Тёмный

ਚੰਦੂਮਾਜਰਾ ਤੇ ਬਾਗ਼ੀਆਂ ਨੇ ਖੋਲ੍ਹੇ ਸੁਖਬੀਰ ਦੇ ਗੁੱਝੇ ਭੇਤ! (1473) THE BENIPAL SHOW 

Devinder Benipal
Подписаться 305 тыс.
Просмотров 29 тыс.
50% 1

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 29, 2024
Follow me at
/ tbnmedia
/ tbncanada
/ thebenipalnetwork
Editor: Sukh

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 260   
@BhupinderSinghBhupinderSinghSi
@BhupinderSinghBhupinderSinghSi 3 месяца назад
ਬੈਨੀਪਾਲ ਅਤੇ TBN ਸਟਾਫ ਅਤੇ ਸੁਣਨ ਤੇ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਤੇ ਜਾਣਕਾਰੀਆਂ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ ਜੀ 🙏
@narinderjeetsingh3994
@narinderjeetsingh3994 3 месяца назад
🙏🙏🙏
@manindersingh352
@manindersingh352 3 месяца назад
.ਜੁਥ ਅਤੇ ਜੁਠ ਵਿਚ ਬਹੁਤ ਫਰਕ ਹੈ। ਬਰਗਾੜੀ ਬਹਿਬਲ ਸੌਦਾਸਾਧ ਮਾਫੀ ਵਾਲੇਅ ਨੂੰ ਕਈ ਆਖਾ ਗੇ ਸੁਖਾ ਦਸੇ
@nachhattersingh6684
@nachhattersingh6684 3 месяца назад
Veer benipal ji sat shree akal
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Sehajveer Singh ji Manjinder Singh Bhullar ji KinderSingh ji and Lal Singh ji
@manjindersinghbhullar8221
@manjindersinghbhullar8221 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@chananrayat7267
@chananrayat7267 3 месяца назад
Benipal ji, Bhand Mann jina marji bole per Khehre de rumal de braber v ni hai ji. Mann no more than a bhand. Waheguru ji.
@Gill-mp9vt
@Gill-mp9vt 3 месяца назад
ਪਾਣੀ ਤਾਂ ਬਹੁਤ ਸਮਾਂ ਪਹਿਲਾਂ ਦੇਣ ਦਾ ਫੈਸਲਾ ਸੀ, ਫੇਰ ਚੰਡੀਗੜ੍ਹ, ਗਿਆ, ਇੰਨ੍ਹਾਂ ਦੇ ਸਮੇਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਗ਼ਾਇਬ ਹੋ ਗੇ, ਮਾਂ ਬੋਲੀ ਦੀ ਘੁਸਪੈਠ, ਇੱਕ ਮੁੱਦਾ ਨੀਂ ਬਹੁਤ ਕੁਝ ਹੋਇਆ ਹੈ, ਹੁਣ ਸਮਾਂ ਹੈ ਕਿ ਨਵੇਂ ਸਿਰੇ ਤੋਂ ਅਕਾਲੀ ਦਲ ਪੰਜਾਬ ਵਿੱਚ ਆਵੇ, ਪੁਰਾਣੇ ਅਕਾਲੀ ਕੋਈ ਵੀ ਹੈ ਸਾਰੇ ਮਲਾਈ ਖਾਣ ਤੋਂ ਬਾਅਦ ਰੌਲਾ ਪਾ ਰਹੇ ਹਨ, ਸਾਡੇ ਵਰਗੇ ਅਨੇਕਾਂ ਪਰਿਵਾਰ ਭੇਂਟ ਚੜ੍ਹੇ ਹੈ, ਇੰਨ੍ਹਾਂ ਦੀਆਂ ਗਲਤੀਆਂ ਦੀ ਮੁਆਫੀ ਨੀਂ ਹੋ ਸਕਦੀ, ਇੰਨ੍ਹਾਂ ਨੂੰ ਤਾਂ ਪਾਸੇ ਕੀਤਾ ਜਾਣਾ ਚਾਹੀਦਾ ਹੈ
@HarbansSingh-bt8br
@HarbansSingh-bt8br 3 месяца назад
ਇਹ ਸਾਰੇ ਵੀ ਦੋਸ਼ੀ ਹਨ ਸੁਖਾ ਤਾ ਹੈ ਹੀ
@harbanssingh8145
@harbanssingh8145 3 месяца назад
ਆਹ ਜਿਹੜੇ ਬਾਗੀ ਬਾਦਲ ਖਿਲਾਫ ਹੁਣ ਬੋਲਦੇ ਨੇ ਇਹ ਲਫੰਗੇ ਸਾਧ ਨੂੰ ਮੁਆਫੀ ਦੇਣ ਵੇਲੇ, ਬੇਅਦਬੀ ਵੇਲੇ ਅਤੇ ਰੋਸ ਕਰਦੇ ਸਿੱਖਾਂ ਤੇ ਗੋਲੀਆ ਚਲਾਉਣ ਵੇਲੇ ਬਾਦਲਾਂ ਦੇ ਨਾਲ ਸੀ ਅਤੇ ਕੁਰਸੀ ਦਾ ਸੁਖ ਭੋਗਦੇ ਰਹੇ।ਸਾਰਾ ਪੰਜਾਬ ਤੇ ਕੌਮ ਜਾਣਦੀ ਹੈ ਇਹਨਾ ਕਾਲੇ ਦਿਲਾਂ ਵਾਲੇ ਮਸੰਦਾ ਨੂੰ ਕਿਵੇ ਪੰਜਾਬ ਦੀ ਤੇ ਪੰਥ ਦੀ ਬੇੜੀ ਵਿਚ ਵੱਟੇ ਪਾਉਂਦੇ ਰਹੇ। ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਵੇ ਪਤਾ ਚੱਲੇਗਾ ਕਿ ਬਾਦਲਾਂ ਦੇ ਰਾਜ ਵਿਚ ਕਿਨੀ ਜਾਇਦਾਦ ਬਣਾਈ।ਮਾਫੀਆ ਰਾਜ ਵੀ ਇਹਨਾਂ ਦੇ ਨੱਕ ਥੱਲੇ ਚੱਲਦਾ ਰਿਹਾ।ਹੁਣ ਇਹ ਸੁਖਬੀਰ ਖਿਲਾਫ ਬੋਲਕੇ ਸਾਫ ਸੁਥਰੇ ਬਣਦੇ ਫਿਰਦੇ ਨੇ।
@barasinghmalhi9669
@barasinghmalhi9669 3 месяца назад
ਅਕਾਲੀ ਦਲ ਬਚਾਓ ਨਾਰਾ ਲਾਓਣ ਵਾਲੇ ਪੰਜਾਬ ਦਾ ਬੇੜਾ ਗ਼ਰਕ ਕਰਨ ਸਮੇਂ ਇਹ ਬਾਦਲਾਂ ਨਾਲ ਹੀ ਸਨ। ਹੁਣ ਵੀ ਇਹ ਅਕਾਲੀ ਦਲ ਪਾਰਟੀ ਬਚਾਉਣਾ ਚਾਹੁੰਦੇ ਹਨ ਨਾਂ ਕਿ ਪੰਜਾਬ।
@bsr840
@bsr840 3 месяца назад
ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਵੇ ਪਰ ਨੈਤਿਕਤਾ ਦੇ ਆਧਾਰ ਤੇ ਹਰ ਪਾਰਟੀ ਦਾ ਪ੍ਰਧਾਨ ਅਸਤੀਫ਼ਾ ਦੇ ਦਿੰਦਾ ਹੈ ਜਦੋਂ ਪਾਰਟੀ ਚੋਣਾਂ ਹਾਰ ਜਾਏ।
@LakhwinderSingh-sl1iw
@LakhwinderSingh-sl1iw 3 месяца назад
ਸੁਖਬੀਰ ਆਪਣੇ ਘਰ ਦੇ ਹਿਤਾਂ ਤੌ ਬਗੈਰ ਕੋਈ ਸਮਝੌਤਾ ਨਹੀਂ ਕਰ ਸਕਦਾ
@sukhnirmalsingh6364
@sukhnirmalsingh6364 3 месяца назад
Sukhvir , you & your father were the first man who brought BJP in punjab , no other one is responsible for this blunder mistake.
@RamSingh-en6bo
@RamSingh-en6bo 3 месяца назад
ਜਦੋਂ।ਸਾਂਝੀ।ਸਰਕਾਰ। ਸੀ।ਉਸ। ਟਾਈਮ। ਮੰਗਾਯਾਦ।ਨੀ।ਆਈਆ।ਬਾਦਲ। ਅਮਲੀ।ਨੂੰ
@BalwinderSingh-jw5ws
@BalwinderSingh-jw5ws 3 месяца назад
ਅਕਾਲੀ ਜਨੋ ਮੇਹਣੋ ਮੇਹਣੀ ਦਾ ਸਮਾਂ ਨਹੀਂ ਹੈ ਸਮਾਂ ਹੈ ਤੁਹਾਡੀਆਂ ਕੀਤੀਆਂ ਗਈਆਂ ਗਲਤੀਆਂ ਦਾ ਮੰਥਨ ਕਰਨ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਪੇਸ਼ ਹੋ ਕੇ ਮਾਅਫੀ ਮੰਗਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ 🙏🙏
@gurmindergill1769
@gurmindergill1769 3 месяца назад
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ? 🙏🙏
@GuraSinghGill
@GuraSinghGill 3 месяца назад
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 3 месяца назад
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@MalkeetSingh-pk6sf
@MalkeetSingh-pk6sf 3 месяца назад
ਜਿਨ੍ਹਾਂ ਨੇ ਪੇਪਰ ਲੀਕ ਕੀਤਾ ਖਹਿਰਾ ਸਾਹਿਬ ਉਹਨਾਂ ਬਾਰੇ ਕਦੇ ਬੋਲੇ ਨਹੀਂ ਮਾਨ ਨੂੰ ਕਹਿੰਦੇ ਐਵੇਂ ਹੀ ਆਖੀ ਜਾਦਾ ਬਾਜਵਾ ਤੇ ਖਹਿਰਾ ਜੀ ਕਾਂਗਰਸ ਪਾਰਟੀ ਵੀ ਲੋਕਾਂ ਨੂੰ ਕਿਵੇਂ ਸ਼ਿਕਾਰ ਖੇਡਿਆ ਕੀ ਉਹ ਯਾਦ
@manjindersinghbhullar8221
@manjindersinghbhullar8221 3 месяца назад
ਮਲਕੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@LakhwinderSingh-xb4id
@LakhwinderSingh-xb4id 3 месяца назад
ਸੁਖਬੀਰ ਬਾਦਲ ਅੱਜ ਊਟ ਪਟਾਂਗ ਬੋਲ ਕੇ ਆਪਣੇ ਵੱਲੋਂ ਕੀਤੀਆਂ ਵੱਡੀਆਂ ਗਲਤੀਆਂ ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਪੰਜਾਬ ਦੀ ਜਨਤਾ ਨੂੰ ਸੌ ਫੀਸਦੀ ਸੱਚ ਦਾ ਪਤਾ ਹੈ।
@manjitsinghkandholavpobadh3753
@manjitsinghkandholavpobadh3753 3 месяца назад
ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@amarjeetkaur5977
@amarjeetkaur5977 3 месяца назад
ਸਾਰੇ ਵੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ
@amarjeetkaur5977
@amarjeetkaur5977 3 месяца назад
🎉
@mukhtiarsinghtaggar1445
@mukhtiarsinghtaggar1445 3 месяца назад
ਅਜੈਬ ਸਿੰਘ ਪਨੇਸਰ ਵੀਰ ਜੀ ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਆਕਾਲ ❤
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@GuraSinghGill
@GuraSinghGill 3 месяца назад
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਸੰਧੂ ਜੀ
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸ੍ਰ ਸਤਨਾਮ ਸਿੰਘ ਕਮੀਰੀਆ ਜੀ ਸ੍ਰ ਜਗਦੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@mukhtiarsinghtaggar1445
@mukhtiarsinghtaggar1445 3 месяца назад
ਮਨਜੀਤ ਸਿੰਘ ਕੰਧੋਲਾ ਬਾਈ ਜੀ ਮਨਜਿੰਦਰ ਸਿੰਘ ਭੁੱਲਰ ਮੱਖਣ ਸਿੰਘ ਜੀ ਸਤਿ ਸ੍ਰੀ ਆਕਾਲ
@GuraSinghGill
@GuraSinghGill 3 месяца назад
ਮੁਖ਼ਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@HarjinderSingh-uo3zv
@HarjinderSingh-uo3zv 3 месяца назад
Sat Sri akal sab nu ji
@dr.paramjitsinghsumra179
@dr.paramjitsinghsumra179 3 месяца назад
ਟੀਬੀਐਨ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ
@daljitsingh7980
@daljitsingh7980 3 месяца назад
ਡਾ ਪਰਮਜੀਤ ਸਿੰਘ ਸਮਰਾ ਭੂੰਦੜੀ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@dr.paramjitsinghsumra179
@dr.paramjitsinghsumra179 3 месяца назад
ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@manjindersinghbhullar8221
@manjindersinghbhullar8221 3 месяца назад
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@paramjitsingh-vt5rp
@paramjitsingh-vt5rp 3 месяца назад
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉
@saabtrucking4391
@saabtrucking4391 3 месяца назад
ਹੁਣ ਚਿੱਟੇ ਦੇ ਵਪਾਰੀ ਬੇਲ ਤੇ ਆਏ ਬਾਹਰ ਹੁਣ ਲੋਕਾ ਨੂੰ ਸਲਾਹ ਦੇਣਗੇ ਮਜੀਠੀਏ ਵਰਗੇ
@PritemSingh-fu2sg
@PritemSingh-fu2sg 3 месяца назад
ਦਲਜੀਤ ਸਿੰਘ ਸੰਧੂ ਵੀਰਜੀ ਮਨਜੀਤ ਸਿੰਘ ਕੰਧੋਲਾ ਵੀਰਜੀ ਕਿਰਨ ਪੰਧੇਰ ਜੀ ਲਾਲ ਸਿੰਘ ਜੀ ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਮਨਜਿੰਦਰ ਸਿੰਘ ਭੁੱਲਰ ਵੀਰਜੀ ਜੀ ਅਜ਼ੈਬ ਸਿੰਘ ਪਨੇਸਰ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏🙏
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Mukhtiar Singh Tagger Kiran Pandher ji Daljit Singh Sandhu ji and Manjit Singh Kandhola ji
@bhurasingh6494
@bhurasingh6494 3 месяца назад
ਪ੍ਰੀਤਮ ਸਿੰਘ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ
@PritemSingh-fu2sg
@PritemSingh-fu2sg 3 месяца назад
ਸਤਿ ਸ਼੍ਰੀ ਆਕਾਲ ਵੀਰਜੀ 🙏
@bsr840
@bsr840 3 месяца назад
ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ ਉਨ੍ਹਾਂ ਨੂੰ ਚੋਣਾਂ ਕਿਉਂ ਨਹੀਂ ਲੜਾਈਆਂ ਜਾਂਦੀਆਂ।
@BalwinderSingh-jw5ws
@BalwinderSingh-jw5ws 3 месяца назад
ਮਨਜਿੰਦਰ ਸਿੰਘ ਭੁੱਲਰ ਜੀ ਦਲਜੀਤ ਸਿੰਘ ਜੀ ਅਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਆਕਾਲ ਜੀ 🙏🙏
@manjindersinghbhullar8221
@manjindersinghbhullar8221 3 месяца назад
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@jagmailsinghshergill2187
@jagmailsinghshergill2187 3 месяца назад
ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏❤️❤️❤️❤️❤️
@onkarsinghpurewal990
@onkarsinghpurewal990 3 месяца назад
ਸੁਖਬੀਰ ਮੋਦੀ ਕੈਜੀ ਕੁਰਸੀ ਵਾਸਤੇ ਕੋਈ ਸਮਝਉਤਾ ਕਰਕੇ ਕੁਰਸੀ ਲਈ ਕੁਰਬਾਨੀ ਵਿਚ ਕੌਮ ਪੰਜਾਬ ਪੰਜਾਬੀਆ ਦੇ ਸਕਦੇ ਹਨ ॥
@rbrar3859
@rbrar3859 3 месяца назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਬੈਨੀਪਾਲ ਸਾਹਬ।
@narinderjeetsingh3994
@narinderjeetsingh3994 3 месяца назад
Sat Sri akaal to all 🙏🙏 like 142❤
@daljitsingh7980
@daljitsingh7980 3 месяца назад
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏❤
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@narinderjeetsingh3994
@narinderjeetsingh3994 3 месяца назад
@@daljitsingh7980 🙏🙏
@narinderjeetsingh3994
@narinderjeetsingh3994 3 месяца назад
@@narindersingh9364 🙏🙏
@manjindersinghbhullar8221
@manjindersinghbhullar8221 3 месяца назад
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@sonusamrai
@sonusamrai 3 месяца назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@BalwinderSingh-jw5ws
@BalwinderSingh-jw5ws 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@daljitsingh7980
@daljitsingh7980 3 месяца назад
ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@BalwinderSingh-jw5ws
@BalwinderSingh-jw5ws 3 месяца назад
ਸਤਿ ਸ੍ਰੀ ਅਕਾਲ ਸ੍ਰ ਦਲਜੀਤ ਸਿੰਘ ਜੀ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏​@@daljitsingh7980
@sadhusinghpatnga
@sadhusinghpatnga 3 месяца назад
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਕਿੰਦਰ ਸਿੰਘ ਜੀ ਦਲਜੀਤ ਸਿੰਘ ਸੰਧੂ ਜੀ ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@narindersingh9364
@narindersingh9364 3 месяца назад
Sat Sri Akal ji 🙏 ❤ 🙏
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@mukhtiarsinghtaggar1445
@mukhtiarsinghtaggar1445 3 месяца назад
ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ❤
@daljitsingh7980
@daljitsingh7980 3 месяца назад
ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ਸਤਨਾਮਸਿੰਘਕਮੀਰੀਆ
ਦਵਿੰਦਰ ਸਿੰਘ ਬੈਨੀ ਪਾਲ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ
@vijaygarg8275
@vijaygarg8275 3 месяца назад
🎉Thank you Benipal je ਫ਼ਰਮ ਜੋਧਪੁਰ ਪਾਖਰ ( maure
@amarjeetkaur5977
@amarjeetkaur5977 3 месяца назад
Veer ji sat shri akal
@manjindersinghbhullar8221
@manjindersinghbhullar8221 3 месяца назад
ਭੈਣ ਅਮਰਜੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@manjindersinghbhullar8221
@manjindersinghbhullar8221 3 месяца назад
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 397
@daljitsingh7980
@daljitsingh7980 3 месяца назад
ਸ੍ਰ ਮਨਜਿੰਦਰ ਸਿੰਘ ਭੁੱਲਰ ਸਾਬ 🙏❤️
@RanjitSingh-oq1wu
@RanjitSingh-oq1wu 3 месяца назад
Satsriakalji
@KulwinderGill-wd6eu
@KulwinderGill-wd6eu 3 месяца назад
Sat siri akal
@kiranpandherb.3744
@kiranpandherb.3744 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
@manjindersinghbhullar8221
@manjindersinghbhullar8221 3 месяца назад
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@SurjeetSangha-qh5hg
@SurjeetSangha-qh5hg 3 месяца назад
ਬੈਨੀਪਾਲ ਜੀ ਤੇ ਸਮੂਹ ਟੀਬੀਐਨ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@daljitsingh7980
@daljitsingh7980 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏🙏
@manjindersinghbhullar8221
@manjindersinghbhullar8221 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kashmiragehlot6269
@kashmiragehlot6269 3 месяца назад
Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
@manindersingh352
@manindersingh352 3 месяца назад
ਤੁਹਾਡਾ ਆਨਾ ਮੁਲ ਨਹੀ ਇਹ ਤਿਗੜੀ ਦਾ
@jasbirsingh1187
@jasbirsingh1187 3 месяца назад
Akali(sad)vadia game khed rhe ne.vicho saare ik.lokan nu bevkoof bna rhe ne, zindagi zindadil
@kuljinderdhaliwal3241
@kuljinderdhaliwal3241 3 месяца назад
🙏👏👏👏👏👏🏆
@narinderjeetsingh3994
@narinderjeetsingh3994 3 месяца назад
❤❤❤
@manjindersinghbhullar8221
@manjindersinghbhullar8221 3 месяца назад
ਕੁਲਜਿੰਦਰ ਸਿੰਘ ਧਾਲੀਵਾਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kushwantsahluwaliamansabra4042
@kushwantsahluwaliamansabra4042 3 месяца назад
ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਬਾਪੂ ਕੁਸਵੰਤ ਸਿੰਘ ਆਹਲੂਵਾਲੀਆ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kushwantsahluwaliamansabra4042
@kushwantsahluwaliamansabra4042 3 месяца назад
​@@manjindersinghbhullar8221ਬੇਟਾ ਜੀ ਸਤਿ ਸ੍ਰੀ ਅਕਾਲ
@HarpreetKaur-rr7qt
@HarpreetKaur-rr7qt 3 месяца назад
Sat sri akal. Benipal sahib ji God bless you sir. After his father death he cannot control his party he has lost his party members. His father use to respect his leaders call them by names and use ji always which his son lost his father respect.
@manjindersinghbhullar8221
@manjindersinghbhullar8221 3 месяца назад
ਭੈਣ ਹਰਪ੍ਰੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@jagdevsandhu6186
@jagdevsandhu6186 3 месяца назад
Sukhbir is a shame proof person who after losing security deposit in 10 Lok Sabha seats wants to stick to his Post
@jaswindernamberdar2844
@jaswindernamberdar2844 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ 🙏🙏🙏🙏🙏🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Harbhajan Singh Bal. Ji Pardeep Passi ji Rajinder Bansal ji and Jaswinder Singh Gill ji
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏
@GuraSinghGill
@GuraSinghGill 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 3 месяца назад
🙏🙏
@PritemSingh-fu2sg
@PritemSingh-fu2sg 3 месяца назад
​@@GuraSinghGillਸਤਿ ਸ਼੍ਰੀ ਆਕਾਲ ਵੀਰਜੀ 🙏
@PritemSingh-fu2sg
@PritemSingh-fu2sg 3 месяца назад
ਨਰਿੰਦਰ ਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@sehajveer2753
@sehajveer2753 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ
@ajaibsinghpanesarCanada
@ajaibsinghpanesarCanada 3 месяца назад
Good Program thanks Benipal ji 🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Jinderpal Kaur Bains Bhain ji Kiran Kaur Sandhu Bhain ji and Narinder Singh ji and Manjit Kaur Grewal Bhain ji
@narindersingh9364
@narindersingh9364 3 месяца назад
Sat Sri Akal ji 🙏 ❤ 👍
@GurjantSingh-eh6em
@GurjantSingh-eh6em 3 месяца назад
ਬੈਣੀਪਾਲ ਸਾਹਿਬ ਅਕਾਲੀ ਦਲ ਦਾ ਹਾਲ ਵਖਤ ਖੁਜੀ ਡੂਮਣੀ ਗਾਵੇ ਆਲ ਪਤਾਲ ਵਾਲੀ ਹੋ ਗਈ ਹੈ ਜੀ ਧਨਵਾਦ
@bhurasingh6494
@bhurasingh6494 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@daljitsingh7980
@daljitsingh7980 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@gurcharansinghchanni7714
@gurcharansinghchanni7714 3 месяца назад
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@narindersingh9364
@narindersingh9364 3 месяца назад
Sat Sri Akal Banipal Veer ji 🙏 (CHD)
@daljitsingh7980
@daljitsingh7980 3 месяца назад
ਨਰਿੰਦਰ ਸਿੰਘ ਵੀਰ ਜੀ 🙏❤
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Jagdish Singh ji Jass Pannu ji Jagjeet Sran ji and Navi Sharma ji
@daljitsingh7980
@daljitsingh7980 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@AjeetSingh-md5eb
@AjeetSingh-md5eb 3 месяца назад
ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਸਰਬਜੀਤ ਸਿੰਘ ਅਮਰਗੜ੍ਹ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Pritam Singh ji Dr Paramjit Singh Sumra ji and Surjeet Sangha ji
@stevendhillon898
@stevendhillon898 3 месяца назад
🙏🙏🙏🙏🙏🙏🙏👍👍🇬🇧
@JagdishSingh-hl6zd
@JagdishSingh-hl6zd 3 месяца назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਜੀ 👍 ਧੰਨਵਾਦ ਜੀ 🙏
@daljitsingh7980
@daljitsingh7980 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏
@JagdishSingh-hl6zd
@JagdishSingh-hl6zd 3 месяца назад
ਲੱਗੀਆਂ ਤਰੇਜਨਾ ਦੀਆਂ,, ਹੁਣ ਯਾਦ ਗੱਡੀ ਵਿੱਚ ਆਈਆਂ
@bsr840
@bsr840 3 месяца назад
ਸੁਖਬੀਰ ਨੂੰ ਚਾਹੀਦਾ ਹੈ ਕਿ ਚਮਚਿਆਂ ਮਗਰ ਲੱਗਣ ਦੀ ਬਜਾਏ ਵੋਟਰਾਂ ਦੀ ਗੱਲ ਸੁਣ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ।
@BudhSingh-tu8vt
@BudhSingh-tu8vt 3 месяца назад
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@dilbaghsinghrandhawa9329
@dilbaghsinghrandhawa9329 3 месяца назад
ਸੁਖਬੀਰ ਨੇ ਪ੍ਰਧਾਨ ਗੀ ਨਹੀਂ ਛੱਡਨੀ ਇਹਨੂੰ ਖਿੱਚ ਲੳਨਾ। ਚਾਹੀਦਾ ਹੈ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏Kulwinder Gill ji and Kulwant Kaur Bhain ji
@PritemSingh-fu2sg
@PritemSingh-fu2sg 3 месяца назад
ਬਲਵਿੰਦਰ ਸਿੰਘ ਵੀਰ ਜੀ ਭੁਰਾ ਸਿੰਘ ਵੀਰ ਜੀ ਕਸ਼ਮੀਰਾ ਗਹਲੋਤ ਨਰਿੰਦਰ ਸਿੰਘ ਜੀ ਨਰਿੰਦਰ ਜੀਤ ਸਿੰਘ ਨਰੇਸ਼ ਸਰਮਾ ਜੀ ਸਤਿ ਸ਼੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@Kmkk636
@Kmkk636 3 месяца назад
Ssa sir ji
@jagmailsinghshergill2187
@jagmailsinghshergill2187 3 месяца назад
ਕੀ ਕੋਈ ਪੰਜਾਬ, ਪੰਜਾਬੀਆਂ ਨੂੰ ਬੁਰੀ ਤਰਾਂ ਲੁਟੱਣ ਲਈ ਵੀ ਕਿਸੇ ਵੱਲੋਂ ਸ੍ਰੀ ਆਕਾਲ ਤੱਖਤ ਸਾਹਿਬ ਤੇ ਪੰਜਾਬ ਜਾਂ ਪੰਜਾਬੀਆਂ ਤੋਂ ਮੁਆਫ਼ੀ ਵੀ ਮੰਗੀ ਜਾਵੇਗੀ ?
@rsgill9049
@rsgill9049 3 месяца назад
ਇਸ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੇ ਸ਼੍ਰੋਮਣੀ ਕਮੇਟੀ ਤੋਂ ਪਾਸੇ ਕਰੋ। ਟਕਸਾਲੀ ਆਗੂਆਂ ਨੂੰ ਇਸ ਨੇ ਪਿਛਾਂਹ ਕਰ ਦਿੱਤਾ ਇਸ ਬੇਈਮਾਨ ਦੀ ਕੁਰਬਾਨੀ ਕੀ ਪੁੱਛੋ ਇਸ ਨੂੰ। ਇਸ ਭਾਜਪਾ ਦੇ ਝੋਲੀ ਚੁੱਕ ਨੇ ਇੱਕ ਘੰਟਾ ਵੀ ਜੇਲ੍ਹ ਨਹੀ ਕੱਟੀ। ਇਹਨਾਂ ਦਾ ਬਾਈਕਾਟ ਕਰੋ ।
@jinderpalkaurbains
@jinderpalkaurbains 3 месяца назад
🙏
@manjindersinghbhullar8221
@manjindersinghbhullar8221 3 месяца назад
ਭੈਣ ਜਿੰਦਰਪਾਲ ਕੌਰ ਬੈਂਸ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@bsr840
@bsr840 3 месяца назад
ਪ੍ਰਧਾਨ ਤਾਂ ਪਹਿਲਾਂ ਵੀ ਬਦਲਦੇ ਰਹੇ ਹਨ ਸੁਖਬੀਰ ਕਿਉਂ ਐਨੀ ਤਕਲੀਫ਼ ਮੰਨ ਰਿਹਾ ਹੈ।
@amarjitkaur6178
@amarjitkaur6178 3 месяца назад
ਥੋਨੂੰ ਸਾਰਿਆਂ ਨੂੰ( ਬਾਜਵਾ ਖਹਿਰਾ ਮਜੀਠੀਆ ਅਤੇ ਪੰਜਾਬ ਲੋਟੂ ਜੁੰਡਲੀ) ਨੂੰ ਦਿਨੇ ਤਾਰੇ ਦਿਸਣ ਲਾ ਦਿੱਤੇ ਹੁਣ ਸਾਰੇ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ ਹਨ ਬੱਸ ਭੌਂਕੀ ਜਾਊ ਸੜੀ ਜਾਊ ।
@aparsingh5343
@aparsingh5343 3 месяца назад
ਯੂਥ ਅਕਾਲੀ ਦਲ ਦਾ ਬਿਆਨ ਅਕਾਲੀ ਦਲ ਸਿਧਾਂਤ ਪਾਰਟੀ ਸਿਰਸੇਲ ਵਾਲੇ ਨਾਲ ਯਾਰੀ, ਬਿਨਾ ਮੰਗੇ ਮਾਫੀ, ਗੁਰੂ ਸਾਹਿਬ ਦੀ ਬੇਅਦਬੀ, ਸੈਣੀ ਨੂੰ ਡੀ ਜੀ ਪੀ ਲਾਉਣ, ਸਿੱਖਾਂ ਦੇ ਕਤਲ, ਬੀ ਜੇ ਪੀ ਹਿੰਦੂ ਰਾਸ਼ਟਰਵਾਦ ਦੀ ਸਪੋਰਟ, ਗੁਰੂ ਘਰਾਂ ਦੀ ਲੁੱਟ, ਬੇ ਹਿਸਾਬ ਜਾਇਦਾਦ ਲੁੱਟ, । ਇਸ ਇਲਾਵਾ ਜੇ ਅਕਾਲੀ ਦਲ ਕੋਈ ਸਿਧਾਂਤ ਹੈ ਤਾਂ ਯੂਥ ਅਕਾਲੀ ਦਲ ਦੱਸੇ।
@bsr840
@bsr840 3 месяца назад
ਕੁਝ ਸਮੇਂ ਲਈ ਸੁਖਬੀਰ ਪਾਸੇ ਹੋ ਜਾਏ ਤਾਂ ਬੇਅਦਬੀ ਦਾ ਧੱਬਾ ਕੁਝ ਨਰਮ ਹੋ ਸਕਦਾ ਹੈ।
@jagdev5863
@jagdev5863 3 месяца назад
❤️❤️👍👌
@JARNAILSINGH-vc2mt
@JARNAILSINGH-vc2mt 3 месяца назад
ਬਾਜਵਾ, ਖਹਿੜ੍ਹਾ ਸਾਹਿਬ ਪੇਪਰ ਲੀਕ ਅਤੇ ਨਵੇਂ ਕਾਨੂੰਨਵਿਵਸਥਾ ਜੋਂ ਇੱਕ ਜੁਲਾਈ ਨੂੰ ਲਾਗੂ ਹੋ ਰਹੇ ਹਨ ਓਹਨਾਂ ਤੇ ਵੀ ਜਰਾ ਬੋਲੋ
@shubegsamra4986
@shubegsamra4986 3 месяца назад
ਆਕਲੀ ਦੱਲ ਜਾ ਕਾਗਰਸ ਜਾ ਆਮ ਪਾਰਟੀ ਜਾਂ ਕੋਈ ਵੀ ਹੋਵੇ ਇਹਨਾਂ ਲੀਡਰਾਂ ਨੇ ਇੱਕ ਦੂਜੇ ਨੂੰ ਭੰਡਣ ਤੋਂ ਬਿਨਾਂ ਕਿਸੇ ਲੋਕਾ ਦੇ ਮੁਦੇ ਦੀਗੱਲ ਕੀਤੀ ਜੰਨਤਾ ਨੇ ਚੰਡੀਗੜ੍ਹ ਹੋਵੇ ਜਾ ਚੰਡਿਗੜ੍ ਹੋਵੇ ਕੀ ਲੈਣਾ ਜੰਨਤਾ ਤਾਂ ਸਰਕਾਰ ਤੋਂ ਜੋ ਵਾਧੇ ਕੀਤੇ ਉਸਦੀ ਉਡੀਕ ਵਿੱਚ ਆ ਬੇਨਤੀ ਆ ਲੋਕਾਂ ਵੱਲ ਮੁਧੀਆ ਵੱਲ ਧਿਆਨ ਦਿਓ ਜੀ ਧੰਨਵਾਦ
@AmrikSingh-s1o
@AmrikSingh-s1o 3 месяца назад
Sukhbir.jitna.bhi.jaldiho.sake.astifa.de.dena.chahie.kio.kih.sukhair.bahut.hI Lobhi.insan Hair.jo..har.chij.khud.hathiana ..chahuda.hai.jeisdi.zamir.hai. alkali.a. to.ase.ho.jana.chahie
@PritemSingh-fu2sg
@PritemSingh-fu2sg 3 месяца назад
ਸ ਮੁੱਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@Sutanter509
@Sutanter509 3 месяца назад
ਇਹ ਸ਼ਰਤਾਂ ਜੋ ਬਾਦਲ ਸਾਹਿਬ ਕਹਿੰਦੇ ਹਨ ਕਿ ਭਾਜਪਾ ਵਾਲਿਆਂ ਨੇ ਰੱਖੇ ਸਨ ,ਉਹ ਚੋਣ ਪ੍ਰਚਾਰ ਦੌਰਾਨ ਕਿਉਂ ਨਹੀ ਦੱਸੇ ਲੋਕਾਂ ਨੂੰ?
@LalSinghbudhlada
@LalSinghbudhlada 3 месяца назад
ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@vijaygarg8275
@vijaygarg8275 3 месяца назад
ਵੈਰੀ ਗੁਡ ਬੈਨੀਪਾਲ ਜੀ .From ਸੁਨੀਤਾ ਰਾਣੀ ਜੋਧਪੁਰ ਪਾਖਰ ( ਮਉਰ ਮੰਡੀ ) ਬਠਿੰਡਾ
@RanjeetSingh-xm6cd
@RanjeetSingh-xm6cd 3 месяца назад
ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏
@satnamsrandhawa2975
@satnamsrandhawa2975 3 месяца назад
Ssa ji for Seattle
@barasinghmalhi9669
@barasinghmalhi9669 3 месяца назад
ਅਕਾਲੀ ਦਲ ਬਚਾਓ ਨਾਰਾ ਲਾਓਣ ਵਾਲੇ ਪੰਜਾਬ ਦਾ ਬੇੜਾ ਗ਼ਰਕ ਕਰਨ ਸਮੇਂ ਇਹ ਬਾਦਲਾਂ ਨਾਲ ਹੀ ਸਨ। ਹੁਣ ਵੀ ਇਹ ਅਕਾਲੀ ਦਲ ਪਾਰਟੀ ਬਚਾਉਣਾ ਚਾਹੁੰਦੇ ਹਨ ਨਾਂ ਕਿ ਪੰਜਾਬ।
Далее
I Took An iPhone 16 From A POSTER! 😱📱 #shorts
00:18