Тёмный

ਜ਼ਮੀਨ ਦਾ ਕਿੱਲਾ 1 ਕ/ਰੋੜ ਦਾ ਹੋਣ ਜਾ ਰਿਹਾ  

Preet JALALABAD Vlogs
Подписаться 18 тыс.
Просмотров 86 тыс.
50% 1

ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

Опубликовано:

 

20 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 382   
@jagrajsingh2028
@jagrajsingh2028 3 месяца назад
ਬਾਈ ਜੀ ਮੈਂ ਤੁਹਾਡੇ ਗੱਲ ਨਾਲ ਸਹਿਮਤ ਹਾਂ ਬਿਲਕੁਲ ਸਹੀ ਸੱਚ ਹੈ
@rajvirsingh4558
@rajvirsingh4558 3 месяца назад
ਫਿਲਿਸਤੀਨ ਵਾਲਾ ਹਾਲ ਹੋਣ ਵੱਲ ਵਧ ਰਿਹਾ ਪੰਜਾਬ
@daljitsinghwadala3072
@daljitsinghwadala3072 3 месяца назад
ਸਹੀ ਗੱਲਾਂ ਕੀਤੀਆਂ ਕੱਲ ਰੋਣ ਗੇ ਏ ਲੋਕ
@inderikbalsingh5047
@inderikbalsingh5047 3 месяца назад
ਪਰ ਮੈਂ ਤੁਹਾਡੀ ਸੋਚ ਨਾਲ ਸਹਿਮਤ ਹਾਂ,ਜੇਕਰ NRI ਅਤੇ ਕਾਰ ਸੇਵਾ ਵਾਲੇ ਬਾਬੇ ਪੰਜਾਬ-ਹਰਿਆਣਾ ਨਾਲ ਲੱਗਦੇ ਰਾਜਸਥਾਨ,ਯੂਪੀ ਵਿੱਚ ਦੱਬ ਕੇ ਜਮੀਨਾ ਖਰੀਦਣ,ਜਿਸ ਨਾਲ ਪੰਜਾਬੀ ਏਰਿਆਂ ਵੀ ਵੱਧੇਗਾ,ਤੇ ਪੰਜਾਬ ਵੀ ਵੱਡਾ ਹੋਣਾ ਸ਼ੁਰੂ ਹੋ ਜਾਵੇਗਾ,ਵੱਡਾ ਦਾ ਜਮੀਨ ਨਾਲ ਹੀ ਹੋਣਾ ਹੈਂ।
@chatwantsinghdeol2848
@chatwantsinghdeol2848 3 месяца назад
Sab lok wahr nu bhaje jade jimina kon khariduga😮😮😮
@sureshgrewal8040
@sureshgrewal8040 2 месяца назад
ਜਮੀਨਾਂ ਦਾ ਮਹਿੰਗਾ ਹੋਣਾ ਹੀ ਖਤਰਨਾਕ a vire tan hi tan vech rhe ne ਕਿਸਾਨ
@Sukhdev-ln1vy
@Sukhdev-ln1vy 3 месяца назад
ਸਾਡੇ ਮੁੰਡੇ 1-1 ਕੈਨੇਡਾ ਚਲੇ ਗਏ ਹਨ | ਜ਼ਮੀਨ 10-10 & 15-15 ਕਿੱਲੇ | ਜੇ ਉਹ ਖੇਤੀ ਨਹੀਂ ਕਰਦੇ ਤਾਂ ਉਨ੍ਹਾਂ ਦੀ ਉਲਾਦ ਖੇਤੀ ਕਿਵੇਂ ਕਰੇਗੀ?? ਪੜੇ ਲਿਖੇ ਮੁੰਡੇ ਖੇਤੀ ਕਰਨ ਤੋਂ ਸ਼ਰਮਾਉਂਦੇ ਹਨ ਪਰ ਗੋਰਿਆਂ ਦੀ ਗੁਲਾਮੀ ਕਰਨ ਚਲੇ ਜਾਂਦੇ ਹਨ |
@chatwantsinghdeol2848
@chatwantsinghdeol2848 3 месяца назад
Kehra pind jila ji 😮😮
@talwindersingh8929
@talwindersingh8929 3 месяца назад
ਬਿਲਕੁਲ ਠੀਕ ਕਿਹਾ ਬਾਈ ਜੀ ਸਾਡੇ ਲੁਧਿਆਣੇ ਸਾਈਡ ਦੁਬੱਈ ਤੋਂ ਕੰਪਨੀਆ ਆ ਕੇ ਕਰੋੜਾਂ ਵਿੱਚ ਜਮੀਨਾਂ ਖਰੀਦ ਰਹੇ ਹਨ ਸਾਡੇ ਲੋਕ ਜ਼ਮੀਨਾਂ ਧੜੱਲੇ ਨਾਲ ਵੇਚ ਰਹੇ ਹਨ। ਜੇਕਰ ਸਾਡੇ ਬਜੁਰਗ ਪਹਿਲਾਂ ਹੀ ਜਮੀਨ ਵੇਚ ਦਿੰਦੇ ਤਾਂ ਅੱਜ ਸਾਡੀ ਸਥਿਤੀ ਬਿਹਾਰ ਤੋਂ ਵੀ ਖਰਾਬ ਹੋਣੀ ਸੀ।
@chatwantsinghdeol2848
@chatwantsinghdeol2848 3 месяца назад
Jmina na wecho😮😮😮😮😮
@akalkhalsanews5083
@akalkhalsanews5083 2 месяца назад
ਕਸੂਰ ਕਿਸ ਦਾ ਸਾਡਾ ਜਾਂ ਵਿਦੇਸ਼ੀਆਂ ਦਾ
@parmindersingh144
@parmindersingh144 2 месяца назад
Bai Ludhiana di kehri side dassna
@gurvinderinsan6675
@gurvinderinsan6675 3 месяца назад
ਸਹੀ✔️ ਕਿਹਾ ਬਾਈ ਸਾਡੇ ਪਿੰਡ ਤੋਂ ਗਏਸੀ ਤੇ ਹੁਣ ਉਨ੍ਹਾਂ ਦਾ ਬਾਪੂ ਸਾਰੀ ਵੇਚ ਗਿਆ ਤੇ ਕਹਿੰਦਾ ਮੁੰਡੇ ਤਾਂ ਹੁਣ ਆਉਦੇ ਨਹੀਂ ਪਿੰਡ ਪਰ ਉਨ੍ਹਾਂ ਦੇ ਤਾਂ ਜਮੀਨ ਵੀ ਬਹੁਤ ਸੀ🙏🙏
@chatwantsinghdeol2848
@chatwantsinghdeol2848 3 месяца назад
Kere pind ji😮😮
@gurvinderinsan6675
@gurvinderinsan6675 3 месяца назад
Bishnandi
@sukhpreetsukhidhillon9693
@sukhpreetsukhidhillon9693 3 месяца назад
​@@gurvinderinsan6675 kini jameen c. Bai jo sari sale krti
@PreetSingh-mj6vw
@PreetSingh-mj6vw 2 месяца назад
Sade pind v vech gaye
@Sukhdev-ln1vy
@Sukhdev-ln1vy 3 месяца назад
ਪਿੰਡਾਂ ਦੀ ਹਾਲਤ ਇਸ ਤਰ੍ਹਾਂ ਹੈ - ਜਿਵੇਂ ਪਿੰਡ ਚ ਕਰਫ਼ਿਊ ਲੱਗਾ ਹੋਵੇ | ਵਿਚਾਰੇ ਬਜ਼ੁਰਗਾਂ ਨੂੰ ਕੋਈ ਦਵਾਈ ਦਿਵਾਉਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ |
@AmandeepKaur-nr7xc
@AmandeepKaur-nr7xc 3 месяца назад
Bilkul sahib brother asi aap aookhe hain bache Canada gaye ghar isle the dil nahi lagda
@chatwantsinghdeol2848
@chatwantsinghdeol2848 3 месяца назад
Kehra pind jila ji😮😮
@narenderhanda2724
@narenderhanda2724 2 месяца назад
​@@AmandeepKaur-nr7xc shi h
@pamajawadha5325
@pamajawadha5325 10 дней назад
Sahi gal
@Harbhajansingh-om8xp
@Harbhajansingh-om8xp 3 месяца назад
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਪੁੱਤਰਾਂ
@user-lu8hz1kk3h
@user-lu8hz1kk3h 3 месяца назад
ਬਾਈ ਜੀਉ। ਆਪ ਵੱਲੋਂ ਹੁਣ ਤਾਂ ਲਗਾਤਾਰ ਹੀ ਪੰਜਾਬ ਰਾਜ ਦੀ ਖਤਮ ਹੁੰਦੀ ਜਾਂਦੀ ਹੋਂਦ ਨੂੰ ਅਗਾਂਹ ਲਈ ਬਚਾਉਣ ਲਈ ਇਹ ਬਹੁਤ ਗੰਭੀਰ ਮੁੱਦੇ ਨੂੰ ਚੁੱਕਿਆ ਹੈ।ਇਹ ਵਿਦੇਸ਼ਾਂ ਦੇ ਵਿੱਚ ਹੁਣ ਤੱਕ ਬਣੇ ਹੋਏ ਗਲਤ ਹਾਲਾਤਾਂ ਦੀ ਸਾਰੀ ਅਸਲ ਸਚਾਈ ਨੂੰ ਵੀ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ। ਧੰਨਵਾਦ ਜੀਉ।
@chatwantsinghdeol2848
@chatwantsinghdeol2848 3 месяца назад
Bache jiada peda karo ji Parwar najojn sado ji Je punjab ch basoge fer punjab bachega sote sote kam v karo bade kam v karo darmiane kam v Bani pato kirt karo wad cchako ji Gur bani ch kite likhea bache ghat peda karo kete nahi likhea😮😮😮😮😮😮😮😮😮😮😮😮😮
@historyofpunjab2978
@historyofpunjab2978 3 месяца назад
ਪੰਜਾਬ ਦੇ ਸਾਰੇ ਇਲਕੇ ਖਾਲੀ ਹੋ ਰਹੇ ਨੇ ਵਹਿਗੁਰੂ ਕੀ ਬਣੁ ਪੰਜਾਬ ਦਾ ਚਾਰ ਕਿਲੇ ਤੋ ਲਾ ਕੇ ਪੰਜਾਹ ਕਿਲੇ ਆ ਵਾਲੇ ਵੀ ਉਦਰ ਨੇ
@chatwantsinghdeol2848
@chatwantsinghdeol2848 3 месяца назад
Ha ji bilkul sahi kiha hai kehra pind jila ji😮😮
@buttamantri6087
@buttamantri6087 3 месяца назад
ਬਿਲਕੁਲ ਸਹੀ ਗੱਲਬਾਤ ਕੀਤੀ
@user-tb7tl4kw2i
@user-tb7tl4kw2i 3 месяца назад
ਨਹੀ ਵੀਰ ਸਿੱਖ ਕੋਮ ਖੱਤਮ ਨਹੀ ਹੋ ਸਕਦੀ ਇਹ ਕੋਮ ਗੁਰੂ ਗੋਬਿਦ ਸਿਘ ਮਾਹਰਾਜ ਜੀ ਨੇ ਸਾਜੀ ਹੈ ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਹਿਤੇ
@rajvirsingh4558
@rajvirsingh4558 3 месяца назад
ਗੁਰੂ ਸਾਹਿਬਾਨ ਦੀ ਕੋਈ ਮੰਨਦਾ ਤਾਂ ਹੈ ਨਹੀਂ... ਫੇਰ ਗੁਰੂ ਸਾਹਿਬ ਦੀ ਕੌਮ ਕਾਹਦੀ ਹੋਈ
@KarmaDharma1993
@KarmaDharma1993 3 месяца назад
Sehi keha brother bs rotiyaa sekan lyi reh gya dhrm hun pehla wali gal ni rhi
@Kiranpal-Singh
@Kiranpal-Singh 3 месяца назад
@@rajvirsingh4558 ਮੰਨਣ ਵਾਲੇ ਤਾਂ ਪੂਰਾ ਭਰੋਸਾ ਰੱਖਦੇ ਹਨ ਤੇ ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਿਆਦਾ ਮੱਥਾ ਟੇਕਦੇ ਹਨ, ਜਿੰਦਗੀ ਵਿੱਚ ਧਾਰਨ ਨਹੀਂ ਕਰਦੇ !
@inderjit748
@inderjit748 3 месяца назад
GURU SAHIB DE KAHE RAH TE TAA AAPA CHAL NAHI RAHE
@Revolutionary321
@Revolutionary321 3 месяца назад
ਗੱਲ੍ਹਾਂ ਦਾ ਕੜਾਹ ਨਾ ਬਣਾਓ ਵੀਰ, ਇਤਿਹਾਸ ਦੀ ਗੱਲ ਨਾ ਕਰੋ ਹੁਣ ਦੀ ਗੱਲ ਕਰੋ, ਇਤਹਾਸ ਵਿੱਚ ਤਾਂ ਪੰਜਾਬ ਦਾ area 8 ਲੱਖ ਵਰਗ ਕਿਲੋਮੀਟਰ ਤੋਂ ਜਿਆਦਾ ਸੀ ਤੇ ਹੁਣ ਸਿਰਫ 50 ਹਜਾਰ, ਓਹ ਸਹੀ ਕੇਹ ਰਿਹਾ, ਜਿਸ ਹਿਸਾਬ ਨਾਲ ਪੰਜਾਬੀ ਖਾਸ ਕੇ ਜੱਟਾਂ ਲਾਲਚ ਚ ਅੰਨੇ ਹੋ ਕੇ ਸਾਰਾ ਕੁਝ ਬਣਿਆਂ ਛਡ ਛੱਡ ਕੇ ਬਾਹਰ ਨੂੰ ਤੁਰੇ ਆ ਇਹੀ ਹਾਲ ਹੁਣਾ, ਸਾਡੇ ਦੋਆਬੇ ਦੇ ਪਿੰਡਾਂ ਚ ਕਈ ਜਗ੍ਹਾ ਪਹਿਲਾਂ ਹੀ ਹੋ ਚੁੱਕਾ, ਨਈ ਯਕੀਨ ਤਾਂ ਆਜੋ ਮੇਰੇ ਨਾਲ ਮੈ direct ਓਹਨਾਂ ਪਿੰਡਾ ਚ ਲੈ ਜਾਂਦਾ
@BalwinderSingh-ug2mf
@BalwinderSingh-ug2mf 2 месяца назад
ਬਿਲਕੁਲ ਸਹੀ ਕਿਹਾ ਵੀਰ ਜੀ ਗੱਲ ਸੱਚ ਹੈ
@CharanjitDeol-yl2ey
@CharanjitDeol-yl2ey 2 месяца назад
ਸਹੀ ਗੱਲ ਐ
@majorsingh8860
@majorsingh8860 3 месяца назад
ਵੀਰ ਜੀ ਬਹੂਤ ਹੀ ਕਮਾਲ ਦੀ ਗੱਲ ਕੀਤੀ ਲੋਕਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਨਹੀਂ ਬਚਣਾ
@user-xg7ct4mi9j
@user-xg7ct4mi9j 3 месяца назад
ਇਥੇ ਵੀ ਕਨੇਡਾ ਬਨ ਜਾਣਾ ਹੈ।ਸਾਰੇ ਨੋਕਰੀ ਭਾਲਦੇ।ਸਭ ਨੂੰ ਨੌਕਰ ਰੱਖ ਲੈਣਗੇ। ਫਰਮ ਬਨ ਜਾਣਗੇ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@darshanbadesha560
@darshanbadesha560 3 месяца назад
ਬਹੁਤ ਵਧੀਆ ਗੱਲ ਹੈ ਅੰਗਰੇਜ ਏਧਰ ਆਉਣ ਅਸੀਂ ਉਹਨਾਂ ਦੀ ਚਮਚਾ ਗਿਰੀ ਕਰੀਏ ਕੋਈ ਗੱਲ ਨੀ ਅਸੀਂ ਅੰਗਰੇਜ਼ਾਂ ਤੇ ਪੂਰੇ ਖੁਸ਼ ਹਾਂ
@sultansingh9719
@sultansingh9719 3 месяца назад
ਜੱਟਾਂ ਨੂੰ ਤਾਂ ਹਾਏ ਡਾਲਰ ਹਾਏ ਡਾਲਰ 😂😂
@chatwantsinghdeol2848
@chatwantsinghdeol2848 3 месяца назад
Dallera ne bera gark karta punjab da😮😮😮
@narindersingh3140
@narindersingh3140 3 месяца назад
ਬਾਈ ਜਿਸ ਧਰਤੀ ਤੇ ਨਾਜ ਦਾ ਇਕ ਦਾਣਾ ਵੀ ਨਹੀਂ ਉੱਗਦਾ ਉਥੇ ਤੁਹਾਡੇ ਨਾਲੋਂ ਵੀ ਸੁਖੀ ਇਨਸਾਨ ਰਹਿੰਦੇ ਨੇ ਤੁਸੀਂ ਆਪਦੇ ਆਪ ਨੂੰ ਇਨਾ ਦੁਨੀਆ ਤੇ ਜਰੂਰੀ ਕਿਉਂ ਸਮਝਦੇ ਹੋ ਇਹ ਧਰਤੀ ਬੜੇ ਰੰਗਾਂ ਦੀ ਏ ਹਰ ਰੰਗ ਪਿਆਰਾ ਏ ਭਾੜ ਵੀ ਪਿਆਰੇ ਨੇ ਇਹ ਧਰਤੀ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੈ ਧਰਤੀ ਕੋਈ ਮਾੜੀ ਨਹੀਂ ਹੁੰਦੀ ਜਿਹੜੇ ਗੋਰਿਆਂ ਨੂੰ ਤੂੰ ਭੰਡ ਰਿਹਾ ਹ ਉਹਨਾਂ ਗੋਰਿਆਂ ਨੇ ਤੁਹਾਨੂੰ ਐਮਪੀ ਵੀ ਬਣਾਇਆ ਲੇਕਿਨ ਤੁਸੀਂ ਬਰਦਾਸ਼ਤ ਨਹੀਂ ਕਰਦੇ ਇਹ ਸਟੋਰੀ ਤੇਰੀ ਗਲ ਤੇ ਤੈਨੂੰ ਪੈਸੇ ਜਰੂਰ ਆਉਣਗੇ
@harvindersingh4776
@harvindersingh4776 3 месяца назад
Right ji . Eh lok saon de mahine de anhey hoe hoe ne . Eh hankari , fukre , immoral, akirtghan , ghor jativadi , beiman lok duniya vich jine vi desh han te jiniya vi qauma , communities han , ohna sab nu insan samjhan layi vi tiyar nahi . Eh lok jehde vi desh vich gaye ne ehna ne sab jagah gundd hi payeya hai
@parmtiwana5507
@parmtiwana5507 3 месяца назад
ਸਹੀ ਕਿਹਾ ਵੀਰ ਵਾਹਿਗੁਰੂ
@Gurjeetbhangu3191
@Gurjeetbhangu3191 3 месяца назад
Bilkul sahi ji
@Kiranpal-Singh
@Kiranpal-Singh 3 месяца назад
*ਸਿੱਖਾਂ ਦੇ ਰੋਹ ਦਾ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ, ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
@chatwantsinghdeol2848
@chatwantsinghdeol2848 3 месяца назад
Ha ji sahi gal hai ji😮😮
@jagjitsingh1455
@jagjitsingh1455 2 месяца назад
ਸਾਡੀ ਹਜ਼ਾਰਾਂ ਏਕੜ ਜ਼ਮੀਨ ਉਨ੍ਹਾਂ ਨੇ ਬੈਅ ਲੈ ਲਈ । ਲੋਕਾਂ ਨੇ ਪੈਸਾਂ ਮੁੱਖ ਕਰ ਲਿਆ । ਅੱਜ ਤੁਸੀਂ ਜਿਹੜੀ ਜ਼ਮੀਨ 25.30 ਲੱਖ ਨੂੰ ਵੇਚ ਕੇ ਕਨੇਡਾ ਜਾ ਰਹੇ ਹੋ । ਉਹ ਕਿੱਲਾ ਪੰਜ ਸਾਲਾਂ ਚ ਇੱਕ ਕਰੋੜ ਦਾ ਹੋ ਜਾਣਾ । ਉਨ੍ਹਾਂ ਪੈਸਾਂ ਕਮਾਇਆ ਨੀ ਜਾਣਾ । ਆਪ ਦੇ ਘਰੇ ਸਰਦਾਰ ਹੋ ।
@nandan.farm.638
@nandan.farm.638 2 месяца назад
ਵੀਰ ਜੀ ਬਿਲਕੁਲ ਗੱਲਾਂ ਤੁਹਾਡੀਆਂ ਸਹੀਮੈਂ ਇਸ ਟਾਈਮ ਯੂਰਪ ਵਿੱਚ ਬੈਠਾ ਹੋਇਆ ਹਾਂ
@gurbachansingh9541
@gurbachansingh9541 3 месяца назад
ਬਾਈ ਜੀ ਕੁੱਝ ਕੁ ਲੋਕ ਭੁਖ ਮਰਦੇ ਜਾਂਦੇ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਰੱਜ ਪਾੜਦਾ ਹੈ
@GurjantSingh-ug2vf
@GurjantSingh-ug2vf 3 месяца назад
ਵਾਹਿਗੁਰੂ ਜੀ ਕੀ ਫਤਿਹ
@Kiranpal-Singh
@Kiranpal-Singh 3 месяца назад
*ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ ! *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* ! ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !
@user-bt7pp2th9w
@user-bt7pp2th9w 3 месяца назад
Good bhai ji bahut wadhya jankari
@JagseerSingh-cz3hk
@JagseerSingh-cz3hk 3 месяца назад
ਬਿਨਾਂ ਗੱਲੋਂ ਭਕਾਈ ਹੈ ਬਾਈ ਜੀ ਪੰਜਾਬ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਨਾ ਖਨਾ ਵਿਦਵਾਨ ਬਣੀ ਜਾਂਦਾ ਹੈ ਪੰਜਾਬ ਸਦਾ ਹਸਦਾ ਵਸਦਾ ਰਹੇਗਾ ਨਾ ਡਰੋਂ ਕੁਝ ਨਹੀਂ ਹੁੰਦਾ
@chardikalaenterprises
@chardikalaenterprises 3 месяца назад
@sandeepkumarsonusharma1202
@sandeepkumarsonusharma1202 2 месяца назад
Bilkul sachi gal hai
@gurbachansungh1567
@gurbachansungh1567 3 месяца назад
ਸਹੀ ਗੱਲ ਆ ਜੀ
@bhupindersinghguru3244
@bhupindersinghguru3244 3 месяца назад
ਬਿਲਕੁਲ ਸਹੀ ਗੱਲ ਆ ਵੀਰ ਤੇਰੀ ਬਹੁਤ ਵਧੀਆ
@lohiasaab8059
@lohiasaab8059 3 месяца назад
ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਅੰਗਰੇਜ਼ਾਂ ਦਾ ਰਾਜ ਚੰਗਾ ਸੀ।
@GurtejSingh-hf2df
@GurtejSingh-hf2df 3 месяца назад
ਸਹੀ ਗੱਲ ਕਰਨ ਤੋਂ ਡਰ ਲਗਦੈ ਲੱਤਾਂ ਕੰਬਦੀਆਂ ਨੇ ਕਿ ਪੰਜਾਬੀ ਆਪਣੇ ਘਰ ਭਾਵ ਪੰਜਾਬ ਵਿੱਚ ਹੀ ਗ਼ੁਲਾਮ ਨੇ। ਜੀਹਨੂ ਮਰਜੀ ਚੁੱਕ ਕੇ NSA ਲਗਾ ਦਿੱਤੀ ਜਾਂਦੀ ਐ ਕੋਈ ਸੁਣਵਾਈ ਨਹੀਂ ਗੱਲਾਂ ਕਰਦੇ ਹਾਂ ਖ਼ਾਲਸਾ ਰਾਜ ਦੀਆਂ । 1990-92 ਚ ਉਗਰਵਾਦੀ ਕਹਿ ਘਰੋਂ ਬੇਦੋਸ਼ੇ ਚੁੱਕ ਕੇ ਮਾਰੇ। ਉਦੋਂ ਜਿਹੜੇ ਬਾਹਰ ਲੰਘ ਗਏ ਬਾਹਰਲੇ ਦੇਸ਼ਾਂ ਨੇ ਹੀ ਸੰਭਾਲ਼ੇਂ। ਹੁਣ ਵੀ ਪੰਜਾਬ ਨੂੰ ਅਜ਼ਾਦ ਕਰਵਾਉਣ ਦੀ ਗੱਲ ਬਾਹਰਲੇ ਹੀ ਕਰਦੇ ਨੇ, ਐਥੇ ਕੋਈ ਨਹੀਂ ਚਿਲਕਦਾ ਡਰਦਾ ।ਨਾ ਕੋਈ ਬੁੱਧੀਜੀਵੀ ਨਾ ਕੋਈ ਲੀਡਰ।
@gurpreetbittu4210
@gurpreetbittu4210 3 месяца назад
ਬਈ ਜੀ A K 47 ਕੋਲ ਹੋਵੇ ਫਿਰ ਹੀ ਬੋਲਣ ਦਾ ਫਾਇਦਾ ਏ ਐਵੇਂ ਤਾਂ ਮਾਰੇ ਜਾਵਾਂਗੇ ਤਾਂ ਹੀ ਬੋਲਣ ਦਾ ਕੋਈ ਫਾਇਦਾ ਨਈ ਹੈਗਾ
@BaljeetSingh-gx4yv
@BaljeetSingh-gx4yv 2 месяца назад
ਬਿਲਕੁਲ ਸੱਚ ਆ
@riyakang6704
@riyakang6704 2 месяца назад
Absolutely right
@Kiranpal-Singh
@Kiranpal-Singh 3 месяца назад
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !
@chatwantsinghdeol2848
@chatwantsinghdeol2848 3 месяца назад
Sahi gal hai😮😮😮
@user-jl1sf2mi8z
@user-jl1sf2mi8z 3 месяца назад
Vah ji vah Kamaal kar dita bhai ji
@DaljitSingh-zp3if
@DaljitSingh-zp3if 2 месяца назад
ਏ ਸਾਰੀ ਭੇਡ ਚਾਲ ਹੈ ਜਦੋ ਵਾਪਸ ਆਉਣ ਲੱਗ ਪਏ ਏਦਾਂ ਹੀ ਆਉਣਗੇ
@kirnadevi9543
@kirnadevi9543 2 месяца назад
Bilkul sahi
@KULDEEPSINGH-cc1jt
@KULDEEPSINGH-cc1jt 2 месяца назад
100% sach a Veer ji waheguru ji ❤❤
@user-to1th4ze8x
@user-to1th4ze8x 3 месяца назад
Good bro ❤️❤️
@user-ww4rm3vt5s
@user-ww4rm3vt5s 3 месяца назад
Very good g
@JaspalSingh-bt6xz
@JaspalSingh-bt6xz 2 месяца назад
Bilkul sahi aa veer gal
@baljindermaan2423
@baljindermaan2423 3 месяца назад
Bilkul right veer
@user-tb7tl4kw2i
@user-tb7tl4kw2i 3 месяца назад
ਵਿਰ ਜੀ ਹਾਈ। ਵੇ ਰੋਡ ਨੀਕਲ ਰਹੇ ਇਹ ਜੱਟ ਖਰੀਦ ਰਹੇਆ ਨਹੀ ਏਹ ਕੋਰਪੇਟ ਪਾਰਟੀਆ ਜੱਟਾਂ ਦੀ ਰੋਟੀ ਵੀ ਔਖੀ ਆ ਵੀਰ ਸਹੀ ਕੀਹਾ
@Kiranpal-Singh
@Kiranpal-Singh 3 месяца назад
ਇੰਡੀਆ ਦੇ ਕਾਰਪੋਰੇਟ ਘਰਾਣੇ ਰਾਜ ਕਰ ਰਹੇ ਹਨ, ਪੈਸੇ ਦੀ ਖੇਡ ਹੈ !
@chatwantsinghdeol2848
@chatwantsinghdeol2848 3 месяца назад
Je apa kharid sakdea ta khirdo nahi ta ona nu samjao😮😮😮😮😮
@tailormaster451
@tailormaster451 3 месяца назад
ਬਾਈ ਜੀ ਗੱਲ ਬਿਲਕੁਲ ਸਹੀ ਕਹੀ ਹੈ
@karanjitsingh9925
@karanjitsingh9925 3 месяца назад
Perfect EXPLANATION. thank you very much gentleman.
@chatwantsinghdeol2848
@chatwantsinghdeol2848 3 месяца назад
Jisde do bache honh ek nu bare bhejdo😮😮😮😮😮😮
@SatinderDhillon-ov5ei
@SatinderDhillon-ov5ei 2 месяца назад
Sahi gal
@sukhwantgillgill6674
@sukhwantgillgill6674 3 месяца назад
Thanks bro very good 22g 👌💖💖💖 waheguru ji 🙏🙏
@gurbantbhullar1007
@gurbantbhullar1007 3 месяца назад
Right view
@user-ls1hk9uf8h
@user-ls1hk9uf8h 3 месяца назад
ਬਹੁਤ ਵਧੀਆ ਭਾਈ ਸਾਹਿਬ ਜੀ ਸਹੀ ਗੱਲ ਹੈ
@user-mk3lz4xg2t
@user-mk3lz4xg2t 3 месяца назад
ਬਿਲਕੁੱਲ ਸਹੀ ਗਲ ਹੈ।
@asttydydydgfxfxyfufug3798
@asttydydydgfxfxyfufug3798 3 месяца назад
ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਭਾਈ ਸੱਚੀ ਹੋਉ ਖਾਲਸੇ ਦਾ ਰਾਜ ਆਓਣ ਖਾਲਸੇ ਦਾ ਰਾਜ ਹੋਉ ਗਾ ਸਿੱਖ ਅਪਣੇ ਪੰਜਾਬ ਦੀ ਧਰਤੀ ਨੂੰ ਆਪ ਰਾਖੀ ਕਰਨ ਗੇ
@satwantkaur7093
@satwantkaur7093 3 месяца назад
Kihdi galat fehmi vich baithe hoye ho.na ghar de rehna na ghat de.
@rajvirsingh4558
@rajvirsingh4558 3 месяца назад
ਕੋਈ ਭਵਿੱਖਬਾਣੀ ਨਹੀਂ... ਸਭ ਕੁਝ ਤੁਹਾਨੂੰ ਗੁੰਮਰਾਹ ਕਰਨ ਲਈ ਕਿਹਾ ਜਾ ਰਿਹਾ ਹੈ
@chardikalaenterprises
@chardikalaenterprises 3 месяца назад
@ParminderSingh-bg9vt
@ParminderSingh-bg9vt 3 месяца назад
ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ ਸਵਾਰੀਏ, ਏਹ ਵੀ ਗੁਰੂ ਸਾਹਿਬ ਜੀ ਨੇ ਹੀ ਕਿਹਾ ਸੀ ਜੀ 🙏
@chatwantsinghdeol2848
@chatwantsinghdeol2848 3 месяца назад
​@@ParminderSingh-bg9vtha ji bilkul sach kiha ji😮😮😮😮😮😮
@Simrankour-1948
@Simrankour-1948 3 месяца назад
Bilkul sahi keha veer g sade kolo jini hai uni hi sambi a ashi
@harshdeepsingh56207
@harshdeepsingh56207 3 месяца назад
Sahi gal a
@BaljinderKaur-qv3qg
@BaljinderKaur-qv3qg 3 месяца назад
Ryt
@dharmindersingh3597
@dharmindersingh3597 3 месяца назад
ਗੁਰੂਆ ਦੀ ਸੰਤਾਨ ਹੈ ਪੰਜਾਬੀ ਜਿਹੜੇ ਦੇਸ਼ ਵਿੱਚ ਗਏ ਆਪਣੀ ਮਿਹਨਤ ਨਾਲ ਝੰਡੇ ਗੰਡੇਆ ਹਿਸਟਰੀ ਦੇਖਿਓ
@HarpalSingh-qd5lp
@HarpalSingh-qd5lp 3 месяца назад
Bahut badhiya Galvat kiti g tusi thanks g
@VirsaSingh-xl6nr
@VirsaSingh-xl6nr 3 месяца назад
Bilkul sahi a ji
@mampreetsingh6594
@mampreetsingh6594 3 месяца назад
ਸਹੀ ਹੈ
@bawa_pics
@bawa_pics 3 месяца назад
ਮੈਨੂੰ ਲੱਗਦਾ ਗੀਤਾਂ ਵਾਲੇ ਜੱਟਾਂ ਨੇ ਹੀ ਤਾਂ ਬੇੜਾ ਗਰਕ ਕੀਤਾ ਪੰਜਾਬ ਦਾ ਸਾਰਾ ਦੇਸ਼ ਇਹ ਸੋਚਦਾ ਵੀ ਪਤਾ ਨਹੀਂ ਕਿੰਨਾ ਕੁ ਰੁਪਿਆਂ ਪੰਜਾਬੀਆਂ ਕੋਲੇ ਜਦ ਕੇ ਪੰਜਾਬ ਦੇ 75% ਲੋਕ ਗਰੀਬ ਨੇ 💔💔
@jaswindergill911
@jaswindergill911 3 месяца назад
You are right
@AmrikSingh-fi1mn
@AmrikSingh-fi1mn 3 месяца назад
ਠੀਕ ਗੱਲਾਂ ਕਹੀਆਂ ਨੇ ਜੀ
@rajivsharma9962
@rajivsharma9962 3 месяца назад
Right 👍🏾👍🏾
@surjitsandhu9749
@surjitsandhu9749 3 месяца назад
ਆਸਟ੍ਰੀਆ /ਕਨੇਡਾ. ਜਿਆਦਾ ਲੋਕ ਗਏ ਹਨ. ਪਰ ਜਿਹੜੀ ਗੱਲ ਤੁਸੀਂ ਕਰਦੇ ਉਨ੍ਹਾਂ ਦੇਸ ਨੇ ਨਹੀਂ ਆਉਣਾ ਪਰ ਭਾਰਤ ਤੋਂ ਬਹੁਤ goodਦੇਸ ਹਨ ਇਥੋਂ ਦਾ ਸਿਸਟਮ ਠੀਕ ਦਸੋ
@Punjab_forever_2024
@Punjab_forever_2024 3 месяца назад
Bilkul sahi keha veer ji
@ManjitSingh-xu4ht
@ManjitSingh-xu4ht 3 месяца назад
Bilkul shi gal tuhadi
@RajwinderKaur-ft9rh
@RajwinderKaur-ft9rh 3 месяца назад
Very good
@manjitsinghiitdelhi2071
@manjitsinghiitdelhi2071 3 месяца назад
ਭਾਈ ਸਾਹਬ ਜੀ, ਦੀ ਗੱਲ ਬਿਲਕੁਲ ਨਾ ਸੁਣੋ, ਪੰਜਾਬ ਰਿਸਵਤ ਵਿਚ ਪਹਲੇ ਨੰਬਰ ਤੇ, ਨਸ਼ਾ ਖੋਰੀ ਵਿੱਚ ਪਹਲੇ ਨੰਬਰ ਤੇ, ਸਕੂਲ ਵਿੱਚ ਪੜਾਈ ਨਹੀਂ, ਡਿਫੈਂਸ ਅਤੇ ਸਰਕਾਰੀ ਨੌਕਰੀਆਂ ਵਿੱਚ ਸਿੱਖਾਂ ਦੀ ਗਿਣਤੀ ਦਿਨੋ ਦਿਨ ਘਾਟ ਰਹੀ ਹੈ, ਪੰਜਾਬ ਵਿੱਚ ਰਹਿ ਕੇ ਕਰਨਾ ਕੀ ਹੈ, ਭਾਸ਼ਣਾ ਨਾਲ ਢਿੱਡ ਭਰਨਾ ਨਹੀਂ।
@TiBB_sharma
@TiBB_sharma 2 месяца назад
Ena v bura haal ni veere,govt job vich Sikh ginti ght ni rhi,Hrek govt job lyi hun test start ho gya Jo sade to clear ni hunde Jo clear krn lende ne ohna di ginti jyada e honi a. Asi sab bahane labh k bahar bhjj rhe a.othe ja k ehi chejan start kr lyian.frkk ki reh gya Canada te punjab vich
@user-vy8le3ix9q
@user-vy8le3ix9q Месяц назад
Very good. By. Sachi. Gall. A
@user-nd4qk9cm3f
@user-nd4qk9cm3f 3 месяца назад
Unfortunate but true. "ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ, ਓਵੇਂ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ।" ਜਿਹੜਾ ਪੰਜਾਬ ਹਜ਼ਾਰਾਂ ਸਾਲ ਪ੍ਰਫੁੱਲਿਤ ਰਿਹਾ ਉਹ ਹੁਣ ਖਤਮ ਹੋਣ ਦੀ ਰਾਹ ਪੈ ਗਿਆ ਹੈ। ਇਹ ਰੋਕਣਾ ਚਾਹੀਦਾ ਹੈ।
@chatwantsinghdeol2848
@chatwantsinghdeol2848 3 месяца назад
Bache jiada peda karo 😮😮😮😮😮😮😮😮😮😮😮😮
@BaljitSingh-bn1ql
@BaljitSingh-bn1ql 2 месяца назад
Sahi gal hai
@pipalbhullar6229
@pipalbhullar6229 3 месяца назад
Verry. Good. Brothar
@user-rs6et1ik8z
@user-rs6et1ik8z 3 месяца назад
Excellent
@Bahadurshergil1965
@Bahadurshergil1965 3 месяца назад
ਠੀਕ ਐ ਅੰਗਰੇਜ਼ਾਂ ਦਾ ਰਾਜ ਆਵੇਗਾ ਤੁੰ ਆਪਣਾ ਟਾਇਮ ਪਾਸ ਕਰ ਲੈ ਪੰਜਾਬ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ
@KulwinderBrar-nh1cf
@KulwinderBrar-nh1cf 3 месяца назад
ਸਹੀ ਆ ਵੀਰ
@jasvrkaur2433
@jasvrkaur2433 3 месяца назад
ਬਿਲਕੁਲ ਸਹੀ ਗੱਲ ਹੈ
@ashishanand9333
@ashishanand9333 3 месяца назад
Right 👍
@tonikaler5507
@tonikaler5507 3 месяца назад
Sahi gal bai ji
@Modifiedmani
@Modifiedmani 14 часов назад
Sahi gal a veer
@amrindervirk6170
@amrindervirk6170 3 месяца назад
Right
@Sukhdev-ln1vy
@Sukhdev-ln1vy 8 дней назад
ਸਾਡਾ ਹਾਲ ਤਾਂ ਠੀਕ ਹੈ ਬੇਟਾ | ਕੁੱਛ ਜਵਾਨੀ 84 ਨੇ ਖ਼ਤਮ ਕਰ ਦਿੱਤੀ ਕੁੱਛ ਚਿੱਟਾ ਕਰ ਰਿਹੈ ਤੇ ਬਾਕੀ ਜੋ ਤੁਸੀ ਕਹਿ ਰਹੇ ਹੋ ਉਸ ਤਰ੍ਹਾਂ ਖ਼ਤਮ ਹੋ ਜਾਣੀ ਹੈ |
@user-yn6uh1bx9o
@user-yn6uh1bx9o 3 месяца назад
I appreciate your explanation, this thing is not any once mind,but now time is fleeting. I discussed your statement with my mind, now everyone's thought is going to change.
@BinduMavi-rq8zh
@BinduMavi-rq8zh 3 месяца назад
ਮਾਲਕ ਤੋ ਮਜ਼ਦੂਰ ਬਣ ਰਹੇ ਪੰਜਾਬੀ ਨੋਜਵਾਨ ਗੁਲਾਮ ਹਨ ਕੋਠੀਆਂ ਕਾਰਾਂ ਦੇ
@satnam_bhangu.9625
@satnam_bhangu.9625 3 месяца назад
ਸੱਚੀਆਂ ਗੱਲਾਂ ਨੇ ਬਾਈ ਤੇਰੀਆਂ
@mahendersingh4519
@mahendersingh4519 2 месяца назад
Aap ki bat sahi hai ji
@sikandersinghsidhu-ti1ce
@sikandersinghsidhu-ti1ce 2 месяца назад
ਬਿਲਕੁਲ ਬਾਈ ਜੀ
@tajwrsingh5990
@tajwrsingh5990 3 месяца назад
Right ✅️
@ParminderSingh-bg9vt
@ParminderSingh-bg9vt 3 месяца назад
👍ਜਮਾਂ ਸਹੀ ਤੇ ਸੱਚੀਆਂ ਗੱਲਾਂ ਨੇ ਵੀਰ ਤੇਰੀਆਂ ਪਛਤਾਉਣਗੇ ਬਹੁਤ ਆਪਣੇ ਲੋਕ ਆਉਣ ਵਾਲੇ ਸਮੇਂ ਵਿੱਚ ।ਏਹ ਮੱਕੜਜਾਲ ਬਹੁਤ ਖਤਰਨਾਕ ਏ ਪੰਜਾਬ ਦੇ ਜਾਇਆਂ ਲਈ ਆਪਣੇ ਪੰਜਾਬੀਆਂ ਨੂੰ ਉਲਝਾਇਆ ਜਾ ਰਿਹਾ ਰੰਗੀਨ ਸੁਪਨੇ ਦਿਖਾ ਕੇ ਆਪਣੇ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਉਣਗੀਆਂ ਏਹ ਗੱਲਾਂ ਆਪਾਂ ਤਾਂ ਆਉਣ ਵਾਲੇ ਸਮੇਂ ਦੇ ਰਾਜੇ ਹਾਂ ਰਾਜੇ ਕਿਉਂਕਿ ਆਪਣੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਵਰੋਸਾਈ ਹੋਈ ਧਰਤੀ ਤੇ ਕੁਦਰਤ ਦੇ ਉਹ ਅਨਮੋਲ ਖਜਾਨੇ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਪੂਰੀ ਦੁਨੀਆਂ ਤੇ ਰਾਜ ਕਰਾ ਸਕਦੇ ਨੇ ਆਪਾਂ ਨੂੰ ਪਾਣੀ ਅਤੇ ਅਨਾਜ ਉਹ ਕੁਦਰਤੀ ਸੋਮੇਂ ਨੇ ਆਪਣੇ ਕੋਲ ਜਿਨ੍ਹਾਂ ਬਿਨਾਂ ਦੁਨੀਆਂ ਦੀ ਬੁਨਿਆਦ ਹੀ ਨਹੀਂ ਏਸੇ ਲਈ ਦੁਨੀਆ ਦੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਅੱਖ ਪੰਜਾਬ ਦੀ ਧਰਤੀ ਤੇ ਹੈ ਏਸੇ ਨੂੰ ਹਥਿਆਉਣ ਲਈ ਕੋਝੇ ਹੱਥਕੰਡੇ ਵਰਤ ਕੇ ਸੁਨਹਿਰੀ ਭਵਿੱਖ ਦਾ ਲਾਲਚ ਦੇ ਕੇ ਪੰਜਾਬ ਦੇ ਵਾਰਿਸਾਂ ਨੂੰ ਪੰਜਾਬ ਤੋਂ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਏਹਨਾਂ ਦਾ ਵਿਰੋਧ ਕਰਨ ਵਾਲਾ ਹੀ ਨਾ ਰਹੇ ਏਥੇ ਏਸੇ ਸਕੀਮ ਤਹਿਤ ਪੰਜਾਬੀਆਂ ਨੂੰ ਘੱਟਗਿਣਤੀ ਕਰਨ ਲਈ ਪ੍ਰਵਾਸੀਆਂ ਨੂੰ ਧੜਾ ਧੜ ਲਿਆ ਕੇ ਵਸਾਇਆ ਜਾ ਰਿਹਾ ਏਥੇ ਉਹਨਾਂ ਦੇ ਆਧਾਰ ਕਾਰਡ,ਪੈਨ ਕਾਰਡ,ਪਹਿਲ ਦੇ ਆਧਾਰ ਤੇ ਬਣ ਰਹੇ ਨੇ ਜ਼ਮੀਨਾਂ, ਘਰ ਖ਼ਰੀਦਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਏ ਉਹਨਾਂ ਨੂੰ ਜਦਕਿ ਇਸਦੇ ਉਲਟ ਪੰਜਾਬੀ ਹੋਰਨਾਂ ਸਟੇਟਾਂ ਵਿਚ ਜਾ ਕੇ ਜਗਾ ਵੀ ਨਹੀਂ ਖਰੀਦ ਸਕਦਾ ਹੱਥ ਬੰਨਕੇ ਬੇਨਤੀ ਹੈ ਪੰਜਾਬੀਆਂ ਨੂੰ ਜਾਗੋ ਪੰਜਾਬੀਓ ਜਾਗੋ ਹਾਲੇ ਵੀ ਵੇਲਾ ਹੈ ਜਾਓ ਜ਼ਰੂਰ ਵਿਦੇਸ਼ਾਂ ਵਿੱਚ ਕਮਾਈਆਂ ਕਰਨ ਪਰ ਆਪਣੀਆਂ ਜੜ੍ਹਾਂ ਨਾਂ ਛੱਡੋ ਕਮਾਈਆਂ ਕਰਕੇ ਵਾਪਿਸ ਆਉ ਹੋਰ ਜ਼ਮੀਨਾਂ ਖਰੀਦੋ ਤਾਂ ਜੋ ਆਪਣੀ ਅੰਮਾਨਤ ਆਪਣੇ ਕੋਲ ਹੀ ਰਹੇ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਦੇ ਵਾਰਿਸ ਹੋ ਤੁਸੀਂ ਆਪਣੀ ਵਿਰਾਸਤ ਨਾ ਛੱਡੋ ਨਹੀਂ ਤਾਂ ਪਛਤਾਵੇ ਹੀ ਪੱਲੇ ਰਹਿ ਜਾਣੇ ਨੇ ਆਉਣ ਵਾਲਾ ਸਮਾਂ ਤੁਹਾਡਾ ਹੈ ਪੰਜਾਬੀਓ ਜੇਕਰ ਤੁਸੀਂ ਹੁਣ ਵੇਲਾ ਸੰਭਾਲ ਗਏ ਨਹੀਂ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ (ਨਸਲਾਂ) ਨੇ ਲਾਹਨਤਾਂ ਹੀ ਪਾਉਣੀਆਂ ਨੇ ਤੁਹਾਨੂੰ ਜਾਗੋ ਪੰਜਾਬੀਓ ਜਾਗੋ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਨਾ ਵੱਡੋ 🙏🙏
@chatwantsinghdeol2848
@chatwantsinghdeol2848 3 месяца назад
Bache peda karne sadreo ghat bache ghat bache pawar najojn karde ho cchota kam krke ni raji 😮😮😮😮😮😮
@manpreetkaurdhaliwal9933
@manpreetkaurdhaliwal9933 3 месяца назад
Good job veer ge
@harbhindersandhu7046
@harbhindersandhu7046 3 месяца назад
Bilkul sahi 22 G
@gurdeepsran604
@gurdeepsran604 3 месяца назад
very.good
@malkeetsingh-wn7yg
@malkeetsingh-wn7yg 3 месяца назад
Good
@AmarjitSingh-pb5mc
@AmarjitSingh-pb5mc 3 месяца назад
Whaheguru ji, mehar krn
@nandan.farm.638
@nandan.farm.638 2 месяца назад
ਵੀਰ ਇੱਕ ਗੰਦਤੋਂ ਬਿਨਾਂ ਬਾਹਰ ਕੋਈ ਆਜ਼ਾਦੀ ਨਹੀਂ ਹੈ ਵੀਰ ਜੀ ਘਰ ਦਾ ਕਰਾਇਆ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਕੂੜੇ ਦਾ ਬਿਲ ਲਿਫਟ ਦਾ ਬਿਲ ਪੌੜੀਆਂ ਦਾ ਬਿੱਲਇੰਨੇ ਕੁ ਜਿਆਦਾ ਟੈਕਸ ਨੇ ਕਿ ਬੰਦਾ ਪਾਗਲ ਹੋਇਆ ਰਹਿੰਦਾ ਇਥੇ ਕੰਮ ਵਾਸਤੇ ਜਿਹੜੇ ਸਾਡੇ ਭਰਾ ਕਦੇ ਕੰਮ ਨੂੰ ਹੱਥ ਨਹੀਂ ਸੀ ਲਾਉਂਦੇ ਇੱਥੇ ਉਹੀ ਕੰਮ ਕਰਨ ਵਾਸਤੇ ਤਰਸਦੇ ਫਿਰਦੇ ਨੇ ਮੇਰੇ ਸ਼ਹਿਰ ਵਿੱਚ100 ਬੰਦਾ ਬਿਨਾਂ ਕੰਮ ਤੋਂ ਬੈਠਾ ਹੋਇਆ ਹੈ
@user-qn6co2cc4l
@user-qn6co2cc4l 2 месяца назад
Very right veer ji
@amarjeetsingh49
@amarjeetsingh49 3 месяца назад
absolutely right Amarjit Singh Dhaliwal uttrakhand
Далее