Тёмный

ਜਦੋਂ ਪੈਰਾਂ ਤੇ ਮੱਥੇ ਟਕਵਾਉਣ ਵਾਲੇ ਆਉਂਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਕਰਦੇ?| Bhai Sarbjit Singh Dhunda 

Bhai Sarbjit Singh Dhunda
Подписаться 261 тыс.
Просмотров 140 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 570   
@hsfacts7481
@hsfacts7481 Год назад
ਜਾਰੀ ਰੱਖੋ ਭਾਈ ਸਾਹਿਬ,
@chattarsingh5537
@chattarsingh5537 Год назад
ਸਾਡਾ ਗੁਰੂ ਏਕੋ ਹੈ ਜੀ ਓਹ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੀ
@balwinderkhosa2068
@balwinderkhosa2068 Год назад
ਧੁੰਦਾ ਸਾਹਿਬ ਠੀਕ ਆ
@gandhisidhu1469
@gandhisidhu1469 8 месяцев назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@rajindersingh1938
@rajindersingh1938 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@gursharanjitsinghtarntaran5638
ਵਾਹ ਧੂੰਦਾ ਜੀ
@gandhisidhu1469
@gandhisidhu1469 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagtarsinghchitth1982
@jagtarsinghchitth1982 Год назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਪਰ ਕੋਈ ਸੰਤ ਬਾਬਾ ਨਹੀਂ ਹੋ ਸਕਦਾ
@JSVB
@JSVB Год назад
ਸਿੱਖ ਪੰਥ ਦਾ ਸਿਰਫ ਇੱਕੋ ਗੁਰੂ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। 🙏🙏🙏
@jagpalchatha7557
@jagpalchatha7557 Год назад
🙏
@rajkumar-sd4vf
@rajkumar-sd4vf Год назад
Veer g shre guru granth sahib g Har punjabi da guru a g Sare he Jan to bad ijat kardea
@singhsaab6992
@singhsaab6992 Год назад
Te shakti da parteek dasam granth hai sade dashmesh pita dai 0:08 likhat । Kise dhoonde di bhed banke apnia jada na waddo
@JSVB
@JSVB Год назад
@@singhsaab6992 ਸਾਡੀ ਤਾਂ ਸ਼ਕਤੀ ਦਾ ਪ੍ਰਤੀਕ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਸਾਨੂੰ ਕਿਸੇ ਗੰਦ ਗ੍ਰੰਥ ਦੀ ਲੋੜ ਨੀ। ਜਿਸ ਨੂੰ ਰਾਮ ਤੇ ਸ਼ਾਮ ਨਾਮ ਦੇ ਕਵੀ ਨੇ ਲਿਖਿਆ ਹੈ।
@singhsaab6992
@singhsaab6992 Год назад
@@JSVB durr fitte mooh teri soch da। Chal ikk gal dass guru granth sahib ji ne sanu ki samjona kita ?
@gandhisidhu1469
@gandhisidhu1469 8 месяцев назад
ਬਹੁਤ ਵਧੀਆ ਵੀਰ ਜੀ
@sachiagallankhalsadiya8864
@sachiagallankhalsadiya8864 Год назад
ਵਾਹਿਗੁਰੂ ਜੀ ਧੂੰਦਾ ਸਾਹਿਬ ਜੀ ਤੁਹਾਡੀ ਗਲਤੀ ਹੈ ਤੁਸੀਂ ਸੱਚ ਬੋਲਦੇ ਹੋ ਸੱਚ ਕੌੜਾ ਹੁੰਦੈ ਇਸ ਕਰਕੇ ਇਹਨਾਂ ਦੇ ਮਿਰਚਾਂ ਲੜਦੀਆਂ ਹਨ।
@JasbirSingh-iq1ev
@JasbirSingh-iq1ev Год назад
ਬਿਲਕੁਲ ਸਹੀ ਖਾਲਸਾ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਸੱਚ ਤੇ ਬੇਬਾਕੀ ਨਾਲ ਗੱਲ ਕਰਦੇ ਹਨ
@desasingh7038
@desasingh7038 Год назад
ਸਰਬਜੀਤ ਸਿੰਘ ਧੂੰਦਾ ਇਮਾਨਦਾਰ ਵਧੀਆ ਗੱਲਾ ਸਮਝਾਉਂਦੇ ਹਨ ਵਿਰੋਧ ਕਰਨ ਵਾਲੇ ਇਹਨਾ ਗੁੰਡਿਆ ਦੇ ਪੁੱਤਰ ਧੀ ਆਪਣੇ ਪਿੳ ਨੂੰ ਨਥ ਪਾਉਣ ਜਿਹਨਾ ਨੂੰ ਮਿਰਚਾ ਲਗਦੀਆ ਹਨ
@Kiranpal-Singh
@Kiranpal-Singh Год назад
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@harbhajankhalsa4037
@harbhajankhalsa4037 Год назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਸਹੀ ਪ੍ਰਚਾਰਕ ਹਨ।
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@LakhwinderSingh-zw2uz
@LakhwinderSingh-zw2uz Год назад
ਧੁੰਦਾ ਸਾਹਿਬ ੧੦੦% ਸੱਚ ਦਾ ਪ੍ਰਚਾਰ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@Gurdeepbrar001
@Gurdeepbrar001 Год назад
ਬਿਲਕੁਲ ਸਹੀ ਹੈ ਭਾਈ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@Ramanjot-creativity
@Ramanjot-creativity Год назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਸੱਚਾਈ ਦੇ ਰਾਹ ਤੇ ਚੱਲਣ ਵਾਲੇ ਇੱਕ ਮਹਾਨ ਪ੍ਰਚਾਰਕ ਹਨ 🙏🙏🙏🙏🙏🙏🙏🙏♥️♥️♥️♥️♥️♥️♥️
@manjeetsinghuppal5980
@manjeetsinghuppal5980 Год назад
ਤੀਰਥ ਨਾਵਣ ਜਾਉ ਤੀਰਥ ਨਾਮ ਹੈ ਕਿਤੇ ਜਾਣ ਦੀ ਲੋੜ ਨਹੀ ਘਰ ਬੈਠ ਕੇ ਨਾਮ ਜਪੋ ਅਪਣੇ ਪਿੰਡ ਦੇ ਗੁਰੂਘਰ ਜਾਉ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਘਰ ਆਉ ਘਰੇ ਆਪ ਸਹਿਜ ਪਾਠ ਕਰੋ ਤੇ ਬਾਣੀ ਵੀਚਾਰ ਨਾਲ ਪੜੋ
@gurchatsingh2518
@gurchatsingh2518 Год назад
ਭਾਈ ਸਾਹਿਬ ਨੂੰ ਲੜਨ ਲਈ ਜਾਣਾਂ ਚੰਗੀ ਗੱਲ ਨਹੀਂ ਹੈ ਹੋਸ਼ ਹਵਾਸ ਗੁਆ ਲੈਂਦੇ ਹਨ ਕਈ ਲੋਕ ਤੇ ਫਿਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਪ੍ਰਚਾਰ ਬਹੁਤ ਵਧੀਆ ਕਰਦੇ ਹਨ ਸਰਬਜੀਤ ਸਿੰਘ ਧੂੰਦਾ ਜੀ
@harrydhesi7388
@harrydhesi7388 Год назад
ਭਾਈ ਸਾਹਿਬ ਤੁਸੀ ਬਿਲਕੁਲ ਵਧੀਆ ਪਰਚਾਰ ਕਰ ਰਹੇ ਹੋ।ਇਹੋ ਜਹੇ ਸਰਕਾਰੀ ਏਜੰਸੀਆਂ ਦੇ ਬੰਦਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ।ਸਾਰੀ ਕੌਮ ਤੁਹਾਡੇ ਨਾਲ ਹੈ।
@cherrydalelittleover3305
@cherrydalelittleover3305 Год назад
ਸਾਬਾਸ਼ੇ ਸਾਬਾਸ਼ੇ ਅਨਮੋਲ ਸਿਖੀ ਦੇ ਹੀਰੇ ਵਾਹਿਗੁਰੂ ਜੀ 🙏🙏
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@NavepreetKaur-mu7jg
@NavepreetKaur-mu7jg Год назад
Shabasha. Verygoodji
@khushbrar828
@khushbrar828 Год назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਪ੍ਰਚਾਰਕ ਹਨ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਝੂਠਿਆਂ ਨੂੰ ਸੱਚ ਹਜ਼ਮ ਨਹੀਂ ਹੁੰਦਾ
@tarlochansingh2227
@tarlochansingh2227 Год назад
ਲੜਨਾ ਕਾਹਦੇ ਲਈ ਹੈ. ਹਰ ਇੱਕ ਪ੍ਰਚਾਰਕ ਆਪਣੀ ਆਪਣੀ ਗੱਲ ਕਰਦਾ ਰਹੇ, ਜਨਤਾ ਆਪਣੀ ਸਮਝ ਨਾਲ਼ ਫ਼ੈਸਲਾ ਕਰ ਲਵੇਗੀ.
@PSFilms-rh4ht
@PSFilms-rh4ht Год назад
ਇਹੀ ਗੱਲ ਤਾਂ ਇਹ ਚਾਹੁੰਦੇ ਨਹੀ ਕਿਓਕਿ ਜੈ ਲੋਕਾਂ ਨੂੰ ਬਾਣੀ ਦੀ ਸਮਜ ਆ ਗਈ ਤਾਂ ਲੋਕਾਂ ਨੇ ਓਹਨਾ ਪਾਖੰਡੀਆ ਨੂੰ ਮੰਨਣਾ ਨਹੀ
@Bhaipavneetsingh
@Bhaipavneetsingh Год назад
​@@PSFilms-rh4ht aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@PSFilms-rh4ht
@PSFilms-rh4ht Год назад
@@Bhaipavneetsingh vir ji es to agli pangti vi ucharo
@Bhaipavneetsingh
@Bhaipavneetsingh Год назад
@@PSFilms-rh4ht krke vekh lvo veere
@Bhaipavneetsingh
@Bhaipavneetsingh Год назад
@@PSFilms-rh4ht baani baana pankh pehchaano singh guru k panchi jaano .. Baana kithe vaa?? Shastar kithe n?? Kyuki j dasam granth sahib maharaj ji nu ni mnna fr kirpan v ni pauni kes v ni rkhne.. Kyuki aah hukm dasam granth sahib maharaj ch n
@YuvrajSingh-ge3rb
@YuvrajSingh-ge3rb Год назад
ਸਹੀ ਗੱਲਾਂ ਨੇ ਧੂਦਾਂ ਸਾਬ ਦੀਆਂ
@kirpalsingh2649
@kirpalsingh2649 Год назад
ਤੁਸੀਂ ਹਮੇਸ਼ਾ ਸੱਚ ਬੋਲਦੇ ਹੋ।ਇਨ੍ਹਾਂ ਨੂੰ ਬੁਰਾ ਲੱਗਦਾ ਹੈ।
@sukhmindersingh1983
@sukhmindersingh1983 Год назад
ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜੀ,
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@jagpalchatha7557
@jagpalchatha7557 Год назад
ਬਹੁਤ ਵਧੀਆ ਭਾਈ ਸਾਹਿਬ ਜੀ ਜੁਗ ਜੁਗ ਜੀਵੋ ਧੰਨਵਾਦ
@surjeetsingh-cp9ro
@surjeetsingh-cp9ro Год назад
Waheguru Ji Right G
@amitsandhu_
@amitsandhu_ Год назад
ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏👍
@gsdakha3763
@gsdakha3763 Год назад
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ ❤
@silversinghsilver2961
@silversinghsilver2961 Год назад
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਪਖੰਡੀ ਬਾਬਿਆਂ ਦੀ
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@SurjeetSingh-uo8ce
@SurjeetSingh-uo8ce Год назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਿਲਕੁਲ ਸਹੀ ਹੈ ਭਾਈ ਸਰਬਜੀਤ ਸਿੰਘ ਧੂੰਦਾ ਜੀ 🙏👍
@SurinderSingh-sp3ku
@SurinderSingh-sp3ku Год назад
Wahiguru ji🙏🙏
@dastan-e-punjab7983
@dastan-e-punjab7983 Год назад
❤ ਬਹੁਤ ਵਧੀਆ , ਪਰ ਮੂੜ ਲੋਕ ਕਦੇ ਨਹੀਂ ਸੁਧਰਨਗੇ
@manjeetsinghuppal5980
@manjeetsinghuppal5980 Год назад
ਬਿਲਕੁਲ ਠੀਕ ਕਿਹਾ ਧੂਦੇ ਨੇ
@gurjeetsingh9370
@gurjeetsingh9370 Год назад
ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ, ਬਾਈ ਜੀ ਸੱਚ ਗੱਲ ਅੱਜ ਜਿਆਦਾਤਰ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰ ਨੂੰ ਛੱਡ ਕੇ ਗੱਪ ਕਹਾਣੀਆਂ ਤੇ ਜਿਆਦਾ ਧਿਆਨ ਦਿੰਦੇ ਨੇ
@jitsingh8414
@jitsingh8414 Год назад
ਗਪੌੜ ਸੁਣਨ ਦੇ ਆਦੀਆ ਨੂ ਸਚਾਈ ਲੜਦੀ ਐ ਜੀ ਗੁਰੂ ਜੀ ਗਿਆਨ ਦੇਵੇ ਜੀ
@sadhusinghbhullar7339
@sadhusinghbhullar7339 Год назад
ਵੀਰ ਜੀ ਧੰਨਵਾਦ ਤੁਹਾਡੀ ਸਮਝ ਸੋਚ ਬਹੁਤ ਵਧੀਆ ਉੱਚੀ ਸੁੱਚੀ ਕੁੱਝ ਸਮਝਦਾਰ ਬੰਦੇ ਸੱਚ ਸੁਣਨ ਹਾਂ ਪਸੰਦ ਕਰਦੇ ਹਨ ਕੁੱਝ ਬੰਦੇ ਝੂਠ ਦੀਆਂ ਕਰਾਮਾਤਾਂ ਦੀਆਂ ਆਪੇ ਘੜੀਆਂ ਕਹਾਣੀਆਂ ਸੁਣਨ ਦਾ ਚਸਕਾ ਰੱਖਦੇ ਹਨ ਸੱਚ ਕਦੇ ਵੇਖਿਆ ਸੁਣਿਆ ਨਹੀਂ
@jitsingh8414
@jitsingh8414 Год назад
@sadhusinghbhullar7339 Thanks Guru ji bless you
@SukhwinderSingh-nl1nx
@SukhwinderSingh-nl1nx Год назад
ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਰਬਜੀਤ ਸਿੰਘ ਧੂੰਦਾ ਜੀ
@Kiranpal-Singh
@Kiranpal-Singh Год назад
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@gurbachansingh7003
@gurbachansingh7003 Год назад
ਵਾਹਿਗੁਰੂ ਜੀ 🎉
@ਵਾਹਿਗੁਰੂਜੀ-ਙ8ਹ
Bhai sab ji ਅਸੀ ਤੁਹਾਡੇ ਤੇ ਭਾਈ ਢਡਰੀਆ ਵਾਲੇ ਦੇ ਨਾਲ ਹਾ
@BalwinderSingh-pf2nr
@BalwinderSingh-pf2nr Год назад
TU SARRKAAR DE GADDAARAA'N DAA SAATH DE,, DHUNDAA TE TDADARI RSS DE TOUT SIDH HO CHUKKE HUN,, ENGLAND DHUNDAA, POLICE KUTAA GADI VICH BHAJAA,,??????
@BalwinderSingh-pf2nr
@BalwinderSingh-pf2nr Год назад
JO VEE SRI DASSUMM GRANTH SAAHIB DE KHILAAFF,, OH SIKH KAUOMM SIKHISM'S DAA VADAA DUSHMANN ????
@BalwinderSingh-pf2nr
@BalwinderSingh-pf2nr Год назад
DUMMDUMMI TAKKSAALL GURU GOBIND SINGH SAAHIB MAHARAAJ NE BHAYEE SAAHIB BHAYEE BABA DEEP SINGH G,, BHAYEE SAAHIB BHAYEE MANI SINGH G (( DONO SHAHEEDAA'N)) NU SEWAA DITI, TE TAKKSAALLAA'N SHURU KITIAA'N,, PARR EIH GADDAAR DHUNDAA, TDADARI, INDAR GHAGAA, GURCHARAN SION JIONWALA PHADDEY JAA CHUKKE HUN,, SABOOTAA'N NAALL ????
@BalwinderSingh-pf2nr
@BalwinderSingh-pf2nr Год назад
DHUNDE NU EUROPE BULAAONN LAYEE BANDAA ISDE GHAR BHEJEYAA,, JHOOTTHEY BAHAANE LAA KE EUROPE AAONN TUO'N MUKKAR GEYAA ????
@sukhwantsingh356
@sukhwantsingh356 Год назад
ਧੂੰਦਾ ਸਾਬ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ 🎉
@GurnamSingh-hu5fq
@GurnamSingh-hu5fq Год назад
ਭਾਈ ਸਰਬਜੀਤ ਧੁੰਦਾ ਜੀ ਵਾਹ ਕਮਾਲ ਬੀਚਾਰ ਨੇ ਧੰਨਵਾਦ ਜੀ🙏🏻
@ਸਤਿਨਾਮ-ਯ8ਙ
@ਸਤਿਨਾਮ-ਯ8ਙ Год назад
ਸਰਬਜੀਤ ਸਿੰਘ ਧੂੰਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਹਿਗੁਰੂ ਮੇਹਰ ਕਰੇ 🥀💐💐 ਤੁਹਾਡੇ ਉੱਤੇ
@parkashsingh3909
@parkashsingh3909 Год назад
ਨਿਰੋਲ ਸੱਚ ਦਾ ਹੋਕਾ ਦੇ ਰਹੇ ਹਨ ਭਾਈ ਸਾਹਿਬ ਜੀ
@KanwarnaunihalSingh-kf7jg
@KanwarnaunihalSingh-kf7jg Год назад
ਸੰਗਤ ਜੀ ਧੂੰਦਾ ਸਾਹਿਬ ਜੀ ਦਾ ਸਿੱਖ ਫਲਸਫ਼ੇ ਚ ਬਹੁਤ ਵੱਡਾ ਜੋਗਦਾਨ ਹੈ,ਪਰ ਕੁਝ ਅਖਾਓਤੀ ਜਥੇਬੰਦੀਆਂ ਸਿੱਖੀ ਪਹਿਰਾਵੇ ਵਿੱਚ ਹਿੰਦੂਆਂ ਤੋਂ ਵੀ ਵੱਧ ਸਿੱਖ ਕੌਮ ਨੂੰ ਢਾਹ ਲਾ ਰਹੀਆਂ ਹਨ, ਸੋ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਲੌਸਫੀ ਨੂੰ ਕੌਮ ਦੇ ਅੱਗੇ ਲਿਆਂਦਾ ਜਾਵੇ ਇਸ ਵਿਸ਼ੇ ਤੇ ਧੂੰਦਾ ਸਾਹਿਬ ਦਾ ਦਿਲੋਂ ਧੰਨਵਾਦ ਪਰਮਾਤਮਾ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ
@gurboxsingh8276
@gurboxsingh8276 Год назад
ਅਸਲ ਵਿੱਚ ਸਿੱਖਾਂ ਦਾ ਬੇੜਾ ਗ਼ਰਕ ਹੀ ਇਨ੍ਹਾਂ ਅਖੌਤੀ ਜੱਥੇਬੰਦੀਆਂ ਨੇ ਕੀਤਾ ਹੁਣ ਤਾ ਬਹੁਤ ਲੋਕ ਸਮਝਣ ਲੱਗ ਪਏ ਇਸੇ ਕਰਕੇ ਧੁੰਮੇ ਅਤੇ ਢੱਡਰੀਆਂ ਵਾਲੇ ਨੇ ਮਿਲ ਕੇ ਉਹ ਡਰਾਮਾ ਕੀਤਾ ਸੀ ਜਿਸ ਵਿੱਚ ਬੇਕਸੂਰ ਭੁਪਿੰਦਰ ਸਿੰਘ ਦੀ ਬਲੀ ਚਾੜ੍ਹ ਦਿੱਤੀ ਆਪ ਸਰਕਾਰੀ ਸਕਿਓਰਟੀਆ ਲੈਕੇ ਅਰਾਮ ਨਾਲ ਬੈਠ ਗਿਆ ਇਨ੍ਹਾਂ ਨੇ ਅਸਲ ਵਿੱਚ ਢੰਡਰੀਆਂ ਵਾਲੇ ਨੂੰ ਸਿੱਖ ਪੰਥ ਵਿੱਚੋਂ ਛੇਕਣਾ ਸੀ ਤਾ ਜੋ ਉਸ ਦੇ ਡੇਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੁਕਿਆ ਜਾਵੇ ਇਸ ਵਿੱਚ ਧੁੰਮੇ ਨੇ ਤਾ ਪੂਰਾ ਬੰਦੋਬਸਤ ਕਰ ਲਿਆ ਸੀ ਢੰਡਰੀਆਂ ਵਾਲੇ ਨੂੰ ਪੰਥ ਵਿਚੋਂ ਛੇਕਣ ਲਈ ਪਰ ਐਨ ਮੌਕੇ ਤੇ ਕੁੱਝ ਸੂਝਵਾਨ ਸਿੱਖਾਂ ਨੇ ਇਸ ਦਾ ਵਿਰੋਧ ਕਰਕੇ ਜੱਥੇਦਾਰ ਨੂੰ ਮਨਾਇਆ ਕਿ ਉਹ ਤਾ ਇਹ ਕੰਮ ਭਾਲਦੇ ਹਨ ਤਾ ਜੋ ਉਹ ਲੋਕਾਂ ਸਾਹਮਣੇ ਸੱਚਾ ਰਹੇ ਤੁਸੀਂ ਉਸ ਦਾ ਅਗਲਾ ਰਸਤਾ ਸਾਫ ਨਾ ਕਰੋ ਉਸ ਨੇ ਛੇਕਣ ਤੋਂ ਬਾਅਦ ਸਰਸੇ ਵਾਲੇ ਸਾਧ ਜਾ ਆਸ਼ੂਤੋਸ਼ ਨੂਰਮਹਿਲ ਵਾਲੇ ਵਾਗ ਆਪਣਾ ਕੰਮ ਸ਼ੁਰੂ ਕਰ ਦੇਣਾ
@SubhashChander-pp6ig
@SubhashChander-pp6ig Год назад
ਭਾਈ ਸਾਹਿਬ ਮੇਰੇ ਇਲਾਕੇ ਵਿੱਚ ਇੱਕ ਮਜਾਰ ਹੈ, ਦਾਤਾ ਪੀਰ। ਹਰ ਵੀਰਵਾਰ ਊੱੱਥੇ ਸੁੱਖਾ ਮੰਗਣ ਵਾਲਿਆਂ ਦੀ ਭੀੜ ਵਿੱਚ 80% ਸਿੱਖ ਹੁੰਦੇ ਹਨ। ਹੈਰਾਨੀ ਇਹ ਕਿ ਊਨ੍ਹਾਂ ਵਿੱਚ ਕਾਫ਼ੀ ਗਿਣਤੀ ਅਮ੍ਰਿਤਧਾਰੀ ਮਰਦ ਇਸਤਰੀਆਂ ਵੀ ਹੁੰਦੇ ਹਨ। ਹਿੰਦੂਆਂ ਵਿੱਚ ਦਵੈਤ ਭਾਰੂ ਹੋਣ ਕਰਕੇ ਊਨ੍ਹਾਂ ਵਿੱਚ ਭਟਕਣ ਤਾਂ ਸੁਭਾਵਿਕ ਹੈ, ਪਰੰਤੂ ਸਿੱਖਾਂ ਵਿੱਚ ਭਟਕਣ ਕਿਉਂ ਨਹੀਂ ਖ਼ਤਮ ਨਹੀਂ ਹੁੰਦੀ??
@amardeep1775
@amardeep1775 Год назад
ਭਾਈ ਸਾਹਿਬ ਜੀ, ਤੁਸੀਂ ਬਹੁਤ ਹੀ ਸੱਚੇ ਸੁੱਚੇ,ਦਿਲ ਦਾਰ ਹੋ,, ਧੰਨ ਗੁਰੂ ਰਾਮਦਾਸ ਜੀ, ਮਿਹਰ ਕਰਨ 🙏🙏
@JaswinderSingh-vb1us
@JaswinderSingh-vb1us Год назад
ਬਹੁਤ ਵਧੀਅਾ ਕਥਾ ਕਰਦੇ ਨੇ ਭਾਰੀ ਸਾਹਿਬ ਜੀ
@harpreetsinghmehra4783
@harpreetsinghmehra4783 Год назад
ਭਾਈ ਸਾਹਿਬ ਜੀ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਿੱਖ ਪੰਥ ਦਾ ਸਿਰਫ਼ ਇੱਕੋ ਗੁਰੂ ਹੈਂ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ🙏🙏
@dhakelsinghsingh6755
@dhakelsinghsingh6755 Год назад
good.ਜਾਗੋ ਲੋਕ ਜਾਗੋ ,ਮਨੁੱਖਾ ਜਨਮ ਜਾਗਣ ਦਾ ਹੀ ਸਮਾਂ ਹੈ।
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@JagrajsinghDhillon-bk3eh
@JagrajsinghDhillon-bk3eh Год назад
ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਸਾਬ ਜੀ ਨੂੰ
@pargatsinghkarmuwala9264
@pargatsinghkarmuwala9264 Год назад
ਭਾਈ ਸਰਬਜੀਤ ਸਿੰਘ ਜੀ,ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਬਖਸ਼ੇ ਜੀ।
@sukhvindersingh1385
@sukhvindersingh1385 Год назад
ਭਾਈ ਸਰਬਜੀਤ ਸਿੰਘ ਧੂੰਦਾ ਬਹੁਤ ਵਧੀਆ ਪ੍ਰਚਾਰਕ ਹਨ।
@harpreethappy1815
@harpreethappy1815 Год назад
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਪ੍ਰਚਾਰਕ ਹੋ ਜੋ ਤੁਹਾਡਾ ਵਿਰੋਧ ਕਰਦੇ ਨੇ ਇ ਹ ਪੰਜਾਬ ਦੇ ਵੀ ਵਿਰੋਧੀ ਨੇ ਦੇ ਖਾਲਿਸਤਾਨ ਦਾ ਰਾਜ ਆਗਿਆ ਇਹਨਾਂ ਸਾਨੂੰ ਜੀਨ ਨਹੀਂ ਦੇਣਾ
@arshpreetjandu8162
@arshpreetjandu8162 Год назад
ਭਾਈ ਸਾਬ ਜੀ ਇਨ੍ਹਾਂ ਲੋਕਾਂ ਦੇ ਸੱਚ ਹਜ਼ਮ ਨਹੀਂ ਹੁੰਦਾ
@butalallian6930
@butalallian6930 Год назад
ਸੱਚ ਨੂੰ ਸੁਨਨਾ ਓਖਾ ਹੁੰਦਾ ਜੀ ਧੰਨ ਵਾਦ ਧੁਦਾ ਜੀ ❤🙏
@tejsingh8217
@tejsingh8217 Год назад
ਕਾਹਦਾ ਸੱਚ ਕਦੇ ਕੌਮ ਦੇ ਹਿਤ ਦੀ ਗੱਲ ਕੀਤੀ ਇਸਨੇ ਤੁਹਾਡੇ ਵਰਗੇ ਮਗਰ ਲਾਏ ਆ
@udayveersingh8238
@udayveersingh8238 Год назад
Bandde Mrwaa k..ohna de gar ujrwaa k Sheedi dia Dikaana chlaa k apne garh Bharne..Koum di gal ho gi...Maan vi chlaa rihaa..Sant ji nu baldi ch Sheed kraa mur Badlan de paira ch baith barri Kaoum di gal ho rahi aa..waah..
@tejsingh8217
@tejsingh8217 Год назад
@@udayveersingh8238 ਜਿਹੜੇ ਚਿੱਟੇ ਨਾਲ ਮਰਦੇ ਉਹ ਤੁਹਾਡਿਆਂ ਨਜ਼ਰਾਂ ਵਿੱਚ ਮਾਂਵਾਂ ਦੇ ਪੁੱਤ ਨਹੀਂ ?? ਸਿਰਫ ਕੌਮ ਲਈ ਜਿਹੜੇ ਮਰਦੇ ਉਹਨਾ ਦਾ ਦੁੱਖ ਆ ??
@parasgill9680
@parasgill9680 Год назад
ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝਦੇ ਤੇ ਨਾ ਹੀ ਮੰਨਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@satnaamsingh1234
@satnaamsingh1234 Год назад
ਭਾਈ ਸਾਹਿਬ ਜੀ ਕਿਸੇ ਕੁ….🪳🕷🐕🐱🐒। ਦੀ ਪ੍ਰਵਾਹ ਕੀਤੇ ਬਗੈਰ ਚੱਲਦੇ ਰਹੋ। ਵਾਹਿਗੁਰੂ ਦੀ ਸਾਜੀ ਸੰਗਤ ਤੁਹਾਡੇ ਨਾਲ ਹੈ ਜੀ 🙏🙏
@jatindersingh9255
@jatindersingh9255 Год назад
ਭਾਈ ਸਾਹਿਬ ਬਹੁਤ ਵਧੀਆ ਪਰਚਾਰ ਕਰ ਰਹੇ ਹਨ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@MalkitSingh-f4g6o
@MalkitSingh-f4g6o Год назад
ਢਡਰੀਆਂ ਵਾਲੇ ਧੁੰਦਾ ਜੀ ਸਚ ਬੋਲਦੇ
@Gurvindersinghvirk53
@Gurvindersinghvirk53 Год назад
ਤੁਸੀਂ ਸਹੀ ਕਿਹਾ ਜੀ
@tttggg2306
@tttggg2306 Год назад
@@sarbjit-singh-gill pga ta tusi bn lyia tokrea jidia jidia rhe psu de psu
@monuchadha1478
@monuchadha1478 Год назад
@@tttggg2306 tera bund maar l sahi ta kiha ohne pjami liber da ede ch ki rol
@gurboxsingh8276
@gurboxsingh8276 Год назад
ਭਰਾਵਾਂ ਮੂਰਖਾਂ ਵਾਲੀ ਗੱਲ ਨਾ ਕਰੋ ਢੰਡਰੀਆਂ ਵਾਲੇ ਸਾਧ ਨੂੰ ਭਾਈ ਸਰਬਜੀਤ ਸਿੰਘ ਧੂੰਦਾ ਦੇ ਬਰਾਬਰ ਨਾ ਰੱਖਿਆ ਕਰੋ ਉਹ ਇੱਕ ਵਲੋਗਰ, ਹੈ ਬਲੋਗ ਬਣਾ ਕੇ ਲੋਕਾ ਨੂੰ ਆਪਣੀਆਂ ਭੇਡਾਂ ਬੱਕਰੀਆਂ ਬਣਾ ਰਿਹਾ ਇਸੇ ਕਰਕੇ ਤਾ ਉਹ ਕਹਿ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵਾਂ ਧਰਮ ਨਹੀ ਚਲਾਇਆ ਸੀ
@malkitsingh-cl3wb
@malkitsingh-cl3wb Год назад
ਘੱਗਰੀ ਕੇ ਢੱਡਰੀ ਉਹ ਤਾ ਹੁਣ utubeਜੋਗਾ ਹੀ ਰਹਿ ਗਿਆ ।ਜਾ ਸਿੱਖਾ ਦੀਆ ਲੱਤਾ ਖਿੱਚਣ ਨੂੰ ।ਸੱਚ ਛਿੱਕੂ ਦਾ ਬੋਲਦੇ ਆ ਇਹ।ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਫੜਕੇ ਜੇਲ ਭੇਜ ਦਿੱਤੇ ਇੰਨਾ ਦੀ ਜਵਾਨ ਚੋ ਇੱਕ ਵਾਰੀ ਨਹੀ ਨਿਕਲਿਆ ਕੇ ਗੌਰਮਿੰਟ ਸਿੱਖਾ ਨਾਲ ਧੱਕਾ ਕਰਦੀਆ ਆ।ਸਗੋ ਅਮਰਤਪਾਲ ਨੂੰ ਹੀ ਗਲਤ ਕਹਿੰਦੇ ਰਹੇ।ਸੱਚ ਇਹ ਛਿੱਕੂ ਬੋਲਦੇ ਆ ਨਾ ਹੀ ਇਹ ਦੋਨੋ ਖਾਲਸਾ ਰਾਜ ਦੀ ਗੱਲ ਕਰਦੇ ਆ।ਗੱਲਾ ਦਾ ਹੀ ਖੱਟਿਆ ਖਾਂਦੇ ਆ।
@NarvailSingh-qr3dg
@NarvailSingh-qr3dg 11 месяцев назад
ਧੁੰਦਾ। ਸਹਿਬ। ਸੱਚ। ਦਾ। ਪ੍ਰਚਾਰ। ਕਰਦੇ। ਹਨ
@narinderpalsingh5349
@narinderpalsingh5349 Год назад
ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਜੀ ❤
@dalvirsingh2354
@dalvirsingh2354 Год назад
ਸੱਚ ਦੇ ਮਾਰਗ ਤੇ ਡਟੇ ਰਹੋ ਵੀਰ ਜੀ, ਹਮੇਸ਼ਾ ਤੁਹਾਡੇ ਨਾਲ ਹਾਂ
@GurshabadTv.RamnagarWale
@GurshabadTv.RamnagarWale Год назад
ਆਹੋ ਸਾਲਿਓ ਗੁਰੂ ਦੇ ਪਿੱਛੇ ਨਾ ਚਲਿਓਂ ਏਨਾ ਪਾਖੰਡੀ ਆ ਪਿੱਛੇ ਚਲਿਓਂ
@paramjitmehroke2354
@paramjitmehroke2354 Год назад
Waheguru ji 🙏🏻ਸਹੀ ਕਹਾਂ ਜੀ
@Bhaipavneetsingh
@Bhaipavneetsingh Год назад
aah bnda baani di gl ni krda aah tvanu khush krn di gl krda v... Baani guru guru h baani... Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..
@ManoharLal-xl2xv
@ManoharLal-xl2xv Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@harkirtsinghchahal7892
@harkirtsinghchahal7892 Год назад
ਬਹੁਤ ਹੀ ਵਧੀਆ ਵਿਚਾਰਾਂ ਕਰਦੇ ਹਨ ਭਾਈ ਸਾਹਿਬ ਜੀ
@surindersinghdhaliwal4352
@surindersinghdhaliwal4352 Год назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@amitsandhu_
@amitsandhu_ Год назад
ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ 👌
@Gurvindersinghvirk53
@Gurvindersinghvirk53 Год назад
ਜਿਹੜਾ ਸੱਚ ਬੋਲੇਗਾ ਸੱਚ ਦੱਸੇਗਾ ਉਹਨਾਂ ਉੱਤੇ ਹਮਲੇ ਵੀ ਹੋਣਗੇ ਖੂਨੀ ਛਬੀਲਾਂ ਵੀ ਲੱਗਣਗੀਆਂ ਪਰ ਸੱਚ ਮਰਦਾ ਨਹੀਂ
@SukhpreetSingh-hc1uk
@SukhpreetSingh-hc1uk Год назад
😅
@Ramanjot-creativity
@Ramanjot-creativity Год назад
👌👌👍👍
@monuchadha1478
@monuchadha1478 Год назад
Veere pump de ke bund na parwa deyi
@harrydhesi7388
@harrydhesi7388 Год назад
@@monuchadha1478ਤੂ ਆਪਣੀ ਸਾਂਭ ਕੇਰਖ
@monuchadha1478
@monuchadha1478 Год назад
@@harrydhesi7388 chal bhosri dya vadi lat koi ni jorda
@surindersinghdhaliwal4352
@surindersinghdhaliwal4352 Год назад
DHUNDA ji ਡਟੇ ਰਹੋ 🙏 ਜੋੜ ਕੇ ਚਲ਼ਣਾ ਲੜਨ ਲਈ ਵੀ ਤਿਆਰ ਰਹਿਣਾ ਹੈ ਪੂਜਾਰੀ ਹਿੰਦੂਤਵ ਹਮੇਸ਼ਾ ਸਿੱਖ ਵਿਰੋਧੀ ਹਨ
@sukhdevsinghsukhdevsinghkh8209
ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਉ ਜੀ ਆਪੇ ਆਪਣੇ ਘੋੜੇ ਨਾ ਭਜਾਇਆ ਸਬ ਅੰਕ ਹੋ ਜਾਉ
@sawarnsingh9174
@sawarnsingh9174 Год назад
ਇਹ ਗੁਨਾਹ ਹੈ ਵੀਰੇ ਕੇ ਤੁਸੀ ਰਣਜੀਤ ਸਿੰਘ ਢੱਡੀਆਂਵਾਲਿਆਂ ਤੇ ਹੋਰ ਦੋ ਤਿੰਨ ਵੀਰੇ ਹੋਰ ਹੈ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀ ਸਾਥ ਨਹੀਂ ਦਿੱਤਾ 🙏🏼🙏🏼🙏🏼🙏🏼 ਹੁਣ ਹੀ ਇਕੱਠੇ ਹੋ ਜਾਵੋ ਤਾਂ ਵੀ ਠੀਕ ਹੈ 🙏🏼🙏🏼 ਦਾ
@Jaskaur6675
@Jaskaur6675 Год назад
Bilkul theek kiha 👍
@Gurvindersinghvirk53
@Gurvindersinghvirk53 Год назад
ਸਹੀ ਕਿਹਾ ਤੁਸੀਂ ਪਰ ਹੁਣ ਤਾ ਕਈ ਬੋਲਣ ਲਾ ਦਿੱਤੇ ਇਹਨਾਂ ਬਿੱਪਰਾ ਨਹੀਂ ਪਿੰਜਰੇ ਪੈਣਾ ਸਤਿਗੁਰੂ ਦਿਆ ਬਾਜਾ ਨੇ
@sukhvindersingh2167
@sukhvindersingh2167 Год назад
ਵਾਹਿਗੁਰੂ ਜੀ। ਬਿਲਕੁਲ ਸੱਚ ਬੋਲਿਆ ਹੈ ਤੁਸੀਂ।
@gogisarao5741
@gogisarao5741 Год назад
ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਬ ਤੁਹਾਡੀਆਂ ਪਰ ਹਜਮ ਨੀ ਆਉਂਦਾ ਸੱਚ ਕਈ ਲੋਕਾਂ ਨੂੰ, ਜੇ ਤੁਸੀਂ ਵੀ ਤੇ ਢੱਡਰੀਆਂ ਵਾਲਾ ਵੀਰ ਤੇ ਹਰਨੇਕ ਗਿੱਲ ਇਕ ਜੁੱਟ ਹੋ ਕੇ ਇਹ ਕਾਰਜ ਕਰੋ ਤਾ ਕਯਾ ਬਾਤ ਆ
@dr.paramjitsinghsumra179
@dr.paramjitsinghsumra179 Год назад
ਸਿੱਖ ਦਾ ਗੁਰੂ ਗ੍ਰੰਥ ਸਾਹਿਬ ਸਬਦ ਗੁਰੂ, ਗੁਰੂ-ਸ਼ਬਦ-ਤੀਰਥ, ਗੁਰੂਘਰ, ਗੁਰੂਸਰ, ਗੁਰੂਸਾਗਰ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥੨੩॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥੨੪॥
@daljeetksaluja
@daljeetksaluja Год назад
You are absolutely right, Dhundaji. I used to listen your katha in Bangla Sahab Gurudwara. Never went to any dera. None on our family. Never, never.
@sskherisingh5223
@sskherisingh5223 Год назад
Bhai Sarbhjit Singh Dhunda Zindabad
@alhequoqcrp3205
@alhequoqcrp3205 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@paramdevsingh4544
@paramdevsingh4544 Год назад
Sarabjeet Singh dhoonda ji bhut bhut dhanwaad sachai di viakhia te parchaar lai.waheguru ji tuhaanu tandrusti te chardi kla baxe
@MohinderSingh-kj4vo
@MohinderSingh-kj4vo Год назад
ਹੰਕਾਰ ਦਾ ਸਿਰ ਸਦਾ ਹੀ ਨੀਵਾਂ ਹੁੰਦਾ ਹੈ ਜੀ। ਪ੍ਰਚਾਰਕਾਂ ਦੇ ਵਖਰੇ ਵਖਰੇ ਵਿਚਾਰਾਂ ਕਰਕੇ ਅੱਜ ਦੀ ਪੀੜੀ ਸਿਖੀ ਤੋਂ ਦੂਰ ਹੋਈ ਹੈ ਜੀ।
@Kiranpal-Singh
@Kiranpal-Singh Год назад
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@sandhuphotographybababakal1028
satnam waheguru ji
@nrjkumar26
@nrjkumar26 Год назад
Waah, I heards your thoughts. What a fearless man you are 🎉🎉
@charanjitkaur4653
@charanjitkaur4653 Год назад
ਸਚ ਸੁਣਨਾ ਔਖਾ ਹੈ ਵੀਰ ਜੀ ❤❤
@dalbirmadhio9817
@dalbirmadhio9817 Год назад
Salute for stand for Sikhism
@kartarsingh2032
@kartarsingh2032 Год назад
Waheguru Mehar bharia.Hath Rakhe sarbjeet.singh Dhunda ji Uppar
@HarmeetSingh-nz9ds
@HarmeetSingh-nz9ds Год назад
ਵਾਹਿਗੁਰੂ ਜੀ ਵਾਹਿਗੁਰੂ ਜੀ। ਬਹੁਤ ਵਧੀਆ।
@sadhusinghbhullar7339
@sadhusinghbhullar7339 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀ ਸਰਬਜੀਤ ਸਿੰਘ ਧੂੰਦਾ ਜੀ ਨੂੰ ਸੁਣਦੇ ਹਾਂ ਸਮਝਦੇ ਹਾਂ ਗਿਆਨ ਮਿਲਦਾ ਹੈ ਸੁਣਨ ਵਿੱਚ ਦਿਲ ਲੱਗਦਾ ਹੈ ਸੁਣਦੇ ਜਾਈਏ ਸੁਣਦੇ ਜਾਈਏ ਕਦੀ ਸ਼ੱਕ ਨਹੀਂ ਪਿਆ ਕਿ ਕੁੱਝ ਝੂਠ ਹੈ ਪਰ ਨਹੀਂ ਕੇਵਲ ਤੇ ਕੇਵਲ ਸੱਚ ਇੰਨ ਤੇ ਪਰਮਾਤਮਾ ਆਪਣਾ ਹੱਥ ਰੱਖੇ
@Kiranpal-Singh
@Kiranpal-Singh Год назад
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏 ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ ! ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ? ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ? ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ ! ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ ! ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ ! ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
@jsjchannel4089
@jsjchannel4089 Год назад
very nice Guru Granth sahib de satkar lyei samjuuon da sukriya❤
@balwinderbal5125
@balwinderbal5125 Год назад
❤ Waheguru g ka khalsa Waheguru g ki Fateh ll ❤ Bahut bahut dhanwadi haan PROFESSOR BHAI SARBJIT SINGH DHUNDA SIR hura de !
@desasingh7038
@desasingh7038 Год назад
ਸਰਬਜੀਤ ਸਿੰਘ ਧੂੰਦਾ ਬਹੁਤ ਵਧੀਆ ਸਚੀਆ ਗੱਲਾ ਕਰਦੇ ਹਨ ਇਸ ਕਰਕੇ ਮਿਰਚ ਲਗਦੀ ਹੈ ਸੁਣਨੀ ਔਖੀ ਹੈ
@malkitsingh-cl3wb
@malkitsingh-cl3wb Год назад
ਭਰਾ ਮਾਰੂ ਜੰਗ ਲਈ ਤਿਆਰ ਰਹੋ ਹੋਰ ਕੁਝ ਵੀ ਨਹੀ।
@ramneekpannu7403
@ramneekpannu7403 Год назад
AS ad⁴
@jagbirdhaliwal7811
@jagbirdhaliwal7811 Год назад
@@malkitsingh-cl3wb ñ
@ManjinderSingh-ze1dq
@ManjinderSingh-ze1dq Год назад
​@@malkitsingh-cl3wbਮਲਕੀਤ ਸਿੰਘ ਜੀ ਆਰ ਐਸ ਐਸ ਦੇ ਦੱਲਿਆਂ ਨੂੰ ਕਿਵੇਂ ਪਹਿਚਾਣੀਏ? ਸਿੱਖ ਕੌਮ ਨੂੰ ਗੁੰਮਰਾਹ ਕਰਨ ਨਕਲੀ ਪ੍ਰਚਾਰਕ ਅਤੇ ਅਤੇ ਬਲਾਤਕਾਰੀ ਨਕਲੀ ਸਾਧਾਂ ਨੂੰ ਕੌਣ ਨੱਥ ਪਾਉਣ ਲਈ ਅਗੇ ਆਵੇਗਾ?
@RinkuSingh-e5b
@RinkuSingh-e5b Год назад
​@@ramneekpannu7403kkkkkk
@BalwinderSingh-mc1lq
@BalwinderSingh-mc1lq Год назад
Bhai saab bilkul right dhanbad
@PSFilms-rh4ht
@PSFilms-rh4ht Год назад
ਬਹੁਤ ਵਧੀਆ ਭਾਈ ਸਾਬ ਜੀ
@parmrajsingh2120
@parmrajsingh2120 Год назад
ਸਹੀ ਗੱਲ ਬਿਲਕੁਲ
@ManinderSingh-ps7tk
@ManinderSingh-ps7tk Год назад
ਵੀਰ ਜੀ ਬਹੁਤ ਧੰਨਵਾਦ
@kaursinghkaursingh2549
@kaursinghkaursingh2549 Год назад
ਸੱਚੀ ਗੱਲ ਐ ਜੀ।ਬੱਸ ਸੁਨਣੀ ਔਖੀ ਐਂ
@mannukondla6652
@mannukondla6652 Год назад
🙏🏻ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ🙏🏻
@SatnamSingh-oi5bi
@SatnamSingh-oi5bi Год назад
Guru mannyo granth Waheguru Ji ka khalsa waheguru Ji ki fathe ji 🙏🌹🙏
@MohanGill-z9d
@MohanGill-z9d Год назад
Waheguru ji👌👌
@happychauhan9460
@happychauhan9460 Год назад
You are best speaker for Sikh community
@GurjeetSingh-nl7fr
@GurjeetSingh-nl7fr Год назад
ਵਾਹਿਗੁਰੂ ਜੀ 🙏
@nazarsingh7560
@nazarsingh7560 Год назад
ਧੁੰਦਾ ਜੀ ਨਾਲ ਗੱਲ ਸੰਪਰਦਾਵਾਂ ਦੇ ਪ੍ਰਚਾਰਕ ਕਰਨ ਫੇਰ ਤਾਂ ਗੱਲ ਬਣ ਸਕਦੀ ਆ ਗੱਲ ਕਰਨ ਵਾਲੇ ਮੇਰੇ ਵਰਗੇ ਮੂਰਖ ਜੇ ਲੋਕ ਹੁੰਦੇ ਆ
@kulwindersingh-du6lt
@kulwindersingh-du6lt Год назад
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਗਿਆਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕੁੱਝ ਝੂਠਿਆਂ ਨੂੰ ਸਿਰਫ਼ ਇਹ ਸੱਚ ਹਜ਼ਮ ਨਹੀ ਹੋ ਰਿਹਾ। ਕਿਉਕਿ ਉਹਨਾਂ ਨੂੰ ਡਰ ਇਹ ਹੈ ਕੇ ਕਿਤੇ ਸਿੱਖ ਜਾਗ ਪਿਆ ਤਾ ਉਹਨਾਂ ਦੀਆਂ ਦੁਕਾਨਾਂ ਬੰਦ ਨਾ ਹੋ ਜਾਣ ? ਲੋਕ ਗੁਰਬਾਣੀ ਆਪ ਪੜ੍ਹਨ ਤੇ ਇਸ ਤੇ ਵਿਚਾਰ ਕਰਕੇ ਜ਼ਿੰਦਗੀ ਵਿੱਚ ਅਪਨਾਉਣ।
@smsmahal3805
@smsmahal3805 Год назад
Waheguru Ji,may bless Mr Dhoonda.
@bhupinderdhaliwal7096
@bhupinderdhaliwal7096 Год назад
ਅਸੀਂ ਅਮ੍ਰਿਤਸਰ ਜਾਂਦੇ ਹਾਂ ਪਿੰਡ ਦੀ ਧਰਮਸ਼ਾਲਾ ਵਿਚ ਵੀ ਗੁਰੂਗਰੰਥ ਸਾਹਿਬ ਹਨ
@sukhdevsingh1815
@sukhdevsingh1815 Год назад
sarbjit s di vichar bohut vadiya ji
Далее
Mübariz İbrahimovun atası vəfat etdi
00:14
Просмотров 114 тыс.
ROBLOX TRAND AGAIN. Part 7☠️🗿🙋🏻‍♀️
00:16