Тёмный

ਜਦੋਂ ਇੱਕ ਧੀ ਨੇ ਆਪਣੇ ਹੀ ਪਰਿਵਾਰ ਦੇ 8 ਜੀਆਂ ਦਾ ਕੀਤਾ ਕਤਲ।Ep 66 Punjabi crime story 

 Crime di kahani
Подписаться 13 тыс.
Просмотров 64 тыс.
50% 1

Contact us at :- ravindergurna@gmail.com
Another channel. ​⁠‪@ravindergurna‬
ਜਦੋਂ ਇੱਕ ਧੀ ਨੇ ਆਪਣੇ ਹੀ ਪਰਿਵਾਰ ਦੇ 8 ਜੀਆਂ ਦਾ ਕੀਤਾ ਕਤਲ। ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਉਸ ਘਟਨਾ ਬਾਰੇ ਜਦੋਂ ਹਰਿਆਣਾ ਦੇ ਹਿਸਾਰ ਵਿੱਚ ਰੇਲੂ ਰਾਮ ਪੂਨੀਆ ਦੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਸੀ । ਕਤਲ ਕਰਨ ਵਾਲਿਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਤੋਂ ਬਾਅਦ ਜੌ ਕੁੱਝ ਹੋਇਆ ਉਸ ਦੇ ਬਾਰੇ।ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸਾਂਝਾ ਕਰੋ।ਤੇ ਚੈਨਲ ਨੂੰ ਸਬਸਕਰਾਇਬ ਜਰੂਰ ਕਰਨਾ ਜੀ ।
Punjabi Crime Story, Punjabi Crime Thriller, Punjabi Mystery Video, Punjabi Crime Drama, Punjabi Murder Mystery, Crime Story in Punjabi, Punjab Gangster Story, Punjabi Police Investigation, Punjabi Suspense Story, Real Punjabi Crime Cases, Punjabi Crime Documentary, Punjab Criminal Story, Punjabi Crime Web Series, Punjabi Underworld Story, Punjabi Crime Scene, Punjabi Law and Order, Punjabi Crime Fiction, Punjabi Crime Serial, Punjabi Action Thriller, Punjabi True Crime Story.
‪@Crime_di_kahani‬
#PunjabiCrimeStory #CrimeThrillerPunjabi #PunjabiMystery #CrimeDramaPunjabi #PunjabiMurderMystery #PunjabGangsters #PunjabiPoliceStory #SuspenseStoryPunjabi #RealCrimeCases #PunjabiDocumentary #CrimeWebSeriesPunjabi #UnderworldPunjabi #PunjabiAction #TrueCrimePunjabi #CrimeFictionPunjabi #PunjabCrimeScene #LawAndOrderPunjab #CrimeStoryPunjabi #CrimeSeriesPunjabi #ThrillerPunjabi

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 100   
@rupinderbrar9709
@rupinderbrar9709 День назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@Crime_di_kahani
@Crime_di_kahani 21 час назад
🙏🏻🙏🏻🙏🏻🙏🏻🙏🏻
@Mika786moga
@Mika786moga День назад
ਲਾਲਚ ਬਹੁਤ ਕੁਤੀ ਚੀਜ਼ ਏ,, ਪਰ je ਓਹ ਅਪਨੇ ਪੀਉ ਤੋਂ ਇਕ ਵਾਰ ਮਦਦ ਮੰਗਦੀ ਤਾਂ ਓਸ ਨੇ ਮਨਾ ਨਹੀਂ ਕਰਨਾ ਸੀ ਓਸ ਬੰਦੇ ਨੂੰ ਸ਼ਰਮ ਨਹੀਂ ਆਈ ਜਿੱਸ ਦੇ ਗਰੀਬ ਹੋਣ ਤੇ ਵੀ ਉਹ ਭਲੇ ਮਾਨਸ ਨੇ ਵਿਆਹ ਕਰਨ ਲਈ ਹਾ ਕੀਤੀ ਸੀ ਏਸ ਕਰਕੇ ਲੋਕ ਲਵ ਮੈਰਿਜ ਦੇ ਖ਼ਿਲਾਫ਼ ਨੇ ਹੋਰ ਕੋਇ ਗਲ ਨਹੀਂ ਕਿਉਕਿ ਲਵ ਮੈਰਿਜ ਵਿਚ ਕੂੜੀ ਜਿੱਸ ਨੂੰ chundi ਆ ਉਹ ਬੰਦਾ ਕਿਸ ਤਰ੍ਹਾਂ ਦਾ ਕਿ ਸੁਭਾਅ ਕੀ ਪਿੱਛਾ ਕਿ ਸੋਚ ਆ ਕਈ ਲੋਕ ਤਕੜੇ ਘਰ ਦੀ ਕੂੜੀ ਨੂੰ ਪਿਆਰ ਦੇ ਚੱਕਰ ਵਿਚ ਏਸ ਲਈ ਫਸਾਉਂਦੇ ਆ ਤਾਂ ਕਿ ਉਹਨਾ ਨੂੰ ਥੋੜੇ ਬਹੁਤ ਪੈਸੇ ਮਿਲ਼ ਜਾਣ,, ਬਾਕੀ ਸਾਰੇ ਲੋਕ ਮਾੜੇ ਨਹੀਂ
@Crime_di_kahani
@Crime_di_kahani День назад
@@Mika786moga 🙏🏻🙏🏻🙏🏻🙏🏻
@beantdeol9324
@beantdeol9324 День назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@Crime_di_kahani
@Crime_di_kahani 21 час назад
🙏🏻🙏🏻🙏🏻🙏🏻
@paramjeetkaur228
@paramjeetkaur228 День назад
ਬਹੁਤ ‌ਵਧੀਆ‌ ਲੱਗੀ ਜੇ ਲੋਕਾਂ ਨੂੰ ਸਮਝ ਆਜੇ
@Crime_di_kahani
@Crime_di_kahani День назад
@@paramjeetkaur228 ਧੰਨਵਾਦ ਜੀ 🙏🏻🙏🏻🙏🏻
@BrandedStorePB67
@BrandedStorePB67 День назад
ਦੋਬਾਰਾ ਪਟੀਸ਼ਨ ਪਾ ਦੇਣ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਫਾਂਸੀ ਦੇਣੀ ਚਾਹੀਦੀ ਤਾਂ ਹੀਂ ਮਿਰਤਕਾਂ ਦੀਆਂ ਰੂਹਾਂ ਨੂੰ ਸਕੂਨ ਮਿਲੇਗਾ ਇਹ ਅੰਧਾ ਕਨੂੰਨ ਹੈ ਇਨਸਾਫ਼ ਨਹੀਂ ਹੋਇਆ ਸੁਪਰੀਮ ਕੋਰਟ ਵਲੋਂ
@manjitkaur5642
@manjitkaur5642 3 часа назад
Waheg guru ji
@darshangill26
@darshangill26 День назад
ਬਹੁਤ ਹੀ। ਮਾੜਾ। ਕੀਤਾ। ਉਸ। ਧੀ। ਨੇ। ਪਿਉ। ਨੇ। ਸਾਡਾ। ਨਾਲ। ਪਾਲਿਆ। ਧੀ। ਨੇ। ਆਪਣੀ। ਮਰਜ਼ੀ। ਨਾਲ। ਵਿਆਹ। ਕਰਾਇਆ। ਜੋ। ਇਸ। ਤਰਾ। ਰਿਸ਼ਤੇ। ਹੁੰਦੇ। ਉਹਨਾ। ਚੋ। ਰਿਜਲਟ। ਮਾੜਾ। ਹੀ। ਹੁੰਦਾ
@Crime_di_kahani
@Crime_di_kahani 21 час назад
🙏🏻🙏🏻🙏🏻🙏🏻
@DaristiJot
@DaristiJot День назад
Dhan dhan satguru Tera Hi aasra
@kulwantsingh2986
@kulwantsingh2986 День назад
Kamaal ho gye
@Eknoor_singh_dhanoa
@Eknoor_singh_dhanoa День назад
First like and comment 🙏🙏🙏🙏
@Crime_di_kahani
@Crime_di_kahani День назад
Thank u ji 🙏🏻
@laddimaan9910
@laddimaan9910 6 часов назад
ਸਾਡਾ ਕਨੂੰਨ ਗਲਤ ਹੈ ਕਾਤਲ ਨੂੰ ਉਸੇ ਟਾਈਮ ਫਾਸੀ ਹੋਣੀ ਚਾਹੀਦੀ ਸੀ
@Crime_di_kahani
@Crime_di_kahani 4 часа назад
ਜੀ 🙏🏻🙏🏻🙏🏻🙏🏻
@preetsandy4495
@preetsandy4495 10 часов назад
Ssaji veer ji very sad story omg
@Crime_di_kahani
@Crime_di_kahani 4 часа назад
Ssa ji 🙏🏻
@MeetKaur-y4w
@MeetKaur-y4w День назад
Waheguruji 🙏🙏Dhan Dhan Ramdas guruji
@Crime_di_kahani
@Crime_di_kahani День назад
Waheguru ji , dhan guru Ramdas ji 🙏🏻🙏🏻🙏🏻🙏🏻🙏🏻
@KulwinderKaur-t4w
@KulwinderKaur-t4w День назад
Waheguru ji Waheguru ji ❤❤❤❤❤❤❤❤❤❤❤❤
@Crime_di_kahani
@Crime_di_kahani День назад
@@KulwinderKaur-t4w waheguru ji 🙏🏻🙏🏻🙏🏻
@Mika786moga
@Mika786moga День назад
MLA sabh ਨੇ ਦੂਜਾ ਵਿਆਹ ਨਹੀਂ ਕਰਵਾਉਣ cahida ਸੀ
@SonyHeer-j9g
@SonyHeer-j9g День назад
Waheguru ji
@Crime_di_kahani
@Crime_di_kahani День назад
Waheguru ji 🙏🏻🙏🏻
@Kuldeep-yc7ob
@Kuldeep-yc7ob Час назад
Dhan Dhan sh guru Ramdas sahab ji🙏🏻🙏🏻
@ParmSidhu-nq4iv
@ParmSidhu-nq4iv День назад
ਵੀਰ ਜੀ ਪਿੰਡ ਗੁਰੂ ਸਰ ਜਿਲਾ ਸ਼੍ਰੀ ਮੁਕਤਸਰ ਸਾਹਿਬ
@Crime_di_kahani
@Crime_di_kahani День назад
@@ParmSidhu-nq4iv 🙏🏻🙏🏻🙏🏻🙏🏻 ਧੰਨਵਾਦ ਜੀ ਵੀਰ ਵੀਡੀਓ ਦੇਖਣ ਲਈ
@chahal2563
@chahal2563 5 часов назад
bhut dukh bhri kahani c so sad parminder kotala
@Crime_di_kahani
@Crime_di_kahani 4 часа назад
🙏🏻🙏🏻🙏🏻
@satveersingh7362
@satveersingh7362 2 часа назад
Yes sir g
@savrupamsinghaulakh
@savrupamsinghaulakh 6 часов назад
Great news
@Crime_di_kahani
@Crime_di_kahani 4 часа назад
🙏🏻🙏🏻🙏🏻
@Kuldeep-yc7ob
@Kuldeep-yc7ob Час назад
Very sad story 😭😭
@AvtarSinghBaidwan-mq2vs
@AvtarSinghBaidwan-mq2vs День назад
Waheguru
@Crime_di_kahani
@Crime_di_kahani 21 час назад
Waheguru ji 🙏🏻🙏🏻
@AvtarSinghBaidwan-mq2vs
@AvtarSinghBaidwan-mq2vs День назад
❤🙏🏻❤️
@RanjeetKaur-mt4gp
@RanjeetKaur-mt4gp 22 часа назад
ਵੀਰਜੀ ਅਖੀਰ ਤੇ ਸੀਗਾ ,ਸੀਗੀ, ਸੀਗੀਆਂ ਕਹਿਣ ਦੀ ਬਜਾਏ (ਸੀ) ਕਿਹਾ ਕਰੋ। ਸਹੀ text
@Crime_di_kahani
@Crime_di_kahani 21 час назад
ਠੀਕ ਹੈ ਜੀ ਅੱਗੇ ਤੋਂ ਧਿਆਨ ਰੱਖਾਂਗੇ ਜੀ 🙏🏻
@RajKaur-q7l
@RajKaur-q7l День назад
So sad story Waheguru g
@Crime_di_kahani
@Crime_di_kahani 21 час назад
🙏🏻🙏🏻🙏🏻
@VickySingh-ji2pp
@VickySingh-ji2pp День назад
ਕਈ ਬੰਦਿਆਂ ਦੇ ਮਨਾਂ ਵਿੱਚ ਨਵੇਂ ਜੁਗਾਂ ਦੇ ਦਿਸਹੱਦੇ ਹੁੰਦੇ ਆ ਕੋਈ ਅੰਸ
@gurkiratsinghchahal3021
@gurkiratsinghchahal3021 День назад
Very good
@Crime_di_kahani
@Crime_di_kahani День назад
@@gurkiratsinghchahal3021 thank you 🙏🏻
@Ilovemydoh
@Ilovemydoh День назад
Very sad 😢
@HarmanPreetkaur-wn4os
@HarmanPreetkaur-wn4os День назад
Waheguru ji waheguru ji
@Crime_di_kahani
@Crime_di_kahani 21 час назад
Waheguru ji 🙏🏻🙏🏻
@GurmeetKaur-k7c
@GurmeetKaur-k7c 10 минут назад
So sad
@harbhajansingh3366
@harbhajansingh3366 День назад
Waheguru sabhnu sumat deve
@Crime_di_kahani
@Crime_di_kahani 21 час назад
🙏🏻🙏🏻🙏🏻🙏🏻
@ParminderSingh-d2z
@ParminderSingh-d2z День назад
ਵੀਰ ਜੀ ਅਸੀਂ ਤੁਹਾਡੇ ਕੋਲ ਪਿੰਡ ਮਟੌਰੜਾ ਤੋਂ ਹਾਂ
@Crime_di_kahani
@Crime_di_kahani День назад
ਅੱਛਾ ਜੀ , ਧੰਨਵਾਦ ਵੀਰ ਵੀਡੀਓ ਦੇਖਣ ਲਈ 🙏🏻
@paramjitkaur1289
@paramjitkaur1289 День назад
K Kn​@@Crime_di_kahani
@bhavgurkaransingh2105
@bhavgurkaransingh2105 День назад
Eho jya deionized no fasi honi chahide haa
@Parmkaul8930
@Parmkaul8930 2 часа назад
Sir ji atishbaazi na ke astbaaji
@jaspalkhroudkharod5469
@jaspalkhroudkharod5469 21 час назад
Bai ji ik pind hai gajebas us pind bich rano name kudi ne v kafi ktl kite ne us di v story pau ji
@Crime_di_kahani
@Crime_di_kahani 19 часов назад
Hanji jaroor us case d detail nai mil rahi , ohde pay role lai and hor petitions tan mil gaian jado puri jankari mill gai jaroor pava gay ji
@parmjitlegha9892
@parmjitlegha9892 День назад
ਅਸਲੀ ਦੋਸ਼ੀ ਬਾਪ ਜਿਸਨੇ ਦੋ ਔਰਤਾਂ ਨਾਲ ਵਿਆਹ ਕਰਕੇ ਬੱਚੇ ਪੈਦਾ ਕੀਤੇ, ਜੇ ਕਰ ਵੀ ਲਏ ਤਾਂ ਕਾਨੂੰਨ ਦੇ ਹਿਸਾਬ ਨਾਲ ਬੇਟੀ ਬਰਾਬਰ ਹਿੱਸੇਦਾਰ ਤਾਂ ਪ੍ਰਾਪਟੀ ਤਿੰਨ ਹਿੱਸਿਆਂ ਚ ਬਰਾਬਰ ਵੰਡ ਕੇ ਦੇ ਦਿੰਦਾ, ਸੋਨੀਆਂ ਨੂੰ ਰੇਲੂਰਾਮ ਨੇ ਦਰਿੰਦਾ ਬਣਾ ਦਿੱਤਾ
@Crime_di_kahani
@Crime_di_kahani 21 час назад
🙏🏻🙏🏻🙏🏻
@Vinca54
@Vinca54 20 часов назад
ਬਿਲਕੁਲ ਸਹੀ ਕਿਹਾ
@rajvirk8114
@rajvirk8114 9 часов назад
2 viah te ghr barbaad hi krde aa
@ranaranbir6135
@ranaranbir6135 День назад
Very Sad 😢
@Crime_di_kahani
@Crime_di_kahani День назад
@@ranaranbir6135 🙏🏻🙏🏻🙏🏻
@sidhusidhu6072
@sidhusidhu6072 День назад
gbu❤
@Crime_di_kahani
@Crime_di_kahani День назад
@@sidhusidhu6072 thank u 🙏🏻
@axisbank1057
@axisbank1057 День назад
Bro m from patiala cha peen auni c tuhade kol
@Crime_di_kahani
@Crime_di_kahani День назад
@@axisbank1057 koi ni veer aa jaeyo
@sukhvinderkaur8780
@sukhvinderkaur8780 23 часа назад
Sonia de ik munda hoya se jail vich ih v sunia se
@Goraya660
@Goraya660 День назад
🙏🏻
@Crime_di_kahani
@Crime_di_kahani День назад
🙏🏻🙏🏻🙏🏻
@RajinderSingh-zy3ni
@RajinderSingh-zy3ni 19 часов назад
ਸਾਬਕਾ ਐਮਐਲਏ ਰੇਲੂ ਰਾਮ ਪੂਨੀਆ ਹਰਿਆਣੇ ਦਾ ਹਰਿਆਣੇ ਦਾ ਪਿੰਡ ਪ੍ਰਭੂ ਵਾਲਾ
@Crime_di_kahani
@Crime_di_kahani 4 часа назад
ਹਾਂ ਜੀ ਉਥੋਂ ਹੀ ਸੀ 🙏🏻
@GurmeetKaur-k7c
@GurmeetKaur-k7c 3 минуты назад
Property ina nu he milage
@jashanwarring968
@jashanwarring968 День назад
ਲਾਲਚ ਬੁਰੀ ਬਲਾ ਹੈ
@Crime_di_kahani
@Crime_di_kahani 21 час назад
Ji
@BrandedStorePB67
@BrandedStorePB67 День назад
ਪਰ ਜਿਹੜਾ ਸਹਿਕਦਾ ਸੀ ਉਸ ਦਾ ਕੀ ਬਣਿਆ
@Crime_di_kahani
@Crime_di_kahani День назад
ਓਹ ਕੁੜੀ ਆਪ ਹੀ ਸੀ ।
@darshanbhandal2520
@darshanbhandal2520 14 часов назад
Very bad and sad news. Phansi honi chahidi hai 😢😢.
@Crime_di_kahani
@Crime_di_kahani 4 часа назад
Hanji 🙏🏻
@rattandhaliwal
@rattandhaliwal День назад
ਨੀਚੇ ਕਹਿਣ ਦੀ ਬਜਾਏ ਤੁਹਾਨੂੰ ਥੱਲੇ ਕਹਿਣਾ ਚਾਹੀਦਾ ਹੈ। ਵੀਰੇ ਹੌਲੀ ਹੌਲੀ ਪੰਜਾਬੀ ਬੋਲੀ ਵਿੱਚ ਰੱਲਗੱਡ ਕਰ ਕੇ ਕਿਓਂ ਪੰਜਾਬੀ ਬੋਲੀ ਦਾ ਘਾਣ ਕਰ ਰਹੇ ਹੋ।ਮਾਫ਼ ਕਰਨਾ।
@Crime_di_kahani
@Crime_di_kahani День назад
ਕੋਈ ਨੀ ਅੱਗੇ ਤੋਂ ਧਿਆਨ ਰੱਖਾਂਗੇ , ਧੰਨਵਾਦ 🙏🏻
@jaspreetkumar5400
@jaspreetkumar5400 День назад
Afeem da test tan kourha bahut hunda ehna nu kidan pata ni challya
@Crime_di_kahani
@Crime_di_kahani День назад
@@jaspreetkumar5400 pta nai bhrava , eh tan hun ohi das sakde c , mainu v lageya c , but kafi jagha verify kita tan sabh jagha opium contents e daseya body ch .
@gulzarkaur342
@gulzarkaur342 3 часа назад
Fanssy chahiay
@karnailsingh2372
@karnailsingh2372 День назад
Ehe Sara uhdi kudi ne kitta c
@Crime_di_kahani
@Crime_di_kahani День назад
@@karnailsingh2372 hanji
@rajvirk8114
@rajvirk8114 9 часов назад
Afeem nal behose te nhi hunde
@Crime_di_kahani
@Crime_di_kahani 9 часов назад
Over dose nal ho janda bai , kadi bheekh mangan walia dekheyo jihna kol bache hunde ne godi vich oh hamesha suttey hunde ne ohna nu afeem he chatai hundi aa .
@BoharSingh-zk1fr
@BoharSingh-zk1fr День назад
ਪਾਪ ਕਰਕੇ ਸੁਖੀ ਕਿਥੋ ਹੋਣਾ ਸੀ
@Crime_di_kahani
@Crime_di_kahani День назад
@@BoharSingh-zk1fr ਸਹੀ ਆ ਜੀ 🙏🏻
@GurmeetKaur-k7c
@GurmeetKaur-k7c Минуту назад
Fansi devo
@gurcharanmangat6869
@gurcharanmangat6869 День назад
Waheguru ji
@Crime_di_kahani
@Crime_di_kahani День назад
Waheguru ji 🙏🏻
@bantkaur8539
@bantkaur8539 День назад
So sad
@sukhwinderkaur8919
@sukhwinderkaur8919 День назад
Waheguru ji
@Crime_di_kahani
@Crime_di_kahani 21 час назад
Waheguru ji🙏🏻
Далее
Wait for winner 🏆 😂 #shorts
00:42
Просмотров 6 млн