Тёмный

ਜਿਹੜੀਆਂ ਜਨਾਨੀਆਂ ਸਾਰਾ ਦਿਨ ਮਾਂ ਨਾਲ ਗੱਲਾਂ ਮਾਰਦੀਆਂ, ਓਹਨਾਂ ਦੇ ਘਰ ਨੀ ਵਸਦੇ 

LOK AWAZ TV
Подписаться 595 тыс.
Просмотров 67 тыс.
50% 1

ਜਿਹੜੀਆਂ ਜਨਾਨੀਆਂ ਸਾਰਾ ਦਿਨ ਮਾਂ ਨਾਲ ਗੱਲਾਂ ਮਾਰਦੀਆਂ, ਓਹਨਾਂ ਦੇ ਘਰ ਨੀ ਵਸਦੇ, ਘਰ ਵਾਲਿਆਂ ਨੂੰ ਪਤਾ ਨੀ ਹੁੰਦਾ ਕਿ ਸਾਡੇ ਘਰੇ ਕੀ ਬਣਿਆ, ਕੁੜੀ ਦੀ ਮਾਂ ਨੂੰ ਸਾਰਾ ਪਤਾ ਹੁੰਦਾ,
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 133   
@bhindersran2170
@bhindersran2170 Год назад
ਬਹੁਤ ਵਧੀਆ ਗੱਲ ਹੁੰਦੀ ਹੈ ਬਾਈ ਜੀ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
@arshpreetjandu8162
@arshpreetjandu8162 Год назад
ਸੱਚ ਤੇ ਕੱਚ ਚੁਭਦਾ ਲੋਕਾਂ ਦੇ ਬਾਈ ਗੱਲਾਂ ਸੱਚੀਆਂ ਤੇ ਤੱਤੀਆਂ ਬਾਬੇ 🙏
@user-lasdfg
@user-lasdfg Год назад
ਸੱਚ ਬੋਲਣ ਦੀ ਹਿੰਮਤ ਹੈ ਪੁੱਤਰ ਜੀ God bless you ❤❤
@RanjitKaur-xc8eh
@RanjitKaur-xc8eh Год назад
ਬਿਲਕੁਲ ਵੀਰ ਜੀ ਸਹੀ ਕਿਹਾ
@dharmsharma772
@dharmsharma772 Год назад
ਬਿਲਕੁੱਲ ਸੱਚ, ਮਾਂ - ਧੀ ਦਾ ਰਿਸ਼ਤਾ ਅਨੋਖਾ ਹੈ ਫਿਰ ਵੀ ਮਾਂ ਨੂੰ ਧੀ ਦਾ ਘਰ ਚ' ਕੋਈ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਇਕ ਮਾਂ ਆਪਣੀ ਧੀ ਨੂੰ ਦਿਨ ਵਿਚ ਛੇ ਸੱਤ ਵਾਰ ਫੋਨ ਕਰਦੀ ਸੀ ਅੱਜ ਉਹੀ ਧੀ ਚਾਰ ਸਾਲ ਤੋਂ ਪੇਕੇ ਘਰ ਬੈਠੀ ਹੈ ਝੂਠੇ ਕੇਸ ਕਰ ਦਿੱਤੇ ਹਨ
@kam_dia_Galla
@kam_dia_Galla Год назад
ਵੀਰ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਹੈ ਬਹੁਤ ਧੰਨਵਾਦ ਤੁਹਾਡਾ ਅਗਰ ਲੋਕ ਤੁਹਾਡੇ ਮਗਰ ਲੱਗ ਜਾਵੇ ਤਾਂ ਘਰਾਂ ਵਿੱਚ ਲੜਾਈ ਨ ਹੋੋਵੇ ਨ ਤਾਂ ਸੱਸ ਘੱਟ ਹੁੰਦੀ ਤੇ ਨ ਬਹੁ ਘੱਟ ਦੋਵੇਂ ਬਰਾਬਰ ਕਰਦੀ ਬਾਕੀ ਬਹੁ ਦੇ ਮਾਪੇ ਆਪਣੀ ਧੀ ਦੀ ਸਪੋਟ ਕਰਨੀ ਛੱਡ ਦੇਵੇ ਧੀ ਦਾ ਘਰ ਵੱਸ ਜਾਂਦਾ ਹੈ💯💯💯
@babbumudgill3849
@babbumudgill3849 Год назад
Bilkul shiii sada nal v idaa hi hoa ha
@knowledgegrow4500
@knowledgegrow4500 Год назад
😂😂 ਜਮਾ ਸਹੀ ਕਿਹਾ ਵੀਰ ਜੀ
@dhaliwalgurgit0174
@dhaliwalgurgit0174 Год назад
ਬਾਈ ਪਹਿਲਾ ਆਪਣੇ ਘਰੇ ਲਾਗੂ ਕਰ ਇਹ ਰੂਲ ਇਹਜਿਹੜੀਆ ਤੂੰ ਸਿਆਣਪਾ ਦੱਸਦਾ ਸਭ ਨੂੰ ਪਤਾ ਬਾਈ ਜੀ
@prabjit7425
@prabjit7425 Год назад
ਬਾਈ ਜੀ ਜਦੋਂ ਮੁੰਡੇ ਵਾਲੇ ਵਿਆਹ ਤੇ ਲੱਖਾਂ ਰੁਪਏ ਦਾ ਦਾਜ ਮੰਗਦੇ ਹਨ ਤਾਂ ਉਸ ਸਮੇਂ ਕੁੜੀ ਦੇ ਮਾਂ ਬਾਪ ਦਾ ਦਖਲ ਕਿਉਂ ਨਹੀਂ ਨਜ਼ਰ ਆਉਂਦਾ ? ਦਾਜ ਦੀ ਮੰਗ ਪੂਰੀ ਕਰਦਿਆਂ ਕਰਦਿਆਂ ਕੁੜੀ ਦੇ ਮਾਪਿਆਂ ਦਾ ਘਰ ਖਾਲੀ ਹੋ ਜਾਂਦਾ ਹੈ ਪਰ ਮੁੰਡੇ ਵਾਲਿਆਂ ਦਾ ਘਰ ਫਿਰ ਵੀ ਨਹੀਂ ਭਰਦਾ। ਲਾਲਚੀ ਮੁੰਡੇ ਵਾਲਿਆਂ ਵੱਲੋਂ ਵਿਆਹ ਦੇ ਨਾਮ ਹੇਠ ਕੁੜੀ ਦੇ ਮਾਪਿਆਂ ਦਾ ਘਰ ਲੁੱਟਿਆ ਜਾਂਦਾ ਹੈ ਅਤੇ ਇਸ ਦੇ ਉਲਟ ਕੁੜੀ ਕੋਲੋਂ ਸਤਿਕਾਰ ਤੇ ਸੇਵਾ ਦੀ ਵੀ ਉਮੀਦ ਵੀ ਰੱਖਦੇ ਹਨ ਅਤੇ ਕੁੜੀ ਨੂੰ ਆਪਦੇ ਮਾਂ ਬਾਪ ਦੇ ਦੋ ਬੋਲ ਸੁਣਨ ਤੇ ਵੀ ਰੋਕ ਲਗਾ ਦਿੰਦੇ ਹਨ ।
@SagarSagar-nh7rw
@SagarSagar-nh7rw Год назад
Very true
@jjimmy9763
@jjimmy9763 Год назад
Jehde daaj nahi lende Ghar ta oh v nahi vase.
@jagjevensingh9310
@jagjevensingh9310 Год назад
ਬਹੁਤ,ਵਧੀਆ
@prabh_kaur_0
@prabh_kaur_0 Год назад
ਬਾਈ ਸਹੀ ਗੱਲ ❤
@paramjeetkaurpramdeol7353
@paramjeetkaurpramdeol7353 Год назад
ਵੀਰ ਸੱਚ ਬੋਲਦਾ ਹੈ
@prabjit7425
@prabjit7425 Год назад
ਬਾਈ ਜੀ ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਜਿਹੜੀਆਂ ਕੁੜੀਆਂ ਨੂੰ ਦਾਜ ਘੱਟ ਲਿਆਉਣ ਅਤੇ ਧੀ ਜੰਮਣ ਤੇ ਘਰੋਂ ਕੱਢ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ , ਇਸ ਦੇ ਪਿੱਛੇ ਕਿਸ ਦਾ ਹੱਥ ਹੁੰਦਾ ਹੈ ??
@CharanjeetBrar-g5v
@CharanjeetBrar-g5v Год назад
Jihre bande avdi ghr vli de hundiya te ghr avdi maa,bhein v hundi a,fer v bhr njaiyaj relationship bna k rkhde ne ohna ch veer g kis da ksoor hunda 🤔🤔
@sandhu1689
@sandhu1689 Год назад
ਵੀਰੇ ਕੋਈ ਮਾਪੇ ਧੀ ਉਜਾੜਨ ਲਈ ਨਹੀਂ ਵਿਆਹੁਂਦੇ ਵੀਰੇ ਜੇ ਮੁੱਦਾ ਚੱਕਣਾ ਈ ਆ ਤਾ ਉਹਨਾਂ ਤੇ ਚੱਕੋ ਜਿਹੜੀਆਂ ਦੋ ਦੋ ਬੱਚਿਆਂ ਦੀਆਂ ਮਾਵਾਂ ਹੋਕੇ ਤਿੰਨ ਤਿੰਨ ਬੱਚਿਆਂ ਦੇ ਪਿਉ ਦੇ ਘਰ ਉਜਾੜ ਰਹੀਆਂ ਆ ਪਰ ਤੁਸੀਂ ਉਹ ਮੁੱਦਾ ਤੇ ਕਿਉਂ ਬੋਲੋਗੇ ਕਿਉਂਕਿ ਉੱਥੇ ਦੂਜੇ ਪਾਸੇ ਤੁਹਾਡੀ ਮਰਦ ਜਾਤ ਖੜੀ ਆ
@PB03wale222
@PB03wale222 Год назад
Vere Kai mape hdon vdh interfair karde a dhee de souhre te galt hon te v apni dhee nu sahi kehnde apni marzi chlude a dhee de Ghar oh gal kr rhe ne eh.te rhi gal Bhajan wali maavna di tn oh ashiqi di mariyna hundia ne.bande v same ashiqi de mare hunde a jehre nl bhjde a.je koi gal buri lgi hove tn sorry vere.
@ParamjitKaue
@ParamjitKaue Год назад
Ona te tuhra bolna ena ne ena nu te kudiya he galat disdya
@sukhdevsingh7945
@sukhdevsingh7945 Год назад
Bilkul sahi ai veer ji. .
@GurdevSingh-vd5ie
@GurdevSingh-vd5ie Год назад
ਬਾਈ ਜੀ ਗੱਲਾਂ ਬਾਤਾਂ ਠੀਕ ਹੈ 🎉ਹਰ ਬੰਦਾ ਜ਼ਨਾਨੀ।ਆਵਦੇ ਜੀਵਨ ਕਾਲ ਚ ਇੱਕ ਜ਼ਿੰਦਗੀ ਚ ਕਿੰਨੇ ਕਿਰਦਾਰ ਨਿਭਾਉਂਦਾ 😮ਚਾਚਾ ਤਾਇਆ ਮਾਮਾ ਮਾਸੀ ਫੁਫੜ ਸਾਲਾ ਸਾਲੀ ਜੀਜਾ। ਮਾਂ ਭੈਣ ਧੀ ਨੂੰਹ।।ਹੈ ਇਕ ਬੰਦਾ।ਔ ਕਿਤੇ ਫੂਫੜ ਕਿਤੇ ਜੀਜਾ ਕਿਤੇ ਸਾਲਾ।ਕਿਤੇ ਭਰਾ।😮ਹਰ ਥਾਂ ਤੇ ਉਸਦਾ।ਮੰਨ ਖਯਾਲ ਵੀ ਅਡੋ ਅਡ ਹੈ।। ਜਦੋਂ ਔ ਸਾਲਾ ਹੁੰਦਾ।।ਥੋੜਾ ਸੁਭਾਅ ਚ ਨਰਮ ਅਤੇ ਝੁਕੇਆ ਜਿਹਾ।।ਇਹ ਜਦੋਂ ਜੀਜਾ।ਫਿਰ ਥੋੜਾ ਰੋਭ।।ਤਨੇਆ।ਅਤੇ ਗੁੱਸੇ ਵਾਲਾ ਥੋੜਾ ਮਿਜ਼ਾਜ ਰੱਖਦਾ 😮 ਏਦਾਂ ਹੀ ਔਰਤ। ਨਨਾਣਂ ਵੇਲੇ।ਭਾਭੀ ਦੀਆਂ ਲਗਾਮਾਂ ਖਿੱਚਦੀ ਹੈ।। ਔਰ ਖ਼ੁਦ ਜਦੋਂ ਨੁਹ ਬਣਦੀ ਹੈ ਤਾਂ।ਆਵਦੇ ਬੰਦੇ ਦੀਆਂ ਖਿੱਚਣ ਤਾਣ ਕਰਦੀ ਹੈ।। ਯਾਂ ਇਸਦੀ ਨਨਾਣ ਕਰਦੀ 😢ਬਾਈ ਜੋ ਗਲਾਂ ਬਾਤਾਂ ਕਰਦਾ ਹੈ।।ਇਹ ਕਿਸੇ ਇੱਕ ਕਿਰਦਾਰ ਦੀ ਨਹੀਂ ਸਾਰੇਆਂ ਕਿਰਦਾਰਾਂ ਦੀ ਗੱਲ ਹੈ। ਇਕੋਂ ਰਸੇ ਸਾਰੇ ਬੰਨਣ ਵਾਲੇ ਨੇ।।😢 ਬਹੁਤ ਚੰਗੇ ਇਨਸਾਨ ਚਾਹੇ ਔਰਤ ਹੋਵੇ ਯਾਂ ਬੰਦਾ।। ਇਨਾਂ ਨੂੰ ਵੀ ਇੱਕ ਦਿਨ।ਅਪਣਾ ਚੰਗਾ ਸੁਭਾਅ ਛਡਾ ਦਿੰਦੇ ਨੇ।।ਬਾਰ ਬਾਰ।ਤਾਨੇ ਮਿਹਣੇ।। ਐਨਾਂ ਨੂੰ ਵੀ ਬਦਲ ਦਿੰਦੇ ਨੇ।। ਔਰ ਕਈ ਵਾਰ ਤਾਂ ਬਹੁਤ ਜਾਦਾ ਬਦਲ ਕੇ ਰੱਖ ਦਿੰਦੇ ਨੇ 😢😢😢😢😢😢ਆਊ ਹੁਣ ਹਲ ਲਭਿਆ ਜਾਏ 😮 ਇਕੋਂ
@GurdevSingh-vd5ie
@GurdevSingh-vd5ie Год назад
ਬਾਈ ਬਚਪਨ ਚ ਹੀ ਪਿੰਡ ਦੀਆਂ ਸੱਥਾਂ ਚ।। ਪਿੰਡ ਦੇ ਗੁਰਦੁਆਰੇ ਸਾਹਿਬ ਚ।। ਪੰਚਾਇਤ ਘਰਾਂ ਚ 🎉 ਛੋਟੇ ਬੱਚੇ ਆਂ ਦੀਆਂ ਸਿਖਿਆਵਾਂ ਕਲਾਸਾਂ।। ਲਗਣੀਆਂ ਚਾਹੀਦੀਆਂ ਹਨ।।ਕਾਹਦੀ ਪੜਾਈ।ਜੋ ਲਾਜ਼ਮੀ ਹੈ।।ਔ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ।। ਸਮਾਜ਼ ਪ੍ਰਤੀ।ਕਿਸ ਤਰ੍ਹਾਂ ਦਾ ਜੀਵਨ ਜੀਊਣ ਕਰਨਾਂ ਸਿਖੋਣਾਂ 🎉 ਬਾਈ ਪਤਾ ਨਹੀਂ ਸਾਡੇ ਪ੍ਰਚਾਰਕ। ਧਰਮਾਂ ਦੇ ਮੋਰਡਨ ਅਜ ਦੇ ਆਗੂਆਂ ਨੂੰ ਯਾਂ ਤਾਂ ਸਮਝ ਨਹੀਂ।। ਯਾਂ ਫਿਰ ਜਾਣੰ ਬੁੱਝਕੇ 😮 ਨਾਂਮ ਜਪੋ। ਤੁਸੀਂ ਆਵਦਾ ਜੀਵਨ ਸਵਾਰ ਲੋ ਗੇ।।ਭਾਈ।।😮ਜੀਵਨ ਦੇਖ ਲਓ ਹਰ ਕਿਸੇ ਦਾ ਕਿੰਨਾ ਕੁ ਸਵਾਰਿਆ ਜਾ ਰੇਹਾ ਹੈ।।😢 ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ।। ਖਾਂਣ ਪੀਣ।ਸੋਣ ਜਾਗਣ।ਦਿਨ ਚਰਯਾ ਕਿਸ ਤਰ੍ਹਾਂ ਦੀ ਜੀਉਣੀ ਹੈ।।ਆਵਦੇ ਕੰਮ ਪ੍ਰਤੀ ਕਿਸ ਪ੍ਰਕਾਰ ਦਾ ਹੋਣਾ ਜ਼ਰੂਰੀ ਹੈ।। ਸੇਹਤਾਂ ਲਈ ਕੀ ਹੈ।।ਕੁਦਰਤ ਲਈ ਕੀ ਕਰਨਾਂ ਹੈ 🎉ਸਾਡੇ ਰਿਸ਼ਤਿਆਂ ਚ ਸਾਨੂੰ ਗੁਰਸਿੱਖੀ ਜੀਵਨ ਜੀਊਣ ਲਈ।ਕੀ ਕਰਨਾ।।ਸਬ ਜਾਣਕਾਰੀ।। ਛੋਟੇ ਬੱਚੇ ਬੱਚਿਆਂ ਨੂੰ ਹੀ।ਮੁਡ ਤੋਂ ਸਿਖੋਣੀ ਕਰਨਾਂ।। ਕਯੌਕਿ ਛੋਟੇ ਬੱਚੇ।ਪੋਦੇ ਦੀ ਤਰਾਂ ਹਨ।। ਐਨਾਂ ਨੇ ਇੱਕ ਦਿਨ ਦਰਖ਼ਤ ਬਣਨਾ ਵਾ 🎉ਬਾਬਾ ਹੋਰ ਖਾਣਾਂ ਖੁਸ਼ੀ ਖ਼ਵਾਰ ਜਿਤ ਖਾਦੇ ਤਨ ਪੀੜੀਐ ਮੰਨ ਮੇ ਚਲੇ ਵਿਕਾਰ ।। ਗੁਰੂ ਗ੍ਰੰਥ ਸਾਹਿਬ ਜੀ 🎉ਬਚਪਨ ਤੋਂ ਦੇਸੀ ਖਾਂਣੇ।।ਜੋ ਸਾਢੇ ਬੁਜ਼ੁਰਗ ਖਾਂਦੇ ਸੀ।। ਕੇਹਂਦੇ ਨੇ ਕਿ ਅਰਬੀ ਘੋੜੇ ਦੇ ਲਤ ਮਾਰ ਦੇਣ। ਤਾਂ ਔਹੋ ਥਾਹੀ ਮਰ ਜਾਂਦਾ ਸੀ।।ਬਾਬਾ ਬਘੇਲ ਸਿੰਘ।ਚੜਤ ਸਿੰਘ ਹਰੀ ਸਿੰਘ ਨਲੂਆ।।🎉ਆ ਅੱਜ ਕੱਲ ਦਾ ਖਾਂਣ ਪੀਣ ਵੇਖੋ।।ਚੋਮਿੰਗ ਪੀਜ਼ਾ ਬਰਗਰ।ਸਮੋਸੇ।। ਬਿਸਕੁਟ। ਚੋਕਲੇਟ।ਕੈਪੇ।😢 ਕੋਈ ਇੱਕ ਵੀ ਦਸਦੋ ਜੋ ਸੇਹਤ ਲਈ ਠੀਕ ਹੋਣ।।😢 ਅਜ਼ ਪੰਦਰਾਂ ਸਾਲ ਦੇ ਜਵਾਕ ਦੇ ਪਥਰੀ ਬਣਨ ਲੱਗ ਪਈ।।ਪਿਤੇ ਚ ਗੁਰਦੇਆਂ 😢ਗੁੜ ਛੋਲੇ ਲਸੀ ਦੁੱਧ ਖੀਰ ਮਕੀ ਬਾਜਰੇ ਦੀ ਰੋਟੀ 🎉ਘਿਉ ਚ ਛਕਰ।ਰਲਾਕੇ।।ਕਾੜਨੀ ਵਾਲਾ ਦੁੱਧ।। ਸਰੋਂ ਦਾ ਸਾਗ।।ਇਸ ਨੂੰ ਪਿੰਡਾਂ ਦੇ ਬੱਚੇ ਵੀ ਭੁੱਲਦੇ ਜਾ ਰਹੇ ਨੇ 😢 ਦੇਸੀ ਖੇਡਾਂ।ਖੋ।ਦੋੜ।ਆਪਸ ਚ ਘੋਲ। ਮਿੱਟੀ ਦੀਆਂ ਖੇਡਾਂ।। ਮਿੱਟੀ ਨਾਲ ਮੋਹ।ਬਚਪਨ।ਚ ਹੀ।।🎉 ਇਸਤੋਂ ਅਗਾਂਹ। ਗੁਰੂ ਬਾਣੀ ਸਿਖੋਦੀ।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।🎉 ਕੁਦਰਤ ਨਾਲ ਪਿਆਰ।। ਕੋਈ ਵੀ ਖੇਤ ਚ ਜੇਹਰਾਂ ਨਾ ਪਾਉ।। ਕਯੋਕਿ ਗੁਰਬਾਣੀ ਦ੍ਰਿੜ ਕਰਾਇਆ।।ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਇਹ ਸਾਡੇ ਸਾਰੇਆਂ ਦੇ।।ਮੰਨ ਦੇ ਅਨਮੋਲ ਖ਼ਜ਼ਾਨੇ ਹੋਣਗੇ।।🎉 ਫਿਰ ਸਾਨੂੰ ਵੱਧ ਝਾੜ ਦੀ ਤਲਬ ਨਾ ਲੱਗੇ ਗੀ 🎉 ਰਿਸ਼ਤੇ 🎉 ਸਾਨੂੰ ਜਦੋਂ ਬਾਣੀਂ ਨੇ ਇਹ ਸਮਝਾ ਦਿੱਤਾ ਤੂੰ ਇਕੱਲਾ ਹੀ ਆਇਆ ਇਕੱਲਾ ਹੀ ਜਾਣਾਂ 🎉 ਪਰਿਵਾਰ ਤੇਰਾ ਇਕ ਨਹੀਂ ਜਿਸ ਚ ਤੂੰ ਵਿਚਰਦਾ ਹੈ।। ਪਰਿਵਾਰ ਤੇਰਾ ਸਾਰਾ ਪਿੰਡ ਹੀ ਹੈ ਼।ਸਬ ਤੇਰੇ। ਮਾਂ ਪਿਓ ਧੀ ਪੁੱਤ ਚਾਚੇ ਤਾਏ ਚਾਚੀ ਮਾਮੀਆਂ ਮਾਸੀਆਂ ਹਨ 🎉ਕੰਮ ਤੂੰ ਬੰਦੇਆਂ ਚਾਹੇ ਅਨਪੜ੍ਹ ਮਜ਼ਦੂਰ ਹੈ। ਭਾਵੇਂ ਬਹੁਤ ਵੱਡਾ ਅਫਸਰ ਲਗਾ ਹੋਏ।।ਆਵਦੇ ਕੰਮ ਪ੍ਰਤੀ ਐਨਾਂ ਇਮਾਨਦਾਰ ਕਿ ਇਹ।ਖਯਾਲ।ਚਿਤ ਚ ਹਰ ਵੇਲੇ।। ਗੁਰੂ ਮਹਾਰਾਜ ਮੈਨੂੰ ਦੇਖ ਰਹੇ ਹਨ ਹਰ ਛਣ।ਹਰ ਪਲ।।🎉ਮੇਰਾ ਜੋ ਫਰਜ਼ ਹੈ। ਮੇਰੇ ਜੋ ਅਧਿਕਾਰ ਹਨ।ਉਸਦੇ ਚੱਲਦੇ ਆਵਦੀ ਜ਼ਿੰਮੇਵਾਰੀ ਨਿਭਾਉਣੀ ਮੇਰੇ ਗੁਰੂ ਦਾ ਹੁਕਮ ਹੈ।।🎉ਇਸ ਪ੍ਰਕਾਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜਾਈ ਹਰ ਇੱਕ ਨੂੰ ਦ੍ਰਿੜ ਕਰਵਾਈ ਜਾਏ।।ਫਿਰ ਧਰਤੀ ਤੇ ਸਵਰਗ ਨੂੰ ਕੋਈ ਨੀ ਰੋਕ ਸਕਦਾ।।🎉🎉🎉🎉🎉
@baljinder4548
@baljinder4548 Год назад
ਸੋ ਕਿਉ ਮੰਦਾ ਆਖੀਏ ਜਿਸ ਜੰਮੇ ਰਾਜਨ ਉਸ ਜਨਾਨੀ ਦੀ ਕੁੱਖੋਂ ਜਨਮ ਲਿਆ ਫੇਰ ਉਹ ਹੀ ਜਨਾਨੀ ਭੈਣ ਦੇ ਰੂਪ ਵਿੱਚ ਵੇਖੀ ਫੇਰ ਧੀ ਦੇ ਰੂਪ ਵਿੱਚ ਦੇਖੀ ਉਦੋਂ ਤਾ ਬੂਰੀ‌ ਨਹੀਂ ਲੱਗੀ ਜਦੋਂ ਬਹੁਟੀ ਦੇ ਰੂਪ ਵਿੱਚ ਦੇਖੀ ਤਾਂ ਲੱਗ ਗਿਆ ਕਰਨ ਧੀ ਦਾ ਘਰ ਪੱਟ ਦਿੰਦੀ ਆ ਨੇ ਮੈਨੂੰ ਲੱਗਦਾ ਤੇਰੇ ਧੀ ਭੈਣ ਹੋਣੀ ਨੀਂ ਸਾਡਾ ਵੀ ਜ਼ਿੰਦਗੀ ਦਾ ਤਜ਼ਰਬਾ ਧੰਨਹੈ ਤੇਰੇ ਘਰਵਾਲੀ ਜਿਹੜੇ ਤੇਰੇ ਅੜਬ ਬੰਦੇ ਨਾਲ ਕੱਟ ਦੀ ਆ ਤੇਰੇ ਵਰਗੇ ਤੋ ਅੱਕ ਕੇ ਹੀ ਅਗਲੀ ਮਰਦੀਐ ਰੀਲ ਬਣਾਉਣੀ ਐ ਕਿਸੇ ਹੋਰ ਟੋਪਕ ਤੇ ਬਣਾ ਲੈ ਸਾਰਾ ਦਿਨ ਜਨਾਨੀ ਨਿੰਦਨਾ ਕੋਈ ਚੰਗੀ ਗੱਲ ਐ
@INDERJITSINGH-gi3zj
@INDERJITSINGH-gi3zj Год назад
Bilkul sachiya gala bai diya
@talwindersekhon5449
@talwindersekhon5449 Год назад
ਸੱਚੀਆਂ ਗੱਲਾ ਵੀਰ ਦੀਆਂ
@dhillonsingh1350
@dhillonsingh1350 Год назад
ਪੁੱਤਾਂ ਦੀਆਂ ਮਾਵਾਂ ਜ਼ਿਆਦਾ ਚੰਗੀਆਂ ਹੁੰਦੀਆਂ ਨੇ,??ਧੀ ਦੀ ਮਾਂ ਵੀ ਇਕ ਮਾਂ ਹੁੰਦੀ ਐ, ਸਾਰੀਆਂ ਮਾਵਾਂ ਗਲਤ ਨਹੀਂ ਹੋ ਸਕਦੀਆਂ ਜੇ ਇਕ ਮਾਂ ਨੇ ਗਲਤੀ ਕਰ ਦਿੱਤੀ ਉਹੀ ਗਲਤ ਹੋਊ
@bainsfarm3100
@bainsfarm3100 Год назад
Sahi aa
@prabjit7425
@prabjit7425 Год назад
ਬਾਈ ਜੀ ਜਦੋਂ ਦੇ ਮਾਂ ਪਿਉ ਨੂੰ ਮੁੰਡੇ ਵਾਲਿਆਂ ਵੱਲੋਂ ਵਿਆਹ ਵੇਲੇ ਕੜੇ ਮੁੰਦੀਆਂ ਲੈਣ ਲਈ ਮੇਚਾ ਭੇਜਿਆ ਜਾਂਦਾ ਹੈ ਤਾਂ ਉਸ ਵੇਲੇ ਸਹੁਰਿਆਂ ਨੂੰ ਸ਼ਰਮ ਨਹੀਂ ਆਉਂਦੀ? ਜਦੋਂ ਵਿਆਹ ਤੋਂ ਪਹਿਲਾਂ ਸ਼ਗਨ ਵੇਲੇ ਮੁੰਡਾ ਕੁੜੀ ਦੇ ਪਿਉ ਕੋਲੋਂ ਸੋਨੇ ਦਾ ਕੜਾ ਲੈ ਕੇ ਦਾਜ ਲੈਣ ਦੀ ਸ਼ੁਰੂਆਤ ਕਰਦਾ ਹੈ ਅਤੇ ਵਿਆਹ ਵਾਲੇ ਦਿਨ ਮੁੰਡੇ ਦਾ ਪਿਉ ਮਿਲਣੀ ਵੇਲੇ ਸਭ ਤੋਂ ਪਹਿਲਾਂ ਕੜਾ ਜਾਂ ਛਾਪ ਲੈਣ ਲਈ ਕੁੜੀ ਦੇ ਪਿਉ ਮੋਹਰੇ ਹੱਥ ਕਰਕੇ ਦਾਜ ਲੈਣ ਦੀ ਸ਼ੁਰੂਆਤ ਕਰਦਾ ਹੈ ਤਾਂ ਉਸ ਸਮੇਂ ਸ਼ਰਮ ਕਿਉਂ ਨਹੀਂ ਆਉਂਦੀ ਅਤੇ ਕੁੜੀ ਦੇ ਮਾਂ ਪਿਉ ਦਾ ਦਖਲ ਕਿਉਂ ਨਹੀਂ ਨਜ਼ਰ ਆਉਂਦਾ ? ਇਸ ਬਾਅਦ ਕੁੜੀ ਦਾ ਮਾਂ ਪਿਉ ਕਿਉਂ ਮਾੜਾ ਲੱਗਣ ਲੱਗ ਜਾਂਦਾ ਹੈ ? ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਫੋਨ ਤੋਂ ਇਲਾਵਾ ਕਦੀ ਧੀ ਦੇ ਘਰ ਜਾ ਕੇ ਵੀ ਜਰੂਰ ਵੇਖਣ ਕਿ ਉਹਨਾਂ ਦੀ ਧੀ ਕਿਸ ਹਾਲ ਵਿੱਚ ਰਹਿ ਰਹੀ ਹੈ। ਮਾਂ ਆਪਣੇ ਪੁੱਤ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਪਰ ਇਸ ਦੇ ਉਲਟ ਨੁੰਹ ਆਪਦੀ ਮਾਂ ਨਾਲ ਸਿਰਫ ਫੋਨ ਤੇ ਹੀ ਗੱਲ ਕਰਦੀ ਹੈ ਪਰ ਸਾਡੇ ਸਮਾਜ ਵਿੱਚ ਉਹ ਵੀ ਜ਼ਰਿਆ ਨਹੀਂ ਜਾਂਦਾ ।
@dhillonsingh1350
@dhillonsingh1350 Год назад
ਸੌ ਪਰਸੈਂਟ ਸਚ ਕਿਹਾ ਵੀਰ ਮੇਰਿਆ ਸਿਰਫ ਫੋਨ ਕਰਨ ਨਾਲ ਮਾਂ ਪਿਓ ਮਾੜਾ ਬਣ ਜਾਂਦਾ ਹੈ ਉਨ੍ਹਾਂ ਕੁਤਿਆਂ ਦੇ ਵੀ ਧੀ ਜਰੂਰ ਹੋਵੇ
@JaswindersinghSra
@JaswindersinghSra Год назад
Right a bro
@SatnamSingh-fe3tg
@SatnamSingh-fe3tg Год назад
Very good 👍👍
@SajanSingh-ci3mi
@SajanSingh-ci3mi Год назад
Good veer ji
@KulwinderSingh-cv6rg
@KulwinderSingh-cv6rg Год назад
Bhai ji bilkul sahi
@sumanmehta6217
@sumanmehta6217 Год назад
Bilkul sahi aa
@prabjit7425
@prabjit7425 Год назад
ਜਿਹੜੀਆਂ ਤਕੜੇ ਘਰੋਂ ਹੋਣ ਅਤੇ ਮਾਪੇ ਪੈਸੇ ਟਕੇ ਨਾਲ ਮੂੰਹ ਭਰਨ ਵਾਲੇ ਹੋਣ ਫਿਰ ਸਹੁਰੇ ਪਰਿਵਾਰ ਵਾਲਿਆਂ ਨੂੰ ਕੋਈ ਤਕਲੀਫ਼ ਨਹੀਂ ਹੁੰਦੀ। ਗਰੀਬ ਧੀ ਦੇ ਮਾਪਿਆਂ ਦੇ ਫੋਨ ਆਉਣ ਤੇ ਸਹੁਰਿਆਂ ਨੂੰ ਤਕਲੀਫ਼ ਜਰੂਰ ਹੁੰਦੀ ਹੈ।
@RealTrading786
@RealTrading786 Год назад
Right
@waris1984
@waris1984 Год назад
Mai bhutt greeb ghr di c pr mere shorea ne nagaa di aagi magaa di aagi krke mere man ch enni nafrat bhr diti hun chaa k v ohna da kj krn nu Dil ni krda bhutt dukhi kita mainu daaj piche
@TarunShukla-z8c
@TarunShukla-z8c Год назад
Galt gal Jisda jammer hunda oh nhi krda eho gal oh ta tokuga Chahe kudi honey Singh di behan howe
@TarunShukla-z8c
@TarunShukla-z8c Год назад
​@@waris1984 Fer tuc v kuj Galt kita hona😂😂😂
@SagarSagar-nh7rw
@SagarSagar-nh7rw Год назад
Sahi kiha g nuha hi mariya dasde ne sab kade sas diya chaliya te v gal karo. Kuriya ta roj jardiya ne Nike Nike gal maa baap nu v dasdiya ni
@ga53
@ga53 Год назад
ਬਿਲਕੁੱਲ ਸੱਚ ਆ ਬਾਈ
@SatnamSingh-d4x9r
@SatnamSingh-d4x9r Год назад
Veer ji God bless you
@Cricket_lover_623
@Cricket_lover_623 Год назад
Right100%
@gaganmaan7009
@gaganmaan7009 Год назад
Eh gl tn bilkul sachi kiti aa bai ji
@RajrajinderRani
@RajrajinderRani Год назад
very nice
@HukamSingh-oz9lr
@HukamSingh-oz9lr Год назад
Very very good video
@rupindersingh2132
@rupindersingh2132 Год назад
Sahi gal aa
@harminderkaur9607
@harminderkaur9607 Год назад
biy good gal tary 100 precent shai
@rajdeepkaur7069
@rajdeepkaur7069 11 месяцев назад
Very nice veer ji
@JaswantSingh-ru3dt
@JaswantSingh-ru3dt Год назад
bilkul theek
@Bawarecordsofficial
@Bawarecordsofficial Год назад
ਬਾਹਲੀਆਂ ਖਰੀਆਂ
@amandeepsinghchouhan5229
@amandeepsinghchouhan5229 Год назад
Sahi gal e baii g
@SatnamSingh-d4x9r
@SatnamSingh-d4x9r Год назад
ਵਾਹਿਗੁਰੂ ਭਲੀ ਕਰੇ
@Dhillon2648
@Dhillon2648 Год назад
ਵੀਰੇ ਸੱਸ ਸਹੁਰੇ ਨੂੰ ਵੀ ਕੋਈ ਨਸੀਹਤ ਦੇ। ਕਿ ਨੂੰਹਾਂ ਨੂੰ ਨਾ ਤੰਗ ਕਰਿਆ ਕਰੋ। ਵਿਆਹ ਹੋਣ ਸਾਰ ਤਾਂ ਨੂੰਹ ਨੂੰ ਪਰਖਣ ਲੱਗ ਜਾਂਦੇ ਆ। ਕੁਝ ਚੰਗੇ ਵੀ ਬਹੁਤ ਆ ਜੋ ਪੇਕੇ ਯਾਦ ਈ ਨਹੀਂ ਆਉਣ ਦਿੰਦੇ
@amandeepkaur3517
@amandeepkaur3517 Год назад
Bai g sahi gal aa
@SukhdavBal-l4h
@SukhdavBal-l4h Год назад
ਸਹੀ ਗੱਲ ਵੀਰ ਜੀ ਇਸੇ ਤਰ੍ਹਾਂ ਹੀ ਘਰਾ ਵਿੱਚ ਹੁੰਦਾ❤❤
@bahadurkhan7474
@bahadurkhan7474 Год назад
Changian gallan veer Deean
@sukhmanisidhu479
@sukhmanisidhu479 Год назад
Bilkul sachiyan Gallan Veer Teriyan Mera Pind baliyana
@GuramritSingh-gp5mx
@GuramritSingh-gp5mx Год назад
Good Job Bro 🎉🎉 MSG BLESS YOU 🎊💯
@karanjohal9565
@karanjohal9565 Год назад
V nice
@Nonanona-c9s
@Nonanona-c9s Год назад
very good vichar..
@JaswantSingh-ru3dt
@JaswantSingh-ru3dt Год назад
good
@JagjitSingh_
@JagjitSingh_ Год назад
ਭੋਲੂ ਕਾਕਾ ਸਾਬਾਸੇ ਮਨਿੰਦਰਜੀਤ ਤੁਸੀਂ ਖਬਰਾਂ ਦੇ ਨਾਲ ਨਾਲ ਮਨੋਰਂਜਨ ਵਾਲਾ ਮੁੰਡਾ ਵੀ ਵਧੀਆ ਭਾਲਿਆ ਗੱਲਾਂ ਸੱਚੀਆਂ ਹੀ ਕਰਦੈ
@AmandeepSingh-tn7dd
@AmandeepSingh-tn7dd Год назад
Jva schi gal aa veer di 💯💯💯
@sunnymehmi807
@sunnymehmi807 Год назад
Good
@gurmelsingh8564
@gurmelsingh8564 Год назад
100%
@kashmirkaur8235
@kashmirkaur8235 Год назад
Nice
@yadwindersingh5032
@yadwindersingh5032 Год назад
💯 right
@KiranBrar-y8i
@KiranBrar-y8i Год назад
Gal ok
@HardeepSingh-py6ve
@HardeepSingh-py6ve Год назад
Jma sahi
@karamjeetkaur3972
@karamjeetkaur3972 Год назад
Nice video bari ji
@SohanSingh-fb5dm
@SohanSingh-fb5dm Год назад
Very nice Bai Ji
@bhupinderkaur2151
@bhupinderkaur2151 Год назад
💯 shi kiha
@Deepthecraftqueen
@Deepthecraftqueen Год назад
Very nice 👌
@gurdeepsinghsidhu42
@gurdeepsinghsidhu42 Год назад
True
@verkapargatsingh8421
@verkapargatsingh8421 Год назад
Good veer ji👍👍
@sk-kq2cq
@sk-kq2cq Год назад
Jamma sahi gallan ne...
@amarjeet7510
@amarjeet7510 Год назад
Sach y
@satpalsinghsingh2571
@satpalsinghsingh2571 Год назад
ਬਾਈ ਸਹੀ ਗੱਲ ਹੈ ਜੀ ਮੇਰਾ ਘਰ ਮੇਰੀ ਸੱਸ ਨੇ ਪੱਟਿਆ ।
@gursewaksingh5549
@gursewaksingh5549 Год назад
Bout sahi galla. Pehla landline hunde si sarea nu sunda si ki gall horia. Jehdi ma di sundia hamesha ghar khrab hunda.
@BhinderDhillon-bw3yu
@BhinderDhillon-bw3yu Год назад
Sahi galan y diyan
@HarjinderSingh-lj3hx
@HarjinderSingh-lj3hx Год назад
Matira kar Ujad Di Hai Sahi Gal hai bhai ji
@raghvirkaur6309
@raghvirkaur6309 Год назад
Blk sahi kiha Bhai sachi gal madi lagdi. aa sara din phn te lagda mawa naal phir kehna time hi nhi
@KuldeepSingh-rx6yi
@KuldeepSingh-rx6yi Год назад
❤❤
@golandaljit718
@golandaljit718 Год назад
❤❤❤❤❤❤
@ManjeetSingh-nz4fv
@ManjeetSingh-nz4fv Год назад
ਸਦਕੇ ਬਾਈ ਜੀ
@jjimmy9763
@jjimmy9763 Год назад
Sas di interference wali gal bilkul sach hai. Mere dekhan de 5-6 case ne jithe husde vasde ujad gaye jad Sas dhee nu milan videsh gayi ta Divoce pakka karke hee sah leya
@sukhmanisidhu479
@sukhmanisidhu479 Год назад
Sahi
@DeepBains-ll3cg
@DeepBains-ll3cg Год назад
Baldev bains very very good ji
@jyotisehgal293
@jyotisehgal293 Год назад
👍👍
@waris1984
@waris1984 Год назад
Sahi keha veer Sade v ahi haal aa bt sab ulat aa mere te mamy dady nu dady nu 20 saal ho gye mamy nu 11 saal meri sass ne mere badle lai rakhe ne oh mere pair ni lgn dindi 1saal 6mheene mere bachea ton door rakhea ahna ne pr mere bachea da pyar mere lai te Mera pyar mere bachea lai nhi bdleya jdo bche tang krn lge fr mainu bulaa leya nhi te mere nl pH te gl tk ni hon diti ahna hun fr ohi haal aa meri sass sari ghr di gl apne peke apnia sister' nu kli kli gl das di ghr di Sanu pta ni hunda v sade ki ho gya te ahde peke sab nu pta hunda v sade ghr ajj ki bnea kon ldeaa te kon bolda bhutt tang kita v mere shorea ne mainu hun te adat paii gai sab kj bardast krn di rabb nu man k chli jne aa bss
@dhillonsingh1350
@dhillonsingh1350 Год назад
ਸਭ ਤੋਂ ਵੱਡੀ ਗੱਲ ਤੁਹਾਡੇ ਬੱਚੇ ਤੁਹਾਨੂੰ ਚਾਹੁੰਦੇ ਹਨ ਤੁਸੀਂ ਉਨ੍ਹਾਂ ਨੂੰ ਰੰਜ ਕੇ ਪਿਆਰ ਦਿਓ ਬੱਚਿਆਂ ਕਰਕੇ ਤੁਹਾਡੀ ਜ਼ਿੰਦਗੀ ਬਣੀ ਹੈ ਬੱਚਿਆਂ ਸਾਹਮਣੇ ਕਦੇ ਗਲਤੀ ਨਾ ਕਰਿਓ ਸੱਸ ਸਹੁਰਾ ਆਪੇ ਭੌਕ ਕੇ ਹਟ ਜਾਣਗੇ ਜਦੋ ਬੱਚੇ ਵੱਡੇ ਹੋ ਗਏ ਉਹ ਨੱਥ ਪਾ ਲੈਣਗੇ ਆਪੇ
@PB03wale222
@PB03wale222 Год назад
Sahi keha vere.sade Ghar same gal hoi a.mere brother di sas da same hal e.mera brother ajj apni wife nal souhre rehnda e.lok kehnde a nuh rkhni nhi aundi asi tn rhki c pr oh ajj di ghari Sade unstitched kapde v chk ke ke gyi hor dso. Marriage ton 5 month baad hi meri bhabi di maa ne aap ake osnu adh kraya c.te Sadi nuh kehndi menu tusi change nhi lgde........ki kha te ki na kha vere.....tusi bilkul sahi gllna khina ne
@sattasahoamanad325
@sattasahoamanad325 Год назад
Bai sirra gal baat aa support karo ji ❤❤❤
@jasirsingh8675
@jasirsingh8675 Год назад
Ok
@Kailash-gw7by
@Kailash-gw7by Год назад
🌹🙏🌹
@gurmeetgrewal1975
@gurmeetgrewal1975 Год назад
👍👍👍👍👍👍🙏🏻🙏🏻
@amandeepsinghchouhan5229
@amandeepsinghchouhan5229 Год назад
💯💯💯💯💯💯💯💯💯💯💯💯💯✅
@sukhwinderkaur5843
@sukhwinderkaur5843 Год назад
Gurpreet bilkul dhi gl h😊
@raminderkaur7064
@raminderkaur7064 Год назад
Interference of parents in daughters house deteriorates family atmosphere
@BinderKaur-wr1yw
@BinderKaur-wr1yw Год назад
ਬਾੲੀ ਜੀ ਜੇ ਘਰਵਾਲਾ ਅਾਪਣੀ ਘਰਵਾਲੀ ਦੀ ਗੱਲ ਨਾ ਸੁਨਣ ਤੇ ਘਰਵਾਲੀ ਨੇ ਪੇਕੇ ਹੀ ਗੱਲ ਕਰਨੀ ਵਾ ਹੋਰ ਕਿਸ ਨਾਲ ਕਰੇ ਜਿਸ ਨਾਲ ਵਿਆਹ ਕਰਵਾਇਆ ਉਹ ਹੀ ਨਾ ਸੁਨਣ ਤੇ ਅਗਲੀ ਆਪਣੇ ਮਾ, ਪਿਉ ਕੋਲ ਹੀ ਰੋਵੋਗੀ ਕੁੜੀ ਬਿਨਾ ਗੱਲ ਕਦੀ ਆਪਣੇ ਮਾਪਿਆਂ ਕੋਲ ਗੱਲਾਂ ਨਹੀਂ ਕਰਦੀ ,
@jacklitt5099
@jacklitt5099 Год назад
This Man is a Learned man. 🎉😂
@udhamchand2423
@udhamchand2423 Год назад
Jahare Munday kol kharke maa nu gharwali to maa bhan di gallh kadwayin us bare we apany vichar daso
@HarmanSingh-jh1mj
@HarmanSingh-jh1mj Год назад
Sahu
@InnovaLudhiana
@InnovaLudhiana 3 месяца назад
Ok.Bay
@sukhveerkaur734
@sukhveerkaur734 Год назад
Saria mava eko jiha ni hundia
@kamaljeetkaur8441
@kamaljeetkaur8441 Год назад
Haan gallan sachiyaan ne..bilkul par fer vi akal nai aaundi..
@KiranBrar-y8i
@KiranBrar-y8i Год назад
😂
@subhbhangu
@subhbhangu Год назад
Bai har kudi iko jehi nai hundi nale maa ujaran lyi nai dhee da veyaah krdi munde de ghr kyu nai pta hunda ki bneya kudi vichdi ne taa saas nu puch k e ta bnana hunda,fr mude de ghr kyu nai pta hunda
@rahulkarnawal3492
@rahulkarnawal3492 Год назад
Jedi gll di himmat koi nhi krr sakda o tusi krta 😂😂
@KulwinderKaur-dt3mg
@KulwinderKaur-dt3mg Год назад
😂😂😂😂
@Sonusingh-nf1ky
@Sonusingh-nf1ky Год назад
Schi gal ha
@harshdeepsingh5715
@harshdeepsingh5715 Год назад
sare pware kuri di maa dei hunde
Далее