Тёмный
No video :(

ਜਦੋਂ Ustad Puran Chand Wadali ਜੀ ਨੇ HEER ਗਾਈ ਤਾਂ Jasbir Jassi ਆਪਣੇ……. 

Ahitan Productions
Подписаться 196 тыс.
Просмотров 312 тыс.
50% 1

ਜਦੋਂ ਉਸਤਾਦ ਪੂਰਨ ਚੰਦ ਵਡਾਲੀ ਜੀ ਨੇ HEER ਗਾਈ
ਤਾਂ jasbir jassi ਆਪਣੇ ਹੰਜੂ ਨਹੀਂ ਰੌਕ ਪਾਏ
#ahitanproductions #ustadpuranchandwadali #puranchandwadali #wadalibrothers #lakhwinderwadali #gagankokri #jasbirjassi #heer #heerranjha #sufi #sufikalam #sufimusic #sufism #mastersaleem

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 313   
@rajinderdeep7253
@rajinderdeep7253 6 месяцев назад
ਜਿਸਨੇ ਵੀ ਵਡਾਲੀ ਜੀ ਅਤੇ ਉਹਨਾਂ ਦੀ ਹੀਰ ਦੇ ਅੰਦਰ,, ਰੱਬ ਵੇਖਿਆ,,, ਛੇਤੀ ਕਮੈਂਟ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kalwindersingh7408
@kalwindersingh7408 4 месяца назад
Main vekhia dhanvaad ji teh dilon ❤❤❤❤❤❤❤❤❤❤❤
@AmanDeep-lo3zx
@AmanDeep-lo3zx 6 месяцев назад
ਜਿਨ੍ਹਾਂ ਨੂੰ ਸੁਰ ਤਾਲ ਦੀ ਸਮਝ ਹੈ ਉਨ੍ਹਾਂ ਨੂੰ ਉਸਤਾਦ ਲੋਕਾਂ ਨੂੰ ਸੁਣਦਿਆਂ ਸਾਰ ਦਿਲੋਂ ਖਿੱਚ ਪੈਂਦੀ ਹੈ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਜਾਂਦੇ ਹਨ, ਓਹੀ ਕੁਝ ਜਸਵੀਰ ਜੱਸੀ ਬਾਈ ਜੀ ਨਾਲ ਹੋਇਆ ਹੈ, ਬਾਕੀ ਪ੍ਰੇਮ ਢਿੱਲੋਂ ਵਰਗੇ ਚਿੰਗਮ ਚੱਬੀ ਜਾਂਦੇ ਆ😂😂, ਲਵ ਯੂ ਉਸਤਾਦ ਪੂਰਨ ਚੰਦ ਵਡਾਲੀ ਜੀ ❤❤😊🤗🙏💐❤️
@kuldeepsinghlakhanpal3353
@kuldeepsinghlakhanpal3353 5 месяцев назад
🤣🤣🤣
@Gamechangers7193
@Gamechangers7193 8 дней назад
Prem dhillon ta sala bakri wango moh mari janda😂😂
@gurmanveer2286
@gurmanveer2286 5 дней назад
@@AmanDeep-lo3zx paaaji prem vrgeyaa nuu ki ptaa surr taaal daaa
@cricketwithabhi6364
@cricketwithabhi6364 5 дней назад
😂😂
@mrveermusic
@mrveermusic 10 дней назад
ਉਸਤਾਦ ਪੂਰਨਚੰਦ ਵਡਾਲੀ ਸਾਬ ਐਸਾ ਸੁਰ ਹੈ ਐਸੀ ਗਾਇਕੀ ਹੈ ਇਹਨਾਂ ਦੀ ਜੋ ਅੱਜ ਤੱਕ copy ਵੀ ਨਹੀਂ ਹੋਈ ਕਿਸੇ ਤੋਂ ਗਾਣਾ ਤਾਂ ਇਹਨਾਂ ਦਾ ਬਾਕਮਾਲ ਹੈ ਜੀ ਇਹ ਐਸੀ ਰੂਹ ਨੇ ਐਨਾ ਵੱਡਾ ਨਾਮ ਹੋਣ ਦੇ ਬਾਦ ਵੀ ਰੱਤੀ ਭਰ ਘਮੰਡ ਨਹੀਂ ਹੱਸਦੇ ਖੇਡਦੇ ਰਹਿੰਦੇ ਨੇ ਬੱਚਿਆਂ ਵਾਂਗ always love and respect
@KalyanMuziks
@KalyanMuziks 6 месяцев назад
ਜਦੋਂ ਉਸਤਾਦ ਦੇ ਸੁਰ ਬੋਲਦੇ ਹਨ ਤਾਂ ਮਾਹੌਲ ਖ਼ੁਦ ਹੀ ਸੰਗੀਤਮਈ ਬਣ ਜਾਂਦਾ ਹੈ ❤❤❤
@hansrajsingh2271
@hansrajsingh2271 16 дней назад
ਸੁਰਾਂ ਦਾ ਤਾਂ ਮੈਨੂੰ ਪਤਾ ਨੀ ਪਰ ਲੂਕੰਡਾ ਜਰੂਰ ਖੜ੍ਹਾ ਹੋ ਗਿਆ ❤️
@rajveersingh2652
@rajveersingh2652 6 месяцев назад
ਜੱਸੀ ਜੀ ਇੱਕ ਸੱਚੇ ਸੁੱਚੇ ਗਾਇਕੀ ਸਮਜਣ ਵਾਲੇ ਫ਼ਨਕਾਰ 🙏🏻🙏🏻🙏🏻🙏🏻🙏🏻ਉਸਤਾਦ ਲੋਕਾਂ ਦੀ ਕਦਰ ਕਰਨ ਵਾਲੇ ਗੁਣੀ ਗਿਆਨੀ ਮੇਰਾ ਪਰਨਾਮ ਜੱਸੀ ਜੀ ਨੂੰ,,🙏🏻🙏🏻🙏🏻🙏🏻ਧੁਰ ਅੰਦਰੋਂ
@santokhsingh1112
@santokhsingh1112 6 месяцев назад
ਸੁਰਾਂ ਦੇ ਬਾਦਸ਼ਾਹ ਨੂੰ ਦਾਸ ਦੀ ਸਲਾਮ
@jagwinderbhullar8121
@jagwinderbhullar8121 6 месяцев назад
ਇਹਨਾਂ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ...❤❤
@RanjeetSingh-ts3kf
@RanjeetSingh-ts3kf 6 месяцев назад
ਆਹ ਐਨਕਾਂ ਜਿਹੀਆਂ ਆਲ਼ਾ ਕਿਹੜਾ ਏ, ਜਿਹੜਾ ਉਸਤਾਦ ਜੀ ਦੇ ਖੱਬੇ ਪਾਸੇ ਬੱਕਰੀ ਵਾਂਗ ਮੂੰਹ ਮਾਰੀ ਜਾਂਦਾ ਏ। ਇਹਨੂੰ ਉਸਤਾਦ ਲੋਕਾਂ ਦਾ ਅਦਬ ਸਤਿਕਾਰ ਨੀਂ ਕਰਨਾ ਆਉਂਦਾ?
@simranvlogs137
@simranvlogs137 6 месяцев назад
prem dhillon lagda😊😊
@satwantkaur2941
@satwantkaur2941 6 месяцев назад
hahahaha shi gall hai g
@AseemSehmi
@AseemSehmi 6 месяцев назад
He kis with Great Ustad Puran Chand Wadali Sahab. He must show to respective gesture...Tameez Chahidi hai
@Gurvinderromana007
@Gurvinderromana007 6 месяцев назад
ਇਹ ਬੇਸੁਰੇ ਬੇਅਕਲੇ ਨੂੰ ਕੀ ਪਤਾ
@HarpreetSingh-pu9vl
@HarpreetSingh-pu9vl 6 месяцев назад
Shi gal a ehde sale de gichi ch thpad mare jake koi sala vda star cingum cbhi janda kda
@yaseenarain7264
@yaseenarain7264 6 месяцев назад
Ustad Pooran jee, a real Ustad of music. The mount Everest of Punjabi Music
@Fatah89
@Fatah89 6 месяцев назад
ਸਿਰਫ ਜੱਸੀ ਵੀਰ ਨੂੰ ਸਾਰੀ ਸਮਝ ਲੱਗੀ ਬਾਕੀ ਬਸ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨੀ ਕੱਡ ਰਹੇ ਸੀ 👍
@ManishKumar-yf6ij
@ManishKumar-yf6ij 6 месяцев назад
Right bola
@jaisin6449
@jaisin6449 6 месяцев назад
Prem dhillon chavlaa wangu jagali kr rehe😡
@sajansidhu7747
@sajansidhu7747 6 месяцев назад
Baki auto tune vale aa
@simrandarasstudio
@simrandarasstudio 6 месяцев назад
ਕਿਸੇ ਬਹੁਤ ਹੀ. ਗੁਣੀ ਬੰਦੇ ਨੂੰ ਸਾਹਮਣੇ ਦੇਖਕੇ ਹੀ ਪਿਅਾਰ ਵਾਲਿਅਾਂ ਦੀ ਅੱਖ ਭਰ ਜਾਂਦੀ ਹੈ. ਗੀਤ ਸੁਨਣਾ ਤਾਂ ਹੋਰ ਵੱਡੀ ਗੱਲ ਹੈ
@manmohansingh5014
@manmohansingh5014 6 месяцев назад
22 ਆ ਕੌਣ ਆ ਜੋ ਪਿੱਛੇ ਮੋਹ ਚਾਲਏ ਜਾਂਦਾ ਚੰਗਾ ਵਾਂਗੂੰ ਕਿ ਪੇੜਾ ਲਗ ਰਿਹਾ ਹੈ । ਇੰਨੀ ਵੱਡੀ ਸ਼ਖਸੀਅਤ ਸਾਮ੍ਹਣੇ ਖੜੇ ਨੇ
@GillUniverse457
@GillUniverse457 6 месяцев назад
Prem dhilon aaa
@user-hr5cc3rt7k
@user-hr5cc3rt7k 6 месяцев назад
Jo left said khada bakri wang muh mari janda sira hi la dita Bdali saab ne Ustad lok ne
@AmanDeep-ss6be
@AmanDeep-ss6be 6 месяцев назад
22 prem dhillon a
@amritdholanmusic5734
@amritdholanmusic5734 Месяц назад
ਪ੍ਰੇਮ ਢਿਲੋਂ ਸੁਰਾਂ ਤੋਂ ਕੋਹਾਂ ਦੂਰ।ਲੱਖ ਲਾਹਨਤਾਂ ਫੁਕਰੇ ਨੂੰ।ਬਾਂਦਰ ਸਿਰੇ ਦਾ।
@prabhdeepsingh8635
@prabhdeepsingh8635 25 дней назад
Sahi gall bai jma tadi even sala lage muuh mari ja reha dangra wangu fukra sala
@kawalkhokhar1527
@kawalkhokhar1527 6 дней назад
Jina pata ni surr taal da Sangeet di respect kidi Karni oh ki singer Banu
@TajinderSingh86850
@TajinderSingh86850 6 месяцев назад
ਸੰਗੀਤ ਚੰਗੇ ਚੰਗੇ ਬੰਦਿਆ ਦੀਆਂ ਅੱਖ ਵਿੱਚੋ ਹੰਜੂ ਲਿਆ ਦਿੰਦਾ
@tirloksingh1991
@tirloksingh1991 6 месяцев назад
ਰੂਹ ਖੁਸ਼ ਕਰਤੀ ਜੀ। ਕਾਸ਼ ਇਸ ਰਾਗ ਵਿਚ ਕੋਈ ਸ਼ਬਦ ਹੁੰਦਾ ਪਾਵੇ ਕਿਸੇ ਵੀ ਧਰਮ ਦਾ ਹੁੰਦਾ ਜੀ । ਪਰ ਰੂਹ ਖੁਸ਼ ਹੋ ਗਈ ਜੀ।
@Nick-eb7up
@Nick-eb7up 6 месяцев назад
Shyad Heer Baint Ya Korda Chand Ch Likhi Gayi e Me Confirm Karke Dasuga Bro Is Wich Gurbaani Ya Hindu (Sanatai) Dharmik Rachna Jarur Hougi Kyoki Korda Chand Sab Ton Wadia Chand e Chamkile da Likhya Geet "Bhul Gayi Me Ghund Kadna, Jetha v Maaf Kari " Te Heer Eko Chand Ch Likhe Gaye a Shyad Like Karna Comment Bro Me Kosish Karuga ese Chand Ch Likhi Kise Dharmik Rachna Nu Labhan Di
@invincibleprince
@invincibleprince 3 месяца назад
Bht neveer bhairvi ch bhajan, shabad, qwaaliya search kro tusi
@luckytanda
@luckytanda 6 месяцев назад
❤❤❤❤❤ ਸੰਗੀਤ ਦੀ ਕਦਰ ਅਹਿਮੀਅਤ ਇਹ ਬੇਵਕੂਫ ਨੀ ਕਰ ਸਕਦੇ, ਅਕਲ ਹੁੰਦੀ ਤਾ ਅਦਬ ਸਤਿਕਾਰ ਵਿਚ ਸਾਰੇ ਬੈਠ ਜਾਂਦੇ, ਹੀਰ ਰੱਬ ਦੀ ਗੱਲ ਬਾਤ ਆ, ਮੁੰਡੇ-ਕੁੜੀਆਂ ਦਾ ਇਸ਼ਕ ਨੀ❤, ਪਾਕਿਸਤਾਨ ਦੇ ਵਿੱਚ ਸੰਗੀਤ ਦੀ ਕਦਰ ❤
@SandeepSingh-lp1gk
@SandeepSingh-lp1gk 3 дня назад
ਵਾਹ ਜੀ ਵਾਹ ਉਸਤਾਦ g ਮਨ ਖੁਸ਼ ਹੋ ਗਿਆ..... 👏🏻
@jeetramanvlogs
@jeetramanvlogs 6 месяцев назад
Rooh tk awaz gai ustad ji 🙏 eda heer nhi gai kise ne b ❤ kamal wah kamal ❤❤
@rehmatboutique5891
@rehmatboutique5891 6 месяцев назад
Pooran Chand Ji De Gayaki Nu Salam Bahut Sur Vich Heer Gayi Pooran Chand Jii Ne
@gamadasoudagar2047
@gamadasoudagar2047 5 месяцев назад
ਹੋਰ ਗੱਲਾਂ ਦੀਆਂ ਗੱਲਾਂ ਜੱਸੀ ਬਾਈ ਬੰਦਾ ਸਿਰਾ ਐ👌🤘🤝
@Prince-ey3vn
@Prince-ey3vn 6 месяцев назад
Greatest singer, ਪੰਜਾਬ ਦਾ ਮਾਣ.. ਉਸਤਾਦਾਂ ਦੇ ਉਸਤਾਦ.. ਦਿਲੋਂ respect ❤️💝😍🙌🏻🙌🏻
@nishaaa2424
@nishaaa2424 6 месяцев назад
Jassi ji felt the true essence of music. It's hard to define.❤
@guntaskaur7519
@guntaskaur7519 6 месяцев назад
Jassi emotional banda ❤
@nafrirad395
@nafrirad395 6 месяцев назад
Love you Ustad Ji from Pakistan... Mazza aa gaya
@SIDHHARTHARYAN
@SIDHHARTHARYAN 13 дней назад
उस्ताद उस्ताद ही होते है ❤❤
@gurvgill1984
@gurvgill1984 6 месяцев назад
ਵਾਅ ਜੱਸੀ ਵੀਰ ਤੇ ਬਾਪੂ ਜੀ l🎉❤l🎉❤
@bittusaini7750
@bittusaini7750 6 месяцев назад
ਵਧੀਆ ਜੀ ਵਡਾਲੀ ਜੀ ਜੱਸੀ ਜੀ👍 ਮੁਹੰਮਦ ਰਫ਼ੀ ਜੀ ਦੀ ਹੀਰ ਵੀ ਸੁਨਨਾ ਕਦੇ 👍
@rupinderpalsingh8171
@rupinderpalsingh8171 17 дней назад
Vadali sab sangeet and rooh de rabb nek bande waheguru ohna d awaz nu slamt rakhe
@nirmalkaur2910
@nirmalkaur2910 6 месяцев назад
Punjab di shaan Wadali brothers ❤
@shindarsingh3820
@shindarsingh3820 6 дней назад
ਬਹੁਤ ਹੀ ਸੋਹਣਾ ਵੈਸੇ ਮੈ ਜਸੀ ਭਾਜੀ ਦੀ ਹੀਰ ਬਹੁਤ ਸਣੀ ਹੈ ਬਹੁਤ ਸੋਹਣਾ ਗਾਇਆ
@SurajKumar-en7tk
@SurajKumar-en7tk 6 месяцев назад
Jina nu sur di chot vajjdi e ona de hanju vagde ne .❤❤❤
@gulamjugni3087
@gulamjugni3087 8 дней назад
O rabb heer manu mai yaad raha I a sada
@surinderpal5682
@surinderpal5682 6 месяцев назад
ਉਸਤਾਦ ਤਾ ਉਸਤਾਦ ਹੀ ਹੁੰਦਾ ਹੈ❤
@BuntyBhagat-id3qj
@BuntyBhagat-id3qj 6 месяцев назад
Rooh tk awaz gai ustad ji Great eda heer nhi gai kise ne b
@bootasingh5994
@bootasingh5994 6 дней назад
ਧੰਨਵਾਦ ਧੰਨਵਾਦ ਧੰਨਵਾਦ 🙏🏻
@user-mb1ys2kp5c
@user-mb1ys2kp5c 25 дней назад
Sachi yar pani agea yar bapa ji nu sunea c pehla par es umar ch v haye rabba kya baat🎉❤
@user-ge6jn7ov1z
@user-ge6jn7ov1z 10 дней назад
ਉਸਤਾਦ ਲੋਕ ❤❤❤❤❤
@vipankumar4612
@vipankumar4612 2 дня назад
Koi shabad hi nahi ustad g waste, rab lambiya umra dewe
@AKHILGHAI
@AKHILGHAI Месяц назад
Ustad Puranchand ji can get you connected to almighty in a spur of a moment. I feel that almighty himself has come down to sing. Shat shat naman Ustaad ji
@Jupiter5752
@Jupiter5752 6 месяцев назад
Jasi nu dilo selute❤
@atulshinh
@atulshinh 6 месяцев назад
Ustad ji is great, and Jassi is great human
@surroonkisadhana1509
@surroonkisadhana1509 8 дней назад
Isse kehte h suroon me beh jaanaa sacchi gayiki ye hoti hai waahhhh sir aap jaise mahaan sageet kaar baar baar janm nhi lete
@GspSaab
@GspSaab 6 месяцев назад
Rabbi rooh bhapa ji darshan karke hi rooh khush ho jandi a ❤❤❤❤
@sandys4566
@sandys4566 4 месяца назад
Living legend ne shaan Punjab di.....waheguru Sahib ji tuhanu sadaa tandrusat rakhann 🙏
@vickdadra813
@vickdadra813 6 месяцев назад
Aashirwaad he bas, jisne v sun lya
@manojpant9514
@manojpant9514 6 месяцев назад
Jassi kiya, jo sunega wo ansu nhi rok payega, luv u papa ji. ❤x1000000
@user-bh5dg8rv7o
@user-bh5dg8rv7o 3 месяца назад
Ustado k ustad ustad puran chand waddle sahib ji love you ustad ji ❤❤❤❤❤❤❤
@ravisethi1882
@ravisethi1882 6 месяцев назад
Jug jug jio ustad ji❤❤❤
@satwantkaur2941
@satwantkaur2941 6 месяцев назад
o my gooooooooooooooood esa heera kde v nhi peda hona mud k waheguru lambi umar debe ustaad g nu bas es age kush ni keh sakde rab ne e tan
@rajinderkaur8907
@rajinderkaur8907 6 месяцев назад
Great singer, first time heard heer in a novel style.Hats off to him n may he live a long n healthy life
@captain2403
@captain2403 6 месяцев назад
Air inside space thats voice❤
@roshanlal5585
@roshanlal5585 5 месяцев назад
Heer goni different te difficult hai .. Jassi bai nu pta hai❤❤
@romeogill3599
@romeogill3599 Месяц назад
So beautiful ji ❤❤❤ wadali ji ,jasi bro thanks ur so good person ❤
@satishkashyap3894
@satishkashyap3894 5 месяцев назад
Gaikii oh hai jo roola deve.... Our legend raab lmi omer bkshye...
@Innovatorden
@Innovatorden 6 месяцев назад
Jassi bhaji kithe ho aj kl. Tuhadi heer ne v Sanu enj he rulaia c
@sukhwantlovely3286
@sukhwantlovely3286 6 месяцев назад
Ki rees karangian zeepaan caaran , te tharaan Waah ji waah tank of singing....king of sur, king of suffizam singing jeeo 👍👍👏👏👏👍
@GurjeetSingh-ks8tx
@GurjeetSingh-ks8tx 6 месяцев назад
Ustad Ji Da Jawab Nahi...JIO...❤️❤️👍👍 Golden Voice. ❤❤👍👍👌👌❤️❤️
@Itiswhatitis77785
@Itiswhatitis77785 9 дней назад
Koi shabad nahi .... koi shabad nahi ..... ❤ Ek din Panjab ne es farishte...di awaz Sunan nu rona
@invincibleprince
@invincibleprince 3 месяца назад
7:00 te Bhairvi Toh Todi Di Jhalak Dikha Diti Legend
@dayalsingh8519
@dayalsingh8519 2 месяца назад
Padamshri Wadali sahib ji is par-excellent singer.
@AjeetSingh-ep3pq
@AjeetSingh-ep3pq 6 месяцев назад
Waheguru jii mihar rakhe love 💕 you puran Chand sahab jii
@invincibleprince
@invincibleprince 5 месяцев назад
Bhairvi Da Mahaul Hi Aisa Hain Ek Heer Upro Bhapa Ji Kya Hi Baat Hain🙏🌹
@raisaabji123
@raisaabji123 6 месяцев назад
Prem dhillon kida lage attude dekhe sale da ❤❤ ustda ❤❤❤❤❤ rooh kush hoo gyii sanu ke
@sukhpreetsarao
@sukhpreetsarao Месяц назад
ਉਹਨੂੰ ਪਤਾ ਇ ਕੀਹਦੇ ਨਾਲ ਖੜਾ ਉਹ ਬੇਚਾਰੇ ਨੂੰ
@MohseenKhan-f3i
@MohseenKhan-f3i Месяц назад
Lakhwinder wadali bhai my favourite singer
@SatnamSingh-yy3yz
@SatnamSingh-yy3yz 18 дней назад
ਸਾਡੇ ਲਾਣੇ ਜਿਉਣੇ ਸੁਚਿਆ ਦੇ ਸਾਡੇ ਮਿਰਜ਼ੇ ਰਾਂਝੇ ਜੰਮਦੇ ਨੀ Love you sidhu mosewala
@user-tr7ky6ji4h
@user-tr7ky6ji4h 14 дней назад
Dfa hon tere to lena ki a kise ne jis nu koi samj hi nhi
@user-mn4yh3fv4o
@user-mn4yh3fv4o 12 дней назад
@@SatnamSingh-yy3yz ਜੁੱਤੀਆਂ ਵੀ ਫਿਰ ਤੁਸੀਂ ਹੀਂ ਖਾਂਦੇ ਹੋ
@ssatpal1988
@ssatpal1988 6 месяцев назад
ਛੇਹਰਾਟੇ ਦੀ ਸ਼ਾਨ ❤❤❤❤
@hunterhappy0073
@hunterhappy0073 6 месяцев назад
Jassi Nu Asal Vich Late.Sardool Sikandar Saab Ji Yaad Aiyi C Pakka 😢😢
@sarmadjaved8955
@sarmadjaved8955 2 месяца назад
Unbelieveable singing 😢
@rakeshoddalipura
@rakeshoddalipura 5 месяцев назад
Ustad ji satsriakal ustad ji heer sun ke ustad Baljinder balli ji de nal pehli mulakat yad taza ho gyi
@Harjit0364
@Harjit0364 6 месяцев назад
ਵਾਹ ਜੀ ਵਾਹ ❤
@Officialchanneltarbalbirsingh
@Officialchanneltarbalbirsingh 7 дней назад
ਜੁਗ ਜੁਗ ਜੀਉ ਉਸਤਾਦ ਜੀ ❤❤❤❤❤❤
@praveenlata3190
@praveenlata3190 4 месяца назад
🙏🏽🙏🏽🙏🏽🙏🏽🙏🏽🙇🏽🙇🏽 Always Respect Badhali sab ji❤🎉
@niyororxopun9966
@niyororxopun9966 7 месяцев назад
Papa ji love from Assam
@sukhchainsingh227
@sukhchainsingh227 4 дня назад
Bazighar jatti da name Roshan kar dita .. puran ustaad g ne tr piyare lall g tr lakwinder ne ..baba nanak g te guru gobind Singh g mehar karan Sab te 🙏
@chaitanyabhatt708
@chaitanyabhatt708 6 месяцев назад
ADBHUT Kamaal ki gaayaki... ❤❤❤❤❤❤❤
@adeepmalmotra9972
@adeepmalmotra9972 Месяц назад
Ufff… My God… What the magic he has done, even at this age…. Man imagine him during his young age. He still was flowing way beautiful than the sea waves ❤. Omg I mean from where he started and how ended and what all he did while singing heer, I don’t know if any other singer is there in Punjab of his stature.
@BholaSingh-kg1fb
@BholaSingh-kg1fb 4 месяца назад
Jassi bah ji aur di bahut ijat karde ne vadia saab da ta ki kehna baa kammal gaiki
@user-gg9vp6lt1m
@user-gg9vp6lt1m 6 месяцев назад
Love you ustad jii ❤❤❤❤❤
@sadiqmasih3215
@sadiqmasih3215 10 дней назад
Great singing
@kulveerleel336
@kulveerleel336 6 месяцев назад
Wah! Wah
@Harpalsingh_ramzi
@Harpalsingh_ramzi 5 месяцев назад
ਵਾਹ ਕਿਆ ਬਾਤ ਹੈ,, ਕਿਆ ਹੀਰ ਗਾਈ,, ਪਰ ਪ੍ਰੇਮ ਢਿੱਲੋਂ ਤਾਂ ਬੜੀ ਆਕੜ ਚ ਖੜਿਆ ਦਿਸਿਆ
@Jupiter5752
@Jupiter5752 6 месяцев назад
Love you wadali ji❤
@diptygill2727
@diptygill2727 6 месяцев назад
Wahh g wahh ustad g swad agya jug jug jio g
@paramban7966
@paramban7966 6 месяцев назад
A great gem of all time sir
@akmusiclover2046
@akmusiclover2046 6 месяцев назад
desi ghee desi ghee hee hunda,❤❤🙌🙌🙌
@davinderkamboj6010
@davinderkamboj6010 6 месяцев назад
Eh fankaar chahh k besura nhi gaa sakde 🙌🏻🙌🏻🙇
@carbots28
@carbots28 Месяц назад
I can feel what jassi phaaji felt and his eyes got wet
@ramindersingh3907
@ramindersingh3907 3 дня назад
ਜੇਕਰ ਅਜਿਹੇ ਵੱਢੀ ਉਮਰ ਦੇ ਮੰਝੇ ਹੋਏ ਕਲਾਕਾਰ ਹੀਰ ਨਹੀਂ ਗਾਉਣਗੇ ਤਾਂ ਹੋਰ ਕੌਣ ਗਾਵੇਗਾ?
@user-nn5su5do1i
@user-nn5su5do1i 5 месяцев назад
Voice of God
@tejeshwarsingh1527
@tejeshwarsingh1527 6 месяцев назад
Pure gold 😊
@ravindersinghmullanpur1932
@ravindersinghmullanpur1932 6 месяцев назад
ਵਾਹਿਗੁਰੂ ਜੀਓ 🙏🙏
@gurvindersidhugermany3693
@gurvindersidhugermany3693 6 месяцев назад
Hun pta lga heer da jna khna heer nhi ga skda Shri poran chand Wadali ji
@MohseenKhan-f3i
@MohseenKhan-f3i Месяц назад
U r legendyho saab
@user-fj4hq4yq1r
@user-fj4hq4yq1r 4 месяца назад
WAHEGURU WAHEGURU JI ❤
@Jaadu.70
@Jaadu.70 20 дней назад
Ohna de hath cho mick le leya ohi de dinde jo c.bhut azib lgegya
@RavdeepKaur-qk4ut
@RavdeepKaur-qk4ut 5 месяцев назад
Ustaad g dilo salute ❤❤❤❤
@renudogra8106
@renudogra8106 6 месяцев назад
Wah wah wah wah shat shat naman
@harjindermalhi2516
@harjindermalhi2516 6 месяцев назад
❤❤🙏🙏👌👌 speechless 🙏🙏
Далее
heer wadali brothers
6:14
Просмотров 91 тыс.