Тёмный

#LIVE 

Ajit WebTV
Подписаться 696 тыс.
Просмотров 50 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@punjabtractormela2442
@punjabtractormela2442 Год назад
ਖਹਿਰਾ ਜੀ ਪੰਜਾਬ ਦੀ ਲੜਾਈ ਲੜਦੇ ਹਨ ਪੜੇ ਲਿਖੇ ਇੰਨਸਾਨ ਨੇ ਅਸੀਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ ਪਰ ਹੁਣ ਅਸੀਂ ਨਵਜੋਤ ਸਿੱਧੂ ਅਤੇ ਖਹਿਰਾ ਜੀ ਦੇ ਨਾਲ ਖੜੇ ਹਾਂ
@baljinderbuby6298
@baljinderbuby6298 Год назад
Khaira sahib ajj ek hor leader jo jakhar wali seat tu hareya c osdi aa rahi.
@parwindersingh8057
@parwindersingh8057 Год назад
ਨਵਜੋਤ ਸਿੱਧੂ ਸਾਬ ਤੇ ਖੈਹਿਰਾ ਸਾਬ ਇਮਾਨਦਾਰ ਨੇਤਾ ਹੈ ਜਿੰਦਾਬਾਦ ਬਾਕੀ ਕਾਗਰਸ ਦੇ ਲੀਡਰ ਚੋਰ ਨੇ ਪੰਜਾਬ ਸਰਕਾਰ ਮੁਰਦਾ ਬਾਦ
@GurwinderSingh-ts1bk
@GurwinderSingh-ts1bk Год назад
ਬਾਈ ਜੀ ਕਟਾਰੂਚੱਕ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਸ ਦਾ ਦੋਸ਼ ਬਹੁਤ ਸ਼ਰਮਸ਼ਾਰ ਕਰਦਾ ਹੈ।
@Punjabisurma
@Punjabisurma Год назад
ਨਵਜੋਤ ਸਿੰਘ ਸਿੱਧੂ ਜੁਸਪਾਲ ਸਿੰਘ ਖਹਿਰਾ ਦੋਨੋ ਇਮਾਨਦਾਰ ਨੇਤਾ ਤੂਸੀ ਸਾਰੇ ਚੋਰ ਗਿਰੋਹ ਦੇ ਮੈਂਬਰ ਅਤੇ ਵਿਧਾਇਕ ਦਲ ਦੀ ਸਰਕਾਰ ਨੂੰ ਇਕ ਲਾਹਨਤ
@birpalpali2920
@birpalpali2920 Год назад
ਖਹਿਰਾ ਨੂੰ ਆਪਣੇ ਹਲਕੇ ਵੱਲ ਵੀ ਧਿਆਨ ਦੇਣਾ ਚਾਹੀਦਾ। ਭੁਲੱਥ ਹਲਕੇ ਵਿੱਚ ਸੜਕਾਂ ਦੀ ਬਹੁਤ ਮਾੜੀ ਹਾਲਤ। ਹਲਕੇ ਵਾਲਿਆਂ ਨੇ 3 ਵਾਰ ਵਿਧਾਇਕ ਬਣਾਇਆਂ।
@gurchransingh5674
@gurchransingh5674 Год назад
ਖਹਿਰਾ ਸਾਬ ਇਮਾਨਦਾਰ ਨਿਧੱੜਕ ਬੇਬਾਕ ਨਿੱਡਰ ਨਿਰਪੱਖ ਨਿਧੜਕ ਲੀਡਰ ਹਨ ਧੰਨਵਾਦ ਦਿਲੋ ਸਲੂਟ ਜੀ
@ManjitSingh-nc7dy
@ManjitSingh-nc7dy Год назад
ਕਾਂਗਰਸ ਪਾਰਟੀ ਪੰਜਾਬ ਚ ਕਦੇ ਵੀ ਨੀ ਆਉਣੀ ਚਾਹੀ ਦੀ ਦਿੱਲੀ ਚ ਸਿੱਖ ਕਤਿਲੇਆਮ ਕਰਾਇਆ ਜੋ ਅੱਜ ਤੱਕ ਇਨਸਾਫ ਨੀ ਹੋਇਆ ਆਪ ਪਾਰਟੀ ਜਾਂ ਬੀਜੇਪੀ ਪੰਜਾਬ ਵਾਸਤੇ ਠੀਕ ਆ ਲੋਕਾਂ ਨੂੰ ਸੰਝਮਣ ਦੀ ਲੋੜ ਆ
@jagatpra
@jagatpra Год назад
Akali dal hi vapis chahidi
@Mannsingh-mv3un
@Mannsingh-mv3un Год назад
ਇਹ ਨੇ ਪਾਰਟੀਆ ਬਦਲ ਬਦਲ ਆਪਣਾ ਬੁਰਾ ਹਾਲ ਕਰ ਲਿਆ ਹੈ। ਇਹ ਪੰਜਾਬ ਦਾ ਕੀ ਸਵਾਰ ਦੇਵੇਗਾ।
@Solve-problem-with-Singh
@Solve-problem-with-Singh Год назад
ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦਾ ਬੰਦਾ ਲਿਆ ਹੈ ਸਵਾਦ ਆਉਂਦਾ ਹੁਣ ਲੈਂਦੇ ਕੋਈ ਆਮ ਬੰਦਾ ਓਥੋਂ ਦਾ ਫਿਰ ਤਾਂ ਮੰਨਦੇ
@sukhwindersingh-on6gv
@sukhwindersingh-on6gv Год назад
ਖਹਿਰਾ ਸਾਹਬ ਦੇ ਅਸੀਂ ਵੀ ਬੜੇ ਫੈਨ ਸੀ ਪਰ ਹੁਣ ਇਹਨਾਂ ਦੀਆਂ ਬਹੁਤੀਆਂ ਗੱਲਾਂ ਦਾ ਯਕੀਨ ਨਹੀਂ ਆਉਂਦਾ। ਐਡਵੋਕੇਟ ਹਰਸਿਮਰ ਸਿੰਘ ਘੁੰਮਣ ਦੇ ਇੱਕ ਵੀ ਸੁਆਲ ਦਾ ਜੁਆਬ ਨਹੀਂ ਦਿੱਤਾ ਇਹਨਾਂ ਨੇ। ਮੇਰਾ ਖਿਆਲ ਆ ਕਿ ਜੇ ਬੋਲਣ ਦੀ ਕਲਾ ਹੋਵੇ ਤਾਂ ਇਸਨੂੰ ਬੜੇ ਸੰਜਮ ਨਾਲ਼ ਤੇ ਹਾਂ-ਪੱਖੀ ਤਰੀਕੇ ਨਾਲ਼ ਵਰਤਣਾ ਚਾਹੀਦਾ। ਨਾ ਕਿ ਹਰ ਝੂਠ ਨੂੰ ਸੱਚ’ਚ ਬਦਲਣ ਦੀ ਹੋੜ’ਚ ਲੱਗੇ ਰਹਿਣਾ ਚਾਹੀਦਾ।
@California_trucking_vlogs
@California_trucking_vlogs Год назад
Gold ਬਾਰੇ ਕਿਵੇ ਕਿ ਰਿਹਾ ਭਗਵੰਤ ਮਾਨ ਕੋਈ ਗਰੀਬੀ ਵਿਚ ਨਹੀ star banda c o phla he
@gurswaksingh3335
@gurswaksingh3335 Год назад
Good work khera shab
@aks7579
@aks7579 Год назад
ਪੰਜਾਬ ਦੇ ਲੋਹ- ਪੁਰਖ , ਖਹਿਰਾ ਸਾਹਿਬ.... ਗਰੀਬਾਂ ਤੇ ਆਮ ਲੋਕਾਂ ਦੇ ਹੱਕ ਵਿੱਚ ਖੜ੍ਹਨਾ ਅਸਲੀ ਇਨਕਲਾਬ ਹੈ ।
@balwindersidhusidhu6932
@balwindersidhusidhu6932 Год назад
ਖਹਿਰਾ ਜੀ ਸਾਰੇ ਕਾਂਗਰਸੀਏ ਭਰਿਸ਼ਟਾਚਾਰ ਨਾਲ ਲਥ ਪਥ ਨੇ ਤਾ ਉਹਨਾਂ ਨੂੰ ਫੜਨਾ ਹੀ ਹੈ
@RVC08
@RVC08 Год назад
ਬੇਸ਼ੱਕ ਖਹਿਰਾ ਇਕ ਵਧੀਆ ਲੀਡਰ ਹੈ ….ਜੀਓ ਖਹਿਰਾ ਸਾਬ
@gurdevdhillon3694
@gurdevdhillon3694 Год назад
Khaira saab ਜਿੰਦਾਬਾਦ
@mohammadrustam381
@mohammadrustam381 Год назад
Khaira jindabad
@bhupindersinghmann5096
@bhupindersinghmann5096 Год назад
ਕੜਕਦੀ ਆਤਮਾ ਹੈ ਇਹ
@Jashanpreetsingh-jm4gh
@Jashanpreetsingh-jm4gh Год назад
40,000 ਸਿਖਾਂ ਦੇ ਗਲ ਵਿਚ ਟਾਇਰ ਪਾ ਕੇ ਫੂਕਨ ਵਾਲੀ ਪਾਰਟੀ ਦਾ ਬੰਦਾ ਸਿਖਾਂ ਦੀ ਗੱਲ ਕਰ ਰਿਹਾ ... ਸਿਖਾਂ ਨੂੰ ਸਭ ਤੋਂ ਵੱਧ ਪਾਗਲ ਬਣਾਉਣ ਵਾਲਾ ਗਦਾਰ ਲੀਡਰ ... ਤੁਹਾਡੀ ਦੁਖਦੀ ਰਗ ਫੜ ਕੇ ਪਾਗਲ ਬਣਾਉਣ ਵਾਲਾ .
@armaansingh3304
@armaansingh3304 Год назад
ਕੇਸਰੀਵਾਲੇ ਦੇ ਜੁੱਤੀ ਚੱਟ ਪਤਾ ਨਹੀਂ ਖਹਿਰਾ ਸਾਹਿਬ ਤੋ ਕਿਉ ਡਰਦੇ ਹਨ ਖਹਿਰਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@harbalassingh412
@harbalassingh412 Год назад
Khara sahib good and honest and strug leader
@JaspalSingh-ul6ys
@JaspalSingh-ul6ys Год назад
ਚਵਲ ਇੰਨਸਾਨ ਦਲ ਬਦਲੂ ਦਲੇ ਦੁਖ ਤੇ ਏਸ ਗਲ ਦਾ ਆਪਣਾ ਹੱਥ ਨਹੀ ਪੈਦਾ ਕਿਤੇ
@preetains1171
@preetains1171 Год назад
Kahara Saab Great 👍 Man Respect 🙏
@SarbjitSingh-fp3oj
@SarbjitSingh-fp3oj Год назад
Sukhpal Singh khaira sahib honest and fearless leader carry on good job waheguru mehar karan gaye thuahdi tandrusti lai shubh kamna love you brother ❤❤❤❤❤
@BalkarSingh-jb3wv
@BalkarSingh-jb3wv Год назад
ਸਾਡਾ ਭਰਾ ਖਹਿਰਾ, ਮਰਦ, ਇਮਾਨਦਾਰ ਲੀਡਰ
@jagdeep9264
@jagdeep9264 Год назад
ਖਹਿਰਾ ਸਾਬ ਇਮਾਨਦਾਰ ਲੀਡਰ ਹਨ ਪੰਜਾਬ ਦੇ ਹੱਕਾਂ ਵਾਸਤੇ ਲੜਦੇ ਬੋਲਦੇ ਆ ਇਸ ਵਿੱਚ ਕੋਈ ਸ਼ੱਕ ਨਹੀ ਭਾਵੇ ਮੈਂ ਕਾਂਗਰਸ ਨੂੰ ਚੰਗਾ ਨਹੀ ਸਮਝਦਾ ਕਾਂਗਰਸ ਪਾਰਟੀ ਨਾਲ ਦੂਰ ਨੇੜੇ ਦਾ ਕੋਈ ਸਬੰਧ ਨਹੀ ਆ ਪਰ ਚੰਗੇ ਬੰਦੇ ਕਦੇ ਵੀ ਮੰਦੇ ਨੀ ਪੈਣੇ ਚਾਹੀਦੇ
@GurpreetSingh-pv8cf
@GurpreetSingh-pv8cf Год назад
ਖਹਿਰਾ ਸਾਬ ਗ੍ਰੇਟ ਲੀਡਰ।
@JASPREETsingh-ig8be
@JASPREETsingh-ig8be Год назад
Good Interview
@JasbirSingh-iq1ev
@JasbirSingh-iq1ev Год назад
ਭੌਕੜ
@lovepreetcheema5727
@lovepreetcheema5727 Год назад
ਸਹੀ ਸਵਾਲ ਟਿਹਣਾ ਸਾਬ wait ਕਿਵੇਂ ਘੱਟ ਕੀਤਾ
@DIGGERSDATA
@DIGGERSDATA Год назад
ਬਾਈ ਜੀ ਮੈ ਇੱਕ ਹਿੰਦੂ ਆ ਫਿਰ ਵੀ ਮੈਂ nsa de bilkul against a kuch v hove at the end they are punjabis o sade a
@leelasidhu5895
@leelasidhu5895 Год назад
Good ji khara saab jina n sikh kom di gal kiti
@ranjotsaini1743
@ranjotsaini1743 Год назад
ਇੰਡੀਆ ਚ cbi ਦੀਆਂ ਰੈਡਾ MODI % ਤੇ ਪੰਜਾਬ ਚ FIR ਤੇ ਝੁਠੇ ਪਰਚੇ ਸੱਚ ਬੋਲਣ ਤੇ ❤ਸੁਖਪਾਲ ਖਹਿਰਾ ❤
@AvtarSinghBaidwan-mq2vs
@AvtarSinghBaidwan-mq2vs Год назад
@gbgaming5811
@gbgaming5811 Год назад
ਜੋ ਆਮ ਪਾਰਟੀ ਨੂੰ ਪਸੰਦ ਨਹੀ ਕਰਦੇ ਸੀ ਉਨਾਂ ਨੇ ਤਾਂ ਵੋਟਾ ਹੀ ਨਹੀ ਪਾਈਆਂ।ਇਨਾਂ ਦਾ ਇੰਨਾਂ ਹੀ ਕਾਮ ਬੋਲਦਾ ਮੁੰਡੇ ਵੀ ਨਹੀਂ ਬਕਸ਼ਦੇ।
@MandeepSingh-ij4jp
@MandeepSingh-ij4jp Год назад
Khaira Saab zindabad 👍
@Deollivegaming
@Deollivegaming Год назад
ਖਹਿਰਾ ਸਾਹਿਬ ਇਮਾਨਦਾਰ ਤੇ ਨਿਧੜਕ ਲੀਡਰ, ਜ਼ੋ ਨਿਧੜਕ ਹੋ ਕੇ ਸੱਚਾਈ ਤੇ ਲੜਦਾ।
@HappySingh-cr5yz
@HappySingh-cr5yz Год назад
ਆਮ ਆਦਮੀ ਪਾਰਟੀ ਜਿੰਦਾਬਾਦ
@kohinoorsohal3303
@kohinoorsohal3303 Год назад
S.Sukhpal Singh Khaihra ji S.Navjot Singh Sidhu ji Punjab de vich ehna da muqabla......Jhanda amli ki kru
@JagmailSingh-fe9yr
@JagmailSingh-fe9yr Год назад
ਖਹਿਰਾ ਸਾਹਿਬ ਵਧੀਆ ਲੀਡਰ ਐ
@SatnamSingh-mm4zk
@SatnamSingh-mm4zk Год назад
Kheera saab jindabad jindabad jindabad jindabad jindabad 🙏💯 sidhu saab jindabad jindabad jindabad jindabad jindabad jindabad 🙏🙏🙏💯🙏💯🙏
@jugrajkhankhan5480
@jugrajkhankhan5480 Год назад
ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ
@dhaliwal1217
@dhaliwal1217 Год назад
ਡਰੋਂ ਨਾਂ ਮੱਲੋ ਡਰੋਂ ਨਾਂ ਏਂ ਤਾਂ ਆਪਣਾਂ high level da produceer ਖਹਿਰਾ ਸਾਬ ਨੇ ਪਰ ਮੈਂ ਖਹਿਰਾ ਸਾਬ ਨੂੰ ਬੇਨਤੀ ਕਰਦਾ ਕਿ ਕਟਾਰੂ ਚੱਕ ਦੀ ਵੀਡੀਓ ਅਰਲੀਜ ਕਰਲੋ ਉਸ ਤੋਂ ਬਾਅਦ ਜਿਹੜੀ ਤੁਸੀਂ ਨਵੀਂ ਵਿਡੀਉ ਕਹਿ ਰਹੇ ਹੋ ਨਾਲ਼ ਦੀ ਨਾਲ਼ ਉਹ ਅਰਲੀਜ ਕਰਦੋ ਖਹਿਰਾ ਸਾਬ ਪਲੀਜ਼ 😂😂😂
@rajkumarkatwara
@rajkumarkatwara Год назад
😂😂
@HarjitSingh-oc6lg
@HarjitSingh-oc6lg Год назад
ਪੰਜਾਬ ਕਾਂਗਰਸ ਦੇ ਮੋਹਰਲੀ ਕਤਾਰ ਦੇ ਬਹੁਤੇ ਲੀਡਰ ਸਿੱਖ ਕੋਮ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਜਿਸ ਕਰਕੇ ਬਹੁਤੇ ਸਿੱਖ ਕਾਂਗਰਸ ਤੋਂ ਨਿਰਾਸ ਨੇ
@SatnamSingh-mm4zk
@SatnamSingh-mm4zk Год назад
Jehre Sikh sikhi nu dah la rahe main gal karda Akhoti a vare jinha paga ch sir fasae ne
@JoitMp
@JoitMp Год назад
🙏🙏👌👌
@daljitwarring7171
@daljitwarring7171 Год назад
Khara Sahib is good and honest Leader
@MayankKumar-hk3ud
@MayankKumar-hk3ud Год назад
Honest😂😂😂😂😂😂😂😂😂
@sahibsingh4988
@sahibsingh4988 Год назад
ਬਹੁਤ ਖ਼ੂਬ
@Pinda_alle891
@Pinda_alle891 Год назад
Interview host te prime Asia da main Banda … ajit te vi … conflict of interest!???? Prime Asia wale and bapuji te bhangwant de mouthpiece ne
@vikramjeetsingh9200
@vikramjeetsingh9200 Год назад
Sukhpal singh kahra brave and honest leader
@karansandhu6623
@karansandhu6623 Год назад
Waheguru g mhr rkhn khaira saab te
@jaspalchandi5300
@jaspalchandi5300 Год назад
Proud of me Khera sahib
@charanjitsingh375
@charanjitsingh375 Год назад
ਕੋਈ ਐਕਸ਼ਨ ਨਾ ਕਰੋ ਬੱਸ ਮੰਤਰੀ ਨੂੰ ਵੀਡੀਓ ਦਿਖਾ ਕੇ ਪੁੱਛ ਲਵੋ ਕਿ ਜਨਾਬ ਹਾਂ ਜਾਂ ਨਾ ਵਿੱਚ ਸਿਰ ਹੀ ਹਿਲਾ ਦਿਓ।
@sukhnamsingh8049
@sukhnamsingh8049 Год назад
Good.persion.Khehra.sabb
@baljindersingh7313
@baljindersingh7313 Год назад
Khaira good leader
@rupindersingh3769
@rupindersingh3769 Год назад
Where Punjab people only 🤦‍♂️🤦‍♂️
@Prabhjeetsidhu19
@Prabhjeetsidhu19 Год назад
ਲਗੋੜ ਆ ਸਿਰੇ ਦੀ ਇਹ ਰੱਬ ਬਣਿਆ ਫਿਰਦਾ
@gurmindersingh-1577
@gurmindersingh-1577 Год назад
Nice Khaira Saheb
@BalkarSingh-jb3wv
@BalkarSingh-jb3wv Год назад
ਖਹਿਰਾ+ਸਿੱਧੂ,, jindabad
@Garysingh.786
@Garysingh.786 Год назад
Khaira saab needs our support because aap is all going against him or any one that raise there voice. Every time anyone or him speaks the truth it’s either gets to put in jail or hate or fake news about them. Please support the truth. People that speak truth.
@kiranjeetsidhu6901
@kiranjeetsidhu6901 Год назад
ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਖਾ ਰਿਹਾ ਸੀ ਫਸਟ ਟੈਮ ਹੈਗਾ ਸਭ ਆਪਣੀ ਇਮਾਨਦਾਰੀ ਕਿਉਂ ਨਹੀਂ ਦਿਖਾਈ ਜਦੋਂ ਇਹ ਆਮ ਆਦਮੀ ਪਾਰਟੀ ਵਿੱਚ ਸਨ ਓਦੋਂ ਵੀ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਰਹੇ ਹੋਣ ਜਿਦਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਮਰੂਦ ਤੋਂ ਬਿਨਾਂ ਇਨ੍ਹਾਂ ਨੇ ਕੁਝ ਵੀ ਚੰਗਾ ਨਹੀਂ ਸਮਝਿਆ ਇਹ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੁੰਦੇ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਪਿਆਰੀ ਹੈ
@nagindersingh4433
@nagindersingh4433 Год назад
Khara shab good
@satpalsinghgrewal7360
@satpalsinghgrewal7360 Год назад
Khera saab nu salute
@nachhattarsingh4890
@nachhattarsingh4890 Год назад
Ehana noo ta lok das danga 2024khaira apni seat.harjuga
@Bajwasaab713
@Bajwasaab713 Год назад
ਦਲ ਬਦਲੂ ਸਿਸਟਮ ਦੀਆ ਗੱਲਾ ਕਰਦਾ🤣🤣🤣🤣🤣🤣🤣🤣
@ramsam6169
@ramsam6169 Год назад
Aap zindabad,imandar, parti
@JatinderJanjua-zx2wj
@JatinderJanjua-zx2wj Год назад
Good job , do proper vikas of aap
@surindersinghsidhamerimathohri
ਖੈਰਾ, ਖੈਰੇ ਦੇ ਪਿਉ ਸਿਖਿਆ ਮੰਤਰੀ ਪੰਜਾਬ ਦਾ ਸੀ??ਇਸ ਨੂੰ ਇਸ ਤੇ ਇਸ ਦੇ ਪਿਉ ਦੀਆ ਉਪਲੱਬਧੀਆ ਪੂਛੋ?? ਇਸ ਭੋਕੜ ਭੋਕਣ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।
@sunnybajwa5206
@sunnybajwa5206 Год назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@1sukhman
@1sukhman Год назад
ਬਠਿਡਾ ਰੋਸ ਮੁਜਾਹਰਾ, ਵੀ ਕੀਤਾ ਸੀ, ਕੀ ਨਿਕਲਿਆ ਉਸ ਵਿਚੋ।
@vipansidhu1979
@vipansidhu1979 Год назад
Tanu kyon daye vigilance. Loka ne diti vigilence
@RanjitSingh-hq9jy
@RanjitSingh-hq9jy Год назад
Good khaira ji
@sahibsinghcheema4151
@sahibsinghcheema4151 Год назад
Thank you sawaran S tahina❤
@shamshersingh-gx3gs
@shamshersingh-gx3gs Год назад
Khera ghaint bnda aa
@Aussie2015
@Aussie2015 Год назад
Khaira saab 3 line di gall ch 2 lines english bol jande which is good & showing he is well educated person, but tehna saab udda hee har gal te hoon hoon kri jande
@rajvirsingh2179
@rajvirsingh2179 Год назад
Khaira sab jindabad
@gurdipsingh4229
@gurdipsingh4229 Год назад
Sukhpal khera jindabad
@dso8018
@dso8018 Год назад
Chaudhary family nein Jalandhar election vich paise nahi laya. AAP te BJP nein votan kharidiyan hai.
@hardipsingh4738
@hardipsingh4738 Год назад
Great kahira sabb
@bupindersingh2128
@bupindersingh2128 Год назад
Khara Sahab jindabad
@JagtarSingh-nj5bw
@JagtarSingh-nj5bw Год назад
Khara sahib lection jalandhar vich Ludhiana 300 duty Lai worker geia
@karannagra4104
@karannagra4104 Год назад
ਮਾਨ ਈ ਦਿੱਖੀ ਜਾਦੇ
@jarnailsingh9374
@jarnailsingh9374 Год назад
ਅੰਦਰੋ ਅੱਗ ਲੱਗ ਰਹੀ ਹੈ ਖਹਿਰਾ ਦੇ
@ManjitSingh-mn9qu
@ManjitSingh-mn9qu Год назад
ਟਹਿਣਾ ਸਾਹਿਬ ਇਸ ਚਗਲ ਨੂੰ ਕਿਉਂ ਪ੍ਰੋਗਰਾਮ ਚ ਬੁਲਾਇਆ। ਇਸ ਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੀ ਕੀਤਾ। ਇਹ ਚੱਲਿਆ ਕਾਰਤੁਸ ਹੈ।
@nachhattarsingh9662
@nachhattarsingh9662 Год назад
ਖੈਰਾ ਜੀ ਨਿਜੀ ਨਾਲੋ ਚੰਗਾ ਹੋਵੇ ਜੇਕਰ ਪੰਜਾਬ ਦੇ ਮਸਲਿਆਂ ਦੀ ਗਲ ਕਰੋ।
@surindersinghsidhamerimathohri
ਇਹਦਾ ਮੁੰਡਾ ਵੀ ਚੋਰ ਗੁਨਾਹਗਾਰ ਗਿਰੋਹ ਪਾਰਟੀ ਵਿੱਚ ਸੀ ਇਹ ਵੀ ਹੁਣ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਨੂੰ ਸਪੋਰਟ ਕਰਨ ਲਗਿਆ ਹੋਇਆ ਹੈ। ਗੈਗਸਟਰ ਕਿਸ ਨੇ ਪੈਦਾ ਕੀਤੇ ਜਿਸ ਪਾਰਟੀ ਵਿੱਚ ਤੇਰਾ ਪੁੱਤਰ ਸੀ ਤੇ ਬਾਦਲਾ ਨੇ??? ਭਗਵੰਤ ਮਾਨ ਬਹੁਤ ਕੁਝ ਠੀਕ-ਠਾਕ ਕਰ ਰਿਹਾਅ ਹੈ।। ਪਰ ਜਿਹੜੀਆ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਨੂੰ ਵੋਟ ਪਾਉਣ ਲਈ ਕਹਿਣ ਲੱਗਿਆ ਹੈ, ਉਹ ਤੇ ਪੁਆੜੇ ਦੀ ਜੜ੍ਹ ਹਨ, ਇੰਨਾ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਤੇ ਕੁਝ ਗੀਤਕਾਰਾ ਨੇ ਇਹ ਗੈਗਸਟਰ ਪੈਦਾ ਕੀਤੇ ਤੇ ਪ੍ਰਮੋਟ ਕੀਤੇ ਉਹਨਾ ਵਿੱਚ ਤੇਰਾ ਪੁੱਤਰ ਵੀ ਸੀ। ਇਹ ਪੁਰਾਣੀਆ ਪਾਰਟੀਆ ਤੇ ਗੀਤਕਾਰ ਪੈਸਿਆ ਲਈ ਗਲਤ ਕਿਸਮ ਦਾ ਕਲਚਰ ਪ੍ਰਮੋਟ ਕਰਦੇ ਸੀ ਤੇ ਹਨ?? ਹਾ ਪੈਸਿਆ ਲਈ ਕਰਦੇ ਹਨ ਤੇ ਉਹ ਪੈਸੇ ਜਾਦੇ ਸਮੇ ਨਰਕਾ ਵਿੱਚ ਲੈ ਕੇ ਵੀ ਨ੍ਹੀ ਜਾਦੇ ਖਾਲੀ ਹੱਥ ਝਾੜ ਕੇ ਨਰਕਵਾਸੀ ਹੋ ਜਾਦੇ ਹਨ। ਜੋ ਹੋ ਗਿਆ ਉਹ ਤੇ ਵਾਪਸ ਨਹੀ ਆਣਾ ਪਰ ਇੰਨਾ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਜਿੱਨਾ ਦੀ ਗੈਗਸਟਰ ਪੈਦਾਵਾਰ ਹੈ ਉਹਨਾ ਨੂੰ ਸਪੋਰਟ ਨ ਕਰੋ ਹੋਰ ਲੋਕਾ ਦੇ ਬੱਚਿਆ ਦੇ ਭਵਿੱਖ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕਰੌ।
@HarjinderSINGH-gh6hr
@HarjinderSINGH-gh6hr Год назад
ਬੀਬੀਆਂ ਨੂੰ ਸਲਾਹ ਹੈ ਕਿ ਬਹੁਕਰ ਸਰਕਾਰ ਵਾਲੇ ਮੰਤਰੀ ਕਟਾਰੂਚੱਕ ਤੋਂ ਦੂਰ ਰਹਿਣ, ਉਹਦੇ 'ਚ 'ਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਰੂਹ ਆਉਂਦੀ ਹੈ ! 😂😄😅😀
@RanjitSingh-zx5dx
@RanjitSingh-zx5dx Год назад
Sukhpal kheria jindabad App nu rakho thokh ke
@gurdipsingh4229
@gurdipsingh4229 Год назад
Navjot Singh sidhu Sukhpal Singh khera karn Brar lakha sidhana eh sare ikathe hone chaide han
@DIGGERSDATA
@DIGGERSDATA Год назад
ਜਿੰਦਾਬਾਦ ਅਵਾਜ ਆ ਖਹਿਰਾ ਸਾਹਿਬ ਪੰਜਾਬੀਓ ਸਾਥ dea kro
@bssingh1075
@bssingh1075 Год назад
ਖਹਿਰਾ ਸਾਬ ਪਹਿਲਾਂ ਕਾਂਗਰਸ, ਫਿਰ ਆਮ ਆਦਮੀ ਪਾਰਟੀ, ਫਿਰ ਪੰਜਾਬ ਏਕਤਾ ਪਾਰਟੀ ਹੁਣ ਫਿਰ ਕਾਂਗਰਸ ਪਾਰਟੀ। ਇਸ ਬੰਦੇ ਦੀ ਪਾਰਟੀ ਬਦਲਦਿਆਂ ਸਾਰੀ ਉਮਰ ਲੰਗ ਜਾਣੀ
@gurvindersidhugermany3693
@gurvindersidhugermany3693 Год назад
Khaira sab imandhar banda a hemsha sach bolda a es krke bjp ena de peche lgi c
@bobbysharma2808
@bobbysharma2808 Год назад
Ahe Banda Ghaint aa yaar waise
@rohangarg4180
@rohangarg4180 Год назад
Swarn Tehna ikk video ch tusi aayein vi dsso vi kehrde kehrde channel naal kamm krde. Saare kite tusi hi tusi
@LovePreet-dd6ed
@LovePreet-dd6ed Год назад
Punjab Vich Nasha Sare Aam hi bekarha hai
@jaspreetsingh1285
@jaspreetsingh1285 Год назад
Rana gadari kargia
@BeingPunjabee
@BeingPunjabee Год назад
ਲੱਗਦਾ ਟਹਿਣਾ ਸਾਬ ਇਹਦੇ ਨਾਲ ਮਿਲ ਕੇ ਤੁਸੀਂ ਵੀ ਪਾਰਟੀ ਬਦਲ ਲਈ, ਇਹਦਾ ਤਾਂ ਕੰਮ ਹੀ ਇਹ ਹੈ !! ਕੌਣ ਨੀ ਜਾਂਦਾ ਇਹਦੇ ਬਾਰੇ ਸਿਰੇ ਦਾ ਝੂਠਾ ਤੇ ਮਕਾਰ ਹੈ ਇਹ ......
@merapunjab6443
@merapunjab6443 Год назад
ਸਰਦਾਰ ਬੜਾ ਦਿਲਦਾਰ ਪੈਰਾਂ ਤੋ ਉੱਖੜ ਗਿਆ
@RaRa-n4x
@RaRa-n4x Год назад
Actually gurjeet rana play the game He scripted congress defeat He got new industrial licenses Everything coming in news soon
@riskyjatt37
@riskyjatt37 Год назад
Bund ch lela film nu kam di gal krr yaar koi punjab di jawaani nasha berozgaari
@rajwindersingh1061
@rajwindersingh1061 Год назад
Sirre da khachhh banda ehh , 🪑 da bukha admi aa
Далее
He went ALL in 😭
00:12
Просмотров 1,8 млн
Why is it different from what I thought?
00:15
Просмотров 3 млн
РОК-СТРИМ без ФАНЕРЫ🤘
3:05:16
Просмотров 1,3 млн
He went ALL in 😭
00:12
Просмотров 1,8 млн