙏🙏🙏🙏🌿🌿🌿🌿⚔️⚔️⚔️⚔️
@apsgill12
@apsgill12 8 дней назад
ਕੌਡੇ ਹੋਣ ਵਾਲੇ 🫡🫡
@apsgill12
@apsgill12 7 дней назад
@@mannpb1974 RU-vid te krn ale vichar ni hege bai, bahut lambia glan ne.
@apsgill12
@apsgill12 7 дней назад
@@mannpb1974 prabhsharan deep singh ji de interviews dekho Oxford University toh phd ne oho sb clear ho jau.
@Nihang96977
@Nihang96977 6 дней назад
@@apsgill12ਵਿਦਵਾਨ ਦੀਆਂ ਗੋਡਨੀਆਂ ਲਵਾ ਦਿੱਤੀਆਂ ਨੇ ਤੁਹਾਡੇ ਦੀਆਂ ਮੋਨਟਰੀਅਲ ਗਿਆਨੀ ਜੀ ਨੇ ਪੁਛਲੀ ਉਹਨੂੰ
@apsgill12
@apsgill12 6 дней назад
@@Nihang96977 ਆਹੀ ਨਿਘਾਰ ਹੈ ਤੁਹਾਡਾ, ਤੁਸੀ ਸਿੱਖੀ ਜਾ ਗੁਰੂ ਨੂੰ ਨੀ ਉਪਰ ਰਖਣਾ ਤੁਸੀ ਸਿਰਫ ਆਪਣੇ ਗਰੁੱਪ ਦੀ ਵਾਹ ਵਾਹ ਕਰਾਉਣੀ ਆ ਕੌਮ ਜਾਵੇ ਠੱਠੇ ਖੂਹ ਚ ਨਾਲੇ ਗੋੜਣੀ ਕਿਸਦੀ ਲਗੀ ਸੀ ਇਕ ਵਾਰ ਦੁਆਰਾ ਚੈੱਕ ਕਰ ਲਈ। ਗਿਆਨੀ ਜੀ ਤੁਹਾਡੇ ਕਹਿੰਦੇ ਮੈਂ ਤਾਂ ਜੀ ਉਦਾਸੀਆਂ ਤੋਂ ਵਿਦਿਆ ਲਈ ਹੈ, ਉਦਾਸੀ ਤਾਂ ਪਹਿਲਾ ਬਿਪਰ ਦੇ ਸ਼ਿਕਾਰ ਨੇ, ਵਦੀਆ ਉਦਾਸੀਆਂ ਤੋਂ ਲੈਣੀ ਤੇ ਵਿਦਵਾਨ ਬਣਨਾ ਨਿਹੰਗਾਂ ਦੇ ਕੋਈ ਗਲ ਹੀ ਨੂੰ ਜੁੜਦੀ।
@Amriksingh12445
@Amriksingh12445 8 дней назад
ਗਿਆਨੀ ਸ਼ੇਰ ਸਿੰਘ ਜੀ ਨੂੰ ਸੁਣਕੇ ਅੱਜ ਬਹੁਤ ਗੱਲਾਂ ਕਲੀਰ ਹੋ ਗਈਆਂ। ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ।
@Amneetsingh0005
@Amneetsingh0005 2 дня назад
ਬਹੁਤ ਸੋਹਣਾ ਉਪਰਾਲਾ ਕੀਤਾ ਜੀ ❤❤ ਅਨੰਦ ਹੀ ਆ ਗਿਆ ਵਾਹਿਗੁਰੂ
@GurjeetSingh-kg9mr
@GurjeetSingh-kg9mr 8 дней назад
ਖ਼ਾਲਸਾ ਜੀ ਬੜੀ ਵਧੀਆ ਸੁਣਨ ਯੋਗ ਅਮਲ ਕਰਨ ਵਾਲ਼ੀ ਵਾਰਤਾਲਾਪ ਦੱਸੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ ਤੇ ਹੋਰਾਂ ਧਰਮਾਂ ਨੂੰ,
@manjitsoni9676
@manjitsoni9676 2 дня назад
ਪੰਥ ਰਤਨ,ਮਹਾਨ ਕਥਾ ਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਤਰਾਂ ਗਿਆਨੀ ਸ਼ੇਰ ਸਿੰਘ ਜੀ ਦੀਆਂ ਲੜੀਵਾਰ ਕਥਾਵਾ ਵੀ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਹੈ।ਇਹਨਾ ਦੋਨੇ ਮਹਾਂ ਪੁਰਸ਼ਾ ਦਾ ਕਥਾ ਸੁਣਾਉਣ ਢੰਗ ਅਤੇ ਇਹਨਾਂ ਦਾ ਅਉਰਾ ਰੂਹ ਨੂੰ ਸਕੂਨ ਦਿੰਦਾ ਹੈ।ਗੁਰੂ ਸਾਹਿਬਾਨ ਜੀਆਂ ਦਾ ਸਾਰਾ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਬਹੁਤ ਡੁੰਘੀ ਜਾਣਕਾਰੀ ਸਾਝੀ ਕਰਦੇ ਨੇ।ਇਹਨਾਂ ਮਹਾਪੁਰਖਾਂ ਨੂੰ ਅਸੀ ਕੋਟਾਨ ਕੋਟ ਪ੍ਰਣਾਮ੍ਰ ਕਰਦੇ ਹੋਏ ਇਹਨਾ ਦਾ ਕੋਟਾਨ ਕੋਟਿ ਸ਼ਕਰਾਨਾ ਕਰਦੇ ਹਾਂ 🙏🙏। ਇਸ ਖਾਸ ਪੋਡਕਾਸਟ ਲਈ ਵੀਰ ਦੀ ਸਾਰੀ ਟੀਂਮ ਦਾ ਬਹੁਤ ਬਹੁਤ ਧੰਵਾਦ ਕਰਦੇ ਹਾਂ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏
@dharamyudhmorcha1984
@dharamyudhmorcha1984 6 дней назад
"ਐਸਾ ਚੇਲਾ ਉਠਸੀ ਰੁਕਨਲ, ਸਭਨਾਂ ਕੇ ਸਿਰ ਨਾਥਾ॥ ਜਨਮ ਮਰਨ ਦੋਨੋ ਤੋਂ ਮੁਕਤਾ, ਸੁੰਦਰ ਜੋਤ ਪ੍ਰਕਾਸਾ ॥ ਚਾਰੇ ਬੇਦ ਕਰੇਂ ਜਸ ਜਿਸਕਾ, ਸੋ ਪ੍ਰਭ ਦਰਸ਼ਨ ਦੇਸੀ॥ ਹਰ ਮੰਦਰ ਮੈਂ ਪ੍ਰਗਟ ਹੋਸੀ, ਕਿਰਣ ਅਸੰਖ ਰਵਿ ਜੈਸੀ ॥ ਸੰਤਾਂ ਤਾਰਨ, ਦੁਸ਼ਟ ਸੰਘਾਰਨ, ਨੀਲ ਬਸਨ ਬਨਵਾਰੀ ॥ ਅਗਲੇ ਅਮਲ ਉਠੀਸਨ ਰੁਕਨਲ, ਜਾਂ ਆਸੀ ਚੇਲੇ ਵਾਰੀ ॥ ਹਿੰਦੂ ਤੁਰਕ ਦੁਹਾ ਸਮਝਾਸਣ, ਚੋਲਾ ਪਰਗਟ ਹੋਸੀ ॥ ਅਸਥਿਰ ਪੁਰਖ ਨ ਜਨਮੋ ਬਿਨਸੇ, ਅਨੰਤ ਕਲਾ ਰਵ ਜੋਤੀ ॥ ਰਿਹਾ ਕਿਆਮਤ ਯਾਦ ਰਹੇ ਰੁਕਨਲ, ਖਾਤਮ ਭਇਆ ਜਮਾਨਾ॥ ਸੋ ਫਿਰ ਭੰਨ ਘੜੀਸਣ ਰੁਕਨਲ, ਜਿਨਾਂ ਨਾਂਹੀਂ ਇਕ ਪਛਾਨਾ॥ ਹਿੰਦੂ ਤੁਰਕ ਨ ਕੋਈ, ਰੁਕਨਲ, ਤੁਰਕ ਨ ਹਿੰਦੂ ਹੋਵੈ ॥ ਜਿਦੱ ਬਜਿਦੀ ਦੁਨੀਆਂ ਦਾਵੈ, ਦੀਨ ਮਜ਼ਹਬ ਸਭ ਖੋਵੈ ॥ ਤੁਮ ਮੇਰਾ ਸਭ ਖਾਲਸਾ, ਨਿਪਜੇ ਤਰ੍ਹਾਂ ਸਮ ਜੋਗ ॥ ਤੇਜ, ਸਿੰਘ ਸਮ, ਉਠੇ, ਅਰ ਦਲੀਪ ਸਿੰਘ ਮਮ ਲੋਗ ॥੧੭
@jagnoorgill5715
@jagnoorgill5715 9 дней назад
Sikh history is so dense and yet we know so little of it. Inspirational 🙏🏻
@learnenglish699
@learnenglish699 7 дней назад
sahi gall aa veer... ah giani sher singh g de lectures ne , listen to it ....
@ASingh1699k
@ASingh1699k 3 дня назад
22 Sikh na de naal "Singh" q ni likhde
@AvtarSingh-ep4ew
@AvtarSingh-ep4ew 3 дня назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦਸ਼ਮ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ
@taranveersingh6746
@taranveersingh6746 10 дней назад
ਗਿਆਨੀ ਜੀ ਰਹਿਤਨਾਮਿਆਂ ਦੀ ਕਥਾ ਵੀ ਜ਼ਰੂਰ ਰਿਕਾਰਡ ਕਰਵਾਓ ਜੀ🙏🙏🙏
@JugrajSingh-x4s
@JugrajSingh-x4s 9 дней назад
ਹਾਂ ਜੀ ਵਾਹਿਗੁਰੂ ਜੀ ਜ਼ਰੂਰ ਸੁਣਾਓ ❤
@Giftysinghakali
@Giftysinghakali 7 дней назад
@@taranveersingh6746 ਪਹਿਲਾ ਸੂਰਜ ਪ੍ਰਕਾਸ਼ ਕਥਾ ਪੂਰੀ ਹੋਲੇਂਦੋ
@taranveersingh6746
@taranveersingh6746 7 дней назад
@@Giftysinghakali 🙏
@kamalmann254
@kamalmann254 16 часов назад
This is real podcast. We need more podcasts like this about our history.
@singhjagmeet
@singhjagmeet 9 дней назад
Host ਬਾਈ, ਸਿਰ ਢੱਕ ਲਿਆ ਕਰੋ, ਗੁਰੂ ਦੀਆਂ ਬਾਤਾਂ ਸੁਣਨ ਲੱਗੇ।
@ParamjitSingh-di3dg
@ParamjitSingh-di3dg 8 дней назад
Right
@OG-ev6kn
@OG-ev6kn 7 дней назад
😂😂😂😂😂
@garrydadral8973
@garrydadral8973 4 дня назад
​@@OG-ev6kn lahnat
@kulwant_mohabbat
@kulwant_mohabbat 3 дня назад
koi gall ni veer bata sun sun k rabb ne appi ser aisa dhakk dena k mud k nange ser v ni dikhna... tym lagda
@manvirsingh4704
@manvirsingh4704 9 дней назад
giani ji de ik ik bol vich una di mehnat, geyan te guru prati peyar jhalkda he. mahan vidwan, vidiya martand giani sher singh ji
@jattphattechak
@jattphattechak 32 минуты назад
ਵੀਰ ਜੀ ਤੁਸੀਂ Spotify ਯਾਂ apple podcast ਤੇ ਵੀ channel ਬਣਾਓ ਤਾਂ ਜੋ ਸਾਡੇ ਵਰਗੇ ਕੰਮ ਧੰਦਾ ਕਰਦੇ ਵੀ ਸੁਣ ਸਕਣ । ਪੋਡਕਾਸਟ ਅਵਾਜ ਦੇ ਰੂਪ ਵਿੱਚ ਸੁਣਨ ਦਾ ਆਪਣਾ ਹੀ ਮਜ਼ਾ ਹੈ
@jaswantsingh14435
@jaswantsingh14435 3 дня назад
ਵੱਡੀ , ਵਡਮੁੱਲੀ ਸਿੱਖਿਆ ਦਿੱਤੀ ਜਾ ਰਹੀ ਹੈ, ਖਾਲਸਾ ਪੰਥ ਦੀ ਪਿਆਰੀ ਰੂਹ ਗਿਆਨੀ ਸ਼ੇਰ ਸਿੰਘ ਜੀ ਤੁਹਾਡਾ ਕੋਟ ਕੋਟ ਧੰਨਵਾਦ
@GurjeetSingh-kg9mr
@GurjeetSingh-kg9mr 8 дней назад
ਪੋਡਕਾਸਟ ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਸਿੱਖ ਕੌਮ ਲਈ ਆਪਣੀ ਸੇਵਾ ਨਿਭਾਉਂਦੇ ਰਹੋ,
@sarabjeetvirgo
@sarabjeetvirgo 10 дней назад
ਸੱਤ ਸ੍ਰੀ ਅਕਾਲ। ⚔️📿
@Iamharpreetpanesar
@Iamharpreetpanesar 9 дней назад
ਗੁਰਬਰ ਅਕਾਲ 🙌🏻
@Giftysinghakali
@Giftysinghakali 10 дней назад
ਪੰਥ ਦੇ ਮਹਾਨ ਵਿਦਵਾਨ,ਵਿੱਦਿਆ ਮਾਰਤੰਡ ਮਹਾਪੁਰਖ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਸਾਹਿਬ ਜੀ ਬੁੱਢਾ ਦੱਲ
@rubalsingh4200
@rubalsingh4200 6 дней назад
Big respect to Giani Sher Singh Ji telling true sikh history
@Rabb_mehar_kre
@Rabb_mehar_kre 7 дней назад
Giani Sher Singh Ji nu Gurbani da aur baki dharmaan de shaashtran di bahut h deep knowledge aa ji. Baki Rabbi gyaan de vich pooran taur te parpakk tan koi nhi ho skda. Insan di capacity haini enni. But fer v eh bahut jyada knowledge rakhde hn. Bahut respect nal gal krde aa...ehna di koi interview nhi chhad da main...Patiale ch kyi vaar ehna di sangat kiti aa....koi kachi pilli gal ni krde....bahut mehar aa guru sache Patshah ji di ehna te.....
@KuldipSandhu-z4i
@KuldipSandhu-z4i 3 дня назад
ਸਤਿਨਾਮ ਵਾਹਿਗੁਰੂ ਜੀ 🙏🙏🙏
@SandeepKumar-nx9kx
@SandeepKumar-nx9kx 6 дней назад
Giani Sher Singh ji nu naman hai. 🙏🙏🙏🙏🙏
@ravindersingh9250
@ravindersingh9250 9 дней назад
Boht boht dhanwad tuhade dona veera jo ehna vadia podcast conduct kita. Thank you very much.
@lovepreetsingh1313
@lovepreetsingh1313 9 дней назад
ਧੰਨ ਧੰਨ ਧੰਨ ਧੰਨ ਵਾਹਿਗੁਰੂ ਜੀ।
@LovepreetSingh-pn4hm
@LovepreetSingh-pn4hm 10 дней назад
ਧੰਨ ਗਿਆਨੀ ਸ਼ੇਰ ਸਿੰਘ ਜੀ
@rattanbanait132
@rattanbanait132 6 дней назад
Giani Sher Singh ji is a heavy weight intellectual. Lots of respect ❤
@KuldeepSingh-g7y4r
@KuldeepSingh-g7y4r 8 дней назад
ਗੁਰੂ ਮਹਾਰਾਜ ਮੇਹਰ ਕਰਨ ਏਦਾਂ ਦੇ ਜਾਣਕਾਰੀ ਵਾਲੇ ਤੇ ਗੁਰ ਸਿੱਖੀ ਇਤਿਹਾਸ ਨਾਲ ਜੋੜਨ ਵਾਲੇ ਪੋਡਕਾਸਟ ਜਰੂਰ ਲਏ ਕੇ ਆਓ
@aj...musclehub2361
@aj...musclehub2361 8 дней назад
ਮੈਨੂੰ ਲਗਦਾ ਕੇ ਜਦੋਂ ਗੁਰੂ ਸਾਬ ਜੀ ਦੀ ਗੱਲ ਕਰੀਆ ਤਾਂ ਸਿਰ ਤੇ ਰੁਮਾਲ ਹੋਣਾ ਚਾਹੀਦਾ ਸੀ ਵੀਰ ਦੇ 🙏🏻🙏🏻
@RoopsinghDhiman
@RoopsinghDhiman 9 дней назад
ਮਾਹਪੁਰਸ ਸੰਤ ਗਿਆਨੀ ਬਾਬਾ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਜੀ ਕੋਟਿ ਕੋਟਿ ਪ੍ਰਣਾਮ ਬਾਬਾ ਜੀ ,ਵੀਰ ਜੀ ਬੇਨਤੀ ਹੈ ਮਾਹਪੁਰਸਾਂ ਕੋਲ ਸਿਰ ਢੱਕ ਕੇ ਬੈਠੋ ਜੀ ,ਗਿਆਨ ਦਾ ਖਜ਼ਾਨਾ ਰੱਬੀ ਰੂਹ ਨੇ ਬਾਬਾ ਜੀ 🙏🙏🙏🙏🙏🙏🙏🙏🙏
@CINEMENZ
@CINEMENZ 9 дней назад
sgpc is now slowly picking up shastars , from its gurdwaras , like in singh sabha shimla , all shastars are picked from guru granth sahib`s beed, within 1 month .
@manvirhundal8389
@manvirhundal8389 9 дней назад
That is so wrong, but they may try to do that but more Sikhs are being made then the speed of their actions to pick up shastars. But the SGPC is slowly doing stuff but they only do it so they keep getting money its up to us to be tyar bar tya and spread true Sikhi.
@dhaliwal4236
@dhaliwal4236 9 дней назад
Brother video bna k kise Singh nu ya Punjabi lok channel warge media nu send kro Sikh Sangat aape Dekh lwegi 🙏
@kksandhu1779
@kksandhu1779 8 дней назад
Social media te share karo ji .. Punjabi RU-vidrs nal share karo ji
@gaganchahal8969
@gaganchahal8969 День назад
ਵਾਹਿਗੁਰੂ ਜੀ
@karanpreetsingh6798
@karanpreetsingh6798 6 дней назад
Want a second part of this podcast. Please bro 🙏🙏
@BaljitSingh-e6q
@BaljitSingh-e6q 2 дня назад
Waheguru ji ka Khalsa waheguru Ji ki fateh ji 🙏 Khalsa ji hun oh din door nhi ,har pase akal he akal 🙏 hove ga. 🙏
@jasvindersingh5468
@jasvindersingh5468 8 дней назад
ਗੁਰਬਾਣੀ ਦੀ ਵਿਚਾਰ ਕਰਦੇ ਸਮੇਂ ਸਿਰ ਨੂੰ ਢੱਕਣਾ ਚਾਹੀਦਾ ਹੈ। ਸਾਰਿਆਂ ਨੇ ਪੈਰਾਂ ਵਿਚ ਜੁੱਤੀ ਪਾਈ ਹੋਈ ਹੈ। ਇਹ ਵਾਹਿਗੁਰੂ ਜੀ ਦੀ ਉਸਤਤ ਬਾਰੇ ਹੈ ਨਾ ਕਿ ਸਥਾਨਕ ਚਿਤ ਚੈਟ ਨਾਲ
@sandeepdubai1313
@sandeepdubai1313 6 дней назад
ਹਮੇਸ਼ਾ ਚੰਗਾ ਦੇਖੋਂਗੇ ਤਾ ਤੁਹਾਨੂੰ ਚੰਗਾ ਦੇਖਗਾ ਤੇ ਬੁਰਾ ਦੇਖੋਂਗੇ ਤਾ ਬੁਰਾ। ਬਾਕੀ ਗੁਰੂ ਸਾਹਿਬ ਕਿਰਪਾ ਕਰਨ।
@EkOnkarSatgurPrasad.
@EkOnkarSatgurPrasad. 7 дней назад
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏 ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏 ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏 ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
@ManjeetkourAujla
@ManjeetkourAujla 8 дней назад
Dhan dhan Giani Sher Singh ji kot kot prnam Gian de date
@sarbjitsandhu2531
@sarbjitsandhu2531 5 дней назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ। ਚੜ੍ਹਦੀਕਲਾ ਜੀ।
@khushsekhon1363
@khushsekhon1363 9 дней назад
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@sargunpreetsinghyoutube
@sargunpreetsinghyoutube 8 дней назад
Dhan Dhan Guru De Sikh Dhan Guru Dhan Guru Pyaare Dhan Dhan Sree Guru Gobind Singh Saaheb Mahaaraaj G .
@gurdavsingh1952
@gurdavsingh1952 9 дней назад
ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ ਬਾਬਾ ਜੀ ਨੂੰ
@trineshchoudhary
@trineshchoudhary 21 час назад
ਵੀਰ ਜੀ ਆਪ ਜੀ ਤੇ ਗਿਆਨੀ ਜੀ ਅੱਗੇ ਅਰਦਾਸ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਖ ਵੱਖ ਪ੍ਰਕਾਸ਼ ਜੋ ਕਿ ਵੱਖ ਵੱਖ ਸਮੇਂ ਵਿੱਚ ਹੋਏ ਦਾ ਵਰਨਣ ਕਰੋਂ । ਦਾਸ ਦੀ ਬੇਨਤੀ ਹੈ ਕਿਰਪਾ ਕਰਿਓ ਜੀ ।
@AmandeepSingh-1984
@AmandeepSingh-1984 День назад
Anand leata veero ❤ salute you both
@jeeti_khurd_666
@jeeti_khurd_666 4 дня назад
🪯ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ _ ਮੈਂ ਸ੍ਰੀ ਪੰਥ ਪ੍ਰਕਾਸ਼ (part 75 ਸਾਖੀ ਨਵਾਬ ਸਰ ਬੁਲੰਦ ਫੜਨੇ ਕੀ ਤੁਰੀ) _ by ਗਿਆਨੀ ਸ਼ੇਰ ਸਿੰਘ ਜੀ _ ਸੁਣ ਰਿਹਾ ਹਾ , sun dya sun dya gurbani naal ana pyar a reha hai ji ki mai ਨਿਤਨੇਮ ਸ਼ੁਰੂ ਕਰ ਦਿੱਤਾ ਹੈ ਜੀ _ ਅਕਾਲ ਪੁਰਖ ਵਾਹਿਗੁਰੂ ਜੀ ਸਬ ਨੂੰ ਸੋਹਜੀ ਦੇਣ ਆਪਣੀ ਬਾਣੀ ਤੇ ਇਤਿਹਾਸ ਨਾਲ ਜੁੜਨ ਦੀ 🙏🏻🪯
@sarbjitsandhu2531
@sarbjitsandhu2531 5 дней назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@jagimalak8630
@jagimalak8630 6 дней назад
ਮਹਾਨ ਸ਼ਖਸੀਅਤ ਗਿਆਨੀ ਸ਼ੇਰ ਸਿੰਘ ਜੀ ❤❤
@bunnysahni7220
@bunnysahni7220 9 дней назад
We need more videos like this it’s so informative thanks to you guys and thanks to giani ji for sharing this immense knowledge to blind people like us .
@s.premsingh9895
@s.premsingh9895 4 дня назад
ਵਾਹਿਗੁਰੂ.
@harbanssingh1329
@harbanssingh1329 7 дней назад
ਜੇ ਅੰਗਰੇਜ ਦਿਲੋਮਨੋ ਡਰੇ ਉਹ ਗੁਰੂ ਮਹਾਰਾਜ ਜੀ ਦੀ ਸਿੰਘ ਖਾਲਸਾ ਅਕਾਲ ਪੁਰਖ ਕੀ ਫ਼ੌਜ ਨੂੰ ਜਦੋ ਮੈਦਾਨੇ ਜੰਗ ਵਿੱਚ ਨਿਡਰਤਾ ਨਾਲ ਜੂਝਦੇ ਵੇਖਿਆ ਤੇ ਕੋਈ ਲੋਭਲਾਲਚ ਨਹੀਂ ਮਨੇ ਤੇ ਜਦੋ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਪਟਿਆਲੇ ਆਏ ਤੇ ਇਹ ਰਾਜੇ ਅੰਗਰੇਜ ਪੱਖੀ ਸਨ ਤੇ ਅੰਨਗ੍ਰੇਜਾ ਦੇ ਆਖਣ ਤੇ ਨਿਹੰਗ ਸਿੰਘ ਨੂੰ ਖਤਮ ਕਰਨ ਦੀ ਪੂਰੀ ਵਾਹ ਲਾਈ ਜਦੋ ਸਿੰਘ ਹਿਤਕਾਰੀ ਹੋਏ ਲੋਭਵਸ ਆਪਣੀ ਹੋਂਦ ਬਚਾਉਣ ਲਈ ਓਹਨਾ ਆਪਣੇ ਗੁਰਭਾਈਆ ਨੂੰ ਮਾਰਕੇ .......... ਖੁਸ਼ ਕੀਤਾ ਅੱਜ ਵੀ ਇਹੋ...... ਵਾਹਿਗੁਰੂ ji
@OmAthwal-u9g
@OmAthwal-u9g 21 час назад
SATNAM wahaguru ❤❤❤
@WahegurugWaheguruji
@WahegurugWaheguruji 7 дней назад
Great great knowledge. Kotan kot naman aap ji nu 🙇🏻‍♀️
@7980sing
@7980sing 9 дней назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ, ,,,,ਗਿਆਨੀ ਜੀ ਇੰਟਰਵਿਊ ਜਰੂਰ ਦੇਵੋ ਜੀ, ,,,ਇਹ ਪਹਿਲਾ ਇੰਟਰਵਿਊ ਕਰਨ ਵੀਰਾ ਨੂੰ ਪਤਾ ਹੋਣਾ ਚਾਹੀਦਾ , ,,,ਉਸਨੂੰ ਇੰਟਰਵਿਊ ਕਰਦੇ ਸਮੇ ਆਪਣੇ ਸਿੱਖ ਧਰਮ ਦੇ ਗਿਆਨੀ ਜੀ ਨਾਲ ਬੈਠਣਾ ਹੈ, ,,, ਇਸ ਲਈ ਇਹਨੂੰ ਗੱਲਬਾਤ ਕਰਦੇ ਸਮੇ ਬੈਠਣ ਦਾ ਤਰੀਕਾ ਸਹੀ ਰੱਖੋ, ,,,ਸਿੱਖੀ ਵਿੱਚ ਜਿੰਨੇ ਵੀ ਗਿਆਨੀ ਜੀ ਨੇ ਉਹਨਾਂ ਦਾ ਸਿੱਖ ਧਰਮ ਵਿੱਚ ਬਹੁਤ ਆਦਰ ਸੰਮਾਨ ਹੁੰਦਾ ਹੈ ਜੀ,,,, ਤੁਸੀਂ ਗਿਆਨੀ ਜੀ ਵੱਲ ਪੈਰ ਕਰਕੇ ਬੈਠੇ ਹੋ
@RanjitSingh-h1h4c
@RanjitSingh-h1h4c 4 дня назад
Dhan tere sikhi dasmesh pita ji dhan dhan guru nanak sahib ji
@user-ej5jr8yy4u
@user-ej5jr8yy4u 5 дней назад
Waheguru waheguru ji
@Rajdeep492
@Rajdeep492 5 дней назад
Waheguru ji 🙏🏻
@parminderjitsinghkhalsa9785
@parminderjitsinghkhalsa9785 6 дней назад
Good work ..brother!
@thisismyaim
@thisismyaim 5 дней назад
ਜੋ ਸਿਰ ਤਲੀ ਤੇ ਧਰਨ ਵਾਲੀ ਗੱਲ ਕੀਤੀ ਹੈ ਗੁਰੂ ਗ੍ਰੰਥ ਜੀ ਵਿੱਚ ਉਸ ਦਾ ਲੜਾਈ ਨਾਲ ਕੋਈ ਸੰਬੰਧ ਨਹੀਂ ਇਹ ਲੋਕ ਪੁਰੀ ਗੱਲ ਨਹੀਂ ਦੱਸਦੇ। ਉਥੇ ਬਾਬਾ ਨਾਨਕ ਪਿਆਰ ਦੀ ਗੱਲ ਕਰ ਰਹੇ ਨੇ ਤੇ ਇਸਤਰੀ ਦੀ ਗੱਲ ਹੋ ਰਹੀ ਕੀ ਜੇਕਰ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸਧਰ ਹੈ,ਤਾਂ ਆਪਣੇ ਹੱਥ ਦੀ ਹਥੇਲੀ ਉੱਤੇ ਆਪਣਾ ਸੀਸ ਰੱਖ ਕੇ ਤੂੰ ਮੇਰੇ ਕੂਚੇ ਵਿੱਚ ਆ। ਜੇ ਤੂੰ ਇਸ ਰਸਤੇ ਉਤੇ ਆਪਣੇ ਪੈਰ ਧਰ ਦੇਵੇਂ, ਫਿਰ ਤੂੰ ਆਪਣਾ ਸੀਸ ਮੂਹਰੇ ਧਰ ਅਤੇ ਲੋਕ-ਲੱਜਿਆ ਦੀ ਪਰਵਾਹ ਨਾਂ ਕਰ।
@ustaadgurmeetsinghsantkhal8790
@ustaadgurmeetsinghsantkhal8790 6 дней назад
Bolo ji Sada bolde Raho Guru Sahib ji Mehar Karan ❤
@buttarbuttar7004
@buttarbuttar7004 5 дней назад
Waheguru ji ma bhai sahib ji di ktha bhot sunda ji
@1313.paramjeetsingh
@1313.paramjeetsingh 9 дней назад
ਮੈ ਹੁਣੇ ਇਕ ਵੀਡਿਓ ਵੇਖ ਰਿਹਾ ਸੀ ਜਿਸ ਵਿੱਚ ਕੁਸ਼ ਨਿਹੰਗ ਸਿੰਘ ਗੁਦਾਵਰੀ ਦੀ ਪੂਜਾ ਕਰ ਰਹੇ ਤੇ ਗੁਦਾਵਰੀ ਮਾਤਾ ਦੀ ਜੈ ਬੋਲ ਰਹੇ ਸੀ। ਮੈ ਇਸ ਸਿੰਘ ਨੂੰ ਪੁਸ਼ਨਾ ਚੌਂਦਾ ਕੇ ਗੁਰੂ ਸਾਹਿਬ ਨੇ ਤੇ ਸਾਨੂੰ ਸਿਰਫ ਧੰਨ ਗੁਰੂ ਗ੍ਰੰਥ ਸਹਿਬ ਦੇ ਲੜ ਲਾਇਆ ਸੀ ਪਰ ਅੱਜ ਅਸੀਂ ਕਿਧਰ ਨੂੰ ਤੁਰ ਪਏ ।ਅਸੀਂ ਨਿੱਤ ਅਰਦਾਸ ਵਿੱਚ ਪੜ੍ਹਦੇ ਆ ਕੇ ਗੁਰੂ ਮਾਨਿਓ ਗ੍ਰੰਥ।ਫਿਰ ਅਸੀ ਕਿੱਥੇ ਕਿੱਥੇ ਮੱਥੇ ਟੇਕਦੇ ਹਾਂ।ਜਦ ਕਿ ਗੁਰੂ ਅਨੁਸਾਰ ਸਿੱਖ ਨੂੰ ਝੁਕਣਾ ਬੱਸ ਗੁਰੂ ਸਾਹਿਬ ਅੱਗੇ ਦੱਸਿਆ ਗਿਆ ਅਕਾਲ ਅੱਗੇ । ਹਾਂ ਇੱਜ਼ਤ ਮਾਨ ਸਭ ਧਰਮ ਦਾ ਹੋਣਾ ਜ਼ਰੂਰੀ ਹੈ।
@harpreetsinghkhalsa8674
@harpreetsinghkhalsa8674 9 дней назад
@shamsharsingh9304
@shamsharsingh9304 8 дней назад
Tu agyni hai tenu samjh nahi aayega
@JasdeepSingh-fb7sd
@JasdeepSingh-fb7sd 8 дней назад
Tun na turn ess rah koi hathon farh ke ley ke ja reha ... Sare apni fikar Karo Dunia di nahi ...
@iam_KV
@iam_KV 5 дней назад
podcasts te parchar hon lagg gia na koi maryada na koi vichar lok bs guru ghar ghat jaya krn gy podcast to parchar jiyada hon lgg gia jinu meri gl glt lge oh mere nal gal kr skda gal bde piyar satikar nal hovegi
@amritvirk7822
@amritvirk7822 9 дней назад
ਵਾਹਿਗੁਰੂ ਜੀ ਕਿਰਪਾ ਕਰਨ ਗੇ ਖਾਲਸੇ ਤੇ 🙏🏻
@jindajatt4545
@jindajatt4545 8 дней назад
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਗੁਦਾ ਭੋਗ ਦੇ ਦਾਨੀ 🙏
@armaanlyrics825
@armaanlyrics825 9 дней назад
ਬਾਬਾ ਜੀ ਬਹੁਤ ਵਧੀਆ ਲਗਦਾ ਤੁਹਾਡੀਆਂ ਸਾਖੀਆਂ ਸੁਣਦੇ ਰਹਿਣੇ ਆ
@Rashpal96
@Rashpal96 5 дней назад
ਵਾਹਿਗੁਰੂ ਜੀ 🙏🏻
@KapoorSingh-pi4nt
@KapoorSingh-pi4nt 5 дней назад
Satnaam siri waheguru saheb ji🌹🌹🌹🌹🌹🌹
@milandeepsingh8171
@milandeepsingh8171 9 дней назад
Waheguru g
@RanbirSingh-sl7qs
@RanbirSingh-sl7qs 8 дней назад
Sri chand di poori kirpa hai
@nirmalmann438
@nirmalmann438 8 дней назад
ਜਿਹੜਾ ਮੋਨਾ ਮੁੰਡਾ ਪੌਡਕਾਸਟ ਕਰ ਰਿਹਾ ਸਿਰ ਰੁਮਾਲ ਨਾਲ ਹੀ ਢੱਕ ਲੈਦਾ । ਜਦੋ ਕਿਸੇ ਬੰਦੇ ਸਾਹਮਣੇ ਬੈਠੀਦਾ ਲੱਤ ਤੇ ਲੱਤ ਰੱਖ ਕੇ ਨਹੀਂ ਬੈਠੀਦਾ ।ਇਹ ਤਾਂ ਤੇਰੇ ਸਾਹਮਣੇ ਐਡੇ ਵਿਦਵਾਨ ਬੈਠੇ ਹਨ
@sarvjitkour5782
@sarvjitkour5782 9 дней назад
ਗਿਆਨੀ ਜੀ ਪਥੰ ਦੀ ਸਤਿਕਾਰਤ ਹਸਤੀ ਹਨ
@tenems397
@tenems397 5 дней назад
Sir tali te dhar ke baba g shree hit ji nu natmastak hon gaye c.
@Iamharpreetpanesar
@Iamharpreetpanesar 9 дней назад
ਅਕਾਲ ਹੀ ਅਕਾਲ 🐊🦁🦅
@Preet369-u6r
@Preet369-u6r 7 дней назад
Aaj bulaya asli singh g nu giani sher singh g is legend❤❤❤
@balvindersinghbalvindersin7165
@balvindersinghbalvindersin7165 8 дней назад
Bohot hi vadiya jankari Thanwad gaini ji
@harbanssingh1329
@harbanssingh1329 7 дней назад
ਗਰਭ ਤੋਂ ਪਹਿਲਾ ਬਾਦ vich ਇਕ ਮਹੀਨੇ ਤੋਂ ਸਾਲ ਤੋਂ ਸਾਲ ਬਲਬੁੱਧ ਤੋਂ ਬਾਦ ਬਧਬੁੱਧ ਬਚਪਨ ਜੋਆਨੀ ਬੁਢਾਪਾ ਮੌਤ ਇਹਨਾਂ ਸਾਰੇ ਫਰਕ ਹੀ ਹਨ ਹਰ ਇਕ ਵਿੱਚ ਬਾਹਰੀ ਭੇਖ ਕੋਈ ਵੀ ਹੋਵੇ ਅੰਦਰ ਇਕੋ ਸਰੀਰ ਹੀ ਹੁੰਦਾ ਹੈ ਦੁਨੀਆ ਵਿੱਚ ਵਿਚਾਰ ਦਾ ਵਖਾਵਆ ਹੈ ਜੇ miljan ਪ੍ਰੇਮ ਪੈਦਾ ਹੁੰਦਾ ਹੈ ਜੇ ਨਾ milan ਫਿਰ ਬਿਬਾਦ ਇਹੋ ਅਮਨ ਜੰਗ ਯੁੱਧ ਅਸ਼ਾਂਤੀ ਦੇ ਕਰਨ ਹਨ ਅੱਜ ਵੀ ਯਾਦਾਤਰ ਅਸੀਂ ਬਿਪਰ ਰੀਤ ਦੇ ਧਾਰਨੀ ਹੀ ਹਾਂ ਅਜੇ ਨਿਹੰਗ ਸਿੰਘ ਅਜੇ ਵੀ ਗੁਰੂ ਸਿਧਾਂਤ ਬਾਣੀ ਬਾਨੇ ਮਰਿਆਦਾ ਦੇ ਧਾਰਨੀ ਹਨ ਬਾਕੀ......... ਬਾਬਾ ਜੀ ਬੋਹਤ ਵਿਦਵਾਨ ਹਨ ਗੁਰੂ ਮਹਾਰਾਜ ਜੀ ਚੜ੍ਹਦੀਕਲਾ ਵਿੱਚ ਰੱਖਣ ji
@JasbirSingh-rc4mh
@JasbirSingh-rc4mh 8 дней назад
ਵਿਦਿਆ ਮਾਰਤੰਡ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ❤❤❤❤
@HarjinderSinghSangrur
@HarjinderSinghSangrur 7 дней назад
ਸਿਰ ਡੱਕ ਲਿਆ ਕਰੋ ਜਦੋਂ ਗੁਰਬਾਣੀ ਦੀ ਗੱਲ ਹੋਏ podcast ਕਰਨ ਵਾਲਿਓ
@user-cv1jb9xv2p
@user-cv1jb9xv2p 7 дней назад
🙏 🙏
@PrabhjitsinghSingh-ju7uo
@PrabhjitsinghSingh-ju7uo 8 дней назад
Waheguru ji ka Khalsa waheguru Ji ki Fateh ji
@supinderjeetsingh-yl5ez
@supinderjeetsingh-yl5ez 2 дня назад
Host sir dhakk k kro bai ji bhut kirpa howegi 🙏🏻
@golisingh2191
@golisingh2191 5 дней назад
Sanam sir Waheguru ji🙏🙏
@DNAPANJAB
@DNAPANJAB 6 дней назад
Best episode ❤❤
@mandeeppurewal3916
@mandeeppurewal3916 8 дней назад
ਵਾਹਿਗੁਰੂਜੀ
@GursewakSingh-z6q
@GursewakSingh-z6q 4 дня назад
💐💐💐
@gursharansinghbaidwan2881
@gursharansinghbaidwan2881 8 дней назад
Edda de hor v podcast karo veerji. Benti aa Baba Banta Singh Ji nu v sadda dao 🙏🏻 te hor mahapurkhaa nu v tan k saanu sikh ithas vaare hor sikhan nu jaankri mile.
@kksandhu1779
@kksandhu1779 8 дней назад
Bohot vadiya Gyan dita baba ji 🙏
@darveshzamindar
@darveshzamindar 7 дней назад
Wahe Guru Ji 🙏
@dr.supreetsinghphdinmechan6053
@dr.supreetsinghphdinmechan6053 9 дней назад
❤❤❤❤ Bahut sundar vichar ❤❤ is
@ustaadgurmeetsinghsantkhal8790
@ustaadgurmeetsinghsantkhal8790 6 дней назад
Please eh vi Daso ji Akal takhat ji da Puratan Naam Jo Dhan Dhan Satguru Hargobind Sahib Maharaj ji ne Akal Bunga Sahib Rakhya si eh vi Badal dita gaya lag bhag 1945 ja 46 vich
@harshpreetsingh491
@harshpreetsingh491 9 дней назад
Vidya martand mahan vidwan giani sher singh ji mahapurush 🙏🙏
@KomaljeetKaur6
@KomaljeetKaur6 2 дня назад
@manpreetsingh6700
@manpreetsingh6700 8 дней назад
Baba g waheguru ji ka khalsa waheguru ji ki fateh baba g kirpa ker ke giani sher naal 1984 sant jarnail singh bhindranwale te podcast karo
@T00-8sm
@T00-8sm 3 дня назад
Yes please, and why Nihang Singh fouja don’t stand back or front row with Saheed Sant bhindrawale for fight back against Indian deep state propaganda terrorizm??
@khushwantsingh1286
@khushwantsingh1286 6 дней назад
Super ❤
@surjeetsingh4700
@surjeetsingh4700 7 дней назад
Waheguru ji kirpa rakhn
@jagdeepsinghmann7975
@jagdeepsinghmann7975 8 дней назад
Veer g aage ton ser nu dhek ki g waheguru veer g
@astaadg8148
@astaadg8148 8 дней назад
ਪੰਥ ਦੀ ਅਸਲ ਵਿਦਿਆ ਇਹੀ ਹੈ। ਪਹਿਲੀ ਵਿਦਿਆ ਸੰਪਰਦਾਇ ਹੀ ਹੈ। ਇਸ ਤੋਂ ਬਾਅਦ ਮਾਡਰਨ ਸਿਖਿਆ ਵੀ ਜਰੂਰੀ ਹੈ। ਪਰ ਮਾਡਰਨ ਸਿਖਿਆ ਦੇ ਮਾਪਦੰਡ ਸਾਡੀ ਧਾਰਮਿਕ ਸਿਖਿਆ ਤੇ ਲਾਗੂ ਨਹੀਂ ਕਰਨੇ ਚਾਹੀਦੇ। ਕੌਮ ਦੇ ਅਜਾਦ ਹੋਣ ਤੱਕ ਇੱਕ ਦੂਜੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਜੋ ਕੋਈ ਮਰਜੀ ਕਹੀ ਜਾਵੇ। ਸਾਨੂੰ ਕੁਮੈਂਟ ਨਹੀਂ ਕਰਨਾ ਚਾਹੀਦਾ। ਬਸ਼ਰਤੇ ਕਿ ਕੌਮ ਦੀ ਅਜਾਦੀ ਦਾ ਵਿਰੋਧ ਨਾਂ ਹੋਵੇ।
@parmeetsingh4510
@parmeetsingh4510 7 дней назад
too good 👍🏻
@ranjitsingh-ne6fh
@ranjitsingh-ne6fh 6 дней назад
Waheguru. Ji. Rahem. Kro. AJ. Kes. Te. Bhrosa. Kriea.
@parminersinghrinku9908
@parminersinghrinku9908 3 дня назад
❤❤❤🙏🙏🙏🙏🙏🙏
@amarjeetchauhan334
@amarjeetchauhan334 7 дней назад
Khanne kol ik pind hai kapoorgarh us pind vich Maharaj ji da sroop hai ohde vich v asi darshan kite ne mahalla 10 likheya hoya puratan sroop hai othe dasam granth v hai te bhut Shaster v puratan paye ne every Sunday darshan hunde ne othe
@T00-8sm
@T00-8sm 3 дня назад
Please take a some pictures and post to me if you can I m also very excited to see them. Thanks 🙏🏻
@SunnySandhu-m1z
@SunnySandhu-m1z 9 дней назад
Waheguru waheguru waheguru waheguru waheguru ji ji💐💐🌹🌹🌹🌹🌹💐💐💐❤❤❤❤❤❤waheguru waheguru ji💐💐🌹🌹❤❤👏👏👏👏🙏🙏
@pakepindawale1144
@pakepindawale1144 9 дней назад
ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ੳਹ ਹੋਰ ਕੋਲ ਮਿਲਾ ਨਹੀਂ ਟੇਕ ਦਾ ਜੋ ਮਰਜ਼ੀ ਹੋ ਜੇਂ
Далее
ЗАБЛУДИЛИСЬ В ТРАВЕ #shorts
00:25
Просмотров 370 тыс.
ЗАБЛУДИЛИСЬ В ТРАВЕ #shorts
00:25
Просмотров 370 тыс.