Тёмный

ਜਦੋਂ ਖੰਨੇ ਦੇ ਇਕ ਪਿੰਡ ਵਿੱਚ ਹੋਏ ਕਤਲ ਦਾ 3 ਸਾਲ ਬਾਅਦ ਖੁੱਲ੍ਹਿਆ ਰਾਜ Ep 65 punjabi crime story 

 Crime di kahani
Подписаться 13 тыс.
Просмотров 27 тыс.
50% 1

Contact us at :- ravindergurna@gmail.com
Another channel ‪@ravindergurna‬
ਜਦੋਂ ਖੰਨੇ ਦੇ ਇਕ ਪਿੰਡ ਵਿੱਚ ਹੋਏ ਕਤਲ ਦਾ 3 ਸਾਲ ਬਾਅਦ ਖੁੱਲ੍ਹਿਆ ਰਾਜ Ep 65 punjabi crime story
Punjabi Crime Story, Punjabi Crime Thriller, Punjabi Mystery Video, Punjabi Crime Drama, Punjabi Murder Mystery, Crime Story in Punjabi, Punjab Gangster Story, Punjabi Police Investigation, Punjabi Suspense Story, Real Punjabi Crime Cases, Punjabi Crime Documentary, Punjab Criminal Story, Punjabi Crime Web Series, Punjabi Underworld Story, Punjabi Crime Scene, Punjabi Law and Order, Punjabi Crime Fiction, Punjabi Crime Serial, Punjabi Action Thriller, Punjabi True Crime Story.
‪@Crime_di_kahani‬
#PunjabiCrimeStory #CrimeThrillerPunjabi #PunjabiMystery #CrimeDramaPunjabi #PunjabiMurderMystery #PunjabGangsters #PunjabiPoliceStory #SuspenseStoryPunjabi #RealCrimeCases #PunjabiDocumentary #CrimeWebSeriesPunjabi #UnderworldPunjabi #PunjabiAction #TrueCrimePunjabi #CrimeFictionPunjabi #PunjabCrimeScene #LawAndOrderPunjab #CrimeStoryPunjabi #CrimeSeriesPunjabi #ThrillerPunjabi

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@mandeepguraya6299
@mandeepguraya6299 3 дня назад
ਵੀਰ ਜੀ ਤੁਸੀਂ ਜਿਹੜਾ ਜਗਰਾਓਂ ਵਿਚ ਚਰਨ ਘਾਟ ਵਾਲੇ ਸਾਧ ਪਾਖੰਡੀ ਵਾਰੇ ਵੀਡੀਓ ਸਾਂਝੀ ਕਰੋ ਮੈਂ ਉਡੀਕ ਕਰ ਗਿਆ
@sukhikharoud9224
@sukhikharoud9224 4 дня назад
ਬਾਈ ਜੀ ਜਿਉਂਦਾ ਵਸਦਾ ਰਹਿ, ਸਾਨੂੰ ਬਹੁਤ ਗੱਲਾਂ ਦਾ ਪਤਾ ਲੱਗ ਜਾਂਦਾ ਹੈ, ਜੋ ਕਦੇ ਸੁਣਿਆ ਵੀ ਨਹੀਂ ਸੀ, ਵੀਰੇ ਸਤਿ ਸ੍ਰੀ ਅਕਾਲ,, ਮੈਂ ਸਰਹਿੰਦ ਤੋਂ
@Crime_di_kahani
@Crime_di_kahani 4 дня назад
ਸਤਿ ਸ੍ਰੀ ਅਕਾਲ ਜੀ , ਬਹੁਤ ਬਹੁਤ ਧੰਨਵਾਦ ਜੀ 🙏🏻
@SurinderKaur-g3u
@SurinderKaur-g3u День назад
Ojp#oo#9#pll##j##VT
@mandertradersbhadson6129
@mandertradersbhadson6129 2 дня назад
ਬਾਈ ਜੀ ਪਾਪ ਨਹੀਂ ਲੁਕਦਾ ਇਕ ਦਿਨ ਲੇਖਾ ਦੇਣਾ ਹੀ ਪੇਂਦਾ
@Crime_di_kahani
@Crime_di_kahani 2 дня назад
ਸਹੀ ਗੱਲ ਹੈ ਜੀ।
@HarshLubana-g7r
@HarshLubana-g7r 6 часов назад
Good
@deep.preetgill
@deep.preetgill 4 дня назад
ਹਾਂਜੀ ਬਾਈ ਇਹ ਘਟਨਾ ਬਿਲਕੁੱਲ ਸਹੀ ਹੈ ਮੇਰਾ ਗੁਵਾਂਡੀ ਪਿੰਡ ਹੈ। ਰੋਹਣੋ ਖੁਰਦ ਮੇਰਾ ਪਿੰਡ ਈਸੜੂ ਹੈ।
@Crime_di_kahani
@Crime_di_kahani 3 дня назад
👌🙏🏻🙏🏻
@sidhusaab6632
@sidhusaab6632 День назад
ਬਹੁਤ ਵਧੀਆ ਜਾਣ ਕਾਰੀ ਦਿੱਤੀ
@Crime_di_kahani
@Crime_di_kahani 6 часов назад
ਧੰਨਵਾਦ ਜੀ 🙏🏻
@RoyalLife-oo4ji
@RoyalLife-oo4ji 4 дня назад
ਪੁਲਸ ਏਡੀ ਕਮਲੀ ਨੀ ਕਿ ਉਹਨੇ ਇਸ ਪਾਸੇ ਨਾ ਸੋਚਿਆ ਹੋਵੇ ਵਰਾਂਡੇ ਚ ਨਵੀਂ ਪੁੱਟੀ ਮਿੱਟੀ ਤੇ ਗੌਰ ਨਾ ਕੀਤੀ ਹੋਵੇ ਪੁਲਸ ਨੂੰ ਸਿੱਖਿਆ ਹੀ ਇਹ ਦਿੱਤੀ ਹੁੰਦੀ ਹੈ ਸਭ ਨੂੰ ਸ਼ੱਕ ਨਾਲ ਦੇਖਣ ਦੀ ਆਦਤ ਵੱਡੇ ਵੱਡੇ ਕੇਸਾਂ ਨੂੰ ਹੱਲ ਕਰਨ ਚ ਮਦਦ ਦਿੰਦੀ ਹੈ ਜਦੋਂ ਗਾਂਧੀ ਵਾਲੀਆਂ ਐਨਕਾਂ ਆਫਸਰ ਦੇ ਲੱਗ ਜਾਂਦੀਆਂ ਫੇਰ ਮੂਹਰੇ ਪਈ ਲਾਸ਼ ਵੀ ਨਹੀਂ ਦਿਖਦੀ ਇਸ ਕੇਸ ਵਿੱਚ ਕੁੜੀ ਦੇ ਮਾਪਿਆਂ ਦੀ ਦਖ਼ਅੰਦਾਜ਼ੀ ਨਾ ਹੋਣਾ ਇੰਨਾ ਲੰਮਾ ਸਮਾਂ ਖਰਾਬ ਕਰ ਗਿਆ ਸੱਸ ਨਾਲ ਸੰਬੰਧ ਮਾੜੇ ਸਨ ਪੇਕੇ ਇਸ ਦੀ ਸ਼ਿਕਾਇਤ ਕਰ ਸਕਦੇ ਸਨ ਜਦੋਂ ਇਹ ਓਸਦੇ ਪੁਰਾਣੇ ਸੰਬੰਧ ਜਗਤ ਜਹਿਰ ਕਰਰਹੀ ਸੀ
@ParamjeetBrar-k4c
@ParamjeetBrar-k4c 4 дня назад
11l6
@Crime_di_kahani
@Crime_di_kahani 3 дня назад
Kuch v ho sakda ji
@Eknoor_singh_dhanoa
@Eknoor_singh_dhanoa 4 дня назад
ਸਾਡੇ ਪਿੰਡ ਤੋ ਇੱਕ aunt ਨੂੰ ਸੱਤ ਸਾਲ ਦੇ ਕਰੀਬ ਹੋ ਗਏ ਨੇ ਗੁੰਮ ਹੋਈ ਨੂੰ। ਇੱਕ ਲੜਕੇ ਨੂੰ ਦੋ ਸਾਲ ਹੋ ਗਏ ਨੇ।ਇਹਨਾਂ ਦਾ ਕੁਝ ਵੀ ਨਹੀ ਪਤਾ ਲੱਗਾ।
@Crime_di_kahani
@Crime_di_kahani 3 дня назад
Acha ji , parmatma sabh nu thik rakhe
@jaanveersingh7819
@jaanveersingh7819 4 дня назад
ਹੱਡੀਆਂ ਚੂਰਾ ਕਰਤੀਆਂ ਤੇ ਕੱਪੜੇ ਸਾਬਿਤ ਹੀ ਖੂਹ ਚ ਸੁਟ ਦਿੱਤੇ ,ਗੱਲ ਸਮਝ ਤੋਂ ਪਰੇ ਆ
@Crime_di_kahani
@Crime_di_kahani 3 дня назад
J kisey nu haddiayan labh jandia tan pta lag sakda c kapdeya de mamle ch eho ja nai hunda kapde koi v kisey de v sut sakda
@paramvirsingh4036
@paramvirsingh4036 3 дня назад
Jamin da lalch c aenu kuri nu 3.4 kille jamin de aunde c.bapu kuri da sau c bechar ode v deth ho gi sal phela
@Crime_di_kahani
@Crime_di_kahani 3 дня назад
Ok ji , thanks for info.
@Goraya660
@Goraya660 4 дня назад
🙏🏻
@Crime_di_kahani
@Crime_di_kahani 3 дня назад
🙏🏻🙏🏻🙏🏻
@JinderSingh-n2q
@JinderSingh-n2q 3 дня назад
Bahut badhiya ji 🙏
@Crime_di_kahani
@Crime_di_kahani 3 дня назад
Thanks 🙏🏻
@talwindersingh5969
@talwindersingh5969 4 дня назад
Bhut vadia ji
@Crime_di_kahani
@Crime_di_kahani 3 дня назад
🙏🏻🙏🏻🙏🏻
@gursharanjeet5347
@gursharanjeet5347 4 дня назад
V nycccc ji ♥️
@Crime_di_kahani
@Crime_di_kahani 3 дня назад
Thank u 🙏🏻
@sukhnoorkaur6594
@sukhnoorkaur6594 3 дня назад
👍👍
@Crime_di_kahani
@Crime_di_kahani 3 дня назад
🙏🏻🙏🏻🙏🏻
@baldevsingh7616
@baldevsingh7616 4 дня назад
Very good👍
@Crime_di_kahani
@Crime_di_kahani 4 дня назад
Thank u 🙏🏻
@gulabsinghgs9852
@gulabsinghgs9852 4 дня назад
Very nice y
@Crime_di_kahani
@Crime_di_kahani 4 дня назад
Thanks
@baljitsidhu5031
@baljitsidhu5031 4 дня назад
😮
@bachittarsingh4147
@bachittarsingh4147 3 дня назад
Good work beta
@Crime_di_kahani
@Crime_di_kahani 2 дня назад
🙏🏻🙏🏻🙏🏻🙏🏻
@MeetKaur-y4w
@MeetKaur-y4w 4 дня назад
Waheguruji🙏🙏
@Crime_di_kahani
@Crime_di_kahani 3 дня назад
Waheguru ji 🙏🏻🙏🏻
@sidhusidhu6072
@sidhusidhu6072 3 дня назад
gbu veer❤
@Crime_di_kahani
@Crime_di_kahani 3 дня назад
Thank u ji 🙏🏻🙏🏻
@bhupinderchhokar8969
@bhupinderchhokar8969 3 дня назад
FROM. CANADA...BOBB. BABBLI...JBT
@singh9132
@singh9132 3 дня назад
ਪੰਜਾਬ ਵਿੱਚ ਕਨੈਡਾ ਕਨੈਡਾ 0
@Crime_di_kahani
@Crime_di_kahani 3 дня назад
🙏🏻🙏🏻🙏🏻
@ManjitSingh-hy8jb
@ManjitSingh-hy8jb 4 дня назад
Pahilan police nòo paise dite hon ge jis kr k ih case dbia riha
@Crime_di_kahani
@Crime_di_kahani 3 дня назад
Kuch b ho sakda ji
@ORIGINHOMESTEAD
@ORIGINHOMESTEAD 4 дня назад
🙏🙏🙏
@Crime_di_kahani
@Crime_di_kahani 4 дня назад
🙏🏻🙏🏻🙏🏻
@paramvirsingh4036
@paramvirsingh4036 3 дня назад
Kashmir ne veer daru pe ke das ditta lar ke kise nall v tu bach ja asi ta aenna da name le ke v nu khurdbuurd karte karti .v katal karti.
@Crime_di_kahani
@Crime_di_kahani 3 дня назад
Acha ji , bus ohi gal aa paapi ke marne ko paap maha bali hai .
@gurtejsidhu3005
@gurtejsidhu3005 3 дня назад
ਕੱਪੜੇ ਫੂਕਣ ਕੰਨਿਆ ਕਿਵੇ ਛੱਡ ਤੇ
@Crime_di_kahani
@Crime_di_kahani 2 дня назад
ਸ਼ਾਇਦ ਓਹਨਾ ਨੇ ਸੋਚਿਆ ਹੋਵੇ ਕਿ ਹੱਡੀਆਂ ਸੁੱਟੀਆ ਦਾ ਪਤਾ ਲੱਗ ਜਾਉ ਪਰ ਕੱਪੜੇ ਤਾਂ ਕਿਸੇ ਦੇ ਵੀ ਹੋ ਸਕਦੇ ਨੇ ।
@JarnailSingh-nj7cd
@JarnailSingh-nj7cd 3 часа назад
ਜਦੋਂ ਕੋਈ ਕਿਸੇ ਕਾਤਲ ਕਰਦਾ ਹੈ ਘਬਰਾਹਟ ਵਿੱਚ ਕਾਤਲ ਕੋਈ ਨਵੀਂ ਗਲਤੀ ਕਰ ਬਹਿੰਦਾ ਤਾਹੀਂ ਤਾਂ ਸਿਆਣੇ ਲੋਕ ਕਹਿੰਦੇ ਨੇ ਕਾਤਲ ਸਬੂਤ ਛੱਡ ਜਾਂਦਾ ਹੈ
@sanvirk6149
@sanvirk6149 4 дня назад
Lines repeated again and again
@Crime_di_kahani
@Crime_di_kahani 3 дня назад
Will take care next time
@AshokKumar-cw8nj
@AshokKumar-cw8nj 3 дня назад
Bahut hi sunder hai ji
@Crime_di_kahani
@Crime_di_kahani 3 дня назад
ਧੰਨਵਾਦ ਜੀ
@kulvirsingh6653
@kulvirsingh6653 3 дня назад
Dally dekhda bro video bohat vadiya g
@Crime_di_kahani
@Crime_di_kahani 3 дня назад
Thank u veer , keep watching ❤️
@HarjitBala-pt7ks
@HarjitBala-pt7ks 4 дня назад
Poora Neel Ranga bania hoya hai
@Crime_di_kahani
@Crime_di_kahani 4 дня назад
Bus ? Baley ?
@jbs0240
@jbs0240 4 дня назад
Uss bachhey da ki baniyaa.
@Crime_di_kahani
@Crime_di_kahani 3 дня назад
Bache bare koi jandkari nai
@paramvirsingh4036
@paramvirsingh4036 3 дня назад
Nanke pind a g
Далее