Тёмный
No video :(

ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar l Navreet Sivia 

Akhar
Подписаться 60 тыс.
Просмотров 43 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@user-ci6zp6ud9
@user-ci6zp6ud9 2 месяца назад
ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬ ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ* ਰਾਣਾ ਜੀ ਇੱਕ ਲਾਇਬਰੇਰੀ ਹਨ
@JasveerSingh-rg5od
@JasveerSingh-rg5od 2 месяца назад
ਇਹ ਅੱਖਰ ਚੇਨੇਲ ਵਾਲਾ ਵੀ ਇਹਦੇ ਜੋਗਾ ਹੀ ਆ ਜਦੋ ਮਰਜੀ ਦੇਖ ਲੋ
@balvirsingh9650
@balvirsingh9650 2 месяца назад
ਭਾਵੇਂ ਅਮ੍ਰਿਤਪਾਲ ਦੇ ਜਿੱਤਣ ਦੀ ਪੂਰੀ ਹਵਾ ਚੱਲ ਰਹੀ ਪਰ ਵੱਡੇ ਰਾਣਾ ਸਾਬ੍ਹ ਤੇ ਛੋਟਾ ਦੋਵੇਂ ਕਪੂਰਥਲੇ ਤੇ ਸੁਲਤਾਨਪੁਰ ਕਾਂਗਰਸ ਨੂੰ ਵੱਡੀ ਲੀਡ ਜ਼ਰੂਰ ਦਵਾਉਣਗੇ
@amritpal0988
@amritpal0988 2 месяца назад
Je politics ch koi leader aa jihdi jubaan pakki aa te gal krda thok ke oh one and only rana gurjeet 👍 ghaint leader congress da CM candidate mere according
@mandeepbrar1979
@mandeepbrar1979 2 месяца назад
Congres nahi bai BJP hai uh hun
@amritpal0988
@amritpal0988 2 месяца назад
Rana gurjeet bjp join kr rhe ne ?
@mandeepbrar1979
@mandeepbrar1979 2 месяца назад
@@amritpal0988 te haiga hi hai uh BJP vich. Jubaan da pakka . Haha.. Ghubaya is vari Congress da Candidate from Ferozepur. Akali Dal da koi nava banda. Leaderan da kam janta da fuddu banaona veer.
@SatpalSingh-rx9dr
@SatpalSingh-rx9dr 2 месяца назад
ਰਾਣਾ ਦੀ ਜਾਣਕਾਰੀ ਜਮੀਨੀ ਪੱਧਰ ਦੀ ਐਡੇ ਅਮੀਰ ਬੰਦੇ ਵਾਸਤੇ ਆਮ ਬੰਦੇ ਦੀ ਜਾਣਕਾਰੀ ਰੱਖਣਾ ਜਿੱਤਣ ਲਈ ਜਰੂਰੀ ਗੱਲਾਂ ਹਨ
@parwahacompany3086
@parwahacompany3086 2 месяца назад
RanaGurjeet ji will be next MLA Sahnewal 141120
@gurveersinghgrewal4872
@gurveersinghgrewal4872 2 месяца назад
ਅੱਗੇ news anchor ਹੁੰਦੇ ਸੀ ਜੋ ਰਾਜਨੀਤਕ ਲੋਕਾਂ ਨੂੰ ਸਵਾਲਾਂ ਨਾਲ ਘੇਰਦੇ ਸੀ, ਤੇ ਅੱਜ ਕੱਲ੍ਹ ਆਗੇ ਇਹਦੇ ਵਰਗੇ ਜੋ ਓਹਨਾਂ ਦੇ .......ਪਾਲਿਸ ਕਰੀ ਜਾਂਦੇ ਨੇ।
@Sandynatt5911
@Sandynatt5911 2 месяца назад
Rana Sahib the great👍
@daljitsingh7980
@daljitsingh7980 2 месяца назад
ਖਡੂਰ ਸਾਹਿਬ ਤੋਂ ਰਾਣਾ ਡਰਦਾ ਭਜਿਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ
@user-ci6zp6ud9
@user-ci6zp6ud9 2 месяца назад
ਸ਼ਬਦਾਂ ਦੇ ਤੀਰ ਬੜੇ ਤਿੱਖੇ ਹੁੰਦੇ ਹਨ ਜਨਾਬ ‬ ‪ *ਦਿੱਖਦੇ ਨਹੀਂ ਹਨ ਪਰ ਦਿਲ ਚੀਰ ਦਿੰਦੇ ਹਨ*
@ikbalvirk5485
@ikbalvirk5485 2 месяца назад
राणा जी को पंजाब कांग्रेस का प्रेजिडेंट होना चाहिए
@relax-music129
@relax-music129 2 месяца назад
Nirpakh pattarkar ji congress lyi hwa bannan ch poora zor la rhe ne...eh dujjea nu godi media kehnde ne😂😂😂
@Kiranpal-Singh
@Kiranpal-Singh 2 месяца назад
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* ……. ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@pritpalsingh8317
@pritpalsingh8317 2 месяца назад
ਰਾਣਾ ਜੀ ਕਦੇ ਵੀ ਉਹਲੇ ਚ ਰੱਖਕੇ ਵਾਰ ਨਹੀਂ ਕਰਦੇ, ਸਪੱਸ਼ਟ ਆਦਮੀਂ ਹਰ! ਕਦੇ ਵੀ ਪੰਥਿਕ ਸੀਟ ਤੇ ਅਮ੍ਰਿਤਪਾਲ ਸਿੰਘ ਦੀ ਵਿਰੋਧਤਾ ਨਹੀਂ ਕਰ ਸਕਦੇ ! ਇਹ ਤਾਂ ਪ੍ਗਟ ਹੋ ਕੇ ਨੱਚਣ ਵਾਲੇ ਬੰਦੇ ਐ! ਅਸੀਂ ਸਤਿਕਾਰ ਕਰਦੇ ਹਾਂ, ਇਸ ਮਨੁੱਖ ਦਾ !👍🙏
@Majhafarm
@Majhafarm 2 месяца назад
Ghaint leader rana
@rooproopverynice5362
@rooproopverynice5362 2 месяца назад
Bhai ji rana hmesha 1 vote 2000 tak khrid da va
@satnamdhindsa3759
@satnamdhindsa3759 2 месяца назад
ਬਹੁਤ ਖੂਬ
@jaswindersingh-bw6fn
@jaswindersingh-bw6fn 2 месяца назад
ਅੰਨਦਪੁਰ ਸਾਹਿਬ ਰਾਣਾ ਗੁਰਜੀਤ ਨੇ ਜਿੱਤ ਜਾਣਾ ਸੀ ਸਿੰਗਲੇ ਦਾ ਔਖਾ
@SukhwinderSingh-wq5ip
@SukhwinderSingh-wq5ip 2 месяца назад
ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@088surjit
@088surjit 2 месяца назад
2027 ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਗੰਦਗੀ ਬਾਹਰ ਕਰਨੀ ਚਾਹੀਦੀ ਕੁੱਝ ਕੁ ਤਾਂ ਆਪ ਚਲੇ ਗਏ ਜਿਵੇਂ ਜਾਖੜ, ਅਮਰਿੰਦਰ, ਮਨਪਰੀਤ ਬਾਦਲ, ਬਿੱਟੂ ਤੇ ਹੋਰ ਛੋਟੇ ਮੋਟੇ ਕਾਂਗਰਸ ਪਾਰਟੀ ਲਈ ਸ਼ੁੱਭ ਸ਼ਗਨ ਹੈ I
@SukhS555
@SukhS555 2 месяца назад
ghaint jatt aa rana
@Gagandeepg7960
@Gagandeepg7960 2 месяца назад
ਇਸ ਦੀਆਂ ਫੈਕਟਰੀਆਂ ਵੀ ਪਾਣੀ ਨੂੰ ਗੰਦਾ ਕਰ ਰਹੀਆਂ ਨੇ
@manabrar3576
@manabrar3576 2 месяца назад
1 ਜੂਨ 😢😢😢😢
@MOOSEWALA
@MOOSEWALA 2 месяца назад
Reporter ਨੂੰ ਬੈਠਣ ਦਾ ਲਹਿਜਾ ਸਿੱਖਣਾ ਚਾਹੀਦਾ। ਐਵੇਂ ਲੱਗਦਾ ਜਿਵੇਂ ਰਾਣਾ ਗੁਰਜੀਤ ਉਸ ਦੀ ਇੰਟਰਵਿਊ ਲੈ ਰਿਹਾ ਹੋਵੇ। ਪੱਤਰਕਾਰਿਤਾ ਦੇ ਵੀ ਕੁੱਝ ਅਸੂਲ ਹੁੰਦੇ ਹਨ।
@harpreetdhaliwal8513
@harpreetdhaliwal8513 2 месяца назад
Rana gurjeet🌪🌪
@AmandeepSingh-bu4wn
@AmandeepSingh-bu4wn 2 месяца назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@BaldevSingh-vk3lm
@BaldevSingh-vk3lm 2 месяца назад
Sukhpal khaira zindabad
@user-ci6zp6ud9
@user-ci6zp6ud9 2 месяца назад
ਕਦੀ ਕਦੀ ਮੰਜਿਲ ਤੇ ਪਹੁੰਚਣ ਤੋਂ ‬ ‪ *ਪਹਿਲਾਂ ਲਾਪਤਾ ਹੋਣਾ ਪੈਂਦਾ ਹੈ*
@kulwantbehniwal2315
@kulwantbehniwal2315 2 месяца назад
ਮਰਿਆਦਾ ਤੋਂ ਭਟਕ ਜਾਣਾ, ਜਿੰਦਗੀ ਦੇ ਭਟਕ ਜਾਣਾ ਐ।
@gurusingh613
@gurusingh613 2 месяца назад
Rana ji thode Te guru di kirpa pahada war ga dil Hai App ji da 💐🙏
@mandeepbrar1979
@mandeepbrar1979 2 месяца назад
Na khaunga na khane dunga... par Bahadur de name te Sand mining karan valian nu awda candidate banaunga... Nice aa.
@Sarkaria-
@Sarkaria- 2 месяца назад
Rana ji ne khadoor shaib to set ta nai ladi beocz he know amritpal singh is fighting and he know that,s why Zira is Bali da bakara hahaha
@Chinalwadhera-rw5lz
@Chinalwadhera-rw5lz 2 месяца назад
Charanjit channi jindabad
@kuldeepbuttar665
@kuldeepbuttar665 2 месяца назад
Rana ji good job ji 👏 🙏
@Janti838
@Janti838 2 месяца назад
Congress party Sikh barodi party
@KaranMomi-zf2tu
@KaranMomi-zf2tu 2 месяца назад
Congress de sab too top da banda va
@user-gy7ll8ft8n
@user-gy7ll8ft8n 2 месяца назад
Rana is babbar sher what will be happen he does not worry about. That
@088surjit
@088surjit 2 месяца назад
ਏਹੋ ਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਬਦਮਾਸ਼ ਕਿਸਮ ਦਾ ਬੰਦਾ ਪਿਓ ਪੁੱਤ ਲੋਕਾਂ ਦੇ ਕਮਾਦ ਦੇ ਪੈਸੇ ਕਦੇ ਟਾਈਮ ਨਾਲ਼ ਦਿੰਦੇ ਨਹੀਂ I
@gauravrana1504
@gauravrana1504 2 месяца назад
Bhai thoda journalism and thoda bolne da lehja bhut bdia hai. Please keep it up.
@blackprince3515
@blackprince3515 2 месяца назад
Hor da ta pata nahi but Rana galla da swad lya denda aa. Per ik gal aa eh apde area wich pura gunda aa.
@gurusingh613
@gurusingh613 2 месяца назад
Rana ji zindawad
@panditlksharmaastrologer2333
@panditlksharmaastrologer2333 2 месяца назад
Loyal leader in punjab rana ji
@shivambti
@shivambti 2 месяца назад
rana saab, maur mandi aajo. jit k mukh mantri bano
@user-wq4gf2kf4j
@user-wq4gf2kf4j 2 месяца назад
Rana ji jehda hun jafi pounda, o kite sukhi Randhawa te nhi
@anandprinters7971
@anandprinters7971 2 месяца назад
Rana is the best
@daljitbains1985
@daljitbains1985 2 месяца назад
Ask straight forward questions he is not your friend...
@jasvindersingh-mb7cw
@jasvindersingh-mb7cw 2 месяца назад
Good leader Rana shb
@user-dc5dq4ij5o
@user-dc5dq4ij5o 2 месяца назад
Rana gurjeet grate parsnlty
@FaraattaTv
@FaraattaTv 2 месяца назад
Chamachagiri hadd ton vadd karda eh channel ohvi sirf congress parti Ala leader di
@yodhe_punjab_de
@yodhe_punjab_de 2 месяца назад
Rana gurjit chahe congress vich aa pr bandea wise banda vdia aa, stand wala banda har gal thok k krda
@princehehar
@princehehar 2 месяца назад
Siraaaaa
@goldyrai762
@goldyrai762 2 месяца назад
Aithe rakh bai sarbjeet di interview v karo
@ramindersandhu1948
@ramindersandhu1948 2 месяца назад
June 84 de gall v kar lao jinna Congress ne sikh panth da ihnna deenna ch nuksaan kitta patarkar ji oh bhull gay tusi iney akkrieatghan o tusi lokk.
@Punjabi.Wanderer
@Punjabi.Wanderer 2 месяца назад
ਛਿੱਟੇ ਮਾਰ ਪੱਤਰਕਾਰੀ 😂
@rooproopverynice5362
@rooproopverynice5362 2 месяца назад
Par juban hai rane di
@Jotkhangura27101994
@Jotkhangura27101994 2 месяца назад
22 jar neutral reha kr tu v ratan aangu AAP de khilaf gal krda, fer godi media and thode ch ki fark aa
@Janti838
@Janti838 2 месяца назад
Congress party ne Amritsar shaib vic attack kita ha 1 june 1984 vic sikha hinduya da katal kita ha
@KaranMomi-zf2tu
@KaranMomi-zf2tu 2 месяца назад
Jidna thoda chanal te ranagurjit de video a janda end hoo jandi va
@wellnessbites2024
@wellnessbites2024 2 месяца назад
Channi characterless admi hai diyan bhenan di changi izzat Karoo eh pakka hai.
@ranjit7942
@ranjit7942 2 месяца назад
99% vote buy karda wa
@arshsandhu257
@arshsandhu257 2 месяца назад
Pura kaim jatt aw
@Mr-onkar
@Mr-onkar 2 месяца назад
ਨੰ:੧ ਦਲ ਬਦਲੂਆ ਨੂੰ ਲੋਕੋ ਬਿਲੱਕੁਲ ਟੋਟ ਨਾ ਪਾਊ ਨਹੀ ਤਾਂ ਅਗੇ ਤੋ ਟਰੈਡ ਚੱਲ ਪਵੇਗਾ ਨੰ: ੨ ਜੋ ਲਿਡਰ MLA ਮੌਜੂਦਾ ਹਨ ਉਹਨਾਂ ਨੂੰ ਬਿਲਕੁਲ ਵੀ ਵੋਟਾ ਨਾ ਪਾਊ ਜਿਨੇ ਵੀ ਜਿੱਤਣਗੇ ਜਿਮਨੀ ਚੋਣਾਂ ਦਾ ਬੋਅਜ਼ ਆਪਣੇ ਤੇ ਪਵੇਗਾ ਨੰ:੩ ਜੋ ਉਮੀਦਵਾਰ ਪੈਰਾ ਸੂਟ ਰਾਹੀਂ ਆਏ ਹਨ ਉਹਨਾਂ ਨੂੰ ਵੀ ਵੋਟਾ ਨਾ ਪਾਵੋ ਜਦ ਤੁਹਾਨੂੰ ਲੋੜ ਹੋਵੇਗੀ ਤਾ ਨਹੀਂ ਮਿਲਣਗੇ
@dilbagkhan8203
@dilbagkhan8203 2 месяца назад
Congress pahila bjp te rss ne bande peje jo cogeres dia jarha put rahe han
@harrypreet3846
@harrypreet3846 2 месяца назад
je bhai punjab kol bijli buy karan di smrtha hai nhi tan aa kal mai ek comdian CM shib di interview vekhi jis vich live phn lake dus rea si bijli mehkme nu ki apa ek din vich kini bijli vech rhe han pta nhi kine coror di keh rea si eisda matlab jhooth hee bol rea si janda shib
@veerutindwan1371
@veerutindwan1371 2 месяца назад
Congress ਨੇ 1ਜੂਨ ਨੂੰ ਕੀ ਕੀਤਾ ਸੀ
@gurjitsidhu1813
@gurjitsidhu1813 2 месяца назад
👍👍
@gurjitsingh4156
@gurjitsingh4156 2 месяца назад
Bai background music 🎶 Change kar lo hun old hogya hai
@user-bg3vi8dt7o
@user-bg3vi8dt7o 2 месяца назад
Sukhpal singh Khaira jindabad, Navreet sibia fudu bnda
@FaraattaTv
@FaraattaTv 2 месяца назад
Congress parti nu Paka support karda eh channel only , Nale kehnda Journalist nu sirf Nirpakh journalism Karni hundi aa . Tusi saaf eko party te hamdradi te treef karde dheko bus kyoi swaal ne ohna oh ne pucha jehra swaal ohna de ulat hova . Congress supporters name rakh bai channel da naam . Sab ton vadda sharab ne Malwa da nuksaan kita , tusi malwa oo fer vi bekaar jeha swaal Karde oo leader nu . Chaamchagriri band karo swaal karo jo twada kam aa
@Samsungusers1
@Samsungusers1 2 месяца назад
Acha Congress di 🐏🐏 aa ehh
@tejindersingh5748
@tejindersingh5748 2 месяца назад
Bakwas interview
Далее
КТО ЛЮБИТ ГРИБЫ?? #shorts
00:24
Просмотров 1,1 млн
💀СЛОМАЛ Айфон за 5 СЕКУНД😱
00:26
КТО ЛЮБИТ ГРИБЫ?? #shorts
00:24
Просмотров 1,1 млн