Тёмный

"ਨੌਜਵਾਨ ਤੇ ਪੜ੍ਹਿਆ ਲਿਖਿਆ ਬੰਦਾ ਭੁੱਲ ਕੇ ਵੀ ਸਰਪੰਚ ਨਾ ਬਣੇ, ਜ਼ਿੰਦਗੀ ਬਰਬਾਦ ਹੋ ਜਾਊਗੀ" Podcast Sabka Sarpanch 

LOK AWAZ TV
Подписаться 584 тыс.
Просмотров 6 тыс.
50% 1

"ਨੌਜਵਾਨ ਤੇ ਪੜ੍ਹਿਆ ਲਿਖਿਆ ਬੰਦਾ ਭੁੱਲ ਕੇ ਵੀ ਸਰਪੰਚ ਨਾ ਬਣੇ, ਜ਼ਿੰਦਗੀ ਬਰਬਾਦ ਹੋ ਜਾਊਗੀ"
ਬੜੇ ਹਾਸੋਹੀਣੇ ਕਿੱਸੇ ਸੁਣਾਏ ਇਸ ਸਾਬਕਾ ਸਰਪੰਚ ਨੇ।
Podcast With Sabka Sarpanch
#sarpanch #panchayat #podcast #reality #punjabi #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,podcast punjabi,podcast english,desi podcast,funny podcast,funny podcasts to listen to,funny podcast moments,desi punjab,pinda wale babe,lok awaz tv funny video,bus conductor,bus driver,lok awaz tv podcast,lok awaz podcast,sarpanch,sarpanchi,panchayat,season,election,punjab sarpanch,pendu,punjabi channel,sarpanchi song

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@HarrySehaj-qz8fu
@HarrySehaj-qz8fu 36 минут назад
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
@NarinderBrar-n8z
@NarinderBrar-n8z Час назад
ਸੱਚੀਆ ਗੱਲਾ ਬਿਲਕੁਲ 💯
@JagjitSingh_
@JagjitSingh_ Час назад
ਮਨਿੰਦਰ ਜੀ ਤੁਸੀਂ ਸਰਪੰਚ ਦੀ ਬਹੁਤ ਵਧੀਆ ਇੰਟਰਵਿਊ ਕੀਤੀ ਇਸ ਸਰਪੰਚ ਨੇ ਕਾਫ਼ੀ ਖਰੀਆਂ ਗੱਲਾਂ ਬਾਤਾਂ ਕੀਤੀਆਂ ਇਹ ਸਾਡੇ ਬਠਿੰਡਾ ਦਿਹਾਤੀ ਦਾ ਹੀ ਪਿੰਡ ਹੈ ਮੈਂ ਖੁਦ ਇਸ ਸਰਪੰਚ ਦੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਮੈਂ ੧੯੮੩ ਤੋਂ ਲੈਕੇ ਅੱਜ ਤਕ ੪੧ ਸਾਲ ਸਰਪੰਚ ਪੰਚ ਨੰਬਰਦਾਰ ਮਾਰਕਿਟ ਕਮੇਟੀ ਮੈਂਬਰ ਅੱਜ ਵੀ ਮੈਂ ਆਪਣੇ ਵਾਰਡ ਦਾ ਮੈਬਰ ਸੰਮਤੀ ਨਾਲ ਚੁਣਤਾ ਸਾਰਾ ਕੁਝ ਕਰਕੇ ਇੱਜ਼ਤ ਨਾਲ ਬਚਿਆ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਕਿਰਪਾ ਸਦਕਾ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਮਨਿੰਦਰ ਪੁੱਤਰਾ ਤੇਰੀ ਵੀਡੀਓ ਦੀ ਉਡੀਕ ਰਹਿੰਦੀ ਹੈ
@JagtarSran-tv6wn
@JagtarSran-tv6wn 44 минуты назад
ਕਿਹੜੇ ਪਿੰਡ ਦਾ ਸਰਪੰਚ ਸਾਹਿਬ ਸੱਚਾਈ ਬਿਆਨੀ ਹੈ
@PiaraSingh-sr9io
@PiaraSingh-sr9io Час назад
Excellent, totally true.No doubt. Good conversation . Openly cleared. Thanks young Boss .
@GaganBrar-gm6os
@GaganBrar-gm6os 32 минуты назад
ਛੋਟੇ ਵੀਰ ਸੁਖਪ੍ਰੀਤ ਸਿੰਘ ਸਰਪੰਚ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਤੇ ਖਰੀਆਂ ਖਰੀਆਂ ਨੇ ਇੱਕ ਇੱਕ ਪ੍ਰਤੀਸ਼ਤ ਸਹਿਮਤ ਹਾਂ ਏਨਾਂ ਦੀਆਂ ਗੱਲਾਂ ਨਾਲ ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@gurtejmaan3057
@gurtejmaan3057 Час назад
ਬਹੁਤ ਵਧੀਆ ਜੀ
@Harjinderbrar-j2e
@Harjinderbrar-j2e Час назад
ਬਾਈ ਮਨਿੰਦਰ ਸਿੰਘ ਜੀ।ਆਪ ਨੇ ਤਾਂ ਇਸ ਪ੍ਰੋਗਰਾਮ ਵਿੱਚ ਖਾਸ ਕਰ ਕੇ ਪਿੰਡ ਦੇ ਸਰਪੰਚ ਬਣਨ ਬਾਰੇ ਸਾਰੀਆਂ ਹੀ ਅਸਲੀ ਸਚਾਈਆਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਕੇ ਬਹੁਤ ਵਧੀਆ ਨਜ਼ਾਰੇ ਦੇ ਦਿੱਤੇ ਹਨ। ਧੰਨਵਾਦ ਜੀ।
@jagmeetsher
@jagmeetsher 2 часа назад
Very good programme .. ਸਹੀ ਗੱਲ ਕੀਤੀ ਹੈ ।
@visakhasidhu3710
@visakhasidhu3710 Час назад
ਘਰ ਫੂਕ ਤਮਾਸ਼ਾ ਵੇਖਣ 😂😂😂
@jagmeetsher
@jagmeetsher Час назад
@@visakhasidhu3710 ਫੋਕੀ ਸੌਹਰਤ ਜਿਆਦਾ ਹੈ ।
@manmohamsingh3775
@manmohamsingh3775 Час назад
ਮਸਲਾ ਤਨਖਾਹ ਦਾ ਨਹੀਂ ਸਰਕਾਰੀ ਗਰਾਂਟ ਅਤੇ ਮੁਫ਼ਤ ਦੀ ਟੌਹਰ ਦਾ ਹੈ
@inderjeetbhullar7584
@inderjeetbhullar7584 31 минуту назад
Bahoot khoob....sachiyan gallan
@satnamsinghgill9279
@satnamsinghgill9279 Час назад
Bilkul sahi gal e veer g
@JagsirSingh-k6o
@JagsirSingh-k6o 2 часа назад
Bahut. Khub. Sacho. Sach
@harmailsingh2302
@harmailsingh2302 Час назад
ਸਰਪੰਚ ਚੌਧਰ ਅਤੇ ਗ੍ਰਾਂਟਾਂ ਖਾਣ ਲਈ ਬਣਦੇ ਹੈ।
@baljindersinghsidhu2735
@baljindersinghsidhu2735 29 минут назад
V good Sarpach sab
@GurpreetSingh-bh4zf
@GurpreetSingh-bh4zf Час назад
Bilkul Sahi galbat aa
@GurjantSingh-eh6em
@GurjantSingh-eh6em 15 минут назад
ਮਨਿਦਰ ਜੀ ਸਰਪੰਚ ਦਾ ਬਦਨਾਮੀ ਦਾ ਮੌਹਰਾ ਬਣਾ ਰੱਖਿਆ ਹੈ।ਸਰਪੰਚ ਨੂ ਅਪਣੇ ਅਧਿਕਾਰਾ ਵਾਰੇ ਜਾਣੂ ਹੋਣਾ ਅਤਿ ਜਰੂਰੀ ਹੈ।ਤਾ ਹੀ ਵਧੀਆ ਸਰਪੰਚੀ ਕਰ ਸਕਦਾ ਹੈ।ਪੰਚਾਇਤ ਪਿਡ ਦੀ ਸਰਕਾਰ ਹੈ।ਜੋ ਹਰ ਕੰਮ ਅਪਣੇ ਲੋਕਾਂ ਲਈ ਕਰ ਸਕਦਾ ਹੈ।ਇਸ ਲਈ ਪੈਹਲਾ ਪੰਚਾਇਤਾਂ ਵਾਰੇ ਜਾਣਕਾਰੀ ਜਰੂਰੀ ਹੈ।
@KashmirSingh-k5k
@KashmirSingh-k5k Час назад
Very right said
@baljitvartiya3928
@baljitvartiya3928 41 минуту назад
ਸਹੀ ਗਲ ਭਰਾਵਾਂ ਲੋਕ ਜੀਣ ਨੀ ਦੀਦੇ ਮਹੋਲ ਦੇਖਲੇਆ ਫਸ ਜਾਂਦਾ ਬੰਦਾ
@BatMan-ks5uj
@BatMan-ks5uj 2 часа назад
True
@dalersinghvirk2794
@dalersinghvirk2794 Час назад
ਜਿਵੇਂ ਸੜਕਾਂ ਦਾ ਨਿਰਮਾਣ ਟੈਂਡਰ ਰਾਹੀਂ ਹੁੰਦਾ ਹੈ ਪਿੰਡਾਂ ਵਿਚ ਟੈਂਡਰ ਹੋਣਾਂ ਚਾਹੀਦਾ ਹੈ ਪੰਚਾਇਤ ਸਿਰਫ ਧਿਆਨ ਰੱਖੇ ਮਾੜਾ ਮਟੀਰੀਅਲ ਨਾ ਲੱਗੇ
@GurpreetSingh-b6d
@GurpreetSingh-b6d 59 минут назад
ਬਾ-ਕਮਾਲ ਪੌਡਕਾਸਟ, ਸਵਾਦ ਲਿਆਤਾ ਸਾਬਕਾ ਸਰਪੰਚ ਬਾਈ ਨੇ, 101% ਸਹੀ ਨੇ ਬਾਈ ਦੀਆਂ ਗੱਲਾਂ ----ਗੁਰਪ੍ਰੀਤ ਮਾਲੇਰਕੋਟਲਾ---🤣🤣🤣🤣🤣🤣🤣🤣🤣🤣🤣🤣🤣🤣🤣🤣
@DilbagSingh-td8cj
@DilbagSingh-td8cj 57 минут назад
I agree
@PindaSingh-q4t
@PindaSingh-q4t 17 минут назад
Aan Parh Sarpanch.hone Chada.ji Tahe.❤😂🎉😢❤❤❤❤
@Kpopworld29
@Kpopworld29 2 часа назад
Good luck
@SukhwinderSingh-dc5xg
@SukhwinderSingh-dc5xg 55 минут назад
Right bro
@Story6818
@Story6818 Час назад
Sahi gal jma pase khan lli ture frde bs nimi pa k rhana panda sarpanch nu
@jatindersharma3070
@jatindersharma3070 Час назад
Good very good paterkar sahib good very good ha ha ha
@Vlog_pind_to
@Vlog_pind_to 2 часа назад
ਬਾਈ ਜੀ ਗੱਗੂ ਗਿੱਲ ਦੀ ਇੰਟਰਵਿਊ ਵੀ ਕਰੋ
@navdeepsidhu6124
@navdeepsidhu6124 Час назад
Pade Likhe Naujwaan Sarpanch Bohat Sohna Kam Krde Vekhe Aa Bai G Naujwaan Pade Likhe Sarpanchan ne Pind Di Roop Reka Chehra Hi Badalta Jina Ne Kam Krna C Pehchan Hi Badl ti Pinddan di
@harmitsingh3753
@harmitsingh3753 27 минут назад
ਮਨਿੰਦਰ ਜੀ 90 ਪ੍ਰਤੀਸ਼ਤ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੀ ਨਹੀਂ ਹੈ ਉਹ ਪੰਚਾਇਤ ਸਕੱਤਰ ਨੂੰ ਹੀ ਆਪਣਾ ਸੀਨੀਅਰ ਅਫ਼ਸਰ ਸਮਝਦੇ ਰਹਿੰਦੇ ਹਨ ਜਿੰਨ੍ਹਾਂ ਸਮਾਂ ਆਪਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਉਨਾਂ ਸਮਾਂ ਆਪਾਂ ਤਰੱਕੀ ਕੀ ਕਰਾਂਗੇ
@KuldeepSingh-l9h6g
@KuldeepSingh-l9h6g 24 минуты назад
Sachyan Gallan Bai g Asin V 4 War bne C 2013 tak
@harjinderpalsingh348
@harjinderpalsingh348 28 минут назад
I agree with you
@WazirSingh-hk9pg
@WazirSingh-hk9pg 2 минуты назад
Very good gal veer jee
@satnamsinghgill9279
@satnamsinghgill9279 Час назад
V good Veer ji.mei tuhade nal bilkul sehmat ha.mei vi 5 sal sarpanchi kiti e.os to bad mei vi kana nu hath laga le ne.hun mei govtment job kar reha ha veer g
@gaggisingh911
@gaggisingh911 26 минут назад
ਸਿਆਣੇ ਕਹਿੰਦੇ ਜੇ ਕਿਸੇ ਨਾਲ ਵੈਰ ਕੱਢਣਾ ਸਰਪੰਚ ਬਣਾਉਦਾ
@krishangir941
@krishangir941 5 минут назад
Good manider ji
@Gurbindersinghdeol-m9j
@Gurbindersinghdeol-m9j 25 минут назад
ਤੇ ਭਰਾ ਤੂੰ ਕਿਉਂ ਬਣਿਆ ਫ਼ਿਰ ਸਰਪੰਚ ਦੂਜਿਆਂ ਨੂੰ ਕਹਿ ਰਿਹਾ ਸਰਪੰਚ ਨਾ ਬਣੋ, ਮੈਂ ਸਾਰਿਆਂ ਨੂੰ ਕਹਿਨਾ ਰਾਜਨੀਤੀ ਵਿੱਚ ਵੱਧ ਚੜ ਕੇ ਹਿੱਸਾ ਲਉ ਵਿਧਾਇਕ ਸਾਂਸਦ ਸਰਪੰਚ ਸਭ ਕੁਝ ਬਣੋ
@MENREGA_CELL_PUNJAB
@MENREGA_CELL_PUNJAB 53 минуты назад
ਵੱਡੇ ਵਣੇ ਨੇ ਚੋਦਰ ਦੇ ਨਾ ਇਧਰ ਦੇ ਨਾ ਉਦਰ ਦੇ
@harpreertmangli
@harpreertmangli 53 минуты назад
BAI IS GREAT
@VijayKumar-eu9po
@VijayKumar-eu9po 16 минут назад
ਬਹੁਗਿਣਤੀ ਨੂ ਪਤਾ ਨਹੀ ਸਰਪੰਚੀ ਦੀ ਪਾਵਰ ਦਾ BDO ddpo ਤਾ ਨੌਕਰ ਲੋਕਾ ਦੇ
@kharoudk5869
@kharoudk5869 2 часа назад
Veer bhaut sarpanch te sectry chor v ne har ek changa v ni hunda te mada v ni hunda
@KunwarpuneetsinghBrar
@KunwarpuneetsinghBrar 22 минуты назад
V v good beta g ❤❤❤❤❤❤❤❤❤❤❤❤❤❤❤❤❤❤❤❤
@jaggabrar6319
@jaggabrar6319 Час назад
🎉🎉🎉🎉🎉🎉🎉🎉🎉
@kharoudk5869
@kharoudk5869 2 часа назад
Veer sade pind teliphone wale 40 pilr c sarpanch ne veche nenu sara ptaa hai
@SANDEEPSINGH-fb6vd
@SANDEEPSINGH-fb6vd Час назад
Boot badi gall sekh li 😂😂😂😂😂
@PreetKahlon-wx1ft
@PreetKahlon-wx1ft 2 часа назад
Kal mera chacha ta ban gya sarpanch pehla pind vich tript rajinder singh da PA aa oh rola pounda c par kal gya hi nhi pepar bharn sada pind samjdar pind aa congress akli jharu sab ne mill ke sarpanch bna lya chache nu bas kla pa hi c jdo pind da koi bnda magr gya nhi fer chup kar ke baith gya
@KulbhushanSharma-p4b
@KulbhushanSharma-p4b 10 минут назад
20133 to2018 Sarpancha nu manbheta nhi milia
@jagmeetsher
@jagmeetsher Час назад
In case of Liquor , MRP means Minimum Retail price .. they cannot sell liquor below that price but can charge more as per their wish .. However , quality of liquor sold should be checked by government ..
@sukhwantsingh2513
@sukhwantsingh2513 Час назад
Eh,nhi,gal,sarpanch,sahib,hun,wallian,nu,karni,nhi,aundi,,,mera,jilla,fridkot,a,lagbhagh,panj,admian,ne,sarpanchi,kiti,mere,parwar,chon,kade,police,nu,parothe,jan,vagar,nhi,diti,bass,sarpanch,ch,gardas,jaroori,a,,
@harbhajansinghdua7281
@harbhajansinghdua7281 42 минуты назад
ਬਾਈ ਜੀ, ਮਹਾਤਮਾ ਗਾਂਧੀ ਦੀ ਗੱਲ ਕਿਉਂ ਕਰਦਾ ਏ,ਤੇਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਚੋਂ ਇੱਕ ਨੇ ਵੀ ਨਹਿਰੂ ਨੂੰ ਵੋਟ ਨਾ ਪਾਈ, ਪਟੇਲ ਨੂੰ ਬਾਰਾਂ ਮਿਲਿਆਂ ਇੱਕ ਕਾਮਰਾਜ ਨੂੰ, ਪ੍ਰਧਾਨ ਮੰਤਰੀ ਨਹਿਰੂ ਨੂੰ ਬਣਾਇਆ, ਅੰਗਰੇਜ਼ ਨੇ ਪੁੱਛਿਆ ਤਾਂ ਗਾਂਧੀ ਕਹਿੰਦਾ ਪਾਕਿਸਤਾਨ ਅਲੱਗ ਬਣਾ ਤਾਂ ਨਹਿਰੂ ਪਿੱਛੇ ਤਾਂ,
@navirangi09
@navirangi09 5 минут назад
Bai apne pind ch khade ne paise jedi bihi paper ch bani hoyi ya but real ch 25saal ch nahi bani RTI lake banai
@GolMal-v3w
@GolMal-v3w 15 минут назад
Sewrage. The. Problem. Harek. Ghar. Nu. Six. Hundred. Safae. Da. Barna pe. Gia
@BahadurDhaliwal-i1g
@BahadurDhaliwal-i1g 34 минуты назад
Gup.marda
@jaskirat1451
@jaskirat1451 46 минут назад
bai bapu mela singh de interview karo jis nu bullet bike naal sanman kita c aap parti da worker c
@Unitedstateslife
@Unitedstateslife 36 минут назад
Me minister da OSD reha and CM nu hafte ch kyi bar milda reha menu eh samj ni ayi sarpanchi lyi kyo lok pagal hoe aa ek sarpanch di koi value e nahi kadi bi chor bnaea jaa sakda Ghatia kam aa sarpanchi sayane bande door rehan Pind de ghadam choudhary ungalian lga ke lokan nu ladai jande aa
Далее
这位大哥以后恐怕都不敢再插队了吧…
00:16
НЕ БУДИТЕ КОТЯТ#cat
00:21
Просмотров 638 тыс.
这位大哥以后恐怕都不敢再插队了吧…
00:16