Тёмный

ਜਿਹਨਾਂ ਨੇ ਮਾਸਕਾਂ ਦੇ ਰੇਟ ਵਧਾ, ਲੁੱਟੇ ਗਰੀਬ ਲੋਕ, ਉਹ ਲੈਣ ਇਸ ਦਰਜੀ ਤੋਂ ਅਕਲ, ਨਹੀਂ ਰੀਸਾਂ 

Punjabi Lok Channel
Подписаться 2 млн
Просмотров 50 тыс.
50% 1

Face mask , Free Sewa, Poor People , needy , help , helpless, Tailor , Safety ,

Опубликовано:

 

21 мар 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 229   
@tera2275
@tera2275 4 года назад
ਜਿਉਂਦੇ ਰਹੋ ਭਲੇ ਲੋਕੋ,...ਇਹ ਹੈ ਰੱਬ ਦੇ ਅਸਲੀ ਬੰਦੇ 🙏
@ArshadAli-bk6qv
@ArshadAli-bk6qv 4 года назад
ਇਹਨੂੰ ਕਹਿੰਦੇ ਆ ਸਮਾਜ ਸੇਵਾ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਜਿਉਂਦੇ ਰਹੋ
@mandeepdeepdeep7739
@mandeepdeepdeep7739 4 года назад
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ,,,, ਬਹੁਤ ਧੰਨਵਾਦ ਕਰਦਿਆਂ ਜੀ,, ਤੁਹਾਡੀ ਸੇਵਾ,,,,, ਦਿਲ ਛੂਹ ਗਿਆ ਜੀ
@amangrewal1045
@amangrewal1045 4 года назад
ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ 🙏 ਮਾਤਾ ਵਾਹਿਗੁਰੂ ਮੇਹਰ ਕਰੇ ਸਭ ਤੇ 🙏
@babaJaspalsinghji
@babaJaspalsinghji 4 года назад
ਬਾਬਾ ਨਾਨਕ ਤੁਹਾਨੂੰ ਸਦਾ ਚੜਦੀ ਕਲਾਂ ਵਿੱਚ ਰੱਖੇ
@ArshadAli-bk6qv
@ArshadAli-bk6qv 4 года назад
ਸਰਕਾਰਾ ਵੀ ਵੋਟਾਂ ਦੇ ਟਾਇਮ ਹੀ ਲੋਕਾਂ ਨੂੰ ਪੁੱਛਦੇ ਨੇ ਪਰ ਆ ਟਾਇਮ ਲੋਕਾਂ ਨੂੰ ਮਾਸਕ ਤੇ ਸੈਨੇਟਾਇਜਰ ਦੇਣ ਦਾ ਫਰਜ ਸੀ ਸਰਕਾਰਾ ਦਾ
@sonasinghdhaliwal5227
@sonasinghdhaliwal5227 4 года назад
ਸਹੀ ਏ.ਮਾਣ ਸਾਨੂੰ.ਹਾੜ ਆੳੁਣ ਤੇ ਵੀ ਆਪ ਵਰਗੇ ਭੈਣ ਭਰਾਵਾਂ ਵਰिਗਆ ਨੇ ਸਾਥ िਦਤਾ ਸੀ .
@malkitsinghpunia6583
@malkitsinghpunia6583 4 года назад
ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ । ਪਰੰਤੂ ਇਹ ਸੇਵਾ ਕਰਨ ਦੀ ਬਖਸ਼ਿਸ਼ ਵਿਰਲੇ ਇਨਸਾਨ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਵਲੋਂ ਮਿਲਦੀ ਹੈ ।
@sukhvirdhillon9262
@sukhvirdhillon9262 4 года назад
ਬਹੁਤ ਖੂਬ ਜੀ
@sskherisingh5223
@sskherisingh5223 4 года назад
ਪ੍ਰਮਾਤਮਾਂ ਜੀ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਪ੍ਰਧਾਨ ਜੀ
@happymanku7937
@happymanku7937 4 года назад
ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਸਾਰੇ ਤੇ ਇਸ ਅੌਖੀ ਘੜੀ िਵॅਚ ਜੀ
@sarwansingh2999
@sarwansingh2999 4 года назад
ਵੀਰ ਜੀ ਲੋਕਾਂ ਨੂੰ ਤੁਹਾਡੇ ਵਾਂਗੂੰ ਮਿਲਕੇ ਕਰਨਾ ਪੈਣਾ ਲੀਡਰ ਤਾਂ ਵੋਟਾਂ ਵੇਲੇ ਨਸ਼ੇ ਮੁਫਤ ਵੰਡਦੇ ਆ ਪਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ
@GaganDeep-hi4ws
@GaganDeep-hi4ws 4 года назад
ਥਾਲੀਅਾਂ ਖੜਕਾਓਣ ਵਾਲਿਓ !!! ਦੇਖਲੋ
@ManjitChahal16
@ManjitChahal16 4 года назад
ਥਾਲੀਆਂ ਖੜਕਾਕੇ ਵੀ ਭਲਾ ਈ ਕੀਤੈ ਵੀਰਾ..
@LuckySingh-td9yc
@LuckySingh-td9yc 4 года назад
@@ManjitChahal16 veer bhala ta koi ni kita noise pollution zurur kita
@sadhusingh6171
@sadhusingh6171 4 года назад
ਬਹੁੱਤ ਵਧੀਆਂ ਸੋਚ ਹੈ ਮੈਡਮ ਜੀ ਸਰਧਾ ਨਾਲ ਸਿਰ ਝੁਕਦਾ ਤੁਹਾਡੇ ਅੱਗੇ , ਅਸਲ ਵਿੱਚ ਇਹ ਨਿਰਸਵਾਰਥ ਸੇਵਾ ਹੈ ਅਸਲ ਸੇਵਾ ਗੁਰੂ ਜੀ ਸਾਨੂੰ ਇਹੀ ਸਿੱਖਿਆ ਦਿੰਦੇ ਹਨ ? ਸਾਡਾ ਤਾ ਸੇਹਤ ਮੰਤਰੀ ਇੰਨਾ ਡਰ ਗਿਆ ਕਿ ਉਸ ਨੇ ਆਪਣੀ ਰਹਾਇਸ ਦੇ ਬਾਹਰ ਲਿਖ ਕੇ ਹੀ ਲਾ ਦਿੱਤਾ ਕਿ ਲੋਕਾ ਨੂੰ ਨੂੰ ਕਰੋਨਾ ਦੇ ਕਾਰਨ ਮਿਲਣਾ ਬੰਦ ਹੈ ? ਜੇ ਫੋਜਾ ਦਾ ਜਰਨੈਲ ਹੀ ਡਰ ਕੇ ਪਿੱਛੇ ਹੱਟ ਜਾਵੇ ਤਾ ਫੋਜਾ ਕਿਸ ਹੋਸਲੇ ਲੜਣਗੀਆਂ ਫੋਜਾ ਦੇ ਮਨੋਬਲ ਉੱਤੇ ਵੀ ਬੁਰਾ ਅਸਰ ਪਵੇਗਾ ? ਸਿੱਧੂ ਸਹਿਬ ਨੂੰ ਡਾਕਟਰ ਦਾ ,ਮੈਡੀਕਲ ਕਾਮਿਆਂ ਦਾ ਹੋਸਲਾ ਬੰਨਣਾ ਚਹਿੰਦਾ ? ਮੈਡਮ ਤੁਹਾਡੀ ਬਹੁੱਤ ਹੀ ਵਧੀਆਂ ਸੋਚ ਹੈ ਤੁਸੀ ਸੱਚ ਮੁੱਚ ਨਗਰਿਕ ਹੋਣ ਦਾ ਫਰਜ ਨਿਭਾਅ ਰਹੇ ਹੋ ਸਾਰਾ ਪਰੀਵਾਰ ਇਹੀ ਮੋਕਾ ਲੋਕਾ ਦਾ ਸਹਾਰਾ ਬਨਣ ਦੀ ਲੋੜ ਹੈ ? ਵਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ?🙏🌹🌹
@varindersingh7714
@varindersingh7714 4 года назад
Waheguru ji 🙏🙏🙏🙏
@mohinderkaur4647
@mohinderkaur4647 4 года назад
ਇਹ ਸਰਕਾਰਾਂ ਦੇ ਢਿੱਡ ਭਰਨ ਤਾਂ ਇਹ ਜਨਤਾ ਦੀ ਲੋੜ ਪੂਰੀ ਕਰਨ
@harmindersingh1899
@harmindersingh1899 4 года назад
ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@gurjeetjeet4380
@gurjeetjeet4380 4 года назад
ਗੁਡ ਭੈਣ ਜੀ
@ramankour4577
@ramankour4577 4 года назад
ਇਹ ਹਨ ਅਸਲ ਮਨੁੱਖ
@nscnimmabuggi7230
@nscnimmabuggi7230 4 года назад
Nanak naam carfi kallan tere bane sarbat ds bhala 100-100 waar salam.mere kol elfaz ni bus la jawab ba kamaal koi ssni ni .Waheguru tohnu trakki bakshey ..Waheguru ji ka khalsa Waheguru ji ki fathe
@shimersain3318
@shimersain3318 4 года назад
Bhot nice kam
@randhirkaur5356
@randhirkaur5356 4 года назад
ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਆਮ ਲੋਕ ਹੀ ਕਰ ਰਹੇ ਹਨ ਬਹੁਤ ਵਧੀਆ ਆਪਣੇ ਕੰਮ ਛੱਡ ਕੇ ਲੋਕਾਂ ਲਈ ਭਲੇ ਦਾ ਕੰਮ ਕਰ ਰਹੇ ਹੋ ਸਰਕਾਰ ਤਾਂ ਵੋਟਾਂ ਖਰੀਦਣ ਲੲੀ ਨਸ਼ਿਆਂ ਉਤੇ ਪੈਸੇ ਖਰਚ ਕਰ ਸਕਦੀ ਹੈ ਕੀ ਲੀਡਰਾਂ ਨੂੰ ਨਹੀਂ ਪਤਾ ਜਨਤਾ ਕਿਸ ਚੀਜ ਦੀ ਜ਼ਰੂਰਤ ਹੈ
@SarbjitSingh-um7it
@SarbjitSingh-um7it 4 года назад
ਬਹੁਤ ਵਧੀਆ ਭੈਣ ਜੀ ਧੰਨ।ਵਾਦ ਸਰਕਾਰਾ ਸਰਮ ਆਓਣੀ ਚਹੀਦੀਹੈ
@harbhajansingh4471
@harbhajansingh4471 4 года назад
ਬੀਬੀ ਜੀ ਪਰਮਾਤਮਾ ਨੇ ਤਹਾਨੂੰ ਇਹ ਸੇਵਾ ਕਰਨ ਲਈ ਪ੍ਰੇਰਿਆ ਉਹ ਤਾਹਨੂੰ ਇਸ ਸੇਵਾ ਬਦਲੇ ਬਹੁਤ ਕੁੱਝ ਬਖਸੀਸ ਕਰਨਗੇ।
@LakhwinderSingh-bj7rb
@LakhwinderSingh-bj7rb 4 года назад
Tuhade varge looka karke insaniat jinda hai .. very good ji ... waheguru mehar kare🙏🏻👍🏻👍🏻
@surmelsingh5833
@surmelsingh5833 4 года назад
ਬਹੁਤ ੨ ਧੰਨਵਾਦ ਭੈਣ ਜੀ ਸਲੂਟ ਤੁਹਾਡੀ ਸੇਵਾ ਨੂੰ
@dilversingh5073
@dilversingh5073 4 года назад
Waheguru ji thunu khush rkhe🤗🤗🤗🤗
@GurmailSingh-in3ml
@GurmailSingh-in3ml 4 года назад
Good bhut vadiya ji
@sandhuorganicfarming3306
@sandhuorganicfarming3306 4 года назад
ਮਾਲਕ ਖੁੱਸ ਰੱਖੇ ਜੀ 🏌️‍♂️🏌️‍♂️🙏🏻🙏🏻🌷
@rickymattu14
@rickymattu14 4 года назад
Very nice g
@kalajass6345
@kalajass6345 4 года назад
GOOD JI
@JaswantSingh-yr8it
@JaswantSingh-yr8it 4 года назад
Good ji
@gurdassingh9374
@gurdassingh9374 4 года назад
Salam aa aunty jiiii best of luck
@garrygarry1557
@garrygarry1557 4 года назад
Kuj fudu lok dislike kar rehe aa video pta ni kew par good job Brother best of luck.....🙏🙏🙏👍👍👍
@narindersinghnokia9074
@narindersinghnokia9074 4 года назад
Am salute you 🙏
@DaljitSingh-rj7ck
@DaljitSingh-rj7ck 4 года назад
God bless u chardi kalla vich raho ji
@balvirkaurkaur3878
@balvirkaurkaur3878 4 года назад
ਮਾਸਕ ਬਣਾਉਣ ਲਈ ਧੰਨਵਾਦ ਜੀ ਪਰ ਤੁਹਾਨੂੰ ਸਭ ਨੂੰ ਮਾਸਕ ਪਾਉਣੇ ਚਾਹੀਦੇ ਨੇ ਰਿਪੋਟਰ।ਵੀਰਾਂ ਨੂੰ ਵੀ ਪਾਉਣੇ ਚਾਹੀਦੇ ਨੇ ਬਹੁਤ ਹੀ ਵਧੀਆ ਸੇਵਾ ਏ ਜੀ
@RaviKumar-js5dj
@RaviKumar-js5dj 4 года назад
Very good
@gurjeetjeet4380
@gurjeetjeet4380 4 года назад
ਗੁਡ ਵੀਰੇ ਜੀ
@beantbhullar6662
@beantbhullar6662 4 года назад
ਵਾਹਿਗੁਰੂ ਮੇਹਰ 🙏🙏🙏🙏ਭੈਣ ਜੀ
@VikramSingh-bz3wb
@VikramSingh-bz3wb 4 года назад
good job 👍 waheguru ji aap ji nu khushiaa bakhasn ji 🙏
@lakhwindersingh8749
@lakhwindersingh8749 4 года назад
ਵਾਹਿਗੁਰੂ ਮੇਹਰ ਕਰੀ ਇਨ੍ਹਾਂ ਤੇ
@sukhchainsinghrana176
@sukhchainsinghrana176 4 года назад
Waheguru ji kirpa karo sab tay sister thanks
@yadwindergill914
@yadwindergill914 4 года назад
Salute madam ji
@rajveerkaur2138
@rajveerkaur2138 4 года назад
Sahi gal ji Very Very Think you veer ji 🙏🙏
@InderjitSingh-gw7yb
@InderjitSingh-gw7yb 4 года назад
Real lok bhalai. Salute to Ghai ji.
@gurmeetcheema960
@gurmeetcheema960 4 года назад
Veary good mam bhauth vadhia Kam Kar rahe ho. Thanks
@guneetkaur4thg821
@guneetkaur4thg821 4 года назад
Good veer Ji BHULLAR
@Bika12339
@Bika12339 4 года назад
Gurunanak babe da sarbat da bhla karen dee vichar bot sona uprala hai,salute karde hai
@gurleensandhu7243
@gurleensandhu7243 4 года назад
Nice , thank you and you are great.
@bhinderpalgrewal7472
@bhinderpalgrewal7472 4 года назад
Waheguru ji sarbat da bhala hi ruh nu khushi dinda hai ji
@prettykhadial5426
@prettykhadial5426 4 года назад
Good job 👍👍
@manjeetKaur-tu4mx
@manjeetKaur-tu4mx 4 года назад
Bahut vdiya km kr rhe ho tuc parmatma tuhanu is da fall jrur devega madam g👌👍
@GurmukhSingh-tz6kb
@GurmukhSingh-tz6kb 4 года назад
Great
@manjeetKaur-tu4mx
@manjeetKaur-tu4mx 4 года назад
@@GurmukhSingh-tz6kb 👍
@reetdhillon6974
@reetdhillon6974 4 года назад
Bhut vdiya soch aa vere waheguru ji meher krna sab te
@sonikarani5484
@sonikarani5484 4 года назад
Good work ji God bless you
@logicbros009
@logicbros009 4 года назад
Jiondian Rehn Bhehna 🙏
@ranjeetkaur6746
@ranjeetkaur6746 4 года назад
ਇਹੋ ਜਿਹੀ ਸੋਚ ਕਰਕੇ ਹੀ ਦੁਨੀਆਂ ਬਚਣੀ ਹੈ।
@naibsingh8004
@naibsingh8004 4 года назад
your great sister God bless you
@nscnimmabuggi7230
@nscnimmabuggi7230 4 года назад
Thanks friends Lov you
@mukhtarsingh3581
@mukhtarsingh3581 4 года назад
ਸਰਕਾਰਾਂ ਹਮੇਸ਼ਾਂ ਹੀ ਲੁੱਟਦੀਆਂ ਨੇ ਕਦੀ ਗਰੀਬਾਂ ਦੀ ਬਾਂਹ ਨਹੀਂ ਫੜੀ । ਲੀਡਰਾਂ ਨੂੰ ਸਿਰਫ ਔਰ ਸਿਰਫ ਕੁਰਸੀ ਚਾਹੀਦੀ ਹੈ ਪੈਸਾ ਚਾਹੀਦਾ ਹੈ ਬਸ
@ranogill7311
@ranogill7311 4 года назад
Bhout wadhyia kar rhe o ji. God bless you
@androiduser7508
@androiduser7508 4 года назад
Waheguru Ji Sare Sansaar nu tandrusti bakhshe Ji 🙏 Waheguru Ji Sarbat da bhla kre Ji 🙏
@harpalsidhu208
@harpalsidhu208 4 года назад
rab tuhanu tandrusti te khushian deve g dhanvad
@kulwindersingh5603
@kulwindersingh5603 4 года назад
👍GOOD bless you👍
@koijkaur7761
@koijkaur7761 4 года назад
ਕੋਈ ਵੀ ਵੋਟਾਂ ਨਾਂ ਪਾਵੋ ਸਰਕਾਰ ਨੂੰ
@parasramsinghchouhan314
@parasramsinghchouhan314 4 года назад
God bless u
@bikkabikka8975
@bikkabikka8975 4 года назад
ਬੋਹਤ ਵਧੀਆ ਕੰਮ ਕੀਤਾ
@fahadwani3970
@fahadwani3970 4 года назад
Thank you.... Love from Kashmir ♥ ♥
@preethair6449
@preethair6449 4 года назад
Nice. Vir
@jagroopsingh2021
@jagroopsingh2021 4 года назад
Bht vadhia km a g god bless uu
@harneksingh5789
@harneksingh5789 4 года назад
Thanks bhanji god bless you all
@baljitsingh638
@baljitsingh638 4 года назад
Excellent work...
@davinderkaur866
@davinderkaur866 4 года назад
Insanity de sir dounia jioundi hai Salman appji nou
@surindernijjar7024
@surindernijjar7024 4 года назад
I'm very proud of you
@happyvirk7409
@happyvirk7409 4 года назад
Aunty g waheguru tahunu hemsha chardikala vich rakha
@jaramkeramkishan5175
@jaramkeramkishan5175 4 года назад
Thx sis ji
@user-nc5wi1yd7k
@user-nc5wi1yd7k 4 года назад
Bhutbwadiaaaa g wmk g....
@mandeepsinghsaroye5894
@mandeepsinghsaroye5894 4 года назад
Dillo salut aa ji
@bitturajaraja5385
@bitturajaraja5385 4 года назад
Good
@harmindersingh1899
@harmindersingh1899 4 года назад
Ghai sahib ਆਪ ਜੀ ਦੇ ਨੇਕ ਵਿਚਾਰ ਹਨ god bless you
@gurveerkaur1807
@gurveerkaur1807 4 года назад
Good work very very nice
@ManjitChahal16
@ManjitChahal16 4 года назад
ਵਾਹਿਗੁਰੂ ਤਹਾਨੂੰ ਹਰ ਖੁਸ਼ੀ ਦੇਵੇ..
@arashdeepkaur5272
@arashdeepkaur5272 4 года назад
Jan ka parda dhake,yeh bani vich daraz hai........... parmatma aap sab de naal han,manavta Di Seva,guru Di seva
@sharmapunjabicookingandvlo7719
@sharmapunjabicookingandvlo7719 4 года назад
Very good job ji
@harbanssingh1700
@harbanssingh1700 4 года назад
ਬਹੁਤ ਵਧੀਆ ਸੋਚ ਹੈ ਭੈਣ ਜੀ
@kjsingh799
@kjsingh799 4 года назад
ਭੈਣ ਜੀ ਅਸੀਂ 2/:ਹਾਂ
@DHILLONPBH
@DHILLONPBH 4 года назад
Plz Tusi apa la lavo mask 😷 plz koi Tusi insanity bhaut acha work kar raho Esa reporter nu bina mask 😷 ta kisa interview nahi Karn chahda koi AHA bhaut jana da interview Karda AHA hospital 🏥 vich ja ka reporter interview kar da 2 reporter na corona virus 🦠 posstive a ga dainikmail RU-vid check kar sakde ho
@gurjeetsandhu9258
@gurjeetsandhu9258 4 года назад
Good v good
@nscnimmabuggi7230
@nscnimmabuggi7230 4 года назад
Government harammkor koi kum ni karna . Election time drink de rahr ne massak keyon ni
@ramansingh9914
@ramansingh9914 4 года назад
Good job
@gurjitghuman3410
@gurjitghuman3410 4 года назад
Good job
@bikramsingh8005
@bikramsingh8005 4 года назад
dilon slaam hai ihna nu
@gurmeetSingh-on7bw
@gurmeetSingh-on7bw 4 года назад
ਬਹੁਤ ਵਧੀਆ
@kuljinderbrar55
@kuljinderbrar55 4 года назад
Bahut vadia kam karde o tuci didi ik kam hor v karo plz eh mask keve bande ne ik vedio bana k send karo ta k sab lok ghar ch bana sakn
@deepakdeepak9691
@deepakdeepak9691 4 года назад
God bless you veer g carry on thankyou
@kamalakamalakumars7531
@kamalakamalakumars7531 4 года назад
Very..Good..SISTAR..Guru..Ramdas..Pali..Kara
@raifpunjabi8030
@raifpunjabi8030 4 года назад
Kya bat aa ji rab mehar kare ji ena te bhut badiya soch aa ji tuhadi
@prabhjotsidhudiwana1214
@prabhjotsidhudiwana1214 4 года назад
Very good job
@GagandeepSingh-gm8kg
@GagandeepSingh-gm8kg 4 года назад
Nice.g thx.g
@freesewanhiji4947
@freesewanhiji4947 4 года назад
Anmol karka 1 .2 help video bna eda post karda pta nhi kidr vadi sewa karti a hudi sewa koi lalach nhi eis sis nu gud job
@jaspalkaur7269
@jaspalkaur7269 4 года назад
bhut vadhia uprala aa ji
@GurmeetSingh-gf6mt
@GurmeetSingh-gf6mt 4 года назад
Waheguru ji thynu thandrust rakhan ji
@rakasingh1756
@rakasingh1756 4 года назад
Bohat vadia
@majhacarcare483
@majhacarcare483 4 года назад
🙏🙏🙏
@ramankaur9292
@ramankaur9292 4 года назад
Thxxxxxxxx rabb tanu raji khushi rkho
@rohitmahajan3039
@rohitmahajan3039 4 года назад
Nyc good .
Далее
🎸РОК-СТРИМ без ФАНЕРЫ🤘
3:12:10
Просмотров 1,4 млн
🎸РОК-СТРИМ без ФАНЕРЫ🤘
3:12:10
Просмотров 1,4 млн