Тёмный

ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ 

SMTV
Подписаться 234 тыс.
Просмотров 353 тыс.
50% 1

ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ| EP. 77 | Simranjot Singh Makkar | SMTV |
#santmaskeenji #santmaskeensinghjikatha #smtv #simranjotsinghmakkar #katha #punjab #sikhi #sikhism #sikhcommunity #khalsa #khalsapanth

Опубликовано:

 

14 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 836   
@GurpreetSingh-fb6sm
@GurpreetSingh-fb6sm 5 месяцев назад
ਮਸਕੀਨ ਸਾਹਿਬ ਜੀ ਇੱਕ ਦੇਵਤਾ ਰੂਹ ਸੀ ਜਿਹਨਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਘਾਟਾਂ ਪਿਆ
@sameerhinduja13
@sameerhinduja13 5 месяцев назад
Absolutely True💯
@BabbuPare
@BabbuPare 5 месяцев назад
​@@sameerhinduja13😭😭😭😭😭😭😭😭😭😭😭😭😭😭😭😭😭😭😭😭😭 3:😭😭😭😭😭😭😭😭 😭😭😭😭 3:18 😭😭 3:15 😭😭😭😭😭😭😭😭
@user-mp3xf1xl4r
@user-mp3xf1xl4r 5 месяцев назад
❤😊​@@sameerhinduja13
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@DilpreetSingh-yj3hw
@DilpreetSingh-yj3hw 5 месяцев назад
​@@BabbuPare😂😂 Jaldi Bata De
@ThePunjabTube
@ThePunjabTube 5 месяцев назад
ਸਾਰਿਆਂ ਨੂੰ ਮਹਾਂ ਗਿਆਨੀ ਸੰਤ ਮਸਕੀਨ ਜੀ ਨੂੰ ਇੱਕ ਵਾਰੀ ਜਰੂਰ ਸੁਣਨਾ ਚਾਹੀਦਾ ਹੈ
@sameerhinduja13
@sameerhinduja13 5 месяцев назад
Absolutely True💯
@puneetsidhu8780
@puneetsidhu8780 5 месяцев назад
hnji
@ashokkumar-se5sl
@ashokkumar-se5sl 5 месяцев назад
SIKHI DA BHAGWAKARN EHNE H KITA
@ThePunjabTube
@ThePunjabTube 5 месяцев назад
@@ashokkumar-se5sl ਬਾਈ ਆਪਾਂ ਤਾਂ ਸੰਤ ਜੀ ਨੂੰ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ
@RAJWINDERKAUR-po2vk
@RAJWINDERKAUR-po2vk 5 месяцев назад
Waheguru waheguru ji 🙏🙏
@harinderpalsingh6458
@harinderpalsingh6458 5 месяцев назад
ਦਾਸ ਹਰਿੰਦਰਪਾਲ ਸਿੰਘ ਕਾਨਪੁਰ ਦੇ ਗ੍ਰਿਹ ਵਿਖੇ ਮਹਾਂਪੁਰਖ ਬ੍ਰਹਮਗਿਆਨੀ ਸ੍ਰੀਮਾਨ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਸੱਚਖੰਡ ਗਮਨ(੧੮.੦੨.੨੦੦੫)ਤੋਂ ੫ਦਿਨ ਪਹਿਲੇ੧੩.੦੨.੨੦੦੫) ਨੂੰ ਗੁਰਦੁਆਰਾ ਅਕਾਲੀ ਧਰਮਸ਼ਾਲਾ ਕਾਨਪੁਰ ਵਿਖੇ ਕਥਾ ਸਮਾਪਤ ਕਰਨ ਤੋ ਬਾਦ ਦਾਸ ਦੀ ਬੇਨਤੀ ਤੇ ਦਾਸ ਦੇ ਗ੍ਰਹਿ ਵਿਖੇ ਆਪਣੀ ਸੰਗਤ ਸਮੇਤ ਦਰਸ਼ਨ ਦੇਕੇ ਨਿਹਾਲ ਕੀਤਾ,ਵਾਹਿਗੁਰੂ ਜੀ ਉਸ ਵੇਲੇ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਹਸਤਲਿਖਤ ਲਿਖਣ ਦੀ ਸੇਵਾ ਲੈ ਰਹੇ ਸਨ,ਉਸ ਦਿਨ ਅੰਗ ਨੰਬਰ ੬੨੧(ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ....)ਦੇ ਪੂਰੇ ਸ਼ਬਦ ਦੀ ਲਿਖਤ ਹੋ ਚੁਕੀ ਸੀ,ਦਾਸ ਨੇ ਉਸ ਅੰਗ ਦੇ ਦਰਸ਼ਨ ਮਸਕੀਨ ਜੀ ਨੂੰ ਕਰਵਾਏ ਅਤੇ ਬੇਨਤੀ ਕੀਤੀ * ਮਹਾਰਾਜ ਜੀ ਆਪਜੀ ਸੰਗਤ ਸਮੇਤ ਅਰਦਾਸ ਕਰਨ ਦੀ ਕਿਰਪਾਲਤਾ ਕਰੋ ਜੀ ਕਿ ਇਹ ਮਹਾਨ ਸੇਵਾ ਵਾਹਿਗੁਰੂ ਜੀ ਦਾਸ ਕੋਲੋਂ ਦਾਸ ਦੇ ਅੰਤਮ ਸੁਆਸਾਂ ਤਕ ਲੈਂਦੇ ਰਹਿਣ* ਦਾਸ ਦੀ ਬੇਨਤੀ ਪਰਵਾਨ ਕਰ ਕੇ ਮਸਕੀਨ ਜੀ ਨੇ ਅਰਦਾਸ ਕਾਰਵਾਈ।ਉਸ ਅਰਦਾਸ ਸਦਕਾ ਵਾਹਿਗੁਰੂ ਜੀ ਨੇ ਦਾਸ ਤੇ ਤਰਸ ਕਰਕੇ ਹੁਣ ਤਕ ੬ ਸ੍ਵਰੂਪਾਂ ਦੀ ਹਸਤਲਿਖਤ ਸੇਵਾ ਲਈ ਜੋ ਸਤਿਗੁਰਾਂ ਦੇ ਤਖਤ ਸਾਹਿਬਾਨਾਂ ਤੇ ਬਿਰਾਜਮਾਨ ਹਨ ਅਤੇ ਅਗਲੀ ੭ਵੀਂ ਸੇਵਾ ਗੁਰੂ ਸਾਹਿਬ ਦਾਸ ਕੋਲੋਂ ਲੈਰ ਹੇ ਹਨ ਜੀ।
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ
@singhrupinder932
@singhrupinder932 5 месяцев назад
Waah Bahot Vadiyaa…! Maskeen Ji Dey Bol dill Takk Jande Ne!
@ajaibsingh3873
@ajaibsingh3873 5 месяцев назад
ਉੱਮਰ ਵੀ ਵੰਡ ਲੈਂਦੇ ਹਨ ਸੰਤ। ਸ਼ਰੀਰ ਮਰਜ਼ੀ ਨਾਲ ਵੀ ਤਿਆਗ ਲੈਂਦੇ ਹਨ ਕਿੰਤੂ ਪ੍ਰੰਤੂ ਨਾਂ ਕਰੋ ਜੀ।
@saabji5539
@saabji5539 5 месяцев назад
Tuhada number ki waheguru ji mai koi gal karni
@khalsavloge
@khalsavloge 5 месяцев назад
🙏🙏🙏🙏🙏🙏
@simrandeepkaur840
@simrandeepkaur840 5 месяцев назад
ਅੱਜ ਦੇ ਸਮੇ ਚ ਭਾਈ ਪਿੰਦਰਪਾਲ ਜੀ ਵੀ ਅਣਮੁੱਲਾ ਖਜਾਨਾ ਹੈ 🙏 ਧੰਨ ਬਾਬਾ ਮਸਕੀਨ ਜੀ 🙏
@Charnjitsidhu1583
@Charnjitsidhu1583 4 месяца назад
Sahi kiha ji
@Rajusingh-ri3tr
@Rajusingh-ri3tr 3 месяца назад
ji
@amarjeetgill5816
@amarjeetgill5816 2 месяца назад
Yes 100%shai
@1gs3
@1gs3 2 месяца назад
50%
@jaideepsinghchahal9792
@jaideepsinghchahal9792 5 дней назад
Waheguru ji
@flop1235
@flop1235 5 месяцев назад
ਮੈ ਨਾਸਤਿਕ ਬਣ ਗਿਆ ਸੀ ਪਰ ਜਦੋ ਮਸਕੀਨ ਜੀ ਦੀ ਕਥਾ ਜਦੋ‌ ਮੈ ਸੁਣਨੀ ਸੁਰੂ ਕੀਤੀ ਉਦੋ ਤੋ ਫੇਰ ਆਸਤਿਕ ਬਣਿਆ ਸੀ🙏
@Gurmailsingh-nt4jx
@Gurmailsingh-nt4jx 4 месяца назад
ਜਦੋਂ ਤਕ ਇਨਸਾਨ ਸੱਚ ਦੇ ਰਾਹ ਤੇ ਚੱਲ ਰਿਹਾ ਹੈ ਉਹ ਨਾਸਤਿਕ ਨਹੀਂ
@Oshopuram4
@Oshopuram4 3 месяца назад
ਸੱਚਾ ਆਸਤਿਕ ਬਣਨ ਤੋਹ ਪਹਿਲਾ ਸੱਚਾ ਨਾਸਤਿਕ ਹੋਣਾ ਬਹੁਤ ਜਰੂਰੀ ਆ. ਓਸ਼ੋ
@babbusaini5781
@babbusaini5781 5 месяцев назад
ਮੇਰੇ ਕਰਮ ਬੁਹਤ ਚੰਗੇ ਨੇ, ਜੌ ਮੇਰਾ ਜਨਮ ਸੰਤ ਮਸਕੀਨ ਜੀ ਦੇ ਹੂੰਦੇ ਹੋਏ ਹੋਏਆ।
@gursewaksinghrandhawa6740
@gursewaksinghrandhawa6740 5 месяцев назад
ਮੱਕੜ ਸਾਹਿਬ ਇਹ ਗੱਲਾਂ ਤਰਕ ਨਾਲ ਸਮਝ ਨਹੀਂ ਆਉਣੀਆਂ।ਕਹਿਣ ਕਥਨ ਤੋਂ ਬਾਹਰ ਐ।ਜਿਹੜੇ ਇਸ ਮਾਰਗ ਤੇ ਚਲਦੇ ਹਨ ਉਹ ਹੀ ਸਮਝ ਸਕਦੇ ਐ।
@sameerhinduja13
@sameerhinduja13 5 месяцев назад
Absolutely True💯
@Ranjitkaur-fx8ml
@Ranjitkaur-fx8ml 3 месяца назад
Right ❤
@raihealthandfitness226
@raihealthandfitness226 5 месяцев назад
ਸੰਤ ਮਸਕੀਨ ਜੀ ਅੱਜ ਵੀ ਸਾਡੇ ਦਿਲਾ ਚ ਵਸਦੇ ਨੇ ਹਮੇਸ਼ਾ ਰਹਿਣਗੇ
@hrmngill6193
@hrmngill6193 5 месяцев назад
❤😊 ਮਸਕੀਨ ਜੀ ਕਥਾ ਸੁਣਨ ਦਾ ਬਹੁਤ ਅਨੰਦ ਆਉਂਦਾ ਜੀ
@sameerhinduja13
@sameerhinduja13 5 месяцев назад
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@SukhpreetSingh-hy3bx
@SukhpreetSingh-hy3bx 5 месяцев назад
Refreendam nal khus nhi honna 😅
@cp7919
@cp7919 5 месяцев назад
Waheguru ji
@aatishpreetkaur8864
@aatishpreetkaur8864 5 месяцев назад
ਪੂਰਨ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏🙏
@harbhajankaur2482
@harbhajankaur2482 5 месяцев назад
ਸਿਮਰਨਜੋਤ ਜੀ ਜੋ ਪੂਰਨ ਸੰਤ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਮੌਤ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਨਾਨਕਸਰ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਦੋ ਦਿਨ ਪਹਿਲਾਂ ਹੀ ਸਿੰਘਾਂ ਨੂੰ ਹਰੀਕੇ ਪੱਤਣ ਦਰਿਆ ਦਾ ਪਾਣੀ ਕਿੱਥੇ ਜ਼ਿਆਦਾ ਡੂੰਘਾ ਹੈ ਪਤਾ ਕਰਨ ਲਈ ਭੇਜਿਆ ਸੀ ਜਿੱਥੇ ਉਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਧੰਨਵਾਦ ਜੀ
@baljinderjohal9330
@baljinderjohal9330 5 месяцев назад
ਮੈਂ ਕੁਝ ਸਾਲਾਂ ਤੋਂ ਸੰਤ ਮਸਕੀਨ ਜੀ ਨੂੰ ਸੁਣ ਰਹੀ ਹਾਂ ਜਦੋਂ ਵੀ ਮੈਨੂੰ ਕੋਈ ਮੁਸ਼ਕਲ ਹੁੰਦੀ ਹੈ ਤੇ ਮੈਨੂੰ ਮੇਰੀ ਮੁਸ਼ਕਲ ਦਾ ਜਵਾਬ ਉਹਨਾਂ ਦੀ ਕਥਾ ਵਿੱਚੋਂ ਮਿਲ ਜਾਂਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਹਰ ਰੋਜ਼ ਸੁਣਦੀ ਹਾਂ ਉਹ ਅੱਜ ਵੀ ਮੇਰੇ ਮਾਰਗ ਦਰਸ਼ਕ ਨੇ ।🙏
@palvindersingh3955
@palvindersingh3955 5 месяцев назад
Me ve 5 sal tu suna va maskeen ji di katha,sister ji
@user-sn1ob1uz6t
@user-sn1ob1uz6t 5 месяцев назад
ਸਤ ਸ਼੍ਰੀ ਅਕਾਲ ਪੈਣ ਜੀ, ਬਿਲਕੁਲ ਤੁਸੀ ਉਹੋ ਕਿਹਾ ਜੋ ਮੈਂ ਲਿਖਣਾ ਸੀ🙏
@bhogal786
@bhogal786 5 месяцев назад
ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਮਸਕੀਨ ਜੀ ਦੀ ਕਥਾ ਤੋਂ ਵੀ ਪ੍ਰੇਰਿਤ ਸੀ
@jaskaransingh4886
@jaskaransingh4886 5 месяцев назад
Waheguru ji
@villagepeople565
@villagepeople565 5 месяцев назад
Menu vi
@GurmeetSingh-hs4xs
@GurmeetSingh-hs4xs Месяц назад
ਮੇਰੀ ਮਾਤਾ ਹਾਰਟ ਤੋ ਪੀੜਤ ਸੀ ਇਕ ਹਫ਼ਤੇ ਤੋਂ ਮੈ ਉਹਨਾਂ ਦੇ ਕਮਰੇ ਵਿੱਚ ਉਨ੍ਹਾਂ ਨਾਲ ਸੇਵਾ ਵਾਸਤੇ ਸੌਦਾ ਸੀ ਇਕ ਰਾਤ ਮੇਰੇ ਪਿਤਾ ਜੀ ਨੂੰ ਕਹਿੰਦੇ ਅੱਜ ਦੀ ਰਾਤ ਤੁਸੀਂ ਮੇਰੇ ਕੋਲ ਰਹੋ ਇਸ ਨੂੰ ਦੂਸਰੇ ਕਮਰੇ ਵਿੱਚ ਭੇਜ ਦਿਓ ਸਾਰੀ ਰਾਤ ਮਾਤਾ ਪ੍ਰੇਸ਼ਾਨ ਰਹੀ ਸਵੇਰੇ ਉਨ੍ਹਾਂ ਨੇ ਇਸ਼ਨਾਨ ਕੀਤਾ ਇਕ ਕੱਪ ਚਾਹ ਪੀਤੀ ਉਲਟੀਆਂ ਰੁਕ ਨਹੀਂ ਰਹੀਆਂ ਸੀ ਮੈਂ ਕਿਹਾ ਮਾਤਾ ਬਜ਼ਾਰ ਖੁੱਲੇ ਤੋਂ ਦਵਾਈ ਲੈ ਲਵਾਂ ਗੇ ਅਸੀ ਮਾਤਾ ਦੀ ਸੇਵਾ ਕਰ ਰਹੇ ਸੀ ਲੱਤਾਂ ਪੈਰਾਂ ਦੀ ਮਾਲਸ ਸਿਰ ਦੀ ਮਾਲਿਸ਼ ਤਾ ਥਕਾਵਟ ਉਤਰ ਜਾਵੇ ਥੋੜੀ ਦੇਰ ਬਾਅਦ ਮੇਰੀ ਮਾਤਾ ਸਵਾਸ ਛੱਡ ਗੱਈ ਮੈਂ ਸੋਚਿਆ ਚਲੋਂ ਕਪੜਾ ਲੀੜਾ ਲੈ ਕੇ ਆਵਾਂ ਮੇਰੀ ਭੈਣ ਕਹਿੰਦੀ ਭਾ ਜੀ ਕਿੱਥੇ ਚਲੇ ਹੋ ਮੈਂ ਕਿਹਾ ਬਜ਼ਾਰ ਕਪੜਾ ਲਿਆਵਾਂ ਮੇਰੀ ਭੈਣ ਕਹਿੰਦੀ ਆ ਲੱਓ ਮਾਂ ਤਾਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਆ ਸਿਰੋਪਾ, ਕਛਿਹਰਾ ਤੇ ਹੋਰ ਵਸਤਰ ਨੇਂ ਮੇਰੇ ਪੈਰਾਂ ਥੱਲਿਉਂ ਮਿੱਟੀ ਨਿਕਲ ਗਈ ਉਹ ਕਹਿੰਦੀ ਮਾਂ ਮੈਨੂੰ ਕਿਹਾ ਸੀ ਮੈਂ ਥੋੜ੍ਹੇ ਦਿਨਾਂ ਪਰੌਣੀ ਹਾਂ ਮੈਨੂੰ ਆ ਵਸਤ੍ਰ ਦੇ ਦੇਣੇ ਗੱਲ ਸੱਚੀਂ ਹੈਂ ਚਾਨਣ ਹੋ ਜਾਂਦਾ ਹੈ ਮਾਂ ਸਿਮਰਨ ਤੇ ਸੇਵਾ ਬਹੁਤ ਕਰਦੀ ਸੀ ।
@hs13dhillon
@hs13dhillon 5 месяцев назад
❤ਬਹੁਤ ਪਿਆਰ ਕਰਦੇ ਅਸੀਂ ਸੰਤ ਮਸਕੀਨ ਜੀ ਨੂੰ❤
@sameerhinduja13
@sameerhinduja13 5 месяцев назад
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@rabbdiawwaz4764
@rabbdiawwaz4764 5 месяцев назад
ਮੇਰਾ ਜਨਮ ਹਿੰਦੂ ਧਰਮ ਵਿੱਚ ਹੋਇਆ ਪਰ ਮਸਕੀਨ ਜੀ ਦੀ ਕਥਾ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਮਸਕੀਨ ਜੀ ਵਰਗਾ ਸੰਤ ਹੁਣ ਤੱਕ ਨਹੀਂ ਮਿਲਿਆ ਮੈਨੂੰ ਪਰ ਮੈਂ ਉਹਨਾਂ ਦੀਆ ਕਥਾਵਾਂ ਸੁਣਕੇ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ ਕਾਸ ਮਸਕੀਨ ਜੀ ਮੈਂ ਮਿਲ ਪਾਉਂਦਾ
@-GurjotSingh-wp7fk
@-GurjotSingh-wp7fk 4 месяца назад
ਪਰਮਾਤਮਾ ਦਾ ਪ੍ਰੇਮ ਦਾ ਰਸਤਾ ਧਰਮਾਂ ਤੋਂ ਉਪਰ ਦੀ ਅਵਸਥਾ ਹੈ,,,,
@gurdevsinghaulakh7810
@gurdevsinghaulakh7810 5 месяцев назад
ਮੱਕੜ ਬਾਈ ਸੰਤ ਮਸਕੀਨ ਸਿੰਘ ਜੀ ਪਹੁੰਚੇ ਹੋਏ ਸਨ , ਕਮਾਈ ਵਾਲੇ ਸੱਚੇ ਸੁੱਚੇ ਸਿੱਖ ਸਨ,
@SatnamSingh-mf1mr
@SatnamSingh-mf1mr 5 месяцев назад
ਮੈਂ ਬਹੁਤ ਪਸੰਦ ਕਰਦਾ ਹਾਂ ਸੰਤ ਮਸਕੀਨ ਜੀ ਨੂੰ
@rajindergondara2737
@rajindergondara2737 5 месяцев назад
ਗਿਆਨੀ ਸੰਤ ਸਿੰਘ ਮਸਕੀਨ ਜੀ ਬਾਰੇ ਹੋਰ ਜਾਣਨ ਨੂੰ ਦਿਲ ਕਰਦਾ ਜੀ
@bachankaur8549
@bachankaur8549 5 месяцев назад
Aap ji maskeen ji di book Jeevan jhalkia pado ji. Maskeen ji ne aap apne bare dasia hai Jo Ona De sachkhand jaan to baad kitab Roop vich hajar hai
@user-tb2rp7dy9m
@user-tb2rp7dy9m 5 месяцев назад
ਇਹ ਬਿਲਕੁਲ ਸੱਚ ਹੈ। ਮਹਾਂ ਗਿਆਨੀ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੂੰ ਸੱਚਮੁੱਚ ਅਸਲੀ ਬ੍ਰਹਮ ਗਿਆਨ ਹੋ ਚੁੱਕਿਆ ਸੀ । ਤੁਸੀਂ ਉਹਨਾਂ ਦੀ ਕੋਈ ਵੀ ਕਥਾ ਸੁਣ ਕੇ ਦੇਖ ਲਓ ਤੁਸੀਂ ਮੰਨ ਜਾਓਗੇ ਕਿ ਉਹ ਸੱਚ ਮੁੱਚ ਰੱਬ ਨੂੰ ਮਿਲੇ ਹੋਏ ਸਨ।🙏🙏🙏
@gurshabadguraya4284
@gurshabadguraya4284 5 месяцев назад
ਜੋ ਨਾਮ ਜਪ ਕੇ ਅਕਾਲ ਪੁਰਖ ਨੂੰ ਪਾ ਲੈਂਦੇ ਨੇ ਓਹਨਾਂ ਨੂੰ ਰੱਬ ਲੱਖਾਂ ਸ਼ਕਤੀਆਂ ਦਿੰਦਾ ਹੈ । Waheguru ਸਾਡੇ ਬਾਪ ਨਾਲੋ ਵੀ ਵੱਧ ਪਿਆਰ ਕਰਦਾ ਹੈ।
@BhupinderSingh-ct6gd
@BhupinderSingh-ct6gd 5 месяцев назад
ਬਿਲਕੁਲ ਸਹੀ
@ashpreetsingh9699
@ashpreetsingh9699 5 месяцев назад
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ 1,2,3 ਮਾਰਚ ਨੂ ਅਲਵਰ ਰਾਜਸਥਾਨ ਵੀਖੇ ਗੁਰਮਤਿ ਸਮਾਗਮ ਹੁੰਦਾ ਹੈ। ਸਰੀ ਸੰਗਤਾ ਦੇ ਚਰਨਾ ਵਿੱਚ ਬੇਨਤੀ ਹੈ ਵਧ ਤੋ ਵਧ ਪੋਚਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sarassinghjoy9734
@sarassinghjoy9734 5 месяцев назад
ਇਹੋ ਜਿਹੀਆਂ ਰੂਹਾਂ ਯੁੱਗਾਂ ਮਗਰੋਂ ਹੀ ਆਉਂਦੇ ਹਨ 🙏🏻🙏🏻🙏🏻🙏🏻🙏🏻
@Shazzvillagefoodsecrets
@Shazzvillagefoodsecrets 5 месяцев назад
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸ ਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਹ ਤੇ ਕਾਮਯਾਬ ਰਵੇ🙏😢🙏🙏🙏🙏🙏
@meetagill4242
@meetagill4242 5 месяцев назад
Waheguru ji ❤
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@zaildarkuldeep8451
@zaildarkuldeep8451 5 месяцев назад
❤❤ਸਿਮਰਨਜੋਤ ਦਿਲ ਖੁਸ ਕਰ ਦਿੱਤਾ ਸੱਚੀਂ ਬਹੁਤ ਚਿਰ ਤੋ ਦਿਲ ਕਰਦਾ ਸੀ ਕਿ ਮਸਕੀਨ ਜੀ ਵਾਰੇ ਪਤਾ ਲੱਗੇ। ਬਹੁਤ ਗੱਲਾਂ ਉਹ ਅਪਦੇ ਵਾਰੇ ਕਦੇ ਕਦੇ ਕਥਾ ਕਰਦੇ ਦੱਸ ਦਿੰਦੇ ਸਨ ਪਰ ਫੇਰ ਵੀ ਤਮੰਨਾਂ ਸੀ ਕਿ ਕੋਈ ਮਸਕੀਨ ਜੀ ਵਾਰੇ ਗੱਲਾਂ ਕਰੇ। ਮਨ ਬਹੁਤ ਖੁਸ ਹੋਇਆ। Very good job.
@user-jg6yp9vu5i
@user-jg6yp9vu5i 5 месяцев назад
ਮਸਕੀਨ ਸਾਹਿਬ ਜੀ ਇਸ ਸਦੀ ਦੇ ਮਹਾਨ ਕਥਾਵਾਚਕ ਇਸ ਸਦੀ ਚ ਉਨਾਂ ਵਰਗਾ ਕੋਈ ਨਹੀਂ ਹੋ ਸਕਦਾ 🙏🙏🙏🙏🙏
@pardeepkaur6759
@pardeepkaur6759 5 месяцев назад
ਭਾਈ ਪਿੰਦਰਪਾਲ ਸਿੰਘ ਜੀ ਇਸ ਸਦੀ ਦੀ ਮਹਾਨ ਸਖਸ਼ੀਅਤ ਨੇ।
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@user-jg6yp9vu5i
@user-jg6yp9vu5i 5 месяцев назад
@@pardeepkaur6759 ਪਿੰਦਰਪਾਲ ਸਿੰਘ ਜੀ ਕਥਾ ਵਾਚਕ ਬਹੁਤ ਵਧੀਆ ਮਹਾਨ ਸਦੀ ਦੇ ਅਗਲੀ ਸਦੀ ਦੇ ਵੀ ਰਹਿਣ ਸਰ 🙏🙏
@bhogal786
@bhogal786 5 месяцев назад
ਮਸਕੀਨਜੀ ਤੋਂ ਪ੍ਰੇਰਿਤ ਹੋ ਕੇ ਮੈਂ ਯੂਟਿਊਬ 'ਤੇ ਮਸਕੀਨਜੀ ਕਥਾ ਲੜੀ ਸ਼ੁਰੂ ਕੀਤੀ ਹੈ youtube.com/@puneetpalsinghbhogal5168?si=X-qIK1u8MI1MlKC0
@simplegardeningresults7706
@simplegardeningresults7706 5 месяцев назад
​@@pardeepkaur6759ji absolutely wrong.maskin ji milleon years ahead❤
@ajaibsingh3873
@ajaibsingh3873 5 месяцев назад
ਬ੍ਰਹਮ ਗਿਆਨੀ ਨੂੰ ਸਿਰਫ ਬ੍ਰਹਮ ਗਿਆਨੀ ਹੀ ਜਾਣਦਾ ਹੈ। (ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੇ).
@prabhjotPandher493
@prabhjotPandher493 5 месяцев назад
ਭਾਈ ਸਾਬ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸਲੂਟ।
@manib3911
@manib3911 5 месяцев назад
" ਬ੍ਰਹਮ ਅਗਨੀ " ਵਾਲੀ ਘਟਨਾਂ ਬਾਰੇ ਕਥਾਵਾਚਕ " ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ " ਪਾਸੋਂ ਸੁਣਿਆਂ ਸੀਂ ਉਹ ਬਾਬਾ ਜੀ ਨਿਹੰਗ ਸਿੰਘ ਸਨ ਅਤੇ ਉਨ੍ਹਾਂ ਬ੍ਰਹਮ ਅਗਨ ਨਾਲ ਆਵਦਾ ਸਰੀਰ ਤਿਆਗਿਆ ਸੀ ਤੇ ਜਦ ਉਹ ਆਪਣੇਂ ਸਰੀਰ ਦਾ ਸਸਕਾਰ ਕਰ ਰਹੇ ਸਨ ਬ੍ਰਹਮ ਅਗਨ ਨਾਲ ! ਤਾਂ ਕਿਸੇ ਮਨੁੱਖ ਨੇਂ ਗਲਤੀ ਨਾਲ ਉਨ੍ਹਾਂ ਦੀ ਇੱਕ ਲੱਤ ਨੂੰ ਛੂਹ ਲਿਆ ਸੀ ! ਜਿਸ ਕਾਰਨ ਉਨ੍ਹਾਂ ਦਾ ਸਾਰਾ ਸਰੀਰ ਬ੍ਰਹਮ ਅਗਨ ਦੀ ਭੇਂਟ ਚੜ੍ਹਗਿਆ ਸੀ ਪਰ ਉਹ ਲੱਤ ਨਹੀਂ ਸੀ ਜਲੀ ! ਫੇਰ ਉਸਦੀ ਚਿਖਾ ਬਣਾ ਕੇ ਉਸ ਲੱਤ ਦਾ ਸਸਕਾਰ ਕੀਤਾ ਗਿਆ ਸੀ ਨਗਰ ਵਾਲਿਆਂ ਵੱਲੋਂ ! ਬਾਕੀਂ ਮੱਕੜ ਸ੍ਹਾਬ ਇਹ ਅਧਿਆਤਮ ਦੇ ਮਾਰਗ ਦੇ ਕੌਤਕ ਆਮ ਮਨੁੱਖ ਦੇ ਸਮਝ ਨਹੀਂ ਪੈਂਦੇ ! ਸਾਡੀਆਂ ਅੱਖਾਂ ਤੋਂ ਪਰ੍ਹੇ ਵੀ ਬਹੁਤ ਸਾਰੀਆਂ ਦੈਵੀ ਸ਼ਕਤੀਆਂ ਮੌਜੂਦ ਹਨ ! ਜੋ ਸਿਰਫ ਅਭਿਆਸੀਆਂ ਨੂੰ ਹੀ ਦਿਖਦੀਆਂ ਨੇਂ ! ਉਸ ਸਭ ਕਾਸੇ ਨੂੰ ਦੇਖਣ ਲਈ ਮਨੁੱਖ ਦੀ ਗੁਰੂ ਪ੍ਰਤੀ ਅਥਾਹ ਸ਼ਰਧਾ ਅਤੇ ਅੰਤਾਂ ਦਾ ਭਜਨ ਬੰਦਗੀ ਭਰਿਆ ਅਭਿਆਸ ਹੋਣਾਂ ਜ਼ਰੂਰੀ ਹੈ !
@simrandeepkaur840
@simrandeepkaur840 5 месяцев назад
ਹੁਣ ਫੇਰ ਤੁਸੀ ਏ ਕਹਿਣਾ ਚਾਹੁੰਦੇ ਓ ਕਿ ਸੰਤ ਮਸਕੀਨ ਜੀ ਚ ਕਮੀ ਸੀ
@NarenderSingh-tw6rd
@NarenderSingh-tw6rd 5 месяцев назад
Nihang jee oh san saday kol ganj dundvara da ih kaid hai ajy vee ithay gurduara hai distri kas ganjhai
@PP-kq6po
@PP-kq6po 5 месяцев назад
Mere daddy brahm agan ( chitti agni) bare dasde si ke apna deh saskar khud hi kar sakde kai brahm gyani eni ohna te waheguru di mehar hay
@user-kn9xg7kc5x
@user-kn9xg7kc5x 5 месяцев назад
ਛੋਟੇ ਵੀਰ ਮੱਕੜ ਸਾਬ ਸਵਾਲ ਪੁੱਛਣ ਦੀ ਸ਼ੈਲੀ ਬਾ ਕਮਾਲ ਹੈ। ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਇੰਟਰਵਿਊ ਸੰਤ ਬਰਹਮ ਗਿਆਨੀ ਮਸਕੀਨ ਜੀ ਬਾਰੇ 👌
@user-bm7ln8dr9j
@user-bm7ln8dr9j 5 месяцев назад
ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏
@virasat-e-Panjab13
@virasat-e-Panjab13 5 месяцев назад
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨੇ , ਵਾਕਿਆ ਹੀ ਸੰਤ ਮਸਕੀਨ ਸਿੰਘ ਜੀ ਬ੍ਹਹਮਗਿਆਨ ਦੀ ਅਵਸਥਾ ਚ ਸਨ । ਅਤੇ ਦੂਸਰੀ ਗੱਲ ਜੋ ਇਹਨਾਂ ਨੇ ਫਤਿਹਗੜ ਸਾਹਿਬ ਵਾਲੇ ਨਗਰ ਕੀਰਤਨ ਵਾਲੇ ਦਿੰਨ ਦੀ ਦੱਸ ਰਹੇ ਹਨ ਉਹ ਬਿਲਕੁਲ ਸੱਚ ਹੈ । ਉਹਨਾ ਸੰਤਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਗੱਤਕਾ ਖੇਡਦੇ ਹੀ ਦੁਨੀਆਂ ਤੋਂ ਰੁਕਸਤ ਹੋਣਗੇ । ਉਹਨਾਂ ਦਾ ਨਾਮ ਹੈ ( ਸੰਤ ਨਰੈਣ ਸਿੰਘ ਜੀ ਮੋਨੀ ~ ਤਪਾ ਦਰਾਜ ਮੁਹਾਲੀ ਵਾਲੇ ।)
@balwinderkoharh3897
@balwinderkoharh3897 5 месяцев назад
ਮੱਕੜ ਜੀ ਇਹ ਗੱਲ ਠੀਕ ਹੈ ਪਤਾ ਲਗ ਜਾਂਦਾ ਹੈ ਸਾਡੇ ਨੇੜੇ ਪਿੰਡ ਹੈ ਉਥੇ ਇਕ ਬੀਬੀ ਨੇ ਸਾਰੇ ਪਰਿਵਾਰ ਨੂੰ ਵੀ ਇਕੱਠਾ ਕਰਕੇ ਫਿਰ ਸਵਾਸ ਤਿਆਗੇ ਸੀ
@karamjeetdhaliwal8898
@karamjeetdhaliwal8898 5 месяцев назад
Sant maskeen ji ek heera se sikh kom da i Salut sant maskeen ji 🙏
@jatinderpalsingh9592
@jatinderpalsingh9592 5 месяцев назад
ਵਾਹਿਗੁਰੂ ਜੀ ਸੰਤ ਮਸਕੀਨ ਜੀ ਰੱਬੀ ਰੂਹ ਸਨ ਮੇਰੀ ਵੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਬਾਬੇ ਸੀਦਾ ਵਾਲੇ ਅੰਮ੍ਰਿਤਸਰ ਨਾਮ ਜਪਣ ਨੂੰ ਬੋਲਦੇ ਸੀ ਉਹ
@sarabjeetkaurlotey4345
@sarabjeetkaurlotey4345 5 месяцев назад
ਸੱਚ ਹੈ ਸੰਤ ਮਸਕੀਨ ਜੀ ਨੇ ਇਹ ਕਥਾ ਸੁਣਾਈ ਸੀ। ਹਿਮਾਲਿਆ ਤੇ ਤਪ ਕਰਨ ਵਾਲੇ ਮਹਾਤਮਾ ਲੋਕ ਧੁੰਨ ਤੋਂ ਅਗਨ ਪ੍ਰਚੰਡ ਕਰ ਕੇ ਆਪਣਾ ਸੰਸਕਾਰ ਆਪ ਹੀ ਕਰ ਲੈਂਦੇ ਹਨ।
@user-sh8rh9kl5b
@user-sh8rh9kl5b 5 месяцев назад
ਜਿਨੀ ਖੁੱਲ ਕੇ ਗੱਲ ਹੋਣੀ ਚਾਹੀਦੀ ਸੀ ਉਨੀ ਹੋਈ ਨੀ. ਮੱਕੜ ਭਾ ਜੀ ਜੋ ਲੱਭਣਾ ਚਾਹੁੰਦੇ ਸੀ ਉਹ ਨਹੀਂ ਲੱਭਿਆ ਲੱਗਦਾ. ਮਸਕੀਨ ਜੀ ਦਾ ਜੀਵਨ ਬਹੁਤ ਮਹਾਨ ਸੀ ਉਹਨਾਂ ਬਾਰੇ ਤਾਂ ਗੱਲਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸਨ
@bachankaur8549
@bachankaur8549 5 месяцев назад
Maskeen ji di book Jeevan jhalkia pado. Bahut kuch Ona baare milega
@user-bh2nl4pt8h
@user-bh2nl4pt8h 5 месяцев назад
ਮੱਕੜ ਜੀ ਮੈਂ ਰੁਲਦੂ ਸਿੰਘ ਵਾਲੇ ਕਿਸੇ ਕਿਸਾਨ ਦੀ ਕੁਰਕੀ ਰੋਕਣ ਲਈ ਯੂਨੀਅਨ ਦੇ ਧਰਨੇ ਤੇ ਗਿਆ ਸੀ ਛੇ ਕੀ ਮਹੀਨੇ ਪਹਿਲਾਂ, ਇਸੇ ਤਰ੍ਹਾਂ ਇੱਕ ਸਿਆਣੇ ਬੰਦੇ ਨਾਲ਼ ਗੱਲ ਚੱਲ ਪਈ ਉਹ ਮੂਲੋਵਾਲ ਪਿੰਡ ਦਾ ਐਂ,ਜੋ ਧਾਦਰੇ ਪਿੰਡ ਵਿਆਹਾਂ ਸੀ ਸਾਇਦ 1985/87 ਦੀ ਗੱਲ ਹੈ। ਉਸਦੀ ਘਰਵਾਲੀ ਦਾਜ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲਿਆਈ ਸੀ, 2005 ਵਿੱਚ ਅਕਾਲ ਚਲਾਣਾ ਕਰਨ ਤੋਂ ਦਸ ਦਿਨ ਪਹਿਲਾਂ ਦੱਸ ਕੇ ਉਸੇ ਦੱਸੇ ਸਮੇਂ ਤੇ ਚਲੀ ਗਈ, ਉਸ ਬੰਦੇ ਨੇ ਡਰਕੇ ਅਪਣੇ ਸਾਲੇ ਨੂੰ ਉਸਦੇ ਗੁਆਂਢੀਆਂ ਦੇ ਲੈਂਡ ਲਾਈਨ ਫੋਨ ਤੋਂ ਸਨੇਹੇ ਤੇ ਬੁਲਾਇਆ ਜਿੰਨਾ ਦੇਖਦੇ ਦੇਖਦੇ ਚੰਗੀ ਭਲੀ ਕੁਰਸੀ ਤੇ ਬੈਠ ਕੇ ਸਦਾ ਦੀ ਨੀਂਦ ਸੌਂ ਗਈ, ਸਾਰੇ ਚਸ਼ਮਦੀਦ ਗਵਾਹ ਜਿੳਉਦੇ ਜਾਗਦੇ ਹਨ।
@onkarsingh-jw4oz
@onkarsingh-jw4oz 5 месяцев назад
Mere Daada g ne v 6 mnth pehla ds ditta c k es din ona ne swas shd jaane aa, eh gllan schia e hundia aa Waheguru g mehr krn sbna te apne ghro nam dan dia bkhshiha sbna di jholi ch paun 🤲🙏🏻🙏🏻
@Gurmailsingh-nt4jx
@Gurmailsingh-nt4jx 5 месяцев назад
ਹਰ ਸੰਕਾ ਦਾ ਜਵਾਬ ਸੰਤ ਮਸਕੀਨ ਸਿੰਘ ਜੀ ਦੀ ਕਥਾ
@sidhusukhdev3669
@sidhusukhdev3669 5 месяцев назад
100000% sach kiha ji
@NaveenKumar-mh6hz
@NaveenKumar-mh6hz 4 месяца назад
Koi shq ni ji
@JagmeetSingh-sk9kl
@JagmeetSingh-sk9kl 5 месяцев назад
ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਮਹਾਰਾਜ ਗਿਆਨ ਦਾ ਸਾਗਰ ਹੀ ਸਨ।।
@babbusaini5781
@babbusaini5781 5 месяцев назад
ਪੂਰਨ ਸੰਤ ਮਸਕੀਨ ਜੀ, ਮੇਰੇ ਦਿਲ ਵਿਚ ਵੱਸਦੇ ਨੇ, ਮੈ ਹਰ ਰਾਤ ਉਹਨਾਂ ਦੀ ਕਥਾ ਸੁਣਦਾ ਹਾ, ਪੂਰਨ ਸੰਤ ਨੂੰ ਜਾਣ ਤੋਂ ਪਹਿਲਾਂ ਅਭਿਆਸ ਹੋ ਜਾਂਦਾ ਹੈ, ਏਹ ਮੈ ਉਹਨਾਂ ਦਿਆ ਕਥਾਵਾਂ ਬਾਰੇ ਵੀ ਸੁਣਿਆ ਹੈ,
@jatinderpalsingh4997
@jatinderpalsingh4997 5 месяцев назад
Sant Giani Sant Singh Maskeen Ji 🙏🙏🙏
@chamkoursingh9041
@chamkoursingh9041 5 месяцев назад
ਸਿੱਖ ਕੌਮ ਦਾ ਅਨਮੋਲ ਰਤਨ ਗਿਆਨੀ ਮਸਕੀਨ ਜੀ । ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜੀ
@parminderuppal7665
@parminderuppal7665 5 месяцев назад
ਸੰਤ ਸਿੰਘ ਜੀ ਮਸਕੀਨ ਵਰਗਾ ਕੋਈ ਕਥਾਵਾਚਕ ਕੋਈ ਨਹੀਂ ਹੋਇਆ ਨਾ ਕਦੇ ਸ਼ਾਇਦ ਕੋਈ ਆਵੇ🙏🏻
@HarrySehaj-qz8fu
@HarrySehaj-qz8fu 5 месяцев назад
ਵਾਹਿਗੁਰੂ ਜੀ ਸੰਤ ਬਾਬਾ ਮਸਕੀਨ ਸਿੰਘ ਜੀ ਬ੍ਰਹਮ ਗਿਆਨੀ ਜੀ
@randhirsingh2337
@randhirsingh2337 5 месяцев назад
ਵਾਹਿਗੁਰੂ ਜੀ ,ਅਭਿਆਸੀ ਬੰਦਾ ਸੰਤ ਮਸਕੀਨ ਜੀ ਦੀ ਕਥਾ ਸਮਝਦੇ ਹਨ ਤੇ ਲਾਭ ਵੀ ਹੁੰਦਾ।
@deepdeep1051
@deepdeep1051 5 месяцев назад
ਜੋ ਨਾਮ ਜਪਦੇ ਹਨ ਉਹਨਾਂ ਨੂੰ ਜਾਣ ਦਾ ਅਹਿਸਾਸ ਹੋ ਜਾਂਦਾ ਹੈ।
@Panjab_de_Jaye1984
@Panjab_de_Jaye1984 5 месяцев назад
ਸੰਤ ਮਸਕੀਨ ਜੀ ❤
@sameerhinduja13
@sameerhinduja13 5 месяцев назад
@user-vp8ng8ty3i
@user-vp8ng8ty3i 5 месяцев назад
ਸੰਤ ਮਸਕੀਨ ਜੀ ਦੀ ਕਥੇ ਨੇ ਹੀ ਮੇਰੇ ਨਸੇ ਛਡਾ ਵਾ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ ਦਿੱਤੀ
@sikandersingh7611
@sikandersingh7611 4 месяца назад
ਧੰੰਨਵਾਦ ਜੀ
@jassaimmortal..6772
@jassaimmortal..6772 5 месяцев назад
ਮੱਕੜ ਸਾਬ ਕਿਸਾਨੀ ਅਨਦੋਲਨ ਚ ਵੀ ਜਾਓ ਰੀਪੋਟਇੰਗ ਵੀ ਕਰੋ ✋✋ ਕੀ ਸਬ ਸੇਹਮਤ ਨੇ ।
@shivanisharma5562
@shivanisharma5562 5 месяцев назад
ਸਹੀ ਕਿਹਾਂ ਹੈ ਵਿਰੇ, ਬੀਜੇਪੀ ਦਾ ਲੀਡਰ ਗੂੰਡਾ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ 😢😢😢😢
@Rajkumar-nl1gg
@Rajkumar-nl1gg 3 месяца назад
ਸੰਤ ਮਸਕੀਨ ਸਿੰਘ ਜੀ ਦੀ ਆਵਾਜ਼ ਇੱਕ ਰੂਹਾਨੀ ਆ ਹੈ ਹੋਰ ਲੋਕ ਦੀ ਖ਼ਬਰ ਦਿੰਦੀ ਹੈ ਜਦੋਂ ਸੁਣਦੇ ਆ ਦੂਜੀ ਗੱਲ ਬ੍ਰਹਮ ਗਿਆਨੀ ਕੋਈ ਵੱਧ ਘੱਟ ਨਹੀਂ ਹੁੰਦਾ ਓਹ ਇੱਕੋ ਈ ਆ ਕੋਈ ਦਿਖਾ ਦਿੰਦਾ ਕੋਈ ਨਹੀਂ । ❤❤ਬਾਕੀ ਮੈਂ ਕਹਿਣਾ ਕਿ ਕੋਈ ਬੰਦਾ ਜੋ ਮਸਕੀਨ ਸਿੰਘ ਨੂੰ ਸੁਣਦਾ ਹੈ ਸੁਣਦੇ ਸੁਣਦੇ ਹੀ ਧਿਆਨ ਚ ਪ੍ਰਵੇਸ਼ ਕਰ ਲੈਂਦਾ ਆ ਐਨੀ ਰੂਹਾਨੀ ਆਵਾਜ਼
@punjabdrivingschool
@punjabdrivingschool 5 месяцев назад
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@rajvinderaujla5191
@rajvinderaujla5191 5 месяцев назад
ਜਦੋਂ ਮਸਕੀਨ ਜੀ ਦਾ ਸ਼ਰੀਰ ਔਟਵਾ ਤੋਂ ਭਾਰਤ ਵਾਪਸ ਜਾਣਾ ਸੀ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ 😢
@sameerhinduja13
@sameerhinduja13 5 месяцев назад
Gyaan Da Saagaar Maskeen Sahib Ji 🙏❤️👣🌹🌷
@paramjitsinghkhalsa9132
@paramjitsinghkhalsa9132 5 месяцев назад
ਗੁਰਬਾਣੀ ਮੁਤਬਿਕ ,ਸੰਤ,ਸਾਧੂ,ਮਹਾਪੁਰਖ,ਬਰਹਮਗਿਆਨੀ ਇਹ ਸਾਰੇ ਸਬਦ ਗੁਰੂ ਅਤੇ ਪਰਮਾਤਮਾ ਵਾਸਤੇ ਰਾਖਵੇਂ ਹਨ
@MaanvSingh-hk6jo
@MaanvSingh-hk6jo 5 месяцев назад
ਸੰਤ ਮਸਕੀਨ ਜੀ ਦਸਮ ਗ੍ਰੰਥ ਦੇ ਸਮਰਥਨ ਵਿੱਚ ਸਨ ਪਰ ਏਹ ਏਹ ਸ਼ਖਸੀਅਤ ਓਸ ਗੱਲ ਤੋਂ ਇਨਕਾਰ ਕਰ ਰਹੀ ਹੈ
@BalwinderSingh-sv7hp
@BalwinderSingh-sv7hp 5 месяцев назад
ਉਨ੍ਹਾਂ ਦੀ ਆਖਰੀ ਕਥਾ ਦੇ ਅਖੀਰਲੇ ਬੋਲ ਸਨ, ਇੰਜ ਸਮਝ ਲਉ ਹੁਣ ਮੇਰੇ ਸਮੇਂ ਦੀ ਸਮਾਪਤੀ ਹੈ,ਹੁਣ ਮੇਰੀ ਕਥਨ ਸ਼ਕਤੀ ਸਮਾਪਤ,ਹੁਣ ਮੇਰੀ ਸੋਚਣ ਸ਼ਕਤੀ ਸਮਾਪਤ ਪਰੰਤੂ ਇਸ ਲਾਵਾਂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੈ, ਜਿਥੇ ਕੋਈ ਕਥਾ ਵਾਚਕ ਕਥਾ ਸਮਾਪਤ ਕਰਦਾ ਹੈ , ਉਸ ਦੀ ਕਥਨ ਸ਼ਕਤੀ, ਉਸ ਦੀ ਸੋਚਣ ਸ਼ਕਤੀ ਸਮਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਸਮਾਪਤ ਨਹੀਂ ਹੁੰਦੀ
@sarbjitsingh-hj8qg
@sarbjitsingh-hj8qg 3 месяца назад
😊😊😊😊😊😊
@akshaybanyal
@akshaybanyal 5 месяцев назад
ਮੈਂ ਬਹੁਤ ਸੁਣਿਆ ਸੰਤ ਮਸਕੀਨ ਜੀ ਨੂੰ। ਰੱਬ ਪਾ ਚੁੱਕੇ ਸੀ ਸੰਤ ਜੀ।
@gurwindersingh1502
@gurwindersingh1502 5 месяцев назад
ਮੱਕੜ ਸਾਬ ਬਹੁਤ ਵਧੀਆ ਧਾਰਮਿਕ ਜਾਣਕਾਰੀ
@sarbjitsandhu2531
@sarbjitsandhu2531 5 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@amanKumar-lg3xo
@amanKumar-lg3xo 5 месяцев назад
ਸੰਤ ਮਸਕੀਨ ਜੀ ਇਕ ਸੱਚੇ ਸੰਤ ਸੀ ❤❤
@SimranjitSinghWarraich-kp5be
@SimranjitSinghWarraich-kp5be 5 месяцев назад
Oh sache sant te bht hi pavittat te nek rooh san..SANT MASKEEN JI DI EK GAL BHT HI NOTE KRN VALI HAE ,,K OH HREK DHARAM BARE POORA GYAAN RAKKHDE C ,OHNA NU HR EK EK PEER FAQEER GURU BHAGWAAN DE JIVAN BARE GYAAN C TE OH AKSAT HI SHIVJI BARE V BHT SOHNI KATHA KREA KRDE C.. PAR SAB TON VADDI GAL US MAHAAN ROOH NE AJJ TAK KDE VI KISE V DUJE DHARAM DE KISE VI DEVI DEVTE KHILAAF VI KOI JHUTH JA KOI GALAT GAL NHI C BOLI...HAAN JIVEN GURBANI CH KISE DEVI DEVTE DA NAAM DARJ HOU ,TE HO SKDA UNJ NAAM UCHARAN NAL EK MERE JEHE AAM SADHARAN MNUKH NU EH LAGGA HOVE KE MASKEEN JI NE TAAN FLAANE SANT,PEER JA DEVI DEVTE DA DA NAAM ADAB NAL NHI UCHAREA!! PR ASLIYAT KUJH HOR HI HUNDI C.. K OH BRAHMGYANI MAHAPURAKH SI GE TE OHNA DI BHAASHA VI kyi vari aam mnukh di soch ton kite door hundi c.. ajjkal de kyi kathavachak taan bas ek duje te chikkad suttan nu ja kpi quiz bnaun nu kahle rehnde aa.. k ji tu menu flaani cheez da jwaab sabootan smet de,tu tarak te behas krke dekh lae k GURU SAHIB taan eda c oda c!! Ajjkal te ji jmana e dhadhriyan wale vrge patit ,jealous te gurmat ton kohaan dur te sirf kise orchestra di dancer vangu surkhi bindi laa k ,rang birange shoes,sexy pajamiyan te nal tik tok bnaun vale nakli babeyan da aa gya... Eh NEW GENERATION MASAND GURUAN TE GURU GHARAN TON KOHAAN DUR HI RAKHNE CHAHIDE NE,,CHAHE ODE LYI SHAMSHIR KYU NA CHAKKNI PVE...
@amanKumar-lg3xo
@amanKumar-lg3xo 5 месяцев назад
@@SimranjitSinghWarraich-kp5be ਸਹੀ ਕਿਹਾ ਵੀਰ ਤੂੰ , ਸੰਤ ਮਸਕੀਨ ਜੀ ਵਾਕਿਆ ਹੀ ਰੱਬੀ ਰੂਹ ਸੀ। ਓਹਨਾ ਤੋ ਇਲਾਵਾ ਕਾਫੀ ਕਥਾ ਵਾਚਕਾਂ ਦੇ ਪ੍ਰਵਚਨ ਸੁਣੇ ਓਹਨਾ ਵਿੱਚ ਕਿਤੇ ਨਾ ਕਿਤੇ ਕੱਟੜਤਾ , ਲਾਲਚੀ ਪੁਣਾ , ਦੂਜੇ ਨੂੰ ਨੀਵਾਂ ਦਸਣਾ ,ਆਪ ਨੂੰ ਮਹਾਨ ਬਸ ਇਹੀ ਸਭ ਕਰਦੇ ਨੇ , ਮਸਕੀਨ ਜੀ ਤੋ ਇਲਾਵਾ ਕਿਸੀ ਦੇ ਸਤਸੰਗ ਨੇ ਦਿਲ ਦੀ ਗਹਿਰਾਈ ਤੇ ਅਸਰ ਨੀ ਕੀਤਾ , ਅੱਜ ਵੀ ਮੈ ਮਸਕੀਨ ਜੀ ਨੂੰ ਸੁਣਦਾ ਹੈ । ਬਾਕੀ ਅੱਜ ਕਲ ਦੇ ਪਰਚਾਰਕ ਸਿਰਫ ਮੂਰਖ ਬਣਾਉਣੇ ਤੇ ਲੱਗੇ ਹੋਏ ਐ ਅਪਣਾ ਘਰ ਬਾਰ ਚਲਾਣੇ ਦੀ ਖਾਤਿਰ।
@kulwindersingh2484
@kulwindersingh2484 5 месяцев назад
ਧੰਨ ਧੰਨ ਸੰਤ ਮਸ਼ਕੀਨ ਜੀ🙏🙏
@chiraagcreations
@chiraagcreations 5 месяцев назад
ਮੈਂ ੨੦੦੨ ਚ ਮੁੰਬਈ ਰਹਿੰਦਾ ਸੀ /ਖ਼ਾਰ ਰੋਡ ਚ ਸਥਿਤ "ਅਹਿੰਸਾ ਮਾਰਗ" ਚ ਇਕ ਜੈਨ ਮੁਨੀ ਨੇ ਅਪਣੀ ਮੌਤ ਦਾ ਐਲਾਨ ਕਰ ਤਾਂ ਸੀ /ਮੈਂ ਆਪ ਉਸ ਮੁਨੀ ਨੂੰ ਦੇਹ ਛੱਡਣ ਤੂੰ ਕੁਛ ਸਮਾਂ ਪਹਿਲੇ ਦੇਖਿਆ ਸੀ /ਬਾਅਦ ਚ ਐਲਾਨੇ ਵਕ਼ਤ ਚ ਮੁਨੀ ਨੇ ਸਮਾਧੀ ਲੈ ਲਈ ਸੀ / ਇਸ ਘਟਨਾ ਨੇ ਮੇਰੇ ਦਿਲ ਚ ਬੜਾ ਡੂੰਗਾ ਅਸਰ ਪਾਯਾ ਸੀ
@sheragillsheragill9666
@sheragillsheragill9666 5 месяцев назад
ਸੰਤ ਮਸਕੀਨ ਜੀ ਵਰਗਾ ਕੋਈ ਨਹੀ ਹੋ ਸਕਦਾ
@Amzik-ds5bo
@Amzik-ds5bo 5 месяцев назад
ਧਨ,ਮਸਕੀਨ ਜੀ, ਮੇਰਾ, ਗੂਰੂ, ਜੀ,ਨਾਲ, ਮਨ ਲਾ,ਦਿੱਤਾ
@JagdishSingh-gu7il
@JagdishSingh-gu7il 4 месяца назад
ਕੋਈ ਸ਼ੱਕ ਨਹੀਂ ਜੀ। ਬ੍ਰਹਮ ਗਿਆਨੀ ਸਨ। ਗਿਆਨੀ ਸੰਤ ਸਿੰਘ ਮਸਕੀਨ ਜੀ।
@GurpreetSingh-vh3mu
@GurpreetSingh-vh3mu 5 месяцев назад
ਬ੍ਰਹਮਗਿਆਨੀ ਓਹ ਹੁੰਦਾ ਜਿਸਨੂੰ ਪ੍ਰਮਾਤਮਾ ਦਾ ਅਨੁਭਵ ਹੋਵੇ ਅੰਗਰੇਜੀ ਚ enlightened ਕਿਹਾ ਜਾਂਦੈ
@Am.Arsh01
@Am.Arsh01 5 месяцев назад
ਪੰਥ ਰਤਨ 💎🙏🏻 Waheguru 👏🏻
@user-he1py5mo6l
@user-he1py5mo6l 5 месяцев назад
Love you maskeen ji
@mikejohal3707
@mikejohal3707 21 день назад
ਬਿਲਕੁਲ ਭਾਈ ਸਾਹਿਬ ਨੇ ,ਗਿਆਨੀ ਸੰਤ ਸਿੰਘ ਮਸਕੀਨ ਬਾਰੇ ਸੱਚ ਦੱਸਿਆ ,ਉਹ ਬ੍ਰਾਹਮ ਗਿਆਨੀ ਹੋਏ,ਸਦਾ ਹੀ ਆਪਣੇ ਦਿਲਾਂ ਵਿੱਚ ਰਹਿਣਗੇ 🙏🙏🙏🙏🙏
@parmgurm2475
@parmgurm2475 5 месяцев назад
ਧੰਨ ਧੰਨ ਧੰਨ ਸ਼੍ਰੀ ਮਾਨ ਸੰਤ ਸਿੰਘ ਮਸਕੀਨ ਜੀ 🌹🙏🏻🌹🙏🏻🌹🙏🏻🌹🙏🏻🌹🙏🏻
@paramjitdhamrait5185
@paramjitdhamrait5185 5 месяцев назад
Waheguru ji, Waheguru ji, Waheguru ji ,Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji.
@inderjitkhaira805
@inderjitkhaira805 5 месяцев назад
ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਬਹੁਤ ਵਾਰੀ ਲਾਈਵ ਸੁਣੀ, ਉਨਾਂ ਵਰਗੀ ਕਥਾ ਕੋਈ ਨਹੀਂ ਕਰ ਸਕਿਆ । 🙏🙏
@harbhajansingh2910
@harbhajansingh2910 5 месяцев назад
ਮਸਕੀਨ ਜੀ ਮਹਾਨ ਕਥਾਵਾਚਕ ਸਨ
@sameerhinduja13
@sameerhinduja13 5 месяцев назад
Dhan Dhan Sachkhandvaasi Panth Ratan Param Sant Braham Giani Sant Singh Maskeen Sahib Ji 🙏❤️👣🌹🌷
@RajveerSingh-jk3on
@RajveerSingh-jk3on 5 месяцев назад
ਧੰਨ ਸੀ ਸੰਤ ਸਿੰਘ ਮਸਕੀਨ ਜੀ ਗਿਆਨ ਦੇ ਸਾਗਰ🙏
@sandeepromana1025
@sandeepromana1025 5 месяцев назад
Mai har roj maskeen ji nu sunda ha 4.5 sal to daly rat nu sunde sunde nend a jandi hai.waheguru ji. Maskeen ji da ghatta kdi poora nahi ho sakda.waheguru ji
@Singhamanus5
@Singhamanus5 5 месяцев назад
Dhan Sant Singh maskeen ji POORAN SANT SAN ☝🏼 ❤🥺🥺🥺 I MISS SANT JI A LOT 🥺😭💔💔
@karamjeet5930
@karamjeet5930 5 месяцев назад
Rabbi rooh sant Singh ji maskeen
@ajaibsingh3873
@ajaibsingh3873 5 месяцев назад
ਸਭ ਕੁੱਝ ਸੰਭਵ ਹੈ, ਮੌਤ ਦਾ ਪਤਾ ਲੱਗ ਜਾਂਦਾ ਹੈ, ਜੋ ਮਿਲੇ ਹੋਏ ਹਨ।
@kulwindersingh2484
@kulwindersingh2484 5 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏
@dilshauksinghbalbal5264
@dilshauksinghbalbal5264 5 месяцев назад
Buhat hi vadia katha vachak si giani ji
@gurbani3779
@gurbani3779 Месяц назад
ਪੂਰਨ ਸੰਤ, ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ❤❤🙏🙏🙏
@parmjeetbajwa4950
@parmjeetbajwa4950 4 месяца назад
ਵਾਹਿਗੁਰੂ ਜੀ🙏
@surindersidana1653
@surindersidana1653 4 месяца назад
Waheguru Waheguru Waheguru Waheguru Waheguru ji 🙏🙏🙏🙏🙏🙏🙏🙏💯
@gurlalgill1615
@gurlalgill1615 5 месяцев назад
ਗਿਆਨ ਦਾ ਸਾਗਰ ਯੂ ਟਿਊਬ ਚੈਨਲ ਤੇ ਗਿਆਨੀ ਜੀ ਦੀਆ ਕਥਾ ਸੁਣੌ ਜੀ
@jaganjotsingh8015
@jaganjotsingh8015 5 месяцев назад
Bhaut bhuat dhanwaad SMTV da for this interview 🙏🏻waheguru
@Wahegurusimram
@Wahegurusimram 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ I 🙏
@gurmeetsingh-1999
@gurmeetsingh-1999 5 месяцев назад
Boht kuj sikhea sant maskeen singh ji toh 💯❣️🙏🤗
@GaganSingh-em2st
@GaganSingh-em2st 5 месяцев назад
ਧੰਨ ਧੰਨ ਸੰਤ ਬਾਬਾ ਮਸਕੀਨ ਸਿੰਘ ਜੀ ਕਥਾ ਵਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@007jagtar2
@007jagtar2 5 месяцев назад
Dhan waheguru ji dhan maskeen ji
@user-uf4wc8xh1e
@user-uf4wc8xh1e 5 месяцев назад
Waheguru ji waheguru ji waheguru ji waheguru ji waheguru ji waheguru ji waheguru ji
@batth0021
@batth0021 5 месяцев назад
ਬ੍ਰਹਮ ਗਿਆਨੀ
@SikanderSingh-ve7us
@SikanderSingh-ve7us 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ॥
@Jupiter5752
@Jupiter5752 5 месяцев назад
Mahaan insan sant maskeen Singh ji nu Kotan kot parnaam❤
@user-sc2qo4qb2l
@user-sc2qo4qb2l 5 месяцев назад
ਸਾਨੂੰ ਮਾਣ ਹੈ ਸਿੱਖ ਕੌਮ ਨੂੰ ਮਸਕੀਨ ਜੀਊ ਤੇ
@HarjeetSingh-bc3bm
@HarjeetSingh-bc3bm 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ
@gurbajsingh6609
@gurbajsingh6609 5 месяцев назад
ਮਸਕੀਨ ਜੀ ਦੇ ਧਿਆਨ ਅਤੇ ਗਿਆਨ ਦਾ ਕੋਈ ਅੰਤ ਨਹੀਂ ਸੀ
@user-ff3sz4qy5j
@user-ff3sz4qy5j 5 месяцев назад
Sant Maskeen ji was a great and one of the best Sikh kathakar. Waheguru ji.
@AvtarSingh-rg9hy
@AvtarSingh-rg9hy 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.
@jasbirsingh-kj9ql
@jasbirsingh-kj9ql 5 месяцев назад
No words 😶 for Saint Maskeen g ❤❤❤❤❤
@nachhattarkaur7600
@nachhattarkaur7600 5 месяцев назад
Right
@harsahejsingh
@harsahejsingh 5 месяцев назад
ਵਾਹਿਗੁਰੂ ਸਾਡੇ ਘਰ ਮਸਕੀਨ ਜੀ ਦੀ ਕਥਾ ਬਹੁਤ ਸੁਣਦੇ ਸੀ ਪਰ ਉਸ ਵੱਕਤ ਕਥਾ ਮੇਰੇ ਸਿਰੋਂ ਹੀ ਲੰਘ ਜਾਂਦੀ ਸੀ ਪਰ ਹੁਣ ਸੁਣਦੀ ਆ ਤੇ ਬਹੁਤ ਰਸ ਆਉਂਦਾ ਆ🙏ਮਸਕੀਨ ਜੀ ਬਿਨਾਂ ਸ਼ੱਕ ਬ੍ਰਹਮਗਿਆਨੀ ਸੀ
@user-vv6vt9ep1l
@user-vv6vt9ep1l 3 месяца назад
Wahguru ji
Далее
В GEOMETRY DASH СДЕЛАЛИ GTA
00:27
Просмотров 622 тыс.