Тёмный

Special Podcast with Bhana Sidhu | SP 12 | Punjabi Podcast 

Punjabi Podcast
Подписаться 93 тыс.
Просмотров 456 тыс.
50% 1

Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
Special Podcast with Bhana Sidhu | SP 12 | Punjabi Podcast
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 766   
@yaduaulakh194
@yaduaulakh194 6 месяцев назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਪੁੱਤਰ ਜੀ
@dalbirnagra7885
@dalbirnagra7885 11 месяцев назад
ਵੀਰ ਜੀ ਇਹ ਤਾਂ ਪੰਜਾਬ ਵਿੱਚ ਹਰ ਘਰ ਦਾ ਸੰਤਾਪ ਆ ਕਹਿ ਸਕਦੇ ਕਿੳਂਕਿ 1-2 ਕਿੱਲੇ ਵਾਲੇ ਕਿਸਾਨ ਦੀ ਜ਼ਿੰਦਗੀ ਤਾਂ ਏਦਾਂ ਦੀ ਕਿ ਰੱਜ ਕੇ ਰੋਟੀ ਵੀ ਨਹੀਂ ਖਾ ਸਕਦੇ ਜ਼ਿੰਦਗੀ ਦੀਆਂ ਲੋੜਾਂ ਤਾਂ ਇੱਕ ਪਾਸੇ ਆੜ੍ਹਤੀਆਂ ਦੇ ਪੈਸੇ ਜਿਵੇਂ ਵੀਰ ਨੇ ਦੱਸਿਆ ਕਿ ਵਿਆਜ ਹੀ ਨਹੀ ਪੂਰਾ ਹੁੰਦਾ but keep it up veer ji waheguru Ji tohanu hor v himmat den te chardi kala ch rakhan 🥰🙏 ਵੀਰ ਜੀ ਪੰਜਾਬ ਵਾਪਸ ਆਉਣਾ possible nahi because india ਵਿੱਚ ਰਹਿਣਾ ਭੁੱਖੇ ਮਰਨ ਬਰਾਬਰ ਆ ਦਿਲ ਤਾਂ ਬਹੁਤ ਕਰਦਾ ਕਿ ਆਪਣੀ ਜੰਮਣ ਭੂਮੀ ਤੇ ਆ ਕੇ ਰਹਿਣ ਨੂੰ ਪਰ not possible but we miss our country our home kaash…?😞
@kamaluppal1550
@kamaluppal1550 Год назад
ਪੰਜਾਬ ਦਾ ਸੂਰਮਾ ਬਾਈ ਭਾਨਾ ਸਿੱਧੂ ਪ੍ਹਮਾਤਮਾ ਵੀਰੇ ਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ
@gurpalgill9314
@gurpalgill9314 Год назад
ਬਹੁਤ ਖ਼ੂਬ ਬਚਪਨ ਯਾਦ ਕਰਵਾ ਦਿੱਤਾ। ਅਸੀਂ ਵੀ ਸਾਰੀਆਂ ਭੈਣਾਂ ਵੀ ਇਹ ਸਾਰੇ ਕੰਮ ਕੀਤੇ ਜੋ ਤੂੰ ਮੁੰਡਾ ਹੋ ਕੇ ਕੀਤੇ। ਮੈਂ ਛੋਟੀ ਸੀ ਤੇ ਮੇਰੇ ਹਿੱਸੇ ਮੱਝਾਂ ਚਾਰਨ ਦਾ ਕੰਮ ਸੀ।
@surajbhan7077
@surajbhan7077 Год назад
ਭਾਨਾ ਸਿੱਧੂ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਬਾਈ ਦਾ ਬਹੁਤ ਹੀ ਧੰਨਵਾਦ ਬਹੁਤ ਵਧੀਆ ਵਿਚਾਰ ਚਰਚਾ 🙏🙏🙏🙏🙏
@gurpreetbrar3553
@gurpreetbrar3553 Год назад
ਭਾਣੇ ਵੀਰ ਤੂੰ ਤਾਂ ਮੇਰੀ ਜਿੰਦਗੀ ਦਾ ਹੀ ਸੱਚ ਦੱਸ ਦਿੱਤਾ। ਮੈਂ ਵੀ ਇਹਨਾਂ ਹਲਾਤਾਂ ਵਿੱਚੋਂ ਗੁਜ਼ਰਿਆ ਹਾਂ। ਇਹ ਵੀ 2001- 2002 ਦੀ ਗੱਲ ਹੈ। ਬੜਾ ਚੰਗਾ ਲੱਗਿਆ ਸੱਚ ਸੁਣ ਕੇ
@sndpsinghsran2639
@sndpsinghsran2639 Год назад
ਭਾਨਾ ਭਾਨਾ ਹੋਈ ਪਈ ਆ ਵੀਰ ਸਾਰੇ ਪਾਸੇ ਖਿੱਚ ਕੇ ਰੱਖੋ ਕੰਮ ਵੀਰ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਨਾਨਕ ਸਾਰਿਆ ਤੇ
@davienderjeethundal5472
@davienderjeethundal5472 Год назад
ਬਾਈ ਸਾਡਾ ਝੋਟਾ ਵੀਰ ਆ ਵਾਹਿਗੁਰੂ ਚੜਦੀ ਕਲਾ ਬਖਸੇ਼ ਜੀ
@pargatbrar7631
@pargatbrar7631 Год назад
ਸਿਰਾ ਰਤਨ ਤੇ ਭਾਨੇ ਮੇਰਾ ਮਨ ਜਿੱਤ ਲਿਆ ਯਾਰੋ ❤ਭਾਨਾ ਸਿਰਾ ਬੰਦਾ ਬਾਈ ਪਰਥ ਮਲਿਆ ਸੀ
@jagroopsinghnewhollandcnh7369
@jagroopsinghnewhollandcnh7369 10 месяцев назад
ਭਾਨੇ ਬਾਈ ਤੇਰੀਆਂ ਗੱਲਾਂ 100% ਸੱਚ ਹਨ ਸੱਚਾ ਬੰਦਾ ਹੈ ਤੂੰ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ
@jasveersarpanch8719
@jasveersarpanch8719 Год назад
ਭਾਨੇ ਤੇਰੀ ਜਿੰਦਗੀ ਨਾਲ ਮੇਰੀ ਵੀ ਸਟੋਰੀ ਮਿਲਦੀ ਆ ਬਹੁਤ ਗਰੀਬੀ ਦੇਖੀ ਆ ਯਾਦ ਨੇ ਉਹ ਦਿਨ ਜਦ ਰੇਹੜੇ ਦੀਆ ਹਲਾ ਟੁੱਟ ਜਾਣੀਆ ਫਿਰ ਰੱਸੀ ਬੰਨ ਕੇ ਕੰਮ ਸਾਰ ਲੈਣਾ ਦਸਵੀ ਵਿਚ ਪੜ੍ਹਦਾ ਸੀ ਜਦ ਕਬਾੜੀਏ ਤੋ ਅਠਾਰਾ ਸੌ ਦੀਆ ਹਲਾ ਲੈਤੀਆ ਸੀ ਉਸ ਦਿਨ ਬਹੁਤ ਖੁਸ਼ੀ ਹੋਈ ਸੀ ਹੁਣ ਉਹ ਖੁਸ਼ੀ ਹੁੰਦੀ ਨਹੀ
@HarpreetSingh-sb7db
@HarpreetSingh-sb7db Год назад
ਫੇਰ ਲੈ ਆ ਹਲਾਂ ਜਾ ਕੇ 😂😂😂
@charanpreetgill1666
@charanpreetgill1666 Год назад
​@@HarpreetSingh-sb7dbhahaha siraaaa 🤣
@sukhjindersadewalia4949
@sukhjindersadewalia4949 Год назад
Bhut vdia lga g bhana sidhu dian galan sunke ratan bai bhut tx and respect for you
@Khushi_duggan_fan_page_
@Khushi_duggan_fan_page_ Год назад
😂😂😂😂😂
@harmankaurbrar5980
@harmankaurbrar5980 Год назад
​@@HarpreetSingh-sb7dbkise di garibi da majak ni udona chida ji...rab to dro...waheguru ek chutki ch thonu v magan joge kar sakda
@jarmejasinghbrar9111
@jarmejasinghbrar9111 Год назад
ਲੀਡਰਾਂ ਦੀ ਸਿੰਚਾਈ ਲੋਕਾਂ ਵਿੱਚ ਰੱਖਣ ਵਾਲਾ, ਪੰਜਾਬ ਦੀ ਗੱਲ ਕਰਨ ਵਾਲਾ ਬਾਈ ਭਾਨਾਂ ਸਿੱਧੂ
@jogasidhu1674
@jogasidhu1674 8 месяцев назад
ਵਾਹ ਵਾਈ ਜੀ ਸਾਾਬ ਪਨਗੋਟਾ ਗੱਲਾਂ ਸੱਚੀਆਂ
@bsbeantsharma
@bsbeantsharma Год назад
ਰਤਨ, ਛੋਟੇ ਵੀਰ ਚੈਨਲਾਂ ਵਾਰੇ ਲੋਕਾਂ ਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ ਕਿਹੜੇ ਸੱਚ ਦੀ ਅਵਾਜ਼ ਚੁੱਕ ਰਹੇ ਹਨ ਤੇ ਕਿਹੜੇ ਝੋਲੀ ਚ ਜਾ ਬੈਠੇ ਹਨ। ਜਿੱਤ ਸੱਚ ਦੀ ਹੁੰਦੀ ਹੈ ਬਸ ਟਾਈਮ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ। ਇਹ ਵੀ ਸਭ ਨੂੰ ਪਤਾ ਕਿ ਸੱਚੇ ਪੱਤਰਕਾਰਾਂ ਨਾਲ ਕਿਵੇਂ ਧੱਕਾ ਹੋ ਰਿਹਾ ਹੈ🙏
@jagroopsinghnewhollandcnh7369
@jagroopsinghnewhollandcnh7369 10 месяцев назад
ਰਤਨ ਬਾਈ ਬਾਈ ਸਿੱਧੂ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਜਗਰੂਪ ਸਿੰਘ ਸੰਗਰੂਰ ਤੋਂ
@deepdhillon5894
@deepdhillon5894 Год назад
ਸਿੱਧੂ ਅੱਖਾਂ ਚੋਂ ਪਾਣੀ ਆਗਿਆ ਵੀਰ ❤❤❤
@SukhpalSinghDhaliwal-xt2rt
@SukhpalSinghDhaliwal-xt2rt 10 месяцев назад
❤❤ ਘੈਂਟ ਪੰਜਾਬੀ ਜੱਟ ਦੀ ਪਛਾਣ ਹੈ ਵਾਹਿਗੁਰੂ ਜੀ ❤❤❤❤❤❤❤❤❤❤
@ranjodhcheema3071
@ranjodhcheema3071 Год назад
ਘਰੇਲੂ ਗੱਲਾਂ ਦਿਲਚਸਪ ਨੇ , ਓਦਾ ਬੰਦਾ ਪੂਰਾ ਸੂਰਾ ਈਐ। ਨਵਜੋਤ ਸਿਧੂ ਵਾਂਗ ਅਣਗਇਡਡ ਮਿਜਾਇਲ ਐ!
@Balbirsinghusa
@Balbirsinghusa Год назад
ਰੂਹ ਖੁਸ਼ ਹੋ ਗਈ ਇਹ ਸੁਣਕੇ ਕਿ ਭਾਨਾ ਜਪ ਕਰਦਾ ਜੋ ਸਾਡੀ ਜਿੰਦਗੀ ਦਾ ਮੇਨ ਮਕਸਦ ਆ।
@bakhsishsingh_1965
@bakhsishsingh_1965 Год назад
Bhana sidhu guru de gal Karan wala veer waheguru chardei kalah bech rakhe jarar waheguru tenu m l a banave tu loka di awaj nu age ja buland kar sake sechae rag leabe gi
@INDERJEETSINGHKALON
@INDERJEETSINGHKALON Год назад
​@@bakhsishsingh_19651:47:50
@narinderkaur8899
@narinderkaur8899 Год назад
ਪੰਜਾਬ ਦਾ ਅਸਲੀ ਪੁੱਤ ਸਰਕਾਰਾਂ ਦੀ ਤਸੱਲੀ ਕਰਾਉਣ ਵਾਲਾ ਵੱਡਾ ਬਾਈ ਜੀ ਭਾਨਾ ਸਿੱਧੂ ਜੀ ❤🙏
@Kamaljitk
@Kamaljitk Год назад
ਭਾਨੇ ਸਿਧੁ ਛੋਟੇ ਵੀਰ ਤੈਨੂੰ ਮੈਂ ਕਦੇ ਸੁਣਨਾ ਪਸੰਦ ਨਹੀਂ ਕਰਦੀ ਸੀ ਕਿਉਂਕਿ ਤੂੰ ਗਾਲ਼ਾਂ ਬਹੁਤ ਕੱਢਦਾ ਹੁੰਦਾ ਸੀ ,ਪਰ ਅੱਜ ਤੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ, ਕਿ ਪੰਜਾਬ ਨੂੰ ਬਚਾਉਣ ਵਾਲੇ ਪੁੱਤ ਹੈਗੇ | ਰਾਜਨੀਤੀ ਚ ਜ਼ਰੂਰ ਆਉ ਤੇ ਪੰਜਾਬ ਦੀ ਇਕ ਖੇਤਰੀ ਪਾਰਟੀ ਬਣਾ ਕੇ ਪੰਜਾਬ ਨੂੰ ਬਚਾਉ | ਜਿਹੜੀਆਂ ਸਿੱਖੀ ਦੀਆ ਗੱਲਾ ਕੀਤੀਆ ਸੁਣ ਕੇ ਬਹੁਤ ਹੀ ਵਧੀਆ ਲੱਗਾ, ਨੌਜਵਾਨਾਂ ਨੂੰ ਬਹੁਤ ਚੰਗੀ ਸੇਧ ਮਿਲੇਗੀ |ਦੀਪ ਸਿਧੁ ਹੀਰਾ ਪੁੱਤ ਪੰਜਾਬ ਦਾ |
@love90012
@love90012 14 дней назад
Rajniti wich aa ke sab chor ho jande ne
@ABHIKaler-gz8hb
@ABHIKaler-gz8hb Год назад
ਬਹੁਤ ਵਧੀਆ ਰਤਨ ਵੀਰ ਭਾਨਾ ਭਾਨਾ ਹੋਈ ਪਾਈਏ ਚਾਰੇ ਪਾਸੇ ਲੱਖੇ ਸਿਧਾਣੇ ਤੇ ਜਗਦੀਪ ਰੰਧਾਵਾ ਦਾ ਵੀ ਜ਼ਰੂਰ ਸੱਦੋ ਧੰਨਵਾਦ ਭਰਾ ਦੱਬੀ ਚੱਲੋ ਕੰਮ ਤੁਹਾਡੇ ਵਰਗੇ ਸੱਚੇ ਤੇ ਇਮਾਨਦਾਰ ਹਰ ਇਕ ਪੱਤਰਕਾਰ ਨੂੰ ਹੋਣ ਦੀ ਲੋੜ ਹੈ
@gurbajsingh3052
@gurbajsingh3052 8 месяцев назад
ਇਹ ਪੰਜਾਬ ਦਾ ਸੱਚ ਹੈ
@avtarsinghtiwana7593
@avtarsinghtiwana7593 Год назад
ਭਾਨਾ ਸਿੰਹਾਂ ਵੀਰ ਗੱਲ ਤੇਰੀ ਸਹੀ ਤੇ ਸੱਚੀ ਆ ਪਰ ਮੇਰੀ ਜ਼ਿੰਦਗੀ ਤਾਂ ਤੇਰੇ ਤੋਂ ਭੈੜੀ ਸੀ ਮੇਰੇ ਬਾਪੂ ਨੇ ਪਿੰਡਾਂ ਚ ਜਾ ਸਾਬਣ ਵੀ ਵੇਚਿਆ ਜਦੋ ਅਸੀ ਤਿੰਨਾਂ ਭਰਾਵਾਂ ਨੇ ਸੋਜੀ ਸ਼ੁਭਾਲੀ ਫੇਰ ਬਾਪੂ ਦੁੱਧ ਦਾ ਕੰਮ ਕੀਤਾ ।ਬਹੁਤ ਜ਼ਿਆਦਾ ਮਾੜਾ ਟਾਈਮ ਦੇਖਿਆ ਪਰ ਅੱਜ ਬਾਬਾ ਨਾਨਕ ਜੀ ਦੀ ਫੁੱਲ ਕ੍ਰਿਪਾ 🙏🏻🙏🏻
@sonagill8219
@sonagill8219 Год назад
ਬਹੁਤ ਮੇਰੇ ਵਰਗੇ ਵੀਰ ਇਸ ਗਰੀਬੀ ਚੋ ਨਿਕਲੇ ਆ ਜਿਹੜੀਆ ਗੱਲਾ ਭਾਨਾ ਬਾਈ ਕਰਦਾ ਪਿਆ ਰੂਹ ਖੁਸ਼ ਹੋ ਗਈ ਬਾਈ ❤❤
@ginnibhangu2666
@ginnibhangu2666 Год назад
ਧੰਨਵਾਦ ਬਹੁਤ ਬਹੁਤ ਛੋਟੇ ਵੀਰੋ 🙏🙏🙏
@chahalch-mj6kb
@chahalch-mj6kb Год назад
very good ਭਾਨਾਂ ਸੱਚਾ ਬੰਦਾ ਦਿਲੋ ਪਿਅਾਰ ਕਰਦਾ ਪੰਜਾਬ ਨੂੰ ! ਕੋੲੀ ਵੀਰ ਗੁੱਸਾ ਨਾ ਕਰਨਾ ਲੱਖਾ ਸਿਧਾਣਾ ਮੌਕਾ ਪ੍ਸ਼ਤ ਬੰਦਾ ਸਮੇਂ ਮੁਤਾਬਕ ਬਦਲ ਜਾਦਾ ੲਿਹੀ ਫਰਕ ਹੈ ਦੋਨਾਂ ਵਿੱਚ
@charnjeetkaur8688
@charnjeetkaur8688 Год назад
Very nice video
@lovepreetbhangu790
@lovepreetbhangu790 Год назад
Bhana y de nal bhut youth jodiya hoya e je y amrit pan kar le , is nal pta nhi kine ਨੌਜਵਾਨਾਂ ਦਾ ਭਲਾ ਹੋਜਵੇ
@GursewakSidhu-bt5bn
@GursewakSidhu-bt5bn 11 месяцев назад
ਬਹੁਤ ਵਧੀਆ ਵੀਰ ਜੀ। ਸਤਿ ਸ੍ਰੀ ਅਕਾਲ ਜੀ।
@mehakterracegarden4880
@mehakterracegarden4880 Год назад
2 ਘੰਟੇ ਪਤਾ ਹੀ ਨਹੀ ਲੱਗਿਆ ਕਦੋ ਲੰਘ ਗਏ। ਬਹੁਤ ਵਧੀਆ ਦੋਵੇ ਭਰਾ
@Punjabipodcastclips
@Punjabipodcastclips 9 месяцев назад
Bahut sohna podcast
@chansinghchan7430
@chansinghchan7430 8 месяцев назад
Bhut hii vdia glla ne veer ji wmk kre veer ta❤🙏👍
@BarinderSinghKamboj
@BarinderSinghKamboj Год назад
ਬਾਈ ਭਾਨੇ ਨੂੰ ਬੁਲਾਦੇ ਰਿਹਾ ਕਰੋ ਇਹ ਹੀਰੇ ਨੇ ਸਾਡੇ ਪੰਜਾਬ ਦੇ
@cheema930
@cheema930 Год назад
ਸਭ ਤੋਂ ਵੱਡੀ interview aw bhanna di
@LDvlogs13
@LDvlogs13 Год назад
ਸੁਗਰ ਮਿੱਲ ਆਲੀ ਬਾਈ 2019 ਦੀ ਆ ਮੈ ਵੀ ਉਥੀ ਸੀ ਸਾਡੇ ਪਿੰਡ ਲੱਗਿਆ ਸੀ ਬੇਨੜਾ
@chaudhary8085
@chaudhary8085 Год назад
ਦੇਸੀਆਂ ਦਾ ਧਰਮਿੰਦਰ ਬਹੁਤ ਵਧੀਆ ਅੱਜ ਆਲਾ podcast ਰੱਤਨ ਬਾਈ
@roopsingh8427
@roopsingh8427 Год назад
ਬਹੁਤ ਵਧੀਆ ਭਾਨਾ ਵੀਰ ਦੀਆਂ ਗੱਲਾਂ ਤੋਂ ਬਹੁਤ ਕੁਝ. ਸਿਖਣ ਲਈ ਮਿਲਿਆ
@garrysingh-sq6ps
@garrysingh-sq6ps Год назад
ਭਾਨਾ ਬਾਈ ਜ਼ਿੰਦਾਬਾਦ,, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
@ankubasra9220
@ankubasra9220 9 месяцев назад
Bhana veer je sat sari akal parvan karna je
@shounkkhetiwaadi7160
@shounkkhetiwaadi7160 Год назад
ਚਾਚਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੈਨੂੰ
@surajbhan7077
@surajbhan7077 Год назад
ਜਿਹੜਾ ਬੰਦਾ ਮੂੰਹ ਤੇ ਗੱਲ ਕਹੇਂ ਉਹ ਦਿਲ ਦਾ ਸੱਚਾ ਹੁੰਦਾ ਐ‌ ਅਤੇ ਦਿਲ ਦਾ ਸਾਫ ਹੁੰਦਾ ਉਨ੍ਹਾਂ ਵਿਚੋਂ ਇਕ ਐ ਭਾਨਾ ਸਿੱਧੂ ਧੰਨਵਾਦ 🙏🙏🙏🙏🙏🙏🙏🙏
@Warisbrar
@Warisbrar Год назад
At
@sardoolkang5860
@sardoolkang5860 11 месяцев назад
​@@Warisbrar😅😅😅😅😅😅😅😅😅😅😅😅😅😅
@rohitjustin3740
@rohitjustin3740 11 месяцев назад
​@kamaaldeep5233à😊😊😊
@Singh_sardar
@Singh_sardar Год назад
ਭਾਨਾ ਬਾਈ ਘੈਂਟ
@dhanguru1
@dhanguru1 Год назад
ਬਸ ਕੱਲਾ ਇਹ ਆਪਣੀ ਜ਼ਬਾਨ ਤੇ ਕੰਟਰੋਲ ਰੱਖ ਲਵੇ ਤਾਂ ਭਲਾ
@parmjeetsooch2621
@parmjeetsooch2621 10 месяцев назад
ਸਹੀ ਗੱਲ ਹੈ ਬਾਈ ਜੀ ਦੀ ਸਾਡੇ ਕੋਲ ਲੱਕੜ ਦੀਆਂ ਹੱਲਾ ਅਤੇ ਵੱਡੇ ਟਾਇਰਾਂ ਵਾਲੀ ਰੇਹੜੀ ਸੀ ਬਾਅਦ ਨਵੀਂ ਰੇਹੜੀ ਲਿਆਂਦੀ ਨਵਾਂ ਬਲਦ ਜਦੋ ਖੇਤ ਜਣਾ ਰੇਹੜੀ ਨੂੰ ਅਰਜਨ ਦਾ ਰਥ ਸਮਝਦੇ ਸੀ
@BarinderSinghKamboj
@BarinderSinghKamboj Год назад
ਬਾਈ ਲੱਖੇ ਨੂੰ ਵੀ ਬੁਲਾਉ ਬਾਈ ਜਰੂਰ ਤੇ ਰੰਧਾਵੇ ਨੂੰ ਵੀ
@narinderpalsingh5349
@narinderpalsingh5349 Год назад
ਜਿਸ ਦਿਨ ਪੰਜਾਬ ਦੇ ਪੁੱਤਰਾਂ ਨੇ ਸਿਰ ਤੇ ਦਸਤਾਰ ਸਜਾ ਲਈ ਪੰਜਾਬ ਦੇ ਬਹੁਤੇ ਮਸਲੇ ਹੱਲ ਹੋ ਜਾਣਗੇ ❤
@kanwalpreets1181
@kanwalpreets1181 Год назад
ਬੇੜਾ ਹੀ ਗ਼ਰਕ ਦਸਤਾਰ ਵਾਲਿਆਂ ਤੇ ਸਾਬਤ ਸੂਰਤ ਸਿੱਖਾਂ ਨੇ ਕੀਤਾ ਪੰਜਾਬ ਦਾ ਹੁਣ ਤਕ
@RobRooch-rc3wm
@RobRooch-rc3wm Год назад
Pagga waliya ne ki rang laaa te fuddu gallan na kariya karooo phelaaa apne ander sikhi jagavoooo
@narinderpalsingh5349
@narinderpalsingh5349 Год назад
ਕਲਗੀਧਰ ਪਾਤਸ਼ਾਹ ਨੇ ਦਸਤਾਰ ਬਖਸ਼ੀ ਹੈ,,,,,ਮੂਰਖ ਇਨਸਾਨ।
@narinderpalsingh5349
@narinderpalsingh5349 Год назад
ਸਿੱਖ ਦੀ ਪਹਿਲੀ ਪਹਿਚਾਣ ਕੇਸ ਤੇ ਦਸਤਾਰ ਹੈ,,,,ਗੁਰੂ ਸਾਹਿਬ ਦਾ ਹੁਕਮ ਹੈ,,,,ਕੇਸ ਕਤਲ ਕਰਵਾਉਣ ਵਾਲਾ,,,ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਸਿੱਖ ਨਹੀਂ ਅਖਵਾ ਸਕਦਾ,,,,,ਮੂਰਖ ਲੋਕੋ।
@J.singh.84
@J.singh.84 Год назад
@@kanwalpreets1181lanhat hai saleya
@MOR.BHULLAR-PB05
@MOR.BHULLAR-PB05 Год назад
ਬਹੁਤ ਵਧੀਆ ਸੱਚੀਆਂ ਗੱਲਾਂ ਬਾਤਾਂ ਕੀਤੀਆਂ
@ਬੱਬਲਸਰੌਦੀਆ
ਭਾਨਾ ਸਿੱਧੂ ਖੁੱਲੀ ਕਿਤਾਬ ਐ ਦੇਸ਼ੀ ਜੱਟ
@sarbjeetdhillon7236
@sarbjeetdhillon7236 11 месяцев назад
must say he is the person with vry clear mindset n thoughts 👌koi filter ni bnde da na juban te na dimg te 👌👌👌
@money.sharma
@money.sharma Год назад
ਸਿਰਾ ਬੰਦਾ ਭਾਨਾ ਬਾਈ। ਰਤਨ ਭਾਜੀ ਵੀ ਬਹੁਤ ਵਧੀਆ ਤੇ ਇਮਾਨਦਾਰ ਪੱਤਰਕਾਰ ਨੇ। ਦੋਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ
@harshpreet7921
@harshpreet7921 Год назад
Good work ❤❤❤❤
@gurmitbrar6254
@gurmitbrar6254 Год назад
ਵੀਰ ਜੀ ਮਨਦੀਪ ਸਿੰਘ ਮੰਨਾ,, ਲੱਖਾਂ ਸਿਧਾਣਾ,, ਸਿਮਰਜੀਤ ਮਾਨ,,ਇੱਕ ਤੁਸੀਂ ਸੁਖਪਾਲ ਸਿੰਘ ਖਹਿਰਾ ਜੀ ਇਹ ਬੰਦੇ ਕਹਿੰਦੇ ਸਨ ਕਿ ਸੰਸਕਾਰ ਨਾਂ ਕੀਤਾ ਜਾਵੇ,,ਮਾਨਸਾ ਚੌਂਕ ਵਿੱਚ ਧਰਨਾ ਦਿੱਤਾ ਜਾਵੇ,,, ਗੱਲ ਤੇਰੀ ਸਹੀ ਹੈ ਜੋ ਸਿੱਧੂ ਨੂੰ ਕਾਂਗਰਸ ਵਿੱਚ ਲੈਕੇ ਆਏ ਉਨ੍ਹਾਂ ਨੇ ਲੁਟਿਆ ਵੀ ਬਹੁਤ ਸੰਸਕਾਰ ਵੀ ਉਨ੍ਹਾਂ ਨੇ ਕਰਵਾਇਆ,,,ਜੇ ਧਰਨਾ ਦਿੱਤਾ ਹੁੰਦਾ ਤਾਂ ਸਰਕਾਰ ਅੱਜ਼ ਟਿੱਚਰਾਂ ਕਰਦਾ ਫਿਰਦਾ ਅੱਜ ਸਾਬਕਾ ਹੋਣਾ ਸੀ,, ਤੇ ਇਨਸਾਫ਼ ਵੀ ਜ਼ਰੂਰ ਮਿਲ਼ਦਾ
@morningstar7760
@morningstar7760 Год назад
iko din ch 2 podcast mere fav bande de, ek ratan bai nal ek anmol bai nal, sirra, sunday da content mil gya😝🥷
@preetbrar1598
@preetbrar1598 Год назад
ਬੇਬਾਕ ਹੈ ਭਾਨਾ ਵੀਰ
@jeetsingh4775
@jeetsingh4775 Год назад
ਬਹੁਤ ਵਧੀਆ ਕੰਮ ਕਰਦੇ ਹਨ ਜੀ।
@amaanchahal7117
@amaanchahal7117 Год назад
ਭਾਨਾ ਸਿੰਧੂ ਬਹੁਤ ਵਧੀਆ ਵੁਰ
@Saman-s9u
@Saman-s9u 9 месяцев назад
Good 👍
@navvsandhu-sz3fw
@navvsandhu-sz3fw Год назад
Bhai ji ਸਰਕਾਰਾਂ ਕੋਈ ਵੀ ਨਈ ਚੰਗੀਆਂ 💯🙏🏻
@theDBsingh
@theDBsingh Год назад
Wmk❤
@hardeepSingh-cl9gp
@hardeepSingh-cl9gp Год назад
ਭਾਨਾ ਦਿਲ ਦਾ ਸਾਫ ਬੰਦਾ ਆ
@jasveersarpanch8719
@jasveersarpanch8719 Год назад
ਬਹੁਤ ਵਧੀਆ ਇਨਸਾਨ ਆ ਭਾਨਾ
@jantamoga5219
@jantamoga5219 Год назад
Good bai bahne sidhu and bai Ratan
@keepsidhu8642
@keepsidhu8642 Год назад
ਤਪੋਂ ਰਾਜ਼, ਰਾਜੋਂ ਨਰਕ, ਜਦੋਂ ਕੋਈ ਪ੍ਰਾਣੀ ਤਪ ਕਰਕੇ ਮਨੁੱਖਾਂ ਜਨਮ ਲੈਂਦਾ ਹੈ ਤਾਂ ਉਸ ਨੂੰ ਉਸ ਦੇ ਤਪ ਦਾ ਫ਼ਲ ਰਾਜ ਭਾਗ ਦੇ ਰੂਪ ਵਿੱਚ ਮਿਲਦਾ ਹੈ, ਜਦੋਂ ਉਹ ਪ੍ਰਾਣੀ ਰਾਜ਼ ਦੇ ਨਸ਼ੇ ਵਿਚ ਧੁੱਤ ਹੋ ਜਾਂਦੀ ਐ ਤਾਂ ਉਹ ਹੰਕਾਰ ਵਿੱਚ ਆ ਜਾਂਦਾ ਐ, ਹੰਕਾਰ ਦਾ ਸਿੱਧਾ ਰਾਹ ਨਰਕ ਨੂੰ ਜਾਂਦਾ ਐ। ਇਸ ਕਰਕੇ ਗੁਰੂ ਜੀ ਫੁਰਮਾਉਂਦੇ ਹਨ ਕਿ ਤਪੋਂ ਰਾਜ਼ ਰਾਜੋਂ ਨਰਕ 🙏🙏🙏🙏
@Panjab_tour_treval
@Panjab_tour_treval Год назад
ਸਤਿ ਸ੍ਰੀ ਅਕਾਲ ਰੱਤਨਵੀਰ ਰੰਡਿਆਲੇ ਵਾਲੇ ਦ ਵੀ ਇੰਟਰਵਿਊ ਕਰਦੋ ਵੀਰੋ
@kirankaur4504
@kirankaur4504 11 месяцев назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@GursantSingh-q8l
@GursantSingh-q8l Год назад
ਭਾਨਾ ਸਿੱਧੂ ਬਹੁਤ ਹੀ ਗਰੇਟ ਸ਼ਖਸੀਅਤ ਨੇ
@kisankaur4459
@kisankaur4459 Год назад
l can see in Bhana, Next CM OF PUNJAB. Waheguruji 🤲 Punjab Need People like him
@jassingh3867
@jassingh3867 Год назад
Fook v ki cheez aa
@ssrishtii1633
@ssrishtii1633 Год назад
Jma e khaaju. Bahut ghatiya banda eh
@lovepreetsingh1041
@lovepreetsingh1041 Год назад
​@@ssrishtii1633kyo y kivve
@Raman855deep
@Raman855deep Год назад
Bhaana veere leader da phone aunda tuhanu ta Pls recoding krke share kro phla sare leader di recording kr lo fr kro share social media te
@satnamgill4939
@satnamgill4939 Год назад
ਅਮਨੇ ਬੋਲਦਾ ਕਿਉਂ ਨੀ ਅਮਨਾ ਲਗਦਾ ਹੇਠਾਂ ਬਿਠਾਇਆ ਜਦੋਂ ਉਹਨੂੰ ਬਲ਼ਾਉਦੇ ਹੇਠਾਂ ਨੂੰ ਵੇਖਦੇ ਆ ਬਾਕੀ ਸਿਰਾ ਪੌਡਕਾਸਟ ਬਹੁਤ ਦਿਲਚਸਪ❤❤❤❤❤
@Majhail022
@Majhail022 Год назад
ਜਿੱਦਣ ਸਿੱਖ ਸ਼ਸ਼ਤਰ ਧਾਰੀ ਹੋਣਗੇ,ਫਿਰ ਸਿੱਖ ਰਾਜ ਆਊਗਾ,ਹੱਕ ਮਿਲਣਗੇ,ਇਨਸਾਫ ਹੋਊਗਾ❤
@5911fanmoosajattde
@5911fanmoosajattde Год назад
You both are diamond of Punjab. You doing very good work for Punjab and Punjabi people. Love you 😘 both
@mTrader1
@mTrader1 Год назад
🔥🔥
@PBXAKSH09
@PBXAKSH09 Год назад
Punjab nhi panjab
@mTrader1
@mTrader1 Год назад
@@PBXAKSH09 ohi gl a bro, ajj kall ta punjab hi vartde ne
@5911fanmoosajattde
@5911fanmoosajattde Год назад
@@PBXAKSH09 bhi same sound kar da gal ta understanding de VA gramer check Karni lagda teacher tu
@amanpreetsingh8056
@amanpreetsingh8056 11 месяцев назад
Carry on bhanna sidhu bro ❤️ you are doing well
@farmerorignallife1589
@farmerorignallife1589 Год назад
ਸਿੱਧੂ ਦਾ ਨਾਮ ਤਾਂ ਲੋਕ ਜੁੱਤੀ ਨਾਲ ਕਹਾਉਂਦੇ ਨੇ ਨਹੀਂ ਤਾਂ ਕੋਈ ਸਿੰਗਰ ਨਾਮ ਨਾ ਲਏ moosewala ਦਾ ਭਾਣੇ 😊😊😊😊😊😊
@ManiShergill-p9r
@ManiShergill-p9r 10 месяцев назад
ਬਹੁਤ ਵਧੀਆ ਵੀਰ
@narinderpalsingh5349
@narinderpalsingh5349 Год назад
ਪੱਗ,,,,ਪੰਜਾਬੀਆਂ ਦੀ ਸ਼ਾਨ ❤ ❤
@chamkaur_sher_gill
@chamkaur_sher_gill Год назад
ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤
@sattitaprianwala
@sattitaprianwala Год назад
ਆਹਾ ਸ਼ੇਰ ਤੇ ਹੈਗਾ ਹੀ ਖੁੱਲਾ ਐ ਰਤਨ ਬਾਈ ਤੇ ਖੁੱਲਾ ਹੀ ਚੱਲਦਾ ਐ.... ਪੰਜਾਬ ਤੇ ਹੱਕ ਸੱਚ ਲਈ ਬੋਲਣ ਵਾਲਾ ਪੰਜਾਬ ਦਾ ਬੱਬਰ ਸ਼ੇਰ ਪੁੱਤ ਐ ਭਾਨਾ ਸਿੱਧੂ....❤❤
@mdsatwinder1168
@mdsatwinder1168 Год назад
Ji bilkul ji
@25536
@25536 Год назад
100%ssach❤ se selute 🎉🎉🎉🎉🎉
@SukhbirSingh-fb8ob
@SukhbirSingh-fb8ob Год назад
Punjab lae khadna harek bande de bas the gal nahi hunde
@JotKang-zc8fp
@JotKang-zc8fp Год назад
ਪੰਜਾਬ ਦਾ ਹੀਰਾ ਭਾਨਾ❤❤
@navpreet6543
@navpreet6543 8 месяцев назад
World best podcast ratan verr ji❤❤❤
@AmandeepSingh-bu4wn
@AmandeepSingh-bu4wn Год назад
ਬਹੁਤ ਵਧੀਆ ਵਿਚਾਰ
@ranveersaini4748
@ranveersaini4748 Год назад
Bhanna bai de interview nal Sanu hor deeply pta lgda
@rinkuspall6711
@rinkuspall6711 Год назад
ਸਵੇਰੇ 4 ਵਜੇ ਸੁਨਣ ਲੱਗਿਆ ਸੀ ਤੇ ਹੁਣ 6 ਵੱਜ ਗਏ
@HarmaninderSingh-dj3xv
@HarmaninderSingh-dj3xv Год назад
ਵੀਰ ਭਾਣਾ ਕੇਸ਼ ਰੱਖ ਲੇਹ ਅਰਦਾਸ ਮੇਰੀ ਵਾਹਿਗੁਰੂ ਮੇਹਰ ਕਰੋ
@Pb44wale
@Pb44wale Год назад
ਬਹੁਤ ਵਧੀਆ ਇਨਸਾਨ ਹੈ ਭਾਨਾ ਸਿੱਧੂ ਵਧੀਆ ਕੰਮ ਕਰਦਾਂ
@hpkingz273
@hpkingz273 Год назад
ਚੰਗਾ ਟਾਇਮ ਆਓਣ ਦੀ ਮੈ wait ਨੀ ਕਰੀ , ਅੜ ਕੇ ਸੀ ਖੜਾ ਤਾਹੀ ਵਾਰੀ ਮਿਲੀ ਐ 🔥❤️✍🏻
@ManjeetSingh-mn7sr
@ManjeetSingh-mn7sr Месяц назад
ਭਾਨੇ ਸਿੱਧੂ ਦੀਆਂ ਗੱਲਾਂ 100% ਠੀਕ ਆ ਗੰਦ ਪਿਆ ਸਭ ਲੁੱਟ ਰਹੇ ਨੇ ਵਿਧਾਇਕ ਐਸ਼ ਕਰਦੇ ਕਿਹੜਾ ਬਦਲਾਅ ਆਇਆ ਐ ਵਾਹਿਗੁਰੂ ਜੀ ਸਭ ਕੁਝ ਵੇਖ ਰਿਹਾ ਐ ਸੱਚੇ ਬੰਦੇ ਦੀ ਮਦਦ ਕਰਦਾ ਐ ਝੂਠ ਹਾਰਦਾ ਹੁੰਦਾ ਐ ਵਾਹਿਗੁਰੂ ਜੀ ਤੇਰੀ ਲੰਮੀ ਉਮਰ ਕਰੇ ਤੈਨੂੰ ਤੇ ਪਰਿਵਾਰ ਖੁਸ਼ ਰੱਖੇ
@kuldeepsidhu6744
@kuldeepsidhu6744 Год назад
ਰਤਨ ਵੀਰ ਬਹੁਤ ਵਧੀਆ ਭਾਨਾ ਭਾਨਾ ਹੋਈ ਪਈ ਆ
@VishalSingh-st8hc
@VishalSingh-st8hc 7 месяцев назад
Very good
@user-OG.302
@user-OG.302 Год назад
Genuine podcast jma!! ਬਾਈ ਸੱਚੀਉ ਜੀਅ ਲਗਿਆ ਸੌਣ ਕੇ ਜਮ੍ਹਾ ਦੇਸੀ ਬੰਦਾ ਯਾਰ ਸਾਡਾ ❤💯 ਜਿਉਂਦਾ ਵਸਦਾ ਹੱਸਦਾ ਰਹਿ ਰੱਬ ਤੇਨੂੰ ਹੋਰ ਤਰੱਕੀਆਂ ਬਖਸ਼ੇ... ਦਿਲ ਦਾ NYC ਜੱਟ ❤
@BhutoGujjar
@BhutoGujjar Год назад
💯💯💯💯💯💯💯💯💯💯💯💯💯💯💯💯💯😭😭😭😭😭😭😭😭😭😭😭😭😭😭😭😭😭😭😭😭😭😭😭😭🖕🖕🖕😍😍😍😍😍😍😍😍😍🤣😍😍🤣😍😍
@dhaliwalbrothers6974
@dhaliwalbrothers6974 Год назад
ਰਤਨ ਵੀਰ ਬਹੁਤ ਵਧੀਆ
@_Kitaab_
@_Kitaab_ Год назад
Very good ❤❤❤
@GaganSingh-r5v
@GaganSingh-r5v 8 месяцев назад
ਭਾਨਾ ਸਿੱਧੂ ਪੰਜਾਬ ਦਾ ਸੂਰਮਾ
@MandeepKaur-ou2xl
@MandeepKaur-ou2xl Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਿਉ ਸਿੱਧੂ ਜੀ ਨੂੰ 🙏🙏
@lg7065
@lg7065 11 месяцев назад
Mann aaa tere te putt Bhabne . Waheguru ji hor tarakee deve ❤️🙏
@jaspreetgill3576
@jaspreetgill3576 Год назад
Waiting for him so long here .... thanks Ratan veere .....
@kalsinaturalfarming2337
@kalsinaturalfarming2337 Год назад
Interview ਦੇਖ ਕੇ ਨਜਾਰਾਂ ਆ ਗਿਆ ਬਾਈ ਜੀ
@Majhe_wale47
@Majhe_wale47 8 месяцев назад
Bhaji Spotify te audio v release krya kro
@AmanDeepsingh-vo2hp
@AmanDeepsingh-vo2hp Год назад
Bahana veer 1 no banda.. waheguru veer te meher rakha ..
@vishalbanga9777
@vishalbanga9777 Год назад
Waheguru ji tanu humesha Khush rakhe chardikala ch rakhe Bai 🙏🏻
@gurmitbrar6254
@gurmitbrar6254 Год назад
ਭਾਨਾ ਸਿੱਧੂ,, ਲੱਖਾਂ ਸਿਧਾਣਾ,,, ਮਨਦੀਪ ਸਿੰਘ ਮੰਨਾ,,, ਜ਼ਿੰਦਾਬਾਦ ਜ਼ਿੰਦਾਬਾਦ
Далее
Special Podcast with Beera Baba  | SP 26 | Punjabi Podcast
1:44:48