Тёмный

ਜ਼ਮੀਨੀ ਵਿਵਾਦ ਵਿੱਚ ਵਿਸ਼ਵਦੀਪ ਨੂੰ ਮੁੱਖ ਮੰਤਰੀ ਦਾ ਆਇਆ ਫ਼ੋਨ ਲੱਖੇ ਸਿਧਾਣੇ ਤੋਂ ਮੰਗੀ ਮੁਆਫ਼ੀ ਕਿ ਮੈ ਗਲਤ ਬੋਲ ਬੈਠ 

Jagmeet Talk (khappian wali )
Подписаться 68 тыс.
Просмотров 35 тыс.
50% 1

ਜ਼ਮੀਨੀ ਵਿਵਾਦ ਵਿੱਚ ਵਿਸ਼ਵਦੀਪ ਨੂੰ ਮੁੱਖ ਮੰਤਰੀ ਦਾ ਆਇਆ ਫ਼ੋਨ ਲੱਖੇ ਸਿਧਾਣੇ ਤੋਂ ਮੰਗੀ ਮੁਆਫ਼ੀ ਕਿ ਮੈ ਗਲਤ ਬੋਲ ਬੈਠਾ ਚਰਨਜੀਤ ਚੰਨੀ ਨੇ ਕਿਉ ਭੇਜਿਆ ਵਕੀਲ #lakhasidhana #cmpunjab #bhagwantmann #charnjitsinghchanni

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@ManjitKaur-dj7mq
@ManjitKaur-dj7mq 23 дня назад
ਲੱਖਾ ਸਿਧਾਣਾ ਜੀ ਜਿੰਦਾਬਾਦ ਉਹ ਹਰ ਇਕ ਦੀ ਮਦਦ ਕਰਨ ਲਈ ਅੱਗੇ ਆ ਕੇ ਖੜਦੇ ਹਨ
@JagjitSingh_
@JagjitSingh_ 23 дня назад
ਵਿਸਵਦੀਪ ਵਧੀਆ ਗੱਲ ਕਰਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@garrysingh-sq6ps
@garrysingh-sq6ps 19 дней назад
ਲੱਖਾ ਵੀਰ ਜ਼ਿੰਦਾਬਾਦ,,,ਆਪਸ ਵਿੱਚ ਨਾ ਲੜੋ
@HardeepkaurChehal
@HardeepkaurChehal 23 дня назад
ਵਿਸਵਦੀਪ ਵੀਰ ਨੂੰ ਕਿਸੇ ਪ੍ਰਤੀ ਗਲਤ ਨਹੀਂ ਬੋਲਣ ਚਾਹੀਦਾ ਕਿਉਂਕਿ ਕੱਲ ਨੂੰ ਲੋੜ ਪੈ ਜਾਂਦੀ
@Pb31Riyder
@Pb31Riyder 22 дня назад
ਨਵਦੀਪ ਨਾਲ ਵੀ ਕੋਈ ਨਹੀਂ ਖੜਿਆ
@AmarjitSingh-mq7sp
@AmarjitSingh-mq7sp 23 дня назад
ਵਿਸ਼ਵਜੀਤ ਸਿੰਘ ਤੂੰ ਲੀਡਰਾ ਮਗਰ ਲੱਗ ਕੇ ਲੱਖੇ ਸਿਧਾਣੇ ਨੂੰ ਮਾੜਾ ਬੋਲਿਆ ਪਰ ਲੱਖੇ ਸਿਧਾਣੇ ਵਰਗਾ ਕੋਈ ਵੀ ਬੰਦਾ ਨਹੀ
@SurjitKaur-qz3fl
@SurjitKaur-qz3fl 23 дня назад
ਵਿਸ਼ਵਦੀਪ ਪੁੱਤ ਲੱਖਾਂ ਭਾਨਾ ਪਰਮਿੰਦਰ ਝੋਟਾ ਰਫ਼ਤਾਰ ਪੁੱਤਰੋ ਜਿਉਂਦੇ ਵਸਦੇ ਰਹੋ ਪੰਜਾਬੀਉ ਰਲ਼ ਮਿਲ਼ ਕੇ ਰਹਿਣਾ ਬੇਟਾ ਸਿਆਸਤਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਉ ❤ ਦਿਲੋ ਧੰਨਵਾਦ ਰੂਹ ਖੁਸ਼ ਹੋ ਜਾਂਦੀ ਐ ਬਾਈ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਵੇਖ ਕੇ ਹੱਸਦੇ ਵਸਦੇ ਰਹੋਮੇਸ਼ਾ ਚੜ੍ਹਦੀ ਕਲਾ ਵਿਚ ਰਹੋ 👌💪👍🇳🇪❤
@avtarsidhu5776
@avtarsidhu5776 23 дня назад
ਵੀਰ ਜਲਦਬਾਜੀ ਨਾ ਕਰਿਆ ਕਰੋ ਲੱਖਾ ਸੱਚੇ ਬੰਦਿਆ ਦੀ ਸਪੋਟ ਕਰਦਾ
@AmandeepSingh-bu4wn
@AmandeepSingh-bu4wn 23 дня назад
ਲੱਖਾ ਜਿੰਦਾਬਾਦ ਜੀ
@HarbansSingh-bt8br
@HarbansSingh-bt8br 23 дня назад
ਵਿਸ਼ਵਦੀਪ ਸਿੰਘ ਲਖਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਜਲਦ ਵਾਜੀ ਨ ਕਰਿਅਆ ਕਰੋ ਕੁਝ ਅਖੌਤੀ ਲੋਕ ਖਰਾਬ ਕਰਦੇ ਹਮੇਸ਼ਾ ਚਢਦੀ ਕਲਾ ਵਿੱਚ ਰਹੋ ਹੀਰਾ ਹਮੇਸ਼ਾ ਤਰਾਸ ਕੇ ਬਣਦਾ ਹੈ ਸਚ ਦੀ ਜਿੱਤ ਹੋਈ ਹੈ ਤੁਸੀ ਇਕੱਠੇ ਕੰਮ ਕਰੋ
@harjitkumarloyee1619
@harjitkumarloyee1619 23 дня назад
ਬਹਿਣਾ ਡਰ ਗਈ
@gurnamsingh3216
@gurnamsingh3216 23 дня назад
ਪੂਛ ਥੱਲੇ ਗੋਹਾ ਜ਼ਿਆਦਾ ਦੂਰ ਨੀ ਜਾਂਦਾ।।
@JaswantSingh-nk9ve
@JaswantSingh-nk9ve 23 дня назад
ਪੰਜਾਬ ਦਾ ਨ. 1ਲੋਕ ਲੀਡਰ ਲੱਖਾ ਸਿੱਧਾਣਾ ਜਿੰਦਾਬਾਦ
@AvtarSingh-pw7fv
@AvtarSingh-pw7fv 23 дня назад
ਤੇਰੇ ਜੋੜੀਦਾਰਾਂ ਨੇ ਜਾਤੀਵਾਦ ਦਾ ਐਸਾ ਜ਼ਹਿਰ ਫੈਲਾਇਆ ਕਿ ਬਹੁਤ ਲੋਕ ਜੋ ਤੇਰੀ ਮਦਦ ਲਈ ਆਉਣਾ ਚਾਹੁੰਦੇ ਸਨ ਨਹੀਂ ਆਏ ਕਿਉਂਕਿ ਤੇਰੇ ਉਹ ਸਾਥੀ ਸਾਰੇ ਜੱਟਾਂ ਨੂੰ ਮਾੜਾ ਬੋਲੀ ਗਏ
@SheraSingh-o3x
@SheraSingh-o3x День назад
ਪੰਜਾਬ ਦੇ ਲੋਕ ਸਭ ਜਾਣਦੇ ਹਨ
@LaliSidhu-lj4xc
@LaliSidhu-lj4xc 23 дня назад
ਵਿਸ਼ਵਦੀਪ ਵੀਰ ਹਾਰ ਨਹੀਂ ਮੰਨੀ ਦੀ ਗੱਲਾਂ ਤੋਂ ਲੱਗਦਾ ਕਿ ਪਿੰਡ ਦੇ ਮੁੱਦੇ ਚੁੱਕਣੇ ਤੂੰ ਬੰਦ ਕਰ ਦੇਗਾ ਪਰ ਪਿੰਡ ਤੋਂ ਹੀ ਹਰ ਕੰਮ ਸ਼ੁਰੂ ਹੁੰਦਾ ਬਹੁਤ ਵਧੀਆ ਕੰਮ ਕਰ ਰਿਹਾ ਵਾਂ ਇਦਾਂ ਹੀ ਕਰਦਾ ਰਹਿ
@Love_to_Humanity
@Love_to_Humanity 23 дня назад
ਅਸਲੀ ਗੱਲ ਇਹ ਹੈ ਕਿ ਵਿਸ਼ਵਜੀਤ ਇੱਕ ਚੈਨਲ ਵਾਲੇ ਦੇ ਮਗਰ ਲੱਗ ਕੇ ਸਾਰੀਆਂ ਕਿਸਾਨ ਜੱਥੇਬੰਦੀਆਂ ਤੇ ਲੱਖੇ ,ਭਾਨੇ ਵਰਗਿਆਂ ਨੂੰ ਗਲਤ ਬੋਲਦਾ ਸੀ ਪਰ ਹੁਣ ਲੱਗਦਾ ਕਿ ਅਕਲ ਠਿਕਾਣੇ ਆ ਗਈ ਹੈ
@jasvirsingh514
@jasvirsingh514 23 дня назад
ਹੁਣ ਇਸ ਮੁੰਡੇ ਦੀ ਮਾਤਾ ਕਿਉਂ ਨਹੀਂ ਆਈ ਪਹਿਲਾਂ ਸਭ ਨੂੰ ਹੀ ਬੂਰਾ ਭਲਾ ਬੋਲੀ ਗਈ ਆ
@GagandeepSinghGill-sc8gk
@GagandeepSinghGill-sc8gk 21 день назад
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਇਸ ਦੇ ਪਰਿਵਾਰ ਨੇ ਤੇ ਕੁੱਝ ਕੋ ਚੈਨਲ ਵਾਲਿਆਂ ਨੇ ਜਾਤੀਵਾਦ ਤੇ ਗਰੀਬ ਅਮੀਰ ਦਾ ਰੌਲਾ ਪਾਇਆ ਮੈਨੂੰ ਇਸ ਤੇ ਪਰਚਾ ਪਏ ਤੋਂ ਪਤਾ ਲੱਗਾ ਕਿ ਇਸ ਵੀਰ ਕੋਲ ਲਾਇਸੰਸੀ ਅਸਲਾ ਹੈ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਸਾਡੇ ਇਥੇ ਗਰੀਬ ਕਦੋਂ ਕੂ ਦੇ 1.25/1.50 ਲੱਖ ਰੁਪਏ ਬਿਨਾਂ ਮਤਲਬ ਤੋਂ ਖਰਚ ਕੇ ਬਿਨਾਂ ਕੰਮ ਦੀਆਂ ਚੀਜ਼ਾਂ ਲੈ ਕੇ ਰੱਖਣ ਲੱਗ ਪਏ ਜੇ ਸਾਡੇ ਇਥੇ 1.50/1.50 ਲੱਖ ਫਾਲਤੂ ਲਾਉਣ ਵਾਲੇ ਗਰੀਬ ਤਾਂ ਹੋਣੇ ਚਾਹੀਦੇ
@Singhcollection715
@Singhcollection715 23 дня назад
ਵਿਸ਼ਵਜੀਤ ਵੀਰ ਜਿਨ੍ਹਾਂ ਨੂੰ ਤੂੰ ਅੱਗੇ ਲਾਇਆ ਸੀ ਓਹਨਾਂ ਨੇਂ ਲੱਖੇ ਨੂੰ ਮਾੜਾ ਬੋਲਿਆ
@gnsingh411
@gnsingh411 23 дня назад
ਅਨਪੜ੍ਹ ਬੰਦੇ ਹੋਰ ਜੋ ਮਰਜੀ ਕਰਨ, ਪਰ ਰਾਜਨੀਤੀ ਨਾ ਹੀ ਕਰਨ ਤਾ ਚੰਗਾ। ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਦੀ ਬਜਾਏ ਪੰਜਾਬੀ ਪੜ੍ਹਨ, ਇਤਿਹਾਸ ਪੜ੍ਹਨ, ਫੇਰ ਸਮਾਜ ਸੇਵਾ ਕਰਨ।
@gurpawansingh2619
@gurpawansingh2619 23 дня назад
ਤੁਸੀਂ ਸਾਰੇ ਰਲਕੇ ਪਿੰਡਾ ਵਿੱਚ ਜਾਓ ਜੇ ਲੋਕ ਤੁਹਾਡੇ ਨਾਲ ਨੇ ਤਾਂ ਸਰਕਾਰ ਨੂੰ ਚਿੱਠੀਆਂ ਲਿਖੋ ਲੋਕਾਂ ਦੇ ਦਸਤਖ਼ਤ ਕਰਵਾਓ ਕਿ ਸਾਨੂੰ ਫ੍ਰੀ ਕੁੱਝ ਨਹੀਂ ਚਾਹੀਦਾ ਆਪੇ ਬੰਦ ਹੋ ਜਾਵੇਗਾ
@user-by6zu5xx2e
@user-by6zu5xx2e 23 дня назад
ਲੱਖਾਂ ਵੀਰ‌‌ ਜ਼ਿੰਦਾਬਾਦ
@balvirsingh5810
@balvirsingh5810 23 дня назад
ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਤੇ ਐਨ ਐਸ ਏ ਰੱਦ ਕਰਾਉਣ ਲਈ ਭੰਡ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਉਲੀਕੋ ਭਰਾਵੋ ਰਲ ਮਿਲ ਕੇ
@iqbalbrar2942
@iqbalbrar2942 22 дня назад
💯💯💯💯💯💯💯
@JaspreetKaur-ut9gv
@JaspreetKaur-ut9gv 23 дня назад
Very good vir bahut badiya gala keteya Punjab nu godan deya.badya sarey nu godan di gal kiti,
@gurmeetdhaliwal287
@gurmeetdhaliwal287 23 дня назад
ਰੋੜ ਝੂਠ ਹੁੱਣ 70 ਫੁੱਟ ਕੱਦ ਅਸੀਂ ਕੇੜਾ ਜੈਲਾ ਨਹੀਂ ਦੇਖਿਆ ਓ ਭਰਾਵਾਂ ਕਿਤੇ ਕੀ ਬੋਲਦਾ ਕਿੱਤੇ ਕੀ ਇੱਕ ਤਾਂ ਆਪਣੇ ਪਿੰਡ ਨਾਲ ਬਣਾਕੇ ਰੱਖ ਨਿਸ਼ਚਾ ਵਾਗੂ ਤੋਂ ਕਰਦਾ ਨਾਲੇ ਆਬਦੇ ਪਿਉ ਨੂੰ ਨਹੀਂ ਕਹੀਦਾ ਹੁੰਦਾ
@gurdeepmaanPB10punjab
@gurdeepmaanPB10punjab 23 дня назад
ਮੇਰੇ ਛੋਟੇ ਵੀਰ ਵਿਸ਼ਵਦੀਪ ਲੱਖਾ ਸਿਧਾਣਾ ਤੇਰੇ ਨਾਲ ਆ ਬਈ ਤੈਨੂੰ ਤਾਂ ਅਸੀਂ ਉਦਨੇ ਵੀ ਕਹਿ ਤਾ ਸੀਗਾ ਵੀ ਇਹੋ ਜਿਹੇ ਜਿਹੜੇ ਢਿੱਡ ਵੱਡੇ ਕੱਢੀ ਖੜੇ ਸੀ ਨਾ ਤੇਰੇ ਨਾਲ ਫੋਟੋਆਂ ਕਰਾਉਂਦੇ ਸੀਗੇ ਤੇ ਉਹਨਾਂ ਨੇ ਬਸ ਤੈਨੂੰ ਬਦਨਾਮ ਤੇਰਾ ਯਾਰਾਂ ਨੂੰ ਕਰਨਾ ਸੀ ਕਰਤਾ ਉਹਨਾਂ ਨੇ ਆਪਦਾ ਨੰਬਰ ਬਣਾ ਲਏ ਉਹ ਉਹਨਾਂ ਦਾ ਲੱਕ ਚੱਲ ਗਿਆ ਬਾਈ ਥੋੜੀ ਜਿਹੀ ਵੇਟ ਕਰ ਲਈਦੀ ਹੁੰਦੀ ਆ ਧਿਆਨ ਨਾਲ ਦੇਖ ਲਈਦਾ ਹੁੰਦਾ ਫੋਨ ਵੀਡੀਓ ਕਿਹੜਾ ਪਾਉਂਦਾ ਹੱਕ ਚ ਕਿਹੜਾ ਨਹੀਂ ਪਾਉਂਦਾ ਐਵੇਂ ਨਹੀਂ ਚੱਕਿਆ ਬੋਲਤਾ ਐਵੇਂ ਨਾ ਕਰਿਆ ਕਰ ਮੇਰਾ ਵੀਰ ਤੈਨੂੰ ਵੀ ਸਾਰੀ ਦੁਨੀਆ ਪਿਆਰ ਕਰਦੀ ਆ ਲੱਖੇ ਬਾਈ ਨੂੰ ਵੀ ਕਰਦੇ ਨੇ ਤੇਰੇ ਨਾਲ ਹੱਕ ਚ ਖੜੇ ਨੇ ਉਹ ਜੇ ਨਹੀਂ ਜਾਊਗਾ ਤਾਂ ਹੋਊਗਾ ਨਾ ਮੈਂ ਤਾਂ ਖੜੂੰਗਾ ਨਾ ਜੇ ਨਹੀਂ ਜਾਊ ਤਾਂ ਮੈਨੂੰ ਬੋਲੋ ਜਾਊਗਾ ਕਹਿੰਦਾ ਮੈਂ ਸਾਰਿਆਂ ਨਾਲ ਖੜੂੰਗਾ ਕਹਿੰਦਾ ਮੈਂ ਐਵੀ ਮਗਰ
@Malkeetdhillon151
@Malkeetdhillon151 22 дня назад
ਸਭ ਦੀ ਵੀਰਾ ਲੱਖਾ ਸਧਾਣਾ ਮਾੜਾ ਨਹੀਂ ਕੱਲੇ ਬਾਬੇ ਸੋਢੀ ਨੂੰ ਛੱਡ ਕੇ ਜਿਹੜਾ ਬੰਦਾ ਤੇਰੇ ਗਵਾਹੀ ਕਰਦਾ ਸੀ ਉਹ ਬੰਦਾ ਲੱਖੇ ਦੇ ਬਹੁਤ ਉਲਟ ਚਲਦਾ ਸੀ
@gurjeetsingh5877
@gurjeetsingh5877 23 дня назад
ਅਧਿਆਪਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਛੁੱਟੀਆਂ ਨਹੀਂ ਹੁੰਦੀਆਂ,,,,, ਬਿਨਾਂ ਗਿਆਨ ਤੋਂ ਨਾ ਬੋਲੋ
@GagandeepSinghGill-sc8gk
@GagandeepSinghGill-sc8gk 21 день назад
ਨਹੀਂ ਵੀਰ ਜੀ ਅਧਿਆਪਕਾਂ ਤੋਂ ਬਿਨਾਂ ਕੋਰਟਾਂ ਵਿੱਚ ਵੀ ਜੂਨ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ
@gurpreetgill7672
@gurpreetgill7672 22 дня назад
ਵੀਰੇ ਬੇਨਤੀ ਹੈ ਕਿ ਕੋਈ ਗੱਲ ਨਹੀਂ ਗੁੱਸਾ ਆਪਣਿਆ ਤੇ ਹੀ ਆਉਂਦਾ ਪਰ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਕਰਕੇ ਹੀ ਮਨਮੁਟਾਵ ਨਿਵੇੜ ਲਿਆ ਕਰੋ ਮੀਡੀਆ ਵਿਚ ਨਾ ਕਰਿਆ ਕਰੋ ਸਾਰੇ ਫੁੱਟ ਪਾਉਣ ਵਾਲੇ ਹਨ ਤੁਹਾਡਾ ਏਕਾ ਹੀ ਕਈ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ। ਸਾਰੇ ਭਰਾ ਪਿਆਰ ਨਾਲ ਰਿਹਾ ਕਰੋ।ਫਿਰ ਹੀ ਕੁਝ ਬਣ ਸਕਦਾ ਨਹੀਂ ਤਾਂ ਫਿਰ ਰੰਗਲਾ ਪੰਜਾਬ ਤੁਹਾਡੇ ਸਾਹਮਣੇ ਹੀ ਹੈ।
@HarpalSingh-il9om
@HarpalSingh-il9om 14 дней назад
❤❤❤
@user-cz1mc2pc4x
@user-cz1mc2pc4x 21 день назад
❤❤
@ishaanbhatia7869
@ishaanbhatia7869 22 дня назад
Hun aam aadmi party de khilaf tu supne vich nahi bolda
@HarnishKaurKandhola
@HarnishKaurKandhola 23 дня назад
Right
@akhtiarsingh4554
@akhtiarsingh4554 23 дня назад
PA MLA sare hi AAp de lokan nu paise di khatr Bahut Dukhi karde
@Jatt-sata
@Jatt-sata 23 дня назад
Nice
@jaswantsinghjasswant147
@jaswantsinghjasswant147 21 день назад
Very good job bro God bless you
@rajindersandhu9414
@rajindersandhu9414 23 дня назад
Lakhe sidhane warga ban na bahut aukha
@SukhwinderSingh-lx6cv
@SukhwinderSingh-lx6cv 23 дня назад
Visav vir bhut vadia insan lakha v hira Aa punjab da
@balvirsingh5810
@balvirsingh5810 23 дня назад
ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ 27ਚ ਮੁੱਖ ਮੰਤਰੀ ਬਣਾਉਣ ਲਈ ਜ਼ੋਰ ਲਗਾਉ ਵਿਸਵ ਸਿਆਂ ਖਾਲਸੇ ਨੇ ਹੀ ਭਲਾ ਕਰਨਾ ਪੰਜਾਬ ਦਾ ਕਿਸੇ ਪਾਰਟੀ ਦੀ ਝਾਕ ਨਾ ਕਰੋ
@gurbaxkaur2452
@gurbaxkaur2452 22 дня назад
ਊਹ ਕਮਲਿਆ ਕਿਸੇ ਨੇ ਤੇਰੀ ਮਦਦ ਕਰਨੀ ਸੀ ਕਹਿਦੇ ਧਰਨਾ ਲਗਦਾ ਤੇ ਅਸੀ ਪਹਿਚਾਣ ਸੀ ਰਾਹ ਚ ਕਿਹੜੀ ਬੇੜੀ ਪੈਦੀ ਸੀ ਜਹਿੜਾ ਲੰਘ ਨਹੀ ਸੀ ਹੋਣੀ
@user-bo5rs8lx7y
@user-bo5rs8lx7y 20 дней назад
Chani sab Good
@dimpychhabra01635
@dimpychhabra01635 22 дня назад
Vaah vishavdeep pehla tu bhagwant mama keha c hun maan sahib ho gaya balle balle tere
@NavjotSingh-nr9rq
@NavjotSingh-nr9rq 23 дня назад
Good channi Saab jidabbad 💯💯
@Jatt-sata
@Jatt-sata 23 дня назад
ਜਿਊਂਦੇ,ਰਹੋ
@user-om2pm9tw8u
@user-om2pm9tw8u 23 дня назад
ਵਿਸ਼ਵਦੀਪ ਜੀ ਫਰੀਦਕੋਟ ਤੋਂ ਕੁਲਦੀਪ ਸਿੰਘ ਬੋਦਲ ਤੁਹਾਡੇ ਨਾਲ ਫੋਨ ਤੇ ਮੇਰੀ ਕਈ ਵਾਰ ਵੀਰੇ ਗੱਲ ਹੋਈ ਹੈ ਲੱਖੇ ਸਧਾਣੇ ਨੇ ਅਸੀਂ ਕਿਰਤੀ ਕਿਸਾਨ ਯੂਨੀਅਨ ਦਾ ਮੈਂ
@SukhdevSingh-up7ed
@SukhdevSingh-up7ed 23 дня назад
ਭਵਿੱਖ ਦੇ ਮੁੱਖ ਮੰਤਰੀ ਸਾਹਿਬਾਨ ਪੰਜਾਬ 2027 ਦਾ ਮੁੱਖ ਦਾਅਵੇਦਾਰ ਵਿਸ਼ਵਦੀਪ ਸਿੰਘ ਫਾਜਲਿਕਾ ਕਰੋ ਸਪੋਟ ਬਹੁਤ ਉੱਚੀ ਬੋਲਦਾ ਇਹ ਬੰਦਾ ਵੀ ਗੇਅਰ ਈ ਨਿਕਲ ਜਾਦਾ ਇਸ ਦਾ !
@AvtarSingh-pw7fv
@AvtarSingh-pw7fv 23 дня назад
ਮੈਨੂੰ ਲੱਗਦਾ ਮੁੱਖਮੰਤਰੀ ਨਹੀਂ ਸਿੱਧਾ ਪ੍ਰਧਾਨਮੰਤਰੀ ਹੀ ਬਣੇਗਾ
@sukhpalsingh8637
@sukhpalsingh8637 23 дня назад
ਫਿਰ ਲੱਖਾ ਅਤੇ ਭਾਨਾ ਕੀ ਬਨਣਗੇ
@rakukarwasra8142
@rakukarwasra8142 22 дня назад
Pm banunga a
@JaswantSingh-nk9ve
@JaswantSingh-nk9ve 23 дня назад
Super dupper channel
@GurpreetSingh-mr8jb
@GurpreetSingh-mr8jb 23 дня назад
Video hun dekhiya pahla dekhiya ni hun Kalla reh giya c ta karke bolna piya
@gurindersohi6314
@gurindersohi6314 13 дней назад
Lakha Sidhana Sabh Nall Khada Y
@gurindersohi6314
@gurindersohi6314 13 дней назад
Jaldi Na Kareya Karo Y pehla Dekhya karo g
@Jatt-sata
@Jatt-sata 23 дня назад
Good
@allmost6240
@allmost6240 23 дня назад
Vishwdeep jindabad
@beantsingh994
@beantsingh994 20 дней назад
Vishvdeep veer tu v loka peashe na lagea kar jaldi
@Baldevsingh-ql1tz
@Baldevsingh-ql1tz 23 дня назад
Tanu
@ishaanbhatia7869
@ishaanbhatia7869 22 дня назад
Kise ne tenu aapni party ch lai ke aapni party da beda garak karauna
@amanahil6333
@amanahil6333 21 день назад
Pata ta phela c odo bhagwant da chakaya bhoniki gaya hon safai dai gaya
@toorfacts3988
@toorfacts3988 23 дня назад
Vo vadia gl a bro galti nu acsept keta
@user-dw2gi3qv3i
@user-dw2gi3qv3i 23 дня назад
Vishdeep bhaji bhut vadia ensahn h ji
@LovejitGill-po2gh
@LovejitGill-po2gh 20 дней назад
Vishwadeep Veer Lakkha nai paju
@KuvamAnahat
@KuvamAnahat 21 день назад
Bhi majdoor varg li bolo bas fer Punjab trki kro
@jagseersinghmaan6153
@jagseersinghmaan6153 22 дня назад
ਵਿਸ਼ਵਦੀਪ ਭਰਾ ਤੂੰ ਵੀ ਕੰਮ ਵਧੀਆ ਕਰਦੈਂ ਪਰ ਕਾਹਲੀ ਵਿੱਚ ਨਾਂ ਐਵੇਂ ਕੁੱਝ ਵੀ ਬੋਲਿਆ ਕਰੋ ਲੱਖੇ ਸਿਧਾਣੇ ਬਾਈ ਨੇ ਪਤਾ ਲੱਗਣ ਸਾਰ ਓਸੇ ਵੇਲੇ ਲਾਈਵ ਹੋਕੇ ਤੇਰੇ ਪੱਖ ਵਿੱਚ ਵੀਡੀਓ ਪਾ ਦਿੱਤੀ ਸੀ ਲੱਖੇ ਸਿਧਾਣੇ ਬਾਈ ਨੇ ਜੋ ਕੰਮ ਕੀਤੇ ਐ ਤੇ ਕੱਰ ਰਹੇ ਐ ਉਥੋਂ ਤੱਕ ਆਪਾਂ ਤਾਂ ਪੰਹੂਚ ਹੀ ਨਹੀਂ ਸਕਦੇ ਬਾਕੀ ਲੱਖੇ ਮਗਰ ਤਾਂ ਬਦਨਾਮ ਕਰਨ ਆਲਿਆਂ ਦੀ ਬਹੁਤ ਵੱਢੀ ਗਿਣਤੀ ਵਿੱਚ ਫਿਰਦੇ ਹਨ ਲੋਕ।
@gurdeepmaanPB10punjab
@gurdeepmaanPB10punjab 23 дня назад
😂😂😂😂😂😂😂😂
@GurpreetSingh-mr8jb
@GurpreetSingh-mr8jb 23 дня назад
Punjab lai koi ni Ronda sare apni me me karde firde a
@hcfgjfgygby8306
@hcfgjfgygby8306 23 дня назад
ਤੁਸੀ ਕਰੋ ਕੁਝ ਪੰਜਾਬ ਲਈ
@surjitsuman8817
@surjitsuman8817 23 дня назад
A Gia Fir Bangla Desh da Madari
@parmindersingh2081
@parmindersingh2081 23 дня назад
ਬਾਈ ਮੈਂ ਮੈਂ ਕਰਕੇ ਇਸ ਦੁਨੀਆਂ ਵਿੱਚ ਕਦੀ ਕੋਈ ਕਾਮਯਾਬ ਨਹੀਂ ਹੁੰਦਾ ਜਦੋਂ ਵੀ ਕੋਈ ਕਾਮਯਾਬ ਹੋਵੇਂਗਾ ਤੂੰ ਤੂੰ ਕਰਕੇ ਈ ਜਿਤੇਗਾ ਮੈਂ ਮੈਂ ਛੱਡ ਕੇ ਇਕ ਦੂਜੇ ਨਾਲ ਵਿਚਾਰਾਂ ਕਰਕੇ ਮਸਲੇ ਹੱਲ ਹੋਣਗੇ ਜੀ ਰਹੀ ਗੱਲ ਛੁੱਟੀ ਦੀ ਕਿਸਾਨ ਅਤੇ ਮਜ਼ਦੂਰ ਨੂੰ ਕਦੇ ਛੁੱਟੀ ਨਹੀਂ ਮਿਲਦੀ ਕਿਓਂ ਸਾਨੂੰ ਛੁੱਟੀ ਨਾਲ ਘਾਟੇ ਪੈਂਦੇ ਹਨ ਜੀ
@BaljinderSingh-lq7lt
@BaljinderSingh-lq7lt 23 дня назад
Visawdeep Fazalka jindabad
@taranvirbains7209
@taranvirbains7209 23 дня назад
Cahe Jo marji a charnjit singh channi g bhut bdea bande a jado bhane ne channi sab da virodh kita c pind aunn te ta oh piche mud gaye nhi cm c udo Jo marji kra sakda c fir jado pm aya c udo b kısana nal khada ho geya c kehnda me ni danda chlon Dena pm mudda mud jawe me dharna ni cakona kisana da
@davygrup1717
@davygrup1717 23 дня назад
ਕਿਨਾ ਕਿਹਾ ਸੀ ਅਸੀਂ ਕਿ ਭਾਈ ਜਾਤ ਪਾਤ ਨੂੰ ਵਿਚ ਨਾ ਲਿਆਓ ਪਰ ਕੁੱਝ ਠੇਕੇਦਾਰ ਤਾਂ ਬਹੁਤ ਬੁੜ੍ਹਕ ਰਹੇ ਸਨ ਹੁਣ ਦੱਸੋ
@hcfgjfgygby8306
@hcfgjfgygby8306 23 дня назад
ਕੰਮ ਹੀ ਉਹਨਾ ਖਰਾਬ ਕੀਤਾ ਇਸਦਾ ਜਿਹੜੇ ਇਸ ਦੇ ਹਮਾਇਤੀ ਸੀ ਉਹਨਾ ਦਾ ਕਂਮ ਹੀ ਜਾਤ ਪਾਤ ਦਾ ਪਾੜਾ ਪਾਉਣਾ
@JasnoorKaur-fy6ks
@JasnoorKaur-fy6ks 22 дня назад
Vishvdeep ver tainu lokan ne galt gyad kita plz tu lakhe veer nall mill k chall veere
@baljindersinghbrar5138
@baljindersinghbrar5138 22 дня назад
Charnjeet singh chani next cm a
@taranvirbains7209
@taranvirbains7209 23 дня назад
Chalo bdea gal a jado banda ander ja sunda a ta first fark dikhan lag Jada a jida hun tere ch fark dikhan lag geya eda e ik oh Sukhwinder loopo udo da kite ni dekhya ohnu BAs hun chup chap time pass kri Jada a
@SANDEEPSINGHBADESHA
@SANDEEPSINGHBADESHA 22 дня назад
Eh lalci bandha nafrati aa jat pat fela reha esnu muh na layo
@GurpreetSingh-mr8jb
@GurpreetSingh-mr8jb 23 дня назад
Gall koi sire londa ni kise di lat farh lena kise di baah
@ArshdeepSingh-oh4qk
@ArshdeepSingh-oh4qk 23 дня назад
ਵਿਸ਼ਵ ਦੀਪ ਬੰਦਾ ਵਧੀਆ ਹੈ ਪਰ ਗਰੀਬ ਐ
@GurmeetKaur-zi9lp
@GurmeetKaur-zi9lp 23 дня назад
Bilkul thik
@LakhviirSingh
@LakhviirSingh 23 дня назад
Kml kyo marea fr..pehla clear ta kr lea kro lakha veer kyo bdnam kita c
@jasvirsingh8715
@jasvirsingh8715 23 дня назад
Bai mandeep sidhu parkar nu Jiyada muh na lao Oh peise da putt Sukhbir ton mota peisa le gea
@nehaattri1812
@nehaattri1812 23 дня назад
Visav Deep channi virra changa banda ha onu farr Laa ja Layif bnani taa tannu nhi Lagda tannu tattu bna ditta gya va 😮😮😮😮😮😮😮😮😮😮😮😮
@user-ol9zw3tt5g
@user-ol9zw3tt5g 23 дня назад
Bhajan singh ok
@loveguru4554
@loveguru4554 20 дней назад
Hun aa gya chete odo ta loka nu tu lkhe de khilaf kr rha c mai ta phla hi kya c lkha bhjan ala nhi oh shi hai
@user-rg4zz4eb3n
@user-rg4zz4eb3n 23 дня назад
ਔਹ ਬਹਿ ਜਾ ਫਿਰ ਤੁਸੀ ਵੀ ਰੋਟੀਆਂ ਸੇਕਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਦੀਪ ਦੀਪ ਹੀ ਸੀ ਲੱਖੇ ਹੋਰੀ ਕਿੱਤੇ ਦੁੱਧ ਦੇ ਧੋਤੇ ਨੀ ਹੈ ਚੰਗਾ ਬਣ ਕੇ ਲੋਕਾਂ ਨੂੰ ਠੱਗਦੇ ਬਸ ਫਰਕ ਇਨਾਂ ਕੁ ਹੈ ਇਨਾਂ ਚ
@hcfgjfgygby8306
@hcfgjfgygby8306 23 дня назад
ਠਗੀ ਸਾਹਮਣੇ ਲਿਆਓ ਵੀਰ
@user-rg4zz4eb3n
@user-rg4zz4eb3n 23 дня назад
@@hcfgjfgygby8306 ਫਿਰ ਤਾਂ ਲੋਕ ਮੋਦੀ ਨੂੰ ਵੀ ਠੱਗ ਦਸਦੇ ਉਸਦੀ ਲਿਆ ਦੀ ਸਾਮ੍ਹਣੇ ਫਿਰ ਮੈ ਕੋਈ ਮੋਦੀ ਨੂੰ ਵੀ ਦੁੱਧ ਦੋਤਾ ਨੀ ਸਮਜਦਾ ਬਸ ਸਮਜਾਉਣ ਲਈ ਹੈ ਇਹ ਚੰਗਾ ਬਣ ਕੇ ਕੰਮ ਤਾਂ ਪੈਸਾ ਕਮਾਉਣ ਦਾ ਕਰ ਰਹੇ ਬਸ ਭੱਖੇ ਮੁੱਦੇ ਚ ਵੜ ਕੇ ਫਿਰ ਪੁਰਾਣੇ ਨੂੰ ਛੱਡ ਦਿੰਦੇ ਵੈਸੇ ਇਹ ਜਿੱਤਿਆ ਪਤਾ ਨੀ ਕਿਉਂ ਨੀ ਹੈ ਹੁਣ ਇੰਝ ਨਾ ਬੋਲੀ ਲੋਕ ਬੇਵਕੂਫ ਨੇ ਅੰਮ੍ਰਿਤਪਾਲ ਵੀ ਲੋਕਾਂ ਨੇ ਜਿਤਾਇਆ ਤੇ ਸਰਬਜੀਤ ਖਾਲਸਾ ਵੀ ਲੋਕਾਂ ਨੇ ਜਿਤਾਇਆ ਪੰਜਾਬ ਪੱਖੀ ਗੱਲਾਂ ਕਰ ਕੇ ਹਰ ਕੋਈ ਪੰਜਾਬ ਬਾਰੇ ਨੀ ਸੋਚਦਾ ਬਾਕੀ ਤੇਰੀ ਸੋਚ ਤੇ ਮੇਰੀ ਚ ਫਰਕ ਹੈ
@RandhirSingh-co4kp
@RandhirSingh-co4kp 22 дня назад
ਲੱਖਾ ਹਰ ਇੱਕ ਦੀ ਮੱਦਦ ਕਰਦਾ,,,,,ਇਹ ਗੱਲ ਮੰਨਣੀ ਪਵੇਗੀ
@Malkeetdhillon151
@Malkeetdhillon151 22 дня назад
ਤੇਰੇ ਧਰਨੇ ਨੇ ਇਹ ਤੈਨੂੰ ਹੁਣ ਪਤਾ ਲੱਗਿਆ ਇਹ ਰਾਜਨੀਤੀ ਸੀ ਜੇਕਰ ਹੱਥ ਜੋੜ ਕੇ ਸਾਰਿਆਂ ਦਾ ਸੰਜੋਗ ਮੰਗਿਆ ਹੁੰਦਾ ਤਾਂ ਤੇਰਾ ਪਰਚਾ ਖਾਰਜ ਹੋਣਾ ਸੀ
@AvitojMaan
@AvitojMaan 23 дня назад
Maar gya mok Ava e dra lainda lakha hrek nu prr bathinda da lok ni drde bathinda de loka nu pta lakhe di sari sachai avde halke cho uth k dekha lakha 20000 vote to aga ni vadh da eh avde pind ch e haru eh mera nal shart la sakda koi v
@rakukarwasra8142
@rakukarwasra8142 22 дня назад
Sai gal a veer
@gurmeetdhaliwal287
@gurmeetdhaliwal287 23 дня назад
ਭਾਤੇ ਸ਼ਰਾਬੀ ਬੁੱਚੜ ਵਾਂਗੂ ਤੂਵੀ ਲਗਦਾ ਮੀਠੀਆ ਮੀਰਚਾ ਤੇ ਕੁਲਫੀ ਗਰਮਾਂ ਗਰਮ ਜੀਭ ਪੰਜਾਬ ਦੀ ਫੂਕੈ ਗਾਂ ਬੱਲੇ ਦੂਜੇ ਭਾਤੇ 😅
@gurlabhsingh8072
@gurlabhsingh8072 23 дня назад
ਝੂਠ ਬੋਲ ਰਹੀਆਂ ਕਦੀ ਵੀ ਅੈਮ ਐਲ ਏ ਦਾ ਨਾਮ ਕਿਸ ਤਰਾਂ ਲੈ ਸਕਦਾ ਮੁੱਖ ਮੰਤਰੀ ਸਾਹਿਬ ਤੁਸੀ ਯੂ ਟਿਊਬ ਨਾ ਹੀ ਬੋਲੋ ਤਾਂ ਪੰਜਾਬ ਦਾ ਫਾਇਦਾ ਹੈ
@kuldeepsinghkuldeep853
@kuldeepsinghkuldeep853 23 дня назад
Y g veshvdeep g lakha banda mada ni yar ral k kam karo
@user-me1rn4ji9d
@user-me1rn4ji9d 23 дня назад
Meri benti a Tu chup kr k apna koi come kar krla come Sare chli jane tusi bag it singh dea resa na kro phla lalchi sdo Sare loka nu pta a tere kol koi bejns nhi tusi loka to mgna te loka nu kitna Tu pistl vech k apna elaj kra tu c m nu buchd dsda c hun putt c m saab ho gea aa ge akl fer Tu khna prali vale paise dende koi sbut hega tere kol fer Tu sarvs kroni lgdi ek tu loka to paise mgne sdde sara taber tusi loka nu lutn te ture ferde jo 2 din phla cheka marda c hun fer tenu m l a bnn da keda vdn lg pea eh jata pata vich vich jahr kolda muda
@pamajawadha5325
@pamajawadha5325 23 дня назад
Sahi gal veer eh pasa vasta firda ava h cm mann sab nu galt bol da c
@kalasidhu-wo3pv
@kalasidhu-wo3pv 23 дня назад
ਲੱਖਾਂ।ਅਸਲੀ ਬੰਦਾ।ਇਹੈ।ਕਤੀੜ ਕੀ ਕਰ ਰਹੀ ਹੈਂ
@Nonanona-c9s
@Nonanona-c9s 23 дня назад
Sahi keha bhaji... dharney launa ena da business hai..
@Nonanona-c9s
@Nonanona-c9s 23 дня назад
Mla bnan da keda..
@sukhpinderbrar5143
@sukhpinderbrar5143 23 дня назад
Tu kuch jat pat Karan wale bandya de pishe lagya c odo ta hun samaj Aagi naal ta sach da sath den wale hi kadhde h jat pat karan wale nahi
@JasPinder-gx3xs
@JasPinder-gx3xs 23 дня назад
LUKHA AAKHDA HAI AUSEE NSHA VECHUN VALE AND CHOR DEE HELP NHI KURDE VISHVDEEP BHANA LUKHA HOR VEE AAVDE HEE CHAINL BNAKE BINA GULON BOLIJADEN HUN LAIN DEN NOO KIJH NHI RS DHALIWALL ❤ R
@Jatt-sata
@Jatt-sata 23 дня назад
ਇਹ,ਕਿਹੜੀ, ਗੱਲ, ਭਾਨਾ ਜਾ,ਲੱਖਾ, ਨਾਂ, ਪਹੁੰਚ,ਦਾ,ਲੱਖਾ, ਭਾਨਾ, ਵਿਸ਼ਵਦੀਪ, ਝੋਟਾ, ਜ਼ਿੰਦਾਬਾਦ
@navjeettoor4718
@navjeettoor4718 23 дня назад
Salla harek koi mla banan nu he firda char k ohe gallan jea kar k , gal sab paise ekhathe krn de aw
@Randhawa-xi3pe
@Randhawa-xi3pe 23 дня назад
Good veer ji 👍😂😂
@pamajawadha5325
@pamajawadha5325 23 дня назад
Right veer
@SarabjitSingh-e5l
@SarabjitSingh-e5l 18 дней назад
Fukra banda
@kalasidhu-wo3pv
@kalasidhu-wo3pv 23 дня назад
ਇਹੈ ਭੈੜ ਜਾਂ ਕਤੀੜ ਹੈ
@fatehsingh5898
@fatehsingh5898 23 дня назад
Tu ktid ki chij he
@rajuarora3163
@rajuarora3163 23 дня назад
ਲੱਖਾ ਤਾ ਪੰਪ ਦੇਕੇ ਮਰਵਾ ਦਿੰਦਾ
@kalasidhu-wo3pv
@kalasidhu-wo3pv 23 дня назад
ਚਗਲ ਬੰਦਾ ਭੱਨੇ ਤੇ ਲੱਖੇ ਦੀ ਕੀ ਰੀਸ ਕਰੁ
@fatehsingh5898
@fatehsingh5898 23 дня назад
Tu ki chij he
@user-yy2zx6cm9g
@user-yy2zx6cm9g 23 дня назад
ਮਾਤੜ ਬੰਦਾ ਵਾ ਲੱਖੇ ਨੇ ਧਮਕੀ ਦੇ ਦਿੱਤੀ ਹੋਣੀ ਆ
@kalasidhu-wo3pv
@kalasidhu-wo3pv 23 дня назад
ਲੱਖਾ ਅਸਲੀ ਬੰਦਾ ਇਹੈ ਕਤੀੜ ਕੀ ਕਰ ਰਹੀ ਹੈ
@AvtarGujjar-je8hj
@AvtarGujjar-je8hj 23 дня назад
Veer ji tuadi soch nal lakha theek hai pr lakhe ne sb to pehla rampura fhool dangar mandi da muda chukea c ki prachi bot jyada mehgi ae bai yr oh kuj dina vich parchi dungi to vi jyada ho gi c veer ji hun tusi dso oh eh ki ghala mala hoyea yr bai m rampura mandi to pshu liake vechda da c bot vdia km chlda hunda c jdo parchi dugni hogi fr m jana shd dita ihde nalo ta je lakha na bolda ta theek c 800 rs hundi c ik majjh di parchi fr 2000to ute hogi c
@ArshpreetSingh-qg4zy
@ArshpreetSingh-qg4zy 23 дня назад
​@@AvtarGujjar-je8hjagla bolke tehkedar nal samjota kar geya parche cahe hun 4000 hoje ese nu ta samaj sewa kehnde han
@AvtarGujjar-je8hj
@AvtarGujjar-je8hj 23 дня назад
@@ArshpreetSingh-qg4zy bai yr ehna bheda nu ehi gl smj nhi aundi
@ArshpreetSingh-qg4zy
@ArshpreetSingh-qg4zy 23 дня назад
@@AvtarGujjar-je8hj bhed chal ke hoe fer y ese nu bhed chal. Kehnde han bake ta look mp ja MLA banun nu ferde han fer ta pta ne ke howega punjab da
@fatehsingh5898
@fatehsingh5898 23 дня назад
Tu ki chij a Ktid a
@amanlakhi1491
@amanlakhi1491 19 дней назад
Visvdeep Singh zindabad💜🅐🅡🅜🅨⁷⟬⟭💜
@DavinderSingh-wx4km
@DavinderSingh-wx4km 21 день назад
ਵਿਸ਼ਵਦੀਪ ਵਧੀਆ ਗੱਲ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Далее
Finger Heart - Fancy Refill (Inside Out Animation)
00:30