Тёмный

ਜਦੋਂ ਗੋ.ਲੀ ਦੀ ਧਮਕੀ ਆਵੇ ਓਦੋਂ ਖਿਡਾਰੀ ਤੇ ਕੀ ਬੀਤ ਦੀ ?Gurlal Sohal Kabaddi Player | DullaBagga | Sukhman 

Mera Pind Punjab Official
Подписаться 68 тыс.
Просмотров 133 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 383   
@MeraPindPunjabOfficial
@MeraPindPunjabOfficial 8 месяцев назад
ਸਾਰੇ ਵੀਰ Subscribe ਜ਼ਰੂਰ ਕਰਿਓ ਚੈਨਲ ਨੂੰ ਜੇਕਰ ਵੀਡੀਓ ਚੰਗੀਆਂ ਲਗਦੀਆਂ । ਏਨਾਂ ਮਾਨ ਰੱਖ ਲਵੋ ਭਰਾ ਦਾ ❤️🙏
@ajsingh348
@ajsingh348 8 месяцев назад
Hello veer kisey b kabaddi player de pehli gall ki kisey dey satt na lagey je kisey b bandey nu lakk vich manke vich gap aunda hai ta Pune vich 2 bandey hai jo bina operation to theek kar den gey ik Pune to 30 km tey ik 75 km door hai jina nu doctor ne operation dasya c mei oh bandey b theek kraye hai mera cusion brother India team rugby vich jis nu 2 bandey khich ke lamma paundey c tey khich ke hi support nal bithaundey c onu bhi 4-5 chakkar vich set karta c... Hath la ke banda jis jagah tey problem hovey dass dinda hai ....
@ਭੌਰਅਵਤਾਰ
@ਭੌਰਅਵਤਾਰ 8 месяцев назад
Subscribe ਕਰ ਲਿਆ ਜੀ ।🙏
@sevaksingh9469
@sevaksingh9469 8 месяцев назад
ਬਹੁਤ ਵਧੀਆ ਕੰਮ ਕਰ ਰਿਹਾ ਦੀਪਾ ਭਰਾ ਅਸੀਂ ਸਾਰਿਆ ਵੀਡਿਉ ਦੇਖਦੇ ਆ ਬਰਨਾਲਾ ਜਿਲ੍ਹਾ ❤❤
@pbx-preetsingh295
@pbx-preetsingh295 8 месяцев назад
Y music na laiya kr background te
@Canadianvillage-y1q
@Canadianvillage-y1q 8 месяцев назад
@gangsta:sandeep mangi aman luppo ly k aya gangster proof kr sakda ma
@sheralakhanpal8864
@sheralakhanpal8864 7 месяцев назад
ਗੁਰਲਾਲ ਸੋਹਲ ਬਹੁਤ ਵਧੀਆ ਸੋਚ ਦਾ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@Virkkabaddi08
@Virkkabaddi08 8 месяцев назад
ਸਿੱਰਾ ਕਰਤਾ ਜੱਟਾ ਸੱਚ ਬੋਲ ਕੇ ਤੂੰ,,,, ਚੜ੍ਹਦੀਕਲਾ ਚ ਰੱਖੇ ਵਾਹਿਗੁਰੂ ਤੈਨੂੰ ਵੀਰ 🙏
@harpreetSingh-og6dd
@harpreetSingh-og6dd 8 месяцев назад
ਸਾਫ਼ ਦਿਲ ਵਾਲਾ ਭਲਵਾਨ ਆ ਗੁਰਲਾਲ ❤❤
@sandyaulakh7153
@sandyaulakh7153 8 месяцев назад
ਕਿਹਦੇ ਗੁਰਲਾਲ ਬੋਲਦਾ ਨਹੀ ਇਹੇ ਤਾ ਵੱਟ ਕੱਡੀ ਜਾਦਾ ਮਾਝੇ ਦਾ ਮਝੈਲ ਜੱਟ 🙏👌👍
@kamalsingh-dc1vs
@kamalsingh-dc1vs 7 месяцев назад
ਜੱਟ। ? ਸਿੱਖ ਕੌਮ ਇਹ ਜ਼ਾਤ ਦੇ ਕੋਹੜ ਨੂੰ ਕਦੋਂ ਤਿਆਗੇਗੀ
@jashanpreetsingh7955
@jashanpreetsingh7955 7 месяцев назад
@@kamalsingh-dc1vsjatt ik got a daram nhi thika na ahve na mchi jiya kro
@Gogi2233
@Gogi2233 5 месяцев назад
Panchoda jatt ni tarkhan aw avi jatt jatt krde rehnde oo tusi maa deh lohreh chureh sale
@mukhtarsinghsandhu6788
@mukhtarsinghsandhu6788 8 месяцев назад
ਗੁਰਲਾਲ ਬਹੁਤ ਵਧੀਆ ਮਹਾਰਾਜ ਕਿਰਪਾ ਕਰੇ ਤੇਰੇ ਤੇ ਵਾਹਿਗੁਰੂ ਮਿਹਰ ਤੇਰੇ ਤੇ ਤਕੜਾ ਖੇਡੇ ਗਰਾਊਂਡਾਂ ਚਾਹ❤
@rajinderdhiman5710
@rajinderdhiman5710 8 месяцев назад
ਗੁਰਲਾਲ ਵੀਰ ਤੁਸੀਂ ਬਹੁਤ ਨੇਕ ਇਨਸਾਨ ਓ ਗੱਲਾਂ ਤੁਹਾਡੀਆਂ ਬਿਲਕੁੱਲ ਸੱਚ ਨੇ ਪਰ ਅੱਜ ਦੇ ਟਾਇਮ ਚ ਸੱਚ ਨੂੰ ਫਾਂਸੀ ਆ 🙏
@JagjitsinghCheema-zu1sx
@JagjitsinghCheema-zu1sx 8 месяцев назад
ਗੈਂਗਸਟਰ ਕਬੱਡੀ ਦਾ ਸਤਿਆ ਨਾਸ ਕਰ ਰਹੇ ਨੇ ਜਿੰਨੇ ਵੱਡੇ ਇਨਾਮ ਰੱਖੋ ਗੇ ਓਹਨੇ ਗੈਂਗਸਟਰ ਜਿਆਦਾ ਹੋਣ ਗੇ ਪਿੰਡ ਵਾਰ ਕਬੱਡੀ ਕਰ ਵਾਇਆ ਕਰੋ ਜਾ ਇਨਾਮ ਛੋਟੇ ਰੱਖਿਆ ਕਰੋ ਬੈਸਟ ਨੂੰ 11000 ਜਾ 21000 ਟਰੈਕਟਰ ਤੇ ਗੱਡੀਆਂ ਦੇਣੀਆਂ ਬੰਦ ਕਰੋ ਫਿਰ ਕਬੱਡੀ ਵਿੱਚ ਸੁਧਾਰ ਆਉਗਾ
@BaljitSingh-jc2gc
@BaljitSingh-jc2gc 8 месяцев назад
ਰਾਈਟ
@bsvirk2145
@bsvirk2145 8 месяцев назад
@jagjitsinghCheema-zu1sx👍 bahut wadhya gall aa 22 ji. Meri vi ehi soch aa, ki kabaddi nu village, block level te Karuna chahida hai. Te inaam vi sanmaan tak zayz paise dene chahide han jis naal talent agge auga. Hor khedan vich vi jiven cricket hor vich vi zyada paise ne talent nu agge ni aun ditta. IPL ne ranji varge tournament da naas kar ditta
@tejpalgill2436
@tejpalgill2436 8 месяцев назад
ਮਾਝਾ ਤੇ ਮਾਝਾ ਕੋਈ ਵੀ ਘਰ ਆ ਜਾਵੇ ਜੀ ਆਇਆਂ ਨੂੰ, ਬਾਕੀ ਪਹਿਲਵਾਨ ਦੀ ਇੱਜ਼ਤ ਮਾਝਾ ਬਹੁਤ ਕਰਦਾ
@bhindranwalajatha9176
@bhindranwalajatha9176 8 месяцев назад
ਸਹੀ ਗੱਲ ਆ ਭਲਵਾਨ ਦੀ ਗੈਂਗਸਟਰ ਖੇਡਣ ਨਹੀਂ ਦਿੰਦੇ, ਜੇ ਗੁਰਲਾਲ ਭਲਵਾਨ ਆਪਣੀ ਮਰਜ਼ੀ ਨਾਲ ਸਾਰੇ ਟੂਰਨਾਮੈਂਟ ਖੇਡੇ ਤਾਂ ਕਿਸੇ ਵੀ ਰੇਡਰ ਅੰਬੇ, ਦੀਪ , ਬੁਲਟ , ਛਾਜੀ , ਵਿਨੈ ਖੱਤਰੀ ਜਾਂ ਹੋਰ ਕਿਸੇ ਵੀ ਰੇਡਰ ਨੂੰ ਬੈਸਟ ਨਾ ਨਿਕਲਣ ਦੇਵੇ ਬਹੁਤ ਤਕੜਾ ਭਲਵਾਨ ਏ, ਸ਼ੀਲੂ ਵਰਗਿਆਂ ਦੇ ਵੱਸ ਦਾ ਰੋਗ ਨਹੀਂ ਏਹਨੂੰ ਰੋਕਣਾ
@pargatdhandi1583
@pargatdhandi1583 8 месяцев назад
Sahi gal teree bro 👍
@ManpreetkaurToor-g8y
@ManpreetkaurToor-g8y 8 месяцев назад
Sultan te ludhar gurlal toh baut takde raider ne y ehna da stamina gurlal toh Baut zydaa te Daler v baut zydaa ne par gurlal v takda raider Hai y
@AVTARSINGH-cv6mb
@AVTARSINGH-cv6mb 8 месяцев назад
Sahi gal aa g
@laddidhillon1335
@laddidhillon1335 8 месяцев назад
Right bro
@harrykang6478
@harrykang6478 8 месяцев назад
ਇਹ ਗੱਲ ਮਾਝੇ ਦੀ ਬਿਲਕੁਲ ਸਹੀ ਆ ਮਾਝੇ ਦੇ ਲੋਕਾਂ ਨੂੰ ਖਿਡਾਰੀਆਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਬਹੁਤ ਜ਼ਿਆਦਾ ਸੇਵਾ ਕਰਦੇ ਆ ਦੁੱਧ ਪਿਲਾਉਂਦੇ ਆ ਨਹਾਉਣ ਲਈ ਤੋਲੀਆ ਤੇਲ ਸਾਬਣ ਸਭ ਕੁਝ ਆਪ ਦਿੰਦੇ ਆ,,,, ਮਾਝੇ ਦੇ ਲੋਕ ਮਿੰਨਤਾਂ ਕਰਦੇ ਆ ਭਲਵਾਨਾਂ ਦੀਆਂ ਕਿ ਸਾਨੂੰ ਸੇਵਾ ਦਾ ਮੌਕਾ ਦਿਉਂ ਦੂਜਾ ਕਹਿੰਦਾ ਸਾਨੂੰ ਮੌਕਾ ਦਿਉਂ
@Deepsandeep-bp7zk
@Deepsandeep-bp7zk 8 месяцев назад
ਹੀਰਾ ਬੰਦਾ ਗੁਰਲਾਲ ਤੇ ਦੀਪਾ ਵੀਰ ਵੀ❤ ਫਾਲਤੂ ਕੋਈ ਗੱਲ ਨਹੀਂ ਕਰਦਾ
@kabalsinghbhojiankabalsing2470
@kabalsinghbhojiankabalsing2470 8 месяцев назад
ਗੁਰਲਾਲ ਵੀਰ ਬਿਲਕੁਲ ਸੱਚੀਆਂ ਗੱਲਾਂ ❤❤ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@Jassmann5459
@Jassmann5459 8 месяцев назад
ਸੱਚ ਬੋਲ ਦਿੱਤਾ ਭਲਵਾਨ ਨੇ ਅੱਜ ਬਹੁਤ ਵਧੀਆ ਕੀਤਾ । ਕਿਸੇ ਨੂੰ ਤਾ ਬੋਲਣਾ ਪੈਣਾ ਸੀ ਵੀਰ ਨੇ ਪਹਿਲ ਕਰ ਦਿੱਤੀ ਬਾਕੀ ਵੀਰ ਵੀ ਜਰੂਰ ਸਾਥ ਦਿਉ । ਗੈਂਗ ਸਟਰ ਪੈਸੇ ਤਾ ਜਾਦਾ ਜਰੂਰ ਦਿੰਨਦੇ ਨੇ ਪਰ ਉਹ ਪੈਸਾ ਕਿਦਾ ਦਾ ਹੁੰਦਾ ਵਾ ਸੱਭ ਨੂੰ ਚੰਗੀ ਤਰਾ ਪਤਾ ਹੈ ਕਿਸੇ ਦੇ ਖੂਨ ਦੀ ਕਮਾਈ ਹੁਦੀ ਵਾ ਉਹ ਪੈਸਾ ਤੰਗ ਜਰੂਰ ਕਰੋ ਜਿੱਥੇ ਵੀ ਜਾਉਗਾ
@Babbujaspal
@Babbujaspal 8 месяцев назад
ਬਹੁਤ ਵਧੀਆ ਗੱਲਾਂ ਲੱਗੀਆਂ ਸਾਫ ❤ਦਿਲ ਇਨਸਾਨ ਵਾਹਿਗੁਰੂ ਮਿਹਰ ਬਣਾ ਕੇ ਰੱਖੇ ਇਨਾ ਖਿਡਾਰੀਆਂ ਤੇ ❤ਗੁਰਦਾਸਪੁਰੀਆ
@Arnav4149
@Arnav4149 8 месяцев назад
ਦਿਲ ਦਰਿਆ ਬੰਦਾ ਏ ਗੁਰਲਾਲ ਭਲਵਾਨ ❤
@LaliSidhu-lj4xc
@LaliSidhu-lj4xc 8 месяцев назад
ਗੁਰਲਾਲ ਭਾਜੀ ਸਹੀ ਗੱਲਾਂ ਕੀਤੀਆਂ ਬਾਅਦ ਵਿੱਚ ਕੋਈ ਵੀ ਯਾਦ ਨਹੀਂ ਕਰਦਾ
@NirvailUppal
@NirvailUppal 7 месяцев назад
ਗੁਰਲਾਲ ਮਾਝੇ ਦਾ ਪਹਿਲੇ ਨੰਬਰ ਦਾ ਰੇਡਰ ਆ ਪਰ ਅੱਜ ਤੱਕ ਕੋਈ ਵੱਡੀ ਗੱਡੀ ਨਾਲ ਸਨਮਾਨਿਤ ਨਹੀਂ ਕੀਤਾ ਗਿਆ
@GurpreetSingh-qs5ve
@GurpreetSingh-qs5ve 7 месяцев назад
ਸਹੀ ਆ ਜੀ
@ਭੌਰਅਵਤਾਰ
@ਭੌਰਅਵਤਾਰ 8 месяцев назад
ਸੁਲਝਿਆ ਹੋਇਆ ,ਸਾਫ ਦਿਲ ਤੇ ਮਹਾਨ ਖਿਡਾਰੀ ਏ ਸੋਹਲ ।🙌😍
@gurcharnsingh6959
@gurcharnsingh6959 8 месяцев назад
ਬਹੁਤ ਵਧੀਆ ਪਲੇਅਰ ਹੈ ਅਤੇ ਵਧੀਆ ਇਨਸਾਨ ਹੈ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰਖਣਾ
@Makhan-r1j
@Makhan-r1j 8 месяцев назад
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਲਾਲ ਵੀਰ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾਂ ਫੇਟਾ ਤੋਂ ਬਚਾ ਰੱਖਿਓ ਜੀ ਮਾੜੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਓ ਜੀ ਜਿਹੜੇ ਕਬੱਡੀ ਪਲੇਰਾ ਵਾਰੇ ਮਾੜਾ ਸੋਚਦੇ ਨੇ ਮਾੜਾ ਕਰਨਾ ਚਾਹੁੰਦੇ ਨੇ ਪਲੇਰਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਸਮੱਤ ਬਖਸਿਓ ਜੀ ਉਹਨਾਂ ਦੀ ਅਕਲ ਟਿਕਾਣੇ ਕਰਿਓ ਜੀ ਕਿਸੇ ਵੀ ਮਾਂ ਦੇ ਪੁੱਤ ਦਾ ਜਾਨੀ ਨੁਕਸਾਨ ਨਾ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@Asif_khan.554
@Asif_khan.554 8 месяцев назад
ਗੁਰਲਾਲ ਬੰਦਾ sirra banda yrr apa ਮਿਲੇ a puraa ghint banda 😊yrr
@dhillonjatt6501
@dhillonjatt6501 8 месяцев назад
ਸਾਫ ਦਿਲ ਇਨਸਾਨ ਲੱਗਦਾ ਵੀਰ ਰੱਬ ਏਨੂੰ ਲੰਬੀ ਉਮਰ ਬਕਸ਼ੇ
@vivekkansal3910
@vivekkansal3910 8 месяцев назад
22 tun dooja Sukhman hai .Miss u Sukhman bro😢😢
@GurjeetSingh-nn9zn
@GurjeetSingh-nn9zn 8 месяцев назад
ਭਲਵਾਨ ਜੀ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਸਲੂਟ ਵਾ ਭਲਵਾਨ ਜੀ ਨੂੰ
@vishalmattu7877
@vishalmattu7877 7 месяцев назад
ਪਰਮਾਤਮਾ ਜੀ 🙏🙏🙏🙏ਕਬੱਡੀ ਖਿਡਾਰੀਆਂ ਨੂੰ ਜਿਉਂਦੇ ਵੱਸਦੇ ਰੱਖੀਂ
@tarnvirsingh654
@tarnvirsingh654 8 месяцев назад
9:27 te kahi vaddi gall Gurlal ne…. Boht players na kehnde es swaal te … eh Gurlal da pyaar aa kabaddi naal 🙏🙏
@bakhshishsingh5079
@bakhshishsingh5079 8 месяцев назад
ਗੁਰਲਾਲ ਸਿੰਘ ਸੋਹਲ ਮਾਝੇ ਦੇ ਸਗਾਰ ਮੰਨਾ ਲਾਲ ਪੁਰੀਆ ਅਰਸ਼ ਵੀਰ ਅੰਬਾ ਸੁਰਸਿੰਘ ਸੁਖਮਨ ਜਹਾਜ ਦੀਆ ਜਾਦਾ ਰਹਿਣ ਗਿਆ
@yuvraj-zb2zj
@yuvraj-zb2zj 8 месяцев назад
ਸਾਰੀਆਂ ਗੱਲਾਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੇ ਗਏ
@ButaSingh-xc7ek
@ButaSingh-xc7ek 8 месяцев назад
ਇਕੋ ਇਕ ਹੀਰਾ ਬੰਦਾ ਖਿਡਾਰੀ ਸੱਚਾ ਸੁੱਚਾ ਬੰਦਾ ਗੁਰਲਾਲ ਸੋਹਲ
@sirajdeen9165
@sirajdeen9165 7 месяцев назад
My favourite Kabaddi player who have Super Duper but he have true Humanity cute handsome big body builder Alha bless you
@satinder5696
@satinder5696 8 месяцев назад
Bahut ghaint player and sirra Banda Gurlal Veera Waheguru mihar kare
@amrikgill5597
@amrikgill5597 8 месяцев назад
Dil de saf bande bhut thode hunde ghaint banda Wahe guru chadikhala ch rakhe 🙏
@charanjeetsandhu1669
@charanjeetsandhu1669 8 месяцев назад
ਗੁਰਲਾਲ ਮੈਨੂੰ ਬਹੁਤ ਵਧੀਆ ਲਗਦਾ ਕਬੱਡੀ ਖੇਡਦਾ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@onkardeepsingh203
@onkardeepsingh203 8 месяцев назад
100% ਗੱਲਾਂ ਸੱਚੀਆਂ ਭਲਵਾਨ
@bakhshishsingh5079
@bakhshishsingh5079 8 месяцев назад
ਵੀਰ ਜੀ ਧੰਨਵਾਦ ਪੰਜਾਬ ਜਦੋ ਅਜਾਦ ਹੋਇਆ ਫਿਰ ਕੋਈ ਗੈਸਟਰ ਨਹੀ ਮਿਲਣਾ ਮੁਸ਼ਕਲ ਏ ਕਬੱਡੀ ਖਿਡਾਰੀ ਆ ਲਈ ਗੁਰਲਾਲ ਬਹੁਤ ਵਧੀਆ ਇਨਸਾਨ ਏ
@gurjantgill1508
@gurjantgill1508 8 месяцев назад
ਸਤਿਨਾਮ ਵਾਹਿਗੁਰੂ ਜੀ ❤️🙏
@Sarbjit-i8c
@Sarbjit-i8c 8 месяцев назад
ਸੱਚੀਆਂ ਗੱਲਾਂ ਭਲਵਾਨ ਦੀਆਂ 🎉
@rickymattu3977
@rickymattu3977 8 месяцев назад
Bahut nice nature gurlal paji... ❤❤ God bless you🙏
@ManjindersinghSidhu-m7l
@ManjindersinghSidhu-m7l 7 месяцев назад
Sirra galbat balwan ji waheguru ji tandurusti bakse tuhanu lamia umra bakse God bless u bro saaf dil da insaan hai bai
@singhjasvir5370
@singhjasvir5370 8 месяцев назад
Very good interview gural shoal wmk 🙏🙏🙏🙏
@rahisingh-oo1rk
@rahisingh-oo1rk 8 месяцев назад
ਬਹੁਤ ਵਧੀਆ ਆ ਗੁਰਲਾਲ ਭਲਵਾਨ ਸੱਚ ਹਰੇਕ ਨਹੀ ਬੋਲ ਸਕਦਾ
@garry8378
@garry8378 8 месяцев назад
Buht vdiya player aa Gurlal veer..nature pakho v vdiya Ensan aa te player v vdiya...👍🏻👍🏻👍🏻👍🏻👍🏻
@penduunionzindaad
@penduunionzindaad 8 месяцев назад
ਗੁਰਲਾਲ ਸੋਹਲ ਠੰਡੇ ਦਿਮਾਗ ਵਾਲਾ ਬੜਾ ਖਰਾ ਪਲੇਅਰ ਆ 👍❤️
@Appan-v3p
@Appan-v3p 8 месяцев назад
ਗੁਰਲਾਲ ਵੀਰ ਹੀਰਾ ਬੰਦਾ॥
@taridhillon3890
@taridhillon3890 8 месяцев назад
ਘੈਂਟ ਬੰਦਾ ਗੁਰਲਾਲ ❤❤❤
@dhalwindersingh6314
@dhalwindersingh6314 8 месяцев назад
ਗੁਰਲਾਲ ਵੀਰ ਵਾਹਿਗੁਰੂ ਤੇਰੇ ਕਿਰਪਾ ਕਰੇ
@HargunChohla
@HargunChohla 8 месяцев назад
Ghaint bnda appa te Bhot vaar mile Palwan apni CHOhla sahib di teem ch
@RanjitSingh-hh6xs
@RanjitSingh-hh6xs 8 месяцев назад
Gurl te sukhman te gopy tino mahja wale dya sehr wa❤❤❤❤koiii Rees nhii jattta di❤❤❤
@JaswinderSingh-ut4zx
@JaswinderSingh-ut4zx 8 месяцев назад
ਸੋਹਲਾ ਵਾਲਾ ਸਿਰਾ ਬੰਦਾ ❤🎉
@GurdavSingh-l9l
@GurdavSingh-l9l 8 месяцев назад
ਸਿਰਾ ਬੰਦਾ ਗੁਰਲਾਲ ਪਹਲਵਾਨ
@EkamdeepSingh-ci2pq
@EkamdeepSingh-ci2pq 8 месяцев назад
ਗੁਰਲਾਲ ਹੀਰਾ ਬੰਦਾ 🎉
@KamalBhatti-nj7lb
@KamalBhatti-nj7lb 7 месяцев назад
ਭਲਵਾਨ ਜੀ ਤੁਹਾਡੀ ਇੰਟਰਵਿਊ ਦੇਖ ਕੇ ਸਵਾਦ ਆ ਗਿਆ ਬਾਈ ਦਿਲ ਦੀਆਂ ਗੱਲਾਂ ਕਰਦੇ ਭਲਵਾਨ ਜੀ ਬਹੁਤ ਸੋਹਣਾ ਲੱਗਿਆ ਬਾਈ ਬੋਲਦਾ ਦੇਖ ਕੇ ਤੁਹਾਨੂੰ
@AmandeepSingh-bu4wn
@AmandeepSingh-bu4wn 8 месяцев назад
ਬਹੁਤ ਵਧੀਆ ਬੰਦਾ ਗੁਰਲਾਲ ਜੀ
@vikasKumar-to9uy
@vikasKumar-to9uy 8 месяцев назад
Legends player always Miss you bittu dugal bai
@sandipnagra3195
@sandipnagra3195 8 месяцев назад
sarya player nlo vde bnda gurlal veer ❤
@Kabaddihandle
@Kabaddihandle 8 месяцев назад
ਵਧੀਆ ਗੱਲਬਾਤ ਕੀਤੀ ਗੁਰਲਾਲ ਵੀਰ❤ ਸੱਚ ਕੋਈ ਨਹੀ ਦੱਸ ਦਾ
@jagrajbhullar2495
@jagrajbhullar2495 8 месяцев назад
ਵੀਰ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਮੰਨੇ ਲਾਲਪੁਰੀਏ ਨਾਲ interview ਜਰੂਰ ਕਰੋ ਮਾਂਝੇ ਦੇ ਗੁਰਦਾਸ ਮਾਨ ਨਾਲ❤️🙏🏻
@ramanbrar4765
@ramanbrar4765 8 месяцев назад
Bhutttt saf dill da banda gurlal bai. Jma sedhiya te saf galla jmeem nall judiya hoya. Pr veera kabaddi da drad byam kr gya ajj galla galla vich.
@officialpunjabimedia1742
@officialpunjabimedia1742 8 месяцев назад
Kini sohna lagda Veera ❤baba mehar kro sab de
@vipansharma4402
@vipansharma4402 8 месяцев назад
ਸੱਚੀਓ ਯਾਰ ਇਹ ਤਾਂ ਬੜਾ ਸੱਚੇ ਦਿਲ ਦਾ ਬੰਦਾ ਯਾਰ
@varindersingh8920
@varindersingh8920 7 месяцев назад
Waheguru ji tenu hamesha khush rakhe brother 👍🙏🙏🙏🙏🙏
@KamalBhatti-nj7lb
@KamalBhatti-nj7lb 7 месяцев назад
ਭਲਵਾਨ ਜੀ ਤੁਹਾਡੀ ਇੰਟਰਵਿਊ ਦੇਖ ਕੇ ਬਹੁਤ ਨਜ਼ਾਰਾ ਆਇਆ ਤੁਹਾਨੂੰ ਬੋਲਦਿਆਂ ਪਹਿਲੀ ਵਾਰੀ ਸੁਣਿਆ ਪਰ ਸੱਚ ਬੋਲਦੇ ਹੋ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਜੇ ਕਿਸੇ ਮੇਲੇ ਤੇ ਬਾਈ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਮਿਲ ਕੇ ਜਾਊਗਾ ਭਰਾ ਮੇਰਿਆ
@kabaddilover1998
@kabaddilover1998 8 месяцев назад
Gurlal veer tu ghaint banda va
@harmanchahal551
@harmanchahal551 7 месяцев назад
bohat thnde subah di kabaddi aa vir di baba edi hath rakhe ser te bhrra de naam v karma nal hi bnn da🙏🏻
@milkhasingh7866
@milkhasingh7866 8 месяцев назад
ਗੁਰਲਾਲ ਭਲਵਾਨ ਜੀ ਬਹੁਤ ਵਧੀਆ ਬੰਦਾ ਜੀ
@kuldeepsabharwal4417
@kuldeepsabharwal4417 8 месяцев назад
ਜਿਗਰਾ ਚਾਹੀਦਾ ਸੱਚੀਆਂ ਗੱਲਾਂ ਕਰਨ ਲਈ✅ਗੁਰਲਾਲ ਨੇ ਸਿੱਧਾ ਸਿੱਧਾ ਦਸ ਦਿੱਤਾ ਸੰਦੀਪ ਨੰਗਲ ਅੰਬੀਆਂ ਕਤਲ ਪਿੱਛੇ ਵੀ ਵੱਡੇ ਰਾਜ ਛੁਪੇ ਨੇਂ???ਵੱਡੇ ਪਲੇਅਰ ਸਭ ਪੈਸੇ ਦੇ ਯਾਰ ਆ
@sangramsingh561
@sangramsingh561 8 месяцев назад
Bai g idea kihda banda ne vasa pta kuch?
@surjitsingh4415
@surjitsingh4415 8 месяцев назад
Good job that is true words never heard but everyone knows, great keep it up
@ApnaPunjabwaikh
@ApnaPunjabwaikh 7 месяцев назад
Deepak paji buhat wadiya video bani. Love you too from lehandaa punjab Lahore Pakistan 🇵🇰 ♥️ ❤️
@bachitarsadhu9283
@bachitarsadhu9283 8 месяцев назад
ਬਹੁਤ ਵਧੀਆ ਖਿਡਾਰੀ💪
@upkarsingh2309
@upkarsingh2309 8 месяцев назад
ਸਾਫ ਜਾ ਬੰਦਾ ਗੁਰਲਾਲ ਸੋਹਲ, ਇੱਜ਼ਤ ਕਰਾਉਣ ਆਲਾ
@NikkkaLohara
@NikkkaLohara 8 месяцев назад
Mera bhraa bhut vdiaa interview kiti....jo gallan sach aa oh bolian
@Justlifetruth
@Justlifetruth 8 месяцев назад
ਵਾਹ ਓਏ ਝੋਟੇਆ❤️🔥🔥🤙🏿👍
@gursewaksamra8129
@gursewaksamra8129 8 месяцев назад
ਬਹੁਤ ਵਧੀਆ ਗੱਲਾਂ ਲੱਗੀਆਂ ਗੁਰਲਾਲ ਦੀਆ
@KulwinderSingh-uv5my
@KulwinderSingh-uv5my 8 месяцев назад
ਵਧੀਆ ਬੰਦਾ ਗੁਰਲਾਲ
@Happysingh-nf1ie
@Happysingh-nf1ie 8 месяцев назад
Good person gurlal bai ❤
@mukhtarsinghsandhu6788
@mukhtarsinghsandhu6788 8 месяцев назад
ਗੁਰਲਾਲ ਬਹੁਤ ਵਧੀਆ
@rikhisaab-xo1tf
@rikhisaab-xo1tf 6 месяцев назад
Bahut Sohni soch da Malak a gurlal veer ❤❤❤❤❤
@nzlocalcleaners2130
@nzlocalcleaners2130 7 месяцев назад
ਸੱਚ ਕਿਹਾ ਵਾਹਿਗੁਰੂ ਤੰਦਰੁਸਤ ਰੱਖਣ ਜੀ
@jeetajeeta7410
@jeetajeeta7410 8 месяцев назад
ਬਾਈ ਤੇਰੀਆਂ ਸੱਚੀਆਂ ਗੱਲਾਂ ਨੇ ਭਲਵਾਨਾ ਜੀਉਂਦਾ ਰਹਿ
@balrajgill2657
@balrajgill2657 8 месяцев назад
ਮਾਝੇ ਵਾਲੇ ਬਾਬੇ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰੀਹਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੇਹਰ ਕਰੇ ਮਾਝੇ ਦੇ ਪਲੇਅਰ ਤੇ
@KawaljitSingh-ew5rp
@KawaljitSingh-ew5rp 8 месяцев назад
ਸਚਾਈ ਵਾਲਾ ਇਨਸਾਨ ਗੁਰਲਾਲ ਸੋਹਲ
@mohitbawa7699
@mohitbawa7699 3 месяца назад
Bai dian akhan e baaz argian awww ❤
@GurmukhsinghBains-z9l
@GurmukhsinghBains-z9l 8 месяцев назад
100% ਸਚੀਆ ਗਲਾ ਪਲਵਾਨ
@happysharma3549
@happysharma3549 8 месяцев назад
Banda wala saad aa y ajj suneya yr sara kujj sach dss gya yr
@bhupindershergillshergill4119
@bhupindershergillshergill4119 2 месяца назад
👌👌🥰🥰100% गाना भाई
@balwinderkaur-no5vy
@balwinderkaur-no5vy 8 месяцев назад
ਕਬੱਡੀ ਵਿੱਚ। ,ਪ੍ਰਾਈਜ਼,,51000,,41000 ,ਬੈਸਟ ਨੂੰ-11000/- ਹੋਵੇ, ਪੂਰਾ ਸੁਧਾਰ ਹੋ ਸਕਦਾ ਹੈ,,ਹਾਰਨ ਵਾਲੀਆਂ ਟੀਮਾਂ ਨੂੰ-10000/-10000/- ਦੇਣਾ ਚਾਹੀਦਾ ਹੈ, ਮਾਝਾ ਵਿੱਚ ਬਹੁਤ ਬੁਲਾਰੇ ਮਰਾਸੀ ਵਾਂਗ ਕਰਦੇ ਹਨ , ਫਾਈਨਲ ਰਿਜ਼ਲਟ ਬੇਸ਼ੱਕ ਰਹਿ ਜਾਵੇ, ਪ੍ਰੰਤੂ ਪੋਲਿਸ ਫੁੱਲ ਮਾਰਦੇ ਹਨ
@Babbujaspal
@Babbujaspal 8 месяцев назад
ਬਹੁਤ ਵਧੀਆ ਗੱਲਾਂ
@29587
@29587 8 месяцев назад
ਸਹੀ ਗੱਲ ਬਾਈ ਗੁਰਲਾਲ
@jagjitgill5094
@jagjitgill5094 7 месяцев назад
Gurlal bro Love you bro God Bless You👍👍👍❤️❤️❤️🙏🙏🙏🔥🔥🔥🔥
@happysarao4669
@happysarao4669 8 месяцев назад
Y interview vadia karda tu gall baat sirra hundi aa bunty tibba di koi interview ni suni yr eda takda player aa je kr sakda pra jaroor kri 🙏 ikk y player to eh jaroor puchea kar v ki kuj jittiya aa kabbadi vich 🙏
@ravindergill8228
@ravindergill8228 8 месяцев назад
Bhut vdia banda sohal wala gurlal rab chardi kla ch rakhe
@mohitbhatia1289
@mohitbhatia1289 8 месяцев назад
💯Sach bilkul
@ranjitsinghmand9505
@ranjitsinghmand9505 8 месяцев назад
ਬੱਲੇ ਸੋਹਲਾ ਵਾਲਿਆ ਬੁਹਤ ਸਚੀਆ ਗਲਾ ਕੀਤੀਆਂ
@dalbirsinghrandhawa6266
@dalbirsinghrandhawa6266 8 месяцев назад
ਬਾਕਮਾਲ ਖਿਡਾਰੀ ❤
@anilchahal782
@anilchahal782 8 месяцев назад
हीरा बंदा है गुरलाल, ते कितना दलेर बंदा है, जो सच्चाई कहने की हिम्मत रखदा है
@MyChannel-ez6hl
@MyChannel-ez6hl 5 месяцев назад
Wmk ji 🙏🏻
@jagdeepsinghgill608
@jagdeepsinghgill608 8 месяцев назад
Bai eh bada kaint banda va majhe de players da sab tu kaint
@kalaanmol
@kalaanmol 8 месяцев назад
ਸੱਚੀਆਂ ਗੱਲਾਂ ਕੀਤੀਆਂ ਨੇ ਬਾਈ ਗੁਰਲਾਲ ਪਹਿਲਵਾਨ ਨੇ
@jassdeol8151
@jassdeol8151 2 месяца назад
Dil da saf banda❤
Далее