Тёмный

ਜਿਹੜੇ ਆਪਣੇ ਆਪ ਨੂੰ ਕੋਸਦੇ ਨੇ l Aitvaar l EP-07 l Uncut By Rupinder Sandhu 

Uncut By Rupinder Sandhu
Подписаться 51 тыс.
Просмотров 32 тыс.
50% 1

ਜਿਹੜੇ ਆਪਣੇ ਆਪ ਨੂੰ ਕੋਸਦੇ ਨੇ l Aitvaar l EP-07 l Uncut By Rupinder Sandhu
#uncutbyrupindersandhu
#motivational
#punjabipodcast
Program :n Aitvaar
Anchor : Rupinder Kaur Sandhu
Label : Uncut By Rupinder Sandhu

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 221   
@bsss806
@bsss806 9 дней назад
ਮੇਰੀ ਬਾਹਲੀਉ ਈ ਪਿਆਰੀ ਧੀ ਆ ਰੁਪਿੰਦਰ ਸੱਚੀਂ ਸੋਚਣ ਲੱਗ ਜਾਈਦਾ ਕਿ ਕੀ ਲਿਖਾਂ ਕੋਈ ਢੁੱਕਵੇਂ ਜੇ ਸ਼ਬਦ ਨਹੀਂ ਲੱਭਦੇ ਬੱਸ ਮੇਰੇ ਵੱਲੋਂ ਤਾਂ ਬਾਹਲਾ ਸਾਰਾ ਪਿਆਰ ਬਹੁਤ ਬਹੁਤ ਦੁਆਂਵਾਂ ਵਾਹਿਗੁਰੂ ਜੀ ਹਮੇਸ਼ਾ ਤੇਰੇ ਅਤੇ ਤੇਰੇ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@drasmaanhomoeopathychannel8771
ਸਹੀ ਜੀ,,,detach ਹੋ ਕੇ ਰਹੋ ਤਾਂ ਕਿ ਨੈਗੇਟਿਵ ਲੋਕਾਂ ਦਾ ਮਨ ਤੇ ਅਸਰ ਨਾਂ ਹੋਵੇ , ਹਮੇਸ਼ਾਂ ਚੰਗਾ ਸੋਚੋ ,,
@AmandeepKaur-kp7kd
@AmandeepKaur-kp7kd 2 дня назад
ਅੱਜ ਤੁਹਾਡੇ ਜ਼ਰੀਏ ਮੈਨੂੰ ਬਹੁਤ ਸਾਰੀ ਗੱਲਾਂ ਦੇ ਜਵਾਬ ਮਿਲੇ🙏🙏
@tinabuttar1752
@tinabuttar1752 7 дней назад
ਬਹੁਤ ਸੋਹਣੀ ਵੀਡੀਓ ਰੁਪਿੰਦਰ ਭੈਣ ਹਮੇਸ਼ਾ ਦੀ ਤਰਾਂ.ਸੁਣ ਕੇ ਦਿਲ ਖੁਸ਼ ਹੋ ਜਾਂਦਾ 😊🥰
@tarindarjeetkaur9518
@tarindarjeetkaur9518 8 дней назад
ਬਹੁਤ ਵਧੀਆ ਰੁਪਿੰਦਰ ਜੀ ਤੁਸੀਂ ਬਹੁਤ ਹੀ ਚੜ੍ਹਦੀ ਕਲਾ ਚ ਰਹਿਣ ਲਈ ਪ੍ਰੇਰਿਆ,ਇਸ ਤਰ੍ਹਾਂ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਵੇਗੀ,
@JARNAILGURSAHIBJASPREET
@JARNAILGURSAHIBJASPREET 9 дней назад
ਬਗੁਤ ਹੀ ਸਤਿਕਾਰਯੋਗਗ ਭੈਣ ਜੀ, ਸਤਿ ਸ੍ਰੀ ਅਕਾਲ ਜੀ।ਆਪ ਜੀ ਨੇ ਬਹੁਤ ਮੋਟੀਵੇਸ਼ਨਲ ਲਵਲੀ ਗਿਆਨ ਦਿੱਤਾ, ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਭੈਣ ਜੀ। 🙏🙏🙏❤❤❤❤❤❤❤❤
@Ravinder-o7utuber
@Ravinder-o7utuber 6 часов назад
Pehlan vichar charcha hundi c doordarshan tv te🎉🎉
@gurwwinderkaur1311
@gurwwinderkaur1311 День назад
Very nice jankaei di gal keti didi ji❤❤❤❤❤❤❤❤🎉🎉🎉🎉🎉 🌹🌹🌹🌹🌹🙏🙏🙏🙏🙏🙏🙏🙏🌹🌹🌹🌹 waheguru ji Tuhanu hamesha Khush rakhe ਰੱਖੇ
@sukhjitbassi3857
@sukhjitbassi3857 2 дня назад
Very nice. Thank you Rupinder ji.
@darshansingh3904
@darshansingh3904 8 дней назад
🙏🏻🙏🏻 ਰੁਪਿੰਦਰ ਭੈਣ ਮਨੁੱਖੀ ਸੁਭਾਅ ਦੀਆਂ ਕੁਝ ਕਮਜ਼ੋਰੀਆਂ ਹੁੰਦੀਆਂ ਹਨ। ਹਮੇਸ਼ਾ ਆਪਣੇ ਆਪ ਨੂੰ ਕੋਸਦੇ ਜਾਂ ਝੂਰਦੇ ਰਹਿਣਾ ਵੀ ਅਜਿਹਾ ਹੀ ਹੈ। ਤੁਹਾਡੀ ਇਸ ਬਾਰੇ ਵਿਸਥਾਰ ਵਿੱਚ ਕੀਤੀ ਵਿਆਖਿਆ ਥੋੜੀ ਜਿਹੀ ਸਮਝ ਰਖਣ ਵਾਲਿਆਂ ਨੂੰ ਵੀ ਇਸ ਬਾਰੇ ਸੋਚਣ ਲਈ ਪ੍ਰੇਰਿਤ ਜ਼ਰੂਰ ਕੀਤਾ ਹੋਵੇਗਾ.. ਹੋਣਾ ਵੀ ਚਾਹੀਦਾ ਹੈ।ਕੋਸਣਾ ਤੇ ਝੂਰਨਾ ਆਪਣੇ ਆਪ ਨੂੰ ਡੂੰਘੀ ਖੱਡ ਵਿਚ ਧੱਕਣ ਜਿਹਾ ਹੈ । ਜ਼ਿੰਦਗੀ ਵਿਚ ਪਿਆਰ ਕਰਨਾ ਜਾਂ ਪਿਆਰ ਨਾਲ ਬੋਲਣਾ ਬਹੁਤ ਸਾਰੀਆਂ ਸਮੱਸਿਆਵਾਂ ਤੇ ਆਪਸੀ ਕੁੜੱਤਣਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਇਸੇ ਪਿਆਰ ਦੀ ਭਾਵਨਾ ਦੀ ਅਣਹੋਂਦ ਕਾਰਨ ਹੀ ਰਿਸ਼ਤਿਆਂ ਵਿਚ ਖਿਲਾਅ ਪੈਦਾ ਹੋ ਗਏ ਹਨ। ਛੋਟੇ ਬੱਚਿਆਂ ਨੂੰ ਮਾਪਿਆਂ ਵੱਲੋਂ ਪਿਆਰ ਨਾਲ ਗੱਲ ਕਰਨ ਦੀ ਜਿਵੇਂ ਵਿਹਲ ਹੀ ਨਹੀਂ ਹੈ। ਉਮਰ ਦੇ ਹਰ ਵਰਗ ਅਤੇ ਰਿਸ਼ਤੇ ਲਈ ਪਿਆਰ ਦਾ ਇਜ਼ਹਾਰ ਬਹੁਤ ਜ਼ਰੂਰੀ ਹੈ।ਹੋ ਸਕੇ ਤਾਂ ਇਸ ਬਾਰੇ ਵੀ ਆਪਣੇ ਵਿਚਾਰਾਂ ਦੀ ਜ਼ਰੂਰ ਸਾਂਝ ਪਾਉ.. ਭੈਣ। 🙏🏻🙏🏻
@rupindersandhu5511
@rupindersandhu5511 8 дней назад
ਬਹੁਤ ਬਹੁਤ ਸ਼ੁਕਰੀਆ veer ਜੀ
@karmankaur180
@karmankaur180 8 дней назад
ਬਹੁਤ ਸੋਹਣਾ ! ਐਣ time ਤੇ ਆਈ ਵੀਡੀਓ ਜਦੋਂ ਚਾਹੀਦੀ ਸੀ ❤
@addsachjugaadsach2136
@addsachjugaadsach2136 9 дней назад
Hnji v boht khush kismat han bhaine ke tere ਕਰਿਸ਼ਮਾਈ alfaz sade ਕੰਨੀ payee❤
@sewasingh5142
@sewasingh5142 7 дней назад
ਵਾਹਿਗੁਰੂ ਜੀ ਬਹੁਤ ਵਧੀਆ ਬੇਟਾ ਧਨਵਾਦ ਜੀ 🙏🙏
@roopasandrah3524
@roopasandrah3524 2 дня назад
very well said Rupinder ji,God bless you
@sunrisesunset979
@sunrisesunset979 6 дней назад
ਅੱਜ ਕੱਲ ਇੱਕ ਨਵੀਂ ਸੋਚ ਨੇ ਸੰਤਾਪ ਦਿੱਤਾ ਹੈ ਚੰਗੇ ਲੋਕਾਂ ਨੂੰ । ਲੋਕਾਂ ਦੀ ਅਸਲੀਅਤ ਦੇਖਣ ਤੋਂ ਬਾਦ, ਬੇਰੁਖ਼ੀ ਝੱਲਣ ਤੋਂ ਬਾਦ ਇਨੰਸਾਨ ਪਛਤਾਉਂਦਾ ਹੈ ਕਿ ਮੈਂ ਕਿਸੇ ਦਾ ਭਲਾ ਕਿਉਂ ਕੀਤਾ 🤔
@sukhdevsinghdaultpuraniwan2973
@sukhdevsinghdaultpuraniwan2973 9 дней назад
ਆਪਣੇ ਨਿੱਜੀ ਤਜਰਬੇ ਸਾਂਝੇ ਕਰਨ ਲਈ ਸ਼ੁਕਰੀਆ। ਤੁਹਾਡੇ ਵਿਚਾਰ ਦਰਸ਼ਕਾਂ ਚ ਅਗਾਂਹਵਧੂ ਜੀਵਨ ਜਾਚ ਲਈ ਪੂਰਨੇ ਦਾ ਕੰਮ ਕਰਦੇ ਹਨ। ਸਮਝ ਲੈਣਾ ਚਾਹੀਦਾ ਐ ਕਿ ਜੀਵਨ ਇੱਕ ਸੰਘਰਸ਼ ਐ। ਔਖਾ/ਸੌਖਾ ਵਕਤ ਆਉਂਦਾ ਹੀ ਰਹਿੰਦਾ ਐ। ਪ੍ਰੋੜ੍ਹਤਾ ਦੇ ਨਾਲ ਨਾਲ ਚੋਹਲ ਮੋਹਲ ਵੀ ਜਰੂਰੀ ਐ। ਵੈਸੇ ਕਿਸੇ ਦੇ ਸੁਭਾਅ ਨੂੰ ਬਦਲਣਾ ਬੜਾ ਔਖਾ ਐ। ਕਿਸੇ ਕਿਹਾ ਐ ਨਾ ਅਮਲ ਕਰਨੇ ਹੁੰਦੇ ਬਹੁਤ ਔਖੇ ਗੱਲਾਂ ਕਰਨੀਆਂ ਹੁੰਦੀਆਂ ਸੁਖਾਲੀਆਂ ਨੇ।
@randeepsingh5129
@randeepsingh5129 3 дня назад
Bahut vadiaa gallaan...
@BhupinderKaur-h2v
@BhupinderKaur-h2v 5 дней назад
Thanks madam Ani positive gal lee waheguru thno kush rakh
@paramjitkaursidhu1332
@paramjitkaursidhu1332 9 дней назад
Rupinder ji I like your all motivational videos . Keep it up.
@aaabbbb9347
@aaabbbb9347 20 часов назад
Good vichar
@ravneetjawanda3900
@ravneetjawanda3900 8 дней назад
Rupinder mam sat shri akal ji God bless you 🙏 ❤️
@RAMANDEEPKAUR-tj2dp
@RAMANDEEPKAUR-tj2dp 9 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@gurinderkaur5637
@gurinderkaur5637 8 дней назад
ਬਹੁਤ ਵਧੀਆ ਭੈਣ ਰੁਪਿੰਦਰ ਕੌਰ ਜੀ❤❤
@HarpreetKaur-dm4cs
@HarpreetKaur-dm4cs 9 дней назад
ਸਤਿ ਸ੍ਰੀ ਆਕਾਲ ਦੀਦੀ ਜੀ 🙏 ਬਹੁਤ ਹੀ ਮਹੱਤਵਪੂਰਨ ਵਿਚਾਰ ਹਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏
@HarpreetSharma-g3z
@HarpreetSharma-g3z 8 дней назад
ਭੈਣੇ ਮੈਂ ਤੁਹਾਡਾ ਹਰ episode ਸੁਣਨਾ ਪਸੰਦ ਕਰਦੀ ਆ ਤੇ status v jrur ਲਗਾਉਣੀ ਆ ਤਾਂ k kuch ਹੋਰਨਾਂ ਲੋਕਾਂ ਤੇ v ਅਸਰ ਹੋ ਸਕੇ❤❤
@RajinderKaur-hf8pn
@RajinderKaur-hf8pn 6 дней назад
ਧੰਨਵਾਦ ਜੀ , ਬਹੁਤ ਸੋਹਣੇ ਵਿਚਾਰ 😊🙏🙏
@gurpalmaan25
@gurpalmaan25 6 дней назад
Thnx sister bhut vdia gall baat c..main Sunday da besabri nal wait krdi an..meri tan tusi life e badal ditti..meri zindagi v kuj tuhade vrgi hi aa❤😊
@simarjitsingh8369
@simarjitsingh8369 8 дней назад
Madam main thuhanu calgary ton suunda ... thuhade ish topic neh menu bhut change kar dita ... dil ton thanwaad karda thuhada thanks thuhada ...
@mandeepkaurmoni7036
@mandeepkaurmoni7036 9 дней назад
ਚੰਗੀਆਂ ਸਲਾਹਾਂ ਲਈ ਧੰਨਵਾਦ ਰੁਪਿੰਦਰ ਜੀ ❤
@entbrar
@entbrar 8 дней назад
ਬਹੁਤ ਵਧੀਆ ਤੇ ਬਹੁਤ ਹੀ ਵਧੀਆ ਤਰੀਕੇ ਦੀ ਪੇਸ਼ਕਸ਼। ❤❤
@ManjitSingh-no3qs
@ManjitSingh-no3qs 9 дней назад
ਬਹੁਤ ਬਹੁਤ ਗੱਲ ਬਾਤ।ਪ੍ਰਮਾਤਮਾ ਚੜਦੀ ਕਲਾ ਬਖਸ਼ੇ।
@armaanbains304
@armaanbains304 9 дней назад
ਬੱਚਿਆਂ ਦੀ ਸਿੱਖਿਆ ਸਬੰਧੀ ਜਾਣਕਾਰੀ ਬਾਰੇ ਪੋਡਕਾਸਟ ਕਰੋ,ਕਿਵੇਂ ਤੇ ਕਿਹੜੀ ਸਿੱਖਿਆ ਭਵਿੱਖ ਲਈ ਜ਼ਰੂਰੀ ਹੈ
@balbirkaur3940
@balbirkaur3940 9 дней назад
sat shri akal g sister sindhu
@Deepkaur-rz
@Deepkaur-rz 9 дней назад
ਬਿਲਕੁਲ ਸਹੀ ਗੱਲ ਐ ਰੁਪਿੰਦਰ ਭੈਣੇ ਜਿਵੇ ਦਾ ਸੋਚ ਦੇ ਆ ਉਵੇਂ ਹੀ ਹੁੰਦਾ
@harpreetkaur-po9zb
@harpreetkaur-po9zb 7 дней назад
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਵੀਡੀਓ ਤੋਂ ਰੱਬ ਤੁਹਾਨੂੰ ਸਦਾ ਖੁਸ਼ ਰੱਖੇ❤❤
@SukhjeetKaur-nz8ej
@SukhjeetKaur-nz8ej 9 дней назад
ਸਹੀ ਕਿਹਾ ਬੇਟਾ ਜੀ good❤
@PuneetDhaliwal-no1od
@PuneetDhaliwal-no1od 8 дней назад
ਬਹੁਤ ਵਧੀਆ ਭੈਣ ਵਿਚਾਰ ਸਾਡਾ ਮਨ ਬਹੁਤ ਖੁਸ਼ ਹੁੰਦਾ
@rssidhu2852
@rssidhu2852 2 дня назад
ਬੀਬਾ ਜੀ ਬਹੁਤ ਵਧੀਆ ਵਿਚਾਰ ਹਨ
@AIM_BHAI101
@AIM_BHAI101 2 дня назад
Meri jindgi ch aa Jo pta lag ju ga
@jatinderjitkaur1831
@jatinderjitkaur1831 6 дней назад
Thanks mam
@SarabjeetKaur-z5m
@SarabjeetKaur-z5m 6 дней назад
Didi ji 100% bilkul theak jo sochhida oh he banjida mare nal bilkul es tra hoya👍👍
@SarabjeetKaur-z5m
@SarabjeetKaur-z5m 6 дней назад
Thuhadea video to positive energy mildi hai.
@JasvirSingh-np5tq
@JasvirSingh-np5tq 9 дней назад
ਸਤਿ ਸ੍ਰੀ ਆਕਾਲ ਰੁਪਿੰਦਰ ਸੰਧੂ ਜੀ,ਤੁਹਾਡੇ ਵਿਚਾਰ ਕਾਬਲੇ ਤਾਰੀਫ਼ ਨੇ
@parminderkaur2050
@parminderkaur2050 9 дней назад
ਬਹੁਤ ਵਧੀਆ ਵਿਚਾਰ 🙏🏻🙏🏻❤️❤️
@lovegill322
@lovegill322 6 дней назад
Sahi gal hai g ❤️
@divkarangill-cg5qp
@divkarangill-cg5qp 9 дней назад
ਦੀਦੀ ਮੈ ਹਮੇਸ਼ਾ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਹੀ ਲੱਗੀ ਰਹਿੰਦੀ ਹਾ ਮੇਰੀ ਹਰ ਛੁੱਟੀ ਵੀ ਕੰਮ ਵਿਚ ਹੀ ਬਤੀਤ ਹੋ ਜਾਂਦੀ ਇਸ ਤਰ੍ਹਾਂ ਮੇਰੇ ਦਿਮਾਗ ਨੂੰ ਸਰੀਰ ਨੂੰ ਆਰਾਮ ਨਹੀਂ ਮਿਲਦਾ ।
@harjinderkaur2915
@harjinderkaur2915 8 дней назад
Thudia gla sun k me v una loka nu apne dimag te phone to delete kitta aj me tension free ha apne bachia ch khush ha eh thuade karke hoia rab thuhanu tandrusti deve ❤
@FatehSandhu-l6g
@FatehSandhu-l6g 8 дней назад
Thunu sun ke bhut positive ho jaa da e thanks dee
@veerpalkaur2517
@veerpalkaur2517 8 дней назад
Waheguru Sahib Ji🙏♥️🙏
@KaramdeepkaurKaur-ek3pi
@KaramdeepkaurKaur-ek3pi 3 дня назад
Very nice mam❤
@bhinderkaur-ic9eh
@bhinderkaur-ic9eh 9 дней назад
Bhenji bhut vdia vichar ne tuhade❤❤
@sukhmanpreetkaur5802
@sukhmanpreetkaur5802 9 дней назад
ਭੇਣੈ ਅੱਜ ਕੱਲ ਦੀਆਂ ਮਾਂਵਾਂ ਨੂੰ ਅਪਣੇ ਬੱਚਿਆਂ ਚੰਗੀਆਂ ਆਦਤਾਂ,ਘਰ ਦੇ ਕੰਮ ਸਿਖਾੳਉਣ ਲੲਈ ਕੋਈ ਵੀਡੀਓ ਬਣਾਓ ਕਿਉਂਕਿ ਕੁੜੀਆਂ ਤਾਂ ਫੇਰ ਸਿਖ ਜਾਂਦੀਆਂ ਨੇ ਪਰ ਮੁੰਡਿਆਂ ਨੂੰ ਚੰਗੀ ਆ ਆਦਤਾਂ ਬਹੁਤ ਘੱਟ ਮਾਤਾ ਪਿਤਾ ਸਿਖਾਉਦੇ ਹਨ
@rajinderkaur1727
@rajinderkaur1727 8 дней назад
Bahut hi vadia gal baat mam thank you 😊
@maninderkaur3057
@maninderkaur3057 8 дней назад
Love you❤ di.. Main roj tuhanu sundi aan❤
@Jasvirgrewal222
@Jasvirgrewal222 8 дней назад
ਸਾਡੇ ਘਰ ਵਿੱਚ ਇੱਕ ਐਵੇਂ ਦਾ ਪਰਸਨ ਹੈ ਹੋ ਸਵੇਰੇ ਉੱਠਣ ਸਾਰ ਹੀ ਮੱਥਾ ਫੜ੍ਹ ਕੇ ਬੈਠ ਜਾਂਦਾ ਆਪਣੇ ਆਪ ਨੂੰ ਕੋਸਣਾ ਸੁਰੂ ਕਰ ਦਿੰਦਾ। ਸਵੇਰੇ ਹੀ ਘਰ ਦਾ ਮਾਹੌਲ ਐਵੇਂ ਹੋ ਜਾਂਦਾ ।ਬਹੁਤ ਜਿਆਦਾ ਬਿਮਾਰ ਹੁੰਦੇ ਹਨ। ਦੁੱਜੇ ਪਾਸੇ ਮੇਰੀ ਇਕ ਸਹੇਲੀ ਹੈ ਉਹ ਕਿੰਨੀ ਵੀ ਬਿਮਾਰ ਹੈ। ਕਿੰਨਾ ਵੀ ਉਹਦੇ ਘਰ ਵਿਚ ਬੁਰਾ ਟੀਮ ਆ ਪਰ ਓਹਨੇ ਹਮੇਸ਼ਾ ਪੋਜ਼ੀਟਿਵ ਰਹਿਣਾ ਬਸ ਖੁਸ਼ ਰਹਿਣਾ। ਇਕ ਸਮਾਂ ਐਵੇਂ ਦਾ ਆਇਆ ਕੇ ਮੈ ਐਨੀ ਜ਼ਿਆਦਾ ਬਿਮਾਰ ਹੋ ਗਈ ਡਿਪ੍ਰੈਸ਼ਨ ਦੇ ਕਾਰਨ। ਦਵਾਇਆ ਦਾ v koi ਅਸਰ ਨਹੀਂ ਹੋ ਰਿਹਾ ਸੀ। ਬਸ ਸਾਰਾ ਦਿਨ ਪਾਈ ਰਹਿਣਾ। ਅਚਾਨਿਕ ਮੇਰੀ ਜਿੰਦਗੀ ਵਿਚ ਉਹ ਸਹੇਲੀ ਆਈ । ਓਹਨੇ ਜਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਾਦਲ ਦਿੱਤਾ। ਅੱਜ ਮੈ ਬਿਨਾ ਕਿਸੇ ਦਵਾਈ ਤੋਂ ਖੁਸ਼ਹਾਲ ਜ਼ਿੰਦਗੀ ਜੀ ਰਹੀ ਹਾਂ। ਬਸ ਜਿੰਗਦੀ ਵਿਚ ਇੱਕ ਚੰਗਾ ਆਏ ਪੋਜ਼ੀਟਿਵ ਪਰਸਨ ਦੇ ਆਉਣ ਕਾਰਨ। ਧੰਨਵਾਦ..ਅਮਨ❤
@PrabhjotKaur-cz8tl
@PrabhjotKaur-cz8tl 7 дней назад
ਸੰਭਾਲ ਕੇ ਰੱਖੀ ਭੈਣੇ ਉਹਨੂੰ ਫਿਰ, ਜਿੱਥੇ ਰੱਬ ਆਪ ਨਾ ਆ ਸਕੇ ਓੱਥੇ ਏਹੋ ਜਿਹੇ ਲੋਕਾਂ ਦਾ ਰੂਪ ਧਾਰ ਕੇ ਆਉਂਦਾ।
@Jasvirgrewal222
@Jasvirgrewal222 7 дней назад
@@PrabhjotKaur-cz8tl ਹਾਂਜੀ ਭੈਣੇ ਜਰੂਰ
@HarpreetSingh-sq7xz
@HarpreetSingh-sq7xz 8 дней назад
Sister mere such be bilkul tuhde brge aa ji.
@Vibe-Alone-Dear
@Vibe-Alone-Dear 6 дней назад
Thonu dekh k apne life da past yaad sun lag janda
@SandeepKaurDECE04
@SandeepKaurDECE04 9 дней назад
Thank you rupinder bhain bhut vadia gallan dsiyan tuc 👏👏👏❤️❤️❤️❤️
@shavetasaini7758
@shavetasaini7758 9 дней назад
ਧੰਨਵਾਦ ਭੈਣ ਜੀ ਤੁਸੀ ਮੇਰੀ ਪ੍ਰੇਰਨਾ ਹੋ❤
@ManjitSingh-db2jl
@ManjitSingh-db2jl 8 дней назад
Very nice
@Khwabeeda15vlog
@Khwabeeda15vlog 7 дней назад
ਕੋਈ ਆਪ ਬੁਰਾ ਬੋਲ ਕੇ ਬਾਦ ਵਿਚ ਝੂਠ ਬੋਲਕੇ ਆਪਣੀ ਗਲਤੀ ਸਾਡੇ ਤੇ ਪਾ ਦਵੇ ਤਾਂ ਕੀ ਕਰੀਏ ਕੋਈ ਜਾਨਬੁਜ ਕੇ ਤੰਗ ਕਰੇ ਆ ਚੀਜ਼ਾ ਜਿਆਦਾ ਪਰੇਸ਼ਾਨ ਕਰਦਿਆ ਜਦੋ ਓ ਅਪਣੇ ਘਰ ਦਾ ਵੱਡਾ ਜੀ ਹੋਵੇ
@rama3k810
@rama3k810 8 дней назад
Bhut sohnaa ❤
@BalmeetSandhu
@BalmeetSandhu 8 дней назад
Waheguru g।।
@kanwaljitkaur8572
@kanwaljitkaur8572 7 дней назад
Bahut vadhia kiha puter
@raghvirsingh3311
@raghvirsingh3311 9 дней назад
ਬਹੁਤ ਪਿਆਰੇ ਸੋਹਣੇ ਵਿਚਾਰ
@BaldevSingh-ye7dk
@BaldevSingh-ye7dk 8 дней назад
ਵ Very good idea mam ji
@BholaPipli-e1z
@BholaPipli-e1z 7 дней назад
ਬਹੁਤ ਖੂਬ ਜੀ
@jatindersinghbhatti6841
@jatindersinghbhatti6841 9 дней назад
G, ਕੀ ਇਹ ਗੱਲ ਵਾਕਿਆ ਹੀ ਸੱਚ ਹੈ ਕਿ ਕਿਸੇ ਨੂੰ ਸਮਝਾਉਣ ਅਤੇ ਖੁਦ ਨੂੰ ਸਮਝਾਉਣ ਚ ਅੰਤਰ ਹੁੰਦਾ ਹੈ? ਇਹ ਗੱਲ ਸ਼ਾਇਦ ਸਭਨਾਂ ਤੇ ਹੀ ਢੁੱਕਦੀ ਹੋਵੇਗੀ।
@HarpalSingh-nt4qz
@HarpalSingh-nt4qz 8 дней назад
So sweet ji 🙏 from usa
@davindersingh-hj7jx
@davindersingh-hj7jx 9 дней назад
Good luck ji ❤❤🙏🙏🦅🦅
@SimranKaur-db8vk
@SimranKaur-db8vk 8 дней назад
Didi ji bahut hi vadia vichaar ne tuhade
@pavitterkaur4874
@pavitterkaur4874 9 дней назад
Very nice topic you are beautiful God bless you 🙏
@Sargun.235
@Sargun.235 8 дней назад
Thank you dear God bless you
@veerpalkaur2517
@veerpalkaur2517 8 дней назад
@amandeepkaur6268
@amandeepkaur6268 8 дней назад
Sachi bhane har vele udeak rehdithude program di
@William01-i4n
@William01-i4n 9 дней назад
ਬਹੁਤ ਵਧੀਆ ਸੁਨੇਹਾ ਦਿੱਤਾ ਭੈਣੇ❤❤❤
@sukhgill3439
@sukhgill3439 8 дней назад
Ssa didi Didi tohdiaa gallan boht wdiya lgdiaa. Tohde har program di udeek rehndi h ji. Hmesha e boht motivate krdiaan ne tohdiaa gallan. Didi mai awde husband de behaviour to boht dukhi ha . Bt bcheya krke biht kuj sochna painda . Mere husband ne mera peka jana band kita hoeya. Hr roj es gal di udeek rehndi h k kde oh aa k kehn k apa tere pake chaliye
@RAMANDEEPKAUR-tj2dp
@RAMANDEEPKAUR-tj2dp 9 дней назад
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@DildeepKaur-u9m
@DildeepKaur-u9m 9 дней назад
ਧੰਨਵਾਦ ਭੈਣ ਜੀ 🙏🙏🙏 keep it up 🙌
@sukhwinderkaur9826
@sukhwinderkaur9826 8 дней назад
Mainu tuhade bolan da tarika bot sohna lgda aa
@HarmandeepSingh-i2l
@HarmandeepSingh-i2l 9 дней назад
Tusi rupinder sis Bahut nice nature de hoo such much sono Bahut hi positives aundi aa g bhut thanks u
@paramjitkaur547
@paramjitkaur547 8 дней назад
Very nice beta 🙏🏾🙏🏾❤️
@kuljitsingh9352
@kuljitsingh9352 9 дней назад
Thnkew so much, for positive vibes ❤
@SarbjeetKaur-pq8ww
@SarbjeetKaur-pq8ww 8 дней назад
Nice Rpinder❤❤
@pushwinderkaursarwara722
@pushwinderkaursarwara722 9 дней назад
ਰੁਪਿੰਦਰ ਭੈਣ ਬਹੁਤ ਵਧੀਆ ਸੋਚ ਦੇ ਮਾਲਕ ੳ Motivatin bahut mildi a thode kolo
@daljitkaur2851
@daljitkaur2851 8 дней назад
Very nice ruponder beta ji
@kaurpreeti633
@kaurpreeti633 8 дней назад
Very nice true
@parkashsaido1463
@parkashsaido1463 9 дней назад
God bless u Rupinder.I appreciate your ideas.
@sharanjeetkaur6151
@sharanjeetkaur6151 9 дней назад
ਬਹੁਤ ਖੂਬਸੂਰਤ ਵਿਚਾਰ❤❤❤
@karnailssomal2908
@karnailssomal2908 9 дней назад
ਸੁਣਨ ਯੋਗ ਪ੍ਰੋਗਰਾਮ!!!
@InderjeetKaur-rk9lx
@InderjeetKaur-rk9lx 8 дней назад
Thank you di every person thoght negative but our things relised too signal good thoughts
@gurveenhundal6883
@gurveenhundal6883 8 дней назад
U r 100 Ryt❤
@HarmanKahlon-p3t
@HarmanKahlon-p3t 9 дней назад
Very nice topic
@ParneetKaur-j8h
@ParneetKaur-j8h 9 дней назад
M tuhanu sun k kosn di than motivat krna shuru kita tusi meanu 23 di age ch 40wala experience ditaaa but bht dhanwad ji❤❤ God bless you 🙏
@manjinderkaur35
@manjinderkaur35 9 дней назад
Bhut khoob mam🎉🎉
@JassiBaidwan-vm5mi
@JassiBaidwan-vm5mi 8 дней назад
Thanks di
@sukhvirkaur5938
@sukhvirkaur5938 8 дней назад
Menu bhi acha hi sunna pasand he mam 😊me bhi phone te har time vadhia galla hi sikhdi rhindi ha ajj da video bhut hi sarhun yog he sister ❤️❤️
@manpreetbrar7854
@manpreetbrar7854 9 дней назад
Bhyt vdia bichar
@AmritpalKaur-u4d
@AmritpalKaur-u4d 9 дней назад
Insaan treef da bhukha hunda par na sochega hmesha eh vi ki koi aake treef kre meri par duniya tuhanu bhandan lyi tyar bethi hundi ae
@KaranFreeFire09
@KaranFreeFire09 9 дней назад
Very good ji
@Modified251
@Modified251 9 дней назад
Good sis❤❤
@armangill9530
@armangill9530 9 дней назад
Bhut vadia
@saranjitkaur8982
@saranjitkaur8982 9 дней назад
ਬਹੁਤ ਵਧੀਆ ਵਿਚਾਰ
Далее
🎙ПОЮ ВЖИВУЮ!
3:07:23
Просмотров 914 тыс.