Тёмный

ਜੀਜਾ ਸਾਲੀ ਨੂੰ ਲੁੱਟਕੇ ਖਾ ਗਿਆ 😂। ਲੋਕਾਂ ਤੋ ਪੈਸੇ ਮੰਗਦਾ ਫਿਰਦਾ । Latest short movie 2023 

jatt sauda
Подписаться 704 тыс.
Просмотров 257 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 237   
@JaspreetSingh-c6x
@JaspreetSingh-c6x 10 месяцев назад
ਸਾਰੀ ਟੀਮ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਬਹੁਤ ਵਧੀਆ ਵੀਡੀਓ ਹੈ
@BaljinderSingh-hk1rs
@BaljinderSingh-hk1rs 10 месяцев назад
ਇਸ ਕਹਾਣੀ ਨੂੰ ਵੀ ਅੱਗੇ ਚਲਦੀ ਰਹਿਣ ਦਿਓ ਵੀਰ ਅੱਗੇ ਅੱਗੇ, ਬਹੁਤ ਨਜਾਰਾ ਆਇਆ ਵੀਰ, ਤੇਜੀ ਮਾਮੇ ਨੇ ਤਾਂ ਸੁਆਦ ਲਿਆ ਦਿੱਤਾ
@surjitsingh2781
@surjitsingh2781 10 месяцев назад
L😊
@surjitsingh2781
@surjitsingh2781 10 месяцев назад
😊😊
@GurmeetSingh-yg2gr
@GurmeetSingh-yg2gr 8 месяцев назад
👟👟👟
@balbirsingh-nw6rl
@balbirsingh-nw6rl 6 месяцев назад
​@@surjitsingh2781jy😂 drew😂 who 22qq11❤1à
@nirmalsinghmallhi9773
@nirmalsinghmallhi9773 10 месяцев назад
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਯਾਂ ਲਖ ਲਖ ਵਧਾਈਆ ਅਤੇ ਸਾਰੇ ਪੰਜਾਬੀੳ ਵਧਾਈਆ ਦੇਆ ਕਰੋ ਨਾਕੇ ਮੁਬਾਰਕਾ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@deepsinghdeep6362
@deepsinghdeep6362 10 месяцев назад
Waheguru ji ❤️🙏
@omkarsinghvirkjatt3942
@omkarsinghvirkjatt3942 10 месяцев назад
Waheguru ji 🙏 🙏
@amarjitsingh1946
@amarjitsingh1946 10 месяцев назад
ਗੁਰੂ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੀ ਟੀਮ ਨੂੰ। ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💚💚💯
@Santa_singh_
@Santa_singh_ 10 месяцев назад
ਸਾਰੀ ਟੀਮ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵੀਰ ਜੀ
@harvirsingh868
@harvirsingh868 10 месяцев назад
ਸੋਹਣੀ ਵੀਡੀਓ
@KU77AR
@KU77AR 10 месяцев назад
ਕਮਲਿਆ ਦਾ ਨਾਨਕਾ ਮੇਲ ਉਸ ਵੀਡੀਓ ਨੂੰ ਜਾਰੀ ਰੱਖੋ ਜੀ ਉਹ ਜਿਆਦਾ ਹਾਸੇ ਤੇ ਵਧੀਆ ਵੀਡੀਓ ਹੈ ਜੀ ਪਲੀਜ਼ ਉਸ ਨੂੰ ਜਾਰੀ ਰੱਖੋ ❤❤❤
@AmandeepKaur-gb8jv
@AmandeepKaur-gb8jv 10 месяцев назад
ਸਾਰੀ ਟੀਮ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤
@nagindersinghmaan951
@nagindersinghmaan951 8 месяцев назад
😊​@@KulwinderKaur-xw6dy
@JeetSingh-sl9gw
@JeetSingh-sl9gw 8 месяцев назад
P​@@nagindersinghmaan951
@PalaAULAKH
@PalaAULAKH 10 месяцев назад
ਬਹੁਤ ਸੋਹਣੀ ਵੀਡੀਓ ਆ ਬਾਈ ਜਿੰਦਰ ਦੀ ਸਰਵਿਸ ਚੰਗੀ ਕੀਤੀ ਇਸਤੋਂ ਬਾਦ ਵਿੱਚ ਮਾਸੜ ਨੀ ਬਣਦਾ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍
@amrindrasingh1077
@amrindrasingh1077 10 месяцев назад
ਸਾਰਿਆਂ ਦੋਸਤਾਂ ਨੁੰ ਸੀ੍ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ
@sukhkhehra1627
@sukhkhehra1627 10 месяцев назад
ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🙏
@majorsinghinsan1133
@majorsinghinsan1133 10 месяцев назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਗੁਰਪੁਰਬ ਦੀਆ ਲੱਖ ਲੱਖ ਵਧਾਈ ਆਂ🎉
@omkarsinghvirkjatt3942
@omkarsinghvirkjatt3942 10 месяцев назад
Waheguru ji 🙏🙏🙏🙏
@karmansingh8133
@karmansingh8133 10 месяцев назад
ਕਮੈਂਟ ਕਰਨ ਤੋਂ ਰਿਹਾ ਹੀ ਨਹੀਂ ਗਿਆ ਬਹੁਤ ਟਾਲ ਬਟਿਆ ਸੀ ਫੇਰ ਵੀ ਕਮੈਂਟ ਹੋ ਗਿਆ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੈ ਆਖਰੀ ਹਿੱਸਾ ਵਾਰ ਵਾਰ ਵੇਖਣ ਨੂੰ ਮਜਬੂਰ ਕਰ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਸਾਰੀ ਟੀਮ ਉਪਰ ਮੇਹਰ ਭਰਿਆ ਹੱਥ ਰੱਖਣ ਤੰਦਰੁਸਤ ਰਹੇ ਸਾਰੀ ਟੀਮ ਅਤੇ ਅਗਲਾ ਭਾਗ ਜਲਦੀ ਲੈ ਕੇ ਆਉਣਾ ਨਾਲੇ ਜੇਕਰ ਸੰਦੀਪ ਵਾਲੇ ਥਾਂ ਮਿਰਜ਼ਾ ਪੁਰ ਵਾਲੇ ਬੰਤ ਪ੍ਰਧਾਨ ਨੂੰ ਰੋਲ ਦਿੱਤਾ ਹੁੰਦਾ ਤਾਂ ਹੋਰ ਵੀ ਨਿਜਾਰਾ ਆਉਂਦਾ ਬੰਤ ਪ੍ਰਧਾਨ ਨੂੰ ਜਲਦੀ ਲੈਕੇ ਆਊ
@Ramajattsauda874
@Ramajattsauda874 10 месяцев назад
🙏🏻❤️🙏🏻
@rachhpalsingh78466
@rachhpalsingh78466 10 месяцев назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@ButaSinghmohal
@ButaSinghmohal 10 месяцев назад
ਸਾਰੀ ਟੀਮ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈਆਂ
@rachhpalsingh78466
@rachhpalsingh78466 10 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@JaswinderKaka-mu2vu
@JaswinderKaka-mu2vu 8 месяцев назад
Rame da Roll bohat vadia
@JaswinderKaka-mu2vu
@JaswinderKaka-mu2vu 8 месяцев назад
I love you Sari them no🎉❤❤❤❤❤❤😅😅😅😅🎉🎉🎉🎉😂😂❤😂🎉😂❤🎉😂❤
@varindersinghbagga8559
@varindersinghbagga8559 10 месяцев назад
Tejpal di acting bahut vadya y
@Ramajattsauda874
@Ramajattsauda874 10 месяцев назад
🙏🏻❤️🙏🏻
@BhupinderSingh-yg8cg
@BhupinderSingh-yg8cg 10 месяцев назад
ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਪ੍ਰੀਤ,, ਪਾਲੋ,,ਕਰਨੈਲ ਕੈਲੀ,, ਰਾਮਾ ਵਿਚੋਲਾ,, ਨਾਜਰ ਕੱਟਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਲਾਬੋ,, ਕਾਕਾ (ਬੰਤ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@PannaLalMajoka
@PannaLalMajoka 10 месяцев назад
Tajpal di acting bhut badhiya hai bhai ji a si baat hai vir
@Ramajattsauda874
@Ramajattsauda874 10 месяцев назад
🙏❤️🙏
@AmandeepKaur-gb8jv
@AmandeepKaur-gb8jv 10 месяцев назад
ਕਰਨੈਲ ਤੇ ਸੀਬੋ ਦੀ ਜੋੜੀ ਵਧੀਆ ❤❤❤
@sardarsingh4806
@sardarsingh4806 10 месяцев назад
ਸਹੀ ਗੱਲ ਏ 👌😊
@nirmalsinghbhathal980
@nirmalsinghbhathal980 10 месяцев назад
ਸਾਰੇ ਵੀਰਾ ਭੈਣਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵੀਡੀਓ ਬਹੁਤ ਵਧੀਆ ਹੈ
@omkarsinghvirkjatt3942
@omkarsinghvirkjatt3942 10 месяцев назад
Waheguru ji 🙏 🙏
@sonikhipal4081
@sonikhipal4081 10 месяцев назад
ਬਹੁਤ ਸੋਹਣੀ ਐਕਟਿੰਗ ਸੀਗੀ 22 ਜਿੰਦਰ ਦੀ ਬਾਈ ਸਾਰੀ ਟੀਮ ਨੂੰ ਲੱਖ ਲੱਖ ਗੁਰੂ ਨਾਨਕ ਦੇਵ ਜੀ ਦਿਵਸ ਤੇ ਮੁਬਾਰਕਾਂ ਪਰਮਾਤਮਾ ਸੋਨੂ ਚੜਹਦੀ ਕਲਾ ਵਿੱਚ ਰੱਖੇ ਦਿਨ ਰਾਤ ਦੁਗਣੀ ਤਰੱਕੀ ਕਰੋ 👍👍👍👌👌👌😘😘😘
@sukhjitsingh1916
@sukhjitsingh1916 10 месяцев назад
ਬੋਤ ਵਦੀਅਾ ਜਿੰਦਰ ਤੇ ਕਰਨੈਲ ਤੇ ਸਾਰੀ ਟੀਮ ਨੂ ਵਾਹਿਗੁਰੂ ਚੜਦੀ ਕਲਾ ਚ ਰੱਖੇ
@Dhillon_307
@Dhillon_307 10 месяцев назад
Rama new look 😅😂😂😂
@BaldevSingh-vt9bm
@BaldevSingh-vt9bm 10 месяцев назад
ਕਰਨੈਲ ਵੀਰ ਬਹੁਤ ਵਧੀਆ ਰੋਲ ਕਰਦੇ ਉ ਬੁੜੇ ਬਣਨ ਦਾ 😂😂😂😂😂🎉❤
@sukhpalsingh9477
@sukhpalsingh9477 10 месяцев назад
ਸਾਰੀ ਟੀਮ ਨੂੰ 🙏 ਗੁਰੂ ਗੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ
@GurpreetSingh-fq7di
@GurpreetSingh-fq7di 10 месяцев назад
ਤਹਾਡੀ ਸਾਰੀ ਟੀਮ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਵੀਡੀਓ ਦੇ ਹੋਰ ਵੀ ਪਾਰਟ ਬਣਾਓ 👍❤️🌹🙏🙏
@honeydhillon2619
@honeydhillon2619 10 месяцев назад
Rame da character super 👌🏻 sirrraaaaaa😝😝🤣
@Ramajattsauda874
@Ramajattsauda874 10 месяцев назад
🙏🏻❤️🙏🏻
@iqbalsekhon54
@iqbalsekhon54 10 месяцев назад
ਬਹੁਤ ਹੱਸੇ ਬਾਈ ਵੀਡੀਓ ਦੇਖਦੇ ਵਾਹਿਗੁਰੂ ਮੇਹਰ ਕਰੇ 🙏🙏🙏
@officialRupinderchahal
@officialRupinderchahal 10 месяцев назад
ਸੋਨੂੰ ਸਾਰੀ ਟੀਮ ਨੂੰ ਪਰਕਾਸ ਪੁਰਬ ਦੀਆਂ ਲੱਖ ਲੱਖ ਵਧਾਈ 🙏ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@MippyGill
@MippyGill 10 месяцев назад
Sari team boht vadiya video banone
@ekamgill314
@ekamgill314 10 месяцев назад
ਸਾਰੀ ਟੀਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਪੁਰਬ ਦੀਆਂ ਬਹੁਤ ਵਧਾਈ ਹੋਵੇ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ
@varindersinghbagga8559
@varindersinghbagga8559 10 месяцев назад
Bahut kaint video y and saari team vadya
@JaisminJaisminkaur-my7bu
@JaisminJaisminkaur-my7bu 10 месяцев назад
Good video sari team ne nice work kita wa jaggi tv mam g nice acting krde wa very good mam g
@clairevandenhoeke794
@clairevandenhoeke794 10 месяцев назад
Balle jinder bayi ....Charno najhar siraaa karde ho ....❤❤❤❤❤❤hahahaha your Taya huis dispech😂😂😂😂
@boharsingh7725
@boharsingh7725 10 месяцев назад
ਵਾਹ ਜੀ ਬਹੁਤ ਹੀ ਵਧੀਆ ਬਾਈ 👍👍👍👍👍
@gurjindersingh3638
@gurjindersingh3638 10 месяцев назад
ਸਾਰੀ ਟੀਮ ਨੂੰ 🌷🪴 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🎉🎉🎊🎊🌹🙏
@deepsidhudesijattcom9809
@deepsidhudesijattcom9809 10 месяцев назад
ਗੱਗਾ ਦਰ ਲਗਦਾ 😂😂😂
@daljeetsingh6547
@daljeetsingh6547 10 месяцев назад
ਬਾਬਾ ਨਾਨਕ ਚੜਦੀ ਕਲਾ ਬਖਸੇ ਸਾਰੀ ਟੀਮ ਨੂੰ
@Officialjagga
@Officialjagga 10 месяцев назад
ਰਾਮਾ ਮਾਮਾ 😂
@Ramajattsauda874
@Ramajattsauda874 10 месяцев назад
❤️🙏🏻
@sukhdhillonpb4671
@sukhdhillonpb4671 10 месяцев назад
ਬਹੁਤ ਵਧੀਆ ਸਟੋਰੀ ਸਾਰਿਆ ਨੇ ਬਹੁਤ ਵਧੀਆ ਇੰਗਲਿਸ ਵੱਡੀ 😂
@Jotsingh1
@Jotsingh1 10 месяцев назад
1095 ਚਲਿੱਤਰ ਨੇ 😂😂😂
@satveersidhugagubrar864
@satveersidhugagubrar864 10 месяцев назад
Asha ji😂😂
@Jotsingh1
@Jotsingh1 10 месяцев назад
@@satveersidhugagubrar864 hnji
@surindersingh2233
@surindersingh2233 8 месяцев назад
ਰਾਮੇ ਦੀ ਐਕਟਿੰਗ ਬਹੁਤ ਵਧੀਆ ਜੀ
@BaldevSingh-vt9bm
@BaldevSingh-vt9bm 10 месяцев назад
ਰਾਮੇ ਨੇ ਤਾ ਅੱਜ ਢਿੱਠੀ ਪੀੜਾ ਪਾਤੀਆ ਕਮਾਲ ਕਰਤਾ ਅੱਜ ਤਾ
@Ramajattsauda874
@Ramajattsauda874 10 месяцев назад
❤️🙏🏻❤️
@Ramajattsauda874
@Ramajattsauda874 10 месяцев назад
❤️🙏🏻❤️
@jagvirsinghbenipal5182
@jagvirsinghbenipal5182 10 месяцев назад
ਸਿਰਾ ਬਾਈ ਜੀ 👌👌🔥🔥
@sarvansinghgill4702
@sarvansinghgill4702 10 месяцев назад
Bhut vadia video bhut vadia comdey krda jma end
@jsa-bb2mf
@jsa-bb2mf 10 месяцев назад
Vary vary nice video
@gurdeepbhullar4565
@gurdeepbhullar4565 10 месяцев назад
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰਿਆ ਨੂੰ ਲੱਖ ਲੱਖ ਵਧਾਈਆ ਹੋਣ ਜੀ ਵੀਡੀਓ ਬਹੁਤ ਵਧੀਆ ਬਣਾਈ ਆ ਜੀ ਸਿਰਾ ਲਾਇਆ ਪਿਆ ਬਾਈ ਵਾਹਿਗੁਰੂ ਤੁਹਾਨੂੰ ਤਰੱਕੀਆ ਬਕਸ਼ੇ
@DaljitSingh-tv8eb
@DaljitSingh-tv8eb 9 месяцев назад
ਤੇਜਪਾਲ ਹੋਰ part bno 😂
@SarbjeetkaurMaan-e7x
@SarbjeetkaurMaan-e7x 10 месяцев назад
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉
@vickypunia2169
@vickypunia2169 10 месяцев назад
Bai mama de acting sira
@Ramajattsauda874
@Ramajattsauda874 10 месяцев назад
❤️🙏🏻❤️
@BaldevSingh-vt9bm
@BaldevSingh-vt9bm 10 месяцев назад
ਰਾਮਾ 😂😂😂😂
@adrees4426
@adrees4426 10 месяцев назад
Very good acting Ramme bai
@Ramajattsauda874
@Ramajattsauda874 10 месяцев назад
🙏❤️🙏
@seemabansal1671
@seemabansal1671 10 месяцев назад
🌹 Jai 🙏 mata 💛 di 🌹🙏💛💐💐🌹🌹💐🌹🙏🙏
@gorapardhan1494
@gorapardhan1494 10 месяцев назад
ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਹੈ
@DaljitSingh-tv8eb
@DaljitSingh-tv8eb 9 месяцев назад
ਤੇਜਪਾਲ ਸਿਰਾ😂😂😂❤
@DalwinderSingh-z6z
@DalwinderSingh-z6z 10 месяцев назад
ਕਰਨੈਲ ਤਾਂ ਸੀਬੋ ਦੀ ਜੋੜੀ ਵਧੀਆ ਲੱਗ ਦੀਆਂ ਹੈ
@JagjeetSingh-bq4og
@JagjeetSingh-bq4og 10 месяцев назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@taranjotsidhu8020
@taranjotsidhu8020 10 месяцев назад
Agla part v karo yr sari team bhut wadiaaa
@mrmrsvirdi8928
@mrmrsvirdi8928 10 месяцев назад
Jinder di inglish. Hahaha😂😂😂😂
@malkitsingh4209
@malkitsingh4209 10 месяцев назад
Waheguru ji
@khosa6740
@khosa6740 10 месяцев назад
V nyc video
@mrmrsvirdi8928
@mrmrsvirdi8928 10 месяцев назад
Aa gya rama. Hahaha😂😂😂😂
@KaramjeetKaur-u8o
@KaramjeetKaur-u8o 8 месяцев назад
Bhutt vadia vedio ❤❤❤👍👍👍👍nice😅😅😅😅
@gurdeepshokar9665
@gurdeepshokar9665 10 месяцев назад
ਬਹੁਤ ਬਹੁਤ ਵਧਾਈ ਵੀਡੀਓ
@amanjot4889
@amanjot4889 10 месяцев назад
Full comedy video sirra
@SandhuSaab-2002
@SandhuSaab-2002 10 месяцев назад
😂😂😂😂😂😂
@devindersidhu4105
@devindersidhu4105 10 месяцев назад
bai sirra acting😂😂
@AmandeepSingh-bu4wn
@AmandeepSingh-bu4wn 10 месяцев назад
ਬਹੁਤ ਵਧੀਆ ਜੀ
@RupinderSingh-fg5bh
@RupinderSingh-fg5bh 10 месяцев назад
Jinder Rama te karnail ne tn es video ch wali acting sirra koi a jinder wale hase kdounda
@ManjeetSingh-qz4mg
@ManjeetSingh-qz4mg 8 месяцев назад
Waheguru ji Waheguru ji 🙏🙏🙏🙏🙏🙏🙏🙏❤️❤️❤️❤️❤️🌹🌹🌹🌹🙏🙏🙏🙏🙏🙏
@Nehalboysis
@Nehalboysis 10 месяцев назад
ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ
@harjindermangat9934
@harjindermangat9934 10 месяцев назад
ਅੱਜ ਵਧੀਆ ਲੱਗੀ ਵੀਡੀਓ
@Sainisukha
@Sainisukha 10 месяцев назад
Ram veer sirrrrra
@Ramajattsauda874
@Ramajattsauda874 10 месяцев назад
❤️❤️
@BhagSinghMandeir
@BhagSinghMandeir 10 месяцев назад
Very Nice 👍👍👍👍 jindar 22 ji
@KuldeepRangi-lk8le
@KuldeepRangi-lk8le 10 месяцев назад
Bahut vadia video hai Ji very nice Rame dee acting wali ghaint hai
@mrmrsvirdi8928
@mrmrsvirdi8928 10 месяцев назад
Guru nanak patsaah meher kare. Sari team te.
@RupinderSingh-fg5bh
@RupinderSingh-fg5bh 10 месяцев назад
Bhut aatt video agge continue kro and kmlya da nanka mel da part v lai k aou jatt sauda team di koi rees ni kr skda love from Australia 🇦🇺
@surendersheoran1696
@surendersheoran1696 10 месяцев назад
Surender sheoran kheowali sirsa nice video
@harpreetmanesh7461
@harpreetmanesh7461 10 месяцев назад
ਹੋਰ ਸਰਵਿਸ ਕਰਨੀ ਸੀ ਜ਼ਰ ਘੱਟ ਲਾਈ ਐ ਸੰਦੀਪ
@darshansingh4889
@darshansingh4889 10 месяцев назад
Vry nice veer ji next part jaldi bno y ji 😂😂
@devindersidhu4105
@devindersidhu4105 10 месяцев назад
ha rabba goda kad de 😂😂
@PushpaShukla-lr4kb
@PushpaShukla-lr4kb 10 месяцев назад
Nice video sir eh Jaggi tv wali mam hn ennna ni acting bhut achi h mam ji 🙏🙏
@RupinderSingh-fg5bh
@RupinderSingh-fg5bh 10 месяцев назад
Jinder kenda kari madi g gallbat krmjit😂😂😂😂😂😂
@mandepsingh1564
@mandepsingh1564 10 месяцев назад
Good work all teem
@avtarchaudry2851
@avtarchaudry2851 10 месяцев назад
Ram ne aj sira kr dita
@GurmeetSingh-if2gb
@GurmeetSingh-if2gb 10 месяцев назад
Rama y att😂😂😂😂
@mustakkhan8950
@mustakkhan8950 10 месяцев назад
Bhot vadyia vere
@sukhbitkaursukhbitkaur4113
@sukhbitkaursukhbitkaur4113 10 месяцев назад
😂😂bhut bhut vadhia video ji.gbu. Happy Gurpurb ji
@jagseersingh4506
@jagseersingh4506 10 месяцев назад
GOOD VIDEO GOOD ACTING ALL'TEAM THANKS SO MUCH ❤❤❤❤
@harmandhaliwal2842
@harmandhaliwal2842 10 месяцев назад
Very nice Video Bhai ji
@tarnpreetsingh8334
@tarnpreetsingh8334 10 месяцев назад
Jinder bhai very nice acting
@vijayarana7729
@vijayarana7729 10 месяцев назад
Ram is tha best 😅😅😅😅
@Ramajattsauda874
@Ramajattsauda874 10 месяцев назад
🙏🏻❤️🙏🏻
@vijayarana7729
@vijayarana7729 10 месяцев назад
🎉🎉🎉🎉🎉❤❤❤❤❤❤❤❤❤❤❤❤
@vijayarana7729
@vijayarana7729 10 месяцев назад
@JarnailSingh-vu4nt
@JarnailSingh-vu4nt 10 месяцев назад
ਰਾਮੇ ਵਿਚੋਲੇ ਦਾ ਮਤਲਬ ਲਵਲੀ ਦਾ ਬਹੁਤ ਘੈਂਟ ਰੋਬ ਪੈ ਰਹਿਆ ਬਾਈ ਸ਼ਾਇਦ ਪਹਿਲੀ ਵਾਰ ਇਹਨੇ ਬੁਢਾਪੇ ਦਾ ਰੋਲ ਕੀਤਾ ਬਾਕੀ ਵੀ ਸਾਰੀ ਵੀਡੀਓ ਘੈਂਟ ਸੀ ਬਹੁਤ ਘੈਂਟ ਸੀ ਸਾਰੀ ਟੀਮ ਸੁਪਰ ਪਰ ਜ਼ਹਿੜੀ ਨਵੀਂ ਬੁੜੀ ਮੋਡਲ ਲਾਈ ਮਤਲਬ ਅਬੀ ਦੀ ਮਾਂ ਬਣੀ ਹੋਈ ਆ ਉਹ ਬਿਲਕੁਲ ਨਹੀਂ ਵਧੀਆ ਲੱਗੀ 1 ਛੱਡੋ 0% ਵੀ ਨਹੀਂ
@Ramajattsauda874
@Ramajattsauda874 10 месяцев назад
❤️❤️🙏🏻❤️
@ramsharanmuktsari2637
@ramsharanmuktsari2637 10 месяцев назад
❤😂 jinder v sirra ha 😅❤
@manindermaninderbajwa-zd4rj
@manindermaninderbajwa-zd4rj 10 месяцев назад
Bhut bhut vadiaaa bai 🎉
@HarmanpreetSingh-o6h
@HarmanpreetSingh-o6h 10 месяцев назад
Sira ji
@sarbjeetdhiman7859
@sarbjeetdhiman7859 8 месяцев назад
Very nice video
@HarpalSingh-il9om
@HarpalSingh-il9om 10 месяцев назад
Nincviedeo❤😂😂😂
@Gurnoorbajwa-p1h
@Gurnoorbajwa-p1h 10 месяцев назад
Welcome. To chajali. Wali. Biro. G. 😂😂
Далее
怎么能插队呢!#火影忍者 #佐助 #家庭
00:12
Cole Palmer Revenge vs Man City 🥶
00:20
Просмотров 2,2 млн
moto tag - AirTag для Android
00:47
Просмотров 428 тыс.