Тёмный

ਜਿਸਦਾ Cervical ਠੀਕ ਨਹੀਂ ਹੁੰਦਾ ਉਹ ਦੁਖੀ ਇੱਥੇ ਪਹੁੰਚਦੈ, ਬਾਬਾ ਪੈਸਾ ਵੀ ਨਹੀਂ ਕੋਈ ਲੈਂਦਾ 

Daily Post Punjabi
Подписаться 2,8 млн
Просмотров 728 тыс.
50% 1

ਜਿਸਦਾ Cervical ਠੀਕ ਨਹੀਂ ਹੁੰਦਾ ਉਹ ਦੁਖੀ ਇੱਥੇ ਪਹੁੰਚਦੈ, ਬਾਬਾ ਪੈਸਾ ਵੀ ਨਹੀਂ ਕੋਈ ਲੈਂਦਾ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@harjinderkumar5633
@harjinderkumar5633 4 года назад
ਇਹ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਆਪਣਾ ਸਾਰਾ ਕੰਮ ਕਾਰ ਛੱਡ ਕੇ ਇਨਸਾਨੀਅਤ ਦੀ ਸੇਵਾ ਵਿਚ ਲੱਗੇ ਹੋਏ ਹਨ ਇਹ ਉਹ ਰੂਹਾਂ ਹਨ ਜਿਨ੍ਹਾਂ ਵਿਚ ਮੈਂ ਨਹੀਂ ਹੈ ਬਾਬਾ ਜੀ ਦਾ ਕਹਿਣਾ ਹੈ ਜਦੋਂ ਤੱਕ ਜਿਉਂਦੇ ਹਾਂ ਉਦੋਂ ਤੱਕ ਜ਼ੋ ਵਾਹਿਗੁਰੂ ਜੀ ਦਾ ਹੁਕਮ ਹੈ ਸੇਵਾ ਕਰੀ ਜਾਵਾਂਗੇ ਵਾਹਿਗੁਰੂ ਇਸ ਪਰਿਵਾਰ ਦੀ ਉਮਰ ਤੰਦਰੁਸਤ ਤੇ ਲੰਬੀ ਕਰੇ ਤਾਂ ਜ਼ੋ ਇਨਸਾਨ ਇਹਨਾਂ ਰੂਹਾਂ ਤੋਂ ਆਪਣਾਂ ਇਲਾਜ ਕਰਵਾ ਸਕਣ ਤੇ ਬਿਮਾਰੀਆ ਤੋਂ ਨਿਜਾਤ ਪਾਉਣ 👩‍👩‍👦‍👦👩‍👩‍👦‍👦👩‍👩‍👦‍👦👩‍👩‍👦‍👦👩‍👩‍👦‍👦👩‍👩‍👦‍👦
@simranpreetkaur4181
@simranpreetkaur4181 3 года назад
Yuy
@kuldeepsinghsaini2941
@kuldeepsinghsaini2941 6 месяцев назад
V vt gy f f r
@bikramjits1968
@bikramjits1968 4 года назад
ਸਾਹਿਬ ਹੱਥ ਵੱਡਿਆਈਆ ਜਿਸ ਭਾਵੇਂ ਤਿਸ ਦੇ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
@rsgrewal1443
@rsgrewal1443 3 года назад
ਇਸ ਪਿੰਡ ਵਿੱਚ ਕਈ ਘਰ ਜੋ ਕਿ ਸਕਿਆਂ ਘਰਾਂ ਦੇ ਹਨ ਸਾਰੇ ਹੀ ਹਥੋਲਾ ਪਾਉਂਦੇ ਹਨ ਮੈਨੂੰ ਬਹੁਤ ਤਕਲੀਫ ਸੀ ਮੈਂ ਹਥੋਲਾ ਪਵਾਇਆ ਸੀ ਤਿੰਨ ਟਾਈਮ ਮੈਂ ਬਿਲਕੁਲ ਠੀਕ ਹਾਂ। ਇੱਥੋਂ ਸਹੀ ਵਿੱਚ ਸਰਵਾਈਕਲ ਤੋਂ ਆਰਾਮ ਮਿਲਦਾ ਹੈ ਬਿਲਕੁੱਲ ਠੀਕ ਹੈ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ
@manadhan8237
@manadhan8237 3 года назад
Kehra pind veera dsi plz distt v ds di
@rsgrewal1443
@rsgrewal1443 3 года назад
@@manadhan8237 ਪਿੰਡ ਨੰਗਲ ਨੇੜੇ ਡੇਹਲੋਂ ਜਿਲਾ ਲੁਧਿਆਣਾ ਇੱਕ ਨੰਗਲ ਹੋਰ ਵੀ ਹੈ ਪੱਖੋਵਾਲ ਕੋਲ ਉੱਥੇ ਨਹੀਂ ਇਹ ਡੇਹਲੋਂ ਕੋਲ ਹੈ ਵੀਰ ਬਿਲਕੁਲ ਆਰਾਮ ਆ ਜਾਂਦਾ
@manadhan8237
@manadhan8237 3 года назад
@@rsgrewal1443 thxx so mach mere bhut haal
@mannatrani841
@mannatrani841 3 года назад
Veere aapda nu dedo mei baht tang aa
@mannatrani841
@mannatrani841 3 года назад
Hun opration kran da soch rhi aa
@jaswinderpalkaur6707
@jaswinderpalkaur6707 3 года назад
ਵਾਹਿਗੁਰੂ ਜੀ ਬਾਬਾ ਜੀ ਦੀ ਉਮਰ ਵਡੀ ਕਰਨੀ ਤੰਦਰੁਸਤੀ ਦੇਈਂ ਮਿਹਰ ਕਰੀਂ ਵਾਹਿਗੁਰੂ ਜੀ ।
@anuradhakaur9309
@anuradhakaur9309 3 года назад
ਬਾਪੂ ਜੀ ਬੜਾ ਵਧੀਆ ਕੰਮ ਕਰ ਰਹੇ ਹੋ ਰਬ ਤੁਹਾਡੀ ਉਮਰ ਲੰਬੀ ਕਰੇ 🙏🙏
@ludhianaaala2297
@ludhianaaala2297 4 года назад
ਬਖਸ਼ ਆ ਬਾਬਾ ਜੀ ਨੂੰ ਪਰਮਾਤਮਾ ਵੱਲੋ 🙏🙏🙏🙏🙏
@gursewaksingh5821
@gursewaksingh5821 4 года назад
ਬਾਬਾ ਜੀ ਉਮਰ ਦਾ ਕੀ ਭਰੋਸਾ ਤੁਸੀਂ ਬਚੇਆਂ ਨੂੰ ਗੁਣ ਦੇ ਦਿਉ
@sarwanbajwa8074
@sarwanbajwa8074 4 года назад
ਰੱਬ ਦੀ ਜੋ ਮਰਜੀ ਉਹ ਕਰ ਸਕਦਾ ਏ ਬਾਕੀ ਯਕੀਨ ਹੈ ਤਾਂ ਸਭ ਕੁਝ ਹੈ ।
@sikhism1
@sikhism1 3 года назад
@Cash Ismael bots lmao😂😂
@parmjeetkaur236
@parmjeetkaur236 3 года назад
ਬਿਲਕੁੱਲ ਸਹੀ ਹੈ ਜੀ ਇਹਨਾਂ ਦਾ ਵੀ ਵਹਿਗੁਰੂ ਭਲਾ ਕਰੇ 🙏
@santoshsaharan2990
@santoshsaharan2990 2 года назад
Aapka thik ho gya kya
@ranjitkaur5648
@ranjitkaur5648 2 года назад
Parmjeet ji tusi theek ho hun piz dasna jroor
@Lotus-jf9fk
@Lotus-jf9fk 3 года назад
ਮੈ ਮਿਤੀ 27-5-2021 ਅਤੇ 31-5-2021 ਨੂੰ ਬਾਬਾ ਦਰਸ਼ਨ ਸਿੰਘ ਜੀ ਤੋਂ ਸਰਵਾਈਕਲ ਹਥੌਲਾ ਕਰਵਾਇਆ ਸੀ, ਹੁਣ ਮੈਂ ਬਿਲਕੁਲ ਠੀਕ ਹਾਂ
@kdslive7627
@kdslive7627 3 года назад
bhupinder bhaji enna da address ki hai
@raghbirgaidugaidu3430
@raghbirgaidugaidu3430 3 года назад
ਬਾਈ ਜੀ ਬਾਬਾ ਜੀ ਦੀ ਐਡਰੈਸ ਜਾਂ ਕੋਈ ਫੋਨ ਨੰਬਰ ਤੁਹਾਡੇ ਕੋਲ ਹੈ ਤਾਂ ਕਿਰਪਾ ਕਰਕੇ ਸ਼ੇਅਰ ਕਰਦੋ ਜੀ
@ranjitkaur5648
@ranjitkaur5648 2 года назад
Veer ji fast time fark nhi oiya es laei tusi dobara karaya c piz replay
@Lotus-jf9fk
@Lotus-jf9fk 2 года назад
@@ranjitkaur5648 ਭੈਣ ਜੀ, ਬਾਬਾ ਜੀ ਨੇ ਕਿਹਾ ਸੀ 1 ਤੋਂ 3 ਦਿਨਾਂ ਵਿੱਚ ਅਰਾਮ ਆ ਜਾਂਦਾ ਹੈ, ਪਹਿਲੀ ਵਾਰੀ ਮੈ ਆਪਣਾ ਹਥੌਲਾ ਕਰਵਾਉਣ ਗਿਆ ਸੀ, ਦੂਜੀ ਵਾਰੀ ਮੇਰੀ ਭੈਣ ਤੇ ਸੱਸ-ਮਾਂ ਜੀ ਨੂੰ ਨਾਲ ਲੈ ਕੇ ਗਿਆ ਸੀ, ਬਾਬਾ ਜੀ ਨੂੰ ਦੱਸਿਆ ਕਿ ਅਸੀਂ 3-4 ਦਿਨ ਪਹਿਲਾਂ ਵੀ ਆਏ ਸੀ, ਪਰ ਕੋਈ ਅਰਾਮ ਨਹੀਂ ਆਇਆ, ਕਿਉਂ ਕਿ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਸੀ, ਕਰੋਨਾ ਵੀ ਹੋ ਕੇ ਹਟਿਆ ਸੀ, ਸ਼ਰੀਰ ਵਿੱਚ ਬਹੁਤ ਕਮਜ਼ੋਰੀ ਸੀ, ਉਹਨਾਂ ਨੇ ਦੁਬਾਰਾ ਕਰ ਦਿੱਤਾ, ਹੁਣ ਬਿਲਕੁਲ ਠੀਕ ਹਾਂ, ਕੋਈ ਪ੍ਰੋਬਲਮ ਨਹੀਂ ਹੈ ਜੀ
@ranjitkaur5648
@ranjitkaur5648 2 года назад
@@Lotus-jf9fk thanks veer ji asi amritsar tu ana hai es lye push rhi c
@harbanssingh8874
@harbanssingh8874 3 года назад
ਬੁਹਤ ਹੀ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@GouravKumar-qp3pz
@GouravKumar-qp3pz 4 года назад
ਬਿਲਕੁਲ ਜੀ ਬਿਲਕੁਲ ਇਸ ਤਰ੍ਹਾ ਦਾ ਇਲਾਜ ਹੁੰਦਾ ਹੈ, ਕਿਉਕਿ ਦੋਸਤੋ ਮੈਂ ਇਸ ਗੱਲ ਤੋ ਇਸ ਲਈ ਵਿਸ਼ਵਾਸ ਕਰਦਾ ਕਿਉਕਿ ਜੀ ਸਾਡੇ ਦਾਦਾ ਜੀ ਵੀ ਇਸ ਤਰ੍ਹਾ ਦਾ ਇਲਾਜ ਕਰਿਆ ਕਰਦੇ ਸੀ ,ਪਰ ਅਸੀ ਨਹੀ ਸਿੱਖ ਸਕੇ ਸੀ 🙏🙏🙏🙏
@vickykhabal5780
@vickykhabal5780 3 года назад
Baba ji... Ka. Address karna Plssss. English m
@dontknowwhy3829
@dontknowwhy3829 3 года назад
@@vickykhabal5780 Village Nangal, near dehlon ludhiana to Malerkotla road te
@inderjitkaur7588
@inderjitkaur7588 3 года назад
@@dontknowwhy3829Hij pone nobr
@dontknowwhy3829
@dontknowwhy3829 3 года назад
@@inderjitkaur7588 81463 31367 darshan Singh
@ajayarora1977
@ajayarora1977 2 года назад
@@dontknowwhy3829 sir Disc da treatment krdy a ?
@RajKumar-zl4jm
@RajKumar-zl4jm 3 года назад
ਨੰਨੂਆ ਪਰਿਵਾਰ ਨੂੰ ਛੇਵੇਂ ਪਾਤਿਸ਼ਾਹ ਦੀ ਬਖਸ਼ਿਸ਼ ਬੰਗਾ ਨਜ਼ਦੀਕ ਪਿੰਡ ਗੋਬਿੰਦਪੁਰਾ ਇਨ੍ਹਾਂ ਨੇ ਛੇਵੇਂ ਪਾਤਿਸ਼ਾਹ ਦੀ ਸੇਵਾ ਕੀਤੀ ਇਨ੍ਹਾਂ ਦੇ ਬਿਮਾਰ ਬਜ਼ੁਰਗ ਨੂੰ ਠੀਕ ਕੀਤਾ ਦਾਤਰੀ ਨਾਲ਼ ਫਾਡਾ ਤਿੰਨ ਦਿਨ ਕੀਤਾ ਜਾਂਦਾ ਨੰਨੂਆ ਪਰਿਵਾਰ ਨੂੰ ਛੇਵੇਂ ਪਾਤਿਸ਼ਾਹ ਜੀ ਦੀ ਕਿਰਪਾ ਦਾਤਰੀ
@dontknowwhy3829
@dontknowwhy3829 3 года назад
Gobinpura , dist kehda?
@kapoorsinghkapoorsingh7218
@kapoorsinghkapoorsingh7218 8 месяцев назад
Gobindpura Banga Near Phagwara
@GurbhejSingh-xu7xy
@GurbhejSingh-xu7xy 6 месяцев назад
​@@kapoorsinghkapoorsingh7218 ਵੀਰ ਜੀ ਜਿਹੜਾ ਵੀਡਿਓ ਵਿੱਚ ਇਸ਼ਤਿਹਾਰ ਦਿੱਤਾ ਗਿਆ ਉਹਦੇ ਵਿੱਚ ਤਾਂ ਨੰਗਲ ਡੇਹਲੋਂ ਜਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ,, ਤੁਸੀਂ ਗੋਬਿੰਦਪੁਰਾ ਨੇੜੇ ਫਗਵਾੜਾ ਦੱਸੀ ਜਾ ਰਹੇ,, ਕੁੱਝ ਸਮਝ ਨਹੀਂ ਆਈ,, ਜ਼ਰੂਰ ਦੱਸਿਓ ਪਲੀਜ਼
@amritghai5166
@amritghai5166 3 года назад
ਵਾਹਿਗੁਰੂ ਠੋਡੀ ਲੰਮੀ ਉਮਰ. ਕਰੇ
@gamdoorsingh6204
@gamdoorsingh6204 4 года назад
ਰੱਬ ਬਾਬਾ ਜੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ।
@rajnirani3972
@rajnirani3972 3 года назад
Address pl g
@MukeshkumarMukeshkumar-ef1bw
@MukeshkumarMukeshkumar-ef1bw 3 года назад
5o6 He
@manpreetkaur-ju6lp
@manpreetkaur-ju6lp 2 года назад
Address pa deo
@gurpreetsinghgogibath7728
@gurpreetsinghgogibath7728 10 месяцев назад
ਬਹੁਤ ਵਧੀਆ ਜੀ ਪੂਰਾ ਫਾਇਦਾ ਹੋਇਆ ਹੈ
@paramjitsingh862
@paramjitsingh862 3 года назад
ਇਹ ਹੈ ਮੇਰੇ ਭਾਰਤ ਪੜੇ ਲਿਖੇ ਲੋਕਾਂ ਦੀ ਤਸਵੀਰ । ਹਥੋਲੇ ਕਰਾਉਣ ਵਾਲਿਆਂ ਵਿੱਚ ਕੋਈ ਅਨਪੜ੍ਹ ਨਹੀਂ ਹੈ । ਮੰਤਰ ਵੀ ਗੁਪਤ ਹੈ । ਸ਼ਰਮ ਆਉਂਦੀ ਹੈ ,ਸਾਡੀ ਸਿਖਿਆ ਪਰਨਾਲੀ ਤੇ । ਜਿਹੜੀ ਸਤਰ ਸਾਲਾਂ ਵਿੱਚ ਵੀ ਘੰਧਵਿਸ਼ਵਾਸ਼ ਤੋਂ ਮੁਕਤੀ ਨਹੀਂ ਦਿਵਾ ਸਕੀ । ਦੇਸੀ ਘਿਉ ਬਾਰੇ ਤਾਂ ਇਕ ਕਹਾਵਤ ਵੀ ਬਣੀ ਹੋਈ ਹੈ । ਸੋ ਚਾਚਾ ਤੇ ਇਕ ਪਿਓ । ਘਿਉ ਸਾਰੀਆਂ ਬੀਮਾਰੀਆਂ ਦਾ ਹਲ ਹੈ । ਸ਼ਹੀਦ ਭਗਤ ਸਿੰਘ ਜੀ ਲੋਕਾਂ ਨੂੰ ਸੰਬੋਧਨ ਹੋ ਕਿਹਾ ਸੀ ਕਿ ਉਠ ਜਾਗੋ , ਤਹਾਨੂੰ ਸੁਣਿਆ ਨੂੰ ਜੁੱਗ ਬੀਤੇ । ਡੇਅਲੀ ਪੋਸਟ ਵਾਲਿਓ ਸ਼ਰਮ ਕਰੋ ,ਸ਼ਰਮ ਕਰੋ ਜੀ । ਇਹ ਦੋਖੋ ਸਰਦਾਰ ਜੀ ਜੋ ਵਿਦੇਸ਼ ਤੋ ਪਰਤੇ ਹਨ । ਕਿ ਆਪਣੀ ਮਰਜੀ ਨਾਲ ਪੈਸੇ ਦੇ ਦੈਵੋ ।ਫਿਰ ਬਾਬਾ ਜੀ ਲੈਂਦੇ ਹਨ । ਪਰਮਜੀਤ ਵਿਦਿਆਰਥੀ ਜੀਰਾ ਫੋਨ 98141 81321
@sahilhundal5054
@sahilhundal5054 Месяц назад
ਇਥੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਹੂੰਦੇ ਮੈਂ ਆਪ ਇਥੋਂ ਠੀਕ ਹੋਈਆਂ ਤੂੰ ਸ਼ਰਮ ਕਰ ਦੂਜਿਆਂ ਨੂੰ ਨਾ ਆਖ
@tejasworld248
@tejasworld248 6 месяцев назад
ਜਦੋਂ ਕੋਈ ਕੰਮ ਸਿਰਫ ਸੇਵਾ ਭਾਵ ਨਾਲ ਕੀਤਾ ਜਾਂਦਾ ਤਾਂ ਫਲ ਵਾਹਿਗੁਰੂ ਆਪ ਹੀ ਲਾ ਦੇਂਦਾ
@randeepsingh674
@randeepsingh674 3 года назад
ਪਿੰਡ ਨੰਗਲ ਡੇਹਲੋਂ ਦੇ ਨਾਲ ਜਿਲ੍ਹਾ ਲੁਧਿਆਣਾ ।ਫੋਨ ਨੰਬਰ ਵੀ ਵੀਡੀਓ ਵਿਚ ਹੈ
@dontknowwhy3829
@dontknowwhy3829 3 года назад
Kina aa number?
@sakinderboparai3046
@sakinderboparai3046 4 года назад
ੲਿਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।ਪਹਿਲਾਂ ਸਰਹੰਦ ਨੇੜੇ ਖਰੌੜੇ ਪਿੰਡ ਦੀ ਮਾਤਾ ਕੰਡਾ ਕੱਢਦੀ ਹੁੰਦੀ ਸੀ ।
@narinderpalsinghsidhu4856
@narinderpalsinghsidhu4856 4 года назад
kehda kanda veer ji??
@devindersingh4796
@devindersingh4796 4 года назад
I have been to that Mata g in village khrora on sirhind rd between patiala and sirhind . Our buffalo was sick from needle in her liver Vet doctor said the buffelo will not survive but she gave me juvain to put in taramira and sund in her eyes . Buffelo was fine in few days this was back in 1978
@virsingh8714
@virsingh8714 4 года назад
ਪਟਿਆਲੇ ਦੇ ਲਾਗੇ ਮਾਤਾ ਜੀ ਸਨ ਪਰ ਹੁਣ ਉਹ ਨਹੀਂ ਰਹੇ ਬਿਲਕੁਲ ਸਹੀ ਹੈ
@amarjeetkaurminhas6315
@amarjeetkaurminhas6315 3 года назад
ਬਾਬਾ ਜੀ ਸਭ ਦਾ ਭਲਾ ਕਰੋ ਸਭ ਦੀ ਭਲਾਈ ਸਾਡੀ ਭਲਾਈ ਹੈ
@jassdhillon4392
@jassdhillon4392 3 года назад
Waheguru ji 🙏🏽🙏🏽
@manjeetdhaliwal5096
@manjeetdhaliwal5096 3 года назад
@@jassdhillon4392 🙏🙏🙏waheguru waheguru g
@gurkiratkaur916
@gurkiratkaur916 Год назад
Bilkul shi aa meri wife v thik hoyi aa waheguru ji tuc v jao
@SohanSingh-ef1lm
@SohanSingh-ef1lm 3 года назад
ਵਾਹਿਗੁਰੂ ਜੀ ਕਿਰਪਾ ਕਰਨ ਬਾਬਾ ਜੀ ਨੂੰ ਲੰਬੀ ੳੁਮਰ ਬਖਸ਼ਣ
@bheemsinghgurna9608
@bheemsinghgurna9608 3 года назад
100 ਸੱਚਾਈ ਹੈ।। ਹੱਥੋਲਾ ਕਰਨ ਨਾਲ ਠੀਕ ਹੋ ਜਾਂਦੇ ਹਨ
@manjotsinghpunjab1287
@manjotsinghpunjab1287 3 года назад
Achha g paki GL aa
@tarsemsingh2323
@tarsemsingh2323 3 года назад
@@manjotsinghpunjab1287 hji
@Hindi_kahaniyan_77
@Hindi_kahaniyan_77 3 года назад
Kithe eha koi number haga te plz send kro
@satnamsingh2181
@satnamsingh2181 3 года назад
@@manjotsinghpunjab1287 tusi gye c g
@manjotsinghpunjab1287
@manjotsinghpunjab1287 3 года назад
@@satnamsingh2181 na g m ta aap puchh rahi hn
@swaransingh750
@swaransingh750 3 года назад
ਵੀਰ ਜੀ ਇਹਨਾਂ ਦਾ ਨੰ ਦਿੳ ਮੈਂ ਕੁਝ ਮੱਦਦ ਕਰਨੀ ਚਾਹਦਾ ਹਾ ਕਿੳਕੇ ਦੂਰੋ ਚੱਲਕੇ ਆਏ ਵੀਰਾ ਜਾ ਮਤਾਵਾਂ ਨੂੰ ਖੜਨਾ ਬਹੁਤ ਅੋਖਾ ਹੈ ਇਸ ਲਈ ਬੈਂਚਾਂ ਦੀ ਲੋੜ ਹੈ। ਧੰਨਵਾਦ
@jasmeetsinghsingh3110
@jasmeetsinghsingh3110 3 года назад
Ihna da no uper dita
@Sandhusurjeet5252
@Sandhusurjeet5252 3 года назад
81463-31367
@narjotsingh1763
@narjotsingh1763 2 года назад
@@jasmeetsinghsingh3110 kithe dita no upper
@SukhwinderKaur-bt9po
@SukhwinderKaur-bt9po 4 года назад
ਬਾਬਾ ਠਾਕੁਰ ਸਿੰਘ ਪਟਿਆਲੇ ਵਾਲਿਆਂ ਦੀ ਕਥਾ 'ਚ ਸੁਣਿਆ ਸੀ ਕਿ ਕਿਸੇ ਥਾਂ ਦਾਤਰੀ ਲਾਓਣ ਦਾ ਵਰ ਪ੍ਰਾਪਤ ਹੈ ਭਾਵੇਂ ਬੰਦਾ ਜੁੜਿਆ ਪਿਆ ਹੋਵੇ ਸ਼ਾਇਦ ਇਹੀ ਨੇ ਉਹ ਬਾਬਾ ਜੀ..
@jeet-Seattle
@jeet-Seattle 4 года назад
Ik baba sunia munde vi denda..ohnu vi var hona munde den da..hahaha
@SukhwinderKaur-bt9po
@SukhwinderKaur-bt9po 4 года назад
@@jeet-Seattle uthe ta veer gurughar hai te o koi chhota mota sthan nhi amritsar ch hai munde da pta ni ulaad da var hai te hor v kyi ne j kde sikh itehas prea ja sunea hove ta pta lge
@shubdeep007
@shubdeep007 4 года назад
@@jeet-Seattle baabe cheeza nu main v ni mnnda pr ajj main apni akhi dekhea meri mata bht time toh preshan c te ajj ture firde ne hathole krke.kush gl tn hai.purane sme ch v tn vaid ilaaj krde hi c oh kehda dr dia degreea chkki firde c.
@dontknowwhy3829
@dontknowwhy3829 3 года назад
@@shubdeep007 u right, jihnu sabase milni hove.......
@PreetKaur-uw9bx
@PreetKaur-uw9bx 3 года назад
100%ਠੀਕ ਹੋ ਜਾਉ ਗੇ ਵਿਸ਼ਵਾਸ ਕਰਕੇ ਜਾਏਉ ਮੈ ਵੀ ਵੀਡੀਓ ਦੇਖ ਕੇ ਗਈ ਸੀ ਮੈ ਤਿੰਨ ਸਾਲ ਤੋ ਹਰ ਡਾਕਟਰ ਕੋਲੋ ਦੁਆਈ ਲਈ ਪਰ ਕੋਈ ਫਰਕ ਨਹੀ ਪਰ ਹੁਣ ਮੈ ਠੀਕ ਹਾਂ ਮੈ ਬਹੁਤ ਧੰਨਵਾਦ ਕਰਦੀ ਇਨਹਾ ਦਾ🙇🙇🙇🙇
@HarpreetKaur-gx5lp
@HarpreetKaur-gx5lp 3 года назад
Tuc puri trah thik ho hun?
@anitasondhi2309
@anitasondhi2309 2 года назад
Adress ki ha phone no
@dennysandhu2456
@dennysandhu2456 2 года назад
@@HarpreetKaur-gx5lp tuci geye c?
@jasspreet616
@jasspreet616 Год назад
@@HarpreetKaur-gx5lp hun ehe baba ji hege ne ?
@SurinderSingh-ln3pv
@SurinderSingh-ln3pv 4 года назад
ਵਹਿਗੁਰੂ ਸੱਭ ਦਾ ਭੱਲਾ ਕਰੇ ਬਾਪੂ ਜੀ ਬਹੁਤ ਵੱਧੀਆ ਕੰਮ ਕਰ੍ਰਰਹੇ ਨੇ
@sandeepkour4698
@sandeepkour4698 4 года назад
surinder singh Makkar Plz menu daso ji back pain da v ilaaz karde oh mankia da
@indersaram4965
@indersaram4965 4 года назад
@@sandeepkour4698 tusi ess number te call karo 9815472658
@JaswinderSingh-sf2uy
@JaswinderSingh-sf2uy 3 года назад
@@indersaram4965 thanx bhaji... ho gy gll bapu ji nal
@sharanpalkaur5917
@sharanpalkaur5917 2 года назад
Paralysis patient da left feet chlde chlde murh janda ki USDA v treatment krde ho plz reply
@parteekbains4647
@parteekbains4647 2 года назад
@@JaswinderSingh-sf2uy address dsdo plss
@mandeepKaur-jf1qr
@mandeepKaur-jf1qr 2 года назад
ਵਾਹਿਗੁਰੂ ਜੀ
@sukhdevsinghdhillon8851
@sukhdevsinghdhillon8851 4 года назад
ਵਾਹਿਗੁਰੂ ਦੀ ਕਿ੍ਪਾ ਹੈ ਬਾਬਾ ਜੀ ਤੇ
@Allinone-ni1pf
@Allinone-ni1pf 4 года назад
ਦੁਖੀਆਂ ਦੇ ਦੁਖ ਕੱਟ ਰਹੇ ਹੋ ਬਹੁਤ ਸ਼ਲਾਘਾਯੋਗ ਕੰਮ ਤੇ ਕਦਮ ਹੈ ਬਜ਼ੁਰਗਾਂ ਦਾ ਪਰ ਇਸ ਕੁਦਰਤੀ ਗੁਣ ਨੂੰ ਜਾਦੂ ਟੂਣੇ ਦੀ ਗੱਲ ਗਲਤ ਹੈ ਧੰਨਵਾਦ ਬਜ਼ੁਰਗੋ
@BalbirSingh-ir3yu
@BalbirSingh-ir3yu 4 года назад
Baba g da phone likhia jave
@BalbirSingh-ir3yu
@BalbirSingh-ir3yu 4 года назад
Vir ji rasta ambala to kis side jana hai
@SINGHCHAHAL.1
@SINGHCHAHAL.1 4 года назад
Village nangal near dehlon ludiana to malerkotla road
@SINGHCHAHAL.1
@SINGHCHAHAL.1 4 года назад
@@BalbirSingh-ir3yu Ambala to Khanna , to dehlon ludiana
@indersaram4965
@indersaram4965 4 года назад
Eh ve ik am inssan Han number 9815472658
@deepraj0013
@deepraj0013 3 года назад
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਣ.. ਜੋ ਜੀ ਆਵੇਂ ਰਾਜ਼ੀ ਜਾਵੇ 🙏🙏
@ramandeep573
@ramandeep573 4 года назад
ਇਹ ਗੱਲ ਬਿਲਕੱਲ ਸੱਚ ਹੈ ਸਾਡੇ ਦਾਦਾ ਜੀ ਵੀ ਹਥੋਲਾ ਕਰਦੇ ਹੁੰਦੇ ਸੀ
@HDChannelPunjab
@HDChannelPunjab 4 года назад
Yes?
@BaljinderSingh-hk1rs
@BaljinderSingh-hk1rs 3 года назад
ਕਈ ਵੀਰ ਅਡਰੈਸ ਪੁੱਛਦੇ ਨੇ ਕਈ ਫੋਨ ਨੰਬਰ ਪੁੱਛਦੇ ਨੇ, ਸਾਰੀ ਵੀਡੀਓ ਦੇਖਣ ਤੇ ਸਭ ਕੁਝ ਪਤਾ ਲੱਗ ਜਾਵੇਗਾ
@samardeepvirk7674
@samardeepvirk7674 3 года назад
ਬਹੁਤ ਲੋਕ ਠੀਕ ਹੁੰਦੇ ਹਨ ਮੇਰੇ ਪਿੰਡ ਨੂੰ ਕੋਈ ਜਾਣਦਾ ਨਹੀਂ ਸੀ ਦਰਸ਼ਨ ਸਿੰਘ ਕਰਕੇ ਸਾਡੇ ਪਿੰਡ ਨੂੰ ਲੋਕ ਜਾਣਨ ਪਹਿਚਾਨਣ ਲੱਗ ਗਏ
@ranisaral6199
@ranisaral6199 3 года назад
Veer ji eh baba ji hor koi rog v theek karde hun jrroori dasna piz piz
@ranisaral6199
@ranisaral6199 3 года назад
ਵੀਰ ਜੀ ਆ ਬਾਬਾ ਜੀ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਦੇ ਹਨ ? ਜਰੂਰ ਦਸਨਾ
@amritpalhanda2329
@amritpalhanda2329 2 года назад
Phon nuber deyo ji ples baba ji da asi auna door to
@komalkareer8969
@komalkareer8969 4 года назад
Ma illaj krwaya bhut aram milya mainu satnam shri waheguru raab baba g di umr lmbi kre
@01tonysingh
@01tonysingh 3 года назад
Veer g sachi gal a ji
@HarpreetKaur-gx5lp
@HarpreetKaur-gx5lp 3 года назад
Tuc thik ho hun bilkul
@komalkareer8969
@komalkareer8969 3 года назад
@@HarpreetKaur-gx5lp bilkul ta nhi bt agr jyada kam kra ta pain hundi h
@HarpreetKaur-gx5lp
@HarpreetKaur-gx5lp 3 года назад
@@komalkareer8969 acha ji..kine time jana painda ithe?
@HarpreetKaur-gx5lp
@HarpreetKaur-gx5lp 3 года назад
Tuc dubara v gye c
@SurjeetSingh-hv2cu
@SurjeetSingh-hv2cu 2 года назад
ਵਾਹਿਗੁਰੂ ਜੀ ਸਰਦਾਰ ਦਰਸ਼ਨ ਸਿੰਘ ਸਾਬਕਾ ਸਰਪੰਚ ਪਿੰਡ ਨੰਗਲ ਨੇੜੇ ਡੇਹਲੋਂ ਜੋ ਦਾਤਰੀ ਨਾਲ ਸਰਵਾਈਕਲ ਦਾ ਹਥੌਲਾ ਕਰਦੇ ਹਨ ਮੈਂ ਵੀ ਇਹਨਾਂ ਕੋਲ ਗਿਆ ਸੀ ਤਿੰਨ ਵਾਰੀ ਹਥੌਲਾ ਕਰਾਇਆ ।ਦੋ ਸਾਲ ਦੇ ਕਰੀਬ ਸਮਾਂ ਹੋ ਗਿਆ ਮੈਨੂੰ ਅਜ ਤਕ ਕੋਈ ਅਰਾਮ ਨਹੀਂ ਆਇਆ ਠੀਕ ਹੈ ਕਿ ਇਹ ਕਿਸੇ ਮਰੀਜ਼ ਤੋਂ ਪੈਸੇ ਨਹੀਂ ਲੈਂਦੇ ਪਰ ਮੈਨੂੰ ਇਹ ਜਾਪਦਾ ਹੈ ਕਿ ਇਹ ਭੇਡ ਚਾਲ ਹੈ
@kewalsingh1151
@kewalsingh1151 3 года назад
ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
@GurpreetSingh-gy9fh
@GurpreetSingh-gy9fh 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਮੇਸ਼ਾ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖ ਣ ਪਿੰਡ ਦਾ ਜ਼ਿਲਾ ਕਿਹੜਾ ਹੈ ਜੀ
@BaljeetKaur-ff7bg
@BaljeetKaur-ff7bg Год назад
ਜਿਲਾ ਲੁਧਿਆਣਾ
@kulwantsinghmaan7968
@kulwantsinghmaan7968 3 года назад
ਬਾਬਾ ਜੀ ਦੀ ਲੰਬੀ ਉਮਰ ਕਰੇ
@hardeepsran451
@hardeepsran451 2 года назад
ਵਾਹਿਗੁਰੂ ਮੇਹਰ ਕਰੇ
@lonelymodhgill9535
@lonelymodhgill9535 3 года назад
BHOT VDIYA BABA JI. WAHEGURU JI LAMIYA UMRA BAKSHAN BABA JI NU
@ranjitsinghkalabula
@ranjitsinghkalabula 4 года назад
ਬੱਲੇ ਬਾਬਾ ਜੀ !
@gurleensingh3159
@gurleensingh3159 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@shubdeep007
@shubdeep007 4 года назад
eh baaba ji bilkul sahi bol rahe ne.mere maata ji nu v prblm c dr kolo dwayia khaadia bht v thik ne hoye pr baaba ji kolo ilaaj krake hun meri mata ji thik ne😇😇
@amarveer1817
@amarveer1817 3 года назад
Kitho ho y ji tusi
@nishankhaira523
@nishankhaira523 Год назад
Veer please number de deo haga te a video old a
@ranbir2singh223
@ranbir2singh223 4 года назад
Baba g are doing V Gud Job. ...!!
@surjeetkaur4585
@surjeetkaur4585 2 года назад
ਰੱਬ ਤੁਹਾਡੀ ਲੰਮੀ ੳਮਰ ਕਰੇ ਬਾਬਾ ਜੀ
@bsbulara4706
@bsbulara4706 4 года назад
God bless you
@mohindersinghbathla6390
@mohindersinghbathla6390 3 года назад
ਵਾਹਿਗੁਰੂ ਹੋ, ਕਿਰਪਾ ਕਰੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@hardevindersingh1925
@hardevindersingh1925 9 месяцев назад
ਡੇਲੋ ਦੇ ਲਾਗੇ ਨੰਗਲ ਪਿੰਡ ਤੇ ਸਹੀ ਹੈ,,ਕਿਹੜਾ ਡਿਸਟਿਕ ਪੈਂਦਾ ਹੈ ਜੀ ਜਰੂਰ ਦੱਸੋ
@simranrandhawa6392
@simranrandhawa6392 4 года назад
ਅਡਰੈਸ ਸੈਂਡ ਕਰੋ ਜੀ ਬਹੁਤ ਵਧੀਆਂ ਬਾਪੂ ਜੀ ਦੀ ਕਲਾ ਜੀ🙏🙏🙏🙏🙏
@sangeetachikersal7289
@sangeetachikersal7289 4 года назад
Navdeep Gill da comment paro .Address mil jaega
@kulvinderkaur9604
@kulvinderkaur9604 4 года назад
Waheguru ji kirpa karde ne
@maanelectricalworks
@maanelectricalworks 4 года назад
Pind Nagal Nede Dehlon Ludhiana
@KulwantSingh-gh1vc
@KulwantSingh-gh1vc Год назад
ਵਾਹਿਗੁਰੂ ਜੀ ਕਿਰਪਾ ਰੱਖਿਉ ਇਹਨਾਂ ਤੇ
@gagandeepsingh-cf7ud
@gagandeepsingh-cf7ud 4 года назад
Sangat age request. A G Plzz baba g thori sewa jrur daoo g,,kio ki apaa hor v te hospital cha kine pese lag jnde ne,,,chahe nhi lende pr apni mrzi nl Jo srda bnda sewa deni chahudi aa,,, thanks g🙏🙏🙏🙏
@badalsingh9855
@badalsingh9855 Год назад
ਬਾਬਾ ਜੀ ਲੱਤਾ ਬਾਹ ਬਹੁਤ ਦਰਦ ਹੁੰਦੀਆ ਨੇ
@SukhdevSingh-ie1hi
@SukhdevSingh-ie1hi 4 года назад
ਵਾਹਿਗੁਰੂ ਜੀ ਦੀ ਕਿਰਪਾ ਹੈ ਇਸ ਪਰਿਵਾਰ ਤੇ
@jeet-Seattle
@jeet-Seattle 4 года назад
Tuhade parvaar te kion nahi Kirpa waheguru di? Gurbani vich kite nahi likhia hoya ke edan de babean lol jao...
@lakhbirsinghji3668
@lakhbirsinghji3668 4 года назад
Nice ahhh real person ..Baki tusi vishwas kro parmamta sabb de sunda ahhhh ....great ..ye shaitan hai ta rabb v hai ...jug jug jeo baba g .
@somejeetkaur4451
@somejeetkaur4451 Год назад
God bless you Good job 🙏🙏🙏
@deepraj0013
@deepraj0013 3 года назад
Dislike ਕਰਨ ਵਾਲੇ ਪੜ੍ਹੇ ਲਿਖੇ ਅਨਪੜ੍ਹ ਹੋਣਗੇ.. ਜਿਨਾਂ ਦੀਆ ਦੁਕਾਨਾਂ ਬੰਦ ਹੋ ਗਈਆਂ... 🙏
@parmjitgill5944
@parmjitgill5944 Месяц назад
ਸਾਧ ਸੰਗਤ ਜੀ ਸਤਿ ਸ਼੍ਰੀ ਅਕਾਲ ਸਾਧ ਸੰਗਤ ਜੀ ਇਹ ਅਰੈਸ ਬੰਗੇ ਦੇ ਕੋਲ ਪਿੰਡ ਗੁਬਿੰਦ ਪੁਰ ਹੈ ਤੁਸੀਂ ਜੁਰੂਰ ਜਾਵੋ
@gurleensingh3159
@gurleensingh3159 3 года назад
ਵਾਹਿਗੁਰੂ ਜੀ ਦੀ ਬਖਸ ਆ ਬਾਬਾ ਜੀ ੳੁੱਤੇ
@ppmm4693
@ppmm4693 4 года назад
Dhan dhan guru baba ji rab tuhanu sehat bakhshe tuhada parivaar kushh rhe
@gurpreetkaur3789
@gurpreetkaur3789 Год назад
Waheguru ji aha kitha panda aa pind kehdi dist vich ne
@gurandittasinghsandhu5238
@gurandittasinghsandhu5238 4 года назад
ਜਦੋ' ਬੰਦਾ ਕਿਸੇ ਤੇ ਵਿਸ਼ਵਾਸ਼ ਕਰ ਲਵੇ ੳੁਹੀ ਕਮਾਂਡ ਸਾਡੇ ਦਿਮਾਗ ਨੂੰ ਮਿਲ ਜਾਂਦੀ ਹੈ ਠੀਕ ਤਾਂ ਸਾਡਾ ਦਿਮਾਗ ਕਰਦੈ ਹੋਰ ਦਾਤੀ ਵਿਚ ਕੁੱਝ ਨਹੀ' ਹੈ।
@kawabhullar9305
@kawabhullar9305 4 года назад
Bapu ji eh command menu taa 20 sal too mili nahi
@jeet-Seattle
@jeet-Seattle 4 года назад
Je tuhanu koi keh deve ke udh jah...tusin udh jaoge? Eh lok ajje vi bharma bhulekhian vich fasse hoye ne....pujji jande ne mast malanga nu...gurbani vich kite nahi likhia ...
@jagpalkahlon9944
@jagpalkahlon9944 4 года назад
Phone number daso
@jagpalkahlon9944
@jagpalkahlon9944 4 года назад
Please
@daljitk3381
@daljitk3381 3 года назад
Sahi keha
@harryharrysingh8475
@harryharrysingh8475 Месяц назад
Waheguru ji waheguru ji waheguru ji waheguru ji
@harpreetmahpurofficial5412
@harpreetmahpurofficial5412 4 года назад
Babe ch jma koi dikhavebazi nhi, bhola bhala rab da banda🙏🙏
@manjusharma2161
@manjusharma2161 Год назад
Thanks baba ji jo seva tuse kr rhe oh god thodi umer lambi kre tandrursti deve
@nindinarinder8324
@nindinarinder8324 4 года назад
Pls daso, disc,back bone dee dard mnkeaan karran sciatica di pain daa v illaaj krde ho?
@gurdeepsingh1291
@gurdeepsingh1291 4 года назад
nindi narinder call me. 8288842108
@sandeepkour4698
@sandeepkour4698 4 года назад
nindi narinder Plz daso ji meri mom nu scitica di problem aa
@windowg7337
@windowg7337 4 года назад
Veer adress and number ds sakda o Baba da
@anuradhakaur9309
@anuradhakaur9309 3 года назад
Waheguru ji🙏🙏please koi pura adress deo
@HarjinderSingh-tk2gb
@HarjinderSingh-tk2gb 4 года назад
ਹਰਜਿੰਦਰ ਸਿੰਘ ਪੰਜਾਬ ਮਾਨ ਸਾਬ ਜੀ
@manjindersingh5610
@manjindersingh5610 Год назад
Bapu dharshan singh sarpunch
@ParamjitKaur-cu6gn
@ParamjitKaur-cu6gn 4 года назад
ਬਹੁਤ ਵਧੀਆ ਜੀ
@mnpreetsingh104
@mnpreetsingh104 Год назад
ਕਿਸੇ ਨੂੰ ਪੂਰਾ ਅਡਰੈਸ ਪਤਾ ਵੀਰ ਨੂੰ ਇਸ ਜਗਾ ਦਾ
@singhsj5841
@singhsj5841 3 года назад
ਮੇਰੇ ਦਾਦਾ ਜੀ ਵੀ ਥੋਲਾ ਕਰਦਾ ਸੀ ਲੋਕ ਠੀਕ ਹੋ ਜਾਂਦਾ ਸੀ ਇਹ ਬਾਪੂ ਜੀ ਵੀ ਰਬ ਦੀਕਿਰਪਾਐ
@kdeepgehri
@kdeepgehri 3 года назад
Kithe add. Plz
@rajmaan2316
@rajmaan2316 Год назад
Kithe aa dasso plz
@amritmatharu3301
@amritmatharu3301 3 года назад
Ahh kehre pind too aa.... full name ki pind da??
@inderkhehra2187
@inderkhehra2187 4 года назад
Veer koi das sakda pind babe da
@GURPREETKAUR-fo3dr
@GURPREETKAUR-fo3dr Год назад
Thnku so much baba ji ❤️❤️
@gurmatkirtanjathabrisbane290
@gurmatkirtanjathabrisbane290 4 года назад
This is true. I have my own experience. This is medical when have airbuble in bone any round shap item can release air but you need a technique to do this.
@ranjitkaur5648
@ranjitkaur5648 2 года назад
Kini madi gal hai tahnu apni pujnabi boli
@arvindsharma4666
@arvindsharma4666 Год назад
Pla address
@RajinderKaur-oe4cl
@RajinderKaur-oe4cl Год назад
Waheguru ji Babji ty hor mehr krn.Bahoot pun d km kr rahy waheguru ji is family ty mehr bhria huth rukhan
@kulwinderkura3031
@kulwinderkura3031 2 года назад
Waheguru es parivar te Maher bany rakhe
@saneelkumar4145
@saneelkumar4145 2 года назад
Waheguru ji waheguru ji Mehar kri Sai Baba ji
@harrydhillon9772
@harrydhillon9772 4 года назад
Tusi right ho veer ji banda dukhi hoyea sab kite janda oh ta sahmne wale bande da hakk banda dukhi bande da faida na uthave
@SurinderKaur-wg6ts
@SurinderKaur-wg6ts Год назад
Plz pura address daso ji mai bahut preshan ha sarvical ton plz daso pura address
@JaswinderKaur-df7ps
@JaswinderKaur-df7ps 3 года назад
Wahegugu ji Wahegugu ji Wahegugu ji Baba ji sab the bhala kro ji
@kabirmoga5927
@kabirmoga5927 3 года назад
Bandeya.ch.rab.wasda.sach.gal.he.ji
@funtimewithsukhvir5976
@funtimewithsukhvir5976 4 года назад
ਫੇਰ ਤੇ ਜੋ ਬਾਬੇ ਸੇਬਾ ਨਾਲ ਮੁੰਡੇ ਦਿੰਦੇ ਨੇ ਉਹ ਵੀ ਸਹੀ ਹੋਣੇ 😀
@bhagwansingh-vj7io
@bhagwansingh-vj7io 3 года назад
I have cirvical problem, please give me the exact location to reach ur location.
@pritpalsingh7160
@pritpalsingh7160 3 года назад
Eh dehlon a ji Ludhiana marerkotla rod te pind a
@AMARJITSINGH-iz6vg
@AMARJITSINGH-iz6vg 4 года назад
Salute to Bapu jee. Waheguru bapujee nu chardee kala wich rakhe. Regards! Sub Maj Amarjit Singh Ludhiana
@makhnasingh9209
@makhnasingh9209 Год назад
👍👍👍👍👍👍
@sukhikaur8987
@sukhikaur8987 3 года назад
Sat guru ki seva safal aa.
@gursewaklidder1313
@gursewaklidder1313 15 дней назад
Tehsil Banga Vill Gobindpur
@AvtarSingh-cd3gv
@AvtarSingh-cd3gv 3 года назад
Waheguru ji maher Karen ji
@Amitplc1
@Amitplc1 3 года назад
Eh nangal pind kithe penda a koi jana pura adresss dsdo
@HarwinderSingh-wb1dj
@HarwinderSingh-wb1dj 4 года назад
ਇਸ ਹਥੌਲੋ ਦੇ ਕੌਈ ਵੀ ਰੁਪਏ ਨਹੀ ਲਿਆ ਜਾਂਦਾ ਜੀ ਰੁਪਏ ਦੇਣੇਆ ਤਾ ਇਹ ਹਥੌਲੋ ਕੰਮ ਨਹੀ ਕਰੇਗਾ ਪਕਾ ਦਾਅਵਾ
@swaransinghvirk3972
@swaransinghvirk3972 4 года назад
Baba thea adras devo
@hardeepkaur270
@hardeepkaur270 3 года назад
asi seva ap kiti a fr vi thik ho gya
@dontknowwhy3829
@dontknowwhy3829 3 года назад
@@swaransinghvirk3972 Village Nangal, near dehlon ludhiana to Malerkotla road te
@jasvirkaursifat1185
@jasvirkaursifat1185 Год назад
Waheguru ji sb da bhla hove🙏
@sukhdevkaur9697
@sukhdevkaur9697 4 года назад
Dhan WaheguRU WaheguRU ji
@sahilkhan-nk2wb
@sahilkhan-nk2wb 3 года назад
Eh uppar wale wallo hi hai jis kolo rab ne Shifa rakhi hai us kolo hi Shifa mildi hai
@sukhmanjitkaur8119
@sukhmanjitkaur8119 3 года назад
Wahegutu ji
@hardeepbhogal7916
@hardeepbhogal7916 2 года назад
This is awesome. Does anyone know the address (how to get there) as I am coming from the UK in a few weeks and would love to try this
@surjitsingh8992
@surjitsingh8992 3 года назад
Waheguru Tuhaanu Long age dewe...Bahut Aaraam miLda Hai Ji, Tuhaade Hath waLe ton....
@ishankishan649
@ishankishan649 Год назад
Ja Punjabi bol la ja English "Waheguru tuhanu Log age , (ਲੌਂਗ ਅੱਗੇ ) deve". ,🤣🤣🤣🤣
@sandeepbrar7747
@sandeepbrar7747 Год назад
Vr @Surjitsingh8992 thuhda cervical bilkul thik ho gya es Hathole nal
@HarinderKaur-h8h
@HarinderKaur-h8h Год назад
​@@ishankishan649ha ha ha mainu te smz nhi lgg rhi long aggy deve mtlb 😂😂😂
@preetjanta
@preetjanta Месяц назад
'eh pind khedi city vich hai daso
Далее
When Khabib dropped Conor McGregor 👀 #nocommentary
00:59