Тёмный

ਜਲੰਧਰ ਜ਼ਿਮਨੀ ਚੋਣ ਬਾਰੇ ਪਿਆਰੇ ਲਾਲ ਗਰਗ ਦੀ ਵੱਡੀ ਭਵਿੱਖਬਾਣੀ, ਅੰਕੜਿਆਂ ਦੀ ਖੇਡ ਤੋਂ ਸਮਝੋ ਕਿਹੜੀ ਪਾਰਟੀ ਮਾਰੂ ਬਾਜ਼ੀ? 

Hamdard Media Group Canada
Подписаться 1,3 млн
Просмотров 84 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 118   
@gurpreetkaurgill1840
@gurpreetkaurgill1840 Год назад
ਬਹੁਤ ਹੀ ਅੱਛੀ ਇੰਟਰਵਿਊ। ਗਰਗ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸੁਲਝੇ ਹੋਏ ਇਨਸਾਨ ਨੇ। ਤੱਥਾਂ ਦੇ ਅਧਾਰ ਤੇ ਗੱਲਾਂ ਹੋਈਆਂ। ਬਹੁਤ ਬਹੁਤ ਸ਼ੁਕਰੀਆ ਜੀ।
@garryk7873
@garryk7873 Год назад
ਬਹੁਤ ਹੀ ਮਾਣਯੋਗ ਸਖਸ਼ੀਅਤ ਅਤੇ ਅਸਲੀ ਅਰਥਾਂ ਵਿਚ ਸੱਚੇ ਪੰਜਾਬੀ - ਸ਼੍ਰੀ ਪਿਆਰੇ ਲਾਲ ਗਰਗ
@mewasingh6263
@mewasingh6263 Год назад
Wah ji wah
@JarnalSingh-zm1kx
@JarnalSingh-zm1kx 3 месяца назад
⁰0ò😊😢😅😅😅​@@mewasingh6263
@modansingh5189
@modansingh5189 Год назад
ਜਦੋਂ ਗਰਗ ਸਾਬ ਆਪ ਸਰਕਾਰ ਦੇ ਨਾਂਹ ਪੱਖੀ ਪੱਖ ਦੱਸਣ ਲੱਗੇ ਤਾਂ ਪਤਰਕਾਰ ਵੀਰ ਨੇ ਵਿਚੋਂ ਟੋਕ ਦਿੱਤਾ 🙏 ਇਸਨੂੰ ਕੀ ਸਮਝੀਏ🙏
@SidhuJagjeet-mj3vm
@SidhuJagjeet-mj3vm Год назад
ਇਹਨੂੰ ਚਮਚਾਗਿਰੀ ਕਹਿੰਦੇ ਆ ਪਾਰਟੀ ਦੀ
@Blessed-qg2kb
@Blessed-qg2kb Год назад
Patarkaar andhbhakt h
@dalwindersingh6323
@dalwindersingh6323 Год назад
ਗਰਗ ਸਾਹਿਬ ਜੀ ਦਾ ਬਹੁਤ ਬਹੁਤ ਸਤਿਕਾਰ ਜੀਓ ।🙏❤🙏
@angrejparmar2250
@angrejparmar2250 Год назад
ਤੁਸੀਂ ਨਿਰਪੱਖ ਹੋ ਇਹੀ ਤੁਹਾਡੀ ਪਹਿਚਾਣ ਜੋ ਤੁਹਾਡੀ ਇਜੱਤ ਵਧਾ ਰਹੀ ਹੈ.
@angrejparmar2250
@angrejparmar2250 Год назад
ਵਾਹ ਗਰਗ ਸਾਹਿਬ ਪੰਜਾਬੀਅਤ ਤੁਹਾਡੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ, ਧੰਨਵਾਦ. ਆਪ ਆਦਮੀ ਪਾਰਟੀ ਵਾਲਿਆਂ ਨੇ ਭੰਡਾਂ ਵਾਲਾ ਰੋਲ ਕੀਤਾ 500 ਦੇ ਸ਼ਗੁਨ ਨੂੰ ਗਲਤ ਰੰਗ ਦੇ ਕੇ ?
@sohanmahil4298
@sohanmahil4298 Год назад
ਸਤਿ ਸ੍ਰੀ ਅਕਾਲ ਡ: ਸਾਹਿਬ ਜੀ
@vivekbajaj2362
@vivekbajaj2362 Год назад
ਹੀਰਾਂ ਬੰਦਾ
@beantsingh8325
@beantsingh8325 Год назад
ਬਿਲਕੁਲ ਸੱਚੀਅਾ ਗੱਲਾ
@nirwailsingh1877
@nirwailsingh1877 Год назад
Congress jitaagy
@baldevsinghgill6557
@baldevsinghgill6557 Год назад
ਬਹੁਤ ਵਧੀਆ ਵਿਸ਼ਲੇਸ਼ਣ
@raja131976
@raja131976 Год назад
ਕੰਨ ਤਰਸ ਗਏ ਇਹੋ ਜਹੀਆਂ ਸੁਲਜੀਆਂ ਗੱਲਾਂ ਸੁਣਨ ਨੂੰ , ਨਹੀਂ ਅੱਜ ਕਲ ਤਾਂ ਸਿਰਫ ਭੰਡੀ ਪ੍ਰਚਾਰ ਤੇ ਚੁਟਕਲੇ ਹੀ ਰਹਿ ਗਏ।
@harbanssidhu263
@harbanssidhu263 Год назад
ਸੁਪਰੀਮ ਕੋਰਟ ਵੀ ਭਾਜਪਾ ਪਾਰਟੀ ਦੀ ਹੈ
@user-happy-1992_
@user-happy-1992_ Год назад
Doctor saab slam a ji
@paramjeetsingh6868
@paramjeetsingh6868 Год назад
Good analysis by Dr Garg Sahib
@balvirslnghsahokesingh7446
@balvirslnghsahokesingh7446 Год назад
ਅਸਲ ਵਿੱਚ ਗਰਗ ਸਾਹਿਬ ਜੀ, ,ਤੋਪੇ ਤੋੜਦੇ ਨੇ, ,,ਹਰ ਇੱਕ ਦੀ ਦੁਖਦੀ ਰਗ ਨੂੰ ਫੜਕੇ ਬੁਖਾਰ ਦੀ ਦਵਾਈ ਵਧੀਆ ਦਿੰਦੇ ਨੇ. ਕਦੇ ਕਦੇ ਹੱਡ ਤੇ ਵੀ ਮਾਰ ਦਿੰਦੇ ਨੇ, ਉਹ ਵੀ ਤੱਥਾਂ ਦੇ ਆਧਾਰ ਤੇ. ਗਰਗ ਸਾਹਿਬ ਜੀ, ,,ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@GurmitBSingh
@GurmitBSingh Год назад
Lokan dey hamdardee Dr Gargji manyog SATKARYOG veerji Excellent
@zaildarcheema106
@zaildarcheema106 Год назад
ਡਾਕਟਰ ਸਾਹਿਬ ਜੀ ਵਿਧਾਨ ਸਭਾ ਚੋਣਾਂ ਨਾਲੋਂ ਪਾਰਲੀਮੈਂਟ ਚੋਣਾਂ ਵਿੱਚ ਜਰੂਰ ਫ਼ਰਕ ਹੁੰਦਾ ਵੈਸੇ ਵੀ ਚੋਣਾਂ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਫੇਲ ਸਾਬਤ ਹੋ ਚੁੱਕੀ ਹੈ
@Bhawani0908
@Bhawani0908 Год назад
ਗੁਰੂ ਘਰ ਵਿੱਚ ਧਮਾਕੇ ਹੋ ਰਹੇ ਨੇ ਜੌ ਆਣ ਵਾਲੇ ਟਾਈਮ ਦੇ ਲਈ ਠੀਕ ਅੰਦੇਸਾ ਨੀ ਹੈਗਾ ਸੁਚੇਤ ਹੋਣ ਦੀ ਲੋੜ ਹੈ ਪੰਜਾਬੀਆ ਨੂੰ ਇਕੋ ਪਾਰਟੀ ਵਿਚ ਸ਼ਾਮਿਲ ਹੋ ਰਹੇ ਲੀਡਰਾਂ, ਧਾਰਮਿਕ ਆਗੂ ਦਾ ਬਹੁਤ ਚਿੰਤਾ ਦਾ ਵਿਸ਼ਾ ਹੈ
@Marjanasandhu
@Marjanasandhu Год назад
Amadmi Party Sarkar Murdabad
@mohammadrustam381
@mohammadrustam381 Год назад
Congress jittegi
@surinderpalsingh4600
@surinderpalsingh4600 Год назад
13 ਮਈ ਨੂੰ ਗੀਤ ਸੁਣੋਗੇ ਝਾੜੂ ਤੀਲਾ ਤੀਲਾ ਹੋ िਗਅਾ, ਕੀ ਕਰੀਏ ਕੀ ਕਰੀਏ ਕੀ ਕਰੀਏ ????? ਮੈਂ ਦਸਦਾ ਕੀ ਕਰੀਏ ਹਾਰ ਦੇ ਬੈਠ ਕੇ ਕਾਰਨ ਲਭਣੇ ਭਾਵ ਮੰਥਨ ਕਰਨਾ ਹੋ ਸਕਦਾ ਸੁਖਾ ਵੀ ਕਰੇ ਤੇ ਫੁਲ ਵਾਲੇ ਵੀ ਪਰ ਲਾਹਨਤ ਹੈ ਹਾਰਨ ਤੋਂ ਬਾਅਦ ਕਾਰਨ ਲਭਣੇ ਪਰ ਦੁਸਟੋ ਵੋਟਾਂ ਤੋ ਪिਹਲਾਂ िਜਤਣ ਦੇ ਕਾਰਨ ਲਭੋ ਗੁਰਬਾਣੀ ਦਾ ਫੁਰਮਾਨ ਹੈ ਅੈਸਾ ਕੰਮ ਮੂਲੌ ਨਾਂ ਕੀਜੈ ਅੰਤ ਪਛੋਤਾਈਅਾ ਅੈਸਾ ਕੰਮ ਹੀ ਨਾ ਕਰੋ ਪਛੋਤਾੳੁਣਾ ਪਵੇ
@kuldeepraj7777
@kuldeepraj7777 Год назад
Good 🙏🙏
@sukhdevsingh-vh1kl
@sukhdevsingh-vh1kl Год назад
true said,Dr. sab
@binderpalsingh2253
@binderpalsingh2253 Год назад
💯 truth 🙏🙏
@jaipauljaipaul6329
@jaipauljaipaul6329 Год назад
Very great.garg.sahib
@SukhwinderSingh-bp2hx
@SukhwinderSingh-bp2hx Год назад
Cong win
@SUKHWANTSINGH-ks8kv
@SUKHWANTSINGH-ks8kv Год назад
Salute to Dr. Garg Sahib.
@ਸੈਤਾਨਬਾਹਮਣਕਾਲੂਰਾਮ
90% ਨੌਕਰੀਆਂ ਦਿੱਲੀ ਬਿਹਾਰ ਤੇ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿਤੀਆਂ ਹਨ ਮਾਨ ਸਾਹਿਬ ਝੂੱਠ ਨਾੰ ਬੋਲੋ ਲੋਕ ਚੋਣਾ ਚ ਹਾਲ ਸੂੱਖੇ ਗੱਪੀ ਤੋ ਵੀ ਭੇੜਾ ਕਰਨਗੇ 😇🥰
@poonambrar9482
@poonambrar9482 Год назад
Sikh bacchay educate hon tah aap IAS, IPS di tayari Karan....bus hun bahar day countries jaanah bundh Karan tah apni population increase karo.....aap Kam karoh, apnah punjabiyah nu Kam dahwoh....
@birbalsharma6879
@birbalsharma6879 Год назад
Yaar tu kehda paper pass krke reh gya naukri to. Tere ch dum hai ta tu bhi duji state ch naukri lai le. Gal ta marks di hai. Pahli gal 90% kehdi post te hoya proof ki hai?
@birbalsharma6879
@birbalsharma6879 Год назад
Yaar menu samjh nhi aundi AAP sarkaar ne advertisement ch likhiya ke Punjab de bachche nhi lag sakde, baki depend ta bhrava mehnat te aa.
@birbalsharma6879
@birbalsharma6879 Год назад
Yaar menu samjh nhi aundi AAP sarkaar ne advertisement ch likhiya ke Punjab de bachche nhi lag sakde, baki depend ta bhrava mehnat te aa.
@visakhasingh7340
@visakhasingh7340 Год назад
ਜੀਆਰgreat man of India dr Pyara lall Garg zindabad 😊😊
@dharmindersinghdhindsa3973
@dharmindersinghdhindsa3973 Год назад
Very Very Good
@bikramsingh1444
@bikramsingh1444 Год назад
Aam admi parti zindabad
@sarbjitcheema1378
@sarbjitcheema1378 Год назад
Very good ji
@darbarasinghbajwa3195
@darbarasinghbajwa3195 Год назад
Shi aa ji
@beantsingh8325
@beantsingh8325 Год назад
ਜੇ ਹਨੇਰੀ ਵਿਚ ਝਾੜੂ ਨੇ ਚਾਰ ਸੀਟਾ ਜਿਤੀਅਾ ਹੁਣ ਤਾ ਸਿਰਫ ਦੋ ਸੀਟਾ ਤੇਹੀ ਜਿਤ ਸਕਦੇ।
@P.S.K396
@P.S.K396 Год назад
Garg sahab bahut syane insan hn
@kesarsingh7440
@kesarsingh7440 Год назад
ਗਰਗ ਸਾਹਿਬ ਬਾਂਹਾਂ ਉਹ ਵਿੰਗੜੇ ਮੰਤਰੀ ਚੜ੍ਹਾਉਂਦੇ ਹਨ ਜੋ ਦੂਸਰੀਆਂ ਪਾਰਟੀਆਂ ਦੇ ਭਗੌੜੇ ਕੇਜਰੀਵਾਲ ਸਾਹਬ ਨੇ ਜੋਖਰੀਦੇ ਹਨ ਮਾਨ ਸਾਹਬ ਨੂੰ ਆਪਣੇ ਅਧੀਨ ਰੱਖਣ ਲਈ ਥੈਲੇ ਦੀ ਬਿੱਲੀ ਸਾਂਭੀ ਹੋਈ ਹੈ ਚੂਸੇ ਕੇਜਰੀਵਾਲ ਸਾਹਬ ਨੂੰ ਪੰਜਾਬ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ ਹਾਂ ਦੂਸਰੀਆਂ ਸਟੇਟਸਮੈਨ ਤੇ ਪੰਜਾਬ ਦਾ ਪੈਸਾ ਲੁਟਾਉਣ ਦੀ ਸਤੰਤਰਤਾ ਦਿਨਾਂ ਵਿੱਚ ਹੈ
@parmodsharmasharma7660
@parmodsharmasharma7660 Год назад
One thing is clear of jalandhar by election is- that aap is going to lose
@Amriksingh-cn5oh
@Amriksingh-cn5oh Год назад
Tusi bahut pyre ho sach much
@surindersingh-tj2vb
@surindersingh-tj2vb Год назад
Good. Dr. Sabb
@kakasingh36
@kakasingh36 Год назад
Very good Garg g Salaam hai tuhani
@narinder2631gh
@narinder2631gh Год назад
ਸ਼ਰਾਬ ਦੇ ਸੌਦਾਗਰ Maan ਨੇ ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ 30% ਦਾ ਵਾਧਾ ਕਰਕੇ ਪੰਜਾਬ ਵਿਚ ਸ਼ਰਾਬ ਦੇ ਵਗਦੇ 6ਵੇਂ ਦਰਿਆ ਵਿਚ ਉਛਾਲ ਲਿਆ ਦਿੱਤਾ ਹੈ ।ਵਿਤ ਮੰਤਰੀ ਨੇ ਆਪ ਮੰਨਿਆ ਹੈ ਨਵੀਂ ਆਬਕਾਰੀ ਨੀਤੀ ਕਾਰਨ ਪਿਛਲੇ ਮਹੀਨੇ 38% ਵੱਧ ਆਮਦਨ ਹੋਈ ਹੈ । ਸ਼ਰਾਬ ਦੀ ਵਿਕਰੀ ਵਿਚ ਆਈ ਤੇਜ਼ੀ ਕਾਰਨ ਹਰ ਤਰ੍ਹਾਂ ਦੇ ਜੁਰਮ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਇਹੀ ਹੈ ਮਾਨ ਦੇ ਸੁਪਨਿਆਂ ਦਾ ਨਵਾਂ ਪੰਜਾਬ ????? ?????
@jugsingh2006
@jugsingh2006 Год назад
Chalo chitte ton ghutt dangerous hai.
@SUKHWANTSINGH-ks8kv
@SUKHWANTSINGH-ks8kv Год назад
Service providers haven't received the appointment orders still after six months of notification.
@geetasohal2306
@geetasohal2306 Год назад
Right
@vivekbajaj2362
@vivekbajaj2362 Год назад
ਸਾਰੀ ਉਮਰ ਕੀਤੀ ਮਿਹਨਤ ਹਰਾਮ ਦਾ ਪੈਸਾ ਨੀ ਲਿਆਦਾ ਘਰ ੳਸ ਬੰਦੇ ਨੂੰ ਕਹਿੰਦੇ ਆ ਡਾ ਪਿਆਰੇ ਲਾਲ ਗਰਗ
@user-kSSingh
@user-kSSingh Год назад
ਧੰਨਵਾਦ ਵੀਰ ਜੀ ਦੱਸਣ ਲਈ🙏🙏
@suchasingh4925
@suchasingh4925 Год назад
​@@user-kSSinghpppppppp
@poonambrar9482
@poonambrar9482 Год назад
We are proud of our Punjabi brother....
@siratk27
@siratk27 Год назад
Loka kol jana ta ki jo apni pareshani ehna nu likh ke bhejda oh v ni sundey. Jihdey khilaaf complaint ohde kolo kha pi lai rahey asi gawah ha ji
@jagirsingh5779
@jagirsingh5779 Год назад
Must be unity among people of lndia Sidhu sahib
@narinderpalsingh5349
@narinderpalsingh5349 Год назад
Brij Bhushan should be arrested immediately.
@harbanssidhu263
@harbanssidhu263 Год назад
ਤਾਂ ਹੀ ਕੁੜੀਆਂ ਦੀ ਅਪੀਲ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ।
@ajmersinghgill9452
@ajmersinghgill9452 Год назад
Good
@vikramsingh-ti3zb
@vikramsingh-ti3zb Год назад
Sir ਅਧਿਆਪਕਾਂ ਨੂੰ 4 ਮਹੀਨੇ ਹੋ ਗਏ ਸਨ joining letter ਦਿੱਤੇਆ ਨੂੰ ਅਜੇ ਤੱਕ ਸਟੇਸ਼ਨ ਨਹੀਂ ਦਿੱਤੇ sir
@palwindersinghpalwindersin9690
Gareg sahib good voice vir ji
@LakhwinderSingh-qf7sv
@LakhwinderSingh-qf7sv Год назад
Veer G Gussa Na Krna Pr AAM Parti Nu 5 SaaL poore De ke Dekho🙏 1 SaaL Ch jo Aam Ne kraata O Kise Hor PaarticNe Nahi Kraayaa🙏
@jimmysingla8531
@jimmysingla8531 Год назад
Bilkul sahi keha ji..jo danga fsad ehne ne ik saal ch kita oh hor kise.ne.ni.kita
@SidhuJagjeet-mj3vm
@SidhuJagjeet-mj3vm Год назад
ਗੱਪ ਮਾਰਨ ਚ ਆਪ ਪਾਰਟੀ ਸੁਖਬੀਰ ਬਾਦਲ ਨੂੰ ਵੀ ਪਿੱਛੇ ਸੁਟ ਗਈ। ਇਹਨਾਂ ਆਕੜੀਆਂ ਵਿਚ ਹੀ ਰੁਜ਼ਗਾਰ ਦਿੱਤਾ ਅਸਲੀਅਤ ਤਾਂ ਹੋਰ ਆ ਕੁਛ। ਈਟੀਟੀ 6635 ਅਧਿਆਪਕਾਂ ਦੀ ਸਕਰੂਟਨੀ ਹੋਈ ਨੂੰ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹਜੇ ਤੱਕ ਕੋਈ ਉਹਨਾਂ ਦੀ ਲਿਸਟ ਨੀ ਜਾਰੀ ਕੀਤੀ। 2364 ਭਰਤੀ ਕੋਰਟ ਚ ਰੁਲੀ ਪਈ ਆ। ਮਾਸਟਰ ਕੇਡਰ 4161 ਨੂੰ ਆਫਰ ਲੈਟਰ ਦਿੱਤੇ ਗਏ ਪਰ ਹਜੇ ਤੱਕ ਘਰ ਬੈਠੇ ਆ ਕੋਈ ਸਕੂਲ ਨੀ ਦਿੱਤਾ ਗਿਆ। ਕੋਈ ਮੁਲਾਜ਼ਮ ਕੱਚੇ ਤੋਂ ਪੱਕਾ ਨੀ ਕੀਤਾ ਗਿਆ ਹਾਂ ਮੀਡੀਆ ਵਿੱਚ ਤਾ 36000 ਪੱਕੇ ਹੋ ਗਏ ਪਰ ਅਸਲੀਅਤ ਵਿੱਚ ਕੋਈ ਨੀ ਹੋਇਆ।
@Blessed-qg2kb
@Blessed-qg2kb Год назад
Jo apni family da nhi ho skya oh punjab da kdi nhi hunda
@GurjitSingh-nm5cj
@GurjitSingh-nm5cj Год назад
Payare lal ji congress has been I C U
@ruplalsehgal1117
@ruplalsehgal1117 Год назад
congress liao modi,kejriwal bhajao vote congress nu paao
@Bhawani0908
@Bhawani0908 Год назад
ਚਿੱਟਾ ਗਲੀ ਗਲੀ ਵਿੱਚ ਖੁੱਲਾ ਵਿਕ ਰਿਹਾ ਕਿਸਾਨ ਮਜ਼ਦੂਰ ਜੁਆਨੀ ਬਰਬਾਦ ਹੋ ਰਿਆ ਧਿਆ ਭੈਣਾ ਦੇ ਸੁਹਾਗ ਉਜਾੜ ਕੇ ਰੱਖ ਦਿੱਤੇ ਚਿੱਟੇ ਨੇ ਘਰਾ ਦੇ ਘਰ ਉੱਜੜ ਚੁੱਕੇ ਹਨ ਜਵਾਨੀ ਕਿਸਾਨੀ ਪਾਣੀ ਨੂੰ ਬਚਾਉਣ ਲਈ ਖੱਸ ਖ਼ਾਸ ਦੀ ਖੇਤੀ ਨੂੰ ਲਾਗੂ ਕਰਨ ਦੀ ਲੋੜ ਹੈ ਮੰਨਦੇ ਹਾਂ ਕਿ ਔਖਾ ਹੈ ਸਰਕਾਰ ਲਈ ਕਿਉੰ ਕਿ ਚਿੱਟੇ ਸਮੈਕ ਗੋਲੀਆ ਟੀਕੇ ਦਾ ਵਾਪਰ ਕਰਨ ਵਾਲੇ ਨੂੰ ਨੁਕਸਾਨ ਹੋ ਸਕਦਾ ਪਰ ਪੰਜਾਬ ਨੂੰ ਬਚਾਉਣ ਲਈ ਕੰਮ ਕਰਨ ਦੀ ਲੋੜ ਹ
@opgurasingh915
@opgurasingh915 Год назад
ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਹੈ ਅਤੇ ਗੱਪਾਂ ਮਾਰੀਆਂ ਹਨ ਇਸ ਝਾੜੂ ਸਰਕਾਰ ਨੇ ਪਹਿਲਾਂ ਸਰਕਾਰਾਂ ਨੂੰ ਟੀਚਰਾਂ ਮਖੋਲ ਕਰਦੇ ਸਨ ਪਰ ਹੁਣ ਵੇਖੋ ਪੂਰੀ ਦੁਨੀਆ ਵੇਖ ਰਹੀ ਹੈ ਪੋਸਟਰ ਲਾ ਲਾ ਕੇ ਸੜਕਾਂ ਰੋਕ ਦਿਤੀਆਂ ਗਈਆਂ ਹਨ ਹਰ ਕੰਮ ਉਲਟਾ ਹੀ ਕਰਦੇ ਹਨ ਲਾਲੇ ਕੇਜਰੀਵਾਲ ਨੇ ਕਿਹਾ ਸੀ ਕਿ ਬਹੁਤ ਵੱਡਾ ਘਰ ਨਹੀਂ ਚਾਹੀਦਾ ਪਰ ਹੁਣ ਵੇਖੋ ਇਹ ਸਾਰਾ ਹੀ ਟੱਬਰ ਗੱਪਾਂ ਮਾਰ ਮਾਰ ਕੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਬਣਾ ਕੇ ਵੋਟਾਂ ਲੈਣੀਆਂ ਹਨ ਹੁਣ ਜਲੰਧਰ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਬਹੁਤ ਨਾਯੁਕ ਤਰਸਯੋਗ ਖਰਾਬ ਹੋ ਜਾਣਗੇ ਜਲੰਧਰ ਦੇ ਲੋਕਾਂ ਦੇ ਘਰਾਂ ਨੂੰ ਢਾਇਆ ਗਿਆ ਸੀ ਪਰ ਹੁਣ ਧਰਨੇ ਮੋਰਚੇ ਨਹੀਂ ਲਾਓਣੇ ਦੇਣੇ ਹਨ ਡਾਂਗਾਂ ਫੇਰਨੀਆਂ ਅਤੇ ਜੇਲਾਂ ਵਿੱਚ ਧੱਕਣੇ ਹਨ ਇਸ ਝਾੜੂ ਸਰਕਾਰ ਨੇ
@BhupinderSingh-gv6zv
@BhupinderSingh-gv6zv Год назад
Qq1qq1q1q111q
@sidhumussewala5911.
@sidhumussewala5911. Год назад
Congres win
@bikramsingh1444
@bikramsingh1444 Год назад
AAP ZINDABAD
@balwindersidhusidhu6932
@balwindersidhusidhu6932 Год назад
ਟਵੀਟਾ ਵਾਲੇ ਵੋਟਾਂ ਨੀ ਪਾਉਂਦੇ
@ranjitkaur520
@ranjitkaur520 Год назад
Garg sahib very good vieus
@randhirsingh2426
@randhirsingh2426 Год назад
Bsp jindawad
@jagirsingh5779
@jagirsingh5779 Год назад
People dont bother Garg sahib is great
@surinderpabbi4599
@surinderpabbi4599 Год назад
Garg sahib without tax we can develope the Punjab . Tax is mandatory if you need services
@HarjinderSingh-pj6ws
@HarjinderSingh-pj6ws Год назад
Ok
@rameshgeneralstore3070
@rameshgeneralstore3070 6 месяцев назад
ਚੰਨੀ ਚੰਗਾ ਬੰਦਾ
@Harbhajansingh-kw7ob
@Harbhajansingh-kw7ob Год назад
ਅਜੇ ਲੋਕ ਕਾਂਗਰਸ ਤੋਂ ਰੱਜੇ ਨਹੀਂ 65 ਸਾਲ ਰਾਜ ਕੀਤਾ ਤੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ।ਹੁਣ ਲੋਕ ਇਕ ਸਾਲ ਦੇ ਰਾਜ ਵਿੱਚ ਹੀ ਸਭ ਕੁਝ ਭਾਲਦੇ ਹਨ।
@visakhasidhu3710
@visakhasidhu3710 Год назад
ਪੰਜਾਬ ਦੇ ਲੋਕ ਜਲਦੀ ਭਾਵੁਕ ਹੋ ਜਾਦੇ
@mansiratkaur8989
@mansiratkaur8989 Год назад
AAP PARTY JINDABAD
@vishaljoshi2561
@vishaljoshi2561 Год назад
Sidhu bai
@chamanlal7555
@chamanlal7555 Год назад
Aap
@surinderjaria4284
@surinderjaria4284 Год назад
Ehnaaaa Ne Gariibi Nhi Dekhi 🙏Sorry
@DavinderSingh-fz8qu
@DavinderSingh-fz8qu Год назад
Aap di alochna sirf alochna layi hi karde ne doctor saab aksar..vese eh sidhu bhagat ne
@gogobamal6348
@gogobamal6348 Год назад
garg sabb ❤
@dharampalsingh3057
@dharampalsingh3057 Год назад
Garg sab sabka sanika da v janter manter per dharna laga hua hai. Una da v ziker karo
@dildilgir5295
@dildilgir5295 Год назад
AAP should not win at any rate
@Blessed-qg2kb
@Blessed-qg2kb Год назад
Right
@sadhusingh5342
@sadhusingh5342 Год назад
Sare hidusatani nahi a gee Bharti ya India jaroor jee
@poonambrar9482
@poonambrar9482 Год назад
Gargh sahib ji is our proud Punjabi brother... .we are proud of you....🙏🙏 Punjab nu gaddara toh baccha lavoh....nokari sirf punjab da lokha diyah....apna state nal tah apna lokha nal waffadar raho..
@harishgaba-hc7hp
@harishgaba-hc7hp Год назад
Pak sidhu garg bharat ka dhushman
@jugsingh2006
@jugsingh2006 Год назад
Han,jo bhi buddhi kharch kare,antiIndia hi hona kionki andhabhakt tan buddhihin ne.
@nankanasahib5494
@nankanasahib5494 Год назад
ਨਵੀਂਆਂ ਨਵੀਆਂ ਗੱਪਾਂ ਭੰਤੇ ਦੀਆਂ 😂😢😂
@BaldevSingh-jt7rl
@BaldevSingh-jt7rl Год назад
AAP Party Zindabad..
@LovePreet-dd6ed
@LovePreet-dd6ed Год назад
Aap.ant.punjab
@pirthisinghbrar5288
@pirthisinghbrar5288 Год назад
ਝਾੜੂ ਜਿੱਤੇਗਾ
@JagtarSingh-iu3kh
@JagtarSingh-iu3kh Год назад
Poor persons govt aap govt
@RAJINDERKUMAR-od5ek
@RAJINDERKUMAR-od5ek Год назад
Vote for bjp
@KongoPower
@KongoPower Год назад
Jalandhar ch vote sirf sardar simranjit singh mann di party nu
@KulwantSingh-kx4ki
@KulwantSingh-kx4ki Год назад
Tusi.mann.di.rees.nhi.kr.sade
@gurbhajsingh2187
@gurbhajsingh2187 Год назад
ਸਿਮਰਨ ਜੀਤ ਸਿੰਘ ਮਾਨ ਦੀ ਰੀਸ ਨਹੀ ਕੋਈ ਕਰ ਸਕਦਾ ਸਹੀ ਗੱਲ ਤੇਰੀ
@Blessed-qg2kb
@Blessed-qg2kb Год назад
Bhagwant maan di rees kise ne kr ke lena v ki h😂😂
@jantsingh5251
@jantsingh5251 Год назад
Vikau mall piare Lal garg
@V.kumaar
@V.kumaar Год назад
Garg always target hindu or BJP only one agenda
@kulthibk4892
@kulthibk4892 Год назад
ਐ ਤੇ ਪੈਲਾ ਹੀ ਸਰਕਾਰ ਦੇ ਖ਼ਲਾਫ਼ ਐ😅😅😅😅
@Gurman3440
@Gurman3440 Год назад
Aap zindabad
Далее
Cool Wrap! My Book is OUT 🥳
00:27
Просмотров 2,4 млн
Cool Wrap! My Book is OUT 🥳
00:27
Просмотров 2,4 млн