Тёмный

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk 

MANGU FILMS
Подписаться 55 тыс.
Просмотров 101 тыс.
50% 1

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
Kudi Haryane Val Di Ammy Virk Sonam Bajwa
Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
Written By - Chamkor Kori
Directed By - Arsh Mehra
Spaicial Thanaks (Gagan Likhri,Deepa Rajgarh)
#funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
#HeerRanja #sadvideos #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi #bpraak

Развлечения

Опубликовано:

 

30 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 284   
@mohinderkaur5763
@mohinderkaur5763 Месяц назад
ਮਨਪ੍ਰੀਤ ਭਾਬੀ ਦਾ ਰੋਲ ਵਧੀਆ ਨਿਭਾ ਰਹੀ ਹੈ।
@shindersingh5708
@shindersingh5708 Месяц назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਮਨਪ੍ਰੀਤ ਦਾ ਰੋਲ ਬਹੁਤ ਵਧੀਆ ਹੈ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@sukhdeepsidhu2342
@sukhdeepsidhu2342 Месяц назад
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻
@labhsingh9855
@labhsingh9855 Месяц назад
ਬਹੁਤ ਹੀ ਵਧੀਆ ਐਕਟਿੰਗ ਹੈ। ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ।ਖਾਸ ਕਰਕੇ ਲਵਪ੍ਰੀਤ ਕੌਰ ਘੁਮਾਣ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸ਼ੇ
@gqjarpchahalgqjarp8568
@gqjarpchahalgqjarp8568 Месяц назад
nice ji
@user-lx3nh4rt6t
@user-lx3nh4rt6t Месяц назад
Nice episode waiting fon next part
@surinderkarra
@surinderkarra Месяц назад
ਸਤਿ ਸ੍ਰੀ ਅਕਾਲ ਜੀ । ਵੀਡੀਓ ਵਿਚ ਸਟੋਰੀ ਦੇਖਣ ਲਈ ਤਾਂ ਬਹੁਤ ਹੀ ਵਧੀਆ ਅਤੇ ਦਿਲਚਸਪ ਲਗਦੀ ਹੈ। ਜ਼ਰਾ ਸੋਚਿਆ ਜਾਵੇ ਤਾਂ ਪਤਾ ਲਗਦਾ, ਜਿਹਨਾ ਨਾਲ ਅਸਲ ਜ਼ਿੰਦਗੀ ਵਿਚ ਇਹ ਹੁੰਦਾ ਜਾ ਹੋ ਚੁੱਕਿਆ ਉਹਨਾ ਦੀ ਜ਼ਿੰਦਗੀ ਕਿਸ ਤਰਾਂ ਦੀ ਬਣ ਜਾਂਦੀ ਹੈ। ਜੱਸੇ ਨੇ ਜੇ ਵਿਆਹ ਕੀਤਾ ਹੈ ,ਤਾਂ ਆਪਣੇ ਘਰ ਵਿਚ ਜੀਵੇ ਨਾ ਕਿ ਸਾਰਿਆਂ ਨੂੰ ਹੁਣ ਪ੍ਰੇਸ਼ਾਨ ਕਰੇ , ਜਾਂ ਇਕੱਲਾ ਹੀ ਰਹਿੰਦਾ। ਲਵਪ੍ਰੀਤ ਦਾ ਵਧੀਆ ਰੋਲ ਹੈ , ਰੱਬ ਕਿਸੇ ਵੀ ਕੁੜੀ ਨੂੰ ਇਸ ਤਰਾਂ ਦੀ ਜ਼ਿੰਦਗੀ ਨਾ ਦੇਵੇ। ਮਨਪ੍ਰੀਤ ਬਹੁਤ ਹੀ ਸਮਝਦਾਰ ਅਤੇ ਜ਼ਿੰਮੇਵਾਰ ਹੈ। 🌹🌹🙏🙏🙏🙏🌹🌹
@Punjabitadkaswaad
@Punjabitadkaswaad Месяц назад
ਗੀਤਾਂ ਵਿੱਚ ਹੀ ਸਮਾਂ ਪੂਰਾ ਕਰ ਦਿੰਨੇ ਓਂ
@amaniamani4757
@amaniamani4757 Месяц назад
Very nice 👍👍👍 video ਦੀਦੀ ji God bless you prmta hmes kush rakh jld ਬਣਾ kro aea video ji
@gaganbenipal8928
@gaganbenipal8928 Месяц назад
Boot beautiful aaa
@gurlalsidhu9634
@gurlalsidhu9634 Месяц назад
Bhut sohni short film aa.❤❤
@amansidhu7086
@amansidhu7086 Месяц назад
Bhut soni vodio
@mandeep7204
@mandeep7204 Месяц назад
Very nice movie song be bhut jda vadia na sab
@BalwinderSingh-jw5ws
@BalwinderSingh-jw5ws Месяц назад
ਲਵਪ੍ਰੀਤ ਬੇਟਾ ਜੀ ਆਪ ਜੀ ਦਾ ਸੀਰੀਅਲ ਜੀ ਵੇ ਸੋਹਣਿਉ ਜੀ ਬਹੁਤ ਵਧੀਆ ਲੱਗਿਆ ਇਸ ਦਾ ਸਮਾਂ ਇੱਕ ਘੰਟੇ ਦਾ ਕੀਤਾ ਜਾਵੇ ਮੇਹਰਬਾਨੀ ਹੋਵੇਗੀ 🙏🙏
@BalwinderSran-eg2vb
@BalwinderSran-eg2vb Месяц назад
Mnu hr ik story di bhut bhut hi wit ਰਹਿੰਦੀ ਆ ਮੇ ਹਰ ਇਕ stroy de sare part ਵੇਖਦੀ ਆ dii ❤❤
@RajuKhan-zw8oe
@RajuKhan-zw8oe Месяц назад
Jalde payeaa karo story lovepreet sis ♥️♥️ sanu bhoat wait hunde aa
@navrajbatthsaab3728
@navrajbatthsaab3728 Месяц назад
ਜੀ ਵੇ ਜੀ ਸੋਹਣਿਆਂ ਨਾਮ ਰੱਖਣਾ ਸੀ ਇਸ ਸਟੋਰੀ ਦਾ ਬਾਕੀ ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@sukhpalsingh8637
@sukhpalsingh8637 Месяц назад
ਬਹੁਤ ਵਧੀਆ ਐਕਟਿੰਗ ਹੈ ।
@GurpreetKaur-yx7uv
@GurpreetKaur-yx7uv Месяц назад
Very emotional story God bless
@user-un7rk3ti6s
@user-un7rk3ti6s Месяц назад
ਬਹੁਤ ਵਧਿਆ ਵਿਡਿੳ ਹੈ ਜੀ
@SudeshVerma-is4rb
@SudeshVerma-is4rb Месяц назад
Bahut vidya video sari tim te waheguru mehar kare
@manjitkaur-wy1tg
@manjitkaur-wy1tg Месяц назад
ਬਹੁਤ ਬਹੁਤ ਬਹੁਤ ਹੀ ਦਿਲਚਸਪ ਸਟੋਰੀ 👌👌👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਹੀ ਵਧੀਆ 👍👍👍ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ 🙏🙏🙏🙏🙏🙏❤️❤️❤️❤️❤️❤️❤️
@user-bk8kx2nz3n
@user-bk8kx2nz3n Месяц назад
Love Preet ji good morning and all team ❤❤very nice acting love Preet tari Preet and all team ❤from IQBAL BHATTI LAHORE
@SarbjeetKaur-nm7ls
@SarbjeetKaur-nm7ls Месяц назад
Very nice video ji God bless you all team members ❤❤❤❤
@BalwinderKaur-hg7fn
@BalwinderKaur-hg7fn Месяц назад
Very nice video sister Love preet ji ❤❤❤❤❤
@RamanDeep-hx1ut
@RamanDeep-hx1ut Месяц назад
Song bhut sohne ne sare purne❤️
@lakhvirsinghqupu
@lakhvirsinghqupu Месяц назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ
@HarjinderKaur-rr7gj
@HarjinderKaur-rr7gj Месяц назад
Very nice video ❤❤
@user-jv1if4pc1l
@user-jv1if4pc1l Месяц назад
ਬਹੁਤ ਵਧੀਆ ਕੰਮ ਕਰ ਰਹੇ ਓ dii ਤੁਸੀ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀਆਂ ਬਖਸ਼ੇ 🙏🙏🙏🙏
@JaspalSingh-jf3xp
@JaspalSingh-jf3xp 29 дней назад
Very good Very nice Story Lovepreet Beta Thanks Jaspal Singh Bagowal S B S Nagar
@gurdeepaujla1442
@gurdeepaujla1442 Месяц назад
Very nice video
@palsingh6420
@palsingh6420 Месяц назад
V very nice video lovepreet
@munirahmed9204
@munirahmed9204 Месяц назад
I’m glad lovepreet sister is here to support lovepreet she has a mouth on her and I’m glad she taken her home away from this horrible husband even if it’s only for few days I would love to see her first love for them to get together Great show
@haman480
@haman480 Месяц назад
Very nice video❤❤
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@amriksidhu6571
@amriksidhu6571 Месяц назад
Very nice video 🎉🎉🎉🎉❤❤❤❤
@user-ef6qk1vc7r
@user-ef6qk1vc7r Месяц назад
Nice video 😊😊😊😊
@jatinderbassi4163
@jatinderbassi4163 Месяц назад
Bahut bahut vadiya story lovepreet jassa Tari All group vadiya Kam kita ji ❤
@jagwindersingh9660
@jagwindersingh9660 Месяц назад
Very nice video ❤️ ❤
@karankahma1802
@karankahma1802 Месяц назад
bhot sone,lagde,aa
@sandeepchattha4846
@sandeepchattha4846 Месяц назад
Nic story ji 👍👍👌
@sandeepchattha4846
@sandeepchattha4846 Месяц назад
Emotional story veer👌👌🙏👍
@HappyBirds-pk7ct
@HappyBirds-pk7ct Месяц назад
Very nice video 👌👌👌🥀🥀🥀
@user-dx6np1mw4q
@user-dx6np1mw4q Месяц назад
ਨਿੱਕਾ ਤੇ ਲਵਪ੍ਰੀਤ ਦੀ ਜੋੜੀ ਸੁਪਰਹਿੱਟ ਰਹੂ
@RavinderKaur-fo2tq
@RavinderKaur-fo2tq Месяц назад
Very very nice story
@user-lj4ks6ss8x
@user-lj4ks6ss8x Месяц назад
ਬਹੁਤ ਵਧੀਆ ਸਟੋਰੀ ਐ ਜੀ
@harleenandchehakpreetdhill3252
@harleenandchehakpreetdhill3252 Месяц назад
Very nice 👌👌👌👍
@tanukaur10
@tanukaur10 Месяц назад
❤❤very Very nice video ji😊😊
@ImranKhan-hd4ze
@ImranKhan-hd4ze Месяц назад
Very nice story
@parvindersingh8033
@parvindersingh8033 Месяц назад
Ishu di personality bhot siira a
@khushigurunoor2942
@khushigurunoor2942 Месяц назад
Koi word Ni es episode Lai kehn nu ...bot Ji Jada vadia episode aaa
@user-bk8kx2nz3n
@user-bk8kx2nz3n Месяц назад
Love Preet very very very very good your acting ❤❤❤love you so much ❤from IQBAL BHATTI LAHORE
@love__couple___134
@love__couple___134 Месяц назад
Very nice story a
@gurpreetram-nx8ww
@gurpreetram-nx8ww Месяц назад
Very nice video 🥳✌️🤟🙏
@user-xm9sh6zn8w
@user-xm9sh6zn8w Месяц назад
Nice video❤
@YuvrajChouhan-dp2gp
@YuvrajChouhan-dp2gp Месяц назад
Very. Very. Nice❤❤❤❤❤👌👌👌👌👌👌
@jashankaur7976
@jashankaur7976 Месяц назад
ਜੱਸਾ ਡਾਕੀਆ ਗਲਤ ਕਰ ਰਿਹਾ ਪਰੀਤ ਨਾਲ 😢
@sukhjitkaur3465
@sukhjitkaur3465 Месяц назад
Very nice ❤❤❤❤❤❤
@user-ws5uj2ht5h
@user-ws5uj2ht5h Месяц назад
❤❤ਬਹੁਤ ਪੁਰਾਣੀ ਕਹਾਣੀ ਹੈ ਬਹੁਤ ਖੂਸੀ ਹੋਈ ਹੈ ❤❤❤❤❤❤❤❤❤
@hardeepkaurgill3340
@hardeepkaurgill3340 Месяц назад
Nice video
@gurbhejsingh681
@gurbhejsingh681 Месяц назад
Very very nice g❤❤
@manrajbhatti5069
@manrajbhatti5069 Месяц назад
Weldone ❤
@gurjindersingh3638
@gurjindersingh3638 Месяц назад
ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਸਾਰਿਆਂ ਦੀ ਅਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@iqbalsidhu1035
@iqbalsidhu1035 Месяц назад
Good. Lovepreet🎉🎉🎉🎉🎉🎉🎉
@harjindersingh8017
@harjindersingh8017 Месяц назад
Nice vedo ❤
@HarpreetkaurghumaanHappy
@HarpreetkaurghumaanHappy Месяц назад
Very nice👍❤❤❤❤
@user-ss5fn9pg8v
@user-ss5fn9pg8v Месяц назад
V v nice vedio kamlesh pathela namaste
@gurmalsingh3892
@gurmalsingh3892 Месяц назад
ਲਵਪ੍ਰੀਤ ਤੁਸੀ ਜਸੇ ਨਾਲ ਵਿਆਹ ਨਾ ਕਰਵਾ ਕੇ ਚੰਗਾ ਨਹੀ ਕੀਤਾ ਦੋਨਾ ਦੀ ਜਿੰਦਗੀ ਖਰਾਬ ਕਰ ਲਈ ਜਸਾ ਤੇ ਤਾਰੀ ਸਰਾਬ ਪੀ ਕੇ ਦੋਨਾ ਘਰ ਵਾਲੀਆ ਨਾਲ ਗਲਤ ਬਰਤਾਞ ਕਰ ਰਹੇ ਨੇ ਪ੍ਰੀਤ ਵੀ ਸਾਰੇ ਟੱਬਰ ਨਾਲ ਗਲਤ ਵਿਹਾਰ ਕਰ ਰਹੀ ਹੈ ਮਨਪ੍ਰੀਤ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
@user-ib7gf8gg8e
@user-ib7gf8gg8e Месяц назад
👌👌👌👌👌🥰🥰
@ManpreetKaur-fn1bd
@ManpreetKaur-fn1bd Месяц назад
ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉ਜੱੱਸੇ ਵੀਰੇ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ 🎉❤🎉 ਅਗਲਾ ਭਾਗ ਜਲਦੀ ਲ਼ੈ ਆਉ ❤🎉❤ ਬਹੁਤ ਹੀ ਵਧੀਆ ਸਟੋਰੀ ਆ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉❤
@user-ei6yo4un8e
@user-ei6yo4un8e Месяц назад
Veer nice
@parmjeetkaur6247
@parmjeetkaur6247 Месяц назад
ਬਹੁਤ ❤❤❤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@PardeepKaur-hk8xb
@PardeepKaur-hk8xb Месяц назад
Lovepreet di bhut vadia video aa .isde kyi part bnayeo
@sardajijagmohan3191
@sardajijagmohan3191 Месяц назад
ਬਹੁਤ ਵਧੀਆ ਸਟੋਰੀ ਲਵ ਯੂ ਆਲ।।। ❤❤❤❤
@BalwinderSran-eg2vb
@BalwinderSran-eg2vb Месяц назад
Song bhut hi sohne ne sare ❤❤
@GaganKaur-mg4lc
@GaganKaur-mg4lc Месяц назад
Aina jyda pyar lovepreet te jasse da❤
@GaganDeep-rz1dn
@GaganDeep-rz1dn Месяц назад
Nice 👍
@SunitaSharma-zq2cl
@SunitaSharma-zq2cl Месяц назад
❤❤❤❤❤❤❤❤❤❤
@lakhveerjassal692
@lakhveerjassal692 Месяц назад
ਸਤਿ ਸ੍ਰੀ ਆਕਾਲ ਜੀ ਲਵਪ੍ਰੀਤ ਜੀ ਤੇ ਜੱਸਾ ਬਹੁਤ ❤❤❤ ਬਹੁਤ ਵਧੀਆ ਜੀ 👍 ਘੈਂਟ ਹੈ ਜੱਸਾ ਗੌਂਡ ਜੀ ❤
@FunnyMastiff-vg5lt
@FunnyMastiff-vg5lt Месяц назад
❤️❤️
@NarinderkaurKaur-jn3tg
@NarinderkaurKaur-jn3tg Месяц назад
Nice❤❤❤❤
@HarpalSingh-ui9sj
@HarpalSingh-ui9sj Месяц назад
❤❤❤❤❤🎉🎉🎉
@bhupinderinsan5955
@bhupinderinsan5955 Месяц назад
Very nice
@KashmirKhan-gh3gs
@KashmirKhan-gh3gs Месяц назад
ਭੈਣੇਂ ਤੁਹਾਡੀ ਸਟੋਰੀ ਵੇਖ ਤਾ ਪੁਰਾਣਾ ਟਾਇਮ ਜਾਦ ਆ ਜਾਦਾ ਭੈਣੇ ਅੱਲਾ ਤਾਲਾ ਖੁਸ਼ ਰੱਖੇ ਐ ੍ਕਸਮੀਰ ਖਾਨ ਜਖੇਪਲ
@preet_gagan121
@preet_gagan121 Месяц назад
❤❤❤❤❤
@user-cd8sg5ro6m
@user-cd8sg5ro6m Месяц назад
Ghaint story a lovepreet didhi g 👌👌👌❤️💕💕
@Baljeetkaur-un9rd
@Baljeetkaur-un9rd Месяц назад
ਬਹੁਤ ਵਧੀਆ ਵੀਡੀਓ ਹੈ ਗਾਣੇ ਵੀ ਬਹੁਤ ਵਧੀਆ ਜੀ 🙏🙏
@armaanbrar8558
@armaanbrar8558 Месяц назад
❤❤❤
@rashukhangura8499
@rashukhangura8499 Месяц назад
Mnu eh series sbb toh best lggi ..different topic te aw k kyi war kudi di v Koe mjburi hundia hmsha kudi ni dhoka dindi 😊✅
@user-dn6cx3rn4n
@user-dn6cx3rn4n Месяц назад
ਬਹੁਤ ਵਧੀਆ ਵੀਡੀਓ ਹੈ
@user-xx7yk1pb5d
@user-xx7yk1pb5d Месяц назад
Good.Acit.manpreet.bhabhi.
@jaspreetkaur-kl9gk
@jaspreetkaur-kl9gk Месяц назад
Jida d feeling Manpreet apne character ch nibha rhi aa osnu movies vich chance milna chaida ❤
@arshdeepkaur6456
@arshdeepkaur6456 Месяц назад
ਲਵਪ੍ਰੀਤ ਬਹੁਤ ਬਹੁਤ ਸਹੋਣੀਐ ❤❤❤❤❤❤❤🎉🎉🎉🎉👌👌👌👍🙏👍
@user-ne5or6bx4d
@user-ne5or6bx4d Месяц назад
🥰🥰🥳🥳👌👌👍👍😎😎
@robinsingh3156
@robinsingh3156 Месяц назад
Bhot vadia song video bae sis sarea de acting bhot vadia
@veenakhurana4151
@veenakhurana4151 Месяц назад
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉🎉
@sarbjitkaur9202
@sarbjitkaur9202 Месяц назад
ਬਹੁਤ ਬਹੁਤ ਵਧੀਆ 🙏🙏❤❤
@ShinderpalkaurDhaliwal
@ShinderpalkaurDhaliwal Месяц назад
nice video ❤❤❤
@sukhveerkaur8446
@sukhveerkaur8446 Месяц назад
Very very nice story all team members da dhanyawad ❤❤❤
@RamanDeep-hx1ut
@RamanDeep-hx1ut Месяц назад
ਚਾਹ ਵਾਲਾ ਸੀਣ ਪਹਲਾ ਵੀ ਆਇਆ c
@swaransingh3547
@swaransingh3547 Месяц назад
ਬਹੁਤ ਵਧੀਆ ਵਿਡੀਉ ❤❤❤❤
@hardeepmehra-rq1wv
@hardeepmehra-rq1wv Месяц назад
Bhot vady sotry di❤❤
Далее
Best Comedy of Kamaljit Anmol | B N Sharma | Bhola
45:48
How is it possible? 😅 #behindthescenes? #vfx
0:19
Будет весело…
1:01
Просмотров 1,5 млн
Извини😂инст:sarkison7
0:42
Просмотров 1,3 млн