Тёмный
No video :(

ਜਦੋਂ ਕੰਡਕਟਰ ਨੇ ਖਾਧਾ ਕਿਸੇ ਦੀ ਚਾਹ ਵਿੱਚ ਡੁਬੋਕੇ ਕਰੀਮ ਰੋਲ | Podcast With Conductor Cum Driver Part.6 

LOK AWAZ TV
Подписаться 572 тыс.
Просмотров 206 тыс.
50% 1

ਜਦੋਂ ਕੰਡਕਟਰ ਨੇ ਖਾਧਾ ਕਿਸੇ ਦੀ ਚਾਹ ਵਿੱਚ ਡੁਬੋਕੇ ਕਰੀਮ ਰੋਲ,
10 ਲੱਖ ਦੇ ਚੱਕਰ ਵਿੱਚ ਕਈ ਮਲੰਗ ਟਰੱਕ ਥੱਲੇ ਆਉਣ ਨੂੰ ਫਿਰਦੇ ਆ।
Podcast With Conductor Cum Driver Part.6
ਤਜ਼ਰਬੇ (Podcast) Episode.33
#podcast #conductor #driver #law #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 344   
@Dosanjh84
@Dosanjh84 7 месяцев назад
ਜਮਾਨਾ ਏਨਾ ਵੀ ਨਹੀ ਬਦਲਿਆ ਜਿੰਨਾ ਲੋਕ ਬਦਲ ਗਏ, 101% ਸੱਚ।
@makhansingh7154
@makhansingh7154 7 месяцев назад
ਇਸ ਵੀਰ ਨੂੰ ਗੱਲ ਕਰਨ ਦਾ ਤਜਰਬਾ ਬਹੁਤ ਵਧੀਆ ਹੈ ਇਸ ਵੀਰ ਦੀ ਗੱਲਾਂ ਸੁਣ ਕੇ ਮਨ ਨੂੰ ਸਿਖੀਆਂ ਬਹੁਤ ਮਿਲ਼ਦੀ ਹੈ ❤ ਧੰਨਵਾਦ ਕਰਦਿਆਂ ਮਨਜਿੰਦਰ ਵੀਰ ਦਾ ਤੇ ਇਸ ਬਾਈ ਜੀ ਦਾ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@xxxx34390gmailc
@xxxx34390gmailc 7 месяцев назад
ਮਨਿੰਦਰ ਦਿਨ ਬਣਾ ਦਿੱਤਾ ਸਵੇਰੇ ਸਵੇਰੇ ਬੜੀ ਉਡੀਕ ਸੀ ਪੇਮੂ 22 ਦੀ ਗੱਲਾਂ ਸੱਚੀਆਂ ਤੇ ਹਾਸੇ ਭਰੀਆਂ ਥੋਨੂੰ ਬੇਨਤੀ ਕਰਦੇ ਹਾਂ ਪੇਮੂ ਦਾ ਚੈਨਲ ਬਣਾ ਕੇ ਦਿਉ ਤਾਰੀ ਬਾਬੇ ਵਾਂਗ ਵੀਰ ਦੀ ਸਾਰੇ ਸਪੋਟ ਕਰਨਗੇ
@gursewakbhanotbhanot1529
@gursewakbhanotbhanot1529 7 месяцев назад
ਬਿਲਕੁਲ ਸਹੀ ਗੱਲ ਆ ਬਈ ਬਾਈ ਦਾ ਚੈਨਲ ਬਣਾਓ ਸੱਚਾ ਬੰਦਾ ਸੱਚੀਆਂ ਗੱਲਾਂ ਸਵਾਦ ਆ ਜਾਂਦਾ ਪੰਡਿਤ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਸੱਚਾ ਸੁੱਚਾ ਇਨਸਾਨ ਹੈ ਚੈਨਲ ਬਣਾ ਦੋ ਵੀਰ ਦਾ❤❤❤❤
@rupindersingh1866
@rupindersingh1866 7 месяцев назад
​@@gursewakbhanotbhanot1529😮😮😮😮😮😮😮😮😮😮😮😮😮
@user-ql1oz2iy9t
@user-ql1oz2iy9t 7 месяцев назад
ਧੰਨਵਾਦ ਜੀ ਬਾਈ ਨਾਲ ਦੁਬਾਰਾ ਮੁਲਾਕਾਤ ਕਰਵਾਊਣ ਲਈ ਲੋਹੜੀ ਦੀਆ ਸਭ ਨੂੰ ਮੁਬਾਰਕਾਂ ਜੀ🙏🙏🙏
@Jassmann5459
@Jassmann5459 7 месяцев назад
ਲੋਹੜੀ ਬਣ‌ ਗਈ ਯਾਰ ਅੱਜ । ਦੁਖ ਤੋੜ ਦਿੱਤੇ ਨੇ
@gurdipsingh3373
@gurdipsingh3373 7 месяцев назад
ਜੇਹੜੇ ਅਵਾਰਾ ਪਸ਼ੂਆਂ ਦੀ ਭੇਟ ਚੜ੍ਹਿਆ ਤਾਂ ਓਸ ਦਾ ਕੌਣ ਦੇਉ
@amtabsingh2592
@amtabsingh2592 7 месяцев назад
ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰਦਾ ਪੇਮ ਬਾਈ,ਧੰਨਵਾਦ ਮਨਿੰਦਰ ਵੀਰ ❤
@gurpreetsingh-gf7md
@gurpreetsingh-gf7md 7 месяцев назад
ਕੰਡਕਟਰ ਵੀਰ ਹਸਾਉਂਦਾ ਵੀ ਬਹੁਤ ਆ, ਪਰ ਬਾਈ ਦੀਆਂ ਗੱਲਾਂ ਜਮਾਂ 200% ਸੱਚੀਆਂ ਨੇ, ਰੱਬ ਈ ਰਾਖਾ ਦੁਨੀਆਂ ਦਾ, 🙏🙏🙏🙏🙏
@KulwinderSingh-us3vc
@KulwinderSingh-us3vc 7 месяцев назад
ਪੰਦਰਾ ਅਗਸਤ 1987 ਨੂੰ ਮੇਰੇ ਡੈਡੀ ਦਾ ਐਂਕਸੀਡੈਂਟ ਹੋਈਆ ਸੀ ਮੇਰੇ ਪਿੰਡ ਦੇ ਹੀ ਕੋਲ ਡੈਡੀ ਮੇਰੇ ਭੂਆ ਨੂੰ ਬਿਸਕੁਟਾ ਦਾ ਸੰਧਾਰਾ ਦੇਕੇ ਵਾਪਸ ਆ ਰਹੀ ਸੀ ਬਾਬਾ ਬੰਦਾ ਬਹਾਦਰ ਹਾਈਵੇ ਖੱਟੜਾ ਆਲੀਆ ਦੀ ਬੱਸ ਵਿੱਚ ਉਹਨਾਂ ਦੇ ਦਫਤਰ ਵਿੱਚ ਇੱਕ ਚਾਹ ਬਣਾਉਣ ਵਾਲੇ ਨੂੰ ਬੱਸ ਚਲਾਉਣ ਨੂੰ ਦਿੱਤੀ ਤੇ ਉਸਨੇ ਸ਼ਰਾਬ ਪੀਤੀ ਤੇ ਆਲਮਗੀਰ ਰੋਡ ਤੇ ਗਲਤ ਸਾਈਡ ਲਜਾਕੇ ਬੱਸ ਡੈਡੀ ਦੇ ਉੱਪਰ ਚਾੜ ਦਿੱਤੀ ਸੀ ਤੇ ਡੈਡੀ ਨਾਲ ਉਹਨਾਂ ਦਾ ਇੱਕ ਦੋਸਤ ਵੀ ਸੀ ਤੇ ਔਹ ਵੀ ਮੌਕੇ ਤੇ ਪੂਰੇ ਹੋ ਗਏ ਸੀ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਰੱਬ ਨੇ ਉਸ ਚਾਹ ਬਣਾਉਣ ਵਾਲੇ ਨੂੰ ਪਾਗਲ ਕਰਤਾ ਤੇ ਉਸਦਾ ਸਾਰਾ ਪਰਿਵਾਰ ਹੀ ਉੱਜੜ ਗਿਆ ਤੇ ਆਹ ਕੇਸ ਚੱਲੀ ਗਿਆ ਮੇਰਾ ਕੇਸ ਵਿੱਚ ਨਾਂ ਨਹੀਂ ਸੀ ਕਿਉਂਕੀ ਮੇਰਾ ਜਨਮ 18 .01. 1988 ਨੂੰ ਹੋਈਆ ਸੀ ਪਰ ਫਿਰ ਵੀ ਮੈਂ ਇਸ ਕੇਸ ਦੀ ਕਾਰਵਾਈ ਕੀਤੀ ਤੇ ਰੱਬ ਨੇ ਸਾਨੂੰ ਬਹੁਤ ਸਾਲਾ ਬਾਅਦ ਇਨਸਾਫ ਦਿੱਤਾ ਤੇ ਅੱਜ ਮੈਂ ਵੀ ਇੱਕ ਡਰਾਇਵਰ ਹਾਂ ਭੈਣ ਮੇਰੀ ਟੀਚਰ ਤੇ ਭਰਾ ਮੇਰਾ ਪੁਲਿਸ ਵਿੱਚ ਪਰ ਜਦੋਂ ਇਹ ਹਾਦਸਾ ਹੋਈਆ ਸੀ ਮੇਰੇ ਡੈਡੀ ਨਾਲ ਤਾਂ ਉਸ ਟਾਇਮംਮੇਰੀ ਭੈਣ ਤੇ ਮੇਰਾ ਭਰਾ ਸੀ ਸਲਾਮ ਆ ਮੇਰੀ ਮਾਂ ਨੂੰ ਜਿਹਨੇ ਇਹਨੇ ਸਾਲ ਇੱਕ ਆਦਮੀ ਤੋਂ ਬਿਨਾ ਕੱਟੇ ਇਹ ਤਾਂ ਬੱਸ ਮੇਰੀ ਮਾਂംਜਾਣਦੀ ਆ ਤੇ ਸਾਡਾ ਗਿੱਲ ਪਿੰਡ ਵੀ ਇਸ ਗੱਲ ਦੀ ਗਵਾਹੀ ਭਰਦਾ ਵੀ ਇਸ ਮਾਂ ਨੇ ਆਪਣੇ ਬੱਚੀਆ ਲਈ ਸਾਰੀ ਉਮਰ ਲੇਖੇ ਲਾ ਦਿੱਤੀ ਤੇ ਜਿਹੜੇ ਡੈਡੀ ਦੇ ਦੋਸਤ ਸੀ ਉਹਨਾਂ ਦੇ ਤਿੰਨ ਧੀਆ ਤੇ ਦੌ ਪੁੱਤਰ ਸਨ ਉਹਨਾਂ ਦਾ ਘਰ ਵੀ ਲੱਭੀਆ ਤੇ ਉਹਨਾਂ ਨੂੰ ਵੀ ਇਨਸਾਫ ਦਿਵਾਈਆ ਰੱਬ ਨੇ ਆਹ ਸਟੋਰੀ ਸੀ ਮੇਰੀ ਲਵ ਯੂ ਆ ਮਾਂ ❤❤❤❤❤❤
@brarjagwindersingh3900
@brarjagwindersingh3900 7 месяцев назад
ਬਹੁਤ ਵਧੀਆ ਹਾਸੇ-ਠੱਠੇ ਦੇ ਨਾਲ ਤਜਰਬੇ ਵਾਲੀਆਂ ਖਰੀਆਂ 'ਤੇ ਕੰਮ ਦੀਆਂ ਗੱਲਾਂ
@harpreetchahal4149
@harpreetchahal4149 7 месяцев назад
ਯਰ ਆਹ ਬੰਦੇ‌ ਨਾਲ ਮਿਲਕੇ ਜ਼ਰੂਰ ਆਉਣਾ ❤ ਬਹੁਤ ਘੈਂਦ ਬੰਦਾ ਸਾਰੀ ਟੈਨਸ਼ਨ ਖਤਮ ਕਰ ਦਿੰਦੀਆਂ ਇਹ ਬਾਈ ਦੀਆਂ ਗੱਲਾ 🙏🏻 ਬਾਬਾ ਤੰਦਰੁਸਤੀਆਂ ਬਖਸ਼ੇ ਦੋਵਾਂ ਵੀਰਾਂ ਨੂੰ ।
@amangill7786
@amangill7786 2 месяца назад
❤❤❤
@KuldeepSingh-ei6dy
@KuldeepSingh-ei6dy 7 месяцев назад
ਮਨਿੰਦਰ ਬਾਈ ਬਹੁਤ ਵਧੀਆ ਦਿਲ ਖੁਸ਼ ਕਰਤਾ ਉਡੀਕ ਸੀ ਬਾਈ ਦੀਆਂ ਗੱਲਾਂ ਸੁਣਨ ਨੂੰ
@mannatbanipal5183
@mannatbanipal5183 7 месяцев назад
ਮਨਿੰਦਰ ਬਾਈ ਜੀ ਅੱਜ ਦਾ ਦਿਨ ਬਣਾ ਦਿੱਤਾ ਸਵੇਰੇ ਸਵੇਰੇ ਬੜੀ ਉਡੀਕ ਸੀ ਪੇਮੂ ਬਾਈ ਦੀ ਗੱਲਾਂ ਸੱਚੀਆਂ ਤੇ ਹਾਸੇ ਭਰੀਆਂ ਨੇ ਬਾਈ ਜੀ ਬੇਨਤੀ ਕਰਦੇ ਹਾਂ ਪੇਮੂ ਦਾ ਚੈਨਲ ਬਣਾ ਕੇ ਦਿਉ ਤਾਰੀ ਬਾਬੇ ਵਾਂਗ ਵੀਰ ਦੀ ਸਾਰੇ ਸਪੋਟ ਕਰਨਗੇ
@lakhvircheema4426
@lakhvircheema4426 7 месяцев назад
ਆਹ ਗਿਆ ਆਹ ਗਿਆ ਸਾਡਾ y ਘੈਂਟ ਆ ਜ਼ੱਟਾ...
@dalbirsinghrandhawa6266
@dalbirsinghrandhawa6266 7 месяцев назад
ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ਕੌੜੀਆਂ 'ਤੇ ਸੱਚੀਆਂ ਖਾਸਕਰ ਬਾਬਾ ਰਾਮਦੇਵ ਵਾਲੀਆਂ ਗੱਲਾਂ ❤😂
@takshjotsinghbaidwan6708
@takshjotsinghbaidwan6708 7 месяцев назад
ਆ ਬਾਈ ਬਣਦਾ ਨਜ਼ਾਰਾ 😂😂😂😂😂
@khindipakhi5346
@khindipakhi5346 7 месяцев назад
ਜਿਨ੍ਹਾਂ ਦਾ ਥੱਲੇ ਆ ਜਾਵੇ ਉਹ ਸ਼ਾਇਦ ਨਾ ਕੁੱਟਣ ਜਿਹੜੇ ਰਾਹਗੀਰ ਮੇਰੇ ਤੇਰੇ ਵਰਗੇ ਉਹ ਨਹੀਂ ਟਲਦੇ ਜਾਂ ਜਿਨ੍ਹਾਂ ਨੂੰ ਘਰੋਂ ਪੈਂਦੀਆਂ ਉਹ ਸੋਚਦੇ ਆ ਅੱਜ ਅਸੀਂ ਵੀ ਹੱਥ ਸਿਧੇ ਕਰ ਲਈਏ
@Harbhindersingh-yr5hk
@Harbhindersingh-yr5hk 7 месяцев назад
Waheguru ji ❤❤
@sahibjaat2194
@sahibjaat2194 7 месяцев назад
Premu ਬਾਈ ਆਂ ਗੱਲ 100% ਸੱਚ ਆਖੀ ਆ Darne ਚ ਬੁੱਢੇ ਜਾਂਦੇ ਹੀ ਇਸ ਕਰਕੇ ਆ ਵੀ ਠੰਡ ਨਾਲ ਮਰਜਾ ਗੇ ਫਿਰ ਸਰਕਾਰ ਤੂੰ ਪੈਸਾ ਲੈ ਕੈ ਸਸਕਾਰ ਕਰਨਾ ਲੋਕਾਂ ਨੇ ਵਪਾਰ ਹੀ ਬਣਾ ਲਿਆ
@user-kl4iy1jy1v
@user-kl4iy1jy1v 7 месяцев назад
ਬਾਈ ਦੀਆ ਗੱਲਾ ਬਿਲਕੁਲ ਠੀਕ ਆ ਪੁਰਾਣੀਆਂ ਗੱਲਾ ਜਾਦ ਕਰਕੇ ਬਹੁਤ ਦਰਦ ਹੂਦਾ ਕੀ ਕਰੀਏ ਹੂਣ ਵਾਲੇ ਫਾਸਟ ਟਾਈਮ ਨੂੰ ਮਹਿੰਗਾਈ ਨੇ ਮਰਨ ਲਾ ਤੇ ਲੋਕ
@GurpreetSingh-ui7vq
@GurpreetSingh-ui7vq 7 месяцев назад
ਆ ਵੀਰ ਨੇ ਕਰੀਮ ਰੋਲ਼ ਦੀ ਗੱਲ ਕੀਤੀ ਹੈ ਹਾਸੇ ਵਾਲੀ ਗੱਲ ਕਾਫੀ ਸਾਲ ਹੋ ਗਏ ਅਸੀਂ ਖੇਤੀ ਸੋ ਕਿਲੇ ਤੋਂ ਉਤੇ ਕਰਦੇ ਸੀ ਪਿੰਡ ਵੀ ਤੇ ਪਿੰਡੋਂ ਬਾਹਰ ਵੀ ਸਾਡੇ ਨਾਲ ਇੱਕ ਸਾਂਝੀ ਭਈਆ ਸੀ ਤਿੰਨ ਪੰਜਾਬੀ ਮੁੰਡੇ ਮਜ਼ਬੀ ਸਿੱਖਾਂ ਦੇ ਮੁੰਡੇ ਸੀ ਇੱਕ ਦਿਨ ਅਸੀਂ ਕਣਕ ਬੀਜ ਕੇ ਮੋਟਰ ਤੇ ਹੀ ਘੁੱਟ ਘੁੱਟ ਲਗਾਂ ਲਈ ਸਾਰਿਆਂ ਨੇ ਚਾਚੇ ਨੂੰ ਟਰੈਕਟਰ ਚਲਾਉਣ ਲਗਾ ਦਿੱਤਾ ਅਸੀਂ ਟਰਾਲੀ ਵਿੱਚ ਪੰਜ ਬੰਦੇ ਬੇਠੈ ਸੀ ਇੱਕ ਕਹਿੰਦਾ ਓਏ ਤੁਸੀਂ ਕਰੀਮ ਰੋਲ਼ ਖਾਦਾ। ਬਈਏ ਨੇ ਖਾਂਦਾ ਸੀ ਉਹ ਉੱਚੀ ਉੱਚੀ ਰੋਲਾਂ ਪਾਵੇਂ ਹਾਂ ਮੈਂਨੇ ਖਾਇਆ ਮੈਂਨੇ ਖਾਇਆ ਕਰੀਮ ਲੁੱਲ ਉਸ ਦਿਨ ਤੋਂ ਬਾਅਦ ਸਾਨੂੰ ਟਾਇਮ ਪਾਸ਼ ਕਰਨ ਲਈ ਗੱਲ਼। ਹੀ ਚੱਕ ਲਈ ਬਈਏ ਨੂੰ ਕਹਿ ਦੇਣਾ ਇਹ ਤਾਂ ਐਵੇਂ ਕਹਿੰਦਾ ਇਹਨੇ ਕਿਥੇ ਖਾਂਦਾ ਇਹਨੇ ਤਾਂ ਦੇਖਿਆ ਵੀ ਨਹੀਂ ਉਸਨੇ ਉਂਚੀ ਉਂਚੀ ਬੋਲਣ ਲੱਗ ਪੈਣਾ ਹਾਂ ਮੈਂਨੇ ਖਾਇਆ ਕਰੀਮ ਲੁੱਲ ਹਾਂ ਮੈਂਨੇ ਖਾਇਆ ਕਰੀਮ ਲੁੱਲ ਸਾਰੀ ਦਿਹਾੜੀ ਕੰਮ ਦਾਂ ਪਤਾਂ ਹੀ ਨਾਂ ਲੱਗਣਾਂ ਕਦੋਂ ਸਮਾਂ ਨਿੱਕਲ ਗਿਆਂ
@JaswantSingh-sw9qi
@JaswantSingh-sw9qi 7 месяцев назад
ਸਾਰੇ ਵੀਰਾਂ ਨੂੰ ਬੇਨਤੀ ਐ ਕਿ ਪੰਜਾਬੀ ਭਾਸ਼ਾ ਵਿੱਚ ਹੀ ਟਿੱਪਣੀ ਕਰਿਆ ਕਰੋ।ਆਪਾਂ ਪੰਜਾਬੀ ਆਂ । ਇਸ ਨੂੰ ਮਾਰ ਨਾ ਮੁਕਾਈਏ।ਪੰਜਾਬੀਓ ਮਰਨ ਨੂੰ ਮੌਤ ਨ੍ਹੀ ਕਹਿੰਦੇ। ਜਮੀਰ ਦਾ ਮਰ ਜਾਣਾ ਜਕੀਨਣ ਹੀ ਮੌਤ ਹੈ।
@bhupinderdullat9249
@bhupinderdullat9249 7 месяцев назад
ਵੀਰੇ ਜਕੀਨਣ ਨੀ ਯਕੀਨਣ ਹੁੰਦਾਂ
@SohanSingh-wr8vb
@SohanSingh-wr8vb 7 месяцев назад
ਪੇਮੂ ਵੀਰ ਜੀ ਅੱਜ ਲੋਹੜੀ ਮਨਾ ਦਿੱਤੀ ਐ ਜੀ ਨਜਾਰਾ ਲਿਆ ਦਿੱਤਾ ਐ ਜੀ 😂😂😂😂❤🎉
@Rajdhillon0610
@Rajdhillon0610 7 месяцев назад
ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਦੋਵਾਂ ਨੂੰ .. ਚੱੜਦੀ ਕਲਾ💐
@SandeepSingh-lp1gk
@SandeepSingh-lp1gk 7 месяцев назад
Bhooot udeek c bai di interview di👏🏻
@ginnibhangu2666
@ginnibhangu2666 7 месяцев назад
ਬਾਈ ਜੈਤੋ ਦਾ ਅੱਡਾ ਹਾਲੇ ਵੀ ਉਹੋ ਜਿਹਾ ਈ ਮੈਂ ਨਾਨਕੇ ਜਾਣਾ ਬਰਨਾਲਿਓ ਚੜਨਾ ਹਰਗੋਬਿੰਦ, ਹਿੰਦ ਜਾਂ ਮੇਰੇ ਬੇਲੀ ਭਦੌੜ ਆਲੇ ਭਜਨ ਦੀ (ਪ੍ਰੇਮ ਵਿਰਕ) ਤੇ ਬਹੁਤ ਸਫ਼ਰ ਕਰਿਆ ਆ ਦਿਨਾ ਮੁਕਤਸਰ ਸਾਬ ਮੇਲੇ ਤੇ ਜਾਣਾ ਸਵਾਦ ਹੀ ਵੱਖਰਾ ਸੀ 20,25 ਸਾਲ ਪਹਿਲਾ ਦੀ ਗੱਲਾਂ 🙏🙏🙏
@surjeetsighsonu7896
@surjeetsighsonu7896 7 месяцев назад
ਵੀਰ ਜੀ ਜਲਦੀ ਇਪਈਸਓ ਲੈ ਕੇ ਆਈਆ ਕਰੋ ਕੰਡਕਟਰ ਵੀਰ ਤਾ ਦਿਲ ਜਿੱਤ ਲੈਂਦੇ ਆ ਦੋਵੇ ਵੀਰ ਧੰਨਵਾਦ 🙏
@user-gs9kj7bg9n
@user-gs9kj7bg9n 7 месяцев назад
Maninderjeet Singh Sidhu Zindabaad ❤
@user-ip9fv8tf6i
@user-ip9fv8tf6i 7 месяцев назад
ਬਹੁਤ ਹੀ ਵਧੀਆ ਢੰਗ ਨਾਲ ਸੱਚ ਬੋਲਗਿਆ ਵੀਰ ਹੁਣ ਇੱਕ ਵਾਰ ਸੁੱਖੇ ਪ੍ਰਧਾਨ ਨੂੰ ਵੀ ਲੈਕੇ ਆਉ ਇਸ ਟਰੱਕਾਂ ਵਾਲੇ ਵਿਸ਼ਾ ਤੇ
@deepsing2895
@deepsing2895 6 месяцев назад
ਸਿਰਾਂ ਬੱਦਾਂ ਵਾਈ ਡਰੈਵਰ ਵਾਹਿਗੁਰੂ ਚੱਡ਼ਦੀ ਕਲਾਂ ਵਿਚ ਰੱਖਣ ਵੀਰੇ ਨੂੰ
@Lachhmanfateh
@Lachhmanfateh 7 месяцев назад
ਬਹੁਤ ਖੂਬ ਜੀਓ ❤
@user-ko9vk3et2u
@user-ko9vk3et2u 7 месяцев назад
ਸਿਰਾ ਗੱਲਾਂ ਬਾਈ ਦੀਆਂ ਮਨਿੰਦਰ ਬਾਈ ਹੱਸਦਾ ਸੋਹਣਾ ਲੱਗਦਾ
@InderjeetSingh-tt1lg
@InderjeetSingh-tt1lg 7 месяцев назад
ਬਾਈ ਪਰਾਈਵੇਟ ਬਸਾਂ ਵਾਲੇ ਵੀ ਬੂਢੇ ਵਾਲਾ ਰੋਡ ਸਮਝਕੇ ਚਲਾਉਂਦੇ ਨੇ।ਪਰਾਈਵੇਟ ਬੱਸਾਂ ਵਾਲਿਆਂ ਤੋਂ ਤਾਂ ਰੱਬ ਹੀ ਬਚਾਉਂਦੇ ।
@deepsuman3131
@deepsuman3131 7 месяцев назад
ਬਹੁਤ ਹੀ ਵਧੀਆ ਗੱਲਾਂ ਨੇਂ ਕੰਡਕਟਰ ਵੀਰ ਦੀਆਂ 1000%ਸੱਚੀਆ ਗੱਲਾਂ ਨੇਂ
@Mandeepjatana5911
@Mandeepjatana5911 7 месяцев назад
Sirra Galbaat 🎉🎉 Happy Lohri Te Happy Maaghi Sare Punjabian Nu ❤ Congratulations 🎉🎉
@sukhabhullar2719
@sukhabhullar2719 7 месяцев назад
ਬਾਈ ਮੇਰੀਆਂ ਤਿਨ ਮਾਸੀਆਂ ਪੈਲੀ ਲੈ ਗਈਆਂ ਸੀ ਤੇ ਅਸੀਂ ਨਹੀਂ ਸੀ ਲੈ ਕੇ ਆਂਦੀ ਮਾਮੇ ਦੀ ਡੈਥ ਹੋ ਗਈ ਤੇ ਮੂੰਹ ਵੀ ਨਹੀਂ ਵੇਖਣ ਦਿੱਤਾ ਦੂਜੇ ਮਾਮੇ ਨੇ ਜਿਹੜੇ ਮਾਮੇ ਦੀ ਡੈਥ ਹੋਈ ਗੁੱਸੇ ਨਾਲ ਵੀ ਤੁਸੀਂ ਪੈਲੀ ਲੈ ਕੇ ਗਈਆਂ ਜੇ ਤੇ ਰੋਂਦੀਆਂ ਰਹੀਆਂ ਮੁੜਕੇ ਮੂੰਹ ਮਨੀ ਨੇ ਵੇਖਣ ਦਿੱਤਾ
@sukhabhullar2719
@sukhabhullar2719 7 месяцев назад
ਤੇ ਭਾਈ ਅਸੀਂ ਕਿਹੜਾ ਜੇ ਦੋਗਲੇ ਪੈਲੀ ਨਹੀਂ ਲਈ ਅਸੀਂ ਕਿਹੜਾ ਭੁੱਖੇ ਮਰ ਗਏ ਉਹਨਾਂ ਨਾਲੋਂ ਸੁੱਖ ਦੀ ਰੋਟੀ ਖਾਨੇ ਆਂ ਮਹਾਰਾਜ ਨੇ ਸਭ ਕੁਝ ਦਿੱਤਾ ਬਹੁਤ ਜਿਆਦੀ ਆਪਣੀ ਉਹ ਇਜਤ ਕਰਦੇ ਨਾਨਕੇ ਮੇਰੇ
@sukhabhullar2719
@sukhabhullar2719 7 месяцев назад
ਮੇਰੀ ਮੰਮੀ ਦੀ ਡੈਥ ਹੋਈ ਨੂੰ ਤਿੰਨ ਸਾਲ ਹੋ ਗਏ ਆ ਤੇ ਅਜੇ ਵੀ ਦੋਵੇਂ ਮਾਮੇ ਲੋੜੀ ਦਿਵਾਲੀ ਲੈ ਕੇ ਆਉਂਦੇ ਆ ਤੇ ਮਨ ਖੁਸ਼ ਹੋ ਜਾਂਦਾ
@rajankumar8713
@rajankumar8713 7 месяцев назад
ਬਹੁਤ ਵਧੀਆ ਗਲਾ ਬਾਈ ਜੀ ਥੋਡੀਆ ❤
@kuljitkanda1276
@kuljitkanda1276 7 месяцев назад
ਬਾਈ ਮਨਿੰਦਰ ਬਾਈ ਕਨੇਟਰ ਨੂੰ ਪੱਕਾ ਰੱਖ 2.3 ਮਹੀਨੇ ਨਿੱਤ ਵੀਡੀਓ ਪੋਣੀ ਚਾਹੀਦੀਆਂ ਆਹਾ ਛੋਟੀਆਂ ਗੱਡੀਆ ਵਾਲੇ ਤਾਂ 95% ਡਰਾਈਵਰ ਇਕਸੀਡਿੰਟ ਕਰਦੈ ਆਂ ਬਾਪੂ ਦੀ ਕਮਾਈ ਨਾਲ ਗੱਡੀ ਲਈ ਚਾਰ ਦਿੱਨ ਸਕੂਲ ਗਰੋਡ ਵਿੱਚ ਗਏ ਡਰਾਈਵਰ ਬਣਗੇ ਬਾਈ ਮਨਿੰਦਰ ਡਰਾਈਵਰ ਤਾਂ ਬਦਨਾਮ ਕਰੇ ਆਂ ਟਰੱਕ ਡਰਾਈਵਰ ਸਰਾਬ ਪੀਦੇ ਆਂ ਮੈ ਆਪਣੀ ਦੱਸਦਾਂ ਬਰਨਾਲੇ ਚੋਕ ਵਿੱਚ ਅਸੀ ਪਿੰਡੋ ਤੁਰੇ ਜੱਮਾਂ ਨਵੀ ਗੱਡੀ ਲੈਕੇ ਕਾਰ ਵਾਲਾਂ ਫੁਲ ਟੇਟ ਖੱਬੇ ਪਾਸੇ ਟਰੱਕ ਦੇ ਬਾਪਰ ਵਿੱਚ ਠੋਕੀ ਆਬਦੀ ਬਾਰੀ ਵੀ ਨਹੀ ਖੋਲੀ ਭਜਾਕੇ ਲੈ ਗਿਆ ਬਾਈ ਮਨਿੰਦਰ ਚਿੱਕ ਵੀ ਉਹੋ ਬਣਗੇ ਜਿਹੜਾਂ ਬੋਸ ਵੀ ਨਾਂ ਹੋਵੇ ਬਾਈ UP.BR .AS. MP .MH.ਇਹਨਾਂ ਸਟੇਡਾਂ ਵਿੱਚ ਇਕਸੀਡਿੰਟ ਹੋਏ ਟਰੱਕ ਡਰਾਈਵਰ ਨੂੰ ਜਾਂ ਜਿੰਨੇ ਨੇ ਸਾਡੇ ਬੱਰਗੇ ਆਂ ਨੇ ਦੇਖੇ ਆਂ ਉਹਨਾਂ ਨੂੰ ਪੁੱਛ ਕੇ ਦੇਖ
@gurmailbenipal918
@gurmailbenipal918 7 месяцев назад
ਗੱਲਾਂ ਸੱਚੀਆਂ ਬਾਈ ਪਰੇਮੇ ਦੀਆਂ ਸੋਲਾਂ ਆਨੇ
@taridhindsa5666
@taridhindsa5666 7 месяцев назад
22ji ਤੁਹਾਡੀ ਉਡੀਕ ਬੇ ਸਬਰੀ ਨਾਲ ਕਰਦੇ ਸੀ 🙏🏾🙏🏾🙏🏾🙏🏾
@mehkammaan7157
@mehkammaan7157 7 месяцев назад
God bless you Bai Ji 🙏❤️🙏❤️🙏🙏❤️🙏❤❤❤❤❤❤❤❤❤
@NirmalSingh-ny7ro
@NirmalSingh-ny7ro 7 месяцев назад
ਬਾਈ ਹਰ ਮਾਂ ਪਿਓ ਆਪਣੀ ਜ਼ਿਮੇਵਾਰੀ ਸਮਝਦੇ ਹਨ ਪਰ ਨਿਆਣੇ ਕਿਥੇ ਮੰਨਦੇ ਹਨ
@himmatkakrala
@himmatkakrala 7 месяцев назад
ਬਾਈ ਜੀ ਨੂੰ ਪੰਜਾਬ ਟਰੱਕ ਯੂਨੀਅਨ ਦਾ ਪਰਦਾਨ ਬਣਾਉ
@user-ez3nf8zs4e
@user-ez3nf8zs4e 7 месяцев назад
ਪ੍ਰਾਈਵੇਟ ਟਰਾਂਸਪੋਰਟ ਖਤਮ ਕਰਨੀ ਆ ਬਸ ਅਡਾਨੀ ਦੀ ਰੇਲਵੇ ਵੀ ਚਲਾਉਣੀ ਆ ਮਾਲ ਗੱਡੀ ਵੀ ਤੇ ਹਵਾਈ ਜਹਾਜ
@ginnibhangu2666
@ginnibhangu2666 7 месяцев назад
ਸਹੀ ਗੱਲ ਬਾਈ ਲਫ਼ਾਫ਼ਾ ਬਾਜੀ ਵਾਲੀ ਆ ਪੱਲੇ ਕੱਖ ਨੀ ਅੰਦਰੋ ਅਸੀਂ ਖੋਖਲੇ ਹੋ ਗਏ ਬੌਧਿਕ ਤੌਰ ਤੇ ਕਮਜ਼ੋਰ ਬਾਕੀ ਫੁੱਕਰਪੁਣਾ ਦਿਖਾਵਾ ਵਾਲਾ ਆ ਗਿਆ 🙏🙏🙏
@davinderkumar384
@davinderkumar384 7 месяцев назад
ਪੱਮੂ ਬਾਈ ਆਪਣਾ ਚੈਨਲ ਬਣਾ ਲਵੇ ਬਹੁਤ ਵੀਰ ਦੀਵਾਨੇ ਨੇ ਪੱਮੂ ਵੀਰ ਦੀਆਂ ਗੱਲਾਂ ਦੇ ❤❤
@daljitvehniwalia2178
@daljitvehniwalia2178 7 месяцев назад
ਬਿਹਾਰ,ਯੂ.ਪੀ., ਵਿੱਚ ਤਾਂ ਡਰਾਈਵਰ ਦੀ ਜਾਨ ਭੱਜ ਕੇ ਬੱਚਦੇ ਨੇ।
@taridhindsa5666
@taridhindsa5666 7 месяцев назад
ਪੈਮੁ ਯਾਰ sirraaa🙏🏾🙏🏾🙏🏾
@luckymaan9928
@luckymaan9928 7 месяцев назад
ਦਿਲ ਖੁਸ਼ ਕਰਤਾਂ ਸ਼ਰਮਾ ਜੀ ਨੇਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ
@gurmeetsinghbrar3600
@gurmeetsinghbrar3600 7 месяцев назад
ਵਧੀਆ ਭਰਾ
@GurmeetButtar-ub5ll
@GurmeetButtar-ub5ll 2 месяца назад
ਪੇਮੂ ਬਾਈ ਐਂਡ 👌👌👍👍
@rbrar3859
@rbrar3859 7 месяцев назад
ਬਹੁਤ ਵਧੀਆ ਗੱਲਬਾਤ ਸੁਣੀ। 🎉
@user-nv6px6zp4c
@user-nv6px6zp4c 7 месяцев назад
ਸਿਰਾ ਲਾ ਦੇਂਦਾ ਹੈ ਬਾਈ
@chamkaursingh5203
@chamkaursingh5203 7 месяцев назад
ਬਾਈ ਜੀ ਖੁਸ਼ ਕੀਤਾ
@windersingh9211
@windersingh9211 7 месяцев назад
ਬਹੁਤ ਵਧੀਆ ਬਾਈ ਗੱਲਾਂ ਸਾਰੀਆਂ ਸੱਚੀਆਂ
@Gurdeep.Singh_Dhaliwal
@Gurdeep.Singh_Dhaliwal 7 месяцев назад
ਛੇਤੀ ਮੁੜੀ ਪਰੇਮੂ ਭਰਾਵਾ ❤❤❤❤
@kulwinderrandhawa8224
@kulwinderrandhawa8224 5 месяцев назад
ਵਾਈ ਮੇਰਾ ਪਿੰਡ ਤੁੰਗਵਾਲੀ ਆ,ਕੇੜੇ ਘਰਾਂ ਵਿੱਚ ਆ ਵਾਈ ਸਹੁਰੇ ਵਾਈ
@jashanpreet5637
@jashanpreet5637 5 месяцев назад
Respect driver ❤❤❤❤🙏🙏🙏🙏
@udheyveerpratapsinghbhangu1236
@udheyveerpratapsinghbhangu1236 6 месяцев назад
You are right
@Kailash-gw7by
@Kailash-gw7by 6 месяцев назад
Bai jindgi which pehli war comment kar reha ha tu 1009%sahi
@jagmeetsingh9973
@jagmeetsingh9973 7 месяцев назад
Good job
@GaganDeep-yb8eo
@GaganDeep-yb8eo 7 месяцев назад
ਬਾਈ ਜੀ ਮੈਥੋਂ ਸੁੳਦੀ ਚੁ ਦੋ ਮਰਗੇ ਸੀ ਪਰ ਗਲਤੀ ਓਹਨਾ ਦੀ ਸੀ
@GurvinderSingh-el8hf
@GurvinderSingh-el8hf Месяц назад
Jma sachiaan gallan bai di ah neh 👍👍👍👍🙏
@user-ix5jk8ld1h
@user-ix5jk8ld1h 7 месяцев назад
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@begumsahiba6586
@begumsahiba6586 7 месяцев назад
Love this guy.😂. Very funny very interesting very intelligent extremely Witty. 😂😂😂😂
@jassagill7666
@jassagill7666 7 месяцев назад
Bhahot vadiaa bandaa eh
@VikramSingh-jc5go
@VikramSingh-jc5go 6 месяцев назад
Eh Banda ta Java and a Love u brother ❤❤❤❤❤
@BaldevSingh-sq4cr
@BaldevSingh-sq4cr 7 месяцев назад
ਸਾਰੀਆਂ ਗੱਲਾਂ ਸੱਚੀਆਂ ਵੀਰ ਦੀਆਂ
@Gurmeetkaurarhi-jq2pm
@Gurmeetkaurarhi-jq2pm 7 месяцев назад
Sachia bata dasia kamal de bai ji si hasade vi rahe ne bada del kush hoia
@Prince...143
@Prince...143 7 месяцев назад
thanks lok avaz tv dill kush ho gya ajj yaar 26 waar vekh lya hassa ni rokda
@preetpalsingh1557
@preetpalsingh1557 7 месяцев назад
ਬਾੲੀ ਪੇਮੂ ਬਹੁਤ ਵਧੀਅਾ ਗੱਲਾ ਕਰਦਾ
@mandeepsingh-zy7pi
@mandeepsingh-zy7pi 7 месяцев назад
Sat sri akal sidhu bai ji
@S.PDhillon
@S.PDhillon 7 месяцев назад
Y Har Madi Gall pehla avde te example dinda fr dssa gall mere varga aye krda boht lehja wala banda y ❤️🙏🏻
@LUCKY-fp3uw
@LUCKY-fp3uw 7 месяцев назад
22 g Speaking with logic. That's why we always want to hear about it. Thanks
@SukhmanPreet-mu4jf
@SukhmanPreet-mu4jf 7 месяцев назад
Bht sohne interview ❤❤
@Gurbhejsing..
@Gurbhejsing.. 7 месяцев назад
ਬਾਈ ਜੀ ਸੁਕਟੀ ਵਾਲੀ ਕੁੜੀ ਤਾ ਅੱਗੇ ਲਗੀ ਵੀ ਮਾੜੀ ਤੇ ਮਗਰ ਲਗੀ ਵੀ
@sukhvirdhaliwal4487
@sukhvirdhaliwal4487 7 месяцев назад
ਮਨਿੰਦਰ ਵੀਰ ਬਾਈ ਨਾਲ ਹਰ ਵੀਕ ਪੋਡਕਾਸਟ ਪੱਕਾ ਕਰਿਆ ਕਰੋ ਵੀਰ ਜਦੋ ਬਈ La ਨੂੰ ਜਾਦਾ ਟਰੱਕ ਬਾਈ ਨੂੰ ਸੁਣਦੇ ਜਾਈਦਾ
@kiratjotsi
@kiratjotsi 7 месяцев назад
Good 👍
@ITS_UNIQUE_JOHNMATHEW
@ITS_UNIQUE_JOHNMATHEW 7 месяцев назад
👍👍👍👍👍
@lohgarh_dx
@lohgarh_dx 7 месяцев назад
ਵੀਰ ਤਾਰੀ ਬਾਬਾ ਸਮਾਲਸਰ ਤੋ ਐ ਓਹ ਵੀ ਘੈਟ ਬੰਦਾ ਓਸ਼ ਦੀ ਇੰਟਰਵਿਊ ਕਰੋ ਦੋ ਤਿੰਨ ਘੰਟਿਆਂ ਦੀ 🙏🙏
@mandeepsingh-zy7pi
@mandeepsingh-zy7pi 7 месяцев назад
Bhot hiii wdya lgda bai ji
@jassadhesi730
@jassadhesi730 7 месяцев назад
Waheguru ji
@user-wq8ur5dd1r
@user-wq8ur5dd1r 7 месяцев назад
ਸਿਰਾ ਬਾਈ ਸਿਰਾ podcast ਕਰਦੇ ਓਂ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ
@amarbal9627
@amarbal9627 7 месяцев назад
ਬਹੁਤ ਘੈਟ ਵੀਡੀਓ ਜੀ
@ProGaming-yq7fe
@ProGaming-yq7fe 7 месяцев назад
Dribar. Akta. Jindabad
@jashanpreet5637
@jashanpreet5637 5 месяцев назад
❤❤❤❤❤
@user-wy3nb9zg8j
@user-wy3nb9zg8j 7 месяцев назад
💯 saho
@barinderdhillon6801
@barinderdhillon6801 7 месяцев назад
ਬਿਲਕੁਲ ਬਾਈ, ਸਹੀ ਗੱਲਾਂ👍😀
@RandeepSidhu-ui1ew
@RandeepSidhu-ui1ew 7 месяцев назад
ਖਰੀਆਂ ਗੱਲਾਂ ਬਾਈ ਦੀਆ
@sarbbrar4173
@sarbbrar4173 7 месяцев назад
Very nice 👍👍
@jaswindernamberdar2844
@jaswindernamberdar2844 7 месяцев назад
ਸੌ ਪਰਸੈਂਟ ਸਹੀ ਕਿਹਾ ਵੀਰ ਨੇ
@gurdipram7691
@gurdipram7691 7 месяцев назад
ਮਨਿੰਦਰ ਤਾ ਬਹੁਤ ਖਿੜ ਪੀਰ ਬਹੁਤ ਉੜੀਕ ਸੀ ਮਨ ਖੁਸ ਹੋਜਾਦਾ ਬਾਈ ਪੇਮੂ ਗਲਾ ਸੁਣ ਕੇ
@gurdialdhaliwal5527
@gurdialdhaliwal5527 7 месяцев назад
👍
@Gurpinderchahal01
@Gurpinderchahal01 7 месяцев назад
Bnda dil ch jagah bna gya ❤. Mila ge jarur bai jdo v canada toh vaps aye. Koi video ni miss kiti khaas karke. Avde area de e a 🎉
@mandeeprandhawa8852
@mandeeprandhawa8852 7 месяцев назад
superb superb superb . once more pemu bai ji .
@pardeepseth6245
@pardeepseth6245 7 месяцев назад
Siraa bai
@user-wv6gi1uv4i
@user-wv6gi1uv4i 23 дня назад
Good vire ji
@manjinder_sran_63
@manjinder_sran_63 7 месяцев назад
Ryt Bai 💯
@karanbaraich2300
@karanbaraich2300 7 месяцев назад
@VikramSingh-jc5go
@VikramSingh-jc5go 6 месяцев назад
Only India u man ❤❤
Далее
ПРОСТИ МЕНЯ, АСХАБ ТАМАЕВ
32:44
Просмотров 1,8 млн
Timings hated him #standoff #timing #meme
00:14
Просмотров 519 тыс.
Coffee With Kangarh | Podcast Ep 10 | Kala Nizampuri
1:43:09
Special Podcast with Bhana Sidhu | SP 12 | Punjabi Podcast
1:52:56
ПРОСТИ МЕНЯ, АСХАБ ТАМАЕВ
32:44
Просмотров 1,8 млн